ਤਾਜਾ ਖ਼ਬਰਾਂ


ਨਕਸਲੀਆਂ ਨਾਲ ਮੁੱਠਭੇੜ 'ਚ 1 ਜਵਾਨ ਸ਼ਹੀਦ , 5 ਜ਼ਖ਼ਮੀ
. . .  1 day ago
ਰਾਏਪੁਰ 18 ਮਾਰਚ - ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ 'ਚ ਸੀ ਆਰ ਪੀ ਐਫ ਦਾ ਇਕ ਜਵਾਨ ਹੋ ਸ਼ਹੀਦ ਗਿਆ ਅਤੇ 5 ਜਵਾਨ ਜ਼ਖ਼ਮੀ ਹੋਏ ਹਨ ।
ਅਫ਼ਗ਼ਾਨਿਸਤਾਨ : ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ 45 ਅੱਤਵਾਦੀ ਢੇਰ
. . .  1 day ago
ਮਾਸਕੋ, 18 ਮਾਰਚ- ਅਫ਼ਗ਼ਾਨਿਸਤਾਨ 'ਚ ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ 45 ਤਾਲਿਬਾਨੀ ਅੱਤਵਾਦੀ ਢੇਰ ਹੋ ਗਏ ਹਨ। ਇਸ ਦੌਰਾਨ ਕਾਫੀ ਮਾਤਰਾ 'ਚ ਹਥਿਆਰ ਅਤੇ ਗੋਲਾ ...
ਦਾਂਤੇਵਾੜਾ 'ਚ ਹੋਏ ਆਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ
. . .  1 day ago
ਰਾਏਪੁਰ, 18 ਮਾਰਚ- ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ ਦੇ ਦੌਰਾਨ ਹੋਏ ਆਈ.ਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ .....
ਕੱਲ੍ਹ ਹੋਵੇਗੀ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ
. . .  1 day ago
ਨਵੀਂ ਦਿੱਲੀ, 18 ਮਾਰਚ- ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਕੱਲ੍ਹ ਸ਼ਾਮ 5.30 ਵਜੇ ਦਿੱਲੀ 'ਚ ਹੋਵੇਗੀ। ਭਾਜਪਾ ਉਮੀਦਵਾਰਾਂ ਦੀ ਪਹਿਲੀ ਲਿਸਟ ਵੀ ਕੱਲ੍ਹ ਹੀ ਜਾਰੀ ਹੋ.....
ਪੰਜ ਤੱਤਾਂ 'ਚ ਵਿਲੀਨ ਹੋਏ ਮਨੋਹਰ ਪਾਰੀਕਰ
. . .  1 day ago
ਪਣਜੀ, 18 ਮਾਰਚ- ਗੋਆ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਰੱਖਿਆ ਮੰਤਰੀ ਰਹਿ ਚੁੱਕੇ ਮਨੋਹਰ ਪਾਰੀਕਰ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਬੇਟੇ .....
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੋਟੀਫ਼ਿਕੇਸ਼ਨ ਜਾਰੀ
. . .  1 day ago
ਨਵੀਂ ਦਿੱਲੀ, 18 ਮਾਰਚ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ। ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀਆਂ ਚੋਣਾਂ ਲਈ...
20 ਮਾਰਚ ਨੂੰ ਹੋਵੇਗੀ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ ਦੀ ਅਗਲੀ ਸੁਣਵਾਈ
. . .  1 day ago
ਨਵੀਂ ਦਿੱਲੀ, 18 ਮਾਰਚ- ਸਮਝੌਤਾ ਐਕਸਪ੍ਰੈੱਸ 'ਚ ਹੋਏ ਧਮਾਕੇ ਦੇ ਮਾਮਲੇ 'ਚ ਪੰਚਕੂਲਾ ਸਥਿਤ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ 'ਚ ਅਗਲੀ ਸੁਣਵਾਈ 20 ਮਾਰਚ ਨੂੰ.....
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਨਾਭਾ, 18 ਮਾਰਚ (ਕਰਮਜੀਤ ਸਿੰਘ)- ਨਾਭਾ ਦੇ ਨੇੜੇ ਰੋਹਟੀ ਪੁਲ ਨਾਲ ਲੱਗਦੀ ਇੱਕ ਕਾਲੋਨੀ 'ਚ 20 ਸਾਲਾ ਵਿਜੇ ਕੁਮਾਰ ਨਾਮੀ ਇੱਕ ਨੌਜਵਾਨ ਨੇ ਪ੍ਰੇਮ ਸੰਬੰਧਾਂ 'ਚ ਅਸਫਲ ਰਹਿੰਦੀਆਂ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਖ਼ੁਦਕੁਸ਼ੀ ਕਰਨ ਤੋਂ...
ਪਟਿਆਲਾ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  1 day ago
ਪਟਿਆਲਾ, 18 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਟਿਆਲਾ ਪਹੁੰਚੇ ਹਨ । ਇੱਥੇ ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਵਿਸ਼ੇਸ਼ .....
ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਲੱਗੀ ਅੱਗ, ਇੱਕ ਬੱਚੇ ਦੀ ਮੌਤ ਅਤੇ ਦੋ ਗੰਭੀਰ ਜ਼ਖ਼ਮੀ
. . .  1 day ago
ਨੂਰਪੁਰ ਬੇਦੀ 18 ਮਾਰਚ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਟਰੱਕ ਯੂਨੀਅਨ ਦੇ ਨਾਲ ਲੱਗਦੀ ਇੱਕ ਦਲਿਤ ਬਸਤੀ 'ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਅੱਜ ਅੱਗ ਲੱਗਣ ਕਾਰਨ ਇੱਕ ਪੰਜ ਸਾਲਾ ਲੜਕੇ ਦੀ ਮੌਤ ਹੋ ਗਈ, ਜਦਕਿ ਦੋ ਬੱਚੇ ਗੰਭੀਰ ਰੂਪ ਨਾਲ...
ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  1 day ago
ਜਲੰਧਰ, 18 ਮਾਰਚ- ਜਲੰਧਰ ਦੇ ਥਾਣਾ ਰਾਮਾ ਮੰਡੀ ਅਧੀਨ ਆਉਂਦੇ ਲੱਧੇਵਾਲੀ ਰੋਡ 'ਤੇ ਅੱਜ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ 24 ਸਾਲਾ ਰਜਿੰਦਰ ਕੁਮਾਰ ਵਾਸੀ ਪਿੰਡ ਢਿਲਵਾਂ ਦੇ ਰੂਪ 'ਚ ਹੋਈ ਹੈ...
ਸੰਗਰੂਰ 'ਚ ਕਿਸਾਨਾਂ ਨੇ ਸਰਕਾਰ ਦੀ ਅਰਥੀ ਫੂਕ ਕੇ ਕੀਤਾ ਪ੍ਰਦਰਸ਼ਨ
. . .  1 day ago
ਸੰਗਰੂਰ, 18 ਮਾਰਚ (ਧੀਰਜ ਪਸ਼ੋਰੀਆ)- ਧੂਰੀ ਦੀ ਸ਼ੂਗਰ ਮਿੱਲ ਵੱਲ ਕਿਸਾਨਾਂ ਦੇ ਪਏ 70 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਸਵੇਰ ਤੋਂ ਹੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨੇ 'ਤੇ ਬੈਠੇ ਕਿਸਾਨਾਂ ਨੇ ਸਥਾਨਕ ਮਹਾਂਬੀਰ ਚੌਕ 'ਚ ਪੁੱਜ ਕੇ...
ਨੀਦਰਲੈਂਡ 'ਚ ਗੋਲੀਬਾਰੀ, ਕਈ ਲੋਕ ਜ਼ਖ਼ਮੀ
. . .  1 day ago
ਐਮਸਟਰਡਮ, 18 ਮਾਰਚ- ਨੀਦਰਲੈਂਡ ਦੇ ਯੂਟ੍ਰੇਕਟ ਸ਼ਹਿਰ 'ਚ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ 'ਚ ਹੋਈ ਇਸ ਗੋਲੀਬਾਰੀ 'ਚ ਕਈ ਲੋਕ ਜ਼ਖ਼ਮੀ...
ਵਿਲੱਖਣ ਬਿਮਾਰੀ ਤੋਂ ਪੀੜਤ ਹਨ ਪਰਵੇਜ਼ ਮੁਸ਼ੱਰਫ਼, ਦੁਬਈ ਦੇ ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  1 day ago
ਇਸਲਾਮਾਬਾਦ, 18 ਮਾਰਚ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਦੁਬਈ ਦੇ ਇੱਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਹ ਕਿਸੇ ਵਿਲੱਖਣ ਬਿਮਾਰੀ ਤੋਂ ਪੀੜਤ ਹਨ। ਇਸ ਬਾਰੇ ਮੁਸ਼ੱਰਫ਼ ਦੀ ਪਾਰਟੀ 'ਆਲ...
ਭਾਜਪਾ ਨੂੰ ਹਰਾਉਣ ਦੇ ਲਈ ਸਾਡਾ ਗੱਠਜੋੜ ਹੀ ਕਾਫ਼ੀ ਹੈ- ਅਖਿਲੇਸ਼
. . .  1 day ago
ਲਖਨਊ, 18 ਮਾਰਚ- ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ ਹਰਾਉਣ ਦੇ ਲਈ ਗੱਠਜੋੜ ਬਣਾਉਣ ਤੋਂ ਬਾਅਦ ਮਾਇਆਵਤੀ ਦੇ ਨਾਲ ਅਖਿਲੇਸ਼ ਯਾਦਵ ਵੀ ਸਰਗਰਮ ਹਨ। ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀ ਲੋਕ ....
ਪ੍ਰਧਾਨ ਮੰਤਰੀ ਮੋਦੀ ਨੇ ਗੋਆ ਪਹੁੰਚ ਕੇ ਪਾਰੀਕਰ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਪੰਜਾਬ ਬਿਜਲੀ ਨਿਗਮ ਨੇ ਲੋਕ ਨਿਰਮਾਣ ਆਰਾਮ ਘਰ ਦਾ ਕੱਟਿਆ ਬਿਜਲੀ ਕੁਨੈਕਸ਼ਨ
. . .  1 day ago
ਇੱਕ ਹੋਰ ਜਵਾਨ ਦੀ ਸ਼ਹੀਦੀ ਦੀ ਖ਼ਬਰ ਨਾਲ ਮੋਗੇ 'ਚ ਪਸਰਿਆ ਸੋਗ
. . .  1 day ago
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਆਪਣੇ ਅਸਲੀ ਰੰਗ ਦਿਖਾਉਣ ਲੱਗਾ- ਸੁਖਬੀਰ ਬਾਦਲ
. . .  1 day ago
30 ਨੂੰ ਦਸੂਹਾ ਵਿਖੇ ਹੋਵੇਗਾ ਭਾਜਪਾ ਕਿਸਾਨ ਮੋਰਚੇ ਦਾ ਸੂਬਾ ਪੱਧਰੀ ਸਮਾਗਮ
. . .  1 day ago
ਸੰਗਰੂਰ : ਸ਼ੂਗਰ ਮਿੱਲਾਂ ਵੱਲ ਪਏ ਬਕਾਏ ਦੀ ਅਦਾਇਗੀ ਲਈ ਕਿਸਾਨਾਂ ਨੇ ਡੀ. ਸੀ. ਦਫ਼ਤਰ ਅੱਗੇ ਲਾਇਆ ਧਰਨਾ
. . .  1 day ago
ਨਾਭਾ ਪੁਲਿਸ ਨੇ ਲੱਖਾਂ ਰੁਪਏ ਦੀ ਨਕਦੀ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਦਿੱਲੀ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਭਾਜਪਾ ਨੇਤਾ ਨੇ ਬੋਫੋਰਸ ਘੋਟਾਲੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਕੀਤੀ ਮੰਗ
. . .  1 day ago
ਰਾਜੌਰੀ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਰਾਈਫ਼ਲਮੈਨ ਕਰਮਜੀਤ ਸਿੰਘ ਸ਼ਹੀਦ
. . .  1 day ago
ਓਵੈਸੀ ਨੇ ਲੋਕ ਸਭਾ ਹਲਕੇ ਹੈਦਰਾਬਾਦ ਤੋਂ ਭਰਿਆ ਨਾਮਜ਼ਦਗੀ ਪੱਤਰ
. . .  1 day ago
ਪਾਰੀਕਰ ਦੇ ਦੇਹਾਂਤ 'ਤੇ ਕੇਂਦਰੀ ਕੈਬਨਿਟ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਤਿਹਾੜ ਜੇਲ੍ਹ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਅਗਸਤਾ ਵੈਸਟਲੈਂਡ ਦੇ ਵਿਚੋਲੀਏ ਮਿਸ਼ੇਲ ਨੂੰ ਭੇਜਿਆ ਨੋਟਿਸ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਜੰਗਬੰਦੀ ਦੀ ਉਲੰਘਣਾ 'ਚ ਇੱਕ ਜਵਾਨ ਸ਼ਹੀਦ
. . .  1 day ago
ਸੁਸ਼ਮਾ ਸਵਰਾਜ ਨੇ ਮਾਲਦੀਵ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  1 day ago
ਉੱਤਰ ਪ੍ਰਦੇਸ਼ 'ਚ ਕਾਂਗਰਸ ਨਾਲ ਗੱਠਜੋੜ ਨਹੀਂ ਕਰੇਗੀ ਬਸਪਾ- ਮਾਇਆਵਤੀ
. . .  1 day ago
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਚਰਨਜੀਤ ਅਟਵਾਲ
. . .  1 day ago
ਮਨੋਹਰ ਪਾਰੀਕਰ ਨੂੰ ਸ਼ਰਧਾਂਜਲੀ ਦੇਣ ਲਈ ਗੋਆ ਰਵਾਨਾ ਹੋਏ ਮੋਦੀ
. . .  1 day ago
ਨਿਊਜ਼ੀਲੈਂਡ 'ਚ 10 ਦਿਨਾਂ ਦੇ ਅੰਦਰ ਬਦਲ ਜਾਵੇਗਾ ਬੰਦੂਕ ਕਾਨੂੰਨ
. . .  1 day ago
ਟੋਰਾਂਟੋ ਹਵਾਈ ਅੱਡੇ 'ਤੇ ਅੱਗ ਲੱਗਣ ਕਾਰਨ ਅਮਰੀਕਾ ਜਾਣ ਵਾਲੀਆਂ ਕਈ ਉਡਾਣਾਂ ਰੱਦ
. . .  1 day ago
ਮਨੀ ਲਾਂਡਰਿੰਗ ਮਾਮਲੇ 'ਚ ਵੀਰਭੱਦਰ ਅਤੇ ਹੋਰ ਵਿਰੁੱਧ ਲੱਗੇ ਦੋਸ਼ਾਂ 'ਤੇ 9 ਤੇ 10 ਅਪ੍ਰੈਲ ਨੂੰ ਅਦਾਲਤ 'ਚ ਹੋਵੇਗੀ ਬਹਿਸ
. . .  1 day ago
ਗੋਆ : ਭਾਜਪਾ ਦਫ਼ਤਰ ਲਿਆਂਦੀ ਗਈ ਮਨੋਹਰ ਪਾਰੀਕਰ ਦੀ ਮ੍ਰਿਤਕ ਦੇਹ
. . .  1 day ago
ਭਾਜਪਾ ਅੱਜ ਜਾਰੀ ਕਰ ਸਕਦੀ ਹੈ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ
. . .  1 day ago
ਗੋਆ 'ਚ ਅੱਜ ਹਾਈਕੋਰਟ ਤੇ ਅਦਾਲਤ ਰਹਿਣਗੀਆਂ ਬੰਦ
. . .  1 day ago
ਭਾਜਪਾ ਵੱਲੋਂ ਨਹੀ ਮਿਲਿਆ ਗੋਆ ਦਾ ਮੁੱਖ ਮੰਤਰੀ ਬਣਨ ਦਾ ਸੱਦਾ - ਦਿਗੰਬਰ ਕਾਮਤ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸੁਰੱਖਿਆ ਬਲਾਂ ਨੇ ਇੱਕ ਨਕਸਲੀ ਕੀਤਾ ਢੇਰ
. . .  1 day ago
ਪ੍ਰਵਾਸੀ ਭਾਰਤੀ 'ਤੇ ਕਾਤਲਾਨਾ ਹਮਲਾ
. . .  1 day ago
ਕਾਂਗਰਸ ਵੱਲੋਂ ਗੋਆ 'ਚ ਮੁੜ ਤੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼
. . .  1 day ago
ਗੰਨੇ ਦੀ ਬਕਾਇਆ ਅਦਾਇਗੀ ਲਈ ਅਰਥੀ ਫੂਕ ਮੁਜ਼ਾਹਰੇ ਅੱਜ
. . .  1 day ago
ਅੱਜ ਦਾ ਵਿਚਾਰ
. . .  1 day ago
ਪ੍ਰਦੂਸ਼ਣ ਵਿਭਾਗ ਦੀ ਟੀਮ ਨੇ ਫ਼ੈਕਟਰੀ ਦੇ ਗੁਦਾਮ 'ਤੇ ਮਾਰਿਆ ਛਾਪਾ
. . .  2 days ago
ਮਨੋਹਰ ਪਾਰੀਕਰ ਦਾ ਦੇਹਾਂਤ
. . .  2 days ago
ਸਾਬਕਾ ਐੱਮ ਐੱਲ ਏ ਪਰਮਜੀਤ ਸਿੰਘ ਸੰਧੂ ਦਾ ਦਿਹਾਂਤ
. . .  2 days ago
ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਅੱਸੂ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਲੋਕਤੰਤਰ ਦੀ ਪਛਾਣ ਜਾਇਦਾਦ ਅਤੇ ਦਬਦਬੇ ਵਾਲਿਆਂ ਨੂੰ ਨਹੀਂ, ਸਗੋਂ ਸਾਧਨਹੀਣ ਵਿਅਕਤੀ ਨੂੰ ਹਕੂਮਤ ਦੇਣ ਵਿਚ ਹੈ। -ਅਰਸਤੂ

ਖੇਡ ਜਗਤ

ਫੁੱਟਬਾਲ 'ਟਰਾਂਸਫਰ' ਹਲਚਲ 2014

ਸਟਾਰ ਖਿਡਾਰੀਆਂ ਨੇ ਰੰਗ ਬਦਲੇ, ਕਲੱਬ ਬਦਲੇ

ਕਲੱਬ ਫੁੱਟਬਾਲ ਵਿਚ ਜੁਲਾਈ ਤੋਂ ਸਤੰਬਰ ਤੱਕ ਦਾ ਸਮਾਂ 'ਫੁੱਟਬਾਲ ਟਰਾਂਸਫਰ' ਯਾਨੀ ਖਿਡਾਰੀਆਂ ਦੀ ਖ਼ਰੀਦੋ-ਫਰੋਖ਼ਤ ਦਾ ਸਮਾਂ ਹੁੰਦਾ ਹੈ। ਇਸ ਵਾਰ ਖਿਡਾਰੀਆਂ ਦੀ ਖ਼ਰੀਦੋ-ਫਰੋਖ਼ਤ ਦੀ ਸਭ ਤੋਂ ਵੱਡੀ ਹਲਚਲ ਉਦੋਂ ਹੋਈ, ਜਦੋਂ ਦੁਨੀਆ ਦੇ ਸਭ ਤੋਂ ਮਸ਼ਹੂਰ ਫੁੱਟਬਾਲ ਕਲੱਬ ਸਪੇਨ ਦੇ ਬਾਰਸੀਲੋਨਾ ਨੇ ਅੰਗਰੇਜ਼ ਕਲੱਬ ਲਿਵਰਪੂਲ ਦੇ ਸਟਾਰ ਫ਼ਾਰਵਰਡ ਲੂਈਸ ਸੁਆਰੇਜ਼ ਨੂੰ ਆਪਣੀ ਟੀਮ ਵਿਚ ਸ਼ਾਮਿਲ ਕਰ ਲਿਆ। ਇਸ ਕੰਮ ਲਈ ਬਾਰਸੀਲੋਨਾ ਨੇ 75 ਮਿਲੀਅਨ ਪਾਊਂਡ ਦੀ ਰਕਮ ਖਰਚ ਕੀਤੀ। ਸੁਆਰੇਜ਼ ਨੇ ਬਾਰਸੀਲੋਨਾ ਨਾਲ 5 ਸਾਲਾਂ ਦਾ ਕਰਾਰ ਕੀਤਾ ਹੈ, ਹਾਲਾਂਕਿ ਫ਼ੀਫ਼ਾ ਵਿਸ਼ਵ ਕੱਪ ਦੌਰਾਨ ਲੱਗੀ ਪਾਬੰਦੀ ਕਾਰਨ ਸੁਆਰੇਜ਼ ਅਕਤੂਬਰ ਮਹੀਨੇ ਦੇ ਅੰਤ ਤੱਕ ਬਾਰਸੀਲੋਨਾ ਲਈ ਨਹੀਂ ਖੇਡ ਸਕੇਗਾ। ਲੂਈਸ ਸੁਆਰੇਜ਼ ਦਾ ਲਿਵਰਪੂਲ ਕਲੱਬ ਨਾਲ ਕਾਫੀ ਮੋਹ ਬਣ ਗਿਆ ਸੀ, ਪਰ ਉਸ ਨੇ ਭਾਰੀ ਮਨ ਨਾਲ ਨਵੀਂ ਜ਼ਿੰਦਗੀ ਵਾਸਤੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਬਾਰਸੀਲੋਨਾ ਨੇ ਹੀ ਇਕ ਹੋਰ ਹਲਚਲ ਕਰਦਿਆਂ, ਲੰਦਨ ਸ਼ਹਿਰ ਦੇ ਕਲੱਬ ਆਰਸਨਲ ਲਈ ਖੇਡਣ ਵਾਲੇ ਬੈਲਜੀਅਮ ਦੇ ਕੌਮਾਂਤਰੀ ਡਿਫੈਂਡਰ ਥਾਮਸ ਵਰਮਾਲਨ ਨਾਲ ਕਰਾਰ ਕੀਤਾ, ਜਿਸ ਦੀ ਕੀਮਤ 1.9 ਕਰੋੜ ਯੂਰੋ ਬਣਦੀ ਹੈ।
ਬਾਰਸੀਲੋਨਾ ਵਾਂਗ ਹੀ ਉਸ ਦੇ ਵਿਰੋਧੀ ਰੀਅਲ ਮੈਡ੍ਰਿਡ ਨੇ ਵੀ ਇਸ ਵਾਰ ਦੀ ਟਰਾਂਸਫਰ ਮਾਰਕੀਟ ਵਿਚ ਕਾਫੀ ਸਟਾਰ ਖਿਡਾਰੀ ਖਰੀਦੇ। ਫ਼ੀਫ਼ਾ ਵਿਸ਼ਵ ਕੱਪ ਦਾ ਸਨਸਨੀਖੇਜ਼ ਫੁੱਟਬਾਲਰ ਹਾਮੇਸ ਰੋਡ੍ਰੀਗੇਜ਼ ਆਪਣੀ ਕਾਮਯਾਬੀ ਨੂੰ ਅੱਗੇ ਤੋਰਦਿਆਂ ਫਰਾਂਸ ਦੇ ਕਲੱਬ ਮੋਨਾਕੋ ਨੂੰ ਛੱਡ ਕੇ ਰੀਅਲ ਮੈਡ੍ਰਿਡ ਵਿਚ ਸ਼ਾਮਿਲ ਹੋ ਗਿਆ ਹੈ। 23 ਸਾਲਾ ਰੋਡ੍ਰੀਗੇਜ਼ ਨੇ ਬ੍ਰਾਜ਼ੀਲ ਵਿਸ਼ਵ ਕੱਪ ਵਿਚ ਕੋਲੰਬੀਆ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਗੋਲ ਦਾਗੇ ਅਤੇ ਗੋਲਡਨ ਬੂਟ ਜਿੱਤਿਆ ਸੀ। ਰੋਡ੍ਰੀਗੇਜ਼ ਦੇ ਨਾਲ-ਨਾਲ ਜਰਮਨੀ ਦਾ ਸਟਾਰ ਖਿਡਾਰੀ ਟੋਨੀ ਕਰੂਜ਼ ਅਤੇ ਕੇਲਰ ਨਵਾਸ ਵੀ ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਰਿਆਲ ਮੈਡ੍ਰਿਡ ਪਹੁੰਚ ਗਏ ਹਨ। ਇਸ ਤਰ੍ਹਾਂ ਹੁਣ ਇਸ ਕਲੱਬ ਵਿਚ ਕ੍ਰਿਸਟੀਆਨੋ ਰੋਨਾਲਡੋ ਅਤੇ ਗੇਰੇਥ ਬੇਲ ਦੇ ਨਾਲ-ਨਾਲ ਦੁਨੀਆ ਦੇ 3 ਸਭ ਤੋਂ ਮਹਿੰਗੇ ਖਿਡਾਰੀ ਮੌਜੂਦ ਹਨ।
ਇੰਗਲਿਸ਼ ਪ੍ਰੀਮੀਅਰ ਲੀਗ ਕਲੱਬ ਲਿਵਰਪੂਲ ਨੇ ਆਪਣੇ ਸਟਾਰ ਖਿਡਾਰੀ ਲੂਈਸ ਸੁਆਰੇਜ਼ ਦੀ ਕਮੀ ਪੂਰੀ ਕਰਨ ਲਈ ਇਟਲੀ ਦੇ ਸਟਾਰ ਸਟ੍ਰਾਇਕਰ ਮਾਰੀਓ ਬਾਲੋਟੈਲੀ ਦੇ ਨਾਲ-ਨਾਲ 7 ਹੋਰ ਖਿਡਾਰੀ ਲਿਆਂਦੇ ਹਨ। ਸੁਆਰੇਜ਼ ਵਾਂਗ ਲਿਵਰਪੂਲ ਦੇ ਗੋਲਕੀਪਰ ਪੇਪੇ ਰੇਨਾ ਨੇ ਵੀ ਲੰਮਾ ਸਮਾਂ ਕਲੱਬ ਦੇ ਨਾਲ ਰਹਿਣ ਤੋਂ ਬਾਅਦ ਜਰਮਨੀ ਦੇ ਕਲੱਬ ਬਾਇਰਨ ਮਿਊਨਿਖ ਨਾਲ ਕਰਾਰ ਕਰ ਲਿਆ ਹੈ। ਇੰਗਲੈਂਡ ਦੇ ਕਲੱਬ ਚੈਲਸੀ ਨੇ ਵੀ ਸੈਸਕ ਫੈਬ੍ਰੀਗੈਸ, ਡਿਏਗੋ ਕੌਸਟਾ ਅਤੇ ਲੌਇਕ ਰੈਮੀ ਵਰਗੇ ਚੋਟੀ ਦੇ ਖਿਡਾਰੀ ਖ਼ਰੀਦ ਕੇ ਆਪਣੀ ਟੀਮ ਮਜ਼ਬੂਤ ਕੀਤੀ ਹੈ। ਇੰਗਲੈਂਡ ਦੇ ਦੋ ਹੋਰਨਾਂ ਵੱਡੇ ਕਲੱਬਾਂ ਭਾਵ ਆਰਸਨਲ ਅਤੇ ਮਾਨਚੈਸਟਰ ਯੂਨਾਈਟਿਡ ਨੇ ਖਿਡਾਰੀਆਂ ਦੀ ਖਰੀਦੋ-ਫਰੋਖਤ ਦੇ ਆਖਰੀ ਦਿਨ ਹਰਕਤ ਵਿਚ ਆਉਂਦਿਆਂ ਕੁਝ ਖਿਡਾਰੀ ਖਰੀਦੇ। ਆਰਸਨਲ ਨੇ ਇੰਗਲੈਂਡ ਦੀ ਰਾਸ਼ਟਰੀ ਟੀਮ ਦੇ ਫ਼ਾਰਵਰਡ ਡੈਨੀ ਵੈਲਬੈਕ ਨੂੰ ਮਾਨਚੈਸਟਰ ਯੂਨਾਈਟਿਡ ਕੋਲੋਂ ਖਰੀਦਿਆ ਹੈ। ਦੂਜੇ ਪਾਸੇ ਮਾਨਚੈਸਟਰ ਯੂਨਾਈਟਿਡ ਨੇ ਜਿਥੇ ਪਹਿਲਾਂ ਅਰਜਨਟੀਨਾ ਦੇ ਖਿਡਾਰੀ ਐਂਹਲ ਡੀ ਮਾਰੀਆ ਨੂੰ ਲਿਆਂਦਾ, ਉਥੇ ਡੈਨੀ ਵੈਲਬੈਕ ਦੀ ਜਗ੍ਹਾ ਭਰਨ ਲਈ ਵਿਸ਼ਵ ਪ੍ਰਸਿੱਧ ਸਟ੍ਰਾਈਕਰ ਰਾਡਾਮੇਲ ਫਾਲਕਾਓ ਨੂੰ ਇਕ ਸਾਲ ਦੇ ਛੋਟੇ ਕਰਾਰ ਉੱਤੇ ਆਪਣੇ ਵੱਲ ਖਿੱਚ ਲਿਆ ਅਤੇ ਇਸੇ ਦਿਨ ਆਪਣੇ ਇਕ ਹੋਰ ਫ਼ਾਰਵਰਡ ਖਿਡਾਰੀ ਹੈਵੀਅਰ ਹਰਨਾਂਡੇਜ਼ ਨੂੰ ਇਕ ਸਾਲ ਲਈ ਰਿਆਲ ਮੈਡ੍ਰਿਡ ਭੇਜ ਦਿੱਤਾઠ।
ਕਿਸੇ ਵੇਲੇ ਵਿਸ਼ਵ ਦੇ ਬਿਹਤਰੀਨ ਸਟ੍ਰਾਈਕਰਾਂ ਵਿਚੋਂ ਇਕ ਮੰਨੇ ਜਾਂਦੇ ਪਰ ਬੀਤੇ ਕੁਝ ਸਾਲਾਂ ਤੋਂ ਲੈਅ ਲਈ ਸੰਘਰਸ਼ ਕਰ ਰਹੇ ਫਰਨੈਂਡੋ ਟੌਰੇਜ਼ ਨੇ ਚੈਲਸੀ ਕਲੱਬ ਵਿਖੇ ਆਪਣਾ ਖਰਾਬ ਸਮਾਂ ਰੋਕਦਿਆਂ ਦੋ ਸਾਲ ਲਈ ਇਟਲੀ ਦੇ ਕਲੱਬ ਏ. ਸੀ. ਮਿਲਾਨ ਜਾਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਇੰਗਲੈਂਡ ਦੀ ਖਿਤਾਬ ਜੇਤੂ ਟੀਮ ਮਾਨਚੈਸਟਰ ਸਿਟੀ ਦੇ ਸਟ੍ਰਾਈਕਰ ਅਲਵਾਰੋ ਨੇਗ੍ਰੇਡੋ ਨੇ ਵੀ ਇਕ ਸਾਲ ਲਈ ਸਪੇਨ ਦੇ ਖਿਤਾਬ ਜੇਤੂ ਕਲੱਬ ਅਟਲੈਟਿਕੋ ਮੈਡ੍ਰਿਡ ਨਾਲ ਜੁੜਨ ਦਾ ਫੈਸਲਾ ਕੀਤਾ ਹੈ। ਉਧਰ, ਫਰਾਂਸ ਦੇ ਮਾਰਸੇਈ ਕਲੱਬ ਦੇ ਫਰਾਂਸੀਸੀ ਕੌਮਾਂਤਰੀ ਫੁੱਟਬਾਲਰ ਮਾਥਿਊ ਵਾਲਬੁਏਨਾ ਨੇ ਰੂਸ ਦੇ ਡਾਇਨਮੋ ਮਾਸਕੋ ਨਾਲ 70 ਲੱਖ ਯੂਰੋ ਦੀ ਰਕਮ ਦਾ ਅਤੇ ਜਰਮਨੀ ਦੇ ਕੌਮਾਂਤਰੀ ਫੁੱਟਬਾਲ ਸਟਾਰ ਮਥਾਈਅਸ ਗੰਟਰ ਨੇ ਬਰੂਸ਼ੀਆ ਡਾਰਟਮੰਡ ਨਾਲ 5 ਸਾਲ ਦਾ ਕਰਾਰ ਕੀਤਾ ਹੈ।
ਖਿਡਾਰੀਆਂ ਦੀ ਖਰੀਦੋ-ਫਰੋਖਤ ਭਾਵ ਫੁੱਟਬਾਲ ਜਗਤ ਦੀ ਮੈਦਾਨ ਤੋਂ ਬਾਹਰਲੀ ਹਲਚਲ ਹੁਣ ਥੰਮ੍ਹ ਗਈ ਹੈ, ਕਿਉਂਕਿ ਹੁਣ ਮੈਦਾਨ ਉੱਤੇ ਖੇਡ ਸ਼ੁਰੂ ਹੋ ਗਈ ਹੈ, ਜਿਥੇ ਇਹ ਸਾਰੇ ਨਵੇਂ ਖਿਡਾਰੀ ਆਪੋ-ਆਪਣੇ ਨਵੇਂ ਕਲੱਬ ਲਈ ਜੌਹਰ ਵਿਖਾ ਰਹੇ ਹਨ।

ਸੁਦੀਪ ਸਿੰਘ ਢਿੱਲੋਂ
ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com

 

ਭਾਰਤੀ ਬੈਡਮਿੰਟਨ ਦਾ ਇਕ ਨਵਾਂ ਸਿਤਾਰਾ

ਹਸੀਨਾ ਸੁਨੀਲ ਕੁਮਾਰ ਪ੍ਰਣਾਯ

ਇਕ ਜ਼ਮਾਨਾ ਸੀ ਜਦੋਂ ਭਾਰਤ ਵਿਚ ਬੈਡਮਿੰਟਨ ਦਾ ਨਾਂਅ ਆਉਂਦਾ ਸੀ ਤਾਂ ਲੈ ਦੇ ਕੇ ਸਿਰਫ਼ ਦੋ ਹੀ ਖਿਡਾਰੀਆਂ ਦਾ ਜ਼ਿਕਰ ਹੁੰਦਾ ਸੀ-ਇਕ ਪ੍ਰਕਾਸ਼ ਪਾਦੂਕੋਨ ਤੇ ਦੂਜੇ ਸਈਅਦ ਮੋਦੀ, ਖ਼ਾਸ ਕਰਕੇ ਇਸ ਲਈ ਵੀ ਕਿ ਸਿਰਫ਼ ਇਨ੍ਹਾਂ ਦੋ ਵਿਚੋਂ ਅੰਤਰਰਾਸ਼ਟਰੀ ਪੱਧਰ 'ਤੇ ਵੱਡੇ-ਵੱਡੇ ...

ਪੂਰੀ ਖ਼ਬਰ »

ਉਲਟਫੇਰਾਂ ਵਾਲੇ ਦੌਰ ਵੱਲ ਵਧੀ ਵਿਸ਼ਵ ਕਬੱਡੀ ਲੀਗ

ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ 'ਚ ਸ: ਪ੍ਰਗਟ ਸਿੰਘ ਵਿਧਾਇਕ ਦੀ ਦੇਖ-ਰੇਖ 'ਚ ਹੋ ਰਹੀ ਪਹਿਲੀ ਵਿਸ਼ਵ ਕਬੱਡੀ ਲੀਗ ਬੜੀ ਤੇਜ਼ੀ ਨਾਲ ਆਪਣਾ ਘੇਰਾ ਵਿਸ਼ਾਲ ਕਰ ਰਹੀ ਹੈ। ਜਿੰਨੀ ਉੱਚ ਕੋਟੀ ਦੀ ਕਬੱਡੀ ਦੇਖਣ ਦੀਆਂ ਉਮੀਦਾਂ ਨਾਲ ਖੇਡ ਮੈਦਾਨਾਂ 'ਚ ...

ਪੂਰੀ ਖ਼ਬਰ »

ਪਾਕਿਸਤਾਨ ਵਿਰੁੱਧ ਮੈਚ ਨੂੰ ਲੈ ਕੇ ਉਤਸ਼ਾਹਿਤ ਹੈ ਐੱਸ. ਵੀ. ਸੁਨੀਲ

ਵਿਸ਼ਵ ਪੱਧਰੀ ਹਾਕੀ ਟੂਰਨਾਮੈਂਟਾਂ 'ਚ ਹਾਕੀ ਪ੍ਰੇਮੀ ਭਾਰਤ ਅਤੇ ਪਾਕਿਸਤਾਨ ਨੂੰ ਇਕ ਪੂਲ 'ਚ ਪਾ ਕੇ ਬੇਹੱਦ ਖੁਸ਼ ਹੁੰਦੇ ਹਨ ਅਤੇ ਸਾਡੇ ਕੌਮੀ ਖਿਡਾਰੀ ਵੀ ਬੇਹੱਦ ਉਤਸ਼ਾਹਿਤ ਅਤੇ ਰੁਮਾਂਚਿਤ। ਏਸ਼ੀਆਈ ਹਾਕੀ 'ਚ ਵੀ ਭਾਰਤ-ਪਾਕਿਸਤਾਨ ਇਕ ਪੂਲ 'ਚ ਹਨ ਅਤੇ ਭਾਰਤੀ ਟੀਮ ...

ਪੂਰੀ ਖ਼ਬਰ »

ਧਾਵੀ ਪੱਪੂ ਗੁਰਦਾਸਪੁਰੀਆ

1986 ਤੋਂ 2005 ਤੱਕ ਲਗਾਤਾਰ ਪੰਜਾਬ, ਇੰਡੀਆ, ਕੈਨੇਡਾ, ਅਮਰੀਕਾ, ਇੰਗਲੈਂਡ, ਪਾਕਿਸਤਾਨ ਖੇਡਿਆ ਕਬੱਡੀ ਖਿਡਾਰੀ ਪੱਪੂ ਗੁਰਦਾਸਪੁਰੀਆ ਕਿਸੇ ਵੀ ਜਾਣ-ਪਹਿਚਾਣ ਦਾ ਮੁਥਾਜ ਨਹੀਂ। ਕਬੱਡੀ ਦੇ ਹਰ ਖੇਤਰ ਵਿਚ ਕੌਮਾਂਤਰੀ ਪੱਧਰ 'ਤੇ ਰੇਡਰ ਵਜੋਂ ਉਹਦੀਆਂ ਮਾਰੀਆਂ ਮੱਲਾਂ ਨੂੰ ...

ਪੂਰੀ ਖ਼ਬਰ »

ਖੇਡ ਦਿਲਚਸਪੀਆਂ

'ਹਰਡਲ' 'ਚ ਪੈਰ ਫਸਣ ਨਾਲ ਟਰੈਕ 'ਤੇ ਡਿਗਿਆ ਅਥਲੈਟਿਕਸ 'ਚ 'ਸਟੀਪਲ ਚੇਜ਼' ਈਵੈਂਟ ਬਾਰੇ ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਇਹ ਉਨ੍ਹਾਂ ਦੌੜਾਕਾਂ ਲਈ ਹੈ ਜਿਹੜੇ ਨਾ ਤਾਂ ਲੰਮੀ ਦੂਰੀ ਦੀ ਦੌੜ ਦੌੜਨ ਦੇ ਕਾਬਲ ਹੁੰਦੇ ਹਨ ਅਤੇ ਨਾ ਹੀ ਵਧੀਆ 'ਹਰਡਲ' ਦੌੜਾਕ ਹੁੰਦੇ ਹਨ। ਪਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX