ਤਾਜਾ ਖ਼ਬਰਾਂ


ਗੋਡੇ ਦੀ ਸੱਟ ਕਾਰਨ ਸਾਨੀਆ ਮਿਰਜ਼ਾ ਦਾ ਆਸਟ੍ਰੇਲੀਅਨ ਓਪਨ ਖੇਡਣਾ ਸ਼ੱਕੀ
. . .  1 day ago
ਸੈਮੀਫਾਈਨਲ 'ਚ ਪੀ.ਵੀ ਸਿੰਧੂ ਨੇ ਚੇਨ ਯੂਫੀ ਨੂੰ ਹਰਾਇਆ
. . .  1 day ago
ਨਵੀਂ ਦਿੱਲੀ, 16 ਦਸੰਬਰ- ਦੁਬਈ ਐੱਸ.ਐੱਸ.ਐਫ. ਟੂਰਨਾਮੈਂਟ 2017 ਦੇ ਸੈਮੀਫਾਈਨਲ 'ਚ ਪੀ.ਵੀ.ਸਿੰਧੂ ਨੇ ਚੇਨ ਯੂਫੀ ਨੂੰ ਹਰਾ ਕੇ ਫਾਈਨਲ...
ਗਿਣਤੀ ਹਾਲ 'ਚ ਅਬਜ਼ਰਵਰ ਤੋਂ ਬਿਨਾਂ ਮੋਬਾਈਲ ਫ਼ੋਨ 'ਤੇ ਪਾਬੰਦੀ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 16 ਦਸੰਬਰ- 18 ਦਸੰਬਰ ਨੂੰ ਹਿਮਾਚਲ ਤੇ ਗੁਜਰਾਤ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਹੋਣੀ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅਬਜ਼ਰਵਰ ਤੋਂ ਬਿਨਾਂ ਕੋਈ ਵੀ ਗਿਣਤੀ ਹਾਲ 'ਚ ਮੋਬਾਈਲ ਦੀ...
ਬਾਰਡਰ 'ਤੇ ਰਿਟ੍ਰੀਟ ਸੈਰਾਮਨੀ 'ਚ ਪੰਜਾਬ ਦੇ ਰਾਜਪਾਲ ਨੇ ਕੀਤੀ ਸ਼ਿਰਕਤ
. . .  1 day ago
ਫ਼ਾਜ਼ਿਲਕਾ 16 ਦਸੰਬਰ (ਪ੍ਰਦੀਪ ਕੁਮਾਰ) - ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਵਲੋਂ ਅੱਜ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਫ਼ਾਜ਼ਿਲਕਾ ਸੈਕਟਰ ਦੇ ਸਾਦਕੀ ਬਾਰਡਰ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਵਲੋਂ ਭਾਰਤ-ਪਾਕਿ...
ਨੌਜਵਾਨ ਦੀ ਲਾਸ਼ ਚੌਂਕ 'ਚ ਰੱਖ ਕੇ ਪਰਿਵਾਰ ਵਾਲਿਆ ਤੇ ਲੋਕਾਂ ਨੇ ਲਾਇਆ ਧਰਨਾ
. . .  1 day ago
ਜੈਤੋ, 16 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਬਠਿੰਡਾ ਰੋਡ 'ਤੇ ਸਥਿਤ ਬਸੰਤ ਨਗਰ ਵਿਖੇ 11 ਕੇ. ਵੀ. ਲਾਇਨ ਤੋਂ ਕਰੰਟ ਲੱਗਣ ਕਰਕੇ ਕੰਟ੍ਰੈੱਕਟ ਬੇਸ 'ਤੇ ਬਿਜਲੀ ਬੋਰਡ ਜੈਤੋ ਵਿਖੇ ਕੰਮ ਕਰਦੇ ਨੌਜਵਾਨ...
23 ਦਸੰਬਰ ਨੂੰ ਸ਼ੁਰੂ ਹੋਵੇਗੀ ਅੰਮ੍ਰਿਤਸਰ ਤੋਂ ਨਾਂਦੇੜ ਨੂੰ ਫਲਾਈਟ - ਔਜਲਾ
. . .  1 day ago
ਰਾਜਾਸਾਂਸੀ, 16 ਦਸੰਬਰ (ਹੇਰ)- ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਨੂੰ ਫਲਾਈਟ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਜਾਈ ਜਾਵੇਗੀ ਸਨਮਾਨ ਯਾਤਰਾ- ਪ੍ਰੀਤੀ ਸਪਰ
. . .  1 day ago
ਸ੍ਰੀ ਅਨੰਦਪੁਰ ਸਾਹਿਬ, 16 ਦਸੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) -ਸਰਬ ਭਾਰਤੀ ਕਸ਼ਮੀਰੀ ਬ੍ਰਾਹਮਣ ਸਮਾਜ ਵੱਲੋਂ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਹਿੰਦੂ ਧਰਮ ਦੀ ਰੱਖਿਆ ਲਈ ਦਿੱਤੀ ਸ਼ਹਾਦਤ ਨੂੰ ਸਮਰਪਿਤ...
1971 ਦਾ ਬਦਲਾ ਲੈਣ ਲਈ ਕਸ਼ਮੀਰ ਸਹੀ ਰਸਤਾ - ਹਾਫ਼ਿਜ਼
. . .  1 day ago
ਲਾਹੌਰ, 16 ਦਸੰਬਰ- ਜਮਾਤ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ਨੇ ਫਿਰ ਭਾਰਤ ਵਿਰੁੱਧ ਆਪਣੀ ਨਫ਼ਰਤ ਦਾ ਇਜ਼ਹਾਰ ਕੀਤਾ ਹੈ। ਹਾਫ਼ਿਜ਼ ਨੇ ਕਿਹਾ ਕਿ...
ਐਗਜ਼ਿਟ ਪੋਲ ਜਾਅਲੀ- ਵੀਰਭੱਦਰ
. . .  1 day ago
ਜ਼ਿਲ੍ਹਾ ਫ਼ਰੀਦਕੋਟ ਦੇ ਨੌਜਵਾਨ ਦੀ ਫਿਲੀਪਾਈਨ 'ਚ ਹੱਤਿਆ
. . .  1 day ago
ਮਮਤਾ ਨੇ ਵਿੱਤ ਮੰਤਰੀ ਨੂੰ ਪੱਤਰ ਲਿਖ ਕੇ ਐਫ.ਆਰ.ਡੀ.ਆਈ. ਬਿੱਲ ਦਾ ਕੀਤਾ ਵਿਰੋਧ
. . .  1 day ago
ਕੱਲ੍ਹ ਫੜੇ ਗਏ ਗੈਂਗਸਟਰਾਂ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ
. . .  1 day ago
ਮੁਜ਼ੱਫ਼ਰਨਗਰ ਦੰਗਾ ਮਾਮਲਾ : ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਵਿਧਾਇਕਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ
. . .  1 day ago
ਰਾਏਬਰੇਲੀ ਤੋਂ 2019 ਦੀ ਚੋਣ ਲੜਨਗੇ ਸੋਨੀਆ- ਪ੍ਰਿਅੰਕਾ
. . .  1 day ago
ਜੀ.ਐੱਸ.ਟੀ.ਕੌਂਸਲ ਨੇ ਈ-ਵੇਅ ਬਿੱਲ ਲਾਗੂ ਕਰਨ ਨੂੰ ਦਿੱਤੀ ਮਨਜ਼ੂਰੀ
. . .  1 day ago
ਸੈਰ ਕਰਨ ਗਏ ਸਾਬਕਾ ਫ਼ੌਜੀ ਦਾ ਭੇਦਭਰੇ ਹਾਲਾਤ 'ਚ ਕਤਲ
. . .  1 day ago
ਪੰਜਾਬ ਤੇ ਹਰਿਆਣਾ 'ਚ ਛਿੜਿਆ ਕਾਂਬਾ
. . .  1 day ago
ਗੁਜਰਾਤ ਚੋਣਾਂ : 6 ਬੂਥਾਂ 'ਤੇ ਭਲਕੇ ਦੁਬਾਰਾ ਹੋਵੇਗੀ ਚੋਣ
. . .  1 day ago
ਲੁਟੇਰੇ ਦਿਨ ਦਿਹਾੜੇ 3 ਲੱਖ 30 ਹਜ਼ਾਰ ਦੀ ਨਕਦੀ ਲੁੱਟ ਕੇ ਫ਼ਰਾਰ
. . .  1 day ago
ਮਹਿਲਾ ਸਮੇਤ ਪੰਜ ਨਕਸਲੀਆਂ ਨੇ ਕੀਤਾ ਆਤਮ ਸਮਰਪਣ
. . .  1 day ago
ਪ੍ਰਧਾਨ ਮੰਤਰੀ ਨੇ ਮਿਜ਼ੋਰਮ ਤੇ ਮੇਘਾਲਿਆ ਵਿਚ ਵਿਕਾਸ ਪ੍ਰਾਜੈਕਟਾਂ ਦੇ ਕੀਤੇ ਉਦਘਾਟਨ
. . .  1 day ago
ਅਮਰੀਕਾ ਐਚ-1ਬੀ ਵੀਜ਼ਾ ਧਾਰਕ ਦੇ ਸਾਥੀ ਦਾ ਕੰਮ ਕਰਨ ਦਾ ਹੱਕ ਖੋਹ ਸਕਦੈ
. . .  1 day ago
ਕਾਂਗਰਸ ਨੇ ਛੇ ਬਾਗ਼ੀ ਉਮੀਦਵਾਰਾਂ ਸਣੇ 9 ਆਗੂ ਪਾਰਟੀ 'ਚੋਂ ਕੱਢੇ
. . .  1 day ago
ਮਿਊਂਸੀਪਲ ਚੋਣਾਂ ਲਈ ਪੋਲਿੰਗ ਪਾਰਟੀਆਂ ਚੋਣ ਸਮਗਰੀ ਸਮੇਤ ਰਵਾਨਾ
. . .  1 day ago
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਭਾਜਪਾ ਵੀ ਸਾਡੇ ਭੈਣ ਭਰਾ ਵਾਂਗ ਪਰ ਅਸੀਂ ਉਨ੍ਹਾਂ ਨਾਲ ਸਹਿਮਤ ਨਹੀਂ - ਰਾਹੁਲ ਗਾਂਧੀ
. . .  1 day ago
ਭਾਜਪਾ ਦੇਸ਼ ਨੂੰ ਤੋੜ ਰਹੀ ਹੈ - ਰਾਹੁਲ ਗਾਂਧੀ
. . .  1 day ago
ਅਸੀਂ ਕਾਂਗਰਸ ਨੂੰ ਦੇਸ਼ ਦੀ ਸਭ ਤੋਂ ਨੌਜਵਾਨ ਪਾਰਟੀ ਬਣਾਉਣ ਜਾ ਰਹੇ ਹਾਂ - ਰਾਹੁਲ ਗਾਂਧੀ
. . .  1 day ago
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਸੰਬੋਧਨ
. . .  1 day ago
ਕੋਲਾ ਘੁਟਾਲੇ 'ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਨੂੰ ਤਿੰਨ ਸਾਲ ਕੈਦ ਤੇ 25 ਲੱਖ ਜੁਰਮਾਨਾ
. . .  1 day ago
ਰਾਹੁਲ ਗਾਂਧੀ ਨੇ ਕਾਂਗਰਸ ਦਾ ਪ੍ਰਧਾਨਗੀ ਅਹੁਦਾ ਸੰਭਾਲਿਆ
. . .  1 day ago
ਗੁਰਦਾਸਪੁਰ 'ਚ ਬੈਂਕ ਨੂੰ ਲੱਗੀ ਭਿਆਨਕ ਅੱਗ
. . .  1 day ago
ਰਾਹੁਲ ਦੀ ਤਾਜਪੋਸ਼ੀ ਲਈ ਸਮਾਗਮ ਸ਼ੁਰੂ
. . .  1 day ago
ਅਕਾਲੀ ਆਗੂ 'ਤੇ ਚਲਾਈ ਗਈ ਗੋਲੀ
. . .  1 day ago
ਕਾਂਗਰਸ ਹੈੱਡਕੁਆਰਟਰ ਬਾਹਰ ਵਰਕਰਾਂ ਵਲੋਂ ਜਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਗੁਰਦਾਸਪੁਰ / ਬਟਾਲਾ / ਪਠਾਨਕੋਟ

ਰਾਸ਼ਟਰੀ ਵੋਟਰ ਦਿਵਸ ਮੌਕੇ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ

ਗੁਰਦਾਸਪੁਰ, 25 ਜਨਵਰੀ (ਹਰਮਨਜੀਤ ਸਿੰਘ)-ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਸ਼ਟਰੀ ਵੋਟਰ ਦਿਵਸ ਦੇ ਸਬੰਧ 'ਚ ਇਕ ਸਮਾਗਮ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ: ਅਭਿਨਵ ਤਿ੍ਖਾ ਨੇ ਕੀਤੀ | ਇਸ ਮੌਕੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਨਵੇਂ ਨੌਜਵਾਨ ਵੋਟਰਾਂ ਨੰੂ ਆਪਣਾ ਨਾਂਅ ਰਜਿਸਟ੍ਰੇਸ਼ਨ ਕਰਵਾਉਣ ਤੇ ਵੋਟ ਦੀ ਅਹਿਮੀਅਤ ਤੋਂ ਜਾਣੂ ਕਰਵਾਉਂਦਿਆਂ ਡੀ. ਸੀ. ਨੇ ਕਿਹਾ ਕਿ ਹਰ ਵੋਟਰ ਨੰੂ ਕਿਸੇ ਵੀ ਤਰ੍ਹਾਂ ਦੇ ਡਰ, ਲਾਲਚ, ਭੇਦ ਭਾਵ, ਦਬਾਅ, ਧਰਮ ਤੇ ਜਾਤੀ ਦੇ ਪੱਖਪਾਤ ਤੋਂ ਮੁਕਤ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਨੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨਵੇਂ ਬਣੇ ਵੋਟਰਾਂ ਨੂੰ ਸ਼ਨਾਖ਼ਤੀ ਕਾਰਡ ਵੀ ਵੰਡੇ | ਇਸ ਮੌਕੇ ਡਾ: ਤਿ੍ਖਾ ਨੇ ਐਸ.ਡੀ.ਐਮ.ਗੁਰਦਾਸਪੁਰ ਨੰੂ ਹਲਕਾ ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਅੰਦਰ ਨਵੇਂ 1272 ਨੌਜਵਾਨ ਵੋਟਰ ਬਣਾਉਣ ਬਦਲੇ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਸਰਕਾਰੀ ਕਾਲਜ ਗੁਰਦਾਸਪੁਰ ਦੀ ਪਿ੍ੰਸੀਪਲ ਭੁਪਿੰਦਰ ਕੌਰ, ਆਂਗਣਵਾੜੀ ਵਰਕਰ ਸਰਬਜੀਤ ਕੌਰ ਸ੍ਰੀ ਹਰਗੋਬਿੰਦਪੁਰ ਨੂੰ ਸਵੀਪ ਮੁਹਿੰਮ ਵਿਚ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ | ਇਸ ਮੌਕੇ 'ਤੇ ਵੀ.ਐਮ ਸ਼ਰਮਾ ਇਲੈੱਕਸ਼ਨ ਤਹਿਸੀਲਦਾਰ, ਮਨਜਿੰਦਰ ਸਿੰਘ, ਗੁਲਸ਼ਨ ਕੁਮਾਰ ਆਦਿ ਹਾਜ਼ਰ ਸਨ |
ਕੌਮੀ ਵੋਟਰ ਦਿਵਸ ਮਨਾਇਆ
ਗੁਰਦਾਸਪੁਰ, (ਹਰਮਨਜੀਤ ਸਿੰਘ)-ਅੱਜ ਕੌਮੀ ਵੋਟਰ ਦਿਵਸ ਮੌਕੇ ਨਹਿਰੀ ਵਿਭਾਗ ਦੀ ਸਥਾਨਕ ਡਿਵੀਜ਼ਨ ਬੂਥ ਨੰਬਰ 60 ਵਿਖੇ ਜ਼ਿਲੇਦਾਰ ਬਲਬੀਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਕੌਮੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਬੀ.ਐਲ.ਓ.ਭੁਪਿੰਦਰ ਸਿੰਘ ਤੇ ਜ਼ਿਲ੍ਹੇਦਾਰ ਬਲਬੀਰ ਸਿੰਘ ਰੰਧਾਵਾ ਨੇ ਇਕੱਠੇ ਹੋਏ ਨਵੇਂ ਵੋਟਰਾਂ ਨੰੂ ਵੋਟਰ ਕਾਰਡ ਤਕਸੀਮ ਕੀਤੇ | ਅਖੀਰ 'ਚ ਬਲਬੀਰ ਸਿੰਘ ਰੰਧਾਵਾ ਜ਼ਿਲ੍ਹੇਦਾਰ ਨੇ ਸਾਰੇ ਨਵੇਂ ਵੋਟਰਾਂ ਦਾ ਬੂਥ 'ਚ ਆਉਣ 'ਤੇ ਧੰਨਵਾਦ ਕੀਤਾ |
ਮੰਡੀ ਬੋਰਡ ਦਫ਼ਤਰ ਵਿਖੇ
ਵੋਟਰ ਦਿਵਸ ਮਨਾਇਆ
ਗੁਰਦਾਸਪੁਰ, (ਹਰਮਨਜੀਤ ਸਿੰਘ)-ਸਥਾਨਕ ਮੰਡੀ ਬੋਰਡ ਦੇ ਦਫ਼ਤਰ ਵਿਖੇ ਬੂਥ ਨੰ: 62 ਤੇ 63 'ਚ ਬੀ.ਐਲ.ਓ. ਸਰਬਜੀਤ ਸਿੰਘ ਤੇ ਬੀ.ਐਲ.ਓ.ਵਿਪਨ ਕੁਮਾਰ ਦੀ ਪ੍ਰਧਾਨਗੀ ਹੇਠ ਕੌਮੀ ਵੋਟਰ ਦਿਵਸ ਮਨਾਇਆ ਗਿਆ | ਜਿਸ 'ਚ ਵਾਰਡ ਨੰਬਰ 2 ਦੇ ਅਹੁਦੇਦਾਰ ਤੇ ਨਵੇਂ ਵੋਟਰ ਸ਼ਾਮਿਲ ਹੋਏ | 

3 ਘੰਟੇ ਜਣੇਪਾ ਕਰਵਾਉਣ ਲਈ ਖੱਜਲ ਖ਼ੁਆਰ ਹੁੰਦੀ ਰਹੀ ਗਰਭਵਤੀ ਔਰਤ

ਗੁਰਦਾਸਪੁਰ, 25 ਜਨਵਰੀ (ਆਰਿਫ਼)-ਪਿੰਡ ਖੁੰਡਾ ਦੀ ਇਕ ਗਰਭਵਤੀ ਔਰਤ ਜਣੇਪਾ ਕਰਵਾਉਣ ਲਈ ਕਰੀਬ 3 ਘੰਟੇ ਖੱਜਲ ਖ਼ੁਆਰ ਹੁੰਦੀ ਰਹੀ | ਜਦੋਂ ਕਿ ਸਬੰਧਿਤ ਡਾਕਟਰ ਹਸਪਤਾਲ ਆਉਣ ਦੀ ਬਜਾਏ ਫ਼ੋਨ 'ਤੇ ਹੀ ਇਲਾਜ ਦੀਆਂ ਹਦਾਇਤਾਂ ਦਿੰਦੀ ਰਹੀ | ਇਸ ਸਬੰਧੀ ਪੀੜਤ ਔਰਤ ਕੁਲਜੀਤ ਕੌਰ ...

ਪੂਰੀ ਖ਼ਬਰ »

ਚੀਮਾਂ ਲਹਿਰਾਉਣਗੇ ਬਟਾਲਾ 'ਚ ਕੌਮੀ ਝੰਡਾ

ਬਟਾਲਾ, 25 ਜਨਵਰੀ (ਕਮਲ ਕਾਹਲੋਂ)-ਨਹਿਰੂ ਯੁਵਾ ਕੇਂਦਰ ਸੰਗਠਨ ਭਾਰਤ ਸਰਕਾਰ ਦੇ ਕੌਮੀ ਵਾਈਸ ਚੇਅਰਮੈਨ ਅਮਰਦੀਪ ਸਿੰਘ ਚੀਮਾਂ 66ਵੀਂ ਗਣਤੰਤਰਤਾ ਦਿਵਸ 'ਤੇ ਬਟਾਲਾ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕਰਵਾਇਆ

ਬਟਾਲਾ, 25 ਜਨਵਰੀ (ਕਮਲ ਕਾਹਲੋਂ)-ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ 6ਵਾਂ ਮਹਾਨ ਗੁਰਮਤਿ ਸਮਾਗਮ ਪਿੰਡ ਬਹਾਦਰਪੁਰ 'ਚ ਗੁਰਦੁਆਰਾ ਸ੍ਰੀ ਟੋਭਾ ਸਾਹਿਬ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁੱਖ ਪ੍ਰਬੰਧਕ ਡਾ: ਸਤਵਿੰਦਰ ...

ਪੂਰੀ ਖ਼ਬਰ »

ਅਧਿਆਪਕ ਦੀ ਡਿਊਟੀ ਦੌਰਾਨ ਦਿਲ ਦੇ ਦੌਰਾ ਪੈਣ ਕਾਰਨ ਮੌਤ

ਪੁਰਾਣਾ ਸ਼ਾਲਾ, 25 ਜਨਵਰੀ (ਗੁਰਵਿੰਦਰ ਸਿੰਘ ਗੁਰਾਇਆ)-ਸਥਾਨਕ ਸੀਨੀਅਰ ਸੈਕੰਡਰੀ ਸਕੂਲ 'ਚ ਬਤੌਰ ਐੱਸ.ਐਲ.ਏ. ਡਿਊਟੀ ਨਿਭਾ ਰਹੇ ਕਰਮਚਾਰੀ ਨੰੂ ਬੀਤੇ ਦਿਨ ਸਕੂਲ 'ਚ ਡਿਊਟੀ ਦੌਰਾਨ ਹੀ ਦਿਲ ਦਾ ਦੌਰਾ ਪੈ ਗਿਆ ਸੀ | ਜਿਸ ਕਾਰਨ ਉਸ ਨੰੂ ਤੁਰੰਤ ਪਠਾਨਕੋਟ ਦੇ ਇਕ ਨਿੱਜੀ ...

ਪੂਰੀ ਖ਼ਬਰ »

ਬਾਸਮਤੀ ਦਾ ਭਰਿਆ ਟਰੱਕ ਚੋਰੀ ਕਰਨ ਵਾਲੇ 2 ਭਰਾ ਕਾਬੂ

ਫਤਹਿਗੜ੍ਹ ਚੂੜੀਆਂ, 25 ਜਨਵਰੀ (ਧਰਮਿੰਦਰ ਸਿੰਘ ਬਾਠ, ਐਮ.ਐਸ. ਫੁੱਲ)-ਫਤਹਿਗੜ੍ਹ ਚੂੜੀਆਂ ਪੁਲਿਸ ਨੇ ਬਾਸਮਤੀ ਦਾ ਭਰਿਆ ਟਰੱਕ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਡੀ.ਐੱਸ.ਪੀ. ਕਿਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਬਲਜੀਤ ਸਿੰਘ ਪੁੱਤਰ ...

ਪੂਰੀ ਖ਼ਬਰ »

ਸਮੂਹ ਅਧਿਆਪਕ ਗਣਤੰਤਰ ਦਿਵਸ ਸਮਾਗਮ 'ਚ ਪੁੱਜਣ-ਡੀ.ਈ.ਓ

ਗੁਰਦਾਸਪੁਰ, 25 ਜਨਵਰੀ (ਆਰਿਫ਼)-ਜ਼ਿਲ੍ਹਾ ਸਿੱਖਿਆ ਅਫ਼ਸਰ (ਐ.) ਸ. ਸਲਵਿੰਦਰ ਸਿੰਘ ਸਮਰਾ ਤੇ ਜ਼ਿਲ੍ਹਾ ਸਿਖਿਆ ਅਫ਼ਸਰ (ਸੈ) ਅਮਰਦੀਪ ਸਿੰਘ ਸੈਣੀ ਨੇ ਜ਼ਿਲ੍ਹੇ ਨਾਲ ਸਬੰਧਿਤ ਸਾਰੇ ਅਧਿਆਪਕਾਂ ਨੰੂ ਹਦਾਇਤਾਂ ਕੀਤੀਆਂ ਕਿ ਉਹ ਆਪਣੀ ਆਪਣੀ ਤਹਿਸੀਲ ਅੰਦਰ ਸਰਕਾਰੀ ਤੌਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਨੌਜਵਾਨ ਗੰਭੀਰ ਜ਼ਖ਼ਮੀ

ਫਤਹਿਗੜ੍ਹ ਚੂੜੀਆਂ, 25 ਜਨਵਰੀ (ਜੇ.ਐਸ. ਮਾਨ)-ਫਤਹਿਗੜ੍ਹ ਚੂੜੀਆਂ-ਬਟਾਲਾ ਰੋਡ ਉਪਰ ਸੜਕ ਹਾਦਸੇ 'ਚ 2 ਨੌਜਵਾਨਾਂ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 2 ਨੌਜਵਾਨ ਸਾਈਕਲ ਉਪਰ ਸਵਾਰ ਹੋ ਕੇ ਫਤਹਿਗੜ੍ਹ ਚੂੜੀਆਂ ਤੋਂ ਆਪਣੇ ਪਿੰਡ ...

ਪੂਰੀ ਖ਼ਬਰ »

ਮੋਟਰਸਾਈਕਲ ਟਰੱਕ ਹਾਦਸੇ 'ਚ 1 ਜ਼ਖ਼ਮੀ

ਸ਼ੇਖੂਪੁਰਾ, 25 ਜਨਵਰੀ (ਬੱਲ)-ਬਟਾਲਾ-ਅੰਮਿ੍ਤਸਰ ਬਾਈਪਾਸ 'ਤੇ ਹੋਏ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਕੋਟਲਾ ਸਰਫ ਦਾ ਵਸਨੀਕ ਦਲਜੀਤ ਸਿੰਘ ਪੁੱਤਰ ਲਖਬੀਰ ਸਿੰਘ ਬਟਾਲਾ ਤੋਂ ਵਾਪਸ ਆਪਣੇ ਮੋਟਰਸਾਈਕਲ ਨੰ: ...

ਪੂਰੀ ਖ਼ਬਰ »

ਧੀ ਨਾਲ ਜਬਰ ਜਨਾਹ ਕਰਨ ਵਾਲਾ ਪਿਤਾ ਕਾਬੂ

ਅੱਚਲ ਸਾਹਿਬ, 25 ਜਨਵਰੀ (ਸੁਖਦੇਵ ਸਿੰਘ)-ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਰੰਗੜ ਨੰਗਲ ਦੀ ਪੁਲਿਸ ਨੇ ਧੀ ਨਾਲ ਜਬਰ ਜਨਾਹ ਕਰਨ ਵਾਲੇ ਪਿਤਾ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੂਬਾ ਸਿੰਘ ਨੇ ਦੱਸਿਆ ਕਿ ਰਣਜੀਤ ਕੌਰ ...

ਪੂਰੀ ਖ਼ਬਰ »

ਬੇਰੁਜ਼ਗਾਰ ਲਾਇਨਮੈਨਾਂ ਦੀ ਅੱਜ ਹੋਣ ਵਾਲੀ ਰੋਸ ਰੈਲੀ ਮੁਲਤਵੀ

ਗੁਰਦਾਸਪੁਰ, 25 ਜਨਵਰੀ (ਆਰਿਫ਼)-ਅੱਜ ਗਣਤੰਤਰ ਦਿਵਸ ਮੌਕੇ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਕੀਤੀ ਜਾਣ ਵਾਲੀ ਰੋਸ ਰੈਲੀ ਤੇ ਰੋਸ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਹੈ | ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਮੰਜ ਵੱਲੋਂ ਦੱਸਿਆ ਕਿ ਇਹ ਰੈਲੀ ਇਸ ਲਈ ਮੁਲਤਵੀ ਕੀਤੀ ...

ਪੂਰੀ ਖ਼ਬਰ »

ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਚੌਕਸ

ਬਹਿਰਾਮਪੁਰ, 25 ਜਨਵਰੀ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਦੀ ਪੁਲਿਸ ਵੱਲੋਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਗੱਡੀਆਂ ਦੀ ਤਲਾਸ਼ੀ ਲਈ ਗਈ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਲਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਗਣਤੰਤਰ ...

ਪੂਰੀ ਖ਼ਬਰ »

ਭਗੌੜਾ ਕਾਬੂ

ਅੱਚਲ ਸਾਹਿਬ, 25 ਜਨਵਰੀ (ਸੁਖਦੇਵ ਸਿੰਘ)-ਪੁਲਿਸ ਜ਼ਿਲ੍ਹਾ ਬਟਾਲਾ ਦੇ ਪੀ.ਓ. ਸਟਾਫ਼ ਨੇ ਇਕ ਭਗੌੜੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਗੌੜਾ ਕਰਾਰ ਦਿੱਤੇ ਹਰਵਿੰਦਰ ਸਿੰਘ ਪੁੱਤਰ ...

ਪੂਰੀ ਖ਼ਬਰ »

ਕਿਸਾਨ ਦੀ ਮੋਟਰ ਚੋਰੀ

ਹਰਚੋਵਾਲ, 25 ਜਨਵਰੀ (ਢਿੱਲੋਂ)-ਹਰਚੋਵਾਲ ਦੇ ਇਕ ਕਿਸਾਨ ਦੀ ਚੋਰਾਂ ਵੱਲੋਂ ਟਿਊਬਵੈਲ ਦੀ ਮੋਟਰ ਚੋਰੀ ਕਰਨ ਦੀ ਖ਼ਬਰ ਹੈ | ਜਾਣਕਾਰੀ ਦਿੰਦੇ ਹੋਏ ਪ੍ਰਤਾਪ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਹਰਚੋਵਾਲ ਨੇ ਦੱਸਿਆ ਕਿ ਮੈਂ ਕਣਕ ਦੀ ਫਸਲ ਨੂੰ ਪਾਣੀ ਲਾਉਣ ਲਈ ਆਪਣੇ ...

ਪੂਰੀ ਖ਼ਬਰ »

ਪਾਹੜਾ ਦੀ ਪ੍ਰਧਾਨਗੀ ਹੇਠ ਯੂਥ ਕਾਂਗਰਸ ਗੁਰਦਾਸਪੁਰ ਦੀ ਮੀਟਿੰਗ

ਗੁਰਦਾਸਪੁਰ, 25 ਜਨਵਰੀ (ਹਰਮਨਜੀਤ ਸਿੰਘ)-ਯੂਥ ਕਾਂਗਰਸ ਵੱਲੋਂ ਹਲਕਾ ਗੁਰਦਾਸਪੁਰ ਦੇ ਨੌਜਵਾਨਾਂ ਨੰੂ ਨਸ਼ਿਆਂ ਵਿਰੁੱਧ ਲਾਮਬੱਧ ਕਰਨ ਲਈ ਅੱਜ ਇਸ ਹਲਕੇ ਦੇ ਪ੍ਰਧਾਨ ਬਰਿੰਦਰ ਸਿੰਘ ਪਾਹੜਾ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਦੀ ...

ਪੂਰੀ ਖ਼ਬਰ »

ਪੁਲਿਸ ਵੱਲੋਂ ਫਲੈਗ ਮਾਰਚ

ਗੁਰਦਾਸਪੁਰ, 25 ਜਨਵਰੀ (ਆਰਿਫ਼)-ਗੁਰਦਾਸਪੁਰ ਸ਼ਹਿਰ ਅੰਦਰ ਮਨਾਏ ਜਾ ਰਹੇ ਗਣਤੰਤਰ ਦਿਵਸ ਦੇ ਸਬੰਧ 'ਚ ਗੁਰਦਾਸਪੁਰ ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਹੇਠ ਇਕ ਵਿਸ਼ਾਲ ਫਲੈਗ ਮਾਰਚ ਕੱਢਿਆ ਗਿਆ | ਇਸ ਮੌਕੇ ਐਸ.ਪੀ.ਹੈਡ ਕੁਆਟਰ ਸਲਵਿੰਦਰ ਸਿੰਘ, ...

ਪੂਰੀ ਖ਼ਬਰ »

ਚੋਰਾਂ ਦੇ ਗਰੋਹ ਦਾ ਸਾਥੀ ਕਾਬੂ-2 ਫ਼ਰਾਰ

ਕਾਹਨੰੂਵਾਨ, 25 ਜਨਵਰੀ (ਹਰਜਿੰਦਰ ਸਿੰਘ ਜੱਜ)-ਸਿੱਧਵਾਂ ਭੁੰਬਲੀ ਅੱਡੇ 'ਤੇ ਇਕ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਅੰਦਰੋਂ ਸਮਾਨ ਤੇ ਨਕਦੀ ਰੁਪਏ ਚੋਰੀ ਕਰ ਰਹੇ 3 ਚੋਰਾਂ ਦੇ ਗਿਰੋਹ 'ਚੋਂ ਇਕ ਨੰੂ ਮੌਕੇ 'ਤੇ ਕਾਬੂ ਕਰਨ ਤੇ 2 ਚੋਰਾਂ ਦੇ ਫ਼ਰਾਰ ਹੋ ਜਾਣ ਦੀ ...

ਪੂਰੀ ਖ਼ਬਰ »

ਜ਼ਰੂਰਤਮੰਦਾਂ ਨੂੰ ਪੈਨਸ਼ਨਾਂ ਵੰਡੀਆਂ

ਬਟਾਲਾ, 25 ਜਨਵਰੀ (ਕਮਲ ਕਾਹਲੋਂ)-ਸਹਾਰਾ ਕਲੱਬ ਵੱਲੋਂ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਕਾਲਜ ਰੋਡ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਮਹੰਤ ਉਦੈਗਿਰੀ ਮਹਾਰਾਜ ਜੀ ਦੀ ਅਗਵਾਈ 'ਚ ਸਵ: ਸੁਮੀਰ ਜੀ ਦੀ ਯਾਦ 'ਚ ਪੰਡਿਤ ਸਵੀ ਲਾਲ ਜੀ ਨੇ ਮੰਤਰ ਉਚਾਰਨ ਕਰਕੇ ਹਵਨ ਯੱਗ ਕੀਤਾ, ਜਿਸ ...

ਪੂਰੀ ਖ਼ਬਰ »

ਗਠਜੋੜ ਸਰਕਾਰ ਨਗਰ ਕੌ ਾਸਲ ਚੋਣਾਂ ਸ਼ਾਨ ਨਾਲ ਜਿੱਤੇਗਾ-ਛੋਟੇਪੁਰ

ਧਾਰੀਵਾਲ, 25 ਜਨਵਰੀ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਕਾਦੀਆਂ ਦੀ ਰਹਿਨੁਮਾਈ ਕਰ ਰਹੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਉੱਦਮ ਸਦਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਲਕਾ ਕਾਦੀਆਂ ਦੇ ਅਨੇਕਾਂ ਪਿੰਡਾਂ ਨੂੰ ਮਿਲੀਆਂ ...

ਪੂਰੀ ਖ਼ਬਰ »

ਗਣਤੰਤਰ ਦਿਵਸ ਦੇ ਸਬੰਧ 'ਚ ਸੰਤਨੀ ਤਰੀਜਾ ਕੈਥੋਲਿਕ ਚਰਚ ਵਿਖੇ ਵਿਸ਼ੇਸ਼ ਦੁਆ ਹੋਵੇਗੀ-ਫਾਦਰ ਗਰੇਵਾਲ

ਧਾਰੀਵਾਲ, 25 ਜਨਵਰੀ (ਜੇਮਸ ਨਾਹਰ)-ਡਾਇਓਸਿਸ ਆਫ਼ ਜਲੰਧਰ ਦੇ ਅਤਿ ਸਤਿਕਾਰਯੋਗ ਬਿਸ਼ਪ ਡਾ: ਫਰੈਂਕੋ ਮੁਲੱਕਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਣਤੰਤਰ ਦਿਵਸ ਦੇ ਮੌਕੇ ਸਮੂਹ ਆਲਮ ਦੀ ਚੜ੍ਹਦੀ ਕਲਾ ਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਬਣਾਈ ਰੱਖਣ ਲਈ ਸੰਤਨੀ ਤਰੀਜਾ ...

ਪੂਰੀ ਖ਼ਬਰ »

ਗੋਬਿੰਦ ਪਬਲਿਕ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਦੀਨਾਨਗਰ, 25 ਜਨਵਰੀ (ਜਸਬੀਰ ਸਿੰਘ ਸੰਧੂ, ਯਸ਼ਪਾਲ ਸ਼ਰਮਾ)-ਗੋਬਿੰਦ ਪਬਲਿਕ ਸਕੂਲ ਦੀਨਾਨਗਰ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਸੋਨਿਕਾ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਇਆ | ਜਿਸ 'ਚ ਗੁਰਦਾਸਪੁਰ ਹਲਕੇ ਦੇ ਵਿਧਾਇਕ ਗੁਰਬਚਨ ਸਿੰਘ ...

ਪੂਰੀ ਖ਼ਬਰ »

ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ ਵੰਡੇ

ਬਟਾਲਾ, 25 ਜਨਵਰੀ (ਕਮਲ ਕਾਹਲੋਂ)-ਸਰਹੱਦੀ ਸਪੋਰਟਸ ਤੇ ਵੈਲਫੇਅਰ ਸੁਸਾਇਟੀ ਬਟਾਲਾ ਵੱਲੋਂ 25 ਲੜਕੀਆਂ ਤੇ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ | ਸੁਸਾਇਟੀ ਦੇ ਪ੍ਰਧਾਨ ਤੇਜਪ੍ਰਤਾਪ ਸਿੰਘ ਕਾਹਲੋਂ ਦੀ ਅਗਵਾਈ 'ਚ ਹੋਏ ਸਮਾਗਮ 'ਚ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਵੋਟਰ ਦਿਵਸ ਮਨਾਇਆ

ਭੈਣੀ ਮੀਆਂ ਖਾਂ, 25 ਜਨਵਰੀ (ਹਰਭਜਨ ਸਿੰਘ ਸੈਣੀ)-ਸ.ਸ.ਸ. ਸਕੂਲ ਭੈਣੀ ਮੀਆਂ ਖਾਂ ਵਿਖੇ ਪਿ੍ੰਸੀਪਲ ਰਣਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਨਵੇਂ ਵੋਟਰਾਂ ਨੰੂ ਵੋਟਰ ਕਾਰਡ ਵੰਡੇ ਗਏ ਤੇ ਸਹੁੰ ਚੁਕਾਈ ਗਈ | ਇਸ ਮੌਕੇ ...

ਪੂਰੀ ਖ਼ਬਰ »

ਬਾਜਵਾ ਵੱਲੋਂ ਲਲਕਾਰ ਰੈਲੀ ਲਈ ਵਰਕਰਾਂ ਦਾ ਧੰਨਵਾਦ

ਬਟਾਲਾ, 25 ਜਨਵਰੀ (ਕਮਲ ਕਾਹਲੋਂ)-ਬੀਤੇ ਦਿਨ ਅੰਮਿ੍ਤਸਰ 'ਚ ਕੈਪਟਨ ਅਮਰਿੰਦਰ ਸਿੰਘ ਦੀ ਹੋਈ ਲਲਕਾਰ ਰੈਲੀ 'ਚ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਗਏ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਤਿ੍ਪਤਰਜਿੰਦਰ ਸਿੰਘ ਬਾਜਵਾ ਨੇ ਤਹਿ ...

ਪੂਰੀ ਖ਼ਬਰ »

ਗੁਰਜੀਤ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ 28 ਨੰੂ

ਗੁਰਦਾਸਪੁਰ, 25 ਜਨਵਰੀ (ਹਰਮਨਜੀਤ ਸਿੰਘ)-ਧਾਰੀਵਾਲ ਵਿਖੇ ਏ.ਈ.ਵਜੋਂ ਤਾਇਨਾਤ ਗੁਰਜੀਤ ਸਿੰਘ ਪਿੰਡ ਸੋਹਲ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਸਦੀਵੀਂ ਵਿਛੋੜਾ ਦੇ ਗਏ ਹਨ | ਉਨ੍ਹਾਂ ਦੇ ਸਾਲਾ ਸਾਹਿਬ ਬਲਦੇਵ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਧਾਰੀਵਾਲ ਤੋਂ 19 ਤਾਰੀਖ ...

ਪੂਰੀ ਖ਼ਬਰ »

ਡਿਪਟੀ ਡਾਇਰੈਕਟਰ ਵੱਲੋਂ ਚੀਮਾਂ ਸਕੂਲ ਦਾ ਦੌਰਾ

ਘੁਮਾਣ, 25 ਜਨਵਰੀ (ਗੁਰਚਰਨਜੀਤ ਸਿੰਘ ਬਾਵਾ)-ਡਾ: ਮਨਜੀਤ ਸਿੰਘ ਡਿਪਟੀ ਡਾਇਰੈਕਟਰ ਆਫ਼ ਸੀ.ਬੀ.ਐਸ.ਈ. ਬੋਰਡ ਨਵੀਂ ਦਿੱਲੀ ਦੁਆਰਾ ਅੱਜ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦਾ ਦੌਰਾ ਕੀਤਾ ਗਿਆ | ਇਸ ਮੌਕੇ ਸਕੂਲ ਮੈਨੇਜਮੈਂਟ ਸੈਕਟਰੀ ਸਰਦੂਲ ਸਿੰਘ ਚੀਮਾਂ, ਚੇਅਰਮੈਨ ...

ਪੂਰੀ ਖ਼ਬਰ »

ਕਾਦੀਆਂ 'ਚ 3 ਥਾਾਵਾਂ 'ਤੇ ਮਨਾਇਆ ਜਾਵੇਗਾ ਗਣਤੰਤਰ ਦਿਵਸ

ਕਾਦੀਆਂ, 25 ਜਨਵਰੀ (ਮਕਬੂਲ ਅਹਿਮਦ)-ਕੱਲ੍ਹ ਭਾਵੇਂ ਸ਼ਹਿਰ 'ਚ ਸਰਕਾਰੀ ਤੌਰ 'ਤੇ ਗਣਤੰਤਰ ਦਿਵਸ ਮਨਾਏ ਜਾਣ ਦੀ ਕੋਈ ਸੂਚਨਾ ਨਹੀਂ ਹੈ | ਅਲਬਤਾ ਤਾਲੀਮ ਉਲ ਇਸਲਾਮ ਸੀਨੀਅਰ ਸੈਕੰਡਰੀ ਸਕੂਲ ਤੇ ਨੁਸਰਤ ਗਰਲਜ਼ ਸਕੂਲ ਵੱਲੋਂ ਗਣਤੰਤਰ ਦਿਵਸ ਪੂਰੇ ਜੋਸ਼-ਖ਼ਰੋਸ਼ ਨਾਲ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਸਭ ਅੱਗੇ ਆਉਣ-ਲੀਲ ਕਲਾਂ

ਬਟਾਲਾ, 25 ਜਨਵਰੀ (ਕਮਲ ਕਾਹਲੋਂ)-ਸੀਨੀਅਰ ਯੂਥ ਅਕਾਲੀ ਆਗੂ ਤੇ ਪੰਜਾਬ ਯੂਥ ਸੇਵਾ ਦਲ ਦੇ ਪ੍ਰਧਾਨ ਮਲਕੀਅਤ ਸਿੰਘ ਲੀਲ ਕਲਾਂ ਨੇ ਵਿਸੇਸ਼ ਮੁਲਾਕਾਤ ਦੌਰਾਨ ਕਿਹਾ ਕਿ ਪੰਜਾਬ ਅੰਦਰ ਨਸ਼ੇ ਦਾ ਜਾਲ ਫੈਲਾ ਕੇ ਸੂਬਾ ਵਿਰੋਧੀ ਤਾਕਤਾਂ ਪੰਜਾਬ ਦੀ ਜਵਾਨੀ ਨੂੰ ਖਤਮ ਕਰ ...

ਪੂਰੀ ਖ਼ਬਰ »

ਨਗਰ ਕੌ ਾਸਲ ਚੋਣਾਂ ਅਕਾਲੀ-ਭਾਜਪਾ ਗਠਜੋੜ ਜਿੱਤੇਗਾ-ਆਗੂ

ਬਟਾਲਾ, 25 ਜਨਵਰੀ (ਕਮਲ ਕਾਹਲੋਂ)-ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਆਉਂਦੀਆਂ ਕਾਦੀਆਂ ਤੇ ਧਾਰੀਵਾਲ ਨਗਰ ਕੌਸਲਾਂ ਦੀ ਚੋਣ ਅਕਾਲੀ-ਭਾਜਪਾ ਗਠਜੋੜ ਸ਼ਾਨ ਨਾਲ ਜਿੱਤੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕੇ ਦੇ ਸੀਨੀਅਰ ਆਗੂਆਂ ਜਸਬੀਰ ਸਿੰਘ ਮਠੋਲਾ ਸਾਬਕਾ ...

ਪੂਰੀ ਖ਼ਬਰ »

ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਅੱਜ ਦਾ ਪੋ੍ਰਗਰਾਮ ਮੁਲਤਵੀ

ਬਟਾਲਾ, 25 ਜਨਵਰੀ (ਕਮਲ ਕਾਹਲੋਂ)-ਬੇਰੁਜਗਾਰ ਲਾਇਨਮੈਨ ਯੂਨੀਅਨ ਦੇ ਆਗੂਆਂ ਦੀ ਬਲਾਕ ਪੱਧਰੀ ਮੀਟਿੰਗ ਬਟਾਲਾ ਪ੍ਰਧਾਨ ਜਸਪਾਲ ਸਿੰਘ ਵਿੰਝਵਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਮੀਟਿੰਗ ...

ਪੂਰੀ ਖ਼ਬਰ »

ਡੀ.ਏ.ਵੀ. ਸਕੂਲ ਕਾਦੀਆਂ ਵਿਖੇ ਸਥਾਪਨਾ ਦਿਵਸ ਮਨਾਇਆ

ਬਟਾਲਾ, 25 ਜਨਵਰੀ (ਰੰਧਾਵਾ)-ਬੀਤੇ ਦਿਨੀਂ ਡੀ.ਏ.ਵੀ. ਸੀਨੀ. ਸੈਕੰ. ਸਕੂਲ ਕਾਦੀਆਂ ਵਿਖੇ ਮਹਾਤਮਾ ਕਰਮ ਚੰਦ ਅਬਰੋਲ ਦੀ ਪੁਨਮ ਸਮਿ੍ਤੀ ਨੂੰ ਸਮਰਪਿਤ 96ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਡਾ ਅਨੁਰਾਗ ਅਰੋੜਾ ਨਿਊਰੋਲੋਜਿਸਟ ਤੇ ਉਨ੍ਹਾਂ ਦੀ ਮਾਤਾ ...

ਪੂਰੀ ਖ਼ਬਰ »

ਪਿੰਡਾਂ 'ਚ ਹੋਏ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਵਿਭਾਗ ਹੋਇਆ ਸਰਗਰਮ

ਘਰੋਟਾ, 25 ਜਨਵਰੀ (ਸੰਜੀਵ ਗੁਪਤਾ)-ਬਲਾਕ ਵਿਕਾਸ ਤੇ ਪੰਜਾਬ ਵਿਭਾਗ ਬਲਾਕ ਦੇ ਵੱਖ-ਵੱਖ ਪਿੰਡਾਂ 'ਚ ਹੋਏ ਨਾਜਾਇਜ਼ ਕਬਜ਼ਿਆਂ ਨੰੂ ਛਡਵਾਉਣ ਪ੍ਰਤੀ ਸਰਗਰਮ ਹੋ ਗਿਆ ਹੈ ਤਾਂ ਕਿ ਪਿੰਡਾਂ 'ਚ ਸ਼ਾਮਲਾਟ ਦੇਹ ਤੇ ਮੁਸ਼ਤਰਕਾ ਮਾਲਕਣ ਜ਼ਮੀਨਾਂ ਤੋਂ ਲੋਕਾਂ ਵੱਲੋਂ ਕੀਤੇ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਬਟਾਲਾ, 25 ਜਨਵਰੀ (ਕਮਲ ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ ਵਿਖੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਜਿਨ੍ਹਾਂ 'ਚ ਹਾਜ਼ਰੀ ਭਰ ਕੇ ਵਿਦਿਆਰਥੀਆਂ ਨੇ ਗੁਰੂ ਸਾਹਿਬਾਂ ਦੇ ਦਰਸਾਏ ਮਾਰਗ 'ਤੇ ...

ਪੂਰੀ ਖ਼ਬਰ »

ਨਗਰ ਕੌਾਸਲ ਚੋਣਾਂ 'ਚ ਗਠਜੋੜ ਸਰਕਾਰ ਜਿੱਤ ਹਾਸਲ ਕਰੇਗਾ-ਲਾਲੀ

ਧਾਰੀਵਾਲ, 25 ਜਨਵਰੀ (ਜੇਮਸ ਨਾਹਰ)-ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਹਲਕਾ ਕਾਦੀਆਂ ਦੀ ਰਹਿਨੁਮਾਈ ਕਰ ਰਹੇ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਨਿਰਪੱਖ ਅਤੇ ਦੂਰ ਅੰਦੇਸ਼ੀ ਸੋਚ ਸਦਕਾ ਹਲਕਾ ਕਾਦੀਆਂ ਅੰਦਰ ਗੱਠਜੋੜ ਸਰਕਾਰ ਨੂੰ ਕਾਫ਼ੀ ਮਜ਼ਬੂਤੀ ਮਿਲੀ ਹੈ | ਜਿਸ ...

ਪੂਰੀ ਖ਼ਬਰ »

ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼

ਗੁਰਦਾਸਪੁਰ, 25 ਜਨਵਰੀ (ਆਰਿਫ਼)-'ਅਜੀਤ' ਦੇ ਉਪ ਦਫ਼ਤਰ ਗੁਰਦਾਸਪੁਰ ਪਹੁੰਚੇ ਪਵਨ ਕੁਮਾਰ ਪੁੱਤਰ ਬਿਹਾਰੀ ਲਾਲ ਵਾਸੀ ਫੱਜੂਪੁਰ ਨੇ ਪੁਲਿਸ ਉੱਪਰ ਦੋਸ਼ ਲਗਾਉਂਦਿਆਂ ਦੱਸਿਆ ਕਿ 19 ਅਕਤੂਬਰ 2014 ਨੰੂ ਥਾਣਾ ਧਾਰੀਵਾਲ ਵਿਖੇ ਸ਼ਿਕਾਇਤ ਕੀਤੀ ਸੀ ਕਿ ਕਿਸੇ ਤਕਰਾਰ ਮਗਰੋਂ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਜਾਗਰੂਕਤਾ ਕੈਂਪ

ਗੁਰਦਾਸਪੁਰ, 25 ਜਨਵਰੀ (ਹਰਮਨਜੀਤ ਸਿੰਘ)-ਖੇਤੀਬਾੜੀ ਵਿਭਾਗ ਵੱਲੋਂ ਚਲਾਏ ਜਾ ਰਹੇ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਬਲਾਕ ਗੁਰਦਾਸਪੁਰ ਦੇ ਪਿੰਡ ਬੈਂਸ ਵਿਖੇ ਮੁੱਖ ਪਾਰਲੀਮਾਨੀ ਸਕੱਤਰ (ਖੇਤੀਬਾੜੀ) ਗੁਰਬਚਨ ਸਿੰਘ ਬੱਬੇਹਾਲੀ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ...

ਪੂਰੀ ਖ਼ਬਰ »

ਨਗਰ ਕੌਾਸਲ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਜਲਦ- ਡਾ: ਬਾਜਵਾ

ਬਟਾਲਾ, 25 ਜਨਵਰੀ (ਕਮਲ ਕਾਹਲੋਂ)-ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਵੱਲੋਂ ਨਗਰ ਕੌਸਲ ਚੋਣਾਂ ਲੜਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਇਸ ਸਬੰਧੀ ਉਮੀਦਵਾਰਾਂ ਦਾ ਐਲਾਨ ਜਲਦ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਕੁੱਲ ਹਿੰਦ ਪ੍ਰਧਾਨ ਤੇ ਅਖਿਲ ...

ਪੂਰੀ ਖ਼ਬਰ »

ਹਮੇਸ਼ਾ ਸਮਾਜਿਕ ਕੰਮਾਂ ਤੇ ਕੌਮ ਨੂੰ ਅੱਗੇ ਲਿਆਉਣ ਲਈ ਵਚਨਬੱਧ ਹਾਂ-ਪੀਟਰ ਚੀਦਾ

ਧਾਰੀਵਾਲ, 25 ਜਨਵਰੀ (ਜੇਮਸ ਨਾਹਰ)-ਹਮੇਸ਼ਾ ਲੋਕ ਹਿਤਾਂ ਦੀ ਸਾਫ਼ ਤੇ ਸਪੱਸ਼ਟ ਗੱਲ ਕਰਕੇ ਅਫ਼ਸਰਸ਼ਾਹੀ ਦੇ ਸ਼ਿਕਾਰ ਹੋਏ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਤੇ ਆਪਣੇ ਕਿ੍ਸਚਨ ਭਾਈਚਾਰੇ ਨੂੰ ਅੱਗੇ ਲਿਆਉਣ ਲਈ ਹਰ ਵੇਲੇ ਵਚਨਬੱਧ ਹਾਂ | ਇਹ ਪ੍ਰਗਟਾਵਾ ਸਰਵਜਨਕ ...

ਪੂਰੀ ਖ਼ਬਰ »

ਸਾਰੇ ਵਾਰਡਾਂ ਅੰਦਰ ਸ਼ਾਨਦਾਰ ਜਿੱਤ ਹਾਸਲ ਕਰਾਂਗੇ-ਡਾ: ਸੋਨੀ

ਡੇਰਾ ਬਾਬਾ ਨਾਨਕ, 23 ਜਨਵਰੀ (ਵਿਜੇ ਕੁਮਾਰ ਸ਼ਰਮਾ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੌਾਸਲਰ ਡਾ: ਅਸ਼ੋਕ ਸੋਨੀ ਨੇ ਕਿਹਾ ਹੈ ਕਿ ਆਉਣ ਵਾਲੀਆਂ ਨਗਰ ਕੌਾਸਲ ਚੋਣਾਂ ਅੰਦਰ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸਾਰੇ ਵਾਰਡਾਂ ਅੰਦਰ ਸ਼ਾਨਦਾਰ ਜਿੱਤ ਹਾਸਲ ਕਰਨਗੇ | ...

ਪੂਰੀ ਖ਼ਬਰ »

ਆਲ ਇੰਡੀਆ ਵੂਮੈਨ ਕਾਨਫਰੰਸ ਵੱਲੋਂ ਸਮਾਗਮ

ਬਟਾਲਾ, 25 ਜਨਵਰੀ (ਕਮਲ ਕਾਹਲੋਂ)-ਅੱਜ ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਵੱਲੋਂ ਅੰਤਰਰਾਸ਼ਟਰੀ ਬੇਟੀ ਦਿਵਸ ਸਬੰਧੀ 'ਬੇਟੀ ਬਚਾਓ ਮੁਹਿੰਮ' ਤਹਿਤ ਵਿਸ਼ੇਸ਼ ਪ੍ਰੋਗਰਾਮ ਸਰਕਾਰੀ ਸੈਕੰਡਰੀ ਸਕੂਲ ਧਰਮਪੁਰਾ ਕਲੋਨੀ 'ਚ ਪ੍ਰਧਾਨ ਸ੍ਰੀਮਤੀ ਨੀਲਮ ਮਹਾਜਨ ਤੇ ਸੈਕਟਰੀ ...

ਪੂਰੀ ਖ਼ਬਰ »

ਖੜੇ੍ਹ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਕੀਤਾ ਜਾਗਰੂਕ

ਡੇਹਰੀਵਾਲ, 25 ਜਨਵਰੀ (ਮਨਿੰਦਰਪਾਲ ਸਿੰਘ ਘੁੰਮਣ)-ਸਰਕਾਰ ਦੀਆਂ ਸਖ਼ਤ ਹਦਾਇਤਾਂ ਤੇ ਡਿਪਟੀ ਕਮਿਸ਼ਨਰ, ਸਿਵਲ ਸਰਜਨ ਤੇ ਜ਼ਿਲ੍ਹਾ ਸਿਹਤ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਸ਼ਟਰੀ ਵੈਕਟਰ ਜਨਿਤ ਰੋਗ ਨਿਯੰਤਰਨ ਪ੍ਰੋਗਰਾਮ ਤਹਿਤ ਬਿਮਾਰੀਆਂ ਤੋਂ ਜਾਗਰੂਕ ਕਰਨ ...

ਪੂਰੀ ਖ਼ਬਰ »

ਸਕੂਲ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ

ਗੁਰਦਾਸਪੁਰ, 25 ਜਨਵਰੀ (ਹਰਮਨਜੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਰਾੜਾ ਵਿਖੇ ਪਿ੍ੰਸੀਪਲ ਸ੍ਰੀ ਬੋਧ ਰਾਜ ਮਹਾਜਨ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ 'ਚ ਪਿੰਡ ਦੇ ਸਰਪੰਚ ਸੰਜੀਵ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ...

ਪੂਰੀ ਖ਼ਬਰ »

ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਵਡਾਲਾ ਬਾਂਗਰ, 25 ਜਨਵਰੀ (ਦਤਵਿੰਦਰ ਸਿੰਘ ਭੁੰਬਲੀ)-ਪਿੰਡ ਮੱਲਿਆਂਵਾਲ ਵਿਖੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਤੇ ਪ੍ਰਾਇਮਰੀ ਸਕੂਲ ਵਿਖੇ ਸਕੂਲ ਮੈਨੈਜਮੈਂਟ ਦੇ ਸਹਿਯੋਗ ਨਾਲ ਬਸੰਤ ਪੰਚਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਸਮਾਗਮ ਦੀ ...

ਪੂਰੀ ਖ਼ਬਰ »

ਚੈਰੀਟੇਬਲ ਟਰੱਸਟ ਨੇ 10 ਜੋੜਿਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ

ਡੇਰਾ ਬਾਬਾ ਨਾਨਕ, 25 ਜਨਵਰੀ (ਵਿਜੇ ਕੁਮਾਰ ਸ਼ਰਮਾ)-ਦਸ ਡੋਗਰਾ ਮਾਰਗ ਸਥਿਤ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਬਾਬਾ ਰਜਿੰਦਰ ਸਿੰਘ ਬੇਦੀ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਕ ਧਾਰਮਿਕ ਸਮਾਗਮ ਦੌਰਾਨ ਅੱਜ ਲੋੜਵੰਦ ਤੇ ਗਰੀਬ ...

ਪੂਰੀ ਖ਼ਬਰ »

ਕਿਸਾਨ ਆਰਗੇਨਾਈਜੇਸ਼ਨ ਆਫ ਇੰਡੀਆ ਦੀ ਮੀਟਿੰਗ

ਡੇਹਰੀਵਾਲ, 25 ਜਨਵਰੀ (ਮਨਿੰਦਰ ਘੁੰਮਣ)-ਕਿਸਾਨ ਆਰਗੇਨਾਈਜੇਸ਼ਨ ਆਫ ਇੰਡੀਆ ਦੀ ਮੀਟਿੰਗ ਰਜਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਕਿਸਾਨਾਂ ਵੱਲੋਂ ਪ੍ਰਾਈਵੇਟ ਮਿਲ ਮਾਲਕਾਂ ਿਖ਼ਲਾਫ਼ ਖੁੱਲ ਕੇ ਭੜਾਸ ਕੱਢੀ ਗਈ | ਕਿਸਾਨ ਸ਼ਿੰਗਾਰਾ ਸਿੰਘ, ਸੁੱਚਾ ...

ਪੂਰੀ ਖ਼ਬਰ »

ਗੁਰਬਚਨ ਸਿੰਘ ਨੰਬਰਦਾਰ ਨੂੰ ਸ਼ਰਧਾਂਜਲੀਆਂ ਭੇਟ

ਧਾਰੀਵਾਲ, 25 ਜਨਵਰੀ (ਸਵਰਨ ਸਿੰਘ)–ਸਵ: ਗੁਰਬਚਨ ਸਿੰਘ ਨੰਬਰਦਾਰ ਨਮਿਤ ਸ਼ਰਧਾਂਜਲੀ ਉਨ੍ਹਾਂ ਦੇ ਗ੍ਰਹਿ ਪਿੰਡ ਭੇਟ ਪੱਤਣ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨੀ ਜਥਾ ਭਾਈ ਸੁਖਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਵੈਰਾਗਮਈ ...

ਪੂਰੀ ਖ਼ਬਰ »

ਬਾਬਾ ਲਾਲ ਦਿਆਲ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਸ਼ਾਹਪੁਰ ਕੰਢੀ, 25 ਜਨਵਰੀ (ਰਣਜੀਤ/ਬੈਂਸ)-ਬਾਬਾ ਲਾਲ ਦਿਆਲ ਸਭਾ ਸ਼ਾਹਪੁਰ ਕੰਢੀ ਵੱਲੋਂ ਪ੍ਰਧਾਨ ਰਾਕੇਸ਼ ਬੱਗਾ ਦੀ ਪ੍ਰਧਾਨਗੀ ਹੇਠ ਬਾਬਾ ਲਾਲ ਦਿਆਲ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਰਾਮ ਚਰਿਤ ਮਾਨਸ ਦੇ ਭੋਗ ਪਾਏ ...

ਪੂਰੀ ਖ਼ਬਰ »

ਕੁਇਜ਼ ਮੁਕਾਬਲੇ ਕਰਵਾਏ

ਦੀਨਾਨਗਰ, 25 ਜਨਵਰੀ (ਪੱਤਰਪ੍ਰੇਰਕ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਹੋਏ ਗਣਿਤ, ਸਾਇੰਸ ਤੇ ਸਮਾਜਿਕ ਵਿਸ਼ਿਆਂ ਦੇ ਕੁਇਜ਼ ਮੁਕਾਬਲਿਆਂ 'ਚ ਸਰਕਾਰੀ ਹਾਈ ਸਕੂਲ ਕੁੰਡੇ ਘੇਸਲ ਦੀ ਟੀਮ ਨੇ ਜ਼ਿਲ੍ਹੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਬਲਵੰਤ ਸਿੰਘ ਦਰਦੀ ਯਾਦਗਾਰੀ ਫੈਸਟੀਵੈੱਲ ਕਰਵਾਇਆ

ਘੁਮਾਣ, 25 ਜਨਵਰੀ (ਭੁਪਿੰਦਰ ਸਿੰਘ)-ਉੱਘੇ ਕਵੀ ਬਲਵੰਤ ਸਿੰਘ ਦਰਦੀ ਦੀ ਯਾਦ 'ਚ ਗੁਰੂ ਹਰਿਕਿ੍ਸ਼ਨ ਸਕੂਲ ਰੰਗੜ ਨੰਗਲ 'ਚ ਸਾਲਾਨਾ ਯਾਦਗਾਰੀ ਫੈਸਟੀਵੈਲ ਕਰਵਾਇਆ ਗਿਆ | ਫੈਸਟੀਵੈਲ 'ਚ 250 ਵਿਦਿਆਰਥੀਆਂ ਨੇ ਭਾਗ ਲਿਆ | ਤਿੰਨ ਦਿਨ ਚੱਲੇ ਇਸ ਫੈਸਟੀਵੈਲ 'ਚ ਕਵਿਤਾ, ਕਵੀਸ਼ਰੀ, ...

ਪੂਰੀ ਖ਼ਬਰ »

ਘੁੰਮਣ ਖੁਰਦ ਵਿਖੇ ਕੌਮੀ ਵੋਟਰ ਦਿਵਸ ਮਨਾਇਆ

ਨਿੱਕੇ ਘੁੰਮਣ, 25 ਜਨਵਰੀ (ਗੁਰਵਿੰਦਰ ਸਿੰਘ ਰੰਧਾਵਾ)-ਭਾਰਤ ਦੇ ਚੋਣ ਕਮਿਸ਼ਨ ਅਨੁਸਾਰ ਅੱਜ ਪੂਰੇ ਭਾਰਤ 'ਚ ਕੌਮੀ ਵੋਟਰ ਦਿਵਸ ਮਨਾਇਆ ਗਿਆ | ਕੌਮੀ ਵੋਟਰ ਦਿਵਸ ਮੌਕੇ ਕਸਬਾ ਘੰੁਮਣ ਖੁਰਦ ਵਿਖੇ ਸਮਾਗਮ ਕਰਵਾਇਆ ਗਿਆ, ਜਿਸ 'ਚ ਉਚੇਚੇ ਤੌਰ 'ਤੇ ਪਹੁੰਚ ਕੇ ਸੈਕਟਰ ਅਫ਼ਸਰ ...

ਪੂਰੀ ਖ਼ਬਰ »

ਦਿੱਲੀ 'ਚ ਅਕਾਲੀ-ਭਾਜਪਾ ਦੀ ਸਰਕਾਰ ਬਣੇਗੀ-ਖਲੀਲਪੁਰ

ਡੇਰਾ ਬਾਬਾ ਨਾਨਕ, 25 ਜਨਵਰੀ (ਵਿਜੇ ਕੁਮਾਰ ਸ਼ਰਮਾ)-ਦਿੱਲੀ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ-ਭਾਜਪਾ ਗਠਜੋੜ ਸਪੱਸ਼ਟ ਬਹੁਮੱਤ ਹਾਸਲ ਕਰਕੇ ਸਾਂਝੀ ਸਰਕਾਰ ਬਣਾਏਗਾ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਮੈਂਬਰ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮਨਾਇਆ

ਬਟਾਲਾ, 25 ਜਨਵਰੀ (ਕਮਲ ਕਾਹਲੋਂ)-ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ ਐਜੂਕੇਸ਼ਨ ਛੀਨਾ ਵਿਖੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ, ਜਿਸ 'ਚ ਕਾਲਜ ਦੇ ਚੇਅਰਮੈਨ ਬਲਜੀਤ ਸਿੰਘ ਛੀਨਾ ਨੇ ਤਿਰੰਗਾ ਲਹਿਰਾਇਆ ਤੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ...

ਪੂਰੀ ਖ਼ਬਰ »

ਸੇਖਵਾਂ ਵੱਲੋਂ ਕਾਦੀਆਂ ਸ਼ਹਿਰ ਦੇ ਵਿਕਾਸ ਕੰਮਾਂ ਦਾ ਨਿਰੀਖਣ

ਕਾਦੀਆਂ, 25 ਜਨਵਰੀ (ਕੁਲਵਿੰਦਰ ਸਿੰਘ)-ਹਲਕਾ ਕਾਦੀਆਂ ਦੇ ਇੰਚਾਰਜ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਵੱਲੋਂ ਕਾਦੀਆਂ ਸ਼ਹਿਰ ਅੰਦਰ ਨਗਰ ਕੌਾਸਲ ਕਾਦੀਆਂ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਸ਼ਹਿਰ ਦੇ ਅੰਦਰ ਸਾਫ਼-ਸਫਾਈ ਤੇ ...

ਪੂਰੀ ਖ਼ਬਰ »

4 ਖੱਬੀਆਂ ਪਾਰਟੀਆਂ ਵੱਲੋਂ ਤਹਿਸੀਲ ਪੱਧਰੀ ਰੈਲੀਆਂ ਦਾ ਐਲਾਨ

ਗੁਰਦਾਸਪੁਰ, 25 ਜਨਵਰੀ (ਹਰਮਨਜੀਤ ਸਿੰਘ)-ਪੰਜਾਬ ਦੀਆਂ 4 ਖੱਬੀਆਂ ਪਾਰਟੀਆਂ ਦੀ ਸਾਂਝੀ ਮੀਟਿੰਗ ਸੁਖਦੇਵ ਸਿੰਘ ਭਾਗੋਕਾਵਾਂ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਐਨ.ਡੀ.ਏ. ...

ਪੂਰੀ ਖ਼ਬਰ »

ਸਿੱਖਿਆ ਤੋਂ ਬਿਨਾਂ ਇਨਸਾਨ ਅਧੂਰਾ-ਲੰਗਾਹ

ਧਾਰੀਵਾਲ, 25 ਜਨਵਰੀ (ਸਵਰਨ ਸਿੰਘ)-ਸਿੱਖਿਆ ਇਨਸਾਨ ਦਾ ਤੀਜਾ ਨੇਤਰ ਹੈ ਤੇ ਆਪਣੇ ਉੱਜਵਲ ਭਵਿੱਖ ਲਈ ਹਰੇਕ ਬੱਚੇ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਥੇ: ਸੁੱਚਾ ਸਿੰਘ ਲੰਗਾਹ ਨੇ ਸਥਾਨਕ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਸ਼ੁਰੂ-ਬਾਬਾ ਅਜੈਬ ਸਿੰਘ

ਕਾਹਨੰੂਵਾਨ, 25 ਜਨਵਰੀ (ਹਰਜਿੰਦਰ ਸਿੰਘ ਜੱਜ)-ਸ਼ਹੀਦ ਬਾਬਾ ਧੰਨਾ ਸਿੰਘ ਗੁਰਦੁਆਰਾ ਰੌੜਾਂਵਾਲੀ ਕਾਰ ਸੇਵਾ ਦੇ ਮੁਖੀ ਬਾਬਾ ਅਜੈਬ ਸਿੰਘ ਤੇ ਬਾਬਾ ਸਰਦਾਰ ਸਿੰਘ ਨੇ ਦੱਸਿਆ ਕਿ ਰੌੜਾਂਵਾਲੀ ਵਿਖੇ ਸ਼ਹੀਦ ਧੰਨਾ ਸਿੰਘ ਦੀ ਯਾਦ 'ਚ ਉਸਾਰੇ ਜਾ ਰਹੇ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਜੰਗਲੀ ਸੂਰਾਂ ਵੱਲੋਂ ਕਿਸਾਨਾਂ ਦੀ ਗੰਨੇ ਦੀ ਫ਼ਸਲ ਬਰਬਾਦ

ਦੋਰਾਂਗਲਾ, 25 ਜਨਵਰੀ (ਲਖਵਿੰਦਰ ਚੱਕਰਾਜਾ)-ਸਰਹੱਦੀ ਖੇਤਰ ਅੰਦਰ ਕਿਸਾਨਾਂ ਵੱਲੋਂ ਆਪਣੀ ਜ਼ਮੀਨ 'ਤੇ ਜ਼ਿਆਦਾਤਰ ਗੰਨੇ ਦੀ ਖੇਤੀ ਕੀਤੀ ਹੋਈ ਹੈ | ਜਿਸ ਦੀ ਇੰਨੀਂ ਦਿਨੀਂ ਜੰਗਲੀ ਸੂਰਾਂ ਵੱਲੋਂ ਭਾਰੀ ਬਰਬਾਦੀ ਕੀਤੀ ਜਾ ਰਹੀ ਹੈ | ਕਿਸਾਨ ਸੂਬੇਦਾਰ ਹਰਜਿੰਦਰ ਸਿੰਘ, ...

ਪੂਰੀ ਖ਼ਬਰ »

ਹਲਕਾਏ ਕੁੱਤਿਆਂ ਕਾਰਨ ਪਿੰਡ 'ਚ ਦਹਿਸ਼ਤ ਦਾ ਮਾਹੌਲ

ਭੈਣੀ ਮੀਆਂ ਖਾਂ, 25 ਜਨਵਰੀ (ਹਰਭਜਨ ਸਿੰਘ ਸੈਣੀ)-ਪਿੰਡ ਸੱਲੋਪੁਰ ਵਿਚ ਘੁੰਮ ਰਹੇ ਹਲਕਾਏ ਕੁੱਤਿਆਂ ਨਾਲ ਪਿੰਡ ਅੰਦਰ ਦਹਿਸ਼ਤ ਦਾ ਮਾਹੌਲ ਹੈ | ਜਿਸ ਕਾਰਨ ਲੋਕ ਆਪਣੇ ਬੱਚਿਆਂ ਨੰੂ ਘਰੋਂ ਬਾਹਰ ਨਿਕਲਣ ਨਹੀਂ ਦੇ ਰਹੇ | ਉਕਤ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ...

ਪੂਰੀ ਖ਼ਬਰ »

ਵਿਦਿਆਰਥਣਾਂ ਨੂੰ ਡਰਾਈਵਿੰਗ ਲਾਇਸੈਂਸ ਵੰਡੇ

ਪਠਾਨਕੋਟ, 25 ਜਨਵਰੀ (ਆਰ.ਸਿੰਘ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਪਠਾਨਕੋਟ ਵੱਲੋਂ ਇਕ ਸਮਾਗਮ ਸਥਾਨਕ ਮਹਾਰਾਣਾ ਪ੍ਰਤਾਪ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੁਸਾਇਟੀ ਪ੍ਰਧਾਨ ਵਿਜੇ ਕੁਮਾਰ ਪਾਸੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਇਸ ਮੌਕੇ 'ਤੇ ਪ੍ਰਧਾਨ ਵਿਜੇ ਕੁਮਾਰ ...

ਪੂਰੀ ਖ਼ਬਰ »

ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਸਮਾਗਮ

ਪਠਾਨਕੋਟ, 25 ਜਨਵਰੀ (ਰਾਜਨ)-ਰਾਸ਼ਟਰੀ ਵੋਟਰ ਦਿਵਸ ਨੰੂ ਮੁੱਖ ਰੱਖਦਿਆਂ ਸਥਾਨਕ ਏ.ਐਾਡ.ਐਮ. ਇੰਸਟੀਚਿਊਟ ਆਫ਼ ਕੰਪਿਊਟਰ ਐਾਡ ਟੈਕਨਾਲੋਜੀ ਪਠਾਨਕੋਟ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਉਕਤ ਸੰਸਥਾ ਦੇ ਵਿਦਿਆਰਥੀ/ ਵਿਦਿਆਰਥਣਾਂ ਨੰੂ ਵੋਟਾਂ ਦੀ ...

ਪੂਰੀ ਖ਼ਬਰ »

ਵੀਰ ਨਾਰੀ ਸੰਮੇਲਨ ਕਰਵਾਇਆ

ਪਠਾਨਕੋਟ, 25 ਜਨਵਰੀ (ਪ.ਪ.)-ਫ਼ੌਜ ਦੇ 21 ਸਬ ਏਰੀਆ ਸਟੇਸ਼ਨ ਹੈੱਡਕੁਆਟਰ ਵੱਲੋਂ ਅੱਜ ਸਥਾਨਕ ਕਿਰਨ ਆਡੀਟੋਰੀਅਮ ਪਠਾਨਕੋਟ ਵਿਖੇ ਇਕ ਵੀਰ ਨਾਰੀ ਸੰਮੇਲਨ ਕਰਵਾਇਆ ਗਿਆ | ਸੰਮੇਲਨ 'ਚ ਰਾਈਜਿੰਗ ਸਟਾਰ ਕੌਰ ਆਵਾ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਤਿਵਾੜੀ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਸਰਬੱਤ ਖ਼ਾਲਸਾ ਸੰਸਥਾ ਵੱਲੋਂ ਗੁਰਮਤਿ ਸਮਾਗਮ

ਪਠਾਨਕੋਟ, 25 ਜਨਵਰੀ (ਆਰ. ਸਿੰਘ)-ਸਰਬੱਤ ਖ਼ਾਲਸਾ ਸੰਸਥਾ ਵੱਲੋਂ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖਰੇਖ ਹੇਠ ਗੁਰਦੁਆਰਾ ਸਿੰਘ ਸਭਾ ਅਬਰੋਲ ਨਗਰ ਪਠਾਨਕੋਟ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ 'ਚ ਪੰਥ ਦੇ ਪ੍ਰਸਿੱਧ ਕਥਾ ...

ਪੂਰੀ ਖ਼ਬਰ »

ਰਾਸ਼ਟਰੀ ਵੋਟਰ ਦਿਵਸ ਮਨਾਇਆ

ਪਠਾਨਕੋਟ, 25 ਜਨਵਰੀ (ਰਾਜਨ)-ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਐਵਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਪੱਧਰ ਦਾ ਪੰਜਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਕਮ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਦੀ ਲਲਕਾਰ ਰੈਲੀ ਸਿਰਫ਼ ਰਾਜਨੀਤਿਕ ਸਟੰਟ-ਜੋਸ਼ੀ

ਪਠਾਨਕੋਟ, 25 ਜਨਵਰੀ (ਆਰ.ਸਿੰਘ)-ਦੇਸ-ਪ੍ਰਦੇਸ਼ 'ਚ ਭਾਜਪਾ ਦੀ ਚੱਲ ਰਹੀ ਲਹਿਰ ਨੂੰ ਦੇਖ ਕੇ ਵਿਰੋਧੀ ਧਿਰ ਦੇ ਨੇਤਾ ਡਰ ਗਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ...

ਪੂਰੀ ਖ਼ਬਰ »

ਬੱਚਿਆਂ ਨੰੂ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਸਿੱਖਿਆ ਵਿਭਾਗ ਵਚਨਬੱਧ-ਡਾ: ਦੀਦਾਰ

ਪਠਾਨਕੋਟ, 25 ਜਨਵਰੀ (ਰਾਜਨ)-ਬੱਚਿਆਂ ਨੰੂ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਸਿੱਖਿਆ ਵਿਭਾਗ ਵਚਨਬੱਧ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.) ਡਾ: ਦੀਦਾਰ ਸਿੰਘ ਨੇ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਵਿਧਾਇਕ ਅਸ਼ਵਨੀ ਸ਼ਰਮਾ ਦੇ ...

ਪੂਰੀ ਖ਼ਬਰ »

ਸੇਂਟ ਥਾਮਸ ਸਕੂਲ 'ਚ ਸੈਮੀਨਾਰ

ਪਠਾਨਕੋਟ, 25 ਜਨਵਰੀ (ਆਰ. ਸਿੰਘ)-ਨਸ਼ਾ ਛਡਾਓ ਅਭਿਆਨ ਤਹਿਤ ਪੁਲਿਸ ਥਾਣਾ ਡਵੀਜ਼ਨ ਨੰਬਰ-1 ਸਥਿਤ ਸਾਂਝ ਕੇਂਦਰ ਵੱਲੋਂ ਸੇਂਟ ਥਾਮਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ | ਜਿਸ 'ਚ ਸਾਂਝ ਕੇਂਦਰ ਦੇ ਇੰਚਾਰਜ ਅਜਵਿੰਦਰ ਸਿੰਘ, ਉੱਘੇ ਸਮਾਜ ...

ਪੂਰੀ ਖ਼ਬਰ »

ਰਣਜੀਤ ਸਾਗਰ ਡੈਮ ਦੀ ਖ਼ਾਲੀ ਹਜ਼ਾਰਾਂ ਏਕੜ ਜ਼ਮੀਨ 'ਤੇ ਖੇਤੀ ਕਿਸ ਦੀ ਸ਼ਹਿ 'ਤੇ

ਪਠਾਨਕੋਟ, 25 ਜਨਵਰੀ (ਚੌਹਾਨ)-ਭਾਰਤ ਦੀ ਬਹੁਮੰਤਵੀ ਡੈਮ ਪਰਿਯੋਜਨਾ ਜਿਸ 'ਤੇ ਹਜ਼ਾਰਾਂ ਕਰੋੜ ਰੁਪਏ ਖ਼ਰਚੇ ਮਗਰੋਂ ਹੋਂਦ 'ਚ ਲਿਆਂਦਾ ਗਿਆ ਹੈ ਤੇ ਜੋ ਆਪਣਾ ਲਾਗਤ ਮੁੱਲ ਵੀ ਪੂਰਾ ਕਰ ਚੁੱਕਾ ਹੈ, ਉਹ ਹੈ ਰਣਜੀਤ ਸਾਗਰ ਡੈਮ | ਇਸ ਡੈਮ ਦੀ ਝੀਲ ਵਾਸਤੇ ਸਰਕਾਰ ਨੇ ਦਰਜਨਾਂ ...

ਪੂਰੀ ਖ਼ਬਰ »

ਰਾਸ਼ਟਰੀ ਵੋਟਰ ਦਿਵਸ ਮਨਾਇਆ

ਪਠਾਨਕੋਟ, 25 ਜਨਵਰੀ (ਅਜੀਤ ਪ੍ਰਤੀਨਿਧ)-ਏ.ਐਾਡ.ਐਮ. ਇੰਸਟੀਚਿਊਟ ਆਫ਼ ਕੰਪਿਊਟਰ ਐਾਡ ਟੈਕਨਾਲੋਜੀ ਪਠਾਨਕੋਟ ਵਿਖੇ ਪ੍ਰਧਾਨ ਮੋਹਿਤ ਮਹਾਜਨ, ਉੱਪ ਪ੍ਰਧਾਨ ਅਕਸ਼ੈ ਮਹਾਜਨ, ਜਨਰਲ ਸੈਕਟਰੀ ਸੋਨੰੂ ਮਹਾਜਨ ਤੇ ਡਾਇਰੈਕਟਰ ਡਾ: ਰੇਣੂਕਾ ਮਹਾਜਨ ਦੀ ਪ੍ਰਧਾਨਗੀ ਹੇਠ ਕੌਮੀ ...

ਪੂਰੀ ਖ਼ਬਰ »

ਦੁਨੇਰਾ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ

ਪਠਾਨਕੋਟ, 25 ਜਨਵਰੀ (ਆਰ.ਸਿੰਘ)-ਦੁਨੇਰਾ ਦੇ ਪਤਵੰਤੇ ਸੱਜਣਾਂ ਦਾ ਵਫ਼ਦ ਬਲਾਕ ਸਮਿਤੀ ਦੀ ਡਲਹੌਜ਼ੀ ਰੋਡ 'ਤੇ ਸਥਿਤ ਕੀਮਤੀ ਜ਼ਮੀਨ 'ਤੇ ਦਬੰਗਾਂ ਵੱਲੋਂ ਕੀਤੇ ਜਾ ਰਹੇ ਦੁਰਉਪਯੋਗ ਦੇ ਮਾਮਲੇ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਡੀ.) ਨੂੰ ਮਿਲਿਆ ਤੇ ਆਪਣੀਆਂ ਮੰਗਾਂ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ 9 ਵਜੇ ਸਕੂਲ ਸਟਾਫ਼ ਹਾਜ਼ਰ ਹੋਵੇਗਾ-ਡੀ.ਈ.ਓ.

ਪਠਾਨਕੋਟ, 25 ਜਨਵਰੀ (ਰਾਜਨ)-ਜ਼ਿਲ੍ਹਾ ਪਠਾਨਕੋਟ ਦੇ 5 ਕਿੱਲੋਮੀਟਰ ਦੇ ਘੇਰੇ ਅੰਦਰ ਜਿਹੜੇ-ਜਿਹੜੇ ਸਕੂਲ ਪੈਂਦੇ ਹਨ, ਉਹ ਸਾਰੇ ਸਕੂਲ ਗਣਤੰਤਰ ਦਿਵਸ (26 ਜਨਵਰੀ) ਨੰੂ ਸਵੇਰੇ 9 ਵਜੇ ਆਈ.ਡੀ.ਐੱਸ.ਡੀ. ਸਕੂਲ ਪਠਾਨਕੋਟ ਵਿਖੇ ਆਉਣਗੇ | ਉਕਤ ਜਾਣਕਾਰੀ ਡੀ.ਈ.ਓ. ਪਵਨ ਕੁਮਾਰ ਨੇ ...

ਪੂਰੀ ਖ਼ਬਰ »

ਭਾਜਪਾ ਵੱਲੋਂ ਮੀਰਪੁਰ ਕਾਲੋਨੀ 'ਚ ਮੈਂਬਰਸ਼ਿਪ ਕੈਂਪ

ਪਠਾਨਕੋਟ, 25 ਜਨਵਰੀ (ਆਰ. ਸਿੰਘ)-ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੰੂ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਗਈ ਭਾਜਪਾ ਮੈਂਬਰਸ਼ਿਪ ਮੁਹਿੰਮ ਤਹਿਤ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਦੇ ਨਿਰਦੇਸ਼ਾਂ ਅਨੁਸਾਰ ਮੀਰਪੁਰ ਕਾਲੋਨੀ ਤੇ ਮਾਡਲ ਟਾਊਨ ...

ਪੂਰੀ ਖ਼ਬਰ »

ਗਣਤੰਤਰ ਦਿਵਸ 'ਤੇ ਪੰਜਾਬ ਪੁਲਿਸ ਦੀਆਂ ਮਹਿਲਾਵਾਂ ਹਿੱਸਾ ਲੈਣਗੀਆਂ

ਪਠਾਨਕੋਟ, 25 ਜਨਵਰੀ (ਰਾਜਨ)-ਇਤਿਹਾਸ 'ਚ ਇਹ ਪਹਿਲੀ ਵਾਰ ਦੇਖਣ ਨੰੂ ਮਿਲੇਗਾ ਕਿ ਪੰਜਾਬ ਪੁਲਿਸ 'ਚ ਭਰਤੀ ਹੋਈਆਂ ਮਹਿਲਾਵਾਂ 26 ਜਨਵਰੀ ਨੰੂ ਗਣਤੰਤਰ ਦਿਵਸ ਸਮਾਗਮ 'ਚ ਮਾਰਚ ਪਾਸਟ 'ਚ ਹਿੱਸਾ ਲੈਣਗੀਆਂ | ਆਈ.ਡੀ.ਐੱਸ.ਡੀ. ਸਕੂਲ ਪਠਾਨਕੋਟ ਦੇ ਖੇਡ ਸਟੇਡੀਅਮ 'ਚ 26 ਜਨਵਰੀ ਦੇ ...

ਪੂਰੀ ਖ਼ਬਰ »

ਛਾਪੇਮਾਰੀ ਦੌਰਾਨ ਨਮਾਲਾ ਸਕੂਲ 'ਚ 2 ਅਧਿਆਪਕ ਲੇਟ

ਪਠਾਨਕੋਟ, 25 ਜਨਵਰੀ (ਰਾਜਨ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਪਠਾਨਕੋਟ ਪਵਨ ਕੁਮਾਰ ਨੇ ਦੱਸਿਆ ਜਿਨ੍ਹਾਂ ਤਿੰਨ ਸਕੂਲਾਂ ਨੰੂ ਸੰਵੇਦਨਸ਼ੀਲ ਸਕੂਲਾਂ 'ਚ ਦਾਖ਼ਲ ਕੀਤਾ ਗਿਆ ਸੀ, ਉਨ੍ਹਾਂ ਸਕੂਲਾਂ ਨੰੂ 2 ਗਠਨ ਨਿਰੀਖਣ ਟੀਮਾਂ ਨੇ ਚੈੱਕ ਕੀਤਾ | ਉਨ੍ਹਾਂ ਸਪੱਸ਼ਟ ਕਰਦਿਆਂ ...

ਪੂਰੀ ਖ਼ਬਰ »

ਗਣਤੰਤਰ ਦਿਵਸ 'ਤੇ ਡੀ.ਐੱਸ.ਪੀ. ਕਰਨਗੇ ਮਾਰਚ ਪਾਸਟ ਦੀ ਅਗਵਾਈ

ਪਠਾਨਕੋਟ, 25 ਜਨਵਰੀ (ਰਾਜਨ)-26 ਜਨਵਰੀ ਗਣਤੰਤਰ ਦਿਵਸ ਮੌਕੇ ਆਈ.ਡੀ.ਐੱਸ.ਡੀ. ਸਕੂਲ ਦੇ ਖੇਡ ਸਟੇਡੀਅਮ 'ਚ ਡੀ.ਐੱਸ.ਪੀ. ਪ੍ਰਭਜੋਤ ਸਿੰਘ ਵਿਰਕ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਮਾਰਚ ਪਾਸਟ ਦੀਆਂ ਵੱਖ-ਵੱਖ ਟੁਕੜੀਆਂ ਦੀ ਅਗਵਾਈ ਕਰਦੇ ਹੋਏ ਰਾਸ਼ਟਰੀ ਝੰਡੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX