ਤਾਜਾ ਖ਼ਬਰਾਂ


ਸੰਸਾਰ ਸਿਹਤ ਸੰਗਠਨ ਨੇ ਭਾਰਤ 'ਚ ਤਿੰਨ ਜੀਕਾ ਵਾਇਰਸ ਕੇਸ਼ ਹੋਣ ਦੀ ਕੀਤੀ ਪੁਸ਼ਟੀ
. . .  1 day ago
ਨਵੀਂ ਦਿੱਲੀ, 27 ਮਈ- ਸੰਸਾਰ ਸਿਹਤ ਸੰਗਠਨ ਨੇ ਭਾਰਤ 'ਚ ਤਿੰਨ ਜੀਕਾ ਵਾਇਰਸ ਕੇਸ਼ ਹੋਣ ਦਾ ਦਾਅਵਾ ਕੀਤਾ ਹੈ।ਸੰਗਠਨ ਨੇ ਦਾਅਵਾ ਕੀਤਾ ਕਿ ਭਾਰਤੀ ਸਿਹਤ ਮੰਤਰਾਲੇ ਨੇ ਗੁਜਰਾਤ 'ਚ ਜੀਕਾ ਵਾਇਰਸ ਦੇ...
ਯੁਵਰਾਜ ਨੂੰ ਵਾਇਰਲ ਬੁਖ਼ਾਰ, ਨਹੀਂ ਖੇਡੇਗਾ ਪਹਿਲਾ ਅਭਿਆਸ ਮੈਚ
. . .  1 day ago
ਸਿੱਖਿਆ ਵਿਭਾਗ ਵੱਲੋਂ 68 ਅਧਿਕਾਰੀਆਂ ਦੇ ਤਬਾਦਲੇ
. . .  1 day ago
ਲੁਧਿਆਣਾ, 27 ਮਈ (ਪਰਮੇਸ਼ਰ ਸਿੰਘ)- ਸਿੱਖਿਆ ਵਿਭਾਗ ਨੇ ਦੇਰ ਸ਼ਾਮ 68 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿਚ ਮੰਡਲ ਸਿੱਖਿਆ ਅਫ਼ਸਰ ਨਾਭਾ ਦੇ ਅਹੁਦੇ ਤੋਂ ਕੁੱਝ ਦਿਨ ਪਹਿਲਾਂ ਫ਼ਾਰਗ ਕੀਤੇ...
ਪਾਕਿਸਤਾਨ 'ਚ 16 ਜੂਨ ਨੂੰ ਮਨਾਇਆ ਜਾਵੇਗਾ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ-ਚਾਵਲਾ
. . .  1 day ago
ਅੰਮ੍ਰਿਤਸਰ, 27 ਮਈ (ਰਾਜੇਸ਼ ਕੁਮਾਰ)- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਪਾਕਿਸਤਾਨ ਪੰਜਾਬੀ ਸਭਾ ਦੇ ਪ੍ਰਧਾਨ ਸ. ਗੋਪਾਲ ਸਿੰਘ ਚਾਵਲਾ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਪੰਚਮ ਪਾਤਸ਼ਾਹ...
ਆਂਧਰਾ ਪ੍ਰਦੇਸ਼ : ਖਾਨ 'ਚ ਹੋਇਆ ਧਮਾਕਾ, 6 ਮਜ਼ਦੂਰਾਂ ਦੀ ਮੌਤ
. . .  1 day ago
ਹੈਦਰਾਬਾਦ, 27 ਮਈ- ਆਂਧਰਾ ਪ੍ਰਦੇਸ਼ ਦੇ ਫਰਾਂਗੀਰਪਰਮ ਵਿਖੇ ਇੱਕ ਖਾਨ 'ਚ ਹੋਏ ਧਮਾਕੇ 'ਚ 6 ਮਜ਼ਦੂਰਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਧਮਾਕੇ 'ਚ ਦੋ ਮਜ਼ਦੂਰ ਜ਼ਖ਼ਮੀ...
ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਚਾਰਟਰਡ ਅਕਾਊਂਟੈਂਟਸ ਅੱਗੇ ਆਉਣ-ਬਾਜਵਾ
. . .  1 day ago
ਲੁਧਿਆਣਾ, 27 ਮਈ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਪੇਂਡੂ ਵਿਕਾਸ, ਪੰਚਾਇਤ, ਜਲ ਸਪਲਾਈ ਤੇ ਸੈਨੀਟੇਸ਼ਨ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਚਾਰਟਰਡ ਅਕਾਊਂਟੈਂਟਸ...
ਕਸ਼ਮੀਰ 'ਚ ਮੋਬਾਈਲ ਇੰਟਰਨੈੱਟ ਸੇਵਾ ਸਸਪੈਂਡ
. . .  1 day ago
ਸ੍ਰੀ ਨਗਰ, 27 ਮਈ- ਸੁਰੱਖਿਆ ਬਲਾਂ ਹੱਥੋਂ ਹਿਜ਼ਬੁਲ ਮੁਜ਼ਾਹਦੀਨ ਦੇ ਕਮਾਂਡਰ ਸਬਜ਼ਾਰ ਅਹਿਮਦ ਭੱਟ ਦੇ ਹਲਾਕ ਹੋਣ ਤੋਂ ਬਾਅਦ ਕਸ਼ਮੀਰ ਘਾਟੀ 'ਚ ਮੋਬਾਈਲ ਇਨਟਰਨੈੱਟ ਸੇਵਾ ਸਸਪੈਂਡ ਕਰ ਦਿੱਤੀ...
ਇਨਸਾਫ਼ ਨਾ ਮਿਲਣ 'ਤੇ ਪਰਿਵਾਰ ਵੱਲੋਂ ਸਮੂਹਿਕ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਤਲਵੰਡੀ ਸਾਬੋ, 27 ਮਈ (ਲਖਵਿੰਦਰ ਸ਼ਰਮਾ)- ਸ਼ਹਿਰ ਦੇ ਇੱਕ ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਨਾ ਮਿਲਣ 'ਤੇ ਪੈਟਰੋਲ ਪਾ ਕੇ ਸਮੂਹਿਕ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਦ ਪਰਿਵਾਰ ਮੁਖੀ ਆਪਣੇ ਆਪ, ਪਤਨੀ ਤੇ ਬੱਚਿਆਂ ਨੂੰ ਅੱਗ ਲਗਾਉਣ ਲੱਗਾ...
ਲੰਡਨ ਦੇ ਦੋ ਹਵਾਈ ਅੱਡਿਆਂ 'ਤੇ ਸਾਰੀਆਂ ਉਡਾਣਾਂ ਰੱਦ
. . .  1 day ago
ਜੰਮੂ-ਕਸ਼ਮੀਰ : ਹੁਰੀਅਤ ਆਗੂਆਂ ਨੇ ਬੁਲਾਇਆ 2 ਦਿਨ ਦਾ ਬੰਦ
. . .  1 day ago
ਨਾਗਾਲੈਂਡ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਜੀ.ਐੱਸ.ਟੀ. ਬਿੱਲ ਪਾਸ
. . .  1 day ago
ਨਸੀਮੂਦੀਨ ਨੇ ਬਣਾਈ ਨਵੀਂ ਪਾਰਟੀ
. . .  1 day ago
ਮੁੱਖ ਮੰਤਰੀ ਵੱਲੋਂ ਅÎਣ-ਅਧਿਕਾਰਤ ਵਾਹਨਾਂ ਖਿਲਾਫ਼ ਮੁਹਿੰਮ ਤੇਜ਼ ਕਰਨ ਦੇ ਹੁਕਮ
. . .  1 day ago
ਨਿਤਿਸ਼ ਨੇ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਕੈਪਟਨ ਵੱਲੋਂ ਅਜਮੇਰ ਵਿੱਚ ਚਾਰ ਸਿੱਖਾਂ 'ਤੇ ਹੋਏ ਹਮਲੇ ਦੇ ਮਾਮਲੇ 'ਤੇ ਰਾਜਸਥਾਨ ਦੀ ਮੁੱਖ ਮੰਤਰੀ ਨਾਲ ਗੱਲਬਾਤ
. . .  1 day ago
ਰਾਹੁਲ ਗਾਂਧੀ ਪੈਦਲ ਹੀ ਸਹਾਰਨਪੁਰ ਪਹੁੰਚੇ
. . .  1 day ago
ਭਾਰਤ ਮਾਰਿਸ਼ਿਅਸ ਨੂੰ 500 ਮਿਲੀਅਨ ਡਾਲਰ ਕਰਜ ਦੇਵੇਗਾ
. . .  1 day ago
ਸਬਜ਼ਾਰ ਭੱਟ ਦੇ ਹਲਾਕ ਹੋਣ ਮਗਰੋਂ ਕਸ਼ਮੀਰ ਘਾਟੀ 'ਚ ਤਣਾਅ
. . .  1 day ago
ਸ਼ਹਾਬੁਦੀਨ ਨੂੰ ਅੱਠ ਦਿਨਾਂ ਦੇ ਰਿਮਾਂਡ 'ਤੇ ਲਵੇਗੀ ਸੀ.ਬੀ.ਆਈ.
. . .  1 day ago
ਅਫ਼ਗ਼ਾਨਿਸਤਾਨ 'ਚ ਕਾਰ ਬੰਬ ਧਮਾਕੇ 'ਚ 18 ਮੌਤਾਂ
. . .  1 day ago
ਅਮਰੀਕਾ 'ਚ ਟਰੇਨ 'ਚ ਚਾਕੂ ਨਾਲ ਹਮਲਾ, ਦੋ ਮੌਤਾਂ
. . .  1 day ago
ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਸਬਜ਼ਾਰ ਭੱਟ ਜਵਾਨਾਂ ਹੱਥੋਂ ਹਲਾਕ
. . .  1 day ago
ਤਰਾਲ 'ਚ ਵੀ ਦੋ ਅੱਤਵਾਦੀ ਮਾਰੇ ਗਏ, ਕੁੱਲ ਅੱਠ ਅੱਤਵਾਦੀ ਢੇਰ
. . .  1 day ago
ਮਾਰਿਸ਼ਿਅਸ ਦੇ ਪ੍ਰਧਾਨ ਮੰਤਰੀ ਦੇ ਸਨਮਾਨ 'ਚ ਮੋਦੀ ਵਲੋਂ ਦਾਅਵਤ, ਸ਼ਾਮਲ ਹੋਣਗੇ ਨਿਤਿਸ਼
. . .  1 day ago
ਕਸ਼ਮੀਰ ਦੇ ਤਰਾਲ 'ਚ ਲੁਕੇ ਅੱਤਵਾਦੀਆਂ ਨੂੰ ਬਚਾਉਣ ਲਈ ਪੱਥਰਬਾਜ ਆਏ ਅੱਗੇ
. . .  1 day ago
ਦਿੱਲੀ 'ਚ ਦਵਾਈਆਂ ਤੇ ਐਂਬੂਲੈਂਸ ਦੀ ਖ਼ਰੀਦ 'ਚ 300 ਕਰੋੜ ਦਾ ਘੁਟਾਲਾ - ਕਪਿਲ ਮਿਸ਼ਰਾ
. . .  1 day ago
ਰਾਮਪੁਰ ਸੈਕਟਰ 'ਚ ਮੁੱਠਭੇੜ, ਕੁੱਲ 6 ਅੱਤਵਾਦੀ ਢੇਰ
. . .  1 day ago
ਖਾਣ ਧਸਣ ਕਾਰਨ ਪੰਜ ਮੌਤਾਂ
. . .  1 day ago
ਜੰਮੂ ਕਸ਼ਮੀਰ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਲਗਾਈ ਪਾਬੰਦੀ ਹਟਾਈ
. . .  1 day ago
ਮਾਰੀਸ਼ਿਅਸ ਦੇ ਪ੍ਰਧਾਨ ਮੰਤਰੀ ਦਾ ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ
. . .  1 day ago
ਹੜ੍ਹ ਦੇ ਰਾਹਤ ਕਾਰਜਾਂ 'ਚ ਮਦਦ ਲਈ ਨੇਵੀ ਦਾ ਜਹਾਜ਼ ਸ੍ਰੀਲੰਕਾ ਰਵਾਨਾ
. . .  1 day ago
ਕੇਜਰੀਵਾਲ ਖਿਲਾਫ ਇਕ ਹੋਰ ਖੁਲਾਸਾ ਕਰਨਗੇ ਕਪਿਲ ਮਿਸ਼ਰਾ
. . .  1 day ago
ਕਰਜ਼ੇ ਤੋ ਪ੍ਰੇਸ਼ਾਨ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ
. . .  1 day ago
ਜਵਾਨਾਂ ਨੇ ਚਾਰ ਅੱਤਵਾਦੀ ਕੀਤੇ ਢੇਰ
. . .  1 day ago
ਅੰਮ੍ਰਿਤਸਰ 'ਚ ਦਿਨ ਦਿਹਾੜੇ ਬੱਚਾ ਅਗਵਾ
. . .  2 days ago
ਹਾਲੇ ਜੇਲ੍ਹ 'ਚ ਹੀ ਰਹਿਣਗੇ ਪਰਜਾਪਤੀ
. . .  2 days ago
'ਦਿ ਬਲੈਕ ਪ੍ਰਿੰਸ' ਦੇ ਅਦਾਕਾਰ ਸਤਿੰਦਰ ਸਰਤਾਜ ਤੇ ਅਦਾਕਾਰਾ ਸ਼ਬਾਨਾ ਆਜ਼ਮੀ ਲੁਧਿਆਣਾ ਪੁੱਜੇ
. . .  2 days ago
ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਕੇ.ਪੀ.ਐੱਸ ਗਿੱਲ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  2 days ago
ਮਹਾਰਾਸ਼ਟਰ 'ਚ ਸਚਿਨ ਦੀ ਫ਼ਿਲਮ 'ਤੇ ਮਨੋਰੰਜਨ ਕਰ ਮਾਫ਼
. . .  2 days ago
ਗੁਹਾਟੀ 'ਚ ਪ੍ਰਧਾਨ ਮੰਤਰੀ ਦੀ ਰੈਲੀ
. . .  2 days ago
ਸ਼ਹਾਬੁਦੀਨ 8 ਦਿਨਾਂ ਦੇ ਸੀ.ਬੀ.ਆਈ ਰਿਮਾਂਡ 'ਤੇ
. . .  2 days ago
ਚੱਕਦਾਨਾ ਨੇੜੇ ਪੁਲਿਸ ਤੇ ਗੈਂਗ 'ਚ ਮੁਕਾਬਲਾ, ਚੱਲੀ ਗੋਲੀ
. . .  2 days ago
ਕਰਨਾਟਕ ਚੋਣਾਂ 'ਚ ਯੇਦੀਯੁਰੱਪਾ ਹੋਣਗੇ ਭਾਜਪਾ ਦਾ ਮੁੱਖ ਮੰਤਰੀ ਚਿਹਰਾ - ਅਮਿਤ ਸ਼ਾਹ
. . .  2 days ago
ਕੱਲ੍ਹ ਪ੍ਰਧਾਨ ਮੰਤਰੀ ਮੋਦੀ ਨਾਲ ਲੰਚ ਕਰਨਗੇ ਨਿਤੀਸ਼ ਕੁਮਾਰ
. . .  2 days ago
ਅੰਮ੍ਰਿਤਸਰ 'ਚ ਦਿਨ ਦਿਹਾੜੇ ਬੱਚਾ ਅਗਵਾ
. . .  2 days ago
ਮੋਦੀ ਸਰਕਾਰ ਕਸ਼ਮੀਰ ਸਮੱਸਿਆ 'ਤੇ ਗੰਭੀਰ - ਅਮਿਤ ਸ਼ਾਹ
. . .  2 days ago
ਮਿਸਰ : ਬੰਦੂਕਧਾਰੀਆਂ ਦੇ ਹਮਲੇ 'ਚ 24 ਮੌਤਾਂ
. . .  2 days ago
ਚੰਡੀਗੜ੍ਹ 'ਚ ਸਮਾਰਟ ਪਾਰਕਿੰਗ ਦਾ ਠੇਕਾ 14.78 ਕਰੋੜ 'ਤੇ ਮੁੰਬਈ ਦੀ ਕੰਪਨੀ ਨੂੰ
. . .  2 days ago
ਪੰਜਾਬ ਦੇ ਸਾਬਕਾ ਡੀ.ਜੀ.ਪੀ ਕੇ.ਪੀ.ਐੱਸ ਗਿੱਲ ਦਾ ਦੇਹਾਂਤ
. . .  2 days ago
ਪੱਤਰਕਾਰ ਹੱਤਿਆਕਾਂਡ 'ਚ ਸ਼ਹਾਬੁਦੀਨ ਦੋਸ਼ੀ
. . .  2 days ago
ਸਾਂਬਾ 'ਚ ਦਹਿਸ਼ਤਗਰਦਾਂ ਦੇ ਹੋਣ 'ਤੇ ਪਠਾਨਕੋਟ 'ਚ ਵੀ ਹਾਈ ਅਲਰਟ
. . .  2 days ago
ਸ਼ੱਕੀ ਖਾੜਕੂਆਂ ਨੂੰ ਅਦਾਲਤ ਵੱਲੋਂ ਮੁੜ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ
. . .  2 days ago
ਦੋ ਪਾਕਿਸਤਾਨੀ ਬੈਟ ਹਮਲਾਵਰ ਭਾਰਤੀ ਜਵਾਨਾਂ ਨੇ ਕੀਤੇ ਢੇਰ
. . .  2 days ago
ਭਿਆਨਕ ਸੜਕ ਹਾਦਸੇ ਵਿਚ ਦੋ ਨੌਜਵਾਨ ਇੰਜਨੀਅਰਾਂ ਦੀ ਮੌਤ
. . .  2 days ago
ਜਥੇਦਾਰਾਂ ਦੀਆਂ ਨਿਯੁਕਤੀਆਂ ਲਈ ਇਕ ਮਹੀਨੇ 'ਚ ਸੇਵਾ ਨਿਯਮ ਬਣਾਏ ਜਾਣ - ਜਗਦੀਸ਼ ਸਿੰਘ ਝੀਂਡਾ
. . .  2 days ago
ਕੁੱਝ ਲੋਕਾਂ ਵੱਲੋਂ ਸਰਕਾਰੀ ਅਧਿਆਪਕਾਂ ਦੀ ਕੁੱਟਮਾਰ
. . .  2 days ago
ਬਠਿੰਡਾ ਵਿਚੋਂ ਲੰਘਣ ਵਾਲੀ ਨਹਿਰ 'ਚ ਪਿਆ 70 ਫੁੱਟ ਦਾ ਪਾੜ, ਘਰਾਂ 'ਚ ਦਾਖਲ ਹੋਇਆ ਪਾਣੀ
. . .  2 days ago
ਰਾਹੁਲ ਗਾਂਧੀ ਨੂੰ ਸਹਾਰਨਪੁਰ 'ਚ ਦਾਖਲ ਹੋਣ ਦੀ ਨਹੀਂ ਮਿਲੀ ਇਜਾਜ਼ਤ
. . .  2 days ago
ਸਹਿਜਧਾਰੀ ਸਿੱਖਾਂ ਸਬੰਧੀ ਕੇਂਦਰੀ ਸੋਧ ਨੂੰ ਹਾਈਕੋਰਟ ਵਿਚ ਚੁਣੌਤੀ, ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
. . .  2 days ago
ਸੋਨੀਆ ਨੇ ਰੱਖੀ ਵਿਰੋਧੀ ਧਿਰ ਲਈ ਦਾਅਵਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਅੰਮ੍ਰਿਤਸਰ

ਰੋਡਵੇਜ਼ ਦੀ ਬੇਕਾਬੂ ਬੱਸ ਵਾਹਨਾਂ ਨਾਲ ਟਕਰਾਈ

ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)¸ਸਥਾਨਕ ਐਲੀਵੇਟਿਡ ਰੋਡ 'ਤੇ ਸਥਿਤੀ ਉਸ ਵੇਲੇ ਗੰਭੀਰ ਬਣ ਗਈ ਜਦੋਂ ਇਕ ਬੇਕਾਬੂ ਪੰਜਾਬ ਰੋਡਵੇਜ਼ ਦੀ ਬੱਸ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦ ਕਿ ਅੱਧੀ ਦਰਜਨ ਦੇ ਕਰੀਬ ਲੋਕ ਫੱਟੜ ਹੋ ਗਏ ਅਤੇ ਦਰਜਨ ਦੇ ਕਰੀਬ ਕਾਰਾਂ ਤੇ ਮੋਟਰਸਾਈਕਲ ਆਪਸ 'ਚ ਟਕਰਾਉਣ ਕਰਕੇ ਬੁਰੀ ਤਰ੍ਹਾਂ ਨੁਕਸਾਨੇ ਗਏ | ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਨੂੰ ਐਲੀਵੇਟਿਡ ਰੋਡ 'ਤੇ ਅਲਫ਼ਾ ਵਨ ਸਾਹਮਣੇ ਵੀ. ਆਈ. ਪੀ. ਗੱਡੀਆਂ ਦੇ ਕਾਫਲੇ ਦੇ ਨਿਕਲਣ ਕਰਕੇ ਆਵਾਜਾਈ ਜਾਮ ਲੱਗਾ ਸੀ ਕਿ ਇਸ ਦੌਰਾਨ ਅੰਮਿ੍ਤਸਰ ਤੋਂ ਜਲੰਧਰ ਵਾਲੇ ਪਾਸੇ ਜਾ ਰਹੀ ਪੰਜਾਬ ਰੋਡਵੇਜ ਦੀ ਪਨਬਸ ਪੀਬੀ-02-ਬੀਕਿਊ-9892 ਪਿੱਛੋਂ ਤੇਜ ਰਫਤਾਰ 'ਚ ਹੋਣ ਕਰਕੇ ਬੇਕਾਬੂ ਹੋ ਗਈ ਅਤੇ ਆਪਣੇ ਅੱਗੇ ਖੜ੍ਹੀ ਗੱਡੀ ਐਟਰਨੋ ਪੀਬੀ-02-ਸੀਈ-8343 ਨੂੰ ਜ਼ੋਰਦਾਰ ਟੱਕਰ ਮਾਰੀ ਜੋ ਆਪਣੇ ਅੱਗੇ ਜਾ ਰਹੀ ਆਲਟੋ ਕਾਰ ਦੇ ਨਾਲ ਜਾ ਵੱਜੀ | ਟੱਕਰ ਇੰਨ੍ਹੀ ਭਿਆਨਕ ਸੀ ਕਿ ਐਲਟੋ ਘੁੰਮ ਗਈ ਅਤੇ ਇਸ ਤਰ੍ਹਾਂ ਆਪਣੇ ਅੱਗੇ ਜਾ ਖੜ੍ਹੇ ਵਾਹਨਾਂ ਨਾਲ ਜਾ ਟਕਰਾਈ | ਇਸ ਹਾਦਸੇ ਦੀ ਲਪੇਟ 'ਚ 3 ਮੋਟਰਸਾਈਕਲ ਵੀ ਆ ਗਏ | ਜਿਨ੍ਹਾਂ 'ਚੋਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ, ਜਿਸਦੀ ਪਛਾਣ ਵਿਪਨ ਠਾਕੁਰ ਵਾਸੀ ਦਸ਼ਮੇਸ਼ ਨਗਰ, ਜੋੜਾ ਫ਼ਾਟਕ ਦੇ ਤੌਰ 'ਤੇ ਹੋਈ ਹੈ | ਜਦ ਕਿ ਉਸਦਾ ਲੜਕਾ ਆਯੂਸ ਅਤੇ ਇਕ ਹੋਰ ਮੋਟਰਸਾਈਕਲ ਸਵਾਰ ਹਰਬਿੰਦਰ ਸਿੰਘ ਸਮੇਤ ਅੱਧੀ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ | ਇਸ ਘਟਨਾ ਦਾ ਇਤਲਾਹ ਮਿਲਦਿਆਂ ਹੀ ਏ. ਡੀ. ਸੀ. ਪੀ. ਪਰਮਪਾਲ ਸਿੰਘ, ਧਰੂਮਨ ਨਿੰਬਲੇ ਤੇ ਹੋਰ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ |

ਨਵੀਂ ਬਣੀ ਸੜਕ ਦੇ ਬੈਠ ਜਾਣ ਕਰਕੇ ਭੜਕੇ ਲੋਕ

ਅੰਮਿ੍ਤਸਰ/ਰਾਜਾਸਾਂਸੀ, 25 ਜਨਵਰੀ (ਹਰਮਿੰਦਰ ਸਿੰਘ, ਹੇਰ, ਖੀਵਾ)¸ਕੌਮਾਂਤਰੀ ਹਵਾਈ ਅੱਡਾ ਮਾਰਗ 'ਤੇ ਕੇਂਦਰੀ ਜ਼ੇਲ੍ਹ ਨੇੜੇ ਨਵੀਂ ਬਣੀ ਸੜਕ ਦਾ ਇਕ ਵੱਡਾ ਹਿੱਸਾ ਅਚਾਨਕ ਬੈਠ ਜਾਣ ਕਰਕੇ ਸੜਕ ਤੋਂ ਲੰਘ ਰਿਹਾ ਇਕ ਆਟੋ ਰਿਕਸ਼ਾ ਇਸ ਟੋਏ 'ਚ ਜਾ ਪਿਆ ਇਸ ਘਟਨਾ ਦੇ ਬਾਅਦ ...

ਪੂਰੀ ਖ਼ਬਰ »

ਸਰਹੱਦ 'ਤੇ ਆਈ. ਜੀ. ਅਨਿਲ ਪਾਲੀਵਾਲ ਵੱਲੋਂ ਹਥਿਆਰ ਪ੍ਰਦਰਸ਼ਨੀ ਦਾ ਉਦਘਾਟਨ

ਅਟਾਰੀ, 25 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)¸ਬੀ. ਐੱਸ. ਐੱਫ. ਵੱਲੋਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਜਨਤਾ ਨੂੰ ਬੀ.ਐਸ.ਐਫ ਦੀ ਕਾਰਜਸ਼ੈਲੀ ਨੂੰ ਜਾਣੂ ਕਰਵਾਉਣ ਲਈ ਅਟਾਰੀ ਸਰਹੱਦ ਵਿਖੇ ਸ਼ੁਰੂ ਕੀਤੇ 3 ਦਿਨਾਂ ਸਮਾਗਮ ਦਾ ਉਦਘਾਟਨ ਇੰਸਪੈਕਟਰ ਜਨਰਲ ਪੰਜਾਬ ਫਰੰਟੀਅਰ ...

ਪੂਰੀ ਖ਼ਬਰ »

ਲਲਕਾਰ ਰੈਲੀ ਨੇ ਸਿੱਧ ਕਰ ਦਿੱਤਾ ਲੋਕ ਕਾਂਗਰਸ ਨੂੰ ਸੱਤਾ 'ਚ ਦੇਖਣਾ ਚਾਹੁੰਦੇ -ਡੀ. ਸੀ.

ਅੰਮਿ੍ਤਸਰ, 25 ਜਨਵਰੀ (ਵਿ. ਪ.)¸ਕੈਪਟਨ ਅਮਰਿੰਦਰ ਸਿੰਘ ਦੀ ਲਲਕਾਰ ਰੈਲੀ ਵਿੱਚ ਵੱਡੀ ਗਿਣਤੀ 'ਚ ਸ਼ਾਮਿਲ ਹਲਕਾ ਅਟਾਰੀ ਦੇ ਵਸਨੀਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੂੰ ਲਿਆਉਣਾ ਚਾਹੁੰਦੇ ਹਨ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਅੰਗਰੇਜ਼ੀ ਸ਼ਰਾਬ ਦੀਆਂ 20 ਬੋਤਲਾਂ ਸਮੇਤ ਕਾਬੂ

ਅੰਮਿ੍ਤਸਰ, 25 ਜਨਵਰੀ (ਸ਼ੈਲੀ)-ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਅੰਗਰੇਜੀ ਸ਼ਰਾਬ ਦੀਆਂ 20 ਬੋਤਲਾਂ ਸਮੇਤ ਕਾਬੂ ਕੀਤਾ ਹੈ | ਏ. ਐਸ. ਆਈ. ਵਿਜੈਪਾਲ ਸਿੰਘ ਨੇ ਨਾਕਾਬੰਦੀ ਦੌਰਾਨ ਮੇਨ ਬਜ਼ਾਰ ਖੂਹ ਭੱਲਿਆਂ ਵਾਲਾ ਇਸਲਾਮਾਬਾਦ ਵਾਸੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ

ਟਾਂਗਰਾ, 25 ਜਨਵਰੀ (ਸਤਨਾਮ ਸਿੰਘ ਮੱਲ੍ਹੀ)¸ਇਕ ਡਿਸਟਰ ਗੱਡੀ ਨੰਬਰ ਸੀ.ਐੱਚ-01-ਏ.ਯੂ-9477 ਸੜਕ ਦੇ ਡਿਵਾਈਡਰ 'ਚ ਵੱਜਣ ਨਾਲ 2 ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਨੀਰਜ ਪੱੁਤਰ ਮੋਹਨ ਵਾਸੀ ਦਸ਼ਮੇਸ਼ ਨਗਰ ਚੰਡੀਗੜ੍ਹ ਜੋ ਡਸਟਰ ...

ਪੂਰੀ ਖ਼ਬਰ »

ਪੁਲਿਸ ਵਧੀਕੀਆਂ ਖਿਲਾਫ ਥਾਣਾ ਕੱਥੂਨੰਗਲ ਦਾ ਘਿਰਾਓ ਅੱਜ

ਕੱਥੂਨੰਗਲ, 25 ਜਨਵਰੀ (ਦਲਵਿੰਦਰ ਸਿੰਘ ਰੰਧਾਵਾ)-ਪੁਲਿਸ ਥਾਣਾ ਕੱਥੂਨੰਗਲ ਦੇ ਮੁੱਖੀ ਅਤੇ ਪੁਲਿਸ ਅਧਿਕਾਰੀਆ ਵੱਲੋਂ ਆਪ ਲੋਕਾਂ ਦੀ ਲੁੱਟ-ਘਸੁੱਟ ਕੀਤੀ ਜਾ ਰਹੀ ਹੈ ਅਤੇ ਜੰਗਲ ਰਾਜ ਵਾਲਾ ਮਾਹੌਲ ਪੈਦਾ ਕੀਤਾ ਹੋਇਆ ਹੈ ਅਤੇ ਇਨ੍ਹਾ ਜਿਆਦਤੀਆਂ ਅਤੇ ਮਸਲਿਆਂ ਨੂੰ ...

ਪੂਰੀ ਖ਼ਬਰ »

ਮੌਸਮ ਦੀ ਖ਼ਰਾਬੀ ਕਾਰਨ ਰੇਲ ਆਵਾਜਾਈ ਪ੍ਰਭਾਵਿਤ

ਅੰਮਿ੍ਤਸਰ, 25 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬ ਸਮੇਤ ਪੂਰੇ ਉਤਰੀ ਭਾਰਤ 'ਚ ਇਕ ਵਾਰੀ ਫੇਰ ਪਈ ਸੰਘਣੀ ਧੁੰਦ ਅਤੇ ਖ਼ਰਾਬ ਮੌਸਮ ਦੇ ਨਾਲ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ | ਅੰਮਿ੍ਤਸਰ ਰੇਲਵੇ ਸਟੇਸ਼ਨ ਤੇ ਆਉਣ ਵਾਲੀਆਂ ਕਰੀਬ ਇਕ ਦਰਜ਼ਨ ਰੇਲ ਗੱਡੀਆਂ ਦੀ ...

ਪੂਰੀ ਖ਼ਬਰ »

ਗਣਤੰਤਰ ਦਿਵਸ 'ਤੇ ਹੋਵੇਗਾ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ

ਅੰਮਿ੍ਤਸਰ, 25 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਅੰਮਿ੍ਤਸਰ ਦੇ ਗੁਰੂ ਨਾਨਕ ਸਟੇਡੀਅਮ 'ਚ ਹੋਣ ਵਾਲੇ ਸਮਾਗਮ ਮੌਕੇ ਵੱਖ ਵੱਖ ਸ਼ਖਸੀਅਤਾਂ ਨੂੰ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ | ਡੀ. ਸੀ. ...

ਪੂਰੀ ਖ਼ਬਰ »

150 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ

ਅੰਮਿ੍ਤਸਰ, 25 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਥਾਣਾ ਸੀ ਡਵੀਜਨ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਥਾਣਾ ਈ ਡਵੀਜਨ ਦੇ ਏ. ਐਸ. ਆਈ. ਲਖਬੀਰ ਸਿੰਘ ਨੇ ਨਹਿਰੂ ਕਾਲੋਨੀ ਮਜੀਠਾ ਰੋਡ ਵਾਸੀ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਨਸ਼ੀਲੇ ਪਾਊਡਰ ਸਮੇਤ ਕਾਬੂ

ਅੰਮਿ੍ਤਸਰ, 25 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਥਾਣਾ ਏ ਡਵੀਜਨ ਦੀ ਪੁਲਿਸ ਨੇ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਭਾਰੀ ਮਾਤਰਾ 'ਚ ਨਸ਼ੀਲਾ ਪਾਊਡਰ ਬਰਾਮਦ ਕਰਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਏ. ਐਸ. ਆਈ. ਸੰਤੋਖ ਕੁਮਾਰ ਨੇ ...

ਪੂਰੀ ਖ਼ਬਰ »

ਬਸੰਤ ਪੰਚਮੀ ਦੇ ਜੋੜ ਮੇਲੇ ਮੌਕੇ ਛੇਹਰਟਾ ਵਿਖੇ ਕੌਮੀ ਦਸਤਾਰਬੰਦੀ ਸਮਾਗਮ

ਛੇਹਰਟਾ, 25 ਜਨਵਰੀ (Ðਵਡਾਲੀ)¸ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਦੀ ਦੇਖ-ਰੇਖ ਹੇਠ ਬਸੰਤ ਪੰਚਮੀ ਦੇ ਸਾਲਾਨਾ ਮੇਲੇ ਦੌਰਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਦੀ ਸਥਾਨਕ ਵਿਖੇ ਮੈਨੇਜਰ ਦਿਲਬਾਗ ਸਿੰਘ ਧੌਲ ਦੀ ਅਗਵਾਈ ...

ਪੂਰੀ ਖ਼ਬਰ »

ਦਿੱਲੀ ਚੋਣਾਂ 'ਚ ਗਠਜੋੜ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ-ਰਮਨਦੀਪ ਭਰੋਵਲ

ਗੋਇੰਦਵਾਲ ਸਾਹਿਬ, 25 ਜਨਵਰੀ (ਵਰਿੰਦਰ ਸਿੰਘ ਰੰਧਾਵਾ)-ਸ਼੍ਰੋੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਰਾਜ ਦੇ ਕੀਤੇ ਗਏ ਵਿਕਾਸ ਸਦਕਾ ਸੂਬੇ ਦੀ ਨੁਹਾਰ ਬਦਲਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਅਕਾਲੀ ਦਲ ...

ਪੂਰੀ ਖ਼ਬਰ »

ਫੌਜ 'ਚ ਅਫ਼ਸਰਾਂ ਦੀ ਭਰਤੀ ਲਈ ਪ੍ਰੇਰਿਤ ਕਰਨ ਹਿੱਤ ਵਿਦਿਆਰਥੀ ਸੈਮੀਨਾਰ ਕਰਵਾਇਆ

ਅਜਨਾਲਾ, 25 ਜਨਵਰੀ (ਐੱਸ. ਪ੍ਰਸ਼ੋਤਮ)¸ਸਰਕਾਰੀ ਕਾਲਜ ਅਜਨਾਲਾ ਵਿਖੇ ਪਿ੍ੰ: ਡਾ: ਗੁਰਨਾਮ ਕੌਰ ਬੇਦੀ ਦੇ ਉੱਦਮ ਨਾਲ ਕਾਲਜ ਵਿਦਿਆਰਥੀਆਂ ਨੂੰ ਭਾਰਤੀ ਸੈਨਾ 'ਚ ਅਫਸਰ ਦੀ ਭਰਤੀ ਲਈ ਪ੍ਰੇਰਿਤ ਕਰਨ ਲਈ ਪ੍ਰੇਰਣਾ ਤੇ ਜਾਗਰੂਕਤਾ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ...

ਪੂਰੀ ਖ਼ਬਰ »

ਹਰਪ੍ਰਤਾਪ ਅਜਨਾਲਾ ਦੀ ਅਗਵਾਈ 'ਚ ਕਾਂਗਰਸ ਵਰਕਰਾਂ ਦੀ ਮੀਟਿੰਗ

ਅਜਨਾਲਾ, 25 ਜਨਵਰੀ (ਐਸ. ਪ੍ਰਸ਼ੋਤਮ)-ਅੱਜ ਇਥੇ ਕਾਂਗਰਸ ਵਰਕਰਾਂ ਦੀ ਹੋਈ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਸ: ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਨਸ਼ਿਆਂ ਦੇ ਸੌਦਾਗਰਾਂ ਨੂੰ ...

ਪੂਰੀ ਖ਼ਬਰ »

ਫੈਡਰੇਸ਼ਨ ਮਹਿਤਾ ਵੱਲੋਂ ਧਾਰਾ 25-ਬੀ ਨੂੰ ਰੱਦ ਕਰਵਾਉਣ ਲਈ ਦਿੱਤੇ ਜਾਣਗੇ ਜ਼ਿਲ੍ਹਾ ਵਾਰ ਰੋਸ ਧਰਨੇ

ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)¸ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵੱਲੋਂ ਸੰਵਿਧਾਨ 'ਚ ਦਰਜ ਧਾਰਾ 25-ਬੀ ਨੂੰ ਖਤਮ ਕਰਵਾਉਣ ਲਈ ਪੰਜਾਬ ਅੰਦਰ 11 ਫਰਵਰੀ ਨੂੰ ਜ਼ਿਲ੍ਹਾ ਵਾਰ ਧਰਨੇ ਦਿੱਤੇ ਜਾਣਗੇ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਜਾਣਗੇ | ਇਹ ...

ਪੂਰੀ ਖ਼ਬਰ »

ਭਰੂਣ ਹੱਤਿਆ ਖਿਲਾਫ ਜਾਗਰੂਕਤਾ ਰੈਲੀ ਤੇ ਸੈਮੀਨਾਰ

ਤਰਸਿੱਕਾ, 25 ਜਨਵਰੀ (ਗੁਰਪ੍ਰੀਤ ਸਿੰਘ ਮੱਤੇਵਾਲ)-ਸਥਾਨਕ ਪਿੰਡ ਤਰਸਿੱਕਾ ਵਿਖੇ ਨਹਿਰੂ ਯੂਵਾ ਕੇਂਦਰ ਅੰਮਿ੍ਤਸਰ ਵੱਲੋਂ ਡਿਪਟੀ ਕਮਿਸ਼ਨਰ ਰਵੀ ਭਗਤ ਤੇ ਨਹਿਰੂ ਯੁਵਾ ਕਾੇਦਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ੍ਰੀ ਸੈਮਸਨ ਮਸੀਹ ਦੇ ਨਿਰਦੇਸ਼ ਤੇ ਦਸ਼ਮੇਸ਼ ...

ਪੂਰੀ ਖ਼ਬਰ »

ਅਸਲ੍ਹਾ ਭੰਡਾਰ ਦੇ ਆਲੇ-ਦੁਆਲੇ ਉਸਾਰੀਆਂ ਕਰਨ 'ਤੇ ਪਾਬੰਦੀ-ਪੁਲਿਸ ਕਮਿਸ਼ਨਰ

ਅੰਮਿ੍ਤਸਰ, 25 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)¸ਜਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਅਸਲ੍ਹਾ ਭੰਡਾਰ ਵੱਲ੍ਹਾ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰਾਂ 'ਚ ਲੋਕਾਂ ਦੁਆਰਾ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ...

ਪੂਰੀ ਖ਼ਬਰ »

ਖਾਲਸਾ ਕਾਲਜ ਦੇ ਵਿਹੜੇ 'ਚ 'ਇੰਡੀਅਜ਼ ਗੋਟ ਟੈਲੇਂਟ' ਦੇ ਆਡੀਸ਼ਨ

ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)¸ਕਲਰਸ ਟੀ. ਵੀ. ਦੀ ਟੀਮ ਪ੍ਰਤਿਭਾ ਮੁਕਾਬਲੇ ਦਾ ਸ਼ੋਅ 'ਇੰਡੀਅਜ਼ ਗੋਟ ਟੈਲੇਂਟ' ਦੇ ਨਵੇਂ ਸੀਜਨ ਦੇ ਆਡੀਸ਼ਨ ਲਈ ਅੱਜ ਅੰਮਿ੍ਤਸਰ ਦੇ ਖਾਲਸ ਕਾਲਜ 'ਚ ਪਹੁੰਚੀ, ਜਿੱਥੇ ਖੇਤਰ ਦੀਆਂ ਵੱਖ-ਵੱਖ ਪ੍ਰਤਿਭਾਵਾਂ ਨੂੰ ਪਰਖਿਆ | ਆਪਣੇ ਫਨ ...

ਪੂਰੀ ਖ਼ਬਰ »

ਹਲਕਾ ਅਟਾਰੀ ਦਾ ਸਰਬਪੱਖੀ ਵਿਕਾਸ ਹੋ ਰਿਹੈ-ਚਾਟੀਵਿੰਡ

ਚੱਬਾ, 25 ਜਨਵਰੀ (ਜੱਸਾ ਅਨਜਾਣ)-ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਸੂਬੇ ਦੇ ਹਿੱਤਾਂ 'ਤੇ ਲੋਕ ਭਲਾਈ ਲਈ ਅਜਿਹੇ ਕੰਮ ਕਰਕੇ ਵਿਖਾ ਦਿੱਤੇ ਹਨ ਕਿ ਜਿੱਥੇ ਕਾਂਗਰਸ ਦਾ ਸੂਬੇ 'ਚੋਂ ਅਧਾਰ ਹੀ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ | ਇਹ ਪ੍ਰਗਟਾਵਾ ਦਿਲਬਾਗ ਸਿੰਘ ਚਾਟੀਵਿੰਡ ...

ਪੂਰੀ ਖ਼ਬਰ »

ਸੀ. ਪੀ. ਐੱਮ. ਪੰਜਾਬ ਨੇ ਸਾੜਿਆ ਓਬਾਮਾ ਦਾ ਪੁਤਲਾ

ਅਜਨਾਲਾ, 25 ਜਨਵਰੀ (ਐਸ. ਪਰਸ਼ੋਤਮ)- ਅੱਜ ਸਥਾਨਕ ਸ਼ਹਿਰ ਦੇ ਮੁੱਖ ਚੌਾਕ 'ਚ ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਪ੍ਰਧਾਨ ਤੇ ਤਹਿਸੀਲ ਸਕੱਤਰ ਗੁਰਨਾਮ ਸਿੰਘ ਉਮਰਪੁਰਾ, ਦੀ ਸਾਂਝੀ ਅਗਵਾਈ 'ਚ ਪਾਰਟੀ ਦੇ ਸਰਗਰਮ ਕਾਰਕੁੰਨਾਂ ਤੇ ਕਿਸਾਨ ...

ਪੂਰੀ ਖ਼ਬਰ »

ਸ਼ਹੀਦਾਂ ਵਾਲਾ ਖੂਹ ਦੇ ਪੁਨਰ-ਨਿਰਮਾਣ ਦਾ ਉਦਘਾਟਨ ਸਮਾਰੋਹ 29 ਨੂੰ

ਅਜਨਾਲਾ, 25 ਜਨਵਰੀ (ਐਸ. ਪ੍ਰਸ਼ੋਤਮ)¸ਸਥਾਨਕ ਸ਼ਹਿਰ 'ਚ ਪਹਿਲੀ ਜੰਗੇ ਅਜ਼ਾਦੀ 1857 ਦੇ ਸੰਗਰਾਮ ਦੌਰਾਨ ਬਿ੍ਟਿਸ਼ ਹਾਕਮਾਂ ਹੱਥੋਂ ਸ਼ਹਾਦਤ ਦਾ ਜਾਮ ਪੀਣ ਵਾਲੇ 282 ਦੇਸ਼ ਭਗਤਾਂ /ਸੈਨਿਕਾਂ ਦੇ ਖੰਡਰਾਤ 'ਚ ਤਬਦੀਲ ਹੋ ਰਹੇ ਅੰਤਿਮ ਸ਼ਹਾਦਤ ਸਥਾਨ ਸ਼ਹੀਦਾਂ ਵਾਲਾ ਖੂਹ ਦੀ ...

ਪੂਰੀ ਖ਼ਬਰ »

ਬਖ਼ਤਾਵਰ ਮੀਆਂ ਦੀ ਸੂਫ਼ੀ ਸ਼ਾਇਰੀ ਦੀ ਸੀ. ਡੀ 'ਕਲੰਦਰ' ਰਿਲੀਜ਼

ਅੰਮਿ੍ਤਸਰ, 25 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬੀ ਸ਼ਾਇਰੀ 'ਚ ਨਿਵੇਕਲੀ ਸ਼ਾਇਰੀ ਰਚਣ ਵਾਲੇ ਸੂਫ਼ੀ ਸ਼ਾਇਰ ਸ੍ਰੀ ਬਖ਼ਤਾਵਰ ਮੀਆਂ (ਵਧੀਕ ਡਿਪਟੀ ਕਮਿਸ਼ਨਰ­ ਤਰਨ ਤਾਰਨ) ਦੀ ਸ਼ਾਇਰੀ ਦੇ ਗੀਤਾਂ ਦੀ ਸੀ. ਡੀ. 'ਕਲੰਦਰ' ਅੱਜ ਵਿਰਸਾ ਵਿਹਾਰ ਵਿਖੇ ਰਿਲੀਜ ਕੀਤੀ ਗਈ | ...

ਪੂਰੀ ਖ਼ਬਰ »

ਖੋਜਕੀਪੁਰ ਦੇ ਖੇਡ ਮੇਲੇ ਦੌਰਾਨ ਹਰਿਆਣਾ ਦੀਆਂ ਸ਼ੋਰੀਆਂ ਨੇ ਪੰਜਾਬ ਨੂੰ ਹਰਾਇਆ

ਰਈਆ, 25 ਜਨਵਰੀ (ਸ਼ਰਨਬੀਰ ਸਿੰਘ ਕੰਗ)-ਨਜਦੀਕੀ ਪਿੰਡ ਖੋਜਕੀਪੁਰ ਸ਼ਹੀਦ ਬਾਬਾ ਦੀਵਾਨ ਸਿੰਘ ਦੀ ਯਾਦ 'ਚ ਸਾਲਾਨਾ ਤਿੰਨ ਰੋਜਾ ਖੇਡ ਮੇਲਾ ਅਤੇ ਜੋੜ ਮੇਲਾ ਸ਼ਹੀਦ ਬਾਬਾ ਦੀਵਾਨ ਸਿੰਘ ਸਪੋਰਟਸ ਕਲੱਬ ਅਤੇ ਮੇਲਾ ਕਮੇਟੀ ਵੱਲੋਂ ਪਿੰਡ ਦੀ ਸਮੂਹ ਸੰਗਤ ਅਤੇ ਐਨ. ਆਰ. ਆਈ ...

ਪੂਰੀ ਖ਼ਬਰ »

2 ਗੈਸ ਸਿਲੰਡਰ ਸਮੇਤ ਕੀਮਤੀ ਸਾਮਾਨ ਚੋਰੀ

ਚੋਗਾਵਾਂ, 25 ਜਨਵਰੀ (ਬਾਗੀ)-ਬੀਤੀ ਰਾਤ ਪਿੰਡ ਕੋਹਾਲਾ ਦੇ ਸਾਬਕਾ ਫੌਜੀ ਦਲੀਪ ਸਿੰਘ ਦੇ ਘਰ ਚੋਰੀ ਹੋਣ ਦਾ ਸਮਾਚਾਰ ਹੈ | ਪੁੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਦਿੰਦਿਆਂ ਬਜੁਰਗ ਫੌਜੀ ਦਲੀਪ ਸਿੰਘ ਨੇ ਦੱਸਿਆ ਕਿ ਗੈਰ ਹਾਜ਼ਰੀ ਵਿਚ ਪਿੰਡ ਕੋਹਾਲਾ ਵਿਖੇ ...

ਪੂਰੀ ਖ਼ਬਰ »

ਪ੍ਰੇਮ ਸਿੰਘ ਤੇ ਪ੍ਰਦੀਪ ਸਿੰਘ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਿਲ

ਬਾਬਾ ਬਕਾਲਾ ਸਾਹਿਬ, 25 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਵਿਖੇ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੀ, ਜਦੋਂ ਹਰਜਿੰਦਰ ਸਿੰਘ ਗੋਲ੍ਹਣ ਸਿਆਸੀ ਸਕੱਤਰ ਦੀ ਪ੍ਰੇਰਨਾ ਸਦਕਾ ਪ੍ਰੇਮ ਸਿੰਘ ਅਤੇ ਪਰਦੀਪ ਸਿੰਘ ਨੇ ਸਾਥੀਆਂ ਸਮੇਤ ਕਾਂਗਰਸ ਨੂੰ ...

ਪੂਰੀ ਖ਼ਬਰ »

ਪ੍ਰਵਾਸੀ ਨੌਜਵਾਨ ਦੇ ਕਾਤਲਾਂ ਨੂੰ ਜਨਤਕ ਕਰਨ ਲਈ ਪੁਲਿਸ ਵੱਲੋਂ ਜਾਂਚ ਤੇਜ਼

ਵੇਰਕਾ, 25 ਜਨਵਰੀ (ਪਰਮਜੀਤ ਸਿੰਘ ਬੱਗਾ)-ਪੁਲਿਸ ਥਾਣਾ ਵੇਰਕਾ ਖੇਤਰ ਵਿਚ ਬੀਤੇ ਦਿਨ ਇਥੋਂ ਦੀ ਰਾਮਲੀਲਾ ਗਰਾਊਾਡ ਦੇ ਬਿਲਕੁਲ ਸਾਹਮਣੇ ਬਿਜ਼ਲੀ ਬੋਰਡ ਦੀ ਪੁਰਾਣੀ ਇਮਾਰਤ ਦੀ ਛੱਤ 'ਤੇ ਬਣੇ ਗੁਸਲਖਾਨੇ ਵਿਚ ਇਕ ਪ੍ਰਵਾਸੀ ਨੌਜਵਾਨ ਦਾ ਬੇਰਹਿਮੀ ਨਾਲ ਕੀਤੇ ਕਤਲ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਪੋਰਟਸ ਕੱਲਬ ਗੁਰੂ ਕੀ ਵਡਾਲੀ ਵੱਲੋਂ ਚੌਥਾ ਕਬੱਡੀ ਟੂਰਨਾਮੈਂਟ

ਛੇਹਰਟਾ, 25 ਜਨਵਰੀ (ਵਡਾਲੀ)¸ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਪੋਰਟਸ ਕਲੱਬ ਗੁਰੂ ਕੀ ਵਡਾਲੀ ਦੇ ਪ੍ਰਧਾਨ ਹਰਭਿੰਦਰ ਸਿੰਘ ਮਾਨ ਕੈਨੇਡਾ ਪੁੱਤਰ ਉੱਘੇ ਸਮਾਜ ਸੇਵਕ ਤੇ ਸਰਕਲ ਛੇਹਰਟਾ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮਾਨ ਦੀ ਅਗਵਾਈ 'ਚ ਕਲੱਬ ਮੈਂਬਰਾਂ ਨਿਸ਼ਾਨ ...

ਪੂਰੀ ਖ਼ਬਰ »

ਲਲਕਾਰ ਰੈਲੀ ਨੇ ਭਾਜਪਾ 'ਚ ਬੁਖਲਾਹਟ ਪੈਦਾ ਕਰ ਦਿੱਤੀ-ਬੱਸੀ

ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)¸ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸ੍ਰੀ ਦਿਨੇਸ਼ ਬੱਸੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਲਲਕਾਰ ਰੈਲੀ ਨੇ ਭਾਜਪਾ ਆਗੂਆਂ 'ਚ ਬੁਖਲਾਹਟ ਪੈਦਾ ਕਰ ਦਿੱਤੀ ਹੈ ਅਤੇ ਭਾਜਪਾ ਆਗੂ ਆਪਣੀ ਬਿਮਾਰ ਮਾਨਸਿਕਤਾ ਦੇ ...

ਪੂਰੀ ਖ਼ਬਰ »

ਦਲ ਖ਼ਾਲਸਾ ਵੱਲੋਂ ਸ਼ਾਂਤਮਈ ਰੋਸ ਮੁਜ਼ਾਹਰਾ ਅੱਜ

ਚੌਕ ਮਹਿਤਾ, 25 ਜਨਵਰੀ (ਧਰਮਿੰਦਰ ਸਿੰਘ ਭੰਮਰਾ)-26 ਜਨਵਰੀ ਨੂੰ ਗਣਤੰਤਰ ਦਿਵਸ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ ਪਰ ਸਿੱਖ ਕੌਮ ਤੇ ਘੱਟ ਗਿਣਤੀਆਂ ਲਈ ਇਹ ਕਾਲਾ ਦਿਵਸ ਹੈ | ਇਹ ਪ੍ਰਗਟਾਵਾ ਦਲ ਖਾਲਸਾ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ...

ਪੂਰੀ ਖ਼ਬਰ »

ਮਜੀਠੀਆ ਨੇ ਹਲਕੇ ਦੀ ਨੁਹਾਰ ਬਦਲੀ-ਤਲਬੀਰ ਗਿੱਲ

ਮੱਤੇਵਾਲ, 25 ਜਨਵਰੀ (ਗੁਰਪ੍ਰੀਤ ਸਿੰਘ ਮੱਤੇਵਾਲ)-ਪੰਜਾਬ ਹੀ ਨਹੀਂ ਸਗੋਂ ਸਮੁਚੇ ਦੇਸ਼ ਦੀ ਜਨਤਾ ਕਾਂਗਰਸ ਪਾਰਟੀ ਨੂੰ ਨਾਕਾਰ ਕੇ ਸਾਬਤ ਕੀਤਾ ਕਿ ਹੁਣ ਦੇਸ਼ 'ਚ ਇਸ ਪਾਰਟੀ ਲਈ ਕੋਈ ਥਾਂ ਨਹੀਂ ਤੇ ਬੀਤੇ ਦਿਨ ਅੰਮਿ੍ਤਸਰ ਵਿਚ ਹੋਈ ਕਾਂਗਰਸ ਦੀ ਫਲਾਪ ਰੈਲੀ ਨੇ ਦੱਸ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਨੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ

ਲੋਪੋਕੇ, 25 ਜਨਵਰੀ (ਗੁਰਵਿੰਦਰ ਸਿੰਘ ਕਲਸੀ)¸ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਭੂਮੀ ਅਧਿਗ੍ਰਹਿਣ ਬਿੱਲ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਚੋਗਾਵਾਂ ਤੇ ਹਰਸਾ ਛੀਨਾ ਦੇ ਪ੍ਰਧਾਨ ਪ੍ਰਗਟ ਸਿੰਘ ਦੀ ਅਗਵਾਈ 'ਚ ਕਿਸਾਨ ਆਗੂਆਂ ਨੇ ਪਿੰਡ ਕੋਟ ...

ਪੂਰੀ ਖ਼ਬਰ »

ਰਣੀਕੇ ਵੱਲੋਂ ਅਕਾਲੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇਕਜੁੱਟ ਹੋਣ ਦਾ ਸੱਦਾ

ਰਾਜਾਸਾਂਸੀ, 25 ਜਨਵਰੀ (ਹਰਦੀਪ ਸਿੰਘ ਖੀਵਾ)¸ਹਲਕਾ ਅਟਾਰੀ ਦੇ ਵਿਧਾਇਕ ਕੈਬਨਿਟ ਮੰਤਰੀ ਪੰਜਾਬ ਸ: ਗੁਲਜ਼ਾਰ ਸਿੰਘ ਰਣੀਕੇ ਵੱਲੋਂ ਸਰਕਲ ਕੰਬੋਅ ਦੇ ਅਕਾਲੀ ਵਰਕਰਾਂ, ਪੰਚਾਂ, ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ ਤੇ ਚੇਅਰਮੈਨਾਂ ਦੀ ਅਕਾਲੀ ਢਾਂਚੇ ਨੂੰ ਮਜ਼ਬੂਤ ਕਰਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX