ਤਾਜਾ ਖ਼ਬਰਾਂ


ਸ਼ੂਟਿੰਗ ਲਈ ਪਟਿਆਲਾ ਪਹੁੰਚੀ ਆਲੀਆ ਭੱਟ
. . .  11 minutes ago
ਪਟਿਆਲਾ, 18 ਅਗਸਤ(ਗੁਰਪ੍ਰੀਤ ਸਿੰਘ ਚੱਠਾ)- ਮਸ਼ਹੂਰ ਫ਼ਿਲਮੀ ਅਦਾਕਾਰਾ ਆਲੀਆ ਭੱਟ ਆਪਣੀ ਫ਼ਿਲਮ ਦੀ ਸ਼ੂਟਿੰਗ ਲਈ ਪਟਿਆਲਾ ਦੇ ਯਾਦਵਿੰਦਰਾ ਪਬਲਿਕ...
ਉੱਤਰਾਖੰਡ : ਜਲ ਸੰਸਥਾਨ 'ਚ ਲੀਕ ਹੋਈ ਕਲੋਰੀਨ ਗੈਸ, 24 ਲੋਕ ਹਸਪਤਾਲ ਭਰਤੀ
. . .  22 minutes ago
ਦੇਹਰਾਦੂਨ, 18 ਅਗਸਤ - ਉੱਤਰਾਖੰਡ ਦੇ ਦੇਹਰਾਦੂਨ ਵਿਖੇ ਜਲ ਸੰਸਥਾਨ 'ਚ ਕਲੋਰੀਨ ਗੈਸ ਲੀਕ ਹੋ ਗਈ, ਜਿਸ ਕਾਰਨ 24 ਲੋਕਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਜਲ ਸੰਸਥਾਨ ਦੇ ਅਧਿਕਾਰੀਆਂ ਅਨੁਸਾਰ ਸਥਿਤੀ...
ਸਿਏਰਾ ਲਿਓਨ 'ਚ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ 300 ਮੌਤਾਂ
. . .  32 minutes ago
ਨੈਰੋਬੀ, 18 ਅਗਸਤ - ਸਿਏਰਾ ਲਿਓਨ 'ਚ ਹਫ਼ਤੇ ਦੇ ਸ਼ੁਰੂ 'ਚ ਆਏ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਣ 300 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 600 ਲੋਕ...
ਰਾਹੁਲ ਗਾਂਧੀ ਕੱਲ੍ਹ ਜਾਣਗੇ ਗੋਰਖਪੁਰ
. . .  about 1 hour ago
ਨਵੀਂ ਦਿੱਲੀ, 18 ਅਗਸਤ- ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਕੱਲ੍ਹ ਗੋਰਖਪੁਰ ਜਾਣਗੇ। ਰਾਹੁਲ ਮ੍ਰਿਤਕ ਬੱਚਿਆਂ ਦੇ ਮਾਪਿਆਂ ਨਾਲ ਦੁੱਖ...
ਯੂ.ਪੀ.ਸਰਕਾਰ ਅੱਜ ਲਾਂਚ ਕਰੇਗੀ ਮਦਰਸਾ ਪੋਰਟਲ
. . .  about 1 hour ago
ਲਖਨਊ, 18 ਅਗਸਤ- ਉੱਤਰ ਪ੍ਰਦੇਸ਼ ਸਰਕਾਰ ਅੱਜ ਤੋਂ ਮਦਰਸਿਆਂ ਨੂੰ ਆਨ ਲਾਈਨ ਕਰਨ ਜਾ ਰਹੀ ਹੈ। ਸਰਕਾਰ ਮਦਰਸਾ ਪੋਰਟ ਲਾਂਚ ਕਰਨ ਜਾ ਰਹੀ ਹੈ ਜਿੱਥੇ ਮਦਰਸਿਆਂ ਨੂੰ ਸਾਰੀ ਜਾਣਕਾਰੀ...
ਕਾਰ-ਟਰੱਕ ਦੀ ਟੱਕਰ 'ਚ ਦੋ ਵਿਦਿਆਰਥੀਆਂ ਦੀ ਮੌਤ
. . .  about 1 hour ago
ਭਵਾਨੀਗੜ੍ਹ 18 ਅਗਸਤ (ਰਣਧੀਰ ਸਿੰਘ ਫੱਗੂਵਾਲਾ) ਜ਼ਿਲ੍ਹਾ ਸੰਗਰੂਰ ਦੇ ਸਬ ਡਵੀਜ਼ਨ ਭਵਾਨੀਗੜ੍ਹ ਵਿਖੇ ਅੱਜ ਸਵੇਰੇ ਹੋਏ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ...
ਵਿਸ਼ਾਲ ਸਿੱਕਾ ਇਨਫੋਸਿਸ ਦੇ ਐਗਜ਼ੈਕਟਿਵ ਵਾਈਸ ਚੇਅਰਮੈਨ ਨਿਯੁਕਤ
. . .  about 2 hours ago
ਯੂ ਬੀ ਪ੍ਰਵੀਨ ਰਾਓ ਇਨਫੋਸਿਸ ਦੇ ਅੰਤ੍ਰਿਮ ਪ੍ਰਬੰਧਨ ਡਾਇਰੈਕਟਰ ਤੇ ਚੀਫ਼ ਐਗਜ਼ੈਕਟਿਵ ਅਫ਼ਸਰ ਨਿਯੁਕਤ
. . .  about 2 hours ago
ਇਨਫੋਸਿਸ ਦੇ ਸੀ.ਈ.ਓ. ਵਿਸ਼ਾਲ ਸਿੱਕਾ ਨੇ ਦਿੱਤਾ ਅਸਤੀਫ਼ਾ
. . .  about 2 hours ago
ਹਰ ਹਾਲ 'ਚ ਚੋਣ ਜਿੱਤਣ ਦਾ ਬਣਿਆ ਰੁਝਾਨ - ਚੋਣ ਕਮਿਸ਼ਨਰ
. . .  about 2 hours ago
ਸਤੰਬਰ 'ਚ ਭਾਰਤ ਦੌਰੇ 'ਤੇ ਆਉਣਗੇ ਜਾਪਾਨ ਦੇ ਪ੍ਰਧਾਨ ਮੰਤਰੀ
. . .  about 2 hours ago
ਐਟਲਾਂਟਿਕ ਮਹਾਂਸਾਗਰ ਦੇ ਐਸੇਂਸ਼ਨ ਟਾਪੂ 'ਚ 6.7 ਤੀਬਰਤਾ ਦਾ ਭੁਚਾਲ
. . .  about 3 hours ago
ਉੱਤਰਾਖੰਡ 'ਚ ਭਾਰੀ ਬਾਰਸ਼ ਦਾ ਅਲਰਟ
. . .  about 3 hours ago
ਸ੍ਰੀਨਗਰ-ਬਨੀਹਾਲ ਮਾਰਗ 'ਤੇ ਰੇਲ ਸੇਵਾ ਦੂਸਰੇ ਦਿਨ ਵੀ ਬੰਦ
. . .  about 3 hours ago
ਬੰਧੂਆ ਮਜ਼ਦੂਰ ਵਜੋਂ ਕੰਮ ਕਰਨ ਤੋਂ ਨਾਹ ਕਰਨ 'ਤੇ ਔਰਤ ਦਾ ਕੱਟਿਆ ਨੱਕ
. . .  about 4 hours ago
ਸਪੇਨ 'ਚ 4 ਸ਼ੱਕੀ ਅੱਤਵਾਦੀ ਢੇਰ
. . .  about 4 hours ago
ਸਪੇਨ ਦੇ ਬਾਰਸੀਲੋਨਾ 'ਚ ਅੱਤਵਾਦੀਆਂ ਨੇ ਜੀਪ ਚਾੜ੍ਹੀ ਭੀੜ 'ਤੇ , 13 ਦੀ ਮੌਤ , 20 ਜ਼ਖ਼ਮੀ
. . .  1 day ago
ਕਰਜ਼ੇ ਤੋਂ ਤੰਗ ਕਿਸਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
. . .  1 day ago
ਪੰਜਾਬ ਸਰਕਾਰ ਵੱਲੋਂ ਡੀ.ਟੀ.ਓ. ਦਾ ਆਹੁਦਾ ਖ਼ਤਮ
. . .  1 day ago
ਜੰਮੂ-ਕਸ਼ਮੀਰ : ਹਥਿਆਰਾਂ ਸਮੇਤ 3 ਗ੍ਰਿਫ਼ਤਾਰ
. . .  1 day ago
ਸਕੇ ਭਰਾ ਨੇ ਭਰਾ ਉੱਤੇ ਤੇਲ ਸੁੱਟ ਕੇ ਸਾੜਿਆ
. . .  1 day ago
ਇਰੋਮ ਸ਼ਰਮੀਲਾ ਨੇ ਆਪਣੇ ਬਰਤਾਨਵੀ ਮਿੱਤਰ ਨਾਲ ਕਰਵਾਇਆ ਵਿਆਹ
. . .  1 day ago
40 ਕਰੋੜ ਦੀ ਕੋਕੀਨ ਸਮੇਤ 2 ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ
. . .  1 day ago
ਜੈਲਲਿਤਾ ਦੀ ਮੌਤ ਦੀ ਜਾਂਚ ਲਈ ਕਮਿਸ਼ਨ ਦਾ ਹੋਵੇਗਾ ਗਠਨ - ਮੁੱਖ ਮੰਤਰੀ ਤਾਮਿਲਨਾਡੂ
. . .  1 day ago
ਹੁਣ ਪਦਮ ਐਵਾਰਡ ਲਈ ਆਮ ਲੋਕ ਵੀ ਕਰ ਸਕਣਗੇ ਸਿਫ਼ਾਰਸ਼ - ਪ੍ਰਧਾਨ ਮੰਤਰੀ
. . .  1 day ago
ਸਰਪੰਚ ਵੱਲੋਂ ਧੱਕੇਸ਼ਾਹੀ ਕਰਨ ਦੇ ਮਾਮਲੇ 'ਚ ਡੀ.ਸੀ ਨੂੰ ਰਿਪੋਰਟ ਭੇਜਣ ਦੇ ਹੁਕਮ
. . .  1 day ago
ਪਹਾੜੀ ਸੂਬਿਆ ਨੂੰ ਦਿੱਤਾ 'ਟੈਕਸ ਹੌਲੀਡੇ' ਅੱਗੇ ਵਧਾਉਣਾ ਨਿੰਦਣਯੋਗ - ਸੁਖਪਾਲ ਖਹਿਰਾ
. . .  1 day ago
ਜਬਰ ਜਨਾਹ ਮਾਮਲੇ 'ਚ ਪੇਸ਼ੀ ਲਈ ਲਿਆਂਦਾ ਨੌਜਵਾਨ ਕਚਹਿਰੀਆਂ ਤੋਂ ਹੱਥਕੜੀਆਂ ਸਮੇਤ ਫ਼ਰਾਰ
. . .  1 day ago
ਫਾਈਨਾਂਸ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਲੁਧਿਆਣਾ-ਦਿੱਲੀ ਰੇਲ ਮਾਰਗ ਕੀਤਾ ਜਾਮ
. . .  1 day ago
ਡੇਰਾ ਸੱਚਾ ਸੌਦਾ ਪ੍ਰਮੁੱਖ ਖ਼ਿਲਾਫ਼ ਸਰੀਰਕ ਸ਼ੋਸ਼ਣ ਮਾਮਲੇ 'ਤੇ ਹੋਈ ਸੁਣਵਾਈ, ਫ਼ੈਸਲਾ 25 ਅਗਸਤ ਨੂੰ
. . .  1 day ago
ਮੋਟਰ 'ਤੇ ਸੁੱਤੇ ਪਏ ਵਿਅਕਤੀ ਦਾ ਕਤਲ
. . .  1 day ago
ਸੰਘੇ ਜਗੀਰ ਦੀ ਸਰਪੰਚਣੀ ਮੁਅੱਤਲ
. . .  1 day ago
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ 'ਚ ਫਲੂ ਕਾਰਨਰ ਸਥਾਪਿਤ ਕਰਨ ਦੇ ਹੁਕਮ
. . .  1 day ago
ਗਾਜ਼ੀਆਬਾਦ 'ਚ ਲੜਕੀ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ
. . .  1 day ago
ਬਿਹਾਰ : ਭਾਰੀ ਬਰਸਾਤ ਤੇ ਹੜ੍ਹਾਂ ਦੇ ਚੱਲਦਿਆਂ ਕਈ ਟਰੇਨਾਂ ਰੱਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਤਰਨਤਾਰਨ

ਸਾਂਝੀ ਸੰਘਰਸ਼ ਕਮੇਟੀ ਨੇ ਰੋਸ ਮੁਜ਼ਾਹਰਾ ਕੀਤਾ

ਪੱਟੀ, 25 ਜਨਵਰੀ (ਅਵਤਾਰ ਸਿੰਘ ਖਹਿਰਾ)-ਸਾਂਝੀ ਸੰਘਰਸ਼ ਕਮੇਟੀ ਵੱਲੋਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਜੱਗ ਜਾਹਿਰ ਕਰਨ ਅਤੇ ਇਨ੍ਹਾਂ ਨੂੰ ਨਕੇਲ ਪਾਉਣ ਲਈ ਸੰਘਰਸ਼ ਆਰੰਭ ਕੀਤਾ ਗਿਆ ਹੈ | ਇਸੇ ਤਹਿਤ ਸਬ ਡਵੀਜ਼ਨ ਪੱਟੀ ਵਿੱਚ ਵਿਸ਼ਾਲ ਰੋਸ ਰੈਲੀ ਅਤੇ ਧਰਨੇ ਮੁਜ਼ਾਹਰੇ ਕੀਤੇ ਗਏ | ਇਸ ਮੌਕੇ ਨਛੱਤਰ ਸਿੰਘ, ਤਸਵੀਰ ਸਿੰਘ, ਧਰਮ ਸਿੰਘ ਪੱਟੀ, ਕਾਰਜ ਸਿੰਘ ਕੈਰੋਂ ਨੇ ਸਰਕਾਰ ਵੱਲੋਂ ਮੁਲਾਜਮਾਂ ਦੀ ਹੱਕ ਸੱਚ ਦੀ ਅਵਾਜ਼ ਦਬਾਉਣ ਅਤੇ ਕਾਲੇ ਕਾਨੂੰਨਾਂ ਰਾਹੀ ਉਨ੍ਹਾਂ ਦੇ ਮੂੰਹ ਬੰਦ ਕਰਾਉਣ ਵਾਲੇ ਕਾਨੂੰਨਾਂ ਖਿਲਾਫ਼ ਭੜਾਸ ਕੱਢੀ | ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ ਅਤੇ ਹੋਰ ਪਾਰਟ ਟਾਈਮ ਵਰਕਰਾਂ ਨਾਲ ਸਬੰਧਤ ਵੱਖ ਵੱਖ ਮੁਲਾਜਮ ਆਗੂਆਂ ਨੇ ਸਰਕਾਰੀ ਸ਼ੋਸ਼ਣ ਦੀਆਂ ਮਿਸਾਲਾਂ ਦੇ ਕੇ ਡੀ.ਸੀ. ਰੇਟਾਂ 'ਤੋਂ ਘੱਟ ਮਿਹਨਤਾਨਾ ਦੇਣ ਨੂੰ ਘੋਰ ਅਨਿਆ ਗਰਦਾਨਿਆ | ਟੀ.ਈ.ਟੀ. ਪਾਸ ਟੀਚਰਾਂ ਨੂੰ ਮਜ਼ਦੂਰਾਂ ਤੋਂ ਵੀ ਘੱਟ ਮਿਹਨਤਾਨਾ, ਮਿਡ ਡੇ ਮੀਲ ਵਰਕਰਾਂ ਦੀਆਂ ਛੁੱਟੀਆਂ ਬਦਲੇ ਦੋ ਮਹੀਨੇ ਦੀਆਂ ਤਨਖ਼ਾਹਾਂ ਨਾ ਦੇਣਾ, ਆਊਟ ਸੋਰਸਿੰਗ ਭਰਤੀ ਰਾਹੀ ਨੌਜਵਾਨਾਂ ਦੇ ਸ਼ੋਸ਼ਨ ਦੀ ਨਿਖੇਧੀ ਕਰਦਿਆਂ ਆਂਗਨਵਾੜੀ, ਆਸ਼ਾ, ਮਿਡ ਡੇ ਮੀਲ ਵਰਕਰਾਂ ਨੂੰ ਉਜਰਤਾਂ ਦੇ ਘੇਰੇ ਵਿਚ ਲਿਆਉਣ ਦੀ ਪੁਰਜ਼ੋਰ ਮੰਗ ਕੀਤੀ | ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸੀਮਾ ਸੋਹਲ, ਬਲਵਿੰਦਰ ਕੌਰ, ਕੁਲਦੀਪ ਭਾਰਤੀ, ਜਸਬੀਰ ਕੌਰ, ਜੋਧਬੀਰ ਸ਼ਰਮਾ, ਜਗਤਾਰ ਸਿੰਘ ਆਸਲ, ਦੀਦਾਰ ਸਿੰਘ, ਸਰਬਜੀਤ ਪੁਰੀ, ਨਰਿੰਦਰ ਕੌਰ, ਅਜੈਬ ਸਿੰਘ, ਗੁਰਮੇਜ ਸਿੰਘ, ਉਂਕਾਰ ਸਿੰਘ, ਕਰਮਜੀਤ ਸਿੰਘ, ਸੂਬਾ ਸਿੰਘ, ਗੋਪਾਲ ਝਾਮਕਾ, ਹਰਜੀਤ ਸਿੰਘ, ਅੰਮਿ੍ਤਪਾਲ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ |

ਅੰਤਰਰਾਸ਼ਟਰੀ ਸਰਹੱਦ 'ਤੇ ਘੁੰਮਦਾ ਭਾਰਤੀ ਨਾਗਰਿਕ ਕਾਬੂ

ਤਰਨਤਾਰਨ, 25 ਜਨਵਰੀ (ਪ੍ਰਭਾਤ ਮੌਾਗਾ, ਹਰਿੰਦਰ ਸਿੰਘ)-ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਕੋਲ ਘੁੰਮਦੇ ਇਕ ਭਾਰਤੀ ਨਾਗਰਿਕ ਨੂੰ ਖੇਮਕਰਨ ਵਿਖੇ ਤੈਨਾਤ ਬੀ. ਐੱਸ. ਐੱਫ. ਦੀ ਬਟਾਲੀਅਨ 87 ਦੇ ਜਵਾਨਾਂ ਵੱਲੋਂ ਗਿ੍ਫ਼ਤਾਰ ਕਰਨ ਦਾ ਸਮਾਚਾਰ ਹੈ | ...

ਪੂਰੀ ਖ਼ਬਰ »

ਨਵੇਂ ਵੋਟਰਾਂ ਨੂੰ ਸ਼ਨਾਖ਼ਤੀ ਕਾਰਡ ਵੰਡੇ

ਤਰਨ ਤਾਰਨ, 25 ਜਨਵਰੀ (ਕੱਦਗਿੱਲ)¸ਦੇਸ਼ ਭਰ 'ਚ ਚੋਣ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਮਨਾਏ ਜਾ ਰਹੇ ਵਿਸ਼ਵ ਵੋਟਰ ਦਿਵਸ ਮੌਕੇ ਪਿੰਡ ਪੱਖੋਕੇ ਵਿਖੇ ਬੀ.ਐੱਲ.ਓ. ਕੰਵਲ ਬਲਰਾਜ ਸਿੰਘ ਅਤੇ ਸਰਬਜੀਤ ਸਿੰਘ ਨੇ ਨਵੇਂ ਵੋਟਰਾਂ ਨੂੰ ਸ਼ਨਾਖ਼ਤੀ ਕਾਰਡ ਜਾਰੀ ਕੀਤੇ | ਇਸ ਮੌਕੇ ...

ਪੂਰੀ ਖ਼ਬਰ »

ਲੋਕ ਕਾਂਗਰਸ ਨਾਲ ਜੁੜ ਰਹੇ ਹਨ-ਸੋਹਲ

ਝਬਾਲ, 25 ਜਨਵਰੀ (ਸਰਬਜੀਤ ਸਿੰਘ)-ਵਿਧਾਨ ਸਭਾ ਹਲਕਾ ਅਟਾਰੀ ਤੋਂ ਦੋ ਵਾਰ ਕਾਂਗਰਸ ਪਾਰਟੀ ਵੱਲੋਂ ਚੋਣ ਲੜੇ ਕਾਂਗਰਸੀ ਨੇਤਾ ਠੇਕੇਦਾਰ ਰਤਨ ਸਿੰਘ ਸੋਹਲ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਹੁਣ ਹਰ ਪਾਸਿਓਾ ਨਾਕਾਮਯਾਬ ਸਾਬਿਤ ਹੋ ਰਹੀ ਹੈ ਤੇ ਪੰਜਾਬ 'ਚ ...

ਪੂਰੀ ਖ਼ਬਰ »

ਗੁ. ਬੀੜ੍ਹ ਬਾਬਾ ਬੁੱਢਾ ਸਾਹਿਬ ਵਿਖੇ ਲੱਗਦੇ ਕੱਟਾਂ ਤੋਂ ਪ੍ਰਬੰਧਕ ਪ੍ਰੇਸ਼ਾਨ

ਝਬਾਲ, 25 ਜਨਵਰੀ (ਸੁਖਦੇਵ ਸਿੰਘ)-ਸ਼ੋ੍ਰ. ਗੁ. ਪ੍ਰੰ. ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਮਾਝੇ ਦੇ ਪ੍ਰਸਿੱਧ ਇਤਿਹਾਸਕ ਅਸਥਾਨ ਗੁ. ਬੀੜ੍ਹ ਬਾਬਾ ਬੁੱਢਾ ਸਾਹਿਬ ਵਿਖੇ ਪਿਛਲੇ ਸਮੇਂ ਤੋਂ ਕਈ-ਕਈ ਘੰਟੇ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਗੁ. ਪ੍ਰੰ. ਕਮੇਟੀ ...

ਪੂਰੀ ਖ਼ਬਰ »

ਹੈਰੋਇਨ, ਨਸ਼ੀਲਾ ਪਾਊਡਰ ਤੇ ਚਾਇਨਾ ਡੋਰ ਦੇ ਗੱਟੂਆਂ ਸਮੇਤ 6 ਕਾਬੂ

ਤਰਨ ਤਾਰਨ, 25 ਜਨਵਰੀ (ਹਰਿੰਦਰ ਸਿੰਘ)-ਐੱਸ. ਐੱਸ. ਪੀ. ਮਨਮੋਹਨ ਸ਼ਰਮਾ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਇਸ ਸੰਬੰਧੀ ...

ਪੂਰੀ ਖ਼ਬਰ »

ਡੀ.ਸੀ. ਨੇ ਰਾਸ਼ਟਰੀ ਵੋਟਰ ਦਿਵਸ ਮੌਕੇ ਨਵੇਂ ਵੋਟਰਾਂ ਨੂੰ ਵੰਡੇ ਵੋਟਰ ਸ਼ਨਾਖ਼ਤੀ ਕਾਰਡ

ਤਰਨਤਾਰਨ, 25 ਜਨਵਰੀ (ਹਰਿੰਦਰ ਸਿੰਘ, ਕੱਦਗਿੱਲ)-ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ 2015 ਨੂੰ ਅਧਾਰ ਬਣਾ ਕੇ ਵੋਟਾਂ ਦੀ ਕੀਤੀ ਗਈ ਸਰਸਰੀ ਸੁਧਾਈ ਅਧੀਨ ਜ਼ਿਲ੍ਹੇ ਅੰਦਰ 11698 ਨਵੇਂ ਵੋਟਰ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚ 2990 ਵੋਟਰ 18 ਤੋਂ 19 ਸਾਲ ਦੇ ਨੌਜਵਾਨ ...

ਪੂਰੀ ਖ਼ਬਰ »

ਪਿੰਡ ਬਾਗੜੀਆਂ ਦੇ ਸਕੂਲ ਵਿਖੇ ਵੋਟਰ ਦਿਵਸ ਮੌਕੇ ਸੈਮੀਨਾਰ

ਤਰਨ ਤਾਰਨ, 25 ਜਨਵਰੀ (ਕੱਦਗਿੱਲ)¸ਪਿੰਡ ਬਾਗੜੀਆਂ ਦੇ ਸਰਕਾਰੀ ਹਾਈ ਸਕੂਲ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਖੇ ਕਰਵਾਏ ਸੈਮੀਨਾਰ ਦੌਰਾਨ ਬੀ.ਐੱਲ.ਓ. ਰਜਵੰਤ ਸਿੰਘ ਬਾਗੜੀਆਂ ਅਤੇ ਪਿ੍ੰਸੀਪਲ ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ...

ਪੂਰੀ ਖ਼ਬਰ »

ਡਾ: ਅਗਨੀਹੋਤਰੀ ਨੇ ਲਲਕਾਰ ਰੈਲੀ 'ਚ ਸ਼ਾਮਿਲ ਹੋਏ ਵਰਕਰਾਂ ਦਾ ਕੀਤਾ ਧੰਨਵਾਦ

ਤਰਨ ਤਾਰਨ, 25 ਜਨਵਰੀ (ਹਰਿੰਦਰ ਸਿੰਘ)¸ਬੀਤੇ ਦਿਨੀਂ ਅੰਮਿ੍ਤਸਰ ਵਿਖੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਲਲਕਾਰ ਰੈਲੀ ਵਿਚ ਹਲਕਾ ਤਰਨਤਾਰਨ ਤੋਂ ਸ਼ਾਮਿਲ ਹੋਏ ਹਜ਼ਾਰਾਂ ਦੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਦਾ ਹਲਕਾ ਇੰਚਾਰਜ਼ ...

ਪੂਰੀ ਖ਼ਬਰ »

ਲਾਲੂ ਘੁੰਮਣ ਵਿਖੇ ਵੋਟਰਾਂ ਨੂੰ ਜਾਗਰੂਕ ਕਰਨ ਹਿੱਤ ਸਮਾਗਮ

ਤਰਨਤਾਰਨ, 25 ਜਨਵਰੀ (ਲਾਲੀ ਕੈਰੋਂ)¸ਅਨੂਪ੍ਰੀਤ ਕੌਰ ਐੱਸ.ਡੀ.ਐੱਮ. ਤਰਨਤਾਰਨ ਦੀ ਅਗਵਾਈ ਵਿਚ ਨਜ਼ਦੀਕੀ ਲਾਲੂ ਘੁੰਮਣ ਵਿਖੇ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਮੁੱਖ ਅਧਿਆਪਕ ਤਰਸੇਮ ਸਿੰਘ ਲਾਲੂ ਘੁੰਮਣ ਅਤੇ ਸੁਪਰਵਾਈਜ਼ਰ ਤੇਜਿੰਦਰ ਸਿੰਘ ਨੇ ਕਿਹਾ ਕਿ ਸਾਰੇ ...

ਪੂਰੀ ਖ਼ਬਰ »

ਅਗਾਮੀ ਨਗਰ ਕੌ ਾਸਲ ਚੋਣਾਂ 'ਚ ਕਾਂਗਰਸ ਵੱਡੀ ਜਿੱਤ ਪ੍ਰਾਪਤ ਕਰੇਗੀ-ਗਿੱਲ

ਝਬਾਲ, 25 ਜਨਵਰੀ (ਸਰਬਜੀਤ ਸਿੰਘ)-ਪੰਜਾਬ ਸਰਕਾਰ ਦੀਆਂ ਲੋਕ ਨੀਤੀਆਂ ਤੋਂ ਤੰਗ ਆਏ ਲੋਕ ਹੁਣ ਕਾਂਗਰਸ ਪਾਰਟੀ ਨਾਲ ਜੁੜਦੇ ਜਾ ਰਹੇ ਹਨ ਕਿਉਂਕਿ ਪੰਜਾਬ ਵਾਸੀ ਜਾਣ ਚੁੱਕੇ ਹਨ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਲੋਕਾਂ ਨੂੰ ਸਿਰਫ ਲੁਟਣਾ ਤੇ ਗੁੰਮਰਾਹ ਕਰਨਾ ਹੀ ...

ਪੂਰੀ ਖ਼ਬਰ »

ਜਨਤਾ ਨੇ ਕਾਂਗਰਸ ਅਤੇ ਕਾਂਗਰਸੀ ਆਗੂਆਂ ਤੋਂ ਦੂਰੀ ਬਣਾਈ-ਪ੍ਰੋ: ਵਲਟੋਹਾ

ਖਾਲੜਾ, 25 ਜਨਵਰੀ (ਜੱਜਪਾਲ ਸਿੰਘ ਜੱਜ)-ਹਲਕਾ ਖੇਮਕਰਨ ਤੋਂ ਕਾਂਗਰਸੀ ਆਗੂਆਂ ਨੇ ਲਲਕਾਰ ਰੈਲੀ ਵਿਚ ਕਾਂਗਰਸੀ ਵਰਕਰ ਲਿਜਾਣ ਲਈ ਪੱਬਾਂ ਭਾਰ ਜ਼ੋਰ ਲਾਇਆ ਹੈ, ਪ੍ਰੰਤੂ ਹਲਕੇ ਅੰਦਰੋਂ ਗਏ ਕੁਝ ਨਾਮਾਤਰ ਕਾਂਗਰਸੀ ਵਰਕਰ ਮਗਰਲੇ ਦਿਨੀਂ ਹੋਈ ਅਕਾਲੀ ਦਲ ਦੀ ਰੈਲੀ ਵਿਚ ...

ਪੂਰੀ ਖ਼ਬਰ »

ਪਿੰਡ ਭਗਵਾਨਪੁਰਾ ਵਿਖੇ ਚੱਲ ਰਹੇ ਕਾਰਜਾਂ ਦਾ ਸਰਪੰਚ ਵੱਲੋਂ ਜਾਇਜ਼ਾ

ਭਿੱਖੀਵਿੰਡ, 25 ਜਨਵਰੀ (ਬੌਬੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਪ੍ਰੋ: ਵਿਰਸਾ ਸਿੰਘ ਵਲਟੌਹਾ ਵੱਲੋਂ ਪਿੰਡ ਦੇ ਸਰਵਪੱਖੀ ਵਿਕਾਸ ਵਾਸਤੇ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਨਾਲ ਵਿਕਾਸ ਕਾਰਜਾਂ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ

ਟਾਂਗਰਾ, 25 ਜਨਵਰੀ (ਸਤਨਾਮ ਸਿੰਘ ਮੱਲ੍ਹੀ)¸ਇਕ ਡਿਸਟਰ ਗੱਡੀ ਨੰਬਰ ਸੀ.ਐੱਚ-01-ਏ.ਯੂ-9477 ਸੜਕ ਦੇ ਡਿਵਾਈਡਰ 'ਚ ਵੱਜਣ ਨਾਲ 2 ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਨੀਰਜ ਪੱੁਤਰ ਮੋਹਨ ਵਾਸੀ ਦਸ਼ਮੇਸ਼ ਨਗਰ ਚੰਡੀਗੜ੍ਹ ਜੋ ਡਸਟਰ ...

ਪੂਰੀ ਖ਼ਬਰ »

ਰੋਡਵੇਜ਼ ਦੀ ਬੇਕਾਬੂ ਬੱਸ ਵਾਹਨਾਂ ਨਾਲ ਟਕਰਾਈ

ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)¸ਸਥਾਨਕ ਐਲੀਵੇਟਿਡ ਰੋਡ 'ਤੇ ਸਥਿਤੀ ਉਸ ਵੇਲੇ ਗੰਭੀਰ ਬਣ ਗਈ ਜਦੋਂ ਇਕ ਬੇਕਾਬੂ ਪੰਜਾਬ ਰੋਡਵੇਜ਼ ਦੀ ਬੱਸ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦ ਕਿ ਅੱਧੀ ਦਰਜਨ ਦੇ ਕਰੀਬ ਲੋਕ ਫੱਟੜ ਹੋ ਗਏ ਅਤੇ ਦਰਜਨ ਦੇ ਕਰੀਬ ...

ਪੂਰੀ ਖ਼ਬਰ »

ਰੋਡਵੇਜ਼ ਦੀ ਬੇਕਾਬੂ ਬੱਸ ਵਾਹਨਾਂ ਨਾਲ ਟਕਰਾਈ

ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)¸ਸਥਾਨਕ ਐਲੀਵੇਟਿਡ ਰੋਡ 'ਤੇ ਸਥਿਤੀ ਉਸ ਵੇਲੇ ਗੰਭੀਰ ਬਣ ਗਈ ਜਦੋਂ ਇਕ ਬੇਕਾਬੂ ਪੰਜਾਬ ਰੋਡਵੇਜ਼ ਦੀ ਬੱਸ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦ ਕਿ ਅੱਧੀ ਦਰਜਨ ਦੇ ਕਰੀਬ ਲੋਕ ਫੱਟੜ ਹੋ ਗਏ ਅਤੇ ਦਰਜਨ ਦੇ ਕਰੀਬ ...

ਪੂਰੀ ਖ਼ਬਰ »

ਭਿੱਖੀਵਿੰਡ ਦੇ ਲੋਕ ਪੂਰੀ ਤਰ੍ਹਾਂ ਸ਼ੋ੍ਰਮਣੀ ਅਕਾਲੀ ਦਲ ਦੇ ਨਾਲ-ਢਿੱਲੋਂ, ਧਵਨ

ਭਿੱਖੀਵਿੰਡ, 25 ਜਨਵਰੀ (ਬੌਬੀ)-ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਇਕਤਰਫਾ ਜਿੱਤ ਪ੍ਰਾਪਤ ਕਰਕੇ ਨਗਰ ਪੰਚਾਇਤ 'ਤੇ ਕਬਜ਼ਾ ਕਰੇਗਾ ਤੇ ਵਿਰੋਧੀਆਂ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਜਾਣਗੇ | ਇਹ ਪ੍ਰਗਟਾਵਾ ਅਮਰਜੀਤ ਸਿੰਘ ਢਿੱਲੋਂ ਕੌਮੀ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਯਾਦਗਾਰੀ ਖੇਡਾਂ 'ਚ ਕੈਰੋਂ ਵਿੰਗ ਦੀ ਟੀਮ ਵੱਲੋਂ ਜੇਤੂ ਟਰਾਫ਼ੀ 'ਤੇ ਕਬਜ਼ਾ

ਪੱਟੀ, 25 ਜਨਵਰੀ (ਖਹਿਰਾ)-ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਰਖੜ ਵਿਖੇ ਕਰਵਾਈਆਂ 29ਵੀਆਂ ਮਾਤਾ ਸਾਹਿਬ ਕੌਰ ਯਾਦਗਾਰੀ ਖੇਡਾਂ 'ਚ ਜੂਨੀਅਰ ਹੈਾਡਬਾਲ ਚੈਂਪੀਅਨਸ਼ਿਪ ਦੇ ਲੜਕੀਆਂ ਦੇ ਵਰਗ 'ਚ ਤਰਨ ਤਾਰਨ ਜ਼ਿਲ੍ਹੇ ਦੇ ਕੈਰੋਂ ਵਿੰਗ ਦੀ ਟੀਮ ਨੇ ਫਾਈਨਲ ਮੁਕਾਬਲੇ 'ਚ ਰੋਪੜ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਕਿਸ਼ੋਰਾਂ ਲਈ ਸਿਹਤ ਗਿਆਨ ਵਿਸ਼ੇ 'ਤੇ ਸੈਮੀਨਾਰ ਕਰਵਾਏ

ਚੋਹਲਾ ਸਾਹਿਬ, 25 ਜਨਵਰੀ (ਬਲਵਿੰਦਰ ਸਿੰਘ, ਬਲਬੀਰ ਸਿੰਘ ਪ੍ਰਵਾਨਾ)-ਸੀ.ਐਚ.ਸੀ. ਸਰਹਾਲੀ ਦੇ ਐਸ.ਐਮ.ਓ. ਡਾ: ਅਜੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਜਾਮਾਰਾਏ ਵਿਖੇ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਯਕ੍ਰਮ ਅਧੀਨ ਬੱਚਿਆਂ ਦੇ ਭਾਸ਼ਨ ਮੁਕਾਬਲੇ ਕਰਵਾਏ ਗਏ, ਜਿਸ ...

ਪੂਰੀ ਖ਼ਬਰ »

ਮਾਝਾ ਪਬਲਿਕ ਸਕੂਲ ਵਿਖੇ ਕੈਂਪ ਲਗਾਇਆ

ਤਰਨ ਤਾਰਨ, 25 ਜਨਵਰੀ (ਪ੍ਰਭਾਤ ਮੌਾਗਾ)¸ਤਰਨ ਤਾਰਨ ਜ਼ਿਲ੍ਹਾ ਪੁਲਿਸ ਮੁਖੀ ਮਨਮੋਹਨ ਸ਼ਰਮਾ ਅਤੇ ਐੱਸ.ਪੀ. ਹੈੱਡਕੁਆਟਰ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਿਸ ਵਿਭਾਗ ਵੱਲੋਂ ਸੜਕ ਸੁਰੱਖਿਆ ਹਫਤੇ ਤਹਿਤ ਸਥਾਨਕ ਮਾਝਾ ਪਬਲਿਕ ਸਕੂਲ ਵਿਖੇ ਬੱਚਿਆਂ ਨੂੰ ...

ਪੂਰੀ ਖ਼ਬਰ »

ਖਾਲਸਾ ਵਿਦਿਅਕ ਸੰਸਥਾਵਾਂ ਸਰਹਾਲੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ

ਸਰਹਾਲੀ ਕਲਾਂ, 25 ਜਨਵਰੀ (ਅਜੇ ਸਿੰਘ ਹੁੰਦਲ)-ਗੁਰੂ ਗੋਬਿੰਦ ਸਿੰਘ ਖਾਲਸਾ ਵਿਦਿਅਕ ਸੰਸਥਾਵਾਂ ਸਰਹਾਲੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ | ਵਿਦਿਅਕ ਸੰਸਥਾਵਾਂ ਦੇ ਵਿਹੜੇ 'ਚ ਸੁਸ਼ੋਭਿਤ ...

ਪੂਰੀ ਖ਼ਬਰ »

ਦਰਸ਼ਨੀ ਗੇਟ ਦਾ ਲੈਂਟਰ ਪਾਇਆ

ਗੋਇੰਦਵਾਲ ਸਾਹਿਬ, 25 ਜਨਵਰੀ (ਵਰਿੰਦਰ ਸਿੰਘ ਰੰਧਾਵਾ)¸ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਨੂੰ ਤਰਨ ਤਾਰਨ ਨਾਲ ਜੋੜਦੀ ਮੁੱਖ ਸੜਕ 'ਤੇ ਸੰਗਤ ਦੀ ਸਹੂਲਤ ਲਈ ਬਾਬਾ ਨਿਰਮਲ ਸਿੰਘ ਭੂਰੀ ਵਾਲਿਆਂ ਵੱਲੋਂ ਉਸਾਰੇ ਜਾ ਰਹੇ ਵਿਸ਼ਾਲ ਗੇਟ ਦਾ ਸੰਗਤ ...

ਪੂਰੀ ਖ਼ਬਰ »

ਰਾਸ਼ਟਰੀ ਵੋਟਰ ਦਿਵਸ ਮਨਾਇਆ

ਸੁਰ ਸਿੰਘ, 25 ਜਨਵਰੀ (ਧਰਮਜੀਤ ਸਿੰਘ)¸ਸਥਾਨਿਕ ਐਲੀਮੈਂਟਰੀ ਸਕੂਲ (ਲੜਕੇ) ਵਿਖੇ ਅੱਜ ਡੀ.ਡੀ.ਪੀ.ਓ. ਰਣਬੀਰ ਸਿੰਘ ਮੂਧਲ ਦੀ ਅਗਵਾਈ ਵਿਚ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਡੀ.ਡੀ.ਪੀ.ਓ. ਨੇ ਹਾਜ਼ਰੀਨ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ...

ਪੂਰੀ ਖ਼ਬਰ »

ਪੰਜਵਾਂ ਵੋਟਰ ਦਿਵਸ ਮਨਾਇਆ

ਪੱਟੀ, 25 ਜਨਵਰੀ (ਅਵਤਾਰ ਸਿੰਘ ਖਹਿਰਾ)- ਨੈਸ਼ਨਲ ਵੋਟਰ ਦਿਵਸ ਅੱਜ ਐੱਸ.ਡੀ.ਐੱਮ ਦਫ਼ਤਰ ਪੱਟੀ ਵਿਖੇ ਸਤਨਾਮ ਸਿੰਘ ਤਹਿਸੀਲਦਾਰ ਪੱਟੀ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ ਸਤਨਾਮ ਸਿੰਘ ਨੇ ਨੌਜਵਾਨਾਂ ਨੂੰ ਦੱਸਿਆ ਕਿ 1950 ਵਿਚ ਸਾਨੂੰ ਵੋਟ ਦਾ ਹੱਕ ਮਿਲਿਆ ਅਤੇ ਅੱਜ ...

ਪੂਰੀ ਖ਼ਬਰ »

20 ਗ੍ਰਾਮ ਹੈਰੋਇਨ ਸਮੇਤ ਕਾਬੂ

ਅੰਮਿ੍ਤਸਰ, 25 ਜਨਵਰੀ (ਸ਼ੈਲੀ)-ਥਾਣਾ ਡੀ ਡਵੀਜਨ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਏ. ਐਸ. ਆਈ. ਅਰਜੁਨ ਸਿੰਘ ਨੇ ਨਾਕਾਬੰਦੀ ਦੌਰਾਨ ਇੰਦਰਾ ਕਾਲੋਨੀ ਝਬਾਲ ਰੋਡ ਵਾਸੀ ਵਿਸ਼ਾਲ ਗਿੱਲ ਨੂੰ 20 ਗ੍ਰਾਮ ਹੈਰੋਇਲ ਅਤੇ ...

ਪੂਰੀ ਖ਼ਬਰ »

ਕਦਗਿੱਲ ਕਲਾਂ ਤੇ ਖ਼ੁਰਦ ਵਿਖੇ ਮਨਾਇਆ ਵੋਟਰ ਦਿਵਸ

ਤਰਨ ਤਾਰਨ, 25 ਜਨਵਰੀ (ਕੱਦਗਿੱਲ)-ਡਿਪਟੀ ਕਮਿਸ਼ਨਰ ਤਰਨਤਾਰਨ ਦੀ ਰਹਿਨੁਮਾਈ ਹੇਠ ਮਨਾਏ ਜਾ ਰਹੇ ਰਾਸ਼ਟਰੀ ਬੂਥ ਪੱਧਰੀ ਰਾਸ਼ਟਰੀ ਵੋਟਰ ਦਿਵਸ ਦੀ ਲੜ੍ਹੀ ਤਹਿਤ ਅੱਜ ਪਿੰਡ ਕੱਦਗਿੱਲ ਕਲਾਂ ਵਿਖੇ ਬੀ.ਐੱਲ.ਓ. ਨਵਕੀਰਤ ਕੌਰ ਅਤੇ ਪਿੰਡ ਕੱਦਗਿੱਲ ਖ਼ੁਰਦ ਵਿਖੇ ...

ਪੂਰੀ ਖ਼ਬਰ »

ਸਤਨਾਮ ਸਿੰਘ ਸੰਧੂ ਨਮਿਤ ਸ਼ਰਧਾਂਜਲੀ ਸਮਾਗਮ

ਪੱਟੀ, 25 ਜਨਵਰੀ (ਅਵਤਾਰ ਸਿੰਘ ਖਹਿਰਾ)-ਸਤਨਾਮ ਸਿੰਘ ਸੰਧੂ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੱਜ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਨਜ਼ਦੀਕੀ ਪਿੰਡ ਘਰਿਆਲਾ ਵਿਖੇ ਹੋਇਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਕੀਰਤਨੀ ਜਥੇ ਵੱਲੋਂ ...

ਪੂਰੀ ਖ਼ਬਰ »

ਬਾਬਾ ਬਸਤਾ ਸਿੰਘ ਝਾੜ੍ਹ ਸਾਹਿਬ ਵਾਲਿਆਂ ਦੀ ਬਰਸੀ ਮਨਾਈ

ਪੱਟੀ, 25 ਜਨਵਰੀ (ਅਵਤਾਰ ਸਿੰਘ ਖਹਿਰਾ)-ਚਰਨ ਸੇਵਕ ਬਾਬਾ ਸੁਰਜੀਤ ਸਿੰਘ ਝਾੜ੍ਹ ਸਾਹਿਬ ਕੈਰੋਂ ਵਾਲਿਆਂ ਦੀ ਅਗਵਾਈ ਵਿਚ ਸੰਤ ਬਾਬਾ ਬਸਤਾ ਸਿੰਘ ਝਾੜ ਸਾਹਿਬ ਕੈਰੋਂ ਵਾਲਿਆਂ ਦੀ 22ਵੀਂ ਬਰਸੀ ਗੁਰਦੁਆਰਾ ਦਮਦਮਾ ਸਾਹਿਬ ਕੈਰੋਂ ਵਿਖੇ ਮਨਾਈ ਗਈ | ਇਸ ਮੌਕੇ ਕੈਬਨਿਟ ...

ਪੂਰੀ ਖ਼ਬਰ »

ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਗੋਇੰਦਵਾਲ ਸਾਹਿਬ 25 ਜਨਵਰੀ (ਵਰਿੰਦਰ ਸਿੰਘ ਰੰਧਾਵਾ)- ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਅਮਰਦਾਸ ਆਦਰਸ ਇਸਟੀਚਿਉਟ ਗੋਇੰਦਵਾਲ ਸਾਹਿਬ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਵਿਦਿਆਰਥੀਆਂ ਅਤੇ ਸਟਾਫ ਵੱਲੋ ਬੜੇ ਜੋਸ਼ ਅਤੇ ਉਤਸਾਹ ਨਾਲ ਮਨਾਇਆ ਗਿਆ |ਇਸ ਮੋਕੇ ...

ਪੂਰੀ ਖ਼ਬਰ »

ਪੀ.ਪੀ.ਪੀ. ਵਰਕਰਾਂ ਦਾ ਇਕੱਠ

ਅਮਰਕੋਟ, 25 ਜਨਵਰੀ (ਭੱਟੀ)¸ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ 'ਚ ਚਾਰੇ ਪਾਸੇ ਪੈਰ ਪਾਸਾਰ ਚੁੱਕੇ ਨਸ਼ੇ ਕਾਰਨ ਹੋ ਰਹੀ ਘਰ-ਘਰ ਦੀ ਜਵਾਨੀ ਦੀ ਬਰਬਾਦੀ ਨੂੰ ਵੇਖਦਿਆਂ ਹੀ 'ਪੁੱਤ ਬਚਾਓ ਮੁਹਿੰਮ' ਆਰੰਭੀ ਸੀ ਤੇ ਉਸ ਤੋਂ ਬਾਅਦ ਹੀ ...

ਪੂਰੀ ਖ਼ਬਰ »

ਗਣਤੰਤਰ ਦਿਵਸ 'ਤੇ ਉਬਾਮਾ ਨੂੰ ਮੁੱਖ ਮਹਿਮਾਨ ਬਣਾਉਣ 'ਤੇ ਸੀ.ਪੀ.ਆਈ. ਵੱਲੋਂ ਸਖ਼ਤ ਵਿਰੋਧ

ਤਰਨ ਤਾਰਨ, 25 ਜਨਵਰੀ (ਕੱਦਗਿੱਲ)- ਅੱਜ ਇਥੋਂ ਥੋੜ੍ਹੀ ਦੂਰ ਪਿੰਡ ਸੀ.ਪੀ.ਆਈ. (ਐੱਮ) ਦੀ ਬ੍ਰਾਂਚ ਗੋਹਲਵੜ ਦੇ ਵਰਕਰਾਂ ਅਤੇ ਲਾਲ ਝੰਡਾ ਨਿਰਮਾਣ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਵਰਕਰਾਂ ਦੀ ਗਦਰੀ ਬਾਬਿਆਂ ਦੀ ਵਿਸ਼ੇਸ਼ ਮੀਟਿੰਗ ਹੋਈ | ਇਸ ਮੌਕੇ ਜ਼ਿਲ੍ਹਾ ਸੀਟੂ ਤਰਨ ...

ਪੂਰੀ ਖ਼ਬਰ »

ਨਗਰ ਕੀਰਤਨ ਤੇ ਸੰਤ ਸਮਾਗਮ

ਤਰਨਤਾਰਨ, 25 ਜਨਵਰੀ (ਲਾਲੀ ਕੈਰੋਂ)-ਕਾਰ ਸੇਵਾ ਨੂੰ ਸਮਰਪਿਤ ਰਹੇ ਸੰਤ ਬਾਬਾ ਬਸਤਾ ਸਿੰਘ ਦੀ ਬਰਸੀ ਨੂੰ ਸਮਰਪਿਤ ਸੰਗਤ ਵੱਲੋਂ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਸਵੇਰੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ...

ਪੂਰੀ ਖ਼ਬਰ »

ਜੋੜ ਮੇਲੇ ਮੌਕੇ ਕਬੱਡੀ ਮੈਚ ਕਰਵਾਏ

ਝਬਾਲ, 25 ਜਨਵਰੀ (ਸਰਬਜੀਤ ਸਿੰਘ)-ਧੰਨ-ਧੰਨ ਬਾਬਾ ਮੋਤਾ ਸਿੰਘ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਪਿੰਡ ਪੱਧਰੀ ਖੁਰਦ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰਬੰਧਕਾਂ ਵੱਲੋਂ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ 'ਚ ...

ਪੂਰੀ ਖ਼ਬਰ »

ਪਿੰਡ ਬਾਠ ਤੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਤਰਨ ਤਾਰਨ, 24 ਜਨਵਰੀ (ਗੁਰਪ੍ਰੀਤ ਸਿੰਘ ਕੱਦਗਿੱਲ)-ਤਰਨ ਤਾਰਨ ਦੇ ਪਿੰਡ ਬਾਠ ਕਲਾਂ ਵਿਖੇ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਬਾਠ ਕਲਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX