ਤਾਜਾ ਖ਼ਬਰਾਂ


ਸ਼ੂਟਿੰਗ ਲਈ ਪਟਿਆਲਾ ਪਹੁੰਚੀ ਆਲੀਆ ਭੱਟ
. . .  14 minutes ago
ਪਟਿਆਲਾ, 18 ਅਗਸਤ(ਗੁਰਪ੍ਰੀਤ ਸਿੰਘ ਚੱਠਾ)- ਮਸ਼ਹੂਰ ਫ਼ਿਲਮੀ ਅਦਾਕਾਰਾ ਆਲੀਆ ਭੱਟ ਆਪਣੀ ਫ਼ਿਲਮ ਦੀ ਸ਼ੂਟਿੰਗ ਲਈ ਪਟਿਆਲਾ ਦੇ ਯਾਦਵਿੰਦਰਾ ਪਬਲਿਕ...
ਉੱਤਰਾਖੰਡ : ਜਲ ਸੰਸਥਾਨ 'ਚ ਲੀਕ ਹੋਈ ਕਲੋਰੀਨ ਗੈਸ, 24 ਲੋਕ ਹਸਪਤਾਲ ਭਰਤੀ
. . .  25 minutes ago
ਦੇਹਰਾਦੂਨ, 18 ਅਗਸਤ - ਉੱਤਰਾਖੰਡ ਦੇ ਦੇਹਰਾਦੂਨ ਵਿਖੇ ਜਲ ਸੰਸਥਾਨ 'ਚ ਕਲੋਰੀਨ ਗੈਸ ਲੀਕ ਹੋ ਗਈ, ਜਿਸ ਕਾਰਨ 24 ਲੋਕਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਜਲ ਸੰਸਥਾਨ ਦੇ ਅਧਿਕਾਰੀਆਂ ਅਨੁਸਾਰ ਸਥਿਤੀ...
ਸਿਏਰਾ ਲਿਓਨ 'ਚ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ 300 ਮੌਤਾਂ
. . .  35 minutes ago
ਨੈਰੋਬੀ, 18 ਅਗਸਤ - ਸਿਏਰਾ ਲਿਓਨ 'ਚ ਹਫ਼ਤੇ ਦੇ ਸ਼ੁਰੂ 'ਚ ਆਏ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਣ 300 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 600 ਲੋਕ...
ਰਾਹੁਲ ਗਾਂਧੀ ਕੱਲ੍ਹ ਜਾਣਗੇ ਗੋਰਖਪੁਰ
. . .  about 1 hour ago
ਨਵੀਂ ਦਿੱਲੀ, 18 ਅਗਸਤ- ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਕੱਲ੍ਹ ਗੋਰਖਪੁਰ ਜਾਣਗੇ। ਰਾਹੁਲ ਮ੍ਰਿਤਕ ਬੱਚਿਆਂ ਦੇ ਮਾਪਿਆਂ ਨਾਲ ਦੁੱਖ...
ਯੂ.ਪੀ.ਸਰਕਾਰ ਅੱਜ ਲਾਂਚ ਕਰੇਗੀ ਮਦਰਸਾ ਪੋਰਟਲ
. . .  about 1 hour ago
ਲਖਨਊ, 18 ਅਗਸਤ- ਉੱਤਰ ਪ੍ਰਦੇਸ਼ ਸਰਕਾਰ ਅੱਜ ਤੋਂ ਮਦਰਸਿਆਂ ਨੂੰ ਆਨ ਲਾਈਨ ਕਰਨ ਜਾ ਰਹੀ ਹੈ। ਸਰਕਾਰ ਮਦਰਸਾ ਪੋਰਟ ਲਾਂਚ ਕਰਨ ਜਾ ਰਹੀ ਹੈ ਜਿੱਥੇ ਮਦਰਸਿਆਂ ਨੂੰ ਸਾਰੀ ਜਾਣਕਾਰੀ...
ਕਾਰ-ਟਰੱਕ ਦੀ ਟੱਕਰ 'ਚ ਦੋ ਵਿਦਿਆਰਥੀਆਂ ਦੀ ਮੌਤ
. . .  about 1 hour ago
ਭਵਾਨੀਗੜ੍ਹ 18 ਅਗਸਤ (ਰਣਧੀਰ ਸਿੰਘ ਫੱਗੂਵਾਲਾ) ਜ਼ਿਲ੍ਹਾ ਸੰਗਰੂਰ ਦੇ ਸਬ ਡਵੀਜ਼ਨ ਭਵਾਨੀਗੜ੍ਹ ਵਿਖੇ ਅੱਜ ਸਵੇਰੇ ਹੋਏ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ...
ਵਿਸ਼ਾਲ ਸਿੱਕਾ ਇਨਫੋਸਿਸ ਦੇ ਐਗਜ਼ੈਕਟਿਵ ਵਾਈਸ ਚੇਅਰਮੈਨ ਨਿਯੁਕਤ
. . .  about 2 hours ago
ਯੂ ਬੀ ਪ੍ਰਵੀਨ ਰਾਓ ਇਨਫੋਸਿਸ ਦੇ ਅੰਤ੍ਰਿਮ ਪ੍ਰਬੰਧਨ ਡਾਇਰੈਕਟਰ ਤੇ ਚੀਫ਼ ਐਗਜ਼ੈਕਟਿਵ ਅਫ਼ਸਰ ਨਿਯੁਕਤ
. . .  about 2 hours ago
ਇਨਫੋਸਿਸ ਦੇ ਸੀ.ਈ.ਓ. ਵਿਸ਼ਾਲ ਸਿੱਕਾ ਨੇ ਦਿੱਤਾ ਅਸਤੀਫ਼ਾ
. . .  about 2 hours ago
ਹਰ ਹਾਲ 'ਚ ਚੋਣ ਜਿੱਤਣ ਦਾ ਬਣਿਆ ਰੁਝਾਨ - ਚੋਣ ਕਮਿਸ਼ਨਰ
. . .  about 2 hours ago
ਸਤੰਬਰ 'ਚ ਭਾਰਤ ਦੌਰੇ 'ਤੇ ਆਉਣਗੇ ਜਾਪਾਨ ਦੇ ਪ੍ਰਧਾਨ ਮੰਤਰੀ
. . .  about 2 hours ago
ਐਟਲਾਂਟਿਕ ਮਹਾਂਸਾਗਰ ਦੇ ਐਸੇਂਸ਼ਨ ਟਾਪੂ 'ਚ 6.7 ਤੀਬਰਤਾ ਦਾ ਭੁਚਾਲ
. . .  about 3 hours ago
ਉੱਤਰਾਖੰਡ 'ਚ ਭਾਰੀ ਬਾਰਸ਼ ਦਾ ਅਲਰਟ
. . .  about 3 hours ago
ਸ੍ਰੀਨਗਰ-ਬਨੀਹਾਲ ਮਾਰਗ 'ਤੇ ਰੇਲ ਸੇਵਾ ਦੂਸਰੇ ਦਿਨ ਵੀ ਬੰਦ
. . .  1 minute ago
ਬੰਧੂਆ ਮਜ਼ਦੂਰ ਵਜੋਂ ਕੰਮ ਕਰਨ ਤੋਂ ਨਾਹ ਕਰਨ 'ਤੇ ਔਰਤ ਦਾ ਕੱਟਿਆ ਨੱਕ
. . .  about 4 hours ago
ਸਪੇਨ 'ਚ 4 ਸ਼ੱਕੀ ਅੱਤਵਾਦੀ ਢੇਰ
. . .  about 4 hours ago
ਸਪੇਨ ਦੇ ਬਾਰਸੀਲੋਨਾ 'ਚ ਅੱਤਵਾਦੀਆਂ ਨੇ ਜੀਪ ਚਾੜ੍ਹੀ ਭੀੜ 'ਤੇ , 13 ਦੀ ਮੌਤ , 20 ਜ਼ਖ਼ਮੀ
. . .  1 day ago
ਕਰਜ਼ੇ ਤੋਂ ਤੰਗ ਕਿਸਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
. . .  1 day ago
ਪੰਜਾਬ ਸਰਕਾਰ ਵੱਲੋਂ ਡੀ.ਟੀ.ਓ. ਦਾ ਆਹੁਦਾ ਖ਼ਤਮ
. . .  1 day ago
ਜੰਮੂ-ਕਸ਼ਮੀਰ : ਹਥਿਆਰਾਂ ਸਮੇਤ 3 ਗ੍ਰਿਫ਼ਤਾਰ
. . .  1 day ago
ਸਕੇ ਭਰਾ ਨੇ ਭਰਾ ਉੱਤੇ ਤੇਲ ਸੁੱਟ ਕੇ ਸਾੜਿਆ
. . .  1 day ago
ਇਰੋਮ ਸ਼ਰਮੀਲਾ ਨੇ ਆਪਣੇ ਬਰਤਾਨਵੀ ਮਿੱਤਰ ਨਾਲ ਕਰਵਾਇਆ ਵਿਆਹ
. . .  1 day ago
40 ਕਰੋੜ ਦੀ ਕੋਕੀਨ ਸਮੇਤ 2 ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ
. . .  1 day ago
ਜੈਲਲਿਤਾ ਦੀ ਮੌਤ ਦੀ ਜਾਂਚ ਲਈ ਕਮਿਸ਼ਨ ਦਾ ਹੋਵੇਗਾ ਗਠਨ - ਮੁੱਖ ਮੰਤਰੀ ਤਾਮਿਲਨਾਡੂ
. . .  1 day ago
ਹੁਣ ਪਦਮ ਐਵਾਰਡ ਲਈ ਆਮ ਲੋਕ ਵੀ ਕਰ ਸਕਣਗੇ ਸਿਫ਼ਾਰਸ਼ - ਪ੍ਰਧਾਨ ਮੰਤਰੀ
. . .  1 day ago
ਸਰਪੰਚ ਵੱਲੋਂ ਧੱਕੇਸ਼ਾਹੀ ਕਰਨ ਦੇ ਮਾਮਲੇ 'ਚ ਡੀ.ਸੀ ਨੂੰ ਰਿਪੋਰਟ ਭੇਜਣ ਦੇ ਹੁਕਮ
. . .  1 day ago
ਪਹਾੜੀ ਸੂਬਿਆ ਨੂੰ ਦਿੱਤਾ 'ਟੈਕਸ ਹੌਲੀਡੇ' ਅੱਗੇ ਵਧਾਉਣਾ ਨਿੰਦਣਯੋਗ - ਸੁਖਪਾਲ ਖਹਿਰਾ
. . .  1 day ago
ਜਬਰ ਜਨਾਹ ਮਾਮਲੇ 'ਚ ਪੇਸ਼ੀ ਲਈ ਲਿਆਂਦਾ ਨੌਜਵਾਨ ਕਚਹਿਰੀਆਂ ਤੋਂ ਹੱਥਕੜੀਆਂ ਸਮੇਤ ਫ਼ਰਾਰ
. . .  1 day ago
ਫਾਈਨਾਂਸ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਲੁਧਿਆਣਾ-ਦਿੱਲੀ ਰੇਲ ਮਾਰਗ ਕੀਤਾ ਜਾਮ
. . .  1 day ago
ਡੇਰਾ ਸੱਚਾ ਸੌਦਾ ਪ੍ਰਮੁੱਖ ਖ਼ਿਲਾਫ਼ ਸਰੀਰਕ ਸ਼ੋਸ਼ਣ ਮਾਮਲੇ 'ਤੇ ਹੋਈ ਸੁਣਵਾਈ, ਫ਼ੈਸਲਾ 25 ਅਗਸਤ ਨੂੰ
. . .  1 day ago
ਮੋਟਰ 'ਤੇ ਸੁੱਤੇ ਪਏ ਵਿਅਕਤੀ ਦਾ ਕਤਲ
. . .  1 day ago
ਸੰਘੇ ਜਗੀਰ ਦੀ ਸਰਪੰਚਣੀ ਮੁਅੱਤਲ
. . .  1 day ago
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ 'ਚ ਫਲੂ ਕਾਰਨਰ ਸਥਾਪਿਤ ਕਰਨ ਦੇ ਹੁਕਮ
. . .  1 day ago
ਗਾਜ਼ੀਆਬਾਦ 'ਚ ਲੜਕੀ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ
. . .  1 day ago
ਬਿਹਾਰ : ਭਾਰੀ ਬਰਸਾਤ ਤੇ ਹੜ੍ਹਾਂ ਦੇ ਚੱਲਦਿਆਂ ਕਈ ਟਰੇਨਾਂ ਰੱਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਰੂਪਨਗਰ

ਗਣਤੰਤਰ ਦਿਵਸ ਮੌਕੇ ਮਲੂਕਾ ਲਹਿਰਾਉਣਗੇ ਕੌਮੀ ਝੰਡਾ

ਰੂਪਨਗਰ, 25 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)-ਗਣਤੰਤਰਤਾ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਹ ਜਾਣਕਾਰੀ ਦਿੰਦਿਆਂ ਤਨੂ ਕਸ਼ਯਪ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਇਹ ਸਮਾਗਮ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕੀਤਾ ਜਾਵੇਗਾ ਅਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਕੈਬਿਨਟ ਮੰਤਰੀ ਸਵੇਰੇ 10 ਵਜੇ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਪਰੇਡ ਤੋਂ ਸਲਾਮੀ ਲੈਣਗੇ | ਇਸ ਮੌਕੇ ਸਮੁੱਚੀ ਪਰੇਡ ਦੀ ਅਗਵਾਈ ਵਰਿੰਦਰਜੀਤ ਸਿੰਘ ਡੀ.ਐੱਸ.ਪੀ. ਚਮਕੌਰ ਸਾਹਿਬ ਕਰਨਗੇ |
ਗਣਤੰਤਰ ਦਿਵਸ ਮੌਕੇ ਇਨ੍ਹਾਂ ਦਾ ਹੋਵੇਗਾ ਸਨਮਾਨ:
ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਦਾ ਕੱਲ੍ਹ ਗਣਤੰਤਰ ਦਿਵਸ ਮੌਕੇ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਮਾਸਟਰ ਮੰਗਤ ਸੇਨ ਨਾਨ-ਮੈਡੀਕਲ 'ਚ ਟਾਪਰ, ਅਰਸ਼ਦੀਪ ਬੰਗਾ ਸ਼ੂਟਿੰਗ 'ਚ ਅੱਵਲ ਰਹਿਣ, ਧਰਮਵੀਰ ਸਿੰਘ ਹਾਕੀ ਖਿਡਾਰੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮੱਲਾਂ ਮਾਰਨ, ਕਬੱਡੀ ਵਿਚ ਕੌਮੀ ਪੱਧਰ 'ਤੇ ਪਹਿਲਾ ਸਥਾਨ ਹਾਸਲ ਕਰਨ 'ਤੇ ਸੁਖਦੀਪ ਕੌਰ, ਸੁਪਨੀਤ ਕੌਰ, ਅਰਸ਼ਦੀਪ ਕੌਰ ਤੇ ਹੈਾਡਬਾਲ ਵਿਚ ਕੌਮੀ ਪੱਧਰ 'ਤੇ ਗੋਲਡ ਮੈਡਲ ਪ੍ਰਾਪਤ ਕਰਨ ਵਾਲੀਆਂ ਖਿਡਾਰਨਾਂ ਪੂਜਾ ਰਾਣੀ, ਭਜਨਦੀਪ ਕੌਰ ਤੇ ਅਨੁਰਾਧਾ ਤੋਂ ਇਲਾਵਾ ਮਾਸਟਰ ਅਵਤਾਰ ਸਿੰਘ ਦੜੌਲੀ, ਪ੍ਰੈਸ ਕਲੱਬ ਪ੍ਰਧਾਨ ਬਹਾਦਰਜੀਤ ਸਿੰਘ, ਕਲਾਕਾਰ ਅਵਤਾਰ ਸਿੰਘ ਤੇ ਅਵਿੰਦਰ ਸਿੰਘ ਰਾਜੂ, ਜਸਵਿੰਦਰ ਸਿੰਘ ਜੇ. ਈ, ਖਿਡਾਰਨ ਦਮਨਪ੍ਰੀਤ ਕੌਰ, ਅੰਬੂਜਾ ਮਨੋਵਿਕਾਸ ਕੇਂਦਰ ਦੇ ਬੱਚਿਆਂ ਨੂੰ ਉਲੰਪਿਕ ਖੇਡਾਂ ਵਿਚ ਮੱਲਾਂ ਮਾਰਨ ਤੋਂ ਇਲਾਵਾ ਗੋਪਾਲ ਬਾਂਸਲ ਡਾਇਰੈਕਟਰ ਐਸ. ਐਮ. ਐਲ, ਸੁਨੀਤਾ ਦੇਵੀ ਮੈਡੀਕਲ ਅਫਸਰ, ਗੁਰਪ੍ਰੀਤ ਸਿੰਘ ਐਥਲੈਟਿਕਸ ਖਿਡਾਰੀ, ਸਕਾਰਡਨ ਲੀਡਰ ਹਾਕਮ ਸਿੰਘ, ਕੈਡਿਟ ਗੁਰਬਖਸ਼ ਗੋਸਲ, ਸੁਪਰਡੰਟ ਸ੍ਰੀਮਤੀ ਨੀਲ ਕਮਲ ਤੇ ਅਮਨ ਰਾਠੌਰ, ਦਰਸ਼ਨ ਕੁਮਾਰ ਸਹਾਇਕ ਪੋ੍ਰਜੈਕਟ ਅਫਸਰ, ਜਸਵੀਰ ਸਿੰਘ ਗੰਨਮੈਨ, ਰੈਡ ਕਰਾਸ ਸਕੱਤਰ ਸੰਜੀਵ ਬੁੱਧੀਰਾਜਾ, ਇੰਸਪੈਕਟਰ ਤਰਲੋਚਨ ਸਿੰਘ, ਏ. ਐੱਸ. ਆਈ. ਸਤਪਾਲ ਸਿੰਘ, ਹੌਲਦਾਰ ਲਲਿਤ ਕੁਮਾਰ, ਸਿਪਾਹੀ ਜਸਕਰਨ ਸਿੰਘ ਨੂੰ ਵੱਖ-ਵੱਖ ਖੇਤਰਾਂ ਵਿਚ ਹੌਸਲਾ ਵਧਾਊ ਕੰਮ ਕਰਨ ਤੇ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਜਾਵੇਗਾ |

ਸੁਨਿਆਰੇ ਦੀ ਦੁਕਾਨ 'ਚੋਂ ਦੋ ਕਿੱਲੋ ਚਾਂਦੀ ਤੇ ਗਹਿਣੇ ਚੋਰੀ

ਨੰਗਲ, 25 ਜਨਵਰੀ (ਪ੍ਰੀਤਮ ਸਿੰਘ ਬਰਾਰੀ)- ਸ਼ਹਿਰ ਦੀ ਮੇਨ ਮਾਰਕੀਟ ਵਿਖੇ ਇੱਕ ਸੁਨਿਆਰੇ ਦੀ ਦੁਕਾਨ ਤੇ ਚੋਰਾਂ ਵੱਲੋਂ ਸ਼ਟਰ ਦੇ ਤਾਲੇ ਤੋੜ ਕੇ ਚੋਰੀ ਕਰਨ ਦਾ ਸਮਾਚਾਰ ਹੈ | ਮੇਨ ਮਾਰਕੀਟ ਦੀ ਦੁਕਾਨ ਨੰਬਰ 136 ਸਥਿਤ ਵਰਮਾ ਜਿਊਲਰਜ਼ ਵਿਖੇ ਪਹੁੰਚ ਕੇ ਦੁਕਾਨ ਮਾਲਕ ਨਰੇਸ਼ ...

ਪੂਰੀ ਖ਼ਬਰ »

ਵਿਆਹ-ਸ਼ਾਦੀਆਂ 'ਤੇ ਫਜ਼ੂਲ ਖਰਚੇ ਘਟਾਉਣ ਦੀ ਲੋੜ-ਪ੍ਰੋ: ਚੰਦੂਮਾਜਰਾ

ਪੁਰਖਾਲੀ, 25 ਜਨਵਰੀ (ਬੰਟੀ)-ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਾਨੂੰ ਵਿਆਹ-ਸ਼ਾਦੀਆਂ ਤੇ ਆਪਣੇ ਫਜੂਲ ਖਰਚੇ ਘਟਾਉਣੇ ਚਾਹੀਦੇ ਹਨ | ਪਿੰਡ ਬਿੰਦਰਖ ਵਿਖੇ ਬੋਲਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅੱਜ ਅਸੀਂ ਲੋਕ ਦਿਖਾਵੇ ਦੀ ਦੌੜ ...

ਪੂਰੀ ਖ਼ਬਰ »

ਬਿਜਲੀ ਬੋਰਡ ਨੇ ਗਲੀ ਵਿਚਕਾਰ ਲਾਇਆ ਟਰਾਂਸਫਾਰਮਰ

ਅਨੰਦਪੁਰ ਸਾਹਿਬ, 25 ਜਨਵਰੀ (ਜੰਗ ਸਿੰਘ)-ਅਨੰਦਪੁਰ ਸਾਹਿਬ ਦੇ ਬਿਜਲੀ ਦਫਤਰ ਵੱਲੋਂ ਨਵਾਂ ਕਮਾਲ ਕੀਤੇ ਜਾਣ ਦੀ ਸੂਚਨਾ ਮਿਲੀ ਹੈ | ਗੁ: ਬਾਬਾ ਸੰਗਤ ਸਿੰਘ ਚੌਕ ਦੇ ਨਾਲ ਗਲੀ ਦੇ ਬਿਲਕੁਲ ਵਿਚਕਾਰ ਟਰਾਂਸਫਾਰਮਰ ਲਾਇਆ ਜਾ ਰਿਹਾ ਹੈ ਜਿਸ ਨਾਲ ਦੁਰਘਟਨਾਵਾਂ ਵਿਚ ਕੁਦਰਤੀ ...

ਪੂਰੀ ਖ਼ਬਰ »

ਸੂਚੀ 'ਚ ਤਰੁੱਟੀਆਂ ਕਾਰਨ ਅਧਿਆਪਕਾਂ ਦੀਆਂ ਤਰੱਕੀਆਂ ਦਾ ਰਾਹ ਹੋਇਆ ਔਖਾ

ਨੂਰਪੁਰ ਬੇਦੀ, 25 ਜਨਵਰੀ (ਰਾਜੇਸ਼ ਚੌਧਰੀ)- ਅਧਿਆਪਕਾਂ ਤੋਂ ਮੁੱਖ ਅਧਿਆਪਕਾਂ ਦੀਆਂ ਤਰੱਕੀਆ ਦੀਆਂ ਸੂਚੀਆਂ 'ਚ ਵੱਡੀ ਗਿਣਤੀ 'ਚ ਅਧਿਆਪਕਾਂ ਨੂੰ ਸ਼ਾਮਿਲ ਨਾ ਕਰਨ ਦੀ ਵਰਤੀ ਗਈ ਅਣਗਿਹਲੀ ਲਈ ਸਿੱਖਿਆ ਵਿਭਾਗ ਦਾ ਮੱੁਖ ਦਫ਼ਤਰ ਡੀ. ਪੀ. ਆਈ. ਸੈਕੰਡਰੀ ਜ਼ਿੰਮੇਵਾਰ ਹੈ ...

ਪੂਰੀ ਖ਼ਬਰ »

ਜੰਗਲਾ ਤੋੜ ਕੇ ਕਾਰ ਸਵਾਂ ਨਦੀ 'ਚ ਡਿੱਗੀ

ਸੰਤੋਖਗੜ੍ਹ, 25 ਜਨਵਰੀ (ਮਲਕੀਅਤ ਸਿੰਘ)- ਅੱਜ ਦੁਪਹਿਰ ਤੋਂ ਬਾਅਦ ਟਾਹਲੀਵਾਲ-ਸੰਤੋਖਗੜ੍ਹ ਦੇ ਵਿਚਕਾਰ ਸਵਾਂ ਨਦੀ 'ਤੇ ਬਣੇ ਵੱਡੇ ਪੁਲ ਉਪਰ ਆਲਟੋ ਕਾਰ ਸਵਾਂ ਨਦੀ ਦੇ ਪੁੱਲ ਦੇ ਸੱਜੇ ਪਾਸੇ ਬਣੇ ਜੰਗਲੇ ਨੂੰ ਤੋੜ ਕੇ ਸਵਾਂ ਨਦੀ ਵਿਚ ਡਿੱਗ ਪਈ | ਮੌਕੇ 'ਤੇ ਮਿਲੀ ...

ਪੂਰੀ ਖ਼ਬਰ »

ਪਿੰਡ ਕੀਮਾਬਾਸ ਖੱਡ ਰਾਜਗਿਰੀ ਦੇ ਸਰਪੰਚ ਦੀ ਚੋਣ ਰੱਦ

ਨੂਰਪੁਰ ਬੇਦੀ 25 ਜਨਵਰੀ (ਢੀਂਡਸਾ)- ਚੋਣ ਟਿ੍ਬਿਊਨਲ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਰੂਪਨਗਰ ਤੇਜਦੀਪ ਸਿੰਘ ਸੈਣੀ ਨੇ ਆਪਣੇ ਇਕ ਫੈਸਲੇ ਵਿਚ ਨੂਰਪੁਰ ਬੇਦੀ ਬਲਾਕ ਦੇ ਪਿੰਡ ਕੀਮਾਬਾਸ ਖੱਡ ਰਾਜਗਿਰੀ ਦੇ ਸਰਪੰਚ ਜਗਦੇਵ ਸਿੰਘ ਦੀ ਚੋਣ ਨੂੰ ਰੱਦ ਕਰ ਦਿੱਤਾ ਹੈ | ...

ਪੂਰੀ ਖ਼ਬਰ »

ਕੁੱਤਿਆਂ ਤੋਂ ਡਰਿਆ ਬਾਰ੍ਹਾਂਸਿੰਗਾ ਪਿੰਡ 'ਚ ਵੜਿਆ

ਪੁਰਖਾਲੀ, 25 ਜਨਵਰੀ (ਬੰਟੀ)-ਅੱਜ ਦੁਪਹਿਰ ਸਮੇਂ ਕੁੱਤਿਆਂ ਤੋਂ ਡਰਿਆ ਇੱਕ ਬਾਰਾਂਸਿੰਗਾ ਰਾਮਗੜ੍ਹ ਟੱਪਰੀਆਂ ਪਿੰਡ ਵਿਚ ਆ ਵੜਿਆ | ਜਾਣਕਾਰੀ ਅਨੁਸਾਰ ਇਸ ਬਾਰਾਂਸਿੰਗੇ ਨੂੰ ਕੁੱਤਿਆਂ ਨੇ ਘੇਰਿਆ ਹੋਇਆ ਸੀ ਤੇ ਇਹ ਜਾਨਵਰ ਆਪਣੀ ਜਾਨ ਬਚਾਉਂਦਾ ਕੁੱਤਿਆਂ ਦੇ ...

ਪੂਰੀ ਖ਼ਬਰ »

ਸੁੱਖਾ ਕਾਹਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਦਰਜਨ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ

ਨੂਰਪੁਰ ਬੇਦੀ, 25 ਜਨਵਰੀ (ਰਾਜੇਸ਼ ਚੌਧਰੀ)-ਬੀਤੇ ਦਿਨੀਂ ਫਗਵਾੜਾ ਨੇੜੇ ਪੁਲਿਸ ਹਿਰਾਸਤ ਦੌਰਾਨ ਮਾਰੇ ਗੈਂਗਸਟਰ ਸੁੱਖਾ ਕਾਹਲਵਾਂ ਦੀ ਮੌਤ ਲਈ ਜ਼ਿੰਮੇਵਾਰ ਇਕ ਗੈਂਗ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਸਥਾਨਿਕ ਪੁਲਿਸ ਨੇ ਕਰੀਬ ਇਕ ਦਰਜਨ ਨੌਜਵਾਨਾਂ ਨੂੰ ਪੁੱਛਗਿੱਛ ...

ਪੂਰੀ ਖ਼ਬਰ »

ਕਿਡਜ਼ ਆਰ ਕਿਡਜ਼ ਸਕੂਲ ਵੱਲੋਂ ਕਾਵਿ ਮੁਕਾਬਲੇ

ਚੰਡੀਗੜ੍ਹ, 25 ਜਨਵਰੀ (ਸਿੱਖਿਆ ਪ੍ਰਤੀਨਿਧ)-ਇੱਥੋਂ ਦੇ ਕਿਡਜ਼ ਆਰ ਕਿਡਜ਼ ਸਕੂਲ ਸੈਕਟਰ 42 ਵੱਲੋਂ ਵਿਦਿਆਰਥੀਆਂ ਵਿਚ ਗਣਤੰਤਰ ਦਿਹਾੜੇ ਅਤੇ ਕਵਿਤਾਵਾਂ ਲਿਖਣ ਦਾ ਉਤਸ਼ਾਹ ਪੈਦਾ ਕਰਨ ਲਈ ਕਾਵਿ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਵਸ ਸਬੰਧੀ ਪ੍ਰਭਾਤ ਫੇਰੀਆਂ ਸ਼ੁਰੂ

ਕਾਹਨਪੁਰ ਖੂਹੀ, 25 ਜਨਵਰੀ (ਗੁਰਬੀਰ ਸਿੰਘ ਵਾਲੀਆ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਪਿੰਡ ਨਲਹੋਟੀ ਦੀ ਸਮੂਹ ਸਾਧ ਸੰਗਤ ਵੱਲੋਂ ਅੱਜ ਪ੍ਰਭਾਤ ਫੇਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਸਮੂਹ ਕਮੇਟੀ ਮੈਂਬਰ ...

ਪੂਰੀ ਖ਼ਬਰ »

ਅਕਾਲੀ ਦਲ ਨੇ ਮਿਹਨਤੀ ਵਰਕਰਾਂ ਦਾ ਹਮੇਸ਼ਾ ਮਾਣ ਸਤਿਕਾਰ ਕੀਤਾ-ਜਥੇ: ਢਾਹੇ

ਅਨੰਦਪੁਰ ਸਾਹਿਬ, 25 ਜਨਵਰੀ (ਕਰਨੈਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਮਿਹਨਤੀ ਅਤੇ ਟਕਸਾਲੀ ਵਰਕਰਾਂ ਦਾ ਹਮੇਸ਼ਾਂ ਮਾਣ ਸਤਿਕਾਰ ਕੀਤਾ ਹੈ ਅਤੇ ਹੁਣ ਵੀ ਪਾਰਟੀ ਦੀਆਂ ਵੱਖ-ਵੱਖ ਅਹੁਦੇਦਾਰੀ ਦੀ ਵੰਡ ਮੌਕੇ ਉਨ੍ਹਾਂ ਵਰਕਰਾਂ ਦਾ ਖ਼ਾਸ ਖਿਆਲ ਰੱਖਿਆ ਜਾਵੇਗਾ ਜੋ ...

ਪੂਰੀ ਖ਼ਬਰ »

ਆਂਗਣਵਾੜੀ ਕੇਂਦਰ ਨੂੰ ਅਲਮਾਰੀ ਭੇਟ

ਨੰਗਲ, 25 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)- ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਡਾ: ਅਸ਼ੋਕ ਸ਼ਰਮਾ ਦੀ ਅਗਵਾਈ 'ਚ ਆਂਗਣਵਾੜੀ ਕੇਂਦਰ ਡਬਲ ਐਫ਼. ਬਲਾਕ 'ਚ ਇੱਕ ਸਮਾਗਮ ਦੌਰਾਨ ਕੇਂਦਰ ਨੂੰ ਇੱਕ ਅਲਮਾਰੀ ਭੇਟ ਕੀਤੀ ਗਈ | ਇਸ ਮੌਕੇ ਡਾ: ਸ਼ਰਮਾ ਨੇ ਸਰਦੀਆਂ 'ਚ ਬਾਲਾ ਦੀ ਸਿਹਤ ...

ਪੂਰੀ ਖ਼ਬਰ »

ਅਨੰਦਪੁਰ ਸਾਹਿਬ ਗੈਸ ਸਰਵਿਸ ਨੇ ਰਸੋਈ ਗੈਸ ਬਚਾਓ ਸਪਤਾਹ ਮਨਾਇਆ

ਅਨੰਦਪੁਰ ਸਾਹਿਬ, 25 ਜਨਵਰੀ (ਜੰਗ ਸਿੰਘ)- ਅਨੰਦਪੁਰ ਸਾਹਿਬ ਗੈਸ ਸਰਵਿਸਿਜ਼ ਵੱਲੋਂ ਸਰਕਾਰੀ ਆਦਰਸ਼ ਸੀ: ਸੈ: ਸਕੂਲ ਲੋਧੀਪੁਰ (ਅਨੰਦਪੁਰ ਸਾਹਿਬ) ਵਿਖੇ ਰਸੋਈ ਗੈਸ, ਤੇਲ (ਬਾਲਣ) ਬਚਾਉ ਸਪਤਾਹ ਮਨਾਇਆ ਗਿਆ | ਇਸ ਮੌਕੇ ਜਸਵਿੰਦਰ ਸਿੰਘ ਢਿੱਲੋਂ ਨੇ ਵਿਦਵਤਾ ਭਰਪੂਰ ...

ਪੂਰੀ ਖ਼ਬਰ »

ਪੀਲੀ ਕੁੰਗੀ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਵੱਲੋਂ ਵੰਡੀ ਦਵਾਈ

ਮੋਰਿੰਡਾ, 25 ਜਨਵਰੀ (ਪਿ੍ਤਪਾਲ ਸਿੰਘ)-ਖੇਤੀਬਾੜੀ ਵਿਭਾਗ ਵੱਲੋਂ ਕਣਕ ਦੀ ਫਸਲ 'ਤੇ ਪੀਲੀ ਕੂੰਗੀ ਬਿਮਾਰੀ ਦੀ ਰੋਕਥਾਮ ਕਰਨ ਵਾਲੀ ਦਵਾਈ ਕਿਸਾਨਾਂ ਨੂੰ ਵੰਡੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਗੁਰਬਚਨ ਸਿੰਘ ਖੇਤੀਬਾੜੀ ਵਿਕਾਸ ਅਫਸਰ ਮੋਰਿੰਡਾ ਨੇ ਦੱਸਿਆ ...

ਪੂਰੀ ਖ਼ਬਰ »

ਨੇਤਾ ਜੀ ਸੁਭਾਸ਼ ਚੰਦਰ ਬੋਸ ਲਈ ਇਨਸਾਫ਼ ਦੀ ਮੰਗ

ਰੂਪਨਗਰ, 25 ਜਨਵਰੀ (ਚੱਕਲ)-ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ 118ਵੀਂ ਜੈਅੰਤੀ ਦੇ ਇਤਿਹਾਸਕ ਮੌਕੇ ਆਲ ਇੰਡੀਆ ਫਾਰਵਰਡ ਬਲਾਕ ਦੇ ਰਾਸ਼ਟਰੀ ਸਕੱਤਰ, ਨੇਤਾ ਜੀ ਸੁਭਾਸ਼ ਕ੍ਰਾਂਤੀ ਮੰਚ ਦੇ ਪ੍ਰਧਾਨ ਅਤੇ ਨੇਤਾ ਜੀ ਮਾਡਲ ਸਕੂਲ ਦੇ ਨਿਰਦੇਸ਼ਕ ਵੀ. ਪੀ. ਸੈਣੀ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਕਸਬਾ ਬੇਲਾ ਵਿਖੇ ਗ੍ਰਾਮ ਸੁਵਿਧਾ ਕੇਂਦਰ ਨਾ ਖੋਲ੍ਹਣ ਦੀ ਆਲੋਚਨਾ

ਬੇਲਾ, 25 ਜਨਵਰੀ (ਮਨਜੀਤ ਸਿੰਘ ਸੈਣੀ)-ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਲੋਕਾਂ ਦੀ ਸਹੂਲਤ ਲਈ ਖੋਲੇ ਜਾ ਰਹੇ ਗ੍ਰਾਮ ਸੁਵਿਧਾ ਕੇਂਦਰ ਕਸਬਾ ਬੇਲਾ ਵਿੱਚ ਨਾ ਖੋਲੇ ਜਾਣ ਤੋਂ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ | ਸਰਕਾਰ ਵੱਲੋਂ ਖੋਲੇ ਜਾ ਰਹੇ ਸੁਵਿਧਾ ਕੇਂਦਰ ...

ਪੂਰੀ ਖ਼ਬਰ »

ਕਸਬਾ ਬੇਲਾ ਵਿਖੇ ਪੰਜਾਬੀ ਫ਼ਿਲਮ ਦੀ ਸ਼ੂਟਿੰਗ

ਬੇਲਾ, 25 ਜਨਵਰੀ (ਮਨਜੀਤ ਸਿੰਘ ਸੈਣੀ)-ਸਥਾਨਕ ਅਨਾਜ ਮੰਡੀ ਵਿੱਚ ਹੋ ਰਹੀ ਪੰਜਾਬੀ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਇਲਾਕੇ ਦੇ ਨੌਜਵਾਨ ਹਾਜ਼ਰ ਹੋਏ | ਇਸ ਦੌਰਾਨ ਫਿਲਮ ਦੇ ਡਾਇਰੈਕਟਰ ਜਤਿੰਦਰ ਮੌਹਰ ਨੇ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਬੀਬੀ ਪ੍ਰਕਾਸ਼ ਕੌਰ ਨਮਿਤ ਸ਼ਰਧਾਂਜਲੀ ਸਮਾਗਮ

ਨੰਗਲ, 25 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਇਲਾਕੇ ਦੇ ਸਿੱਖਿਆ ਸ਼ਾਸ਼ਤਰੀ ਹਰਦੀਪ ਸਿੰਘ ਵੜੈਚ ਦੇ ਮਾਤਾ ਬੀਬੀ ਪ੍ਰਕਾਸ਼ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਮੋਜੋਵਾਲ ਵਿਚ ਕਰਵਾਇਆ ਗਿਆ | ਸਿੱਖਿਆ ਸ਼ਾਸ਼ਤਰੀ ਹਰਚੰਦ ਸਿੰਘ ਨੇ ਮਾਤਾ ਜੀ ਦੇ ਜੀਵਨ ਸਬੰਧੀ ...

ਪੂਰੀ ਖ਼ਬਰ »

ਬੇਲਾ ਵਿਖੇ ਰਾਸ਼ਟਰੀ ਸਿਹਤ ਮਿਸ਼ਨ ਵੱਲੋਂ ਦੋ ਰੋਜ਼ਾ ਸਿਖਲਾਈ ਕੈਂਪ

ਬੇਲਾ, 25 ਜਨਵਰੀ (ਮਨਜੀਤ ਸਿੰਘ ਸੈਣੀ)-ਕਸਬਾ ਬੇਲਾ ਵਿਖੇ ਰਾਸ਼ਟਰੀ ਸਿਹਤ ਮਿਸ਼ਨ ਵੱਲੋਂ ਡਾ. ਸੁਰਿੰਦਰ ਗੰਗੜ ਸਿਵਲ ਸਰਜਨ ਰੂਪਨਗਰ ਅਤੇ ਦਿਹਾਤੀ ਵਿਕਾਸ ਸੰਸਥਾ ਮੁਹਾਲੀ ਦੇ ਸਹਿਯੋਗ ਨਾਲ ਪੇਂਡੂ ਸਿਹਤ ਸਫਾਈ ਅਤੇ ਪੋਸ਼ਣ ਕਮੇਟੀ ਦੀ ਸਿਖਲਾਈ ਸਮਰਥਾ ਵਧਾਉਣ ਅਤੇ ...

ਪੂਰੀ ਖ਼ਬਰ »

ਚਾਈਨਾ ਡੋਰ ਦੇ ਮੁੱਦੇ 'ਤੇ ਸਵੈ-ਸੇਵੀ ਸੰਸਥਾਵਾਂ ਅੱਗੇ ਆਈਆਂ

ਰੂਪਨਗਰ, 25 ਜਨਵਰੀ (ਸੱਤੀ, ਹੁੰਦਲ)- ਮਨੁੱਖੀ ਜਾਨਾਂ ਲਈ ਘਾਤਕ ਬਣੀ ਚਾਈਨਾ ਡੋਰ ਦੀ ਵਰਤੋਂ ਨਾ ਹੋਣ ਦੇਣ ਸਬੰਧੀ ਸਵੈ-ਸੇਵੀ ਸੰਸਥਾਵਾਂ ਅੱਗੇ ਆਈਆਂ ਹਨ | ਜਿਸ ਤਹਿਤ ਸੰਸਥਾਵਾਂ ਵੱਲੋਂ ਵੱਖ-ਵੱਖ ਸਕੂਲਾਂ ਵਿਚ ਜਾ ਕੇ ਸਵੇਰੇ ਪ੍ਰਾਰਥਣਾ ਸਮੇਂ ਬੱਚਿਆਂ ਨੂੰ ਖੁਦ ਅਤੇ ...

ਪੂਰੀ ਖ਼ਬਰ »

ਸੜਕ ਸਰੁੱਖਿਆ ਹਫ਼ਤਾ ਮਨਾਇਆ

ਨੂਰਪੁਰ ਬੇਦੀ, 25 ਜਨਵਰੀ (ਢੀਂਡਸਾ)-ਸਰਕਾਰੀ ਹਾਈ ਸਕੂਲ ਅਬਿਆਣਾ ਕਲਾਂ ਨੇ ਸਿੱਖਿਆ ਵਿਭਾਗ ਦੀਆ ਹਦਾਇਤਾਂ ਅਨੁਸਾਰ ਅਧਿਆਪਕ ਪ੍ਰਦੀਪ ਕੁਮਾਰ ਦੀ ਅਗਵਾਈ ਵਿਚ ਸੜਕ ਸੁਰੱਖਿਅਤ ਹਫਤਾ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ...

ਪੂਰੀ ਖ਼ਬਰ »

ਖਮੇੜਾ ਵਿਖੇ ਸੜਕ ਸੁਰੱਖਿਆ ਹਫਤੇ ਤਹਿਤ ਮੁਕਾਬਲੇ

ਅਨੰਦਪੁਰ ਸਾਹਿਬ/ਢੇਰ, 25 ਜਨਵਰੀ (ਨਿੱਕੂਵਾਲ, ਕਾਲੀਆ)-ਇਥੋਂ ਨੇੜਲੇ ਸਰਕਾਰੀ ਮਿਡਲ ਸਕੂਲ ਵਿਖੇ ਸੜਕ ਸੁਰੱਖਿਆ ਹਫਤੇ ਤਹਿਤ ਬੱਚਿਆਂ ਨੂੰ ਸੁਰੱਖਿਆ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਦੇ ਭਾਸ਼ਣ ਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਉਪਰੰਤ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਇਲਾਕੇ ਅੰਦਰ ਬਾਂਦਰਾਂ ਦੀ ਭਰਮਾਰ, ਲੋਕ ਪ੍ਰੇਸ਼ਾਨ

ਸ੍ਰੀ ਚਮਕੌਰ ਸਾਹਿਬ, 25 ਜਨਵਰੀ (ਜਗਮੋਹਣ ਸਿੰਘ ਨਾਰੰਗ)-ਇਲਾਕੇ ਅੰਦਰ ਵੱਧ ਰਹੀ ਬਾਂਦਰਾਂ ਦੀ ਭਰਮਾਰ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿੱਧਰ ਵੀ ਦੇਖੋ ਉਧਰ ਦੇ ਬਾਂਦਰਾਂ ਦੇ ਵੱਡੇ ਵੱਡੇ ਝੁੰਡ ਵਿਖਾਈ ਦਿੰਦੇ ਹਨ | ਭੈਰੋਮਾਜਰਾ ...

ਪੂਰੀ ਖ਼ਬਰ »

ਭਗਤ ਰਵਿਦਾਸ ਦੇ ਜਨਮ ਦਿਹਾੜੇ ਨੂੰ ਮਨਾਉਣ ਸਬੰਧੀ ਇਕੱਤਰਤਾ

ਅਨੰਦਪੁਰ ਸਾਹਿਬ, 25 ਜਨਵਰੀ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ਼ੋ੍ਰਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜਾ 3 ਫਰਵਰੀ ਨੂੰ ਮਨਾਉਣ ਸਬੰਧੀ ਇਕ ਜ਼ਰੂਰੀ ਇਕੱਤਰਤਾ ਗੁ: ਭਗਤ ਰਵਿਦਾਸ ਜੀ ਵਿਖੇ ਗੁ: ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਕਾਰ ਸੇਵਾ ਮੁਖੀ ਸੰਤ ਬਾਬਾ ਲਾਭ ...

ਪੂਰੀ ਖ਼ਬਰ »

ਸਲੇਮਪੁਰ ਸਰਕਾਰੀ ਸਕੂਲ ਵਿਖੇ ਟ੍ਰੈਫ਼ਿਕ ਹਫਤਾ ਮਨਾਇਆ

ਮੋਰਿੰਡਾ, 25 ਜਨਵਰੀ (ਪਿ੍ਤਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਧਰਮ ਸਿੰਘ ਦੀ ਦਿਸ਼ਾ ਨਿਰਦੇਸ਼ਨਾ ਅਤੇ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁੁਰ ਦੀ ਦੇਖ-ਰੇਖ ਵਿਚ ਟ੍ਰੈਫਿਕ ਦਿਵਸ ਨੂੰ ਸਮਰਪਿਤ ਹਫਤਾ ਮਨਾਇਆ ਗਿਆ, ਜਿਸ ਵਿੱਚ ਵੱਖ ਵੱਖ ...

ਪੂਰੀ ਖ਼ਬਰ »

ਖ਼ੂਨਦਾਨ ਦਾ ਕੋਈ ਵਿਕਲਪ ਨਹੀਂ-ਖੱਟਰ

ਚੰਡੀਗੜ੍ਹ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਖ਼ੂਨਦਾਨ ਦਾ ਕੋਈ ਵਿਕਲਪ ਨਹੀਂ ਅਤੇ ਇਹ ਸੇਵਾ ਦਾ ਕੰਮ ਹੈ | ਉਹ ਅੱਜ ਇੱਥੇ ਪੀ.ਜੀ.ਆਈ., ਚੰਡੀਗੜ੍ਹ ਵਿਚ ਸੁਰੱਖਿਆ ਵਿਭਾਗ ਵੱਲੋਂ 12ਵੇਂ ਖ਼ੂਨਦਾਨ ਕੈਂਪ ਦੇ ਉਦਘਾਟਨ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਲਾਇਆ ਲੰਗਰ

ਅਨੰਦਪੁਰ ਸਾਹਿਬ, 25 ਜਨਵਰੀ (ਪ. ਪ. ਰਾਹੀਂ)-ਗੁਰੂ ਕਾ ਲਾਹੌਰ (ਹਿ: ਪ੍ਰ.) ਵਿਖੇ ਮਨਾਏ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਦਿਨਾਂ ਸਾਲਾਨਾ ਜੋੜ ਮੇਲੇ ਦੌਰਾਨ ਜਿੱਥੇ ਬਾਬਾ ਲਾਭ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਵਿਆਹ ਪੁਰਬ ਦੇ ...

ਪੂਰੀ ਖ਼ਬਰ »

ਤਿ੍ਮੂਰਤੀ ਕਲੱਬ ਨੇ ਲੋੜਵੰਦਾਂ ਨੂੰ ਕੰਬਲ ਵੰਡੇ

ਪੁਰਖਾਲੀ, 25 ਜਨਵਰੀ (ਬੰਟੀ)-ਤਿ੍ਮੂਰਤੀ ਕਲੱਬ ਰੂਪਨਗਰ ਵਲੋਂ ਪਿੰਡ ਬਬਾਨੀ ਵਿਖੇ ਲੋੜਵੰਦਾਂ ਲੋਕਾਂ ਨੂੰ ਕੰਬਲ ਵੰਡੇ ਗਏ | ਸਮਾਗਮ ਦੌਰਾਨ ਕਲੱਬ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਬਬਾਨੀ ਦੀ ਅਗਵਾਈ ਹੇਠ ਕੰਬਲ ਦਿੱਤੇ ਗਏ | ਇਸ ਉਪਰਾਲੇ ਲਈ ਪਿੰਡ ਦੇ ਸਰਪੰਚ ਜਸਵੰਤ ...

ਪੂਰੀ ਖ਼ਬਰ »

ਰਾਸ਼ਟਰੀ ਵੋਟਰ ਦਿਵਸ ਮਨਾਇਆ

ਬੇਲਾ, 25 ਜਨਵਰੀ (ਮਨਜੀਤ ਸਿੰਘ ਸੈਣੀ)-ਨਜ਼ਦੀਕੀ ਪਿੰਡ ਜਟਾਣਾ ਵਿਖੇ ਰਾਸ਼ਟਰੀ ਮਤਦਾਤਾ ਦਿਵਸ ਮਨਾਇਆ ਗਿਆ | ਇਸ ਮੌਕੇ 18 ਸਾਲਾਂ ਦੇ ਨੌਜਵਾਨ ਲੜਕੇ-ਲੜਕੀਆਂ ਦੇ ਜਿਨ੍ਹਾਂ ਦੀਆਂ ਨਵੀਆਂ ਵੋਟਾਂ ਬਣੀਆਂ ਉਨ੍ਹਾਂ ਦੇ ਚੋਣ ਕਮਿਸ਼ਨ ਵੱਲੋਂ ਨਵੇਂ ਬਣ ਕੇ ਆਏ ਕਰੀਬ 42 ਵੋਟਰ ...

ਪੂਰੀ ਖ਼ਬਰ »

ਪਿੰਡ ਚੰਦਪੁਰ ਬੇਲਾ ਵਿਖੇ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਸ਼ੁਰੂ

ਕੀਰਤਪੁਰ ਸਾਹਿਬ, 25 ਜਨਵਰੀ (ਬੀਰਅੰਮਿ੍ਤਪਾਲ ਸਿੰਘ ਸੰਨੀ)- ਪਿੰਡ ਚੰਦਪੁਰ ਬੇਲਾ ਦੇ ਸਮੂਹ ਪਿੰਡ ਵਾਸੀਆਂ ਵੱਲੋਂ ਬਾਬਾ ਸੇਵਾ ਸਿੰਘ ਤੇ ਬਾਬਾ ਭਾਗ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਕਬੱਡੀ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਦਫਤਰ ਵਿਚ ਮਨਾਇਆ ਵੋਟਰ ਦਿਵਸ

ਸ੍ਰੀ ਚਮਕੌਰ ਸਾਹਿਬ, 25 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਐੱਸ. ਡੀ. ਐੱਮ. ਦਫਤਰ ਵਿਚ ਅੱਜ ਸਬ ਡਵੀਜ਼ਨਲ ਪੱਧਰ 'ਤੇ ਕੌਮੀ ਵੋਟਰ ਦਿਵਸ ਮਨਾਇਆ ਗਿਆ, ਜਿਸ ਵਿਚ ਜਸਵੰਤ ਸਿੰਘ ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਨੇ ਵੋਟਾਂ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਕਿਹਾ ...

ਪੂਰੀ ਖ਼ਬਰ »

ਦੋਸ਼ਾਂ ਤਹਿਤ ਮੁਅੱਤਲ ਕਰਨ 'ਤੇ ਵਿਰੋਧ

ਅਨੰਦਪੁਰ ਸਾਹਿਬ, 25 ਜਨਵਰੀ (ਕਰਨੈਲ ਸਿੰਘ)- ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪੀ.ਟੀ.ਆਈ. ਅਧਿਆਪਕ ਗੁਰਬਿੰਦਰ ਸਿੰਘ ਸਸਕੋਰ ਨੂੰ ਡਿਊਟੀ ਵਿੱਚ ਕੋਤਾਹੀ ਵਰਤਣ ਦੇ ਦੋਸ਼ਾਂ ਤਹਿਤ ਮੁਅੱਤਲ ਕਰਨ ਤੇ ਪ੍ਰਤੀਕਿ੍ਆ ਦਿੰਦੇ ਹੋਏ ਪੰਚਾਇਤੀ ਰਾਜ ਯੂਨੀਅਨ ...

ਪੂਰੀ ਖ਼ਬਰ »

ਮਹਾ ਸਿੰਘ ਬੜਾ ਪਿੰਡ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਕੀਰਤਪੁਰ ਸਾਹਿਬ, 25 ਜਨਵਰੀ (ਸੰਨੀ)- ਐੱਮ. ਡੀ. ਗੁਰਨਾਮ ਸਿੰਘ ਬੜਾ ਪਿੰਡ ਦੇ ਪਿਤਾ ਮਹਾ ਸਿੰਘ (85) ਦੀ ਬੀਤੇ ਦਿਨ ਹੋਈ ਮੌਤ 'ਤੇ ਮਦਨ ਮੋਹਨ ਮਿੱਤਲ ਕੈਬਨਿਟ ਮੰਤਰੀ, ਕੇ. ਪੀ. ਰਾਣਾ ਸਾਬਕਾ ਸੰਸਦੀ ਸਕੱਤਰ, ਰਮਿੰਦਰ ਪਾਲ ਸਿੰਘ ਕਾਹਲੋਂ ਐਸ. ਐਚ. ਓ. ਕੀਰਤਪੁਰ ਸਾਹਿਬ, ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ 'ਚ ਮਨਾਇਆ ਕੌਮੀ ਵੋਟਰ ਦਿਹਾੜਾ

ਸ੍ਰੀ ਅਨੰਦਪੁਰ ਸਾਹਿਬ, 25 ਜਨਵਰੀ (ਜੰਗ ਸਿੰਘ)- ਸਾਨੂੰ ਸਮੁੱਚੇ ਭਾਰਤ ਵਾਸੀਆਂ ਨੂੰ ਇਹ ਗੌਰਵ ਹਾਸਲ ਹੈ ਕਿ ਅਸੀਂ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਢਾਂਚੇ ਦਾ ਆਨੰਦ ਮਾਣ ਰਹੇ ਹਾਂ | ਸੰਸਦ ਤੋਂ ਲੈ ਕੇ ਵਿਧਾਨ ਸਭਾ ਤੱਕ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਨਗਰ ...

ਪੂਰੀ ਖ਼ਬਰ »

ਸਿਹਤ ਵਿਭਾਗ ਵੱਲੋਂ ਪਿੰਡਾਂ 'ਚ ਕਮੇਟੀਆਂ ਦਾ ਸਿਖਲਾਈ ਕੈਂਪ

ਨੂਰਪੁਰ ਬੇਦੀ, 25 ਜਨਵਰੀ (ਰਾਜੇਸ਼ ਚੌਧਰੀ)- ਪਿੰਡ ਤਖਤਗੜ੍ਹ ਵਿਖੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੋਲਾਪੁਰ, ਜੱਸੇਮਾਜਰਾ, ਰਾਏਪੁਰ, ਸਰਥਲੀ, ਢਾਹਾਂ ਬਸਤੀ, ਅਸਮਾਨਪੁਰ ਉਪਰਲਾ, ਅਸਮਾਨ ਹੇਠਲਾ, ਸਦੋਆ, ਘੜੀਸਪੁਰ ਦੀਆਂ ਪੇਂਡੂ ਸਿਹਤ ਸਫਾਈ ਤੇ ਪੋਸ਼ਣ ਕਮੇਟੀਆਂ ਦੇ ...

ਪੂਰੀ ਖ਼ਬਰ »

ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਜਾਗਰੂਕਤਾ ਰੈਲੀ

ਨੂਰਪੁਰ ਬੇਦੀ, 25 ਜਨਵਰੀ (ਢੀਂਡਸਾ)- ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਦੇ ਸਮੂਹ ਵਿਦਿਆਰਥੀਆਂ ਨੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ | ਇਸ ਮੌਕੇ ਮਧੂਵਨ ਵਾਟਿਕਾ ਪਬਲਿਕ ਸਕੂਲ ਦੇ ਵਿਦਿਆਰਥੀਆ ਵਲੋਂ ਹੱਥਾਂ ਵਿਚ ਬੈਨਰ ਲੈ ...

ਪੂਰੀ ਖ਼ਬਰ »

ਬਟਾਰਲਾ ਨੂੰ ਕਮਿਊਨਿਟੀ ਸੈਂਟਰ ਤੇ ਝਾਂਡੀਆਂ ਨੂੰ ਗਊਸ਼ਾਲਾ ਸ਼ੈੱਡ ਲਈ 5-5 ਲੱਖ ਦੀ ਗ੍ਰਾਂਟ

ਨੂਰਪੁਰ ਬੇਦੀ, 25 ਜਨਵਰੀ (ਢੀਂਡਸਾ)- ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਨੂਰਪੁਰ ਬੇਦੀ ਇਲਾਕੇ ਦੀਆਂ 27 ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ 65 ਲੱਖ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ ਹਨ | ਉਹਨਾਂ ਨੇ ਗ੍ਰਾਮ ਪੰਚਾਇਤ ਬਟਾਰਲਾ ਨੂੰ ...

ਪੂਰੀ ਖ਼ਬਰ »

ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਮੇਰਾ ਰਾਬਤਾ ਕਾਇਮ-ਜਗਮੀਤ ਸਿੰਘ ਬਰਾੜ

ਕੀਰਤਪੁਰ ਸਾਹਿਬ, 25 ਜਨਵਰੀ (ਬੀਰਅੰਮਿ੍ਤਪਾਲ ਸਿੰਘ ਸੰਨੀ)- ਮੈਂ ਇਸ ਗੱਲ ਨੂੰ ਲੋਕਾਂ ਕੋਲੋਂ ਛੁਪਾਉਣਾ ਨਹੀਂ ਚਾਹੁੰਦਾ ਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਮੇਰਾ ਪੂਰਾ ਰਾਬਤਾ ਕਾਇਮ ਹੈ | ਨਵੀਂ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਕਰਨ ਲਈ ਆਪਣੇ ਸਮਰਥਕਾਂ ਨਾਲ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਦੋ ਬੱਚੇ ਜ਼ਖ਼ਮੀ

ਰੂਪਨਗਰ, 25 ਜਨਵਰੀ (ਚੱਕਲ)-ਰੂਪਨਗਰ ਵਿਖੇ ਵੱਖ-ਵੱਖ ਹਾਦਸਿਆਂ ਵਿਚ ਦੋ ਬੱਚੇ ਜ਼ਖ਼ਮੀ ਹੋਏ | ਜਾਣਕਾਰੀ ਅਨੁਸਾਰ ਸਾਜਵ (3) ਪੁੱਤਰ ਰਾਮੂ ਵਾਸੀ ਪਿੰਡ ਸ਼ਾਮਪੁਰਾ ਨੰੂ ਅੱਧ ਜਲੀ ਹਾਲਤ ਵਿਚ ਸਿਵਲ ਹਸਪਤਾਲ ਰੂਪਨਗਰ ਵਿਖੇ ਦਾਖ਼ਲ ਕਰਵਾਇਆ ਗਿਆ | ਬੱਚੇ ਦੀ ਮਾਂ ਸਰੋਜ ਨੇ ...

ਪੂਰੀ ਖ਼ਬਰ »

ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਮੇਰਾ ਰਾਬਤਾ ਕਾਇਮ-ਜਗਮੀਤ ਸਿੰਘ ਬਰਾੜ

ਕੀਰਤਪੁਰ ਸਾਹਿਬ, 25 ਜਨਵਰੀ (ਬੀਰਅੰਮਿ੍ਤਪਾਲ ਸਿੰਘ ਸੰਨੀ)- ਮੈਂ ਇਸ ਗੱਲ ਨੂੰ ਲੋਕਾਂ ਕੋਲੋਂ ਛੁਪਾਉਣਾ ਨਹੀਂ ਚਾਹੁੰਦਾ ਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਮੇਰਾ ਪੂਰਾ ਰਾਬਤਾ ਕਾਇਮ ਹੈ | ਨਵੀਂ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਕਰਨ ਲਈ ਆਪਣੇ ਸਮਰਥਕਾਂ ਨਾਲ ...

ਪੂਰੀ ਖ਼ਬਰ »

ਸਹੂਲਤਾਂ ਨਾ ਮਿਲਣ ਕਾਰਨ ਪ੍ਰੇਸ਼ਾਨ ਹੈ ਆਨਰੇਰੀ ਫਲਾਇੰਗ ਅਫਸਰ ਦੀ ਵਿਧਵਾ

ਰੂਪਨਗਰ, 25 ਜਨਵਰੀ (ਚੱਕਲ)- ਰੂਪਨਗਰ ਦੇ ਨਵੀਂ ਅਨਾਜ ਮੰਡੀ ਦੀ ਵਾਸੀ ਸ਼ਮਸ਼ੇਰ ਕੌਰ, ਪਤੀ ਦੀ ਮੌਤ ਉਪਰੰਤ ਪਰਿਵਾਰਕ ਪੈਨਸ਼ਨ, ਬੈਂਕ ਖਾਤਿਆਂ ਤੇ ਗੈਸ ਲਈ ਪ੍ਰੇਸ਼ਾਨ ਹੈ | ਸ਼ਮਸ਼ੇਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਆਨਰੇਰੀ ਫਲਾਇੰਗ ਅਫਸਰ ਹਰਭਜਨ ਸਿੰਘ ਜਿਨ੍ਹਾਂ ...

ਪੂਰੀ ਖ਼ਬਰ »

ਅਧਿਆਪਕ ਦੀ ਮੁਅੱਤਲੀ ਨਾਲ ਮਾਮਲਾ ਮੁੜ ਗਰਮਾਇਆ

ਨੂਰਪੁਰ ਬੇਦੀ, 25 ਜਨਵਰੀ (ਰਾਜੇਸ਼ ਚੌਧਰੀ)- ਹਲਕਾ ਵਿਧਾਇਕ ਤੇ ਸਿਖਿਆ ਮੰਤਰੀ ਪੰਜਾਬ ਡਾ: ਦਲਜੀਤ ਸਿੰਘ ਚੀਮਾ ਨਾਲ ਗੱਲਬਾਤ ਉਪਰੰਤ ਇਲਾਕਾ ਸੰਘਰਸ਼ ਕਮੇਟੀ ਵੱਲੋਂ ਟੁੱਟੀਆਂ ਸੜਕਾਂ ਤੇ ਨਜਾਇਜ਼ ਮਾਈਨਿੰਗ ਵਿਰੁੱਧ ਠੰਡਾ ਪੈ ਰਿਹਾ ਸੰਘਰਸ਼ ਉਦੋਂ ਮੁੜ ਗਰਮਾ ਗਿਆ ...

ਪੂਰੀ ਖ਼ਬਰ »

ਸੀ. ਪੀ. ਐੱਮ. ਨੰਗਲ ਤਹਿਸੀਲ ਦਾ ਸਕੱਤਰ ਅਹੁਦੇ ਤੋਂ ਮੁਅੱਤਲ

ਰੂਪਨਗਰ, 25 ਜਨਵਰੀ (ਸੱਤੀ)- ਸੀ. ਪੀ. ਐੱਮ. ਪੰਜਾਬ ਦੀ ਜ਼ਿਲ੍ਹਾ ਰੂਪਨਗਰ ਕਮੇਟੀ ਦੀ ਮੀਟਿੰਗ ਜਰਨੈਲ ਸਿੰਘ ਘਨੌਲਾ ਦੀ ਪ੍ਰਧਾਨਗੀ ਹੇਠ ਪਾਰਟੀ ਦਫਤਰ ਰੂਪਨਗਰ ਵਿਖੇ ਹੋਈ | ਜ਼ਿਲ੍ਹਾ ਸਕੱਤਰ ਤਰਲੋਚਨ ਸਿੰਘ ਰਾਣਾ ਨੇ ਦੱਸਿਆ ਕਿ ਪਾਰਟੀ ਦੀ ਨੰਗਲ ਤਹਿਸੀਲ ਦੇ ਸਕੱਤਰ ...

ਪੂਰੀ ਖ਼ਬਰ »

ਮੋਠਾਪੁਰ ਦੇ ਨਵੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਬਾਬਾ ਲਾਭ ਸਿੰਘ ਵੱਲੋਂ ਸ਼ੁੱਭ ਆਰੰਭ

ਨੂਰਪੁਰ ਬੇਦੀ, 25 ਜਨਵਰੀ (ਢੀਂਡਸਾ)- ਪਿੰਡ ਮੋਠਾਪੁਰ ਦੇ ਨਵੇਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਸ਼ੁਭ ਆਰੰਭ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਨੇ ਕੀਤਾ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਤੇ ਗੁਰਮਤਿ ਸਮਾਗਮ ਦਾ ਆਯੋਜਨ ...

ਪੂਰੀ ਖ਼ਬਰ »

ਹਰਸਨ ਗੈਸ ਏਜੰਸੀ 'ਤੇ ਖਪਤਕਾਰਾਂ ਨਾਲ ਧੋਖਾਧੜੀ ਦੇ ਦੋਸ਼

ਰੂਪਨਗਰ, 25 ਜਨਵਰੀ (ਸੱਤੀ)- ਸਥਾਨਕ 'ਅਜੀਤ' ਉਪ ਦਫ਼ਤਰ ਵਿਖੇ ਪਹੰੁਚੇ ਇਕ ਖਪਤਕਾਰ ਨੇ ਹਰਸਨ ਗੈਸ ਏਜੰਸੀ ਉਤੇ ਖਪਤਕਾਰਾਂ ਨਾਲ ਵੱਡੇ ਪੱਧਰ 'ਤੇ ਧੋਖਾਧੜੀ ਕਰਨ ਦੇ ਦੋਸ਼ ਲਾਏ ਹਨ | ਇਕ ਖਪਤਕਾਰ ਜਸਵੰਤ ਸਿੰਘ ਮਕਾਨ ਨੰ: 17 ਏ ਵਾਈ ਵਾਰਡ ਨੰ: 14 ਰੋਪੜ ਨੇ ਲਿਖਤੀ ਤੌਰ 'ਤੇ ...

ਪੂਰੀ ਖ਼ਬਰ »

ਵੋਟ ਹੱਕ ਦੇ ਇਸਤੇਮਾਲ ਲਈ ਵੋਟਰਾਂ ਨੂੰ ਜਾਗਰੂਕ ਕੀਤਾ

ਸੁਖਸਾਲ, 25 ਜਨਵਰੀ (ਧਰਮ ਪਾਲ)-ਰਾਸ਼ਟਰੀ ਵੋਟਰ ਦਿਵਸ ਮੌਕੇ ਸੁਖਸਾਲ ਖ਼ੇਤਰ ਦੇ ਅਲੱਗ-ਅਲੱਗ ਪਿੰਡਾਂ 'ਚ ਤਾਇਨਾਤ ਬੂਥ ਲੈਵਲ ਅਫ਼ਸਰਾਂ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਅਪਣੀ ਵੋਟ ਹੱਕ ਦੇ ਇਸਤੇਮਾਲ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਨਵੇਂ ਬਣੇ ਵੋਟਰਾਂ ਦੇ ...

ਪੂਰੀ ਖ਼ਬਰ »

ਪਿੰਡ ਦਬੇਟਾ ਵਿਖੇ ਵੋਟਰ ਦਿਵਸ ਮਨਾਇਆ

ਨੰਗਲ, 25 ਜਨਵਰੀ (ਪ੍ਰੋ: ਅਵਤਾਰ ਸਿੰਘ)-ਪਿੰਡ ਦਬੇਟਾ ਵਿਖੇ ਬੀ. ਐਲ. ਓਜ਼ ਅਤੇ ਪਿੰਡ ਦੇ ਵੋਟਰਾਂ ਵੱਲੋਂ ਵੋਟਰ ਦਿਵਸ ਮਨਾਇਆ ਗਿਆ | ਬੀ. ਐਲ. ਓਜ਼ ਵਰਿਆਮ ਸਿੰਘ ਘੱਟੀਵਾਲ ਅਤੇ ਵਿਨੋਦ ਕੁਮਾਰ ਅਨੰਦ ਜੋ ਕਿ ਦਬੇਟਾ ਪਿੰਡ ਦੇ ਭਾਗ ਨੰਬਰ 79 ਅਤੇ 80 ਦੇ ਬੀ. ਐਲ. ਓਜ਼ ਹਨ, ਨੇ ...

ਪੂਰੀ ਖ਼ਬਰ »

ਘਨੌਲੀ ਵਿਖੇ ਗੁਰਮਤਿ ਸਮਾਗਮ ਤੇ ਇਨਾਮ ਵੰਡ ਸਮਾਰੋਹ

ਰੂਪਨਗਰ/ਘਨੌਲੀ, 25 ਜਨਵਰੀ (ਸਟਾਫ ਰਿਪੋਰਟਰ)-ਧਰਮ ਪ੍ਰਚਾਰ ਟਰੱਸਟ ਘਨੌਲੀ ਵੱਲੋਂ ਗੁ: ਗੁਰੂ ਤੇਗ ਬਹਾਦਰ ਸਾਹਿਬ ਘਨੌਲੀ ਵਿਖੇ ਸਾਲਾਨਾ ਗੁਰਮਤਿ ਸਮਾਗਮ ਹੋਇਆ | ਇਸ ਗੁਰਮਤਿ ਸਮਾਗਮ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਜੀ ਨੇ ਵਿਸ਼ੇਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX