ਤਾਜਾ ਖ਼ਬਰਾਂ


ਸ਼ੇਰ ਬਹਾਦਰ ਹੋਣਗੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ
. . .  21 minutes ago
ਨੇਪਾਲ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ
. . .  34 minutes ago
ਕਾਠਮੰਡੂ, 24 ਮਈ- ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਨੇ ਅਸਤੀਫ਼ਾ ਦੇ ਦਿੱਤਾ ਹੈ। ਨੇਪਾਲੀ ਮੀਡੀਆ ਅਨੁਸਾਰ ਉਹ ਰਾਸ਼ਟਰਪਤੀ ਨੂੰ ਆਪਣਾ ਅਸਤੀਫ਼ਾ ਸੌਂਪਣ...
ਹਿਮਾਚਲ : ਬੱਸ ਪਲਟਣ ਕਾਰਨ 2 ਵਿਅਕਤੀਆਂ ਦੀ ਮੌਤ, 8 ਜ਼ਖ਼ਮੀ
. . .  46 minutes ago
ਸੋਲਨ, 24 ਮਈ- ਹਿਮਾਚਲ ਦੇ ਸੋਲਨ 'ਚ ਇੱਕ ਮਿੰਨੀ ਬੱਸ ਪਲਟ ਗਈ। ਇਸ ਹਾਦਸੇ 'ਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 8 ਲੋਕ ਜ਼ਖ਼ਮੀ...
ਭਿਆਨਕ ਅੱਗ ਨਾਲ ਗਰੀਬ ਵਿਅਕਤੀ ਦਾ ਘਰ ਸੜਿਆ
. . .  58 minutes ago
ਭਿੰਡੀ ਸੈਦਾਂ, ( ਅੰਮ੍ਰਿਤਸਰ ) 24 ਮਈ (ਪ੍ਰਿਤਪਾਲ ਸਿੰਘ ਸੂਫ਼ੀ )- ਤਹਿਸੀਲ ਅਜਨਾਲਾ ਅਧੀਨ ਪੈਂਦੇ ਸਰਹੱਦੀ ਪਿੰਡ ਹਾਸ਼ਮ ਪੁਰਾ ਵਿਖੇ ਵਾਇਰਿੰਗ ਦੀਆਂ ਤਾਰਾਂ 'ਚ ਸਪਾਰਕਿੰਗ ਹੋਣ ਕਾਰਨ ਇੱਕ ਗਰੀਬ ਵਿਅਕਤੀ ਦੇ ਘਰ ਦਾ...
ਆਮਦਨੀ ਕਰ ਵਿਭਾਗ ਨੇ ਲਾਲੂ ਯਾਦਵ ਦੀ ਬੇਟੀ ਮੀਸਾ ਨੂੰ ਭੇਜਿਆ ਸੰਮਨ
. . .  about 1 hour ago
ਨਵੀਂ ਦਿੱਲੀ, 24 ਮਈ - ਆਮਦਨੀ ਕਰ ਵਿਭਾਗ ਨੇ ਉੱਘੇ ਸਿਆਸਤਦਾਨ ਤੇ ਰਾਜਦ ਦੇ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਮੀਸਾ ਭਾਰਤੀ ਤੇ ਉਸ ਦੇ ਪਤੀ ਸ਼ੈਲੇਸ਼ ਕੁਮਾਰ ਨੂੰ ਸੰਮਨ ਭੇਜਿਆ ਹੈ। ਅਗਲੇ ਮਹੀਨੇ ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ...
ਬਿਜਲੀ ਲਾਈਨ ਦੀ ਚਪੇਟ 'ਚ ਆਉਣ ਕਾਰਨ ਚਾਰ ਲੋਕਾਂ ਦੀ ਮੌਤ
. . .  about 1 hour ago
ਬਿਜਨੌਰ, 24 ਮਈ - ਉਤਰ ਪ੍ਰਦੇਸ਼ ਦੇ ਬਿਜਨੌਰ 'ਚ ਬਿਜਲੀ ਲਾਈਨ ਦੀ ਚਪੇਟ 'ਚ ਆਉਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਕ ਵਿਅਕਤੀ ਝੁਲਸ ਗਿਆ...
ਅਜਿਹਾ ਜਵਾਬ ਦੇਵਾਂਗੇ ਕਿ ਭਾਰਤ ਦੀਆਂ ਪੀੜੀਆਂ ਯਾਦ ਰੱਖਣਗੀਆਂ - ਪਾਕਿ ਏਅਰ ਚੀਫ਼
. . .  about 1 hour ago
ਨਵੀਂ ਦਿੱਲੀ, 24 ਮਈ - ਪਾਕਿਸਤਾਨ ਹਵਾਈ ਫ਼ੌਜ ਪ੍ਰਮੁੱਖ ਸੋਹੇਲ ਅਮਾਨ ਨਾ ਭਾਰਤ ਨੂੰ ਧਮਕੀ ਦਿੱਤੀ ਹੈ ਤੇ ਕਿਹਾ ਹੈ ਕਿ ਭਾਰਤ ਨੂੰ ਅੰਜਾਮ ਭੁਗਤਣਾ ਹੋਵੇਗਾ। ਪਾਕਿਸਤਾਨ ਏਅਰ ਚੀਫ਼ ਅਮਾਨ ਨੇ ਭਾਰਤ ਨੂੰ ਖੋਖਲੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਭਾਰਤੀ ਕਾਰਵਾਈ ਦਾ...
ਅੱਤਵਾਦੀ ਵਿਰੋਧੀ ਦਸਤੇ ਨੇ 1.79 ਕਰੋੜ ਦੀ ਫਰਜੀ ਕਰੰਸੀ ਫੜੀ
. . .  about 1 hour ago
ਜੈਪੁਰ, 24 ਮਈ - ਅੱਤਵਾਦੀ ਵਿਰੋਧੀ ਦਸਤੇ ਨੇ 1.79 ਕਰੋੜ ਦੀ ਜਾਅਲੀ ਕਰੰਸੀ ਫੜੀ ਹੈ, ਇਸ ਮਾਮਲੇ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ...
ਸੁਰੱਖਿਆ ਬਲਾਂ ਤੇ ਮਾਓਵਾਦੀਆਂ ਵਿਚਕਾਰ ਮੁੱਠਭੇੜ, ਇਕ ਜਵਾਨ ਜ਼ਖਮੀ
. . .  about 3 hours ago
ਗੁ : ਗਿਆਨ ਗੋਦੜੀ ਮਾਮਲੇ 'ਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਕਮੇਟੀ ਬਣਾਈ ਜਾਵੇਗੀ
. . .  about 3 hours ago
ਭਾਰਤੀ ਏਅਰ ਫੋਰਸ ਨੇ ਪਾਕਿਸਤਾਨ ਦੇ ਦਾਅਵੇ ਨੂੰ ਦੱਸਿਆ ਝੂਠ
. . .  about 3 hours ago
ਸੋਨੂੰ ਨਿਗਮ ਨੇ ਅਭਿਜੀਤ ਦੇ ਸਮਰਥਨ 'ਚ ਟਵੀਟਰ ਛੱਡਿਆ
. . .  about 4 hours ago
ਭਾਰਤੀ ਕਾਰਵਾਈ ਤੋਂ ਬਾਅਦ ਪਾਕਿ ਲੜਾਕੂ ਜਹਾਜਾਂ ਨੇ ਸਿਆਚਿਨ ਗਲੇਸ਼ੀਅਰ 'ਚ ਭਰੀ ਉਡਾਣ, ਵਧੇਗਾ ਤਣਾਅ
. . .  about 4 hours ago
ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਈ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ
. . .  about 4 hours ago
ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਬੰਧੀ ਬੈਠਕ ਆਰੰਭ
. . .  about 5 hours ago
ਜਹੀਰ ਖਾਨ ਤੇ ਸਾਗਰੀਕਾ ਘਟਗੇ ਨੇ ਕਰਾਈ ਮੰਗਣੀ
. . .  about 5 hours ago
ਇਸਲਾਮਾਬਾਦ ਹਾਈ ਕੋਰਟ ਨੇ ਭਾਰਤੀ ਔਰਤ ਨੂੰ ਭਾਰਤ ਜਾਣ ਦੀ ਦਿੱਤੀ ਇਜਾਜ਼ਤ
. . .  about 5 hours ago
ਬਰਤਾਨੀਆ 'ਚ ਇਕ ਹੋਰ ਹਮਲੇ ਦਾ ਖ਼ਦਸ਼ਾ, ਵਧਾਈ ਗਈ ਸੁਰੱਖਿਆ
. . .  about 6 hours ago
ਸਹਾਰਨਪੁਰ ਫ਼ਸਾਦ : ਫਿਰ ਭੜਕੀ ਹਿੰਸਾ, 24 ਗ੍ਰਿਫ਼ਤਾਰੀਆਂ, ਭਾਜਪਾ ਨੇ ਮਾਇਆਵਤੀ 'ਤੇ ਸਾਧਿਆ ਨਿਸ਼ਾਨਾ
. . .  about 6 hours ago
ਲਾਪਤਾ ਸੁਖੋਈ ਦੀ ਭਾਲ ਦੁਬਾਰਾ ਸ਼ੁਰੂ
. . .  about 6 hours ago
ਈ.ਡੀ. ਨੇ 15 ਲੱਖ ਦੀ ਵਿਦੇਸ਼ੀ ਤੇ 51 ਲੱਖ ਦੀ ਭਾਰਤੀ ਕਰੰਸੀ ਕੀਤੀ ਬਰਾਮਦ
. . .  about 7 hours ago
ਪਾਕਿਸਤਾਨ ਨੂੰ ਸਬਕ ਸਿਖਾਉਣ ਬਾਰੇ ਸੋਚ ਰਿਹੈ ਭਾਰਤ - ਅਮਰੀਕੀ ਅਧਿਕਾਰੀ
. . .  about 7 hours ago
ਪੱਥਰਬਾਜ਼ਾਂ ਦੀ ਮਦਦ ਨਾਲ ਖ਼ਤਰਨਾਕ ਅੱਤਵਾਦੀ ਅਬੂ ਦੁਜਾਨਾ ਜਵਾਨਾਂ ਦੇ ਘੇਰੇ ਤੋਂ ਹੋਇਆ ਫ਼ਰਾਰ
. . .  about 8 hours ago
ਸ਼ੀਨਾ ਕਤਲ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਦੀ ਪਤਨੀ ਦਾ ਕਤਲ, ਬੇਟਾ ਗਾਇਬ
. . .  about 8 hours ago
ਜਵਾਨਾਂ ਤੇ ਦਹਿਸ਼ਤਗਰਦਾਂ ਵਿਚਾਲੇ ਮੁੱਠਭੇੜ ਜਾਰੀ
. . .  about 8 hours ago
ਬੀ.ਐਸ.ਐਫ. ਤੇ ਵਨ ਵਿਭਾਗ ਨੇ 12 ਕਰੋੜ ਦਾ ਜ਼ਹਿਰ ਕੀਤਾ ਜ਼ਬਤ
. . .  about 9 hours ago
ਗੈਂਗਸਟਰ ਵਿਕੀ ਗੌਂਡਰ ਦੇ ਸਾਥੀ ਦੀ ਇਲਾਜ ਦੌਰਾਨ ਅੰਮ੍ਰਿਤਸਰ 'ਚ ਮੌਤ
. . .  1 day ago
ਪੰਜਾਬ ਸਰਕਾਰ ਵੱਲੋਂ 60 ਪੀ ਈ ਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ
. . .  1 day ago
ਅਮਰਨਾਥ ਯਾਤਰਾ ਲਈ ਹੁਣ ਤੱਕ 1.75 ਲੱਖ ਯਾਤਰੀਆਂ ਨੇ ਕਰਵਾਇਆ ਰਜਿਸਟ੍ਰੇਸ਼ਨ
. . .  1 day ago
ਪੁਲਿਸ ਮੁਲਾਜ਼ਮ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ
. . .  1 day ago
ਪੁੱਤ ਨੇ ਹਥੌੜਾ ਮਾਰ ਕੇ ਮਾਂ ਨੂੰ ਮਾਰ ਮੁਕਾਇਆ
. . .  1 day ago
ਆਪਣੇ ਹੀ ਸਕੂਲ ਦੀ ਬੱਸ ਹੇਠਾਂ ਆਉਣ ਨਾਲ ਸਕੂਲ ਮਾਲਕ ਦੀ ਮੌਤ
. . .  1 day ago
ਗੈਂਗਸਟਰ ਗਗਨਦੀਪ ਜੱਜ ਤੇ ਨਾਭਾ ਜੇਲ੍ਹ ਬਰੇਕ ਦਾ ਦੋਸ਼ੀ ਵਰਿੰਦਰ ਰਿੱਕੀ ਗ੍ਰਿਫ਼ਤਾਰ
. . .  1 day ago
ਬਚਾਅ ਲਈ ਕੀਤੀ ਸੀ ਕਸ਼ਮੀਰੀ ਨੌਜਵਾਨ ਨੂੰ ਜੀਪ ਅੱਗੇ ਬੰਨ੍ਹਣ ਦੀ ਕਾਰਵਾਈ - ਮੇਜਰ ਲਿਤੁਲ ਗੋਗੋਈ
. . .  about 1 hour ago
ਸਰਕਾਰ ਫ਼ੌਜ ਦੀ ਕਾਰਵਾਈ ਦਾ ਸਮਰਥਨ ਕਰਦੀ ਹੈ - ਜੇਤਲੀ
. . .  about 1 hour ago
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇਜੀ ਨਿਜਾਮਪੁਰ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਆਈ.ਐੱਸ ਨੇ ਲਈ ਮਾਨਚੈਸਟਰ ਧਮਾਕੇ ਦੀ ਜ਼ਿੰਮੇਵਾਰੀ
. . .  about 1 hour ago
ਨੌਜਵਾਨ ਨੂੰ ਜੀਪ ਨਾਲ ਬੰਨ੍ਹਣ ਦੇ ਮਾਮਲੇ 'ਚ ਫ਼ੌਜ ਦੇ ਮੇਜਰ ਖ਼ਿਲਾਫ਼ ਐੱਫ.ਆਈ.ਆਰ ਰੱਦ ਨਹੀ
. . .  about 1 hour ago
ਅਮਰਨਾਥ ਯਾਤਰੀਆਂ 'ਤੇ ਪੱਥਰਬਾਜ਼ੀ ਤੇ ਹੋਰ ਖ਼ਤਰਿਆਂ ਨੂੰ ਦੇਖਦੇ ਹੋਏ ਸੁਰੱਖਿਆ ਵਧਾਈ ਗਈ - ਗ੍ਰਹਿ-ਮੰਤਰਾਲਾ
. . .  about 1 hour ago
ਨਵੀਨ ਜਿੰਦਲ ਖ਼ਿਲਾਫ਼ ਇੱਕ ਹੋਰ ਦੋਸ਼ ਪੱਤਰ ਦਾਖਲ
. . .  about 1 hour ago
ਮਾਨਚੈਸਟਰ ਹਮਲੇ ਕਈ ਬਰਤਾਨੀਆ ਪੁਲਿਸ ਨੇ 23 ਸਾਲਾਂ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
. . .  15 minutes ago
ਸਾਡੀਆਂ ਚੌਂਕੀਆਂ 'ਤੇ ਕੋਈ ਹਮਲਾ ਨਹੀ ਹੋਇਆ ਹੈ - ਪਾਕਿ ਫੌਜ਼
. . .  14 minutes ago
ਖੁੱਲ੍ਹੀਆਂ ਸਿਗਰਟਾਂ ਦੀ ਵਿੱਕਰੀ 'ਤੇ ਕੋਟਪਾ ਸੈਕਸ਼ਨ 7 ਅਧੀਨ ਚੈਕਿੰਗ ਕੀਤੀ ਜਾਵੇ - ਅੰਜਲੀ ਭਾਵਰਾ
. . .  28 minutes ago
ਭਾਰਤੀ ਫ਼ੌਜ ਨੇ ਪਾਕਿ ਚੌਕੀਆਂ 'ਤੇ ਕਾਰਵਾਈ ਦੀ ਵੀਡੀਓ ਕੀਤੀ ਜਾਰੀ
. . .  about 1 hour ago
ਐਲ.ਓ.ਸੀ. 'ਤੇ ਪਾਕਿਸਤਾਨੀ ਫੌਜੀ ਚੌਕੀਆਂ ਤਬਾਹ - ਭਾਰਤੀ ਫੌਜ
. . .  about 1 hour ago
ਵਿੱਦਿਅਕ ਖੇਤਰ 'ਚ ਸੁਧਾਰ ਲਈ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਨੂੰ ਕੀਤੀ ਸਖ਼ਤ ਹਦਾਇਤ
. . .  1 day ago
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅਧਿਆਪਕ ਚਲਾਉਣਗੇ ਸਕੂਲਾਂ ਵਿਚ ਸਫ਼ਾਈ ਅਭਿਆਨ
. . .  1 day ago
ਚੀਨੀ ਸਰਹੱਦ ਤੋਂ ਲੜਾਕੂ ਜਹਾਜ਼ ਲਾਪਤਾ
. . .  1 day ago
ਪੰਜਾਬ ਦੇ ਗੈਰ ਹਾਜ਼ਰ ਮੁਲਾਜ਼ਮਾਂ ਖਿਲਾਫ ਵਿੱਤ ਵਿਭਾਗ ਨੇ ਵਿਖਾਈ ਸਖ਼ਤੀ
. . .  1 day ago
ਅਫਗਾਨ ਫੌਜੀ ਕੈਂਪ 'ਤੇ ਹਮਲਾ, ਕਈ ਫੌਜੀਆਂ ਦੇ ਮਾਰੇ ਜਾਣ ਦਾ ਖਦਸ਼ਾ
. . .  1 day ago
ਪ੍ਰੋ ਕਬੱਡੀ ਲੀਗ ਨਿਲਾਮੀ : ਦਬੰਗ ਦਿੱਲੀ ਨੇ ਦੇਸਾਈ ਨੂੰ 52.5 ਲੱਖ ਰੁਪਏ 'ਚ ਖਰੀਦਿਆ
. . .  1 day ago
ਪਾਣੀਪਤ 'ਚ ਹੋਏ ਭਿਆਨਕ ਸੜਕ ਹਾਦਸੇ 'ਚ ਪੰਜ ਮੌਤਾਂ
. . .  1 day ago
ਦਿੱਲੀ ਹਾਈਕੋਰਟ ਨੇ ਮਾਨਹਾਨੀ ਮਾਮਲੇ 'ਚ ਕੇਜਰੀਵਾਲ ਨੂੰ ਨੋਟਿਸ ਭੇਜਿਆ
. . .  1 day ago
ਵਿਧਾਇਕ ਦੇ ਕਤਲ ਮਾਮਲੇ 'ਚ ਸਾਬਕਾ ਐਮ.ਪੀ. ਨੂੰ ਉਮਰ ਕੈਦ
. . .  1 day ago
ਹੁਰੀਅਤ ਆਗੂ ਗਿਲਾਨੀ ਤੋਂ ਪੁੱਛਗਿਛ ਕਰੇਗੀ ਐਨ.ਆਈ.ਏ
. . .  1 day ago
ਮੈਨਚੇਸਟਰ ਹਮਲਾ : ਮ੍ਰਿਤਕਾਂ ਦੀ ਗਿਣਤੀ ਹੋਈ 22, ਹਮਲਾਵਰ ਦੀ ਹੋਈ ਮੌਤ
. . .  1 day ago
ਈ.ਡੀ. ਨੇ ਲਾਲੂ ਦੀ ਬੇਟੀ ਦੇ ਚਾਰਟਰਡ ਅਕਾਊਂਟੈਂਟ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਲੱਗੀ ਅੱਗ ਤੋਂ ਸਿਆਸੀ ਲਾਹਾ ਲੈਣ ਦੇ ਯਤਨ 'ਚ ਆਪ ਵਿਧਾਇਕਾ ਲੋਕਾਂ ਦੇ ਗੁੱਸੇ ਦਾ ਹੋਈ ਸ਼ਿਕਾਰ
. . .  1 day ago
ਮੈਨਚੇਸਟਰ ਹਮਲਾ : ਸਥਾਨਕ ਗੁਰਦੁਆਰਾ ਸਾਹਿਬਾਨ ਪੀੜਤਾਂ ਦੀ ਮਦਦ ਲਈ ਅੱਗੇ ਰਹੇ
. . .  1 day ago
ਅੱਜ 11 ਵਜੇ ਨਵੇਂ ਸਬੂਤ ਜਨਤਾ ਅੱਗੇ ਪੇਸ਼ ਕਰਾਂਗਾ - ਕਪਿਲ ਮਿਸ਼ਰਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਪਟਿਆਲਾ

ਰਾਸ਼ਟਰੀ ਵੋਟਰ ਦਿਵਸ ਮੌਕੇ ਖ਼ਾਲਸਾ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਸਮਾਰੋਹ

ਪਟਿਆਲਾ, 25 ਜਨਵਰੀ (ਜ. ਸ. ਦਾਖਾ)-5ਵੇਂ ਰਾਸ਼ਟਰੀ ਵੋਟਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਰੁਣ ਰੂਜਮ ਨੇ ਵੋਟਰਾਂ ਨੂੰ ਸੱਦਾ ਦਿੱਤਾ ਕਿ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਲਾਜ਼ਮੀ ਵਰਤੋਂ ਕੀਤੀ ਜਾਵੇ | ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਦਾ ਸ਼ਮ੍ਹਾ ਰੌਸ਼ਨ ਕਰਕੇ ਉਦਘਾਟਨ ਕਰਦਿਆਂ ਸ੍ਰੀ ਰੂਜਮ ਨੇ ਕਿਹਾ ਕਿ ਵੋਟ ਪਾਉਣਾ ਹਰੇਕ ਨਾਗਰਿਕ ਦਾ ਮੁੱਢਲਾ ਫ਼ਰਜ਼ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਜਿਥੇ ਖ਼ੁਦ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਉਥੇ ਹੀ ਆਪਣੇ ਆਲ਼ੇ-ਦੁਆਲੇ ਵੀ ਇਸ ਸਬੰਧੀ ਵਿਆਪਕ ਪੱਧਰ 'ਤੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ | ਉਨ੍ਹਾਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੁੰ ਵੀ ਚੁਕਾਈ | ਸਮਾਣਾ ਵਿਧਾਨ ਸਭਾ ਹਲਕੇ ਵਿਚ ਸਭ ਤੋਂ ਵੱਧ ਨੌਜਵਾਨ ਵੋਟਰਾਂ ਦੀਆਂ ਵੋਟਾਂ ਬਣਵਾਉਣ ਲਈ ਈ.ਆਰ.ਓ. ਸਮਾਣਾ-ਕਮ-ਐਸ.ਡੀ.ਐਮ. ਸ੍ਰੀ ਅਰਵਿੰਦ ਕੁਮਾਰ ਨੂੰ ਸਰਵੋਤਮ ਈ.ਆਰ.ਓ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਕਾਲਜਾਂ ਦੇ ਸਰਵੋਤਮ ਨੋਡਲ ਅਧਿਕਾਰੀ ਵਜੋਂ ਸਰਕਾਰੀ ਕਾਲਜ ਲੜਕੀਆਂ ਦੇ ਗੀਤਇੰਦਰ ਕੌਰ ਤੇ ਸਰਵੋਤਮ ਬੂਥ ਲੈਵਲ ਅਧਿਕਾਰੀ ਵਜੋਂ ਹਰਮੇਲ ਸਿੰਘ ਕਲਰਕ ਲੋਕ ਨਿਰਮਾਣ ਵਿਭਾਗ ਨੂੰ ਐਵਾਰਡ ਪ੍ਰਦਾਨ ਕੀਤੇ ਗਏ | ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ 'ਚ ਮੋਦੀ ਕਾਲਜ ਦਾ ਵਿਦਿਆਰਥੀ ਇਸ਼ਨੂਰ ਸਿੰਘ ਘੁੰਮਣ ਜੇਤੂ ਐਲਾਨਿਆ ਗਿਆ | ਸਮਾਰੋਹ ਦੌਰਾਨ ਖ਼ਾਲਸਾ ਕਾਲਜ ਦੇ ਪਿ੍ੰਸੀਪਲ ਡਾ: ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਹਰੇਕ ਵੋਟਰ ਨੂੰ ਆਪਣੇ ਆਪ 'ਤੇ ਫ਼ਖ਼ਰ ਹੋਣਾ ਚਾਹੀਦਾ ਹੈ ਕਿ ਹਰੇਕ ਵੋਟ ਦੀ ਆਪਣੀ ਅਹਿਮੀਅਤ ਹੁੰਦੀ ਹੈ | ਇਸ ਮੌਕੇ ਉਨ੍ਹਾਂ ਮੁੱਖ ਮਹਿਮਾਨ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਸ੍ਰੀ ਵਰੁਣ ਰੂਜਮ ਨੇ ਵੋਟਰਾਂ ਨੂੰ ਮੁਬਾਰਕਬਾਦ ਦਿੰਦਿਆਂ ਨਵੇਂ ਵੋਟਰਾਂ ਨੂੰ ਫ਼ੋਟੋ ਵੋਟਰ ਕਾਰਡ ਵੀ ਪ੍ਰਦਾਨ ਕੀਤੇ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਮੋਹਿੰਦਰਪਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੇਸ਼ ਤਿ੍ਪਾਠੀ, ਡੀ.ਟੀ.ਓ. ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਸਮਾਣਾ ਸ੍ਰੀ ਅਰਵਿੰਦ ਕੁਮਾਰ, ਤਹਿਸੀਲਦਾਰ ਚੋਣਾਂ ਹਰਦੇਵ ਸਿੰਘ, ਨੋਡਲ ਅਫ਼ਸਰ ਸਵੀਪ ਡਾ. ਕੁਸਮ ਲਤਾ ਸਮੇਤ ਹੋਰ ਅਧਿਕਾਰੀ ਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਵੀ ਹਾਜ਼ਰ ਸਨ |

ਯੂਰੀਆ ਦੀ ਕਾਲਾਬਾਜ਼ਾਰੀ ਰੋਕਣ ਲਈ ਜ਼ਿਲ੍ਹੇ ਭਰ 'ਚ ਛਾਪੇਮਾਰੀ

ਪਟਿਆਲਾ, 25 ਜਨਵਰੀ (ਜ.ਸ. ਦਾਖਾ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ 'ਚ ਯੂਰੀਆ ਦੀ ਕੋਈ ਕਮੀ ਨਹੀਂ ਹੈ ਤੇ ਭਵਿੱਖ ਵਿਚ ਵੀ ਜਾਂਚ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਯੂਰੀਆ ਖਾਦ ਦਾ ਨਾਜਾਇਜ਼ ਤੌਰ 'ਤੇ ...

ਪੂਰੀ ਖ਼ਬਰ »

ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਨੂੰ ਸਮਰਪਿਤ ਪਾਠ ਦੇ ਭੋਗ ਪਾਏ

ਚੁੰਨ੍ਹੀ, 25 ਜਨਵਰੀ (ਗੁਰਪ੍ਰੀਤ ਸਿੰਘ ਬਿਲਿੰਗ)-ਪਿੰਡ ਡੰਘੇੜੀਆਂ ਵਿਖੇ ਗੁਰਦੁਆਰਾ ਭਗਤ ਰਵਿਦਾਸ ਵੈੱਲਫੇਅਰ ਸੁਸਾਇਟੀ (ਰਜਿ:) ਤੇ ਸਮੂਹ ਪਿੰਡ ਵਾਸੀਆਂ ਵੱਲੋਂ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ...

ਪੂਰੀ ਖ਼ਬਰ »

ਅੱਜ ਪਟਿਆਲਾ 'ਚ ਸਪੀਕਰ ਚਰਨਜੀਤ ਸਿੰਘ ਅਟਵਾਲ ਤਿਰੰਗਾ ਲਹਿਰਾਉਣਗੇ

ਪਟਿਆਲਾ, 25 ਜਨਵਰੀ (ਸ.ਰ.)-26 ਜਨਵਰੀ ਗਣਤੰਤਰ ਦਿਵਸ ਤੇ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਦੇ ਮੈਦਾਨ 'ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਚਰਨਜੀਤ ਸਿੰਘ ਅਟਵਾਲ ਤਿਰੰਗਾ ਝੰਡਾ ਲਹਿਰਾਉਣਗੇ ਤੇ ਪਰੇਡ ਤੋਂ ਸਲਾਮੀ ਲੈਂਦਿਆਂ ਪਰੇਡ ਦਾ ਨਿਰੀਖਣ ਕਰਨਗੇ | ਇਸ ਲਈ ...

ਪੂਰੀ ਖ਼ਬਰ »

96 ਬੋਤਲਾਂ ਸ਼ਰਾਬ ਬਰਾਮਦ

ਪਟਿਆਲਾ, 25 ਜਨਵਰੀ (ਜ.ਸ.ਦਾਖਾ)-ਪਟਿਆਲਾ ਕੋਤਵਾਲੀ ਪੁਲਿਸ ਨੇ ਛਾਪਾਮਾਰੀ ਕਰਦਿਆਂ 96 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ | ਪੁਲਿਸ ਅਨੁਸਾਰ ਪਟਿਆਲਾ ਕੋਤਵਾਲੀ ਪੁਲਿਸ ਦੇ ਹੌਲਦਾਰ ਦਰਸ਼ਨ ਸਿੰਘ ਤੇ ਉਸ ਦੀ ਪੁਲਿਸ ਪਾਰਟੀ ਜਦੋਂ ਸਨੌਰੀ ਅੱਡਾ ਮੌਜੂਦ ਸੀ ...

ਪੂਰੀ ਖ਼ਬਰ »

ਪਟਿਆਲਾ 'ਚ ਐਸ.ਪੀ. ਸ਼ਰਨਜੀਤ ਸਿੰਘ ਸਣੇ 3 ਨੂੰ ਪੁਲਿਸ ਮੈਡਲ

ਪਟਿਆਲਾ, 25 ਜਨਵਰੀ (ਜ.ਸ. ਦਾਖਾ)-ਪਟਿਆਲਾ ਵਿਚ ਐਸ.ਪੀ. (ਹੈੱਡ ਕੁਆਟਰ) ਸ਼ਰਨਜੀਤ ਸਿੰਘ ਸਮੇਤ 3 ਪੁਲਿਸ ਵਾਲਿਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਵਾਸਤੇ ਚੁਣਿਆ ਗਿਆ ਹੈ | ਬੁਲਾਰੇ ਅਨੁਸਾਰ ਸ: ਸ਼ਰਨਜੀਤ ਸਿੰਘ ਦੇ ਇਲਾਵਾ ਨਾਭਾ ਦੇ ਇੰਸਪੈਕਟਰ ਸੁਖਬੀਰ ਸਿੰਘ ...

ਪੂਰੀ ਖ਼ਬਰ »

'ਇਹੁ ਜਨਮੁ ਤੁਮ੍ਹਾਰੇ ਲੇਖੇ' ਵਿਲੱਖਣ ਫ਼ਿਲਮ-ਮਲਹੋਤਰਾ

ਪਟਿਆਲਾ, 25 ਜਨਵਰੀ (ਜਸਵਿੰਦਰ ਸਿੰਘ ਦਾਖਾ)-ਆਲ ਇੰਡੀਆ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੇ ਜੀਵਨ ਤੇ ਘਾਲਨਾਵਾਂ ਤੇ ਬਣੀ ਪੰਜਾਬੀ ਫ਼ਿਲਮ 'ਇਹੁ ਜਨਮ ਤੁਮ੍ਹਾਰੇ ਲੇਖੇ' 30 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ | ਫ਼ਿਲਮ 'ਚ ਭਗਤ ਪੂਰਨ ਸਿੰਘ ਦਾ ਕਿਰਦਾਰ ਨਿਭਾਉਣ ...

ਪੂਰੀ ਖ਼ਬਰ »

ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ...

ਪਟਿਆਲਾ, 25 ਜਨਵਰੀ (ਜ.ਸ. ਦਾਖਾ)-ਪਟਿਆਲਾ ਵਿਚ ਕੁੜੀਆਂ ਤੇ ਔਰਤਾਂ ਨਾਲ ਛੇੜਛਾੜ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ | ਕਿਸੇ ਨੇ ਅਜਿਹੀ ਹਰਕਤ ਕੀਤੀ ਨਹੀਂ ਤੇ ਬਟਨ ਦੱਬਦਿਆਂ ਹੀ ਉਸ ਲੜਕੀ ਦੀ ਮਦਦ ਲਈ ਪਹੁੰਚ ਜਾਵੇਗੀ ਪੁਲਿਸ | ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ...

ਪੂਰੀ ਖ਼ਬਰ »

ਦੀਦਾਰ ਭੱਟੀ ਹਲਕਾ ਇੰਚਾਰਜ ਬਣਨ 'ਤੇ ਸਨਮਾਨਿਤ

ਫ਼ਤਹਿਗੜ੍ਹ ਸਾਹਿਬ, 25 ਜਨਵਰੀ (ਭੂਸ਼ਨ ਸੂਦ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵਲੋਂ ਦੀਦਾਰ ਸਿੰਘ ਭੱਟੀ ਨੰੂ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਲੋਂ ...

ਪੂਰੀ ਖ਼ਬਰ »

ਸਬਜ਼ੀ ਮੰਡੀ 'ਚ ਕਿਸਾਨਾਂ ਦੀ ਹੋ ਰਹੀ ਲੁੱਟ ਤੋਂ ਕਿਸਾਨ ਪ੍ਰੇਸ਼ਾਨ

ਸਮਾਣਾ, 25 ਜਨਵਰੀ (ਸਾਹਿਬ ਸਿੰਘ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਵਫ਼ਦ ਗੁਰਬਖ਼ਸ਼ ਸਿੰਘ ਬਲਬੇੜਾ ਜ਼ਿਲ੍ਹਾ ਪ੍ਰਧਾਨ, ਜਸਵੰਤ ਸਿੰਘ ਰਾਜਗੜ੍ਹ ਜ਼ਿਲ੍ਹਾ ਸੰਗਠਨ ਸਕੱਤਰ, ਅਜੈਬ ਸਿੰਘ ਧਨੇਠਾ ਬਲਾਕ ਪ੍ਰਧਾਨ ਸਮਾਣਾ, ਲਾਲਜੀਤ ਸਿੰਘ ਵਿੱਤ ਸਕੱਤਰ ...

ਪੂਰੀ ਖ਼ਬਰ »

ਡਾ: ਜਤਿੰਦਰ ਸਿੰਘ ਦਾ ਸਰਬੋਤਮ ਅਫ਼ਸਰ ਚੁਣੇ ਜਾਣ 'ਤੇ ਸਨਮਾਨ

ਘਨੌਰ, 25 ਜਨਵਰੀ (ਬਲਜਿੰਦਰ ਸਿੰਘ ਗਿੱਲ)-ਸਥਾਨਕ ਯੂਨੀਵਰਸਿਟੀ ਕਾਲਜ ਘਨੌਰ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਜਤਿੰਦਰ ਸਿੰਘ ਨੂੰ ਐਨ.ਐਸ.ਐਸ. ਕੁਆਰਡੀਨੇਟਰ ਵਜੋਂ ਚੰਗੀ ਕਾਰਗੁਜ਼ਾਰੀ ਨਿਭਾਉਣ ਸਦਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਬੋਤਮ ਅਫ਼ਸਰ ...

ਪੂਰੀ ਖ਼ਬਰ »

ਆਜ਼ਾਦੀ ਅੰਦੋਲਨ 'ਚ ਨਾਮਧਾਰੀਆਂ ਵੱਲੋਂ ਪਾਏ ਯੋਗਦਾਨ ਬਾਰੇ ਦਿੱਤੀ ਜਾਣਕਾਰੀ

ਪਟਿਆਲਾ, 25 ਜਨਵਰੀ (ਜ.ਸ. ਦਾਖਾ)-ਮਹਿੰਦਰਾ ਕਾਲਜ ਪਟਿਆਲਾ ਵਿਖੇ ਚੱਲ ਰਹੇ ਐਨ.ਐਸ.ਐਸ. ਕੈਂਪ ਦੇ ਤੀਜੇ ਦਿਨ ਨੂੰ ਸਮਾਜ ਸੁਧਾਰਕ ਸਤਿਗੁਰੂ ਰਾਮ ਸਿੰਘ ਨੂੰ ਸਮਰਪਿਤ ਕੀਤਾ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਸੁਖਬੀਰ ਸਿੰਘ ਥਿੰਦ ਨੇ ਦੇਸ਼ ਦੇ ਆਜ਼ਾਦੀ ਅੰਦੋਲਨ 'ਚ ...

ਪੂਰੀ ਖ਼ਬਰ »

10 ਮਹੀਨਿਆਂ ਤੋਂ ਤਨਖ਼ਾਹ ਨੂੰ ਤਰਸੇ ਵਲੰਟੀਅਰਾਂ ਨੇ ਲਿਆ ਸੰਘਰਸ਼ ਦਾ ਫ਼ੈਸਲਾ

ਪਟਿਆਲਾ, 25 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਸਮੂਹ ਆਈ. ਈ. ਵਲੰਟੀਅਰ ਦੀ ਮੀਟਿੰਗ ਨਹਿਰੂ ਪਾਰਕ 'ਚ ਹੋਈ, ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਬੇਅੰਤ ਸਿੰਘ ਨੇ ਕੀਤੀ | ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 10 ਮਹੀਨਿਆਂ ਤੋਂ ਉਨ੍ਹਾਂ ਦੀ ਤਨਖ਼ਾਹ ਰੋਕੀ ਹੋਈ ਹੈ | ਇਸ ...

ਪੂਰੀ ਖ਼ਬਰ »

ਬਰਾਸ ਵਿਖੇ ਕਲੱਬ ਨੇ ਬਲਾਕ ਪੱਧਰੀ ਟੂਰਨਾਮੈਂਟ ਕਰਵਾਇਆ

ਘੱਗਾ, 25 ਜਨਵਰੀ (ਵਿਕਰਮਜੀਤ ਸਿੰਘ ਬਾਜਵਾ)-ਘੱਗਾ ਨੇੜਲੇ ਪਿੰਡ ਬਰਾਸ ਵਿਖੇ ਸ਼ਹੀਦ ਭਗਤ ਸਿੰਘ ਕਲੱਬ (ਰਜਿ ਨਹਿਰੂ ਯੂਵਾ ਕੇਂਦਰ) ਵਲੋਂ ਬਲਾਕ ਪੱਧਰੀ ਵਾਲੀਬਾਲ, ਕਬੱਡੀ, ਖੋ-ਖੋ ਦਾ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਇਲਾਕੇ ਦੀਆਂ ਨਾਮੀ ਵਾਲੀਬਾਲ, ਕਬੱਡੀ ਤੇ ...

ਪੂਰੀ ਖ਼ਬਰ »

ਹਲਕਾ ਮੁਖੀ ਨੇ ਸ਼ੁਰੂ ਕਰਵਾਏ ਵਿਕਾਸ ਕਾਰਜ

ਨਾਭਾ , 21 ਜਨਵਰੀ (ਕਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਨਾਭਾ ਦੇ ਹਲਕਾ ਮੁਖੀ ਮੱਖਣ ਸਿੰਘ ਲਾਲਕਾ ਦੀ ਅਗਵਾਈ 'ਚ ਸ਼ਹਿਰ ਵਿਚ ਕਈ ਥਾਵਾਂ 'ਤੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ | ਇਨ੍ਹਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਅੱਜ ਸਥਾਨਕ ਪਟਿਆਲਾ ਗੇਟ ਤੋਂ ਬਰਾਸਤਾ ਸ਼ਾਮ ...

ਪੂਰੀ ਖ਼ਬਰ »

ਸਕਾਟਲੈਂਡ ਭੇਜਣ ਲਈ ਬਜਾਜ ਨੇ ਤਲਵਾਰਬਾਜ਼ ਨੀਲਮ ਨੂੰ 30 ਹਜ਼ਾਰ ਰੁਪਏ ਦਿੱਤੇ

ਪਟਿਆਲਾ, 25 ਜਨਵਰੀ (ਆਤਿਸ਼ ਗੁਪਤਾ, ਚਹਿਲ)-ਪੰਜਾਬ ਭਰ 'ਚ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਕਾਰਜ ਨੂੰ ਜਾਰੀ ਰੱਖਦਿਆਂ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਇੰਦਰਮੋਹਨ ...

ਪੂਰੀ ਖ਼ਬਰ »

ਬਿਨਾਂ ਬਰਸਾਤ ਤੋਂ ਖੜੇ੍ਹ ਗੰਦੇ ਪਾਣੀ ਕਾਰਨ ਖੁੱਲ੍ਹੀ ਨਗਰ ਕੌਾਸਲ ਦੀ ਪੋਲ

ਨਾਭਾ, 25 ਜਨਵਰੀ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ 'ਚ ਫੈਲੀ ਗੰਦਗੀ ਤੋਂ ਜਿਥੇ ਸਮੁੱਚੇ ਸ਼ਹਿਰ ਦੇ ਵਸਨੀਕ ਦੁਖੀ ਹਨ, ਉਥੇ ਹੀ ਮੁੱਖ ਬਾਜ਼ਾਰ 'ਚ ਉਸ ਵੇਲੇ ਹੱਦ ਟੱਪ ਗਈ, ਜਦੋਂ ਬਿਨਾਂ ਬਰਸਾਤ ਤੋਂ ਸੀਵਰੇਜ ਦਾ ਗੰਦਾ ਪਾਣੀ ਭਾਰੀ ਮਾਤਰਾ 'ਚ ਮੁੱਖ ਬਾਜ਼ਾਰ 'ਚ ਖੜ੍ਹਾ ਹੋ ...

ਪੂਰੀ ਖ਼ਬਰ »

ਓਬਰਾਏ ਦਾ ਸਮਾਜ ਸੇਵਾ 'ਚ ਹੈ ਅਹਿਮ ਯੋਗਦਾਨ-ਜ਼ਿਲ੍ਹਾ ਪੁਲਿਸ ਮੁਖੀ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਆਵਾਜਾਈ ਪੁਲਿਸ ਨੂੰ 100 ਜੈਕਟਾਂ ਮੁਹੱਈਆ ਕਰਵਾਈਆਂ

ਪਟਿਆਲਾ 25 ਜਨਵਰੀ (ਜਸਪਾਲ ਸਿੰਘ ਢਿੱਲੋਂ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਟਿਆਲਾ ਦੇ ਆਵਾਜਾਈ ਪੁਲਿਸ ਲਈ ਵਿਸ਼ੇਸ਼ ਤੌਰ 'ਤੇ ਬਣਾਈਆਂ ਗਈਆਂ 100 ਜੈਕਟਾਂ ਅੱਜ ਪਟਿਆਲਾ ਪੁਲਿਸ ਨੂੰ ਸੌਾਪ ਦਿੱਤੀਆਂ ਗਈਆਂ | ਅੱਜ ਇਥੇ ਜ਼ਿਲ੍ਹਾ ਆਵਾਜਾਈ ਪੁਲਿਸ ਦੇ ਦਫ਼ਤਰ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਆਵਾਜਾਈ ਪੁਲਿਸ ਨੂੰ 100 ਜੈਕਟਾਂ ਮੁਹੱਈਆ ਕਰਵਾਈਆਂ

ਪਟਿਆਲਾ 25 ਜਨਵਰੀ (ਜਸਪਾਲ ਸਿੰਘ ਢਿੱਲੋਂ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਟਿਆਲਾ ਦੇ ਆਵਾਜਾਈ ਪੁਲਿਸ ਲਈ ਵਿਸ਼ੇਸ਼ ਤੌਰ 'ਤੇ ਬਣਾਈਆਂ ਗਈਆਂ 100 ਜੈਕਟਾਂ ਅੱਜ ਪਟਿਆਲਾ ਪੁਲਿਸ ਨੂੰ ਸੌਾਪ ਦਿੱਤੀਆਂ ਗਈਆਂ | ਅੱਜ ਇਥੇ ਜ਼ਿਲ੍ਹਾ ਆਵਾਜਾਈ ਪੁਲਿਸ ਦੇ ਦਫ਼ਤਰ ...

ਪੂਰੀ ਖ਼ਬਰ »

ਵੋਟਰ ਦਿਵਸ ਮੌਕੇ ਚੋਣ ਕਰਮਚਾਰੀਆਂ ਵੱਲੋਂ ਸਹੁੰ ਚੁੱਕ ਸਮਾਗਮ

ਪਾਤੜਾਂ, 25 ਜਨਵਰੀ (ਕਰਨੈਲ ਸਿੰਘ ਮਹਿਰੋਕ)-ਉਪ-ਮੰਡਲ ਕੰਪਲੈਕਸ ਪਾਤੜਾਂ ਵਿਖੇ ਉਪ ਮੰਡਲ ਮੈਜਿਸਟ੍ਰੇਟ ਪਾਤੜਾਂ ਸ: ਜੀ. ਪੀ. ਐਸ. ਸਹੋਤਾ ਦੀ ਅਗਵਾਈ 'ਚ ਚੋਣ ਅਧਿਕਾਰੀਆਂ ਤੇ ਚੋਣ ਕਰਮਚਾਰੀਆਂ ਵਲੋਂ ਸੰਵਿਧਾਨ ਵਿਚ ਆਸਥਾ ਰੱਖਦੇ ਹੋਏ ਵੋਟਾਂ ਬਣਾਉਣ ਤੇ ਵੋਟਾਂ ਪਾਉਣ ਲਈ ...

ਪੂਰੀ ਖ਼ਬਰ »

ਧਮੌਲੀ ਵਿਖੇ 302 ਲੋਕਾਂ ਨੇ ਲਈ ਭਾਜਪਾ ਦੀ ਮੈਂਬਰਸ਼ਿਪ

ਰਾਜਪੁਰਾ, 25 ਜਨਵਰੀ (ਜੀ.ਪੀ. ਸਿੰਘ)-ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ 'ਚ ਚਲਾਏ ਮੈਂਬਰਸ਼ਿਪ ਮੁਹਿੰਮ ਤਹਿਤ ਅੱਜ ਰਾਜਪੁਰਾ ਦੇ ਪਿੰਡ ਧਮੌਲੀ ਵਿਖੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਕੰਬੋਜ ਦੀ ਦੇਖ-ਰੇਖ ਵਿਚ ਲਾਏ ਭਾਜਪਾ ਭਰਤੀ ਕੈਂਪ 'ਚ ਪਿੰਡ ਦੇ 302 ਜਣਿਆਂ ਨੇ ਭਾਜਪਾ ...

ਪੂਰੀ ਖ਼ਬਰ »

ਅਸੀਂ ਕਿਸੇ ਵੀ ਜਾਟ ਮਹਾਂ ਸਭਾ ਦੀ ਮੀਟਿੰਗ ਨਹੀਂ ਹੋਏ ਸ਼ਾਮਿਲ-ਮਾਵੀ

ਫ਼ਤਹਿਗੜ੍ਹ ਸਾਹਿਬ, 23 ਜਨਵਰੀ (ਸਵਰਨਜੀਤ ਸਿੰਘ ਸੇਠੀ)-ਅਸੀਂ ਕਿਸੇ ਵੀ ਜਾਟ ਮਹਾਂ ਸਭਾ ਦੀ ਮੀਟਿੰਗ 'ਚ ਸ਼ਾਮਿਲ ਨਹੀਂ ਹੋਏ ਤੇ ਨਾ ਹੀ ਕਾਂਗਰਸ ਦੀ ਕੋਈ ਮੀਟਿੰਗ ਹੋਈ ਹੈ | ਸਾਡਾ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੋਂ ਇਲਾਵਾ ਕਿਸੇ ਹੋਰ ਆਗੂ ਨਾਲ ਕੋਈ ਸਬੰਧ ...

ਪੂਰੀ ਖ਼ਬਰ »

ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ-ਭੱਟੀ

ਫ਼ਤਹਿਗੜ੍ਹ ਸਾਹਿਬ, 25 ਜਨਵਰੀ (ਭੂਸ਼ਨ ਸੂਦ)-ਸ਼ੋ੍ਰਮਣੀ ਅਕਾਲੀ ਦਲ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵਲੋਂ ਦੀਦਾਰ ਸਿੰਘ ਭੱਟੀ ਹਲਕਾ ਫ਼ਤਹਿਗੜ੍ਹ ਸਾਹਿਬ ਇੰਚਾਰਜ ਵਜੋਂ ਨਿਵਾਜਿਆ ਹੈ ਬਹੁਤ ਹੀ ਸ਼ਲਾਘਾਯੋਗ ਹੈ ਜਿਸ ਨਾਲ ਅਕਾਲੀ ਆਗੂਆਂ ਤੇ ਲੋਕਾਂ ਵਿਚ ...

ਪੂਰੀ ਖ਼ਬਰ »

ਸੇਂਟ ਸਮਾਰਟ ਸਕੂਲ ਵਿਖੇ ਪੇਂਟਿੰਗ ਮੁਕਾਬਲੇ

ਚੁੰਨ੍ਹੀ, 25 ਜਨਵਰੀ (ਗੁਰਪ੍ਰੀਤ ਸਿੰਘ ਬਿਲਿੰਗ)-ਸੇਂਟ ਸੋਲਜ਼ਰ ਸਮਾਰਟ ਸਕੂਲ ਚੁੰਨ੍ਹੀ ਕਲਾਂ ਵਿਖੇ ਐਚ.ਡੀ.ਐਫ.ਸੀ. ਬੈਂਕ ਬਰਾਂਚ ਚੁੰਨ੍ਹੀ ਕਲਾਂ ਵੱਲੋਂ ਵਿਦਿਆਰਥੀਆਂ ਦੇ ਡਰਾਇੰਗ ਤੇ ਪੇਂਟਿੰਗ ਮੁਕਾਬਲੇ ਕਰਵਾਏ | ਇਸ ਮੌਕੇ ਬੈਂਕ ਮੈਨੇਜਰ ਸਾਗਰ ਚੰਦ ਨੇ ...

ਪੂਰੀ ਖ਼ਬਰ »

ਜਸਵੀਰ ਕੌਰ ਸਰਾਓ ਨਮਿਤ ਪਾਠ ਦਾ ਭੋਗ ਭਲਕੇ

ਖਮਾਣੋਂ, 25 ਜਨਵਰੀ-ਸਰਦਾਰਨੀ ਜਸਵੀਰ ਕੌਰ ਸਰਾਓ ਦਾ ਜਨਮ 7 ਅਗਸਤ, 1958 ਨੂੰ ਪਿੰਡ ਅਲੀਪੁਰ ਤਹਿਸੀਲ ਨਾਭਾ (ਪਟਿਆਲਾ) ਵਿਖੇ ਨੰਬਰਦਾਰ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਹੋਇਆ ਤੇ ਉਨਾਂ ਦੀ ਸ਼ਾਦੀ 23 ਮਈ, 1982 ਨੂੰ ਅਮਰੀਕ ਸਿੰਘ ਪਿੰਡ ਚੜ੍ਹੀ ਤਹਿਸੀਲ ਖਮਾਣੋਂ ਨਾਲ ਹੋਈ | ਉਹ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼: ਵਿਲੱਖਣ ਸ਼ਖ਼ਸੀਅਤ ਗੁਰਦੇਵ ਸਿੰਘ ਅਮਲੋਹ

ਫ਼ਤਹਿਗੜ੍ਹ ਸਾਹਿਬ- ਗੁਰਦੇਵ ਸਿੰਘ ਦਾ ਜਨਮ 31 ਅਕਤੂਬਰ, 1936 ਨੂੰ ਮਾਤਾ ਨਿਹਾਲ ਕੌਰ ਤੇ ਪਿਤਾ ਜਗਤ ਸਿੰਘ ਦੇ ਘਰ ਚੱਕ ਨੰ. 23, ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ 'ਚ ਹੋਇਆ | ਆਪ ਵੰਡ ਤੋਂ ਬਾਅਦ ਪਿੰਡ ਮਾਰਵਾ, ਨੇੜੇ ਬਸੀ ਪਠਾਣਾਂ 'ਚ ਵਸ ਗਏ | ਆਪ ਨੇ ਖਾਦੀ ਗ੍ਰਾਮ ਉਦਯੋਗ ਵਿਚ ...

ਪੂਰੀ ਖ਼ਬਰ »

ਸਕੇਟਿੰਗ ਚੈਂਪੀਅਨਸ਼ਿਪ ਦੇ ਜੇਤੂ ਬੱਚੇ ਸਨਮਾਨਿਤ

ਫ਼ਤਹਿਗੜ੍ਹ ਸਾਹਿਬ, 25 ਜਨਵਰੀ (ਭੂਸ਼ਨ ਸੂਦ)-ਪਿਛਲੇ ਦਿਨੀਂ ਬੈਂਕੋਕ ਥਾਈਲੈਂਡ ਵਿਖੇ ਸਮਾਪਤ ਹੋਈ ਇੰਟਰਨੈਸ਼ਨਲ ਓਪਨ ਸਕੇਟਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਉਪਰੰਤ ਗਰੀਨ ਫ਼ੀਲਡ ਸਕੂਲ ਵਾਪਸ ਪਹੁੰਚੀ ਟੀਮ ਸਕੂਲ ਡਾਇਰੈਕਟਰ ਜਸ਼ਨਦੀਪ ਸਿੰਘ ਭੱਟੀ ...

ਪੂਰੀ ਖ਼ਬਰ »

ਜ਼ਿਲ੍ਹਾ ਹੈੱਡਕੁਆਟਰ ਦੀ ਲਾਇਬ੍ਰੇਰੀ ਦੀ ਹਾਲਤ ਤਰਸਯੋਗ

ਫ਼ਤਹਿਗੜ੍ਹ ਸਾਹਿਬ, 25 ਜਨਵਰੀ (ਸਵਰਨਜੀਤ ਸਿੰਘ ਸੇਠੀ)-ਜ਼ਿਲ੍ਹਾ ਲਾਇਬ੍ਰੇਰੀ ਸਰਹਿੰਦ ਦੀ ਕਾਰਗੁਜ਼ਾਰੀ ਕੇਵਲ ਨਾਂਅ ਤੱਕ ਹੀ ਸੀਮਤ ਹੁੰਦੀ ਜਾ ਰਹੀ ਹੈ, ਕਿਉਂਕਿ ਸਰਕਾਰ ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਇਸ ਲਾਇਬ੍ਰੇਰੀ ਤੋਂ ਪਿਛਲੇ ਚਾਰ ਮਹੀਨੇ ਦੌਰਾਨ ਇਕ ...

ਪੂਰੀ ਖ਼ਬਰ »

ਮਾਜਰੀ ਵਿਖੇ ਵੋਟਰਾਂ ਨੂੰ ਸ਼ਨਾਖ਼ਤੀ ਕਾਰਡ ਤਕਸੀਮ ਕੀਤੇ

ਅਮਲੋਹ, 25 ਜਨਵਰੀ (ਸੂਦ)-ਭਾਰਤ ਚੋਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਅੱਜ ਅਮਲੋਹ ਬਲਾਕ ਦੇ 150 ਬੂਥਾਂ ਉੱਪਰ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ | ਜਿਸ ਦੌਰਾਨ ਬੀ.ਐਲ.ਓ. ਵਲੋਂ ਨਵੇਂ ਬਣੇ ਸ਼ਨਾਖ਼ਤੀ ਕਾਰਡ ਵੋਟਰਾਂ ਨੂੰ ਤਕਸੀਮ ਕੀਤੇ ਗਏ | ਇਸ ਲੜੀ ਦੇ ਤਹਿਤ ਬੂਥ ਨੰਬਰ-81 ...

ਪੂਰੀ ਖ਼ਬਰ »

ਬਸੀ ਪਠਾਣਾਂ 'ਚ ਵੋਟਰ ਦਿਵਸ ਮਨਾਇਆ

ਬਸੀ ਪਠਾਣਾਂ, 25 ਜਨਵਰੀ (ਐਚ. ਐਸ. ਗੌਤਮ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਰਾਸ਼ਟਰੀ ਵੋਟਰ ਦਿਵਸ ਮੌਕੇ ਸਥਾਨਕ ਨਗਰ ਪਾਲਿਕਾ ਦਫ਼ਤਰ ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਬਸੀ ਪਠਾਣਾਂ ਦੇ ਐਸ. ਡੀ. ਐਮ. ਸੁਖਦੇਵ ਸਿੰਘ ਮਾਹਲ ਨੇ ਕੀਤੀ, ...

ਪੂਰੀ ਖ਼ਬਰ »

ਅਮਲੋਹ ਵਿਖੇ ਵੋਟਰਾਂ ਨੂੰ ਸ਼ਨਾਖ਼ਤੀ ਕਾਰਡ ਵੰਡੇ

ਅਮਲੋਹ, 25 ਜਨਵਰੀ (ਸੂਦ)-ਕੌਮੀ ਵੋਟਰ ਦਿਵਸ ਮੌਕੇ ਅੱਜ ਅਮਲੋਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਬੂਥ ਨੰਬਰ-103 ਦੇ ਬੀ. ਐਲ. ਓ. ਮਾਸਟਰ ਅਮਰੀਕ ਸਿੰਘ ਵੱਲੋਂ ਸ਼ਹਿਰ ਦੇ ਵਾਰਡ ਨੰਬਰ-7 ਦੇ ਵੋਟਰਾਂ ਨੰੂ ਵੋਟਰ ਸ਼ਨਾਖ਼ਤੀ ਕਾਰਡ ਵੰਡੇ ਗਏ | ਉਨ੍ਹਾਂ ਇਸ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਹਵਨ ਯੱਗ

ਫ਼ਤਹਿਗੜ੍ਹ ਸਾਹਿਬ, 25 ਜਨਵਰੀ (ਸਵਰਨਜੀਤ ਸਿੰਘ ਸੇਠੀ)-ਮੁਹੱਲੇ ਦੀ ਸੁੱਖ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਸਰਹਿੰਦ ਸ਼ਹਿਰ ਦੇ ਬੇਲਾਂ ਵਾਲੇ ਮੁਹੱਲੇ ਵਿਚ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਹਵਨ ਯੱਗ ਤੇ ਲੰਗਰ ਲਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਸੁਰੇਸ਼ ...

ਪੂਰੀ ਖ਼ਬਰ »

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ

ਮੰਡੀ ਗੋਬਿੰਦਗੜ੍ਹ, 25 ਜਨਵਰੀ (ਮੁਕੇਸ਼ ਘਈ, ਬਲਜਿੰਦਰ ਸਿੰਘ)-ਅੱਜ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ 333ਵੇਂ ਜਨਮ ਦਿਹਾੜੇ ਤੇ ਮੁਹੱਲਾ ਸੰਗਤਪੁਰਾ ਦੇ ਗੁਰਦੁਆਰਾ ਭਾਟ ਸਿੰਘ ਰਜਿ: ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ...

ਪੂਰੀ ਖ਼ਬਰ »

ਸੰਤ ਫ਼ਰੀਦ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ

ਅਮਲੋਹ 25 ਜਨਵਰੀ (ਸੂਦ)-ਸੰਤ ਫ਼ਰੀਦ ਪਬਲਿਕ ਸਕੂਲ ਅਮਲੋਹ ਦਾ ਸਮਾਰੋਹ 'ਆਸ਼ਾਏਾ' ਅੱਜ ਸਕੂਲ ਕੰਪਲੈਕਸ ਵਿਚ ਕਰਵਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਚੇਅਰਪਰਸਨ ਹਰਜਿੰਦਰ ਕੌਰ ਤੇ ਰਿਟਾ: ਡਾਇਰੈਕਟਰ ਰੌਸ਼ਨ ਸੂਦ ਨੇ ਸਮਾਂ ਰੌਸ਼ਨ ਕਰਕੇ ਕੀਤਾ | ਸਕੂਲ ਪਿ੍ੰਸੀਪਲ ...

ਪੂਰੀ ਖ਼ਬਰ »

ਡਾ. ਰਾਜ ਕੁਮਾਰ ਸ਼ਰਮਾ ਦਾ ਹੋਵੇਗਾ ਵਿਸ਼ੇਸ਼ ਤੌਰ 'ਤੇ ਸਨਮਾਨ
ਕਬੱਡੀ ਕੱਪ ਪਟਿਆਲਾ ਜਿੱਤਣ ਵਾਲੀ ਟੀਮ ਨੂੰ ਮਿਲੇਗਾ ਇਕ ਲੱਖ ਰੁਪਏ ਦਾ ਇਨਾਮ

ਪਟਿਆਲਾ, 25 ਜਨਵਰੀ (ਚਹਿਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਨੂੰ ਉਨ੍ਹਾਂ ਵੱਲੋਂ ਪੰਜਾਬ ਸਟਾਈਲ ਕਬੱਡੀ ਨੂੰ ਕੁੱਲ ਹਿੰਦ ਅੰਤਰ 'ਵਰਸਿਟੀ ਖੇਡ ਮੁਕਾਬਲਿਆਂ ਦਾ ਹਿੱਸਾ ਬਣਾਉਣ ਲਈ ਕੀਤੇ ਅਣਥੱਕ ਯਤਨਾਂ ਬਦਲੇ ਕਬੱਡੀ ਕੱਪ ...

ਪੂਰੀ ਖ਼ਬਰ »

ਤਹਿਸੀਲਦਾਰ ਮਨਮੋਹਨ ਸ਼ਰਮਾ ਦੀ ਅਗਵਾਈ 'ਚ ਯੂਰੀਆ ਵੇਚਣ ਵਾਲਿਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ

ਨਾਭਾ, 25 ਜਨਵਰੀ (ਅ. ਬ.)-ਯੂਰੀਆ ਖਾਦ ਤੇ ਖੇਤੀਬਾੜੀ ਨਾਲ ਸਬੰਧਿਤ ਦਵਾਈਆਂ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ 'ਤੇ ਐਤਵਾਰ ਹੋਣ ਦੇ ਬਾਵਜੂਦ ਵੀ ਤਹਿਸੀਲਦਾਰ ਮਨਮੋਹਨ ਸ਼ਰਮਾ ਦੀ ਅਗਵਾਈ 'ਚ ਅਚਨਚੇਤ ਸ਼ਾਮ ਨੂੰ 6.30 ਵਜੇ ਛਾਪੇਮਾਰੀ ਕੀਤੀ ਗਈ | ਪਿਛਲੇ ਕੁਝ ...

ਪੂਰੀ ਖ਼ਬਰ »

ਭੱਟੀ ਦੇ ਹਲਕਾ ਇੰਚਾਰਜ ਬਣਨ 'ਤੇ ਵਰਕਰਾਂ ਤੇ ਲੋਕਾਂ 'ਚ ਉਤਸ਼ਾਹ-ਕੇਸਰ ਸਿੰਘ

ਚੁੰਨ੍ਹੀ, 25 ਜਨਵਰੀ (ਗੁਰਪ੍ਰੀਤ ਸਿੰਘ ਬਿਲਿੰਗ)-ਸ਼੍ਰੋਮਣੀ ਅਕਾਲੀ ਦਲ ਵਲੋਂ ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਸ: ਦੀਦਾਰ ਸਿੰਘ ਭੱਟੀ ਸਾਬਕਾ ਵਿਧਾਇਕ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਬਦਲੇ ਹਲਕਾ ਇੰਚਾਰਜ ਤੇ ਮੁੱਖ ਸੇਵਾਦਾਰ ਲਾਇਆ ਗਿਆ ਹੈ, ...

ਪੂਰੀ ਖ਼ਬਰ »

ਮਾਂ ਬੀਨਾ ਬੰਦਨੀ ਸੇਵਾ ਸੰਮਤੀ ਨੇ ਕਰਵਾਇਆ ਸਰਸਵਤੀ ਪੂਜਨ

ਮੰਡੀ ਗੋਬਿੰਦਗੜ੍ਹ, 25 ਜਨਵਰੀ (ਬਲਜਿੰਦਰ ਸਿੰਘ)-ਬੀਤੀ ਰਾਤ ਸਥਾਨਕ ਮੁਹੱਲਾ ਨਸਰਾਲੀ ਵਿਚ ਮਾਂ ਬੀਨਾ ਬੰਦਨੀ ਸੇਵਾ ਸੰਮਤੀ ਵਲੋਂ ਮਾਂ ਸਰਸਵਤੀ ਪੂਜਨ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਸਤਪਾਲ ਸਿੰਘ ਸੱਤਾ ਨੇ ...

ਪੂਰੀ ਖ਼ਬਰ »

ਸਤਿਗੁਰੂ ਰਾਮ ਸਿੰਘ ਦਾ ਪ੍ਰਕਾਸ਼ ਦਿਵਸ ਮਨਾਇਆ

ਨਾਭਾ, 25 ਜਨਵਰੀ (ਸੁਕੰਨਿਆ ਭਾਰਦਵਾਜ)-ਸਰਕਾਰੀ ਮਿਡਲ ਸਕੂਲ ਲੱਧਾਹੇੜੀ ਵਿਖੇ ਸਟਾਫ਼ ਤੇ ਬੱਚਿਆਂ ਵੱਲੋਂ ਸਤਿਗੁਰੂ ਰਾਮ ਸਿੰਘ ਜੀ ਦਾ 200ਵਾਂ ਪ੍ਰਕਾਸ਼ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਮੁਖੀ ਸ਼ਫੀ ਮੁਹੰਮਦ ਮੂੰਗੋ ਨੇ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਭਾਰਤ ਦੀ ...

ਪੂਰੀ ਖ਼ਬਰ »

ਕਬੱਡੀ ਕੱਪ ਪਟਿਆਲਾ ਜਿੱਤਣ ਵਾਲੀ ਟੀਮ ਨੂੰ ਮਿਲੇਗਾ ਇਕ ਲੱਖ ਰੁਪਏ ਦਾ ਇਨਾਮ

ਪਟਿਆਲਾ, 25 ਜਨਵਰੀ (ਚਹਿਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਨੂੰ ਉਨ੍ਹਾਂ ਵੱਲੋਂ ਪੰਜਾਬ ਸਟਾਈਲ ਕਬੱਡੀ ਨੂੰ ਕੁੱਲ ਹਿੰਦ ਅੰਤਰ 'ਵਰਸਿਟੀ ਖੇਡ ਮੁਕਾਬਲਿਆਂ ਦਾ ਹਿੱਸਾ ਬਣਾਉਣ ਲਈ ਕੀਤੇ ਅਣਥੱਕ ਯਤਨਾਂ ਬਦਲੇ ਕਬੱਡੀ ਕੱਪ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਅਮਲੋਹ ਦੇ ਅਹੁਦੇਦਾਰਾਂ ਦੀ ਚੋਣ

ਅਮਲੋਹ, 25 ਜਨਵਰੀ (ਸੂਦ)-ਪੰਜਾਬੀ ਸਾਹਿਤ ਸਭਾ ਅਮਲੋਹ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਹੋਈ | 2 ਸਾਲ ਦੇ ਕਾਰਜਕਾਲ ਪੂਰੇ ਹੋਣ ਕਾਰਨ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਜਿਸ ਵਿਚ ਗੀਤਕਾਰ ਰਾਮ ਸਿੰਘ ਅਲਬੇਲਾ ਨੂੰ ਪ੍ਰਧਾਨ, ਮੇਹਰ ਸਿੰਘ ...

ਪੂਰੀ ਖ਼ਬਰ »

ਆਪਣੀ ਵੋਟ ਦੀ ਸਹੀ ਵਰਤੋਂ ਕਰਨਾ ਸਾਡਾ ਫਰਜ਼-ਜੈਨ

ਰਾਜਪੁਰਾ, 25 ਜਨਵਰੀ (ਰਣਜੀਤ ਸਿੰਘ, ਜੀ. ਪੀ. ਸਿੰਘ)-ਸਾਨੂੰ ਆਪਣੀ ਵੋਟ ਬਣਾ ਕੇ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਭਾਰਤੀ ਹੋਣ ਦੇ ਨਾਤੇ ਇਹ ਸਾਡਾ ਫ਼ਰਜ਼ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਐਸ.ਡੀ.ਐਮ. ਸ੍ਰੀ ਜੇ.ਕੇ. ਜੈਨ ਨੇ ਪਟੇਲ ...

ਪੂਰੀ ਖ਼ਬਰ »

ਸਾਡੇ ਆਹਾਰ ਦਾ ਤੰਦਰੁਸਤੀ ਨਾਲ ਡੂੰਘਾ ਸਬੰਧ-ਡਾ: ਸੁਪਿ੍ਆ

ਬਸੀ ਪਠਾਣਾ, 25 ਜਨਵਰੀ (ਗੁਰਬਚਨ ਸਿੰਘ ਰੁਪਾਲ)-ਮੇਹਰ ਬਾਬਾ ਚੈਰੀਟੇਬਲ ਟਰੱਸਟ ਵਲੋਂ ਮਾਤਾ ਹਰਨਾਮ ਕੌਰ ਕਮਿਊਨਿਟੀ ਡਿਵੈਲਪਮੈਂਟ ਸੈਂਟਰ ਬਸੀ ਪਠਾਣਾ ਵਿਖੇ ਸਿਹਤ ਤੇ ਆਹਾਰ ਸਬੰਧੀ ਸੈਮੀਨਾਰ ਕਰਵਾਇਆ ਗਿਆ | ਜਿਸ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਆਹਾਰ ਸਬੰਧੀ ਮਾਹਿਰ ...

ਪੂਰੀ ਖ਼ਬਰ »

ਸੰਦੀਪ ਸਿੰਘ ਬੱਲ ਨਾਲ ਰਾਜਸੀ ਸ਼ਖ਼ਸੀਅਤਾਂ ਨੇ ਕੀਤਾ ਦੁੱਖ ਸਾਂਝਾ

ਮੰਡੀ ਗੋਬਿੰਦਗੜ੍ਹ, 25 ਜਨਵਰੀ (ਬਲਜਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸ: ਸੰਦੀਪ ਸਿੰਘ ਬੱਲ ਦੀ ਸਪੁੱਤਰੀ ਬੀਬਾ ਅਸੀਸ ਕੌਰ ਬੱਲ ਦੇ ਬੀਤੇ ਦਿਨੀਂ ਹੋਏ ਅਚਨਚੇਤ ਦਿਹਾਂਤ ਪ੍ਰਤੀ ਵੱਖ-ਵੱਖ ਰਾਜਸੀ ਨੇਤਾਵਾਂ, ਸਮਾਜ ਸੇਵੀ ਸੰਸਥਾਵਾਂ ਦੇ ...

ਪੂਰੀ ਖ਼ਬਰ »

ਅਕਾਲੀ ਆਗੂ ਇਕਜੱੁਟ ਹੋ ਕੇ ਨਗਰ ਪੰਚਾਇਤ ਚੋਣਾਂ ਲੜਨ-ਉਮੈਦਪੁਰੀ

ਖਮਾਣੋਂ, 25 ਜਨਵਰੀ (ਜੋਗਿੰਦਰ ਪਾਲ)-ਸੰਤਾ ਸਿੰਘ ਉਮੈਦਪੁਰੀ ਅਬਜ਼ਰਵਰ ਸ਼੍ਰੋਮਣੀ ਅਕਾਲੀ ਦਲ ਬਾਦਲ ਫ਼ਤਹਿਗੜ੍ਹ ਸਾਹਿਬ ਦਾ ਅੱਜ ਖਮਾਣੋਂ ਵਿਖੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਖਮਾਣੋਂ ਦੇ ਦਫ਼ਤਰ ਵਿਖੇ ਪਹੁੰਚਣ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ...

ਪੂਰੀ ਖ਼ਬਰ »

ਬ੍ਰਾਹਮਣ ਸਭਾ ਨੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ

ਸਮਾਣਾ, 25 ਜਨਵਰੀ (ਪ੍ਰੀਤਮ ਸਿੰਘ ਨਾਗੀ)-ਬ੍ਰਾਹਮਣ ਸਭਾ ਸਮਾਣਾ ਵਲੋਂ ਗੋਪਾਲ ਭਵਨ ਵਿਖੇ ਵੱਖ-ਵੱਖ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਅਸ਼ੋਕ ਮੋਦਗਿੱਲ ਤੇ ਵਿਸ਼ੇਸ਼ ਮਹਿਮਾਨ ਵਜੋਂ ਧਰਮਪਾਲ ਮੋਦਗਿੱਲ, ਮੋਹਨ ...

ਪੂਰੀ ਖ਼ਬਰ »

ਆਪਣੀ ਆਵਾਜ਼ 'ਚ ਗਾਏ ਨਵੇਂ ਗੀਤ ਰਾਹੀਂ ਜਲਦ ਹੀ ਸਰੋਤਿਆ ਦੇ ਰੂ-ਬਰੂ ਹੋਵਾਂਗਾ-ਕਰਨੈਲ ਸਿਵੀਆ

ਭਾਦਸੋਂ, 25 ਜਨਵਰੀ (ਜਸਵੀਰ ਸਿੰਘ ਜੱਸੀ)-ਗੀਤਕਾਰੀ ਤੋਂ ਗਾਇਕੀ ਵੱਲ ਆਏ ਪ੍ਰਸਿੱਧ ਗੀਤਕਾਰ ਕਰਨੈਲ ਸਿਵੀਆ ਨੇ ਅੱਜ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਆਵਾਜ਼ 'ਚ ਗਾਏ ਨਵੇਂ ਗੀਤ ਰਾਹੀਂ ਜਲਦ ਹੀ ਸਰੋਤਿਆ ਦੇ ਰੂ-ਬਰੂ ਹੋਣਗੇ | ਉਨ੍ਹਾਂ ਕਿਹਾ ਕਿ ਇਸ ਨਵੇਂ ਟਰੈਕ ...

ਪੂਰੀ ਖ਼ਬਰ »

ਮਹਾਰਾਜਾ ਹੀਰਾ ਸਿੰਘ ਪਾਰਕ ਦੀ ਸਾਂਭ-ਸੰਭਾਲ ਲਈ ਬਣੀ ਕਮੇਟੀ ਦੀ ਬੈਠਕ

ਨਾਭਾ, 25 ਜਨਵਰੀ (ਕਰਮਜੀਤ ਸਿੰਘ)-ਰਿਆਸਤੀ ਸ਼ਹਿਰ ਨਾਭਾ ਦੇ ਧਰਮੀ ਮਹਾਰਾਜਾ ਹੀਰਾ ਸਿੰਘ ਦੀ ਯਾਦ ਵਿਚ ਬਣੇ ਪਾਰਕ ਰੱਖ-ਰਖਾਅ ਲਈ ਸ਼੍ਰੋਮਣੀ ਅਕਾਲੀ ਦਲ ਪੀ.ਏ.ਸੀ. ਮੈਂਬਰ ਸ੍ਰੀ ਰਮੇਸ਼ ਸਿੰਗਲਾ ਦੀ ਅਗਵਾਈ ਵਿਚ ਇਕ ਵਿਸ਼ੇਸ਼ ਬੈਠਕ ਹੋਈ | ਕਮੇਟੀ ਦੇ ਪ੍ਰਧਾਨ ਕੁਲਵੰਤ ...

ਪੂਰੀ ਖ਼ਬਰ »

ਭੁੱਟਾ ਵੱਲੋਂ 96 ਕਾਮਿਆਂ ਨੂੰ ਚੈੱਕ ਵੰਡੇ

ਫ਼ਤਹਿਗੜ੍ਹ ਸਾਹਿਬ, 25 ਜਨਵਰੀ (ਭੂਸ਼ਨ ਸੂਦ)-ਲੇਬਰ ਨਾਲ ਸਬੰਧਿਤ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਵਲੋਂ 2 ਸਾਲ 'ਚ ਇਕ ਵਾਰ ਯਾਤਰਾ ਕਰਨ ਲਈ 2 ਹਜ਼ਾਰ ਰੁਪਏ ਪ੍ਰਤੀ ਕਾਮਾ ਦਿੱਤੀ ਜਾਂਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ: ...

ਪੂਰੀ ਖ਼ਬਰ »

ਕਮੇਟੀਆਂ ਮਹੀਨਾਵਾਰ ਬੈਠਕਾਂ ਕਰਕੇ ਪਿੰਡਾਂ ਦਾ ਵਿਕਾਸ ਯਕੀਨੀ ਬਣਾਉਣ

ਦੇਵੀਗੜ੍ਹ, 25 ਜਨਵਰੀ (ਰਾਜਿੰਦਰ ਸਿੰਘ ਮੌਜੀ)-ਰਾਸ਼ਟਰੀ ਸਿਹਤ ਮਿਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਹੁਸਨ ਲਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਊਨਿਟੀ ਸੈਂਟਰ ਦੇਵੀਗੜ੍ਹ ਵਿਖੇ ਪ੍ਰਾਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਵਲੋਂ ਬਲਾਕ ਵਿਕਾਸ ਪੰਚਾਇਤ ਅਫ਼ਸਰ ...

ਪੂਰੀ ਖ਼ਬਰ »

ਪੁਲਿਸ ਕਪਤਾਨ ਸ਼ਰਮਾ ਨੇ 27 ਸੇਵਾਵਾਂ ਦੀ ਜਾਣਕਾਰੀ ਦਿੱਤੀ

ਪਟਿਆਲਾ, 25 ਜਨਵਰੀ (ਢਿੱਲੋਂ)-ਸਰਕਾਰੀ ਆਈ.ਟੀ.ਆਈ. (ਲੜਕੀਆਂ) ਵਿਚ ਵਰਕਸ਼ਾਪ ਲਗਾਈ ਗਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਕੁੁਲਦੀਪ ਸ਼ਰਮਾ ਐਸ.ਪੀ. (ਡੀ.ਸੀ.ਪੀ.ਓ) ਪਟਿਆਲਾ ਨੇ ਸਿਰਕਤ ਕੀਤੀ ਉਨ੍ਹਾਂ ਨੇ ਆਪਣੇ ਭਾਸ਼ਨ ਵਿਚ ਕਿਹਾ ਜ਼ਿਲ੍ਹੇ ਦੇ ਕਿਸੇ ਵੀ ਸਾਂਝ ਕੇਂਦਰ ...

ਪੂਰੀ ਖ਼ਬਰ »

ਪੰਜਾਬੀ 'ਵਰਸਿਟੀ ਯੂਨੀਕੋਡ 'ਚ ਕੰਮ ਕਰਨ ਵਾਲਾ ਪਹਿਲਾ ਅਦਾਰਾ ਬਣਿਆ-ਡਾ. ਦੇਵਿੰਦਰ ਸਿੰਘ

ਪਟਿਆਲਾ, 25 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿਖੇ ਚੱਲ ਰਹੀ 7ਵੀਂ ਸੱਤ ਦਿਨਾ ਵਰਕਸ਼ਾਪ ਅੱਜ ਸਮਾਪਤ ਹੋ ਗਈ, ਜਿਸ ਦੇ ਸਮਾਪਤੀ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ...

ਪੂਰੀ ਖ਼ਬਰ »

ਪਰਿਆਵਰਨ ਵੈੱਲਫੇਅਰ ਸੁਸਾਇਟੀ ਨੇ ਥਾਪਰ 'ਵਰਸਿਟੀ 'ਚ ਚਾਲਈ ਬਿਜਲੀ ਬਚਾਓ ਮੁਹਿੰਮ

ਪਟਿਆਲਾ, 25 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪਰਿਆਵਰਨ ਵੈੱਲਫੇਅਰ ਸੁਸਾਇਟੀ ਥਾਪਰ ਯੂਨੀਵਰਸਿਟੀ ਪਟਿਆਲਾ ਨੇ ਯੂਨੀਵਰਸਿਟੀ 'ਚ ਬਿਜਲੀ ਬਚਾਓ ਜਾਗਰੂਕਤਾ ਮੁਹਿੰਮ ਤਹਿਤ ਵਿਦਾਰਥੀਆਂ ਨੂੰ ਬਿਜਲੀ ਬਚਾਓ ਦਾ ਸੁਨੇਹਾ ਦਿੰਦਿਆਂ ਥਾਪਰ ਯੂਨੀਵਰਸਿਟੀ ਵਿਖੇ 30 ਮਿੰਟ ਲਈ ...

ਪੂਰੀ ਖ਼ਬਰ »

ਸਿਹਤ ਅਧਿਆਪਕਾਂ ਨੂੰ ਨਵੀਆਂ ਖੋਜਾਂ ਵੱਲ ਹੋਰ ਵਧੇਰੇ ਧਿਆਨ ਦੇਣ ਦੀ ਲੋੜ-ਡਾ: ਕੇ. ਡੀ. ਸਿੰਘ

ਪਟਿਆਲਾ, 25 ਜਨਵਰੀ (ਜ. ਸ. ਢਿੱਲੋਂ)-ਪਿ੍ੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਡਾ. ਕੇ.ਡੀ. ਸਿੰਘ ਨੇ ਇਕ ਪ੍ਰੋਗਰਾਮ ਰਾਹੀਂ ਪੰਜਾਬ ਅਕੈਡਮੀ ਆਫ ਫੌਰੈਂਸਿਕ ਮੈਡੀਸਨ ਐਾਡ ਟੌਕਸੀਕੌਲੋਜੀ ਦਾ ਜਰਨਲ ਲੋਕ ਅਰਪਣ ਕੀਤਾ | ਇਸ ਮੌਕੇ ਉਨ੍ਹਾਂ ਮੈਡੀਕਲ ਕਾਲਜ ਦੇ ਅਧਿਆਪਨ ...

ਪੂਰੀ ਖ਼ਬਰ »

ਆਵਾਜਾਈ ਪੁਲਿਸ ਨੇ ਫੁਹਾਰਾ ਚੌਕ 'ਚ ਦੁਕਾਨਦਾਰਾਂ ਨੂੰ ਆਵਾਜਾਈ 'ਚ ਵਿਘਨ ਪਾਉਣ ਤੋਂ ਰੋਕਿਆ

ਪਟਿਆਲਾ, 25 ਜਨਵਰੀ (ਜਸਪਾਲ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਚੌਹਾਨ ਪਹਿਲੇ ਦਿਨ ਤੋਂ ਹੀ ਆਵਾਜਾਈ ਦੇ ਸੁਧਾਰ ਲਈ ਯਤਨਸ਼ੀਲ ਹਨ | ਉਨ੍ਹਾਂ ਕਈ ਨਵੇਂ ਆਦੇਸ਼ ਵੀ ਦਿੱਤੇ ਹਨ | ਅੱਜ ਇਥੇ ਆਵਾਜਾਈ ਪੁਲਿਸ ਦੀ ਸ਼ਹਿਰੀ ਮੁਖੀ ਪੁਸ਼ਪਾ ਦੇਵੀ ਦੀ ਅਗਵਾਈ ...

ਪੂਰੀ ਖ਼ਬਰ »

ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਨਾਗਰਿਕ ਦਾ ਜਾਗਰੂਕ ਹੋਣਾ ਜ਼ਰੂਰੀ-ਸੰਘਾ

ਫ਼ਤਹਿਗੜ੍ਹ ਸਾਹਿਬ, 25 ਜਨਵਰੀ (ਭੂਸ਼ਨ ਸੂਦ, ਰਾਜਿੰਦਰ ਸਿੰਘ)-ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਨਾਗਰਿਕ ਦਾ ਜਾਗਰੂਕ ਹੋਣਾ ਜ਼ਰੂਰੀ ਹੈ, ਕਿਉਂਕਿ ਵੋਟ ਦਾ ਅਧਿਕਾਰ ਦੇਸ਼ ਦੇ 18 ਸਾਲ ਪੂਰੇ ਕਰ ਚੁੱਕੇ ਹਰੇਕ ਨਾਗਰਿਕ ਕੋਲ ਅਜਿਹਾ ਹਥਿਆਰ ਹੈ ਜਿਸ ਦੀ ਵਰਤੋਂ ਕਰਕੇ ਉਹ ...

ਪੂਰੀ ਖ਼ਬਰ »

ਜ਼ਿਲ੍ਹੇ ਦੀ ਡਾਇਰੈਕਟਰੀ ਜਾਰੀ

ਫ਼ਤਹਿਗੜ੍ਹ ਸਾਹਿਬ, 25 ਜਨਵਰੀ (ਭੂਸ਼ਨ ਸੂਦ)-ਐੱਸ.ਐਮ. ਡਾਇਰੈਕਟਰੀ ਦੇ ਸੰਪਾਦਕ ਸਤਨਾਮ ਸਿੰਘ ਤੇ ਕਾਨੂੰਨੀ ਸੰਪਾਦਕ ਐਡਵੋਕੇਟ ਗੁਲਸ਼ਨ ਕੇ. ਅਰੋੜਾ ਵਲੋਂ ਤਿਆਰ ਕੀਤੀ ਡਾਇਰੈਕਟਰੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਕੁਲਵੰਤ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ...

ਪੂਰੀ ਖ਼ਬਰ »

ਬ੍ਰਾਹਮਣ ਮਾਜਰਾ ਸਕੂਲ ਵਿਖੇ ਗਣਤੰਤਰਤਾ ਦਿਵਸ ਮਨਾਇਆ

ਫ਼ਤਹਿਗੜ੍ਹ ਸਾਹਿਬ, 25 ਜਨਵਰੀ (ਸਵਰਨਜੀਤ ਸਿੰਘ ਸੇਠੀ)-ਸਰਕਾਰੀ ਐਲੀਮੈਂਟਰੀ ਸਕੂਲ ਬ੍ਰਾਹਮਣ ਮਾਜਰਾ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਮੁਖੀ ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ | ਇਸ ਮੌਕੇ ...

ਪੂਰੀ ਖ਼ਬਰ »

ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਵਲੋਂ ਚੈਕਿੰਗ

ਫ਼ਤਹਿਗੜ੍ਹ ਸਾਹਿਬ, 25 ਜਨਵਰੀ (ਭੂਸ਼ਨ ਸੂਦ)-ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਰੰਧਾਵਾ ਦੇ ਹੁਕਮਾਂ ਅਨੁਸਾਰ ਗਣਤੰਤਰ ਦਿਵਸ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਦੇ ਪ੍ਰਬੰਧਾਂ ਲਈ ਆਉਣ ਜਾਣ ਵਾਲੇ ਵਾਹਨਾਂ ਦੀ ਫ਼ਤਹਿਗੜ੍ਹ ਸਾਹਿਬ ਟਰੈਫ਼ਿਕ ਪੁਲਿਸ, ਸਰਹਿੰਦ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX