ਤਾਜਾ ਖ਼ਬਰਾਂ


ਪਾਕਿਸਤਾਨ ਵੱਲੋਂ ਕੁਪਵਾੜਾ 'ਚ ਮੁੜ ਜੰਗਬੰਦੀ ਦੀ ਉਲੰਘਣਾ
. . .  1 day ago
ਕੈਪਟਨ ਅਮਰਿੰਦਰ ਦੀ ਸੂਚੀ ਨੂੰ ਕੂੜੇਦਾਨ ਵਿਚ ਸੁੱਟੇਗਾ ਜਸਟਿਨ ਟਰੂਡੋ - ਸਿਮਰਨਜੀਤ ਸਿੰਘ ਮਾਨ
. . .  1 day ago
ਚੰਡੀਗੜ੍ਹ , 22 ਫਰਵਰੀ- ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਕਿਹਾ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਸ ਦੇਸ਼ ਤੋਂ ਹੈ, ਜਿੱਥੋਂ ਦੇ ਕਾਨੂੰਨ ਵਿਚ ਸਭ ਤੋਂ ਅਹਿਮ ਗੱਲ ਹੈ ਕਿ ਹਰ ਇਕ...
ਆਮਦਨ ਕਰ ਵਿਭਾਗ ਵਲੋਂ ਅੰਮ੍ਰਿਤ ਗਰੁੱਪ ਦੇ ਸ਼ੋ-ਰੂਮਾਂ 'ਤੇ ਛਾਪੇਮਾਰੀ
. . .  1 day ago
ਐੱਸ. ਏ. ਐੱਸ. ਨਗਰ, 22 ਫਰਵਰੀ -ਆਮਦਨ ਕਰ ਵਿਭਾਗ ਦੇ ਪ੍ਰਿੰਸੀਪਲ ਕਮਿਸ਼ਨਰ-2 ਪੂਨਮ. ਕੇ. ਸਿੱਧੂ ਅਤੇ ਅਸਿਸਟੈਂਟ ਕਮਿਸ਼ਨਰ ਕੁਲਤੇਜ ਸਿੰਘ ਬੈਂਸ ਦੇ ਹੁਕਮਾਂ 'ਤੇ ਆਮਦਨ ਕਰ ਦੀ ਵਿਸ਼ੇਸ਼ ਟੀਮ ਵਲੋਂ ਮੁਹਾਲੀ ਵਿਚਲੇ ਫ਼ੇਜ਼5 ਵਿਚ...
ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਤੇ ਬੇਟਾ ਰਾਹੁਲ ਕੋਠਾਰੀ ਗ੍ਰਿਫਤਾਰ
. . .  1 day ago
ਨਵੀਂ ਦਿੱਲੀ, 22 ਫਰਵਰੀ- ਸੀਬੀਆਈ ਨੇ ਰੋਟੋਮੈਕ ਪਿੱਨ ਨੇ ਮਾਲਕ ਵਿਕਰਮ ਕੋਠਾਰੀ ਤੇ ਉਨ੍ਹਾਂ ਦੇ ਬੇਟੇ ਰਾਹੁਲ ਕੋਠਾਰੀ ਨੂੰ ਗ੍ਰਿਫਤਾਰ...
ਰੇਲਵੇ 90,000 ਲੋਕਾਂ ਨੂੰ ਦੇਵੇਗਾ ਨੌਕਰੀ- ਗੋਇਲ
. . .  1 day ago
ਨਵੀਂ ਦਿੱਲੀ, 22 ਫਰਵਰੀ- ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਆਉਣ ਵਾਲੇ ਦਿਨਾਂ 'ਚ 90 ਹਜ਼ਾਰ ਲੋਕਾਂ ਨੂੰ ਨੌਕਰੀ...
ਪੁਲਿਸ ਨੇ ਆਪਣੀ ਦੇਖ ਰੇਖ 'ਚ ਕਿਸਾਨਾਂ ਦਾ ਕਾਫ਼ਲਾ ਤੋਰਿਆ
. . .  1 day ago
ਭਵਾਨੀਗੜ੍ਹ, 22 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਵਿਖੇ ਸਵੇਰੇ ਤੋਂ ਪੁਲਿਸ ਵੱਲੋਂ ਰੋਕੇ ਕਿਸਾਨਾਂ ਦਾ ਕਾਫ਼ਲਾ ਥਾਣਾ ਮੁਖੀ ਨੇ ਆਪਣੀ ਦੇਖ ਰੇਖ ਵਿਚ ਤੋਰਿਆ । ਉਨ੍ਹਾਂ ਕਿਸਾਨਾਂ ਦੇ ਕਾਫ਼ਲੇ ਨਾਲ ਆਪਣੀ ਗੱਡੀ ਲਗਾਉਂਦਿਆਂ ਕਿਹਾ ਕਿ ਉਹ...
ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ ਦੇ ਸਬੰਧ ਵਿਚ ਸਬੰਧਿਤ ਹਲਕਿਆਂ ਵਿਚ 24 ਦੀ ਛੁੱਟੀ ਦਾ ਐਲਾਨ
. . .  1 day ago
ਗੁਰਦਾਸਪੁਰ, 22 ਫਰਵਰੀ (ਆਰਿਫ਼)-ਪੰਜਾਬ ਭਰ ਦੇ ਵੱਖ-ਵੱਖ ਜ਼ਿਲਿਆਂ ਅੰਦਰ ਪੈਂਦੇ ਉਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ ਕੀਤਾ ਹੈ। ਜਿਨ੍ਹਾਂ ਹਲਕਿਆਂ ਅੰਦਰ ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ...
ਬੈਂਕ ਘੁਟਾਲਾ : ਗ੍ਰਿਫ਼ਤਾਰ 12 ਵਿਅਕਤੀਆਂ ਤੋਂ ਸੀ.ਬੀ.ਆਈ. ਕਰ ਰਹੀ ਹੈ ਪੁੱਛਗਿੱਛ
. . .  1 day ago
ਮੁੰਬਈ, 22 ਫਰਵਰੀ- ਪੀ.ਐਨ.ਬੀ.ਬੈਂਕ ਘੁਟਾਲੇ ਮਾਮਲੇ 'ਚ ਸੀ.ਬੀ.ਆਈ.12 ਵਿਅਕਤੀਆਂ ਤੋਂ ਪੁੱਛਗਿੱਛ...
ਅਮਾਨਤੁਲਾਹ ਖ਼ਾਨ ਅਤੇ ਪ੍ਰਕਾਸ਼ ਜਰਵਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ
. . .  1 day ago
ਸੱਜਣ ਕੁਮਾਰ ਦੀ ਜ਼ਮਾਨਤ ਖ਼ਾਰਜ ਕਰਵਾਉਣ ਵਾਲੀ ਪਟੀਸ਼ਨ ਦਿੱਲੀ ਹਾਈ ਕੋਰਟ ਵੱਲੋਂ ਰੱਦ
. . .  1 day ago
ਨਸੀਮੁਦੀਨ ਸਿਦੀਕੀ ਕਾਂਗਰਸ 'ਚ ਸ਼ਾਮਿਲ
. . .  1 day ago
15 ਟਰੈਕਟਰ-ਟਰਾਲੀਆਂ 'ਚ ਸਵਾਰ ਹੋ ਕੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ
. . .  1 day ago
ਵਪਾਰ ਤੇ ਸਾਈਬਰ ਸੁਰੱਖਿਆ 'ਚ ਭਾਰਤ ਕੈਨੇਡਾ ਕਰਨਗੇ ਮਜ਼ਬੂਤ ਸਬੰਧ
. . .  1 day ago
ਆਬਕਾਰੀ ਤੇ ਕਰ ਵਿਭਾਗ ਵੱਲੋਂ ਕਰੋੜਾਂ ਦਾ ਗੈਰ ਕਾਨੂੰਨੀ ਸੋਨਾ ਬਰਾਮਦ
. . .  1 day ago
ਕ੍ਰਿਕਟਰ ਹਰਨਮਪ੍ਰੀਤ ਕੌਰ ਡੀ.ਐਸ.ਪੀ. ਬਣਨ ਲਈ ਤਿਆਰ
. . .  1 day ago
ਐਮ.ਪੀ. ਰਣਦੀਪ ਸਰਾਏ ਨੇ ਜਸਪਾਲ ਅਟਵਾਲ ਮਾਮਲੇ 'ਤੇ ਮੰਗੀ ਮੁਆਫ਼ੀ
. . .  1 day ago
ਬਰਤਾਨੀਆ ਦੀ ਪਾਰਲੀਮੈਂਟ ਬਾਹਰ ਸਿੱਖ 'ਤੇ ਨਸਲੀ ਹਮਲਾ
. . .  1 day ago
ਜ਼ਿਲ੍ਹਾ ਚੋਣ ਅਧਿਕਾਰੀ ਕਾਂਗਰਸ ਵਰਕਰ ਵਜੋਂ ਕਰ ਰਿਹੈ ਕੰਮ - ਅਕਾਲੀ-ਭਾਜਪਾ ਨੇ ਲਗਾਇਆ ਦੋਸ਼
. . .  1 day ago
ਬਿਗ ਬਾਸ ਦਾ ਸੈੱਟ ਸੜ ਕੇ ਸੁਆਹ
. . .  1 day ago
ਪਾਕਿ ਗੋਲੀਬਾਰੀ 'ਚ ਕਈ ਘਰ ਨੁਕਸਾਨੇ
. . .  1 day ago
ਆਪ ਵਰਕਰਾਂ ਨੇ ਰਾਜਨਾਥ ਤੇ ਭਾਜਪਾ ਵਰਕਰਾਂ ਨੇ ਸਿਸੋਦੀਆ ਦੀ ਰਿਹਾਇਸ਼ ਬਾਹਰ ਕੀਤਾ ਪ੍ਰਦਰਸ਼ਨ
. . .  1 day ago
ਟਰੂਡੋ ਨੇ ਬੱਚਿਆਂ ਸਮੇਤ ਕ੍ਰਿਕਟ ਦਾ ਲਿਆ ਲੁਤਫ਼
. . .  1 day ago
ਅਧਿਆਪਕਾਂ ਨੂੰ ਬੰਦੂਕ ਫੜਾਈ ਜਾਵੇ - ਟਰੰਪ
. . .  1 day ago
ਫ਼ਿਲਮ ਸ਼ੂਟਿੰਗ ਲਈ ਪ੍ਰਣੀਤੀ ਚੋਪੜਾ ਤੇ ਅਰਜੁਨ ਕਪੂਰ ਅੰਮ੍ਰਿਤਸਰ ਪੁੱਜੇ
. . .  1 day ago
ਦੇਖੋ ਤਸਵੀਰਾਂ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਸੇਕਰਡ ਹਰਟ ਕੈਥੀਡ੍ਰਲ ਚਰਚ ਪਹੁੰਚੇ
. . .  1 day ago
ਦੇਖੋ ਤਸਵੀਰਾਂ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਦਿੱਲੀ ਦੀ ਜਾਮਾ ਮਸਜਿਦ ਪੁੱਜੇ
. . .  1 day ago
ਈ.ਡੀ. ਨੇ ਮੋਦੀ ਦੀਆਂ 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ
. . .  1 day ago
ਕੈਨੇਡਾ ਦੀ ਅੰਬੈਸੀ ਨੇ ਜਸਪਾਲ ਅਟਵਾਲ ਨੂੰ ਦਿੱਤਾ ਸੱਦਾ ਕੀਤਾ ਰੱਦ
. . .  1 day ago
ਜਸਟਿਨ ਟਰੂਡੋ ਪਰਿਵਾਰ ਸਮੇਤ ਜਾਮਾ ਮਸਜਿਦ ਪਹੁੰਚੇ
. . .  1 day ago
ਅਮਿਤਾਭ ਬੱਚਨ ਇਕ ਵਾਰ ਫਿਰ ਲੈ ਰਹੇ ਹਨ ਕਾਂਗਰਸ 'ਚ ਦਿਲਚਸਪੀ
. . .  1 day ago
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  1 day ago
ਸੈਨਾ ਪ੍ਰਮੁੱਖ ਸਿਆਸੀ ਮਾਮਲਿਆਂ ਤੋਂ ਦੂਰ ਰਹਿਣ - ਓਵੈਸੀ
. . .  1 day ago
ਤਿੰਨ ਦਿਨ ਦੇ ਦੌਰੇ 'ਤੇ ਕਰਨਾਟਕਾ ਜਾਣਗੇ ਰਾਹੁਲ
. . .  1 day ago
ਅੱਜ ਦਾ ਵਿਚਾਰ
. . .  1 day ago
ਮਾਮੂਲੀ ਤਕਰਾਰ 'ਤੇ ਚੱਲੀ ਗੋਲੀ , ਇਕ ਜ਼ਖ਼ਮੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਸੰਗਰੂਰ

ਜਥੇਦਾਰ ਜਖੇਪਲ ਨੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਸੁਨਾਮ ਊਧਮ ਸਿੰਘ ਵਾਲਾ, 25 ਜਨਵਰੀ (ਸੱਗੂ, ਧਾਲੀਵਾਲ, ਭੁੱਲਰ,)-ਉੱਘੇ ਟਕਸਾਲੀ ਆਗੂ ਗਿਆਨੀ ਰਘਵੀਰ ਸਿੰਘ ਜਖੇਪਲ ਦਾ ਮਾਰਕੀਟ ਕਮੇਟੀ, ਸੁਨਾਮ ਦੇ ਚੇਅਰਮੈਨ ਵਜੋਂ ਤਾਜਪੋਸ਼ੀ ਸਮਾਰੋਹ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਹੋਇਆ | ਇਸ ਸਮੇਂ ਗਿਆਨੀ ਰਘਵੀਰ ਸਿੰਘ ਚੇਅਰਮੈਨ ਅਤੇ ਸੁਰਨੇਸ਼ ਸਿੰਗਲਾ ਨੇ ਰਾਜ ਸਭਾ ਮੈਂਬਰ ਸ੍ਰ: ਸੁਖਦੇਵ ਸਿੰਘ ਢੀਡਸਾ ਅਤੇ ਸੀਨੀਅਰ ਅਕਾਲੀ ਭਾਜਪਾ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਆਪਣਾ ਅਹੁਦਾ ਸੰਭਾਲਿਆ | ਇਸ ਸਮੇਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ:ਸੁਖਦੇਵ ਸਿੰਘ ਢੀਡਸਾ ਨੇ ਜਥੇਦਾਰ ਜਖੇਪਲ ਨੂੰ ਵਧਾਈ ਦਿੰਦਿਆਂ ਜਥੇਦਾਰ ਜਖੇਪਲ ਵੱਲੋ ਅਕਾਲੀ ਦਲ ਦੇ ਔਖੇ ਸਮੇਂ ਪਾਰਟੀ ਪ੍ਰਤੀ ਨਿਭਾਈ ਵਫ਼ਾਦਾਰੀ ਦੀ ਭਰਪੂਰ ਸ਼ਲਾਘਾ ਕੀਤੀ |ਇਸ ਮੌਕੇ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਰਵਿੰਦਰ ਸਿੰਘ ਚੀਮਾ, , ਚੇਅਰਮੈਨ ਪਿ੍ਤਪਾਲ ਸਿੰਘ ਹਾਂਡਾ, ਗੁਰਚਰਨ ਸਿੰਘ ਧਾਲੀਵਾਲ, ਜਗਪਾਲ ਮਿੱਤਲ ਗੁਰਬਚਨ ਸਿੰਘ ਬਚੀ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ | ਇਸ ਮੌਕੇ ਸੁਖਦੇਵ ਸਿੰਘ ਵਿਰਕ ਡੀ.ਐਸ.ਪੀ ਸੁਨਾਮ,ਸੁਸੀਲ ਕੁਮਾਰ ਗੋਇਲ, ਮਾਸਟਰ ਰਚਨਾ ਰਾਮ, ਤਰਸੇਮ ਸਿੰਘ ਕੁਲਾਰ ,ਸਤਵੰਤ ਸਿੰਘ ਲਖਮੀਰਵਾਲਾ, ਅਮਰੀਕ ਸਿੰਘ ਧਾਲੀਵਾਲ, ਲਾਭ ਸਿੰਘ ਬਿਗੜਵਾਲ, ਲਾਡੀ ਚੰਦ ਗਰਗ, ਚਮਕੋਰ ਸਿੰਘ ਮੋਰਾਵਾਲੀ, ਸਤਿਗੁਰ ਸਿੰਘ ਨਮੋਲ, ਡਾ ਰੂਪ ਸਿੰਘ ਸੇਰੋ, ਮਨਿੰਦਰ ਸਿੰਘ ਲਖਮੀਰਵਾਲਾ, ਯਾਦਵਿੰਦਰ ਨਿਰਮਾਨ, ਬਲਜੀਤ ਸਿੰਘ ਘਾਸੀਵਾਲਾ, ਹਰਵਿੰਦਰ ਸਿੰਘ ਹਨੀ, ਰਮੇਸ ਕੁਮਾਰ ਮੇਸੀ, ਬਘੀਰਥ ਰਾਏ ਗੀਰਾ, ਸੰਕਰ ਬਾਸਲ , ਵਿਨੋਦ ਗੁਪਤਾ, ਪ੍ਰੇਮ ਗੁਗਨਾਨੀ, ਦੀਵਾਨ ਚੰਦ ਗੋਇਲ, ਸੁਨੀਲ ਕਾਂਤ, ਸਤੀਸ ਮਿੱਤਲ, ਨਰੋਤਮ ਸਿੰਘ ਬੇਬੀ, ਗੁਰਮੀਤ ਸਿੰਘ ਜ਼ੋਹਲ, ਨਾਨਕ ਸਿੰਘ ਸਰਪੰਚ, ਗੁਰਜੰਟ ਸਿੰਘ ਸਰਪੰਚ, ਬਲਵਿੰਦਰ ਸਿੰਘ ਧਾਲੀਵਾਲ ਸਕੱਤਰ ਮਾਰਕਿਟ ਕਮੇਟੀ, ਸੁਨਾਮ, ਰਾਜਿੰਦਰ ਕੁਮਾਰ ਸਿੰਗਲਾ,ਗੁਰਚਰਨ ਸਿੰਘ ਸੁਪਰਡੈਂਟ, ਨਰਿੰਦਰ ਪਾਲ ਸਰਮਾ, ਰਾਜਿੰਦਰ ਸਿੰਘ ਭੈਣੀ, ਗੁਰਚਰਨ ਸਿੰਘ ਹਰੀਕਾ, ਗਿਆਨ ਸਿੰਘ ਸੰਧੇ, ਪ੍ਰੇਮ ਸਿੰਘ , ਸੇਰ ਸਿੰਘ ਤੋਲਾਵਾਲ ਤੇ ਹੋਰ ਹਾਜ਼ਰ ਸਨ |

ਵੱਖ-ਵੱਖ ਥਾੲੀਂ ਵੋਟਰ ਦਿਵਸ ਮਨਾਇਆ

ਮਲੇਰਕੋਟਲਾ, 25 ਜਨਵਰੀ (ਪਾਰਸ ਜੈਨ)-ਸਥਾਨਕ ਕੇ. ਐਮ. ਆਰ. ਡੀ. ਜੈਨ ਗਰਲਜ਼ ਕਾਲਜ ਵਿਖੇ ਕੌਮੀ ਵੋਟਰ ਦਿਹਾੜਾ ਐਸ. ਡੀ. ਐਮ. ਸ੍ਰੀ ਅਮਿੱਤ ਬੈਂਬੀ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਿੱਤ ਬੈਂਬੀ ਨੇ ਵਿਦਿਆਰਥਣਾਂ ਅਤੇ ...

ਪੂਰੀ ਖ਼ਬਰ »

ਜੱਸਾ ਯਾਦਗਾਰੀ ਕਬੱਡੀ ਕੱਪ ਮੰਡੀਆ ਦਾ ਸ਼ਾਨਦਾਰ ਆਗਾਜ਼

ਰੁੜਕੀ ਕਲਾਂ, 25 ਜਨਵਰੀ (ਸੁਖਜਿੰਦਰ ਸਿੰਘ ਝੱਲ)-ਸਵ. ਜਸਵੰਤ ਸਿੰਘ ਜੱਸਾ ਯਾਦਗਾਰੀ ਕਬੱਡੀ ਕੱਪ ਪਿੰਡ ਮੰਡੀਆ ਵਿਖੇ ਸ਼ਾਨਦਾਰ ਤਰੀਕੇ ਨਾਲ ਸ਼ੁਰੂ ਹੋਇਆ | ਇਸ ਮੌਕੇ ਝੰਡੇ ਦੀ ਰਸਮ ਚੇਅਰਮੈਨ ਜਸਵੰਤ ਸਿੰਘ ਗੱਜਣਮਾਜਰਾ ਤਾਰਾ ਗਰੁੱਪ ਵੱਲੋਂ ਕੀਤੀ ਗਈ | ਇਸ ਸਮੇਂ ...

ਪੂਰੀ ਖ਼ਬਰ »

ਮਹਿਲਾ ਅਧਿਆਪਕ ਦੇ ਖਾਤੇ 'ਚੋਂ ਕਢਵਾਏ 50000 ਰੁਪਏ

ਸੰਦੌੜ, 25 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)-ਪਿੰਡ ਮਾਣਕੀ ਨਾਲ ਸਬੰਧਿਤ ਇਕ ਸਰਕਾਰੀ ਮਹਿਲਾ ਅਧਿਆਪਕ ਨੂੰ ਆਈ ਇਕ ਫ਼ੋਨ ਕਾਲ ਰਾਹੀਂ ਉਸ ਦੇ ਏ.ਟੀ.ਐਮ ਕਾਰਡ ਦਾ ਨੰਬਰ ਪੁੱਛ ਕੇ ਉਸ ਦੇ ਖਾਤੇ ਵਿਚੋਂ 50 ਹਜ਼ਾਰ ਰੁਪਏ ਕਢਾ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਠੱਗੀ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਸ਼ੇਰਗਿੱਲ ਲਹਿਰਾਉਣਗੇ ਤਿਰੰਗਾ

ਸੁਨਾਮ ਊਧਮ ਸਿੰਘ ਵਾਲਾ 25 ਜਨਵਰੀ (ਸੱਗੂ)-ਸਥਾਨਕ ਉਲੰਪਿਕ ਸਟੇਡੀਅਮ ਵਿਖੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ 'ਤੇ ਹੋ ਰਹੇ ਸਰਕਾਰੀ ਸਮਾਗਮ ਵਿਚ ਮੈਡਮ ਪ੍ਰਨੀਤ ਕੌਰ ਸ਼ੇਰਗਿੱਲ ਐਸ. ਡੀ. ਐਮ ਸੁਨਾਮ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਕਰਨਗੇ ਅਤੇ ...

ਪੂਰੀ ਖ਼ਬਰ »

ਸ਼ੋਅਰੂਮ 'ਚੋਂ ਸਾਮਾਨ ਚੋਰੀ

ਭਵਾਨੀਗੜ੍ਹ, 25 ਜਨਵਰੀ (ਫੱਗੂਵਾਲਾ)-ਸਥਾਨਕ ਸੰਗਰੂਰ ਨੂੰ ਜਾਂਦੀ ਸੜਕ ਉਪਰ ਸਥਿਤ ਇਕ ਮੋਟਰਸਾਈਕਲਾਂ ਦੇ ਸ਼ੋਅਰੂਮ ਵਿਚੋਂ ਬੀਤੀ ਰਾਤ ਚੋਰਾਂ ਵੱਲੋਂ ਇਕ ਕੰਪਿਊਟਰ ਦੀ ਐਲ.ਸੀ.ਡੀ., ਮੌਡਮ ਅਤੇ ਇਕ ਮੋਬਾਇਲ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸੰਬੰਧੀ ...

ਪੂਰੀ ਖ਼ਬਰ »

ਸ਼ੋਅਰੂਮ 'ਚੋਂ ਸਾਮਾਨ ਚੋਰੀ

ਭਵਾਨੀਗੜ੍ਹ, 25 ਜਨਵਰੀ (ਫੱਗੂਵਾਲਾ)-ਸਥਾਨਕ ਸੰਗਰੂਰ ਨੂੰ ਜਾਂਦੀ ਸੜਕ ਉਪਰ ਸਥਿਤ ਇਕ ਮੋਟਰਸਾਈਕਲਾਂ ਦੇ ਸ਼ੋਅਰੂਮ ਵਿਚੋਂ ਬੀਤੀ ਰਾਤ ਚੋਰਾਂ ਵੱਲੋਂ ਇਕ ਕੰਪਿਊਟਰ ਦੀ ਐਲ.ਸੀ.ਡੀ., ਮੌਡਮ ਅਤੇ ਇਕ ਮੋਬਾਇਲ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸੰਬੰਧੀ ...

ਪੂਰੀ ਖ਼ਬਰ »

ਐਕਸ਼ਨ ਕਮੇਟੀ ਵੱਲੋਂ ਵੱਖ-ਵੱਖ ਪਿੰਡਾਂ 'ਚ ਮੁਜ਼ਾਹਰੇ

ਸ਼ੇਰਪੁਰ, 25 ਜਨਵਰੀ (ਸੁਰਿੰਦਰ ਚਹਿਲ)-ਫੂਡ ਪੋ੍ਰਸੈਸਿੰਗ ਯੂਨਿਟ ਦੇ ਨਾਂਅ 'ਤੇ ਘਨੌਰੀ ਕਲਾਂ ਵਿਖੇ ਲੱਗ ਰਹੇ ਮੀਟ ਪਲਾਂਟ ਦੇ ਵਿਰੋਧ ਵਿਚ ਲੋਕਾਂ ਵਿਚ ਰੋਹ ਵਧਦਾ ਹੀ ਜਾ ਰਿਹਾ ਹੈ | ਪਿੰਡ ਵਾਸੀਆਂ ਨੇ ਜਿੱਥੇ ਘਨੌਰੀ ਕਲਾ ਵਿਚ ਰੋਸ਼ ਮੁਜ਼ਾਹਰਾ ਕਰ ਕੇ ਸਰਕਾਰ ...

ਪੂਰੀ ਖ਼ਬਰ »

ਦੁਕਾਨ 'ਚੋਂ ਸਾਮਾਨ ਚੋਰੀ

ਜਾਖ਼ਲ, 25 ਜਨਵਰੀ (ਨਰਿੰਦਰ ਪਾਲ ਸਿੰਘ)-ਜਾਖ਼ਲ ਪਿੰਡ ਦੇ ਗੁਰਦੁਆਰਾ ਸਾਹਿਬ ਬਸਤੀ ਵਿਚ ਇਕ ਕਰਿਆਨੇ ਦੀ ਦੁਕਾਨ 'ਚ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਦਿੰਦਿਆਂ ਬਿੰਦਲ ਕਰਿਆਨਾ ਸਟੋਰ ਦੇ ਮਾਲਕ ਜਗਨ ਨਾਥ ਨੇ ਦੱਸਿਆ ਜਦੋਂ ਉਹ ਸਵੇਰੇ ਦੁਕਾਨ 'ਤੇ ਆਇਆ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣਗੇ ਇਜ਼ਹਾਰ ਆਲਮ

ਮਾਲੇਰਕੋਟਲਾ, 25 ਜਨਵਰੀ (ਇਸਮਾਈਲ ਏਸ਼ੀਆ)-ਪੰਜਾਬ ਸਟੇਟ ਜਮੀਅਤ ਉਲਮਾ-ਏ-ਹਿੰਦ ਵੱਲੋਂ ਵੱਡੀ ਈਦਗਾਹ ਦੇ ਨਜ਼ਦੀਕ ਮੁਸਲਿਮ ਕਮਿਊਨਿਟੀ ਸੈਂਟਰ ਕਮ ਹੱਜ ਮੰਜ਼ਿਲ ਵਿਖੇ ਗਣਤੰਤਰਤਾ ਜਸ਼ਨ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਗਣਤੰਤਰ ਦਿਵਸ ਸਮਾਗਮ 26 ਜਨਵਰੀ ਨੂੰ ...

ਪੂਰੀ ਖ਼ਬਰ »

ਕਿਸਾਨਾਂ ਨੇ ਲਗਾਇਆ ਧਰਨਾ ਤੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 25 ਜਨਵਰੀ (ਫੱਗੂਵਾਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਕਾਲਾਝਾੜ ਦੀ ਅਗਵਾਈ ਹੇਠ ਭੂਮੀ ਅਧਿਗ੍ਰਹਿਣ ਬਿੱਲ ਦਾ ਵਿਰੋਧ ਕਰਦਿਆਂ ਹੋਏ ਸਥਾਨਕ ਫੱਗੂਵਾਲਾ ਕੈਂਚੀਆਂ ...

ਪੂਰੀ ਖ਼ਬਰ »

ਕਿਸਾਨਾਂ ਨੇ ਭੂਮੀ ਪ੍ਰਾਪਤੀ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ

ਸੁਨਾਮ ਊਧਮ ਸਿੰਘ ਵਾਲਾ, 25 ਜਨਵਰੀ (ਧਾਲੀਵਾਲ, ਭੁੱਲਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੰਗ ਨੂੰ ਲੈ ਕੇ ਸਥਾਨਕ ਸ਼ਹਿਰ ਵਿਚ ਇਕ ਰੋਹ ਭਰਪੂਰ ਮੁਜ਼ਾਹਰਾ ਕਰਕੇ ਅਗਰਵਾਲ ਚੌਾਕ ਵਿਚ ਇਸ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ | ਇਸ ਮੌਕੇ ਕਿਸਾਨਾਂ ਦੇ ਵੱਡੇ ...

ਪੂਰੀ ਖ਼ਬਰ »

ਨਗਰ ਕੌਾਸਲ ਚੋਣਾਂ 'ਚ ਖੜੇ੍ਹ ਕਾਂਗਰਸੀ ਉਮੀਦਵਾਰ ਦੇ ਫਲੈਕਸੀ ਬੋਰਡ ਉਤਾਰੇ

ਮਲੇਰਕੋਟਲਾ, 25 ਜਨਵਰੀ (ਇਸਮਾਈਲ ਏਸ਼ੀਆ)-ਅੱਜ ਇੱਥੇ ਬਲਾਕ ਕਾਂਗਰਸ ਦੇ ਪ੍ਰਧਾਨ ਸ਼੍ਰੀ ਮਨੋਜ ਉੱਪਲ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੇ ਯੂਥ ਕਾਂਗਰਸ ਦੇ ਪ੍ਰਧਾਨ ਫ਼ਾਰੂਕ ਅਨਸਾਰੀ, ਐਨ.ਐਸ.ਯੂ.ਆਈ ਦੇ ਪ੍ਰਧਾਨ ਮੁਹੰਮਦ ਅਮਜਦ, ਅਬਦੁਲ ਹਮੀਦ ...

ਪੂਰੀ ਖ਼ਬਰ »

ਬੀਬੀ ਫਰਜ਼ਾਨਾ ਆਲਮ ਨੇ ਨੌਧਰਾਣੀ ਵਿਖੇ ਸੁਵਿਧਾ ਕੇਂਦਰ ਦੀ ਨੀਂਹ ਰੱਖੀ

ਮਾਲੇਰਕੋਟਲਾ, 25 ਜਨਵਰੀ (ਕੁਠਾਲਾ)-ਮੁੱਖ ਸੰਸਦੀ ਸਕੱਤਰ ਪੰਜਾਬ ਬੀਬੀ ਫਰਜ਼ਾਨਾ ਆਲਮ ਨੇ ਨੇੜਲੇ ਪਿੰਡ ਨੌਧਰਾਣੀ ਵਿਖੇ ਪਿੰਡ ਪੱਧਰੀ ਸੁਵਿਧਾ ਕੇਂਦਰ ਦੀ ਨੀਂਹ ਰੱਖਦਿਆਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਸਹੂਲਤ ਲਈ ਵਿਧਾਨ ਸਭਾ ਹਲਕਾ ਮਲੇਰਕੋਟਲਾ ਅੰਦਰ 15 ...

ਪੂਰੀ ਖ਼ਬਰ »

ਚੇਅਰਮੈਨ ਮਹੀਪਾਲ ਤੇ ਉਪ ਚੇਅਰਮੈਨ ਸ਼ਰਮਾ ਨੇ ਅਹੁਦਾ ਸੰਭਾਲਿਆ

ਖਨੌਰੀ, 25 ਜਨਵਰੀ (ਬਲਵਿੰਦਰ ਸਿੰਘ ਥਿੰਦ)-ਮਾਰਕੀਟ ਕਮੇਟੀ ਦੇ ਚੇਅਰਮੈਨ ਮਹੀਪਾਲ ਅਤੇ ਉਪ ਚੇਅਰਮੈਨ ਬਲਰਾਜ ਸ਼ਰਮਾ ਦਾ ਤਾਜਪੋਸ਼ੀ ਸਮਾਗਮ ਮਾਰਕੀਟ ਕਮੇਟੀ ਦਫ਼ਤਰ ਵਿਖੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਇਆ | ਇਸ ਮੌਕੇ ਸੁਖਦੇਵ ਸਿੰਘ ...

ਪੂਰੀ ਖ਼ਬਰ »

ਜਸਵਿੰਦਰ ਸਿੰਘ ਲਾਲੀ ਚੇਅਰਮੈਨ ਤੇ ਸਿੰਗਲਾ ਨੇ ਉਪ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਲਹਿਰਾਗਾਗਾ, 25 ਜਨਵਰੀ (ਗਰਗ , ਢੀਂਡਸਾ, ਪਰਮਿੰਦਰ)-ਮਾਰਕੀਟ ਕਮੇਟੀ ਲਹਿਰਾਗਾਗਾ ਦੇ ਨਵ-ਨਿਯੁਕਤ ਚੇਅਰਮੈਨ ਜਥੇਦਾਰ ਜਸਵਿੰਦਰ ਸਿੰਘ ਲਾਲੀ ਫ਼ਤਿਹਗੜ੍ਹ ਅਤੇ ਉਪ ਚੇਅਰਮੈਨ ਕੇਵਲ ਕ੍ਰਿਸ਼ਨ ਸਿੰਗਲਾ ਨੇ ਅੱਜ ਮਾਰਕੀਟ ਕਮੇਟੀ ਦਫ਼ਤਰ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਬੀਬੀ ਸੁਰਿੰਦਰ ਕੌਰ ਸੇਹਕੇ ਦਾ ਸਨਮਾਨ

ਮਲੇਰਕੋਟਲਾ, 25 ਜਨਵਰੀ (ਕੁਠਾਲਾ)-ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸਿਫ਼ਾਰਸ਼ 'ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਮੈਂਬਰ ਬੀਬੀ ਸੁਰਿੰਦਰ ਕੌਰ ਸੇਹਕੇ ਨੂੰ ਇਸਤਰੀ ਅਕਾਲੀ ਦਲ ਦੀ ...

ਪੂਰੀ ਖ਼ਬਰ »

ਬੀਬੀ ਫਰਜ਼ਾਨਾ ਆਲਮ ਨੇ ਸੁਵਿਧਾ ਕੇਂਦਰਾਂ ਦਾ ਕੀਤਾ ਉਦਘਾਟਨ

ਸੰਦੌੜ, 25 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)-ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਇੱਕੋ ਛੱਤ ਹੇਠ ਸਰਕਾਰੀ ਸਹੂਲਤਾਂ ਦੇਣ ਦੇ ਮੰਤਵ ਤਹਿਤ ਪਿੰਡਾਂ ਵਿਚ ਖੋਲ੍ਹੇ ਜਾ ਰਹੇ ਸੁਵਿਧਾ ਕੇਂਦਰਾਂ ਦੀ ਲੜੀ ਤਹਿਤ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਨੇ ਸੰਦੌੜ, ...

ਪੂਰੀ ਖ਼ਬਰ »

ਗਣਤੰਤਰ ਦਿਵਸ ਭਗਤ ਸਿੰਘ ਚੌਕ 'ਚ ਮਨਾਇਆ ਜਾਵੇਗਾ

ਅਹਿਮਦਗੜ੍ਹ , 25 ਜਨਵਰੀ (ਮਹੋਲੀ)-ਸ਼ਹਿਰ ਦੀਆ ਹੱਕੀ ਮੰਗਾਂ ਲਈ ਲੰਬੇ ਸਮੇਂ ਤੋ ਸੰਘਰਸ਼ ਕਰਦੀ ਆ ਰਹੀ ਜਥੇਬੰਦੀ 'ਏਕਤਾ ਮੰਚ ਅਹਿਮਦਗੜ੍ਹ' ਵੱਲੋਂ ਇਸ ਵਾਰ ਗਣਤੰਤਰ ਦਿਵਸ ਸ਼ਹਿਰ ਦੇ ਭਗਤ ਸਿੰਘ ਚੌਕ 'ਚ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਇਲਾਕੇ ਦੀਆਂ ਵੱਖ-ਵੱਖ ਸਮਾਜ ...

ਪੂਰੀ ਖ਼ਬਰ »

ਚੇਅਰਮੈਨ ਚੀਮਾ ਤੇ ਉਪ ਚੇਅਰਮੈਨ ਕੜੈਲ ਨੇ ਅਹੁਦਾ ਸੰਭਾਲਿਆ

ਮੂਨਕ, 25 ਜਨਵਰੀ (ਕੇਵਲ ਸਿੰਗਲਾ)-ਕਿਸਾਨਾਂ , ਆੜ੍ਹਤੀਆ ਅਤੇ ਮਜ਼ਦੂਰਾਂ ਦੀਆਂ ਦੁੱਖ ਤਕਲੀਫ਼ਾਂ ਸੁਣ ਕੇ ਸਰਕਾਰ ਤੱਕ ਪਹੰੁਚਾਉਣੀਆਂ ਤੇ ਉਨ੍ਹਾਂ ਨੂੰ ਹੱਲ ਕਰਵਾਉਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਫ਼ਰਜ਼ ਹੁੰਦਾ ਹੈ, ਪਰੰਤੂ ਕੁਲਦੀਪ ਸਿੰਘ ਚੀਮਾ ਅਜਿਹੇ ਆਗੂ ...

ਪੂਰੀ ਖ਼ਬਰ »

ਸੰਤ ਬਿਸ਼ਨ ਸਿੰਘ ਕਾਂਝਲਾ ਦੇ ਬਰਸੀ ਸਮਾਗਮ ਪਹਿਲੀ ਤੋਂ

ਮਸਤੂਆਣਾ ਸਾਹਿਬ, 25 ਜਨਵਰੀ (ਦਮਦਮੀ)-ਵੀਹਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਅਨਿਨ ਸੇਵਕ ਸੰਤ ਬਿਸ਼ਨ ਸਿੰਘ ਕਾਂਝਲਾ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਝਿੜ੍ਹਾ ਸਾਹਿਬ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਧੂਰੀ ਦੀ ਟਿਕਟ ਲਈ ਕਈ ਆਗੂ ਸਰਗਰਮ-ਢੀਂਡਸਾ

ਸੰਗਰੂਰ, 25 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਵਿਧਾਨ ਸਭਾ ਦਿੱਲੀ ਦੀਆਂ ਹੋ ਰਹੀਆਂ ਚੋਣਾਂ ਵਿੱਚ ਭਾਜਪਾ ਅਕਾਲੀ ਦਲ ਗੱਠਜੋੜ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰੇਗਾ ਅਤੇ ਦਿੱਲੀ ਦੇ ...

ਪੂਰੀ ਖ਼ਬਰ »

ਪਿੰਡ ਖ਼ੁਰਦ ਨੂੰ ਮਿਲੀ 14 ਲੱਖ ਦੀ ਸਰਕਾਰੀ ਗਰਾਂਟ ਦਾ ਮਾਮਲਾ ਹਾਈਕੋਰਟ ਪੁੱਜਿਆ

ਮਾਲੇਰਕੋਟਲਾ, 25 ਜਨਵਰੀ (ਕੁਠਾਲਾ)-ਲਗਭਗ ਇੱਕ ਸਾਲ ਪਹਿਲਾਂ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਪਿੰਡਾਂ ਨੂੰ ਵਿਕਾਸ ਦੇ ਮੰਤਵ ਨਾਲ ਗਰਾਂਟਾਂ ਦੇਣ ਵਾਸਤੇ ਰਾਜ ਸਭਾ ਮੈਂਬਰ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਿੰਡ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਪਿਛਲੇ 8 ਸਾਲਾਂ ਦੌਰਾਨ ਵਿਕਾਸ ਤੇ ਲੋਕ ਭਲਾਈ ਕੰਮ ਕੀਤੇ-ਬੀਬੀ ਢੀਂਡਸਾ

ਧਨੌਲਾ, 25 ਜਨਵਰੀ (ਚੰਗਾਲ)-ਪੰਜਾਬ ਸਰਕਾਰ ਨੇ ਸੂਬੇ ਵਿਚ ਰਿਕਾਰਡਤੋੜ ਵਿਕਾਸ ਕੀਤਾ ਹੈ ਜਦ ਕਿ ਹੋਰਨਾਂ ਪਾਰਟੀਆਂ ਨੇ ਭਿ੍ਸ਼ਟਾਚਾਰੀ ਤੇ ਬੇਰੁਜ਼ਗਾਰੀ ਦੇ ਸਿਵਾਏ ਪੰਜਾਬ ਨੂੰ ਕੁੱਝ ਨਹੀਂ ਦਿੱਤਾ | ਇਹ ਪ੍ਰਗਟਾਵਾ ਰਾਜ ਸਭਾ ਮੈਂਬਰ ਤੇ ਸ਼ੋ੍ਰਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਭੂਮੀ ਗ੍ਰਹਿਣ ਨੂੰ ਲੈ ਕੇ ਕਿਸਾਨ ਸੜਕਾਂ 'ਤੇ ਉੱਤਰੇ

ਧਨੌਲਾ, 25 ਜਨਵਰੀ (ਚੰਗਾਲ)-ਭੂਮੀ ਗ੍ਰਹਿਣ ਬਿਲ ਦਾ ਕਿਸਾਨਾਂ ਤੇ ਕਿਸਾਨ ਆਗੂਆਂ ਵੱਲੋਂ ਤਿੱਖਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ ਜਿਸ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ) ਵੱਲੋਂ ਸਥਾਨਕ ਬੱਸ ਸਟੈਂਡ 'ਤੇ ਜ਼ਮੀਨ ਗ੍ਰਹਿਣ ਬਿਲ 2014 ਦੀਆਂ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਪਾਰਕ ਨੂੰ ਬਣਾਉਣ ਦਾ ਲਿਆ ਸੰਕਲਪ

ਬਰਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਦੇ ਸ਼ਹੀਦ ਭਗਤ ਸਿੰਘ ਪਾਰਕ ਜਿਸ ਨੂੰ ਬਣਾਉਣ ਲਈ ਪਿਛਲੇ ਦਿਨੀਂ ਸ਼ਹਿਰ ਵਾਸੀਆਂ ਵੱਲੋਂ ਬਣਾਈ ਗਈ ਪਾਰਕ ਬਚਾਓ ਐਕਸ਼ਨ ਕਮੇਟੀ ਅਤੇ ਸੀਨੀਅਰ ਸਿਟੀਜ਼ਨ ਸੁਸਾਇਟੀ ਨੇ ਲਗਾਤਾਰ ਛੇ ਦਿਨ ਧਰਨਾ ਵੀ ਦਿੱਤਾ ਸੀ, ਸਬੰਧੀ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਉਗਰਾਹਾਂ ਨੇ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ

ਭਦੌੜ, 25 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪੱਧਰੀ ਸੱਦੇ ਉੱਪਰ ਬਲਾਕ ਸਹਿਣਾ ਦੀ ਇਕਾਈ ਵੱਲੋਂ ਤਿੰਨ ਕੋਨੀ ਉਪਰ ਸ਼ਹਿਰਾਂ, ਪਿੰਡਾਂ, ਕਸਬਿਆਂ ਵਿਚ ਜ਼ਮੀਨ ਅਕਵਾਇਰ ਕਾਨੂੰਨ 2013 ਵਿਚ ਸੋਧਾਂ ਦਾ ਆਰਡੀਨੈਂਸ 2014 ...

ਪੂਰੀ ਖ਼ਬਰ »

ਪਿੰਡ ਮਹਿਲ ਖ਼ੁਰਦ ਦਾ ਪੇਂਡੂ ਖੇਡ ਮੇਲਾ ਸ਼ੁਰੂ

ਠੁੱਲੀਵਾਲ, 25 ਜਨਵਰੀ (ਕੁਲਵੰਤ ਸਿੰਘ ਪੰਡੋਰੀ)-ਸ਼ਹੀਦ ਭਗਤ ਸਿੰਘ ਸਪੋਰਟਸ ਐਾਡ ਵੈੱਲਫੇਅਰ ਕਲੱਬ ਮਹਿਲ ਖ਼ੁਰਦ ਅਤੇ ਨਗਰ ਪੰਚਾਇਤ, ਐਨ.ਆਰ.ਆਈ. ਵੀਰਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਕਰਵਾਇਆ ਜਾ ਰਿਹਾ 3 ਰੋਜ਼ਾ ਪੇਂਡੂ ਖੇਡ ਮੇਲਾ ਧੂਮ ਧੜੱਕੇ ਨਾਲ ...

ਪੂਰੀ ਖ਼ਬਰ »

ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ

ਰੂੜੇਕੇ ਕਲਾਂ, 25 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਰਾਮਸਰ ਸ਼ਹੀਦਾਂ ਪੱਖੋ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਦੀ ਅਗਵਾਈ ਵਿਚ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਗੁਰਮਤਿ ...

ਪੂਰੀ ਖ਼ਬਰ »

ਸ਼ਹਿਰ 'ਚ ਵਧ ਰਹੀਆਂ ਚੋਰੀਆਂ ਨੇ ਪੁਲਿਸ ਦੀ ਚੌਕਸੀ ਉੱਪਰ ਲਾਇਆ ਪ੍ਰਸ਼ਨ ਚਿੰਨ੍ਹ

ਬਰਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਆਏ ਦਿਨ ਸ਼ਹਿਰ ਦੀ ਸੰਘਣੀ ਆਬਾਦੀ ਅਤੇ ਭਰਵੀਂ ਆਵਾਜਾਈ ਵਾਲੇ ਇਲਾਕਿਆਂ ਦੀਆਂ ਦੁਕਾਨਾਂ ਉੱਪਰ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਜਿੱਥੇ ਦੁਕਾਨਦਾਰਾਂ ਤੇ ਵਪਾਰੀ ਵਰਗ ਵਿਚ ਹਾਹਾਕਾਰ ਮੱਚਿਆ ਹੈ ਉੱਥੇ ਸ਼ਹਿਰ ...

ਪੂਰੀ ਖ਼ਬਰ »

ਪੈੱ੍ਰਸ ਸ਼ਬਦ ਦੀ ਗ਼ਲਤ ਵਰਤੋਂ ਰੋਕਣ ਦੀ ਮੰਗ

ਰੂੜੇਕੇ ਕਲਾਂ, 25 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਵਾਹਨਾਂ 'ਤੇ ਪੈੱ੍ਰਸ ਸ਼ਬਦ ਲਿਖ ਕੇ ਸ਼ਰੇ੍ਹਆਮ ਘੰੁਮ ਰਹੇ ਅਤੇ ਇਸ ਸ਼ਬਦ ਦੀ ਗ਼ਲਤ ਵਰਤੋਂ ਕਰਕੇ ਲਾਹਾ ਲੈਣ ਵਾਲੇ ਵਿਅਕਤੀਆਂ ਿਖ਼ਲਾਫ਼ ਕਾਰਵਾਈ ਦੀ ਮੰਗ ਕਰਦਿਆਂ ਪੈੱ੍ਰਸ ਨਾਲ ਸਬੰਧਿਤ ਗੁਰਸੇਵਕ ਸਿੰਘ ...

ਪੂਰੀ ਖ਼ਬਰ »

ਨਗਰ ਕੌਾਸਲ ਚੋਣਾਂ 'ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ-ਖ਼ੁਸ਼ੀ ਮੁਹੰਮਦ

ਬਰਨਾਲਾ, 25 ਜਨਵਰੀ (ਰਾਜ ਪਨੇਸਰ)-ਆਗਾਮੀ ਨਗਰ ਕੌਾਸਲ ਚੋਣਾਂ ਸਬੰਧੀ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਆਗੂਆਂ ਨੇ ਕਮਰ ਕੱਸ ਲਈ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਦੇ ਉੱਘੇ ਆਗੂ ਸ੍ਰੀ ਖ਼ੁਸ਼ੀ ਮੁਹੰਮਦ ਨੇ ਕੀਤਾ | ਉਨ੍ਹਾਂ ਕਿਹਾ ਕਿ ਨਗਰ ਕੌਾਸਲ ਚੋਣਾਂ ਦਾ ...

ਪੂਰੀ ਖ਼ਬਰ »

ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਰੂੜੇਕੇ ਕਲਾਂ, 25 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਇੰਜ: ਐੱਚ. ਐੱਸ. ਭੁੱਲਰ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਸੰਸਥਾ ਦੇ ਚੇਅਰਮੈਨ ਸ: ਹਰਜੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਪਿ੍ੰਸੀਪਲ ਮੈਡਮ ਸੁਖਵੰਸ ਕੌਰ ਭੁੱਲਰ ਦੀ ...

ਪੂਰੀ ਖ਼ਬਰ »

ਐਕਸ਼ਨ ਕਮੇਟੀ ਦਾ ਵਫ਼ਦ ਚੇਅਰਮੈਨ ਸੰਧੂ ਨੂੰ ਮਿਲਿਆ

ਬਰਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਦੀ ਮੁੱਖ ਸਮੱਸਿਆ ਧਨੌਲਾ ਰੋਡ ਰੇਲਵੇ ਫਾਟਕਾਂ 'ਤੇ ਅੰਡਰਬਿ੍ਜ ਬਣਾਉਣ ਨੂੰ ਲੈ ਕੇ ਰੇਲਵੇ ਅੰਡਰਬਿ੍ਜ ਐਕਸ਼ਨ ਕਮੇਟੀ ਦਾ ਇੱਕ ਵਫ਼ਦ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਰੁਪਿੰਦਰ ਸਿੰਘ ...

ਪੂਰੀ ਖ਼ਬਰ »

ਮਨਾਹੀ ਦੇ ਬਾਵਜੂਦ ਚਾਇਨਾ ਡੋਰ ਦਾ ਚੱਲਣ ਜਾਰੀ

ਤਪਾ ਮੰਡੀ, 25 ਜਨਵਰੀ (ਯਾਦਵਿੰਦਰ ਸਿੰਘ ਤਪਾ)-ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਵੀ ਸ਼ਹਿਰ 'ਚ ਚਾਇਨਾ ਡੋਰ ਦੀ ਵਿੱਕਰੀ ਹੋਣ ਦਾ ਪਤਾ ਲੱਗਿਆ ਹੈ, ਕਿਉਂਕਿ ਇਸ ਡੋਰ ਦੇ ਪ੍ਰਯੋਗ ਕਾਰਨ ਅਜੇ ਵੀ ਪੰਛੀਆਂ ਦੇ ਇਸ ਡੋਰ ਵਿਚ ਫਸਣ ਦੀਆਂ ਦੁਰਘਟਨਾਵਾਂ ਵਾਪਰ ਰਹੀਆਂ ਹਨ | ਇਸ ...

ਪੂਰੀ ਖ਼ਬਰ »

ਸੰਘੇੜਾ ਕਾਲਜ ਵਿਖੇ ਇਕ ਰੋਜ਼ਾ ਸੈਮੀਨਾਰ

ਬਰਨਾਲਾ, 25 ਜਨਵਰੀ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਇੱਕ ਰੋਜਾ ਸੈਮੀਨਾਰ ਲਾਇਆ ਗਿਆ | ਇਸ ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਡਾ: ਗੁਰਪ੍ਰੀਤ ਸਿੰਘ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਸ਼ਾ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮਨਾਇਆ

ਬਰਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟ ਦਿਵਸ ਸਥਾਨਕ ਐੱਲ. ਬੀ. ਐੱਸ. ਕਾਲਜ ਵਿਖੇ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ: ਗੁਰਲਵਲੀਨ ਸਿੰਘ ਸਿੱਧੂ ਨੇ ਸੰਬੋਧਨ ...

ਪੂਰੀ ਖ਼ਬਰ »

ਚੇਅਰਮੈਨ ਸੰਧੂ ਤੇ ਅਕਾਲੀ ਆਗੂਆਂ ਦਾ ਵਿਸ਼ੇਸ਼ ਸਨਮਾਨ

ਠੁੱਲੀਵਾਲ, 25 ਜਨਵਰੀ (ਕੁਲਵੰਤ ਸਿੰਘ ਪੰਡੋਰੀ)-ਨਜ਼ਦੀਕੀ ਪਿੰਡ ਹਰਦਾਸਪੁਰਾ ਵਿਖੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸ: ਅਜੀਤ ਸਿੰਘ ਸੰਧੂ ਕੁਤਬਾ, ਮਾਸਟਰ ਹਰਬੰਸ ਸਿੰਘ ਸੇਰਪੁਰ, ਮਹਿਤਾਬ ਸਿੰਘ ਗੰਡੇਵਾਲ ਮੈਂਬਰ ਜਿਲ੍ਹਾ ਪ੍ਰੀਸ਼ਦ, ਅਕਾਲੀ ਆਗੂ ਹਰਵੰਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX