ਤਾਜਾ ਖ਼ਬਰਾਂ


ਆਈ.ਸੀ.ਆਈ.ਸੀ.ਆਈ ਬੈਂਕ 'ਚੋਂ ਸਵਾ ਕਿੱਲੋ ਸੋਨਾ ਗ਼ਾਇਬ
. . .  1 day ago
ਫ਼ਿਰੋਜ਼ਪੁਰ, 26 ਜੂਨ ( ਜਸਵਿੰਦਰ ਸਿੰਘ ਸੰਧੂ )-ਫ਼ਿਰੋਜ਼ਪੁਰ ਸ਼ਹਿਰ ਮਾਲ ਰੋਡ 'ਤੇ ਸਥਿਤ ਆਈ. ਸੀ. ਆਈ. ਸੀ.ਆਈ. ਬੈਂਕ ਦੀ ਬਰਾਂਚ 'ਚੋਂ ਸਵਾ ਕਿੱਲੋ ਸੋਨਾ ਚੋਰੀ ਹੋਣ ਦੀ ਖ਼ਬਰ ਮਿਲੀ ਹੈ। ਉਕਤ ਸੋਨਾ ਗਾਹਕਾ ਵੱਲੋਂ ਲੋਨ ਲੈਣ ਸਮੇਂ ਬੈਂਕ ਕੋਲ ਗਹਿਣੇ...
ਕੈਲਾਸ਼ ਮਾਨਸਰੋਵਰ ਯਾਤਰੀਆਂ ਨੂੰ ਰੋਕਣ 'ਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮੰਗਿਆ ਜਵਾਬ
. . .  1 day ago
ਨੋਬਲ ਪੁਰਸਕਾਰ ਜੇਤੂ ਲਿਊ ਸ਼ਿਆਬੋ ਚੀਨ ਦੀ ਜੇਲ੍ਹ 'ਚੋਂ ਰਿਹਾਅ
. . .  1 day ago
ਬੀਜਿੰਗ, 26 ਜੂਨ- ਚੀਨ ਦੀ ਜੇਲ੍ਹ 'ਚ ਬੰਦ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਲਿਊ ਸ਼ਿਆਬੋ ਨੂੰ ਇਲਾਜ ਲਈ ਪੈਰੋਲ 'ਤੇ ਰਿਹਾਅ ਕੀਤਾ ਗਿਆ ਹੈ। ਲਿਊ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਮਹੀਨੇ ਹੀ ਪਤਾ ਲੱਗਾ ਸੀ...
ਅਮਰੀਕੀ ਸੁਪਰੀਮ ਕੋਰਟ ਨੇ ਟਰੈਵਲ ਬੈਨ ਨੂੰ ਕੁੱਝ ਸਮੇਂ ਲਈ ਲਾਗੂ ਕਰਨ ਦੀ ਦਿੱਤੀ ਮਨਜ਼ੂਰੀ
. . .  1 day ago
ਵਾਸ਼ਿੰਗਟਨ, 26 ਜੂਨ- ਅਮਰੀਕੀ ਸੁਪਰੀਮ ਕੋਰਟ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਰੈਵਲ ਬੈਨ ਨੂੰ ਕੁੱਝ ਸਮੇਂ ਲਈ ਲਾਗੂ ਕਰਨ ਦੀ ਮਨਜ਼ੂਰੀ...
ਬੋਰਵੈਲ 'ਚ ਡਿੱਗਾ 6 ਸਾਲਾ ਬੱਚਾ
. . .  1 day ago
ਮਹਾਰਾਸ਼ਟਰ, 26 ਜੂਨ - ਮਹਾਰਾਸ਼ਟਰ ਦੇ ਸਿਤਾਰਾ ਜ਼ਿਲ੍ਹੇ ਦੇ ਵਿਰਾਲੀ ਪਿੰਡ 'ਚ ਇੱਕ 6 ਸਾਲਾ ਬੱਚਾ ਬੋਰਵੈਲ 'ਚ ਡਿਗ...
ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼
. . .  1 day ago
ਲੋਪੋਕੇ, 26 ਜੂਨ (ਗੁਰਵਿੰਦਰ ਸਿੰਘ ਕਲਸੀ)- ਪੁਲਸ ਥਾਣਾ ਲੋਪੋਕੇ ਮੁੱਖ ਸੜਕ ਲੋਪੋਕੇ-ਚੌਗਾਵਾ ਨਜ਼ਦੀਕ ਇੱਕ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ ਹੈ। ਪੁਲਿਸ ਮਾਮਲੇ ਦੀ ਜਾਂਚ...
ਬੀ.ਐੱਸ.ਐਫ.ਤੇ ਪਾਕਿਸਤਾਨੀ ਰੇਂਜਰਜ਼ ਨੇ ਮਿਠਾਈਆਂ ਦਾ ਅਦਾਨ-ਪ੍ਰਦਾਨ ਕੀਤਾ
. . .  1 day ago
ਅਟਾਰੀ, 26 ਜੂਨ ( ਰੁਪਿੰਦਰਜੀਤ ਸਿੰਘ ਭਕਨਾ)- ਲੰਮੇ ਸਮੇਂ ਦੀ ਖੜੋਤ ਤੋਂ ਬਾਅਦ ਪਾਕਿਸਤਾਨੀ ਸਰਹੱਦੀ ਸੁਰੱਖਿਆ ਫੋਰਸ ਪਾਕਿਸਤਾਨੀ ਰੇਂਜਰਜ਼ ਤੇ ਬੀ.ਐੱਸ.ਐਫ. ਵੱਲੋਂ ਈਦ ਦੇ ਪਵਿੱਤਰ ਦਿਹਾੜੇ 'ਤੇ ਅਟਾਰੀ ਵਾਹਗਾ ਸਰਹੱਦ ਤੇ ਸਾਂਝੀ ਜਾਂਚ...
28 ਨੂੰ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ ਰਾਮਨਾਥ ਕੋਵਿੰਦ
. . .  1 day ago
ਨਵੀਂ ਦਿੱਲੀ, 26 ਜੂਨ - ਭਾਜਪਾ ਤੇ ਸਹਿਯੋਗੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਚੋਣਾ ਲਈ ਮੈਦਾਨ 'ਚ ਉਤਾਰੇ ਉਮੀਦਵਾਰ ਰਾਮਨਾਥ ਕੋਵਿੰਦ 28 ਜੂਨ ਨੂੰ ਜੰਮੂ-ਕਸ਼ਮੀਰ...
ਸਿੱਕਮ 'ਚ ਭਾਰਤੀ ਤੇ ਚੀਨੀ ਸੈਨਿਕਾਂ 'ਚ ਝੜਪ
. . .  1 day ago
ਭਾਰਤੀ ਸਮੇਂ ਅਨੁਸਾਰ ਰਾਤ 1.20 'ਤੇ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਟਰੰਪ
. . .  1 day ago
ਬੱਸ-ਮੋਟਰ ਸਾਈਕਲ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ, ਦੋ ਜ਼ਖਮੀ
. . .  1 day ago
ਉੱਤਰਾਖੰਡ : ਟਰੈਕਟਰ ਟਰਾਲੀ ਪਲਟਣ ਕਾਰਨ 2 ਮਜ਼ਦੂਰਾਂ ਦੀ ਮੌਤ 3 ਗੰਭੀਰ ਜ਼ਖ਼ਮੀ
. . .  1 day ago
ਮੀਰਾ ਕੁਮਾਰ ਕੱਲ੍ਹ ਦਿੱਲੀ ਕਰਨਗੇ ਪ੍ਰੈੱਸ ਕਾਨਫ਼ਰੰਸ
. . .  1 day ago
ਇੱਕ ਸਾਲ 'ਚ ਹੋਰ ਨੇੜੇ ਆਏ ਭਾਰਤ-ਅਮਰੀਕਾ- ਮੋਦੀ
. . .  1 day ago
ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ
. . .  1 day ago
ਜੀ.ਐੱਸ.ਟੀ.ਲਾਗੂ ਹੋਣ ਨਾਲ ਸ਼ੁਰੂ 'ਚ ਹੋ ਸਕਦੀ ਹੈ ਮੁਸ਼ਕਲ
. . .  1 day ago
ਮੀਰਾ ਕੁਮਾਰੀ ਖ਼ਿਲਾਫ਼ ਹੋਰ ਵੀ ਹਮਲਾਵਰ ਰੁਖ ਅਪਨਾ ਸਕਦੀ ਹੈ ਭਾਜਪਾ
. . .  1 day ago
ਯੂ.ਪੀ : ਸ਼ਹੀਦ ਸਾਹਬ ਸ਼ੁਕਲਾ ਦਾ ਹੋਇਆ ਅੰਤਿਮ ਸੰਸਕਾਰ
. . .  1 day ago
ਈਦ 'ਤੇ ਭਾਰਤ ਤੇ ਬੰਗਲਾਦੇਸ਼ ਦੇ ਜਵਾਨਾਂ ਨੇ ਇੱਕ ਦੂਜੇ ਨੂੰ ਦਿੱਤੀ ਮਠਿਆਈ
. . .  1 day ago
ਵਿਰੋਧੀ ਧਿਰ ਕਰ ਸਕਦਾ ਹੈ ਸੰਸਦ ਦੇ ਵਿਸ਼ੇਸ਼ ਸੈਸ਼ਨ ਦਾ ਬਾਈਕਾਟ
. . .  1 day ago
ਕੈਲਾਸ਼ ਮਾਨਸਰੋਵਰ ਤੀਰਥ ਯਾਤਰਾ ਦੇ ਮੁੱਦੇ 'ਤੇ ਭਾਰਤ ਨਾਲ ਚੱਲ ਰਹੀ ਹੈ ਗੱਲਬਾਤ - ਚੀਨ
. . .  1 day ago
ਸ੍ਰੀਨਗਰ : ਕਾਰਵਾਂ-ਏ-ਅਮਨ ਬੱਸ ਰੱਦ
. . .  1 day ago
ਮੀਰਾ ਕੁਮਾਰੀ 28 ਨੂੰ ਦਾਖਲ ਕਰਵਾਉਣਗੇ ਨਾਮਜ਼ਦਗੀ ਪੇਪਰ
. . .  1 day ago
ਅਮਰਨਾਥ ਯਾਤਰਾ ਦੀਆਂ ਤਿਆਰੀਆਂ ਪੂਰੀਆਂ - ਨਿਰਮਲ ਸਿੰਘ
. . .  1 day ago
ਇੰਦਰਾਨੀ ਮੁਖਰਜੀ ਸਮੇਤ 200 ਮਹਿਲਾ ਕੈਦੀਆ 'ਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ
. . .  1 day ago
ਮੀਰਾ ਕੁਮਾਰੀ ਨੂੰ ਹਰਾਉਣ ਦੀ ਸ਼ੁਰੂਆਤ ਨਿਤੀਸ਼ ਕੁਮਾਰ ਨੇ ਖ਼ੁਦ ਕੀਤੀ ਹੈ - ਗ਼ੁਲਾਮ ਨਬੀ ਆਜ਼ਾਦ
. . .  1 day ago
ਐਸ ਏ ਐਸ ਨਗਰ : ਬੈਂਕ 'ਚ ਲੱਗੀ ਅੱਗ
. . .  1 day ago
ਰਾਮਨਾਥ ਕੋਵਿੰਦ 28 ਨੂੰ ਜਾਣਗੇ ਸ੍ਰੀਨਗਰ
. . .  1 day ago
ਕਸ਼ਮੀਰ ਘਾਟੀ ਦੇ ਕਈ ਇਲਾਕਿਆਂ 'ਚ ਪੱਥਰਬਾਜ਼ੀ, ਸੀ.ਅਰ.ਪੀ.ਐੱਫ ਦੇ 2 ਜਵਾਨ ਜ਼ਖਮੀ
. . .  1 day ago
ਰਾਹੁਲ ਗਾਂਧੀ ਵੱਲੋਂ ਦੇਸ਼ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ
. . .  1 day ago
ਛੱਤੀਸਗੜ੍ਹ : ਪੁਲਿਸ ਨੇ ਨਕਸਲੀ ਕੈਂਪ ਕੀਤਾ ਤਬਾਹ
. . .  1 day ago
ਉੱਤਰਾਖੰਡ : ਮਸੂਰੀ-ਯਮਨੋਤਰੀ ਕੌਮੀ ਮਾਰਗ ਜਾਮ
. . .  1 day ago
ਚੀਨ : ਹੜ੍ਹਾਂ ਕਾਰਨ 34 ਮੌਤਾਂ
. . .  1 day ago
ਸ਼ਿਮਲਾ : ਜੀਪ ਦੇ ਚਟਾਨ ਤੋਂ ਡਿੱਗਣ ਕਾਰਨ 7 ਮੌਤਾਂ
. . .  1 day ago
ਮੱਧ ਪ੍ਰਦੇਸ਼ : ਇੱਕ ਹੋਰ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਕੋਹਲੀ ਨੇ ਰਹਾਣੇ ਦੀ ਕੀਤੀ ਸ਼ਲਾਘਾ
. . .  1 day ago
ਮੰਡੀ-ਪਠਾਨਕੋਟ ਹਾਈਵੇ ਜਾਮ
. . .  1 day ago
ਕੋਹਲੀ ਨੇ ਪ੍ਰਸੰਸਕਾਂ ਦਾ ਕੀਤਾ ਧੰਨਵਾਦ
. . .  1 day ago
ਵਾਈਟ ਹਾਊਸ 'ਚ ਅੱਜ ਹੋਵੇਗੀ ਮੋਦੀ-ਟਰੰਪ ਦੀ ਮੁਲਾਕਾਤ
. . .  1 day ago
ਕੋਲੰਬੀਆ : ਸਮੁੰਦਰ 'ਚ ਜਹਾਜ਼ ਡੁੱਬਣ ਨਾਲ 9 ਮੌਤਾਂ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਈਦ ਦੀ ਦਿੱਤੀ ਵਧਾਈ
. . .  1 day ago
ਦੇਸ਼ ਭਰ 'ਚ ਮਨਾਈ ਜਾ ਰਹੀ ਹੈ ਈਦ
. . .  1 day ago
ਕੱਲ੍ਹ ਤੋਂ 110ਦਿਨਾਂ ਤੱਕ ਦੇਸ਼ ਭਰ ਦਾ ਦੌਰਾ ਕਰਨਗੇ ਅਮਿਤ ਸ਼ਾਹ
. . .  2 days ago
ਪੋਰਟ ਆਫ਼ ਬਲੇਨ ਇੱਕ ਦਿਨਾਂ ਮੈਚ : ਭਾਰਤ ਨੇ ਬਣਾਈਆਂ 310 ਦੌੜਾਂ⁠⁠⁠⁠
. . .  2 days ago
ਮਹਿਬੂਬਾ ਮੁਫ਼ਤੀ ਨੇ ਦਿੱਤੇ ਗੁਲਮਰਗ ਹਾਦਸੇ ਦੀ ਜਾਂਚ ਦੇ ਹੁਕਮ
. . .  2 days ago
ਪ੍ਰਧਾਨ ਮੰਤਰੀ ਨੇ ਕੀਤੀ ਅਮਰੀਕੀ ਕੰਪਨੀਆਂ ਦੇ ਸੀ.ਈ.ਓਜ਼ ਨਾਲ ਮੁਲਾਕਾਤ
. . .  2 days ago
ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ 'ਈਦ' ਦੀ ਦਿੱਤੀ ਵਧਾਈ
. . .  2 days ago
ਵਿਧਾਨ ਸਭਾ ਦੀਆਂ ਘਟਨਾਵਾਂ ਲਈ ਕਾਂਗਰਸ ਬਿਨਾ ਸ਼ਰਤ ਮਾਫ਼ੀ ਮੰਗੇ-ਫੂਲਕਾ
. . .  2 days ago
ਵੈਸਟ ਇੰਡੀਜ਼ ਨੇ ਜਿੱਤਿਆ ਟਾਸ : ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  2 days ago
ਹਿੰਦ-ਪਾਕਿ ਸਰਹੱਦ ਤੋਂ 25 ਕਰੋੜ ਦੀ ਹੈਰੋਇਨ ਸਣੇ ਇੱਕ ਕਾਬੂ
. . .  2 days ago
ਪਾਕਿਸਤਾਨ ਵੱਲੋਂ ਮੁੜ ਤੋਂ ਜੰਗਬੰਦੀ ਦੀ ਉਲੰਘਣਾ
. . .  2 days ago
ਸਾਰੇ ਸਿਆਸੀ ਦਲ ਕੋਵਿੰਦ ਨੂੰ ਦੇਣ ਸਮਰਥਨ - ਯੋਗੀ ਆਦਿਤਆਨਾਥ
. . .  2 days ago
ਹਾਕੀ ਵਿਸ਼ਵ ਲੀਗ ਸੈਮੀਫਾਈਨਲ 'ਚ ਕੈਨੇਡਾ ਨੇ ਭਾਰਤ ਨੂੰ 3-2 ਨਾਲ ਹਰਾਇਆ
. . .  2 days ago
ਭਾਰਤ-ਵੈਸਟ ਇੰਡੀਜ਼ ਦੇ ਦੂਸਰੇ ਮੈਚ 'ਚ ਮੀਂਹ ਦਾ ਸੰਕਟ
. . .  2 days ago
ਮਸੀਹ ਭਾਈਚਾਰੇ ਵੱਲੋਂ ਜਲੰਧਰ-ਫਗਵਾੜਾ ਮੁੱਖ ਮਾਰਗ ਜਾਮ
. . .  2 days ago
ਐੱਚ.ਡੀ.ਦੇਵਗੌੜਾ ਵੇਲੋਂ ਮੀਰਾ ਕੁਮਾਰ ਦੇ ਸਮਰਥਨ ਦਾ ਐਲਾਨ
. . .  2 days ago
ਅੱਤਵਾਦੀ ਹਮਲੇ 'ਚ 10 ਪੁਲਿਸ ਕਰਮੀਆਂ ਦੀ ਮੌਤ
. . .  2 days ago
ਜੇਲ੍ਹ 'ਚ ਹੋਈ ਮੌਤ ਨੂੰ ਲੈ ਕੇ ਅਕਾਲੀ ਦਲ ਵੱਲੋਂ ਅਣਮਿਥੇ ਸਮੇਂ ਲਈ ਧਰਨਾ
. . .  2 days ago
ਬ੍ਰਿਟੇਨ : ਬੇਕਾਬੂ ਕਾਰ ਨੇ ਰਾਹਗੀਰਾਂ ਨੂੰ ਕੁਚਲਿਆਂ, 6 ਦੀ ਮੌਤ
. . .  2 days ago
ਕੇਬਲ ਕਾਰ ਹਾਦਸਾਗ੍ਰਸਤ ਹੋਣ ਕਾਰਨ 5 ਸੈਲਾਨੀਆਂ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਖੇਡ ਸੰਸਾਰ

ਆਸਟ੍ਰੇਲੀਆਈ ਓਪਨ ਟੈਨਿਸ ਟੂਰਨਾਮੈਂਟ-ਸ਼ਾਰਾਪੋਵਾ ਤੇ ਨਡਾਲ ਆਸਾਨ ਜਿੱਤ ਨਾਲ ਕੁਆਰਟਰ ਫਾਈਨਲ 'ਚ

ਮੈਲਬੌਰਨ, 25 ਜਨਵਰੀ (ਏਜੰਸੀ)- ਮਾਰੀਆ ਸ਼ਾਰਾਪੋਵਾ ਨੇ ਇਕ ਤਰਫਾ ਜਿੱਤ ਦਰਜ ਕਰਨ ਦਾ ਆਪਣਾ ਅਭਿਆਨ ਜਾਰੀ ਰੱਖਦੇ ਹੋਏ ਅੱਜ ਇੱਥੇ ਆਸਟ੍ਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਈਯੁਗੇਨੀ ਬੂਚਾਈ ਿਖ਼ਲਾਫ਼ 'ਗਲੈਮਰ ਜੰਗ' ਦੀ ਨੀਂਹ ਰੱਖੀ ਜਦਕਿ ਰਾਫੇਲ ਨਡਾਲ ਨੇ ਵੀ ਆਪਣਾ ਜੇਤੂ ਅਭਿਆਨ ਬਣਾਏ ਰੱਖਿਆ | ਰੂਸ ਦੀ ਵਿਸ਼ਵ 'ਚ ਦੂਜੀ ਨੰਬਰ ਦੀ ਖਿਡਾਰੀ ਸ਼ਾਰਾਪੋਵਾ ਨੇ ਚੀਨ ਦੀ 21ਵੀਂ ਨੰਬਰ ਦੀ ਖਿਡਾਰਣ ਪੇਂਗ ਸ਼ੁਹਾਈ ਨੂੰ 6-3, 6-0 ਨਾਲ ਹਰਾਇਆ | 14 ਵਾਰ ਦੇ ਗ੍ਰੈਂਡਸਲੈਮ ਵਿਜੇਤਾ ਨਡਾਲ ਨੇ ਦੱਖਣੀ ਅਫ਼ਰੀਕਾ ਦੇ ਕੇਵਿਨ ਐਾਡਰਸਨ ਖਿਲਾਫ਼ ਪਹਿਲੇ ਸੈੱਟ 'ਚ ਜੁਝਣ ਬਾਅਦ ਦਬਦਬਾਅ ਬਣਾਇਆ | ਉਨ੍ਹਾਂ ਨੇ ਇਹ ਮੈਚ 7-5, 6-1, 6-4 ਨਾਲ ਜਿੱਤਿਆ |

ਸਈਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ- ਵਿਸ਼ਵ ਚੈਂਪੀਅਨ ਨੂੰ ਹਰਾ ਸਾਇਨਾ ਨੇ ਜਿੱਤਿਆ ਿਖ਼ਤਾਬ

ਲਖਨਊ, 25 ਜਨਵਰੀ (ਏਜੰਸੀ)- ਦੇਸ਼ ਦੀ ਸਰਬੋਤਮ ਮਹਿਲਾ ਬੈਡਮਿੰਟਨ ਖਿਡਾਰੀ ਤੇ ਮੌਜੂਦਾ ਚੈਂਪੀਅਨ ਸਾਇਨਾ ਨੇਹਵਾਲ ਨੇ ਐਤਵਾਰ ਨੂੰ ਮੌਜੂਦਾ ਵਿਸ਼ਵ ਚੈਂਪੀਅਨ ਸਪੇਨ ਦੀ ਕੈਰੋਲੀਨਾ ਮੈਰੀਨ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਸਈਦ ਮੋਦੀ ਅੰਤਰਰਾਸ਼ਟਰੀ ਇੰਡੀਆ ਮਾਸਟਰਸ ...

ਪੂਰੀ ਖ਼ਬਰ »

ਮਦਾਨ ਨੂੰ ਹਰਾ ਰਾਸ਼ਟਰੀ ਸਨੂਕਰ ਚੈਂਪੀਅਨ ਬਣੇ ਪੰਕਜ ਅਡਵਾਨੀ

ਕੋਲਕਾਤਾ, 25 ਜਨਵਰੀ (ਏਜੰਸੀ)-ਪੰਕਜ ਆਡਵਾਨੀ ਨੇ ਆਪਣੇ ਸ਼ਾਨਦਾਰ ਕਰੀਅਰ 'ਚ ਇਕ ਹੋਰ ਖਿਤਾਬ ਉਦੋਂ ਜੋੜਿਆ ਜਦ ਉਨ੍ਹਾਂ ਵਰੁਣ ਮਦਾਨ ਨੂੰ 6-3 ਨਾਲ ਹਰਾ ਕੇ ਅੱਜ ਸੀਨੀਅਰ ਰਾਸ਼ਟਰੀ ਸਨੂਕਰ ਚੈਂਪੀਅਨਸ਼ਿਪ ਜਿੱਤ ਲਈ | ਪਹਿਲੀ ਵਾਰ ਸੀਨੀਅਰ ਰਾਸ਼ਟਰੀ ਸਨੂਕਰ ਦੇ ਫਾਈਨਲ 'ਚ ...

ਪੂਰੀ ਖ਼ਬਰ »

'ਹਾਲ ਆਫ਼ ਫੇਮ' 'ਚ ਸ਼ਾਮਿਲ ਹੋਣਗੇ ਗਿਲਕ੍ਰਿਸਟ, ਜੈਕ ਰਾਈਡਰ

ਸਿਡਨੀ, 25 ਜਨਵਰੀ (ਏਜੰਸੀ)- ਵਿਕਟਕੀਪਰ ਤੇ ਬੱਲੇਬਾਜ਼ ਐਡਮ ਗਿਲਕ੍ਰਿਸਟ ਤੇ ਸਾਬਕਾ ਕਪਤਾਨ ਸਵਰਗੀ ਜੈਕ ਰਾਈਡਰ ਨੂੰ ਆਸਟ੍ਰੇਲੀਆਈ ਹਾਲ ਆਫ ਫੇਮ 'ਚ ਸ਼ਾਮਿਲ ਕੀਤਾ ਜਾਵੇਗਾ | ਦੋਵਾਂ ਨੂੰ ਇਹ ਸਨਮਾਨ 27 ਜਨਵਰੀ ਨੂੰ ਸਾਲਾਨਾ ਐਲਨ ਬੋਰਡਰ ਮੈੈਡਲ ਸਮਾਗਮ 'ਚ ਦਿੱਤਾ ...

ਪੂਰੀ ਖ਼ਬਰ »

ਹਾਕੀ ਇੰਡੀਆ ਲੀਗ : ਪੰਜਾਬ ਵਾਰੀਅਰਜ਼ ਨੇ ਕਲਿੰਗਾ ਲੈਂਸਰਸ 'ਤੇ 4-2 ਨਾਲ ਜਿੱਤ ਦਰਜ ਕੀਤੀ

ਐੱਸ. ਏ. ਐੱਸ. ਨਗਰ, 25 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਹਾਕੀ ਇੰਡੀਆ ਲੀਗ (ਐਚ. ਆਈ. ਐਲ.) ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚਲੇ ਫੇਜ਼-9 ਸਥਿਤ ਅੰਤਰਰਾਸ਼ਟਰੀ ਹਾਕੀ ਸਟੇਡੀਅਮ 'ਚ ਅੱਜ ਖੇਡੇ ਗਏ ਚੌਥੇ ਦਿਨ ਦੇ 5ਵੇਂ ਮੈਚ 'ਚ ਪੰਜਾਬ ਵਾਰੀਅਰਜ਼ ਨੇ ਕਲਿੰਗਾ ਲੈਂਸਰਸ ...

ਪੂਰੀ ਖ਼ਬਰ »

ਅਗਲੇ ਇਕ ਦਿਨਾ ਮੈਚ 'ਚ ਸ਼ੇਨ ਵਾਟਸਨ ਦੇ ਖੇਡਣ ਦੇ ਆਸਾਰ ਨਹੀਂ

ਸਿਡਨੀ, 25 ਜਨਵਰੀ (ਏਜੰਸੀ)- ਆਸਟ੍ਰੇਲੀਆ ਦੀ ਇਕ ਦਿਨਾ ਕਿ੍ਕਟ ਟੀਮ ਦੇ ਕਪਤਾਨ ਜਾਰਜ ਬੇਲੀ ਨੇ ਕਿਹਾ ਹੈ ਕਿ ਭਾਰਤ ਿਖ਼ਲਾਫ਼ ਅਗਲੇ ਇਕ ਦਿਨਾ ਮੈਚ 'ਚ ਸ਼ੇਨ ਵਾਟਸਨ ਨਹੀਂ ਖੇਡ ਸਕਣਗੇ | ਉਨ੍ਹਾਂ ਨੇ ਕਿਹਾ ਕਿ ਵਾਟਸਨ ਨਹੀਂ ਖੇਡ ਸਕਣਗੇ ਤੇ ਮੈਂ ਬੱਲੇਬਾਜ਼ੀ ਦੇੇ ਸਥਾਨ 'ਚ ...

ਪੂਰੀ ਖ਼ਬਰ »

ਆਈ. ਪੀ. ਐਲ. ਵਿਵਾਦ 'ਚ ਮੇਰੇ ਿਖ਼ਲਾਫ਼ ਸਬੂਤ ਨਹੀਂ-ਧੋਨੀ

ਸਿਡਨੀ, 25 ਜਨਵਰੀ (ਏਜੰਸੀ)- ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈ. ਪੀ. ਐਲ. ਸਪਾਟ ਫਿਕਸਿੰਗ ਨੂੰ ਲੈ ਕੇ ਆਖਰ ਆਪਣੀ ਚੁੱਪੀ ਤੋੜਦਿਆਂ ਹੋਇਆ ਅੱਜ ਕਿਹਾ ਕਿ ਭਾਵੇਂ ਉਨ੍ਹਾਂ ਿਖ਼ਲਾਫ਼ ਕੋਈ ਠੋਸ ਸਬੂਤ ਨਹੀਂ ਮਿਲੇ ਹਨ ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ...

ਪੂਰੀ ਖ਼ਬਰ »

ਪਹਿਲੀ ਕੁੱਲ ਹਿੰਦ ਅੰਤਰ 'ਵਰਸਿਟੀ ਕਬੱਡੀ ਚੈਂਪੀਅਨਸ਼ਿਪ - ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚਕਾਰ ਹੋਵੇਗੀ ਿਖ਼ਤਾਬੀ ਜੰਗ

ਪਟਿਆਲਾ, 25 ਜਨਵਰੀ (ਚਹਿਲ, ਆਤਿਸ਼)-ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੀਆਂ ਟੀਮਾਂ ਸੁਪਰ ਲੀਗ ਦੇ ਦੋ-ਦੋ ਮੈਚ ਜਿੱਤ ਕੇ, ਪਹਿਲੀ ਕੁੱਲ ਹਿੰਦ ਅੰਤਰਵਰਸਿਟੀ ਕਬੱਡੀ ਚੈਂਪੀਅਨਸ਼ਿਪ ਦੇ ਿਖ਼ਤਾਬੀ ਭੇੜ 'ਚ ਖੇਡਣ ਦੀਆਂ ...

ਪੂਰੀ ਖ਼ਬਰ »

ਕਿ੍ਕਟ ਮੁਕਾਬਲੇ 'ਚ ਮਾਨਸਾ ਦੀ ਟੀਮ ਨੇ ਬਰਨਾਲਾ ਨੂੰ ਹਰਾਇਆ

ਮਾਨਸਾ, 25 ਜਨਵਰੀ (ਰਾਵਿੰਦਰ ਸਿੰਘ)-ਪੰਜਾਬ ਕਿ੍ਕਟ ਐਸੋਸੀਏਸ਼ਨ ਮੋਹਾਲੀ ਵੱਲੋਂ ਵੱਖ-ਵੱਖ ਜ਼ਿਲਿ੍ਹਆਂ 'ਚ ਕਰਵਾਏ ਜਾ ਰਹੇ ਅੰਤਰ ਜ਼ਿਲ੍ਹਾ ਅੰਡਰ-16 ਸਾਲ ਕ੍ਰਿਕਟ ਮੁਕਾਬਲਿਆਂ ਦੀ ਲੜੀ ਤਹਿਤ ਇੱਥੇ ਮਾਨਸਾ ਤੇ ਬਰਨਾਲਾ ਦੀਆਂ ਟੀਮਾਂ 'ਚ ਭੇੜ ਹੋਇਆ | ਬਰਨਾਲਾ ਨੇ ਟਾਸ ...

ਪੂਰੀ ਖ਼ਬਰ »

ਬਾਬਾ ਸੁੱਚਾ ਸਿੰਘ ਨੂੰ ਸਮਰਪਿਤ ਮੰਗਲੀ ਨੀਚੀ ਦਾ ਖੇਡ ਮੇਲੇ ਦਾ ਪੋਸਟਰ ਜਾਰੀ

ਸਾਹਨੇਵਾਲ, 25 ਜਨਵਰੀ (ਅਮਰਜੀਤ ਸਿੰਘ ਮੰਗਲੀ) - ਸਾਹਨੇਵਾਲ ਨੇੜੇ ਪਿੰਡ ਨੀਚੀ ਮੰਗਲੀ ਜ਼ਿਲ੍ਹਾ ਲੁਧਿਆਣਾ ਵਿਖੇ ਬਾਬਾ ਸੁੱਚਾ ਸਿੰਘ ਨੂੰ ਸਮਰਪਿਤ 7ਵਾਂ ਪੇਂਡੂ ਖੇਡ ਮੇਲਾ ਸਪੋਰਟਸ ਕਲੱਬ, ਵੈਲਫੇਅਰ ਸੁਸਾਇਟੀ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਐਨ.ਆਰ.ਆਈ ...

ਪੂਰੀ ਖ਼ਬਰ »

ਬੱਦੋਵਾਲ ਕਬੱਡੀ ਕੱਪ 'ਤੇ ਨਾਰਵੇ ਅਕੈਡਮੀ ਕਾਬਜ਼

ਮੁੱਲਾਂਪੁਰ ਦਾਖਾ, 25 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਬੱਦੋਵਾਲ (ਲੁਧਿ:) ਮਾਰੂਤੀ-ਸਜੂਕੀ ਕਬੱਡੀ ਕੱਪ ਦੇ ਦੂਸਰੇ ਦਿਨ ਹੱਡ-ਚੀਰਵੀਂ ਠੰਢ 'ਚ ਜਿੱਥੇ ਪੰਜਾਬ ਦੇ ਕੋਨੇ-ਕੋਨੇ ਤੋਂ ਨਾਮਵਰ ਕਬੱਡੀ ਟੀਮਾਂ ਨੇ ਸ਼ਮੂਲੀਅਤ ਕੀਤੀ, ਉੱਥੇ ਸਰਬੋਤਮ ਜਾਫੀ-ਧਾਵੀ ਲਈ ਇਨਾਮ 'ਚ ...

ਪੂਰੀ ਖ਼ਬਰ »

ਸ਼ਹੀਦ ਬਚਨ ਸਿੰਘ ਯਾਦਗਾਰੀ ਕਬੱਡੀ ਕੱਪ 8 ਤੋਂ

ਦਿੜ੍ਹਬਾ ਮੰਡੀ, 25 ਜਨਵਰੀ (ਪਰਵਿੰਦਰ ਸੋਨੂੰ)- ਸੋਸ਼ਲ ਯੂਥ ਸਪੋਰਟਸ ਕਲੱਬ ਦਿੜ੍ਹਬਾ ਵੱਲੋਂ ਪ੍ਰਵਾਸੀ ਪੰਜਾਬੀਆਂ ਅਤੇ ਇਲਾਕਾ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ 42ਵਾਂ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ 8, 9 ਅਤੇ 10 ਫਰਵਰੀ ਨੂੰ ਸਥਾਨਕ ...

ਪੂਰੀ ਖ਼ਬਰ »

ਸੀਨੀਅਰ ਨੈਸ਼ਨਲ ਥਰੋਬਾਲ ਚੈਂਪੀਅਨਸ਼ਿਪ ਲਈ ਪੰਜਾਬ ਟੀਮਾਂ ਦਾ ਐਲਾਨ

ਜਲੰਧਰ, 25 ਜਨਵਰੀ (ਜਤਿੰਦਰ ਸਾਬੀ)-37ਵੀਂ ਸੀਨੀਅਰ ਨੈਸ਼ਨਲ ਥਰੋਬਾਲ ਚੈਪੀਅਨਸ਼ਿਪ ਜੋਕਿ 6 ਤੋਂ 8 ਫਰਵਰੀ ਤੱਕ ਧਰਵਾਡ ਕਰਨਾਟਕਾ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਪੀਅਨਸ਼ਿਪ 'ਚ ਹਿੱਸਾ ਲੈਣ ਵਾਲੀਆਂ ਪੰਜਾਬ ਥਰੋਬਾਲ ਟੀਮਾਂ ਦਾ ਐਲਾਨ ਕਰਦਿਆਂ ਸੁਰਦਰਸ਼ਨ ਆਨੰਦ ਜਨਰਲ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੋਲਡ ਕਬੱਡੀ ਕੱਪ 8 ਨੂੰ

ਮਕਸੂਦਾਂ, 25 ਜਨਵਰੀ (ਠੱਠਗੜ੍ਹ)- ਜਲੰਧਰ ਕਪੂਰਥਲਾ ਰੋਡ 'ਤੇ ਪੈਂਦੇ ਪਿੰਡ ਖਹਿਰਾ ਮਾਝਾ ਦੀ ਗਰਾਊਾਡ 'ਚ 8 ਫਰਵਰੀ ਤੋਂ 15ਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੋਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਖੇਡ ਕਲੱਬ ਖਹਿਰਾ ਮਾਝਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX