ਤਾਜਾ ਖ਼ਬਰਾਂ


10ਵੀ/12ਵੀਂ ਦੇ ਕੰਪਾਰਟਮੈਂਟ ਅਤੇ ਰੀ-ਅਪੀਅਰ ਘੋਸ਼ਿਤ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਦਾ ਵਿਸ਼ੇਸ਼ ਮੌਕਾ
. . .  21 minutes ago
ਐੱਸ.ਏ.ਐੱਸ ਨਗਰ, 19 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀ/12ਵੀਂ 2017 ਦੇ ਕੰਪਾਰਟਮੈਂਟ ਅਤੇ ਰੀ-ਅਪੀਅਰ ਘੋਸ਼ਿਤ...
ਅਮਰੀਕਾ : ਗੁਰਦੁਆਰਾ ਸਾਹਿਬ ਦੀ ਕੰਧ 'ਤੇ ਨਫ਼ਰਤ ਭਰੇ ਸੰਦੇਸ਼ ਲਿਖਣ ਵਾਲੇ ਸ਼ੱਕੀ ਦੀ ਪਹਿਚਾਣ
. . .  41 minutes ago
ਵਾਸ਼ਿੰਗਟਨ, 19 ਸਤੰਬਰ - ਪੁਲਿਸ ਨੇ ਅਮਰੀਕਾ ਦੇ ਇੱਕ ਗੁਰਦੁਆਰਾ ਸਾਹਿਬ ਦੀ ਕੰਧ 'ਤੇ ਨਫ਼ਰਤ ਭਰੇ ਸੰਦੇਸ਼ ਲਿਖਣ ਤੇ ਇੱਕ ਪ੍ਰਤੱਖ ਦਰਸ਼ੀ ਨੂੰ ਗਲਾ ਕੱਟਣ ਦੀ ਧਮਕੀ ਦੇਣ ਦੇ ਮਾਮਲੇ 'ਚ ਇੱਕ ਸ਼ੱਕੀ ਦੀ ਪਹਿਚਾਣ...
ਮੈਲਬਾਰਨ (ਆਸਟ੍ਰੇਲੀਆ) : ਸਿੱਖ ਪਰਿਵਾਰ ਨੇ ਕ੍ਰਿਸਚੀਅਨ ਸਕੂਲ ਖ਼ਿਲਾਫ਼ ਜਿੱਤੀ ਕਾਨੂੰਨੀ ਲੜਾਈ
. . .  52 minutes ago
ਮੈਲਬਾਰਨ, 19 ਸਤੰਬਰ - ਮੈਲਬਾਰਨ 'ਚ ਇੱਕ ਸਿੱਖ ਪਰਿਵਾਰ ਨੇ ਕ੍ਰਿਸਚੀਅਨ ਸਕੂਲ ਖ਼ਿਲਾਫ਼ ਕਾਨੂੰਨੀ ਲੜਾਈ ਜਿੱਤ ਲਈ ਹੈ। ਆਸਟ੍ਰੇਲੀਆ ਟ੍ਰਿਬਿਊਨਲ ਨੇ ਸਿਦਕ ਸਿੰਘ ਅਰੋੜਾ ਨਾਂਅ ਦੇ ਸਿੱਖ ਵਿਦਿਆਰਥੀ ਦੇ...
ਨਾਭਾ ਜੇਲ੍ਹ ਕਾਂਡ 'ਚ ਸ਼ਾਮਲ ਗੁਰਜੀਤ ਸਿੰਘ ਲਾਡਾ ਗ੍ਰਿਫ਼ਤਾਰ
. . .  about 1 hour ago
ਰਾਜਪੁਰਾ, 19 ਸਤੰਬਰ - ਨਾਭਾ ਜੇਲ੍ਹ ਕਾਂਡ ਨੂੰ ਲੈ ਕੇ ਰਾਜਪੁਰਾ ਪੁਲਿਸ ਨੇ ਗੁਰਜੀਤ ਸਿੰਘ ਲਾਡਾ ਨਾਂਅ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ...
ਅੱਤਵਾਦੀ ਬਹਾਦੁਰ ਅਲੀ ਦਾ ਸਮਰਥਨ ਕਰਨ ਵਾਲੇ 2 ਵਿਅਕਤੀ ਗ੍ਰਿਫ਼ਤਾਰ
. . .  about 1 hour ago
ਜੰਮੂ, 19 ਸਤੰਬਰ - ਕੌਮੀ ਜਾਂਚ ਏਜੰਸੀ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਬਹਾਦਰ ਅਲੀ ਦਾ ਸਮਰਥਨ ਕਰਨ ਵਾਲੇ 2 ਵਿਅਕਤੀਆਂ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ...
ਕੇਰਲ ਹਾਈਕੋਰਟ ਵੱਲੋਂ ਨਹਿਰੂ ਸਟੇਡੀਅਮ 'ਚ ਦੁਕਾਨਾਂ ਬੰਦ ਕਰਨ ਦੇ ਹੁਕਮ
. . .  about 1 hour ago
ਤਿਰੂਵਨੰਤਪੁਰਮ, 19 ਸਤੰਬਰ - ਕੇਰਲ ਹਾਈਕੋਰਟ ਨੇ ਫੀਫਾ ਵਿਸ਼ਵ ਕੱਪ ਅੰਡਰ-17 ਦੇ ਚੱਲਦਿਆਂ ਜਵਾਹਰ ਲਾਲ ਨਹਿਰੂ ਇੰਟਰਨੈਸ਼ਨਲ ਸਟੇਡੀਅਮ 'ਚ ਦੁਕਾਨਾਂ...
ਚੋਰੀ ਦੇ 12 ਮੋਟਰਸਾਇਕਲਾਂ ਸਮੇਤ 3 ਵਿਅਕਤੀ ਗ੍ਰਿਫ਼ਤਾਰ
. . .  about 1 hour ago
ਜਲਾਲਾਬਾਦ, 19 ਸਤੰਬਰ (ਹਰਪ੍ਰੀਤ ਸਿੰਘ ਪਰੂਥੀ) - ਥਾਣਾ ਸਦਰ ਜਲਾਲਾਬਾਦ ਪੁਲਸ ਨੇ ਚੋਰੀ ਦੇ 12 ਮੋਟਰਸਾਇਕਲਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋ ਪਹਿਲਾਂ...
ਵਾਅਦੇ ਤੋਂ ਮੁਕਰੀ ਕਾਂਗਰਸ ਸਰਕਾਰ, ਬੁਢਾਪਾ ਪੈਨਸ਼ਨ ਵਿਚ ਕੇਵਲ 250 ਰੁਪੲੇ ਦਾ ਵਾਧਾ
. . .  about 2 hours ago
ਚੰਡੀਗੜ, 19 ਸਤੰਬਰ (ਗੁਰਸੇਵਕ ਸਿੰਘ ਸੋਹਲ) - ਪੰਜਾਬ ਕਾਂਗਰਸ, ਜਿਸਨੇ ਚੋਣਾਂ ਤੋਂ ਪਹਿਲਾਂ ਬੁਢਾਪਾ ਪੈਨਸ਼ਨ 500 ਰੁਪੲੇ ਤੋਂ ਵਧਾ ਕੇ 1500 ਰੁਪੲੇ ਕਰਨ...
ਖੰਨਾ ਪੁਲਿਸ ਨੇ 68 ਲੱਖ ਦੀ ਪੁਰਾਣੀ ਕਰੰਸੀ ਸਮੇਤ 4 ਕੀਤੇ ਕਾਬੂ , ਕੇਸ ਦਰਜ
. . .  about 2 hours ago
ਜਬਰੀ ਉਗਰਾਹੀ ਮਾਮਲੇ 'ਚ ਨੇਤਾਵਾਂ ਦਾ ਹੋ ਸਕਦੈ ਹੱਥ - ਠਾਣੇ ਪੁਲਿਸ
. . .  about 3 hours ago
ਮਾਲੇਗਾਂਵ ਬੰਬ ਧਮਾਕੇ ਮਾਮਲੇ 'ਚ ਦੋ ਦੋਸ਼ੀਆਂ ਨੂੰ ਮਿਲੀ ਜ਼ਮਾਨਤ
. . .  about 3 hours ago
ਪ੍ਰੇਮੀ ਜੋੜੇ ਵਲੋਂ ਖੁਦਕੁਸ਼ੀ
. . .  about 4 hours ago
ਪ੍ਰਦੂਮਨ ਮਾਮਲੇ 'ਚ ਸੀ.ਬੀ.ਆਈ. ਜਾਂਚ ਲਈ ਹਰਿਆਣਾ ਸਰਕਾਰ ਨੇ ਕੀਤੀ ਸਿਫਾਰਿਸ਼
. . .  about 4 hours ago
ਗ੍ਰਿਫ਼ਤਾਰੀ ਵਕਤ ਆਪਣੀ ਭੈਣ ਦੇ ਘਰ ਬਿਰਯਾਨੀ ਖਾ ਰਿਹਾ ਸੀ ਦਾਊਦ ਦਾ ਭਰਾ ਕਾਸਕਰ
. . .  about 5 hours ago
ਲੋਕ ਭਲਾਈ ਸਕੀਮਾਂ ਦੀ ਨਿਗਰਾਨੀ ਲਈ ਸਾਬਕਾ ਫ਼ੌਜੀਆਂ ਦੀ ਹੋਵੇਗੀ ਨਿਯੁਕਤੀ
. . .  about 5 hours ago
ਬਾਲੀਵੁੱਡ ਅਦਾਕਾਰਾ ਸ਼ਮਿਤਾ ਸ਼ੈਟੀ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 6 hours ago
ਸਕੂਲ ਵੈਨ ਦੀ ਟੱਕਰ ਨਾਲ ਦੋ ਨੌਜਵਾਨਾਂ ਦੀ ਮੌਤ
. . .  about 6 hours ago
ਯੂ.ਪੀ. ਤੋਂ ਬੱਬਰ ਖ਼ਾਲਸਾ ਦੇ ਦੋ ਖਾੜਕੂ ਗ੍ਰਿਫ਼ਤਾਰ
. . .  about 6 hours ago
ਪਿੰਟੋ ਪਰਿਵਾਰ ਦੀ ਅਗਾਊਂ ਜਮਾਨਤ ਦੀ ਅਰਜੀ 'ਤੇ ਜੱਜ ਵਲੋਂ ਸੁਣਵਾਈ ਤੋਂ ਇਨਕਾਰ
. . .  about 7 hours ago
ਰਿਆਨ ਸਕੂਲ ਹੱਤਿਆਕਾਂਡ : ਸੀ.ਬੀ.ਆਈ. ਨੂੰ ਅਜੇ ਜਾਂਚ ਦਾ ਨੋਟਿਸਫਿਕੇਸ਼ਨ ਨਹੀਂ ਮਿਲਿਆ
. . .  about 7 hours ago
ਕਪੂਰਥਲਾ ਜੇਲ੍ਹ ਵਿਚੋਂ 6 ਸਮਾਰਟ ਫ਼ੋਨ ਸਮੇਤ ਇਤਰਾਜ਼ਯੋਗ ਵਸਤੂਆਂ ਬਰਾਮਦ
. . .  about 8 hours ago
ਸ਼ੱਕੀ ਆਈ.ਐਸ.ਆਈ. ਏਜੰਟ ਦਿੱਲੀ ਤੋਂ ਕਾਬੂ
. . .  about 8 hours ago
ਵਿਦਿਆਰਥਣ ਵੱਲੋਂ ਮੈਰੀਟੋਰੀਅਸ ਸਕੂਲ 'ਚ ਖੁਦਕੁਸ਼ੀ
. . .  about 8 hours ago
12 ਘੰਟਿਆਂ 'ਚ ਇਕ ਸਥਾਨ 'ਤੇ ਦੋ ਵਾਰ ਪਟੜੀ ਤੋਂ ਉਤਰੀ ਟਰੇਨ
. . .  about 8 hours ago
ਰੋਹਿੰਗਿਆ ਅੱਤਵਾਦੀ ਘਟਨਾਵਾਂ 'ਚ ਸ਼ਾਮਲ - ਆਂਗ ਸਾਨ ਸੂ ਕੀ
. . .  about 8 hours ago
ਹਿੰਦ ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਸਮੇਤ ਇੱਕ ਕਾਬੂ
. . .  about 9 hours ago
ਇਵਾਂਕਾ ਤੇ ਸੁਸ਼ਮਾ ਸਵਰਾਜ ਵਿਚਕਾਰ ਹੋਈ ਮੁਲਾਕਾਤ
. . .  about 9 hours ago
ਸ਼ਿਵ ਸੈਨਾ ਨੇ ਦਿੱਤੇ ਸੰਕੇਤ, ਭਾਜਪਾ ਨਾਲ ਟੁੱਟ ਸਕਦੈ ਗੱਠਜੋੜ
. . .  about 10 hours ago
ਯੂ.ਪੀ. 'ਚ ਯੋਗੀ ਸਰਕਾਰ ਦੇ 6 ਮਹੀਨੇ ਹੋਏ ਪੂਰੇ
. . .  about 10 hours ago
ਦਾਊਦ ਦਾ ਭਰਾ ਇਕਬਾਲ ਕਾਸਕਰ ਗ੍ਰਿਫ਼ਤਾਰ
. . .  1 day ago
ਪੰਜਾਬ ਦੇ ਦੋ ਆਈ.ਏ.ਐੱਸ.ਅਧਿਕਾਰੀ ਕੇਂਦਰ 'ਚ ਸੰਯੁਕਤ ਸਕੱਤਰ ਨਿਯੁਕਤ
. . .  1 day ago
ਸੁਣਿਆ ਹੈ ਲਸਕਰ 'ਚ ਕਮਾਂਡਰ ਦੀ ਪੋਸਟ ਖਾਲੀ ਹੈ- ਡੀ.ਜੀ.ਪੀ.
. . .  1 day ago
ਡੋਨਾਲਡ ਟਰੰਪ ਨੇ ਸੀ ਜਿਨਪਿੰਗ ਨਾਲ ਕੀਤੀ ਫ਼ੋਨ 'ਤੇ ਗੱਲ
. . .  1 day ago
ਨਾਈਜੀਰੀਆ 'ਚ ਆਤਮਘਾਤੀ ਹਮਲਾ, 15 ਮੌਤਾਂ
. . .  about 1 hour ago
ਕਸ਼ਮੀਰ 'ਚ ਸ਼ਾਂਤੀ ਬਹਾਲੀ ਲਈ ਚੱਲਦਾ ਰਹੇਗਾ ਅਪ੍ਰੇਸ਼ਨ 'ਆਲ.ਆਊਟ'- ਵੈਦ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਸੰਸਾਰ ਦੇ ਸੱਤ ਸਮਝਦਾਰ ਭਾਈਚਾਰਿਆਂ 'ਚ ਸਰੀ ਸ਼ਹਿਰ ਵੀ ਸ਼ਾਮਿਲ

ਸਰੀ, 25 ਜਨਵਰੀ (ਗੁਰਪ੍ਰੀਤ ਸਿੰਘ ਸਹੋਤਾ)-ਪੰਜਾਬੀਆਂ ਦੀ ਲਗਭਗ ਇੱਕ ਤਿਹਾਈ ਵਸੋਂ ਨਾਲ ਭਰਪੂਰ ਕੈਨੇਡਾ ਦੇ ਸਰੀ ਸ਼ਹਿਰ ਨੂੰ ਨਿਊਯਾਰਕ ਦੇ ਇੱਕ ਥਿੰਕ ਟੈਂਕ ਨੇ ਸੰਸਾਰ ਦੇ 300 ਸ਼ਹਿਰਾਂ ਦੇ ਅਧਿਐਨ ਤੋਂ ਬਾਅਦ ਉਪਰਲੇ ਸੱਤ ਸਮਝਦਾਰ ਭਾਈਚਾਰਿਆਂ 'ਚ ਸ਼ਾਮਿਲ ਕੀਤਾ ਹੈ | ਇਸ ਸੂਚੀ ਵਿਚ ਕੈਨੇਡਾ ਦਾ ਇੱਕੋ ਇੱਕ ਸਰੀ ਸ਼ਹਿਰ ਸ਼ਾਮਿਲ ਕੀਤਾ ਗਿਆ ਹੈ ਜਦਕਿ ਬਾਕੀਆਂ 'ਚ ਅਮਰੀਕਾ ਦੇ ਸ਼ਹਿਰ ਅਰਲਿੰਗਟਨ ਕਾਊਾਟੀ (ਵਰਜੀਨੀਆ), ਕੋਲੰਬਸ (ਓਹਾਈਓ), ਮਿੱਚਲ (ਸਾਊਥ ਡਕੋਟਾ), ਆਸਟਰੇਲੀਆ ਦਾ ਸ਼ਹਿਰ ਇਪਵਿਕ (ਕੁਈਨਜ਼ਲੈਂਡ), ਤਾਇਵਾਨ ਦਾ ਸ਼ਹਿਰ ਨਿਊ ਤੇਈਪੇਈ ਸਿਟੀ ਅਤੇ ਬਰਾਜ਼ੀਲ ਦਾ ਸ਼ਹਿਰ ਰੀਓ ਡੀ ਜਨੇਰੀਓ ਸ਼ਾਮਿਲ ਹਨ |2015 ਲਈ ਇਹ ਸੂਚੀ ਤਿਆਰ ਕਰਦਿਆਂ ਉਕਤ ਥਿੰਕ ਟੈਂਕ 'ਇੰਟੈਲੀਜੈਂਟ ਕਮਿਊਨਟੀ ਫੋਰਮ' ਨੇ ਤਿੰਨ ਪੱਖਾਂ ਨੂੰ ਧਿਆਨ 'ਚ ਰੱਖਿਆ ਹੈ ਕਿ ਇਨ੍ਹਾਂ ਭਾਈਚਾਰਿਆਂ ਨੇ ਆਰਥਿਕ ਖੁਸ਼ਾਹਲੀ ਕਿਵੇਂ ਹਾਸਲ ਕੀਤੀ | ਸਮਾਜਿਕ ਸਮੱਸਿਆਵਾਂ ਨਾਲ ਕਿਵੇਂ ਨਜਿੱਠਿਆ ਅਤੇ ਸਥਾਨਕ ਸੱਭਿਆਚਰ ਨੂੰ ਕਿਵੇਂ ਪ੍ਰਫੁੱਲਿਤ ਕੀਤਾ | ਆਉਣ ਵਾਲੇ ਦਿਨਾਂ 'ਚ ਉਪਰੋਕਤ ਸੱਤਾਂ ਵਿਚਾਲੇ ਮੁਕਾਬਲੇ ਤੋਂ ਬਾਅਦ ਸਰਬੋਤਮ ਸਮਝਦਾਰ ਭਾਈਚਾਰੇ ਦਾ ਐਲਾਨ ਕੀਤਾ ਜਾਵੇਗਾ | ਸਰੀ ਦੀ ਮੇਅਰ ਲਿੰਡਾ ਹੈਪਨਰ, ਕੌਾਸਲ ਤੋਂ ਇਲਾਵਾ ਸ਼ਹਿਰ ਨਿਵਾਸੀ ਉਕਤ ਸਨਮਾਨ ਮਿਲਣ ਤੋਂ ਬਾਅਦ ਮਾਣਮੱਤੇ ਮਹਿਸੂਸ ਕਰ ਰਹੇ ਹਨ | ਦੱਸਣਯੋਗ ਹੈ ਕਿ ਸਰੀ ਕੈਨੇਡਾ ਦਾ ਇੱਕ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਅਜਿਹਾ ਸ਼ਹਿਰ ਹੈ, ਜਿਸ ਵਿਚ ਹਰ ਮਹੀਨੇ 1200 ਦੇ ਕਰੀਬ ਵਿਅਕਤੀ ਬਾਹਰੋਂ ਰਹਿਣ ਵਾਸਤੇ ਆ ਰਹੇ ਹਨ | ਇਸ ਸ਼ਹਿਰ ਦੀ ਤਰੱਕੀ 'ਚ ਪੰਜਾਬੀਆਂ ਵਲੋਂ ਪਾਏ ਵੱਡੇ ਯੋਗਦਾਨ ਨੂੰ ਸ਼ਹਿਰੀ, ਸੂਬਾਈ ਅਤੇ ਕੇਂਦਰੀ ਸਰਕਾਰਾਂ ਮਾਨਤਾ ਦੇ ਚੁੱਕੀਆਂ ਹਨ |

ਭਾਰਤ ਦਾ ਗਣਤੰਤਰ ਦਿਵਸ ਵਿਦੇਸ਼ਾਂ 'ਚ ਮਨਾਉਣਾ ਜ਼ਰੂਰੀ-ਕੌਾਸਲ ਜਨਰਲ

ਟੋਰਾਂਟੋ, 25 ਜਨਵਰੀ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਟੋਰਾਂਟੋ ਵਿਖੇ ਭਾਰਤ ਦੇ ਕੌਾਸਲ ਜਨਰਲ ਅਖਿਲੇਸ਼ ਮਿਸ਼ਰਾ ਨੇ ਕਿਹਾ ਹੈ ਕਿ ਦੇਸ਼ ਦਾ ਗਣਤੰਤਰ ਦਿਵਸ ਇਕ ਅਜਿਹਾ ਰਾਸ਼ਟਰੀ ਦਿਹਾੜਾ ਹੈ ਜਿਸ ਨੂੰ ਵਿਦੇਸ਼ਾਂ ਵਿਚ ਮਨਾਇਆ ਜਾਣਾ ਜ਼ਰੂਰੀ ਹੈ | ਗਣਤੰਤਰ ਦਿਵਸ ...

ਪੂਰੀ ਖ਼ਬਰ »

ਐਡੀਲੇਡ ਦੇ ਸਭਿਆਚਾਰ ਪ੍ਰੋਗਰਾਮ 'ਚ ਗਾਇਕ ਭੁਪਿੰਦਰ ਸ਼ਰਮਾ ਪੱਪੀ ਪਹਿਲਵਾਨ ਸਨਮਾਨਿਤ

ਐਡੀਲੇਡ, 25 ਜਨਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਵਿਖੇ ਪੰਜਾਬ ਦੇ ਖੱਰੜ ਇਲਾਕੇ ਤੋਂ ਪਹੁੰਚੇ ਮਸ਼ਹੂਰ ਗਾਇਕ ਭੁਪਿੰਦਰ ਸ਼ਰਮਾ ਪੱਪੀ ਪਹਿਲਵਾਨ ਨੇ ਇਕ ਸਭਿਆਚਾਰਕ ਪ੍ਰੋਗਰਾਮ ਵਿਚ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨਿ੍ਹਆ | ਧਾਰਮਿਕ ਗੀਤ ਉਪਰੰਤ ਫੱਕਰਾਂ ਦੀ ...

ਪੂਰੀ ਖ਼ਬਰ »

ਡੁਬਈ 'ਚ ਨੱਚਦਾ ਪੰਜਾਬੀ ਸ਼ੋਅ ਨੇ ਸਰੋਤਿਆਂ ਨੂੰ ਮੋਹਿਆ

ਡੁਬਈ, 25 ਜਨਵਰੀ (ਸੁਰਿੰਦਰ ਸਿੰਘ ਸੈਣੀ)-ਡੁਬਈ ਦੀ ਕੰਪਨੀ ਡਾਰਟ ਿਲੰਕ ਦੇ ਮਾਲਕ ਬਲਵਿੰਦਰ ਬੱਲੂ ਵੱਲੋਂ ਡੁਬਈ ਦੇ ਵੰਡਰਲੈਂਡ ਪਾਰਕ ਵਿਖੇ ਕਰਵਾਇਆ ਗਿਆ ਇੰਡੀਆ ਤੋਂ ਆਏ ਕਲਾਕਾਰਾਂ ਨੇ ਆਪਣੇ ਫ਼ਨ ਦੇ ਜਲਵੇ ਦਿਖਾਏ | ਜੱਸ ਬਾਜਵਾ ਜੋ ਕਿ ਉਭਰਦਾ ਕਲਾਕਾਰ ਹੈ, ਨੇ ...

ਪੂਰੀ ਖ਼ਬਰ »

ਬਿੰਦਰ ਕੋਲੀਆਂਵਾਲ ਦੀ ਪੁਸਤਕ 'ਸੋਚ ਮੇਰੀ' ਲੋਕ ਅਰਪਿਤ

ਵੀਨਸ (ਇਟਲੀ), 25 ਜਨਵਰੀ (ਹਰਦੀਪ ਸਿੰਘ ਕੰਗ)-ਸਾਹਿਤ ਸੁਰ-ਸੰਗਮ ਸਭਾ ਇਟਲੀ ਨਾਲ ਜੁੜ ਕੇ ਅਨੇਕਾਂ ਸੱਭਿਆਚਾਰਕ ਤੇ ਸਾਹਿਤਕ ਰਚਨਾਵਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਉਣ ਵਾਲੇ ਇਟਲੀ ਰਹਿੰਦੇ ਉੱਘੇ ਨੌਜਵਾਨ ਕਵੀ, ਲੇਖਕ ਤੇ ਗੀਤਕਾਰ ਬਿੰਦਰ ਕੋਲੀਆਂਵਾਲ ਦੀ ਪਲੇਠੀ ...

ਪੂਰੀ ਖ਼ਬਰ »

ਫੰਡ ਰੇਜਿੰਗ ਸਮਾਗਮ ਵਿਚ ਇੰਗਲੈਂਡ ਭਰ 'ਚੋਂ ਆਏ ਸਮਰਥਕਾਂ ਨੇ ਸ਼ਰਮਾ ਐਮ. ਪੀ. ਦੇ ਕੀਤੇ ਹੌਸਲੇ ਬੁਲੰਦ

ਲੰਡਨ, 25 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਐਮ. ਪੀ. ਵਰਿੰਦਰ ਸ਼ਰਮਾ ਵੱਲੋਂ ਕਰਵਾਏ ਗਏ ਫੰਡ ਰੇਜਿੰਗ ਸਮਾਗਮ ਮੌਕੇ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਹਾਜ਼ਰੀ ਭਰੀ ਉੱਥੇ ਹੀ ਇੰਗਲੈਂਡ ਦੇ ਕੋਨੇ-ਕੋਨੇ 'ਚੋਂ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਪਹੁੰਚੇ। 1500 ...

ਪੂਰੀ ਖ਼ਬਰ »

ਸਿਡਨੀ ਵਿਸਾਖੀ ਮੇਲਾ 3 ਮਈ ਨੂੰ

ਸਿਡਨੀ, 25 ਜਨਵਰੀ (ਹਰਕੀਰਤ ਸਿੰਘ ਸੰਧਰ)-ਪੰਜਾਬੀ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਵਿਚ ਜਿਊਂਦਾ ਰੱਖਣ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਸਿਡਨੀ ਵਿਚ 3 ਮਈ ਨੂੰ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਪ੍ਰਤੀ ਪੰਜਾਬੀ ਸੰਗੀਤ ਸੈਂਟਰ ਦੇ ਡਾਇਰੈਕਟਰ ਦਵਿੰਦਰ ਧਾਰੀਆ ...

ਪੂਰੀ ਖ਼ਬਰ »

ਕੈਲਗਰੀ ਵਿਚ ਗੋਲੀ ਚੱਲਣ ਨਾਲ ਵਿਅਕਤੀ ਫੱਟੜ-ਹਾਲਤ ਨਾਜ਼ੁਕ

ਕੈਲਗਰੀ, 25 ਜਨਵਰੀ (ਜਸਜੀਤ ਸਿੰਘ ਧਾਮੀ)-ਕੈਲਗਰੀ ਦੇ ਹਲਕਾ ਨੌਰਥ ਈਸਟ ਵਿਚ ਰੱਡਲ ਹਾਰਨ ਡਰਾਈਵ ਵਿਖੇ ਸ਼ਰਾਬ ਦੇ ਠੇਕੇ ਨੇੜੇ ਅਣਪਛਾਤੇ ਵਿਅਕਤੀਆ ਵੱਲੋਂ ਗੋਲੀ ਚਲਾਉਣ ਨਾਲ ਇੱਕ ਵਿਅਕਤੀ ਜ਼ਖਮੀ ਹੋਣ ਦਾ ਸਮਾਚਾਰ ਹੈ। ਹੈਲੀਨਾ ਨਾਂਅ ਦੀ ਔਰਤ ਨੇ ਦੱਸਿਆ ਕਿ ਉਹ ਆਪਣੇ ਘਰ ...

ਪੂਰੀ ਖ਼ਬਰ »

ਸ: ਕੁਲਵੰਤ ਸਿੰਘ 'ਮੋਤੀ ਭਾਟੀਆ' ਨੂੰ ਮਾਰਕੀਟ ਕਮੇਟੀ ਕਾਹਨੂਵਾਨ ਦਾ ਚੇਅਰਮੈਨ ਬਣਨ 'ਤੇ ਵਧਾਈ

ਡੁਬਈ, 25 ਜਨਵਰੀ (ਸੁਰਿੰਦਰ ਸਿੰਘ ਸੈਣੀ)-ਪੰਜਾਬ ਵਿਚ ਯੂਥ ਨੂੰ ਮਿਲ ਰਹੀ ਨੁਮਾਇੰਦਗੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ: ਸੇਵਾ ਸਿੰਘ ਸੇਖਵਾਂ ਦੇ ਯਨਤਾ ਸਦਕਾ ਯੂਥ ਵਿੰਗ ਕਾਹਨੂਵਾਨ ਦੇ ਨੇਤਾ ਸ: ਕੁਲਵੰਤ ਸਿੰਘ 'ਮੋਤੀ ਭਾਟੀਆ' ਨੂੰ ...

ਪੂਰੀ ਖ਼ਬਰ »

ਹਥਿਆਰ ਰੱਖਣ ਤੇ ਵੇਚਣ ਦੀ ਕੋਸ਼ਿਸ਼ ਦੇ ਮਾਮਲੇ ਵਿਚ 3 ਗ੍ਰਿਫਤਾਰ, ਚੌਥੇ ਵਿਰੁੱਧ ਵਾਰੰਟ ਜਾਰੀ

ਕੈਲਗਰੀ, 25 ਜਨਵਰੀ (ਜਸਜੀਤ ਸਿੰਘ ਧਾਮੀ)-ਲੈਥਬਰਿਜ ਪੁਲਿਸ ਨੇ ਪਾਬੰਦੀਸ਼ੁਦਾ ਹਥਿਆਰ ਰੱਖਣ, ਹਥਿਆਰਾਂ ਨੂੰ ਵੇਚਣ ਦੀ ਕੋਸ਼ਿਸ਼ ਕਰਨ ਤੇ ਬਰਾਮਦ ਹਥਿਆਰ ਨੂੰ ਪਹਿਲਾਂ ਵੀ ਹੋਏ ਇਕ ਝਗੜੇ ਵਿਚ ਵਰਤਣ ਦੇ ਮਾਮਲੇ ਵਿਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX