ਤਾਜਾ ਖ਼ਬਰਾਂ


ਬੰਦੀਛੋੜ ਦਿਵਸ ਅਤੇ ਦੀਵਾਲੀ ਦੇ ਸ਼ੁੱਭ ਅਵਸਰ 'ਤੇ ਅਦਾਰਾ 'ਅਜੀਤ' ਦੇ ਪਾਠਕਾਂ ਨੂੰ ਸ਼ੁੱਭਕਾਮਨਾਵਾਂ
. . .  about 11 hours ago
ਮਹਾਰਾਸ਼ਟਰ : ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ
. . .  1 day ago
ਮੁੰਬਈ, 18 ਅਕਤੂਬਰ- ਜਿਨ੍ਹਾਂ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਗਿਆ ਹੈ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਰਜ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਹਨ। ਮੁੱਖ ਮੰਤਰੀ ਫੜਨਵੀਸ ਨੇ ਕਰਜ ਮੁਆਫ਼ੀ ਦੇ ਸਰਟੀਫਿਕੇਟ ਦੇ ਕੇ...
20 ਨੂੰ ਕੇਦਾਰਨਾਥ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 18 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਅਕਤੂਬਰ ਨੂੰ...
ਹਿਮਾਚਲ ਵਿਧਾਨ ਸਭਾ ਲਈ ਕਾਂਗਰਸ ਨੇ 59 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ- ਹਿਮਾਚਲ ਵਿਧਾਨ ਸਭਾ ਚੋਣਾ ਲਈ ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਅਰਕੀ ਤੋਂ ਜਦਕਿ ਰਾਜਿੰਦਰ...
ਪਟਾਕਾ ਮਾਰਕੀਟ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
. . .  32 minutes ago
ਪਟਿਆਲਾ 18 ਅਕਤੂਬਰ (ਆਤਿਸ਼ ਗੁਪਤਾ) -ਜ਼ਿਲ੍ਹਾ ਪਟਿਆਲਾ ਦੇ ਬਲਬੇੜਾ ਅਤੇ ਅਰਬਨ ਅਸਟੇਟ ਵਿਖੇ ਸਥਿਤ ਪਟਾਕਾ ਮਾਰਕੀਟ 'ਚ ਅਚਾਨਕ ਅੱਗ ਲੱਗ ਗਈ ਹੈ। ਇਸ...
ਉਡੀਸ਼ਾ : ਪਟਾਕਾ ਫ਼ੈਕਟਰੀ 'ਚ ਧਮਾਕਾ, 8 ਮੌਤਾਂ ਤੇ 20 ਜ਼ਖਮੀ
. . .  about 1 hour ago
ਭੁਵਨੇਸ਼ਵਰ, 18ਅਕਤੂਬਰ - ਉਡੀਸ਼ਾ ਦੇ ਬਾਲਾਸੌਰ ਜ਼ਿਲ੍ਹੇ 'ਚ ਪੈਂਦੇ ਬਾਹਬਲਪੁਰ ਵਿਖੇ ਪਟਾਕੇ ਬਣਾਉਣ ਵਾਲੀ ਫ਼ੈਕਟਰੀ 'ਚ ਹੋਏ ਧਮਾਕੇ ਦੌਰਾਨ 8 ਲੋਕਾਂ ਦੀ ਮੌਤ...
ਭਾਈ ਦੂਜ 'ਤੇ ਮਹਿਲਾਵਾਂ ਲਈ ਡੀ.ਟੀ.ਸੀ ਬੱਸਾਂ 'ਚ ਸਫ਼ਰ ਮੁਫ਼ਤ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ - ਭਾਈ ਦੂਜ 'ਤੇ ਮਹਿਲਾਵਾਂ ਡੀ.ਟੀ.ਸੀ ਦੀਆਂ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੀਆਂ। ਡੀ.ਟੀ.ਸੀ ਅਨੁਸਾਰ 21 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਰਾਤ...
ਯੋਗੀ ਵੱਲੋਂ ਅਯੁੱਧਿਆ 'ਚ 24 ਘੰਟੇ ਬਿਜਲੀ ਦੇਣ ਦਾ ਐਲਾਨ
. . .  about 1 hour ago
ਲਖਨਊ, 18 ਅਕਤੂਬਰ - ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਖੇ ਦੀਵਾਲੀ ਮਨਾਉਣ ਪਹੁੰਚੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੇ ਕਿਹਾ ਕਿ ਪਹਿਲਾ ਅਯੁੱਧਿਆ 'ਚ...
ਅੱਤਵਾਦੀਆਂ ਵੱਲੋਂ ਪੁਲਿਸ ਮੁਲਾਜ਼ਮ ਦੀ ਹੱਤਿਆ
. . .  about 1 hour ago
ਕਸਟਮ ਵਿਭਾਗ ਵੱਲੋਂ ਇੱਕ ਕਿੱਲੋ ਸੋਨਾ ਬਰਾਮਦ
. . .  1 day ago
ਫ਼ੌਜ ਮੁਖੀ ਨੇ ਕਸ਼ਮੀਰ ਘਾਟੀ 'ਚ ਸੁਰੱਖਿਆ ਹਾਲਾਤਾਂ ਦੀ ਕੀਤੀ ਸਮੀਖਿਆ
. . .  1 day ago
ਕਰੰਟ ਲੱਗਣ ਨਾਲ ਨੌਜਵਾਨ ਕਿਸਾਨ ਦੀ ਮੌਤ
. . .  1 day ago
ਅਬੋਹਰ ਨਗਰ ਕੌਂਸਲ ਦੇ ਪ੍ਰਧਾਨ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ
. . .  1 day ago
ਪਾਕਿ ਗੋਲੀਬਾਰੀ 'ਚ 8 ਲੋਕ ਜ਼ਖਮੀ
. . .  1 day ago
ਫ਼ੌਜੀਆ ਨੂੰ ਸੈਟੇਲਾਈਟ ਕਾਲ ਲਈ ਦੇਣਾ ਹੋਵੇਗਾ ਸਿਰਫ਼ ਇੱਕ ਰੁਪਿਆ
. . .  1 day ago
ਕਾਂਗਰਸ ਤੇ ਭਾਜਪਾ ਵੱਲੋਂ ਹਿਮਾਚਲ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਕਰਨਾਲ : ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ
. . .  1 day ago
ਪੰਜਾਬ ਪੁਲਿਸ ਵੱਲੋਂ ਮੁਤਾਬਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨਜ਼ਰਬੰਦ
. . .  1 day ago
ਹਰਿਆਣਵੀ ਗਾਇਕਾ ਨੂੰ ਮਾਰੀਆਂ ਗਈਆਂ ਸਨ 8 ਗੋਲੀਆਂ
. . .  1 day ago
ਰਾਹੁਲ ਨੇ ਆਰ.ਐਸ.ਐਸ. ਨੇਤਾ ਦੀ ਹੱਤਿਆ ਦੀ ਕੀਤੀ ਨਿਖੇਧੀ
. . .  1 day ago
ਮਮਤਾ ਬੈਨਰਜੀ ਨੇ ਕਰਾਇਆ ਸੀ ਅਪਮਾਨਿਤ ਮਹਿਸੂਸ - ਪ੍ਰਣਬ ਮੁਖਰਜੀ
. . .  1 day ago
ਨਾਜਾਇਜ਼ ਸ਼ਰਾਬ ਬਰਾਮਦ, ਮਾਂ-ਪੁੱਤ 'ਤੇ ਮਾਮਲਾ ਦਰਜ
. . .  1 day ago
ਟਰੱਕ ਤੇ ਇਨੋਵਾ ਵਿਚਾਲੇ ਟੱਕਰ - 6 ਮੌਤਾਂ, 6 ਜ਼ਖਮੀ
. . .  1 day ago
ਆਰ.ਐਸ.ਐਸ. ਆਗੂ ਕਤਲਕਾਂਡ : ਕਾਤਲਾਂ ਵਲੋਂ ਕਤਲ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ
. . .  1 day ago
ਹਥਿਆਰਬੰਦ ਲੁਟੇਰਿਆਂ ਨੇ ਬੈਂਕ ਦੇ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਸੱਤ ਲੱਖ ਤੋਂ ਵਧੇਰੇ ਰਕਮ ਲੁੱਟੀ
. . .  1 day ago
ਮਹਿਬੂਬਾ ਮੁਫਤੀ ਨੇ ਰਾਜਨਾਥ ਨਾਲ ਕੀਤੀ ਮੁਲਾਕਾਤ
. . .  1 day ago
ਯੁਵਰਾਜ ਤੇ ਪਰਿਵਾਰ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ
. . .  1 day ago
ਸੁਰੱਖਿਆ ਬਲਾਂ ਨੇ ਭੀੜ 'ਤੇ ਕੀਤੀ ਗੋਲੀਬਾਰੀ, ਚਾਰ ਜ਼ਖਮੀ
. . .  1 day ago
ਪਤੀ ਵਲੋਂ ਪਤਨੀ ਦਾ ਗੋਲੀਆਂ ਮਾਰ ਕੇ ਕਤਲ
. . .  1 day ago
ਸੁਰੱਖਿਆ ਕੌਂਸਲ ਦੀ ਮੈਂਬਰਸ਼ਿਪ ਲਈ ਭਾਰਤ ਨੂੰ ਵੀਟੋ ਦਾ ਹੱਕ ਛੱਡਣਾ ਹੋਵੇਗਾ - ਅਮਰੀਕਾ
. . .  1 day ago
ਪਾਕਿ 'ਚ ਅੱਤਵਾਦੀ ਹਮਲੇ 'ਚ ਸੱਤ ਪੁਲਿਸ ਮੁਲਾਜ਼ਮਾਂ ਦੀ ਮੌਤ, ਕਈ ਜ਼ਖਮੀ
. . .  1 day ago
ਜੰਮੂ ਕਸ਼ਮੀਰ 'ਚ ਅਧਿਆਪਕ ਦਾ ਕਤਲ
. . .  1 day ago
ਵਾਈਟ ਹਾਊਸ 'ਚ ਟਰੰਪ ਨੇ ਭਾਰਤੀਆਂ ਨਾਲ ਮਨਾਈ ਦੀਵਾਲੀ
. . .  1 day ago
ਅਯੁੱਧਿਆ 'ਚ ਯੋਗੀ ਮਨਾਉਣਗੇ ਇਤਿਹਾਸ ਦੀ ਵੱਡੀ ਦੀਵਾਲੀ
. . .  1 day ago
ਪਾਕਿਸਤਾਨ ਵਲੋਂ ਰਾਜੌਰੀ 'ਚ ਵੀ ਗੋਲੀਬਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਦਿੱਲੀ

ਕਾਂਗਰਸ ਦੀ ਪ੍ਰਚਾਰ ਗੱਡੀ 'ਚੋਂ ਲਾਸ਼ ਬਰਾਮਦ


ਨਵੀਂ ਦਿੱਲੀ, 25 ਜਨਵਰੀ (ਏਜੰਸੀ)- ਚਾਂਦਨੀ ਚੌਾਕ ਤੋਂ ਕਾਂਗਰਸ ਉਮੀਦਵਾਰ ਪਿ੍ਹਲਾਦ ਸਾਹਨੀ ਦੀ ਪ੍ਰਚਾਰ ਕਰਨ ਵਾਲੀ ਗੱਡੀ 'ਚੋਂ ਇਕ ਲੜਕੇ ਦੀ ਲਾਸ਼ ਮਿਲੀ ਹੈ | ਲਾਸ਼ ਦੀ ਪਹਿਚਾਣ ਦੀਪਕ ਦੇ ਤੌਰ 'ਤੇ ਹੋਈ ਹੈ, ਜੋ ਮੂਲ ਰੂਪ 'ਚ ਯੂ.ਪੀ. ਦੇ ਮੇਰਠ ਦਾ ਰਹਿਣ ਵਾਲਾ ਸੀ | ਪੁਲਿਸ ਅਨੁਸਾਰ ਦੀਪਕ ਦੀ ਜ਼ਿੰਮੇਵਾਰੀ ਬਿਜਲਈ ਪ੍ਰਚਾਰ ਕੰਮ ਸੰਭਾਲਣਾ ਸੀ | ਉਸਦੇ ਪਰਿਵਾਰਕ ਮੈਂਬਰਾਂ ਨੇ ਕਿਹਾ, ਦੀਪਕ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਹਨ ਤੇ ਸਾਨੂੰ ਹੱਤਿਆ ਦਾ ਸ਼ੱਕ ਹੈ | ਹਾਲਾਂਕਿ ਪੁਲਿਸ ਨੇ ਹੱਤਿਆ ਤੋਂ ਇਨਕਾਰ ਕਰਦਿਆਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ |

ਕੁਮਾਰ ਵਿਸ਼ਵਾਸ 'ਤੇ ਸੁੱਟੇ ਗਏ ਅੰਡੇ

ਨਵੀਂ ਦਿੱਲੀ, 25 ਜਨਵਰੀ (ਏਜੰਸੀ)- ਪੂਰਵੀ ਦਿੱਲੀ ਦੇ ਲਕਸ਼ਮੀ ਨਗਰ ਖੇਤਰ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਤਿਨ ਤਿਆਗੀ ਦੇ ਸਹਿਯੋਗ 'ਚ ਵਿਜੈ ਚੌਕ ਰੈਲੀ ਕਰਨ ਪਹੁੰਚੇ ਕੁਮਾਰ ਵਿਸ਼ਵਾਸ 'ਤੇ ਲੋਕਾਂ ਨੇ ਅੰਡੇ ਸੁੱਟੇ, ਹਾਲਾਂਕਿ ਅੰਡੇ ਵਿਸ਼ਵਾਸ ਨੂੰ ਲੱਗੇ ਤਾਂ ...

ਪੂਰੀ ਖ਼ਬਰ »

ਪੀਰਾਂਗੜ੍ਹੀ ਬੱਸ ਅੱਡੇ 'ਤੇ ਜੇਬ ਕਤਰਿਆਂ ਦੀ ਭਰਮਾਰ

ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਇਲਾਕੇ ਪੀਰਾਂਗੜ੍ਹੀ ਚੌਕ 'ਤੇ ਅਕਸਰ ਪੰਜਾਬ ਤੇ ਹਰਿਆਣਾ ਨੂੰ ਜਾਣ ਵਾਲੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦਾ ਮੁੱਖ ਅੱਡਾ ਬਣਿਆ ਹੋਇਆ ਹੈ ਅਤੇ ਇਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਅਤੇ ਹਰਿਆਣਾ ...

ਪੂਰੀ ਖ਼ਬਰ »

ਭਾਰੀ ਵਾਹਨਾਂ 'ਤੇ ਲਗਾਈ ਪਾਬੰਦੀ

ਚੰਡੀਗੜ੍ਹ, 25 ਜਨਵਰੀ (ਵਿ. ਪ੍ਰ.)-ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਗਣਤੰਤਰ ਦਿਵਸ-2015 ਦੇ ਮੌਕੇ ਗੁੜਗਾਉਂ ਦੇ ਰਾਸ਼ਟਰੀ ਰਾਜ ਮਾਰਗ ਨੰਬਰ ਅੱਠ ਦੀਆਂ ਸਾਰੀਆਂ ਸੀਮਾਵਾਂ ਜਿਵੇਂ ਕਿ ਝੱਜਰ, ਮੇਵਾਤ, ਫ਼ਰੀਦਾਬਾਦ, ਅਲਵਰ, ਰੇਵਾੜੀ, ਪਲਵਲ ਆਦਿ ਤੋਂ ਸਾਰੇ ਭਾਰੀ ਮਾਲ ਵਾਹਨਾਂ ...

ਪੂਰੀ ਖ਼ਬਰ »

'ਅਕਾਲ ਬਖਸ਼ਿਸ਼ ਜਥੇ' ਵੱਲੋਂ ਦਰਬਾਰ ਸ੍ਰੀ ਪਾਉਂਟਾ ਸਾਹਿਬ ਵਾਸਤੇ ਕੰਬਲ ਭੇਟ

ਪਾਉਂਟਾ ਸਾਹਿਬ, 25 ਜਨਵਰੀ (ਹਰਬਖਸ਼ ਸਿੰਘ)-ਪਿਛਲੇ ਕਈ ਸਾਲਾਂ ਤੋਂ 'ਅਕਾਲ ਬਖਸ਼ਿਸ਼ ਜਥਾ' ਸੁਭਾਸ਼ ਨਗਰ, ਨਵੀਂ ਦਿੱਲੀ ਵਾਲੇ ਮੁੱਖ ਸੇਵਾਦਾਰ ਮੇਜਰ ਬੀ. ਐਸ. ਆਹਲੂਵਾਲੀਆ ਦੀ ਅਗਵਾਈ ਹੇਠ ਦਰਬਾਰ ਸ੍ਰੀ ਪਾਉਂਟਾ ਸਾਹਿਬ ਅਤੇ ਗੁਰਦੁਆਰਾ ਸ਼ੇਰ ਗਾਹ, ਨਿਹਾਲਗੜ੍ਹ ...

ਪੂਰੀ ਖ਼ਬਰ »

ਬਿਜਲੀ ਵਿਭਾਗ ਵੱਲੋਂ ਬਿੱਲ ਨਾ ਭਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ

ਰਤੀਆ, 25 ਜਨਵਰੀ (ਬੇਅੰਤ ਕੌਰ ਮੰਡੇਰ)- ਬਿਜਲੀ ਵਿਭਾਗ ਵੱਲੋਂ ਉਪਮੰਡਲ ਅਧਿਕਾਰੀ ਰਜੇਸ਼ ਕੁਮਾਰ ਦੀ ਅਗਵਾਈ ਵਿਚ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ | ਇਹ ਟੀਮਾਂ ਵੱਲੋਂ ਬਿਜਲੀ ਦੇ ਬਿੱਲ ਨਾ ਭਰਨ ਵਾਲਿਆਂ ਦੇ ਬਿਜਲੀ ਦੇ ਕਾਨੈਕਸ਼ਨ ਕੱਟਣ ਲਈ ਵਿਸ਼ੇਸ਼ ਮੁਹਿੰਮ ਚਲਾਈ ...

ਪੂਰੀ ਖ਼ਬਰ »

ਵੋਟਰ ਦਿਵਸ ਮਨਾਇਆ

ਊਨਾ, 25 ਜਨਵਰੀ (ਹਰਪਾਲ ਸਿੰਘ)-ਜ਼ਿਲ੍ਹਾ ਭਰ ਵਿਚ ਵੋਟਰ ਵਿਦਸ ਉਤਸ਼ਾਹ ਪੂਰਵਕ ਮਨਾਇਆ ਗਿਆ | ਪੋਿਲੰਗ ਬੂਥਾਂ ਉਪਰ ਜਿੱਥੇ ਬੀ. ਐਲ. ਓ. ਦੁਆਰਾ ਫੋਟੋ ਪਹਿਚਾਣ ਪੱਤਰ ਵੋਟਰਾਂ ਨੂੰ ਦਿੱਤੇ ਗਏ | ਉਥੇ ਨਾਲ ਹੀ ਨਵੇਂ ਵੋਟਰ ਵੀ ਬਣਾਏ ਗਏ | ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਸਬੰਧੀ ਸਮਾਗਮ

ਊਨਾ, 25 ਜਨਵਰੀ (ਹਰਪਾਲ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਬਸੰਤ ਪੰਚਮੀ ਉਤਸਵ ਗੁਰਦੁਆਰਾ ਨਾਨਕਸਰ ਪਿੰਡ ਗਲੂਆ ਵਿਖੇ ਸ਼ਰਧਾ ਅਤੇ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਮੌਕੇ 'ਤੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਸਮਾਪਤੀ ਤੋਂ ਉਪਰੰਤ ਕੀਰਤਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX