ਤਾਜਾ ਖ਼ਬਰਾਂ


ਕਰਜ਼ੇ ਤੋਂ ਤੰਗ ਕਿਸਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
. . .  39 minutes ago
ਸ਼ੁਤਰਾਣਾ, 17 ਅਗਸਤ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਕਰਜ਼ੇ ਤੋਂ ਤੰਗ ਇਕ ਕਿਸਾਨ ਵੱਲੋਂ ਖ਼ੁਦਕੁਸ਼ੀ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਮੁਤਾਬਿਕ ਪੀੜਤ ਕਿਸਾਨ ਸਰਵਣ ਕੁਮਾਰ ਦੇ ਸਿਰ ਬੈਂਕ ਦਾ ਕਾਫੀ ਕਰਜ਼ਾ ...
ਪੰਜਾਬ ਸਰਕਾਰ ਵੱਲੋਂ ਡੀ.ਟੀ.ਓ. ਦਾ ਆਹੁਦਾ ਖ਼ਤਮ
. . .  about 1 hour ago
ਲੁਧਿਆਣਾ, 17 ਅਗਸਤ (ਪੁਨੀਤ ਬਾਵਾ)-ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਭਰ ਦੇ ਡੀ.ਟੀ.ਓ. ਦਾ ਆਹੁਦਾ ਖ਼ਤਮ ਕਰ ਦਿੱਤਾ ਹੈ, ਪਰ ਸਰਕਾਰ ਵੱਲੋਂ ਆਹੁਦਾ ਖ਼ਤਮ ਕਰਨ ਤੋਂ ਬਾਅਦ ਦਫ਼ਤਰ ਦਾ ਕੰਮ ਚਲਾਉਣ ਲਈ ਕਿਸੇ ਵੀ ਤਰ੍ਹਾਂ ਦਾ...
ਜੰਮੂ-ਕਸ਼ਮੀਰ : ਹਥਿਆਰਾਂ ਸਮੇਤ 3 ਗ੍ਰਿਫ਼ਤਾਰ
. . .  about 1 hour ago
ਸ੍ਰੀਨਗਰ, 17 ਅਗਸਤ - ਜੰਮੂ-ਕਸ਼ਮੀਰ ਦੇ ਬਾਂਦੀ ਪੁਰਾ 'ਚ ਸੁਰੱਖਿਆ ਬਲਾਂ ਨੇ ਸਾਂਝੇ ਆਪ੍ਰੇਸ਼ਨ ਤਹਿਤ 2 ਹੈਂਡ ਗਰਨੇਡ, ਇੱਕ ਏ.ਕੇ-47 ਅਤੇ 15 ਕਾਰਤੂਸਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਸਕੇ ਭਰਾ ਨੇ ਭਰਾ ਉੱਤੇ ਤੇਲ ਸੁੱਟ ਕੇ ਸਾੜਿਆ
. . .  about 3 hours ago
ਘਨੌਰ, 17 ਅਗਸਤ (ਯਾਦਵਿੰਦਰ ਸਿੰਘ ਸਮਰਾਓ) - ਹਰਿਆਣਾ ਬਾਰਡਰ ਦੇ ਨਾਲ ਲੱਗਦੇ ਹਲਕਾ ਘਨੌਰ ਦੇ ਪਿੰਡ ਨਰਾਇਣਗੜ੍ਹ ਚ ਵੀਰਵਾਰ ਨੂੰ ਸਵੇਰੇ ਸਕੇ ਭਰਾ ਵਲੋਂ ਆਪਣੇ ਹੀ ਭਰਾ ਉੱਤੇ ਤੇਲ ਸੁੱਟ ਕੇ ਅੱਗ ਲਗਾ ਕੇ ਸਾੜ ਦੇਣ ਦਾ ਮਾਮਲਾ ਸਾਹਮਣੇ...
ਇਰੋਮ ਸ਼ਰਮੀਲਾ ਨੇ ਆਪਣੇ ਬਰਤਾਨਵੀ ਮਿੱਤਰ ਨਾਲ ਕਰਵਾਇਆ ਵਿਆਹ
. . .  about 3 hours ago
ਇੰਫਾਲ, 17 ਅਗਸਤ - ਆਇਰਨ ਲੇਡੀ ਦੇ ਨਾਂਅ ਨਾਲ ਜਾਣੀ ਜਾਂਦੀ ਇਰੋਮ ਸ਼ਰਮੀਲਾ ਨੇ ਆਪਣੇ ਬਰਤਾਨਵੀ ਮਿੱਤਰ ਡੇਸਮੰਡ ਕੋਟਿਨਹੋ ਨਾਲ ਤਾਮਿਲਨਾਡੂ ਦੇ ਕੋਡਾਇਕਨਾਲ...
40 ਕਰੋੜ ਦੀ ਕੋਕੀਨ ਸਮੇਤ 2 ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ
. . .  about 4 hours ago
ਨਵੀਂ ਦਿੱਲੀ, 17 ਅਗਸਤ - ਨਾਰਕੋਟਿਕਸ ਕੰਟਰੋਲ ਬਿਉਰੋ ਨੇ ਤਨਜਾਨੀਆ ਦੇ ਇੱਕ ਨਾਗਰਿਕ ਤੇ ਨਾਈਜੀਰੀਆ...
ਜੈਲਲਿਤਾ ਦੀ ਮੌਤ ਦੀ ਜਾਂਚ ਲਈ ਕਮਿਸ਼ਨ ਦਾ ਹੋਵੇਗਾ ਗਠਨ - ਮੁੱਖ ਮੰਤਰੀ ਤਾਮਿਲਨਾਡੂ
. . .  about 4 hours ago
ਚੇਨਈ, 17 ਅਗਸਤ - ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਵਾਮੀ ਦਾ ਕਹਿਣਾ ਹੈ ਕਿ ਮਰਹੂਮ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੀ ਜਾਂਚ ਲਈ ਸੇਵਾ ਮੁਕਤ ਜੱਜ ਦੀ...
ਹੁਣ ਪਦਮ ਐਵਾਰਡ ਲਈ ਆਮ ਲੋਕ ਵੀ ਕਰ ਸਕਣਗੇ ਸਿਫ਼ਾਰਸ਼ - ਪ੍ਰਧਾਨ ਮੰਤਰੀ
. . .  about 4 hours ago
ਨਵੀਂ ਦਿੱਲੀ, 17 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀ ਆਯੋਗ ਦੇ ਪ੍ਰੋਗਰਾਮ 'ਚ ਬੋਲਦਿਆਂ ਕਿਹਾ ਕਿ ਪਹਿਲਾ ਪਦਮ ਐਵਾਰਡ...
ਸਰਪੰਚ ਵੱਲੋਂ ਧੱਕੇਸ਼ਾਹੀ ਕਰਨ ਦੇ ਮਾਮਲੇ 'ਚ ਡੀ.ਸੀ ਨੂੰ ਰਿਪੋਰਟ ਭੇਜਣ ਦੇ ਹੁਕਮ
. . .  about 4 hours ago
ਪਹਾੜੀ ਸੂਬਿਆ ਨੂੰ ਦਿੱਤਾ 'ਟੈਕਸ ਹੌਲੀਡੇ' ਅੱਗੇ ਵਧਾਉਣਾ ਨਿੰਦਣਯੋਗ - ਸੁਖਪਾਲ ਖਹਿਰਾ
. . .  about 5 hours ago
ਜਬਰ ਜਨਾਹ ਮਾਮਲੇ 'ਚ ਪੇਸ਼ੀ ਲਈ ਲਿਆਂਦਾ ਨੌਜਵਾਨ ਕਚਹਿਰੀਆਂ ਤੋਂ ਹੱਥਕੜੀਆਂ ਸਮੇਤ ਫ਼ਰਾਰ
. . .  about 5 hours ago
ਫਾਈਨਾਂਸ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਲੁਧਿਆਣਾ-ਦਿੱਲੀ ਰੇਲ ਮਾਰਗ ਕੀਤਾ ਜਾਮ
. . .  about 5 hours ago
ਡੇਰਾ ਸੱਚਾ ਸੌਦਾ ਪ੍ਰਮੁੱਖ ਖ਼ਿਲਾਫ਼ ਸਰੀਰਕ ਸ਼ੋਸ਼ਣ ਮਾਮਲੇ 'ਤੇ ਹੋਈ ਸੁਣਵਾਈ, ਫ਼ੈਸਲਾ 25 ਅਗਸਤ ਨੂੰ
. . .  about 5 hours ago
ਮੋਟਰ 'ਤੇ ਸੁੱਤੇ ਪਏ ਵਿਅਕਤੀ ਦਾ ਕਤਲ
. . .  about 6 hours ago
ਸੰਘੇ ਜਗੀਰ ਦੀ ਸਰਪੰਚਣੀ ਮੁਅੱਤਲ
. . .  about 6 hours ago
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ 'ਚ ਫਲੂ ਕਾਰਨਰ ਸਥਾਪਿਤ ਕਰਨ ਦੇ ਹੁਕਮ
. . .  about 7 hours ago
ਗਾਜ਼ੀਆਬਾਦ 'ਚ ਲੜਕੀ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ
. . .  about 7 hours ago
ਬਿਹਾਰ : ਭਾਰੀ ਬਰਸਾਤ ਤੇ ਹੜ੍ਹਾਂ ਦੇ ਚੱਲਦਿਆਂ ਕਈ ਟਰੇਨਾਂ ਰੱਦ
. . .  about 7 hours ago
ਸੰਨ '47 ਦੀ ਦੁਖਦਾਈ ਵੰਡ ਨੂੰ ਦਰਸਾਉਂਦੇ 'ਪਾਰਟੀਸ਼ਨ ਮਿਊਜ਼ੀਅਮ' ਦੇ ਵਿਸਥਾਰ ਦਾ ਮੁੱਖ ਮੰਤਰੀ ਵੱਲੋਂ ਉਦਘਾਟਨ
. . .  about 8 hours ago
ਬਿਹਾਰ : 'ਵੰਦੇ ਮਾਤਰਮ' ਦਾ ਨਿਰਾਦਰ ਕਰਨ ਦੇ ਦੋਸ਼ 'ਚ ਤੇਜੱਸਵੀ ਯਾਦਵ ਖ਼ਿਲਾਫ਼ ਮਾਮਲਾ ਦਰਜ
. . .  about 8 hours ago
ਚੰਡੀਗੜ੍ਹ ਜਬਰ ਜਨਾਹ ਮਾਮਲਾ : ਪੁਲਿਸ ਦੇ ਸ਼ੱਕੀ ਦਾ ਸਕੈੱਚ ਕੀਤਾ ਜਾਰੀ
. . .  about 8 hours ago
ਸ਼ਿਵ ਲਾਲ ਡੋਡਾ ਦੀ ਜ਼ਮਾਨਤ ਅਰਜ਼ੀ ਰੱਦ
. . .  about 9 hours ago
ਫ਼ੇਲ੍ਹ ਹੋਇਆ ਮੋਦੀ ਦਾ 'ਮੇਕ ਇਨ ਇੰਡੀਆ' - ਰਾਹੁਲ ਗਾਂਧੀ
. . .  about 9 hours ago
ਆਰ.ਐੱਸ.ਐੱਸ.ਸੰਵਿਧਾਨ ਬਦਲਣ ਦੀ ਕੋਸ਼ਿਸ਼ 'ਚ -ਰਾਹੁਲ
. . .  about 9 hours ago
ਐਲ.ਓ.ਸੀ.ਨੇੜੇ ਸੁਰੱਖਿਆ ਬਲਾਂ ਵੱਲੋਂ ਸਰਚ ਅਪ੍ਰੇਸ਼ਨ ਜਾਰੀ
. . .  about 9 hours ago
ਸੁਪਰੀਮ ਕੋਰਟ ਨੇ ਕਰਨਲ ਸ੍ਰੀਕਾਂਤ ਪੁਰੋਹਿਤ ਦੀ ਜ਼ਮਾਨਤ 'ਤੇ ਫ਼ੈਸਲਾ ਰਾਖਵਾਂ ਰੱਖਿਆ
. . .  about 10 hours ago
ਬੰਬ ਦੀ ਖ਼ਬਰ ਤੋਂ ਬਾਅਦ ਦਿੱਲੀ ਹਾਈ ਕੋਰਟ ਹਾਈ ਅਲਰਟ 'ਤੇ
. . .  about 10 hours ago
ਸ਼ਰਦ ਯਾਦਵ ਦੇ ਪ੍ਰੋਗਰਾਮ 'ਚ ਪਹੁੰਚੇ ਮਨਮੋਹਨ ਸਿੰਘ
. . .  about 10 hours ago
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਨਵਾਜ਼ ਸ਼ਰੀਫ਼ ਤੇ ਬੇਟਿਆਂ ਨੂੰ ਸੰਮਨ
. . .  about 10 hours ago
'ਬਲਿਊ ਵੇਲ ਗੇਮ' ਮਾਮਲੇ 'ਤੇ 22 ਨੂੰ ਹੋਵੇਗੀ ਅਗਲੀ ਸੁਣਵਾਈ
. . .  about 11 hours ago
ਬਤੌਰ ਲੋਕ ਸਭਾ ਮੈਂਬਰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ- ਸਿੱਧੂ
. . .  about 11 hours ago
ਨਗਰ ਨਿਗਮ ਚੋਣਾਂ ਦੇ ਨਤੀਜਿਆਂ 'ਚ ਤ੍ਰਿਣਮੂਲ ਕਾਂਗਰਸ ਅੱਗੇ
. . .  about 12 hours ago
ਅਰੁਣਾਚਲ 'ਚ ਆਇਆ 3.8 ਤੀਬਰਤਾ ਦਾ ਭੁਚਾਲ
. . .  about 12 hours ago
ਸਤੰਬਰ ਦੇ ਆਖ਼ਰੀ ਹਫ਼ਤੇ ਅਮਰੀਕੀ ਕੱਚਾ ਤੇਲ ਪਹੁੰਚੇਗਾ ਭਾਰਤ
. . .  about 12 hours ago
ਅਣਪਛਾਤੀ ਲਾਸ਼ ਨੂੰ ਕੁੱਤਿਆਂ ਨੋਚ ਕੇ ਕੀਤਾ ਬੇਪਛਾਣ
. . .  about 13 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਿਵਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਹਰਿਆਣਾ ਹਿਮਾਚਲ

ਪੰਜਾਬ ਭਰ 'ਚ ਕਿਸਾਨਾਂ, ਮਜ਼ਦੂਰਾਂ ਨੇ ਜ਼ਮੀਨ ਪ੍ਰਾਪਤੀ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ

ਚੰਡੀਗੜ੍ਹ, 25 ਜਨਵਰੀ (ਗੁਰਪ੍ਰੀਤ ਸਿੰਘ ਨਿੱਝਰ)-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜ਼ਮੀਨ ਪ੍ਰਾਪਤੀ ਆਰਡੀਨੈਂਸ ਦੀਆਂ ਕਾਪੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਦੇ 12 ਜ਼ਿਲਿ੍ਹਆਂ 'ਚ ਪੈਂਦੇ 36 ਸ਼ਹਿਰਾਂ 'ਚ ਸਾੜੀਆਂ ਗਈਆਂ ਅਤੇ ਇਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਇਸ ਆਰਡੀਨੈਂਸ ਨੂੰ ਰੱਦ ਕਰਨ ਦੀ ਮੰਗ ਕੀਤੀ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬੁਲਾਰੇ ਸੁਖਦੇਵ ਸਿੰਘ ਕੋਕਰੀ ਕਲਾਂ, ਜੋਗਿੰਦਰ ਸਿੰਘ ਉਗਰਾਹਾਂ, ਜ਼ੋਰਾਂ ਸਿੰਘ ਨਸਰਾਲੀ, ਝੰਡਾ ਸਿੰਘ ਜੇਠੂਕੇ, ਲਛਮਣ ਸਿੰਘ ਸੇਵੇਵਾਲਾ ਆਦਿ ਨੇ ਦੋਸ਼ ਲਾਇਆ ਕਿ ਆਰਡੀਨੈਂਸ ਰਾਹੀਂ ਨਿੱਜੀ, ਸਰਕਾਰੀ ਕੰਪਨੀਆਂ ਵਾਸਤੇ ਜ਼ਮੀਨ ਅਕਵਾਇਰ ਕਰਦੇ ਸਮੇਂ 70 ਪ੍ਰਤੀਸ਼ਤ ਕਿਸਾਨਾਂ ਦੀ ਸਹਿਮਤੀ ਵਾਲੀ ਸ਼ਰਤ ਹਟਾ ਕੇ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਗਿਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਖੇਤੀ ਜਿਨਸਾਂ ਦੀ ਸਰਕਾਰੀ ਖ਼ਰੀਦ ਠੱਪ ਕਰਨ ਅਤੇ ਸਬਸਿਡੀਆਂ ਖ਼ਤਮ ਕਰਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਮੁਕੰਮਲ ਤਬਾਹੀ ਦਾ ਸੱਦਾ ਦਿੱਤਾ ਹੈ |

ਧੀ ਬਚਾਉਣ ਦੀ ਅਲਖ ਜਗਾਉਣ ਪੁੱਜੇ ਵਿਦਿਆਰਥੀ

ਪਾਣੀਪਤ, 25 ਜਨਵਰੀ (ਅਜੀਤ ਬਿਊਰੋ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੀ ਬਚਾਓ ਧੀ ਪੜ੍ਹਾਓ ਪ੍ਰੋਗਰਾਮ ਤੋਂ ਪ੍ਰੇਰਿਤ ਹੋ ਕੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬੱਚੇ ਅੱਜ ਵੀ ਜਾਗਰੂਕਤਾ ਯਾਤਰਾ ਲੈ ਕੇ ਮਿੰਨੀ ਸਕੱਤਰੇਤ ਪੁੱਜੇ | ਉਨ੍ਹਾਂ ਨੇ ਇੱਥੇ ਧੀ ਬਚਾਓ ਧੀ ...

ਪੂਰੀ ਖ਼ਬਰ »

ਸੰਤ ਨਗਰ ਗੁਰਦੁਆਰਾ ਗੋਲੀਕਾਂਡ ਮਾਮਲਾ ਪੁਲਿਸ ਨੇ ਦੂਜੀ ਧਿਰ ਦੇ 9 ਲੋਕਾਂ ਿਖ਼ਲਾਫ਼ ਕੀਤਾ ਮਾਮਲਾ ਦਰਜ

ਏਲਨਾਬਾਦ, 25 ਜਨਵਰੀ (ਜਗਤਾਰ ਸਮਾਲਸਰ)-ਇੱਥੋਂ ਨੇੜਲੇ ਪਿੰਡ ਸੰਤ ਨਗਰ ਵਿਖੇ 2 ਦਿਨ ਪਹਿਲਾਂ ਅਰਦਾਸ ਨੂੰ ੂ ਲੈ ਕੇ ਗੁਰਦੁਆਰਾ ਸਾਹਿਬ ਵਿਚ ਚੱਲੀਆਂ ਗੋਲੀਆਂ ਦੇ ਮਾਮਲੇ ਵਿਚ ਅੱਜ ਪੁਲਿਸ ਨੇ ਦੂਜੇ ਧਿਰ ਦੇ 9 ਲੋਕਾਂ 'ਤੇ ਵੀ ਭਾਰਤੀ ਦੰਡ ਸੰਹਿਤਾ ਦੀ ਧਾਰਾ 148, 149, 295, 307 ਅਤੇ ...

ਪੂਰੀ ਖ਼ਬਰ »

ਟਰੱਕ ਅਤੇ ਕਾਰ ਦੀ ਟੱਕਰ ਕਾਰਨ ਹੋਇਆ ਝਗੜਾ

ਰਤੀਆ, 25 ਜਨਵਰੀ (ਬੇਅੰਤ ਕੌਰ ਮੰਡੇਰ)- ਟੋਹਾਣਾ ਰੋਡ 'ਤੇ ਉਸ ਸਮੇਂ ਇੱਕ ਹਾਦਸਾ ਹੁੰਦੇ ਹੋਏ ਟਲਿਆ ਜਦੋਂ ਟੋਹਾਣਾ ਖੇਤਰ ਦੀ ਤਰਫੋਂ ਆ ਰਹੇ ਇੱਕ ਟਰੱਕ ਨੇ ਅੱਗੇ ਜਾ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ | ਇਸ ਟੱਕਰ ਦੌਰਾਨ ਕਾਰ ਸਵਾਰ ਬਾਲ ਬਾਲ ਬੱਚ ਗਏ ਪਰ ਟੱਕਰ ਵੱਜਣ ਕਾਰਨ ...

ਪੂਰੀ ਖ਼ਬਰ »

ਐਮ.ਐਸ.ਜੀ. 'ਤੇ ਰੋਕ ਲਾਉਣ ਲਈ ਮੁੱਖ ਮੰਤਰੀ ਦੇ ਨਾਂਅ ਦਿੱਤਾ ਮੰਗ-ਪੱਤਰ

ਕਰਨਾਲ, 25 ਜਨਵਰੀ (ਗੁਰਮੀਤ ਸਿੰਘ ਸੱਗੂ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾ ਸਿਰਸਾ ਮੁਖੀ ਵੱਲੋਂ ਬਣਾਈ ਗਈ ਐਮ.ਐਸ.ਜੀ. ਫਿਲਮ 'ਤੇ ਪੰਜਾਬ ਦੀ ਤਰਜ 'ਤੇ ਹਰਿਆਣਾ ਵਿਚ ਵੀ ਪਾਬੰਦੀ ਲਾਏ ਜਾਣ ਦੀ ਮੰਗ ਕਰਦੇ ਹੋਏ ਸੀ.ਟੀ.ਐਮ. ਨੂੰ ਮੁੱਖ ਮੰਤਰੀ ਦੇ ਨਾਂਅ ...

ਪੂਰੀ ਖ਼ਬਰ »

ਬਿਜਲੀ ਵਿਭਾਗ ਨੇ ਬਿੱਲ ਨਾ ਭਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ

ਰਤੀਆ, 25 ਜਨਵਰੀ (ਬੇਅੰਤ ਕੌਰ ਮੰਡੇਰ)- ਬਿਜਲੀ ਵਿਭਾਗ ਵੱਲੋਂ ਉਪਮੰਡਲ ਅਧਿਕਾਰੀ ਰਜੇਸ਼ ਕੁਮਾਰ ਦੀ ਅਗਵਾਈ ਵਿਚ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ | ਇਹ ਟੀਮਾਂ ਵੱਲੋਂ ਬਿਜਲੀ ਦੇ ਬਿੱਲ ਨਾ ਭਰਨ ਵਾਲਿਆਂ ਦੇ ਬਿਜਲੀ ਦੇ ਕਾਨੈਕਸ਼ਨ ਕੱਟਣ ਲਈ ਵਿਸ਼ੇਸ਼ ਮੁਹਿੰਮ ਚਲਾਈ ...

ਪੂਰੀ ਖ਼ਬਰ »

ਰਾਈਸ ਸ਼ੈਲਰ ਮਾਲਿਕ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ

ਰਤੀਆ, 25 ਜਨਵਰੀ (ਬੇਅੰਤ ਕੌਰ ਮੰਡੇਰ)- ਝੁਰੀਆ ਰਾਈਸ ਮਿਲ ਦੇ ਮਾਲਿਕ ਵੱਲੋਂ ਸਰਕਾਰੀ ਚਾਵਲਾਂ ਨੂੰ ਖੁਰਦ ਬੁਰਦ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਉਕਤ ਰਾਈਸ ਸ਼ੈਲਰ ਮਾਲਿਕ ਤੋਂ ਇਲਾਵਾ 6 ਹੋਰ ਗ੍ਰਾਂਟਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ...

ਪੂਰੀ ਖ਼ਬਰ »

ਭਾਰਤ ਦਾ ਲੋਕਤੰਤਰ ਸਭ ਤੋਂ ਵਿਸ਼ਾਲ-ਰਾਜਪਾਲ

ਕਰਨਾਲ, 25 ਜਨਵਰੀ (ਗੁਰਮੀਤ ਸਿੰਘ ਸੱਗੂ)- ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਸੰਸਾਰ ਵਿਚ ਭਾਰਤ ਦਾ ਲੋਕਤੰਤਰ ਸੱਭ ਤੋਂ ਵਿਸ਼ਾਲ ਹੈ | ਦੇਸ਼ ਦੇ ਸੰਵਿਧਾਨ ਵਿਚ ਨਾਗਰਿਕਾਂ ਨੂੰ ਵੋਟ ਦਾ ਹੱਕ ਮਿਲਿਆ ਹੈ | ਵੋਟ ਅਜਿਹੀ ਤਾਕਤ ਹੈ ਜਿਸ ਨਾਲ ਲੋਕਾਂ ਵੱਲੋਂ ...

ਪੂਰੀ ਖ਼ਬਰ »

ਹਰਿਆਣਾ ਪੁਲਿਸ ਦੇ ਅਧਿਕਾਰੀ/ਕਰਮਚਾਰੀ ਸਨਮਾਨਿਤ

ਕੁਰੂਕਸ਼ੇਤਰ, 25 ਜਨਵਰੀ (ਜਸਬੀਰ ਸਿੰਘ ਦੁੱਗਲ)- ਗਣਤੰਤਰ ਦਿਵਸ ਦੀ ਪੂਰਬ ਸ਼ਾਮ 'ਤੇ ਹਰਿਆਣਾ ਪੁਲਿਸ ਦੇ ਇਕ ਅਧਿਕਾਰੀ ਨੂੰ ਵਧੀਆ ਸੇਵਾ ਲਈ ਰਾਸ਼ਟਰਪਤੀ ਦੇ ਪੁਲਿਸ ਤਗਮੇ ਨਾਲ ਅਤੇ 8 ਪੁਲਿਸ ਅਧਿਕਾਰੀ/ਕਰਮਚਾਰੀਆਂ ਨੂੰ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਤਗਮੇ ਨਾਲ ...

ਪੂਰੀ ਖ਼ਬਰ »

ਯੂਰੀਆ ਖਾਦ ਲਈ ਹਾਲੇ ਵੀ ਲੱਗ ਰਹੀਆਂ ਹਨ ਲੰਮੀਆਂ ਲਾਈਨਾਂ

ਸਿਰਸਾ, 25 ਜਨਵਰੀ (ਭੁਪਿੰਦਰ ਪੰਨੀਵਾਲੀਆ)- ਯੂਰੀਆ ਖਾਦ ਲਈ ਜਿਥੇ ਕਿਸਾਨ ਪੈ ਰਹੀ ਕੜਾਕੇ ਦੀ ਠੰਢ ਵਿਚ ਲੈਣ ਲਈ ਦਿਨ ਰਾਤ ਇਕ ਕਰ ਰਹੇ ਹਨ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜ਼ਿਲ੍ਹੇ ਵਿਚ ਯੂਰੀਆ ਖਾਦ ਦੀ ਕੋਈ ਕਮੀ ਨਹੀਂ ਹੈ | ਉਂਜ ...

ਪੂਰੀ ਖ਼ਬਰ »

ਅਸ਼ਲੀਲ ਹਰਕਤਾਂ ਕਰਨ ਵਾਲੇ ਅਧਿਆਪਕ ਵਿਭਾਗ ਨੇ ਕੀਤੇ ਮੁਅੱਤਲ

ਏਲਨਾਬਾਦ, 25 ਜਨਵਰੀ (ਜਗਤਾਰ ਸਮਾਲਸਰ)- ਪਿੰਡ ਮਿੱਠੀ ਸੁਰੇਰਾ ਵਿਖੇ ਸ਼ਨੀਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਦੋ ਅਧਿਆਪਕਾਂ ਅਤੇ ਇਕ ਔਰਤ ਦੇ ਇਤਰਾਜ਼ਯੋਗ ਹਾਲਤ ਵਿਚ ਫੜੇ ਜਾਣ ਤੋਂ ਬਾਅਦ ਅੱਜ ਪਿੰਡ ਵਾਸੀਆਂ ਨੇ ਸਾਬਕਾ ਮੰਤਰੀ ਭਾਗੀ ਰਾਮ ਦੀ ਅਗਵਾਈ ...

ਪੂਰੀ ਖ਼ਬਰ »

ਮੁੱਖ ਮੰਤਰੀ ਵੱਲੋਂ ਸਰ ਛੋਟੂ ਰਾਮ ਜੈਅੰਤੀ 'ਤੇ ਸ਼ਰਧਾਂਜਲੀ ਭੇਟ

ਕਰਨਾਲ, 25 ਜਨਵਰੀ (ਗੁਰਮੀਤ ਸਿੰਘ ਸੱਗੂ)- ਮੁੱੱਖ ਮੰਤਰੀ ਮਨੋਹਰ ਲਾਲ ਖਟਰ ਨੇ ਖਰਾਬ ਮੌਸਮ ਹੋਣ ਕਾਰਨ ਰੋਹਤਕ ਦੀ ਬਜਾਏ ਕਰਨਾਲ ਵਿਖੇ ਸਰ ਛੋਟੂ ਰਾਮ ਦੀ ਜੈਯੰਤੀ ਨੂੰ ਲੈ ਕੇ ਸਰ ਛੋਟੂ ਰਾਮ ਦੇ ਬੁੱਤ 'ਤੇ ਫੁਲ ਭੇਟ ਕਰਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ | ਹਾਲਾਕਿ ਮੁੱਖ ...

ਪੂਰੀ ਖ਼ਬਰ »

35 ਆਜ਼ਾਦੀ ਘੁਲਾਟੀਏ ਅਤੇ 26 ਜੰਗੀ ਵੀਰਾਂਗਨਾਵਾਂ ਨੂੰ ਕੀਤਾ ਜਾਵੇਗਾ ਸਨਮਾਨਿਤ ਅੱਜ

ਅੰਬਾਲਾ ਸ਼ਹਿਰ, 25 ਜਨਵਰੀ (ਟੱਕਰ)- ਹਰਿਆਣਾ ਵਿਧਾਨ ਸਭਾ ਸਪੀਕਰ ਕੰਵਰਪਾਲ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿਚ ਅੰਬਾਲਾ ਉਪ-ਮੰਡਲ ਦੇ 35 ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਘਰ ਵਾਲਿਆਂ ਤੇ 26 ਜੰਗੀ ਵੀਰਾਂਗਨਾਵਾਂ ਨੂੰ ਸਨਮਾਨਿਤ ਕਰਨਗੇ | ਡਿਪਟੀ ...

ਪੂਰੀ ਖ਼ਬਰ »

ਮੰਤਰੀ ਦੇ ਗਣਤੰਤਰ ਦਿਵਸ ਸਮਾਰੋਹ ਵਿਚ ਰੁੱਝੇ ਹੋਣ ਕਾਰਨ ਨਹੀਂ ਲੱਗੇਗਾ ਖੁੱਲਾ ਦਰਬਾਰ ਅੱਜ

ਅੰਬਾਲਾ ਸ਼ਹਿਰ, 25 ਜਨਵਰੀ (ਟੱਕਰ)- ਸਿਹਤ ਮੰਤਰੀ ਅਨਿਲ ਵਿਜ ਦੇ ਗਣਤੰਤਰ ਦਿਵਸ ਸਮਾਰੋਹ ਵਿਚ ਰੁੱਝੇ ਹੋਣ ਕਾਰਨ 26 ਜਨਵਰੀ ਨੂੰ ਲੋਕ ਨਿਰਮਾਣ ਵਿਭਾਗ ਵਿਚ ਹਫ਼ਤਾਵਰੀ ਖੁੱਲਾ ਦਰਬਾਰ ਨਹੀਂ ਲੱਗੇਗਾ | ਸਿਹਤ ਮੰਤਰੀ ਦੇ ਮੀਡੀਆ ਮੁਖੀ ਅਸ਼ੋਕ ਵਰਮਾ ਨੇ ਦੱਸਿਆ ਕਿ ਗਣਤੰਤਰ ...

ਪੂਰੀ ਖ਼ਬਰ »

ਐਨ.ਐਸ.ਐਸ. ਕੈਂਪ ਦਾ ਸਮਾਪਨ ਸਮਾਰੋਹ ਕਰਵਾਇਆ

ਯਮੁਨਾਨਗਰ, 25 ਜਨਵਰੀ (ਨਿਮਰ)- ਮੁਕੰਦ ਲਾਲ ਨੈਸ਼ਨਲ ਕਾਲਜ ਐਨ.ਐਸ.ਐਸ. ਦੇ 7ਵੇਂ ਸਮਾਪਨ ਸਮਾਰੋਹ ਕਰਵਾਇਆ ਗਿਆ | ਸਮਾਰੋਹ ਵਿਚ ਮੁੱਖ ਮਹਿਮਾਨ ਵੱਜੋਂ ਚੰਡੀਗੜ੍ਹ ਤੋਂ ਸੂਬਾਈ ਅਧਿਕਾਰੀ ਚਰਨਜੀਤ ਕੌਰ ਨੇ ਸ਼ਿਰਕਤ ਕੀਤੀ | ਉਨ੍ਹਾਂ ਨੇ ਐਨ.ਐਸ.ਐਸ. ਦੇ ਵੱਖ-ਵੱਖ ...

ਪੂਰੀ ਖ਼ਬਰ »

ਸਾਡੇ ਦੇਸ਼ ਦੀ ਪਛਾਣ ਸੁਤੰਤਰ ਅਤੇ ਨਿਰਪੱਖ ਚੋਣ ਪ੍ਰਣਾਲੀ-ਬਰਾੜ

ਅੰਬਾਲਾ ਸ਼ਹਿਰ, 25 ਜਨਵਰੀ (ਟੱਕਰ)- ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਮਨਦੀਪ ਸਿੰਘ ਬਰਾੜ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੋਟਿੰਗ ਨੂੰ ਰਾਸ਼ਟਰ ਪ੍ਰਤੀ ਆਪਣਾ ਫਰਜ ਸਮਝਦੇ ਹੋਏ ਆਪਣਾ ਵੋਟ ਜ਼ਰੂਰ ਬਣਵਾਉਣ | ਉਨ੍ਹਾਂ ਨੇ ਕਿਹਾ ਕਿ ਤਕਨੀਕ ਦੇ ...

ਪੂਰੀ ਖ਼ਬਰ »

ਸ਼ਾਹ ਸਤਿਨਾਮ ਮਹਾਰਾਜ ਦਾ ਜਨਮ ਦਿਵਸ ਮਨਾਇਆ

ਸਿਰਸਾ, 25 ਜਨਵਰੀ (ਭੁਪਿੰਦਰ ਪੰਨੀਵਾਲੀਆ)-ਡੇਰਾ ਸੱਚਾ ਸੌਦਾ ਸਿਰਸਾ ਦੇ ਦੂਜੇ ਸੰਤ ਸ਼ਾਹ ਸਤਿਨਾਮ ਸਿੰਘ ਮਹਾਰਾਜ ਦਾ ਜਨਮ ਦਿਵਸ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ਾਲ ਭੰਡਾਰਾ ਕੀਤਾ ਗਿਆ ਜਿਸ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਕੁਦਰਤੀ ਕਰੋਪੀ ਪ੍ਰਬੰਧਨ ਵਿਚ ਸਮਾਜ ਸੇਵੀ ਸੰਸਥਾਵਾਂ ਦੀ ਅਹਿਮ ਭੂਮਿਕਾ-ਸੁਧਾ

ਕੁਰੂਕਸ਼ੇਤਰ, 25 ਜਨਵਰੀ (ਜਸਬੀਰ ਸਿੰਘ ਦੁੱਗਲ)- ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਕੁਦਰਤੀ ਕਰੋਪੀ ਪ੍ਰਬੰਧਨ ਵਿਚ ਸਮਾਜ ਸੇਵੀ ਸੰਸਥਾਵਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ | ਸਰਕਾਰ ਅਤੇ ਪ੍ਰਸ਼ਾਸਨ ਦੇ ਲੱਖਾਂ ਪ੍ਰਬੰਧਾਂ ਅਤੇ ਯਤਨਾਂ ਦੇ ਬਾਵਜੂਦ ...

ਪੂਰੀ ਖ਼ਬਰ »

ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿਚ ਵੋਟਰ ਦਾ ਅਹਿਮ ਯੋਗਦਾਨ- ਰਜਨੀਕਾਂਤਨ

ਕੁਰੂਕਸ਼ੇਤਰ, 25 ਜਨਵਰੀ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਸੀ.ਜੀ. ਰਜਨੀਕਾਂਤਨ ਨੇ ਕਿਹਾ ਕਿ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿਚ ਵੋਟਰ ਦਾ ਅਹਿਮ ਯੋਗਦਾਨ ਹੈ | ਅੱਜ ਸਾਰੀ ਦੁਨੀਆ ਵਿਚ ਭਾਰਤ ਦੀ ਲੋਕਤਾਂਤਰਿਕ ...

ਪੂਰੀ ਖ਼ਬਰ »

ਝੰਡਾ ਲਹਿਰਾਵੇਗੀ ਕਵੀਤਾ ਜੈਨ

ਯਮੁਨਾਨਗਰ, 25 ਜਨਵਰੀ (ਹਰਵਿੰਦਰ ਕੌਰ)- ਗਣਤੰਤਰ ਦਿਵਸ 'ਤੇ ਤੇਜਲੀ ਖੇਡ ਸਟੇਡੀਅਮ ਵਿਚ ਹਰਿਆਣਾ ਦੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕਵੀਤਾ ਜੈਨ ਝੰਡਾ ਲਹਿਰਾਵੇਗੀ ਅਤੇ ਪਰੇਡ ਦੀ ਸਲਾਮੀ ਲਵੇਗੀ | ਰਾਸ਼ਟਰੀ ਦਿਵਸ ਨੂੰ ਉਤਸ਼ਾਹ ਨਾਲ ਮਨਾਉਣ ਲਈ ਪ੍ਰਸ਼ਾਸਨ ...

ਪੂਰੀ ਖ਼ਬਰ »

ਜੋਗੀ ਸਮਾਜ ਨੂੰ ਧਰਮਸ਼ਾਲਾ ਲਈ ਨਗਰ ਨਿਗਮ ਵਿਚ ਜ਼ਮੀਨ ਦੇਣ ਦਾ ਮੁੱਖ ਮੰਤਰੀ ਨੇ ਕੀਤਾ ਐਲਾਨ

ਕਰਨਾਲ, 25 ਜਨਵਰੀ (ਗੁਰਮੀਤ ਸਿੰਘ ਸੱਗੂ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਗੁਰੂ ਕਿਸੇ ਇਕ ਜਾਤੀ ਦੇ ਨਹੀਂ ਹੁੰਦੇ, ਗੁਰੂ ਗੌਰਖ ਨਾਥ ਜੀ ਨੇ ਨਾ ਕੇਵਲ ਇਕ ਸਮਾਜ ਨੂੰ , ਬਲਕਿ ਸਮਾਜ ਦੇ ਹਰ ਵਰਗ ਨੂੰ ਭਗਤੀ ਦੀ ਭਾਵਨਾ ਨਾਲ ਜੋੜਕੇ ਉਨ੍ਹਾਂ ਦੇ ਜੀਵਨ ਨੂੰ ...

ਪੂਰੀ ਖ਼ਬਰ »

ਔਢਾਂ ਦੀ ਰੁਪਿੰਦਰ ਨੂੰ ਮੇਨਕਾ ਗਾਂਧੀ ਨੇ ਕੀਤਾ ਸਨਮਾਨਿਤ

ਕਾਲਾਂਵਾਲੀ, 25 ਜਨਵਰੀ (ਭੁਪਿੰਦਰ ਪੰਨੀਵਾਲੀਆ)- ਧੀ ਬਚਾਓ-ਧੀ ਪੜਾਓ ਮੁਹਿੰਮ ਦੇ ਤਹਿਤ ਕਰਵਾਏ ਗਏ ਨਿਬੰਧ ਮੁਕਾਬਲੇ ਵਿਚ ਮਾਤਾ ਹਰਕੀ ਦੇਵੀ ਸੀਨੀਅਰ ਸੈਕੇਂਡਰੀ ਸਕੂਲ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ ਹਰਿਆਣਾ ਰਾਜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਮਹਿਲਾ ...

ਪੂਰੀ ਖ਼ਬਰ »

ਲਵ ਜਿਹਾਦ ਿਖ਼ਲਾਫ਼ ਹਿੰਦੂ ਮਹਾ ਸਭਾ ਦਾ ਸੰਮੇਲਨ ਇਤਿਹਾਸਕ ਹੋਵੇਗਾ- ਵਿਸ਼ਵਾਸ

ਹਿਸਾਰ, 25 ਜਨਵਰੀ (ਅਜੀਤ ਬਿਊਰੋ)-ਹਿੰਦੂ ਮਹਾ ਸਭਾ ਲਵ ਜਿਹਾਦ ਦੇ ਵਿਰੋਧ ਵਿਚ 15 ਫਰਵਰੀ ਨੂੰ ਹਿਸਾਰ ਵਿਚ ਹੋਣ ਵਾਲਾ ਸੰਮੇਲਨ ਇਤਿਹਾਸਕ ਹੋਵੇਗਾ | ਇਸ ਸੰਮੇਲਨ ਰਾਹੀਂ ਦੇਸ਼ ਵਿਚ ਹਿੰਦੂ ਮਹਾ ਸਭਾ ਲਵ ਜਿਹਾਦ ਦੇ ਵਿਰੋਧ ਵਿਚ ਦੇਸ਼ ਵਿਚ ਅੰਦੋਲਨ ਦੀ ਸ਼ੁਰੂਆਤ ਕਰੇਗੀ | ...

ਪੂਰੀ ਖ਼ਬਰ »

ਜਨਤਾ ਨੂੰ ਅਹਿਸਾਸ ਹੋ ਗਿਆ ਹੈ ਕਿ ਦਿੱਲੀ ਨੂੰ ਸਿਰਫ ਕਾਂਗਰਸ ਦੀ ਲੋੜ- ਅਜੈ ਮਾਕਨ

ਨਵੀਂ ਦਿੱਲੀ, 25 ਜਨਵਰੀ (ਜਗਤਾਰ ਸਿੰਘ)- ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਚਿਹਰੇ 'ਤੇ ਸਾਬਕਾ ਕੇਂਦਰੀ ਮੰਤਰੀ ਅਜੈ ਮਾਕਨ ਨੇ ਤਿਲਕ ਨਗਰ ਵਿਧਾਨ ਸਭਾ ਹਲਕੇ 'ਚ ਕਾਂਗਰਸੀ ਉਮੀਦਵਾਰ ਦੂਲੀਚੰਦ ਲੋਹੀਆ ਦੇ ਹੱਕ 'ਚ ਜਨਸਭਾ ਨੂੰ ਸੰਬੋਧਿਤ ਕਰਦਿਆਂ ਦਾਅਵਾ ਕੀਤਾ ...

ਪੂਰੀ ਖ਼ਬਰ »

ਅਕਾਲੀਆਂ ਦੇ ਮਨਸੂਬਿਆਂ 'ਤੇ ਪਾਣੀ ਫੇਰੇਗੀ ਰਾਜੌਰੀ ਗਾਰਡਨ ਹਲਕੇ ਦੀ ਜਨਤਾ-ਭਗਵੰਤ ਮਾਨ

ਨਵੀਂ ਦਿੱਲੀ, 25 ਜਨਵਰੀ (ਜਗਤਾਰ ਸਿੰਘ)- ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਪੱਤਰਕਾਰ ਦੇ ਸਮਰਥਨ 'ਚ ਖਿਆਲਾ ਇਲਾਕੇ ਵਿਖੇ ਕਰਵਾਏ ਜਨਸਭਾ ਦੌਰਾਨ ਸਾਂਸਦ ਭਗਵੰਤ ਮਾਨ ਨੇ ਅਕਾਲੀ ਦਲ ਤੇ ਕਾਂਗਰਸ ਖਿਲਾਫ ਸ਼ਬਦੀ ...

ਪੂਰੀ ਖ਼ਬਰ »

ਸਮਾਜਿਕ ਨਿਆਂ ਰਾਜ ਮੰਤਰੀ ਨੇ ਸੁਣੀਆਂ ਲੋਕਾਂ ਦੀ ਸ਼ਿਕਾਇਤਾਂ

ਸਿਰਸਾ, 25 ਜਨਵਰੀ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਸਮਾਜਿਕ ਨਿਆਂ ਰਾਜ ਮੰਤਰੀ ਕਿ੍ਸ਼ਨ ਕੁਮਾਰ ਬੇਦੀ ਨੇ ਲੋਕ ਨਿਰਮਾਣ ਵਿਭਾਗ ਦੇ ਅਰਾਮ ਘਰ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ | ਸਿਰਸਾ ਪੁੱਜਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਸਜਾਇਆ ਨਗਰ ਕੀਰਤਨ

ਅੰਬਾਲਾ ਸ਼ਹਿਰ, 25 ਜਨਵਰੀ (ਚਰਨਜੀਤ ਸਿੰਘ ਟੱਕਰ)- ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਜੀ.ਟੀ1 ਰੋਡ ਗੁਰਦੁਆਰਾ ਇੱਛਾਪੂਰਕ ਧਾਮ ਤੋਂ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਅਗਵਾਈ ਸੁੰਦਰ ਪਾਲਕੀ ਵਿਚ ਸੱਜੇ ਸ੍ਰੀ ਗੁਰੂ ਗ੍ਰੰਥ ...

ਪੂਰੀ ਖ਼ਬਰ »

ਪੰਜਵੇਂ ਵੋਟਰ ਦਿਵਸ ਮੌਕੇ ਕੱਢੀਆਂ ਜਾਗਰੂਕਤਾ ਰੈਲੀਆਂ

ਸਿਰਸਾ, 25 ਜਨਵਰੀ (ਭੁਪਿੰਦਰ ਪੰਨੀਵਾਲੀਆ)- ਪੰਜਵੇਂ ਵੋਟਰ ਦਿਵਸ ਦੇ ਮੌਕੇ ਅੱਜ ਵੱਖ-ਵੱਖ ਸਕੂਲਾਂ ਤੇ ਕਾਲਜਾਂ ਵਿੱਚ ਮੱਤਦਾਤਾ ਦਿਵਸ ਮਨਾਇਆ ਗਿਆ | ਸੀ.ਐਮ.ਕੇ.ਨੈਸ਼ਨਲ ਗਲਰਜ ਕਾਲਜ ਵਿੱਜ ਜਿਥੇ ਇਕ ਸਮਾਗਮ ਦੌਰਾਨ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ...

ਪੂਰੀ ਖ਼ਬਰ »

ਸਿਰਸਾ ਵਿਕਾਸ ਮੋਰਚਾ ਨੇ ਲਾਇਆ ਪੈਨਸ਼ਨ ਸਹਾਇਤਾ ਕੈਂਪ

ਸਿਰਸਾ, 25 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸ਼ਹਿਰ ਦੇ ਵਾਰਡ 28, 29, 30 ਸਮੇਤ ਕਈ ਵਾਰਡਾਂ ਵਿਚ ਅੱਜ ਸਿਰਸਾ ਵਿਕਾਸ ਮੋਰਚਾ ਵੱਲੋਂ ਪੈਨਸ਼ਨ ਸਹਾਇਤਾ ਕੈਂਪ ਲਾਇਆ ਗਿਆ ਜਿਸ ਵਿਚ ਕੜਾਕੇ ਦੀ ਠੰਡ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ | ਕੈਂਪ ਦੌਰਾਨ ਜਿਥੇ ...

ਪੂਰੀ ਖ਼ਬਰ »

ਸ੍ਰੀਰਾਮ ਦੇ ਦਰਸ਼ਨ ਲਈ ਓਮ ਦਾ ਜਪ ਕਰਨਾ ਚਾਹੀਦਾ ਹੈ-ਸ਼ਕਤੀਦੇਵ ਜੀ

ਕੁਰੂਕਸ਼ੇਤਰ, 25 ਜਨਵਰੀ (ਜਸਬੀਰ ਸਿੰਘ ਦੁੱਗਲ)-ਜੈ ਓਾਕਾਰ ਆਸ਼ਰਮ ਸ੍ਰੀ ਬ੍ਰਹਮਾ ਮੰਦਿਰ ਵਿਚ ਸੰਘ ਸੰਸਥਾਪਕ ਸਦਗੁਰਦੇਵ ਸਵਾਮੀ ਸ੍ਰੀ ਸ਼ਕਤੀਦੇਵ ਜੀ ਮਹਾਰਾਜ ਅਤੇ ਸਦਗੁਰਦੇਵ ਸਵਾਮੀ ਸ੍ਰੀ ਸੰਤੋਸ਼ ਓਾਕਾਰ ਜੀ ਮਹਾਰਾਜ ਨੇ ਸੰਗਤ ਨੂੰ ਪ੍ਰੇਰਣਾ ਦਿੱਤੀ ਕਿ ਆਤਮ ...

ਪੂਰੀ ਖ਼ਬਰ »

ਸਕੇਟਰਾਂ ਨੇ ਲੋਕਾਂ ਨੂੰ ਦਿੱਤਾ ਸੁਨੇਹਾ

ਕਰਨਾਲ, 25 ਜਨਵਰੀ (ਗੁਰਮੀਤ ਸਿੰਘ ਸੱਗੂ)- ਖਾੜਕੂਵਾਦ ਖਿਲਾਫ ਵਾਹਘਾ ਬਾਰਡਰ ਤੋਂ ਸੋਨੀਪਤ ਤੱਕ ਜਾਗਰੂਕਤਾ ਰੈਲੀ ਕੱਢ ਰਹੇ ਸੋਨੀਪਤ ਦੇ 4 ਸਕੇਟਰਾਂ ਦੀ ਟੀਮ ਅੱਜ ਕਰਨਾਲ ਪੁੱਜੀ ਜਿੱਥੇ ਇਸ ਟੀਮ ਨੇ ਲੋਕਾਂ ਨੂੰ ਆਪਣਾ ਸੰਦੇਸ਼ ਦਿੱਤਾ | ਇਸ ਟੀਮ ਵਿਚ 3 ਸਕੇਟਰ ਖਿਡਾਰੀ ...

ਪੂਰੀ ਖ਼ਬਰ »

ਭਾਰਤੀ ਸੰਸਕਿ੍ਤੀ ਆਦਿ ਅਤੇ ਦੁਨੀਆ ਦੀ ਮਹਾਨ ਸੰਸਕ੍ਰਿਤੀ ਹੈ-ਸਵਾਮੀ ਗਿਆਨਾਨੰਦ

ਕੁਰੂਕਸ਼ੇਤਰ, 25 ਜਨਵਰੀ (ਜਸਬੀਰ ਸਿੰਘ ਦੁੱਗਲ)- ਸ੍ਰੀ ਬ੍ਰਾਹਮਣ ਅਤੇ ਤੀਰਥ ਓਧਾਰ ਸਭਾ ਵੱਲੋਂ ਸੰਚਾਲਿਤ ਕੁਰੂਕਸ਼ੇਤਰ ਸੰਸਕ੍ਰਿਤ ਵੇਦ ਸਕੂਲ ਅਤੇ ਹੋਸਟਲ ਦਾ 14ਵਾਂ ਯੱਗ ਸਮਾਰੋਹ ਵੈਦਿਕ ਪਰੰਪਰਾ ਨਾਲ ਹੋਇਆ | ਸਮਾਰੋਹ ਦੇ ਮੁੱਖ ਮਹਿਮਾਨ ਗੀਤਾ ਮਨੀਸ਼ੀ ਸਵਾਮੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX