ਤਾਜਾ ਖ਼ਬਰਾਂ


ਅੱਜ ਹੋਵੇਗੀ 'ਮਨ ਕੀ ਬਾਤ'
. . .  21 minutes ago
ਨਵੀਂ ਦਿੱਲੀ, 25 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ...
ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਜਾਰੀ
. . .  26 minutes ago
ਸ੍ਰੀਨਗਰ, 25 ਜੂਨ - ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਲੱਗਦੀ ਲਾਈਨ ਆਫ ਕੰਟਰੋਲ 'ਤੇ ਪਾਕਿਸਤਾਨ ਵਲੋਂ ਸੀਜ਼ਫਾਈਰ ਦੀ ਉਲੰਘਣਾ ਕੀਤੀ ਗਈ ਹੈ। ਭਾਰਤੀ ਜਵਾਨਾਂ ਵਲੋਂ ਵੀ ਜਵਾਬ ਦਿੱਤਾ ਜਾ ਰਿਹਾ...
ਅਮਰੀਕਾ ਪਹੁੰਚੇ ਮੋਦੀ, ਟਰੰਪ ਨੇ ਦੱਸਿਆ 'ਸੱਚਾ ਦੋਸਤ'
. . .  33 minutes ago
ਵਾਸ਼ਿੰਗਟਨ, 25 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਪਹੁੰਚ ਚੁੱਕੇ ਹਨ। ਵਾਸ਼ਿੰਗਟਨ 'ਚ ਕੁਝ ਦੇਰ ਦੇ ਆਰਾਮ ਤੋਂ ਬਾਅਦ ਉਹ ਤੈਅ ਪ੍ਰੋਗਰਾਮਾਂ ਦਾ ਹਿੱਸਾ ਬਣਨਗੇ। ਉਨ੍ਹਾਂ ਦੇ ਅਮਰੀਕਾ ਆਗਮਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇ ਸਵਾਗਤ 'ਤੇ...
ਸ੍ਰੀਨਗਰ 'ਚ ਸਕੂਲ 'ਚ ਦਾਖਲ ਹੋਏ ਅੱਤਵਾਦੀ
. . .  50 minutes ago
ਸ੍ਰੀਨਗਰ, 25 ਜੂਨ - ਸ੍ਰੀਨਗਰ 'ਚ ਇਕ ਸਕੂਲ 'ਚ ਅੱਤਵਾਦੀ ਦਾਖਲ ਹੋ ਗਏ ਹਨ। ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਹੋ ਰਹੀ ਹੈ। ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ। ਤਲਾਸ਼ੀ ਮੁਹਿੰਮ ਜਾਰੀ...
ਪੁਰਤਗਾਲ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਲਈ ਰਵਾਨਾ
. . .  1 day ago
ਪੱਛਮੀ ਬੰਗਾਲ ਦੀ 'ਗਰਲ ਚਾਈਲਡ ਸਕੀਮ' ਨੂੰ ਸੰਯੁਕਤ ਰਾਸ਼ਟਰ ਦਾ ਪਬਲਿਕ ਸਰਵਿਸ ਐਵਾਰਡ
. . .  1 day ago
ਪੁਰਤਗਾਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਸਬਨ 'ਚ ਰਾਧਾ ਕ੍ਰਿਸ਼ਨ ਮੰਦਰ ਵਿਖੇ ਕੀਤੀ ਆਰਤੀ
. . .  1 day ago
ਸੀ.ਆਰ.ਪੀ.ਐਫ.'ਤੇ ਹਮਲੇ ਤੋਂ ਬਾਅਦ ਸਕੂਲ 'ਚ ਦਾਖਲ ਹੋਏ ਅੱਤਵਾਦੀ, ਮੁੱਠਭੇੜ ਜਾਰੀ
. . .  1 day ago
ਸ੍ਰੀਨਗਰ, 24 ਜੂਨ- ਪੰਥਾ ਚੌਂਕ 'ਚ ਸੀ.ਆਰ.ਪੀ.ਐਫ. 'ਤੇ ਹਮਲਾ ਕਰਨ ਤੋਂ ਬਾਅਦ ਅੱਤਵਾਦੀ ਇੱਕ ਸਕੂਲ 'ਚ ਦਾਖਲ ਹੋ ਗਏ। ਖ਼ਬਰ ਲਿਖੇ ਜਾਣ ਤੱਕ ਸੁਰੱਖਿਆ ਬਲਾਂ ਤੇ ਅੱਤਵਾਦੀਆਂ...
ਸ਼ਰਧਾਲੂਆਂ ਦੀ ਵੱਡੀ ਗਿਣਤੀ ਕਾਰਨ ਵੈਸ਼ਨੋ ਦੇਵੀ ਯਾਤਰਾ ਰੱਦ
. . .  1 day ago
ਮਹਿਲਾ ਕ੍ਰਿਕਟ ਵਰਲਡ ਕੱਪ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 35 ਦੌੜਾਂ ਨਾਲ ਹਰਾਇਆ
. . .  1 day ago
ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸ਼ਹੀਦ ਸੀ.ਆਰ.ਪੀ.ਐਫ.ਜਵਾਨ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਅੱਤਵਾਦ ਅਤੇ ਹਿੰਸਾ ਦੇ ਖ਼ਿਲਾਫ਼ ਭਾਰਤ ਪੁਰਤਗਾਲ ਦ੍ਰਿੜ੍ਹਤਾ ਖੜ੍ਹੇ - ਪ੍ਰਧਾਨ ਮੰਤਰੀ
. . .  1 day ago
ਭਾਰਤ-ਪੁਰਤਗਾਲ ਵਿਚਕਾਰ ਕਈ ਸਮਝੌਤਿਆਂ 'ਤੇ ਦਸਤਖ਼ਤ
. . .  1 day ago
ਅੱਤਵਾਦੀ ਸੰਗਠਨ ਲਸ਼ਕਰੇ ਤਾਇਬਾ ਨੇ ਸ੍ਰੀਨਗਰ ਹਮਲੇ ਲਈ ਜ਼ਿੰਮੇਵਾਰੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਨਟੋਨਿਓ ਕੋਸਟਾ ਨਾਲ ਕੀਤੀ ਮੁਲਾਕਾਤ
. . .  1 day ago
ਝੋਨਾ ਲਾਉਣ ਸਮੇਂ ਸੱਪ ਲੜਨ ਨਾਲ ਖੇਤ ਮਜ਼ਦੂਰ ਔਰਤ ਦੀ ਮੌਤ
. . .  1 day ago
ਸੀ.ਆਰ.ਪੀ.ਐਫ.ਕਾਫ਼ਲੇ 'ਤੇ ਹਮਲਾ, ਇੱਕ ਜਵਾਨ ਸ਼ਹੀਦ
. . .  1 day ago
ਨਕਸਲੀਆਂ ਨਾਲ ਹੋਏ ਮੁਕਾਬਲੇ 'ਚ 2 ਸੁਰੱਖਿਆ ਜਵਾਨ ਸ਼ਹੀਦ
. . .  1 day ago
ਭਾਰਤ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ, 6-1 ਨਾਲ ਹਰਾਇਆ
. . .  1 day ago
ਰਾਜਸਥਾਨ ਕ੍ਰਿਕਟ ਬੋਰਡ ਤੋਂ ਲਲਿਤ ਮੋਦੀ ਮੁਅੱਤਲ
. . .  1 day ago
ਪ੍ਰਧਾਨ ਮੰਤਰੀ ਮੋਦੀ ਪੁਰਤਗਾਲ ਪਹੁੰਚੇ
. . .  1 day ago
ਛੱਤੀਸਗੜ੍ਹ : ਮੁੱਠਭੇੜ 'ਚ ਨਕਸਲੀ ਢੇਰ, ਭਾਰੀ ਮਾਤਰਾ 'ਚ ਅਸਲਾ ਬਰਾਮਦ
. . .  1 day ago
ਮਹਾਰਾਸ਼ਟਰ : ਕਰਜ਼ ਮੁਆਫ਼ ਲਈ ਮੰਤਰੀ ਤੇ ਵਿਧਾਇਕ ਦੇਣਗੇ ਇੱਕ ਮਹੀਨੇ ਦੀ ਤਨਖ਼ਾਹ
. . .  1 day ago
ਮਹਾਰਾਸ਼ਟਰ ਸਰਕਾਰ ਵੱਲੋਂ ਖੇਤੀਬਾੜੀ ਕਰਜ਼ ਮੁਆਫ਼ ਦਾ ਐਲਾਨ
. . .  1 day ago
ਦਿੱਲੀ : ਕਾਰ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲਿਆ, 2 ਦੀ ਮੌਤ
. . .  1 day ago
ਸੜਕ ਦੁਰਘਟਨਾਂ ਵਿਚ ਦੋ ਵਿਅਕਤੀਆਂ ਦੀ ਮੌਤ
. . .  1 day ago
ਮਹਿਲਾ ਕ੍ਰਿਕਟ ਵਿਸ਼ਵ ਕੱਪ : ਇੰਗਲੈਂਡ ਨੇ ਜਿੱਤੀ ਟਾਸ, ਭਾਰਤ ਕਰੇਗਾ ਫਿਲਡਿੰਗ
. . .  1 day ago
ਦਸਤਾਰ ਬੇਅਦਬੀ ਮਾਮਲੇ 'ਚ ਆਪ ਵਿਧਾਇਕ ਵਫ਼ਦ ਸ੍ਰੀ ਅਕਾਲ ਤਖਤ ਸਕੱਤਰੇਤ ਪੁੱਜਾ
. . .  1 day ago
ਕੈਪਟਨ ਨੇ ਸੀ.ਐਲ.ਪੀ. ਦੇ ਅੱਠ ਨਵੇਂ ਅਹੁਦੇਦਾਰਾਂ ਨੂੰ ਕੀਤਾ ਨਾਮਜ਼ਦ
. . .  1 day ago
ਘੁਟਾਲੇ ਮਾਮਲੇ 'ਚ ਕੇਜਰੀਵਾਲ ਦੀ ਹੋਵੇਗੀ ਜਾਂਚ
. . .  1 day ago
ਨਕਸਲੀਆਂ ਨਾਲ ਮੁੱਠਭੇੜ 'ਚ ਪੰਜ ਜਵਾਨ ਜ਼ਖਮੀ
. . .  1 day ago
ਭਰਤਪੁਰ ਜਾਟ ਰਾਖਵਾਂਕਰਨ ਮਾਮਲਾ : ਸਹਿਮਤੀ ਤੋਂ ਬਾਅਦ ਅੰਦੋਲਨ ਖ਼ਤਮ
. . .  1 day ago
ਸੰਸਦ ਦੇ ਮਾਨਸੂਨ ਇਜਲਾਸ ਦੀਆਂ ਤਰੀਕਾਂ ਹੋਈਆਂ ਤੈਅ
. . .  1 day ago
ਸੀ.ਸੀ.ਟੀ.ਵੀ. ਫੁਟੇਜ ਨਾਲ ਵਿਧਾਨ ਸਭਾ 'ਚ ਹੋਏ ਹੰਗਾਮੇ ਬਾਰੇ ਸੱਚ ਸਾਹਮਣੇ ਆ ਜਾਏਗਾ - ਸੁਨੀਲ ਜਾਖੜ
. . .  1 day ago
ਪਲਬਿੰਦਰ ਕੌਰ ਸ਼ੇਰਗਿੱਲ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ 'ਚ ਹੋਣਗੇ ਪਹਿਲੇ ਦਸਤਾਰਧਾਰੀ ਜੱਜ
. . .  1 day ago
ਡੀ.ਐਸ.ਪੀ. ਕਤਲ ਮਾਮਲੇ 'ਚ ਹੁਣ ਤੱਕ ਪੰਜ ਗ੍ਰਿਫ਼ਤਾਰ
. . .  1 day ago
ਕੇਜਰੀਵਾਲ ਨੂੰ ਚੋਣ ਕਮਿਸ਼ਨ ਦਾ ਵੱਡਾ ਝਟਕਾ, 21 ਵਿਧਾਇਕਾਂ ਦੀ ਅਰਜ਼ੀ ਰੱਦ
. . .  1 day ago
ਚੀਨ 'ਚ ਜ਼ਮੀਨ ਖਿਸਕਣ ਕਾਰਨ 100 ਲੋਕ ਮਲਬੇ ਹੇਠਾਂ ਦੱਬੇ
. . .  1 day ago
ਟਰੰਪ ਨਾਲ ਵਾਈਟ ਹਾਊਸ 'ਚ ਡਿਨਰ ਕਰਨ ਵਾਲੇ ਮੋਦੀ ਹੋਣਗੇ ਪਹਿਲੇ ਵਿਦੇਸ਼ੀ ਨੇਤਾ
. . .  about 1 hour ago
ਅੱਠ ਭਾਰਤੀ ਮਛੇਰੇ ਸ੍ਰੀਲੰਕਾ ਨੇਵੀ ਵਲੋਂ ਗ੍ਰਿਫ਼ਤਾਰ
. . .  about 1 hour ago
ਵਿਦੇਸ਼ ਸਕੱਤਰ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  6 minutes ago
ਮੱਕਾ 'ਚ ਖੁਦਕੁਸ਼ ਹਮਲੇ 'ਚ 11 ਲੋਕ ਜ਼ਖਮੀ
. . .  22 minutes ago
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ
. . .  24 minutes ago
ਪੀ.ਐਸ.ਐਲ.ਵੀ ਸੀ-38 ਸ੍ਰੀਹਰਿਕੋਟਾ ਤੋਂ ਲਾਂਚ
. . .  about 1 hour ago
ਆਰ.ਜੇ.ਡੀ.ਆਗੂ ਨੇ ਲਾਲੂ ਦੇ ਬੇਟੇ 'ਤੇ ਲਗਾਏ ਦੁਰਵਿਵਹਾਰ ਤੇ ਮਾਰਕੁੱਟ ਦੇ ਦੋਸ਼
. . .  2 days ago
ਖ਼ਰਾਬ ਮੌਸਮ ਕਾਰਨ ਕੈਲਾਸ਼ ਮਾਨਸਰੋਵਰ ਯਾਤਰਾ ਰੁਕੀ, 80 ਸ਼ਰਧਾਲੂ ਫਸੇ
. . .  2 days ago
ਮੀਂਹ ਕਾਰਨ ਭਾਰਤ-ਵੈਸਟ ਇੰਡੀਜ਼ ਮੈਚ ਰੁਕਿਆ
. . .  2 days ago
62 ਐੱਸ.ਪੀ. ਰੈਂਕ ਅਧਿਕਾਰੀਆਂ ਦੇ ਤਬਾਦਲੇ
. . .  2 days ago
ਜਾਟ ਅੰਦੋਲਨ ਕਾਰਨ ਉੱਤਰੀ ਰੇਲਵੇ ਨੇ ਕਈ ਟਰੇਨਾਂ ਕੀਤੀਆਂ ਰੱਦ
. . .  2 days ago
ਭਾਰਤ ਵੈਸਟ ਇੰਡੀਜ਼ ਸੀਰੀਜ਼ : 28 ਓਵਰਾਂ ਬਾਅਦ 1 ਖਿਡਾਰੀ ਪਿੱਛੇ ਭਾਰਤ ਦੀਆਂ 150 ਦੌੜਾਂ ਪੂਰੀਆਂ
. . .  2 days ago
ਭਾਰਤ-ਵੈਸਟ ਇੰਡੀਜ਼ ਸੀਰੀਜ਼ : ਰਹਾਣੇ 62 ਦੌੜਾਂ ਬਣਾ ਕੇ ਆਊਟ
. . .  2 days ago
ਕਰਜ਼ੇ ਦੇ ਸਤਾਏ ਇੱਕ ਹੋਰ ਕਿਸਾਨ ਨੇ ਮੌਤ ਨੂੰ ਲਗਾਇਆ ਗਲੇ
. . .  2 days ago
ਭਾਰਤ-ਵੈਸਟ ਇੰਡੀਜ਼ ਸੀਰੀਜ਼ : ਰਹਾਣੇ ਦਾ ਅਰਧ ਸੈਂਕੜਾ ਪੂਰਾ
. . .  2 days ago
ਆਰ.ਜੇ.ਡੀ.ਵੱਲੋਂ ਦਿੱਤੀ ਇਫਤਾਰ ਪਾਰਟੀ 'ਚ ਇਕੱਠੇ ਹੋਏ ਲਾਲੂ-ਨਿਤਿਸ਼
. . .  2 days ago
ਭਾਰਤ-ਵੈਸਟ ਇੰਡੀਜ਼ ਸੀਰੀਜ਼ : 12 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 59/0
. . .  2 days ago
ਨੀਟ-2017 ਦੀ ਪ੍ਰੀਖਿਆ 'ਚ ਦੀਪਇੰਦਰ ਸਿੰਘ ਨੇ ਰਾਖਵੀਂ ਸ਼੍ਰੇਣੀ 'ਚ ਕੀਤਾ ਪਹਿਲਾ ਸਥਾਨ ਹਾਸਲ
. . .  2 days ago
ਪਾਕਿਸਤਾਨ 'ਚ 2 ਬੰਬ ਧਮਾਕਿਆਂ 'ਚ 10 ਦੀ ਮੌਤ, 50 ਜ਼ਖ਼ਮੀ- ਪਾਕਿ ਮੀਡੀਆ
. . .  2 days ago
ਭਾਰਤ-ਵੈਸਟਇੰਡੀਜ਼ ਸੀਰੀਜ਼ : ਵੈਸਟ ਇੰਡੀਜ਼ ਨੇ ਜਿੱਤੀ ਟਾਸ, ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ
. . .  2 days ago
ਗਮਾਡਾ ਦਾ ਸੀਨੀਅਰ ਅਸਿਸਟੈਂਟ 50 ਹਜ਼ਾਰ ਰੁਪਏ ਰਿਸ਼ਵਤ ਸਮੇਤ ਗ੍ਰਿਫ਼ਤਾਰ
. . .  2 days ago
ਭਾਜਪਾ ਰਜਨੀਕਾਂਤ ਨੂੰ ਸਿਆਸਤ 'ਚ ਨਹੀਂ ਲਿਆ ਰਹੀ- ਪਨੀਰਸੇਲਵਮ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਹੁਸ਼ਿਆਰਪੁਰ / ਮੁਕੇਰੀਆਂ

ਪਤੀ ਨੇ ਸਹੁਰਾ ਪਰਿਵਾਰ 'ਤੇ ਲਾਇਆ ਪਤਨੀ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰਨ ਦਾ ਦੋਸ਼

ਮਾਹਿਲਪੁਰ, 20 ਮਾਰਚ (ਦੀਪਕ ਅਗਨੀਹੋਤਰੀ)-ਮਾਹਿਲਪੁਰ ਸ਼ਹਿਰ 'ਚ ਜੇਜੋਂ ਰੋਡ 'ਤੇ ਅੱਜ ਦੁਪਹਿਰ ਪੈਦਲ ਜਾ ਰਹੀ ਅਚਾਨਕ ਡਿੱਗੀ ਇਕ ਔਰਤ ਦੀ ਹਸਪਤਾਲ 'ਚ ਹੋਈ ਮੌਤ ਦੇ ਮਾਮਲੇ ਨੇ ਉਸ ਸਮੇਂ ਦੇਰ ਸ਼ਾਮ ਨਵਾਂ ਮੋੜ ਲੈ ਲਿਆ ਜਦੋਂ ਮਿ੍ਤਕਾ ਦੇ ਪਤੀ ਨੇ ਆਪਣੇ ਹੀ ਸਹੁਰਾ ਪਰਿਵਾਰ 'ਤੇ ਉਸ ਦੇ ਕਤਲ ਦਾ ਦੋਸ਼ ਲਗਾ ਦਿੱਤਾ | ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ | ਅੱਜ ਥਾਣਾ ਮਾਹਿਲਪੁਰ ਵਿਖੇ ਮੱਖ਼ਣ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਕੁਲਦੀਪ ਕੌਰ ਕੱਲ੍ਹ ਸ਼ਾਮ ਆਪਣੇ ਮਾਪੇ ਪਿੰਡ ਆਪਣੀ ਜੱਦੀ ਜ਼ਮੀਨ ਦੀ ਖ਼ਰੀਦੋ ਫ਼ਰੋਕਤ ਕਰਨ ਲਈ ਆਈ ਹੋਈ ਸੀ | ਉਸ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਫ਼ੋਨ 'ਤੇ ਦੱਸਿਆ ਕਿ ਕੁਲਦੀਪ ਕੌਰ ਬਿਮਾਰ ਹੈ ਤੇ ਉਹ ਜਲਦੀ ਆ ਜਾਣ | ਉਸ ਨੇ ਦੱਸਿਆ ਕਿ ਸਹੁਰਾ ਪਰਿਵਾਰ ਨੇ ਦੋ-ਤਿੰਨ ਵਾਰ ਉਨ੍ਹਾਂ ਨੂੰ ਫ਼ੋਨ ਕੀਤਾ ਪਰੰਤੂ ਜਦੋਂ ਤੱਕ ਉਹ ਆਪਣੇ ਪਿੰਡ ਮੇਘੋਵਾਲ ਗੰਜਿਆਂ ਤੋਂ ਮਾਹਿਲਪੁਰ ਪਹੁੰਚਿਆ ਤਾਂ ਉਸ ਦੀ ਪਤਨੀ ਮਰ ਚੁੱਕੀ ਸੀ | ਮੱਖ਼ਣ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੇ ਸਹੁਰਾ ਪਰਿਵਾਰ ਦੀ ਉਨ੍ਹਾਂ ਦੇ ਹਿੱਸੇ ਆਈ ਜ਼ਮੀਨ ਨੂੰ ਲੈ ਕੇ ਕੁਲਦੀਪ ਕੌਰ ਦੀ ਆਪਣੇ ਪੇਕੇ ਪਰਿਵਾਰ ਨਾਲ ਅਣਬਣ ਚੱਲ ਰਹੀ ਸੀ ਤੇ ਉਸ ਦਾ ਸਹੁਰਾ ਪਰਿਵਾਰ ਉਸ ਦੀ ਪਤਨੀ ਦੇ ਹਿੱਸੇ ਦੀ ਜ਼ਮੀਨ ਹੜ੍ਹਪਣ ਦੀ ਫ਼ਿਰਾਕ ਵਿਚ ਸਨ | ਉਸ ਨੇ ਦੋਸ਼ ਲਗਾਇਆ ਕਿ ਕਈ ਵਾਰ ਕੁਲਦੀਪ ਕੌਰ ਦੇ ਪੇਕੇ ਪਰਿਵਾਰ ਨੇ ਉਸ ਦੀ ਕੁੱਟਮਾਰ ਵੀ ਕੀਤੀ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਸਹੁਰਾ ਪਰਿਵਾਰ ਨੇ ਉਸ ਦੀ ਪਤਨੀ ਨੂੰ ਜ਼ਹਿਰੀਲੀ ਚੀਜ਼ ਖ਼ੁਆ ਕੇ ਉਸ ਦਾ ਕਤਲ ਕੀਤਾ ਹੈ | ਇਸ ਸਬੰਧੀ ਮਾਮਲੇ ਦੀ ਪੜਤਾਲ ਕਰ ਰਹੇ ਥਾਣੇਦਾਰ ਸਤਵਿੰਦਰ ਸਿੰਘ ਇੰਚਾਰਜ ਚੌਕੀ ਜੇਜੋ ਨੇ ਦੱਸਿਆ ਕਿ ਪਤੀ ਵੱਲੋਂ ਕਤਲ ਦੇ ਹੀ ਦੋਸ਼ ਲਗਾਏ ਗਏ ਹਨ ਪਰੰਤੂ ਪੋਸਟ ਮਾਰਟਮ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ | ਇਸ ਸਬੰਧੀ ਮਿ੍ਤਕਾ ਦੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਜ਼ਮੀਨ ਦੀ ਵੰਡ ਪੈ ਚੁੱਕੀ ਹੈ | ਜ਼ਮੀਨ ਦਾ ਹਿੱਸਾ ਇਸ ਨੂੰ ਮਿਲ ਚੁੱਕਾ ਹੈ | ਮਿ੍ਤਕਾ ਅਕਸਰ ਆਪਣੀ ਜ਼ਮੀਨ ਨੂੰ ਵੇਚਣ ਲਈ ਪਿੰਡ ਆਉਂਦੀ ਰਹਿੰਦੀ ਹੈ | ਕੱਲ੍ਹ ਵੀ ਉਹ ਸ਼ਾਮ ਚਾਰ ਵਜੇ ਆਈ ਸੀ ਪਰੰਤੂ ਉਸ ਤੋਂ ਬਾਅਦ ਉੱਹ ਕਿੱਥੇ ਗਈ ਉਹ ਨਹੀਂ ਜਾਣਦੇ | ਮੱਖ਼ਣ ਸਿੰਘ ਜਾਣ ਬੁੱਝ ਕੇ ਉਨ੍ਹਾਂ ਨੂੰ ਇਸ ਮਾਮਲੇ 'ਚ ਘਸੀਟ ਰਿਹਾ ਹੈ |

ਸੀ.ਪੀ.ਆਈ. (ਐਮ) ਨੇ ਐਸ.ਡੀ.ਐਮ. ਦਫ਼ਤਰ 'ਚ ਅਵਾਰਾ ਗੋਕੇ ਲਿਆ ਕੇ ਰੋਸ ਪ੍ਰਦਰਸ਼ਨ ਕੀਤਾ

ਹੁਸ਼ਿਆਰਪੁਰ, 20 ਮਾਰਚ (ਨਰਿੰਦਰ ਸਿੰਘ ਬੱਡਲਾ)-ਨੀਮ ਕੰਢੀ ਖੇਤਰ 'ਚ ਪਹਿਲਾਂ ਹੀ ਜੰਗਲੀ ਜਾਨਵਰਾਂ ਦੀ ਸਮੱਸਿਆ ਨਾਲ ਜੂਝ ਰਹੇ ਕਿਸਾਨ ਹੁਣ ਅਵਾਰਾ ਪਸ਼ੂਆਂ ਦੀ ਵੱਧ ਰਹੀ ਆਮਦ ਤੋਂ ਡਾਢੇ ਪ੍ਰੇਸ਼ਾਨ ਹਨ | ਇਸ ਸਮੱਸਿਆ ਦਾ ਹੱਲ ਨਾ ਤਾਂ ਸਮੁੱਚੇ ਤੌਰ 'ਤੇ ਸਰਕਾਰਾਂ ...

ਪੂਰੀ ਖ਼ਬਰ »

ਮਾਂ ਤੇ ਧੀ ਭੇਦਭਰੀ ਹਾਲਤ 'ਚ ਲਾਪਤਾ

ਖੁੱਡਾ, 20 ਮਾਰਚ (ਸਰਬਜੀਤ ਸਿੰਘ)-ਦਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਖੁੱਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਪਤਨੀ ਅਮਰਜੀਤ ਕੌਰ (47) ਤੇ ਪੁੱਤਰੀ ਮੇਨਕਾ (14) ਕੁੱਝ ਦਿਨ ਪਹਿਲਾਂ ਘਰੋਂ ਦਸੂਹਾ ਸਥਿਤ ਹਸਪਤਾਲ ਵਿਖੇ ਦਵਾਈ ਲੈਣ ਲਈ ਗਈਆਂ ਸਨ ਪਰ ਹੁਣ ...

ਪੂਰੀ ਖ਼ਬਰ »

ਵਿਆਹੁਤਾ ਦੀ ਭੇਦਭਰੀ ਹਾਲਤ 'ਚ ਮੌਤ

ਹੁਸ਼ਿਆਰਪੁਰ, 20 ਮਾਰਚ (ਬਲਜਿੰਦਰਪਾਲ ਸਿੰਘ)-ਵਿਆਹੁਤਾ ਦੀ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਦਾ ਸਮਾਚਾਰ ਹੈ | ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰਜਨੀ ਨੇ ਦੱਸਿਆ ਕਿ ਉਸ ਦੀ ਭੈਣ ਰੇਖ਼ਾ ਰਾਣੀ ਦਾ ਵਿਆਹ ਕਰੀਬ 2 ਸਾਲ ਪਹਿਲਾਂ ਤਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਜ਼ਖ਼ਮੀ

ਮਾਹਿਲਪੁਰ, 20 ਮਾਰਚ (ਦੀਪਕ ਅਗਨੀਹੋਤਰੀ)-ਮਾਹਿਲਪੁਰ ਗੜ੍ਹਸ਼ੰਕਰ ਰੋਡ 'ਤੇ ਪਿੰਡ ਟੂਟੋਮਜਾਰਾ ਦੇ ਨਜ਼ਦੀਕ ਹੋਏ ਕਾਰ, ਟਰੈਕਟਰ ਤੇ ਇਨੋਵਾ ਦੀ ਟੱਕਰ 'ਚ 2 ਵਿਅਕਤੀ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਕੁਲਦੀਪ ਕੁਮਾਰ ਪੁੱਤਰ ਗੋਪੀ ਨਾਥ ਵਾਸੀ ਜੰਮੂ ਆਪਣੀ ਪਤਨੀ ਉਸ਼ਾ ...

ਪੂਰੀ ਖ਼ਬਰ »

ਕੁੱਲ ਹਿੰਦ ਕਿਸਾਨ ਸਭਾ ਵੱਲੋਂ ਰੋਸ ਧਰਨਾ

ਮੁਕੇਰੀਆਂ, 20 ਮਾਰਚ (ਰਾਮਗੜ੍ਹੀਆ)-ਅੱਜ ਐੱਸ.ਡੀ.ਐਮ ਦਫ਼ਤਰ ਸਾਹਮਣੇ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਮੁਕੇਰੀਆਂ ਦੇ ਵਰਕਰਾਂ ਵੱਲੋਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੇ ਸਬੰਧ 'ਚ ਆਸ਼ਾ ਨੰਦ ਤੇ ਅਸ਼ੋਕ ਮਹਾਜਨ ਦੀ ਅਗਵਾਈ ਹੇਠ ਰੋਸ ਧਰਨਾ ...

ਪੂਰੀ ਖ਼ਬਰ »

ਅਦਾਲਤ 'ਚੋਂ ਫ਼ਰਾਰ ਦੋਸ਼ੀ ਗਿ੍ਫ਼ਤਾਰ

ਹੁਸ਼ਿਆਰਪੁਰ, 20 ਮਾਰਚ (ਬਲਜਿੰਦਰਪਾਲ ਸਿੰਘ)-ਬਸਪਾ ਆਗੂ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਪੇਸ਼ੀ ਦੌਰਾਨ ਪੁਲਿਸ ਨੂੰ ਚਕਮਾ ਦੇ ਕੇ ਅਦਾਲਤ 'ਚੋਂ ਫਰਾਰ ਹੋਏ ਕਥਿਤ ਦੋਸ਼ੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਸ ਤੋਂ 315 ਬੋਰ ਦਾ ਇਕ ਦੇਸੀ ਪਿਸਤੌਲ ਤੇ ਤਿੰਨ ਜਿੰਦਾ ...

ਪੂਰੀ ਖ਼ਬਰ »

ਟਿੱਪਰ ਤੇ ਮੋਟਰਸਾਈਕਲ ਹਾਦਸੇ 'ਚ ਨੌਜਵਾਨ ਦੀ ਮੌਤ

ਦਸੂਹਾ, 20 ਮਾਰਚ (ਭੁੱਲਰ)-ਅੱਜ ਤਹਿਸੀਲ ਕੰਪਲੈਕਸ ਸਾਹਮਣੇ ਟਿੱਪਰ ਤੇ ਮੋਟਰਸਾਈਕਲ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ 1 ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਹਥਿਆਰ ਤੇ ਨਸ਼ੀਲੇ ਪਦਾਰਥ ਸਮੇਤ ਇਕ ਕਾਬੂ

ਹੁਸ਼ਿਆਰਪੁਰ, 20 ਮਾਰਚ (ਹਰਪ੍ਰੀਤ ਕੌਰ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਹਥਿਆਰ ਤੇ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ | ਮਿਉਂਸਪਲ ਕਾਰਪੋਰੇਸ਼ਨ ਦਫ਼ਤਰ ਦੇ ਨਜ਼ਦੀਕ ਨਾਕੇ ਦੌਰਾਨ ਪੁਲਿਸ ਪਾਰਟੀ ਨੇ ਜਦੋਂ ਇਕ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ...

ਪੂਰੀ ਖ਼ਬਰ »

ਕਾਰ ਤੇ ਵੈਨ ਦੀ ਟੱਕਰ 'ਚ 4 ਜ਼ਖ਼ਮੀ

ਮਾਹਿਲਪੁਰ, 20 ਮਾਰਚ (ਦੀਪਕ ਅਗਨੀਹੋਤਰੀ/ਰਜਿੰਦਰ ਸਿੰਘ)-ਬੀਤੀ ਰਾਤ ਪਿੰਡ ਖ਼ਾਨਪੁਰ ਦੇ ਨਜ਼ਦੀਕ ਇਕ ਕਾਰ ਤੇ ਮਾਰੂਤੀ ਵੈਨ ਦੀ ਸਿੱਧੀ ਟੱਕਰ ਹੋਣ ਨਾਲ 4 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਪੁੱਤਰ ਪਵਨ ਕੁਮਾਰ ਬਾਂਸਲ ਵਾਸੀ ਬਾੜੀਆਂ ...

ਪੂਰੀ ਖ਼ਬਰ »

ਅਚਾਨਕ ਚੱਲੀ ਗੋਲੀ ਕਾਰਨ ਬਜ਼ੁਰਗ ਔਰਤ ਜ਼ਖ਼ਮੀ

ਟਾਂਡਾ ਉੜਮੁੜ, 20 ਮਾਰਚ (ਸੁਖਨਿੰਦਰ ਸਿੰਘ ਕਲੋਟੀ, ਗੁਰਾਇਆ)-ਫ਼ੌਜੀ ਕਾਲੋਨੀ ਉੜਮੁੜ ਅਹੀਆਪੁਰ ਵਿਖੇ ਪਿਸਤੌਲ ਸਾਫ਼ ਕਰਦਿਆਂ ਅਚਾਨਕ ਚੱਲੀ ਗੋਲੀ ਕਾਰਨ ਬਜ਼ੁਰਗ ਔਰਤ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜ਼ਖਮੀ ਔਰਤ ਦੀ ਪਹਿਚਾਣ ਮਹਿੰਦਰ ਕੌਰ ਪਤਨੀ ਕੈਪਟਨ ਹਰਦਲੀਪ ...

ਪੂਰੀ ਖ਼ਬਰ »

ਰੋਡਵੇਜ਼ ਪੈਨਸ਼ਨਰਜ਼ ਅਤੇ ਫੈਮਿਲੀ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਹੁਸ਼ਿਆਰਪੁਰ, 20 ਮਾਰਚ (ਬਲਜਿੰਦਰਪਾਲ ਸਿੰਘ)-ਰੋਡਵੇਜ਼ ਪੈਨਸ਼ਨਰਜ਼ ਤੇ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਸੀਨੀਅਰ ਸਹਾਇਕ ਪ੍ਰਧਾਨ ਪਰਮਜੀਤ ਕੁਮਾਰ ਬੇਦੀ ਦੀ ਪ੍ਰਧਾਨਗੀ ਹੇਠ ਸਥਾਨਕ ਬੱਸ ਸਟੈਂਡ ਵਿਖੇ ਹੋਈ | ਇਸ ਮੌਕੇ ਜਥੇਬੰਦੀ ਦੀਆਂ ਗਤੀਵਿਧੀਆਂ ...

ਪੂਰੀ ਖ਼ਬਰ »

ਪਲਾਈਬੋਰਡ ਫੈਕਟਰੀ ਦੇ ਵਿਰੋਧ 'ਚ ਹਜ਼ਾਰਾਂ ਲੋਕਾਂ ਨੇ ਕੱਢੀ ਜਾਗਰੂਕਤਾ ਰੈਲੀ

ਹਰਿਆਣਾ, 20 ਮਾਰਚ (ਹਰਮੇਲ ਸਿੰਘ ਖੱਖ)-ਪਿੰਡ ਦੌਲੋਵਾਲ ਵਿਖੇ ਲੱਗ ਰਹੀ ਸੈਂਚਰੀ ਪਲਾਈਬੋਰਡ ਫੈਕਟਰੀ ਤੇ ਕੈਮੀਕਲ ਪਲਾਂਟ ਦੇ ਵਿਰੋਧ 'ਚ ਅੱਜ ਲੋਕਾਂ ਦਾ ਸਬਰ ਟੁੱਟ ਗਿਆ, ਜਿੱਥੇ ਹਜ਼ਾਰਾਂ ਲੋਕਾਂ ਵੱਲੋਂ ਫੈਕਟਰੀ ਤੋਂ ਪੈਣ ਵਾਲੇ ਭਿਆਨਕ ਪ੍ਰਭਾਵਾਂ ਤੋਂ ਜਾਣੂ ...

ਪੂਰੀ ਖ਼ਬਰ »

ਮੂੰਹ 'ਤੇ ਰੁਮਾਲ ਬੰਨ੍ਹ ਕੇ ਸਕੂਟਰ-ਮੋਟਰਸਾਈਕਲ ਚਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ

ਮੁਕੇਰੀਆਂ, 20 ਮਾਰਚ (ਰਾਮਗੜ੍ਹੀਆ)-ਐੱਸ.ਐੱਸ.ਪੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਦੇ ਿਖ਼ਲਾਫ਼ ਸਖ਼ਤੀ ਵਰਤਦੇ ਹੋਏ ਮੰੂਹ 'ਤੇ ਰੁਮਾਲ ਬੰਨ੍ਹ ਕੇ ਸਕੂਟਰ-ਮੋਟਰਸਾਈਕਲ ਚਲਾਉਣ ਵਾਲੇ ਵਿਅਕਤੀਆਂ ਦੀ ਹੁਣ ਖ਼ੈਰ ਨਹੀਂ | ਪੁਲਿਸ ...

ਪੂਰੀ ਖ਼ਬਰ »

40ਵੇਂ ਕਬੱਡੀ ਮਹਾਂਕੁੰਭ 'ਚ ਮੀਰੀ-ਪੀਰੀ ਕਲੱਬ ਦੀ ਝੰਡੀ

ਸ਼ਾਮਚੁਰਾਸੀ, 20 ਮਾਰਚ (ਗੁਰਮੀਤ ਸਿੰਘ ਖ਼ਾਨਪੁਰੀ)-ਪਿੰਡ ਮਾਣਕਢੇਰੀ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲਚਰਲ ਕਲੱਬ, ਪ੍ਰਵਾਸੀ ਭਾਰਤੀਆਂ, ਬਾਬਾ ਬਖੂਹਾ ਕਮੇਟੀ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸ਼ਹੀਦ ਸਰਵਣ ਸਿੰਘ ਨੂੰ ਸਮਰਪਿਤ ਕਰਵਾਏ 40ਵੇਂ ਕਬੱਡੀ ਮਹਾਂਕੁੰਭ ...

ਪੂਰੀ ਖ਼ਬਰ »

ਸੂਬਾ ਪੱਧਰੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਸਨਮਾਨਿਤ

ਹੁਸ਼ਿਆਰਪੁਰ, 20 ਮਾਰਚ (ਬਲਜਿੰਦਰਪਾਲ ਸਿੰਘ)-ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਕਰਵਾਏ ਗਏ ਸੂਬਾ ਪੱਧਰੀ ਇੰਨੋਟੈਕ-2017 ਮੁਕਾਬਲਿਆਂ 'ਚ ਪੰਡਿਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਇਨਾਮ ਜਿੱਤ ਕੇ ਜ਼ਿਲ੍ਹੇ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਟੀਮ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਟੀਮ ਨੂੰ ਹਰਾਇਆ

ਹੁਸ਼ਿਆਰਪੁਰ, 20 ਮਾਰਚ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਮੈਦਾਨ 'ਚ ਖੇਡੇ ਗਏ 20-20 ਓਵਰ ਦੇ ਮੈਚ 'ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਟੀਮ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਟੀਮ ਨੂੰ 19 ਦੌੜਾਂ ਨਾਲ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਨਾਟਕ ਖੇਡਿਆ

ਹੁਸ਼ਿਆਰਪੁਰ, 20 ਮਾਰਚ (ਹਰਪ੍ਰੀਤ ਕੌਰ)-ਸਥਾਨਕ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਨਾਟਕ ਖੇਡਿਆ ਗਿਆ | ਵਿਦਿਆਰਥੀਆਂ ਨੇ ਨਾਟਕ ਰਾਹੀਂ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਜਾਣੂ ...

ਪੂਰੀ ਖ਼ਬਰ »

ਪਹਿਚਾਣ ਛੁਪਾ ਕੇ ਰੁਮਾਲ ਨਾਲ ਮੂੰਹ ਢੱਕਣ ਵਾਲਿਆਂ ਵਿਰੁੱਧ ਕਾਰਵਾਈ

ਤਲਵਾੜਾ, 20 ਮਾਰਚ (ਰਾਜੀਵ ਓਸ਼ੋ)-ਤਲਵਾੜਾ ਪੁਲਿਸ ਨੇ ਡੀ. ਸੀ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਪਹਿਚਾਣ ਛੁਪਾ ਕੇ ਦੋਪਹੀਆ ਵਾਹਨ ਚਲਾਉਣ ਵਾਲਿਆਂ ਦੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਆਈ.ਟੀ.ਆਈ ਮੋੜ ਤਲਵਾੜਾ ਵਿਖੇ ਚੈਕਿੰਗ ਦੌਰਾਨ ਏ.ਐਸ.ਆਈ ਓਮ ਪ੍ਰਕਾਸ਼ ...

ਪੂਰੀ ਖ਼ਬਰ »

ਰਵੀ ਭਗਤ ਨੇ ਪੁੱਡਾ ਦੇ ਨਵੇਂ ਮੁੱਖ ਪ੍ਰਸ਼ਾਸਕ ਵਜੋਂ ਅਹੁਦਾ ਸੰਭਾਲਿਆ

ਐੱਸ. ਏ. ਐੱਸ. ਨਗਰ, 20 ਮਾਰਚ (ਝਾਂਮਪੁਰ)- ਰਵੀ ਭਗਤ ਨੇ ਮਨਵੇਸ਼ ਸਿੰਘ ਸਿੱਧੂ ਦੇ ਸਥਾਨ 'ਤੇ ਪੁੱਡਾ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਸਮੇਂ ਉਨ੍ਹਾਂ ਦਾ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਲਾਚੋਵਾਲ, ਉਪ ਪ੍ਰਧਾਨ ਅਨੁਜ ...

ਪੂਰੀ ਖ਼ਬਰ »

ਸਫ਼ਦਰਪੁਰ ਵਿਖੇ ਮਹਾਂ ਸੰਮੇਲਨ ਸਮਾਪਤ

ਦਸੂਹਾ, 20 ਮਾਰਚ (ਭੁੱਲਰ)-ਸਨਾਤਨ ਧਰਮ ਸਭਾ ਸਫ਼ਦਰਪੁਰ ਵਿਖੇ 14ਵਾਂ ਭਗਤੀ ਯੋਗ ਵੇਦਾਂਤ ਮਹਾਂ ਸੰਮੇਲਨ ਲਕਸ਼ਮੀ ਨਰਾਇਣ ਮੰਦਰ ਵਿਖੇ ਕਰਵਾਇਆ ਗਿਆ | ਇਸ ਮੌਕੇ ਦੇਵਾ ਜੀ ਮੁਕੇਰੀਆਂ ਨੇ ਪ੍ਰਵਚਨ ਕੀਤੇ ਤੇ ਸ਼ਰਧਾਲੂਆ ਨੂੰ ਪ੍ਰਮਾਤਮਾ ਦੇ ਲੜ ਲੱਗਣ ਲਈ ਕਿਹਾ | ਇਸ ਮੌਕੇ ...

ਪੂਰੀ ਖ਼ਬਰ »

ਅਵਾਰਾ ਡੰਗਰਾਂ ਤੋਂ ਕਿਸਾਨ ਪ੍ਰੇਸ਼ਾਨ

ਐਮਾਂ ਮਾਂਗਟ, 20 ਮਾਰਚ (ਗੁਰਾਇਆ)-ਅਵਾਰਾ ਡੰਗਰਾਂ ਦੇ ਝੁੰਡਾਂ ਤੋਂ ਕਿਸਾਨ ਕਾਫ਼ੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ | ਪੱਕੀਆਂ ਹੋਈਆਂ ਕਣਕਾਂ ਦਾ ਵੱਡੀ ਗਿਣਤੀ ਵਿਚ ਉਜਾੜਾ ਕਰ ਰਹੇ ਹਨ | ਕਿਸਾਨ ਵਿਚਾਰੇ ਰਾਤਾਂ ਨੂੰ ਜਾਗ ਕੇ ਆਪਣੀ ਕਣਕ ਦੀ ਫ਼ਸਲ ਦੀ ਰਾਖੀ ਕਰ ਰਹੇ ਹਨ | ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਹਰਿਆਣਾ, 20 ਮਾਰਚ (ਖੱਖ)-ਗੁਰਦੁਆਰਾ ਬਾਬਾ ਬਘੇਲ ਹਰਿਆਣਾ ਵਿਖੇ ਬਾਬਾ ਬਘੇਲ ਸਿੰਘ ਦੇ ਦਿੱਲੀ ਫਤਹਿ ਦਿਵਸ ਦੇ ਸਬੰਧ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਸਜਾਏ ਗਏ ਦੀਵਾਨ 'ਚ ਭਾਈ ਗੁਰਵਿੰਦਰ ਸਿੰਘ ਤੇ ਢਾਡੀ ਤਰਸੇਮ ਸਿੰਘ ਤੇ ਕਈ ਹੋਰ ਰਾਗੀ ਜਥਿਆਂ ਨੇ ...

ਪੂਰੀ ਖ਼ਬਰ »

ਰੰਧਾਵਾ ਬਰੋਟਾ ਵਿਖੇ ਕਰਵਾਏ ਸਮਾਗਮ 'ਚ ਲੋੜਵੰਦ ਜੋੜਿਆਂ ਦੇ ਸਮੂਹਿਕ ਵਿਆਹ ਕੀਤੇ

ਨਸਰਾਲਾ, 20 ਮਾਰਚ (ਸਤਵੰਤ ਸਿੰਘ ਥਿਆੜਾ)-ਪਿੰਡ ਰੰਧਾਵਾ ਬਰੋਟਾ ਵਿਖੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਬਾਬਾ ਸ਼ਾਮ ਸਿੰਘ ਬੈਂਸਤਾਨੀ ਵਾਲਿਆਂ ਦੇ ਸਿੱਖਿਆਰਥੀ ਭਾਈ ...

ਪੂਰੀ ਖ਼ਬਰ »

ਸਾਹਿਤਿਕ ਮੰਚ ਭੰਗਾਲਾ ਵੱਲੋਂ ਪਹਿਲਾ ਬਚਵਾਹੀ ਐਵਾਰਡ ਸੁਰਜੀਤ ਪਾਤਰ ਨੂੰ ਭੇਟ

ਭੰਗਾਲਾ, 20 ਮਾਰਚ (ਸਰਵਜੀਤ ਸਿੰਘ)-ਪੰਜਾਬੀ ਸਾਹਿੱਤਿਕ ਮੰਚ ਭੰਗਾਲਾ ਮੁਕੇਰੀਆਾ ਵੱਲੋਂ ਦੇਸ਼ ਪ੍ਰਦੇਸ਼ ਪੰਜਾਬੀ ਲੇਖਕ ਮੰਚ ਦੇ ਸਹਿਯੋਗ ਨਾਲ ਪੰਜਾਬ ਪੱਧਰੀ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਕਫ਼ਲਾ ਭਵਨ ਪਿੰਡ ਹਿਯਾਤਪੁਰ ਵਿਖੇ ਕਰਵਾਇਆ ਗਿਆ ¢ਸਮਾਗਮ ਦੇ ਪਹਿਲੇ ...

ਪੂਰੀ ਖ਼ਬਰ »

ਹਰੀ ਰਾਮ ਨਮਿਤ ਸ਼ਰਧਾਂਜਲੀ ਸਮਾਗਮ

ਦਸੂਹਾ/ਐਮਾ ਮਾਂਗਟ, 20 ਮਾਰਚ (ਭੁੱਲਰ, ਗੁਰਾਇਆ)-ਸਿਵਲ ਹਸਪਤਾਲ ਦਸੂਹਾ ਦੇ ਦੰਦਾਂ ਦੇ ਮਾਹਿਰ ਡਾਕਟਰ ਗੁਲਵਿੰਦਰ ਸਿੰਘ ਦੇ ਪਿਤਾ ਸ੍ਰੀ ਹਰੀ ਰਾਮ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੇ ਨਮਿਤ ਰੱਖੇ ਅਖੰਡ ਪਾਠ ਦੇ ਭੋਗ ਪਿੰਡ ਹਿੰਮਤਪੁਰ ਵਿਖੇ ...

ਪੂਰੀ ਖ਼ਬਰ »

ਐਡਵੋਕੇਟ ਨਰਿੰਦਰ ਸ਼ਰਮਾ ਪ੍ਰਧਾਨ ਨਿਯੁਕਤ

ਮੁਕੇਰੀਆਂ, 20 ਮਾਰਚ (ਰਾਮਗੜ੍ਹੀਆ)-ਅੱਜ ਭਾਰਤ ਵਿਕਾਸ ਪ੍ਰੀਸ਼ਦ ਮੁਕੇਰੀਆਂ ਦੀ ਕਾਰਜ-ਕਾਰਨੀ ਦੀ ਮੀਟਿੰਗ ਰਮੇਸ਼ ਲਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕਮਾਂਡਰ ਸੰਸਾਰ ਚੰਦ ਪ੍ਰੋਜਾਈਡਿੰਗ ਅਫ਼ਸਰ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ...

ਪੂਰੀ ਖ਼ਬਰ »

ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਬੀ. ਸੀ. ਏ ਦਾ ਸ਼ਾਨਦਾਰ ਪ੍ਰਦਰਸ਼ਨ

ਦਸੂਹਾ, 20 ਮਾਰਚ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ ਦੁਆਰਾ ਐਲਾਨੇ ਬੀ.ਸੀ.ਏ ਸਮੈਸਟਰ ਪੰਜਵਾਂ ਦੇ ਨਤੀਜਿਆਂ 'ਚ ਜੇ.ਸੀ.ਡੀ.ਏ.ਵੀ ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿੰ੍ਰਸੀਪਲ ਡਾ. ਰਾਜੇਸ਼ ਕੁਮਾਰ ਮਹਾਜਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨਿਊ ਪਬਲਿਕ ਮਾਡਲ ਸਕੂਲ ਜਾਜਾ ਵਿਖੇ ਵਿਦਾਇਗੀ ਪਾਰਟੀ ਸਮਾਗਮ

ਟਾਂਡਾ ਉੜਮੁੜ, 20 ਮਾਰਚ (ਐੱਸ.ਐੱਸ.ਕਲੋਟੀ)-ਨਿਊ ਪਬਲਿਕ ਮਾਡਲ ਸਕੂਲ ਜਾਜਾ ਵਿਖੇ ਵਿਦਾਇਗੀ ਪਾਰਟੀ ਸਮਾਗਮ ਕਰਵਾਇਆ ਗਿਆ | ਸਕੂਲ ਮੁਖੀ ਮਹਿੰਦਰ ਕੌਰ ਦੀ ਅਗਵਾਈ 'ਚ ਕਰਵਾਏ ਗਏ ਇਸ ਸਮਾਗਮ ਦੌਰਾਨ ਚੌਥੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਪੰਜਵੀਂ ਕਲਾਸ ਦੇ ਵਿਦਿਆਰਥੀਆ ...

ਪੂਰੀ ਖ਼ਬਰ »

ਆੜ੍ਹਤੀਆਂ ਨੇ ਕਮਿਸ਼ਨ ਘਟਾਉਣ ਦੇ ਰੋਸ 'ਚ ਆਲੂਆਂ ਦੀ ਖਰੀਦ ਤੇ ਵਿਕਰੀ ਨੂੰ ਬੰਦ ਰੱਖਿਆ

ਹੁਸ਼ਿਆਰਪੁਰ, 20 ਮਾਰਚ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵੱਲੋਂ ਆਲੂਆਂ ਦੀ ਫ਼ਸਲ 'ਤੇ ਮਾਰਕੀਟ ਫ਼ੀਸ ਤੇ ਦੇਹਾਤੀ ਵਿਕਾਸ ਫੰਡ ਦੀਆਂ ਦਰਾਂ ਅਤੇ ਆੜ੍ਹਤੀਆਂ ਦੇ ਕਮਿਸ਼ਨ ਨੂੰ ਘਟਾਉਣ ਦੇ ਵਿਰੋਧ 'ਚ ਅੱਜ ਸਬਜ਼ੀ ਮੰਡੀ 'ਚ ਆਲੂ ਦੀ ਆੜ੍ਹਤ ਕਰਨ ਵਾਲੇ ...

ਪੂਰੀ ਖ਼ਬਰ »

2 ਤਸਕਰ ਕਾਬੂ

ਹੁਸ਼ਿਆਰਪੁਰ, 20 ਮਾਰਚ (ਸ. ਰ.)-ਗੜ੍ਹਸ਼ੰਕਰ ਪੁਲਿਸ ਨੇ ਭਾਰੀ ਮਾਤਰਾ 'ਚ ਪਾਬੰਦੀਸ਼ੁਦਾ ਦਵਾਈਆਂ ਸਮੇਤ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ | ਕਥਿਤ ਦੋਸ਼ੀਆਂ ਦੀ ਪਹਿਚਾਣ ਸਤਨਾਮ ਸਿੰਘ ਉਰਫ਼ ਸੱਤਾ ਵਾਸੀ ਗੜ੍ਹਸ਼ੰਕਰ ਅਤੇ ਰਾਕੇਸ਼ ਕੁਮਾਰ ਵਾਸੀ ਬੰਗਾ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਵਿਧਵਾ ਔਰਤਾਂ ਦੀਆਂ ਮੰਗਾਂ ਦੇ ਸਬੰਧ 'ਚ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ

ਹੁਸ਼ਿਆਰਪੁਰ, 20 ਮਾਰਚ (ਹਰਪ੍ਰੀਤ ਕੌਰ)-ਵਿਧਵਾ ਔਰਤਾਂ ਦੀਆਂ ਮੁਸ਼ਕਿਲਾਂ, ਹੋ ਰਹੇ ਵਿਤਕਰੇ ਤੇ ਸਰਕਾਰ ਵੱਲੋਂ ਨਾਮਾਤਰ ਸ਼ਰਤਾਂ ਦੇ ਆਧਾਰ ਉਤੇ ਮਿਲ ਰਹੀਆਂ ਸਹੂਲਤਾਂ ਬਾਰੇ ਮੁੜ ਵਿਚਾਰ ਕਰਨ ਅਤੇ ਵਿਧਵਾਵਾਂ ਲਈ ਸਹਾਇਤਾ ਨੂੰ ਸ਼ਰਤਾਂ ਮੁਕਤ ਕਰਨ ਨੂੰ ਲੈ ਕੇ ਲੇਬਰ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ 'ਚ ਅਲੂਮਨੀ ਮੀਟ 'ਅਨੁਸਮਰਣ 2017' ਕਰਵਾਈ

ਹੁਸ਼ਿਆਰਪੁਰ, 20 ਮਾਰਚ (ਬਲਜਿੰਦਰਪਾਲ ਸਿੰਘ)-ਡੀ. ਏ. ਵੀ ਕਾਲਜ ਆਫ਼ ਐਜ਼ੂਕੇਸ਼ਨ ਹੁਸ਼ਿਆਰਪੁਰ 'ਚ ਡੀ. ਏ. ਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ, ਸਕੱਤਰ ਡੀ.ਐਲ ਆਨੰਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਲੂਮਨੀ ਮੀਟ 'ਅਨੁਸਮਰਣ 2017' ਕਰਵਾਈ ਗਈ | ਡਾ: ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਕੋਟਫਤੂਹੀ, 20 ਮਾਰਚ (ਅਟਵਾਲ)-ਪਿੰਡ ਗੋਂਦਪੁਰ ਦੇ ਡੇਰਾ ਅਗੰਮ ਸਾਹਿਬ 'ਚ ਪ੍ਰਬੰਧਕ ਕਮੇਟੀ ਵੱਲੋਂ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਸਮਾਗਮ 'ਚ ਭਾਈ ਪਿਆਰਾ ਸਿੰਘ ਸਿਰਥਲਾ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ...

ਪੂਰੀ ਖ਼ਬਰ »

ਬੱਚਿਆਂ ਦੇ ਦਾਖਲੇ ਸਬੰਧੀ ਸਕੂਲ ਦੇ ਪਿ੍ੰਸੀਪਲ ਤੇ ਸਟਾਫ ਵੱਲੋਂ ਮੁਹਿੰਮ ਜਾਰੀ

ਬੱੁਲੋਵਾਲ, 20 ਮਾਰਚ (ਜਸਵੰਤ ਸਿੰਘ)-ਸਰਕਾਰੀ ਸੀਨਾੀਅਰ ਸਕੂਲ ਸਰਹਾਲਾ ਮੰੂਡੀਆਂ ਦੇ ਪਿ੍ੰਸੀਪਲ ਅਮਨਦੀਪ ਸ਼ਰਮਾ ਤੇ ਸਮੂਹ ਸਟਾਫ ਵੱਲੋਂ ਪਿਛਲੇ 2 ਮਹੀਨਿਆਂ ਤੋਂ ਆਪਣੇ ਸਰਕਾਰੀ ਸਕੂਲ 'ਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਇਲਾਕੇ 'ਚ 'ਸਰਕਾਰੀ ਸਕੂਲ ਜਾਗਰੂਕਤਾ ਮੁਹਿੰਮ ...

ਪੂਰੀ ਖ਼ਬਰ »

ਗੇਰਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਫੁੱਲਾਂ ਦਾ ਗੁਲਦਸਤਾ ਭੇਟ

ਦਸੂਹਾ, 20 ਮਾਰਚ (ਭੁੱਲਰ)-ਗੁਰੂ ਨਾਨਕ ਸੇਵਾ ਸੁਸਾਇਟੀ ਗੇਰਾ ਦੇ ਚੇਅਰਮੈਨ ਕਿਰਪਾਲ ਸਿੰਘ ਗੇਰਾ ਨੇ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਨੂੰ ਫੱੁਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ | ਸ. ਗੇਰਾ ਨੇ ਦੱਸਿਆ ਕਿ ਸ. ਬਾਦਲ ਨੇ ਕਿਹਾ ਕਿ ਉਹ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਦੀਆਂ ਬੀ.ਸੀ.ਏ ਦੀਆਂ ਵਿਦਿਆਰਥਣਾਂ ਦਾ ਯੂਨੀਵਰਸਿਟੀ 'ਚ ਚਮਕਿਆ ਨਾਂਅ

ਮੁਕੇਰੀਆਂ, 20 ਮਾਰਚ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੇ ਬੀ. ਸੀ. ਏ ਸਮੈਸਟਰ ਪੰਜਵਾਂ, ਬੀ.ਬੀ.ਏ. ਸਮੈਸਟਰ ਪੰਜਵਾਂ ਤੇ ਬੀ.ਬੀ.ਏ ਸਮੈਸਟਰ ਤੀਜਾ ਦਾ ਨਤੀਜਾ ਵਧੇਰੇ ਸ਼ਾਨਦਾਰ ਰਿਹਾ | ਵਿਦਿਆਰਥਣਾਂ ਨੇ ਯੂਨੀਵਰਸਿਟੀ ਤੇ ਜ਼ਿਲ੍ਹੇ 'ਚੋਂ ...

ਪੂਰੀ ਖ਼ਬਰ »

ਕਲੋਏ ਹਸਪਤਾਲ ਵੱਲੋਂ ਮਰੀਜ਼ਾਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ

ਅੱਡਾ ਸਰਾਂ, 20 ਮਾਰਚ (ਹਰਜਿੰਦਰ ਸਿੰਘ ਮਸੀਤੀ)-ਪ੍ਰਬੰਧਕ ਕਮੇਟੀ ਪਬਲਿਕ ਖਾਲਸਾ ਫਾਰ ਵੂਮੈਨ ਕੰਧਾਲਾ ਜੱਟਾਂ ਅਧੀਨ ਚੱਲਦੇ ਸ੍ਰੀ ਗੁਰੂ ਅਰਜਨ ਦੇਵ ਜੀ ਚੈਰੀਟੇਬਲ ਹਸਪਤਾਲ ਕਲੋਏ ਵਿਖੇ ਇਲਾਕੇ ਦੇ ਮਰੀਜ਼ਾਂ ਦੀ ਸਹੂਲਤ ਲਈ ਕਮੇਟੀ ਨੇ ਬੱਸ ਸੇਵਾ ਸ਼ੁਰੂ ਕਰ ਦਿੱਤੀ | ...

ਪੂਰੀ ਖ਼ਬਰ »

ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਦੇ ਵਫ਼ਦ ਵੱਲੋਂ ਬਾਜਵਾ ਨਾਲ ਮੁਲਾਕਾਤ

ਹੁਸ਼ਿਆਰਪੁਰ, 20 ਮਾਰਚ (ਨਰਿੰਦਰ ਸਿੰਘ ਬੱਡਲਾ)-ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਦੇ ਵਫ਼ਦ ਵੱਲੋਂ ਬਲਵੀਰ ਸਿੰਘ ਫੁਗਲਾਣਾ ਦੀ ਪ੍ਰਧਾਨਗੀ ਹੇਠ ਸਾਬਕਾ ਮੈਂਬਰ ਰਾਜ ਸਭਾ ਤੇ ਕਾਂਗਰਸੀ ਆਗੂ ਵਰਿੰਦਰ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਫਰੰਟ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX