ਤਾਜਾ ਖ਼ਬਰਾਂ


ਸਿੱਧੂ ਦੀ ਰਿਹਾਇਸ਼ ਨੇੜਿਉਂ ਹੋਟਲ ਮਾਲਕ ਪਿਸਤੌਲ ਦੀ ਨੋਕ 'ਤੇ ਅਗਵਾ, ਵੇਰਕਾ ਲਾਗੇ ਛੱਡਿਆ
. . .  6 minutes ago
ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ) - ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਨੇੜਿਉਂ ਇਕ ਹੋਟਲ ਮਾਲਕ ਪਰਵਿੰਦਰ ਸਿੰਘ ਨੂੰ ਪਿਸਤੌਲ ਦੀ ਨੋਕ 'ਤੇ ਉਨ੍ਹਾਂ ਦੇ ਘਰ ਬਾਹਰੋਂ ਉਨ੍ਹਾਂ ਦੀ ਕਾਰ ਸਮੇਤ ਅਗਵਾ ਕਰ ਲਿਆ ਗਿਆ ਤੇ ਅਗਵਾਕਾਰਾਂ ਵੱਲੋਂ...
ਅਦਾਕਾਰ ਰਾਹੁਲ ਰਾਏ ਭਾਜਪਾ 'ਚ ਹੋਏ ਸ਼ਾਮਲ
. . .  42 minutes ago
ਨਵੀਂ ਦਿੱਲੀ, 18 ਨਵੰਬਰ - ਅਦਾਕਾਰ ਰਾਹੁਲ ਰਾਏ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ...
ਜਲੰਧਰ 'ਚ ਖਹਿਰਾ ਦਾ ਫੂਕਿਆ ਗਿਆ ਪੁਤਲਾ
. . .  48 minutes ago
ਜਲੰਧਰ, 18 ਨਵੰਬਰ - ਯੂਥ ਅਕਾਲੀ ਦਲ ਵੱਲੋਂ ਅੱਜ ਆਪ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਹਾਈਕੋਰਟ ਵੱਲੋਂ ਅਪੀਲ ਰੱਦ ਹੋਣ ਤੇ ਸੰਮਣ ਜਾਰੀ ਹੋਣ ਕਾਰਨ ਅਸਤੀਫ਼ੇ ਦੀ ਮੰਗ ਕਰਦਿਆਂ ਸਥਾਨਕ ਕੰਪਨੀ ਬਾਗ ਚੌਂਕ ਵਿਖੇ ਮਿਊਂਸੀਪਲ...
ਟਰਾਲੀ ਹੇਠ ਆਉਣ ਨਾਲ ਈ.ਟੀ.ਟੀ. ਅਧਿਆਪਕਾ ਦੀ ਮੌਤ
. . .  about 1 hour ago
ਗੜ੍ਹਸ਼ੰਕਰ, 18 ਨਵੰਬਰ (ਧਾਲੀਵਾਲ)- ਇਥੋਂ ਦੇ ਨਜ਼ਦੀਕੀ ਪਿੰਡ ਪਾਹਲੇਵਾਲ ਵਿਖੇ ਸਵੇਰ ਸਮੇਂ ਇਕ ਈ.ਟੀ.ਟੀ. ਅਧਿਆਪਕ ਬਲਵੀਰ ਕੌਰ ਦੀ ਟਰਾਲੀ ਹੇਠ ਆਉਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਸਰਕਾਰੀ ਐਲੀਮੈਂਟਰੀ ਸਕੂਲ ਪਾਹਲੇਵਾਲ ਵਿਖੇ ਤਾਇਨਾਤ...
ਬਾਮਸੇਫ ਤੇ ਭਾਰਤੀ ਮੁਕਤੀ ਮੋਰਚਾ ਵੱਲੋਂ ਨੈਸ਼ਨਲ ਪੱਧਰ ਦੀ 34ਵੀਂ ਕਨਵੈੱਨਸ਼ਨ ਸ਼ੁਰੂ
. . .  32 minutes ago
ਰਾਜਾਸਾਂਸੀ, 18 ਨਵੰਬਰ (ਹੇਰ,ਖੀਵਾ) - ਅੰਮ੍ਰਿਤਸਰ ਦੇ ਬਲਾਕ ਵੇਰਕਾ ਅਧੀਨ ਆਉਂਦੇ ਪਿੰਡ ਮੁਰਾਦਪੁਰਾ ਦੀ ਆਬਾਦੀ ਰਾਮਪੁਰਾ ਵਿਖੇ ਬਾਮਸੇਫ ਤੇ ਭਾਰਤੀ ਮੁਕਤੀ ਮੋਰਚਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, (ਖ਼ਾਲਿਸਤਾਨ ਪੱਖੀ ਆਗੂਆਂ) ਦੇ ਸਹਿਯੋਗ ਨਾਲ ਪੰਜ ਦਿਨ...
ਅੰਮ੍ਰਿਤਸਰ 'ਚ ਅਕਾਲੀ ਦਲ ਬਾਦਲ ਵੱਲੋਂ ਕੇਜਰੀਵਾਲ ਤੇ ਖਹਿਰਾ ਦੇ ਪੁਤਲੇ ਫੂਕੇ ਗਏ
. . .  about 1 hour ago
ਅੰਮ੍ਰਿਤਸਰ, 18 ਨਵੰਬਰ (ਜਸਵੰਤ ਸਿੰਘ ਜੱਸ) - ਅਕਾਲੀ ਦਲ ਬਾਦਲ ਦੇ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੀ ਅਗਵਾਈ 'ਚ ਕਚਹਿਰੀ ਚੌਕ ਵਿਖੇ ਅਰਵਿੰਦ ਕੇਜਰੀਵਾਲ ਤੇ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੁਤਲੇ ਫੂਕੇ ਗਏ ਤੇ...
ਕੌਮਾਂਤਰੀ ਫਿਲਮ ਸਮਾਰੋਹ ਦੇ ਭਾਰਤੀ ਪੈਨੋਰਮਾ ਦਾ ਉਦਘਾਟਨ ਕਰੇਗੀ ਸ੍ਰੀਦੇਵੀ
. . .  about 1 hour ago
ਮੁੰਬਈ, 18 ਨਵੰਬਰ (ਪੰਨੂ) - 48ਵੇਂ ਕੌਮਾਂਤਰੀ ਫਿਲਮ ਸਮਾਰੋਹ ਦੇ ਭਾਰਤੀ ਪੈਨੋਰਮਾ ਸੈਕਸ਼ਨ ਦਾ ਉਦਘਾਟਨ ਇਸ ਸਾਲ ਭਾਰਤੀ ਫਿਲਮ ਉਦਯੋਗ 'ਚ ਆਪਣੇ 50 ਸਾਲ ਪੂਰੇ ਕਰ ਰਹੀ ਉੱਘੀ ਅਦਾਕਾਰਾ ਸ੍ਰੀਦੇਵੀ ਕਰੇਗੀ। ਇਹ ਉਦਘਾਟਨ ਸਮਾਰੋਹ 21 ਨਵੰਬਰ ਨੂੰ...
ਮਿੰਨੀ ਸਕੱਤਰੇਤ ਬਾਹਰ ਯੂਥ ਅਕਾਲੀ ਦਲ ਵੱਲੋਂ ਖਹਿਰਾ ਖਿਲਾਫ ਜ਼ੋਰਦਾਰ ਪ੍ਰਦਰਸ਼ਨ
. . .  about 2 hours ago
ਲੁਧਿਆਣਾ, 18 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਆਪ ਪਾਰਟੀ ਤੋਂ ਬਰਖ਼ਾਸਤ ਕਰਨ ਨੂੰ ਲੈ ਕੇ ਮਿੰਨੀ ਸਕੱਤਰੇਤ ਬਾਹਰ ਯੂਥ ਅਕਾਲੀ ਦਲ ਵੱਲੋਂ ਖਹਿਰਾ ਦਾ ਪੁਤਲਾ ਫੂਕਿਆ ਗਿਆ ਤੇ ਜੰਮ ਕੇ ਨਾਅਰੇਬਾਜ਼ੀ...
ਐਨ.ਆਈ.ਏ. ਟੀਮ ਵਲੋਂ ਕਤਲ ਕੀਤੇ ਆਰ.ਐਸ.ਐਸ. ਆਗੂ ਦੇ ਪਰਿਵਾਰ ਨਾਲ ਮੁਲਾਕਾਤ
. . .  about 2 hours ago
ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰਾਂ ਦਾ ਐਲਾਨ
. . .  about 2 hours ago
ਭਾਰਤ ਸ੍ਰੀਲੰਕਾ ਕੋਲਕਾਤਾ ਟੈਸਟ : ਭਾਰਤ ਦੀ ਪੂਰੀ ਟੀਮ 172 ਦੌੜਾਂ 'ਤੇ ਆਲ ਆਊਟ
. . .  about 2 hours ago
22 ਕਿੱਲੋ ਹੈਰੋਇਨ ਸਮੇਤ 3 ਭਾਰਤੀ ਤਸਕਰ ਕਾਬੂ , ਪਾਕਿ ਤਸਕਰ ਹੋਏ ਫਰਾਰ
. . .  33 minutes ago
ਛੱਤੀਸਗੜ੍ਹ 'ਚ 10 ਨਕਸਲੀ ਗ੍ਰਿਫ਼ਤਾਰ
. . .  about 3 hours ago
ਲਾਹੌਲ ਸਪਿਤੀ 'ਚ ਭਾਰੀ ਬਰਫ਼ਬਾਰੀ
. . .  about 4 hours ago
ਭਾਰਤ ਸ੍ਰੀਲੰਕਾ ਕੋਲਕਾਤਾ ਟੈਸਟ : ਭਾਰਤ ਦੀ ਹਾਲਤ ਪਤਲੀ, ਸਕੋਰ 142/8
. . .  about 2 hours ago
ਗਿਲਗਿਤ ਬਾਲਤੀਸਤਾਨ 'ਚ ਪਾਕਿ ਵਿਰੋਧੀ ਪ੍ਰਦਰਸ਼ਨ
. . .  about 5 hours ago
ਜੰਮੂ ਕਸ਼ਮੀਰ : ਪੀਰ ਪੰਜਾਲ 'ਚ ਭਾਰੀ ਬਰਫਬਾਰੀ
. . .  about 5 hours ago
ਦਿੱਲੀ : 49 ਟਰੇਨਾਂ ਦੇਰੀ 'ਚ, ਇਕ ਰੱਦ
. . .  about 5 hours ago
ਭਾਰਤ ਚੀਨ ਸਰਹੱਦ 'ਤੇ 6.4 ਦੀ ਤੀਬਰਤਾ ਨਾਲ ਆਇਆ ਭੁਚਾਲ
. . .  about 5 hours ago
ਆਪ ਆਗੂ ਖਹਿਰਾ ਨੈਤਿਕ ਅਧਾਰ ਤੇ ਅਸਤੀਫਾ ਦੇਣ - ਜਾਖੜ
. . .  1 day ago
ਹਿਮਾਚਲ ਪ੍ਰਦੇਸ਼ : ਰੋਹਤਾਂਗ ਦੇ ਆਸ ਪਾਸ ਬਰਫ਼ਬਾਰੀ
. . .  1 day ago
ਗੁਜਰਾਤ ਚੋਣਾਂ ਵਿਚ ਹਾਰ ਤੋਂ ਬਚਣ ਲਈ ਭਾਜਪਾ ਨੇ ਬਾਬਰੀ ਮਸਜਿਦ 'ਤੇ ਗੱਲਬਾਤ ਦਾ ਸ਼ੋਸ਼ਾ ਛੱਡਿਆ
. . .  1 day ago
ਸਾਉਦੀ ਅਰਬ ਤੋਂ ਰੀਨਾ ਸ਼ਨੀਵਾਰ ਪੁੱਜੇਗੀ ਭਾਰਤ
. . .  1 day ago
ਘੋਟਣਾ ਮਾਰ ਕੇ ਬਾਪ ਦਾ ਕਤਲ ਕਰਨ ਵਾਲੇ ਨਸ਼ੇੜੀ ਪੁੱਤ ਨੂੰ ਉਮਰ ਕੈਦ
. . .  1 day ago
ਰੇਲ ਗੱਡੀ ਤੋਂ ਡਿੱਗ ਕੇ 2 ਨੌਜਵਾਨਾਂ ਦੀ ਮੌਤ, 1 ਜ਼ਖ਼ਮੀ
. . .  1 day ago
ਪੰਜਾਬ ਪੁਲਿਸ 'ਚ ਡੀਆਈਜੀ ਰੇਂਜ ਪੋਸਟ ਖ਼ਤਮ
. . .  1 day ago
ਗੰਭੀਰ ਕੈਦੀਆਂ ਨੂੰ ਕੀਤਾ ਜਾਵੇਗਾ ਰਿਹਾਅ
. . .  1 day ago
27 ਤੋਂ 29 ਤੱਕ ਸੱਦਿਆ ਜਾਵੇਗਾ ਵਿਧਾਨ ਸਭਾ ਦਾ ਇਜਲਾਸ
. . .  1 day ago
ਆਪ ਆਗੂ ਖਹਿਰਾ ਨੈਤਿਕ ਅਧਾਰ ਤੇ ਅਸਤੀਫਾ ਦੇਣ - ਜਾਖੜ
. . .  1 day ago
ਰਿਸ਼ੀ ਕਪੂਰ ਤੇ ਫ਼ਾਰੂਕ ਅਬਦੁੱਲਾ ਵਿਰੁੱਧ ਸ਼ਿਕਾਇਤ ਦਰਜ
. . .  1 day ago
ਖਹਿਰਾ ਨੂੰ ਆਪ ਦੀ ਮੈਂਬਰਸ਼ਿਪ ਤੋਂ ਖ਼ਾਰਜ ਕਰਨ ਕੇਜਰੀਵਾਲ -ਅਕਾਲੀ ਆਗੂ
. . .  1 day ago
ਅਕਾਲੀ ਵਿਧਾਇਕ ਪਵਨ ਟੀਨੂੰ ਦੀ ਮਾਤਾ ਕੋਲੋਂ ਖੋਹ
. . .  1 day ago
ਪੰਚਕੂਲਾ : ਅਦਾਲਤ ਵੱਲੋਂ ਹਨੀਪ੍ਰੀਤ ਦੀ ਨਿਆਇਕ ਹਿਰਾਸਤ 'ਚ 14 ਦਿਨ ਦਾ ਵਾਧਾ
. . .  1 day ago
ਅੱਤਵਾਦੀ ਹਮਲੇ 'ਚ ਸਬ-ਇੰਸਪੈਕਟਰ ਸ਼ਹੀਦ
. . .  1 day ago
ਪੁਲਿਸ ਪਾਰਟੀ 'ਤੇ ਅੱਤਵਾਦੀ ਹਮਲਾ, 1 ਮੁਲਾਜ਼ਮ ਜ਼ਖ਼ਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਜਗਰਾਓਂ

ਕੁੱਲ ਹਿੰਦ ਕਿਸਾਨ ਸਭਾ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਵਾਉਣ ਲਈ ਕੈਪਟਨ ਸਰਕਾਰ ਨੂੰ ਲਗਾਈ ਗੁਹਾਰ

ਰਾਏਕੋਟ, 20 ਮਾਰਚ (ਬਲਵਿੰਦਰ ਸਿੰਘ ਲਿੱਤਰ)- ਕੁੱਲ ਹਿੰਦ ਕਿਸਾਨ ਸਭਾ ਵੱਲੋਂ ਐੱਸ. ਡੀ. ਐੱਮ. ਰਾਏਕੋਟ ਨੂੰ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਪਿਆ | ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਰਣਧੀਰ ਸਿੰਘ ਢੇਸੀ, ਜ਼ਿਲ੍ਹਾ ਪ੍ਰਧਾਨ ਮਾ. ਮੁਖਤਿਆਰ ਸਿੰਘ ਜਲਾਲਦੀਵਾਲ, ਸੂਬਾ ਕਮੇਟੀ ਮੈਂਬਰ ਹਰਿੰਦਰਪ੍ਰੀਤ ਸਿੰਘ ਹਨੀ, ਬਲਜੀਤ ਸਿੰਘ ਗਰੇਵਾਲ ਅਤੇ ਮਾ. ਫਕੀਰ ਚੰਦ ਦੱਧਾਹੂਰ ਵੱਲੋਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਹਾੜ੍ਹੀ ਦੀ ਫ਼ਸਲ ਕਣਕ ਖਰੀਦਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ, ਕਾਂਗਰਸ ਆਪਣੇ ਚੋਣ ਮਨੋਰਥ ਪੱਤਰ ਅਨੁਸਾਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰੇ | ਇਸ ਮੌਕੇ ਕਾਮਰੇਡ ਤਰਲੋਚਨ ਸਿੰਘ ਰਾਏਕੋਟ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵਿਦੇਸ਼ਾਂ ਤੋਂ ਕਣਕ ਦਰਾਮਦ ਕਰਨੀ ਤੁਰੰਤ ਬੰਦ ਕਰੇ, ਪੰਜਾਬ ਸਰਕਾਰ ਕਣਕ ਦੇ ਰੇਟ ਤੋਂ ਇਲਾਵਾ ਕਿਸਾਨਾਂ ਨੂੰ 425 ਰੁਪਏ ਪ੍ਰਤੀ ਕੁਵਿੰਟਲ ਬੋਨਸ ਦੇਵੇ | ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ, ਆਲੂ ਉਤਪਾਦਕਾਂ ਤੇ ਹੋਰ ਸਬਜ਼ੀਆਂ ਦੀ ਸਰਕਾਰੀ ਖਰੀਦ ਕੀਤੀ ਜਾਵੇ, ਕੋਲਡ ਸਟੋਰ ਕਿਸਾਨਾਂ ਵਾਸਤੇ ਰਾਖਵੇ ਰੱਖੇ ਜਾਣ, ਵੱਡੇ ਵਪਾਰੀ ਕੋਲਡ ਸਟੋਰ ਬੁੱਕ ਕਰਵਾ ਕੇ ਕਿਸਾਨਾਂ ਦੇ ਆਲੂਆਂ ਅਤੇ ਹੋਰ ਸਬਜ਼ੀਆਂ ਨੂੰ ਸਟੋਰ ਕਰਨ ਹੀ ਨਹੀਂ ਦੇ ਰਹੇ ਜੋ ਕਿਸਾਨਾਂ ਲਈ ਬੇਇਨਸਾਫ਼ੀ ਹੈ, ਪੰਜਾਬ ਸਰਕਾਰ ਦਖ਼ਲ ਦੇ ਕੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰੇ, ਕਣਕ ਦੇ ਘੱਟ ਤੋਂ ਘੱਟ ਸਮਰਥਨ ਮੁੱਲ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸਾਂ ਅਨੁਸਾਰ 50 ਫੀਸਦੀ ਖਰਚ ਤੇ ਮੁਨਾਫ਼ਾ ਮੋੜ ਕੇ ਤੈਅ ਕੀਤਾ ਜਾਵੇ, ਪੰਜਾਬ ਸਰਕਾਰ ਵੱਲੋਂ ਖੇਤੀ ਲਾਗਤਾਂ ਕਮਿਸ਼ਨ ਨੂੰ ਭੇਜੀ ਤਜਵੀਜ ਅਨੁਸਾਰ ਪ੍ਰਤੀ ਕੁਵਿੰਟਲ 400 ਰੁਪਏ ਪ੍ਰਤੀ ਬੋਨਸ ਦਿੱਤਾ ਜਾਵੇ, ਅਵਾਰਾ ਪਸ਼ੂਆਂ, ਕੁੱਤਿਆਂ, ਜੰਗਲੀ ਜਾਨਵਰਾਂ ਵਾਸਤੇ ਰੱਖਾਂ ਬਣਾ ਕੇ ਕਿਸਾਨਾਂ ਦੀਆਂ ਫਸਲਾਂ ਅਤੇ ਜਾਨੀ ਨੁਕਸਾਨ ਨੂੰ ਬਚਾਉਣ ਵਾਸਤੇ ਯੋਗ ਕਦਮ ਚੁੱਕੇ ਜਾਣ | ਇਸ ਮੌਕੇ ਨਿਰਮਲ ਸਿੰਘ, ਇੰਦਰਜੀਤ ਸਿੰਘ ਬੁਰਜ ਹਰੀ ਸਿੰਘ, ਮੁਕੰਦ ਸਿੰਘ, ਲਾਭ ਸਿੰਘ, ਸਿਆਮ ਸਿੰਘ ਭੈਣੀ ਅਰੋੜਾ, ਲਾਲ ਸਿੰਘ, ਚਮਕੌਰ ਸਿੰਘ ਦੱਧਾਹੂਰ, ਸਵਿੰਦਰ ਸਿੰਘ, ਨਛੱਤਰ ਸਿੰਘ ਤਲਵੰਡੀ ਰਾਏ, ਸੰਦੀਪ ਸਿੰਘ, ਨਛੱਤਰ ਸਿੰਘ, ਬੰਤ ਸਿੰਘ, ਸੁਖਦੇਵ ਦਾਸ, ਜੋਗਿੰਦਰ ਸਿੰਘ, ਜਲਾਵਰ ਸਿੰਘ ਆਦਿ ਹਾਜ਼ਰ ਸਨ |

ਸਾਇੰਸ ਕਾਲਜ ਦੇ ਕੈਮਿਸਟਰੀ ਵਿਭਾਗ ਨੇ ਲੈਕਚਰ ਕਰਵਾਏ

ਜਗਰਾਉਂ, 20 ਮਾਰਚ (ਜੋਗਿੰਦਰ ਸਿੰਘ)- ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਦੇ ਕਮਿਸਟਰੀ ਵਿਭਾਗ ਵੱਲੋਂ ਤਿੰਨ ਐਕਸਟੈਨਸ਼ਨ ਲੈਕਚਰ ਕਰਵਾਏ ਗਏ | ਇਹ ਲੈਕਚਰ ਰਸਾਇਣਿਕ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਜਿਵੇਂ 'ਐੱਨ.ਐੱਮ.ਆਰ. ਸਪੈੱਟ੍ਰੋਸਕੋਪੀ, ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵੁਮੈਨ ਕਮਾਲਪੁਰਾ ਦਾ ਨਤੀਜਾ ਸ਼ਾਨਦਾਰ ਰਿਹਾ

ਰਾਏਕੋਟ, 20 ਮਾਰਚ (ਬਲਵਿੰਦਰ ਸਿੰਘ ਲਿੱਤਰ)- ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੋਮੈਨ ਕਮਾਲਪੁਰਾ ਦੀ ਬੀ.ਸੀ.ਏ. ਫਾਈਨਲ ਸਮੈਸਟਰ ਪੰਜਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ. ਪੂਰਨਿਮਾ ਭਟਨਾਗਰ ਨੇ ਦੱਸਿਆ ਕਿ ਸੰਦੀਪ ਕੌਰ ...

ਪੂਰੀ ਖ਼ਬਰ »

ਪ੍ਰਧਾਨ ਜਤਿੰਦਰ ਸਿੰਘ ਸਿੱਧਵਾਂ ਨੂੰ ਸਦਮਾ-ਸਪੁੱਤਰ ਸਵਰਗਵਾਸ

ਚੌਕੀਮਾਨ, 20 ਮਾਰਚ (ਤੇਜਿੰਦਰ ਸਿੰਘ ਚੱਢਾ)- ਪ੍ਰਧਾਨ ਜਤਿੰਦਰ ਸਿੰਘ ਸਿੱਧਵਾਂ ਤੇ ਬਲਾਕ ਸੰਮਤੀ ਮੈਂਬਰ ਬੀਬੀ ਸਿਮਰਜੀਤ ਕੌਰ ਖਾਲਸਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋ ਉਨ੍ਹਾਂ ਦੇ ਨੌਜਵਾਨ ਸਪੁੱਤਰ ਹਰਕੋਮਲ ਸਿੰਘ (17) ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ...

ਪੂਰੀ ਖ਼ਬਰ »

ਸੈਕਰਡ ਹਾਰਟ ਕਾਨਵੈਂਟ ਸਕੂਲ ਵਿਰੱੁਧ ਮਾਪਿਆਂ ਵੱਲੋਂ ਸਾਂਝੀ ਕਨਵੈਨਸ਼ਨ

ਜਗਰਾਉਂ, 20 ਮਾਰਚ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)- ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ 'ਚ ਮੋਟੀਆਂ ਫੀਸਾਂ ਵਸੂਲਣ ਤੋਂ ਇਲਾਵਾ ਸਕੂਲ 'ਚ ਕਿਤਾਬਾਂ ਦਾ ਠੇਕਾ ਇਕ ਦੁਕਾਨਦਾਰ ਨੂੰ ਦੇ ਕੇ ਅਤੇ ਸ਼ਹਿਰ ਦੀ ਇਕ ਵਿਸ਼ੇਸ਼ ਦੁਕਾਨ ਤੋਂ ਵਰਦੀਆਂ ਲੈਣ ਦੀਆਂ ਕੀਤੀਆਂ ...

ਪੂਰੀ ਖ਼ਬਰ »

ਅਨੰਦ ਈਸ਼ਵਰ ਦਰਬਾਰ ਨਾਨਕਸਰ ਵਿਖੇ ਧਾਰਮਿਕ ਸਮਾਗਮ ਕਰਵਾਏ

ਜਗਰਾਉਂ/ਹਠੂਰ, 20 ਮਾਰਚ (ਹਰਵਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ ਛਿੰਦਾ)- ਅਨੰਦ ਈਸ਼ਵਰ ਦਰਬਾਰ ਨਾਨਕਸਰ ਵਿਖੇ ਪੂਰਨ ਬ੍ਰਹਮ ਗਿਆਨੀ ਬਾਬਾ ਹਰਨਾਮ ਸਿੰਘ ਭੁੱਚੋ ਵਾਲੇ ਤੇ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ...

ਪੂਰੀ ਖ਼ਬਰ »

ਬੀਬੀ ਸਾਹੋਕੇ ਵੱਲੋਂ ਮੀਟਿੰਗ ਦੌਰਾਨ ਵਰਕਰਾਂ ਦਾ ਧੰਨਵਾਦ

ਜਗਰਾਉਂ, 20 ਮਾਰਚ ( ਗੁਰਦੀਪ ਸਿੰਘ ਮਲਕ)- ਪੰਜਾਬ ਚੋਣਾਂ ਦੇ ਨਤੀਜਿਆਂ ਤੋਂ 10 ਦਿਨ ਬਾਅਦ ਅੱਜ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਅਕਾਲੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਨ ਲਈ ਹਲਕੇ 'ਚ ਪੁੱਜੀ, ਜਿਨ੍ਹਾਂ ...

ਪੂਰੀ ਖ਼ਬਰ »

ਗਹੌਰ ਪ੍ਰਾਇਮਰੀ ਸਕੂਲ ਅਧਿਆਪਕ-ਵਿਦਿਆਰਥੀਆਂ ਵੱਲੋਂ ਦਾਖ਼ਲਿਆਂ ਲਈ ਰੈਲੀ

ਮੁੱਲਾਂਪੁਰ-ਦਾਖਾ, 20 ਮਾਰਚ (ਨਿਰਮਲ ਸਿੰਘ ਧਾਲੀਵਾਲ)- ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਵਿਦਿਆਰਥੀ ਵਰਗ ਦੀ ਨਿੱਤ ਦਿਨ ਘੱਟ ਰਹੀ ਸੰਖਿਆ 'ਚ ਵਾਧੇ ਲਈ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗਹੌਰ ਮੁੱਖ ਅਧਿਆਪਕਾ ਵਿੱਦਿਆ ਦੇਵੀ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ...

ਪੂਰੀ ਖ਼ਬਰ »

ਗੁਰਮਤਿ ਭਵਨ ਮੰਡੀ ਮੁੱਲਾਂਪੁਰ ਵੱਲੋਂ ਲੋਧੀਵਾਲ 'ਚ ਅੰਗਹੀਣ ਸਹਾਇਤਾ ਕੈਂਪ

ਸਿੱਧਵਾਂ ਬੇਟ/ਮੁੱਲਾਂਪੁਰ-ਦਾਖਾ, 20 ਮਾਰਚ (ਜਸਵੰਤ ਸਿੰਘ ਸਲੇਮਪੁਰੀ, ਨਿਰਮਲ ਸਿੰਘ ਧਾਲੀਵਾਲ)- ਗੁਰੂ ਨਾਨਕ ਚੈਰੀਟੇਬਲ ਟਰੱਸਟ ਅੱਡਾ ਦਾਖਾ ਮੰਡੀ ਮੁੱਲਾਂਪੁਰ ਵੱਲੋਂ ਅੰਗਹੀਣ ਵਿਅਕਤੀਆਂ ਲਈ ਮੁਫ਼ਤ ਸਹਾਇਤਾ ਕੈਂਪ ਪਿੰਡ ਲੋਧੀਵਾਲ ਨੇੜੇ ਸਿੱਧਵਾਂ ਬੇਟ ਵਿਖੇ ...

ਪੂਰੀ ਖ਼ਬਰ »

ਠਾਠ ਨਾਨਕਸਰ ਆਸ਼ਰਮ ਪੁੜੈਣ 'ਚ 8 ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ਸਮਾਪਤ

ਸਵੱਦੀ ਕਲਾਂ, 20 ਮਾਰਚ (ਗੁਰਪ੍ਰੀਤ ਸਿੰਘ ਤਲਵੰਡੀ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਬਾਬਾ ਮੀਹਾਂ ਸਿੰਘ ਸਿਆੜ ਵਾਲਿਆਂ ਦੇ ਜਨਮ ਦਿਵਸ ਨੂੰ ਸਮਰਪਿਤ ਠਾਠ ਨਾਨਕਸਰ ਆਸ਼ਰਮ ਪੁੜੈਣ 'ਚ ਵਿਸ਼ਾਲ 8 ਰੋਜ਼ਾ ਧਾਰਮਿਕ ਸਮਾਗਮ ਸੰਤ ਬਾਬਾ ਅਮਰੀਕ ਸਿੰਘ ...

ਪੂਰੀ ਖ਼ਬਰ »

ਡਾ. ਅਮਰ ਸਿੰਘ ਵੱਲੋਂ ਕੈਬਨਿਟ ਮੰਤਰੀ ਸਿੱਧੂ ਨਾਲ ਮੁਲਾਕਾਤ

ਰਾਏਕੋਟ, 20 ਮਾਰਚ (ਸੁਸ਼ੀਲ)- ਹਲਕੇ ਦੇ ਕਾਂਗਰਸੀ ਆਗੂ ਅਤੇ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਡਾ. ਅਮਰ ਸਿੰਘ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਇਕ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣ ਦੀ ਮੁਬਾਰਬਾਦ ਦਿੱਤੀ ...

ਪੂਰੀ ਖ਼ਬਰ »

ਮੋਦੀ ਵੱਲੋਂ ਖੇਤੀ ਆਮਦਨ ਦੁੱਗਣੀ ਕਰਨ ਦਾ ਸੰਕਲਪ ਖਟਾਈ 'ਚ- ਸੇਖੋਂ/ਵੜੈਚ

ਮੁੱਲਾਂਪੁਰ-ਦਾਖਾ, 20 ਮਾਰਚ (ਨਿਰਮਲ ਸਿੰਘ ਧਾਲੀਵਾਲ)- ਵੱਖੋ-ਵੱਖ ਪਾਰਟੀਆਂ ਵੱਲੋਂ ਚੋਣਾਂ ਦੇ ਦਿਨਾਂ 'ਚ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ­ ਆਲੂ ਜਾਂ ਹੋਰ ਫ਼ਸਲਾਂ ਦੀ ਸਰਕਾਰ ਵੱਲੋਂ ਖਰੀਦ ਲਈ ਆਨਾਕਾਨੀ­ ਕੋਲਡ ਸਟੋਰੇਜ਼ ਦੀ ਘਾਟ ਦੇ ਨਾਲ ਕੁੱਤਿਆਂ,­ ਅਵਾਰਾ ...

ਪੂਰੀ ਖ਼ਬਰ »

ਸੱਭਿਆਚਾਰਕ ਮੇਲਾ ਤੇ ਭੰਡਾਰਾ 23 ਨੂੰ

ਚੌਕੀਮਾਨ, 20 ਮਾਰਚ (ਤੇਜਿੰਦਰ ਸਿੰਘ ਚੱਢਾ)-ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ, ਨਗਰ ਵਿਕਾਸ ਸਭਾ ਅਤੇ ਸਮੂਹ ਨਗਰ ਨਿਵਾਸੀ ਪਿੰਡ ਚੌਕੀਮਾਨ ਵੱਲੋਂ ਪੀਰ ਬਾਬਾ ਲੱਖ ਦਾਤਾ ਦੀ ਯਾਦ ਨੂੰ ਸਮਪਰਿਤ ਚੌਥਾ ਸੱਭਿਆਚਾਰਕ ਮੇਲਾ ਤੇ ਭੰਡਾਰਾ 23 ਮਾਰਚ ਵੀਰਵਾਰ ਨੂੰ ਪਿੰਡ ...

ਪੂਰੀ ਖ਼ਬਰ »

ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਨੂੰ ਸਮਰਪਿਤ ਰੂਹਾਨੀ ਕੀਰਤਨ ਦਰਬਾਰ 23 ਤੋਂ

ਮੁੱਲਾਂਪੁਰ-ਦਾਖਾ, 20 ਮਾਰਚ (ਨਿਰਮਲ ਸਿੰਘ ਧਾਲੀਵਾਲ)- ਬ੍ਰਹਮਲੀਨ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਰੁਹਾਨੀ ਕੀਰਤਨ ਦਰਬਾਰ ਕਿ੍ਸ਼ਨਾ ਕਾਲੋਨੀ, ਪੈਟਰੋਲ ਪੰਪ ਦੇ ਨੇੜੇ ਰਾਹੋਂ ਰੋਡ ਲੁਧਿਆਣਾ ਵਿਖੇ ਸਤਿਗੁਰੂ ਬ੍ਰਹਮ ਸਾਗਰ, ...

ਪੂਰੀ ਖ਼ਬਰ »

ਜਨਕ ਰਾਜ ਬੇਦੀ ਨਮਿਤ ਸ਼ਰਧਾਂਜਲੀ ਸਮਾਗਮ ਕੱਲ੍ਹ

ਭੂੰਦੜੀ, 20 ਮਾਰਚ (ਕੁਲਦੀਪ ਸਿੰਘ ਮਾਨ)- ਫਾਰਮਾਸਿਸਟ ਸੁਨੀਤਾ ਬੇਦੀ ਹੈਲਥ ਸੈਂਟਰ ਭੂੰਦੜੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਪਤੀ ਜਨਕ ਰਾਜ ਬੇਦੀ (58) ਸੰਸਾਰਕ ਯਾਤਰਾ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਰਸਮ ...

ਪੂਰੀ ਖ਼ਬਰ »

ਜਨਕ ਰਾਜ ਬੇਦੀ ਨਮਿਤ ਸ਼ਰਧਾਂਜਲੀ ਸਮਾਗਮ ਕੱਲ੍ਹ

ਭੂੰਦੜੀ, 20 ਮਾਰਚ (ਕੁਲਦੀਪ ਸਿੰਘ ਮਾਨ)- ਫਾਰਮਾਸਿਸਟ ਸੁਨੀਤਾ ਬੇਦੀ ਹੈਲਥ ਸੈਂਟਰ ਭੂੰਦੜੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਪਤੀ ਜਨਕ ਰਾਜ ਬੇਦੀ (58) ਸੰਸਾਰਕ ਯਾਤਰਾ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਰਸਮ ...

ਪੂਰੀ ਖ਼ਬਰ »

ਗੁੱਜਰਵਾਲ ਦੇ ਸਾਲਾਨਾ ਜੋੜ ਮੇਲੇ ਸਬੰਧੀ ਮੀਟਿੰਗ

ਜੋਧਾਂ, 20 ਮਾਰਚ (ਗੁਰਵਿੰਦਰ ਸਿੰਘ ਹੈਪੀ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਗੁਰਦਆਰਾ ਗੁਰੂਸਰ ਮੰਜੀ ਸਾਹਿਬ ਗੁੱਜਰਵਾਲ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਪ੍ਰਬੰਧਾਂ ਹੇਠ ਨਗਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ

ਜਗਰਾਉਂ, 20 ਮਾਰਚ (ਗੁਰਦੀਪ ਸਿੰਘ ਮਲਕ)- ਸੂਬਾ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਰੁਕੀ ਕਰੋੜਾਂ ਰੁਪਏ ਦੀ ਕਣਕ ਬੀਜ਼ ਸਬਸਿਡੀ ਜਾਰੀ ਕਰੇ ਤਾਂ ਜੋ ਕਿਸਾਨ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ | ਇਹ ਪ੍ਰਗਟਾਵਾ ਅੱਜ ਜਗਰਾਉਂ 'ਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ...

ਪੂਰੀ ਖ਼ਬਰ »

ਅਕਾਲੀ ਆਗੂਆਂ ਦਾ ਲਾਲ ਬੱਤੀ ਨਾਲ ਪਿਆਰ ਜਿਉਂ ਦਾ ਤਿਉਂ ਬਰਕਰਾਰ

ਜਗਰਾਉਂ, 20 ਮਾਰਚ (ਗੁਰਦੀਪ ਸਿੰਘ ਮਲਕ)- ਪੰਜਾਬ 'ਚੋਂ ਵੀ. ਆਈ. ਪੀ. ਕਲਚਰ ਨੂੰ ਜੜੋਂ ਖ਼ਤਮ ਕਰਨ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਕੈਬਨਿਟ ਵੱਲੋਂ ਆਪਣੇ ਵਾਹਨਾਂ ਉੱਪਰ ਲਾਲ ਬੱਤੀ ਉਤਾਰ ਦਿੱਤੀ ਗਈ ਹੈ ਪਰ ਪੰਜਾਬ ਦੀ ਸੱਤ੍ਹਾ ਗਵਾਉਣ ...

ਪੂਰੀ ਖ਼ਬਰ »

ਬਜਾਜ ਕਾਲਜ ਚੌਕੀਮਾਨ ਵਿਖੇ ਅੰਤਰਰਾਸ਼ਟਰੀ ਖੁਸ਼ੀ ਦਿਵਸ ਮਨਾਇਆ

ਚੌਕੀਮਾਨ, 20 ਮਾਰਚ (ਤੇਜਿੰਦਰ ਸਿੰਘ ਚੱਢਾ)- ਬਜਾਜ ਕਾਲਜ ਚੌਕੀਮਾਨ ਵਿਖੇ ਅੰਤਰਰਾਸ਼ਟਰੀ ਖੁਸ਼ੀ ਦਿਵਸ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਕਈ ਪ੍ਰਕਾਰ ਦੀਆਂ ਹਾਸੋ-ਹੀਣੀਆਂ ਗਤੀਵਿਧੀਆ ਦੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਰਾਜ ਦੀ ਹੋਣੀ ਨੂੰ ਬਦਲਣ ਦੇ ਸਮਰੱਥ-ਮੇਜਰ ਸਿੰਘ ਮੁੱਲਾਂਪੁਰ

ਮੁੱਲਾਂਪੁਰ-ਦਾਖਾ, 20 ਮਾਰਚ (ਨਿਰਮਲ ਸਿੰਘ ਧਾਲੀਵਾਲ)- ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਪੰਜਾਬ ਅਹੁਦੇ ਦਾ ਕਾਰਜਭਾਰ ਸੰਭਾਲ ਕੇ ਚੋਣ ਮਨੋਰਥ ਪੱਤਰ 'ਚ ਜਾਰੀ ਨੁਕਤਿਆਂ ਨੂੰ ਅਮਲੀ ਰੂਪ ਦੇਣ ਦੀ ਸ਼ੁਰੂਆਤ ਪਹਿਲੇ ਘੰਟਿਆਂ ਵਿਚ ਹੀ ਸ਼ੁਰੂ ਹੋ ਗਈ |­ ਆਮ ...

ਪੂਰੀ ਖ਼ਬਰ »

ਚੱਕ ਕਲਾਂ 'ਚ ਡੇ-ਨਾਈਟ ਵਾਲੀਬਾਲ ਟੂਰਨਾਮੈਂਟ 27 ਨੂੰ

ਹੰਬੜਾਂ, 20 ਮਾਰਚ (ਕੁਲਦੀਪ ਸਿੰਘ ਸਲੇਮਪੁਰੀ)- ਸ਼ਹੀਦ ਕਰਤਾਰ ਸਿੰਘ ਸਰਾਭਾ ਵਾਲੀਵਾਲ ਫ਼ੈੱਡਰੇਸ਼ਨ ਸਪੋਰਟਸ ਐਾਡ ਵੈੱਲਫ਼ੇਅਰ ਅਤੇ ਗ੍ਰਾਮ ਪੰਚਾਇਤ ਚੱਕ ਕਲਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਾਲੀਵਾਲ ਟੂਰਨਾਮੈਂਟ 27 ਮਾਰਚ ਨੂੰ ਡੇ-ਨਾਈਟ ਕਰਵਾਇਆ ਜਾ ਰਿਹਾ ...

ਪੂਰੀ ਖ਼ਬਰ »

ਗਿੱਦੜਵਿੰਡੀ ਵਿਖੇ ਅੰਤਰਰਾਸ਼ਟਰੀ ਓਰਲ ਹੈਲਥ ਦਿਵਸ ਮਨਾਇਆ

ਸਿੱਧਵਾਂ ਬੇਟ, 20 ਮਾਰਚ (ਜਸਵੰਤ ਸਿੰਘ ਸਲੇਮਪੁਰੀ)- ਪੂਰੇ ਵਿਸ਼ਵ ਭਰ 'ਚ ਮਨਾਏ ਜਾ ਰਹੇ ਅੰਤਰਰਾਸ਼ਟਰੀ ਓਰਲ ਹੈਲਥ ਦਿਵਸ ਤਹਿਤ ਸਿਵਲ ਸਰਜਨ ਲੁਧਿ: ਡਾ. ਰੰਜੀਵ ਭੱਲਾ ਦੇ ਦਿਸ਼ਾ-ਨਿਰਦੇਸ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਲਾਲ ਸਿੰਘ ਦੀ ਅਗਵਾਈ ਵਿਚ ਨਜ਼ਦੀਕੀ ...

ਪੂਰੀ ਖ਼ਬਰ »

ਮੰੂਗੀ ਬੀਜ 'ਤੇ ਦਿੱਤੀ ਜਾਣ ਵਾਲੀ ਸਬਸਿਡੀ 25 ਰੁਪਏ ਪ੍ਰਤੀ ਕਿੱਲੋ-ਡਾ. ਬਲਵਿੰਦਰ ਸਿੰਘ

ਜਗਰਾਉਂ, 20 ਮਾਰਚ (ਅਜੀਤ ਸਿੰਘ ਅਖਾੜਾ)- ਖੇਤੀਬਾੜੀ ਮਹਿਕਮੇ ਵੱਲੋਂ ਕੌਮੀ ਅੰਨ ਸਰੱੁਖਿਆ ਮਿਸ਼ਨ (ਦਾਲਾਂ) ਅਧੀਨ ਮੰੂਗੀ ਦੇ ਸਰਟੀਫਾਈਡ ਬੀਜ਼ ਕਿਸਮ ਐੱਸ. ਐੱਮ. ਐੱਲ. 668 ਉੱਪਰ 25 ਰੁਪਏ ਪ੍ਰਤੀ ਕਿੱਲੋ ਸਬਸਿਡੀ ਦਿੱਤੀ ਜਾ ਰਹੀ ਹੈ | ਉਕਤ ਜਾਣਕਾਰੀ ਡਾ. ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਮੰੂਗੀ ਬੀਜ 'ਤੇ ਦਿੱਤੀ ਜਾਣ ਵਾਲੀ ਸਬਸਿਡੀ 25 ਰੁਪਏ ਪ੍ਰਤੀ ਕਿੱਲੋ-ਡਾ. ਬਲਵਿੰਦਰ ਸਿੰਘ

ਜਗਰਾਉਂ, 20 ਮਾਰਚ (ਅਜੀਤ ਸਿੰਘ ਅਖਾੜਾ)- ਖੇਤੀਬਾੜੀ ਮਹਿਕਮੇ ਵੱਲੋਂ ਕੌਮੀ ਅੰਨ ਸਰੱੁਖਿਆ ਮਿਸ਼ਨ (ਦਾਲਾਂ) ਅਧੀਨ ਮੰੂਗੀ ਦੇ ਸਰਟੀਫਾਈਡ ਬੀਜ਼ ਕਿਸਮ ਐੱਸ. ਐੱਮ. ਐੱਲ. 668 ਉੱਪਰ 25 ਰੁਪਏ ਪ੍ਰਤੀ ਕਿੱਲੋ ਸਬਸਿਡੀ ਦਿੱਤੀ ਜਾ ਰਹੀ ਹੈ | ਉਕਤ ਜਾਣਕਾਰੀ ਡਾ. ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਸੰਤ ਲੋਪੋਂ ਵੱਲੋਂ ਝੱਮਟ 'ਚ ਨੂਰੀ ਦੀਵਾਨ 25 ਤੋਂ

ਇਯਾਲੀ/ਥਰੀਕੇ, 20 ਮਾਰਚ (ਮਨਪ੍ਰੀਤ ਸਿੰਘ ਔਲਖ)- ਦਰਬਾਰ ਸੰਪ੍ਰਦਾਇ ਲੋਪੋਂ ਵੱਲੋਂ ਪਿੰਡ ਝੱਮਟ, ਬੈਂਸ ਅਤੇ ਇਯਾਲੀ ਕਲਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਰੋਜ਼ਾ ਧਾਰਮਿਕ ਸਮਾਗਮ 24 ਤੋਂ 26 ਮਾਰਚ ਤੱਕ ਪਿੰਡ ਝੱਮਟ ਦੇ ...

ਪੂਰੀ ਖ਼ਬਰ »

ਸੰਤ ਲੋਪੋਂ ਵੱਲੋਂ ਝੱਮਟ 'ਚ ਨੂਰੀ ਦੀਵਾਨ 25 ਤੋਂ

ਇਯਾਲੀ/ਥਰੀਕੇ, 20 ਮਾਰਚ (ਮਨਪ੍ਰੀਤ ਸਿੰਘ ਔਲਖ)- ਦਰਬਾਰ ਸੰਪ੍ਰਦਾਇ ਲੋਪੋਂ ਵੱਲੋਂ ਪਿੰਡ ਝੱਮਟ, ਬੈਂਸ ਅਤੇ ਇਯਾਲੀ ਕਲਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਰੋਜ਼ਾ ਧਾਰਮਿਕ ਸਮਾਗਮ 24 ਤੋਂ 26 ਮਾਰਚ ਤੱਕ ਪਿੰਡ ਝੱਮਟ ਦੇ ...

ਪੂਰੀ ਖ਼ਬਰ »

ਪੰਜਾਬ ਦੇ ਲੋਕਾਂ ਨੂੰ ਕੈਪਟਨ ਸਰਕਾਰ ਤੋਂ ਵੱਡੀਆਂ ਉਮੀਦਾਂ-ਚੂਹੜਪੁਰ

ਇਯਾਲੀ/ਥਰੀਕੇ, 20 ਮਾਰਚ (ਮਨਪ੍ਰੀਤ ਸਿੰਘ ਔਲਖ)- ਜੱਟ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ ਤੇ ਸਰਪੰਚ ਮਨਦੀਪ ਸਿੰਘ ਚੂਹੜਪੁਰ ਨੇ ਕਿਹਾ ਕਿ ਪਿਛਲੇ 10 ਸਾਲ ਦੇ ਅਕਾਲੀ-ਭਾਜਪਾ ਸਰਕਾਰ ਦੇ ਰਾਜ ਸਮੇਂ ਲਾਗੂ ਗਲਤ ਨੀਤੀਆਂ ਕਾਰਨ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਸੂਬੇ ਦੀ ...

ਪੂਰੀ ਖ਼ਬਰ »

ਰਤਨ ਪਿੰਡ ਦੇ ਦੋ ਰੋਜ਼ਾ ਖੇਡ ਮੇਲੇ ਦੌਰਾਨ ਹੋਏ ਦਿਲਕਸ਼ ਮੁਕਾਬਲੇ

ਜੋਧਾਂ, 20 ਮਾਰਚ (ਗੁਰਵਿੰਦਰ ਸਿੰਘ ਹੈਪੀ)- ਟਾਹਲੀ ਸਾਹਿਬ ਸਪੋਰਟਸ ਕਲੱਬ ਰਤਨ ਵੱਲੋਂ ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿਾੰਡ ਰਤਨ ਵਿਖੇ ਕਰਵਾਏ ਜਾ ਰਹੇ ਤੀਸਰੇ ਦੋ ਰੋਜ਼ਾ ਖੇਡ ਮੇਲੇ ਦੌਰਾਨ ਦਿਲਕਸ਼ ਮੁਕਾਬਲੇ ਹੋਏ | ਖੇਡ ਮੇਲੇ ਦੀ ਸ਼ੁਰੂਆਤ ...

ਪੂਰੀ ਖ਼ਬਰ »

'ਪਰਮਾਰ' ਦੀ ਦੂਜੀ ਬਾਲ ਕਹਾਣੀ ਪੁਸਤਕ 'ਪੰਜੀਰੀ' ਵੀ ਸਕੂਲਾਂ ਦੀਆਂ ਲਾਇਬੇ੍ਰਰੀਆਂ ਲਈ ਪ੍ਰਵਾਨਿਤ

ਰਾਏਕੋਟ, 20 ਮਾਰਚ (ਸੁਸ਼ੀਲ)- ਪਿੰਡ ਬੁਰਜ ਹਰੀ ਸਿੰਘ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕ ਰਾਜਮਿੰਦਰਪਾਲ ਸਿੰਘ ਪਰਮਾਰ ਵੱਲੋਂ ਲਿਖੀ ਗਈ ਬਾਲ ਕਹਾਣੀਆਂ ਦੀ ਦੂਜੀ ਪੁਸਤਕ 'ਪੰਜੀਰੀ' ਨੂੰ ਵੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਮੂਹ ਸਰਕਾਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX