ਤਾਜਾ ਖ਼ਬਰਾਂ


ਬੈਂਗਲੁਰੂ ਦੀ ਸ਼ਰਮਨਾਕ ਹਾਰ
. . .  1 day ago
ਕੋਲਕਾਤਾ, 23 ਅਪ੍ਰੈਲ- ਕੋਲਕਾਤਾ ਨੇ ਬੈਂਗਲੁਰੂ ਨੂੰ 49 ਦੌੜਾਂ 'ਤੇ ਆਊਟ ਕਰਕੇ 82 ਦੌੜਾਂ ਨਾਲ ਮੈਚ ਜਿੱਤ...
ਬੈਨਟ ਦੁਸਾਂਝ ਬਣੇ 'ਰਾਈਜਿੰਗ ਸਟਾਰ' ਦੇ ਸਟਾਰ
. . .  1 day ago
ਜਲੰਧਰ, 23 ਅਪ੍ਰੈਲ- ਜ਼ਿਲ੍ਹਾ ਜਲੰਧਰ ਦੇ ਪਿੰਡ ਦੁਸਾਂਝ ਕਲਾਂ ਦੇ ਬੈਨਟ ਦੁਸਾਂਝ ਕਲਰ ਟੀਵੀ 'ਤੇ ਚਲ ਰਹੇ ਸ਼ੋਅ 'ਰਾਈਜਿੰਗ ਸਟਾਰ' ਦੇ...
ਅਸਮਾਨੀ ਬਿਜਲੀ ਪੈਣ ਨਾਲ ਤਿੰਨ ਨੌਜਵਾਨਾ ਦੀ ਮੌਤ
. . .  1 day ago
ਪੱਟੀ, 23 ਅਪ੍ਰੈਲ (ਅਵਤਾਰ ਸਿੰਘ ਖਹਿਰਾ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਤੂਤ ਵਿਖੇ ਸੰਗਰੂਰ ਜ਼ਿਲ੍ਹੇ ਤੋਂ ਕੰਬਾਈਨ ਲੈ ਕੇ ਕਣਕ ਦੀ ਵਾਢੀ ਕਰਨ ਆਏ 6 ਨੌਜਵਾਨਾਂ 'ਤੇ ਅਸਮਾਨੀ ਬਿਜਲੀ ਪੈ ਗਈ ਜਿਨ੍ਹਾਂ 'ਚੋਂ 3 ਦੀ ਮੌਕੇ 'ਤੇ ਮੌਤ ਹੋ ਗਈ। ਇਸ ਹਾਦਸੇ...
ਬੁੜੈਲ ਜੇਲ੍ਹ ਨੇੜੇ ਜੰਗਲ 'ਚ ਲੱਗੀ ਭਿਆਨਕ ਅੱਗ
. . .  1 day ago
ਚੰਡੀਗੜ੍ਹ, 23 ਅਪ੍ਰੈਲ (ਗੁਰਿੰਦਰ)- ਸੈਕਟਰ 45 ਸਥਿਤ ਬੁੜੈਲ ਜੇਲ੍ਹ ਨੇੜੇ ਜੰਗਲ 'ਚ ਭਿਆਨਕ ਅੱਗ ਲੱਗੀ ਹੋਈ ਹੈ। ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ ਪਰ ਅੱਗ...
ਐੱਚ1 ਬੀ.ਵੀਜ਼ਾ ਮੁੱਦੇ 'ਤੇ ਵਿੱਤ ਮੰਤਰੀ ਜੇਤਲੀ ਨੇ ਅਮਰੀਕੀ ਸਕੱਤਰ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਵਿੱਤ ਮੰਤਰੀ ਅਰੁਣ ਜੇਤਲੀ ਨੇ ਐੱਚ1ਬੀ ਵੀਜ਼ਾ ਮੁੱਦੇ 'ਤੇ ਅਮਰੀਕੀ ਸਕੱਤਰ ਸਟੀਵਨ ਨਾਲ ਮੁਲਾਕਾਤ...
ਰਾਜਸਥਾਨ ਦੇ ਰਾਜਪਾਲ ਦੇ ਜਹਾਜ਼ ਦੀ ਲਖਨਊ ਵਿਖੇ ਐਮਰਜੈਂਸੀ ਲੈਂਡਿੰਗ
. . .  1 day ago
ਤੇਜ ਮੀਂਹ ਨਾਲ ਪਏ ਗੜੇ
. . .  1 day ago
ਜੈਤੋ, 23 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)- ਸਥਾਨਕ ਇਲਾਕੇ 'ਚ ਮੀਂਹ ਨਾਲ ਗੜੇ ਪੈਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇਸ ਨਾਲ ਕਣਕ ਦੀ ਵਾਢੀ ਦਾ ਕੰਮ ਕਾਫੀ ਪਿੱਛੇ ਪੈ ਜਾਵੇਗਾ। ਮੰਡੀਆਂ 'ਚ ਆਈ ਕਣਕ ਨੂੰ ਬਚਾਉਣ ਲਈ ਵੀ ਮਜ਼ਦੂਰ...
ਐਮ.ਸੀ.ਡੀ.ਚੋਣਾ 'ਚ ਹੋਈ 54 ਪ੍ਰਤੀਸ਼ਤ ਵੋਟਿੰਗ
. . .  1 day ago
ਨਵੀਂ ਦਿੱਲੀ, 23 ਅਪ੍ਰੈਲ (ਸੁਮਨ)- ਦਿੱਲੀ ਨਗਰ ਨਿਗਮ ਦੀਆਂ ਅੱਜ ਹੋਈਆਂ ਚੋਣਾ 'ਚ 54 ਪ੍ਰਤੀਸ਼ਤ ਵੋਟਿੰਗ ਹੋਈ ਹੈ। ਇਸ ਸੰਬੰਧੀ ਜਾਣਕਾਰੀ ਸੂਬਾ ਚੋਣ ਕਮਿਸ਼ਨਰ ਐੱਸ.ਕੇ...
ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਬੰਦ
. . .  1 day ago
ਨਾਮਵਰ ਰੰਗਮੰਚ ਅਦਾਕਾਰ ਤੇ ਨਿਰਦੇਸ਼ਕ ਬੀ.ਪੀ. ਸਿੰਘ ਦਾ ਦਿਹਾਂਤ
. . .  1 day ago
ਸਿੱਧੂ ਆਪਣੀ ਜੇਬ 'ਚੋਂ ਵੀ ਕਰਨਗੇ ਕਿਸਾਨਾਂ ਦੀ ਮਦਦ
. . .  1 day ago
ਭੀਮ ਤੇ ਆਧਾਰ ਦੇ ਉਪਯੋਗ ਦਾ ਸੂਬਿਆ ਨੂੰ ਹੋਵੇਗਾ ਲਾਭ - ਪ੍ਰਧਾਨ ਮੰਤਰੀ
. . .  1 day ago
ਬੀ.ਐੱਸ.ਐੱਫ ਨੇ ਸੋਨੇ ਸਮੇਤ ਤਸਕਰ ਨੂੰ ਕੀਤਾ ਕਾਬੂ
. . .  1 day ago
ਝਾਰਖੰਡ : ਬੱਸ ਪਲਟਣ ਕਾਰਨ 7 ਮੌਤਾਂ
. . .  1 day ago
ਟੀ.ਵੀ ਅਦਾਕਾਰ ਪਾਰਥ ਸੰਥਾਨ ਖ਼ਿਲਾਫ਼ ਸਰੀਰਕ ਸ਼ੋਸ਼ਣ ਦਾ ਮਾਮਲਾ ਦਰਜ
. . .  1 day ago
ਕੰਬਾਈਨ ਹੇਠਾਂ ਆਉਣ ਨਾਲ ਬਜ਼ੁਰਗ ਕਿਸਾਨ ਦੀ ਮੌਤ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋਈ ਖ਼ਤਮ
. . .  1 day ago
ਅਰੁਣਾਚਲ ਦੇ 6 ਸੀਨੀਅਰ ਆਗੂਆਂ ਨੇ 6 ਥਾਵਾਂ ਦਾ ਨਾਂਅ ਬਦਲਣ 'ਤੇ ਚੀਨ ਨੂੰ ਲਗਾਈ ਫਟਕਾਰ
. . .  1 day ago
ਆਈ.ਪੀ.ਐੱਲ-10 : ਪਹਿਲਾ ਖੇਡਦਿਆਂ ਕਿੰਗਜ਼ ਇਲੈਵਨ ਪੰਜਾਬ ਨੇ 7 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 188 ਦੌੜਾਂ
. . .  1 day ago
ਕਿਸਾਨਾਂ ਦੇ ਸਮਰਥਨ 'ਚ ਤਾਮਿਲਨਾਡੂ ਦੇ ਨੌਜਵਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ
. . .  1 day ago
ਬੋਪੰਨਾ-ਕੁਏਵਾਸ ਦੀ ਜੋੜੀ ਨੇ ਜਿੱਤਿਆ ਮੋਂਟੇਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ
. . .  1 day ago
ਡਵੇਨ ਬ੍ਰਾਵੋ ਇਸ ਪੂਰੇ ਸੀਜ਼ਨ ਲਈ ਆਈ.ਪੀ.ਐੱਲ-10 ਤੋਂ ਹੋਏ ਬਾਹਰ
. . .  1 day ago
ਸੈਟੇਲਾਈਟ ਲਾਂਚ ਪ੍ਰੋਗਰਾਮ 'ਚ ਸਲਾਨਾ 12 ਫ਼ੀਸਦੀ ਵਾਧਾ ਕਰੇਗਾ ਇਸਰੋ - ਕੁਮਾਰ
. . .  1 day ago
ਆਈ.ਪੀ.ਐੱਲ - 10 : ਹਾਸ਼ਿਮ ਅਮਲਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਉਡੀਸ਼ਾ : ਪਟਾਕਾ ਫ਼ੈਕਟਰੀ ਨੂੰ ਲੱਗੀ ਅੱਗ
. . .  1 day ago
ਰੈਸਟੋਰੈਂਟ ਮਾਲਕਾਂ ਦੇ ਦਬਾਅ 'ਚ ਸਰਕਾਰ ਨੇ ਸਰਵਿਸ ਚਾਰਜ 'ਤੇ ਬਦਲਿਆ ਰੁਖ
. . .  1 day ago
ਆਈ.ਪੀ.ਐਲ 2017 : ਗੁਜਰਾਤ ਨੇ ਜਿੱਤੀ ਟਾਸ, ਪੰਜਾਬ ਨੂੰ ਪਹਿਲਾ ਬੱਲੇਬਾਜੀ ਦਾ ਸੱਦਾ
. . .  1 day ago
ਐਮ.ਸੀ.ਡੀ. ਚੋਣਾਂ : 2 ਵਜੇ ਤੱਕ 33 ਫ਼ੀਸਦੀ ਵੋਟਿੰਗ
. . .  1 day ago
ਕਈ ਸਥਾਨਾਂ 'ਤੇ ਈ.ਵੀ.ਐਮ. ਖਰਾਬ - ਕੇਜਰੀਵਾਲ
. . .  1 day ago
ਐਮ.ਸੀ.ਡੀ. ਚੋਣਾਂ : ਭਾਜਪਾ 225 ਤੋਂ ਵੱਧ ਸੀਟਾਂ ਜਿੱਤੇਗੀ - ਮਨੋਜ ਤਿਵਾੜੀ
. . .  1 day ago
ਟਾਟਾ 407 ਪਲਟਣ ਕਾਰਨ 23 ਸ਼ਰਧਾਲੂ ਜ਼ਖਮੀ
. . .  1 day ago
ਐਮ.ਸੀ.ਡੀ. ਚੋਣਾਂ : ਹੁਣ ਤੱਕ 24 ਫੀਸਦੀ ਵੋਟਿੰਗ
. . .  1 day ago
ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ
. . .  1 day ago
ਨੀਤੀ ਆਯੋਗ ਦੀ ਅਹਿਮ ਬੈਠਕ 'ਚ ਨਹੀਂ ਆਏ ਕੇਜਰੀਵਾਲ ਤੇ ਮਮਤਾ
. . .  1 day ago
ਤਰਨ ਤਾਰਨ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਬੇਟੇ ਨੇ ਕੀਤੀ ਖੁਦਕੁਸ਼ੀ
. . .  1 day ago
ਯੋਗੀ ਨੇ ਅਖਿਲੇਸ਼ ਤੇ ਮਾਇਆਵਤੀ ਦੀ ਸੁਰੱਖਿਆ 'ਚ ਕੀਤੀ ਕਟੌਤੀ
. . .  1 day ago
ਝੌਪੜੀ 'ਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ
. . .  1 day ago
ਐਮ.ਸੀ.ਡੀ. ਚੋਣਾਂ : 12 ਵਜੇ ਤੱਕ 10 ਫੀਸਦੀ ਵੋਟਿੰਗ
. . .  1 day ago
ਮੁੰਬਈ 'ਚ ਸ਼ੋਅਰੂਮ 'ਚ ਭਿਆਨਕ ਅੱਗ, 20 ਗਡੀਆਂ ਸੜੀਆਂ, ਦੋ ਮੌਤਾਂ
. . .  1 day ago
ਸਾਡੀ ਲੜਾਈ ਭਾਜਪਾ ਨਾਲ, ਆਪ ਤਾਂ ਲੜਾਈ 'ਚ ਨਹੀਂ
. . .  1 day ago
ਐਮ.ਸੀ.ਡੀ. ਚੋਣਾਂ : 10 ਵਜੇ ਤੱਕ ਸਾਢੇ ਸੱਤ ਫ਼ੀਸਦੀ ਵੋਟਿੰਗ
. . .  1 day ago
ਹਿਮਾਚਲ 'ਚ ਭੁਚਾਲ
. . .  1 day ago
6 ਸਾਲਾਂ ਬੱਚੀ 400 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ
. . .  1 day ago
ਆਗਰਾ 'ਚ ਹਿੰਦੂ ਜਥੇਬੰਦੀਆਂ ਵਲੋਂ ਪੁਲਿਸ 'ਤੇ ਹਮਲਾ
. . .  1 day ago
ਤਿੰਨ ਬੰਬਾਂ ਨਾਲ ਦੁਨੀਆ ਤਬਾਹ ਕਰ ਦੇਵਾਂਗੇ - ਉਤਰ ਕੋਰੀਆ
. . .  1 day ago
ਕੇਜਰੀਵਾਲ, ਸਿਸੋਦੀਆ ਤੇ ਲਵਲੀ ਨੇ ਪਾਈ ਵੋਟ
. . .  1 day ago
ਐਮ.ਸੀ.ਡੀ. ਚੋਣਾਂ : ਦੋ ਵਾਰਡਾਂ 'ਤੇ ਵੋਟਿੰਗ ਮੁਲਤਵੀ
. . .  1 day ago
ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਮੁੱਖ ਮੰਤਰੀ ਨੇ ਕੀਤੀ ਮੁਲਾਕਾਤ
. . .  1 day ago
ਐਮ.ਸੀ.ਡੀ. ਚੋਣਾਂ : ਉਪ ਰਾਜਪਾਲ ਨੇ ਪਾਈ ਵੋਟ
. . .  1 day ago
ਬੱਸ ਖੱਡ 'ਚ ਡਿੱਗੀ, 25 ਜ਼ਖਮੀ
. . .  1 day ago
ਐਮ.ਸੀ.ਡੀ. ਚੋਣਾਂ ਲਈ ਵੋਟਿੰਗ ਸ਼ੁਰੂ
. . .  1 day ago
ਤਾਮਿਲਨਾਡੂ ਦੇ ਮੁੱਖ ਮੰਤਰੀ ਦਿੱਲੀ ਪਹੁੰਚੇ, ਕੱਲ੍ਹ ਕਿਸਾਨਾਂ ਨਾਲ ਕਰਨਗੇ ਮੁਲਾਕਾਤ
. . .  2 days ago
ਨੌਜਵਾਨ ਦੀ ਹਨੇਰੀ ਕਾਰਨ ਸ਼ੈੱਡ ਤੋਂ ਡਿੱਗਣ ਕਰਕੇ ਮੌਤ
. . .  2 days ago
ਹਾਈ ਕੋਰਟ ਦਾ ਹੁਕਮ ਹੋਣ 'ਤੇ 24 ਘੰਟਿਆਂ 'ਚ ਮਿਲੇਗਾ ਅਧਿਆਪਕਾਂ ਨੂੰ ਨਿਯੁਕਤੀ ਪੱਤਰ-ਖੱਟਰ
. . .  2 days ago
ਕੋਟਕਪੂਰਾ ਨੇੜੇ ਕਣਕ ਦਾ 225 ਏਕੜ ਨਾੜ ਸੜਿਆ
. . .  2 days ago
ਆਈ.ਪੀ.ਐਨ.10 : ਦਿੱਲੀ ਵੱਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ, ਮੁੰਬਈ ਦੀ ਤੇਜ ਸ਼ੁਰੂਆਤ
. . .  2 days ago
ਭਾਜਪਾ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  2 days ago
ਆਈ.ਪੀ.ਐਲ.10 : ਪੁਣੇ ਨੇ ਹੈਦਰਾਬਾਦ ਨੂੰ 6 ਖਿਡਾਰੀਆਂ ਨਾਲ ਹਰਾਇਆ
. . .  2 days ago
ਬਡਗਾਮ 'ਚ 2 ਅੱਤਵਾਦੀ ਢੇਰ
. . .  2 days ago
ਮਰੀਜ਼ਾਂ ਨੂੰ ਜੈਨਰਿਕ ਦਵਾਈ ਹੀ ਲਿਖ ਕੇ ਦੇਣ ਡਾਕਟਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਪਟਿਆਲਾ

ਸੈਫੀ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ

ਪਟਿਆਲਾ, 20 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀ ਜਥੇਬੰਦੀ ਸੈਕੂਲਰ ਯੂਥ ਫੈਡਰੇਂਸਨ ਆਫ਼ ਇੰਡੀਆ (ਸੈਫੀ) ਵੱਲੋਂ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਯੂਨੀਵਰਸਿਟੀ ਦੇ ਮੁੱਖ ਗੇਟ ਨੂੰ ਤਾਲਾ ਲਾ ਕੇ ਲਗਭਗ 2 ਘੰਟੇ ਬੰਦ ਰੱਖਿਆ | ਇਸ ਤੋਂ ਬਾਅਦ ਜਥੇਬੰਦੀ ਨੇ ਮੁੱਖ ਗੇਟ ਤੋਂ ਮੁੱਖ ਲਾਇਬੇ੍ਰਰੀ ਤੱਕ ਰੋਸ ਮਾਰਚ ਕੱਢਿਆ | ਰੋਸ ਪ੍ਰਦਰਸ਼ਨ ਬਾਰੇ ਪੰਜਾਬੀ ਯੂਨੀਵਰਸਿਟੀ ਜਥੇਬੰਦੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਯੂਨੀਵਰਸਿਟੀ ਇੰਚਾਰਜ ਪਰਮਜੀਤ ਸਿੰਘ ਤੇ ਪਾਰਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸੰਧੂ ਨੇ ਕਿਹਾ ਕਿ ਪਿਛਲੇ 9 ਸਾਲ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ: ਜਸਪਾਲ ਸਿੰਘ ਤੇ ਉਨ੍ਹਾਂ ਦੀ ਸਾਰੀ ਟੀਮ ਨੇ ਯੂਨੀਵਰਸਿਟੀ 'ਚ ਵਿੱਤੀ ਅਤੇ ਪ੍ਰਸ਼ਾਸਨਿਕ ਘਪਲੇ ਕੀਤੇ ਹਨ ਤੇ ਯੂਨੀਵਰਸਿਟੀ ਕੰਗਾਲ ਕਰ ਦਿੱਤੀ ਹੈ | ਜਿਸ ਕਾਰਨ ਹੁਣ ਯੂਨਵਿਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੀ ਫੀਸ 'ਚ ਵਾਧਾ ਕਰਨ ਦੀ ਸੋਚ ਰਹੀ ਹੈ | ਉਨ੍ਹਾਂ ਕਿਹਾ ਕਿ ਡਾ: ਜਸਪਾਲ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਨੂੰ ਕਦੇ ਵੀ ਆਪਣਾ ਨਹੀਂ ਸਮਝਿਆ ਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਯੂਨੀਵਰਸਿਟੀ ਦੀ ਬਲੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਉਪ-ਕੁਲਪਤੀ ਨੇ ਆਪਣੇ ਹਿਤ ਲਈ ਬਾਦਲ ਸਰਕਾਰ ਨੂੰ ਮੈਰੀਟੋਰੀਅਸ ਸਕੂਲ ਲਈ ਯੂਨੀਵਰਸਿਟੀ ਦੀ 6 ਏਕੜ ਜ਼ਮੀਨ ਦਿੱਤੀ ਤੇ ਆਪਣੀ ਐਕਸਟੈਨਸ਼ਨ ਵਧਵਾਈ | ਉਨ੍ਹਾਂ ਕਿਹਾ ਕਿ ਜੇਕਰ ਡਾ: ਜਸਪਾਲ ਸਿੰਘ ਨੇ ਯੂਨੀਵਰਸਿਟੀ ਨੂੰ ਆਪਣਾ ਸਮਝਿਆ ਹੁੰਦਾ ਤਾਂ ਅੱਜ ਯੂਨੀਵਰਸਿਟੀ ਦੀ ਵਿੱਤੀ ਤੇ ਪ੍ਰਸ਼ਾਸਨਿਕ ਹਾਲਤ ਇਹੋ ਜਿਹੀ ਨਾ ਹੁੰਦੀ | ਉਨ੍ਹਾਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਡਾ: ਜਸਪਾਲ ਸਿੰਘ ਨੂੰ ਇਸ ਤਰ੍ਹਾਂ ਚੁੱਪ-ਚੁਪੀਤੇ ਨਾ ਜਾਣ ਦਿੱਤਾ ਜਾਵੇ ਸਗੋਂ ਇਸ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ੍ਰੀਮਤੀ ਪ੍ਰਨੀਤ ਕੌਰ ਨੂੰ ਪੱਤਰ ਲਿਖਿਆ ਜਾਵੇਗਾ | ਇਸ ਮੌਕੇ ਸੰਦੀਪ ਢਿੱਲੋਂ, ਕਰਨਜੀਤ ਸਿੰਘ, ਗੁਰਜੀਤ ਬਰਾੜ, ਅਮਰਵੀਰ ਸਰਹਾਲੀ, ਸੀਤੂ ਹੰਜਰਾ, ਗੁਰਲਾਲ ਸਿੰਘ ਸਰਪੰਚ ਚਪੜ ਆਦਿ ਮੌਜੂਦ ਸਨ |

ਫ਼ੀਸਾਂ 'ਚ ਵਾਧੇ ਵਿਰੁੱਧ ਮਾਪਿਆਂ ਨੇ ਸਮਾਣਾ-ਪਟਿਆਲਾ ਸੜਕ ਕੀਤੀ ਜਾਮ

ਸਮਾਣਾ, 20 ਮਾਰਚ (ਪ੍ਰੀਤਮ ਸਿੰਘ ਨਾਗੀ)-ਪ੍ਰੀਮਿਅਰ ਪਬਲਿਕ ਸਕੂਲ ਸਮਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੀਆਂ ਫ਼ੀਸਾਂ 'ਚ ਕੀਤੇ ਕਥਿਤ ਬੇਤਹਾਸ਼ਾ ਵਾਧੇ ਵਿਰੁੱਧ ਸਮਾਣਾ-ਪਟਿਆਲਾ ਸੜਕ 'ਤੇ ਜਾਮ ਕੀਤਾ ਤੇ ਸਕੂਲ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਸਮੇਤ ਇਕ ਕਾਬੂ, ਪਰਚਾ ਦਰਜ

ਰਾਜਪੁਰਾ, 20 ਮਾਰਚ (ਰਣਜੀਤ ਸਿੰਘ, ਜੀ. ਪੀ. ਸਿੰਘ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਟੀਕਿਆਂ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣਾ ਮੁਖੀ ਸ: ਭਗਵੰਤ ਸਿੰਘ ਦੀਆਂ ਹਦਾਇਤਾਂ 'ਤੇ ਥਾਣੇਦਾਰ ਸਵਰਨ ਸਿੰਘ ਸਮੇਤ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਵਣ ਮਹਾਂਉਤਸਵ ਮਨਾਇਆ

ਪਟਿਆਲਾ, 20 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਪਟਿਆਲਾ ਵਿਖੇ ਸ੍ਰੀ ਵੀ. ਕੇ. ਬਾਂਸਲ ਡਿਪਟੀ ਡਾਇਰੈਕਟਰ ਕਮ ਪਿ੍ੰਸੀਪਲ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਵਣ ਦਿਵਸ ਮਨਾਇਆ ਗਿਆ | ਇਸ ਮੌਕੇ ਪੰਜ ਪੰਜਾਬ ਬਟਾਲੀਅਨ ਐਨ. ਸੀ. ਸੀ. ਵੱਲੋਂ ...

ਪੂਰੀ ਖ਼ਬਰ »

ਗੁਰਬਖ਼ਸ਼ ਕਾਲੋਨੀ ਦਾ ਵਸਨੀਕ ਭੇਦਭਰੀ ਹਾਲਤ 'ਚ ਲਾਪਤਾ

ਪਟਿਆਲਾ, 20 ਮਾਰਚ (ਆਤਿਸ਼ ਗੁਪਤਾ)-ਇਥੇ ਦੇ ਗੁਰਬਖ਼ਸ਼ ਕਲੋਨੀ ਦੀ ਗਲੀ ਨੰਬਰ 7 ਦੇ ਰਹਿਣ ਵਾਲਾ ਇਕ ਨੌਜਵਾਨ ਭੇਦਭਰੇ ਹਾਲਤ 'ਚ ਲਾਪਤਾ ਹੋ ਗਿਆ | ਨੌਜਵਾਨ ਦੀ ਪਛਾਣ ਪ੍ਰਵੀਨ ਗਿਰੀ ਵਜੋਂ ਹੋਈ | ਜਿਸ ਸਬੰਧੀ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ...

ਪੂਰੀ ਖ਼ਬਰ »

ਪੰਜਾਬੀ 'ਵਰਸਿਟੀ ਵਿਖੇ ਐਡਹਾਕ ਕਮੇਟੀ ਵੱਲੋਂ ਧਰਨਾ ਜਾਰੀ

ਪਟਿਆਲਾ, 20 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਰ-ਅਧਿਆਪਨ ਕਰਮਚਾਰੀਆਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਬਣਾਈ ਗਈ ਐਡਹਾਕ ਕਮੇਟੀ ਵੱਲੋਂ ਮੁੜ-ਨਿਯੁਕਤ ਅਧਿਆਪਨ ਤੇ ਗੈਰ-ਅਧਿਆਪਨ ਕਰਮਚਾਰੀਆਂ ਨੂੰ ਤੁਰੰਤ ਸਿੰਡੀਕੇਟ ਦੀ ...

ਪੂਰੀ ਖ਼ਬਰ »

ਮਰਸਡੀਜ਼ ਬੈਂਜ ਬੱਸ ਦੀ ਟੱਕਰ ਵੱਜਣ ਨਾਲ ਮੋਟਰਸਾਈਕਲ ਸਵਾਰ ਜ਼ਖ਼ਮੀ

ਪਟਿਆਲਾ, 20 ਮਾਰਚ (ਆਤਿਸ਼ ਗੁਪਤਾ)-ਸਥਾਨਕ ਲੀਲ੍ਹਾ ਭਵਨ ਚੌਕ ਦੇ ਨਜ਼ਦੀਕ ਮਰਸਡੀਜ਼ ਬੈਂਜ ਬੱਸ ਵੱਲੋਂ ਇਕ ਮੋਟਰਸਾਈਕਲ ਸਵਾਰ 'ਚ ਟੱਕਰ ਮਾਰੀ ਗਈ | ਜਿਸ ਦੌਰਾਨ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ | ਘਟਨਾ ਦੀ ...

ਪੂਰੀ ਖ਼ਬਰ »

ਪਟਿਆਲਾ ਦੀਆਂ ਸੜਕਾਂ 'ਤੇ ਪਏ ਵੱਡੇ-ਵੱਡੇ ਟੋਏ ਹੁਣ ਪੂਰੇ ਜਾਣ ਲੱਗੇ

ਪਟਿਆਲਾ, 20 ਮਾਰਚ (ਜ. ਸ. ਢਿੱਲੋਂ)-ਪਟਿਆਲਾ ਦੀਆਂ ਸੜਕਾਂ 'ਤੇ ਵੱਡੇ-ਵੱਡੇ ਟੋਏ ਆਮ ਗੱਲ ਸੀ ਜਿਸ ਕਰਕੇ ਲੋਕਾਂ ਨੂੰ ਹਰਭਜਨ ਮਾਨ ਦਾ ਗੀਤ ਯਾਦ ਆਉਂਦਾ ਸੀ | ਪੰਜਾਬ ਅੰਦਰ ਸਤਾ ਤਬਦੀਲੀ ਤੋਂ ਬਾਅਦ ਕਰੀਬ ਇਕ ਦਹਾਕੇ ਪਿਛੋਂ ਰਾਜ ਪਲਿਆਲਾ ਦੇ ਸਾਹੀ ਘਰਾਣੇ ਦੇ ਕੋਲ ਆਇਆ ਹੈ | ...

ਪੂਰੀ ਖ਼ਬਰ »

ਨਸ਼ਾ ਤਸਕਰ ਨੂੰ 5 ਸਾਲ ਦੀ ਕੈਦ

ਪਟਿਆਲਾ, 20 ਮਾਰਚ (ਆਤਿਸ਼ ਗੁਪਤਾ)-ਨਸ਼ਾ ਤਸਕਰ ਦੇ ਿਖ਼ਲਾਫ਼ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਨੇ ਦਵਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਮਥੁਰਾ ਕਾਲੋਨੀ ਪਟਿਆਲਾ ਨੂੰ 5 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਮੌਤ

ਰਾਜਪੁਰਾ, 20 ਮਾਰਚ (ਰਣਜੀਤ ਸਿੰਘ, ਜੀ. ਪੀ. ਸਿੰਘ)-ਸ਼ੰਭੂ ਪੁਲਿਸ ਨੇ ਅਣਪਛਾਤੇ ਕਾਰ ਡਰਾਈਵਰ ਦੇ ਿਖ਼ਲਾਫ਼ ਸੜਕ ਹਾਦਸੇ 'ਚ ਲੜਕੀ ਨੂੰ ਮਾਰਨ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸ਼ਿਵ ਰਾਮ ਵਾਸੀ ...

ਪੂਰੀ ਖ਼ਬਰ »

ਸਬਜ਼ੀ ਆੜ੍ਹਤੀ ਦੇ ਮੋਟਰਸਾਈਕਲ 'ਚੋਂ 1 ਲੱਖ 40 ਹਜ਼ਾਰ ਦੀ ਨਕਦੀ ਚੋਰੀ

ਸਮਾਣਾ, 20 ਮਾਰਚ (ਹਰਵਿੰਦਰ ਸਿੰਘ ਟੋਨੀ)-ਸਮਾਣਾ ਦੇ ਭਵਾਨੀਗੜ੍ਹ ਚੌਕ 'ਚ ਸਥਿਤ ਸਬਜ਼ੀ ਆੜ੍ਹਤੀ ਬੀ. ਕੇ. ਟਰੇਡਿੰਗ ਦੇ ਬਾਹਰ ਮੋਟਰਸਾਈਕਲ ਦੀ ਡਿੱਗੀ ਤੋਂ ਸਿਖਰ ਦੁਪਹਿਰੇ 1 ਲੱਖ 40 ਹਜ਼ਾਰ ਰੁਪਏ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਚੋਰ ਫ਼ਰਾਰ ਹੋ ਗਏ | ਬੀ. ਕੇ. ...

ਪੂਰੀ ਖ਼ਬਰ »

ਕੈਪਟਨ ਸਰਕਾਰ ਬਣਨ 'ਤੇ ਅਧਿਆਪਕ ਵਰਗ 'ਚ ਖ਼ੁਸ਼ੀ ਦੀ ਲਹਿਰ

ਨਾਭਾ, 20 ਮਾਰਚ (ਕਰਮਜੀਤ ਸਿੰਘ)-ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਸਰਕਾਰ ਬਣਨ 'ਤੇ ਅਧਿਆਪਕ ਵਰਗ ਵਿਚ ਖ਼ੁਸ਼ੀ ਦੀ ਲਹਿਰ ਹੈ | ਅਧਿਆਪਕ ਦਲ ਪੰਜਾਬ ਦੇ ਸੂਬਾ ਚੇਅਰਮੈਨ ਤਜਿੰਦਰ ਸਿੰਘ ਸੰਘਰੇੜੀ, ਸਰਪ੍ਰਸਤ ਹਰਪਾਲ ਸਿੰਘ ਤੇਜਾ, ਸੂਬਾ ਪ੍ਰਧਾਨ ਈਸ਼ਰ ਸਿੰਘ ...

ਪੂਰੀ ਖ਼ਬਰ »

ਪਟਿਆਲਾ 'ਚ 'ਲਿਟਲ ਮਿਲੇਨੀਅਮ-ਪ੍ਰੀ ਸਕੂਲ' ਦੀਆਂ 3 ਸ਼ਾਖਾਵਾਂ ਦਾ ਉਦਘਾਟਨ

ਪਟਿਆਲਾ, 20 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਵੱਡੀ ਸਿੱਖਿਆ ਕੰਪਨੀ 'ਐਡੂਕੌਾਪ' ਵੱਲੋਂ ਲਿਟਲ ਮਿਲੇਨੀਅਮ ਦੇ ਨਾਂਅ 'ਤੇ ਦੇਸ਼ ਦੇ 65 ਸ਼ਹਿਰਾਂ 'ਚ ਇਸ ਸਮੇਂ 400 ਤੋਂ ਵੱਧ ਕੇਂਦਰ ਚਲਾਏ ਜਾ ਰਹੇ ਹਨ | ਪਟਿਆਲਾ ਵਿਖੇ ਲਿਟਲ ਮਿਲੇਨੀਅਮ ਦੀਆਂ ਤਿੰਨ ਨਵੀਆਂ ਸ਼ਾਖਾਵਾਂ ਹੋਰ ...

ਪੂਰੀ ਖ਼ਬਰ »

ਸਰਕਾਰ ਨੇ ਪਹਿਲੀ ਬੈਠਕ 'ਚ ਹੀ ਕਿਸਾਨਾਂ ਤੇ ਆਮ ਲੋਕਾਂ ਦੀ ਨਬਜ਼ 'ਤੇ ਹੱਥ ਰੱਖਿਆ-ਬਹਿਰੂ

ਪਟਿਆਲਾ, 20 ਮਾਰਚ (ਆਹਲੂਵਾਲੀਆ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਹੋਈ ਪਹਿਲੀ ਮੀਟਿੰਗ 'ਚ ਲਏ ਪੰਜਾਬ ਪੱਖੀ ਫ਼ੈਸਲਿਆਂ ਦਾ ਸਵਾਗਤ ਕਰਦਿਆਂ ਭਾਰਤੀ ਕਿਸਾਨ ਮੰਚ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ...

ਪੂਰੀ ਖ਼ਬਰ »

ਮਾਤਾ ਕੁਸ਼ੱਲਿਆ ਹਸਪਤਾਲ 'ਚ ਮਨਾਇਆ ਵਿਸ਼ਵ ਓਰਲ ਹੈਲਥ ਦਿਵਸ

ਪਟਿਆਲਾ, 20 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਵਿਸ਼ਵ ਓਰਲ ਸਿਹਤ ਦਿਵਸ ਦਾ ਆਯੋਜਨ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਕੀਤਾ ਗਿਆ | ਇਸ ਮੌਕੇ ਸਰਕਾਰੀ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਵੱਲੋਂ ਮੂੰਹ ਤੇ ਦੰਦਾਂ ਦੀ ਸਾਫ਼ ਸਫ਼ਾਈ ਸਬੰਧੀ ਆਮ ਲੋਕਾਂ ਨੂੰ ...

ਪੂਰੀ ਖ਼ਬਰ »

ਕਾਰਜਕਾਰੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ

ਪਟਿਆਲਾ, 20 ਮਾਰਚ (ਢਿੱਲੋਂ/ਚੱਠਾ)-ਪ੍ਰਾਚੀਨ ਮੰਦਿਰ ਸ੍ਰੀ ਨੈਨਾ ਦੇਵੀ ਜੀ ਟਰੱਸਟ ਐਸ. ਐਸ. ਟੀ. ਨਗਰ, ਪਟਿਆਲਾ ਦੀ ਜਨਰਲ ਬਾਡੀ/ਚੋਣ ਮੀਟਿੰਗ ਸ੍ਰੀ ਵਿਨੋਦ ਬਾਂਸਲ ਦੀ ਅਗਵਾਈ ਹੇਠ ਮੰਦਿਰ ਪਰਿਸਰ ਵਿਚ ਹੋਈ ਜਿਸ 'ਚ ਮੌਜੂਦਾ ਜਨਰਲ ਸਕੱਤਰ ਸ੍ਰੀ ਸ਼ੀਸ ਪਾਲ ਮਿੱਤਲ ਵੱਲੋਂ ...

ਪੂਰੀ ਖ਼ਬਰ »

ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ 23 ਨੂੰ ਕਰਵਾਈ ਜਾਵੇਗੀ ਸਾਈਕਲ ਰੈਲੀ

ਪਟਿਆਲਾ, 20 ਮਾਰਚ (ਅ. ਬ.)-ਰੌਇਲ ਪਟਿਆਲਾ ਰਾਇਡਰਜ਼ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਦੇਣ ਲਈ 15 ਕਿੱਲੋਮੀਟਰ ਦੀ ਸਾਈਕਲ ਸਿਟੀ ਰਾਇਡ 23 ਮਾਰਚ ਨੂੰ ਕਰਵਾਈ ਜਾ ਰਹੀ ਹੈ | ਇਹ ਰਾਇਡ ਸਿਟੀ ਸੈਂਟਰ ਪਾਰਕਿੰਗ, 22 ਨੰਬਰ ...

ਪੂਰੀ ਖ਼ਬਰ »

ਪਟਿਆਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਨੇ ਸਥਾਪਨਾ ਦਿਵਸ ਮਨਾਇਆ

ਪਟਿਆਲਾ, 20 ਮਾਰਚ (ਅ. ਬ)-ਪਟਿਆਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਨੇ ਆਪਣਾ ਸਥਾਪਨਾ ਦਿਵਸ ਮਨਾਇਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ੍ਰੀ ਸਮੇਰ ਸਿੰਘ ਗੁਰਜਰ ਕਮਿਸ਼ਨਰ ਪਟਿਆਲਾ ਮੰਡਲ ਸ਼ਾਮਿਲ ਹੋਏ ਜਦਕਿ ਪ੍ਰਧਾਨਗੀ ਪੰਜਾਬ ਦੇ ਵਧੀਕ ਚੋਣ ਅਧਿਕਾਰੀ ਮਨਜੀਤ ਸਿੰਘ ...

ਪੂਰੀ ਖ਼ਬਰ »

ਪੰਜਾਬੀ 'ਵਰਸਿਟੀ ਵਿਖੇ ਪੰਜਾਬ ਇਤਿਹਾਸ ਕਾਨਫ਼ਰੰਸ ਦਾ 49ਵਾਂ ਸੈਸ਼ਨ ਸਮਾਪਤ

ਪਟਿਆਲਾ, 20 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਕਰਵਾਏ 3 ਦਿਨਾ ਪੰਜਾਬ ਇਤਿਹਾਸ ਕਾਨਫ਼ਰੰਸ ਦੇ 49ਵੇਂ ਸੈਸ਼ਨ ਦਾ ਸਮਾਪਤ ਸਮਾਰੋਹ ਦੀ ਪ੍ਰਧਾਨਗੀ ਡੀਨ ਕਾਲਜ ਵਿਕਾਸ ਕੌਾਸਲ ਪ੍ਰੋ: ਕੁਲਬੀਰ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਕੀਤਾ ਜਾਗਰੂਕ

ਪਟਿਆਲਾ, 20 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਡਾ: ਗੁਰਮੀਤ ਸਿੰਘ ਅਤੇ ਡਾ: ਗੁਰਮਨਜੀਤ ਕੌਰ ਦੋਨੋਂ ਜ਼ਿਲ੍ਹਾ ਐਪੀਡੋਮੋਲੋਜਿਸਟ ਤੇ ਐਾਟੀ ਲਾਰਵਾ ਸਟਾਫ਼ ਦੀ ਇਕ ...

ਪੂਰੀ ਖ਼ਬਰ »

23 ਵਾਰਡਾਂ ਵਾਲੀ ਇਤਿਹਾਸਿਕ ਨਗਰੀ ਨਾਭਾ ਦੇ ਵਸਨੀਕ ਬਦਤਰ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ

ਨਾਭਾ, 20 ਮਾਰਚ (ਅਮਨਦੀਪ ਸਿੰਘ ਲਵਲੀ)-ਵਿਕਾਸ ਪੱਖੋਂ ਪਿਛਲੇ ਲੰਮੇ ਸਮੇਂ ਤੋਂ ਪਛੜੀ ਇਤਿਹਾਸਕ ਨਗਰੀ ਨਾਭਾ ਦੇ ਵਸਨੀਕਾਂ ਨੂੰ ਸੂਬੇ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਆਉਣ 'ਤੇ ਇਕ ਆਸ ਦੀ ਕਿਰਨ ਦਿਖਾਈ ਦੇਣ ਲੱਗੀ ਹੈ ਕਿ ਸ਼ਾਇਦ ਸੂਬੇ ਪੰਜਾਬ ਅੰਦਰ ਹੋਇਆ ਵੱਡਾ ...

ਪੂਰੀ ਖ਼ਬਰ »

ਸ਼ਹੀਦਾਂ ਨੂੰ ਸਮਰਪਿਤ 35 ਵਲੰਟੀਅਰਾਂ ਨੇ ਕੀਤਾ ਖ਼ੂਨਦਾਨ

ਪਟਿਆਲਾ, 20 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਵਿਖੇ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਡਾਕਟਰ ...

ਪੂਰੀ ਖ਼ਬਰ »

ਬਲਬੀਰ ਸਿੰਘ ਸਿੱਧੂ ਦੇਰ ਰਾਤ ਬਨੂੜ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਨਤਮਸਤਕ

ਬਨੂੜ, 20 ਮਾਰਚ (ਭੁਪਿੰਦਰ ਸਿੰਘ)-ਮੁਹਾਲੀ ਵਿਧਾਨ ਸਭਾ ਹਲਕੇ ਤੋਂ ਹੈਟਿ੍ਕ ਮਾਰ ਕੇ ਤੀਜੀ ਵਾਰ ਵਿਧਾਇਕ ਬਣੇ ਬਲਬੀਰ ਸਿੰਘ ਸਿੱਧੂ ਦੇਰ ਰਾਤ ਬਨੂੜ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਨਤਮਸਤਕ ਹੋਏ | ਇਸ ਮੌਕੇ ਕਾਂਗਰਸ ਦੇ ਸੂਬਾਈ ਸਕੱਤਰ ਹਰਕੇਸ਼ ਚੰਦ ਸ਼ਰਮਾ ਮਛਲੀ ...

ਪੂਰੀ ਖ਼ਬਰ »

ਤਨਖਾਹਾਂ ਨਾ ਮਿਲਣ ਕਰਕੇ ਨਗਰ ਨਿਗਮ ਦੇ ਗੇਟ 'ਤੇ ਕੀਤੀ ਮੁਲਾਜ਼ਮਾਂ ਨੇ ਰੈਲੀ

ਪਟਿਆਲਾ, 20 ਮਾਰਚ (ਜਸਪਾਲ ਸਿੰਘ ਢਿੱਲੋਂ)-ਨਗਰ ਨਿਗਮ ਪਟਿਆਲਾ ਦੇ ਗੇਟ 'ਤੇ ਨਗਰ ਨਿਗਮ ਵਰਕਰਜ਼ ਯੂਨੀਅਨ ਤੇ ਭਾਰਤੀ ਮਜਦੁੂਰ ਸੰਘ ਵੱਲੋਂ ਤਨਖਾਹਾਂ ਨਾ ਮਿਲਣ 'ਤੇ ਨਗਰ ਨਿਗਮ ਦੇ ਗੇਟ 'ਤੇ ਇਕ ਰੈਲੀ ਕੀਤੀ | ਇਸ ਮੌਕੇ ਆਗੁੂਆਂ ਵੱਲੋਂ ਕਮਿਸ਼ਨਰ ਨਗਰ ਨਿਗਮ ਗੁਰਪਾਲ ਸਿੰਘ ...

ਪੂਰੀ ਖ਼ਬਰ »

ਕਾਂਗਰਸੀਆਂ ਵੱਲੋਂ ਬਲਾਕ ਸੰਮਤੀ ਮੈਂਬਰ ਤੇ ਮਿਊਾਸੀਪਲ ਕੌ ਾਸਲਰਾਂ ਨੂੰ ਡਰਾਉਣਾ ਲੋਕਤੰਤਰ ਦਾ ਘਾਣ-ਗਰੇਵਾਲ, ਮੁਖਮੈਲਪੁਰ

ਰਾਜਪੁਰਾ, 20 ਮਾਰਚ (ਜੀ.ਪੀ. ਸਿੰਘ)-ਕਾਂਗਰਸ ਪਾਰਟੀ ਦੇ ਸੂਬੇ 'ਚ ਸੱਤਾ ਵਿਚ ਆਉਣ ਸਾਰ ਹੀ ਕਾਂਗਰਸ ਆਗੂਆਂ ਵੱਲੋਂ ਪੰਜਾਬ ਵਿਚ ਜਿੱਤੇ ਅਕਾਲੀ ਦਲ ਤੇ ਭਾਜਪਾ ਦੇ ਬਲਾਕ ਸੰਮਤੀ ਮੈਂਬਰ ਅਤੇ ਮਿਉਂਸੀਪਲ ਕੌਾਸਲਰਾਂ ਨੂੰ ਡਰਾ ਧਮਕਾ ਕੇ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਬੈਠਕ

ਬਨੂੜ, 20 ਮਾਰਚ (ਭੁਪਿੰਦਰ ਸਿੰਘ)-ਤਹਿਸੀਲ ਨੰਬਰਦਾਰ ਯੂਨੀਅਨ ਦੀ ਮੀਟਿੰਗ ਬਨੂੜ ਦੀ ਸਬ-ਤਹਿਸੀਲ ਵਿਖੇ ਪ੍ਰਧਾਨ ਕੁਲਬੀਰ ਸਿੰਘ ਖਾਸਪੁਰ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ 'ਚ ਤਹਿਸੀਲ ਪੱਧਰ ਦੇ ਸਾਰੇ ਹੀ ਨੰਬਰਦਾਰਾਂ ਨੇ ਭਾਗ ਲਿਆ | ਇਸ ਮੌਕੇ ਨੰਬਰਦਾਰਾਂ ਨੂੰ ਆ ...

ਪੂਰੀ ਖ਼ਬਰ »

ਨਵੀਂ ਕਾਂਗਰਸ ਸਰਕਾਰ ਦੇ ਫ਼ੈਸਲੇ ਸ਼ਲਾਘਾਯੋਗ-ਚੰਦੂਮਾਜਰਾ

ਦੇਵੀਗੜ੍ਹ, 20 ਮਾਰਚ (ਮੁਖਤਿਆਰ ਸਿੰਘ ਨੋਗਾਵਾਂ)-ਬੇਸ਼ੱਕ ਪੰਜਾਬ 'ਚ ਕਾਂਗਰਸ ਦੀ ਨਵੀਂ ਸਰਕਾਰ ਨੇ ਸਰਕਾਰ ਬਣਦਿਆਂ ਹੀ ਕਈ ਅਹਿਮ ਫ਼ੈਸਲੇ ਕੀਤੇ ਹਨ ਪਰ ਇਨ੍ਹਾਂ ਕੀਤੇ ਫ਼ੈਸਲਿਆਂ ਦਾ ਤਾਂ ਹੀ ਲੋਕਾਂ ਨੂੰ ਲਾਭ ਹੋ ਸਕਦਾ ਹੈ ਜੇਕਰ ਇਨ੍ਹਾਂ ਫ਼ੈਸਲਿਆਂ ਨੂੰ ਅਮਲੀ ਰੂਪ ...

ਪੂਰੀ ਖ਼ਬਰ »

ਵਪਾਰ ਮੰਡਲ ਨਾਭਾ ਵੱਲੋਂ ਸਾਧੂ ਸਿੰਘ ਧਰਮਸੋਤ ਦਾ ਸਨਮਾਨ

ਨਾਭਾ, 20 ਮਾਰਚ (ਕਰਮਜੀਤ ਸਿੰਘ)-ਨਾਭਾ ਵਪਾਰ ਮੰਡਲ ਨਾਭਾ ਵੱਲੋਂ ਨਾਭਾ ਤੋਂ ਭਾਰੀ ਬਹੁਮਤ ਨਾਲ ਜੇਤੂ ਨਾਭਾ ਰਿਜ਼ਰਵ ਹਲਕੇ ਤੋਂ ਸਾਧੂ ਸਿੰਘ ਧਰਮਸੋਤ ਦੀ ਜਿੱਤ ਦੀ ਖ਼ੁਸ਼ੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਬਣਾਉਣ 'ਤੇ ਕੇਕ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕਰਵਾਇਆ

ਨਾਭਾ, 20 ਮਾਰਚ (ਅਮਨਦੀਪ ਸਿੰਘ ਲਵਲੀ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਸੋਂ ਮਿਲੀ ਵਿਲੱਖਣ ਪਛਾਣ ਦਸਤਾਰ ਤੇ ਕੇਸਾਂ ਦੀ ਸੰਭਾਲ ਦੇ ਨਾਲ-ਨਾਲ ਸਿੱਖ ਨੂੰ ਸਾਬਤ ਸੂਰਤ ਹੋਣਾ ਅਤਿ ਜ਼ਰੂਰੀ ਹੈ | ਅੱਜ ਦੀ ਨੌਜਵਾਨ ਪੀੜੀ ਜੋ ਮਾੜੀਆਂ ਕੁਰਹਿਤਾਂ ਦੀ ਦਲਦਲ 'ਚ ...

ਪੂਰੀ ਖ਼ਬਰ »

ਸੂਬੇਦਾਰ ਹੌਲਦਾਰ ਹਜ਼ੂਰਾ ਸਿੰਘ ਨੂੰ ਸਰਬਸੰਮਤੀ ਨਾਲ ਯੂਨੀਅਨ ਪ੍ਰਧਾਨ ਚੁਣੇ

ਬਨੂੜ, 20 ਮਾਰਚ (ਭੁਪਿੰਦਰ ਸਿੰਘ)-ਐਕਸ ਸਰਵਿਸ ਮੈਨ ਯੂਨੀਅਨ ਦੇ ਪ੍ਰਧਾਨ ਪ੍ਰੇਮ ਚੰਦ ਬਨੂੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ 11 ਮੈਂਬਰੀ ਕਮੇਟੀ ਸਮੇਤ ਸੂਬੇਦਾਰ ਹੌਲਦਾਰ ਹਜੂਰਾ ਸਿੰਘ ਨੂੰ ਸਰਬਸੰਮਤੀ ਨਾਲ ਯੂਨੀਅਨ ਪ੍ਰਧਾਨ ਚੁਣ ਲਿਆ ਹੈ | ਸ਼ਹਿਰ ਦੇ ਵਾਰਡ ਨੰਬਰ 9 ...

ਪੂਰੀ ਖ਼ਬਰ »

ਵੇਵਜ਼ ਐਜੂਕੇਸ਼ਨਜ਼ ਦੇ ਵਿਦਿਆਰਥੀਆਂ ਦਾ ਆਈਲੈਟਸ ਪ੍ਰੀਖਿਆ 'ਚੋਂ ਸ਼ਾਨਦਾਰ ਨਤੀਜਾ

ਪਟਿਆਲਾ, 20 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਅਰਬਨ-ਅਸਟੇਟ ਪਟਿਆਲਾ ਫੇਜ ਇਕ 'ਚ ਸਥਿਤ ਵੇਵਜ ਐਜੂਕੇਸ਼ਨਜ ਦੇ ਵਿਦਿਆਰਥੀਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਈਲੈਟਸ 'ਚ ਚੰਗੇ ਬੈਂਡ ਪ੍ਰਾਪਤ ਕੀਤੇ ਹਨ | ਵੇਵਜ ਐਜੂਕੇਸ਼ਨਜ ਦੇ ਨਿਰਦੇਸ਼ਕ ਪੰਕਜ ਮਿੱਤਲ ਨੇ ਦੱਸਿਆ ...

ਪੂਰੀ ਖ਼ਬਰ »

ਦੁਕਾਨ 'ਚੋਂ ਰੀਪਰ ਚੋਰੀ, ਪੁਲਿਸ ਵੱਲੋਂ ਟਰੈਕਟਰ ਚਾਲਕ ਿਖ਼ਲਾਫ਼ ਮਾਮਲਾ ਦਰਜ

ਪਟਿਆਲਾ, 20 ਮਾਰਚ (ਆਤਿਸ਼ ਗੁਪਤਾ)-ਇਥੇ ਦੇ ਸਰਹਿੰਦ ਰੋਡ 'ਤੇ ਸਥਿਤ ਪਿੰਡ ਬਾਰਨ ਕੋਲ ਸਥਿਤ ਇਕ ਵਰਕਸ਼ਾਪ 'ਚੋਂ ਰੀਪਰ ਚੋਰੀ ਹੋ ਗਿਆ | ਜਿਸ ਦੀ ਜਾਣਕਾਰੀ ਮਿਲਦੇ ਹੀ ਥਾਣਾ ਤਿ੍ਪੜੀ ਪਟਿਆਲਾ ਦੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ | ਇਸ ਸਬੰਧੀ ਈਸ਼ਰ ਸਿੰਘ ਪੁੱਤਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX