ਤਾਜਾ ਖ਼ਬਰਾਂ


ਬੈਂਗਲੁਰੂ ਦੀ ਸ਼ਰਮਨਾਕ ਹਾਰ
. . .  1 day ago
ਕੋਲਕਾਤਾ, 23 ਅਪ੍ਰੈਲ- ਕੋਲਕਾਤਾ ਨੇ ਬੈਂਗਲੁਰੂ ਨੂੰ 49 ਦੌੜਾਂ 'ਤੇ ਆਊਟ ਕਰਕੇ 82 ਦੌੜਾਂ ਨਾਲ ਮੈਚ ਜਿੱਤ...
ਬੈਨਟ ਦੁਸਾਂਝ ਬਣੇ 'ਰਾਈਜਿੰਗ ਸਟਾਰ' ਦੇ ਸਟਾਰ
. . .  1 day ago
ਜਲੰਧਰ, 23 ਅਪ੍ਰੈਲ- ਜ਼ਿਲ੍ਹਾ ਜਲੰਧਰ ਦੇ ਪਿੰਡ ਦੁਸਾਂਝ ਕਲਾਂ ਦੇ ਬੈਨਟ ਦੁਸਾਂਝ ਕਲਰ ਟੀਵੀ 'ਤੇ ਚਲ ਰਹੇ ਸ਼ੋਅ 'ਰਾਈਜਿੰਗ ਸਟਾਰ' ਦੇ...
ਅਸਮਾਨੀ ਬਿਜਲੀ ਪੈਣ ਨਾਲ ਤਿੰਨ ਨੌਜਵਾਨਾ ਦੀ ਮੌਤ
. . .  1 day ago
ਪੱਟੀ, 23 ਅਪ੍ਰੈਲ (ਅਵਤਾਰ ਸਿੰਘ ਖਹਿਰਾ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਤੂਤ ਵਿਖੇ ਸੰਗਰੂਰ ਜ਼ਿਲ੍ਹੇ ਤੋਂ ਕੰਬਾਈਨ ਲੈ ਕੇ ਕਣਕ ਦੀ ਵਾਢੀ ਕਰਨ ਆਏ 6 ਨੌਜਵਾਨਾਂ 'ਤੇ ਅਸਮਾਨੀ ਬਿਜਲੀ ਪੈ ਗਈ ਜਿਨ੍ਹਾਂ 'ਚੋਂ 3 ਦੀ ਮੌਕੇ 'ਤੇ ਮੌਤ ਹੋ ਗਈ। ਇਸ ਹਾਦਸੇ...
ਬੁੜੈਲ ਜੇਲ੍ਹ ਨੇੜੇ ਜੰਗਲ 'ਚ ਲੱਗੀ ਭਿਆਨਕ ਅੱਗ
. . .  1 day ago
ਚੰਡੀਗੜ੍ਹ, 23 ਅਪ੍ਰੈਲ (ਗੁਰਿੰਦਰ)- ਸੈਕਟਰ 45 ਸਥਿਤ ਬੁੜੈਲ ਜੇਲ੍ਹ ਨੇੜੇ ਜੰਗਲ 'ਚ ਭਿਆਨਕ ਅੱਗ ਲੱਗੀ ਹੋਈ ਹੈ। ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ ਪਰ ਅੱਗ...
ਐੱਚ1 ਬੀ.ਵੀਜ਼ਾ ਮੁੱਦੇ 'ਤੇ ਵਿੱਤ ਮੰਤਰੀ ਜੇਤਲੀ ਨੇ ਅਮਰੀਕੀ ਸਕੱਤਰ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਵਿੱਤ ਮੰਤਰੀ ਅਰੁਣ ਜੇਤਲੀ ਨੇ ਐੱਚ1ਬੀ ਵੀਜ਼ਾ ਮੁੱਦੇ 'ਤੇ ਅਮਰੀਕੀ ਸਕੱਤਰ ਸਟੀਵਨ ਨਾਲ ਮੁਲਾਕਾਤ...
ਰਾਜਸਥਾਨ ਦੇ ਰਾਜਪਾਲ ਦੇ ਜਹਾਜ਼ ਦੀ ਲਖਨਊ ਵਿਖੇ ਐਮਰਜੈਂਸੀ ਲੈਂਡਿੰਗ
. . .  1 day ago
ਤੇਜ ਮੀਂਹ ਨਾਲ ਪਏ ਗੜੇ
. . .  1 day ago
ਜੈਤੋ, 23 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)- ਸਥਾਨਕ ਇਲਾਕੇ 'ਚ ਮੀਂਹ ਨਾਲ ਗੜੇ ਪੈਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇਸ ਨਾਲ ਕਣਕ ਦੀ ਵਾਢੀ ਦਾ ਕੰਮ ਕਾਫੀ ਪਿੱਛੇ ਪੈ ਜਾਵੇਗਾ। ਮੰਡੀਆਂ 'ਚ ਆਈ ਕਣਕ ਨੂੰ ਬਚਾਉਣ ਲਈ ਵੀ ਮਜ਼ਦੂਰ...
ਐਮ.ਸੀ.ਡੀ.ਚੋਣਾ 'ਚ ਹੋਈ 54 ਪ੍ਰਤੀਸ਼ਤ ਵੋਟਿੰਗ
. . .  1 day ago
ਨਵੀਂ ਦਿੱਲੀ, 23 ਅਪ੍ਰੈਲ (ਸੁਮਨ)- ਦਿੱਲੀ ਨਗਰ ਨਿਗਮ ਦੀਆਂ ਅੱਜ ਹੋਈਆਂ ਚੋਣਾ 'ਚ 54 ਪ੍ਰਤੀਸ਼ਤ ਵੋਟਿੰਗ ਹੋਈ ਹੈ। ਇਸ ਸੰਬੰਧੀ ਜਾਣਕਾਰੀ ਸੂਬਾ ਚੋਣ ਕਮਿਸ਼ਨਰ ਐੱਸ.ਕੇ...
ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਬੰਦ
. . .  1 day ago
ਨਾਮਵਰ ਰੰਗਮੰਚ ਅਦਾਕਾਰ ਤੇ ਨਿਰਦੇਸ਼ਕ ਬੀ.ਪੀ. ਸਿੰਘ ਦਾ ਦਿਹਾਂਤ
. . .  1 day ago
ਸਿੱਧੂ ਆਪਣੀ ਜੇਬ 'ਚੋਂ ਵੀ ਕਰਨਗੇ ਕਿਸਾਨਾਂ ਦੀ ਮਦਦ
. . .  1 day ago
ਭੀਮ ਤੇ ਆਧਾਰ ਦੇ ਉਪਯੋਗ ਦਾ ਸੂਬਿਆ ਨੂੰ ਹੋਵੇਗਾ ਲਾਭ - ਪ੍ਰਧਾਨ ਮੰਤਰੀ
. . .  1 day ago
ਬੀ.ਐੱਸ.ਐੱਫ ਨੇ ਸੋਨੇ ਸਮੇਤ ਤਸਕਰ ਨੂੰ ਕੀਤਾ ਕਾਬੂ
. . .  1 day ago
ਝਾਰਖੰਡ : ਬੱਸ ਪਲਟਣ ਕਾਰਨ 7 ਮੌਤਾਂ
. . .  1 day ago
ਟੀ.ਵੀ ਅਦਾਕਾਰ ਪਾਰਥ ਸੰਥਾਨ ਖ਼ਿਲਾਫ਼ ਸਰੀਰਕ ਸ਼ੋਸ਼ਣ ਦਾ ਮਾਮਲਾ ਦਰਜ
. . .  1 day ago
ਕੰਬਾਈਨ ਹੇਠਾਂ ਆਉਣ ਨਾਲ ਬਜ਼ੁਰਗ ਕਿਸਾਨ ਦੀ ਮੌਤ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋਈ ਖ਼ਤਮ
. . .  1 day ago
ਅਰੁਣਾਚਲ ਦੇ 6 ਸੀਨੀਅਰ ਆਗੂਆਂ ਨੇ 6 ਥਾਵਾਂ ਦਾ ਨਾਂਅ ਬਦਲਣ 'ਤੇ ਚੀਨ ਨੂੰ ਲਗਾਈ ਫਟਕਾਰ
. . .  1 day ago
ਆਈ.ਪੀ.ਐੱਲ-10 : ਪਹਿਲਾ ਖੇਡਦਿਆਂ ਕਿੰਗਜ਼ ਇਲੈਵਨ ਪੰਜਾਬ ਨੇ 7 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 188 ਦੌੜਾਂ
. . .  1 day ago
ਕਿਸਾਨਾਂ ਦੇ ਸਮਰਥਨ 'ਚ ਤਾਮਿਲਨਾਡੂ ਦੇ ਨੌਜਵਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ
. . .  1 day ago
ਬੋਪੰਨਾ-ਕੁਏਵਾਸ ਦੀ ਜੋੜੀ ਨੇ ਜਿੱਤਿਆ ਮੋਂਟੇਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ
. . .  1 day ago
ਡਵੇਨ ਬ੍ਰਾਵੋ ਇਸ ਪੂਰੇ ਸੀਜ਼ਨ ਲਈ ਆਈ.ਪੀ.ਐੱਲ-10 ਤੋਂ ਹੋਏ ਬਾਹਰ
. . .  1 day ago
ਸੈਟੇਲਾਈਟ ਲਾਂਚ ਪ੍ਰੋਗਰਾਮ 'ਚ ਸਲਾਨਾ 12 ਫ਼ੀਸਦੀ ਵਾਧਾ ਕਰੇਗਾ ਇਸਰੋ - ਕੁਮਾਰ
. . .  1 day ago
ਆਈ.ਪੀ.ਐੱਲ - 10 : ਹਾਸ਼ਿਮ ਅਮਲਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਉਡੀਸ਼ਾ : ਪਟਾਕਾ ਫ਼ੈਕਟਰੀ ਨੂੰ ਲੱਗੀ ਅੱਗ
. . .  1 day ago
ਰੈਸਟੋਰੈਂਟ ਮਾਲਕਾਂ ਦੇ ਦਬਾਅ 'ਚ ਸਰਕਾਰ ਨੇ ਸਰਵਿਸ ਚਾਰਜ 'ਤੇ ਬਦਲਿਆ ਰੁਖ
. . .  1 day ago
ਆਈ.ਪੀ.ਐਲ 2017 : ਗੁਜਰਾਤ ਨੇ ਜਿੱਤੀ ਟਾਸ, ਪੰਜਾਬ ਨੂੰ ਪਹਿਲਾ ਬੱਲੇਬਾਜੀ ਦਾ ਸੱਦਾ
. . .  1 day ago
ਐਮ.ਸੀ.ਡੀ. ਚੋਣਾਂ : 2 ਵਜੇ ਤੱਕ 33 ਫ਼ੀਸਦੀ ਵੋਟਿੰਗ
. . .  1 day ago
ਕਈ ਸਥਾਨਾਂ 'ਤੇ ਈ.ਵੀ.ਐਮ. ਖਰਾਬ - ਕੇਜਰੀਵਾਲ
. . .  1 day ago
ਐਮ.ਸੀ.ਡੀ. ਚੋਣਾਂ : ਭਾਜਪਾ 225 ਤੋਂ ਵੱਧ ਸੀਟਾਂ ਜਿੱਤੇਗੀ - ਮਨੋਜ ਤਿਵਾੜੀ
. . .  1 day ago
ਟਾਟਾ 407 ਪਲਟਣ ਕਾਰਨ 23 ਸ਼ਰਧਾਲੂ ਜ਼ਖਮੀ
. . .  1 day ago
ਐਮ.ਸੀ.ਡੀ. ਚੋਣਾਂ : ਹੁਣ ਤੱਕ 24 ਫੀਸਦੀ ਵੋਟਿੰਗ
. . .  1 day ago
ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ
. . .  1 day ago
ਨੀਤੀ ਆਯੋਗ ਦੀ ਅਹਿਮ ਬੈਠਕ 'ਚ ਨਹੀਂ ਆਏ ਕੇਜਰੀਵਾਲ ਤੇ ਮਮਤਾ
. . .  1 day ago
ਤਰਨ ਤਾਰਨ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਬੇਟੇ ਨੇ ਕੀਤੀ ਖੁਦਕੁਸ਼ੀ
. . .  1 day ago
ਯੋਗੀ ਨੇ ਅਖਿਲੇਸ਼ ਤੇ ਮਾਇਆਵਤੀ ਦੀ ਸੁਰੱਖਿਆ 'ਚ ਕੀਤੀ ਕਟੌਤੀ
. . .  1 day ago
ਝੌਪੜੀ 'ਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ
. . .  1 day ago
ਐਮ.ਸੀ.ਡੀ. ਚੋਣਾਂ : 12 ਵਜੇ ਤੱਕ 10 ਫੀਸਦੀ ਵੋਟਿੰਗ
. . .  1 day ago
ਮੁੰਬਈ 'ਚ ਸ਼ੋਅਰੂਮ 'ਚ ਭਿਆਨਕ ਅੱਗ, 20 ਗਡੀਆਂ ਸੜੀਆਂ, ਦੋ ਮੌਤਾਂ
. . .  1 day ago
ਸਾਡੀ ਲੜਾਈ ਭਾਜਪਾ ਨਾਲ, ਆਪ ਤਾਂ ਲੜਾਈ 'ਚ ਨਹੀਂ
. . .  1 day ago
ਐਮ.ਸੀ.ਡੀ. ਚੋਣਾਂ : 10 ਵਜੇ ਤੱਕ ਸਾਢੇ ਸੱਤ ਫ਼ੀਸਦੀ ਵੋਟਿੰਗ
. . .  1 day ago
ਹਿਮਾਚਲ 'ਚ ਭੁਚਾਲ
. . .  1 day ago
6 ਸਾਲਾਂ ਬੱਚੀ 400 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ
. . .  1 day ago
ਆਗਰਾ 'ਚ ਹਿੰਦੂ ਜਥੇਬੰਦੀਆਂ ਵਲੋਂ ਪੁਲਿਸ 'ਤੇ ਹਮਲਾ
. . .  1 day ago
ਤਿੰਨ ਬੰਬਾਂ ਨਾਲ ਦੁਨੀਆ ਤਬਾਹ ਕਰ ਦੇਵਾਂਗੇ - ਉਤਰ ਕੋਰੀਆ
. . .  1 day ago
ਕੇਜਰੀਵਾਲ, ਸਿਸੋਦੀਆ ਤੇ ਲਵਲੀ ਨੇ ਪਾਈ ਵੋਟ
. . .  1 day ago
ਐਮ.ਸੀ.ਡੀ. ਚੋਣਾਂ : ਦੋ ਵਾਰਡਾਂ 'ਤੇ ਵੋਟਿੰਗ ਮੁਲਤਵੀ
. . .  1 day ago
ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਮੁੱਖ ਮੰਤਰੀ ਨੇ ਕੀਤੀ ਮੁਲਾਕਾਤ
. . .  1 day ago
ਐਮ.ਸੀ.ਡੀ. ਚੋਣਾਂ : ਉਪ ਰਾਜਪਾਲ ਨੇ ਪਾਈ ਵੋਟ
. . .  1 day ago
ਬੱਸ ਖੱਡ 'ਚ ਡਿੱਗੀ, 25 ਜ਼ਖਮੀ
. . .  1 day ago
ਐਮ.ਸੀ.ਡੀ. ਚੋਣਾਂ ਲਈ ਵੋਟਿੰਗ ਸ਼ੁਰੂ
. . .  1 day ago
ਤਾਮਿਲਨਾਡੂ ਦੇ ਮੁੱਖ ਮੰਤਰੀ ਦਿੱਲੀ ਪਹੁੰਚੇ, ਕੱਲ੍ਹ ਕਿਸਾਨਾਂ ਨਾਲ ਕਰਨਗੇ ਮੁਲਾਕਾਤ
. . .  2 days ago
ਨੌਜਵਾਨ ਦੀ ਹਨੇਰੀ ਕਾਰਨ ਸ਼ੈੱਡ ਤੋਂ ਡਿੱਗਣ ਕਰਕੇ ਮੌਤ
. . .  2 days ago
ਹਾਈ ਕੋਰਟ ਦਾ ਹੁਕਮ ਹੋਣ 'ਤੇ 24 ਘੰਟਿਆਂ 'ਚ ਮਿਲੇਗਾ ਅਧਿਆਪਕਾਂ ਨੂੰ ਨਿਯੁਕਤੀ ਪੱਤਰ-ਖੱਟਰ
. . .  2 days ago
ਕੋਟਕਪੂਰਾ ਨੇੜੇ ਕਣਕ ਦਾ 225 ਏਕੜ ਨਾੜ ਸੜਿਆ
. . .  2 days ago
ਆਈ.ਪੀ.ਐਨ.10 : ਦਿੱਲੀ ਵੱਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ, ਮੁੰਬਈ ਦੀ ਤੇਜ ਸ਼ੁਰੂਆਤ
. . .  2 days ago
ਭਾਜਪਾ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  2 days ago
ਆਈ.ਪੀ.ਐਲ.10 : ਪੁਣੇ ਨੇ ਹੈਦਰਾਬਾਦ ਨੂੰ 6 ਖਿਡਾਰੀਆਂ ਨਾਲ ਹਰਾਇਆ
. . .  2 days ago
ਬਡਗਾਮ 'ਚ 2 ਅੱਤਵਾਦੀ ਢੇਰ
. . .  2 days ago
ਮਰੀਜ਼ਾਂ ਨੂੰ ਜੈਨਰਿਕ ਦਵਾਈ ਹੀ ਲਿਖ ਕੇ ਦੇਣ ਡਾਕਟਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਮੋਗਾ

ਸਰਕਾਰਾਂ ਦੀ ਬੇਰੁਖੀ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜਕੜਿਆ ਪਿਆ ਹੈ ਕਸਬਾ ਸਮਾਧ ਭਾਈ

ਸਮਾਧ ਭਾਈ, 20 ਮਾਰਚ (ਗੁਰਮੀਤ ਸਿੰਘ ਮਾਣੂੰਕੇ)- ਸਿੱਖਾਂ ਦੇ ਛੇਵੇਂ ਗੁਰੂ ਪੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿਨ ਸੇਵਕ ਤੇ ਪੰਜ ਗੁਰੂ ਸਾਹਿਬਾਨ ਜੀ ਦੀ ਸੇਵਾ ਦਾ ਮਾਣ ਪ੍ਰਾਪਤ ਕਰ ਚੁੱਕੇ ਭਾਈਕੇ ਪਰਿਵਾਰ ਦੇ ਬਾਬਾ ਭਾਈ ਰੂਪ ਚੰਦ ਜੀ ਦੇ ਅੰਤਿਮ ਅਸਥਾਨ ਉੱਤੇ ਬਣੀ ਸਮਾਧ ਦੇ ਨਾਂਅ 'ਤੇ ਬੱਝਾ ਮੋਗਾ ਜ਼ਿਲ੍ਹੇ ਦਾ ਕਸਬਾ ਸਮਾਧ ਭਾਈ ਜੋ ਕਿ ਧਰਮ ਤੇ ਗੁਰਬਾਣੀ ਦੇ ਪ੍ਰਚਾਰ ਵਜੋਂ ਪ੍ਰਸਿੱਧ ਹੈ ਪਰ ਜੇਕਰ ਇਸ ਦੀ ਸਮਾਜਿਕ ਅਤੇ ਭੂਗੋਲਿਕ ਹਾਲਾਤ ਵੱਲ ਨਜ਼ਰ ਮਾਰੀਏ ਤਾਂ ਇਸ ਦੀ ਹਾਲਤ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਬਿਹਤਰ ਹੋਣ ਦੀ ਬਜਾਏ ਖੜ੍ਹੋਤ ਵਾਲੇ ਪਾਸੇ ਨੂੰ ਹੈ ਕਿਉੁਾਕਿ ਦੇਸ਼ ਦੀ ਜਨਤਾ ਤੋਂ ਪਾਈ-ਪਾਈ ਕਰਕੇ ਇਕੱਠੇ ਕੀਤੇ ਜਾਂਦੇ ਟੈਕਸਾਂ ਦੇ ਇਵਜ਼ਾਨੇ ਵਜੋਂ ਸਰਕਾਰੀ ਖਾਤੇ 'ਚੋਂ ਪਿੰਡ ਦੇ ਵਿਕਾਸ ਲਈ ਆਈਆਂ ਗਰਾਂਟਾਂ ਨੂੰ ਕੁਝ ਹਿੱਸਿਆਂ ਤੱਕ ਖਰਚ ਕੇ ਹੀ ਖਾਨਾਪੂਰਤੀ ਕੀਤੀ ਗਈ ਹੈ | ਜਦਕਿ ਪਿੰਡ ਦੀ ਸੰਘਣੀ ਅਬਾਦੀ 'ਚ ਬਿਨ੍ਹਾਂ ਗੇਟ ਤੋਂ ਬਣੀ ਹੱਡਾਂ ਰੋੜੀ ਲੋਕਾਂ ਲਈ ਜੀ-ਜਾਨ ਦਾ ਖੌਅ ਬਣੀ ਹੋਈ ਹੈ ਅਤੇ ਇਸ ਵੱਡੀ ਸਮੱਸਿਆ ਵੱਲ ਸਮੇਂ-ਸਮੇਂ 'ਤੇ ਬਦਲ ਦੀਆਂ ਸਰਕਾਰਾਂ ਵੱਲੋਂ ਧਿਆਨ ਦੇਣ ਦੀ ਕੋਈ ਖੇਚਲ ਨਹੀਂ ਕੀਤੀ ਗਈ ਹੈ | ਲੋਕਾਂ ਦੇ ਦੱਸਣ ਮੁਤਾਬਕ ਕੁੱਝ ਸਾਲ ਪਹਿਲਾਂ ਇਸ ਹੱਡਾਂ-ਰੋੜੀ ਦੇ ਖੰਖਾਰੂ ਕੁੱਤੇ ਇਕ ਮਾਸੂਮ ਬੱਚੇ ਅਤੇ ਅਨੇਕਾਂ ਜਿਉਂਦੇ ਪਸ਼ੂਆਂ ਨੂੰ ਆਪਣਾ ਭੋਜਨ ਬਣਾ ਅਤੇ ਸੈਂਕੜੇ ਵਿਅਕਤੀਆਂ ਨੂੰ ਵੱਢ ਕੇ ਗੰਭੀਰ ਜਖ਼ਮੀ ਕਰ ਚੁੱਕੇ ਹਨ | ਇਸ ਭਿਆਨਕ ਸਮੱਸਿਆ ਵੱਲ ਕਿਸੇ ਵੀ ਸਰਕਾਰ ਅਤੇ ਸਮਾਜ ਸੇਵੀ ਵਿਅਕਤੀਆਂ ਨੇ ਕੋਈ ਧਿਆਨ ਨਹੀਂ ਦਿੱਤਾ | ਲੋਕਾਂ ਦੀ ਮੰਗ ਹੈ ਕਿ ਸਰਕਾਰੀ ਖਜ਼ਾਨੇ 'ਚੋਂ ਆਈ ਗ੍ਰਾਂਟ ਨਾਲ ਇਸ ਹੱਡਾਂ ਰੋੜੀ ਨੂੰ ਅਬਾਦੀ ਤੋਂ ਦੂਰ ਲਿਜਾਇਆ ਜਾਵੇ ਤਾਂ ਜੋ ਕੋਈ ਭਿਆਨਕ ਹਾਦਸਾ ਨਾ ਵਾਪਰ ਸਕੇ | ਇਸੇ ਤਰ੍ਹਾਂ ਹੀ ਪਿੰਡ ਦੀ ਇਕ ਹੋਰ ਗੰਭੀਰ ਸਮੱਸਿਆ ਗੰਦੇ ਪਾਣੀ ਦੇ ਨਿਕਾਸ ਲਈ ਮਾੜੀ ਤੇ ਤਰਸਣਯੋਗ ਹਾਲਤ ਵਾਲੀ ਡਰੇਨ ਵੀ ਹੈ ਜਿਸ ਦਾ ਗੰਦਾ ਪਾਣੀ ਬਰਸਾਤਾਂ ਦੇ ਦਿਨਾਂ 'ਚ ਪਿੰਡ ਦੀਆਂ ਗਲੀਆਂ ਵਿਚ ਜਾ ਵੜਦਾ ਹੈ ਜਿਸ ਕਾਰਨ ਇਹ ਸਮੱਸਿਆ ਕਈ ਵਾਰ ਅਖਬਾਰਾਂ ਦੀ ਸੁਰਖੀ ਵੀ ਬਣ ਚੁੱਕੀ ਹੈ ਅਤੇ ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਡਰੇਨ ਨੂੰ ਹੋਰ ਡੂੰਘਾ ਕੀਤਾ ਜਾਵੇ | ਪਿੰਡ ਵਿਚ ਸਕੂਲ ਮੈਨੇਜਮੈਂਟ ਕਮੇਟੀਆਂ ਨੇ ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਵੱਡੀਆਂ ਗਰਾਟਾਂ ਖਰਚ ਕਰਕੇ ਚਾਰ ਚੰਨ ਲਾਏ ਹਨ ਉੱਥੇ ਸਕੂਲ 'ਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਮੁਕਾਬਲੇ ਸਟਾਫ ਦੀ ਕਮੀ ਪਿਛਲੇ ਲੰਮੇ ਸਮੇਂ ਤੋਂ ਜਿਉਂ ਦੀ ਤਿਉਂ ਹੀ ਹੈ ਜੋ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨੂੰ ਦਰਸਾਉਂਦੀ ਹੈ | ਇਸ ਤੋਂ ਇਲਾਵਾ ਹੋਰ ਡੰਗ ਟਪਾਊ ਸੰਸਥਾਵਾਂ 'ਚੋਂ ਸਿਵਲ ਹਸਪਤਾਲ ਦੀ ਚਾਰਦੀਵਾਰੀ ਪਿਛਲੇ ਲੰਮੇ ਸਮੇਂ ਤੋਂ ਲਗਪਗ ਖਤਮ ਹੋ ਚੁੱਕੀ ਹੈ | ਪਸ਼ੂ ਹਸਪਤਾਲ, ਕਮਿਊਨਿਟੀ ਸੈਂਟਰ, ਰਾਜੀਵ ਗਾਂਧੀ ਕੇਂਦਰ ਦੀ ਅਧੂਰੀ ਇਮਾਰਤ, ਟੈਲੀਫੋਨ ਐਕਸਚੇਂਜ ਦੀ ਵੀ ਜ਼ਿਲ੍ਹੇ ਭਰ 'ਚੋਂ ਖਸਤਾ ਹਾਲਤ ਕਹਿ ਸਕਦੇ ਹਾਂ ਅਤੇ ਕਰੋੜਾਂ ਰੁਪਏ ਖਰਚ ਕੇ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਦੇ ਮਨੋਰਥ ਨਾਲ ਤਿਆਰ ਕੀਤੇ ਦੋ ਵਾਟਰ ਵਰਕਸ ਵੀ ਕਈ ਸਾਲਾਂ ਤੋਂ ਬੰਦ ਹੋਣ ਕਾਰਨ ਚਿੱਟੇ ਹਾਥੀ ਸਾਬਤ ਹੋ ਰਹੇ ਹਨ | ਨਸ਼ਿਆਂ ਦੀ ਦਲਦਲ ਨੂੰ ਦਰਸਾਉਂਦਾ ਮੇਨ ਰੋਡ 'ਤੇ ਅਤੇ ਤਿੰਨ ਸਕੂਲਾਂ ਦੇ ਬਿਲਕੁੱਲ ਨੇੜੇ ਬਣਿਆਂ ਸ਼ਰਾਬ ਦਾ ਠੇਕਾ ਨਸ਼ਾ ਮੁਕਤ ਪੰਜਾਬ ਸਿਰਜਣ ਦੀ ਮੁਹਿੰਮ ਨੂੰ ਮੂੰਹ ਚੜ੍ਹਾ ਰਿਹਾ ਹੈ | ਇਸੇ ਪਿੰਡ 'ਚ ਰੌਾਤਾ ਰੋਡ 'ਤੇ ਸਥਿੱਤ ਸ਼ਰਾਬ ਦਾ ਠੇਕਾ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੋਣ ਕਾਰਨ ਸਿੱਖ ਸ਼ਰਧਾਲੂਆਂ ਲਈ ਭਾਰੀ ਸਮੱਸਿਆ ਬਣਿਆ ਹੋਇਆ ਹੈ | ਪਿੰਡ ਦੇ ਵਿਕਾਸ ਲਈ ਪ੍ਰਵਾਸੀਆਂ ਦਾ ਕੋਈ ਸਹਿਯੋਗ ਨਾ ਦੇਣਾ ਵੀ ਕਾਫੀ ਰੜਕਦਾ ਹੈ | ਪਿੰਡ ਦੇ ਨੌਜਵਾਨ ਕਈ ਖੇਡਾਂ 'ਚ ਦਿਲਚਸਪੀ ਰੱਖਦੇ ਹਨ ਪਰ ਖੇਡ ਸਟੇਡੀਅਮ ਦੀ ਘਾਟ ਕਾਰਨ ਪਿੰਡ ਸਮਾਧ ਭਾਈ ਨਾਮਵਰ ਖਿਡਾਰੀਆਂ ਤੋਂ ਸੱਖਣਾ ਰਿਹਾ ਹੈ | ਸਮਾਧ ਭਾਈ ਨੂੰ ਬਠਿੰਡਾ, ਮੋਗਾ, ਬਾਘਾ ਪੁਰਾਣਾ, ਬੱਧਣੀ ਕਲਾਂ, ਭਗਤਾ ਭਾਈ, ਸਲਾਬਤਪੁਰਾ ਤੇ ਜਲਾਲ ਤੋਂ ਪ੍ਰਾਈਵੇਟ ਬੱਸਾਂ ਤਾਂ ਰੋਜ਼ਾਨਾ ਸੈਂਕੜੇ ਗੇੜੇ ਲਾਉਂਦੀਆਂ ਹਨ ਪਰ ਸਰਕਾਰੀ ਬੱਸਾਂ ਦੀ ਕੋਈ ਸਹੂਲਤ ਨਾ ਹੋਣ ਕਾਰਨ ਬੱਸ ਪਾਸ ਹੋਲਡਰ ਬਜ਼ੁਰਗ ਵਿਅਕਤੀਆਂ ਅਤੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਬੱਸਾਂ ਵਿਚ ਹੀ ਚੜ੍ਹਣ ਲਈ ਮਜ਼ਬੂਰ ਹੋਣਾ ਪੈਂਦਾ ਹੈ | ਪਿੰਡ ਸਮਾਧ ਭਾਈ ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ ਤੇ ਭਗਤਾ ਭਾਈ ਤੋਂ ਲਗਪਗ ਬਰਾਬਰ ਦੂਰੀ 'ਤੇ ਐਨ ਵਿਚਕਾਰ ਵਸਿਆ ਹੋਇਆ ਹੈ | ਇਸ ਵੱਡੀ ਆਬਾਦੀ ਵਾਲੇ ਪਿੰਡ ਦੀਆਂ 6 ਗ੍ਰਾਮ ਪੰਚਾਇਤਾਂ ਹਨ ਪਰ ਫਿਰ ਵੀ ਕਈ ਸਮੱਸਿਆਵਾਂ ਹੋਣ ਕਾਰਨ ਇਹ ਪਿੰਡ ਵਿਕਾਸਸ਼ੀਲ ਅਤੇ ਸਿਰਕੱਢ ਪਿੰਡਾਂ ਦੀ ਸੂਚੀ ਤੋਂ ਬਾਹਰ ਹੀ ਪ੍ਰਤੀਤ ਹੋ ਰਿਹਾ ਹੈ | ਲੋਕਾਂ ਦੀ ਨਵੀਂ ਬਣੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ 'ਤੇ ਜਲਦ ਹੀ ਨਿਪਟਾਰਾ ਕੀਤਾ ਜਾਵੇ |

ਯੁਵਕ ਮੇਲੇ ਨੌਜਵਾਨ ਪੀੜੀ ਵਿਚੋਂ ਘਟ ਰਹੀਆਂ ਸਮਾਜਿਕ ਕਦਰਾਂ-ਕੀਮਤਾਂ ਨੂੰ ਮੁੜ ਸੁਰਜੀਤ ਕਰਨਾ ਜ਼ਰੂਰੀ-ਰਾਜਿੰਦਰ ਸ਼ਰਮਾ

ਮੋਗਾ. 20 ਮਾਰਚ (ਸੁਰਿੰਦਰਪਾਲ ਸਿੰਘ/ਜਸਪਾਲ ਸਿੰਘ ਬੱਬੀ)-ਯੁਵਕ ਮੇਲੇ ਨੌਜਵਾਨਾਂ ਨੂੰ ਪੁਰਾਤਨ ਸੱਭਿਆਚਾਰਕ ਵਿਰਸੇ ਨਾਲ ਜੋੜਨ ਅਤੇ ਨੌਜਵਾਨ ਪੀੜ੍ਹੀ ਵਿਚੋਂ ਘਟ ਰਹੀਆਂ ਸਮਾਜਿਕ ਕਦਰਾਂ-ਕੀਮਤਾਂ ਨੂੰ ਮੁੜ ਸੁਰਜੀਤ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ | ਇਹ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਮੋਗਾ, 20 ਮਾਰਚ (ਜਸਪਾਲ ਸਿੰਘ ਬੱਬੀ)-ਨੇਚਰ ਪਾਰਕ ਮੋਗਾ ਵਿਖੇ ਭਾਰਤੀ ਕਿਸਾਨ ਯੂਨੀਅਨ ਰਜਿ: (ਕਾਦੀਆਂ) ਦੀ ਮੀਟਿੰਗ ਕਿਸਾਨ ਆਗੂ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਲਜਾਰ ਸਿੰਘ ਘੱਲ ਕਲਾਂ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ...

ਪੂਰੀ ਖ਼ਬਰ »

ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ 5 ਸਾਲ ਕੈਦ ਤੇ ਜੁਰਮਾਨਾ

ਮੋਗਾ, 20 ਮਾਰਚ (ਗੁਰਤੇਜ ਸਿੰਘ)-ਅੱਜ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ ਸਬੂਤਾਂ ਅਤੇ ਗਵਾਹਾਂ ਦੇ ਅਧਾਰ 'ਤੇ 5 ਸਾਲ ਕੈਦ ਅਤੇ 80 ਹਜ਼ਾਰ ਰੁਪਏ ਜੁਰਮਾਨਾ ਭਰਨ ਦੇ ਆਦੇਸ਼ ਜਾਰੀ ਕੀਤੇ ...

ਪੂਰੀ ਖ਼ਬਰ »

ਮਾਮੂਲੀ ਤਕਰਾਰ ਤੋਂ ਬਾਅਦ ਰਿਸ਼ਤੇਦਾਰ ਨੇ ਗੋਲੀ ਚਲਾਕੇ ਮਾਮਾ ਭਾਣਜਾ ਕੀਤੇ ਜ਼ਖ਼ਮੀ

ਮੋਗਾ, 20 ਮਾਰਚ (ਗੁਰਤੇਜ ਸਿੰਘ)-ਬੀਤੀ ਦੇਰ ਸ਼ਾਮ ਸਿਵਲ ਹਸਪਤਾਲ ਮੋਗਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਜ਼ਿਲ੍ਹੇ ਤੋਂ ਜ਼ਖਮੀ ਹਾਲਤ 'ਚ ਆਏ ਮਾਮੇ ਭਾਣਜੇ ਨੂੰ ਮਾਮੂਲੀ ਤਕਰਾਰ ਤੋਂ ਬਾਅਦ ਉਨ੍ਹਾਂ ਦੇ ਹੀ ਇਕ ਰਿਸ਼ਤੇਦਾਰ ਵੱਲੋਂ ਗੋਲੀਆਂ ਚਲਾ ਕੇ ਜ਼ਖਮੀ ...

ਪੂਰੀ ਖ਼ਬਰ »

ਵਿਕਾਸ ਕਾਰਜਾਂ ਨੂੰ ਲੈ ਕੇ ਨਗਰ ਨਿਗਮ ਮੋਗਾ ਦੀ ਵਿਸ਼ੇਸ਼ ਮੀਟਿੰਗ

ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਨਗਰ ਨਿਗਮ ਮੋਗਾ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਮੇਅਰ ਅਕਸ਼ਿਤ ਜੈਨ, ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਕਮਿਸ਼ਨਰ ਨਗਰ ਨਿਗਮ ਹਰਚਰਨ ਸਿੰਘ, ਗੁਰਮਿੰਦਰਜੀਤ ...

ਪੂਰੀ ਖ਼ਬਰ »

ਰਿਸ਼ਵਤ ਦੇ ਦੋਸ਼ 'ਚ ਸਾਹਮਣਾ ਕਰ ਰਿਹਾ ਪਟਵਾਰੀ ਅਦਾਲਤ ਵੱਲੋਂ ਬਰੀ

ਮੋਗਾ, 20 ਮਾਰਚ (ਗੁਰਤੇਜ ਸਿੰਘ)- ਅੱਜ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਰਿਸ਼ਵਤ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਪਟਵਾਰੀ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕਰਨ ਦੇ ਆਦੇਸ਼ ਦਿੱਤੇ | ਪ੍ਰਾਪਤ ਜਾਣਕਾਰੀ ਮੁਤਾਬਿਕ ਸਤਵੀਰ ...

ਪੂਰੀ ਖ਼ਬਰ »

ਔਰਤ ਤੋਂ ਨਕਦੀ ਤੇ ਸੋਨੇ ਦੀਆਂ ਵਾਲੀਆਂ ਖੋਹੀਆਂ

ਨਿਹਾਲ ਸਿੰਘ ਵਾਲਾ, 20 ਮਾਰਚ (ਟਿਵਾਣਾ/ਲੁਹਾਰਾ)-ਮੰਡੀ ਨਿਹਾਲ ਸਿੰਘ ਵਾਲਾ ਵਿਚ ਲੁਟੇਰਾ ਗਿਰੋਹ ਵੱਲੋਂ ਸ਼ਹਿਰ ਵਾਸੀਆਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ | ਜਿਸ ਕਾਰਨ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਬੀਤੇ ਦਿਨਾਂ ਵਿਚ ਸ਼ਹਿਰ ਵਿਚ ...

ਪੂਰੀ ਖ਼ਬਰ »

ਕੁੱਲਹਿੰਦ ਕਿਸਾਨ ਸਭਾ ਤਹਿਸੀਲ ਧਰਮਕੋਟ ਨੇ ਮੰਗਾਂ ਸਬੰਧੀ ਐੱਸ.ਡੀ.ਐੱਮ. ਨੂੰ ਮੰਗ-ਪੱਤਰ ਸੌਾਪਿਆ

ਧਰਮਕੋਟ, 20 ਮਾਰਚ (ਪਰਮਜੀਤ ਸਿੰਘ)-ਕਿਸਾਨ ਦੀ ਕੁੱਲਹਿੰਦ ਕਿਸਾਨ ਸਭਾ ਤਹਿਸੀਲ ਧਰਮਕੋਟ ਇਕਾਈ ਵੱਲੋਂ ਪੰਜਾਬ ਪੱਧਰ 'ਤੇ ਉਲੀਕੇ ਪ੍ਰੋਗਰਾਮ ਤਹਿਤ ਮੰਗ ਪੱਤਰ ਐੱਸ.ਡੀ.ਐੱਮ .ਜਸਪਾਲ ਸਿੰਘ ਨੂੰ ਦਿੱਤਾ ਗਿਆ | ਮੰਗ ਪੱਤਰ ਵਿਚ ਉਨ੍ਹਾਂ ਮੰਗ ਕੀਤੀ ਕਿ ਛੋਟੇ ਕਿਸਾਨਾਂ ਦਾ ...

ਪੂਰੀ ਖ਼ਬਰ »

ਗੋ ਗਲੋਬਲ ਨੇ ਲਗਾਇਆ ਕੈਨੇਡਾ ਦਾ ਵੀਜ਼ਾ

ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਸੰਸਥਾ ਜੋ ਨੇੜੇ ਸਟੇਟ ਬੈਂਕ ਆਫ ਪਟਿਆਲਾ ਜ਼ੇਲ੍ਹ ਵਾਲੀ ਗਲੀ ਵਿਚ ਸਥਿਤ ਹੈ | ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਬਹੁਤ ਹੀ ਥੋੜੇ ਸਮੇਂ 'ਚ ਸਾਕਾਰ ਕਰਨ ਅਤੇ ਤਰੱਕੀ ਦੀ ਰਾਹ ਵਿਖਾਉਣ ਵਾਲੀ ...

ਪੂਰੀ ਖ਼ਬਰ »

ਝੁੱਗੀਆਂ 'ਚ ਰਹਿੰਦੇ ਬੱਚਿਆਂ ਨੂੰ ਬੁਰਸ਼ ਅਤੇ ਪੇਸਟ ਵੰਡ ਕੇ ਮਨਾਇਆ ਸਿਹਤ ਦਿਵਸ

ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ)-ਸਿਵਲ ਸਰਜਨ ਮੋਗਾ ਡਾ. ਨਰਿੰਦਰ ਸਿੰਘ ਤੇ ਜ਼ਿਲ੍ਹਾ ਦੰਦ ਸਿਹਤ ਅਫਸਰ ਡਾ. ਕਮਲਦੀਪ ਕੌਰ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਰੋਲੀ ਭਾਈ ਡਾ. ਜਸਬੀਰ ਸਿੰਘ ਦੀ ਰਹਿਨੁਮਾਈ ਹੇਠ ਕਮਿਊਨਿਟੀ ਸਿਹਤ ਕੇਂਦਰ ...

ਪੂਰੀ ਖ਼ਬਰ »

ਆਰ.ਐੱਸ. ਪੋਲੀਟੈਕਨੀਕਲ ਕਾਲਜ ਵਿਖੇ ਯੁਵਕ ਮੇਲਾ ਕਰਵਾਇਆ

ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ)- ਯੂਥ ਵੈੱਲਫੇਅਰ ਸੇਵਾਵਾਂ ਮੋਗਾ ਵੱਲੋਂ ਵਾਈ ਆਰ.ਐੱਸ. ਪੋਲੀਟੈਕਨੀਕਲ ਕਾਲਜ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਯੂਵਕ ਮੇਲਾ ਕਰਵਾਇਆ ਗਿਆ | ਇਸ ਯੁਵਕ ਮੇਲੇ ਵਿਚ ਵੱਖਵੱਖ ਵਿਰਾਸਤੀ ਮੁਕਾਬਲੇ ਜਿਵੇਂ ਪੀੜ੍ਹੀ ਬੁਨਣਾ, ਪੱਖੀ ਬੁਨਣਾ, ...

ਪੂਰੀ ਖ਼ਬਰ »

ਬਾਬੇ ਕੇ ਕਾਲਜ ਆਫ਼ ਨਰਸਿੰਗ ਦੌਧਰ ਵਿਖੇ ਵਿਸ਼ਵ ਓਰਲ ਸਿਹਤ ਡੇਅ ਮਨਾਇਆ

ਬੱਧਨੀ ਕਲਾਂ, 20 ਮਾਰਚ (ਸੰਜੀਵ ਕੋਛੜ)- ਵਿਸ਼ਵ ਓਰਲ (ਮੂੰਹ) ਸਿਹਤ ਦਿਵਸ ਦੇ ਸਬੰਧ ਵਿਚ ਦੌਧਰ ਵਿਖੇ ਜਾਗਰੂਕਤਾ ਸੈਮੀਨਾਰ ਮੌਕੇ ਬੱਚਿਆਂ ਦੇ ਚਾਰਟ ਮੁਕਾਬਲੇ ਕਰਵਾਏ ਗਏ | ਸਿਵਲ ਸਰਜਨ ਮੋਗਾ ਡਾ. ਨਗਿੰਦਰ ਸਿੰਘ ਦੀਆਂ ਹਦਾਇਤਾਂ ਤੇ ਕਰਵਾਏ ਇਸ ਸਮਾਗਮ ਵਿਚ ਡਾ. ਕਮਲਦੀਪ ...

ਪੂਰੀ ਖ਼ਬਰ »

ਗਊਸ਼ਾਲਾ ਵਿਚ ਸ਼ੈੱਡ ਪਾਉਣ ਲਈ ਉਸਾਰੀ ਸ਼ੁਰੂ ਕਰਵਾਈ

ਕੋਟ ਈਸੇ ਖਾਂ, 20 ਮਾਰਚ (ਨਿਰਮਲ ਸਿੰਘ ਕਾਲੜਾ)-ਕਸਬਾ ਕੋਟ ਈਸੇ ਖਾਂ ਵਿਚ ਸ਼੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਵਿਚ ਸ਼ੈੱਡ ਬਣਾਉਣ ਲਈ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ | ਉਸਾਰੀ ਸ਼ੁਰੂ ਕਰਵਾਉਣ ਲੱਗਿਆ ਜੀ.ਕੇ.ਜੀ. ਚੈਰੀਟੇਬਲ ਟਰੱਸਟ ਦੇ ਸੇਵਾਦਾਰਾਂ ਨੇ ਜਾਣਕਾਰੀ ...

ਪੂਰੀ ਖ਼ਬਰ »

ਪੇਰੈਂਟਸ ਐਸੋਸੀਏਸ਼ਨ ਮੋਗਾ ਦੀ ਚੋਣ

ਮੋਗਾ, 20 ਮਾਰਚ (ਜਸਪਾਲ ਸਿੰਘ ਬੱਬੀ)- ਨੇਚਰ ਪਾਰਕ ਮੋਗਾ ਵਿਖੇ ਵੱਖ ਵੱਖ ਸਕੂਲਾਂ ਨਾਲ ਸਬੰਧਿਤ ਮਾਪਿਆਂ ਦੀ ਮੀਟਿੰਗ ਹੋਈ | ਜਿਸ ਵਿਚ ਪੇਰੈਂਟਸ ਐਸੋਸੀਏਸ਼ਨ ਮੋਗਾ ਦੀ ਚੋਣ ਵਿਚ ਰਾਜਿੰਦਰ ਖੋਸਾ ਪ੍ਰਧਾਨ, ਸਰਬਸੰਮਤੀ ਨਾਲ ਮਹਿੰਦਰਪਾਲ ਲੂੰਬਾ ਨੂੰ ਚੀਫ ਪੈਟਰਨ, ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫਤ ਸਮਾਨ ਵੰਡਿਆ

ਮੋਗਾ, 20 ਮਾਰਚ (ਸ਼ਿੰਦਰ ਸਿੰਘ ਭੁਪਾਲ)- ਕੁਲਵੰਤ ਸਿੰਘ ਕੈਨੇਡਾ ਤੇ ਉਨ੍ਹਾਂ ਦੀ ਧਰਮਪਤਨੀ ਚਰਨਪ੍ਰੀਤ ਕੌਰ ਕੈਨੇਡਾ ਨੇ ਭੈਣ ਗੁਰਬਚਨ ਕੌਰ ਇੰਗਲੈਂਡ, ਪੂਰਨ ਸਿੰਘ ਇੰਗਲੈਂਡ, ਬੇਟੀ ਗੁਰਪ੍ਰੀਤ ਕੌਰ ਪਿੰਕੀ ਕੈਨੇਡਾ ਅਤੇ ਸੁਖਜੀਤ ਕੌਰ ਦੇ ਸਹਿਯੋਗ ਨਾਲ ਸਰਕਾਰੀ ...

ਪੂਰੀ ਖ਼ਬਰ »

ਮਸਤੇਵਾਲਾ ਪਰਿਵਾਰ ਨੂੰ ਸਦਮਾ-ਹਰਦਿਆਲ ਸਿੰਘ ਸਿੱਧੂ ਨਹੀਂ ਰਹੇ

ਫਤਹਿਗੜ੍ਹ ਪੰਜਤੂਰ, 20 ਮਾਰਚ (ਜਸਵਿੰਦਰ ਸਿੰਘ)- ਪਿੰਡ ਮਸਤੇਵਾਲਾ ਜਾਣੀ ਪਹਿਚਾਣੀ ਸ਼ਖਸੀਅਤ ਅਤੇ ਅਗਾਂਹਵਧੂ ਕਿਸਾਨ ਹਰਦਿਆਲ ਸਿੰਘ ਸਿੱਧੂ ਮਸਤੇਵਾਲਾ ਦੀ ਬੀਤੇ ਦਿਨ ਮੌਤ ਹੋ ਗਈ | ਜਿਕਰਯੋਗ ਹੈ ਕਿ ਸਵਰਗੀ ਇਕਬਾਲ ਸਿੰਘ ਮਸਤੇਵਾਲਾ, ਮਹਿੰਦਰ ਸਿੰਘ ਸਰਪੰਚ ਦੇ ...

ਪੂਰੀ ਖ਼ਬਰ »

ਵਿਧਵਾ ਔਰਤ ਨਾਲ ਕੀਤੀ ਜਬਰ ਜਨਾਹ ਦੀ ਕੋਸ਼ਿਸ਼

ਮੋਗਾ, 20 ਮਾਰਚ (ਗੁਰਤੇਜ ਸਿੰਘ)-ਬੀਤੀ ਦੇਰ ਸ਼ਾਮ ਇਕ ਵਿਧਵਾ ਔਰਤ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਦੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਿਭਾਗ ਵਿਚ ਜੇਰੇ ਇਲਾਜ ਰਾਜਵੰਤ ਕੌਰ ਪਤਨੀ ਸਵ: ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਪੰਜਾਬ ਦਾ ਵਫਦ ਵਿਧਾਇਕ ਬਿਲਾਸਪੁਰ ਨੂੰ ਮਿਲਿਆ

ਨਿਹਾਲ ਸਿੰਘ ਵਾਲਾ/ਬਿਲਾਸਪੁਰ, 20 ਮਾਰਚ (ਟਿਵਾਣਾ/ਗਾਹਲਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਬਲਾਕ ਨਿਹਾਲ ਸਿੰਘ ਵਾਲਾ ਦਾ ਵਫਦ ਪ੍ਰਧਾਨ ਸੁਖਮੰਦਰ ਸਿੰਘ ਧੂੜਕੋਟ ਅਤੇ ਜਨਰਲ ਸਕੱਤਰ ਬਲਵੀਰ ਸਿੰਘ ਭਾਗੀਕੇ ਦੀ ਅਗਵਾਈ ਵਿਚ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ...

ਪੂਰੀ ਖ਼ਬਰ »

ਖੇਤਾਂ 'ਚ ਬਣੇ ਘਰਾਂ 'ਚ ਰਹਿੰਦੇ ਲੋਕ ਸੱਪਾਂ ਤੋਂ ਪਰੇਸ਼ਾਨ

ਮੋਗਾ, 20 ਮਾਰਚ (ਅਮਰਜੀਤ ਸਿੰਘ ਸੰਧੂ)-ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਅਤੇ ਕਣਕ ਦੀ ਫਸਲ 'ਤੇ ਜ਼ਹਿਰੀਲੀਆਂ ਦਵਾਈਆਂ ਦੀ ਸਪਰੇਅ ਕਰਨ ਕਰਕੇ ਬਾਹਰੋਂ ਕਣਕ ਦੇ ਖੇਤਾਂ ਵਿਚੋਂ ਜ਼ਹਿਰੀਲੇ ਸੱਪ ਅਤੇ ਹੋਰ ਅਜਿਹੇ ਕੀੜੇ ਮਕੌੜੇ ਬਾਹਰੋਂ ਜਾਨ ਬਚਾਕੇ ਖੇਤਾਂ ਵਿਚ ਵਸਦੇ ...

ਪੂਰੀ ਖ਼ਬਰ »

ਕਿਵੀ ਇੰਮੀਗ੍ਰੇਸ਼ਨ ਦੀ ਵਿਦਿਆਰਥਣ ਨੇ ਹਾਸਲ ਕੀਤੇ 6.5 ਬੈਂਡ

ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਪ੍ਰਸਿੱਧ ਆਈਲੈਟਸ ਸੰਸਥਾ ਕਿਵੇਂ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਮੋਗਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਵਾਸੀ ਖੋਸਾ ਰਣਧੀਰ ਨੇ ਆਈਲੈਟਸ ਦੀ ਪ੍ਰੀਖਿਆ ਦੌਰਾਨ ਲਿਸਨਿੰਗ ਵਿਚੋਂ 7, ਰੀਡਿੰਗ 7, ਸਪੀਕਿੰਗ 6, ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੀ ਇਕੱਤਰਤਾ

ਬਾਘਾ ਪੁਰਾਣਾ, 20 ਮਾਰਚ (ਬਲਰਾਜ ਸਿੰਗਲਾ)- ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਦੇ ਸੰਸਦ ਵਿਚ ਦਿੱਤੇ ਉਸ ਬਿਆਨ ਦਾ ਘੇਰਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਵਿਸ਼ਾਲ ਕਰਨ ਦੀ ਮੰਗ ਕੀਤੀ ਗਈ ਹੈ | ਜਿਸ ਤਹਿਤ ਉਨ੍ਹਾਂ ਕੇਵਲ ਯੂ.ਪੀ ਦੇ ਕਿਸਾਨਾਂ ਦੇ ਕੇਂਦਰ ...

ਪੂਰੀ ਖ਼ਬਰ »

ਬਿ੍ਟਿਸ਼ ਇੰਗਲਿਸ਼ ਆਈਲੈਟਸ ਸੰਸਥਾ ਵੱਲੋਂ ਸੈਮੀਨਾਰ

ਨਿਹਾਲ ਸਿੰਘ ਵਾਲਾ, 20 ਮਾਰਚ (ਪਲਵਿੰਦਰ ਸਿੰਘ ਟਿਵਾਣਾ)-ਨਿਹਾਲ ਸਿੰਘ ਵਾਲਾ ਦੀ ਪੁਰਾਣੀ ਵਿਦਿਅਕ ਸੰਸਥਾ ਬਿ੍ਟਸ਼ ਇੰਗਲਿਸ਼ ਸੈਂਟਰ ਵਿਖੇ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਮਾਤ ਭਾਸ਼ਾ ਨਾਲ ਜੁੜਨ ਲਈ ਸੈਮੀਨਾਰ ਕਰਵਾਇਆ ਗਿਆ | ਲਿਟਰੇਰੀ ਕਲੱਬ ਨੂੰ ਸੰਬੋਧਨ ...

ਪੂਰੀ ਖ਼ਬਰ »

ਟਰੱਕ ਯੂਨੀਅਨ 'ਚ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ

ਨਿਹਾਲ ਸਿੰਘ ਵਾਲਾ, 20 ਮਾਰਚ (ਪਲਵਿੰਦਰ ਸਿੰਘ ਟਿਵਾਣਾ)-ਟਰੱਕ ਯੂਨੀਅਨ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਸਮੂਹ ਟਰੱਕ ਉਪਰੇਟਰਾਂ ਅਤੇ ਮੰਡੀ ਵਾਸੀਆਂ ਨੇ ਰਲ ਕੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ | ਇਸ ਮੌਕੇ ਹਲਕਾ ਬਾਘਾ ਪੁਰਾਣਾ ...

ਪੂਰੀ ਖ਼ਬਰ »

ਟੈਗੋਰ ਕਾਲਜ ਦੇ ਵਿਦਿਆਰਥੀਆਂ ਨੇ ਯੂਵਕ ਮੇਲੇ ਵਿਚ ਲਿਆ ਹਿੱਸਾ

ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ)-ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਮੋਗਾ ਵੱਲੋਂ ਯੂਵਕ ਮੇਲੇ ਕਰਵਾਏ ਗਏ, ਵਿਚ ਟੈਗੋਰ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਕਾਲਜ ਦੇ ਵਿਦਿਆਰਥੀਆਂ ਵਿਚੋਂ ਰਾਜਵੀਰ ਕੌਰ ਨੇ ਲੋਕ ਗੀਤ, ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਕੀਤੀਆਂ ਸਮੂਹਿਕ ਸ਼ਾਦੀਆਂ

ਬਾਘਾ ਪੁਰਾਣਾ, 20 ਮਾਰਚ (ਬਲਰਾਜ ਸਿੰਗਲਾ)- ਸਮਾਜ ਸੇਵਾ ਨੂੰ ਸਮਰਪਿਤ ਜਥਾ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਬਾਘਾ ਪੁਰਾਣਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਗੁਰਦੁਆਰਾ ਹਰਗੋਬਿੰਦਸਰ ਸਾਹਿਬ (ਸੰਤ ਗੁਰਮੇਲ ਸਿੰਘ ਲੋਪੋ ਵਾਲੇ) ਵਿਖੇ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੇ ਨਵਪ੍ਰੀਤ ਨੇ ਓਵਰਆਲ 6 ਬੈਂਡ ਪ੍ਰਾਪਤ ਕੀਤੇ

ਬਾਘਾ ਪੁਰਾਣਾ, 20 ਮਾਰਚ (ਬਲਰਾਜ ਸਿੰਗਲਾ)- ਡਰੀਮ ਬਿਲਡਰਜ਼ ਗਰੁੱਪ ਆਫ ਇੰਸਟੀਚਿਊਟਸ ਦੇ ਵਿਦਿਆਰਥੀ ਨਵਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਬਾਘਾ ਪੁਰਾਣਾ ਨੇ ਓਵਰਆਲ 6 ਬੈਂਡ ਹਾਸਲ ਕਰਕੇ ਆਪਣਾ ਅਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸੰਸਥਾ ਦੇ ...

ਪੂਰੀ ਖ਼ਬਰ »

ਅਵਤਾਰ ਸਿੰਘ ਆੜ੍ਹਤੀਆ ਦੇ ਪਿਤਾ ਦੀ ਮੌਤ 'ਤੇ ਦੱੁਖ ਦਾ ਪ੍ਰਗਟਾਵਾ

ਅਜੀਤਵਾਲ, 20 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਆੜ੍ਹਤੀਆ ਅਵਤਾਰ ਸਿੰਘ ਕਿੰਗਰਾ ਦੇ ਪਿਤਾ ਅਤੇ ਮਾ: ਅਮਰ ਸਿੰਘ ਕਿੰਗਰਾ ਦੇ ਭਰਾ ਰੂਪ ਸਿੰਘ ਸੁਧੇਕੇ ਦੀ ਮੌਤ ਹੋਣ 'ਤੇ ਏ. ਡੀ. ਓ. ਕੁਲਦੀਪ ਸਿੰਘ ਬੁੱਟਰ, ਅਧਿਕਾਰੀ ਕੁਲਵਿੰਦਰ ਸਿੰਘ ਧਰਮਕੋਟ, ਪਿ੍ੰਸੀਪਲ ਗੁਰਮੇਲ ਸਿੰਘ, ...

ਪੂਰੀ ਖ਼ਬਰ »

ਆਰ. ਐੱਮ. ਪੀ. ਡਾਕਟਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਯਤਨ ਕਰਾਂਗੇ- ਬਰਾੜ

ਨੱਥੂਵਾਲਾ ਗਰਬੀ, 20 ਮਾਰਚ (ਸਾਧੂ ਰਾਮ ਲੰਗੇਆਣਾ)-ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਸਸਤੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਆਰ. ਐੱਸ. ਐੱਮ. ਪੀ. ਡਾਕਟਰਾਂ ਰਜਿਸਟਰੇਸ਼ਨ ਦਾ ਮਸਲਾ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਹਿੱਤ ਲਿਆ ਕੇ ...

ਪੂਰੀ ਖ਼ਬਰ »

ਦੇਸ਼ ਭਗਤ ਕਾਲਜ ਵਿਖੇ ਵਿਦਿਆਰਥੀਆਂ ਲਈ ਵਰਕਸ਼ਾਪ ਕਰਵਾਈ

ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ)-ਦੇਸ਼ ਭਗਤ ਫਾਊਾਡੇਸ਼ਨ ਗਰੁੱਪ ਆਫ ਇੰਸਟੀਚਿਊਸ਼ਨਜ਼ ਮੋਗਾ ਵਿਖੇ ਕੰਪਿਊਟਰ ਸਾਇੰਸ, ਇਲੈਕਟ੍ਰੋਨਿਕਸ ਅਤੇ ਆਈ.ਟੀ. ਵਿਭਾਗ ਦੁਆਰਾ ਸਾਂਝੇ ਤੌਰ 'ਤੇ ਵਿਦਿਆਰਥੀਆਂ ਲਈ ਇਕ ਵਰਕਸ਼ਾਪ ਲਗਾਈ ਗਈ | ਇਹ ਵਰਕਸ਼ਾਪ ਇੰਟਰਨੈਟ ਆਫ ਥਿੰਗਸ ...

ਪੂਰੀ ਖ਼ਬਰ »

ਵਿਧਾਇਕ ਡਾ. ਹਰਜੋਤ ਵੱਲੋਂ ਹਲਕੇ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲਿਆਂ ਨੂੰ ਚਿਤਾਵਨੀ

ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਬਚਾਉਣ ਲਈ ਜਿਸ ਸੋਚ ਨੂੰ ਲੈ ਕੇ ਚੱਲੇ ਹਨ ਉਸ ਨੂੰ ਪੂਰਾ ਕਰਨ ਲਈ ਲੋਕਾਂ ਦਾ ਸਾਥ ਬਹੁਤ ਜਰੂਰੀ ਹੈ | ਇਹ ਪ੍ਰਗਟਾਵਾ ਕਰਦੇ ਹੋਏ ਮੋਗਾ ਹਲਕੇ ਤੋਂ ਵਿਧਾਇਕ ਡਾ. ਹਰਜੋਤ ...

ਪੂਰੀ ਖ਼ਬਰ »

8 ਅਪ੍ਰੈਲ ਨੂੰ ਲਗਾਈ ਜਾਣ ਵਾਲੀ ਕੌਮੀ ਲੋਕ ਅਦਾਲਤ 'ਚ ਝਗੜਿਆਂ ਦਾ ਨਿਪਟਾਰਾ ਹੋਵੇਗਾ

ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ 8 ਅਪ੍ਰੈਲ ਨੂੰ ਲਗਾਈ ਜਾ ਰਹੀ ਕੌਮੀ ਲੋਕ ਅਦਾਲਤ ਵਿਚ ਹਰ ਤਰ੍ਹਾਂ ਦੇ ਝਗੜਿਆਂ ਦਾ ਨਿਪਟਾਰਾ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸ਼ੈਸ਼ਨ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਨੇ ਲਗਵਾਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ

ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ)- ਮਾਲਵੇ ਦੀ ਮਸ਼ਹੂਰ ਸੰਸਥਾ ਮੈਕਰੋਗਲੋਬਲ ਮੋਗਾ ਜਿਥੇ ਆਈਲੈਟਸ ਦੇ ਨਾਲ ਨਾਲ ਸਟੂਡੈਂਟ ਵੀਜ਼ਾ ਅਤੇ ਵਿਜ਼ਟਰ ਵੀਜ਼ਿਆਂ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ ਅਨੇਕਾਂ ਹੀ ਵਿਦਿਆਰਥੀਆਂ ਦਾ ਭਵਿੱਖ ਸੰਵਾਰ ਚੁੱਕੀ ਸੰਸਥਾ ਵੱਲੋਂ ...

ਪੂਰੀ ਖ਼ਬਰ »

ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੂੰ ਮਿਲ ਕੇ ਦਿੱਤੀ ਵਧਾਈ

ਫਤਹਿਗੜ੍ਹ ਪੰਜਤੂਰ, 20 ਮਾਰਚ (ਜਸਵਿੰਦਰ ਸਿੰਘ)-ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਨਣ ਅਤੇ ਹਲਕਾ ਧਰਮਕੋਟ ਤੋਂ ਬਾਈ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਹੋਈ ਸ਼ਾਨਦਾਰ ਜਿੱਤ ਨਾਲ ਹਰ ਵਰਗ ਦੇ ਲੋਕਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਚੰਦ ਪੁਰਾਣੇ ਦੇ ਜੋੜ ਮੇਲੇ 'ਚ ਪੁੱਜੀਆਂ ਲੱਖਾਂ ਸੰਗਤਾਂ ਦਾ ਬਾਬਾ ਗੁਰਦੀਪ ਸਿੰਘ ਨੇ ਕੀਤਾ ਧੰਨਵਾਦ

ਬਾਘਾ ਪੁਰਾਣਾ, 20 ਮਾਰਚ (ਬਲਰਾਜ ਸਿੰਗਲਾ)- ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਹਰੇਕ ਸਾਲ ਦੀ ਤਰ੍ਹਾ ਸਲਾਨਾ ਜੋੜ ...

ਪੂਰੀ ਖ਼ਬਰ »

ਖੋਸਾ ਕੋਟਲਾ ਵਿਖੇ ਨਵੀਂ ਪਸ਼ੂ ਡਿਸਪੈਂਸਰੀ ਦਾ ਉਦਘਾਟਨ

ਕੋਟ ਈਸੇ ਖਾਂ, 20 ਮਾਰਚ (ਨਿਰਮਲ ਸਿੰਘ ਕਾਲੜਾ)-ਪਿੰਡ ਖੋਸਾ ਕੋਟਲਾ ਦੀ ਸਮੂਹ ਗ੍ਰਾਂਮ ਪੰਚਾਇਤ ਵੱਲੋਂ ਬਣਾਈ ਗਈ ਨਵੀਂ ਸਿਵਲ ਪਸ਼ੂ ਡਿਸਪੈਂਸਰੀ ਦਾ ਉਦਘਾਟਨ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਨੇ ਕੀਤਾ | ਇਸ ਸਮੇਂ ਮੁੱਖ ਮਹਿਮਾਨ ਹਲਕਾ ਵਿਧਾਇਕ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ

ਫਤਹਿਗੜ੍ਹ ਪੰਜਤੂਰ, 20 ਮਾਰਚ (ਜਸਵਿੰਦਰ ਸਿੰਘ)- ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਪੰਜਤੂਰ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸਕੂਲ ਦੇ ਪਿ੍ੰਸੀਪਲ ਮੰਜੂ ਅਰੌੜਾ ਅਤੇ ਸਕੂਲ ਸਟਾਫ ਦੀ ਦੇਖ ਰੇਖ ਹੇਠ ਹੋਇਆ ਜਿਸ ਵਿਚ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX