ਤਾਜਾ ਖ਼ਬਰਾਂ


ਸਿੱਧੂ ਦੀ ਰਿਹਾਇਸ਼ ਨੇੜਿਉਂ ਹੋਟਲ ਮਾਲਕ ਪਿਸਤੌਲ ਦੀ ਨੋਕ 'ਤੇ ਅਗਵਾ, ਵੇਰਕਾ ਲਾਗੇ ਛੱਡਿਆ
. . .  5 minutes ago
ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ) - ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਨੇੜਿਉਂ ਇਕ ਹੋਟਲ ਮਾਲਕ ਪਰਵਿੰਦਰ ਸਿੰਘ ਨੂੰ ਪਿਸਤੌਲ ਦੀ ਨੋਕ 'ਤੇ ਉਨ੍ਹਾਂ ਦੇ ਘਰ ਬਾਹਰੋਂ ਉਨ੍ਹਾਂ ਦੀ ਕਾਰ ਸਮੇਤ ਅਗਵਾ ਕਰ ਲਿਆ ਗਿਆ ਤੇ ਅਗਵਾਕਾਰਾਂ ਵੱਲੋਂ...
ਅਦਾਕਾਰ ਰਾਹੁਲ ਰਾਏ ਭਾਜਪਾ 'ਚ ਹੋਏ ਸ਼ਾਮਲ
. . .  41 minutes ago
ਨਵੀਂ ਦਿੱਲੀ, 18 ਨਵੰਬਰ - ਅਦਾਕਾਰ ਰਾਹੁਲ ਰਾਏ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ...
ਜਲੰਧਰ 'ਚ ਖਹਿਰਾ ਦਾ ਫੂਕਿਆ ਗਿਆ ਪੁਤਲਾ
. . .  47 minutes ago
ਜਲੰਧਰ, 18 ਨਵੰਬਰ - ਯੂਥ ਅਕਾਲੀ ਦਲ ਵੱਲੋਂ ਅੱਜ ਆਪ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਹਾਈਕੋਰਟ ਵੱਲੋਂ ਅਪੀਲ ਰੱਦ ਹੋਣ ਤੇ ਸੰਮਣ ਜਾਰੀ ਹੋਣ ਕਾਰਨ ਅਸਤੀਫ਼ੇ ਦੀ ਮੰਗ ਕਰਦਿਆਂ ਸਥਾਨਕ ਕੰਪਨੀ ਬਾਗ ਚੌਂਕ ਵਿਖੇ ਮਿਊਂਸੀਪਲ...
ਟਰਾਲੀ ਹੇਠ ਆਉਣ ਨਾਲ ਈ.ਟੀ.ਟੀ. ਅਧਿਆਪਕਾ ਦੀ ਮੌਤ
. . .  1 minute ago
ਗੜ੍ਹਸ਼ੰਕਰ, 18 ਨਵੰਬਰ (ਧਾਲੀਵਾਲ)- ਇਥੋਂ ਦੇ ਨਜ਼ਦੀਕੀ ਪਿੰਡ ਪਾਹਲੇਵਾਲ ਵਿਖੇ ਸਵੇਰ ਸਮੇਂ ਇਕ ਈ.ਟੀ.ਟੀ. ਅਧਿਆਪਕ ਬਲਵੀਰ ਕੌਰ ਦੀ ਟਰਾਲੀ ਹੇਠ ਆਉਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਸਰਕਾਰੀ ਐਲੀਮੈਂਟਰੀ ਸਕੂਲ ਪਾਹਲੇਵਾਲ ਵਿਖੇ ਤਾਇਨਾਤ...
ਬਾਮਸੇਫ ਤੇ ਭਾਰਤੀ ਮੁਕਤੀ ਮੋਰਚਾ ਵੱਲੋਂ ਨੈਸ਼ਨਲ ਪੱਧਰ ਦੀ 34ਵੀਂ ਕਨਵੈੱਨਸ਼ਨ ਸ਼ੁਰੂ
. . .  31 minutes ago
ਰਾਜਾਸਾਂਸੀ, 18 ਨਵੰਬਰ (ਹੇਰ,ਖੀਵਾ) - ਅੰਮ੍ਰਿਤਸਰ ਦੇ ਬਲਾਕ ਵੇਰਕਾ ਅਧੀਨ ਆਉਂਦੇ ਪਿੰਡ ਮੁਰਾਦਪੁਰਾ ਦੀ ਆਬਾਦੀ ਰਾਮਪੁਰਾ ਵਿਖੇ ਬਾਮਸੇਫ ਤੇ ਭਾਰਤੀ ਮੁਕਤੀ ਮੋਰਚਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, (ਖ਼ਾਲਿਸਤਾਨ ਪੱਖੀ ਆਗੂਆਂ) ਦੇ ਸਹਿਯੋਗ ਨਾਲ ਪੰਜ ਦਿਨ...
ਅੰਮ੍ਰਿਤਸਰ 'ਚ ਅਕਾਲੀ ਦਲ ਬਾਦਲ ਵੱਲੋਂ ਕੇਜਰੀਵਾਲ ਤੇ ਖਹਿਰਾ ਦੇ ਪੁਤਲੇ ਫੂਕੇ ਗਏ
. . .  about 1 hour ago
ਅੰਮ੍ਰਿਤਸਰ, 18 ਨਵੰਬਰ (ਜਸਵੰਤ ਸਿੰਘ ਜੱਸ) - ਅਕਾਲੀ ਦਲ ਬਾਦਲ ਦੇ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੀ ਅਗਵਾਈ 'ਚ ਕਚਹਿਰੀ ਚੌਕ ਵਿਖੇ ਅਰਵਿੰਦ ਕੇਜਰੀਵਾਲ ਤੇ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੁਤਲੇ ਫੂਕੇ ਗਏ ਤੇ...
ਕੌਮਾਂਤਰੀ ਫਿਲਮ ਸਮਾਰੋਹ ਦੇ ਭਾਰਤੀ ਪੈਨੋਰਮਾ ਦਾ ਉਦਘਾਟਨ ਕਰੇਗੀ ਸ੍ਰੀਦੇਵੀ
. . .  about 1 hour ago
ਮੁੰਬਈ, 18 ਨਵੰਬਰ (ਪੰਨੂ) - 48ਵੇਂ ਕੌਮਾਂਤਰੀ ਫਿਲਮ ਸਮਾਰੋਹ ਦੇ ਭਾਰਤੀ ਪੈਨੋਰਮਾ ਸੈਕਸ਼ਨ ਦਾ ਉਦਘਾਟਨ ਇਸ ਸਾਲ ਭਾਰਤੀ ਫਿਲਮ ਉਦਯੋਗ 'ਚ ਆਪਣੇ 50 ਸਾਲ ਪੂਰੇ ਕਰ ਰਹੀ ਉੱਘੀ ਅਦਾਕਾਰਾ ਸ੍ਰੀਦੇਵੀ ਕਰੇਗੀ। ਇਹ ਉਦਘਾਟਨ ਸਮਾਰੋਹ 21 ਨਵੰਬਰ ਨੂੰ...
ਮਿੰਨੀ ਸਕੱਤਰੇਤ ਬਾਹਰ ਯੂਥ ਅਕਾਲੀ ਦਲ ਵੱਲੋਂ ਖਹਿਰਾ ਖਿਲਾਫ ਜ਼ੋਰਦਾਰ ਪ੍ਰਦਰਸ਼ਨ
. . .  1 minute ago
ਲੁਧਿਆਣਾ, 18 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਆਪ ਪਾਰਟੀ ਤੋਂ ਬਰਖ਼ਾਸਤ ਕਰਨ ਨੂੰ ਲੈ ਕੇ ਮਿੰਨੀ ਸਕੱਤਰੇਤ ਬਾਹਰ ਯੂਥ ਅਕਾਲੀ ਦਲ ਵੱਲੋਂ ਖਹਿਰਾ ਦਾ ਪੁਤਲਾ ਫੂਕਿਆ ਗਿਆ ਤੇ ਜੰਮ ਕੇ ਨਾਅਰੇਬਾਜ਼ੀ...
ਐਨ.ਆਈ.ਏ. ਟੀਮ ਵਲੋਂ ਕਤਲ ਕੀਤੇ ਆਰ.ਐਸ.ਐਸ. ਆਗੂ ਦੇ ਪਰਿਵਾਰ ਨਾਲ ਮੁਲਾਕਾਤ
. . .  about 2 hours ago
ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰਾਂ ਦਾ ਐਲਾਨ
. . .  about 2 hours ago
ਭਾਰਤ ਸ੍ਰੀਲੰਕਾ ਕੋਲਕਾਤਾ ਟੈਸਟ : ਭਾਰਤ ਦੀ ਪੂਰੀ ਟੀਮ 172 ਦੌੜਾਂ 'ਤੇ ਆਲ ਆਊਟ
. . .  about 2 hours ago
22 ਕਿੱਲੋ ਹੈਰੋਇਨ ਸਮੇਤ 3 ਭਾਰਤੀ ਤਸਕਰ ਕਾਬੂ , ਪਾਕਿ ਤਸਕਰ ਹੋਏ ਫਰਾਰ
. . .  32 minutes ago
ਛੱਤੀਸਗੜ੍ਹ 'ਚ 10 ਨਕਸਲੀ ਗ੍ਰਿਫ਼ਤਾਰ
. . .  about 3 hours ago
ਲਾਹੌਲ ਸਪਿਤੀ 'ਚ ਭਾਰੀ ਬਰਫ਼ਬਾਰੀ
. . .  about 3 hours ago
ਭਾਰਤ ਸ੍ਰੀਲੰਕਾ ਕੋਲਕਾਤਾ ਟੈਸਟ : ਭਾਰਤ ਦੀ ਹਾਲਤ ਪਤਲੀ, ਸਕੋਰ 142/8
. . .  about 2 hours ago
ਗਿਲਗਿਤ ਬਾਲਤੀਸਤਾਨ 'ਚ ਪਾਕਿ ਵਿਰੋਧੀ ਪ੍ਰਦਰਸ਼ਨ
. . .  about 5 hours ago
ਜੰਮੂ ਕਸ਼ਮੀਰ : ਪੀਰ ਪੰਜਾਲ 'ਚ ਭਾਰੀ ਬਰਫਬਾਰੀ
. . .  about 5 hours ago
ਦਿੱਲੀ : 49 ਟਰੇਨਾਂ ਦੇਰੀ 'ਚ, ਇਕ ਰੱਦ
. . .  about 5 hours ago
ਭਾਰਤ ਚੀਨ ਸਰਹੱਦ 'ਤੇ 6.4 ਦੀ ਤੀਬਰਤਾ ਨਾਲ ਆਇਆ ਭੁਚਾਲ
. . .  about 5 hours ago
ਆਪ ਆਗੂ ਖਹਿਰਾ ਨੈਤਿਕ ਅਧਾਰ ਤੇ ਅਸਤੀਫਾ ਦੇਣ - ਜਾਖੜ
. . .  1 day ago
ਹਿਮਾਚਲ ਪ੍ਰਦੇਸ਼ : ਰੋਹਤਾਂਗ ਦੇ ਆਸ ਪਾਸ ਬਰਫ਼ਬਾਰੀ
. . .  1 day ago
ਗੁਜਰਾਤ ਚੋਣਾਂ ਵਿਚ ਹਾਰ ਤੋਂ ਬਚਣ ਲਈ ਭਾਜਪਾ ਨੇ ਬਾਬਰੀ ਮਸਜਿਦ 'ਤੇ ਗੱਲਬਾਤ ਦਾ ਸ਼ੋਸ਼ਾ ਛੱਡਿਆ
. . .  1 day ago
ਸਾਉਦੀ ਅਰਬ ਤੋਂ ਰੀਨਾ ਸ਼ਨੀਵਾਰ ਪੁੱਜੇਗੀ ਭਾਰਤ
. . .  1 day ago
ਘੋਟਣਾ ਮਾਰ ਕੇ ਬਾਪ ਦਾ ਕਤਲ ਕਰਨ ਵਾਲੇ ਨਸ਼ੇੜੀ ਪੁੱਤ ਨੂੰ ਉਮਰ ਕੈਦ
. . .  1 day ago
ਰੇਲ ਗੱਡੀ ਤੋਂ ਡਿੱਗ ਕੇ 2 ਨੌਜਵਾਨਾਂ ਦੀ ਮੌਤ, 1 ਜ਼ਖ਼ਮੀ
. . .  1 day ago
ਪੰਜਾਬ ਪੁਲਿਸ 'ਚ ਡੀਆਈਜੀ ਰੇਂਜ ਪੋਸਟ ਖ਼ਤਮ
. . .  1 day ago
ਗੰਭੀਰ ਕੈਦੀਆਂ ਨੂੰ ਕੀਤਾ ਜਾਵੇਗਾ ਰਿਹਾਅ
. . .  1 day ago
27 ਤੋਂ 29 ਤੱਕ ਸੱਦਿਆ ਜਾਵੇਗਾ ਵਿਧਾਨ ਸਭਾ ਦਾ ਇਜਲਾਸ
. . .  1 day ago
ਆਪ ਆਗੂ ਖਹਿਰਾ ਨੈਤਿਕ ਅਧਾਰ ਤੇ ਅਸਤੀਫਾ ਦੇਣ - ਜਾਖੜ
. . .  1 day ago
ਰਿਸ਼ੀ ਕਪੂਰ ਤੇ ਫ਼ਾਰੂਕ ਅਬਦੁੱਲਾ ਵਿਰੁੱਧ ਸ਼ਿਕਾਇਤ ਦਰਜ
. . .  1 day ago
ਖਹਿਰਾ ਨੂੰ ਆਪ ਦੀ ਮੈਂਬਰਸ਼ਿਪ ਤੋਂ ਖ਼ਾਰਜ ਕਰਨ ਕੇਜਰੀਵਾਲ -ਅਕਾਲੀ ਆਗੂ
. . .  1 day ago
ਅਕਾਲੀ ਵਿਧਾਇਕ ਪਵਨ ਟੀਨੂੰ ਦੀ ਮਾਤਾ ਕੋਲੋਂ ਖੋਹ
. . .  1 day ago
ਪੰਚਕੂਲਾ : ਅਦਾਲਤ ਵੱਲੋਂ ਹਨੀਪ੍ਰੀਤ ਦੀ ਨਿਆਇਕ ਹਿਰਾਸਤ 'ਚ 14 ਦਿਨ ਦਾ ਵਾਧਾ
. . .  1 day ago
ਅੱਤਵਾਦੀ ਹਮਲੇ 'ਚ ਸਬ-ਇੰਸਪੈਕਟਰ ਸ਼ਹੀਦ
. . .  1 day ago
ਪੁਲਿਸ ਪਾਰਟੀ 'ਤੇ ਅੱਤਵਾਦੀ ਹਮਲਾ, 1 ਮੁਲਾਜ਼ਮ ਜ਼ਖ਼ਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਲੜਕੇ ਨੂੰ ਕਤਲ ਕਰਨ ਅਤੇ ਲੜਕੀ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਨ ਦੇ ਮਾਮਲੇ 'ਚ ਭਾਰਤੀ ਗਿ੍ਫ਼ਤਾਰ

ਲੰਡਨ, 20 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ) -ਮੈਟਰੋਪੁਲੀਟਨ ਪੁਲਿਸ ਵੱਲੋਂ 33 ਸਾਲਾ ਭਾਰਤੀ ਮੂਲ ਦੇ ਵਿਦਿਆ ਸਾਗਰ ਦਾਸ ਨਾਮ ਦੇ ਵਿਅਕਤੀ ਨੂੰ ਲੰਡਨ ਦੇ ਇਲਾਕੇ ਫਿਨਸਬਰੀ ਪਾਰਕ ਦੇ ਇਕ ਫਲੈਟ 'ਚ ਆਪਣੇ ਹੀ ਦੋ ਜੁੜਵਾ ਬੱਚਿਆਂ ਨੂੰ ਹਥੌੜਾ ਮਾਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰਨ ਦੇ ਦੋਸ਼ 'ਚ ਗਿ੍ਫਤਾਰ ਕੀਤਾ ਹੈ¢ ਜ਼ਖ਼ਮੀ ਬੱਚਿਆਂ 'ਚੋਂ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਇਕ ਸਾਲਾ ਲੜਕੇ ਦੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ ਜਦ ਕਿ ਲੜਕੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ¢ ਪੁਲਿਸ ਅਨੁਸਾਰ ਵਿਦਿਆ ਸਾਗਰ ਦਾਸ ਵਿਲਬਰਫੋਰਸ ਰੋਡ ਦੇ ਇਕ ਅਪਾਰਟਮੈਂਟ 'ਚ ਰਹਿੰਦਾ ਸੀ, ਜਿੱਥੋਂ ਜ਼ਖ਼ਮੀ ਹਾਲਤ 'ਚ ਬੱਚੇ ਮਿਲੇ ¢ ਸਕਾਟਲੈਂਡ ਯਾਰਡ ਅਨੁਸਾਰ ਸ਼ਨਿਚਰਵਾਰ ਨੂੰ ਰਾਤੀ 11:10 ਵਜੇ ਪੁਲਿਸ ਨੂੰ ਬੁਲਾਇਆ ਗਿਆ ਸੀ, ਥੋੜੀ ਦੇਰ ਬਾਅਦ ਵਿਦਿਆ ਸਾਗਰ ਦਾਸ ਫਲੈਟ 'ਚੋਂ ਚਲਾ ਗਿਆ ਅਤੇ ਮੁੜ ਵਾਪਿਸ ਨਹੀਂ ਆਇਆ¢ ਇਕ ਬੱਚੇ ਨੂੰ ਹਵਾਈ ਐਬੂਲੈਂਸ ਰਾਹੀਂ ਅਤੇ ਦੂਜੇ ਨੂੰ ਐਾਬੂਲੈਂਸ ਰਾਹੀਂ ਰੋਇਲ ਲੰਡਨ ਹਸਪਤਾਲ ਪਹੁੰਚਾਇਆ ਗਿਆ¢ ਜਿੱਥੇ ਇਕ ਘੰਟੇ ਬਾਅਦ ਹੀ ਲੜਕੇ ਨੂੰ ਮਿ੍ਤਕ ਐਲਾਨ ਦਿੱਤਾ ਗਿਆ, ਜਦ ਕਿ ਲੜਕੀ ਦੀ ਹਾਲਤ ਗੰਭੀਰ ਹੈ¢ ਪੁਲਿਸ ਨੇ ਮੌਕੇ ਤੋਂ ਹਥੌੜਾ ਬਰਾਮਦ ਕੀਤਾ ਹੈ¢ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਰਹਿਣ ਵਾਲੀ ਇਕ ਔਰਤ ਨੇ ਕਿਹਾ ਹੈ ਕਿ ਜੁੜਵਾਂ ਬੱਚਿਆਂ ਦੀ ਮਾਂ ਰੁਮਾਨੀਅਨ ਅਤੇ ਪਿਤਾ ਭਾਰਤੀ ਸੀ¢ ਪੁਲਿਸ ਵੱਲੋਂ ਘਟਨਾ ਦੀ ਜਾਾਚ ਕੀਤੀ ਜਾ ਰਹੀ ਹੈ, ਪੁਲਿਸ ਵੱਲੋਂ ਵਿਦਿਆ ਸਾਗਰ ਦਾਸ ਦੀ ਤਸਵੀਰ ਜਾਰੀ ਕਰਕੇ ਲੋਕਾਂ ਤੋਂ ਮਦਦ ਮੰਗੀ ਗਈ, ਪਰ ਬਾਅਦ 'ਚ ਐਤਵਾਰ ਸ਼ਾਮੀ 7:15 ਵਜੇ ਹੈਕਨੀ, ਈਟ ਲੰਡਨ ਤੋਂ ਗਿ੍ਫਤਾਰ ਕਰਕੇ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ¢

ਜਸਟਿਨ ਬੀਬਰ ਦੇ ਭਾਰਤ ਦੌਰੇ 'ਤੇ ਜੈਕਲਿਨ ਕਰੇਗੀ ਮੇਜ਼ਬਾਨੀ

ਮੁੰਬਈ, 20 ਮਾਰਚ (ਏਜੰਸੀ)- ਬਾਲੀਵੁੱਡ ਅਭਿਨੇਤਰੀ ਜੈਕਲਿਨ ਫਰਨਾਡਿਜ਼ ਅੰਤਰਰਾਸ਼ਟਰੀ ਪੱਧਰ ਦੀ ਪੌਪ ਸਟਾਰ ਅਤੇ ਗ੍ਰੈਮੀ ਐਵਾਰਡ ਵਿਜੇਤਾ ਜਸਟਿਨ ਬੀਬਰ ਦੇ ਮਈ 'ਚ ਭਾਰਤ ਦੌਰੇ ਦੇ ਦੌਰਾਨ ਉਸ ਦੀ ਮੇਜ਼ਬਾਨੀ ਕਰੇਗੀ | ਜੈਕਲਿਨ ਉਸ ਨੂੰ ਮੁੰਬਈ ਦੇ ਵੱਖ-ਵੱਖ ਮਸ਼ਹੂਰ ...

ਪੂਰੀ ਖ਼ਬਰ »

ਪੋਲੈਂਡ ਦੀ ਧਰਤੀ 'ਤੇ ਸਫ਼ਲਤਾਪੂਰਵਕ ਨੇਪਰੇ ਚੜਿ੍ਹਆ ਦਸਤਾਰ ਸਿਖਲਾਈ ਕੈਂਪ

ਵਾਰਸਾ ( ਪੋਲੈਂਡ) 20, ਮਾਰਚ (ਯਾਦਵਿੰਦਰ ਸਿੰਘ ਸਤਕੋਹਾ) -ਪੋਲੈਂਡ ਦੀ ਰਾਜਧਾਨੀ ਵਾਰਸਾ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਰਾਜਧਾਨੀ 'ਚ ਵੱਸਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿੰਨ ਦਿਨਾ ਦਸਤਾਰ ਸਿਖਲਾਈ ਕੈਂਪ ਆਯੋਜਿਤ ਕੀਤਾ ...

ਪੂਰੀ ਖ਼ਬਰ »

ਅਮਿਤਾਭ ਗਰਦਨ ਦੇ ਦਰਦ ਤੋਂ ਪ੍ਰੇਸ਼ਾਨ

ਮੁੰਬਈ, 20 ਮਾਰਚ (ਏਜੰਸੀ)- ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਦਾ ਕਹਿਣਾ ਹੈ ਉਹ ਗਰਦਨ ਦੇ ਖਿਚਾਅ ਤੋਂ ਪੀੜਤ ਹਨ | ਇਹ ਉਨ੍ਹਾਂ ਦੀ ਪੁਰਾਣੀ ਦਰਦ ਹੈ ਜੋ ਫਿਰ ਤੋਂ ਪੈਦਾ ਹੋ ਗਈ ਹੈ | 74 ਸਾਲਾ ਅਦਾਕਾਰ ਜਿਨ੍ਹਾਂ ਨੂੰ ਆਪਣੀ ਨੂੰ ਹ ਐਸ਼ਵਰਿਆ ਰਾਏ ਦੇ ਪਿਤਾ ਦੇ ਸੰਸਕਾਰ ਮੌਕੇ ...

ਪੂਰੀ ਖ਼ਬਰ »

ਸੁਨੀਲ ਗਰੋਵਰ ਮੇਰੇ ਵੱਡੇ ਭਰਾ ਵਰਗਾ ਹੈ- ਕਪਿਲ ਸ਼ਰਮਾ

ਮੁੰਬਈ, 20 ਮਾਰਚ (ਏਜੰਸੀ)- ਸਟਾਰ ਕਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਨਾਲ ਚੱਲ ਰਹੇ ਵਾਦ-ਵਿਵਾਦ 'ਤੇ ਵਿਰਾਮ ਲਾਉਂਦਿਆਂ ਕਿਹਾ ਕਿ ਉਹ ਆਪਣੇ ਸਹਿ ਕਲਾਕਾਰ ਸੁਨੀਲ ਗਰੋਵਰ ਨਾਲ ਪਿਆਰ ਕਰਦਾ ਹੈ ਅਤੇ ਉਸ ਨੂੰ ਆਪਣਾ ਵੱਡਾ ਭਰਾ ਸਮਝਦਾ ਹੈ | 'ਦ ਕਪਿਲ ...

ਪੂਰੀ ਖ਼ਬਰ »

9 ਸਾਲਾਂ ਦੀ ਪਿਆਨੋ ਕਲਾਕਾਰ ਪੰਜਾਬੀ ਬੱਚੀ ਨੇ ਰਚਿਆ ਇਤਿਹਾਸ

ਕੈਲਗਰੀ, 20 ਮਾਰਚ (ਜਸਜੀਤ ਸਿੰਘ ਧਾਮੀ)- ਪਿਆਨੋ ਕਲਾਕਾਰ 9 ਸਾਲਾਂ ਦੀ ਕੈਲਗਰੀ ਵਾਸੀ ਪੰਜਾਬੀ ਬੱਚੀ ਮੇਹਰ ਕੌਰ ਵਿਲਖੂ ਨੇ ਹੋਏ ਇਕ ਮੁਕਾਬਲੇ 'ਚ 4000 ਕੈਨੇਡੀਅਨ ਬੱਚਿਆਂ 'ਚੋਂ 20 ਵਾਂ ਸਥਾਨ ਪ੍ਰਾਪਤ ਕਰਕੇ ਇਕ ਇਤਿਹਾਸ ਰਚ ਦਿੱਤਾ | ਉਸ ਦੀ ਇਸ ਪ੍ਰਾਪਤੀ ਲਈ ਉਸ ਨੂੰ ...

ਪੂਰੀ ਖ਼ਬਰ »

ਘਾਨਾ 'ਚ ਵਾਟਰਫਾਲ ਦੁਰਘਟਨਾ, 16 ਦੀ ਮੌਤ

ਅਕ੍ਰਾ, 20 ਮਾਰਚ (ਏਜੰਸੀ)- ਪੱਛਮਾ ਅਫਰੀਕੀ ਦੇਸ਼ ਘਾਨਾ 'ਚ ਬ੍ਰੋਂਗ ਐਫੋ ਰੀਜਨ ਦੇ ਇਕ ਝਰਨਾ ਦੇ ਨੇੜੇ ਇਕ ਰੁੱਖ ਡਿਗ ਪਿਆ | ਐਤਵਾਰ ਨੂੰ ਹੋਈ ਇਸ ਘਟਨਾ 'ਚ 16 ਲੋਕਾਂ ਦੀ ਮੌਤ ਹੋ ਗਈ | ਏਜੰਸੀ ਦੀ ਇਕ ਖਬਰ ਅਨੁਸਾਰ ਕਿੰਤਾਂਪੋ ਪ੍ਰਖੰਡ ਦੇ ਪੁਲਿਸ ਕਮਾਂਡਰ ਡੇਸਮੰਡ ...

ਪੂਰੀ ਖ਼ਬਰ »

ਕੈਲਗਰੀ ਦੀਆਂ ਸੰਗਤਾਂ ਨੇ ਹੋਲਾ ਮਹੱਲਾ ਦੇ ਸਬੰਧ 'ਚ ਸਜਾਏ ਦੀਵਾਨ

ਕੈਲਗਰੀ, 20 ਮਾਰਚ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਸੰਗਤਾਂ ਵੱਲੋਂ ਹੋਲਾ ਮਹੱਲਾ ਦੇ ਸਬੰਧ 'ਚ ਦੀਵਾਨ ਸਜਾਇਆ ਗਏ | ਅਖੰਡ ਪਾਠ ਦੇ ਭੋਗ ਪੈਣ ਉਪਰੰਤ ਭਾਈ ਨਰਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ, ਭਾਈ ਹਰਜੀਤ ਸਿੰਘ ਲੁਧਿਆਣੇ ਵਾਲੇ, ...

ਪੂਰੀ ਖ਼ਬਰ »

ਮੈਲਬੌਰਨ 'ਚ ਭਾਰਤੀ ਪਾਦਰੀ 'ਤੇ ਚਾਕੂ ਨਾਲ ਹਮਲਾ

ਮੈਲਬੌਰਨ, 20 ਮਾਰਚ (ਸਰਤਾਜ ਸਿੰਘ ਧੌਲ)-ਭਾਰਤੀ ਪਾਦਰੀ 'ਤੇ ਚਰਚ ਦੇ ਬਾਹਰ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ | ਪਾਦਰੀ ਮੈਥਿਓ ਅਜੇ ਚਰਚ 'ਚ ਆਇਆ ਹੀ ਸੀ ਕਿ 72 ਸਾਲਾਂ ਦੇ ਦੋਸ਼ੀ ਵੱਲੋਂ ਉਸ ਦੀ ਧੌਣ ਦੇ ਖੱਬੇ ਪਾਸੇ ਵਾਰ ਕਰ ਦਿੱਤਾ ਗਿਆ | ਇਹ ਘਟਨਾ ਸੇਂਟ ਮੈਥਿਓ ਚਰਚ ਫਾਅਕਨਰ ...

ਪੂਰੀ ਖ਼ਬਰ »

ਸਾਬਕਾ ਭਾਰਤੀ ਟਵਿੱਟਰ ਪ੍ਰਬੰਧਕ ਪਰਮਿੰਦਰ ਸਿੰਘ ਸਿੰਘਾਪੁਰ ਦੀ ਮੀਡੀਆਕੋਰਪ ਦਾ ਹਿੱਸਾ ਬਣੇ

ਸਿੰਘਾਪੁਰ, 20 ਮਾਰਚ (ਏਜੰਸੀ)- ਇਕ ਸਾਬਕਾ ਸੀਨੀਅਰ ਭਾਰਤੀ ਟਵਿੱਟਰ ਪ੍ਰਬੰਧਕ ਨੂੰ ਸਿੰਘਾਪੁਰ ਦੀ ਬਰਾਡਕਾਸਟਰ ਮੀਡੀਆਕੋਰਪ ਨੇ ਆਪਣਾ ਚੀਫ ਕਮਰਸ਼ੀਅਲ ਤੇ ਡਿਜ਼ੀਟਲ ਅਧਿਕਾਰੀ ਨਿਯੁਕਤ ਕੀਤਾ ਹੈ | 20 ਸਾਲ ਤੋਂ ਵਿਸ਼ਵ-ਵਿਆਪੀ ਕੰਪਨੀਆਂ 'ਚ ਕੰਮ ਕਰਨ ਦਾ ਤਜ਼ਰਬਾ ਰੱਖਣ ...

ਪੂਰੀ ਖ਼ਬਰ »

ਅਮਰੀਕਾ ਦੀ ਯਾਤਰਾ ਪਾਬੰਦੀ 'ਤੇ ਰੋਕ ਲਗਾਉਣ ਵਾਲੇ ਹੁਕਮ 'ਤੇ ਸਪੱਸ਼ਟੀਕਰਨ ਦੀ ਅਪੀਲ ਰੱਦ

ਹੋਨਾਲੁਲੁ, 20 ਮਾਰਚ (ਏਜੰਸੀ)-ਇਕ ਸੰਘੀ ਜੱਜ ਨੇ ਅਮਰੀਕਾ ਦੀ ਉਸ ਅਪੀਲ ਨੂੰ ਰੱਦ ਕਰ ਦਿੱਤਾ ਹੈ ਜਿਸ 'ਚ ਉਨ੍ਹਾਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਧੇ ਹੋਏ ਯਾਤਰਾ ਪਾਬੰਦੀ 'ਤੇ ਰੋਕ ਲਗਾਉਣ ਵਾਲੇ ਅਸਥਾਈ ਹੁਕਮ 'ਤੇ ਸਪਸ਼ੱਟੀਕਰਨ ਦੇਣ ਦੀ ਅਪੀਲ ਕੀਤੀ ...

ਪੂਰੀ ਖ਼ਬਰ »

ਭਾਜਪਾ ਇਟਲੀ ਦੁਆਰਾ ਭਗਵਤੀ ਜਾਗਰਣ ਕਰਵਾਇਆ

ਵੀਨਸ (ਇਟਲੀ) 20, ਮਾਰਚ (ਹਰਦੀਪ ਸਿੰਘ ਕੰਗ)- ਭਾਰਤ ਦੇ ਚਾਰ ਰਾਜਾਂ 'ਚ ਭਾਜਪਾ ਦੀ ਹੋਈ ਸ਼ਨਦਾਰ ਜਿੱਤ ਉਪਰੰਤ ਬੀ. ਜੇ. ਪੀ. ਇਟਲੀ ਦੁਆਰਾ ਸ਼ੁਕਰਾਨੇ ਵਜੋਂ ਸਨਾਤਨ ਧਰਮ ਮੰਦਿਰ ਆਰਜੀਨਿਆਨੋ (ਵਿਚੈਸਾ) ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਜਾਗਰਣ ਦੌਰਾਨ ਗਾਇਕ ...

ਪੂਰੀ ਖ਼ਬਰ »

ਸਾਊਥਾਲ 'ਚੋਂ ਸਿੰਘਾਾ ਦੇ ਵਿਰੋਧ ਨੇ ਕਰਵਾਇਆ ਪ੍ਰੋਥ ਦਰਸ਼ਨ ਸਿੰਘ ਰਾਗੀ ਦਾ ਪ੍ਰੋਗਰਾਮ ਰੱਦ

ਲੰਡਨ, 20 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ) -ਸਾਊਥਾਲ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸ਼ਾਮ ਦੇ ਦੀਵਾਨਾਂ ਮੌਕੇ ਪ੍ਰੋਥ ਦਰਸ਼ਨ ਸਿੰਘ ਰਾਗੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਨੂੰ ਲੈ ਕੇ ਸਿੱਖ ਨੌਜਵਾਨਾਾ 'ਚ ਭਾਰੀ ਗੁੱਸਾ ਵੇਖਣ ਨੂੰ ਮਿਲਿਆ ਅਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX