ਤਾਜਾ ਖ਼ਬਰਾਂ


ਜੰਮੂ ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ
. . .  37 minutes ago
ਜੰਮੂ, 23 ਜੁਲਾਈ - ਜੰਮੂ ਕਸ਼ਮੀਰ ਦੇ ਮਾਛਿਲ ਸੈਕਟਰ 'ਚ ਸੁਰੱਖਿਆ ਬਲਾਂ ਵਲੋਂ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ। ਇਸ ਦੌਰਾਨ ਇਕ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ...
ਗੁਜਰਾਤ 'ਚ ਭਾਰੀ ਬਾਰਸ਼, ਤਿੰਨ ਮੌਤਾਂ
. . .  about 1 hour ago
ਅਹਿਮਦਾਬਾਦ, 23 ਜੁਲਾਈ - ਗੁਜਰਾਤ 'ਚ ਭਾਰੀ ਮੀਂਹ ਕਾਰਨ ਹੜ੍ਹ ਵਾਲੀ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਕਈ ਇਲਾਕਿਆਂ 'ਚ ਰੇਲ ਪਟੜੀਆਂ ਬਹਿ ਗਈਆਂ ਹਨ ਤੇ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਫ਼ੌਜ ਵਲੋਂ ਰਾਹਤ ਕਾਰਜ ਚਲਾਇਆ ਜਾ...
ਨੋਟਬੰਦੀ ਤੇ ਜੀ.ਐਸ.ਟੀ. ਦਾ ਫੈਸਲਾ ਗਲਤ - ਸ਼ਿਵ ਸੈਨਾ
. . .  about 1 hour ago
ਮੁੰਬਈ, 23 ਜੁਲਾਈ - ਸ਼ਿਵ ਸੈਨਾ ਸੁਪਰੀਮੋ ਉਧਵ ਠਾਕਰੇ ਨੇ ਇਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਸਾਧਿਆ ਹੈ। ਪਾਰਟੀ ਦੇ ਮੁੱਖ ਪੱਤਰ ਨੂੰ ਦਿੱਤੀ ਇੰਟਰਵਿਊ 'ਚ ਉਧਵ ਨੇ ਭਾਜਪਾ ਦੇ ਅੱਛੇ ਦਿਨ ਦੇ ਵਾਅਦੇ 'ਤੇ ਕਟਾਸ਼ ਕਰਦੇ ਹੋਏ ਕਿਹਾ ਕਿ ਅੱਛੇ...
ਟੀ-ਸਟਾਲ ਤੋਂ ਚਾਹ ਪੀਣ ਨਾਲ 21 ਲੋਕ ਬੀਮਾਰ
. . .  about 2 hours ago
ਲਖਨਊ, 23 ਜੁਲਾਈ - ਉਤਰ ਪ੍ਰਦੇਸ਼ ਦੇ ਮਿਰਜਾਪੁਰ 'ਚ ਇਕ ਟੀ-ਸਟਾਲ 'ਤੇ ਚਾਹ ਪੀਣ ਕਾਰਨ 21 ਲੋਕ ਬੀਮਾਰ ਪੈ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਬੀਮਾਰ ਪੈਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ...
ਕਰਜ਼ੇ ਤੋਂ ਤੰਗ ਕਿਸਾਨ ਤੇ ਪੋਤਰੇ ਨੇ ਪੀਤੀ ਜ਼ਹਿਰੀਲੀ ਦਵਾਈ, ਕਿਸਾਨ ਦੀ ਮੌਤ
. . .  about 3 hours ago
ਕੋਟ ਈਸੇ ਖਾਂ, 23 ਜੁਲਾਈ (ਗੁਰਮੀਤ ਸਿੰਘ ਖ਼ਾਲਸਾ) - ਜ਼ਿਲ੍ਹਾ ਮੋਗਾ ਦੇ ਸ਼ਹਿਰ ਕੋਟ ਈਸੇ ਖਾਂ ਨੇੜਲੇ ਪਿੰਡ ਤਲਵੰਡੀ ਨੌਂ ਬਹਾਰ ਦੇ ਇਕ ਕਿਸਾਨ ਬਲਦੇਵ ਸਿੰਘ (62) ਤੇ ਉਸ ਦੇ ਪੋਤਰੇ ਜਸਪਾਲ ਸਿੰਘ (20) ਨੇ ਕਰਜ਼ੇ ਤੋਂ ਤੰਗ ਆ ਕੇ ਬੀਤੀ 22 ਜੁਲਾਈ...
ਜੇਵਰ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਨਾਲ ਸਬੰਧਿਤ ਚਾਰ ਦੋਸ਼ੀ ਕਾਬੂ
. . .  about 3 hours ago
ਨਵੀਂ ਦਿੱਲੀ, 23 ਜੁਲਾਈ - ਗੌਤਮਬੁੱਧ ਨਗਰ ਪੁਲਿਸ ਨੇ ਜੇਵਰ ਦੇ ਕੋਲ ਇਕ ਮੁੱਠਭੇੜ ਤੋਂ ਬਾਅਦ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ ਜੇਵਰ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿਚ ਇਕ ਦੋਸ਼ੀ ਨੂੰ ਗੋਲੀ...
ਮਹਿਲਾ ਵਿਸ਼ਵ ਕੱਪ : ਅੱਜ ਇੰਗਲੈਂਡ ਤੇ ਭਾਰਤ ਵਿਚਕਾਰ ਹੋਵੇਗਾ ਫਾਈਨਲ
. . .  about 3 hours ago
ਲੰਡਨ, 23 ਜੁਲਾਈ - ਅੱਜ ਮਹਿਲਾ ਵਿਸ਼ਵ ਕੱਪ ਦਾ ਫਾਈਨਲ ਮੈਚ ਮੇਜ਼ਬਾਨ ਇੰਗਲੈਂਡ ਤੇ ਭਾਰਤ ਵਿਚਕਾਰ ਹੋ ਰਿਹਾ ਹੈ। ਇਹ ਮੈਚ ਕ੍ਰਿਕਟ ਦਾ ਮੱਕਾ ਕਹਿ ਜਾਂਦੇ ਇੰਗਲੈਂਡ ਦੇ ਲਾਰਡਜ਼ ਮੈਦਾਨ 'ਚ ਹੋ ਰਿਹਾ ਹੈ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੂਸਰੀ...
ਉੱਤਰ ਪ੍ਰਦੇਸ਼ ਤੋਂ ਜਲੰਧਰ ਆ ਰਹੀ ਬੱਸ ਪਲਟੀ 7 ਮੌਤਾਂ , ਕਈ ਜ਼ਖ਼ਮੀ
. . .  1 day ago
ਜਲੰਧਰ ,22 ਜੁਲਾਈ - ਉੱਤਰ ਪ੍ਰਦੇਸ਼ ਤੋਂ ਜਲੰਧਰ ਆ ਰਹੀ ਬੱਸ ਕਰਨਾਲ ਹਾਈ ਵੇਅ 'ਤੇ ਪਲਟ ਗਈ ,ਜਿਸ ਨਾਲ 7 ਲੋਕਾਂ ਦੇ ਮਰਨ ਦੀ ਸੂਚਨਾ ਹੈ । ਜਦ ਕਿ ਬਹੁਤ ਲੋਕ ਜ਼ਖ਼ਮੀ ਹਨ ।ਡਬਲ ਸਟੋਰੀ ਬੱਸ 'ਚ 300 ਤੋਂ ਵੱਧ ਲੋਕ ਸਵਾਰ ਸਨ...
ਫ਼ਿਲਮ ਇੰਦੂ ਸਰਕਾਰ 'ਤੇ ਹਾਈਕੋਰਟ 'ਚ ਪਾਈ ਗਈ ਜਾਚਿਕਾ ਦੀ ਸੁਣਵਾਈ 24 ਜੁਲਾਈ ਨੂੰ
. . .  1 day ago
ਰਸਤਾ ਨਾ ਦੇਣ 'ਤੇ ਮਾਮੂਲੀ ਤਕਰਾਰ ਪਿੱਛੋਂ ਕਾਰ ਸਵਾਰ ਚਾਰ ਨੌਜਵਾਨਾਂ ਬੱਸ ਡਰਾਈਵਰ ਨੂੰ ਮਾਰੀ ਗੋਲੀ
. . .  1 day ago
ਪਲਾਈਵੁੱਡ ਫ਼ੈਕਟਰੀ 'ਚ ਏ.ਸੀ.ਕੰਪ੍ਰੈਸ਼ਰ ਫਟਿਆ, ਇੱਕ ਮੌਤ, 6 ਜ਼ਖ਼ਮੀ
. . .  1 day ago
ਸੁਸ਼ੀਲ ਕੁਮਾਰ ਸ਼ਿੰਦੇ ਬਣੇ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਇੰਚਾਰਜ
. . .  1 day ago
ਹੇਮਾਂਗ ਅਮੀਨ ਆਈਪੀਐਲ ਦੇ ਚੀਫ਼ ਓਪਰੇਟਿੰਗ ਅਫ਼ਸਰ ਨਿਯੁਕਤ
. . .  1 day ago
ਪਿੰਡ ਕੰਗਰੌੜ ਚ ਖੇਤਾਂ ਚੋ ਲਾਸ਼ ਮਿਲੀ
. . .  1 day ago
ਅਮਿਤਾਬ ਬਚਨ ਦੇ 2 ਕਰੋੜ 80 ਲੱਖ ਪ੍ਰਸੰਸਕ(ਫੋਲੋਅਰ) ਹੋਏ
. . .  1 day ago
ਸਿੰਗਾਪੁਰ ਦੇ ਉਹ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਰਾਹੁਲ-ਨਿਤਿਸ਼ ਵਿਚਾਰੇ 40 ਮਿੰਟ ਮੀਟਿੰਗ
. . .  1 day ago
ਆਸਟ੍ਰੇਲੀਆ ਦੀ ਫਿੱਸ਼ ਕੰਪਨੀ ਨੇ ਪੈਕਿੰਗ ਡੱਬੇ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਫ਼ੋਟੋ ਛਾਪਣ ਸਬੰਧੀ ਸਿੱਖ ਕੌਮ ਤੋਂ ਮੰਗੀ ਮੁਆਫ਼ੀ
. . .  1 day ago
ਮਾਮੂਲੀ ਤਕਰਾਰ ਪਿੱਛੋਂ ਬੱਸ ਡਰਾਈਵਰ ਨੂੰ ਮਾਰੀ ਗੋਲੀ
. . .  1 day ago
ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ੇ ਦਾ ਵਿਆਖਿਆ ਕੇਂਦਰ 24 ਤੋਂ 31 ਜੁਲਾਈ ਤੱਕ ਬੰਦ ਰਹੇਗਾ
. . .  1 day ago
ਅਸੀਂ ਮੋਸੂਲ 'ਚ ਲਾਪਤਾ ਭਾਰਤੀਆਂ ਦਾ ਪਤਾ ਲਗਾ ਰਹੇ ਹਾਂ-ਅਮਿਤ ਸ਼ਾਹ
. . .  1 day ago
ਫ਼ਿਰੋਜਪੁਰ ਫ਼ਾਜ਼ਿਲਕਾ ਰੋਡ 'ਤੇ ਵਾਪਰੇ ਭਿਆਨਕ ਹਾਦਸੇ 'ਚ ਪ੍ਰਸਿੱਧ ਰਾਈਸ ਮਿੱਲਰ ਦੀ ਹੋਈ ਮੌਤ
. . .  1 day ago
ਇਰਾਕ 'ਚ ਲਾਪਤਾ 39 ਭਾਰਤੀਆਂ ਸਬੰਧੀ ਸੁਸ਼ਮਾ ਨੇ ਦੇਸ਼ ਨੂੰ ਕੀਤਾ ਗੁਮਰਾਹ - ਬਾਜਵਾ
. . .  1 day ago
ਲਾਲੂ ਯਾਦਵ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਵੱਡਾ ਝਟਕਾ
. . .  1 day ago
ਅਮਰੀਕੀ ਦਖ਼ਲ ਨਾਲ ਕਸ਼ਮੀਰ ਸੀਰੀਆ ਇਰਾਕ ਬਣੇਗਾ - ਮਹਿਬੂਬਾ ਮੁਫ਼ਤੀ
. . .  1 day ago
ਅਮਰੀਕਾ ਨੇ ਪ੍ਰਮਾਣੂ ਕਰਾਰ ਦਾ ਉਲੰਘਣ ਕੀਤਾ, ਤਾਂ ਈਰਾਨ ਦੇਵੇਗਾ ਜਵਾਬ
. . .  1 day ago
ਨੋਟਬੰਦੀ ਤੋਂ ਬਾਅਦ ਜੀ.ਐਸ.ਟੀ. ਲਾਗੂ ਕਰਨ ਨਾਲ ਟੀਚੇ ਸਰ ਹੋਣਗੇ - ਜੇਤਲੀ
. . .  1 day ago
ਗੁਰਦਾਸਪੁਰ ਦੇ ਸਰਹੱਦੀ ਇਲਾਕੇ 'ਚ ਚੌਕਸੀ 'ਚ ਵਾਧਾ
. . .  1 day ago
ਨਿੱਜੀ ਬੱਸ ਚਾਲਕਾਂ ਵਲੋਂ ਸ਼ਰੇਆਮ ਗੁੰਡਾਗਰਦੀ ਦਾ ਨਾਚ
. . .  1 day ago
ਸ਼ਤਾਬਦੀ ਟਰੇਨ 'ਤੇ ਪੱਥਰਬਾਜੀ, ਪੰਜ ਯਾਤਰੀ ਜ਼ਖਮੀ
. . .  1 day ago
ਉਤਰ ਪ੍ਰਦੇਸ਼ 'ਚ ਛੋਟਾ ਰਾਜਨ ਗਿਰੋਹ ਦਾ ਸ਼ਾਰਪ ਸ਼ੂਟਰ ਕਾਬੂ
. . .  about 1 hour ago
ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਲਈ 'ਫੁਲ ਡਰੈੱਸ ਰਿਹਰਸਲ'
. . .  about 1 hour ago
ਕੋਵਿੰਦ ਲਈ ਸਕੱਤਰ, ਸੰਯੁਕਤ ਤੇ ਪ੍ਰੈਸ ਸਕੱਤਰ ਨਿਯੁਕਤ
. . .  about 1 hour ago
ਸਨਅਤੀ ਨੀਤੀ ਬਾਰੇ ਸੈਕਟਰੀ ਉਦਯੋਗ ਵੱਲੋਂ ਸਨਅਤਕਾਰਾਂ ਨਾਲ ਮੀਟਿੰਗ
. . .  0 minutes ago
ਮੁੰਬਈ 'ਚ ਅੱਜ ਹਾਈਟਾਈਡ ਦੀ ਚੇਤਾਵਨੀ
. . .  28 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਿਵਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਜਗਰਾਓਂ

ਮੀਡੀਆ ਕਲੱਬ ਖੰਨਾ ਦੇ ਸ਼ਾਹੀ ਪ੍ਰਧਾਨ, ਗੁਪਤਾ ਜਨਰਲ ਸਕੱਤਰ ਤੇ ਲਾਲ ਚੀਫ਼ ਪੈਟਰਨ ਬਣੇ

ਖੰਨਾ, 20 ਅਪ੍ਰੈਲ (ਰਾਏ/ਓਬਰਾਏ/ਗੋਗੀ/ਲਾਲ)- ਮੀਡੀਆ ਕਲੱਬ ਖੰਨਾ ਦੀ ਮੀਟਿੰਗ 'ਚ ਰਾਕੇਸ਼ ਸ਼ਾਹੀ ਨੂੰ ਲਗਾਤਾਰ 7ਵੀਂ ਵਾਰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ | ਸਾਲਾਨਾ ਮੀਟਿੰਗ 'ਚ ਸ. ਗੁਰਕੀਰਤ ਸਿੰਘ ਕੋਟਲੀ ਵਿਧਾਇਕ ਖੰਨਾ ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ | ਮੀਟਿੰਗ 'ਚ ਅਹੁਦੇਦਾਰਾਂ ਦੀ ਚੋਣ ਤੋਂ ਬਾਅਦ ਅਜੀਤ ਅਤੇ ਕੁੱਝ ਹੋਰ ਅਖ਼ਬਾਰਾਂ ਦੇ ਪੱਤਰਕਾਰ ਰਹੇ ਸਵ. ਜੇ. ਐੱਨ. ਸ਼ਰਮਾ ਦੇ ਨਾਂਅ 'ਤੇ ਸ਼ੁਰੂ ਕੀਤੇ ਗਏ ਜੇ. ਐੱਨ. ਸ਼ਰਮਾ ਮੈਮੋਰੀਅਲ ਜਰਨਲਿਸਟ ਆਫ਼ ਦਿ ਈਅਰ ਐਵਾਰਡ ਵੀ ਦਿੱਤੇ ਗਏ | ਇਸ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੇ ਪ੍ਰਧਾਨ ਹਰਜਿੰਦਰ ਸਿੰਘ ਲਾਲ ਨੇ ਰਾਕੇਸ਼ ਸ਼ਾਹੀ ਦਾ ਨਾਂਅ ਪ੍ਰਧਾਨਗੀ ਲਈ ਪੇਸ਼ ਕੀਤਾ | ਹੋਰ ਕੋਈ ਨਾਂਅ ਨਾ ਪੇਸ਼ ਹੋਣ ਕਰਕੇ ਸਰਬਸੰਮਤੀ ਨਾਲ ਸ੍ਰੀ ਸ਼ਾਹੀ ਨੂੰ ਮੀਡੀਆ ਕਲੱਬ ਖੰਨਾ ਦਾ ਪ੍ਰਧਾਨ ਚੁਣ ਲਿਆ ਗਿਆ | ਜਨਰਲ ਸਕੱਤਰ ਲਈ ਸ੍ਰੀ ਕੇ. ਐੱਲ. ਸਹਿਗਲ ਨੇ ਹਰੀਸ਼ ਗੁਪਤਾ ਦਾ ਨਾਂਅ ਪੇਸ਼ ਕੀਤਾ | ਹਰੀਸ਼ ਗੁਪਤਾ ਨੂੰ ਵੀ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣ ਲਿਆ ਗਿਆ | ਮੀਡੀਆ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਨੇ ਹਰਜਿੰਦਰ ਸਿੰਘ ਲਾਲ ਨੂੰ ਚੀਫ਼ ਪੈਟਰਨ, ਜੋਗਿੰਦਰ ਸਿੰਘ ਓਬਰਾਏ ਅਤੇ ਡੋਗਰ ਵਰਮਾ ਨੂੰ ਪੈਟਰਨ, ਕੇ. ਐੱਲ. ਸਹਿਗਲ ਨੂੰ ਚੇਅਰਮੈਨ, ਕਮਲਜੀਤ ਕਮਲ, ਗੁਰਜੀਤ ਸਿੰਘ ਕਾਕਾ ਅਤੇ ਰਣਜੀਤ ਸਿੰਘ ਹੀਰਾ ਨੂੰ ਸੀਨੀਅਰ ਉੱਪ ਪ੍ਰਧਾਨ, ਗੁਰਵਿੰਦਰ ਸਿੰਘ ਗਰੇਵਾਲ, ਸਚਿਨ ਅਨੰਦ ਅਤੇ ਰਾਜ ਕੁਮਾਰ ਮੈਨਰੋ ਨੂੰ ਉੱਪ ਪ੍ਰਧਾਨ, ਅਨਮੋਲ ਸ਼ਰਮਾ ਨੂੰ ਖ਼ਜ਼ਾਨਚੀ, ਸਨੀ ਆਹੂਜਾ, ਧਿਆਨ ਸਿੰਘ ਰਾਏ ਅਤੇ ਤਰਿੰਦਰ ਵਧਵਾ ਨੂੰ ਸਕੱਤਰ, ਸੰਦੀਪ ਖੇੜਾ ਅਤੇ ਰਾਹੁਲ ਸ਼ਰਮਾ ਨੂੰ ਸੰਯੁਕਤ ਸਕੱਤਰ, ਦਵਿੰਦਰ ਸਿੰਘ ਗੋਗੀ, ਵਿਪਨ ਭਾਰਦਵਾਜ ਅਤੇ ਗੁਰਦੀਪ ਸਿੰਘ ਨੂੰ ਡਾਇਰੈਕਟਰ ਨਿਯੁਕਤ ਕੀਤਾ ਗਿਆ | ਇਸ ਮੌਕੇ ਮੀਡੀਆ ਕਲੱਬ ਵੱਲੋਂ ਸ਼ੁਰੂ ਕੀਤੇ ਜੇ. ਐੱਨ. ਸ਼ਰਮਾ ਮੈਮੋਰੀਅਲ ਜਰਨਲਿਸਟ ਆਫ਼ ਦਿ ਈਅਰ ਐਵਾਰਡ ਦੀ ਘੋਸ਼ਣਾ ਕਰਦੇ ਹੋਏ ਪਿ੍ੰਟ ਮੀਡੀਆ ਵਰਗ ਵਿਚ ਵੀਨਾ ਵਧਵਾ, ਇਲੈੱਕਟ੍ਰਾਨਿਕ ਮੀਡੀਆ ਵਿਚ ਗੁਰਜੀਤ ਸਿੰਘ ਕਾਕਾ ਤੇ ਫ਼ੋਟੋਗਰਾਫ਼ੀ 'ਚ ਵਿਜੈ ਕੁਮਾਰ ਲਾਲਕਾ ਨੂੰ ਸਾਲ 2016-17 ਦੇ ਲਈ ਇਹ ਐਵਾਰਡ ਦਿੱਤੇ ਗਏ | ਇਸ ਮੌਕੇ ਮੁੱਖ ਮਹਿਮਾਨ ਸ. ਗੁਰਕੀਰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਖੰਨਾ ਨੂੰ ਜ਼ਿਲ੍ਹਾ ਬਣਾਉਣਾ ਹੈ, ਜਿਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਹੋ ਚੁੱਕੀ ਹੈ ਅਤੇ ਕੁੱਝ ਹੀ ਸਮੇਂ ਵਿਚ ਖੰਨਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰ ਦਿੱਤਾ ਜਾਵੇਗਾ | ਸ. ਕੋਟਲੀ ਨੇ ਇਸ ਮੌਕੇ ਮੀਡੀਆ ਕਲੱਬ ਨੂੰ 5 ਲੱਖ ਰੁਪਏ ਸਹਾਇਤਾ ਰਾਸ਼ੀ ਵਜੋਂ ਦੇਣ ਦਾ ਐਲਾਨ ਕੀਤਾ | ਇਸ ਮੌਕੇ ਗੈੱਸਟ ਆਫ਼ ਅਨਾਰ ਵਿਕਾਸ ਮਹਿਤਾ ਪ੍ਰਧਾਨ ਨਗਰ ਕੌਾਸਲ ਨੇ ਦੱਸਿਆ ਕਿ ਮੀਡੀਆ ਕਰਮੀਆਂ ਨੂੰ ਨਗਰ ਕੌਾਸਲ ਵੱਲੋਂ ਹਰ ਸੰਭਵ ਸਹਾਇਤਾ ਮਿਲਦੀ ਰਹੇਗੀ | ਇਸ ਮੌਕੇ ਹਰਪ੍ਰੀਤ ਸਿੰਘ ਪਿ੍ੰਸ ਪੈੱ੍ਰਸ ਕਲੱਬ ਮੰਡੀ ਗੋਬਿੰਦਗੜ੍ਹ, ਪ੍ਰਦੀਪ ਸਿੰਘ ਜਨਰਲ ਸਕੱਤਰ ਪੈੱ੍ਰਸ ਕਲੱਬ ਮੋਹਾਲੀ, ਸੁਰੇਸ਼ ਵਰਮਾ, ਹਰਪ੍ਰੀਤ ਸਿੰਘ, ਸੁਖਵਿੰਦਰ ਕੌਰ, ਸਵਾਮੀ ਸ਼ਰਮਾ, ਰਾਹੁਲ ਸ਼ਰਮਾ, ਵਰੁਨ ਕੁਮਾਰ, ਮਨਜੀਤ ਧੀਮਾਨ, ਅਜੈ ਸ਼ਰਮਾ, ਚਰਨਜੀਤ ਭੱਟੀ, ਰਾਜੇਸ਼ ਕੁਮਾਰ, ਡੈਮੋਕ੍ਰੇਟਿਕ ਪੈੱ੍ਰਸ ਕਲੱਬ ਦੇ ਚੇਅਰਮੈਨ ਜੇ. ਐੱਸ. ਰਿਆੜ, ਉੱਪ ਪ੍ਰਧਾਨ ਪ੍ਰਭਜੋਤ ਸਿੰਘ, ਸਕੱਤਰ ਪਰਮਜੀਤ ਧੀਮਾਨ, ਸਲਾਹਕਾਰ ਜੀ. ਐੱਸ. ਢਿੱਲੋਂ ਆਦਿ ਸ਼ਾਮਿਲ ਹੋਏ |

ਰੁੜਕਾ ਕਲਾਂ 'ਚ ਕਣਕ ਦੀ ਫ਼ਸਲ ਨੂੰ ਲੱਗੀ ਅੱਗ-ਦਰਜਨਾਂ ਖੇਤ ਸੜ ਕੇ ਸੁਆਹ

ਮੁੱਲਾਂਪੁਰ-ਦਾਖਾ, 20 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)- ਪਿੰਡ ਦਾਖਾ ਵਿਖੇ ਬੀਤੇ ਕੱਲ੍ਹ 8 ਏਕੜ ਕਣਕ ਸੜ ਕੇ ਸੁਆਹ ਹੋਣ ਬਾਅਦ ਅਜੇ ਕਿਸਾਨਾਂ ਵੱਲੋਂ ਰਾਖ ਇਕੱਠੀ ਨਹੀਂ ਕੀਤੀ ਕਿ ਅੱਜ ਦਾਖਾ ਦੇ ਨੇੜਲੇ ਪਿੰਡ ਰੁੜਕਾ ਕਲਾਂ ਵਿਖੇ ਠੇਕੇ ਉੱਪਰ ਜ਼ਮੀਨ ਲੈ ਕੇ ਖੇਤੀ ਕਰਨ ...

ਪੂਰੀ ਖ਼ਬਰ »

ਔਰਤ ਖਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 20 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)- ਥਾਣਾ ਸਿੱਧਵਾਂ ਬੇਟ ਵਿਖੇ ਤਾਇਨਾਤ ਥਾਣੇਦਾਰ ਨਿਰਮਲ ਸਿੰਘ ਕੋਲ ਕਿਸੇ ਖਾਸ ਮੁਖਬਰ ਨੇ ਆ ਕੇ ਇਤਲਾਹ ਦਿੱਤੀ ਕਿ ਨਜ਼ਦੀਕੀ ਪਿੰਡ ਖੁਰਸ਼ੈਦਪੁਰਾ ਦੀ ਇਕ ਔਰਤ ਕੁਸ਼ੱਲਿਆ ਰਾਣੀ ਪਤਨੀ ਦਲਵੀਰ ਸਿੰਘ ਹਰ ਪ੍ਰਕਾਰ ...

ਪੂਰੀ ਖ਼ਬਰ »

ਥਾਣੇ 'ਚ ਕੁੱਟਮਾਰ ਕਰਨ ਦੇ ਦੋਸ਼ ਹੇਠ 4 ਖਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 20 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)- ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹਰਨੇਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਕੰਨੀਆਂ ਹੁਸੈਨੀ ਥਾਣਾ ਸਦਰ ਜਗਰਾਉਂ ਨੇ ਪੁਲਿਸ ਕੋਲ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰੀ ਪਿੰਡ ਗੋਰਸੀਆਂ ਖਾਨ ਮੁਹੰਮਦ ਨਜ਼ਦੀਕ ...

ਪੂਰੀ ਖ਼ਬਰ »

ਪੁਦੀਨਾ ਪਲਾਂਟ ਮਜ਼ਦੂਰ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਸਾਬਕਾ ਸਰਪੰਚ ਸਮੇਤ 5 ਿਖ਼ਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 20 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)- ਸਿੱਧਵਾਂ ਬੇਟ-ਹੰਬੜਾਂ ਮਾਰਗ 'ਤੇ ਪਿੰਡ ਭੁਮਾਲ ਦੇ ਨਜ਼ਦੀਕ ਠੇਕੇਦਾਰ ਪੁਦੀਨਾ ਪਲਾਂਟ 'ਤੇ ਕੰਮ ਕਰ ਰਹੇ ਇਕ ਵਿਅਕਤੀ ਨੂੰ ਅਗਵਾ ਕਰਕੇ ਉਸ ਦੀ ਬੇਤਹਾਸ਼ਾ ਕੁੱਟਮਾਰ ਕਰਨ ਦੇ ਦੋਸ਼ ਹੇਠ ਨਜ਼ਦੀਕੀ ਪਿੰਡ ...

ਪੂਰੀ ਖ਼ਬਰ »

ਟਰੱਕ ਡਰਾਈਵਰ ਨੇ ਸਾਈਕਲ ਸਵਾਰ ਕੁਚਲਿਆ

ਜੌੜੇਪੁਲ ਜਰਗ, 20 ਅਪ੍ਰੈਲ (ਪਾਲਾ ਰਾਜੇਵਾਲੀਆ)- ਅੱਜ ਰੌਣੀ ਨੇੜੇ ਇਕ ਟਰੱਕ ਡਰਾਈਵਰ ਨੇ ਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਹਰਭਜਨ ਸਿੰਘ (72) ਪੁੱਤਰ ਅਮਰ ਸਿੰਘ ਵਾਸੀ. ਪਿੰਡ ਭਰਥਲਾ ਰੰਧਾਵਾ ਪਿੰਡ ਰੌਣੀ ਵੱਲੋਂ ਭਰਥਲਾ ਨੂੰ ...

ਪੂਰੀ ਖ਼ਬਰ »

ਘਰ 'ਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ

ਖੰਨਾ, 20 ਅਪ੍ਰੈਲ (ਧਿਆਨ ਸਿੰਘ ਰਾਏ)- ਅੱਜ ਖੰਨਾ ਦੇ ਚੀਮਾ ਚੌਾਕ ਦੇ ਨੇੜੇ ਗੁਰੂ ਰਾਮ ਦਾਸ ਨਗਰ ਦੀ ਗਲੀ ਨੰਬਰ 2 'ਚ ਰਹਿੰਦੇ ਬਲਦੇਵ ਰਾਜ ਦੇ ਘਰ ਦੇ ਇਕ ਕਮਰੇ ਵਿਚ ਅਚਾਨਕ ਅੱਗ ਲੱਗ ਗਈ | ਇਸ ਨਾਲ ਕਮਰੇ ਵਿਚ ਲੱਗੇ ਪੱਖੇ, ਏ. ਸੀ. ਅਤੇ ਹੋਰ ਫ਼ਰਨੀਚਰ ਦਾ ਸਮਾਨ ਸੜ ਗਿਆ | ਇਸ ...

ਪੂਰੀ ਖ਼ਬਰ »

ਨਸ਼ੀਲਾ ਪਦਾਰਥ ਬਰਾਮਦ ਕਰਕੇ 3 ਵਿਅਕਤੀਆਂ ਿਖ਼ਲਾਫ਼ ਕੇਸ ਦਰਜ

ਖੰਨਾ, 20 ਅਪ੍ਰੈਲ (ਕਲਾਲ ਮਾਜਰਾ)- ਪੰਜਾਬ ਸਰਕਾਰ ਅਤੇ ਉੱਚ ਅਫ਼ਸਰਾਂ ਵੱਲੋਂ ਆਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦਾ ਸੇਵਨ ਅਤੇ ਸਮਗਿਲੰਗ ਕਰਨ ਵਾਲਿਆਂ ਿਖ਼ਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਨਵਜੋਤ ਸਿੰਘ ਮਾਹਲ ਐੱਸ. ਐੱਸ. ...

ਪੂਰੀ ਖ਼ਬਰ »

ਸੀਲੋਂ ਕਲਾਂ ਖੂਨੀ ਲੜਾਈ 'ਚ ਸ਼ਾਮਿਲ 40 ਵਿਅਕਤੀਆਂ ਵਿਰੁੱਧ ਡੀ. ਡੀ. ਆਰ. ਦਰਜ

ਡੇਹਲੋਂ/ਆਲਮਗੀਰ, 20 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)- ਪੁਲਿਸ ਕਮਿਸ਼ਨਰ ਲੁਧਿਆਣਾ ਅਧੀਨ ਪੈਂਦੇ ਥਾਣਾਂ ਡੇਹਲੋਂ ਦੇ ਪਿੰਡ ਸੀਲੋਂ ਕਲਾਂ ਵਿਖੇ ਸਮਾਧਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਬੀਤੇ ਕੱਲ੍ਹ ਪਿੰਡ ਵਾਸੀਆਂ ਅਤੇ ਸਤਿਕਾਰ ਕਮੇਟੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੰਜਾਬ ਸਟੂਡੈਂਟਸ ਫੈੱਡਰੇਸ਼ਨ ਵੱਲੋਂ ਫ਼ੀਸਾਂ ਦੇ ਵਾਧੇ ਖਿਲਾਫ਼ ਪ੍ਰਦਰਸ਼ਨ

ਜੋਧਾਂ, 20 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਾਂਝੇ ਤੌਰ 'ਤੇ ਅਮਰੀਕ ਸਿੰਘ ਮੀਕਾ ਪ੍ਰਧਾਨ ਜੋਧਾਂ, ਸਰਪ੍ਰਸਤ ਪੰਡਿਤ ਪੰਮਾ, ਸੁਖਵਿੰਦਰ ਸਿੰਘ ਟੇਲਰ, ਮੁਕੇਸ਼ ਸ਼ਰਮਾ ਹਿਮਾਯੁੰਪੁਰਾ, ...

ਪੂਰੀ ਖ਼ਬਰ »

ਆਈ. ਜੀ. ਸ਼ੁਕਲਾ ਵੱਲੋਂ ਦੇਰ ਰਾਤ ਤੱਕ ਨਸ਼ਿਆਂ ਖਿਲਾਫ਼ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਜਗਰਾਉਂ, 20 ਅਪ੍ਰੈਲ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)- ਸਮਾਜ ਅੰਦਰ ਫੈਲੇ ਨਸ਼ਿਆਂ ਦੇ ਕੋਹੜ ਨੂੰ ਜੜੋ ਵੱਢਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਦਮ ਉਠਾਏ ਜਾ ਰਹੇ ਹਨ, ਜਿਸ ਸਬੰਧੀ ਆਈ. ਜੀ. ਅਰਪਿਤ ਸ਼ੁਕਲਾ ਵੱਲੋਂ ਦੇਰ ਰਾਤ ਤੱਕ ਸਥਾਨਕ ਐੱਸ. ਐੱਸ. ਪੀ. ...

ਪੂਰੀ ਖ਼ਬਰ »

ਭੱੁਕੀ ਤੇ ਅਫੀਮ ਸਣੇ ਕਾਬੂ

ਜਗਰਾਉਂ, 20 ਅਪ੍ਰੈਲ (ਅਜੀਤ ਸਿੰਘ ਅਖਾੜਾ)- ਪੁਲਿਸ ਥਾਣਾ ਸਦਰ 'ਚ ਇਕ ਵਿਅਕਤੀ ਨੂੰ ਭੱੁਕੀ ਅਤੇ ਅਫੀਮ ਸਮੇਤ ਕਾਬੂ ਕੀਤਾ ਗਿਆ | ਇਸ ਸਬੰਧੀ ਮਾਮਲੇ ਦੀ ਤਫ਼ਤੀਸ਼ ਕਰ ਰਹੇ ਏ. ਐੱਸ. ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪੱਤੀ ਮੁਲਤਾਨੀ ਨਜ਼ਦੀਕ ਪੁਲਿਸ ਪਾਰਟੀ ਵੱਲੋਂ ...

ਪੂਰੀ ਖ਼ਬਰ »

ਪਸ਼ੂਆਂ ਦੇ ਮੂੰਹ ਖੁਰ ਬਿਮਾਰੀ ਸਬੰਧੀ ਟੀਕਾਕਰਨ ਮੁਹਿੰਮ ਸ਼ੁਰੂ

ਸਵੱਦੀ ਕਲਾਂ, 20 ਅਪ੍ਰੈਲ (ਗੁਰਪ੍ਰੀਤ ਸਿੰਘ ਤਲਵੰਡੀ)- ਪਸ਼ੂ ਪਾਲਣ ਵਿਭਾਗ ਦੁਆਰਾ ਪਸ਼ੂਆਂ ਦੇ ਮੂੰਹ ਖੁਰ ਦੀ ਬਿਮਾਰੀ ਸਬੰਧੀ ਟੀਕਾਕਰਨ ਮਹਿੰਮ ਸ਼ੁਰੂ ਕੀਤੀ ਗਈ ਹੈ | ਪਸ਼ੂ ਹਸਪਤਾਲ ਤਲਵੰਡੀ ਕਲਾਂ ਦੇ ਡਾ. ਹਰਦਿਆਲ ਸਿੰਘ ਨੇ ਪਿੰਡ ਤਲਵੰਡੀ ਖੁਰਦ 'ਚ ਗੱਲਬਾਤ ...

ਪੂਰੀ ਖ਼ਬਰ »

ਮੋਹਾਲੀ ਤੋਂ ਮਿਲੀ ਲਾਵਾਰਿਸ ਬੱਚੀ ਬਾਲ ਘਰ ਧਾਮ ਤਲਵੰਡੀ ਖੁਰਦ ਹਵਾਲੇ

ਸਵੱਦੀ ਕਲਾਂ, 20 ਅਪ੍ਰੈਲ (ਗੁਰਪ੍ਰੀਤ ਸਿੰਘ ਤਲਵੰਡੀ)- ਬੱਚਿਆਂ ਦਾ ਲਾਵਾਰਿਸ ਅਤੇ ਮਾੜੀ ਹਾਲਤ 'ਚ ਮਿਲਣਾ ਲਗਾਤਾਰ ਜਾਰੀ ਹੈ | ਵੱਖ-ਵੱਖ ਕਾਰਨਾਂ ਕਰਕੇ ਲੋਕ ਆਪਣੀਆਂ ਧੀਆਂ ਧਿਆਣੀਆਂ ਨੂੰ ਜਨਮ ਦੇਣ ਤੋਂ ਬਾਅਦ ਲਾਵਾਰਿਸ ਹਾਲਤ ਵਿਚ ਮਰਨ ਵਾਲੀ ਜਗ੍ਹਾ 'ਤੇ ਸੁੱਟ ਕੇ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਤੇ ਲੋਕਾਂ ਦਾ ਸਹਿਯੋਗ ਜ਼ਰੂਰੀ-ਐੱਸ. ਐੱਸ. ਪੀ. ਮਾਹਲ

ਖੰਨਾ, 20 ਅਪ੍ਰੈਲ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ)- ਅੱਜ ਖੰਨਾ ਦੇ ਡਿਸਪੋਜ਼ਲ ਰੋਡ 'ਤੇ ਸਥਿਤ ਭਗਤ ਪੂਰਨ ਸਿੰਘ ਕਮਿਊਨਿਟੀ ਹਾਲ ਵਿਚ ਨਸ਼ਿਆਂ ਵਿਰੋਧੀ ਸੈਮੀਨਾਰ ਕੌਾਸਲਰ ਅਤੇ ਸੀਨੀਅਰ ਅਕਾਲੀ ਆਗੂ ਰਾਜਿੰਦਰ ਸਿੰਘ ਜੀਤ ਦੀ ਅਗਵਾਈ ਵਿਚ ਕਰਵਾਇਆ ਗਿਆ, ਜਿਸ 'ਚ ...

ਪੂਰੀ ਖ਼ਬਰ »

ਸਿੱਧਵਾਂ ਖੁਰਦ ਵਿਖੇ ਡੇਢ ਕਿੱਲਾ ਕਣਕ ਤੇ 4 ਕਿੱਲੇ ਨਾੜ ਸੜ ਕੇ ਸੁਆਹ

ਜਗਰਾਉਂ, 20 ਅਪ੍ਰੈਲ (ਅਜੀਤ ਸਿੰਘ ਅਖਾੜਾ)- ਪਿੰਡ ਸਿੱਧਵਾਂ ਖੁਰਦ ਵਿਖੇ ਬਿਜਲੀ ਦੀਆਂ ਤਾਰਾਂ ਤੋਂ ਅਚਾਨਕ ਡਿੱਗੀ ਚੰਗਿਆੜੀ ਨਾਲ ਕਣਕ ਤੇ ਨਾੜ ਸੜ ਕੇ ਸੁਆਹ ਹੋਇਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਮਿੱਠੂ ਪੁੱਤਰ ਜਿੰਦਰ ਸਿੰਘ ਵਾਸੀ ਸਿੱਧਵਾਂ ਕਲਾਂ ...

ਪੂਰੀ ਖ਼ਬਰ »

ਪਿੰਡ ਬਹਾਦਰਕੇ ਦੇ ਫਾਰਮ ਹਾਊਸ ਤੋਂ ਲੱਖਾਂ ਰੁਪਏ ਦਾ ਸਮਾਨ ਚੋਰੀ

ਜਗਰਾਉਂ, 20 ਅਪ੍ਰੈਲ (ਅਜੀਤ ਸਿੰਘ ਅਖਾੜਾ)- ਪਿੰਡ ਬਹਾਦਰਕੇ 'ਚ ਇਕ ਫਾਰਮ ਹਾਊਸ 'ਚ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਪੁਲਿਸ ਪਾਸ ਦਰਜ ਕਰਵਾਏ ਬਿਆਨਾਂ 'ਚ ਪਿੱਪਲ ਸਿੰਘ ਪੱੁਤਰ ਲਖਵੀਰ ਸਿੰਘ ਵਾਸੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ...

ਪੂਰੀ ਖ਼ਬਰ »

ਅੱਗ ਲੱਗਣ ਨਾਲ 12 ਏਕੜ ਕਣਕ ਤੇ 17 ਏਕੜ ਦੇ ਕਰੀਬ ਨਾੜ ਸੜ ਕੇ ਸੁਆਹ

ਪੱਖੋਵਾਲ/ਸਰਾਭਾ, 20 ਅਪ੍ਰੈਲ (ਕਿਰਨਜੀਤ ਕੌਰ ਗਰੇਵਾਲ)- ਪਿੰਡ ਡਾਂਗੋਂ ਦੇ ਖੇਤਾਂ 'ਚ ਸਰਾਭਾ ਪਿੰਡ ਦੀ ਪਟੜੀ ਦੇ ਨਾਲ ਅਚਾਨਕ ਲੱਗੀ ਅੱਗ ਕਾਰਨ ਪਿੰਡ ਡਾਂਗੋਂ ਦੇ ਕਿਸਾਨਾਂ ਦੀ 12 ਏਕੜ ਦੇ ਕਰੀਬ ਖੜ੍ਹੀ ਕਣਕ ਤੇ 17 ਏਕੜ ਦੇ ਲੱਗਭਗ ਨਾੜ ਸੜ ਕੇ ਸੁਆਹ ਹੋਣ ਦਾ ਦੁੱਖਦਾਈ ...

ਪੂਰੀ ਖ਼ਬਰ »

ਸੂਚਨਾ ਦੇਣ ਸਬੰਧੀ ਦੇਰੀ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਦੇਣਾ ਪਿਆ ਹਰਜਾਨਾ

ਰਾਏਕੋਟ, 20 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)- ਸੂਚਨਾ ਅਧਿਕਾਰ ਕਾਨੂੰਨ ਅਧੀਨ ਮੰਗੀ ਗਈ ਸੂਚਨਾ ਸਮੇਂ ਸਿਰ ਨਾ ਦੇਣ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁੱਖ ਅਧਿਆਪਕ ਨਿਰਪਾਲ ਸਿੰਘ ਜਲਾਲਦੀਵਾਲ ਨੂੰ 2 ਹਜ਼ਾਰ ਰੁਪਏ ਦਾ ਹਰਜਾਨਾ ਦੇਣਾ ਪਿਆ ਹੈ | ਸਟੇਟ ...

ਪੂਰੀ ਖ਼ਬਰ »

ਪਾਵਰਕਾਮ ਰਾਏਕੋਟ ਦੇ ਚੇਅਰਮੈਨ ਗਿੱਲ 'ਤੇ ਕਾਤਲਾਨਾ ਹਮਲਾ-ਮੁਕੱਦਮਾ ਦਰਜ

ਰਾਏਕੋਟ, 20 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)- ਯੂਥ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਨਗਰ ਕੌਾਸਲ ਪ੍ਰਧਾਨ ਤੇ ਪਾਵਰਕਾਮ ਰਾਏਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਗਿੱਲ 'ਤੇ ਬੀਤੀ ਰਾਤ 3 ਸਵਿੱਫਟ ਕਾਰ ਸਵਾਰ ਨੌਜਵਾਨਾਂ ਵੱਲੋਂ ਕਾਤਲਾਨਾ ਹਮਲਾ ਹੋਣ ਦਾ ਸਮਾਚਾਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX