ਤਾਜਾ ਖ਼ਬਰਾਂ


ਪਦਮਾਵਤ 'ਤੇ ਪੁਨਰਵਿਚਾਰ ਲਈ ਸੁਪਰੀਮ ਕੋਰਟ ਤਿਆਰ
. . .  45 minutes ago
ਨਵੀਂ ਦਿੱਲੀ, 22 ਜਨਵਰੀ- ਵਿਵਾਦਿਤ ਫ਼ਿਲਮ ਪਦਮਾਵਤ 'ਤੇ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਵੱਲੋਂ ਦਾਖਲ ਪੁਨਰਵਿਚਾਰ ਪਟੀਸ਼ਨ 'ਚ ਸੁਣਵਾਈ ਲਈ ਸੁਪਰੀਮ ਕੋਰਟ ਨੇ ਹਾਂ...
ਸੜਕ ਹਾਦਸੇ 'ਚ 5 ਦੀ ਮੌਤ, 4 ਜ਼ਖ਼ਮੀ
. . .  about 1 hour ago
ਉੜੀਸਾ, 22 ਜਨਵਰੀ- ਉੜੀਸਾ 'ਚ ਹੋਏ ਇੱਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 4 ਹੋਰ ਜ਼ਖ਼ਮੀ...
ਵਿਸ਼ਵ ਆਰਥਿਕ ਫੋਰਮ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਦਾਵੋਸ ਰਵਾਨਾ
. . .  about 1 hour ago
ਨਵੀਂ ਦਿੱਲੀ, 22 ਜਨਵਰੀ- ਵਿਸ਼ਵ ਆਰਥਿਕ ਫੋਰਮ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵਿਟਜ਼ਰਲੈਂਡ ਦੇ ਦਾਵੋਸ ਲਈ...
ਥਾਈਲੈਂਡ ਵਿਖੇ ਬੰਬ ਧਮਾਕਾ, 3 ਦੀ ਮੌਤ
. . .  about 2 hours ago
ਬੈਂਕਾਕ, 22 ਜਨਵਰੀ- ਦੱਖਣੀ ਥਾਈਲੈਂਡ ਦੀ ਮਾਰਕੀਟ 'ਚ ਹੋਏ ਬੰਬ ਧਮਾਕੇ 'ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 19 ਹੋਰ ਲੋਕ...
ਪਾਕਿ ਵੱਲੋਂ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ
. . .  about 3 hours ago
ਸ੍ਰੀਨਗਰ, 22 ਜਨਵਰੀ- ਪਾਕਿਸਤਾਨ ਵੱਲੋਂ ਅੱਜ ਵੀ ਜੰਮੂ-ਕਸ਼ਮੀਰ 'ਚ ਐਲ.ਓ.ਸੀ. ਨੇੜੇ ਕਈ ਥਾਵਾਂ 'ਤੇ ਗੋਲੀਬਾਰੀ ਕੀਤੀ ਗਈ ਹੈ। ਪਾਕਿਸਤਾਨ ਵੱਲੋਂ ਆਰ.ਐੱਸ.ਪੁਰਾ., ਅਰਨੀਆ,ਪਰਗਵਾਲ ਤੇ ਰਾਮਗੜ੍ਹ ਇਲਾਕੇ 'ਚ ਗੋਲੀਬਾਰੀ ਕੀਤੀ ਗਈ...
ਅੱਜ ਸੁਪਰੀਮ ਕੋਰਟ 'ਚ ਹੋਵੇਗੀ ਜਸਟਿਸ ਲੋਯਾਂ ਦੀ ਮੌਤ ਸੰਬੰਧੀ ਪਟੀਸ਼ਨ 'ਤੇ ਸੁਣਵਾਈ
. . .  about 3 hours ago
ਨਵੀਂ ਦਿੱਲੀ, 22 ਜਨਵਰੀ- ਜਸਟਿਸ ਬੀ. ਐੱਚ. ਲੋਯਾਂ ਦੀ ਭੇਦਭਰੀ ਹੋਈ ਮੌਤ ਦੀ ਜਾਂਚ ਲਈ ਸਿਟ ਦੀ ਮੰਗ ਕਰਨ ਵਾਲੀਆਂ ਤਿੰਨ ਪਟੀਸ਼ਨਾਂ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਕੀਤੀ ਜਾਵੇਗੀ। ਇਨ੍ਹਾਂ ਪਟੀਸ਼ਨਾਂ ਦੀ ਸੁਣਵਾਈ ਚੀਫ਼ ਜਸਟਿਸ...
ਘੱਟ ਦ੍ਰਿਸ਼ਟੀ ਕਾਰਨ 22 ਟਰੇਨਾਂ ਲੇਟ, 10 ਰੱਦ
. . .  about 3 hours ago
ਨਵੀਂ ਦਿੱਲੀ, 22 ਜਨਵਰੀ-ਘੱਟ ਦ੍ਰਿਸ਼ਟੀ ਕਾਰਨ ਇੱਥੇ ਆਉਣ ਤੇ ਜਾਣ ਵਾਲੀਆਂ 22 ਟਰੇਨਾਂ ਲੇਟ ਹਨ ਜਦਕਿ 10 ਨੂੰ ਰੱਦ ਕਰਨਾ ਪਿਆ ਹੈ ਤੇ 3 ਦੇ ਸਮੇਂ 'ਚ ਤਬਦੀਲੀ ਕੀਤੀ...
ਵਿਦੇਸ਼ ਮੰਤਰਾਲੇ ਵੱਲੋਂ ਕਾਬੁਲ ਹਮਲੇ ਦੀ ਨਿੰਦਾ
. . .  1 day ago
ਨਵੀਂ ਦਿੱਲੀ, 21 ਜਨਵਰੀ- ਵਿਦੇਸ਼ ਮੰਤਰਾਲੇ ਨੇ ਕਾਬੁਲ ਵਿਖੇ ਹੋਟਲ 'ਚ ਹੋਏ ਹਮਲੇ ਦੀ ਨਿੰਦਾ...
ਪਾਕਿ ਗੋਲੀਬਾਰੀ 'ਚ ਇੱਕ ਨਾਗਰਿਕ ਦੀ ਮੌਤ
. . .  1 day ago
ਆਸ਼ੀਆਨ ਦੇ ਜਨਰਲ ਸਕੱਤਰ ਭਾਰਤ ਪਹੁੰਚੇ
. . .  1 day ago
ਪਾਕਿ ਤੇ ਅਫ਼ਗ਼ਾਨ ਤੋਂ ਆਈਆਂ ਘੱਟ ਗਿਣਤੀਆਂ ਨੂੰ ਮਿਲੇਗੀ ਭਾਰਤੀ ਨਾਗਰਿਕਤਾ-ਗ੍ਰਹਿ ਮੰਤਰੀ
. . .  1 day ago
ਕਾਬੁਲ 'ਚ ਬੰਬ ਧਮਾਕੇ 'ਚ 43 ਮੌਤਾਂ
. . .  1 day ago
ਅਸ਼ੋਕ ਲਵਾਸਾ ਨਵੇਂ ਚੋਣ ਕਮਿਸ਼ਨਰ ਨਿਯੁਕਤ, 23 ਨੂੰ ਸੰਭਾਲਣਗੇ ਚਾਰਜ
. . .  1 day ago
ਓਮ ਪ੍ਰਕਾਸ਼ ਰਾਵਤ ਨਵੇਂ ਮੁੱਖ ਚੋਣ ਕਮਿਸ਼ਨਰ ਨਿਯੁਕਤ
. . .  1 day ago
ਇੰਗਲੈਂਡ ਨੇ ਆਸਟ੍ਰੇਲੀਆ ਨੂੰ 16 ਦੌੜਾਂ ਨਾਲ ਹਰਾਇਆ
. . .  1 day ago
ਬਵਾਨਾ ਅਗਨੀਕਾਂਡ ਦੀ ਜਾਂਚ ਅਪਰਾਧ ਸ਼ਾਖਾ ਹਵਾਲੇ
. . .  1 day ago
ਝਾਰਖੰਡ : ਸੜਕ ਹਾਦਸੇ 'ਚ 8 ਮੌਤਾਂ, 1 ਜ਼ਖਮੀ
. . .  1 day ago
ਭਾਰਤੀ ਕ੍ਰਿਕਟ ਟੀਮ ਨੇ ਕੀਤਾ ਅਭਿਆਸ
. . .  1 day ago
ਸ਼ਹੀਦ ਜਗਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  1 day ago
ਪਦਮਾਵਤ' ਖਿਲਾਫ ਪ੍ਰਦਰਸ਼ਨ : ਗੁਜਰਾਤ ਦੇ ਉੱਤਰੀ ਹਿੱਸਿਆ 'ਚ ਬੱਸ ਸੇਵਾ ਬੰਦ
. . .  1 day ago
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਧਿਆਪਕਾਂ ਦੀਆਂ ਮੰਗਾਂ ਮੰਨੀਆਂ
. . .  1 day ago
ਸਰਕਾਰੀ ਸਨਮਾਨਾਂ ਨਾਲ ਹੋਇਆ ਸ਼ਹੀਦ ਮਨਦੀਪ ਦਾ ਅੰਤਿਮ ਸਸਕਾਰ
. . .  1 day ago
ਵਡੋਦਰਾ : ਕੈਮੀਕਲ ਪਲਾਂਟ 'ਚ ਧਮਾਕਾ, 4 ਮੌਤਾਂ-9 ਜ਼ਖਮੀ
. . .  1 day ago
'ਪਦਮਾਵਤ' ਫ਼ਿਲਮ ਖ਼ਿਲਾਫ਼ ਲਖਨਊ 'ਚ ਪ੍ਰਦਰਸ਼ਨ
. . .  1 day ago
ਨਵੀਨ ਪਟਨਾਇਕ ਨੂੰ ਮਿਲਿਆ 'ਆਦਰਸ਼ ਮੁੱਖ ਮੰਤਰੀ' ਪੁਰਸਕਾਰ
. . .  1 day ago
ਨਿਆਂਪਾਲਿਕਾ 'ਤੇ ਪੂਰਾ ਭਰੋਸਾ - ਅਲਕਾ ਲਾਂਬਾ
. . .  1 day ago
ਅਫਗਾਨਿਤਾਨ : ਧਮਾਕੇ 'ਚ 8 ਮੌਤਾਂ
. . .  1 day ago
17 ਲੱਖ ਦੀ ਲੁੱਟ ਮਾਮਲੇ 'ਚ ਤਿੰਨ ਨੌਜਵਾਨ ਨਗਦੀ ਤੇ ਹਥਿਆਰਾਂ ਸਮੇਤ ਕਾਬੂ
. . .  1 day ago
ਆਪ ਦੇ ਵਿਧਾਇਕ ਅਯੋਗ ਕਰਾਰ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ
. . .  1 day ago
ਬਵਾਨਾ ਅਗਨੀ ਕਾਂਡ : ਫ਼ੈਕਟਰੀ ਮਾਲਕ ਨੂੰ ਨਿਆਇਕ ਹਿਰਾਸਤ 'ਚ ਭੇਜਿਆ
. . .  1 day ago
ਮਹਾਰਾਸ਼ਟਰ 'ਚ ਭੁਚਾਲ ਦੇ ਝਟਕੇ ਕੀਤੇ ਗਏ ਮਹਿਸੂਸ
. . .  1 day ago
ਪੁਲਿਸ ਮੁਲਾਜ਼ਮ ਸਮੇਤ ਪਰਿਵਾਰ ਦੇ 4 ਜੀਆਂ ਨੇ ਕੀਤੀ ਖੁਦਕੁਸ਼ੀ
. . .  1 day ago
ਫਿਲਮ ਪਦਮਾਵਤ ਦੇ ਵਿਰੋਧ 'ਚ ਕਰਨੀ ਸੈਨਾ ਵਲੋਂ ਪ੍ਰਦਰਸ਼ਨ
. . .  1 day ago
ਜੰਮੂ ਕਸ਼ਮੀਰ ਨੂੰ ਜੰਗ ਦਾ ਮੈਦਾਨ ਨਾ ਬਣਾਇਆ ਜਾਵੇ - ਮਹਿਬੂਬਾ ਮੁਫ਼ਤੀ
. . .  1 day ago
ਸੁਰੱਖਿਆ ਕੌਂਸਲ ਦੀ ਪ੍ਰਤੀਬੰਧ ਨਿਗਰਾਨੀ ਟੀਮ ਪਾਕਿਸਤਾਨ ਦਾ ਕਰੇਗਾ ਦੌਰਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਿਵਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਗੁਰਦਾਸਪੁਰ / ਬਟਾਲਾ / ਪਠਾਨਕੋਟ

ਕਾਂਗਰਸ ਦੀਆਂ ਵਧੀਕੀਆਂ ਜਰੀਆਂ ਨਹੀਂ ਜਾਣਗੀਆਂ-ਲੰਗਾਹ

ਡੇਰਾ ਬਾਬਾ ਨਾਨਕ, 20 ਅਪੈ੍ਰਲ (ਵਿਜੇ ਕੁਮਾਰ ਸ਼ਰਮਾ, ਹੀਰਾ ਸਿੰਘ ਮਾਂਗਟ)-ਹਲਕਾ ਡੇਰਾ ਬਾਬਾ ਨਾਨਕ ਦੇ ਇਕ ਪਿੰਡ 'ਚ ਕਥਿਤ ਸਿਆਸੀ ਰੰਜਿਸ਼ ਦੇ ਚਲਦਿਆਂ ਅਕਾਲੀ ਵਰਕਰਾਂ ਨੂੰ ਪੁਲਿਸ ਵੱਲੋਂ ਕਣਕ ਵੱਢਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲੰਗਾਹ ਵੱਲੋਂ ਆਪਣੀ ਹਾਜ਼ਰੀ 'ਚ ਕਣਕ ਕਟਵਾਈ ਗਈ | ਇਸ ਸਬੰਧੀ ਪਿੰਡ ਪੱਡੇ ਵਾਸੀ ਰਣਜੀਤ ਸਿੰਘ ਨੇ ਦੱਸਿਆ ਕਿ ਚੋਣਾਂ ਦੌਰਾਨ ਉਨ੍ਹਾਂ ਦਾ ਕਾਂਗਰਸੀ ਵਰਕਰਾਂ ਨਾਲ ਝਗੜਾ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਦੂਸਰੀ ਧਿਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਦਕਿ ਪੁਲਿਸ ਵੱਲੋਂ ਬਾਅਦ 'ਚ ਸਾਡੇ ਮੁਕੱਦਮੇ ਨੂੰ ਰੱਦ ਕਰਕੇ ਉਲਟਾ ਸਾਡੇ 8 ਵਿਅਕਤੀਆਂ ਖਿਲਾਫ਼ 307 ਦਾ ਮਾਮਲਾ ਦਰਜ ਕਰ ਦਿੱਤਾ ਸੀ | ਰਣਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਨ੍ਹਾਂ ਦੇ ਪਿੰਡ ਸ਼ਾਹਪੁਰ ਵਾਸੀ ਰਿਸ਼ਤੇਦਾਰ ਸਾਡੀ ਕਣਕ ਦੀ ਵਢਾਈ ਕਰਵਾ ਰਹੇ ਸਨ ਤਾਂ ਪੁਲਿਸ ਨੇ ਕਣਕ ਦੀ ਵਢਾਈ ਬੰਦ ਕਰਵਾ ਦਿੱਤੀ | ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਮਾਮਲਾ ਜ਼ਿਲ੍ਹਾ ਜਥੇਦਾਰ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਦੇ ਧਿਆਨ 'ਚ ਲਿਆਂਦਾ | ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਜਥੇਦਾਰ ਸੁੱਚਾ ਸਿੰਘ ਲੰਗਾਹ ਵੱਲੋਂ ਕਰੀਬ 4 ਘੰਟੇ ਉਨ੍ਹਾਂ ਦੇ ਖੇਤਾਂ 'ਚ ਮੌਜੂਦ ਰਹਿ ਕੇ ਉਨ੍ਹਾਂ ਦੀ ਕਰੀਬ 20 ਏਕੜ ਕਣਕ ਦੀ ਕਟਾਈ ਕਰਵਾਈ ਗਈ ਹੈ | ਜਥੇਦਾਰ ਲੰਗਾਹ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਵਧੀਕੀਆਂ ਸਹਿਣ ਨਹੀਂ ਕਰਾਂਗੇ, ਅਕਾਲੀ ਵਰਕਰਾਂ ਦੇ ਨਾਲ ਖੜੇ ਸੀ ਅਤੇ ਹਮੇਸ਼ਾ ਨਾਲ ਖੜੇ ਰਹਾਂਗੇ | ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਹਲਕੇ ਦੇ ਵਰਕਰਾਂ ਦੀਆਂ ਜੱਦੀ ਜਾਇਦਾਦਾਂ 'ਚ ਕਣਕ ਦੀ ਕਟਾਈ ਰੁਕਵਾ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਇਹ ਵਧੀਕੀ ਦੀ ਤੀਜੀ ਘਟਨਾ ਹੈ, ਇਨ੍ਹਾਂ ਵਧੀਕੀਆਂ ਤੋਂ ਹਲਕੇ ਦੇ ਅਗਾਂਹਵਧੂ ਨੌਜਵਾਨ ਅਤੇ ਹੋਰ ਵਰਕਰ ਨਰਾਜ਼ ਅਤੇ ਨਰਾਸ਼ ਹਨ |

ਨੌਕਰੀ ਦਾ ਝਾਂਸਾ ਦੇ ਕੇ 8 ਲੱਖ 60 ਹਜ਼ਾਰ ਦੀ ਠੱਗੀ ਮਾਰਨ ਵਾਲਾ ਕਾਬੂ

ਪੁਰਾਣਾ ਸ਼ਾਲਾ, 20 ਅਪ੍ਰੈਲ (ਗੁਰਵਿੰਦਰ ਸਿੰਘ ਗੁਰਾਇਆ)-ਨੌਕਰੀ ਦਾ ਝਾਂਸਾ ਦੇ ਕੇ ਇਕ ਨੌਜਵਾਨ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਮੁਕੱਦਮੇ 'ਚ ਲੋੜੀਂਦੇ ਭਗੌੜੇ ਦੋਸ਼ੀ ਨੰੂ ਸਥਾਨਕ ਪੁਲਿਸ ਵੱਲੋਂ ਗਿ੍ਫ਼ਤਾਰ ਕਰ ਲੈਣ ਦੀ ਖ਼ਬਰ ਹੈ | ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਰਵਾਉਣ ਵਾਲਿਆਂ ਦੇ ਚਲਾਨ ਕੱਟੇ

ਬਟਾਲਾ, 20 ਅਪੈ੍ਰਲ (ਕਾਹਲੋਂ)-ਐਸ.ਐਸ.ਪੀ. ਬਟਾਲਾ ਦੇ ਅਦੇਸ਼ਾਂ ਅਨੁਸਾਰ ਪੀ.ਸੀ.ਆਰ. ਇੰਚਾਰਜ ਥਾਣੇਦਾਰ ਪਿਆਰਾ ਸਿਘ ਵੱਲੋਂ ਸਾਥੀ ਕਰਮਚਾਰੀਆਂ ਸੁਰਜੀਤ ਸਿੰਘ ਤੇ ਤਿਲਕ ਰਾਜ ਸਮੇਤ ਸ਼ਹਿਰ 'ਚ ਵੱਖ-ਵੱਖ ਥਾਈਾ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਦੌਰਾਨ ਉਨ੍ਹਾਂ ਬੁਲੇਟ ...

ਪੂਰੀ ਖ਼ਬਰ »

ਲਵ-ਕੁਸ਼ ਸੈਨਾ ਪੰਜਾਬ ਦੀ ਮੀਟਿੰਗ

ਬਟਾਲਾ, 20 ਅਪੈ੍ਰਲ (ਬੱੁਟਰ)-ਲਵ-ਕੁਸ਼ ਸੈਨਾ ਪੰਜਾਬ ਦੀ ਵਿਸ਼ੇਸ਼ ਮੀਟਿੰਗ ਸਥਾਨਕ ਅੱਚਲੀ ਗੇਟ ਵਿਖੇ ਭਗਵਾਨ ਵਾਲਮੀਕ ਮੰਦਰ ਵਿਖੇ ਪ੍ਰਧਾਨ ਬਾਊ ਸੰਜੀਵ ਦੈਤਿਆ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਉਣ ਦੇ ਸਬੰਧ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ 'ਤੇ ਮੌਤ

ਬਟਾਲਾ, 20 ਅਪੈ੍ਰਲ (ਸੰਧੂ, ਬੱੁਟਰ)-ਬਟਾਲਾ-ਪਠਾਨਕੋਟ ਰੇਲ ਲਾਈਨ 'ਤੇ ਇਕ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਰਕੇ ਮੌਤ ਹੋਣ ਦੀ ਖ਼ਬਰ ਹੈ | ਰੇਲਵੇ ਪੁਲਿਸ ਇੰਚਾਰਜ ਏ.ਐਸ.ਆਈ. ਪ੍ਰਮੋਦ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਨੂੰ ਟਾਟਾ ਮੋਰੀ ਗੱਡੀ ਦੇ ਡਰਾਈਵਰ ਨੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੇ ਸ਼ੱਕ 'ਚ ਭਾਜਪਾ ਆਗੂ ਦੇ ਘਰ ਛਾਪਾ

ਬਟਾਲਾ, 20 ਅਪ੍ਰੈਲ (ਕਾਹਲੋਂ)-ਸਥਾਨਕ ਸ਼ਹਿਰ ਦੇ ਸਟਾਫ ਰੋਡ 'ਤੇ ਐਕਸਾਈਜ਼ ਵਿਭਾਗ ਨੇ ਭਾਜਪਾ ਆਗੂ ਭੁਪਿੰਦਰ ਸਿੰਘ ਦੇ ਘਰ ਨਾਜਾਇਜ਼ ਸ਼ਰਾਬ ਹੋਣ ਦੇ ਸ਼ੱਕ 'ਚ ਛਾਪੇਮਾਰੀ ਕੀਤੀ | ਇਸ ਛਾਪੇਮਾਰੀ ਦੌਰਾਨ ਵਿਭਾਗ ਦੀ ਟੀਮ ਨੂੰ ਸ਼ਰਾਬ ਤਾਂ ਭਾਵੇਂ ਨਹੀਂ ਮਿਲੀ, ਪਰ ਭਾਜਪਾ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਪਿੰਡ ਖਾਰਾ ਦਾ ਇਕ ਕਿਸਾਨ ਲਾਪਤਾ

ਕਾਦੀਆਂ, 20 ਅਪ੍ਰੈਲ (ਕੁਲਵਿੰਦਰ ਸਿੰਘ, ਮਕਬੂਲ ਅਹਿਮਦ)-ਪਿੰਡ ਖ਼ਾਰਾ ਦੇ ਇਕ ਵਿਅਕਤੀ ਦੇ ਭੇਦਭਰੀ ਹਾਲਤ 'ਚ ਗੁੰਮ ਹੋਣ ਕਾਰਨ ਪਿਛਲੇ 2 ਦਿਨ ਤੋਂ ਪਰਿਵਾਰਕ ਮੈਂਬਰ ਕਾਫ਼ੀ ਪ੍ਰੇਸ਼ਾਨ ਹਨ ਤੇ ਗੁੰਮ ਹੋਏ ਵਿਅਕਤੀ ਦੀ ਸੂਚਨਾ ਥਾਣਾ ਕਾਦੀਆਂ ਦੀ ਪੁਲਿਸ ਨੂੰ ਦਿੱਤੀ ਗਈ ਹੈ ...

ਪੂਰੀ ਖ਼ਬਰ »

ਦੋ ਵਾਹਨਾਂ ਦੀ ਟੱਕਰ ਚਾਰ ਜ਼ਖ਼ਮੀ

ਧਾਰੀਵਾਲ, 20 ਅਪ੍ਰੈਲ (ਸਵਰਰਨ ਸਿੰਘ)-ਇਥੋਂ ਨਜ਼ਦੀਕ ਪਿੰਡ ਸੋਹਲ ਨੇੜੇ ਨੈਸ਼ਨਲ ਹਾਈਵੇ 'ਤੇ ਇਕ ਟੈਂਪੂ ਅਤੇ ਟੈਂਕਰ ਦੀ ਹੋਈ ਟੱਕਰ ਵਿਚ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ | ਇਕੱਤਰ ਜਾਣਕਾਰੀ ਅਨੁਸਾਰ ਟੈਂਪੂ ਨੰਬਰ ਪੀ.ਬੀ. 06. ਬੀ.7992 ਗੁਰਦਾਸਪੁਰ ਤੋਂ ਧਾਰੀਵਾਲ ਵੱਲ ਨੂੰ ਆ ...

ਪੂਰੀ ਖ਼ਬਰ »

ਪਰਸ ਖੋਹਣ ਦੀ ਕੋਸ਼ਿਸ਼ ਕਰਦਾ ਨੌਜਵਾਨ ਮੌਕੇ 'ਤੇ ਦਬੋਚਿਆ

ਬਟਾਲਾ, 20 ਅਪੈ੍ਰਲ (ਹਰਦੇਵ ਸਿੰਘ ਸੰਧੂ)-ਅੱਜ ਦੁਪਹਿਰ ਬੇਰਿੰਗ ਸਕੂਲ ਨੇੜੇ ਇਕ ਔਰਤ ਦਾ ਪਰਸ ਝਪਟਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਮੌਕੇ 'ਤੇ ਦਬੋਚੇ ਜਾਣ ਅਤੇ ਦੂਸਰੇ ਦੇ ਭੱਜ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸ਼ਿਵਾਲੀ ਪੱੁਤਰੀ ਗੋਲਡੀ ਵਾਸੀ ਲੇਬਰ ...

ਪੂਰੀ ਖ਼ਬਰ »

-ਮਾਮਲਾ ਇੱਟਾਂ ਨੂੰ ਖੁਰਦ-ਬੁਰਦ ਕਰਨ ਦਾ- ਉਦੋਵਾਲੀ ਕਲਾਂ ਦੇ ਸਰਪੰਚ ਵਿਰੁੱਧ ਮਾਮਲਾ ਦਰਜ

ਕੋਟਲੀ ਸੂਰਤ ਮੱਲ੍ਹੀ, 20 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਵੱਲੋਂ ਗ੍ਰਾਮ ਪੰਚਾਇਤ ਉਦੋਵਾਲੀ ਕਲਾਂ ਦੇ ਸਰਪੰਚ ਵਿਰੁੱਧ 35600 ਪੁਰਾਣੀਆਂ ਇੱਟਾਂ ਖੁਰਦ ਬੁਰਦ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਰਵੀਸ਼ੇਰ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ 25 ਨੂੰ ਪਟਿਆਲਾ ਧਰਨਾ ਦੇਣਗੇ-ਪੱਪੂ

ਗੁਰਦਾਸਪੁਰ, 20 ਅਪ੍ਰੈਲ (ਆਰਿਫ਼)-ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ) ਬਾਰਡਰ ਜ਼ੋਨ ਅੰਮਿ੍ਤਸਰ ਦੇ ਜਨਰਲ ਸਕੱਤਰ ਸ੍ਰੀ ਸੁਰਿੰਦਰ ਪੱਪੂ ਨੇ ਦੱਸਿਆ ਕਿ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਨਾਲ 20 ਦਸੰਬਰ 2016 ਨੂੰ ਉਸ ਸਮੇਂ ਦੇ ਚੇਅਰਮੈਨ ਤੇ ਬੋਰਡ ...

ਪੂਰੀ ਖ਼ਬਰ »

ਡੀ.ਐਸ.ਪੀ. ਵੱਲੋਂ ਟੈਕਸੀ ਤੇ ਬੱਸ ਡਰਾਈਵਰਾਂ ਨਾਲ ਮੀਟਿੰਗ

ਬਟਾਲਾ, 20 ਅਪੈ੍ਰਲ (ਕਾਹਲੋਂ)-ਸਥਾਨਕ ਪੁਲਿਸ ਚੌਾਕੀ ਬੱਸ ਸਟੈਂਡ ਬਟਾਲਾ ਵਿਖੇ ਡੀ.ਐਸ.ਪੀ. ਸਿਟੀ ਸ: ਸੱੁਚਾ ਸਿੰਘ ਨੇ ਟੈਕਸੀ ਤੇ ਬੱਸ ਡਰਾਈਵਰਾਂ ਨਾਲ ਮੀਟਿੰਗ ਕੀਤੀ ਅਤੇ ਇਸ ਮੌਕੇ ਐਸ.ਐਚ.ਓ. ਸੁਖਵਿੰਦਰ ਸਿੰਘ ਤੇ ਚੌਾਕੀ ਇੰਚਾਰਜ ਅਨਿਲ ਪਵਾਰ ਵੀ ਹਾਜ਼ਰ ਸਨ | ਡੀ.ਐਸ.ਪੀ. ...

ਪੂਰੀ ਖ਼ਬਰ »

ਨਸ਼ਿਆਂ ਅਤੇ ਵੀ.ਆਈ.ਪੀ. ਸੱਭਿਆਚਾਰ ਨੂੰ ਠੱਲ੍ਹ ਪਾਉਣਾ ਸਰਕਾਰ ਦਾ ਇਤਿਹਾਸਕ ਫ਼ੈਸਲਾ-ਔਲਖ

ਬਟਾਲਾ, 20 ਅਪੈ੍ਰਲ (ਕਾਹਲੋਂ)-ਪੰਜ ਦਰਿਆਵਾਂ ਅਤੇ ਗੁਰੂਆਂ-ਪੀਰਾਂ ਦੇ ਨਾਮ ਨਾਲ ਜਾਣੀ ਜਾਂਦੀ ਧਰਤੀ ਪੰਜਾਬ ਦੀ ਜਵਾਨੀ ਅਤੇ ਸੱਭਿਆਚਾਰ ਨੂੰ ਬਰਬਾਦ ਕਰਨ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਅਤੇ ਪੰਜਾਬ ਨੂੰ ਪੁਨਰ ਸੁਰਜੀਤ ...

ਪੂਰੀ ਖ਼ਬਰ »

ਕਰਿਆਨਾ ਸਟੋਰ ਦਾ ਤਾਲਾ ਤੋੜ ਕੇ ਢਾਈ ਤੋਂ ਤਿੰਨ ਲੱਖ ਦਾ ਸਮਾਨ ਉਡਾਇਆ

ਕਾਦੀਆਂ, 20 ਅਪੈ੍ਰਲ (ਕੁਲਵਿੰਦਰ ਸਿੰਘ)-ਇਥੋੋਂ ਨਜ਼ਦੀਕੀ ਠੀਕਰੀਵਾਲ ਰੋਡ 'ਤੇ ਸਥਿਤ ਇਕ ਕਰਿਆਨਾ ਸਟੋਰ ਦੇ ਤਾਲੇ ਤੋੜ ਕੇ ਚੋਰਾਂ ਵੱਲੋਂ ਚੋਰੀ ਕੀਤੇ ਜਾਣ ਦੀ ਖਬਰ ਹੈ | ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜਸਵਿੰਦਰ ਸਿੰਘ ਪੱੁਤਰ ਕੈਪਟਨ ਗੁਰਬਖ਼ਸ਼ ਸਿੰਘ ਵਾਸੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX