ਤਾਜਾ ਖ਼ਬਰਾਂ


ਅੱਜ ਹੋਵੇਗੀ 'ਮਨ ਕੀ ਬਾਤ'
. . .  10 minutes ago
ਨਵੀਂ ਦਿੱਲੀ, 25 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ...
ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਜਾਰੀ
. . .  15 minutes ago
ਸ੍ਰੀਨਗਰ, 25 ਜੂਨ - ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਲੱਗਦੀ ਲਾਈਨ ਆਫ ਕੰਟਰੋਲ 'ਤੇ ਪਾਕਿਸਤਾਨ ਵਲੋਂ ਸੀਜ਼ਫਾਈਰ ਦੀ ਉਲੰਘਣਾ ਕੀਤੀ ਗਈ ਹੈ। ਭਾਰਤੀ ਜਵਾਨਾਂ ਵਲੋਂ ਵੀ ਜਵਾਬ ਦਿੱਤਾ ਜਾ ਰਿਹਾ...
ਅਮਰੀਕਾ ਪਹੁੰਚੇ ਮੋਦੀ, ਟਰੰਪ ਨੇ ਦੱਸਿਆ 'ਸੱਚਾ ਦੋਸਤ'
. . .  22 minutes ago
ਵਾਸ਼ਿੰਗਟਨ, 25 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਪਹੁੰਚ ਚੁੱਕੇ ਹਨ। ਵਾਸ਼ਿੰਗਟਨ 'ਚ ਕੁਝ ਦੇਰ ਦੇ ਆਰਾਮ ਤੋਂ ਬਾਅਦ ਉਹ ਤੈਅ ਪ੍ਰੋਗਰਾਮਾਂ ਦਾ ਹਿੱਸਾ ਬਣਨਗੇ। ਉਨ੍ਹਾਂ ਦੇ ਅਮਰੀਕਾ ਆਗਮਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇ ਸਵਾਗਤ 'ਤੇ...
ਸ੍ਰੀਨਗਰ 'ਚ ਸਕੂਲ 'ਚ ਦਾਖਲ ਹੋਏ ਅੱਤਵਾਦੀ
. . .  39 minutes ago
ਸ੍ਰੀਨਗਰ, 25 ਜੂਨ - ਸ੍ਰੀਨਗਰ 'ਚ ਇਕ ਸਕੂਲ 'ਚ ਅੱਤਵਾਦੀ ਦਾਖਲ ਹੋ ਗਏ ਹਨ। ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਹੋ ਰਹੀ ਹੈ। ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ। ਤਲਾਸ਼ੀ ਮੁਹਿੰਮ ਜਾਰੀ...
ਪੁਰਤਗਾਲ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਲਈ ਰਵਾਨਾ
. . .  1 day ago
ਪੱਛਮੀ ਬੰਗਾਲ ਦੀ 'ਗਰਲ ਚਾਈਲਡ ਸਕੀਮ' ਨੂੰ ਸੰਯੁਕਤ ਰਾਸ਼ਟਰ ਦਾ ਪਬਲਿਕ ਸਰਵਿਸ ਐਵਾਰਡ
. . .  1 day ago
ਪੁਰਤਗਾਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਸਬਨ 'ਚ ਰਾਧਾ ਕ੍ਰਿਸ਼ਨ ਮੰਦਰ ਵਿਖੇ ਕੀਤੀ ਆਰਤੀ
. . .  1 day ago
ਸੀ.ਆਰ.ਪੀ.ਐਫ.'ਤੇ ਹਮਲੇ ਤੋਂ ਬਾਅਦ ਸਕੂਲ 'ਚ ਦਾਖਲ ਹੋਏ ਅੱਤਵਾਦੀ, ਮੁੱਠਭੇੜ ਜਾਰੀ
. . .  1 day ago
ਸ੍ਰੀਨਗਰ, 24 ਜੂਨ- ਪੰਥਾ ਚੌਂਕ 'ਚ ਸੀ.ਆਰ.ਪੀ.ਐਫ. 'ਤੇ ਹਮਲਾ ਕਰਨ ਤੋਂ ਬਾਅਦ ਅੱਤਵਾਦੀ ਇੱਕ ਸਕੂਲ 'ਚ ਦਾਖਲ ਹੋ ਗਏ। ਖ਼ਬਰ ਲਿਖੇ ਜਾਣ ਤੱਕ ਸੁਰੱਖਿਆ ਬਲਾਂ ਤੇ ਅੱਤਵਾਦੀਆਂ...
ਸ਼ਰਧਾਲੂਆਂ ਦੀ ਵੱਡੀ ਗਿਣਤੀ ਕਾਰਨ ਵੈਸ਼ਨੋ ਦੇਵੀ ਯਾਤਰਾ ਰੱਦ
. . .  1 day ago
ਮਹਿਲਾ ਕ੍ਰਿਕਟ ਵਰਲਡ ਕੱਪ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 35 ਦੌੜਾਂ ਨਾਲ ਹਰਾਇਆ
. . .  1 day ago
ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸ਼ਹੀਦ ਸੀ.ਆਰ.ਪੀ.ਐਫ.ਜਵਾਨ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਅੱਤਵਾਦ ਅਤੇ ਹਿੰਸਾ ਦੇ ਖ਼ਿਲਾਫ਼ ਭਾਰਤ ਪੁਰਤਗਾਲ ਦ੍ਰਿੜ੍ਹਤਾ ਖੜ੍ਹੇ - ਪ੍ਰਧਾਨ ਮੰਤਰੀ
. . .  1 day ago
ਭਾਰਤ-ਪੁਰਤਗਾਲ ਵਿਚਕਾਰ ਕਈ ਸਮਝੌਤਿਆਂ 'ਤੇ ਦਸਤਖ਼ਤ
. . .  1 day ago
ਅੱਤਵਾਦੀ ਸੰਗਠਨ ਲਸ਼ਕਰੇ ਤਾਇਬਾ ਨੇ ਸ੍ਰੀਨਗਰ ਹਮਲੇ ਲਈ ਜ਼ਿੰਮੇਵਾਰੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਨਟੋਨਿਓ ਕੋਸਟਾ ਨਾਲ ਕੀਤੀ ਮੁਲਾਕਾਤ
. . .  1 day ago
ਝੋਨਾ ਲਾਉਣ ਸਮੇਂ ਸੱਪ ਲੜਨ ਨਾਲ ਖੇਤ ਮਜ਼ਦੂਰ ਔਰਤ ਦੀ ਮੌਤ
. . .  1 day ago
ਸੀ.ਆਰ.ਪੀ.ਐਫ.ਕਾਫ਼ਲੇ 'ਤੇ ਹਮਲਾ, ਇੱਕ ਜਵਾਨ ਸ਼ਹੀਦ
. . .  1 day ago
ਨਕਸਲੀਆਂ ਨਾਲ ਹੋਏ ਮੁਕਾਬਲੇ 'ਚ 2 ਸੁਰੱਖਿਆ ਜਵਾਨ ਸ਼ਹੀਦ
. . .  1 day ago
ਭਾਰਤ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ, 6-1 ਨਾਲ ਹਰਾਇਆ
. . .  1 day ago
ਰਾਜਸਥਾਨ ਕ੍ਰਿਕਟ ਬੋਰਡ ਤੋਂ ਲਲਿਤ ਮੋਦੀ ਮੁਅੱਤਲ
. . .  1 day ago
ਪ੍ਰਧਾਨ ਮੰਤਰੀ ਮੋਦੀ ਪੁਰਤਗਾਲ ਪਹੁੰਚੇ
. . .  1 day ago
ਛੱਤੀਸਗੜ੍ਹ : ਮੁੱਠਭੇੜ 'ਚ ਨਕਸਲੀ ਢੇਰ, ਭਾਰੀ ਮਾਤਰਾ 'ਚ ਅਸਲਾ ਬਰਾਮਦ
. . .  1 day ago
ਮਹਾਰਾਸ਼ਟਰ : ਕਰਜ਼ ਮੁਆਫ਼ ਲਈ ਮੰਤਰੀ ਤੇ ਵਿਧਾਇਕ ਦੇਣਗੇ ਇੱਕ ਮਹੀਨੇ ਦੀ ਤਨਖ਼ਾਹ
. . .  1 day ago
ਮਹਾਰਾਸ਼ਟਰ ਸਰਕਾਰ ਵੱਲੋਂ ਖੇਤੀਬਾੜੀ ਕਰਜ਼ ਮੁਆਫ਼ ਦਾ ਐਲਾਨ
. . .  1 day ago
ਦਿੱਲੀ : ਕਾਰ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲਿਆ, 2 ਦੀ ਮੌਤ
. . .  1 day ago
ਸੜਕ ਦੁਰਘਟਨਾਂ ਵਿਚ ਦੋ ਵਿਅਕਤੀਆਂ ਦੀ ਮੌਤ
. . .  1 day ago
ਮਹਿਲਾ ਕ੍ਰਿਕਟ ਵਿਸ਼ਵ ਕੱਪ : ਇੰਗਲੈਂਡ ਨੇ ਜਿੱਤੀ ਟਾਸ, ਭਾਰਤ ਕਰੇਗਾ ਫਿਲਡਿੰਗ
. . .  1 day ago
ਦਸਤਾਰ ਬੇਅਦਬੀ ਮਾਮਲੇ 'ਚ ਆਪ ਵਿਧਾਇਕ ਵਫ਼ਦ ਸ੍ਰੀ ਅਕਾਲ ਤਖਤ ਸਕੱਤਰੇਤ ਪੁੱਜਾ
. . .  1 day ago
ਕੈਪਟਨ ਨੇ ਸੀ.ਐਲ.ਪੀ. ਦੇ ਅੱਠ ਨਵੇਂ ਅਹੁਦੇਦਾਰਾਂ ਨੂੰ ਕੀਤਾ ਨਾਮਜ਼ਦ
. . .  1 day ago
ਘੁਟਾਲੇ ਮਾਮਲੇ 'ਚ ਕੇਜਰੀਵਾਲ ਦੀ ਹੋਵੇਗੀ ਜਾਂਚ
. . .  1 day ago
ਨਕਸਲੀਆਂ ਨਾਲ ਮੁੱਠਭੇੜ 'ਚ ਪੰਜ ਜਵਾਨ ਜ਼ਖਮੀ
. . .  1 day ago
ਭਰਤਪੁਰ ਜਾਟ ਰਾਖਵਾਂਕਰਨ ਮਾਮਲਾ : ਸਹਿਮਤੀ ਤੋਂ ਬਾਅਦ ਅੰਦੋਲਨ ਖ਼ਤਮ
. . .  1 day ago
ਸੰਸਦ ਦੇ ਮਾਨਸੂਨ ਇਜਲਾਸ ਦੀਆਂ ਤਰੀਕਾਂ ਹੋਈਆਂ ਤੈਅ
. . .  1 day ago
ਸੀ.ਸੀ.ਟੀ.ਵੀ. ਫੁਟੇਜ ਨਾਲ ਵਿਧਾਨ ਸਭਾ 'ਚ ਹੋਏ ਹੰਗਾਮੇ ਬਾਰੇ ਸੱਚ ਸਾਹਮਣੇ ਆ ਜਾਏਗਾ - ਸੁਨੀਲ ਜਾਖੜ
. . .  1 day ago
ਪਲਬਿੰਦਰ ਕੌਰ ਸ਼ੇਰਗਿੱਲ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ 'ਚ ਹੋਣਗੇ ਪਹਿਲੇ ਦਸਤਾਰਧਾਰੀ ਜੱਜ
. . .  1 day ago
ਡੀ.ਐਸ.ਪੀ. ਕਤਲ ਮਾਮਲੇ 'ਚ ਹੁਣ ਤੱਕ ਪੰਜ ਗ੍ਰਿਫ਼ਤਾਰ
. . .  1 day ago
ਕੇਜਰੀਵਾਲ ਨੂੰ ਚੋਣ ਕਮਿਸ਼ਨ ਦਾ ਵੱਡਾ ਝਟਕਾ, 21 ਵਿਧਾਇਕਾਂ ਦੀ ਅਰਜ਼ੀ ਰੱਦ
. . .  1 day ago
ਚੀਨ 'ਚ ਜ਼ਮੀਨ ਖਿਸਕਣ ਕਾਰਨ 100 ਲੋਕ ਮਲਬੇ ਹੇਠਾਂ ਦੱਬੇ
. . .  1 day ago
ਟਰੰਪ ਨਾਲ ਵਾਈਟ ਹਾਊਸ 'ਚ ਡਿਨਰ ਕਰਨ ਵਾਲੇ ਮੋਦੀ ਹੋਣਗੇ ਪਹਿਲੇ ਵਿਦੇਸ਼ੀ ਨੇਤਾ
. . .  1 day ago
ਅੱਠ ਭਾਰਤੀ ਮਛੇਰੇ ਸ੍ਰੀਲੰਕਾ ਨੇਵੀ ਵਲੋਂ ਗ੍ਰਿਫ਼ਤਾਰ
. . .  about 1 hour ago
ਵਿਦੇਸ਼ ਸਕੱਤਰ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  about 1 hour ago
ਮੱਕਾ 'ਚ ਖੁਦਕੁਸ਼ ਹਮਲੇ 'ਚ 11 ਲੋਕ ਜ਼ਖਮੀ
. . .  11 minutes ago
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ
. . .  13 minutes ago
ਪੀ.ਐਸ.ਐਲ.ਵੀ ਸੀ-38 ਸ੍ਰੀਹਰਿਕੋਟਾ ਤੋਂ ਲਾਂਚ
. . .  about 1 hour ago
ਆਰ.ਜੇ.ਡੀ.ਆਗੂ ਨੇ ਲਾਲੂ ਦੇ ਬੇਟੇ 'ਤੇ ਲਗਾਏ ਦੁਰਵਿਵਹਾਰ ਤੇ ਮਾਰਕੁੱਟ ਦੇ ਦੋਸ਼
. . .  2 days ago
ਖ਼ਰਾਬ ਮੌਸਮ ਕਾਰਨ ਕੈਲਾਸ਼ ਮਾਨਸਰੋਵਰ ਯਾਤਰਾ ਰੁਕੀ, 80 ਸ਼ਰਧਾਲੂ ਫਸੇ
. . .  2 days ago
ਮੀਂਹ ਕਾਰਨ ਭਾਰਤ-ਵੈਸਟ ਇੰਡੀਜ਼ ਮੈਚ ਰੁਕਿਆ
. . .  2 days ago
62 ਐੱਸ.ਪੀ. ਰੈਂਕ ਅਧਿਕਾਰੀਆਂ ਦੇ ਤਬਾਦਲੇ
. . .  2 days ago
ਜਾਟ ਅੰਦੋਲਨ ਕਾਰਨ ਉੱਤਰੀ ਰੇਲਵੇ ਨੇ ਕਈ ਟਰੇਨਾਂ ਕੀਤੀਆਂ ਰੱਦ
. . .  2 days ago
ਭਾਰਤ ਵੈਸਟ ਇੰਡੀਜ਼ ਸੀਰੀਜ਼ : 28 ਓਵਰਾਂ ਬਾਅਦ 1 ਖਿਡਾਰੀ ਪਿੱਛੇ ਭਾਰਤ ਦੀਆਂ 150 ਦੌੜਾਂ ਪੂਰੀਆਂ
. . .  2 days ago
ਭਾਰਤ-ਵੈਸਟ ਇੰਡੀਜ਼ ਸੀਰੀਜ਼ : ਰਹਾਣੇ 62 ਦੌੜਾਂ ਬਣਾ ਕੇ ਆਊਟ
. . .  2 days ago
ਕਰਜ਼ੇ ਦੇ ਸਤਾਏ ਇੱਕ ਹੋਰ ਕਿਸਾਨ ਨੇ ਮੌਤ ਨੂੰ ਲਗਾਇਆ ਗਲੇ
. . .  2 days ago
ਭਾਰਤ-ਵੈਸਟ ਇੰਡੀਜ਼ ਸੀਰੀਜ਼ : ਰਹਾਣੇ ਦਾ ਅਰਧ ਸੈਂਕੜਾ ਪੂਰਾ
. . .  2 days ago
ਆਰ.ਜੇ.ਡੀ.ਵੱਲੋਂ ਦਿੱਤੀ ਇਫਤਾਰ ਪਾਰਟੀ 'ਚ ਇਕੱਠੇ ਹੋਏ ਲਾਲੂ-ਨਿਤਿਸ਼
. . .  2 days ago
ਭਾਰਤ-ਵੈਸਟ ਇੰਡੀਜ਼ ਸੀਰੀਜ਼ : 12 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 59/0
. . .  2 days ago
ਨੀਟ-2017 ਦੀ ਪ੍ਰੀਖਿਆ 'ਚ ਦੀਪਇੰਦਰ ਸਿੰਘ ਨੇ ਰਾਖਵੀਂ ਸ਼੍ਰੇਣੀ 'ਚ ਕੀਤਾ ਪਹਿਲਾ ਸਥਾਨ ਹਾਸਲ
. . .  2 days ago
ਪਾਕਿਸਤਾਨ 'ਚ 2 ਬੰਬ ਧਮਾਕਿਆਂ 'ਚ 10 ਦੀ ਮੌਤ, 50 ਜ਼ਖ਼ਮੀ- ਪਾਕਿ ਮੀਡੀਆ
. . .  2 days ago
ਭਾਰਤ-ਵੈਸਟਇੰਡੀਜ਼ ਸੀਰੀਜ਼ : ਵੈਸਟ ਇੰਡੀਜ਼ ਨੇ ਜਿੱਤੀ ਟਾਸ, ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ
. . .  2 days ago
ਗਮਾਡਾ ਦਾ ਸੀਨੀਅਰ ਅਸਿਸਟੈਂਟ 50 ਹਜ਼ਾਰ ਰੁਪਏ ਰਿਸ਼ਵਤ ਸਮੇਤ ਗ੍ਰਿਫ਼ਤਾਰ
. . .  2 days ago
ਭਾਜਪਾ ਰਜਨੀਕਾਂਤ ਨੂੰ ਸਿਆਸਤ 'ਚ ਨਹੀਂ ਲਿਆ ਰਹੀ- ਪਨੀਰਸੇਲਵਮ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਿਵਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਸਾਡੀ ਸਿਹਤ

ਅਧਰੰਗ ਜਾਂ ਲਕਵਾ ਤੁਰੰਤ ਇਲਾਜ ਕਰਾਓ

ਅਧਰੰਗ ਜਾਂ ਸਟ੍ਰੋਕ ਜਾਂ ਲਕਵਾ ਜਦੋਂ ਹੁੰਦਾ ਹੈ ਤਾਂ ਅਚਾਨਕ ਦਿਮਾਗ ਦੀ ਕੋਈ ਖੂਨ ਵਹਿਣੀ ਫਟ ਜਾਂਦੀ ਹੈ ਅਤੇ ਦਿਮਾਗ ਦੀਆਂ ਕੋਸ਼ਿਕਾਵਾਂ ਦੇ ਆਵਾਸ ਦੀ ਜਗ੍ਹਾ ਵਿਚ ਖੂਨ ਭਰ ਜਾਂਦਾ ਹੈ ਜਾਂ ਫਿਰ ਦਿਮਾਗ ਦੇ ਹਿੱਸੇ ਵਿਚ ਖੂਨ ਦਾ ਪਹੁੰਚਣਾ ਰੁਕ ਜਾਂਦਾ ਹੈ। ਜਿਵੇਂ ਕਿਸੇ ਵਿਅਕਤੀ ਦੇ ਦਿਲ ਵਿਚ ਜਦੋਂ ਖੂਨ ਪਹੁੰਚਣ ਦਾ ਅਭਾਵ ਹੋ ਜਾਂਦਾ ਹੈ ਭਾਵ ਕਿ ਦਿਲ ਦਾ ਦੌਰਾ ਪੈ ਗਿਆ ਹੈ, ਠੀਕ ਇਸੇ ਤਰ੍ਹਾਂ ਹੀ ਜਦੋਂ ਦਿਮਾਗ ਵਿਚ ਖੂਨ ਦਾ ਪ੍ਰਵਾਹ ਨਾ ਦੇ ਬਰਾਬਰ ਹੁੰਦਾ ਹੈ ਜਾਂ ਦਿਮਾਗ ਵਿਚ ਅਚਾਨਕ ਖੂਨ ਦਾ ਵਹਾਅ ਹੋਣ ਲਗਦਾ ਹੈ ਤਾਂ ਵਿਅਕਤੀ ਨੂੰ ਦਿਮਾਗ ਦਾ ਦੌਰਾ ਜਾਂ ਸਟ੍ਰੋਕ ਜਾਂ ਅਧਰੰਗ ਜਾਂ ਲਕਵਾ ਕਿਹਾ ਜਾਂਦਾ ਹੈ।
ਅਧਰੰਗ ਵਿਚ ਖਾਸ ਤੌਰ 'ਤੇ ਸਰੀਰ ਦਾ ਇਕ ਹਿੱਸਾ ਲਕਵਾਗ੍ਰਸਤ ਹੋ ਜਾਂਦਾ ਹੈ ਅਤੇ ਉਸ ਹਿੱਸੇ ਵਿਚ ਏਨੀ ਦੁਰਬਲਤਾ ਆ ਜਾਂਦੀ ਹੈ ਕਿ ਉਹ ਅੰਗ ਠੀਕ ਢੰਗ ਨਾਲ ਕੰਮ ਨਹੀਂ ਕਰ ਪਾਉਂਦਾ ਜਾਂ ਕਹਿ ਸਕਦੇ ਹਾਂ ਕਿ ਕੰਮ ਕਰਨ ਤੋਂ ਬਿਲਕੁਲ ਅਸਮਰੱਥ ਹੋ ਜਾਂਦਾ ਹੈ।
ਦਰਅਸਲ ਦਿਮਾਗ ਵਿਚ ਖੂਨ ਦੀ ਆਪੂਰਤੀ ਵਿਚ ਕਮੀ ਆ ਜਾਣ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਲਈ ਆਕਸੀਜਨ ਅਤੇ ਪੋਸ਼ਣ ਦੀ ਕਮੀ ਹੋ ਜਾਂਦੀ ਹੈ। ਇਸ ਸਥਿਤੀ ਨੂੰ ਇਸਚੀਮਿਆ ਕਹਿੰਦੇ ਹਨ, ਜਿਸ ਨਾਲ ਦਿਮਾਗ ਦੇ ਖੱਬੇ ਪਾਸੇ ਹਮਲਾ ਹੁੰਦਾ ਹੈ। ਇਸ ਨਾਲ ਉਸ ਦੇ ਬੋਲਣ ਅਤੇ ਦੂਜਿਆਂ ਵੱਲੋਂ ਕਹੀਆਂ ਗਈਆਂ ਗੱਲਾਂ ਸਮਝਣ ਦੀ ਸਮਰੱਥਾ ਖ਼ਤਮ ਜਿਹੀ ਹੋ ਜਾਂਦੀ ਹੈ। ਜਿਸ ਵਿਅਕਤੀ ਦੇ ਦਿਮਾਗ ਦੇ ਸੱਜੇ ਹਿੱਸੇ ਵਿਚ ਇਹ ਹਮਲਾ ਹੁੰਦਾ ਹੈ, ਉਸ ਦੇ ਸਰੀਰ ਦਾ ਖੱਬਾ ਹਿੱਸਾ ਲਕਵਾਗ੍ਰਸਤ ਹੋ ਜਾਂਦਾ ਹੈ।
ਜਦੋਂ ਕਿਸੇ ਵਿਅਕਤੀ ਨੂੰ ਦੌਰਾ ਪੈਂਦਾ ਹੈ ਤਾਂ ਉਸ ਦੇ ਦਿਮਾਗ ਵਿਚ ਖੂਨ ਪ੍ਰਵਾਹ ਸਬੰਧੀ ਮੁਸ਼ਕਿਲਾਂ ਆਉਂਦੀਆਂ ਹਨ। ਉਸ ਦੇ ਦਿਮਾਗ ਦੀਆਂ ਕੁਝ ਕੋਸ਼ਿਕਾਵਾਂ ਤਾਂ ਤੁਰੰਤ ਮਰ ਜਾਂਦੀਆਂ ਹਨ ਅਤੇ ਬਾਕੀ ਕੋਸ਼ਿਕਾਵਾਂ ਦੇ ਵੀ ਮ੍ਰਿਤਕ ਹੋਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ ਪਰ ਜੇ ਦੌਰਾ ਪੈਣ ਪਿੱਛੋਂ 3 ਘੰਟੇ ਦੇ ਅੰਦਰ-ਅੰਦਰ ਡਾਕਟਰੀ ਸਹਾਇਤਾ ਦੇ ਦਿੱਤੀ ਜਾਵੇ ਤਾਂ ਖੂਨ ਦੇ ਥੱਕਿਆਂ ਨੂੰ ਘੋਲਣ ਵਾਲੇ ਇਜੇਂਟ ਟਿਸ਼ੂ ਪਲਾਜਿਮਨੋਜੇਨ ਐਕਟੀਵੇਟਰ ਭਾਵ ਟੀ.ਪੀ.ਏ. ਦੀ ਮਦਦ ਨਾਲ ਕੋਸ਼ਿਕਾਵਾਂ ਵਿਚ ਫਿਰ ਤੋਂ ਖੂਨ ਦੀ ਪੂਰਤੀ ਕੀਤੀ ਜਾ ਸਕਦੀ ਹੈ, ਅਜਿਹਾ ਅਨੇਕਾਂ ਖੋਜਾਂ ਤੋਂ ਸਪੱਸ਼ਟ ਹੋ ਚੁੱਕਾ ਹੈ।
ਹਮੇਸ਼ਾ ਤੋਂ ਇਹੀ ਸਮਝਿਆ ਜਾਂਦਾ ਰਿਹਾ ਹੈ ਕਿ ਅਧਰੰਗ ਲਾਇਲਾਜ ਬਿਮਾਰੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਜ਼ਿਆਦਾ ਉਮਰ ਦੇ ਲੋਕਾਂ ਨੂੰ ਹੀ ਹੁੰਦੀ ਹੈ ਪਰ ਅਜਿਹਾ ਕੁਝ ਤੈਅ ਨਹੀਂ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਲਕਵਾਗ੍ਰਸਤ ਰੋਗੀ ਖੁਦ ਹੀ ਠੀਕ ਹੋ ਜਾਵੇਗਾ, ਜਿਸ ਕਾਰਨ ਉਸ ਨੂੰ ਡਾਕਟਰ ਦੇ ਕੋਲ ਨਹੀਂ ਲਿਜਾਇਆ ਜਾਂਦਾ। ਜੇ ਉਸ ਨੂੰ ਡਾਕਟਰ ਦੇ ਕੋਲ ਲਿਜਾਇਆ ਵੀ ਜਾਂਦਾ ਹੈ ਤਾਂ ਕਾਫੀ ਦੇਰ ਬਾਅਦ ਲਿਜਾਇਆ ਜਾਂਦਾ ਹੈ, ਜਿਸ ਕਰਕੇ ਡਾਕਟਰਾਂ ਦੀ ਮੁਸ਼ਕਿਲ ਵਧ ਜਾਂਦੀ ਹੈ।
ਅਧਰੰਗ ਦੇ ਲੱਛਣ ਤੁਸੀਂ ਅਸਾਨੀ ਨਾਲ ਪਹਿਚਾਣ ਸਕਦੇ ਹੋ। ਅਚਾਨਕ ਸ਼ਾਂਤ ਹੋ ਜਾਣਾ ਜਾਂ ਸਰੀਰ ਦੇ ਕਿਸੇ ਇਕ ਹਿੱਸੇ ਵਿਚ ਕਮਜ਼ੋਰੀ ਮਹਿਸੂਸ ਕਰਨਾ, ਕਿਸੇ ਵੀ ਗੱਲ ਨੂੰ ਬੋਲਣ ਜਾਂ ਸਮਝਣ ਵਿਚ ਪ੍ਰੇਸ਼ਾਨੀ ਮਹਿਸੂਸ ਕਰਨਾ, ਇਕ ਜਾਂ ਦੋਵੇਂ ਅੱਖਾਂ ਨਾਲ ਦੇਖਣ ਵਿਚ ਧੁੰਦਲਾਪਨ ਹੋਣਾ, ਬਿਨਾਂ ਕਿਸੇ ਗੱਲ ਦੇ ਸਿਰਦਰਦ ਜਾਂ ਚੱਕਰ ਆਉਣਾ ਆਦਿ ਅਧਰੰਗ ਦੇ ਲੱਛਣ ਹਨ। ਅਜਿਹਾ ਮਹਿਸੂਸ ਹੁੰਦੇ ਹੀ ਮਰੀਜ਼ ਨੂੰ ਤੁਰੰਤ ਡਾਕਟਰ ਦੇ ਕੋਲ ਲੈ ਜਾਓ।
ਅਕਸਰ ਅਧਰੰਗ ਉਨ੍ਹਾਂ ਨੂੰ ਹੁੰਦਾ ਹੈ ਜੋ ਉੱਚ ਖੂਨ ਦਬਾਅ, ਦਿਲ ਦੇ ਰੋਗੀ ਅਤੇ ਸ਼ੂਗਰ ਦੇ ਰੋਗੀ ਹੁੰਦੇ ਹਨ ਜਾਂ ਸਿਗਰਟਨੋਸ਼ੀ ਕਰਦੇ ਹਨ। ਇਸ ਤੋਂ ਇਲਾਵਾ ਜ਼ਿਆਦਾ ਸ਼ਰਾਬ ਪੀਣ ਵਾਲਿਆਂ ਅਤੇ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਨ ਵਾਲਿਆਂ ਨੂੰ ਇਸ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਹ ਖ਼ਾਨਦਾਨੀ ਜਾਂ ਜਨਮਜਾਤ ਪ੍ਰਸਥਿਤੀਆਂ ਨਾਲ ਵੀ ਹੋ ਸਕਦਾ ਹੈ।
ਅਧਰੰਗ ਦੇ ਮਰੀਜ਼ ਨੂੰ ਪੂਰੀ ਤਰ੍ਹਾਂ ਤੰਦਰੁਸਤ ਹੋਣ ਵਿਚ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ। ਅਜਿਹੇ ਵਿਚ ਉਸ ਨੂੰ ਠੀਕ ਅਤੇ ਪੂਰੀ ਦੇਖਭਾਲ ਦੀ ਲੋੜ ਹੁੰਦੀ ਹੈ।

ਹੁਣ ਖ਼ਤਰੇ ਵਿਚ ਨੌਜਵਾਨ ਦਿਲ ਵੀ

ਆਧੁਨਿਕ ਜੀਵਨ ਸ਼ੈਲੀ ਕਈ ਹੋਰ ਕਾਰਨਾਂ ਦੇ ਨਾਲ ਮਿਲ ਕੇ ਨੌਜਵਾਨ ਦਿਲਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ ਅਤੇ ਦਿਲ ਦੇ ਦੌਰੇ ਦੀ ਸਥਿਤੀ ਪੈਦਾ ਕਰ ਰਹੀ ਹੈ, ਤਾਂ ਹੀ ਤਾਂ 20 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ। ਆਧੁਨਿਕ ਜੀਵਨ ਸ਼ੈਲੀ ਦੇ ...

ਪੂਰੀ ਖ਼ਬਰ »

ਲਾਲ ਟਮਾਟਰ ਫਾਇਦੇਮੰਦ ਹੈ ਸਿਹਤ ਲਈ

ਕੈਂਸਰ ਤੋਂ ਬਚਾਉਂਦਾ ਹੈ ਟਮਾਟਰ : ਇਕ ਖੋਜ ਅਨੁਸਾਰ ਹਫਤੇ ਵਿਚ 10 ਟਮਾਟਰ ਖਾਣ ਨਾਲ ਕੈਂਸਰ ਦਾ ਖ਼ਤਰਾ 45 ਫ਼ੀਸਦੀ ਘੱਟ ਹੋ ਜਾਂਦਾ ਹੈ। ਸਲਾਦ ਵਿਚ ਨਿਯਮਤ ਲਾਲ ਟਮਾਟਰ ਦਾ ਸੇਵਨ ਕਰਨ ਨਾਲ ਪੇਟ ਦੇ ਕੈਂਸਰ ਦਾ ਖ਼ਤਰਾ 60 ਫ਼ੀਸਦੀ ਤੱਕ ਘੱਟ ਹੋ ਜਾਂਦਾ ਹੈ। ਲਾਲ ਟਮਾਟਰ ਜ਼ਿਆਦਾ ...

ਪੂਰੀ ਖ਼ਬਰ »

ਫਲ-ਸਬਜ਼ੀਆਂ ਦੀਆਂ ਛਿੱਲਾਂ ਵੀ ਹਨ ਉਪਯੋਗੀ

ਛਿੱਲ ਦਾ ਅਰਥ ਹੈ ਛਿੱਲ ਕੇ ਵਿਅਰਥ ਮੰਨ ਕੇ ਸੁੱਟ ਦੇਣ ਵਾਲੀ ਵਸਤੂ। ਅੱਜ ਤੱਕ ਬਹੁਤੇ ਲੋਕ ਇਹੀ ਮੰਨਦੇ ਹਨ ਕਿ ਛਿੱਲਾਂ ਅਣਉਪਯੋਗੀ ਹੁੰਦੀਆਂ ਹਨ। ਉਹ ਛਿੱਲਾਂ ਦੇ ਗੁਣਾਂ ਤੋਂ ਅਣਜਾਣ ਹੁੰਦੇ ਹਨ। ਅਸਲ ਵਿਚ ਛਿੱਲਾਂ ਬਹੁਉਪਯੋਗੀ ਹੁੰਦੀਆਂ ਹਨ। ਛਿੱਲਾਂ ਦੀ ਵਰਤੋਂ ...

ਪੂਰੀ ਖ਼ਬਰ »

ਗੁਲਾਬ ਦੇ ਕੁਝ ਘਰੇਲੂ ਉਪਯੋਗ

* ਦਿਲ ਦੇ ਰੋਗ ਵਿਚ ਗੁਲਾਬ ਦੇ ਫੁੱਲਾਂ ਦੇ ਚੂਰਨ ਵਿਚ ਮਿਸ਼ਰੀ ਮਿਲਾ ਕੇ ਗਾਂ ਦੇ ਦੁੱਧ ਦੇ ਨਾਲ ਸੇਵਨ ਕਰਨ ਨਾਲ ਦਿਲ ਦੇ ਨੁਕਸ ਖਤਮ ਹੁੰਦੇ ਹਨ। * ਸਫੈਦ ਚੰਦਨ, ਸ਼ੁੱਧ ਕਸਤੂਰੀ ਨੂੰ ਗੁਲਾਬ ਦੇ ਅਰਕ ਵਿਚ ਮਿਲਾ ਕੇ ਨੱਕ ਵਿਚ ਬੂੰਦ-ਬੂੰਦ ਪਾਉਣ ਨਾਲ ਹਿਰਦੇ ਦਾ ਦਰਦ ਖਤਮ ...

ਪੂਰੀ ਖ਼ਬਰ »

ਰੇਸ਼ੇਦਾਰ ਭੋਜਨ ਦੇ ਲਾਭ

* ਇਹ ਪੇਟ ਅਰਥਾਤ ਪੂਰੇ ਪਾਚਣ ਤੰਤਰ ਦੀ ਸਫ਼ਾਈ ਕਰਦਾ ਹੈ। * ਕਬਜ਼, ਅਪਚ, ਬਦਹਜ਼ਮੀ ਖ਼ਤਮ ਕਰਦਾ ਹੈ। * ਉੱਚ ਖੂਨ ਦਬਾਅ ਨੂੰ ਠੀਕ ਕਰਦਾ ਹੈ। * ਕੋਲੈਸਟ੍ਰੋਲ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ। * ਭਾਰ ਘਟਾਉਂਦਾ ਹੈ, ਮੋਟਾਪਾ ਘੱਟ ਕਰਦਾ ਹੈ। * ਵਧੀ ਸ਼ੂਗਰ ਨੂੰ ਘੱਟ ਕਰਦਾ ਹੈ। * ...

ਪੂਰੀ ਖ਼ਬਰ »

ਸਿਹਤ ਖ਼ਬਰਨਾਮਾ

ਟੀ. ਵੀ. ਨਾਲ ਵਧਦਾ ਹੈ ਦਿਲ ਦਾ ਰੋਗ ਦਿਲ ਦਾ ਰੋਗ ਮਹਾਂਮਾਰੀ ਜਾਂ ਸੰਕ੍ਰਾਮਕ ਰੋਗਾਂ ਦੀ ਕਿਸਮ ਵਿਚ ਨਹੀਂ ਆਉਂਦਾ ਹੈ। ਇਹ ਅੱਜ ਦਾ ਸਭ ਤੋਂ ਆਮ ਰੋਗ ਹੈ ਪਰ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਦਾ ਹੋਣਾ ਇਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX