ਤਾਜਾ ਖ਼ਬਰਾਂ


ਕਰਨਾਟਕ ਦੇ ਕਾਂਗਰਸੀਆਂ ਨੇ ਰਾਹੁਲ ਗਾਂਧੀ ਨਾਲ ਕੀਤੀ ਮੀਟਿੰਗ
. . .  17 minutes ago
ਨਵੀਂ ਦਿੱਲੀ, 29 ਮਈ- ਆਗਾਮੀ ਕਰਨਾਟਕ ਵਿਧਾਨ ਸਭਾ ਚੋਣ ਦੀ ਰਣਨੀਤੀ ਨੂੰ ਲੈ ਕੇ ਸੂਬੇ ਦੇ ਕਾਂਗਰਸੀਆਂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ। ਸੂਬੇ ਦੇ 18 ਸੀਨੀਅਰ ਕਾਂਗਰਸੀਆਂ ਨੇ ਸੂਬੇ ਦੇ ਹਾਲਾਤ ਬਾਰੇ...
ਸ਼ਰਧਾ ਨਾਲ ਮਨਾਇਆ ਜਾ ਰਿਹਾ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ
. . .  about 1 hour ago
ਅੰਮ੍ਰਿਤਸਰ, 29 ਮਈ (ਜਸਵੰਤ ਸਿੰਘ ਜੱਸ) - ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਸ੍ਰੀ ਹਰਿਮੰਦਰ ਸਾਹਿਬ...
ਮਣੀਪੁਰ ਦੇ ਮੁੱਖ ਮੰਤਰੀ ਦੇ ਬੇਟੇ ਨੂੰ ਪੰਜ ਸਾਲ ਜੇਲ੍ਹ ਦੀ ਸਜਾ
. . .  about 1 hour ago
ਇੰਫਾਲ, 29 ਮਈ- ਰੋਡ ਰੇਜ ਕੇਸ 'ਚ ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੇ ਬੇਟੇ ਨੂੰ ਸਥਾਨਿਕ ਟਰਾਇਲ ਕੋਰਟ ਨੇ ਪੰਜ ਸਾਲ ਜੇਲ੍ਹ ਦੀ...
ਜਦ ਤੱਕ ਪਾਕਿ ਵੱਲੋਂ ਅੱਤਵਾਦ ਨੂੰ ਹਮਾਇਤ, ਨਹੀਂ ਹੋਵੇਗੀ ਭਾਰਤ-ਪਾਕਿ ਸੀਰੀਜ਼- ਗੋਇਲ
. . .  about 1 hour ago
ਨਵੀਂ ਦਿੱਲੀ, 29 ਮਈ- ਖੇਡ ਮੰਤਰੀ ਵਿਜੇ ਗੋਇਲ ਨੇ ਕਿਹਾ ਕਿ ਜਦ ਤੱਕ ਪਾਕਿਸਤਾਨ ਅੱਤਵਾਦ ਨੂੰ ਹਮਾਇਤ ਸਮਾਪਤ ਨਹੀਂ ਕਰਦਾ ਉਨ੍ਹਾਂ ਸਮਾਂ ਭਾਰਤ-ਪਾਕਿ ਕ੍ਰਿਕਟ ਸੀਰੀਜ਼ ਨਹੀਂ...
ਕੇਜਰੀਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 2 hours ago
ਅੰਮ੍ਰਿਤਸਰ, 29 ਮਈ (ਜਸਵੰਤ ਜੱਸ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਭਗਵੰਤ ਮਾਨ, ਐੱਚ.ਐੱਸ.ਫੂਲਕਾ ਤੇ ਆਪ ਦੀ ਹੋਰ ਸੀਨੀਅਰ ਲੀਡਰਸ਼ਿਪ ਮੌਜੂਦ ਸੀ। ਮੱਥਾ...
ਮਾਉਵਾਦੀਆਂ ਨੇ ਅਕਸ਼ੇ ਕੁਮਾਰ ਤੇ ਸਾਇਨਾ ਨਹਿਵਾਲ ਨੂੰ ਦਿੱਤੀ ਧਮਕੀ
. . .  about 2 hours ago
ਸ਼ਹਾਬੂਦੀਨ ਨੂੰ ਸੀ.ਬੀ.ਆਈ.ਨੇ ਲਿਆ ਹਿਰਾਸਤ 'ਚ
. . .  about 2 hours ago
ਨਵੀਂ ਦਿੱਲੀ, 29 ਮਈ- ਪੱਤਰਕਾਰ ਕਤਲ ਕਾਂਡ ਮਾਮਲੇ 'ਚ ਸੀ.ਬੀ.ਆਈ.ਨੇ ਲਾਲੂ ਯਾਦਵ ਦੇ ਕਰੀਬੀ ਸ਼ਹਾਬੂਦੀਨ ਨੂੰ ਹਿਰਾਸਤ...
ਪਟਿਆਲਾ ਹਾਊਸ ਕੋਰਟ ਨੇ ਵੀਰਭੱਦਰ ਦੀ ਜ਼ਮਾਨਤ 'ਤੇ ਫ਼ੈਸਲਾ ਰਾਖਵਾਂ ਰੱਖਿਆ
. . .  about 3 hours ago
ਨਵੀਂ ਦਿੱਲੀ, 29 ਮਈ- ਪਟਿਆਲਾ ਹਾਊਸ ਕੋਰਟ ਨੇ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ 'ਚ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਵੱਲੋਂ ਲਗਾਈ ਜ਼ਮਾਨਤ ਦੀ ਅਰਜ਼ੀ 'ਤੇ ਫ਼ੈਸਲਾ ਰਾਖਵਾਂ ਰੱਖਿਆ ਹੈ। ਸੀ.ਬੀ.ਆਈ...
ਰਾਮਪੁਰ ਛੇੜਖ਼ਾਨੀ ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰ
. . .  about 3 hours ago
ਪ੍ਰਧਾਨ ਮੰਤਰੀ 4 ਦੇਸ਼ਾਂ ਦੀ ਯਾਤਰਾ ਲਈ ਰਵਾਨਾ
. . .  about 3 hours ago
ਉੱਤਰ ਪ੍ਰਦੇਸ਼ : ਸੜਕ ਹਾਦਸੇ 'ਚ 5 ਦੀ ਮੌਤ
. . .  about 3 hours ago
ਮਨਾਹੀ ਦੇ ਬਾਵਜੂਦ ਉੱਤਰ ਕੋਰੀਆ ਨੇ ਕੀਤਾ ਮਿਜ਼ਾਈਲ ਟੈਸਟ
. . .  about 4 hours ago
ਦਿੱਲੀ : ਫ਼ੀਸ ਵਾਧੇ ਨੂੰ ਲੈ ਕੇ ਮਾਪਿਆਂ ਵੱਲੋਂ ਵਿਰੋਧ ਪ੍ਰਦਰਸ਼ਨ
. . .  about 4 hours ago
ਕਪਿਲ ਮਿਸ਼ਰਾ ਕਰਨਗੇ ਐਲ.ਜੀ.ਅਨਿਲ ਬੈਜਲ ਨਾਲ ਮੁਲਾਕਾਤ
. . .  about 5 hours ago
ਬੰਗਾਲ ਦੀ ਖਾੜੀ 'ਚ ਆਇਆ 'ਮੋਰਾ' ਚੱਕਰਵਾਤ
. . .  about 6 hours ago
ਝਾਰਖੰਡ: ਮਾਉਵਾਦੀਆਂ ਨੇ ਰੇਲਵੇ ਪਟੜੀ ਉਡਾਈ
. . .  about 6 hours ago
ਦਿੱਲੀ 'ਚ ਪਿਆ ਮੀਂਹ, ਤਾਪਮਾਨ 'ਚ ਗਿਰਾਵਟ
. . .  about 6 hours ago
ਮੁੰਬਈ ਬਲਾਸਟ ਮਾਮਲੇ 'ਚ ਅਬੂ ਸਲੇਮ ਨੂੰ ਅੱਜ ਸੁਣਾਈ ਜਾ ਸਕਦੀ ਹੈ ਸਜਾ
. . .  about 6 hours ago
ਕੱਲ੍ਹ ਤੋਂ ਚਾਰ ਦੇਸ਼ਾਂ ਦੀ ਯਾਤਰਾ 'ਤੇ ਜਾਣਗੇ ਪ੍ਰਧਾਨ ਮੰਤਰੀ
. . .  1 day ago
ਪਠਾਨਕੋਟ ਮਾਮੂਨ ਕੈਂਟ ਨੇੜਿਉਂ ਮਿਲਿਆ ਸ਼ੱਕੀ ਬੈਗ
. . .  1 day ago
ਅਭਿਆਸ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ
. . .  1 day ago
ਮਾਨਚੈਸਟਰ ਅੱਤਵਾਦੀ ਹਮਲਾ : 25 ਸਾਲ ਦੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਗੋਲੀ ਲੱਗਣ ਕਾਰਨ 2 ਵਿਅਕਤੀ ਜ਼ਖ਼ਮੀ
. . .  1 day ago
ਰਾਜਸਥਾਨ : ਸੰਗਮਰਮਰ ਖਾਨ ਢਹਿਣ ਨਾਲ 3 ਮਜ਼ਦੂਰਾਂ ਦੀ ਮੌਤ
. . .  1 day ago
ਅਮਰੀਕਾ ਦੇ ਮਿਸੀਸਿਪੀ 'ਚ ਫਾਇਰਿੰਗ, 8 ਲੋਕਾਂ ਦੀ ਮੌਤ
. . .  1 day ago
ਸੁਖੋਈ-30 ਦੀ ਕ੍ਰੈਸ਼ ਸਾਈਟ 'ਤੇ ਪਹੁੰਚਿਆ ਬਚਾਅ ਦਲ
. . .  1 day ago
ਅਸਮਾਨੀ ਬਿਜਲੀ ਪੈਣ ਨਾਲ ਬਿਹਾਰ 'ਚ 21 ਲੋਕਾਂ ਦੀ ਮੌਤ
. . .  1 day ago
ਡੀ.ਟੀ.ਓ. ਨੇ ਕੱਟਿਆ ਸਰਕਾਰੀ ਬੱਸ ਦਾ ਚਲਾਨ
. . .  1 day ago
ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
. . .  1 day ago
ਸਾਡਾ ਗੁਆਂਢੀ ਭਾਰਤ ਦੀ ਸੁਰੱਖਿਆ ਲਈ ਖ਼ਤਰਾ ਬਣਿਆ ਹੋਇਆ ਹੈ- ਰੱਖਿਆ ਮੰਤਰੀ
. . .  1 day ago
ਅਰਵਿੰਦ ਕੇਜਰੀਵਾਲ ਭਲਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ
. . .  1 day ago
ਉੱਤਰ ਪ੍ਰਦੇਸ਼ 'ਚ ਪੀ.ਸੀ.ਐੱਸ. ਅਧਿਕਾਰੀਆਂ ਦੇ ਵੱਡੀ ਪੱਧਰ 'ਤੇ ਤਬਾਦਲੇ
. . .  1 day ago
ਕੇਜਰੀਵਾਲ ਖਿਲਾਫ ਤਿੰਨ ਜੂਨ ਤੋਂ ਕਪਿਲ ਸ਼ੁਰੂ ਕਰਨਗੇ ਅੰਦੋਲਨ
. . .  1 day ago
ਜਗਰਉਂ ਨੇੜੇ ਪਿੰਡ ਲੰਮਾ ਵਿਖੇ ਹੋਈ ਬੇਅਦਬੀ ਦਾ ਮਾਮਲਾ ਸੁਲਝਿਆ, ਇਕ ਵਿਅਕਤੀ ਕਾਬੂ
. . .  about 1 hour ago
ਸੋਧੇ ਆਦੇਸ਼ ਤਹਿਤ 19 ਤਹਿਸੀਲਦਾਰਾਂ ਤੇ 2 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
. . .  about 1 hour ago
ਅਦਾਲਤ ਵੱਲੋਂ ਸ਼ੱਕੀ ਖਾੜਕੂਆਂ ਨੂੰ ਮੁੜ ਦੋ ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜਿਆ
. . .  17 minutes ago
ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਤੁਰਿਆ ਜਾਵੇ - ਵੀ.ਪੀ. ਸਿੰਘ ਬਦਨੌਰ
. . .  32 minutes ago
ਚੰਡੀਗੜ੍ਹ ਦੀ ਭੂਮੀ ਸਾਵੰਤ ਨੇ 99.4 ਫੀਸਦੀ ਅੰਕ ਹਾਸਲ ਕੀਤੇ, ਰਹੀ ਦੂਸਰੇ ਸਥਾਨ 'ਤੇ
. . .  about 1 hour ago
ਪਾਕਿ ਗੋਲੀਬਾਰੀ 'ਚ ਇਕ ਭਾਰਤੀ ਦੀ ਮੌਤ
. . .  about 1 hour ago
ਉਤਰ ਪ੍ਰਦੇਸ਼ 'ਚ ਨਹੀਂ ਰੁਕ ਰਹੇ ਜਿਸਮਾਨੀ ਛੇੜਛਾੜ ਦੇ ਮਾਮਲੇ
. . .  about 1 hour ago
ਚੰਡੀਗੜ੍ਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ 'ਚ ਭਾਰੀ ਹੰਗਾਮਾ
. . .  about 1 hour ago
ਮਨ ਕੀ ਬਾਤ 'ਚ ਪ੍ਰਧਾਨ ਮੰਤਰੀ ਨੇ ਕੂੜਾ ਪ੍ਰਬੰਧ 'ਤੇ ਦਿੱਤਾ ਜੋਰ
. . .  1 day ago
ਦਰਿਆ ਬਿਆਸ 'ਤੇ ਸਾਥੀਆਂ ਸਮੇਤ ਨਹਾਉਣ ਗਿਆ ਇਕ ਨੌਜਵਾਨ ਡੁੱਬਾ
. . .  1 day ago
ਸੀ.ਬੀ.ਐਸ.ਈ. 12ਵੀਂ ਨਤੀਜੇ : ਨੋਇਡਾ ਦੀ ਰਕਸ਼ਾ ਨੇ 99.6 ਫੀਸਦੀ ਅੰਕ ਹਾਸਲ ਕਰਕੇ ਕੀਤਾ ਟਾਪ
. . .  1 day ago
ਵੈਸ਼ਨੂੰ ਦੇਵੀ ਦੇ ਨੇੜਲੇ ਜੰਗਲਾਂ 'ਚ ਲੱਗੀ ਅੱਗ 'ਤੇ ਕਾਬੂ ਪਾਉਣ ਦੇ ਯਤਨ ਜਾਰੀ
. . .  1 day ago
ਸੀ.ਬੀ.ਐਸ.ਈ. ਬੋਰਡ ਨੇ ਬਾਰ੍ਹਵੀਂ ਦੇ ਐਲਾਨੇ ਨਤੀਜੇ
. . .  1 day ago
ਬਰਮਾ ਦੇ ਚਾਰ ਦਿਨ ਦੇ ਦੌਰੇ ਲਈ ਗਏ ਆਰਮੀ ਚੀਫ
. . .  1 day ago
ਨਿਪਾਲੀ ਕਾਰਗੋ ਹਵਾਈ ਜਹਾਜ਼ ਹਾਦਸਾਗ੍ਰਸਤ
. . .  1 day ago
ਪ੍ਰਧਾਨ ਮੰਤਰੀ ਅੱਜ ਕਰਨਗੇ 'ਮਨ ਕੀ ਬਾਤ'
. . .  1 day ago
ਸੀ.ਬੀ.ਐਸ.ਈ. ਬਾਰ੍ਹਵੀਂ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ
. . .  1 day ago
ਨਹਿਰ ਵਿਚੋਂ ਨਾਰੀਅਲ ਕੱਢਦੇ ਦੋ ਪ੍ਰਵਾਸੀ ਬੱਚਿਆਂ ਦੀ ਮੌਤ
. . .  1 day ago
ਸੰਸਾਰ ਸਿਹਤ ਸੰਗਠਨ ਨੇ ਭਾਰਤ 'ਚ ਤਿੰਨ ਜੀਕਾ ਵਾਇਰਸ ਕੇਸ਼ ਹੋਣ ਦੀ ਕੀਤੀ ਪੁਸ਼ਟੀ
. . .  2 days ago
ਯੁਵਰਾਜ ਨੂੰ ਵਾਇਰਲ ਬੁਖ਼ਾਰ, ਨਹੀਂ ਖੇਡੇਗਾ ਪਹਿਲਾ ਅਭਿਆਸ ਮੈਚ
. . .  2 days ago
ਸਿੱਖਿਆ ਵਿਭਾਗ ਵੱਲੋਂ 68 ਅਧਿਕਾਰੀਆਂ ਦੇ ਤਬਾਦਲੇ
. . .  2 days ago
ਪਾਕਿਸਤਾਨ 'ਚ 16 ਜੂਨ ਨੂੰ ਮਨਾਇਆ ਜਾਵੇਗਾ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ-ਚਾਵਲਾ
. . .  2 days ago
ਆਂਧਰਾ ਪ੍ਰਦੇਸ਼ : ਖਾਨ 'ਚ ਹੋਇਆ ਧਮਾਕਾ, 6 ਮਜ਼ਦੂਰਾਂ ਦੀ ਮੌਤ
. . .  2 days ago
ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਚਾਰਟਰਡ ਅਕਾਊਂਟੈਂਟਸ ਅੱਗੇ ਆਉਣ-ਬਾਜਵਾ
. . .  2 days ago
ਕਸ਼ਮੀਰ 'ਚ ਮੋਬਾਈਲ ਇੰਟਰਨੈੱਟ ਸੇਵਾ ਸਸਪੈਂਡ
. . .  2 days ago
ਇਨਸਾਫ਼ ਨਾ ਮਿਲਣ 'ਤੇ ਪਰਿਵਾਰ ਵੱਲੋਂ ਸਮੂਹਿਕ ਖ਼ੁਦਕੁਸ਼ੀ ਦੀ ਕੋਸ਼ਿਸ਼
. . .  2 days ago
ਲੰਡਨ ਦੇ ਦੋ ਹਵਾਈ ਅੱਡਿਆਂ 'ਤੇ ਸਾਰੀਆਂ ਉਡਾਣਾਂ ਰੱਦ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਿਵਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਦਿੱਲੀ / ਜੰਮੂ

ਰਾਹੁਲ ਗਾਂਧੀ ਵੱਲੋਂ ਭੁੱਖ ਹੜਤਾਲ 'ਤੇ ਚੱਲ ਰਹੇ ਜੀ.ਬੀ. ਪੰਤ ਕਾਲਜ ਦੇ ਪ੍ਰੋਫ਼ੈਸਰ ਨਾਲ ਮੁਲਾਕਾਤ

ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਜੀ.ਬੀ. ਪੰਤ ਸਰਕਾਰੀ ਇੰਜੀਨੀਅਰਿੰਗ ਕਾਲਜ ਦੇ ਭੁੱਖ ਹੜਤਾਲ 'ਤੇ ਚੱਲ ਰਹੇ ਪ੍ਰੋਫ਼ੈਸਰ ਅਬਰਾਹਮ ਨਾਲ ਏਮਜ਼ ਹਸਪਤਾਲ 'ਚ ਮੁਲਾਕਾਤ ਕੀਤੀ ਅਤੇ ਇਸ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਚਰਚਾ ਕਰਨ ਦਾ ਭਰੋਸਾ ਦਿਵਾਇਆ | ਜੀ.ਬੀ. ਪੰਤ ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕ ਪਿਛਲੇ ਕਈ ਦਿਨਾਂ ਤੋਂ ਕਾਲਜ ਕੈਂਪਸ ਅੰਦਰ ਬਿਹਤਰ ਬੁਨਿਆਦੀ ਢਾਂਚੇ ਦੀਆਂ ਸੁਵਿਧਾਵਾਂ ਦੀ ਮੰਗ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ | ਇਸੇ ਮੁੱਦੇ 'ਤੇ ਅੰਗਰੇਜ਼ੀ ਦੇ ਸਹਾਇਕ ਪ੍ਰੋਫ਼ੈਸਰ ਜੋਸ਼ੀਲ ਅਬਰਾਹਮ ਪਿਛਲੇ ਦਿਨਾਂ ਤੋਂ ਭੁੱਖ ਹੜਤਾਲ 'ਤੇ ਹਨ | ਜਦ ਕਿ ਵਿਦਿਆਰਥੀ ਕਲਾਸਾਂ 'ਚ ਹੀ ਸੌਾ ਕੇ ਆਪਣਾ ਰੋਸ ਪ੍ਰਗਟਾ ਰਹੇ ਹਨ | ਵਿਦਿਆਰਥੀਆਂ ਦਾ ਦਾਅਵਾ ਹੈ ਕਿ 60 ਏਕੜ 'ਚ ਬਣਨ ਵਾਲਾ ਇਹ ਕਾਲਜ ਸਿਰਫ਼ 2.8 ਏਕੜ 'ਚ ਹੀ ਬਣਿਆ ਹੋਇਆ ਹੈ ਅਤੇ ਵਿਦਿਆਰਥੀਆਂ ਨੂੰ ਪ੍ਰਯੋਗਸ਼ਾਲਾਵਾਂ ਜਿਹੀਆਂ ਮੁੱਢਲੀਆਂ ਸੁਵਿਧਾਵਾਂ ਵਜੋਂ ਸਿਰਫ਼ ਇਕ ਛੋਟਾ ਜਿਹਾ ਕਮਰਾ ਮਿਲ ਰਿਹਾ ਹੈ, ਜਿਸ 'ਚ ਇਕ ਸਮੇਂ 'ਤੇ ਸਿਰਫ਼ 15 ਵਿਦਿਆਰਥੀ ਆ ਸਕਦੇ ਹਨ ਜਦ ਕਿ ਇਕ ਕਲਾਸ ਦੇ ਵਿਦਿਆਰਥੀਆਂ ਦੀ ਗਿਣਤੀ 70 ਤੋਂ ਵੀ ਵੱਧ ਹੈ |

ਜੁਆਇੰਟ ਐਕਸ਼ਨ ਕਮੇਟੀ ਵੱਲੋਂ ਮੰਗਾਂ ਪ੍ਰਤੀ ਜੰਤਰ-ਮੰਤਰ 'ਤੇ ਧਰਨਾ

ਨਵੀਂ ਦਿੱਲੀ, 20 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)- ਵੱਖ-ਵੱਖ ਆਟੋ ਟੈਕਸੀ ਅਤੇ ਟਰਾਂਸਪੋਰਟ ਯੂਨੀਅਨ ਦੀ ਅਪੀਲ 'ਤੇ ਜੁਆਇੰਟ ਐਕਸ਼ਨ ਕਮੇਟੀ ਅਤੇ ਚਾਲਕਾਂ ਦੇ ਵੱਲੋਂ ਆਪਣੀਆਂ ਮੰਗਾਂ ਦੇ ਪ੍ਰਤੀ ਪਿਛਲੇ ਸਮੇਂ ਤੋਂ ਧਿਆਨ ਨਾ ਦੇਣ ਪ੍ਰਤੀ ਵੱਖ-ਵੱਖ ਸਿਆਸੀ ਪਾਰਟੀਆਂ ਦਾ ...

ਪੂਰੀ ਖ਼ਬਰ »

ਉਪ ਮੁੱਖ ਮੰਤਰੀ ਦੇ ਵਿਧਾਨ ਸਭਾ ਇਲਾਕੇ 'ਚ ਪੀਣ ਵਾਲੇ ਪਾਣੀ ਦੀ ਕਿੱਲਤ

ਕਠੂਆ, 20 ਅਪ੍ਰੈਲ (ਗੁਰਮੀਤ ਸਿੰਘ)- ਵਿਕਾਸ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਸੂਬੇ ਦੇ ਉਪ ਮੁੱਖ ਮੰਤਰੀ ਡਾ: ਨਿਰਮਲ ਸਿੰਘ ਦੇ ਵਿਧਾਨ ਸਭਾ ਇਲਾਕੇ 'ਚ 450 ਦੇ ਕਰੀਬ ਪਰਿਵਾਰਾਂ ਨੂੰ ਇਸ ਤੱਪਤੀ ਗਰਮੀ 'ਚ ਵੀ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਦੇ ਲਈ ਤਰਸਣਾ ਪੈ ਰਿਹਾ ਹੈ ...

ਪੂਰੀ ਖ਼ਬਰ »

ਪਿ੍ੰਸੀਪਲ ਦੀ ਮੌਜੂਦਗੀ 'ਚ ਨਕਲ ਦੇ ਵੱਡੇ ਰੈਕਟ ਦਾ ਪਰਦਾ ਫਾਸ਼

ਪਾਉਂਟਾ ਸਾਹਿਬ, 20 ਅਪ੍ਰੈਲ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਦੇ ਡੀ.ਏ.ਵੀ. (ਸਿਰਮੌਰ) ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਓਪਨ ਸਕੂਲ ਦੀ ਦਸਵੀਂ ਅਤੇ 12ਵੀਂ ਕਲਾਸ ਦੇ ਇਮਤਿਹਾਨ ਦੇ ਬੱਚਿਆਂ ਕੋਲੋਂ ਨਕਲ ਕਰਵਾਉਣ ਦਾ ਹੈਰਤ ਅੰਗੇਜ ਮਾਮਲੇ ਦਾ ਪਰਦਾ ਫਾਸ਼ ਹਿਮਾਚਲ ...

ਪੂਰੀ ਖ਼ਬਰ »

ਔਰਤਾਂ ਨੂੰ ਆਪਣੀ ਡਿਊਟੀ ਬਿਨਾਂ ਤਣਾਅ ਤੋਂ ਕਰਨੀ ਚਾਹੀਦੀ-ਸੁਮਨ ਦਹੀਆ

ਕਰਨਾਲ, 20 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਮਧੁਬਨ ਵਿਚ ਇਕ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਮਹਿਲਾ ਕਮਿਸ਼ਨ ਦੀ ਮੀਤ ਪ੍ਰਧਾਨ ਸੁਮਨ ਦਹੀਆ ਨੇ ਕਿਹਾ ਕਿ ਔਰਤਾਂ ਨੂੰ ਆਪਣੀ ਡਿਊਟੀ ਬਿਨਾ ਤਣਾਅ ਤੋਂ ਕਰਨੀ ਚਾਹੀਦੀ ਹੈ | ਡਿਊਟੀ ਅਤੇ ...

ਪੂਰੀ ਖ਼ਬਰ »

'ਆਪ' ਡੈਨਮਾਰਕ ਦੇ ਕਨਵੀਨਰ ਸ: ਮਨਜੀਤ ਸਿੰਘ ਸੰਧੂ ਵੱਲੋਂ ਦਿੱਲੀ ਨਗਰ ਨਿਗਮ ਚੋਣਾਂ 'ਚ ਚੋਣ ਪ੍ਰਚਾਰ

ਨਵੀਂ ਦਿੱਲੀ, 20 ਅਪ੍ਰੈਲ (ਅ.ਬ.)- ਦਿੱਲੀ ਨਗਰ ਨਿਗਮ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨਾਂ 'ਚ ਚੋਣ ਪ੍ਰਚਾਰ ਸਿਖਰਾਂ 'ਤੇ ਪਹੁੰਚ ਚੁੱਕਾ ਹੈ ਤੇ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਆਦਿ ਪਾਰਟੀਆਂ ਵੱਲੋਂ ਆਪਣੀ ਜਿੱਤ ਨੂੰ ਪੱਕਾ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ 'ਚ ਕਰਾਇਆ ਸਾਲਾਨਾ ਸਮਾਰੋਹ

ਨਵੀਂ ਦਿੱਲੀ, 20 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ ਨੇ ਸਾਲਾਨਾ ਦਿਵਸ ਆਯੋਜਿਤ ਕੀਤਾ, ਜਿਸ ਵਿਚ ਮੁੱਖ ਮਹਿਮਾਨ ਮਨੁੱਖੀ ਵਸੀਲੇ ਵਿਕਾਸ ਮੰਤਰਾਲਿਆ ਦੇ ਸੰਯੁਕਤ ਸਕੱਤਰ ਸੁਖਬੀਰ ਸਿੰਘ ਸੰਧੂ ਸਨ | ਇਸ ਦਿਵਸ ਦੀ ...

ਪੂਰੀ ਖ਼ਬਰ »

ਅਦਾਰਾ ਨੈਸ਼ਨਲ ਬੁੱਕ ਸ਼ਾਪ ਵੱਲੋਂ ਪੰਜਾਬੀ ਕਾਇਦਿਆਂ ਦੀ ਮੁਫ਼ਤ ਵੰਡ

ਨਵੀਂ ਦਿੱਲੀ, 20 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਵਿਕਾਸ ਪ੍ਰਤੀ ਅਦਾਰਾ ਨੈਸ਼ਨਲ ਬੁੱਕ ਸ਼ਾਪ ਵਿਦਿਆਰਥੀਆਂ ਦੇ ਲਈ ਕੋਈ ਨਾ ਕੋਈ ਮੁਫਤ ਸਹੂਲਤ ਦੇਣ ਲਈ ਸਮੇਂ-ਸਮੇਂ 'ਤੇ ਕੋਈ ਨਾ ਕੋਈ ਪ੍ਰੋਗਰਾਮ ਕਰਦਾ ਰਹਿੰਦਾ ਹੈ | ...

ਪੂਰੀ ਖ਼ਬਰ »

ਸਮਿ੍ਤੀ ਇਰਾਨੀ ਨੇ ਕੀਤਾ ਟੈਕਸਟਾਈਲ ਇੰਡੀਆ ਦਾ ਉਦਘਾਟਨ

ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਭਾਰਤੀ ਬੁਣਕਾਰਾਂ ਦਾ ਨਾਂਅ ਆਲਮੀ ਪੱਧਰ 'ਤੇ ਚਮਕਾਉਣ ਲਈ ਟੈਕਸਟਾਈਲ ਇੰਡੀਆ ਨੂੰ ਸਾਲਾਨਾ ਪੱਧਰ 'ਤੇ ਇਕ ਅਹਿਮ ਆਯੋਜਨ ਬਣਾਉਣ ਦੀ ਲੋੜ ਹੈ | ਟੈਕਸਟਾਈਲ ਬਾਰੇ ਮੰਤਰੀ ਸਮਿ੍ਤੀ ਇਰਾਨੀ ਨੇ ਰਾਜਧਾਨੀ ਦਿੱਲੀ 'ਚ ਟੈਕਸਟਾਈਲ ...

ਪੂਰੀ ਖ਼ਬਰ »

ਆਨ ਲਾਈਨ ਵੋਟਾਂ ਬਣਾਏ ਜਾਣ ਸਬੰਧੀ ਬੀ.ਐਲ.ਓਜ਼ ਨੂੰ ਸਿਖਲਾਈ ਦਿੱਤੀ

ਜਲੰਧਰ, 20 ਅਪ੍ਰੈਲ (ਚੰਦੀਪ ਭੱਲਾ/ਹਰਵਿੰਦਰ ਸਿੰਘ ਫੁੱਲ)-ਆਨ ਲਾਈਨ ਵੋਟਾਂ ਬਣਾਏ ਜਾਣ, ਵੋਟਰ ਕਾਰਡ, ਵੋਟ 'ਚ ਜਾਂ ਵੋਟਰ ਕਾਰਡ 'ਚ ਹੋਈ ਗਲਤੀ ਦੇ ਸੁਧਾਰ, ਦੋਹਰੀ ਵੋਟ ਦੀ ਜਾਂਚ, ਫੋਟੋ ਬਦਲਣਾ ਅਤੇ ਹੋਰ ਜਾਣਕਾਰੀ ਸਬੰਧੀ ਅੱਜ ਐਸ.ਡੀ.ਐਮ-2 ਵਰਿੰਦਰ ਪਾਲ ਸਿੰਘ ਬਾਜਵਾ ਨੇ ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਦੇ ਸਾਹਿਤਕ ਸਮਾਗਮ 'ਚ 2 ਪੁਸਤਕਾਂ ਜਾਰੀ

ਜਲੰਧਰ, 20 ਅਪ੍ਰੈਲ (ਪਿ੍ਤਪਾਲ ਸਿੰਘ)-ਪੰਜਾਬੀ ਲਿਖਾਰੀ ਸਭਾ ਦੀ ਮਹੀਨਾਵਾਰ ਬੈਠਕ 'ਚ 30 ਦੇ ਕਰੀਬ ਲਿਖਾਰੀਆਂ ਅਤੇ ਕਵੀਆਂ ਨੇ ਹਾਜ਼ਰੀ ਭਰੀ | ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਇੰਜੀ: ਕਰਮਜੀਤ ਸਿੰਘ, ਸ਼ਿਵਕੰਵਰ ਸਿੰਘ ਸੰਧੂ, ਮੋਹਣ ਸਿੰਘ ਸਹਿਗਲ ਅਤੇ ਸੁਰਜੀਤ ਸਿੰਘ ...

ਪੂਰੀ ਖ਼ਬਰ »

ਸੀ.ਬੀ.ਐੱਸ.ਈ. ਵੱਲੋਂ ਨਿੱਜੀ ਸਕੂਲਾਂ ਨੂੰ ਹਦਾਇਤ ਜਾਰੀ

ਨਵੀਂ ਦਿੱਲੀ, 20 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਨਿੱਜੀ ਸਕੂਲਾਂ ਵੱਲੋਂ ਕਿਤਾਬਾਂ, ਵਰਦੀ, ਸਟੇਸ਼ਨਰੀ ਤੇ ਹੋਰ ਸਮਾਨ ਸਕੂਲਾਂ ਵਿਚੋਂ ਲੈਣ ਪ੍ਰਤੀ ਕੀਤੀ ਜਾ ਰਹੀ ਧੱਕੇਸ਼ਾਹੀ ਪ੍ਰਤੀ ਬੱਚਿਆਂ ਦੇ ਮਾਪਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਸ਼ਿਕਾਇਤ ਹੈ ਪ੍ਰੰਤੂ ਇਸ ਵੱਲ ...

ਪੂਰੀ ਖ਼ਬਰ »

ਵਿਸ਼ਵ ਪ੍ਰਸਿੱਧ ਕਲਾਕਾਰ ਵਾਜ਼ਿਦ ਖ਼ਾਨ ਹੋਏ ਐਲ.ਪੀ.ਯੂ. ਦੇ ਵਿਦਿਆਰਥੀਆਂ ਦੇ ਰੂਬਰੂ

ਜਲੰਧਰ, 20 ਅਪ੍ਰੈਲ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨਾਂ 'ਸਪੇਡ' ਤੇ 'ਟੀ. ਐਫ. ਆਈ (ਥੈਲੇਸਮੀਆ ਫ਼ਰੀ ਇੰਡੀਆ) ਨੇ ਸਾਂਝੇ ਤੌਰ 'ਤੇ 3 ਦਿਨੀਂ ਇੰਟਰ ਯੂਨੀਵਰਸਿਟੀ ਆਰਟਸ ਐਾਡ ਕਰਾਫ਼ਟ ਵਰਕਸ਼ਾਪ ਤੇ ਪ੍ਰਦਰਸ਼ਨੀ ਐਲ. ਪੀ. ਯੂ. ...

ਪੂਰੀ ਖ਼ਬਰ »

ਡੋਡਿਆਂ ਦੇ ਮਾਮਲੇ 'ਚ ਕੈਦ

ਜਲੰਧਰ, 20 ਅਪ੍ਰੈਲ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਸ਼ੋਕ ਕਪੂਰ ਦੀ ਅਦਾਲਤ ਨੇ ਡੋਡਿਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਕੁਸ਼ਦੀਪ ਸਿੰਘ ਵਾਸੀ ਖੋਜਪੁਰ, ਭੋਗਪੁਰ ਨੂੰ 3 ਮਹੀਨੇ ਦੀ ਕੈਦ ਤੇ ਪੰਜ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਦਾ ਹੁਕਮ ...

ਪੂਰੀ ਖ਼ਬਰ »

ਨਿਗਮ ਨੇ ਵੈਸਟ ਜ਼ੋਨ 'ਚ 6 ਚਲਾਨ ਕਰ ਕੇ 13000 ਜੁਰਮਾਨਾ ਵਸੂਲਿਆ

ਜਲੰਧਰ, 20 ਅਪ੍ਰੈਲ (ਮਦਨ ਭਾਰਦਵਾਜ)-ਨਗਰ ਨਿਗਮ ਨੇ ਅੱਜ ਵੈਸਟ ਜ਼ੋਨ 'ਚ ਪੋਲੀਥੀਨ ਲਿਫ਼ਾਫ਼ਿਆਂ ਅਤੇ ਗੰਦਗੀ ਦੀ ਚੈਕਿੰਗ ਦੌਰਾਨ ਅੱਧੀ ਦਰਜਨ ਚਲਾਨ ਕਰਕੇ 13 ਹਜ਼ਾਰ ਰੁਪਏ ਦੀ ਜੁਰਮਾਨੇ ਵਜੋਂ ਵਸੂਲੀ ਕੀਤੀ | ਅੱਜ ਨਗਰ ਨਿਗਮ ਦੀ ਹੈਲਥ ਬਰਾਂਚ ਦੀ ਟੀਮ ਨੇ ਸੰਯੁਕਤ ...

ਪੂਰੀ ਖ਼ਬਰ »

ਪਬਲਿਕ ਟਾਇਲਟ ਦਾ ਫੀਡਬੈਕ ਲੈਣ ਲਈ ਲਗਾਏ ਲਾਲ, ਹਰੇ, ਅਤੇ ਪੀਲੇ ਰੰਗ ਦੇ ਬਟਨ

ਨਵੀਂ ਦਿੱਲੀ, 20 ਅਪ੍ਰੈਲ (ਸੁਮਨਦੀਪ ਕੌਰ)-ਨਵੀਂ ਦਿੱਲੀ ਨਗਰ ਨਿਗਮ ਕੌਾਸਲ ਨੇ ਪਹਿਲਾ ਪਬਲਿਕ ਸਮਾਰਟ ਟਾਇਲਟ ਬਣਵਾਏ ਅਤੇ ਹੁਣ ਪਬਲਿਕ ਟਾਇਲਟ ਦਾ ਫੀਡਬੈਕ ਲੈਣ ਲਈ ਇਕ ਨਵੀਂ ਪਹਿਲੀ ਕਰਦਿਆਂ ਪਬਲਿਕ ਟਾਇਲਟ ਵਿਚ ਇਕ ਅਜਿਹਾ ਬੋਰਡ ਲਗਾਇਆ ਹੈ, ਜਿਸ ਵਿਚ ਲਾਲ, ਹਰਾ ਅਤੇ ...

ਪੂਰੀ ਖ਼ਬਰ »

ਰਾਜਨੀਤਿਕ ਪਾਰਟੀਆਂ ਨੂੰ ਨਿਯੰਤਰਨ ਕਰਨ ਲਈ ਜਲਦੀ ਕਾਨੂੰਨ ਪਾਸ ਕੀਤਾ ਜਾਵੇ

ਨਵੀਂ ਦਿੱਲੀ, 20 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-16 ਅਪ੍ਰੈਲ 2017 ਨੂੰ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਅੰਨ੍ਹਾ ਹਜ਼ਾਰੇ ਦੇ ਨਿਰਦੇਸ਼ਨ ਵਿਚ ਆਈ.ਏ.ਸੀ. ਵਲੰਟੀਅਰ ਐਸੋਸੀਏਸ਼ਨ ਵੱਲੋਂ ਆਯੋਜਿਤ ਜ਼ਰੂਰੀ ਚੋਣ ਸੁਧਾਰ ਦੇ ਸੰਮੇਲਨ ਵਿਚ ਦੇਸ਼ ਦੇ ਮਾਹਰਾਂ ਦੇ ...

ਪੂਰੀ ਖ਼ਬਰ »

ਟਰਾਂਸਪੋਰਟਰ ਦੇ ਦਫ਼ਤਰ 'ਚੋਂ 38 ਹਜ਼ਾਰ ਦੀ ਨਕਦੀ ਚੋਰੀ

ਮਕਸੂਦਾਂ, 20 ਅਪ੍ਰੈਲ (ਵੇਹਗਲ)-ਟਰਾਂਸਪੋਰਟ ਨਗਰ 'ਚ ਸਥਿਤ ਲੁਬਾਣਾ ਟਰਾਂਸਪੋਰਟ 'ਚੋਂ ਚੋਰ ਲੋਹੇ ਦੀ ਅਲਮਾਰੀ ਤੋੜ ਕੇ 38 ਹਜ਼ਾਰ ਦੀ ਨਕਦੀ ਚੋਰੀ ਕਰਕੇ ਲੈ ਗਏ | ਲੁਬਾਣਾ ਟਰਾਂਸਪੋਰਟ ਦੇ ਮਾਲਕ ਕੁਲਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਟਰਾਂਸਪੋਰਟ ਨਗਰ 'ਚ ਕੋਈ ਵੀ ਪਖਾਨਾ ...

ਪੂਰੀ ਖ਼ਬਰ »

ਠੇਕੇ 'ਚੋਂ 17 ਪੇਟੀਆਂ ਸ਼ਰਾਬ ਚੋਰੀ

ਮਕਸੂਦਾਂ, 20 ਅਪ੍ਰੈਲ (ਵੇਹਗਲ)-ਥਾਣਾ ਮਕਸੂਦਾਂ ਦੇ ਅਧੀਨ ਖੇਤਰ ਗਦੱਈਪੁਰ 'ਚ ਥਾਣਾ ਡਵੀਜ਼ਨ ਨੰਬਰ 8 ਦੇ ਅਧੀਨ ਆਉਂਦੀ ਫੋਕਲ ਪੁਆਇੰਟ ਚੌਾਕੀ ਤੋਂ ਕੁਝ ਕੁ ਦੂਰੀ 'ਤੇ ਸਥਿਤ ਸ਼ਰਾਬ ਦੇ ਠੇਕੇ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ 17 ਪੇਟੀਆਂ ਸ਼ਰਾਬ ਲੈ ਉੱਡੇ | ਚੋਰਾਂ ਦੇ ...

ਪੂਰੀ ਖ਼ਬਰ »

ਦਿਵਿਆਂਗਾਂ ਨੂੰ 3 ਫ਼ੀਸਦੀ ਹੋਰੀਜੇਂਟਲ ਰਾਖਵਾਂ ਦੇਣ ਦਾ ਫੈਸਲਾ

ਸ਼ਾਹਾਬਾਦ ਮਾਰਕੰਡਾ, 20 ਅਪ੍ਰੈਲ (ਅਜੀਤ ਬਿਊਰੋ)-ਹਰਿਆਣਾ ਸਰਕਾਰ ਨੇ ਆਪਣੇ ਸਾਰੇ ਵਿਭਾਗਾਂ, ਸਰਕਾਰੀ ਅਦਾਰਿਆਂ, ਸਥਾਨਕ ਸਰਕਾਰਾਂ ਅਤੇ ਯੂਨੀਵਰਸਿਟੀਆਂ ਵਿਚ ਗੁਰੱਪ-ਏ, ਬੀ, ਸੀ ਤੇ ਡੀ ਲਈ ਸਿੱਧੀ ਭਰਤੀ ਵਿਚ ਅਤੇ ਤਰੱਕੀ ਵਿਚ, ਕਾਰਡ ਵਿਚ ਅਹੁਦਿਆਂ ਦੀ ਕੁਲ ਗਿਣਤੀ ਦੇ ...

ਪੂਰੀ ਖ਼ਬਰ »

ਹਰਿਆਣਾ ਵਿਧਾਨ ਸਭਾ ਸਪੀਕਰ ਨੇ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ

ਯਮੁਨਾਨਗਰ/ਜਗਾਧਰੀ, 20 ਅਪ੍ਰੈਲ (ਜੀ.ਐਸ. ਨਿਮਰ/ਜਗਜੀਤ ਸਿੰਘ)-ਹਰਿਆਣਾ ਵਿਧਾਨ ਸਭਾ ਸਪੀਕਰ ਅਤੇ ਹਲਕਾ ਜਗਾਧਰੀ ਦੇ ਵਿਧਾਇਕ ਕੰਵਰਪਾਲ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ/ਸ਼ਿਕਾਇਤਾਂ ਦੂਰ ਕਰਨਾ ਉਨ੍ਹਾਂ ਦੀ ਪਹਿਲ ਹੈ | ਉਨ੍ਹਾਂ ਨੇ ਲੋਕਾਂ ਦੀਆਂ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕੱਲ੍ਹ ਨੂੰ

ਸ਼ਾਹਬਾਦ ਮਾਰਕੰਡਾ, 20 ਅਪ੍ਰੈਲ (ਅਜੀਤ ਬਿਊਰੋ)-ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰ੍ਰੀ ਗੁਰੂ ਨਾਨਕ ਦਰਬਾਰ ਵਿਖੇ 22 ਅਪ੍ਰੈਲ ਸ਼ਨੀਵਾਰ ਰਾਤ ਨੂੰ ਵਿਸ਼ੇਸ਼ ਕੀਰਤਨ ਦਰਬਾਰ ਆਯੋਜਿਤ ਕੀਤਾ ਜਾ ਰਿਹਾ ਹੈ | ਜਿਸ ਵਿਚ ਭਾਈ ਜਤਿੰਦਰ ਸਿੰਘ ਜੀ ...

ਪੂਰੀ ਖ਼ਬਰ »

ਪੰਥਕ ਕਵੀ ਦਰਬਾਰ 29 ਨੂੰ

ਅੰਬਾਲਾ, 20 ਅਪ੍ਰੈਲ (ਅਜੀਤ ਬਿਊਰੋ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ 29 ਅਪ੍ਰੈਲ ਨੂੰ ਸੈਕਟਰ-8 ਦੇ ਹੁਡਾ ਮੈਦਾਨ ਵਿਚ ਪੰਥਕ ਕਵੀ ਦਰਬਾਰ ਕਰਵਾਇਆ ਜਾਵੇਗਾ | ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਰਤਨ ਸਿੰਘ ਢਿੱਲੋਂ ਅਤੇ ...

ਪੂਰੀ ਖ਼ਬਰ »

ਐੱਨ. ਐੱਸ. ਅੱੈਸ. ਕੈਂਪ ਦੌਰਾਨ ਕੈਸ਼ਲੈਸ ਇੰਡੀਆ ਵਿਸ਼ੇ 'ਤੇ ਸੈਮੀਨਾਰ

ਏਲਨਾਬਾਦ, 20 ਅਪ੍ਰੈਲ (ਜਗਤਾਰ ਸਮਾਲਸਰ)-ਨਚੀਕੇਤਨ ਪਬਲਿਕ ਸਕੂਲ ਵਿੱਚ ਚਲ ਰਹੇ 7 ਰੋਜ਼ਾ ਐੱਨ.ਐੱਸ.ਐੱਸ. ਕੈਂਪ ਵਿੱਚ ਤੀਜੇ ਦਿਨ ਕੈਸ਼ਲੈੱਸ ਇੰਡੀਆ ਵਿਸ਼ੇ 'ਤੇ ਸੈਮੀਨਾਰ ਹੋਇਆ ਜਿਸ ਵਿੱਚ ਸਵੈ-ਸੇਵਕਾਂ ਨੇ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਸਕੂਲ ਨਿਦੇਸ਼ਕ ...

ਪੂਰੀ ਖ਼ਬਰ »

ਸੈੱਟ-ਅਪ ਬਾਕਸ ਲਗਵਾਉਣ ਦੇ ਹੁਕਮ

ਸਿਰਸਾ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਵਧੀਕ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਕੇਬਲ ਨੇਟਵਰਕ ਅਪਰੇਟਰਾਂ ਨੂੰ ਸੇਟ-ਅਪ ਬਾਕਸ ਲਗਵਾਉਣ ਦੇ ਹੁਕਮ ਦਿੱਤੇ ਹਨ | ਅੱਜ ਇਥੇ ਹੋਈ ਹੋਈ ਕੇਬਲ ਨੇਟਵਰਕ ਦੀ ਜ਼ਿਲ੍ਹਾ ਪੱਧਰੀ ਮਾਨਿਟਰਿੰਗ ਕਮੇਟੀ ਦੀ ਮੀਟਿੰਗ ਹੋਈ ...

ਪੂਰੀ ਖ਼ਬਰ »

ਛੋਟੇ-ਛੋਟੇ ਕੋਰਸ ਵਿਦਿਆਰਥਣਾਂ ਨੂੰ ਆਤਮ ਨਿਰਭਰ ਬਣਾਉਣ ਵਿਚ ਸਹਾਇਕ-ਡਾ: ਸ਼ਰਮਾ

ਜਗਾਧਰੀ, 20 ਅਪ੍ਰੈਲ (ਜਗਜੀਤ ਸਿੰਘ)-ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਹਿੰਦੂ ਗਰਲਜ਼ ਕਾਲਜ ਵਿਚ ਕੰਪਿਊਟਰ ਕੋਰਸ, ਕੋਸਮੇਟੋਲੋਜੀ (ਬਿਊਟੀਸ਼ੀਅਨ) ਯੋਗ ਅਤੇ ਕੁਦਰਤੀ ਇਲਾਜ਼, ਅੰਗ੍ਰੇਜੀ ਬੋਲਨਾ ਸਿੱਖਣ ਵਰਗੇ ਇਕ ਮਹੀਨੇ ਦਾ ਕੋਰਸ ਸ਼ੁਰੂ ਕੀਤਾ ਗਿਆ ਹੈ | ਪਿੰ੍ਰਸੀਪਲ ...

ਪੂਰੀ ਖ਼ਬਰ »

ਸਮਾਜ ਦੇ ਵਿਕਾਸ ਦਾ ਸਿੱਧਾ ਸਬੰਧ ਔਰਤਾਂ ਦੇ ਵਿਕਾਸ ਨਾਲ-ਸਪਨਾ ਗ੍ਰੋਵਰ

ਨੀਲੋਖੇੜੀ, 20 ਅਪ੍ਰੈਲ (ਆਹੂਜਾ)-ਪੰਜਾਬੀ ਮਹਿਲਾ ਮਹਾਸਭਾ ਦੇ ਅੰਬਾਲਾ ਦੀ ਪ੍ਰਧਾਨ ਅਤੇ ਸਰਸਵਤੀ ਸੇਵਾ ਸਦਨ ਦੀ ਚੇਅਰਮੈਨ ਸਪਨਾ ਗ੍ਰੋਵਰ ਨੇ ਕਿਹਾ ਕਿ ਕਿਸੇ ਵੀ ਸਮਾਜ ਦੇ ਵਿਕਾਸ ਦਾ ਸਿੱਧਾ ਸਬੰਧ ਉਸ ਸਮਾਜ ਦੀ ਔਰਤਾਂ ਦੇ ਵਿਕਾਸ ਨਾਲ ਜੁੜਿਆ ਹੁੰਦਾ ਹੈ | ਔਰਤਾਂ ਦੇ ...

ਪੂਰੀ ਖ਼ਬਰ »

ਸ਼ਿਕਾਇਤ ਨਿਵਾਰਣ ਸਮਿਤੀ ਦੀ ਬੈਠਕ 24 ਨੂੰ

ਕੁਰੂਕਸ਼ੇਤਰ, 20 ਅਪ੍ਰੈਲ (ਸਟਾਫ ਰਿਪੋਰਟਰ)-ਇਲੈਕਟ੍ਰੀਸਿਟੀ ਐਕਟ-2003 ਦੀ ਅਨੁਪਾਲਨਾ ਵਿਚ ਉੱਤਰ ਹਰਿਆਣਾ ਬਿਜਲੀ ਸਪਲਾਈ ਨਿਗਮ ਦੀ ਸ਼ਿਕਾਇਤ ਨਿਵਾਰਣ ਸਮਿਤੀ ਦੀ ਬੈਠਕ ਮਹੀਨੇ ਵਿਚ ਇਕ ਵਾਰ ਹਰ ਸਰਕਲ ਵਿਚ ਹੋਣੀ ਤੈਅ ਹੋਈ ਹੈ | ਜਿਸ ਤਹਿਤ 24 ਅਪ੍ਰੈਲ ਸਵੇਰੇ 11:30 ਵਜੇ ...

ਪੂਰੀ ਖ਼ਬਰ »

ਵੱਖ-ਵੱਖ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਯਮੁਨਾਨਗਰ/ਜਗਾਧਰੀ, 20 ਅਪ੍ਰੈਲ (ਜੀ.ਐਸ. ਨਿਮਰ/ਜਗਜੀਤ ਸਿੰਘ)-ਮੁਕੰਦ ਲਾਲ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੇ ਸਰਕਾਰੀ ਕਾਲਜ ਸੈਕਟਰ-1 ਪੰਚਕੂਲਾ ਦੇ ਲੀਗਲ ਲਿਟਰੈਸੀ ਸੈਲ ਵੱਲੋਂ ਆਯੋਜਿਤ ਸਰਕਾਰੀ ਪੱਧਰੀ ਮੁਕਾਬਲੇ ਵਿਚ ਹਿੱਸਾ ਲਿਆ | ਜਿਸ ਵਿਚ ਵੱਖ-ਵੱਖ ...

ਪੂਰੀ ਖ਼ਬਰ »

ਵਾਰਡਾਂ ਦੇ ਵਿਕਾਸ ਕੰਮਾਂ ਵਿਚ ਤੇਜ਼ੀ ਲਿਆਉਣ ਲਈ ਕੀਤੀ ਚਰਚਾ

ਯਮੁਨਾਨਗਰ, 20 ਅਪ੍ਰੈਲ (ਜੀ.ਐਸ. ਨਿਮਰ)-ਨਗਰ ਨਿਗਮ ਯਮੁਨਾਨਗਰ-ਜਗਾਧਰੀ ਦੀ ਬੈਠਕ ਜ਼ਿਲ੍ਹਾ ਸਕੱਤਰੇਤ ਵਿਖੇ ਮੇਅਰ ਸਰੋਜਬਾਲਾ ਦੀ ਪ੍ਰਧਾਨਗੀ ਵਿਚ ਹੋਈ | ਇਸ ਬੈਠਕ ਵਿਚ ਨਗਰ ਨਿਗਮ ਦੇ ਸਾਰੇ ਵਾਰਡਾਂ ਦੇ ਵਿਕਾਸ ਕੰਮਾਂ ਵਿਚ ਤੇਜੀ ਲਿਆਉਣ ਲਈ ਵਿਸਥਾਰ ਨਾਲ ਚਰਚਾ ਹੋਈ | ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਕਲਾ ਰਾਹੀਂ ਪ੍ਰਗਟ ਕੀਤੇ ਆਪਣੇ ਭਾਵ

ਕੁਰੂਕਸ਼ੇਤਰ, 20 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਲਲਿਤ ਕਲਾ ਵਿਭਾਗ ਦੇ ਪੋਸਟ ਗ੍ਰੈਜੁਏਟ ਆਖਰੀ ਸਾਲ ਦੇ ਵਿਦਿਆਰਥੀਆਂ ਵੱਲੋਂ ਤਸਵੀਰ ਨੁਮਾਇਸ ਲਗਾਈ ਗਈ | ਨੁਮਾਇਸ ਦਾ ਉਦਘਾਟਨ ਡੀ.ਐਸ.ਪੀ. ਸ਼ੀਤਲ ਸਿੰਘ ਧਾਰੀਵਾਲ ਨੇ ਕੀਤਾ | ਨੁਮਾਇਸ ...

ਪੂਰੀ ਖ਼ਬਰ »

ਮਹਾਨ ਕੀਰਤਨ ਦਰਬਾਰ 29 ਨੂੰ

ਕੁਰੂਕਸ਼ੇਤਰ, 20 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿਚ ਮਹਾਨ ਕੀਰਤਨ ਦਰਬਾਰ 29 ਅਪ੍ਰੈਲ ਨੂੰ ਹੋਵੇਗਾ | ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਸੇਵਕ ਜੱਥਾ ਕੁਰੂਕਸ਼ੇਤਰ ਵੱਲੋਂ ਇਹ ਕੀਰਤਨ ਦਰਬਾਰ ...

ਪੂਰੀ ਖ਼ਬਰ »

ਕੈਂਪ ਦੇ ਤੀਜੇ ਦਿਨ ਵੀ ਕੈਦੀਆਂ ਨੇ ਸਿੱਖੇ ਯੋਗ ਆਸਣ

ਕੁਰੂਕਸ਼ੇਤਰ, 20 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਆਯੂਸ਼ ਵਿਭਾਗ ਵੱਲੋ ਜ਼ਿਲ੍ਹਾ ਜੇਲ੍ਹ ਵਿਚ ਲਗਾਏ ਜਾ ਰਹੇ ਹਫ਼ਤਾਵਾਰੀ ਯੋਗ ਕੈਂਪ ਵਿਚ ਤੀਜੇ ਦਿਨ ਕੈਦੀਆਂ ਨੂੰ ਯੋਗ ਪ੍ਰੈਕਟਿਸ ਕਰਵਾਈ ਗਈ | ਜ਼ਿਲ੍ਹਾ ਆਯੂਰਵੇਦ ਅਧਿਕਾਰੀ ਡਾ. ਸੁਦੇਸ਼ ਜਾਟੀਆਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੇ ਯੂ ਅਧਿਆਪਕ ਸੰਘ ਦੀ ਬੈਠਕ ਵਿਚ 30 ਸੂਤਰੀ ਮੰਗ-ਪੱਤਰ ਤਿਆਰ

ਕੁਰੂਕਸ਼ੇਤਰ, 20 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਅਧਿਆਪਕ ਸੰਘ ਦੀ ਜਨਰਲ ਬਾਡੀ ਦੀ ਬੈਠਕ ਵਿਚ ਵੱਖ-ਵੱਖ ਮੁੱੱਦਿਆਂ 'ਤੇ ਚਰਚਾ ਕਰਦੇ ਹੋਏ 30 ਸੂਤਰੀ ਡਿਮਾਂਡ ਚਾਰਟਰ ਤਿਆਰ ਕੀਤਾ ਗਿਆ | ਬੈਠਕ ਦੀ ਖਾਸ ਗੱਲ ਇਹ ਰਹੀ ਕਿ ਕੁਟਾ ਨੇ ਅਧਿਆਪਕ ਸੰਘ ...

ਪੂਰੀ ਖ਼ਬਰ »

ਲਾਲ ਬੱਤੀ ਲਾਹੁਣ ਨਾਲ ਜਨਤਾ ਦਾ ਭਲਾ ਨਹੀਂ ਹੋਣ ਵਾਲਾ-ਬਲਕੌਰ ਸਿੰਘ

ਕਾਲਾਂਵਾਲੀ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ.ਆਈ.ਪੀ. ਕਲਚਰ ਨੂੰ ਖਤਮ ਕਰਕੇ ਬੱਤੀ ਨਾ ਲਾਉਣ ਦੇ ਫੈਸਲੇ ਨਾਲ ਜਨਤਾ ਦਾ ਭਲਾ ਨਹੀਂ ਹੋਣ ਵਾਲਾ | ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਨਹਿਤ ਵਿੱਚ ਵਿਕਾਸ ਕੰਮ ਕਰੇ ਤਾਂਕਿ ...

ਪੂਰੀ ਖ਼ਬਰ »

ਕਿਸਾਨਾਂ ਲਈ ਬਣੇ ਆਰਾਮ ਘਰ ਵਿਚ ਮਿਲੇ ਕਿਸਾਨਾਂ ਨੂੰ ਸਹੂਲਤ-ਡਾ: ਸੰਤੋਸ਼ ਦਹੀਆ

ਕੁਰੂਕਸ਼ੇਤਰ, 20 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਸਰਵ ਜਾਤ ਸਰਵ ਖਾਪ ਮਹਾਪੰਚਾਇਤ ਦੀ ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਡਾ. ਸੰਤੋਸ਼ ਦਹੀਆ ਨੇ ਕੁਰੂਕਸ਼ੇਤਰ ਦਾਣਾ ਮੰਡੀ ਦਾ ਦੌਰਾ ਕੀਤਾ | ਦਹੀਆ ਨੇ ਕਿਹਾ ਕਿ ਤਕਰੀਬਨ ਸਾਰੀਆਂ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ...

ਪੂਰੀ ਖ਼ਬਰ »

ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਜਾਰੀ

ਕੈਥਲ, 20 ਅਪ੍ਰੈਲ (ਅਜੀਤ ਬਿਊਰੋ)-ਅਖਿਲ ਭਾਰਤੀ ਕਿਸਾਨ ਸਭਾ ਜ਼ਿਲ੍ਹਾ ਕਮੇਟੀ ਦੀ ਅਪੀਲ 'ਤੇ ਮੁਆਵਜੇ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਰੇਤ ਕੰਪਲੈਕਸ਼ ਵਿਚ ਧਰਨਾ 51ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਦੀ ਅਗਵਾਈ ਕਿਸਾਨ ਆਗੂ ਬਲਵੰਤ ਸਿੰਘ ਜਾਟਾਨ ਕਮਾਲਪੁਰ ਨੇ ਕੀਤੀ | ...

ਪੂਰੀ ਖ਼ਬਰ »

ਕਾਲਜ ਰੋਡ 'ਤੇ ਖੁੱਲੇ੍ਹ ਸ਼ਰਾਬ ਦੇ ਠੇਕੇ ਵਿਰੁੱਧ ਰੋਹ ਹੋਇਆ ਤੇਜ਼

ਰੂਪਨਗਰ, 20 ਅਪ੍ਰੈਲ (ਸਤਨਾਮ ਸਿੰਘ ਸੱਤੀ)-ਸਰਕਾਰੀ ਕਾਲਜ ਰੂਪਨਗਰ ਅਤੇ ਕੁੜੀਆਂ ਦੀ ਆਈ.ਟੀ.ਆਈ. ਸਮੇਤ ਇਸਾਈ ਚਰਚ ਅਤੇ ਮਾਡਲ ਮਿਡਲ ਸਕੂਲ ਦਰਮਿਆਨ ਖੁੱਲੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਾਉਣ ਵਿਰੁੱਧ ਸ਼ੁਰੂ ਹੋਇਆ ਸੰਘਰਸ਼ ਹੋਰ ਪ੍ਰਚੰਡ ਹੋ ਗਿਆ ਹੈ | ਪੰਜਾਬ 'ਚੋਂ ...

ਪੂਰੀ ਖ਼ਬਰ »

ਹਰਿਆਣਾ ਮਹਿਲਾ ਵਿਕਾਸ ਨਿਗਮ ਦੀ ਚੇਅਰਪਰਸਨ ਨੇ ਕੀਤਾ ਅਨਾਜ ਮੰਡੀ ਦਾ ਨਿਰੀਖਣ

ਕਾਲਾਂਵਾਲੀ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਮਹਿਲਾ ਵਿਕਾਸ ਨਿਗਮ ਦੀ ਚੇਅਰਪਰਸਨ ਰੇਣੂ ਸ਼ਰਮਾ ਨੇ ਅੱਜ ਐਡੀਸ਼ਨਲ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੀ ਖਰੀਦ ਅਤੇ ਲਦਾਈ ਬਾਰੇ ਜਾਂਚ ਕੀਤੀ | ਇਸ ਦੌਰਾਨ ਮੰਡੀ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਮੰਡੀ ...

ਪੂਰੀ ਖ਼ਬਰ »

ਯੁਵਾ ਬੋਲੇਗਾ ਮੰਚ ਵੱਲੋਂ ਪੀੜਤ ਪਰਿਵਾਰ ਦੀ ਸਹਾਇਤਾ ਲਈ ਡੀ. ਸੀ. ਨੂੰ ਗੁਹਾਰ

ਕਰਨਾਲ, 20 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਯੂਵਾ ਬੋਲੇਗਾ ਮੰਚ ਨੇ ਪਿਛਲੇ ਕਰੀਬ 33 ਸਾਲ ਤੋਂ ਸਿਰਫ ਤਰਲ ਪਦਾਰਥਾਂ ਦੇ ਸਹਾਰੇ ਜੀਵਨ ਬਤੀਤ ਕਰ ਰਹੇ ਇਕ ਪੀੜਤ ਪਰਿਵਾਰ ਦੀ ਸਹਾਇਤਾ ਲਈ ਡੀ.ਸੀ. ਮਨਦੀਪ ਸਿੰਘ ਬਰਾੜ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਹਾਇਤਾ ਦੀ ਗੁਹਾਰ ...

ਪੂਰੀ ਖ਼ਬਰ »

ਹਰਿਆਣਾ 'ਚ ਐੱਚ. ਆਈ. ਵੀ. ਦੇ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਕਮੀ-ਵਿਜ

ਅੰਬਾਲਾ, 20 ਅਪ੍ਰੈਲ (ਅਜੀਤ ਬਿਊਰੋ)-ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਵਧੀਆ ਸਿਹਤ ਸੇਵਾਵਾਂ ਦੇ ਚਲਦੇ ਸੂਬੇ ਵਿਚ ਸਾਲ 2014-15 ਦੇ ਐਚ.ਆਈ.ਵੀ. ਮਰੀਜਾਂ ਦੀ ਗਿਣਤੀ 0.68 ਫੀਸਦੀ ਤੋਂ ਘੱਟ ਕੇ ਸਾਲ 2016-17 ਵਿਚ 0.55 ਫੀਸਦੀ ਰਹੀ ...

ਪੂਰੀ ਖ਼ਬਰ »

'ਨੈਸ਼ਨਲ ਹੇਰਾਲਡ' ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਜੇਲ੍ਹ ਜਾਣਾ ਪਏਗਾ

ਅੰਬਾਲਾ, 20 ਅਪ੍ਰੈਲ (ਅਜੀਤ ਬਿਊਰੋ)-ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ 'ਨੈਸ਼ਨਲ ਹੇਰਾਲਡ' ਮਾਮਲੇ ਵਿਚ ਕੀਤੀ ਗਈ ਲੁਟ ਵਿਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਜੇਲ੍ਹ ਜਾਣਾ ਪਏਗਾ | ਵਿਜ ਨੇ ਕਿਹਾ ਕਿ ਇਹ ਪਹਿਲੀ ਵਾਰ ਵੇਖਣ ਵਿਚ ਆਇਆ ਹੈ ...

ਪੂਰੀ ਖ਼ਬਰ »

ਮੈਗਾ ਲੈਦਰ ਕਲਸਟਰ ਵਿਚ ਉਦਯੋਗਪਤੀਆਂ ਨੇ ਵਿਖਾਈ ਦਿਲਚਸਪੀ

ਫਰੀਦਾਬਾਦ, 20 ਅਪ੍ਰੈਲ (ਅਜੀਤ ਬਿਊਰੋ)-ਉਦਯੋਗਿਕ ਮਾਡਲ ਟਾਊਨਸ਼ਿਪ (ਆਈ.ਐਮ.ਟੀ.), ਸੋਹਾਣਾ ਵਿਚ 105 ਏਕੜ ਜਮੀਨ 'ਤੇ ਸਥਾਪਿਤ ਹੋਣ ਵਾਲੇ ਮੈਗਾ ਲੇਦਰ ਕਲਸਟਰ (ਐਮ.ਐਲ.ਸੀ.) ਵਿਚ ਦੇਸ਼ ਦੇ ਮੋਹਰੀ ਚਮੜਾ ਉਦਯੋਗਪਤੀਆਂ ਨੇ ਆਪਣੀ ਇਕਾਈਆਂ ਸਥਾਪਿਤ ਕਰਨ ਵਿਚ ਦਿਲਚਸਪੀ ਵਿਖਾਈ ਹੈ ...

ਪੂਰੀ ਖ਼ਬਰ »

ਸ਼ਰਧਾ ਦੇ ਨਾਂਅ 'ਤੇ ਲੋਕ ਕਰ ਰਹੇ ਨੇ ਗੁਰੂਸਰ ਸਰੋਵਰ ਦੀ ਪਵਿੱਤਰਤਾ ਭੰਗ

ਊਨਾ, 20 ਅਪ੍ਰੈਲ (ਹਰਪਾਲ ਸਿੰਘ ਕੋਟਲਾ)-ਊਨਾ ਦੇ ਇਤਿਹਾਸਕ ਗੁਰੂਸਰ ਸਰੋਵਰ ਵਿਚ ਲੋਕਾਂ ਦੇ ਅੰਨ੍ਹੀ ਸ਼ਰਧਾ ਦੇ ਚਲਦੇ ਮਛਲੀਆਂ ਨੂੰ ਆਟਾ ਅਤੇ ਹੋਰ ਖੁਰਾਕ ਸਮੱਗਰੀ ਪਾਏ ਜਾਣ ਉੱਤੇ ਇਥੇ ਪਵਿੱਤਰ ਸਰੋਵਰ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ ਤੇ ਪਾਣੀ ਖੜ੍ਹਾ ਰਹਿਣ ਕਾਰਨ ...

ਪੂਰੀ ਖ਼ਬਰ »

ਨੈਤਿਕ ਸਿੱਖਿਆ ਉੱਤੇ ਆਧਾਰਿਤ ਪ੍ਰੋਗਰਾਮ ਕਰਵਾਇਆ

ਊਨਾ, 20 ਅਪ੍ਰੈਲ (ਹਰਪਾਲ ਸਿੰਘ ਕੋਟਲਾ)-ਸਿੱਖਿਆ ਸੁਧਾਰ ਕਮੇਟੀ ਈਸਪੁਰ ਦੇ ਵੱਲੋਂ ਸਰਕਾਰੀ ਮਾਧਮਿਕ ਪਾਠਸ਼ਾਲਾ ਬੋਲ ਵਿਚ ਨੈਤਿਕ ਸਿੱਖਿਆ ਉੱਤੇ ਆਧਾਰਿਤ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ¢ ਪ੍ਰੋਗਰਾਮ ਦਾ ਆਗਾਜ਼ ਸ੍ਰੀਮਤੀ ਸੰਤੋਸ਼ ਲਦਾਖੀ ਦੁਆਰਾ ਗੁਰੂਵੰਦਨਾ ...

ਪੂਰੀ ਖ਼ਬਰ »

ਆਈ.ਪੀ.ਐੱਚ. ਵਿਭਾਗ ਨੇ ਵਿਸ਼ਾਲ ਭੰਡਾਰਾ ਕਰਵਾਇਆ

ਊਨਾ, 20 ਅਪ੍ਰੈਲ (ਹਰਪਾਲ ਸਿੰਘ ਕੋਟਲਾ)-ਸਿੰਚਾਈ ਅਤੇ ਜਨ ਸਿਹਤ ਵਿਭਾਗ ਸਭ ਡਿਵੀਜ਼ਨ-1 ਦਫ਼ਤਰ ਵਿਚ ਵੀਰਵਾਰ 19ਵੇਂ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ¢ ਆਈ.ਪੀ.ਐੱਚ. ਵਿਭਾਗ ਵੱਲੋਂ ਆਯੋਜਿਤ ਇਸ ਵਿਸ਼ਾਲ ਭੰਡਾਰੇ ਦਾ ਸ਼ੁੱਭ-ਆਰੰਭ ਪਾਣੀ ਦੇ ਦੇਵਤੇ ਖਵਾਜਾ ਪੀਰ ਦੀ ...

ਪੂਰੀ ਖ਼ਬਰ »

ਹਿਮੋਤਕਰਸ਼ ਕੰਨਿਆ ਮਹਾਾਵਿਦਿਆਲਾ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ

ਊਨਾ, 20 ਅਪ੍ਰੈਲ (ਹਰਪਾਲ ਸਿੰਘ ਕੋਟਲਾ)-ਹਿਮੋਤਕਰਸ਼ ਕੰਨਿਆ ਮਹਾਾਵਿਦਿਆਲਾ ਪੇਂਡੂ ਖੇਤਰ ਦੀਆਂ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਚੰਗੇਰੇ ਮੌਕੇ ਪ੍ਰਦਾਨ ਕਰ ਰਿਹਾ ਹੈ¢ ਇਹ ਗੱਲ ਹਿਮੋਤਕਰਸ਼ ਕੰਨਿਆ ਮਹਾਾਵਿਦਿਆਲਾ ਕੋਟਲਾ ਖੁਰਦ ਵਿਚ 13ਵੇਂ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਇਕ ਦੀ ਮੌਤ

ਜ਼ੀਰਕਪੁਰ, 20 ਅਪ੍ਰੈਲ (ਅਵਤਾਰ ਸਿੰਘ)- ਬੀਤੀ 14 ਅਪ੍ਰੈਲ ਨੂੰ ਜ਼ੀਰਕਪੁਰ ਦੇ ਗਾਜੀਪੁਰ ਮੋੜ 'ਤੇ ਕਿਸੇ ਅਣਪਛਾਤੇ ਵਾਹਨ ਦੀ ਚਪੇਟ ਵਿਚ ਆ ਕੇ ਗੰਭੀਰ ਜ਼ਖ਼ਮੀ ਹੋਏ ਕਰੀਬ 45 ਸਾਲਾ ਵਿਅਕਤੀ ਦੀ ਹਸਪਤਾਲ ਵਿਚ ਜੇਰੇ ਇਲਾਜ ਮੌਤ ਹੋ ਗਈ, ਜਦਕਿ ਇਸ ਹਾਦਸੇ ਵਿਚ ਜ਼ਖਮੀ ਨੌਜਵਾਨ ...

ਪੂਰੀ ਖ਼ਬਰ »

ਇਤਿਹਾਸਕ ਅਸਥਾਨ 'ਫਤਿਹ ਮੀਨਾਰ ਚੱਪੜਚਿੜੀ' ਨੂੰ ਜਾਣ ਵਾਲੀ ਸੜਕ ਦੀ ਹਾਲਤ ਹੋਈ ਖਸਤਾ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਨਰਿੰਦਰ ਸਿੰਘ ਝਾਂਮਪੁਰ)- ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗੀ ਯਾਦਗਾਰ 'ਫਤਿਹ ਮੀਨਾਰ' ਚੱਪੜਚਿੜੀ ਮੁਹਾਲੀ ਨੂੰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੁਝ ਸਾਲ ਪਹਿਲਾਂ ਸਿੱਖ ਕੌਮ ਦੀ ਤਰਜੁਬਾਨੀ ਕਰਦੀ ...

ਪੂਰੀ ਖ਼ਬਰ »

ਕਾਰਪੋਰੇਟ ਸੋਸ਼ਲ ਰਿਸਪੌਾਸੀਬਿਲਟੀ ਰਾਹੀਂ ਸਕੂਲਾਂ 'ਚ ਬੁਨਿਆਦੀ ਲੋੜਾਂ ਦੀ ਪੂਰਤੀ ਕੀਤੀ ਜਾਵੇਗੀ- ਸਪਰਾ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਕੇ. ਐੱਸ. ਰਾਣਾ)- ਭਾਵੇਂ ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਸੁਖਾਵਾਂ ਮਾਹੌਲ ਅਤੇ ਸਕੂਲਾਂ ਦੀਆਂ ਲੋੜਾਂ ਦੀ ਪੂਰਤੀ ਲਈ ਅਹਿਮ ਕਦਮ ਚੁੱਕੇ ਹਨ, ਪ੍ਰੰਤੂ ਇਨ੍ਹਾਂ ਲੋੜਾਂ ਦੀ ਪੂਰਤੀ ਸਮਾਜ ਦੇ ...

ਪੂਰੀ ਖ਼ਬਰ »

-ਮਾਮਲਾ ਬਿਨਾਂ ਮਨਜ਼ੂਰੀ ਸੁਸਾਇਟੀ ਦੇ ਉਸਾਰੇ ਗਏ ਫਲੈਟਾਂ ਦਾ-

ਸੁਸਾਇਟੀ ਦੇ ਸਾਬਕਾ ਪ੍ਰਧਾਨ ਤੋਂ ਬਾਅਦ 2 ਔਰਤਾਂ ਸਮੇਤ 3 ਹੋਰਨਾਂ 'ਤੇ ਵੀ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਜਸਬੀਰ ਸਿੰਘ ਜੱਸੀ)- ਸਥਾਨਕ ਸੈਕਟਰ-76 'ਚ ਉਸਾਰੀ ਅਧੀਨ ਏ. ਸੀ. ਸੀ. ਮੈਂਬਰਜ਼ ਸੈਲਫ ਯੂਥ ਸਪੋਰਟਿੰਗ ਕੋਆਪ੍ਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਾਬਕਾ ਪ੍ਰਧਾਨ ਹਰਮਹਿੰਦਰ ਸਿੰਘ ਖਿਲਾਫ਼ ਥਾਣਾ ਸੋਹਾਣਾ 'ਚ ਦਰਜ ਧੋਖਾਧੜੀ ਦਾ ਮਾਮਲਾ ...

ਪੂਰੀ ਖ਼ਬਰ »

ਮਨੁੱਖਤਾ ਨੂੰ ਕੁਦਰਤੀ ਸੋਮਿਆਂ ਨਾਲ ਛੇੜਛਾੜ ਤੋਂ ਸੁਚੇਤ ਹੋਣ ਦੀ ਲੋੜ- ਡਾ: ਆਹਲੂਵਾਲੀਆ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਕੇ. ਐੱਸ. ਰਾਣਾ)- ਮਨੁੱਖੀ ਜੀਵਨ ਦੇ ਨਾਲ-ਨਾਲ ਪ੍ਰਕਿਰਤੀ 'ਚ ਪੈਦਾ ਹੋਏ ਜੀਵ ਜੰਤੂਆਂ ਲਈ ਪਾਣੀ ਇਕ ਅਣਮੁੱਲੀ ਦਾਤ, ਜਿਸ ਤੋਂ ਬਿਨਾਂ ਇਨ੍ਹਾਂ ਦੀ ਹੋਂਦ ਨੂੰ ਖ਼ਤਰਾ ਹੈ | ਇਹ ਹਰ ਕੋਈ ਜਾਣਦਾ ਹੈ, ਪਰ ਇਸ ਪਦਾਰਥਵਾਦੀ ਸਮੇਂ ਅੰਦਰ ਅੱਜ ਆਪਣੇ ...

ਪੂਰੀ ਖ਼ਬਰ »

ਪਾਰਕਾਂ ਵਿਚ ਧੀਮੀ ਗਤੀ ਨਾਲ ਚੱਲ ਰਹੇ ਵਿਕਾਸ ਕਾਰਜ ਲੋਕਾਂ ਲਈ ਸਿਰਦਰਦੀ ਬਣੇ

ਐੱਸ. ਏ. ਐੱਸ. ਨਗਰ, 20 ਅਪ੍ਰੈਲ (ਨਰਿੰਦਰ ਸਿੰਘ ਝਾਂਮਪੁਰ)- ਐੱਸ. ਏ. ਐੱਸ. ਨਗਰ ਵਿਖੇ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ/ਨਗਰ ਨਿਗਮ ਵੱਲੋਂ ਸ਼ਹਿਰ ਨੂੰ ਅਤਿ ਦਰਜੇ ਦਾ ਸੰੁਦਰ ਸ਼ਹਿਰ ਬਣਾਉਣ ਲਈ ਕਾਰਜ ਕੀਤੇ ਜਾ ਰਹੇ ਹਨ | ਇਸ ਤਹਿਤ ਸ਼ਹਿਰ ਦੀ ਅਥਾਰਟੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX