ਤਾਜਾ ਖ਼ਬਰਾਂ


ਪਹਿਲੇ ਇਕ ਦਿਨਾਂ ਮੈਚ 'ਚ ਭਾਰਤ ਨੇ ਸ੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ
. . .  32 minutes ago
4 ਮੈਡਲ ਜਿੱਤਣ ਵਾਲੀ ਰਜਨੀ 'ਰੱਜੀ' ਦਾ ਜੈਤੋ ਪਹੁੰਚਣ 'ਤੇ ਭਰਪੂਰ ਸਵਾਗਤ
. . .  32 minutes ago
ਜੈਤੋ, 20 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਅਮਰੀਕਾ ਵਿਖੇ ਹੋਈ ਸ਼ੂਟਿੰਗ ਚੈਂਪੀਅਨਸ਼ਿਪ 'ਚੋਂ 4 ਮੈਡਲ ਜਿੱਤ ਕਿ ਭਾਰਤ ਦੀ ਝੋਲੀ ਪਾਉਣ ਵਾਲੀ ਰਜਨੀ 'ਰੱਜੀ' ਦਾ ਜੈਤੋ ਪਹੁੰਚਣ 'ਤੇ ਇਲਾਕਾ ਨਿਵਾਸੀਆਂ ਵੱਲੋਂ ਭਰਪੂਰ ਸਵਾਗਤ ਕੀਤਾ...
ਸ਼ਿਖਰ ਧਵਨ ਨੇ ਬਣਾਇਆ ਸੈਂਕੜਾ
. . .  50 minutes ago
ਕੋਲੰਬੋ, 20 ਅਗਸਤ- ਸ੍ਰੀਲੰਕਾ ਖ਼ਿਲਾਫ਼ ਪਹਿਲੇ ਇੱਕ ਦਿਨਾਂ ਮੈਚ ਦੌਰਾਨ ਸ਼ਿਖਰ ਧਵਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੈਂਕੜਾ ਮਾਰਿਆ ਹੈ। ਧਵਨ ਨੇ ਆਪਣੇ ਕੈਰੀਅਰ ਦਾ ਇਕ ਦਿਨਾਂ ਮੈਚ 'ਚ 11ਵਾਂ...
ਪ੍ਰਾਪਰਟੀ ਡੀਲਰ ਦੇ ਠੱਗੇ ਕਰਜ਼ਾਈ ਕਿਸਾਨ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕੀਤੀ
. . .  57 minutes ago
ਮਲੇਰਕੋਟਲਾ, 20 ਅਗਸਤ ( ਕੁਠਾਲਾ )- ਅੱਜ ਨੇੜਲੇ ਪਿੰਡ ਅਲੀਪੁਰ ਅਖਤਿਆਰਪੁਰਾ ਦੇ ਇੱਕ 45 ਸਾਲਾ ਕਿਸਾਨ ਜਗਦੇਵ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਨੌਜਵਾਨ ਕਿਸਾਨ...
ਨਹਿਰ 'ਚ ਨਹਾਉਣ ਗਿਆ ਨੌਜਵਾਨ ਪਾਣੀ ਦੇ ਤੇਜ ਵਹਾਅ 'ਚ ਰੁੜ੍ਹਿਆ
. . .  about 1 hour ago
ਨਰੋਟ ਮਹਿਰਾ (ਪਠਾਨਕੋਟ), 20 ਅਗਸਤ (ਸੁਰੇਸ਼ ਕੁਮਾਰ) - ਹਲਕਾ ਭੋਆ ਅਧੀਨ ਪੈਂਦੇ ਪਿੰਡ ਡੇਰਾ ਬਾਬਾ ਬਸੰਤ ਪੁਰੀ 'ਚ ਯੂ.ਬੀ.ਡੀ.ਸੀ ਨਹਿਰ 'ਚ ਨਹਾਉਣ ਗਏ ਇੱਕ...
ਭਾਰਤ ਸ੍ਰੀਲੰਕਾ ਪਹਿਲਾ ਇਕ ਦਿਨਾਂ ਮੈਚ : 10 ਓਵਰਾਂ ਬਾਅਦ ਭਾਰਤ 64/1
. . .  about 1 hour ago
9ਵੀਂ ਜਮਾਤ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ
. . .  about 1 hour ago
ਜਗਰਾਉਂ/ਚੌਂਕੀਮਾਨ 20 ਅਗਸਤ ( ਅਜੀਤ ਸਿੰਘ ਅਖਾੜਾ, ਤਜਿੰਦਰ ਸਿੰਘ ਚੱਢਾ) - ਜਗਰਾਉਂ ਨੇੜੇ ਪਿੰਡ ਸੋਹੀਆ ਦੀ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਹੋਣ...
ਪ੍ਰਦਰਸ਼ਨ ਲਈ ਇੰਡੀਆ ਗੇਟ ਰੱਖੀ ਗਈ ਫੀਫਾ ਅੰਡਰ-17 ਵਿਸ਼ਵ ਕੱਪ 2017 ਦੀ ਟਰਾਫ਼ੀ
. . .  about 2 hours ago
ਨਵੀਂ ਦਿੱਲੀ, 20 ਅਗਸਤ - ਫੀਫਾ ਅੰਡਰ-17 ਵਿਸ਼ਵ ਫੁੱਟਬਾਲ ਕੱਪ 2017 ਦੀ ਟਰਾਫ਼ੀ ਪ੍ਰਦਰਸ਼ਨ ਲਈ ਇੰਡੀਆ ਗੇਟ ਰੱਖੀ ਗਈ ਹੈ। ਫੀਫਾ ਅੰਡਰ-17 ਵਿਸ਼ਵ...
ਪੁਰਾਣੀ ਰੰਜਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ
. . .  about 2 hours ago
ਭਾਰਤ ਨੂੰ ਜਿੱਤਣ ਲਈ 217 ਦੌੜਾਂ ਦੀ ਲੋੜ
. . .  about 3 hours ago
ਦਿੱਲੀ ਹਵਾਈ ਅੱਡੇ ਤੋਂ ਭਾਰੀ ਮਾਤਰਾ 'ਚ ਅਮਰੀਕੀ ਡਾਲਰ ਬਰਾਮਦ
. . .  about 3 hours ago
ਭਾਰਤ ਸ੍ਰੀਲੰਕਾ ਪਹਿਲਾ ਇਕ ਦਿਨਾਂ ਮੈਚ : ਸ੍ਰੀਲੰਕਾ ਦੀ ਪੂਰੀ ਟੀਮ 216 ਦੌੜਾਂ ਬਣਾ ਕੇ ਆਊਟ
. . .  about 3 hours ago
ਭਾਰਤ ਸ੍ਰੀਲੰਕਾ ਪਹਿਲਾ ਇਕ ਦਿਨਾਂ ਮੈਚ : 40 ਓਵਰਾਂ ਬਾਅਦ ਸ੍ਰੀਲੰਕਾ 196/8
. . .  about 3 hours ago
ਕਾਂਗਰਸੀ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਦੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ
. . .  about 3 hours ago
ਭਾਰਤ ਸ੍ਰੀਲੰਕਾ ਪਹਿਲਾ ਇਕ ਦਿਨਾਂ ਮੈਚ : 35 ਓਵਰਾਂ ਬਾਅਦ ਸ੍ਰੀਲੰਕਾ 177/6
. . .  about 3 hours ago
ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਈ ਬੱਸ, ਇੱਕ ਦੀ ਮੌਤ
. . .  about 4 hours ago
ਸ਼ਿਵਾਨੰਦ ਤਿਵਾੜੀ ਨੂੰ ਰਾਸ਼ਟਰੀ ਜਨਤਾ ਦਲ ਦਾ ਕੌਮੀ ਪ੍ਰਧਾਨ ਨਿਯੁਕਤ - ਲਾਲੂ ਪ੍ਰਸ਼ਾਦ
. . .  about 4 hours ago
ਭਾਰੀ ਬਰਸਾਤ ਦੇ ਚੱਲਦਿਆਂ 17 ਟਰੇਨਾਂ ਰੱਦ
. . .  about 4 hours ago
ਭਾਰਤ ਸ੍ਰੀਲੰਕਾ ਪਹਿਲਾ ਇਕ ਦਿਨਾਂ ਮੈਚ : 30 ਓਵਰਾਂ ਬਾਅਦ ਸ੍ਰੀਲੰਕਾ 158/3
. . .  about 4 hours ago
ਪਲਾਟਾਂ ਦੇ ਕਬਜ਼ੇ 'ਤੇ ਦੋ ਧਿਰਾਂ ਵਿਚ ਚੱਲੀ ਗੋਲੀ, ਇਕ ਮੌਤ-20 ਜ਼ਖਮੀ
. . .  about 5 hours ago
ਭਾਰਤ ਸ੍ਰੀਲੰਕਾ ਪਹਿਲਾ ਇਕ ਦਿਨਾਂ ਮੈਚ : ਸ੍ਰੀਲੰਕਾ 10 ਓਵਰਾਂ ਤੋਂ ਬਾਅਦ 64/0
. . .  about 5 hours ago
ਹਾਦਸੇ 'ਚ ਕਰੀਬ 20 ਮੌਤਾਂ, 92 ਜ਼ਖਮੀ - ਰੇਲਵੇ
. . .  about 6 hours ago
ਏ.ਟੀ.ਐਮ. ਰਾਹੀਂ ਠੱਗੀ ਮਾਰਨ ਵਾਲੇ ਪੱਤਰਕਾਰ ਸਮੇਤ ਪੰਜ ਵਿਅਕਤੀ ਕਾਬੂ- ਪਿਸਤੌਲ, ਕਾਰਾਂ ਤੇ ਕਈ ਏ.ਟੀ.ਐਮ. ਬਰਾਮਦ
. . .  about 6 hours ago
ਭਾਰਤ ਸ੍ਰੀਲੰਕਾ ਪਹਿਲਾ ਇਕ ਦਿਨਾਂ ਮੈਚ : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  about 6 hours ago
ਵਿਰੋਧੀ ਧਿਰ ਦੇ ਆਗੂ ਖਹਿਰਾ ਨੇ ਜ਼ੇਰੇ ਇਲਾਜ਼ ਆਪ ਵਰਕਰਾਂ ਦਾ ਹਾਲ ਜਾਣਿਆ
. . .  about 7 hours ago
ਬੱਸ-ਮੋਟਰਸਾਈਕਲ ਟੱਕਰ 'ਚ ਮਾਂ-ਪੁੱਤਰ ਤੇ ਧੀ ਦੀ ਮੌਤ
. . .  about 7 hours ago
ਐਨ.ਆਈ.ਏ. ਸਦਕਾ ਪੱਥਰਬਾਜ਼ੀ ਦੀਆਂ ਘਟਨਾਵਾਂ ਵਿਚ ਭਾਰੀ ਕਮੀ - ਗ੍ਰਹਿ ਮੰਤਰੀ
. . .  about 7 hours ago
ਪੁਰਾਣੀ ਰੰਜਸ਼ ਨੂੰ ਲੈ ਕੇ ਨੌਜਵਾਨ ਦਾ ਕਤਲ
. . .  about 8 hours ago
ਨੀਂਦ ਨਾ ਆਉਣ ਤੋਂ ਪ੍ਰਿਅੰਕਾ ਚੋਪੜਾ ਹੋਈ ਪ੍ਰੇਸ਼ਾਨ
. . .  about 8 hours ago
ਕੇਂਦਰੀ ਮੰਤਰੀ ਅਠਾਵਲੇ ਨੇ ਫ਼ੌਜ 'ਚ ਰਾਖਵੇਂਕਰਨ ਦੀ ਕੀਤੀ ਮੰਗ
. . .  about 9 hours ago
ਗੈਂਗਸਟਰ ਗਾਂਧੀ ਦੇ ਭਰਾ ਮਿੰਦੀ 'ਤੇ ਚਲਾਈਆਂ ਗਈਆਂ ਗੋਲੀਆਂ,ਮੌਤ
. . .  about 9 hours ago
ਸੋਨੀਆ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 10 hours ago
ਕਿਸ਼ਤੀ ਡੁੱਬਣ ਕਾਰਨ ਤਿੰਨ ਮੌਤਾਂ
. . .  about 11 hours ago
ਪੁਲਿਸ ਮੁਲਾਜ਼ਮ ਨੇ ਨਾਬਾਲਗ ਨਾਲ ਕੀਤੀ ਜਬਰ ਜਨਾਹ ਦੀ ਕੋਸ਼ਿਸ਼, ਪਿਤਾ ਦੀ ਸਦਮੇ ਨਾਲ ਮੌਤ
. . .  about 11 hours ago
ਮੋਦੀ ਸ਼ਾਸਨਕਾਲ 'ਚ ਹੋ ਰਹੇ ਹਨ ਰਿਕਾਰਡ ਰੇਲ ਹਾਦਸੇ - ਕਾਂਗਰਸ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਜੇਠ ਸੰਮਤ 549
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ। -ਮਾਲ
  •     Confirm Target Language  

ਤਾਜ਼ਾ ਖ਼ਬਰਾਂ

ਉੱਤਰਾਖੰਡ : ਭਾਰੀ ਮੀਂਹ 'ਚ 3 ਰੁੜ੍ਹੇ, 2 ਨੂੰ ਬਚਾਇਆ

 ਦੇਹਰਾਦੂਨ, 19 ਮਈ- ਉੱਤਰਾਖੰਡ 'ਚ ਪਏ ਭਾਰੀ ਮੀਂਹ ਕਾਰਨ ਪੌੜੀ ਪਿੰਡ ਦੇ 3 ਵਿਅਕਤੀ ਰੁੜ੍ਹ ਗਏ ਜਦਕਿ ਇਸ ਮੌਕੇ 2 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ।

ਬੱਚਾ ਚੋਰੀ ਹੋਣ ਦੀ ਫੈਲੀ ਅਫ਼ਵਾਹ, ਭੀੜ ਨੇ ਇਕ ਨੂੰ ਮੌਤ ਦੇ ਘਾਟ ਉਤਾਰਿਆ

ਜਮੇਸ਼ਦਪੁਰ, 19 ਮਈ - ਝਾਰਖੰਡ ਦੇ ਜਮਸ਼ੇਦਪੁਰ 'ਚ ਬੱਚਾ ਚੋਰੀ ਹੋਣ ਦੀ ਅਫਵਾਹ ਫੈਲਣ ਤੋਂ ਬਾਅਦ ਬਹੁਤ ਹੰਗਾਮਾ ਹੋਇਆ, ਸਿੱਟੇ ਵਜੋਂ ਭੀੜ ਨੇ ਇਕ ਵਿਅਕਤੀ ਨੂੰ ਜਾਨੋਂ ਮਾਰ ...

ਪੂਰੀ ਖ਼ਬਰ »

ਕੇਜਰੀਵਾਲ 'ਤੇ ਅੱਜ ਫਿਰ ਇਨਕਸ਼ਾਫ ਕਰਨਗੇ ਬਾਗ਼ੀ ਕਪਿਲ

ਨਵੀਂ ਦਿੱਲੀ, 19 ਮਈ - ਆਪ ਸਰਕਾਰ ਤੋਂ ਬਰਖ਼ਾਸਤ ਤੇ ਆਪ ਪਾਰਟੀ ਤੋਂ ਮੁਅੱਤਲ ਕਪਿਲ ਮਿਸ਼ਰਾ ਨੇ ਕਿਹਾ ਹੈ ਕਿ ਅੱਜ ਸਵੇਰੇ ਉਹ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵੱਡਾ ਖ਼ੁਲਾਸਾ ਕਰਨ ਜਾ ਰਹੇ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ...

ਪੂਰੀ ਖ਼ਬਰ »

ਈ.ਡੀ. ਕਾਰਥੀ ਚਿਦੰਬਰਮ ਖਿਲਾਫ ਕਸੇਗਾ ਸ਼ਿਕੰਜਾ

ਨਵੀਂ ਦਿੱਲੀ, 19 ਮਈ - ਰਿਪੋਰਟਾਂ ਮੁਤਾਬਿਕ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਦੇ ਬੇਟੇ ਕਾਰਥੀ ਚਿਦੰਬਰਮ ਖਿਲਾਫ ਇਨਫਾਰਸਮੈਂਟ ਡਾਇਰੈਕਟੋਰੇਟ ਮਨੀ ਲਾਡਰਿੰਗ ਦੀ ਜਾਂਚ ਕਰਨ ਦੀ ਤਿਆਰੀ ਕਰ ਰਿਹਾ ...

ਪੂਰੀ ਖ਼ਬਰ »

ਗ੍ਰਿਫ਼ਤਾਰੀ ਦੀ ਖ਼ਦਸ਼ੇ ਵਿਚਕਾਰ ਕਾਰਥੀ ਲੰਡਨ ਗਿਆ

ਨਵੀਂ ਦਿੱਲੀ, 19 ਮਈ - ਲਲਿਤ ਮੋਦੀ ਤੇ ਵਿਜੇ ਮਾਲਿਆ ਤੋਂ ਬਾਅਦ ਹੁਣ ਸਾਬਕਾ ਕੇਂਦਰੀ ਮੰਤਰੀ ਵਿੱਤ ਮੰਤਰੀ ਪੀ.ਚਿਦੰਬਰਮ ਦਾ ਬੇਟਾ ਕਾਰਥੀ ਚਿਦੰਬਰਮ ਭਾਰਤ ਛੱਡ ਕੇ ਲੰਡਨ ਚਲਾ ਗਿਆ ਹੈ। ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦੇ ਦੋਸ਼ 'ਚ ਸੀ.ਬੀ.ਆਈ. ਦੀ ਜਾਂਚ ਦਾ ਸਾਹਮਣਾ ਕਰ ...

ਪੂਰੀ ਖ਼ਬਰ »

ਅਨਿਲ ਦਵੇ ਦਾ ਅੰਤਮ ਸਸਕਾਰ ਅੱਜ

ਭੋਪਾਲ, 19 ਮਈ - ਮੱਧ ਪ੍ਰਦੇਸ਼ ਤੋਂ ਸੰਸਦ ਮੈਂਬਰ ਤੇ ਕੇਂਦਰੀ ਵਾਤਾਵਰਨ ਮੰਤਰੀ ਅਨਿਲ ਦਵੇ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੀ ਇੱਛਾ ਮੁਤਾਬਿਕ ਨਰਮਦਾ ਨਦੀ ਦੇ ਤੱਟ 'ਤੇ ਬਾਂਦਰਾਭਾਨ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਬੀਤੇ ਦਿਨ ਦਿਲ ਦਾ ...

ਪੂਰੀ ਖ਼ਬਰ »

ਜੈਨ ਨੇ ਕਪਿਲ ਤੇ ਸਿਰਸਾ ਖਿਲਾਫ ਅਪਰਾਧਿਕ ਮਾਣਹਾਨੀ ਦਾ ਮਾਮਲਾ ਦਰਜ ਕਰਾਇਆ

ਨਵੀਂ ਦਿੱਲੀ, 19 ਮਈ - ਦਿੱਲੀ ਦੇ ਮੰਤਰੀ ਸਤੇਂਦਰ ਜੈਨ ਵਲੋਂ ਆਪ ਸਰਕਾਰ ਤੋਂ ਬਰਖ਼ਾਸਤ ਤੇ ਪਾਰਟੀ ਤੋਂ ਮੁਅੱਤਲ ਕਪਿਲ ਮਿਸ਼ਰਾ ਤੇ ਅਕਾਲੀ-ਭਾਜਪਾ ਵਿਧਾਇਕ ਸ. ਮਨਜਿੰਦਰ ਸਿੰਘ ਸਿਰਸਾ ਖਿਲਾਫ ਅਪਰਾਧਿਕ ਮਾਣਹਾਨੀ ਦਾ ਮਾਮਲਾ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਦਰਜ ਕਰਾਇਆ ...

ਪੂਰੀ ਖ਼ਬਰ »

ਚੋਣ ਕਮਿਸ਼ਨ ਭਲਕੇ ਦੂਰ ਕਰੇਗਾ ਈ.ਵੀ.ਐਮ. ਦੇ ਖ਼ਦਸ਼ੇ

ਨਵੀਂ ਦਿੱਲੀ, 19 ਮਈ - ਚੋਣ ਕਮਿਸ਼ਨ ਭਲਕੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੀ.ਏ.ਟੀ.ਐਸ. 'ਤੇ ਲਾਈਵ ਡੈਮੋ ਦੇਵੇਗਾ। ਚੋਣ ਕਮਿਸ਼ਨ ਈ.ਵੀ.ਐਮ. ਮਸ਼ੀਨਾਂ 'ਤੇ ਚੁਣੌਤੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਖਦਸ਼ਿਆਂ ਨੂੰ ਦੂਰ ਕਰਨ ਦੇ ਯਤਨ ...

ਪੂਰੀ ਖ਼ਬਰ »

ਸਾਢੇ ਸੱਤ ਲੱਖ ਦੀ ਫਿਰੌਤੀ ਲੈਣ ਮਗਰੋਂ ਅਗਵਾ ਡਾਕਟਰ ਕੀਤਾ ਰਿਹਾਅ

ਅਜਨਾਲਾ, 19 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਸ਼ਹਿਰ ਦੇ ਨਾਮਵਰ ਮੁਨੀਸ਼ ਹਸਪਤਾਲ ਦੇ ਮਾਲਕ ਡਾ. ਮੁਨੀਸ਼ ਕੁਮਾਰ ਨੂੰ ਬੀਤੀ ਦੇਰ ਰਾਤ ਤਿੰਨ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਉਪਰੰਤ ਸਾਢੇ ਸੱਤ ਲੱਖ ਰੁਪਏ ਦੀ ਫਿਰੌਤੀ ਲੈਣ ਉਪਰੰਤ ਛੱਡ ਦਿੱਤਾ ...

ਪੂਰੀ ਖ਼ਬਰ »

ਕੇਜਰੀਵਾਲ ਦਾ ਦੋ ਕਰੋੜ ਰੁਪਏ ਵਾਲਾ ਵੀਡੀਓ ਝੂਠਾ - ਕਪਿਲ ਮਿਸ਼ਰਾ

ਨਵੀਂ ਦਿੱਲੀ, 19 ਮਈ - ਕਪਿਲ ਮਿਸ਼ਰਾ ਪ੍ਰੈਸ ਕਾਨਫਰੰਸ 'ਚ ਕਹਿ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਵਲੋਂ ਸੱਚ ਨੂੰ ਓਹਲੇ ਰੱਖਣ ਲਈ ਮੁਕੇਸ਼ ਸ਼ਰਮਾ ਨੂੰ ਅੱਗੇ ਲੈ ਕੇ ਆਏ ਤੇ ਦੋ ਕਰੋੜ ਵਾਲਾ ਵੀਡੀਓ ਬਿਲਕੁਲ ਝੂਠਾ ...

ਪੂਰੀ ਖ਼ਬਰ »

ਲੰਡਨ ਗਏ ਕਾਰਥੀ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ

ਨਵੀਂ ਦਿੱਲੀ, 19 ਮਈ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਪੀ.ਚਿਦੰਬਰਮ ਦੇ ਬੇਟੇ ਕਾਰਥੀ ਚਿਦੰਬਰਮ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰ ਲਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਕਾਰਥੀ ਲੰਡਨ ਚਲੇ ਗਏ ...

ਪੂਰੀ ਖ਼ਬਰ »

ਹਰ ਹਾਲ 'ਚ ਕੇਜਰੀਵਾਲ ਤਿਹਾੜ 'ਚ ਹੋਵੇਗਾ - ਕਪਿਲ ਮਿਸ਼ਰਾ

ਨਵੀਂ ਦਿੱਲੀ, 19 ਮਈ - ਕਪਿਲ ਮਿਸ਼ਰਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਨ੍ਹਾਂ ਨੇ ਇਕ ਹਫ਼ਤਾ ਪਹਿਲਾ ਆਪ ਪਾਰਟੀ ਤੋਂ ਕਈ ਸਵਾਲ ਪੁੱਛੇ ਉਨ੍ਹਾਂ ਦੇ ਜਵਾਬ ਅਜੇ ਤੱਕ ਨਹੀਂ ਮਿਲੇ। ਪ੍ਰੈਸ ਕਾਨਫਰੰਸ 'ਚ ਉਨ੍ਹਾਂ ਨੇ ਕੇਜਰੀਵਾਲ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ...

ਪੂਰੀ ਖ਼ਬਰ »

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਸੰਮਣ

ਚੰਡੀਗੜ੍ਹ, 19 ਮਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਸੰਮਣ ਭੇਜਿਆ ਹੈ ਤੇ ਵਿਅਕਤੀਗਤ ਰੂਪ 'ਚ 22 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਹ ਸੰਮਣ ਕਮਿਸ਼ਨ ਪ੍ਰਤੀ ਲਾਪਰਵਾਹੀ ਵਾਲਾ ਵਤੀਰਾ ਰੱਖਣ ਦੇ ਸਬੰਧੀ ...

ਪੂਰੀ ਖ਼ਬਰ »

ਇਕ ਅਫ਼ਵਾਹ ਨੇ 9 ਦਿਨਾਂ 'ਚ ਲਈ 8 ਲੋਕਾਂ ਦੀ ਜਾਨ

ਜਮਸ਼ੇਦਪੁਰ, 19 ਮਈ - ਝਾਰਖੰਡ ਦੇ ਜਮੇਸ਼ਦਪੁਰ 'ਚ ਬੱਚਾ ਚੋਰੀ ਹੋਣ ਦੀ ਅਫ਼ਵਾਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਪੋਸਟ ਨੂੰ ਦੇਖਣ ਤੋਂ ਬਾਅਦ ਲੋਕਾਂ 'ਚ ਇਨ੍ਹਾਂ ਗੁੱਸਾ ਭੜਕ ਗਿਆ ਕਿ ਸ਼ੱਕ ਦੇ ਚੱਲਦਿਆਂ ਬੀਤੇ 9 ਦਿਨਾਂ 'ਚ ਅੱਠ ਲੋਕਾਂ ਨੂੰ ਕੁੱਟ ਕੁੱਟ ਕੇ ਮਾਰ ...

ਪੂਰੀ ਖ਼ਬਰ »

ਸਕੇ ਭਰਾ ਨੂੰ ਵੱਢ ਕੇ ਮਾਰਿਆ

ਚੇਤਨਪੁਰਾ, 19 ਮਈ (ਮਹਾਂਬੀਰ ਸਿੰਘ ਗਿੱਲ) - ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਾਣ ਕਿਆਣਾ ਵਿਖੇ ਅੱਜ ਦਿਨ ਦਿਹਾੜੇ ਕਾਂਗਰਸ ਪਾਰਟੀ ਨਾਲ ਸਬੰਧਿਤ ਸਕੇ ਭਰਾ ਨੇ ਅਕਾਲੀ ਪਾਰਟੀ ਨਾਲ ਸਬੰਧਿਤ ਆਪਣੇ ਛੋਟੇ ਭਰਾ ਨੂੰ ਕਹੀਆਂ ਨਾਲ ਬੁਰੀ ਤਰ੍ਹਾਂ ਵੱਢ ਕੇ ਮੌਤ ਦੇ ਘਾਟ ਉਤਾਰ ...

ਪੂਰੀ ਖ਼ਬਰ »

ਨਵਜੋਤ ਕੌਰ ਨੇ ਪੂਰੇ ਕੀਤੇ ਆਪਣੇ 100 ਕੌਮਾਂਤਰੀ ਮੈਚ

ਪਿਊਕਕੋਹੇ (ਨਿਊਜ਼ੀਲੈਂਡ), 19 ਮਈ - ਭਾਰਤੀ ਮਹਿਲਾ ਹਾਕੀ ਟੀਮ ਦੀ ਮਿਡਫੀਲਡਰ ਨਵਜੋਤ ਕੌਰ ਨੇ ਆਪਣੇ ਕੈਰੀਅਰ ਦੇ 100 ਕੌਮਾਂਤਰੀ ਮੈਚ ਪੂਰੇ ਕਰ ਲਏ ਹਨ। ਨਿਊਜ਼ੀਲੈਂਡ ਖਿਲਾਫ ਜਾਰੀ ਪੰਜ ਟੈਸਟ ਮੈਚਾਂ ਦੀ ਲੜੀ ਦੇ ਚੌਥੇ ਟੈਸਟ ਮੈਚ 'ਚ ਅੱਜ ਨਵਜੋਤ ਕੌਰ ਨੇ ਇਹ ਉਪਲਬਧੀ ਹਾਸਲ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਿਆਈ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਸੁੰਦਰ ਜਲੌ

ਅੰਮ੍ਰਿਤਸਰ, 19 ਮਈ (ਜਸਵੰਤ ਸਿੰਘ ਜੱਸ)- ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਿਆਈ ਪੁਰਬ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਜੀ ਵਿਖੇ ਸੁੰਦਰ ਜਲੌ ਸਜਾਏ ਗਏ। ਸ਼੍ਰੋਮਣੀ ...

ਪੂਰੀ ਖ਼ਬਰ »

ਕੋਇਲਾ ਘੁਟਾਲੇ ਮਾਮਲੇ 'ਚ ਸਾਬਕਾ ਕੋਇਲਾ ਸਕੱਤਰ ਦੋਸ਼ੀ ਕਰਾਰ

ਨਵੀਂ ਦਿੱਲੀ, 19 ਮਈ - ਦਿੱਲੀ ਦੀ ਇਕ ਅਦਾਲਤ ਨੇ ਕਮਲ ਸਪੰਜ ਸਟੀਲ ਐਂਡ ਪਾਵਰ ਲਿਮਟਿਡ ਨਾਲ ਜੁੜੇ ਕੋਇਲਾ ਬਲਾਕ ਵੰਡ ਮਾਮਲੇ 'ਚ ਸਾਬਕਾ ਕੋਇਲਾ ਸਕੱਤਰ ਐਚ.ਸੀ. ਗੁਪਤਾ ਤੇ ਹੋਰਾਂ ਨੂੰ ਅੱਜ ਦੋਸ਼ੀ ਕਰਾਰ ਦਿੱਤਾ ਗਿਆ ...

ਪੂਰੀ ਖ਼ਬਰ »

ਆਪਣੀ ਫ਼ਿਲਮ ਦੇ ਪ੍ਰਚਾਰ ਲਈ ਸਚਿਨ ਨੇ ਮੋਦੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 19 ਮਈ - ਸਚਿਨ ਤੇਂਦੁਲਕਰ 'ਤੇ ਕੇਂਦਰਿਤ ਫ਼ਿਲਮ 'ਸਚਿਨ ਏ ਬਿਲੀਅਨ ਡ੍ਰੀਮਜ' ਦੇ ਪ੍ਰਚਾਰ ਸਬੰਧੀ ਇਸ ਮਹਾਨ ਕ੍ਰਿਕਟ ਖਿਡਾਰੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸਚਿਨ ਨੇ ਇਸ ਮੌਕੇ ਟਵੀਟ ਕਰਕੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਜੀ.ਐਸ.ਟੀ. 'ਤੇ ਅਗਲੀ ਮੀਟਿੰਗ 3 ਜੂਨ ਨੂੰ ਹੋਵੇਗੀ

ਸ੍ਰੀਨਗਰ, 19 ਮਈ - ਸ੍ਰੀਨਗਰ 'ਚ ਜੀ.ਐਸ.ਟੀ. ਕੌਂਸਲ ਦੀ ਬੈਠਕ ਖ਼ਤਮ ਹੋ ਗਈ ਹੈ। ਇਸ ਸਬੰਧੀ ਅਗਲੀ ਮੀਟਿੰਗ ਤਿੰਨ ਜੂਨ ਨੂੰ ਹੋਵੇਗੀ। ਸੂਤਰਾਂ ਮੁਤਾਬਿਕ ਸਿੱਖਿਆ ਤੇ ਸਿਹਤ ਖੇਤਰ 'ਚ ਟੈਕਸ 'ਚ ਛੁੱਟ ਮਿਲ ਸਕਦੀ ...

ਪੂਰੀ ਖ਼ਬਰ »

ਅਮਰੀਕਾ : ਭਾਰਤੀ ਨਾਗਰਿਕ ਨੂੰ ਏਅਰ ਪੋਰਟ 'ਤੇ ਰੋਕਿਆ, ਹਿਰਾਸਤ 'ਚ ਮੌਤ

ਨਿਊਯਾਰਕ, 19 ਮਈ - ਅਮਰੀਕੀ ਸਰਹੱਦੀ ਡਿਊਟੀ ਅਧਿਕਾਰੀਆਂ ਵਲੋਂ ਬੀਤੇ ਹਫ਼ਤੇ ਹਿਰਾਸਤ 'ਚ ਲਏ ਗਏ 58 ਸਾਲਾਂ ਭਾਰਤੀ ਨਾਗਰਿਕ ਦੀ ਅਟਲਾਂਟਾ ਦੇ ਇਕ ਹਸਪਤਾਲ 'ਚ ਮੌਤ ਹੋ ...

ਪੂਰੀ ਖ਼ਬਰ »

ਆਈ.ਪੀ.ਐਲ.10. : ਕੋਲਕਾਤਾ ਨੂੰ ਹਰਾ ਮੁੰਬਈ ਇੰਡੀਅਨ ਫਾਈਨਲ 'ਚ

 ਬੈਂਗਲੁਰੂ, 19 ਮਈ- ਇੱਥੇ ਕੋਲਕਾਤਾ ਤੇ ਮੁੰਬਈ ਦਰਮਿਆਨ ਹੋਏ ਮੈਚ 'ਚ ਮੁੰਬਈ ਨੇ ਕੋਲਕਾਤਾ ਨੂੰ 6 ਵਿਕਟਾਂ ਨਾਲ ਹਰਾਇਆ। ਹੁਣ 21 ਮਈ ਨੂੰ ਮੁੰਬਈ ਤੇ ਪੁਣੇ 'ਚ ਆਈ.ਪੀ.ਐਲ.10 ਦਾ ਫਾਈਨਲ ਮੈਚ ਖੇਡਿਆ ...

ਪੂਰੀ ਖ਼ਬਰ »

ਸ਼ਹੀਦ ਉਮਰ ਫਿਆਜ਼ ਦੇ ਨਾਂਅ 'ਤੇ ਹੋਵੇ 'ਬਾਬਰ ਰੋਡ' ਦਾ ਨਾਂਅ - ਭਾਜਪਾ

 ਨਵੀਂ ਦਿੱਲੀ, 19 ਮਈ - ਭਾਜਪਾ ਨੇ ਦਿੱਲੀ ਦੇ ਬਾਬਰ ਰੋਡ ਦਾ ਨਾਂਅ ਬਦਲ ਕੇ ਸ਼ਹੀਦ ਲੈਫ਼ਟੀਨੈਂਟ ਉਮਰ ਫਿਆਜ਼ ਦੇ ਨਾਂਅ 'ਤੇ ਰੱਖਣ ਦੀ ਮੰਗ ਕੀਤੀ ਹੈ। ਇਸ ਬਾਬਤ ਦਿੱਲੀ ਭਾਜਪਾ ਦੇ ਬੁਲਾਰੇ ਤੇਜਿੰਦਰ ਪਾਲ ਬੱਗਾ ਨੇ ਪ੍ਰਧਾਨ ਮੰਤਰੀ ਮੋਦੀ, ਸੰਸਦ ਮੈਂਬਰ ਮੀਨਾਕਸ਼ੀ ਲੇਖੀ ...

ਪੂਰੀ ਖ਼ਬਰ »

ਨਸ਼ਾ ਤਸਕਰ ਤੋਂ ਵੱਡੀ ਮਾਤਰਾ 'ਚ ਨਕਦੀ ਬਰਾਮਦ

 ਫ਼ਿਰੋਜਪੁਰ, 19 ਮਈ ( ਤਪਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਨੇ ਇੱਕ ਕੌਮਾਂਤਰੀ ਨਸਾਂ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 27 ਲੱਖ 50 ਹਜਾਰ ਕੈਸ਼, ਤਿੰਨ ਪਾਕਿਸਤਾਨੀ ਸਿੰਮ, ਇੱਕ ਪਿਸਤੌਲ, 7 ਜਿੰਦਾ ਕਾਰਤੂਸ ਤੇ 75 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸੰਬੰਧੀ ਪ੍ਰੈੱਸ ...

ਪੂਰੀ ਖ਼ਬਰ »

ਵੀਜ਼ਾ ਨਾ ਮਿਲਣ ਕਾਰਨ ਨਹੀਂ ਜਾ ਸਕੇਗਾ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ- ਸ. ਹਰਚਰਨ ਸਿੰਘ

 ਅੰਮ੍ਰਿਤਸਰ, 19 ਮਈ (ਰਾਜੇਸ਼ ਕੁਮਾਰ)- ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਭੇਜਿਆ ਜਾਣ ਵਾਲਾ ਜਥਾ ਇਸ ਵਾਰ ਰਵਾਨਾ ਨਹੀਂ ਹੋ ਸਕੇਗਾ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ...

ਪੂਰੀ ਖ਼ਬਰ »

ਬੈਂਕ ਦੇ ਸੁਰੱਖਿਆ ਗਾਰਡ ਨੂੰ ਮਾਰੀ ਗੋਲੀ,ਲੱਖਾਂ ਰੁਪਏ ਦੀ ਲੁੱਟ

 ਨਵੀਂ ਦਿੱਲੀ, 19 ਮਈ- ਦਿੱਲੀ ਦੇ ਰੋਹਿਨੀ 'ਚ ਯੂਨੀਅਨ ਬੈਂਕ ਆਫ਼ ਇੰਡੀਆ ਦੇ ਸੁਰੱਖਿਆ ਗਾਰਡ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਅਣਪਛਾਤੇ ਬਦਮਾਸ਼ ਏ.ਟੀ.ਐਮ.'ਚ ਪੈਸੇ ਪਾਉਣ ਆਈ ਕੈਸ਼ ਵੈਨ 'ਚੋਂ 15 ਤੋਂ 17 ਲੱਖ ...

ਪੂਰੀ ਖ਼ਬਰ »

ਦਿੱਲੀ ਸਰਕਾਰ 'ਚ ਦੋ ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

 ਨਵੀਂ ਦਿੱਲੀ, 19 ਮਈ- ਦਿੱਲੀ ਸਰਕਾਰ 'ਚ ਦੋ ਨਵੇਂ ਮੰਤਰੀਆਂ ਨੇ ਅੱਜ ਸਹੁੰ ਚੁੱਕੀ ਹੈ। ਕੈਲਾਸ਼ ਗਹਿਲੋਤ ਨੂੰ ਕਾਨੂੰਨ ਤੇ ਵਾਤਾਵਰਨ ਮੰਤਰੀ ਬਣਾਇਆ ਗਿਆ ਹੈ ਜਦਕਿ ਰਾਜਿੰਦਰ ਗੁਪਤਾ ਨੂੰ ਜਲ ਮੰਤਰਾਲਾ ਦਿੱਤਾ ਗਿਆ ...

ਪੂਰੀ ਖ਼ਬਰ »

ਸਕੂਲਾਂ ਦਾ ਸਮਾਂ ਬਦਲਿਆ

 ਐੱਸ. ਏ. ਐੱਸ. ਨਗਰ, 19 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵੱਲੋਂ ਦਿਨੋਂ-ਦਿਨ ਵੱਧ ਰਹੀ ਗਰਮੀ ਕਾਰਨ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਰਾਜ ਦੇ ਸਮੂਹ ਸਰਕਾਰੀ/ਪ੍ਰਾਈਵੇਟ ਏਡਿਡ/ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ...

ਪੂਰੀ ਖ਼ਬਰ »

ਸ਼ਿਮਲਾ 'ਚ ਦੋ ਨੌਜਵਾਨ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ

 ਸ਼ਿਮਲਾ, 19 ਮਈ- ਹਿਮਾਚਲ ਪੁਲਿਸ ਨੇ ਸ਼ਿਮਲਾ ਤੋਂ ਦੋ ਨੌਜਵਾਨਾਂ ਨੂੰ 1 ਲੱਖ 40 ਹਜ਼ਾਰ ਦੀ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ...

ਪੂਰੀ ਖ਼ਬਰ »

ਸਰਹੱਦ ਤੋਂ 40 ਕਰੋੜ ਦੀ ਹੈਰੋਇਨ ਬਰਾਮਦ

 ਗੁਰਦਾਸਪੁਰ, 19 ਮਈ (ਆਰਿਫ਼)ਂਬੀ.ਐੱਸ.ਐਫ. ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ 'ਤੇ ਚਲਾਏ ਆਪ੍ਰੇਸ਼ਨ ਦੌਰਾਨ ਚੌਂਕੀ ਠਾਕੁਰਪੁਰ (ਦੋਰਾਂਗਲਾ) ਦੀ ਕੰਟਰੋਲ ਰੇਖਾ ਨੇੜਿਉਂ ਤਸਕਰਾ ਵੱਲੋਂ ਜ਼ਮੀਨ ਵਿਚ ਦੱਬੀ ਹੋਈ 7 ਕਿੱਲੋ 830 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ...

ਪੂਰੀ ਖ਼ਬਰ »

ਉੱਘੀ ਅਦਾਕਾਰ ਰੀਮਾ ਲਾਗੂ ਦਾ ਹੋਇਆ ਦਿਹਾਂਤ

 ਮੁੰਬਈ, 18 ਮਈ - ਬਾਲੀਵੁੱਡ ਦੀ ਉੱਘੀ ਅਦਾਕਾਰਾ ਰੀਮਾ ਲਾਗੂ ਦਾ 59 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ...

ਪੂਰੀ ਖ਼ਬਰ »

ਪ੍ਰਾਈਵੇਟ ਬੱਸ ਤੇ ਤੇਲ ਕੈਂਟਰ ਦੀ ਆਮੋ-ਸਾਹਮਣੇ ਟੱਕਰ 'ਚ 6-7 ਵਿਅਕਤੀ ਫੱਟੜ

 ਜੈਤੋ, 19 ਮਈ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਕੋਟਕਪੂਰਾ-ਮਾਰਗ 'ਤੇ ਇਕ ਪ੍ਰਾਈਵੇਟ ਬੱਸ ਤੇ ਤੇਲ ਵਾਲੇ ਕੈਂਟਰ ਦੀ ਆਮੋ-ਸਾਹਮਣੇ ਟੱਕਰ ਹੋ ਜਾਣ ਕਰਕੇ ਦੋਵੇਂ ਵਾਹਨਾਂ ਦੇ ਡਰਾਈਵਰਾਂ ਤੋਂ ਇਲਾਵਾ ਬੱਸ 'ਚ ਸਵਾਰ 4-5 ਸਵਾਰੀਆਂ ਦੇ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ...

ਪੂਰੀ ਖ਼ਬਰ »

ਉੱਤਰਾਖੰਡ : ਜ਼ਮੀਨ ਖਿਸਕਣ ਨਾਲ 15 ਹਜ਼ਾਰ ਸੈਲਾਨੀ ਫਸੇ

 ਦੇਹਰਾਦੂਨ, 19 ਮਈ- ਬਦਰੀਨਾਥ ਰੂਟ 'ਤੇ ਵਿਸ਼ਣੁਪ੍ਰਯਾਗ ਨੇੜੇ ਜ਼ਮੀਨ ਖਿਸਕਣ ਨਾਲ 15 ਹਜਾਰ ਸੈਲਾਨੀਆਂ ਦੇ ਫਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...

ਪੂਰੀ ਖ਼ਬਰ »

ਹਰਿਆਣਾ : ਡਿਪਟੀ ਕਮਿਸ਼ਨਰਾਂ ਨੂੰ ਇੱਕ ਦਿਨ ਤੋਂ ਵੱਧ ਜ਼ਿਲ੍ਹਾ ਨਾ ਛੱਡਣ ਦੇ ਨਿਰਦੇਸ਼

 ਚੰਡੀਗੜ੍ਹ, 19 ਮਈ- ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰ ਨੂੰ ਇੱਕ ਦਿਨ ਤੋਂ ਵੱਧ ਛੁੱਟੀ ਨਾ ਕਰਨ ਤੇ ਇੱਕ ਦਿਨ ਤੋਂ ਵੱਧ ਆਪਣੇ ਜ਼ਿਲ੍ਹੇ ਨੂੰ ਨਾ ਛੱਡਣ ਦਾ ਨਿਰਦੇਸ਼ ਦਿੱਤਾ ...

ਪੂਰੀ ਖ਼ਬਰ »

ਕਿਸਾਨ ਨੇ ਜ਼ਹਿਰੀਲੀ ਵਸਤੂ ਖਾ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

 ਪੱਟੀ, 19 ਮਈ (ਅਵਤਾਰ ਸਿੰਘ ਖਹਿਰਾ)-ਸਬ ਡਵੀਜ਼ਨ ਪੱਟੀ ਦੇ ਪਿੰਡ ਲੌਹਕਾ ਵਿਖੇ ਕਰਜ਼ੇ ਤੋਂ ਤੰਗ ਆਏ ਇਕ ਕਿਸਾਨ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਜਗਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲੌਹਕਾ ਦੇ ਸਿਰ 'ਤੇ ...

ਪੂਰੀ ਖ਼ਬਰ »

ਫ਼ੌਜੀ ਜਵਾਨਾਂ ਨੂੰ ਰੋਕਣ ਵਾਲਾ ਨਕਲੀ ਐਕਸਾਈਜ਼ ਇੰਸਪੈਕਟਰ ਕਾਬੂ

 ਗੁਰਦਾਸਪੁਰ, 19 ਮਈ (ਆਰਿਫ਼)- ਅੱਜ ਦੇਰ ਸ਼ਾਮ ਜੇਲ੍ਹ ਰੋਡ 'ਤੇ ਪੈਂਦੇ ਪਿੰਡ ਮੀਰਪੁਰ ਚੌਂਕ ਨੇੜੇ ਧਰਮਸ਼ਾਲਾ ਤੋਂ ਆਪਣੇ ਪਿੰਡ ਹੱਲਾ ਵਿਖੇ ਆ ਰਹੇ ਤਿੰਨ ਆਰਮੀ ਦੇ ਜਵਾਨਾਂ ਨੂੰ ਰੋਕ ਕੇ ਤਲਾਸ਼ੀ ਲੈਣ ਵਾਲਾ ਨਕਲੀ ਐਕਸਾਈਜ਼ ਇੰਸਪੈਕਟਰ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ...

ਪੂਰੀ ਖ਼ਬਰ »

ਕੁਲਭੂਸ਼ਣ ਯਾਦਵ ਮਾਮਲਾ : ਪਾਕਿਸਤਾਨ ਵੱਲੋਂ ਮੁੜ ਵਿਚਾਰ ਪਟੀਸ਼ਨ ਦਾਖਲ

 ਹੇਗ, 19 ਮਈ-ਪਾਕਿਸਤਾਨ ਨੇ ਕੁਲਭੂਸ਼ਣ ਯਾਦਵ ਮਾਮਲੇ 'ਚ ਆਏ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਲਈ ਕੌਮਾਂਤਰੀ ਅਦਾਲਤ 'ਚ ਪਟੀਸ਼ਨ ਦਾਖਲ ਕੀਤੀ ਹੈ। ਪਾਕਿਸਤਾਨ ਵੱਲੋਂ 6 ਹਫ਼ਤਿਆਂ 'ਚ ਦੁਬਾਰਾ ਸੁਣਵਾਈ ਕਰਨ ਦੀ ਅਪੀਲ ਕੀਤੀ ...

ਪੂਰੀ ਖ਼ਬਰ »

ਭਾਰਤ 2025 ਤੱਕ ਹੋਵੇਗਾ ਟੀ.ਬੀ.ਮੁਕਤ- ਨੱਢਾ

 ਨਵੀਂ ਦਿੱਲੀ, 19 ਮਈ- ਕੇਂਦਰੀ ਸਿਹਤ ਮੰਤਰੀ ਜੇ.ਪੀ.ਨੱਢਾ ਨੇ ਕਿਹਾ ਕਿ ਸੰਸਾਰ ਦੇ 2030 ਤੱਕ ਟੀ.ਬੀ.ਮੁਕਤ ਹੋਣ ਦੇ ਆਸਾਰ ਹਨ ਜਦਕਿ ਭਾਰਤ 2025 ਤੱਕ ਹੀ ਟੀ.ਬੀ.ਮੁਕਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕੌਮੀ ਪੱਧਰ 'ਤੇ ਰਣਨੀਤੀ ਬਣਾਈ ਜਾ ਰਹੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX