ਤਾਜਾ ਖ਼ਬਰਾਂ


ਗੁਰਦਾਸਪੁਰ ਵਿਚ ਗੜੇਮਾਰੀ- ਕਣਕ ਨੂੰ ਭਾਰੀ ਨੁਕਸਾਨ ਹੋਣ ਦਾ ਅੰਦੇਸ਼ਾ
. . .  1 day ago
ਗੁਰਦਾਸਪੁਰ 19 ਅਪ੍ਰੈਲ (ਆਰਿਫ਼) ਗੁਰਦਾਸਪੁਰ ਅੱਜ ਰਾਤ ਕਰੀਬ ਸਾਢੇ 10 ਵਜੇ ਜੋਰਦਾਰ ਮੀਹ ਪੈਣ ਕਾਰਨ ਜਿੱਥੇ ਫੱਸ਼ਲਾ ਨੂੰ ਭਾਰੀ ਨੁਕਸਾਨ ਪਹੁੰਚਿਆ ਉੱਥੇ ਗੜੇਮਾਰੀ ਹੋਣ ਕਾਰਨ ਕਣਕ ਦੀ ਫਸਲ ਦਾ ...
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਜਾ ਝਟਕਾ , ਕੇਨ ਵਿਲਿਅਮਸਨ 54 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : 10 ਓਵਰਾਂ ਦੇ ਬਾਅਦ ਸਨਰਾਈਜ਼ਰਸ ਹੈਦਰਾਬਾਦ 72/2
. . .  1 day ago
ਆਈ ਪੀ ਐੱਲ 2018 : 5 ਓਵਰਾਂ ਦੇ ਬਾਅਦ ਸਨਰਾਈਜ਼ਰਸ ਹੈਦਰਾਬਾਦ 52/2
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਜਾ ਝਟਕਾ , ਯੂਸਫ਼ ਪਠਾਣ 19 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ ,ਰਿਧੀਮਾਨ ਸਾਹਾ ਆਊਟ
. . .  1 day ago
ਆਈ ਪੀ ਐੱਲ 2018 : ਸ਼ਿਖਰ ਧਵਨ ਹੋਏ ਰਿਟਾਇਰਡ ਹਾਰਟ
. . .  1 day ago
ਕਿੰਗਜ਼ ਇਲੈਵਨ ਪੰਜਾਬ ਨੇ ਦਿੱਤਾ ਸਨਰਾਈਜ਼ਰਸ ਹੈਦਰਾਬਾਦ ਨੂੰ 194 ਦੌੜਾਂ ਦਾ ਟੀਚਾ
. . .  1 day ago
ਆਈ ਪੀ ਐੱਲ 2018 : ਕ੍ਰਿਸ ਗੇਲ ਦਾ ਸੈਂਕੜਾ ਪੂਰਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ ,ਕਰੁਨ ਨਾਇਰ 31 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ 15 ਓਵਰਾਂ ਦੇ ਬਾਅਦ 143/2
. . .  1 day ago
ਆਈ ਪੀ ਐੱਲ 2018 : ਕ੍ਰਿਸ ਗੇਲ ਦੀਆਂ 50 ਦੌੜਾਂ ਪੂਰੀਆਂ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਦੂਜਾ ਝਟਕਾ ,ਮਿਆਂਕ ਅਗਰਵਾਲ 18 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ 10 ਓਵਰਾਂ ਦੇ ਬਾਅਦ 82/1
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਝਟਕਾ ,ਕੇ ਐੱਲ ਰਾਹੁਲ 18 ਦੌੜਾਂ ਬਣਾ ਕੇ ਆਊਟ
. . .  1 day ago
ਖਨੌਰੀ ਦੇ ਇਕ ਪ੍ਰਾਪਰਟੀ ਡੀਲਰ ਨੇ ਨਰਵਾਣਾ ਕੋਲ ਰੇਲ ਗੱਡੀ ਹੇਠਾਂ ਆ ਕੇ ਕੀਤੀ ਆਤਮ ਹੱਤਿਆ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ 5 ਓਵਰਾਂ ਦੇ ਬਾਅਦ 38/0
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਵੱਲੋਂ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਵਿਜੀਲੈਂਸ ਵਿਭਾਗ ਵਲੋਂ 10 ਹਜ਼ਾਰ ਰਿਸ਼ਵਤ ਲੈਂਦਾ ਸੀ.ਐਮ.ਓ. ਦਾ ਪੀ.ਏ. ਗ੍ਰਿਫ਼ਤਾਰ
. . .  1 day ago
ਹਾਈ ਕੋਰਟ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਕਲਰਕਾਂ ਦੀ ਭਰਤੀ 'ਤੇ ਰੋਕ
. . .  1 day ago
ਸਿੱਧੂ ਨੇ ਜ਼ੀਰਕਪੁਰ ਥਾਣਾ 'ਚ ਜਾ ਕੇ ਬਿਲਡਰ ਖ਼ਿਲਾਫ਼ ਕਰਵਾਇਆ ਕੇਸ ਦਰਜ
. . .  1 day ago
ਕਾਰ ਬਿਜਲੀ ਦੇ ਖੰਭੇ 'ਚ ਲੱਗਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ-3 ਜ਼ਖਮੀ
. . .  1 day ago
ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮ੍ਰਿਤਕ ਦੇਹ ਪਟਿਆਲਾ ਤੋਂ ਪਿੰਡ ਲਈ ਹੋਈ ਰਵਾਨਾ
. . .  1 day ago
ਜੱਜ ਲੋਆ ਕੇਸ 'ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਕਾਂਗਰਸ
. . .  1 day ago
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਸਿੱਖਿਆ ਪ੍ਰੋਵਾਈਡਰ ਨੇ ਮਾਰੀ ਨਹਿਰ 'ਚ ਛਾਲ
. . .  1 day ago
ਹੁਸ਼ਿਆਰਪੁਰ ਦੀ ਕਿਰਨ ਬਾਲਾ ਨੇ ਪਾਕਿ 'ਚ ਇਸਲਾਮ ਕਬੂਲਿਆ, ਪਾਕਿਸਤਾਨੀ ਨਾਲ ਕੀਤਾ ਨਿਕਾਹ
. . .  1 day ago
ਪ੍ਰੇਮੀ ਵੱਲੋਂ ਵਿਆਹ ਦੇ ਦਬਾਅ 'ਚ ਇਕ ਲੜਕੀ ਦਾ ਕਤਲ
. . .  1 day ago
ਆਪ ਨੇ ਪੰਜਾਬ ਲਈ ਵਿਸ਼ੇਸ਼ ਦਰਜੇ ਦੀ ਕੀਤੀ ਮੰਗ
. . .  1 day ago
ਭਾਈ ਹਰਮਿੰਦਰ ਸਿੰਘ ਮਿੰਟੂ ਦੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ
. . .  1 day ago
ਭਾਈ ਹਰਮਿੰਦਰ ਸਿੰਘ ਮਿੰਟੂ ਦੇ ਪਰਿਵਾਰਕ ਮੈਂਬਰ ਪਟਿਆਲਾ ਪਹੁੰਚੇ
. . .  1 day ago
ਭਾਈ ਮਿੰਟੂ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਲਿਖਤੀ ਮੰਗ ਕਰਾਂਗੇ - ਵਕੀਲ
. . .  1 day ago
ਸ਼ਵੇਤ ਮਲਿਕ ਵਲੋਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ
. . .  1 day ago
ਸਰਚ ਅਭਿਆਨ ਲਈ ਕੀਤਾ ਜਾ ਰਿਹੈ ਬਖਤਰਬੰਦ ਗੱਡੀਆਂ ਦਾ ਇਸਤੇਮਾਲ
. . .  1 day ago
ਜੱਜ ਲੋਆ ਦੀ ਮੌਤ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਐਸ.ਆਈ.ਟੀ. ਦੀ ਜਾਂਚ ਦੀ ਮੰਗ ਵਾਲੀ ਪਟੀਸ਼ਨ ਕੀਤੀ ਖ਼ਾਰਜ
. . .  1 day ago
ਪਠਾਨਕੋਟ ਏਅਰਬੇਸ ਨੇੜੇ ਹਥਿਆਰਾਂ ਸਮੇਤ ਦੇਖੇ ਗਏ ਸ਼ੱਕੀ ਵਿਅਕਤੀ, ਸਰਚ ਅਭਿਆਨ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਜੇਠ ਸੰਮਤ 549
ਿਵਚਾਰ ਪ੍ਰਵਾਹ: ਹਰੇਕ ਦੇਸ਼ ਇਕ ਚੰਗੇ ਗੁਆਂਢੀ ਦੀ ਉਮੀਦ ਰੱਖਦਾ ਹੈ। -ਥਾਮਸ ਜੈਫਰਸਨ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਭਾਰਤੀ ਮੂਲ ਦੀ ਅੰਜਨਾ ਅਗਰਵਾਲ ਨੂੰ ਧੋਖਾਧੜੀ ਅਤੇ ਹਵਾਲਾ ਦੇ ਧੰਦੇ ਤਹਿਤ 4 ਸਾਲ ਕੈਦ

ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦੀ ਅੰਜਨਾ ਅਗਰਵਾਲ ਨੂੰ ਮਾਨਚੈਸਟਰ ਦੀ ਅਦਾਲਤ ਨੇ ਧੋਖਾਧੜੀ ਅਤੇ ਹਵਾਲੇ ਦੇ ਦੋਸ਼ਾਂ ਤਹਿਤ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਵਿੱਚ ਦੱਸਿਆ ਗਿਆ ਕਿ ਏਅਰਪੋਰਟ ਦੀ ਕੇਟਰਿੰਗ ਕੰਪਨੀ ਲਈ ਕੰਮ ਕਰਨ ਵਾਲੀ ਅੰਜਨਾ ਅਗਰਵਾਲ ਨੇ ਮਾਲਕਾਂ ਨਾਲ ਸਬੰਧਿਤ 680,000 ਪੌਾਡ ਚੋਰੀ ਕਰਕੇ ਜੂਏ ਵਿੱਚ ਉਡਾ ਦਿੱਤੇ | 37 ਸਾਲਾ ਅਗਰਵਾਲ ਵਾਸੀ ਲੋਅਰ ਬਰੌਟਨ, ਸੈਲਫੋਰਡ ਨੇ ਆਨ ਲਾਇਨ ਜੂਏਖਾਨਿਆਂ ਤੇ ਐਨੀਆਂ ਵੱਡੀਆਂ ਰਕਮਾਂ ਲਗਾਈਆਂ ਕਿ ਉਹ ਨੂੰ ਸਲਾਹਕਾਰ ਵੀ ਪ੍ਰਦਾਨ ਕੀਤੇ ਗਏ ਸਨ | ਉਸ ਨੇ ਜੂਏ ਵਿੱਚ 681,942 ਪੌਾਡ ਲਗਾਏ ਜਦਕਿ ਕੇਵਲ 98000 ਪੌਾਡ ਹੀ ਜਿੱਤ ਸਕੀ | ਕੰਪਨੀ ਨੂੰ ਅੰਦਰੂਨੀ ਜਾਂਚ ਤੋਂ ਬਾਅਦ ਇਸ ਧੋਖਾਧੜੀ ਦਾ ਪਤਾ ਲੱਗਾ | ਏਜੰਸੀ ਕਾਮੇ ਵਜੋਂ ਕੰਮ ਕਰਨ ਵਾਲੀ ਅੰਜਨਾ 2012 ਵਿੱਚ ਅਕਾਊਾਟਸ ਵਿਭਾਗ ਵਿੱਚ ਪੂਰੇ ਸਮੇਂ ਲਈ ਕੰਮ ਕਰਨ ਲੱਗੀ | ਉਹ ਸਾਲਾਨਾ 24,500 ਪੌਾਡ ਤਨਖਾਹ ਲੈ ਰਹੀ ਸੀ | ਜਿਸ ਦੌਰਾਨ ਕੰਪਨੀ ਨੂੰ ਪੈ ਰਿਹਾ ਘਾਟਾ ਛੁਪਾਉਣ ਲਈ ਗੜਬੜ ਕਰਨ ਲੱਗੀ | ਉਸ ਨੇ 12 ਬੈਂਕ ਖਾਤਿਆਂ ਦੀ ਵਰਤੋਂ ਕੀਤੀ | ਅੰਜਨਾ ਨੇ ਕਿਹਾ ਕਿ ਉਸ ਨੇ ਆਪਣੀ ਮਾਂ ਦੇ ਆਪਰੇਸ਼ਨ ਅਤੇ ਪਿਤਾ ਦੇ ਕਰਜ਼ੇ ਲਾਹੁਣ ਲਈ ਅਜਿਹਾ ਕੀਤਾ | ਜਦਕਿ ਉਸ ਦੇ ਖਾਤੇ ਦੱਸ ਰਹੇ ਹਨ ਕਿ ਉਹ ਇੱਕ ਵੱਡੀ ਜੂਏਬਾਜ਼ ਸੀ | ਅਦਾਲਤ ਨੇ ਹੁਣ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ |

ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿੱਤ ਕਰਨ ਲਈ ਪ੍ਰਵਾਸੀਆਂ ਦਾ ਅਹਿਮ ਯੋਗਦਾਨ-ਮਲਕੀਤ

ਕੈਲਗਰੀ, 19 ਮਈ (ਜਸਜੀਤ ਸਿੰਘ ਧਾਮੀ)-ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਵਾਸਤੇ ਪ੍ਰਵਾਸੀ ਪੰਜਾਬੀਆਂ ਦਾ ਅਹਿਮ ਰੋਲ ਹੈ | ਇਹ ਆਪਣੇ ਬੱਚਿਆਂ ਨੂੰ ਪੰਜਾਬੀ ਜੁਬਾਨ ਅਤੇ ਵਿਰਸੇ ਨਾਲ ਜੋੜਨ ਵਾਸਤੇ ਜੋ ਉਪਰਾਲੇ ਕਰ ਰਹੇ ਹਨ ਉਹ ਸ਼ਾਲਾਘਾਯੋਗ ਕਦਮ ਹੈ | ਇਹ ਵਿਚਾਰ ...

ਪੂਰੀ ਖ਼ਬਰ »

ਪੰਜਾਬੀ ਫ਼ਿਲਮ 'ਲਾਹੌਰੀਏ' ਪ੍ਰਤੀ ਪ੍ਰਵਾਸੀ ਪੰਜਾਬੀਆਂ 'ਚ ਭਾਰੀ ਉਤਸ਼ਾਹ

ਲੈਸਟਰ (ਇੰਗਲੈਂਡ), 19 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਵੱਖ-ਵੱਖ ਸਿਨੇਮਾ ਘਰਾਂ 'ਚ ਚੱਲ ਰਹੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਅਤੇ ਸਰਗੁਨ ਮਹਿਤਾ ਦੀ ਪੰਜਾਬੀ ਫ਼ਿਲਮ 'ਲਾਹੌਰੀਏ' ਪ੍ਰਤੀ ਇਥੇ ਯੂ. ਕੇ. ਵਸੇ ਪੰਜਾਬੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਪ੍ਰਬੰਧਕ ਕਮੇਟੀ ਖ਼ਾਲਸਾ ਦੀਵਾਨ ਵੱਲੋਂ ਬਾਵਾ ਸਿੰਘ ਢਿੱਲੋਂ ਸਨਮਾਨਿਤ

ਹਾਂਗਕਾਂਗ, 19 ਮਈ (ਜੰਗ ਬਹਾਦਰ ਸਿੰਘ)-ਪ੍ਰਬੰਧਕ ਕਮੇਟੀ ਗੁਰਦੁਆਰਾ ਖ਼ਾਲਸਾ ਦੀਵਾਨ ਵੱਲੋਂ ਕਿੰਡਰਗਾਰਡਨ ਖ਼ਾਲਸਾ ਦਿਵਾਨ ਦੀ ਬਤੌਰ ਸੁਪਰਵਾਈਜ਼ਰ ਕਰੀਬ 7 ਸਾਲ ਸੇਵਾ ਨਿਭਾਉਣ ਬਦਲੇ ਸ: ਬਾਵਾ ਸਿੰਘ ਢਿੱਲੋਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤਾ | ਸੰਗਤ ਨੂੰ ...

ਪੂਰੀ ਖ਼ਬਰ »

ਪੰਜਾਬੀ ਮੀਡੀਆ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਸੈਮੀਨਾਰ 22 ਨੂੰ

ਐਡਮਿੰਟਨ, 19 ਮਈ (ਵਤਨਦੀਪ ਸਿੰਘ ਗਰੇਵਾਲ)-ਪੰਜਾਬੀ ਮੀਡੀਆ ਐਸੋਸੀਏਸ਼ਨ ਆਫ਼ ਅਲਬਰਟਾ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ ਰੋਇਲ ਬੈਂਕੁਇਟ ਹਾਲ ਵਿਖੇ 22 ਮਈ ਦਿਨ ਸੋਮਵਾਰ ਨੂੰ ਦੁਪਹਿਰ 2.00 ਵਜੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂੰ ਮੁੱਖ ...

ਪੂਰੀ ਖ਼ਬਰ »

ਤੀਆਂ ਦੇ ਮੇਲੇ 'ਚ ਵੱਡੀ ਤਾਦਾਦ ਵਿਚ ਪਹੁੰਚੀਆਂ ਬੀਬੀਆਂ

ਕੈਂਸਰ ਰਿਸਰਚ ਸੁਸਾਇਟੀ ਨੂੰ ਦਸ ਹਜ਼ਾਰ ਡਾਲਰ ਦਾਨ ਦਿੱਤੇ

ਟੋਰਾਂਟੋਂ, 19 ਮਈ (ਹਰਜੀਤ ਸਿੰਘ ਬਾਜਵਾ)-ਵਤਨੋਂ ਦੂਰ ਟੀਵੀ ਅਤੇ ਰੇਡੀਓ ਦੇ ਸੰਚਾਲਕ ਸ੍ਰ. ਸੁੱਖੀ ਨਿੱਝਰ ਅਤੇ ਤਲਵਿੰਦਰ ਕੌਰ ਨਿੱਝਰ ਵੱਲੋਂ ਬੀਤੇ ਦਿਨੀਂ ਮਾਂ ਦਿਵਸ ਨੂੰ ਸਮਰਪਿਤ 'ਮੇਲਾ ਤੀਆਂ ਦਾ' ਬਰੈਂਪਟਨ ਦੇ ਪਾਵਰੇਡ ਸੈਂਟਰ ਵਿਖੇ ਕਰਵਾਇਆ ਗਿਆ ਜਿਸ ਵਿੱਚ ...

ਪੂਰੀ ਖ਼ਬਰ »

ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਾਲ ਨੇ ਕੈਂਸਰ ਚੈਰਿਟੀ ਲਈ 7 ਲੱਖ ਦਾ ਯੋਗਦਾਨ ਪਾਇਆ

ਲੰਡਨ/ਬਰਮਿੰਘਮ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਪਰਵਿੰਦਰ ਸਿੰਘ)-ਸਾਊਥਾਲ ਸਥਿਤ ਪੰਜਾਬੀਆਂ ਦੀ ਬਰਤਾਨਵੀ ਸਰਕਾਰ ਤੱਕ ਤਰਜਮਾਨੀ ਕਰ ਰਹੀ ਸੰਸਥਾ ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਾਲ ਨੇ ਸਮੂਹ ਪੰਜਾਬੀਆਂ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਦੇ ਗਲੋਬਲ ...

ਪੂਰੀ ਖ਼ਬਰ »

ਗ੍ਰੇਵਜ਼ੈਂਡ ਦੀ ਪੰਜਾਬ ਯੂਨਾਈਟਿਡ ਕਲੱਬ ਨੇ ਕੈਂਟ ਕਾਊਾਟੀ ਪ੍ਰੀਮੀਅਰ ਲੀਗ ਜਿੱਤ ਕੇ ਇਤਿਹਾਸ ਸਿਰਜਿਆ

ਲੰਡਨ/ਬਰਮਿੰਘਮ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਪਰਵਿੰਦਰ ਸਿੰਘ)-ਗ੍ਰੇਵਜ਼ੈਂਡ ਭਾਈਚਾਰੇ ਦੇ ਸਹਿਯੋਗ ਨਾਲ ਫ਼ੁਟਬਾਲ ਦੇ ਪ੍ਰਸੰਸਕਾਂ ਵੱਲੋਂ ਸਥਾਪਿਤ ਪੰਜਾਬ ਯੂਨਾਈਟਿਡ ਕਲੱਬ ਵਲੋਂ ਇਸ ਸਾਲ ਪਹਿਲੀ ਵਾਰ ਕੈਂਟ ਕਾਊਾਟੀ ਪ੍ਰੀਮੀਅਰ ਲੀਗ ਜਿੱਤਣ ਅਤੇ ਕੈਂਟ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ (ਇੰਟਰਨੈਸ਼ਨਲ) ਲਿਮਟਿਡ ਦੀ ਸਥਾਪਨਾ ਸਬੰਧੀ 10ਵੀਂ ਵਰ੍ਹੇਗੰਢ ਮਨਾਈ

ਲੰਡਨ/ਬਰਮਿੰਘਮ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਪਰਵਿੰਦਰ ਸਿੰਘ)-ਪੰਜਾਬ ਨੈਸ਼ਨਲ ਬੈਂਕ (ਇੰਟਰਨੈਸ਼ਨਲ) ਲਿਮਟਿਡ ਵਲੋਂ ਆਪਣੇ ਬੈਂਕ ਦੀ ਸਥਾਪਨਾ ਸਬੰਧੀ 10ਵੀਂ ਵਰ੍ਹੇਗੰਢ ਪੈਡਿੰਗਟਨ ਵਿਖੇ ਹਿਲਟਨ ਹੋਟਲ ਵਿਚ ਭਾਰਤੀ ਸੱਭਿਆਚਾਰਕ ਸਮਾਗਮ ਦੇ ਰੂਪ 'ਚ ਮਨਾਈ ਗਈ, ...

ਪੂਰੀ ਖ਼ਬਰ »

ਸਟੋਰ ਦੇ ਬਾਹਰ ਖੜੀ ਕਾਰ 'ਚੋਂ ਲਾਸ਼ ਬਰਾਮਦ

ਕੈਲਗਰੀ, 19 ਮਈ (ਜਸਜੀਤ ਸਿੰਘ ਧਾਮੀ)-ਸਾਊਥ ਟਰੇਲ ਕਰਾਸਿੰਗ ਵਿਖੇ ਵਾਲਮਾਰਟ ਪਾਰਕਿੰਗ ਲਾਟ ਵਿਚ ਖੜੀ ਇਕ ਕਾਰ ਦੀ ਪਿਛਲੀ ਸੀਟ ਤੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਸ਼ਨਾਖਤ ਨਹੀਂ ਹੋ ਸਕੀ | ਪੁਲਿਸ ਅਨੁਸਾਰ ਸਟੋਰ ਵਿਚ ਖਰੀਦਦਾਰੀ ਕਰਨ ਜਾ ਰਹੇ ਇਕ ਗਾਹਕ ਨੇ ਇਸ ...

ਪੂਰੀ ਖ਼ਬਰ »

ਫੈਕਟਰੀ ਕਰਮਚਾਰੀ ਦੀ ਮੌਤ ਸਬੰਧੀ ਅਦਾਲਤ 'ਚ ਮੁਕੱਦਮਾ

ਲੰਡਨ/ਬਰਮਿੰਘਮ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਪਰਵਿੰਦਰ ਸਿੰਘ)-ਲੈਸਟਰ ਦੀ ਕੋਰੋਨਰ ਅਦਾਲਤ ਵਿੱਚ 52 ਸਾਲਾ ਤਰਸੇਮ ਸਿੰਘ ਦੀ ਮੌਤ ਸਬੰਧੀ ਮੁਕੱਦਮਾਂ ਚੱਲ ਰਿਹਾ ਹੈ | ਅਦਾਲਤ ਵਿੱਚ ਦੱਸਿਆ ਗਿਆ ਕਿ ਤਰਸੇਮ ਸਿੰਘ ਦੀ ਮੌਤ 15 ਅਪਰੈਲ 2016 ਨੂੰ ਵਾਪਰੇ ਹਾਦਸੇ ਤੋਂ ...

ਪੂਰੀ ਖ਼ਬਰ »

ਨਾਬਾਲਗਾ ਨਾਲ ਜਬਰ ਜਨਾਹ ਕਰਨ ਵਾਲੇ ਪੰਜਾਬੀ ਮੂਲ ਦੇ ਵਿਅਕਤੀ ਨੂੰ 6 ਸਾਲ ਕੈਦ

ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਨੈਲਸਨ ਜ਼ਿਲ੍ਹਾ ਅਦਾਲਤ ਨੇ 34 ਸਾਲਾ ਹਰਜਿੰਦਰ ਬਰਾਇਨ ਸਿੰਘ ਨੂੰ ਨਵੰਬਰ 2016 ਵਿੱਚ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿੱਚ 6 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਵਿੱਚ ਦੱਸਿਆ ਗਿਆ ਕਿ ਹਰਜਿੰਦਰ ਪੀੜਤਾ ...

ਪੂਰੀ ਖ਼ਬਰ »

ਈਲਿੰਗ ਸਾਊਥਾਲ ਤੋਂ ਲੇਬਰ ਉਮੀਦਵਾਰ ਵਰਿੰਦਰ ਸ਼ਰਮਾ ਦੇ ਹੱਕ 'ਚ ਲੀਡਰ ਜੈਰਮੀ ਕੌਰਬਿਨ ਨੇ ਕੀਤਾ ਪਰਚਾਰ

ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਈਲਿੰਗ ਸਾਊਥਾਲ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਵਰਿੰਦਰ ਸ਼ਰਮਾ ਦੇ ਹੱਕ ਵਿੱਚ ਲੇਬਰ ਪਾਰਟੀ ਦੇ ਲੀਡਰ ਜੈਰਮੀ ਕੌਰਬਿਨ ਨੇ ਪ੍ਰਚਾਰ ਕੀਤਾ | ਉਨ੍ਹਾਂ ਇਸ ਮੌਕੇ ਕਿਹਾ ਕਿ ਇਸ ਬਾਰੋ ਦੀ ਹਰ ਸੀਟ ਜਿੱਤਣ ਲਈ ਜੋ ਕਰ ਸਕਦੇ ਹੋ ...

ਪੂਰੀ ਖ਼ਬਰ »

ਪੰਜਾਬੀ ਬਜ਼ੁਰਗ ਬੀਬੀ ਦੀ ਲਾਰੀ ਹੇਠ ਆਉਣ ਨਾਲ ਮੌਤ

ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-69 ਸਾਲਾ ਬੀਬੀ ਗੁਰਚਰਨ ਕੌਰ ਬਸਰਾ ਵਾਸੀ ਸ਼ੇਰਨੌਰਨ ਕਲੋਜ਼, ਪੋਏਲ ਦੀ ਮੌਤ ਸਕਿੱਪ ਵਾਲੀ ਲਾਰੀ ਹੇਠ ਆਉਣ ਕਾਰਨ ਹੋਈ, ਜਿਸ ਨੂੰ ਰੈਡਿੰਗ ਕੋਰੋਨਰ ਅਦਾਲਤ ਨੇ ਸੜਕੀ ਹਾਦਸਾ ਕਿਹਾ ਹੈ | ਅਦਾਲਤ ਵਿੱਚ ਦੱਸਿਆ ਗਿਆ ਕਿ ਬੀਬੀ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਮਾਨਚੈਸਟਰ ਇਕਾਈ ਦੇ ਗੁਰਪਾਲ ਸਿੰਘ 'ਹਮਦਰਦ' ਪ੍ਰਧਾਨ ਨਿਯੁਕਤ

ਲੈਸਟਰ (ਇੰਗਲੈਂਡ), 19 ਮਈ (ਸੁਖਜਿੰਦਰ ਸਿੰਘ ਢੱਡੇ)-ਬੀਤੇ ਦਿਨੀਂ ਮਿਡਲੈਂਡ ਦੇ ਗੁਰਦੁਆਰਾ ਸਿੰਘ ਸਭਾ ਅਕਾਲ ਦਰਬਾਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਪੰਥਕ ਏਕਤਾ ਲਈ ਯੂ.ਕੇ. ਦੇ ਪ੍ਰਧਾਨ ਸ: ਬਲਿਹਾਰ ਸਿੰਘ 'ਰਾਮੇਵਾਲ' ਦੀ ਪ੍ਰਧਾਨਗੀ ਹੇਠ ਜ਼ਰੂਰੀ ਮੀਟਿੰਗ ਹੋਈ ...

ਪੂਰੀ ਖ਼ਬਰ »

ਕੈਨੇਡਾ 'ਚ ਪੰਜਾਬੀ ਪੁਲਿਸ ਅਫ਼ਸਰ ਮੁਅੱਤਲ

ਟੋਰਾਂਟੋ, 19 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਪੰਜਾਬੀਆਂ ਦੇ ਗੜ੍ਹ, ਪੀਲ ਖੇਤਰ ਵਿਖੇ ਪੁਲਿਸ ਫੋਰਸ ਦੇ ਅਫਸਰ ਪ੍ਰਭਜੋਤ ਸਿੰਘ ਵਿਰੁੱਧ ਕਿ੍ਮੀਨਲ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ | ਪੁਲਿਸ ਮਹਿਕਮੇ ਤੋਂ ਮਿਲੀ ...

ਪੂਰੀ ਖ਼ਬਰ »

ਭਾਰਤੀ ਮੂਲ ਦਾ ਪੱਤਰਕਾਰ ਇੰਗਲੈਂਡ 'ਚ ਮੇਅਰ ਬਣਿਆ

ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦਾ ਪੱਤਰਕਾਰ ਕੌ ਾਸਲਰ ਫ਼ਿਲਪ ਇਬਰਾਹਿਮ ਨੂੰ ਇੰਗਲੈਂਡ ਦੇ ਸ਼ਹਿਰ ਲਾਊਟਨ ਦਾ ਮੇਅਰ ਬਣਾਇਆ ਗਿਆ ਹੈ | ਇਬਰਾਹਿਮ ਦਾ ਪਿਛੋਕੜ ਭਾਰਤ ਦੇ ਰਾਜ ਕੇਰਲ ਨਾਲ ਸਬੰਧਿਤ ਹੈ | ਉਹ 2012 ਵਿਚ ਲਾਊਟਨ ਟਾਊਨ ਕੌ ਾਸਲ ਦੀਆਂ ...

ਪੂਰੀ ਖ਼ਬਰ »

ਰੰਗਕਰਮੀ ਕਲਾਕਾਰਾਂ ਦਾ ਐਡੀਲੇਡ ਹਵਾਈ ਅੱਡੇ 'ਤੇ ਸਵਾਗਤ

ਐਡੀਲੇਡ, 19 ਮਈ (ਗੁਰਮੀਤ ਸਿੰਘ ਵਾਲੀਆ)-ਫੇਕ ਲਾਈਫ ਥੀਏਟਰੀਕਲ ਗਰੁੱਪ ਐਡੀਲੇਡ ਤੇ ਬਰਕਤ ਆਡੀਓ ਡਿਜੀਟਲ ਮੈਗਜ਼ੀਨ ਆਸਟ੍ਰੇਲੀਆ ਦੇ ਸਹਿਯੋਗ ਨਾਲ ਰੰਗਮੰਚ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਹੇਠ ਪਹੁੰਚੇ ਰੰਗਕਰਮੀ ਅਨੀਤਾ ਦੇਵਗਨ ਤੇ ਹਰਦੀਪ ਗਿੱਲ ਕਲਾਕਾਰਾਂ ਦਾ ...

ਪੂਰੀ ਖ਼ਬਰ »

ਬਲਦੇਵ ਸਿੰਘ ਢਿੱਲੋਂ ਬਰਨਹੈਮ ਇਲਾਕੇ ਤੋਂ ਕੌਾਸਲਰ ਬਣੇ

ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਨਹੈਮ ਪੈਰਿਸ਼ ਕੌਾਸਲ ਵਿੱਚ ਬਲਦੇਵ ਸਿੰਘ ਢਿੱਲੋਂ ਮੁੜ ਕੌਾਸਲਰ ਬਣ ਗਏ ਹਨ | ਉਹ ਬੀਤੇ 21 ਸਾਲਾਂ ਤੋਂ ਬਰਨਹੈਮ ਬਕਸ ਇਲਾਕੇ ਵਿੱਚ ਕੌਾਸਲਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਬਲਦੇਵ ...

ਪੂਰੀ ਖ਼ਬਰ »

ਅਨਾਥ ਅਰਸ਼ਨੂਰ ਲਈ ਉਸ ਦੀ ਅਧਿਆਪਕਾ ਕਰ ਰਹੀ ਹੈ ਪੈਸੇ ਇਕੱਠੇ

ਅਰਸ਼ਨੂਰ ਨੂੰ ਦਿਲ ਦੀ ਬਿਮਾਰੀ

ਸਿਡਨੀ, 19 ਮਈ (ਹਰਕੀਰਤ ਸਿੰਘ ਸੰਧਰ)-ਸਿਡਨੀ ਵਿਚ ਰਹਿੰਦੀ 5 ਸਾਲਾ ਬੱਚੀ ਅਰਸ਼ਨੂਰ ਨੂੰ ਚੰਗੀ ਜ਼ਿੰਦਗੀ ਦੇਣ ਲਈ ਉਸ ਦੀ ਅਧਿਆਪਕਾ ਨੇ ਬੇੜਾ ਚੁੱਕਿਆ ਹੈ | ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਰਸ਼ਨੂਰ ਲਈ ਮਦਦ ਲਈ ਅੱਗੇ ਆਉਣ | ਅਰਸ਼ਨੂਰ ਨੂੰ ਅਜੇ ਸਕੂਲ ਵਿਚ ...

ਪੂਰੀ ਖ਼ਬਰ »

ਲਮਿੰਗਟਨ ਅਤੇ ਵਾਰਿਕ ਤੋਂ ਬੌਬ ਢਿੱਲੋਂ ਯੂ ਕੇ ਆਈ ਪੀ ਨੇ ਉਮੀਦਵਾਰ ਐਲਾਨਿਆ

ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲਮਿੰਗਟਨ ਅਤੇ ਵਾਰਿਕ ਦੀ ਸੀਟ ਤੋਂ ਯੂ ਕੇ ਆਈ ਪੀ ਪਾਰਟੀ ਵੱਲੋਂ ਵਾਰਿਕ ਦੇ ਮੇਅਰ ਬੌਬ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਹੈ | ਬੌਬ ਢਿੱਲੋਂ 2013/14 ਵਿੱਚ ਸ਼ਹਿਰ ਦੇ ਮੇਅਰ ਰਹਿ ਚੁੱਕੇ ਹਨ, ਜਦਕਿ ਉਹ ਦੋ ਟਰਮਾਂ ਕੰਜ਼ਰਵੇਟਿਵ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX