ਤਾਜਾ ਖ਼ਬਰਾਂ


ਦੂਸਰੀ ਵਾਰ ਆਪ ਵਿਧਾਇਕ ਖਿਲਾਫ ਛੇੜਛਾੜ ਦਾ ਮਾਮਲਾ ਦਰਜ
. . .  2 minutes ago
ਨਵੀਂ ਦਿੱਲੀ, 21 ਜੁਲਾਈ - ਦਿੱਲੀ 'ਚ ਦੇਵਲੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ਖਿਲਾਫ ਦਿੱਲੀ ਪੁਲਿਸ ਨੇ ਸੰਗਮ ਵਿਹਾਰ ਥਾਣੇ 'ਚ ਮਹਿਲਾ ਨਾਲ ਛੇੜਛਾੜ, ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਤੇ ਧਮਕੀ ਦੇਣ ਦਾ ਮਾਮਲਾ ਦਰਜ...
ਪੋਸਟਰ 'ਚ ਹਿਟਲਰ ਨਾਲ ਕੀਤੀ ਗਈ ਕਿਰਨ ਬੇਦੀ ਦੀ ਤੁਲਨਾ
. . .  30 minutes ago
ਪੁਡੂਚੇਰੀ, 21 ਜੁਲਾਈ - ਪੁਡੂਚੇਰੀ ਦੀ ਉੱਪ ਰਾਜਪਾਲ ਕਿਰਨ ਬੇਦੀ ਤੇ ਸੂਬਾ ਸਰਕਾਰ ਵਿਚਕਾਰ ਵਿਵਾਦ ਜਾਰੀ ਹੈ। ਕਿਰਨ ਬੇਦੀ ਨੇ ਅੱਜ ਸਵੇਰੇ ਅਖਬਾਰ ਦੇ ਕੁਝ ਹਿੱਸਿਆਂ ਨੂੰ ਟਵੀਟ ਕੀਤਾ। ਜਿਸ 'ਚ ਪੋਸਟਰ ਛਪੇ ਹੋਏ ਹਨ। ਪੋਸਟਰ ਵਿਚ ਕਿਰਨ ਬੇਦੀ ਦੀ ਤੁਲਨਾ...
ਚੀਨ ਭਾਰਤ ਦਰਮਿਆਨ ਸਰਹੱਦੀ ਅੜਿੱਕੇ 'ਤੇ ਗਹਿਰੀ ਨਜ਼ਰ - ਅਮਰੀਕਾ
. . .  about 1 hour ago
ਵਾਸ਼ਿੰਗਟਨ, 21 ਜੁਲਾਈ - ਅਮਰੀਕਾ ਨੇ ਕਿਹਾ ਹੈ ਕਿ ਉਹ ਚੀਨ ਭਾਰਤ ਦਰਮਿਆਨ ਸਰਹੱਦੀ ਅੜਿੱਕੇ 'ਤੇ ਗੰਭੀਰਤਾ ਨਾਲ ਨਜ਼ਰ ਬਣਾ ਕੇ ਰੱਖ ਰਿਹਾ ਹੈ। ਟਰੰਪ ਸਰਕਾਰ ਨੇ ਦੋਵਾਂ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਤਣਾਅ ਨੂੰ ਘੱਟ ਕਰਕੇ ਗੱਲਬਾਤ ਨਾਲ ਮਸਲੇ ਹੱਲ...
ਗਰੀਸ 'ਚ ਆਇਆ ਤਕੜਾ ਭੁਚਾਲ, ਕਈ ਜ਼ਖਮੀ
. . .  about 1 hour ago
ਏਥਨਜ਼, 21 ਜੁਲਾਈ - ਗਰੀਸ ਦੇ ਕੋਸ ਟਾਪੂ 'ਤੇ ਸ਼ਕਤੀਸ਼ਾਲੀ ਭੁਚਾਲ ਆਉਣ ਕਾਰਨ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ, ਕਈ ਘਰ ਨੁਕਸਾਨੇ ਗਏ ਹਨ। ਇਸ ਭੁਚਾਲ ਦੀ ਤੀਬਰਤਾ 6.5 ਮਾਪੀ...
ਜੰਮੂ ਪਠਾਨਕੋਟ ਹਾਈਵੇ 'ਤੇ ਹਾਦਸਾ, ਇਕ ਮੌਤ-22 ਜ਼ਖਮੀ
. . .  about 1 hour ago
ਜੰਮੂ, 21 ਜੁਲਾਈ - ਜੰਮੂ ਪਠਾਨਕੋਟ ਹਾਈਵੇ 'ਤੇ ਭਿਆਨਕ ਸੜਕ ਹਾਦਸੇ ਵਿਚ 22 ਲੋਕ ਜ਼ਖਮੀ ਹੋ ਗਏ ਹਨ ਤੇ ਇਕ ਮੌਤ ਹੋ ਗਈ...
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਭਾਰਤ ਨੇ ਅਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  about 9 hours ago
ਮਹਿਲਾ ਵਰਲਡ ਕੱਪ ਸੈਮੀਫਾਈਨਲ : ਅਸਟ੍ਰੇਲੀਆ ਨੂੰ ਹਰਾ ਕੇ ਭਾਰਤ ਫਾਈਨਲ 'ਚ
. . .  about 9 hours ago
ਮਹਿਲਾ ਵਰਲਡ ਕੱਪ ਸੈਮੀਫਾਈਨਲ : ਅਸਟ੍ਰੇਲੀਆ ਦੀ 9ਵੀਂ ਖਿਡਾਰਨ ਵੀ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 30.2 ਓਵਰਾਂ ਬਾਅਦ ਅਸਟ੍ਰੇਲੀਆ 154/7
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 30 ਓਵਰਾਂ ਬਾਅਦ ਅਸਟ੍ਰੇਲੀਆ 154/7
. . .  1 day ago
ਮਹਿਲਾ ਵਿਸ਼ਵ ਕੱਪ ਫਾਈਨਲ : ਅਸਟ੍ਰੇਲੀਆ ਦੀ 7ਵੀਂ ਖਿਡਾਰਨ ਵੀ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਅਸਟ੍ਰੇਲੀਆ ਦੀ ਛੇਵੀਂ ਖਿਡਾਰਨ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 28 ਓਵਰਾਂ ਬਾਅਦ ਅਸਟ੍ਰੇਲੀਆ 147/5
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਅਸਟ੍ਰੇਲੀਆ ਦੀ ਪੰਜਵੀਂ ਖਿਡਾਰਨ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 26 ਓਵਰਾਂ ਬਾਅਦ ਅਸਟ੍ਰੇਲੀਆ 140/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਅਸਟ੍ਰੇਲੀਆ ਨੂੰ ਚੌਥਾ ਝਟਕਾ, ਵਿਲਾਨੀ 75 ਦੌੜਾਂ ਬਣਾ ਕੇ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 23 ਓਵਰਾਂ ਬਾਅਦ ਅਸਟ੍ਰੇਲੀਆ 126/3
. . .  1 day ago
ਮੇਰੇ ਕੋਲ ਮੋਸੂਲ 'ਚ ਫਸੇ ਭਾਰਤੀਆਂ ਦੀ ਕੋਈ ਜਾਣਕਾਰੀ ਨਹੀਂ-ਇਰਾਕੀ ਰਾਜਦੂਤ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 18ਵੇਂ ਓਵਰ 'ਚ 3 ਖਿਡਾਰੀਆਂ ਪਿੱਛੇ ਅਸਟ੍ਰੇਲੀਆ ਦੀਆਂ 100 ਦੌੜਾਂ ਪੂਰੀਆਂ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 17 ਓਵਰਾਂ ਬਾਅਦ ਅਸਟ੍ਰੇਲੀਆ 78/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 16 ਓਵਰਾਂ ਬਾਅਦ ਅਸਟ੍ਰੇਲੀਆ 72/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 14 ਓਵਰਾਂ ਬਾਅਦ ਅਸਟ੍ਰੇਲੀਆ 66/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 12 ਓਵਰਾਂ ਬਾਅਦ ਅਸਟ੍ਰੇਲੀਆ 46/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 11 ਓਵਰਾਂ ਬਾਅਦ ਅਸਟ੍ਰੇਲੀਆ 41/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 8 ਓਵਰਾਂ ਬਾਅਦ ਅਸਟ੍ਰੇਲੀਆ25/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 21 ਦੌੜਾਂ 'ਤੇ ਅਸਟ੍ਰੇਲੀਆ ਨੂੰ ਤੀਸਰਾ ਝਟਕਾ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 9 ਦੌੜਾਂ 'ਤੇ ਅਸਟ੍ਰੇਲੀਆ ਨੂੰ ਦੂਸਰਾ ਝਟਕਾ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 2 ਓਵਰਾਂ ਬਾਅਦ ਅਸਟ੍ਰੇਲੀਆ 6/1
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਦੂਸਰੇ ਓਵਰ 'ਚ ਅਸਟ੍ਰੇਲੀਆ ਨੂੰ ਪਹਿਲਾ ਝਟਕਾ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਅਸਟ੍ਰੇਲੀਆ ਦੀ ਬੱਲੇਬਾਜ਼ੀ ਸ਼ੁਰੂ
. . .  1 day ago
ਹਰਮਨਪ੍ਰੀਤ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਅਸਟ੍ਰੇਲੀਆ ਨੂੰ ਦਿੱਤਾ 282 ਦੌੜਾਂ ਦਾ ਟੀਚਾ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 40 ਓਵਰਾਂ ਬਾਅਦ ਭਾਰਤ 249 /4
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਹਰਮਨਪ੍ਰੀਤ ਕੌਰ ਦੀਆਂ 150 ਦੌੜਾਂ ਪੂਰੀਆਂ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 39 ਓਵਰਾਂ ਬਾਅਦ ਭਾਰਤ 243 /4
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਭਾਰਤ ਦੀ ਚੌਥੀ ਖਿਡਾਰਨ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਫ਼ਤਹਿਗੜ੍ਹ ਸਾਹਿਬ

ਫਲੋਟਿੰਗ ਰੇਸਤਰਾਂ ਵਿਖੇ ਗੰਦਗੀ ਤੇ ਪਾਰਕਿੰਗ ਸਮੱਸਿਆ ਤੋਂ ਲੋਕ ਪ੍ਰੇਸ਼ਾਨ

ਫ਼ਤਹਿਗੜ੍ਹ ਸਾਹਿਬ, 18 ਜੂਨ (ਅਰੁਣ ਆਹੂਜਾ)-ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਅਧੀਨ ਆਉਂਦੇ ਸਰਹਿੰਦ-ਮੰਡੀ ਗੋਬਿੰਦਗੜ੍ਹ ਵਿਚਕਾਰ ਭਾਖੜਾ ਨਹਿਰ ਦੇ ਉੱਪਰ ਤੈਰ ਰਹੇ ਫਲੋਟਿੰਗ ਰੇਸਤਰਾਂ ਦੇ ਆਲੇ-ਦੁਆਲੇ ਅਤੇ ਨਹਿਰ ਵਿਚੋਂ ਲੰਘਦੇ ਸੂਏ 'ਚ ਗੰਦਗੀ ਦੀ ਭਰਮਾਰ ਹੋਣ ਕਾਰਨ ਅਤੇ ਪਾਰਕਿੰਗ ਦੀ ਵੱਡੇ ਪੱਧਰ 'ਤੇ ਸਮੱਸਿਆ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੇ ਦੱਸ ਦੇਈਏ ਕਿ ਇਸ ਰੇਸਤਰਾਂ ਦਾ ਉਦਘਾਟਨ 22 ਜੂਨ 1976 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਡਾ. ਜੈਲ ਸਿੰਘ ਵੱਲੋਂ ਕੀਤਾ ਗਿਆ ਸੀ | ਇਹ ਸਰਕਾਰੀ ਰੇਸਤਰਾਂ ਕਦੇ ਦਿੱਖ ਵਜੋਂ ਖਿੱਚ ਦਾ ਕੇਂਦਰ ਮੰਨਿਆ ਜਾਂਦਾ ਸੀ, ਜਿੱਥੇ ਦੂਰ-ਦੁਰਾਡੇ ਖੇਤਰਾਂ, ਪ੍ਰਦੇਸ਼ਾਂ ਤੋਂ ਲੋਕ ਇੱਥੇ ਕਮਰੇ ਲੈ ਕੇ ਰੁਕਦੇ ਤੇ ਖਾਣਾ ਖਾਂਦੇ ਸਨ ਪ੍ਰੰਤੂ ਉਹ ਵੀ ਸਮਾਂ ਸੀ ਤੇ ਅੱਜ ਵੀ ਸਮਾਂ ਹੈ ਜਿੱਥੇ ਅੱਜ ਸਿਰਫ਼ ਭਾਰਤ-ਪਾਕਿਸਤਾਨ ਵਾਲੀ ਬੱਸ ਦਾ ਹੀ ਸਟੋਪੇਜ ਹੁੰਦਾ ਹੈ ਤੇ ਆਮ ਲੋਕ ਇੱਥੇ ਬਹੁਤ ਘੱਟ ਆਉਂਦੇ ਦਿਖਾਈ ਦਿੰਦੇ ਹਨ | ਇਸ ਸਰਕਾਰੀ ਰੇਸਤਰਾਂ 'ਚ ਨਿੱਜੀ ਠੇਕੇ 'ਤੇ ਆਧਾਰਿਤ ਮੁਲਾਜ਼ਮ ਹੀ ਕੰਮ ਕਰਦੇ ਹਨ | ਗਾਹਕ ਘਟਣ ਨਾਲ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਰੇਸਤਰਾਂ ਦੀ ਆਮਦਨੀ 'ਤੇ ਵੱਡਾ ਅਸਰ ਪੈ ਰਿਹਾ ਹੋਵੇਗਾ | ਜਦੋਂ ਇਸ ਸਬੰਧੀ ਸਟਾਫ ਮੈਂਬਰਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਪ੍ਰੰਤੂ ਇੱਥੇ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇੱਥੇ ਪਾਕਿਸਤਾਨ ਦੀ ਬੱਸ ਦੇ ਠਹਿਰਨ ਦਾ ਸਮਾਂ ਹੁੰਦਾ ਹੈ ਤਾਂ ਸੁਰੱਖਿਆ ਕਾਰਨਾਂ ਕਰਕੇ ਨਾ ਤਾਂ ਇੱਥੇ ਕੋਈ ਹੋਰ ਗਾਹਕ ਬੈਠ ਸਕਦਾ ਹੈ ਤੇ ਕਾਫ਼ੀ ਪਿੱਛੇ ਹੀ ਸੜਕ 'ਤੇ ਰਾਹਗੀਰਾਂ ਨੂੰ ਬੱਸ ਦੇ ਠਹਿਰਨ ਤੱਕ ਰੋਕ ਦਿੱਤਾ ਜਾਂਦਾ ਹੈ | ਇੱਥੇ ਹੀ ਬੱਸ ਨਹੀਂ ਜੇਕਰ ਸਾਂਭ-ਸੰਭਾਲ ਦੀ ਗੱਲ ਕਰੀਏ ਤਾਂ ਇੱਥੇ ਭਾਖੜਾ ਨਹਿਰ ਉੱਪਰ ਬਣੇ ਓਵਰਬਿ੍ਜ ਦੇ ਹੇਠਾਂ ਇਕ ਜਾਲ ਲਗਾਇਆ ਗਿਆ ਸੀ ਤਾਂ ਜੋ ਕੋਈ ਕੀਮਤੀ ਚੀਜ਼ ਪਾਣੀ 'ਚ ਨਾ ਡਿੱਗ ਜਾਵੇ ਪ੍ਰੰਤੂ ਓਵਰਬਿ੍ਜ ਬਣੇ ਨੂੰ ਕਾਫ਼ੀ ਸਮਾਂ ਬੀਤ ਜਾਣ 'ਤੇ ਵੀ ਉਹ ਜਾਲ ਉੱਥੇ ਦਾ ਉੱਥੇ ਹੀ ਹੈ, ਜਿਸ ਨਾਲ ਵੀ ਇਸ ਦੀ ਸੁੰਦਰਤਾ 'ਤੇ ਭਾਰੀ ਅਸਰ ਪੈ ਰਿਹਾ ਹੈ | ਇਸ ਤੋਂ ਇਲਾਵਾ ਰੇਸਤਰਾਂ ਨਜ਼ਦੀਕ ਲੋਹਾ ਨਗਰੀ ਨਾਲ ਸਬੰਧਿਤ ਕਨਟੇਨਰਾਂ ਨੂੰ ਰੱਖਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਵੀ ਲੋਕ ਗ਼ਲਤ ਦੱਸ ਰਹੇ ਹਨ | ਜਦੋਂ ਇਸ ਸਬੰਧੀ ਸਬੰਧਿਤ ਵਿਭਾਗ ਦੇ ਇਕ ਉੱਚ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਸੰਪਰਕ ਹੋ ਨਹੀਂ ਸਕਿਆ | ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਸੈਰ-ਸਪਾਟਾ ਵਜ਼ੀਰ ਨੇ ਇਸ ਥਾਂ ਨੂੰ ਦਿੱਖ ਵਜੋਂ ਹੋਰ ਆਕਰਸ਼ਿਤ ਬਣਾਉਣ ਦਾ ਵਾਅਦਾ ਕੀਤਾ ਸੀ ਤੇ ਹੁਣ ਕਾਂਗਰਸ ਸਰਕਾਰ ਤੋਂ ਲੋਕਾਂ ਨੂੰ ਆਸ ਹੈ ਕਿ ਉਹ ਸ਼ਾਇਦ ਇਸ ਰੇਸਤਰਾਂ ਨੂੰ ਸੁੰਦਰ, ਸਾਫ਼-ਸੁਥਰਾ ਅਤੇ ਪਾਰਕਿੰਗ ਯੋਗ ਬਣਾਉਣ ਲਈ ਵਿਸ਼ੇਸ਼ ਉਪਰਾਲਾ ਕਰੇਗੀ |

2 ਵਿਦਿਆਰਥੀ ਰੇਲ ਗੱਡੀਆਂ ਦੀ ਪੈਂਡਲਮ ਕਲਿੱਪਾਂ ਚੋਰੀ ਕਰਦੇ ਕਾਬੂ

ਫ਼ਤਹਿਗੜ੍ਹ ਸਾਹਿਬ, 18 ਜੂਨ (ਅਰੁਣ ਆਹੂਜਾ)-ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ 2 ਨੌਜਵਾਨਾਂ ਨੂੰ ਰੇਲਵੇ ਜੰਕਸ਼ਨ ਸਰਹਿੰਦ ਅਧੀਨ ਪੈਂਦੀ ਰੇਲਵੇ ਪਟੜੀ ਤੋਂ ਪੈਂਡਲ ਕਲਿੱਪ ਚੋਰੀ ਕਰਦਿਆਂ ਰੰਗੇ ਹੱਥੀ ਕਾਬੂ ਕਰਕੇ ਮਾਮਲਾ ਦਰਜ ਕਰਨ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 18 ਜੂਨ (ਭੂਸ਼ਨ ਸੂਦ)-ਇੱਥੇ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਮੀਟਿੰਗ ਮਹਿਲਾ ਮੋਰਚਾ ਭਾਜਪਾ ਮੰਡਲ ਸਰਹਿੰਦ ਦੀ ਪ੍ਰਧਾਨ ਰੇਣੰੂ ਬਿੱਥਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸੰਗੀਤਾ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਬਿਜਲੀ ਨਿਗਮ 'ਚ 35 ਹਜ਼ਾਰ ਖ਼ਾਲੀ ਅਸਾਮੀਆਂ ਭਰੀਆਂ ਜਾਣ-ਚਾਹਲ, ਬੱਲਪੁਰੀਆਂ

ਫ਼ਤਹਿਗੜ੍ਹ ਸਾਹਿਬ, 18 ਜੂਨ (ਭੂਸ਼ਨ ਸੂਦ)-ਕੇਸਰੀ ਝੰਡੇ ਦੀ ਅਗਵਾਈ ਵਾਲੀ ਬਿਜਲੀ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਪਿਛਲੇ 19 ਮਹੀਨੇ ਦਾ ...

ਪੂਰੀ ਖ਼ਬਰ »

ਵਿਧਾਇਕ ਗੁਰਪ੍ਰੀਤ ਸਿੰਘ ਨੇ ਵਾਰਡ ਨੰਬਰ 1 ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ

ਖਮਾਣੋਂ, 18 ਜੂਨ (ਮਨਮੋਹਣ ਸਿੰਘ ਕਲੇਰ)-ਬਸੀ ਪਠਾਣਾ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਸਥਾਨਕ ਵਾਰਡ ਨੰਬਰ 1 ਵਿਖੇ ਲੋਕਾਂ ਨਾਲ ਜਨ-ਸੰਪਰਕ ਦੌਰਾਨ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਢੁਕਵੀਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ | ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਨੇ ਵਿਧਾਇਕ ਜੀ.ਪੀ. ਨੂੰ ਦਿੱਤਾ ਮੰਗ ਪੱਤਰ

ਖਮਾਣੋਂ, 18 ਜੂਨ (ਜੋਗਿੰਦਰ ਪਾਲ)-ਪੰਜਾਬ ਨੰਬਰਦਾਰ ਯੂਨੀਅਨ ਇਕਾਈ ਖਮਾਣੋਂ ਦੇ ਪ੍ਰਧਾਨ ਗੁਰਦੇਵ ਸਿੰਘ ਮਨੈਲਾ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਚਾਰ ਮੈਂਬਰੀ ਵਫ਼ਦ ਨੇ ਇਕ ਮੰਗ-ਪੱਤਰ ਹਲਕਾ ਵਿਧਾਇਕ ਗੁਰਪੀ੍ਰਤ ਸਿੰਘ ਜੀ.ਪੀ. ਰਾਹੀਂ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਉਚੇਰੀ ਸਿੱਖਿਆ ਲਈ ਵਜ਼ੀਫ਼ਿਆਂ ਦੀ ਸ਼ੁਰੂਆਤ ਉਸਾਰੂ ਕਦਮ

ਜਖ਼ਵਾਲੀ, 18 ਜੂਨ (ਨਿਰਭੈ ਸਿੰਘ)-ਪੰਜਾਬ ਦੇ ਵਿਦਿਆਰਥੀ ਵਰਗ ਨੂੰ ਉਚੇਰੀ ਸਿੱਖਿਆ ਲਈ ਵਜ਼ੀਫ਼ਿਆਂ ਦੀ ਸ਼ੁਰੂਆਤ ਉਸਾਰੂ ਕਦਮ ਹੈ, ਕਿਉਂ ਕਿ ਇਸ ਨਾਲ ਪੜ੍ਹਾਈ ਤੋਂ ਇਲਾਵਾ ਸਿੱਖਿਆ ਪ੍ਰਤੀ ਹੋਰ ਰੁਝਾਨ ਦੇਖਣ ਨੂੰ ਮਿਲੇਗਾ | ਨਿੱਜੀ ਸਕੂਲਾਂ ਦੇ ਦਸਵੀਂ ਅਤੇ ...

ਪੂਰੀ ਖ਼ਬਰ »

ਕਾਂਗਰਸ ਪੰਜਾਬੀਆਂ ਨਾਲ ਕੀਤੇ ਵਾਅਦੇ ਭੁੱਲ ਚੁੱਕੀ-ਚੀਮਾ

ਅਮਲੋਹ, 18 ਜੂਨ (ਰਾਮ ਸ਼ਰਨ ਸੂਦ)-ਕਾਂਗਰਸ ਪਾਰਟੀ ਨੇ ਚੋਣਾਂ ਸਮੇਂ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਲੱਗਦਾ ਉਹ ਉਨ੍ਹਾਂ ਦੇ ਚੇਤੇ ਨਹੀਂ ਰਹੇ ਜਿਸ ਕਰਕੇ ਹੁਣ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਤੋਂ ਹਰ ਵਿਅਕਤੀ ਭਲੀਭਾਂਤ ਜਾਣੂ ਹੈ, ਇਨ੍ਹਾਂ ...

ਪੂਰੀ ਖ਼ਬਰ »

ਲੋੜਵੰਦ ਵਰਗਾਂ ਦੇ ਲੋਕਾਂ ਨੰੂ ਹੱਕ ਦਿਵਾਉਣ 'ਚ ਅਸਫ਼ਲ ਰਹੀ ਸਰਕਾਰ-ਕੈਂਥ

ਅਮਲੋਹ/ਬੁੱਗਾ ਕਲਾਂ, 18 ਜੂਨ (ਰਾਮ ਸ਼ਰਨ ਸੂਦ, ਕੁਲਵਿੰਦਰ ਸਿੰਘ ਰਾਣਾ)-ਦੀ ਚਮਾਰ ਮਹਾਂਸਭਾ ਦੀ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਅਮਲੋਹ ਵਿਚ ਹੋਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸਭਾ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ...

ਪੂਰੀ ਖ਼ਬਰ »

ਜੇਕਰ ਪੈਨਸ਼ਨ ਧਾਰਕਾਂ ਨੂੰ ਪੈਨਸ਼ਨਾਂ ਨਾ ਮਿਲੀਆਂ ਤਾਂ ਹੋਵੇਗਾ ਸੰਘਰਸ਼-ਭੁੱਟਾ

ਫ਼ਤਹਿਗੜ੍ਹ ਸਾਹਿਬ, 18 ਜੂਨ (ਭੂਸ਼ਨ ਸੂਦ)-ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਹਨ, ਸਗੋਂ ਜੋ ਪਿਛਲੇ ਸਮੇਂ ਵਿਚ ਵਿਧਵਾ, ਬੁਢਾਪਾ, ਅੰਗਹੀਣ, ਨਿਆਸਰਿਤ ਬੱਚਿਆਂ ਨੂੰ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਸਨ, ਉਹ ਤਕਰੀਬਨ ਸੱਤ ...

ਪੂਰੀ ਖ਼ਬਰ »

ਫਰੌਰ ਵਿਖੇ ਕਿ੍ਕਟ ਟੂਰਨਾਮੈਂਟ ਸ਼ੁਰੂ

ਖਮਾਣੋਂ, 18 ਜੂਨ (ਜੋਗਿੰਦਰ ਪਾਲ)-ਬਲਦੇਵ ਸਪੋਰਟਸ ਕਲੱਬ ਫਰੌਰ ਵੱਲੋਂ ਕਰਵਾਏ ਜਾ ਰਹੇ ਹਫ਼ਤਾ ਭਰ ਚੱਲਣ ਵਾਲੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਮੁੱਖ-ਮਹਿਮਾਨ ਬਿੱਟੂ ਦੌਲਤਪੁਰੀ ਯੂ.ਐਸ.ਏ. ਅਤੇ ਇੰਦਰਜੀਤ ਸਿੰਘ ਲਾਂਬਾ ਹਲਕਾ ਇੰਚਾਰਜ ਐਸ.ਸੀ. ਵਿੰਗ ਨੇ ਸਾਂਝੇ ਤੌਰ ...

ਪੂਰੀ ਖ਼ਬਰ »

ਤੇਜ਼ ਹਨ੍ਹੇਰੀ ਕਾਰਨ ਡਿੱਗੇ ਬਰੋਟੇ ਦੀ ਕਟਾਈ ਹੋਈ ਸ਼ੁਰੂ

ਅਮਲੋਹ, 18 ਜੂਨ (ਕੁਲਦੀਪ ਸ਼ਾਰਦਾ)-ਅਮਲੋਹ ਦੇ ਕਿਲ੍ਹਾ ਰੋਡ ਨਜ਼ਦੀਕ ਸਥਿਤ ਹੀਰਾ ਕਾਲੋਨੀ ਵਿਚ 13 ਜੂਨ ਦੀ ਰਾਤ ਨੂੰ ਕਰੀਬ 200 ਸਾਲ ਪੁਰਾਣਾ ਬਰੋਟਾ ਲੋਕਾਂ ਦੇ ਮਕਾਨਾਂ ਦੀ ਛੱਤ ਉੱਪਰ ਡਿੱਗਣ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ ਉੱਥੇ ਲੋਕਾਂ ਦੀ ਜਾਨ ਮਾਲ ਲਈ ...

ਪੂਰੀ ਖ਼ਬਰ »

ਦਨਘੇੜੀ 'ਚ ਪੀ.ਏ. ਭੱਲਾ ਨੇ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਈ

ਅਮਲੋਹ, 18 ਜੂਨ (ਰਾਮ ਸ਼ਰਨ ਸੂਦ, ਕੁਲਦੀਪ ਸ਼ਾਰਦਾ)-ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਦਨਘੇੜੀ ਵੱਲੋਂ ਪਿੰਡ ਦਨਘੇੜੀ ਵਿਚ ਪਹਿਲਾ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਵਿਚ 100 ਦੇ ਕਰੀਬ ਪਹਿਲਵਾਨਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਅਮਲੋਹ ...

ਪੂਰੀ ਖ਼ਬਰ »

ਕਿਰਸਾਨੀ ਨੂੰ ਬਚਾਉਣ ਲਈ ਮਨਰੇਗਾ ਖੇਤੀਬਾੜੀ ਨਾਲ ਜੋੜਨ ਦੀ ਮੰਗ

ਚੁੰਨ੍ਹੀ, 18 ਜੂਨ (ਗੁਰਪ੍ਰੀਤ ਸਿੰਘ ਬਿਲਿੰਗ)-ਸਵੱਛਤਾ ਅਭਿਆਨ ਅਤੇ ਮਨਰੇਗਾ ਯੋਜਨਾਵਾਂ ਕੇਂਦਰ ਸਰਕਾਰ ਦੇ ਖ਼ਜ਼ਾਨੇ 'ਤੇ ਵਾਧੂ ਭਾਰ ਹਨ, ਕਿਉਂਕਿ ਇਨ੍ਹਾਂ ਯੋਜਨਾਵਾਂ ਤਹਿਤ ਬਹੁਤ ਹੀ ਘੱਟ ਕੰਮ ਕੀਤਾ ਜਾ ਰਿਹਾ ਹੈ ਤੇ ਪਿੰਡਾਂ ਵਿਚ ਬੇਅਰਥੇ ਕੰਮ ਕਰਵਾਏ ਜਾ ਰਹੇ ਹਨ | ...

ਪੂਰੀ ਖ਼ਬਰ »

ਰਮਜ਼ਾਨ ਮਹੀਨੇ ਮੌਕੇ ਧਾਰਮਿਕ ਸਮਾਗਮ

ਫ਼ਤਹਿਗੜ੍ਹ ਸਾਹਿਬ, 18 ਜੂਨ (ਅਰੁਣ ਆਹੂਜਾ)-ਰਮਜ਼ਾਨ ਦੇ ਚੱਲ ਰਹੇ ਮਹੀਨੇ ਨੂੰ ਮੁੱਖ ਰੱਖ ਕੇ ਬਾਬਾ ਫ਼ਰੀਦ ਸਰਵ ਧਰਮ ਸੇਵਾ ਸੁਸਾਇਟੀ ਦੇ ਚੇਅਰਮੈਨ ਤੇ ਗੱਦੀ ਨਸ਼ੀਨ ਹਾਜੀ ਬਾਬਾ ਦਿਲਸ਼ਾਦ ਅਹਿਮਦ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਬੱਚਿਆਂ ਨੂੰ ...

ਪੂਰੀ ਖ਼ਬਰ »

ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗੀ ਮੁੱਖ ਮੰਤਰੀ ਵਜ਼ੀਫ਼ਾ ਯੋਜਨਾ-ਵਿਧਾਇਕ ਨਾਗਰਾ

ਫ਼ਤਹਿਗੜ੍ਹ ਸਾਹਿਬ, 18 ਜੂਨ (ਭੂਸ਼ਨ ਸੂਦ, ਰਾਜਿੰਦਰ ਸਿੰਘ)-ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਸਰਕਾਰੀ ਬਹੁਤਕਨੀਕੀ ਸੰਸਥਾਵਾਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਵਜ਼ੀਫ਼ਾ ਯੋਜਨਾ ਵਿਦਿਆਰਥੀਆਂ ਲਈ ਕਾਫ਼ੀ ...

ਪੂਰੀ ਖ਼ਬਰ »

ਅਮਲੋਹ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ-ਕਾਕਾ ਰਣਦੀਪ ਸਿੰਘ

ਅਮਲੋਹ, 18 ਜੂਨ (ਰਾਮ ਸ਼ਰਨ ਸੂਦ, ਕੁਲਦੀਪ ਸ਼ਾਰਦਾ)-ਅਮਲੋਹ ਹਲਕੇ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਇਤਿਹਾਸਕ ਸ਼ਹਿਰ ਅਮਲੋਹ ਜੋ ਕਿ ਰਿਆਸਤ ਨਾਭਾ ਸਮੇਂ ਜ਼ਿਲ੍ਹਾ ਹੈੱਡਕੁਆਟਰ ਰਿਹਾ ਹੈ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਸ਼ਹਿਰਾਂ ਅਤੇ ...

ਪੂਰੀ ਖ਼ਬਰ »

ਜੀ.ਐਸ.ਟੀ. ਕਾਰਨ ਵਰਕਸ਼ਾਪਾਂ ਹੋ ਸਕਦੀਆਂ ਨੇ ਬੰਦ, ਕਿੱਥੇ ਜਾਣਗੇ ਮਜ਼ਦੂਰ?

ਫ਼ਤਹਿਗੜ੍ਹ ਸਾਹਿਬ, 18 ਜੂਨ (ਅਰੁਣ ਆਹੂਜਾ)-ਗੁਡਸ ਸਰਵਿਸ ਟੈਕਸ ਦਾ ਵਧੇਰੇ ਬੋਝ ਟਰੱਕ ਬਾਡੀ ਵਰਕਸ਼ਾਪਾਂ ਨੂੰ ਪੈ ਰਿਹਾ ਹੈ, ਜਿਸ ਕਾਰਨ ਪੰਜਾਬ 'ਚ ਅਜਿਹੀਆਂ ਹਜ਼ਾਰਾਂ ਹੀ ਵਰਕਸ਼ਾਪਾਂ ਬੰਦ ਹੋ ਜਾਣ ਦੇ ਕੰਢੇ ਪਹੁੰਚ ਜਾਣਗੀਆਂ, ਜਿਸ ਕਾਰਨ ਜਿੱਥੇ ਵਰਕਸ਼ਾਪਾਂ ਚਲਾਉਣ ...

ਪੂਰੀ ਖ਼ਬਰ »

ਬਜ਼ੁਰਗ ਐਸੋਸੀਏਸ਼ਨ ਖਮਾਣੋਂ ਦੀ ਇਕੱਤਰਤਾ

ਖਮਾਣੋਂ, 18 ਜੂਨ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ ਸੇਵਾ ਮੁਕਤ ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਨੇ ਆਪਣੀ ਇਕ ਇਕੱਤਰਤਾ ਵਿਚ ਰਾਮ ਮੂਰਤੀ ਸ਼ਰਮਾ ਅਤੇ ਸੂਬੇਦਾਰ ਹਰਬੰਸ ਸਿੰਘ ਖਮਾਣੋਂ ਨੂੰ ਐਸੋਸੀਏਸ਼ਨ ਖਮਾਣੋਂ ਦਾ ਨਵਾਂ ਮੈਂਬਰ ਬਣਨ 'ਤੇ ਅਜਾਇਬ ਸਿੰਘ ਭਾਂਬਰੀ ...

ਪੂਰੀ ਖ਼ਬਰ »

ਜ਼ਮੀਨੀ ਵਿਵਾਦ ਕਾਰਨ ਦੋ ਧਿਰਾਾ ਦੀ ਹੋਈ ਲੜਾਈ 'ਚ ਗੰਭੀਰ ਜ਼ਖਮੀ ਦੀ ਮੌਤ

ਸਮਾਣਾ, 18 ਜੂਨ (ਗੁਰਦੀਪ ਸ਼ਰਮਾ)-ਜ਼ਮੀਨੀ ਵਿਵਾਦ ਨੂੰ ਲੈ ਕੇ ਨਜ਼ਦੀਕੀ ਪਿੰਡ ਕਾਕੜਾ ਵਿਖੇ 12 ਜੂਨ ਨੂੰ ਸ਼ਾਮ ਸਮੇਂ ਦੋ ਧਿਰਾਂ ਵਿਚ ਹੋਈ ਲੜਾਈ ਤੇ ਫਾਇਰਿੰਗ 'ਚ ਇੱਕ ਧਿਰ ਦੇ ਚਾਰ ਲੋਕ ਜ਼ਖਮੀ ਹੋ ਗਏ ਸੀ ਜਿਨ੍ਹਾਾ ਵਿਚੋਂ ਗੰਭੀਰ ਜ਼ਖਮੀ ਗੁਰਨਾਮ ਸਿੰਘ ਦੀ ਐਤਵਾਰ ...

ਪੂਰੀ ਖ਼ਬਰ »

ਠੇਕੇਦਾਰ ਦੇ ਕਰਿੰਦਿਆਂ ਵੱਲੋਂ ਹਰਿਆਣਾ ਤੋਂ ਸ਼ਰਾਬ ਲਿਆ ਰਹੇ ਕਾਰ ਸਵਾਰਾਂ ਦੀ ਕੁੱਟਮਾਰ-ਇਕ ਦੀ ਮੌਤ

ਸਮਾਣਾ, 18 ਜੂਨ (ਗੁਰਦੀਪ ਸ਼ਰਮਾ)-ਬੀਤੀ ਦੇਰ ਰਾਤ ਸਥਾਨਕ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਹਰਿਆਣਾ ਰਾਜ ਦੀ ਸ਼ਰਾਬ ਲਿਆ ਰਹੀ ਗੱਡੀ ਨੂੰ ਟੱਕਰ ਮਾਰਦਿਆਂ ਗੱਡੀ ਰੋਕਣ ਉਪਰੰਤ ਗੱਡੀ 'ਚ ਸਵਾਰ ਵਿਅਕਤੀਆਂ ਦੀ ਡਾਂਗਾਂ, ਸੋਟਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਬੱਸਾਂ ਦਾ ਕਿਰਾਇਆ ਵਧਾ ਕੇ ਲੋਕਾਂ ਦੀਆਂ ਜੇਬਾਂ 'ਤੇ ਪਾਇਆ ਬੋਝ-ਚੰਦੂਮਾਜਰਾ

ਦੇਵੀਗੜ੍ਹ, 18 ਜੂਨ (ਰਾਜਿੰਦਰ ਸਿੰਘ ਮੌਜੀ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਿੰਡ ਸਾਹਨੀਪੁਰ ਟਾਂਡਾ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਕੁਰਕੀ ਸਬੰਧੀ ਦਿੱਤਾ ਜਾ ...

ਪੂਰੀ ਖ਼ਬਰ »

ਲੋਕਾਂ ਦੇ ਦੁੱਖ-ਸੁੱਖ ਵਿਚ ਭਾਈਵਾਲ ਹੋਣਾ ਮੇਰਾ ਪਹਿਲਾ ਫ਼ਰਜ਼-ਗੁਰੂ

ਨੰਦਪੁਰ ਕਲੌੜ, 18 ਜੂਨ (ਜਰਨੈਲ ਸਿੰਘ ਧੁੰਦਾ)-ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਹਲਕਾ ਬਸੀ ਪਠਾਣਾਂ ਦੇ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਾਪੀ ਹੈ, ਇਸ ਲਈ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਭਾਈਵਾਲ ਹੋਣਾ ਮੇਰਾ ਪਹਿਲਾ ਫ਼ਰਜ਼ ਹੈ | ਇਹ ਵਿਚਾਰ ਦਰਬਾਰਾ ਸਿੰਘ ...

ਪੂਰੀ ਖ਼ਬਰ »

ਗਿਆਨੀ ਚਰਨ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

ਫ਼ਤਹਿਗੜ੍ਹ ਸਾਹਿਬ, 18 ਜੂਨ (ਭੂਸ਼ਨ ਸੂਦ)-ਕਥਾ ਵਾਚਕ ਗਿਆਨੀ ਚਰਨ ਸਿੰਘ ਦਾਦੂਮਾਜਰਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮੌਕੇ ਪਿੰਡ ਦਾਦੂਮਾਜਰਾ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ, ਜਿਸ ਦੌਰਾਨ ਵੱਡੀ ਗਿਣਤੀ ਵਿਚ ਸਿਆਸੀ, ...

ਪੂਰੀ ਖ਼ਬਰ »

ਮੁਲਾਜ਼ਮ ਭਲਾਈ ਦਲ ਪੰਜਾਬ ਵੱਲੋਂ ਪ੍ਰਨੀਤ ਕੌਰ ਨਾਲ ਬੈਠਕ

ਪਟਿਆਲਾ, 18 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਮੁਲਾਜ਼ਮ ਭਲਾਈ ਦਲ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਜਸਪਾਲ ਸਿੰਘ ਕਾਮੀਕਲਾਂ ਦੀ ਪ੍ਰਧਾਨਗੀ ਹੇਠ ਸਾਬਕਾ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨਾਲ ਹੋਈ | ਜਿਸ ਵਿਚ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ 'ਤੇ ...

ਪੂਰੀ ਖ਼ਬਰ »

ਸਾਰੇ ਜ਼ਿਲਿ੍ਹਆਂ ਵਿਚ ਉਪਲਬਧ ਕਰਵਾਈ ਜਾਵੇਗੀ ਗੋਡਿਆਂ ਦੀ ਆਯੁਰਵੈਦਿਕ ਦਵਾਈ-ਸਿੱਧੂ

ਜਲੰਧਰ, 18 ਜੂਨ (ਜਸਪਾਲ ਸਿੰਘ)- ਨਾਰਾਇਣੀ ਆਯੁਰਵੈਦਿਕ ਗਰੁੱਪ ਦੇ ਐਮ. ਡੀ. ਰਣਦੀਪ ਸਿੱਧੂ ਨੇ ਦੱਸਿਆ ਕਿ ਨਾਰਾਇਣੀ ਆਯੁਰਵੈਦ ਵੱਲੋਂ ਪੁਰਾਤਨ ਜਾਣਕਾਰੀ ਦੇ ਆਧਾਰ 'ਤੇ ਆਯੁਰਵੈਦ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿਟ ਗੋਡਿਆਂ ਦੀਆਂ ਦਰਦਾਂ ਨੂੰ ਦਿਨਾਂ 'ਚ ...

ਪੂਰੀ ਖ਼ਬਰ »

ਪਿੰਡ ਬਹਿਰੂ ਦੇ ਰਵਿਦਾਸੀਆ ਬਰਾਦਰੀ ਦੇ ਗੁਰਦੁਆਰੇ ਤੇ ਮੜ੍ਹੀਆਂ ਦੇ ਸ਼ੈੱਡ ਦੀ ਉਸਾਰੀ ਨੂੰ ਰੋਕਣ 'ਤੇ ਭਾਰੀ ਰੋਸ

ਦੇਵੀਗੜ੍ਹ, 18 ਜੂਨ (ਮੁਖ਼ਤਿਆਰ ਸਿੰਘ ਨੌਗਾਵਾਂ)-ਪਿੰਡ ਬਹਿਰੂ 'ਚ ਰਵਿਦਾਸ ਬਰਾਦਰੀ ਵੱਲੋਂ ਮੜ੍ਹੀਆਂ ਅਤੇ ਗੁਰਦੁਆਰੇ ਲਈ ਬਣਾਏ ਜਾ ਰਹੇ ਸ਼ੈੱਡ ਨੂੰ ਪਿੰਡ ਦੇ ਕੁੱਝ ਲੋਕਾਂ ਵੱਲੋਂ ਰੋਕਣ 'ਤੇ ਦਲਿਤ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਿਨ੍ਹਾਂ ਨੇ ਇਸ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਦੇ ਐਾਟੀ ਨਾਰਕੋਟਿਕ ਸੈੱਲ ਦੇ ਅਹੁਦੇਦਾਰਾਂ ਦਾ ਐਲਾਨ

ਪਟਿਆਲਾ, 18 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਨਸ਼ਾ ਰਹਿਤ ਪੰਜਾਬ ਦੀ ਸਿਰਜਣਾ ਵਿਚ ਜਾਗਰੂਕਤਾ ਮੁਹਿੰਮ ਚਲਾ ਕੇ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਐਾਟੀ ਨਾਰਕੋਟਿਕ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਸਭਿਆਚਾਰ ਨਾਲ ਜੋੜਨਾ ਸਮੇਂ ਦੀ ਲੋੜ-ਭੜੀ

ਭੜ੍ਹੀ, 18 ਜੂਨ (ਭਰਪੂਰ ਸਿੰਘ ਹਵਾਰਾ)-ਪੰਜਾਬ ਗੁਰੂਆਂ, ਪੀਰਾਂ, ਮਹਾਨ ਜੋਧਿਆਂ ਅਤੇ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਹੈ, ਇਸ ਧਰਤੀ 'ਤੇ ਸਾਨੂੰ ਮਾਣ ਹੈ, ਪਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸਭਿਆਚਾਰ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਮਾਨਵ ਸੇਵਾ ਕੈਂਪ ਤਹਿਤ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਪਟਿਆਲਾ, 18 ਜੂਨ (ਜ.ਸ.ਢਿੱਲੋਂ)-ਬਸੰਤ ਰਿਤੂ ਕਲੱਬ ਤਿ੍ਪੜੀ ਪਟਿਆਲਾ ਵੱਲੋਂ ਸੰਤੋਸ਼ੀ ਮਾਤਾ ਮੰਦਰ ਵਿਖੇ ਮਾਸਿਕ ਮਾਨਵ ਸੇਵਾ ਕੈਂਪ ਆਯੋਜਿਤ ਕੀਤਾ ਗਿਆ | ਇਸ ਦੀ ਪ੍ਰਧਾਨਗੀ ਕਲੱਬ ਦੇ ਚੇਅਰਮੈਨ ਰਾਮ ਜੀ ਦਾਸ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸਮਾਜ ਸੇਵਕ ਧਰਮਵੀਰ ...

ਪੂਰੀ ਖ਼ਬਰ »

ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ-ਇੰਪਲਾਈਜ਼ ਫੈਡਰੇਸ਼ਨ

ਫ਼ਤਹਿਗੜ੍ਹ ਸਾਹਿਬ, 18 ਜੂਨ (ਮਨਪ੍ਰੀਤ ਸਿੰਘ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਪਹਿਲਵਾਨ) ਦੀ ਮਹੀਨਾਵਾਰ ਮੀਟਿੰਗ ਸਰਕਲ ਸਕੱਤਰ ਗੁਰਦੀਪ ਸਿੰਘ ਟਿਵਾਣਾ ਦੀ ਪ੍ਰਧਾਨਗੀ ਹੇਠ ਸਰਹਿੰਦ ਵਿਖੇ ਹੋਈ | ਜਾਣਕਾਰੀ ਦਿੰਦਿਆਂ ਸ੍ਰੀ ਟਿਵਾਣਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵੱਲੋਂ ਗ੍ਰਾਂਟ 'ਤੇ ਰੋਕ ਲਗਾਉਣ ਕਾਰਨ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੱਗੇ ਗ੍ਰਹਿਣ

ਅਮਲੋਹ, 18 ਜੂਨ (ਰਾਮ ਸ਼ਰਨ ਸੂਦ, ਕੁਲਦੀਪ ਸ਼ਾਰਦਾ)-ਕਾਂਗਰਸ ਸਰਕਾਰ ਵੱਲੋਂ ਅਮਲੋਹ ਸ਼ਹਿਰ ਦੇ ਵਿਕਾਸ ਲਈ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀਆਂ ਗ੍ਰਾਂਟਾਂ 'ਤੇ ਕਥਿਤ ਰੋਕ ਲਗਾਉਣ ਕਾਰਨ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਗ੍ਰਹਿਣ ਲੱਗ ਚੁੱਕਾ ਹੈ | ਸ਼ਹਿਰ ਦੇ ਹਰ ...

ਪੂਰੀ ਖ਼ਬਰ »

ਮਿਕਸਡ ਮਾਰਸ਼ਲ ਆਰਟ ਸਕੂਲ ਨੇ ਮਨਾਇਆ ਵਿਸ਼ਵ ਕਰਾਟੇ ਦਿਵਸ

ਮੰਡੀ ਗੋਬਿੰਦਗੜ੍ਹ, 18 ਜੂਨ (ਬਲਜਿੰਦਰ ਸਿੰਘ)-ਸਥਾਨਕ ਐਸ.ਐਨ.ਏ.ਐਸ. ਸੀਨੀਅਰ ਸੈਕੰਡਰੀ ਸਕੂਲ ਵਿਚ ਮਿਕਸਡ ਮਾਰਸ਼ਲ ਆਰਟ ਸਕੂਲ ਵੱਲੋਂ ਵਿਸ਼ਵ ਕਰਾਟੇ ਦਿਵਸ ਮਨਾਇਆ ਗਿਆ | ਇਸ ਮੌਕੇ ਕਰਾਟੇ, ਤਾਈਕਵਾਂਡੋ, ਪੈਨਸਿਕ, ਸਿਲਾਟ, ਬਾਕਸਿੰਗ ਅਤੇ ਜੂਡੋ ਦੇ ਖਿਡਾਰੀਆਂ ਨੇ ਮਿਲ ...

ਪੂਰੀ ਖ਼ਬਰ »

4 ਨੰਬਰ ਚੁੰਗੀ ਸਰਹਿੰਦ ਨਜ਼ਦੀਕ ਖਤਾਨਾਂ 'ਚ ਲੱਗੇ ਗੰਦਗੀ ਦੇ ਢੇਰ-ਅਧਿਕਾਰੀ ਬੇਖ਼ਬਰ

ਫ਼ਤਹਿਗੜ੍ਹ ਸਾਹਿਬ, 18 ਜੂਨ (ਮਨਪ੍ਰੀਤ ਸਿੰਘ)-ਨਗਰ ਕੌਾਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਵੱਲੋਂ ਜਿੱਥੇ ਇਕ ਪਾਸੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਅੱਡੀ-ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ, ਉੱਥੇ ਹੀ ਕੁਝ ਕਥਿਤ ਰੇਹੜੀਆਂ ਵਾਲਿਆਂ ਤੇ ਦੁਕਾਨਦਾਰਾਂ ਵੱਲੋਂ ...

ਪੂਰੀ ਖ਼ਬਰ »

ਜ਼ਿਲ੍ਹਾ 321 ਐਫ਼ ਦੀ ਮੈਕਰੋ ਮੀਟਿੰਗ

ਮੰਡੀ ਗੋਬਿੰਦਗੜ੍ਹ, 18 ਜੂਨ (ਬਲਜਿੰਦਰ ਸਿੰਘ)-ਲਾਇਨ ਜ਼ਿਲ੍ਹਾ 321-ਐਫ਼ ਦੀ ਮੈਕਿਰੋ ਕੈਬਨਿਟ ਮੀਟਿੰਗ ਜ਼ਿਲ੍ਹਾ ਗਵਰਨਰ ਲਾਇਨ ਆਨੰਦ ਸਾਹਣੀ ਦੀ ਪ੍ਰਧਾਨਗੀ ਹੇਠ ਮੁਕੰਮਲ ਹੋਈ | ਮੀਟਿੰਗ ਵਿਚ ਵੀ.ਡੀ.ਜੀ.-ਵਨ ਬਰਿੰਦਰ ਸਿੰਘ ਸੋਹਲ ਤੇ ਵੀ.ਡੀ.ਜੀ.-ਟੂ ਗੋਪਾਲ ਕਿ੍ਸ਼ਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX