ਤਾਜਾ ਖ਼ਬਰਾਂ


ਆਸਾਮ 'ਚ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ
. . .  about 1 hour ago
ਗੁਹਾਟੀ, 22 ਜੂਨ - ਆਸਾਮ 'ਚ ਅੱਜ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪਾਈਪਾਂ ਰਾਹੀਂ ਸ਼ਹਿਰ ਦਾ ਪਾਣੀ ਬਾਹਰ ਕੱਢਿਆ...
ਹਾਕੀ ਵਿਸ਼ਵ ਲੀਗ : ਮਲੇਸ਼ੀਆ ਨੇ ਭਾਰਤ ਨੂੰ 3-2 ਨਾਲ ਹਰਾਇਆ
. . .  about 2 hours ago
ਲੰਡਨ, 22 ਜੂਨ - ਇੱਥੇ ਹੋ ਰਹੀ ਹਾਕੀ ਵਿਸ਼ਵ ਲੀਗ ਦੇ ਦੂਸਰੇ ਕੁਆਰਟਰ ਫਾਈਨਲ 'ਚ ਮਲੇਸ਼ੀਆ ਨੇ ਭਾਰਤ...
ਹਾਕੀ ਵਿਸ਼ਵ ਲੀਗ : ਕੁਆਟਰ ਫਾਈਨਲ 'ਚ ਮਲੇਸ਼ੀਆ 3-2 ਨਾਲ ਅੱਗੇ
. . .  about 2 hours ago
ਲੁਟੇਰਿਆਂ ਵਿਗਿਆਨੀ ਤੋ ਖੋਈ ਕਰੇਟਾ ਗੱਡੀ
. . .  about 2 hours ago
ਕਰਨਾਲ, 22 ਜੂਨ (ਗੁਰਮੀਤ ਸਿੰਘ ਸੱਗੂ)-ਸੈਕਟਰ 12 ਸਥਿਤ ਮਿੰਨੀ ਸਕੱਤਰੇਤ ਦੇ ਸਾਹਮਣੇ ਸੁਪਰ ਮਾਲ ਦੀ ਪਾਰਕਿੰਗ ਤੋ ਇਕ ਵਿਗਿਆਨੀ ਤੋ ਤਿਨ ਲੁਟੇਰੇ ਦਿਨ ਦਿਹਾੜੇ ਇਕ ਕਰੇਟਾ ਕਾਰ ਖੋਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਲੁਟੇਰਿਆਂ ਵੱਲੋਂ ਵਿਗਿਆਨੀ...
ਪਾਕਿਸਤਾਨ ਵੱਲੋਂ 4 ਭਾਰਤੀ ਕੈਦੀ ਰਿਹਾਅ
. . .  about 2 hours ago
ਅਟਾਰੀ, 22 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਰਕਾਰ ਵੱਲੋਂ ਇਸਲਾਮਾਬਾਦ ਹਾਈ ਕੋਰਟ ਦੇ ਹੁਕਮਾਂ 'ਤੇ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਬੰਦ 4 ਭਾਰਤੀ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ...
ਹਾਕੀ ਵਿਸ਼ਵ ਲੀਗ : ਭਾਰਤ-ਮਲੇਸ਼ੀਆ ਦੇ ਚੱਲ ਰਹੇ ਕੁਆਟਰ ਫਾਈਨਲ 'ਚ ਦੋਵੇਂ ਟੀਮਾਂ 2-2 ਨਾਲ ਬਰਾਬਰ
. . .  about 3 hours ago
ਅਫ਼ਗ਼ਾਨਿਸਤਾਨ ਤੇ ਆਇਰਲੈਂਡ ਆਈ.ਸੀ.ਸੀ.ਦੇ ਬਣੇ ਮੈਂਬਰ
. . .  about 3 hours ago
ਨਵੀਂ ਦਿੱਲੀ, 22 ਜੂਨ - ਆਈ.ਸੀ.ਸੀ.ਕੌਂਸਲ ਦੀ ਹੋਈ ਬੈਠਕ 'ਚ ਆਇਰਲੈਂਡ ਤੇ ਅਫ਼ਗ਼ਾਨਿਸਤਾਨ ਨੂੰ ਸਰਬਸੰਮਤੀ ਨਾਲ ਆਈ.ਸੀ.ਸੀ...
ਏ.ਡੀ.ਜੀ.ਪੀ. ਚੌਧਰੀ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
. . .  about 3 hours ago
ਤਾਰਾਗੜ੍ਹ, 22 ਜੂਨ (ਸੋਨੂੰ ਮਹਾਜਨ)-ਸੁਰੱਖਿਆ ਏਜੰਸੀਆਂ ਵੱਲੋਂ ਬਮਿਆਲ ਸੈਕਟਰ ਰਾਹੀਂ ਕੁੱਝ ਅੱਤਵਾਦੀਆਂ ਦੇ ਪੰਜਾਬ ਅੰਦਰ ਦਾਖ਼ਲ ਹੋਣ ਦੇ ਅਲਰਟ ਕਾਰਨ ਅੱਜ ਸਹਾਇਕ ਡੀ.ਜੀ.ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਪੁਲਿਸ ਅਧਿਕਾਰੀਆਂ ਨਾਲ...
ਕੁਲਭੂਸ਼ਣ ਨੇ ਫਾਂਸੀ ਦੀ ਸਜਾ ਵਿਰੁੱਧ ਰਹਿਮ ਦੀ ਅਪੀਲ ਕੀਤੀ- ਪਾਕਿਸਤਾਨ
. . .  about 3 hours ago
ਪਾਕਿਸਤਾਨ ਨੇ ਕੁਲਭੂਸ਼ਣ ਯਾਦਵ ਦੇ ਕਬੂਲਨਾਮੇ ਦਾ ਦੂਸਰਾ ਵੀਡੀਉ ਕੀਤਾ ਜਾਰੀ
. . .  about 4 hours ago
ਸੀ.ਬੀ.ਐੱਸ.ਈ. +2 ਆਨਲਾਈਨ ਰੀ ਚੈਕਿੰਗ ਅਰਜ਼ੀਆਂ ਲਈ ਮਿਤੀ 27 ਜੂਨ ਤੱਕ ਵਧਾਈ
. . .  about 4 hours ago
ਪਾਕਿਸਤਾਨੀ ਹਮਲੇ 'ਚ 2 ਭਾਰਤੀ ਜਵਾਨ ਸ਼ਹੀਦ
. . .  about 4 hours ago
ਰਾਸ਼ਟਰਪਤੀ ਚੋਣਾ ਸੰਬੰਧੀ ਨਿਤਿਸ਼ ਨਾਲ ਕਰਾਂਗਾ ਗੱਲਬਾਤ- ਲਾਲੂ
. . .  about 5 hours ago
ਰਾਸ਼ਟਰਪਤੀ ਚੋਣ : 27 ਜੂਨ ਨੂੰ ਕਾਗ਼ਜ਼ ਦਾਖਲ ਕਰੇਗੀ ਮੀਰਾ ਕੁਮਾਰ
. . .  about 5 hours ago
ਸ਼੍ਰੋਮਣੀ ਕਮੇਟੀ ਵਿਧਾਨ ਸਭਾ 'ਚ ਹੋਈ ਦਸਤਾਰ ਬੇਅਦਬੀ ਦਾ ਮੁੱਦਾ ਵਿਚਾਰੇਗੀ- ਬਡੂੰਗਰ
. . .  about 6 hours ago
ਮੀਰਾ ਕੁਮਾਰ ਹੋਵੇਗੀ ਵਿਰੋਧੀ ਧਿਰ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ
. . .  about 6 hours ago
ਆਸਟ੍ਰੇਲੀਆ ਓਪਨ: ਮਲੇਸ਼ੀਆ ਦੀ ਸੋਨੀਆ ਚੀਹ ਨੂੰ ਹਰਾ ਕੇ ਸਾਇਨਾ ਨੇਹਵਾਲ ਕੁਆਰਟਰ ਫਾਈਨਲ
. . .  about 6 hours ago
26 ਜੂਨ ਤੋਂ ਬਾਅਦ ਉੱਤਰ ਭਾਰਤ 'ਚ ਭਾਰੀ ਮੀਂਹ ਦੀ ਸੰਭਾਵਨਾ
. . .  about 6 hours ago
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਵਿਰੋਧੀ ਧਿਰ ਦੀ ਬੈਠਕ 'ਚ ਪਹੁੰਚੇ
. . .  about 7 hours ago
ਘੁਸਪੈਠ ਦੀ ਕੋਸ਼ਿਸ਼ ਨਾਕਾਮ, 2 ਅੱਤਵਾਦੀ ਢੇਰ
. . .  about 7 hours ago
ਪਾਕਿ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ
. . .  about 7 hours ago
ਸਾਬਕਾ ਮੁੱਖ ਮੰਤਰੀ ਜ਼ਖਮੀ ਹੋਏ ਆਪ ਵਿਧਾਇਕਾ ਨੂੰ ਹਸਪਤਾਲ 'ਚ ਗਏ ਮਿਲਣ
. . .  about 8 hours ago
ਇਸਲਾਮਿਕ ਸਟੇਟ ਨੇ ਇਤਿਹਾਸਕ ਮਸਜਿਦ ਨੂੰ ਉਡਾਇਆ
. . .  about 8 hours ago
ਅਫ਼ਗ਼ਾਨਿਸਤਾਨ 'ਚ ਆਤਮਘਾਤੀ ਹਮਲਾ, 24 ਮੌਤਾਂ
. . .  about 9 hours ago
ਵਿਸ਼ਵ ਹਾਕੀ ਲੀਗ ਸੈਮੀਫਾਈਨਲ 'ਚ ਅੱਜ ਭਾਰਤ ਤੇ ਮਲੇਸ਼ੀਆ ਦਾ ਹੋਵੇਗਾ ਮੁਕਾਬਲਾ
. . .  about 10 hours ago
ਪਾਕਿਸਤਾਨ ਹੀ ਚਲੇ ਜਾਣ ਉਨ੍ਹਾਂ ਲਈ ਜਸ਼ਨ ਮਨਾਉਣ ਵਾਲੇ - ਘੱਟ ਗਿਣਤੀ ਕਮਿਸ਼ਨਰ
. . .  about 10 hours ago
ਮੋਗਾ ਵਿਖੇ ਡਾਕਟਰ 'ਤੇ ਹਮਲਾ, ਕਾਰ ਖੋਹੀ, ਹਾਲਤ ਗੰਭੀਰ
. . .  about 10 hours ago
ਆਪ ਵਿਧਾਇਕਾ ਵੀ ਹੋਈ ਜ਼ਖਮੀ, ਹਸਪਤਾਲ ਲਿਜਾਇਆ ਗਿਆ
. . .  about 11 hours ago
ਸਪੀਕਰ ਨੇ ਅਕਾਲੀ ਦਲ ਤੇ ਭਾਜਪਾ ਮੈਂਬਰਾਂ ਨੂੰ ਵੀ ਸਦਨ ਤੋਂ ਬਾਹਰ ਨਿਕਲਣ ਦਾ ਦਿੱਤਾ ਹੁਕਮ
. . .  about 11 hours ago
ਵਿਧਾਨ ਸਭਾ ਹੰਗਾਮਾ : ਕਾਂਗਰਸ ਸਿੱਖ ਮਰਿਆਦਾ ਦਾ ਸਨਮਾਨ ਨਹੀਂ ਕਰਦੀ - ਸੁਖਬੀਰ ਬਾਦਲ
. . .  about 11 hours ago
ਵਿਧਾਨ ਸਭਾ 'ਚ ਹੰਗਾਮੇ ਦੌਰਾਨ ਆਪ ਵਿਧਾਇਕ ਦੀ ਉਤਰੀ ਦਸਤਾਰ
. . .  about 11 hours ago
ਪੰਜਾਬ ਵਿਧਾਨ ਸਭਾ ਵਿਚੋਂ ਸਾਰੇ ਆਪ ਵਿਧਾਇਕਾਂ ਨੂੰ ਜ਼ਬਰਦਸਤੀ ਕੱਢਿਆ ਬਾਹਰ
. . .  about 11 hours ago
ਅਟਲ ਬਿਹਾਰੀ ਵਾਜਪਾਈ ਨੂੰ ਮਿਲੇ ਰਾਮਨਾਥ ਕੋਵਿੰਦ
. . .  about 12 hours ago
ਕਸ਼ਮੀਰ 'ਚ ਬੀਤੇ 24 ਘੰਟਿਆਂ 'ਚ ਚਾਰ ਅਪਰੇਸ਼ਨ, ਪੰਜ ਅੱਤਵਾਦੀ ਹਲਾਕ
. . .  about 13 hours ago
ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਬੰਧੀ ਸੋਨੀਆ ਗਾਂਧੀ ਨੇ ਬੁਲਾਈ ਬੈਠਕ
. . .  about 13 hours ago
ਵਿਰਾਟ ਕੋਹਲੀ ਖੁਦ ਹੀ ਕੋਚ ਚੁਣ ਲੈਣ, ਬਾਕੀਆਂ ਦੀ ਕੀ ਲੋੜ - ਸੁਨੀਲ ਗਾਵਸਕਰ
. . .  1 minute ago
ਵਿਰੋਧੀ ਧਿਰ ਖੜਾ ਕਰੇਗਾ ਆਪਣਾ ਰਾਸ਼ਟਰਪਤੀ ਉਮੀਦਵਾਰ - ਸੀਤਾਰਾਮ ਯੇਚੁਰੀ
. . .  about 14 hours ago
ਅਰਸ਼ਦ ਵਾਰਸੀ ਦੇ ਘਰ ਚੱਲਿਆ ਬੁਲਡੋਜ਼ਰ
. . .  about 15 hours ago
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  about 15 hours ago
ਜ਼ਮੀਨੀ ਵਿਵਾਦ 'ਚ ਚਲੀ ਗੋਲੀ 'ਚ 6 ਜ਼ਖ਼ਮੀ
. . .  about 1 hour ago
ਹਿੰਦੂ ਅੱਤਵਾਦੀ ਨਹੀ ਹੋ ਸਕਦਾ - ਅਨਿਲ ਵਿਜ
. . .  1 day ago
ਯੋਗ ਸਿਰਫ਼ ਭਾਰਤ ਲਈ ਨਹੀ, ਪੂਰੀ ਦੁਨੀਆ ਲਈ ਹੈ - ਸੁਸ਼ਮਾ ਸਵਰਾਜ
. . .  1 day ago
ਰਾਸ਼ਟਰਪਤੀ ਚੋਣ 'ਤੇ ਵਿਰੋਧੀ ਧਿਰ ਦੀ ਮੀਟਿੰਗ 'ਚ ਸ਼ਾਮਲ ਨਹੀ ਹੋਵੇਗਾ ਜੇ.ਡੀ.ਯੂ - ਕੇ.ਸੀ.ਤਿਆਗੀ
. . .  1 day ago
ਤੇਜੱਸਵੀ ਯਾਦਵ ਨੂੰ ਬਰਖ਼ਾਸਤ ਕੀਤਾ ਜਾਵੇ - ਸੁਸ਼ੀਲ ਮੋਦੀ
. . .  1 day ago
ਨਵੇਂ ਕੋਚ ਦਾ ਕਾਰਜਕਾਲ 2019 ਦੇ ਵਿਸ਼ਵ ਕੱਪ ਤੱਕ ਹੋਵੇਗਾ - ਸੀ.ਕੇ ਖੰਨਾ
. . .  1 day ago
ਰਾਸ਼ਟਰਪਤੀ ਚੋਣ ਨੂੰ ਲੈ ਕੇ ਵਿਰੋਧੀ ਧਿਰ ਦੀ ਮੀਟਿੰਗ 'ਚ ਹਿੱਸਾ ਨਹੀ ਲਏਗੀ ਮਮਤਾ ਬੈਨਰਜੀ
. . .  1 day ago
ਦਿੱਲੀ ਤੇ ਐਨ.ਸੀ.ਆਰ 'ਚ 6-7 ਅੱਤਵਾਦੀਆਂ ਦੇ ਵੜਨ ਦੀ ਖ਼ਬਰ
. . .  1 day ago
ਝਾਰਖੰਡ : ਪੁਲਿਸ ਵੱਲੋਂ 2 ਆਈ.ਈ.ਡੀਜ਼ ਡੰਪ ਤੇ ਹਥਿਆਰ ਬਰਾਮਦ
. . .  1 day ago
ਟੀਮ ਇੰਡੀਆ ਨੂੰ ਸ੍ਰੀਲੰਕਾ ਦੌਰੇ ਤੋਂ ਪਹਿਲਾ ਮਿਲ ਜਾਵੇਗਾ ਨਵਾਂ ਕੋਚ
. . .  1 day ago
ਨਵੀਂ ਦਿੱਲੀ : ਆਮਦਨ ਕਰ ਵਿਭਾਗ ਦੇ ਦਫ਼ਤਰ ਤੋਂ ਬਾਹਰ ਆਈ ਮੀਸਾ ਭਾਰਤੀ
. . .  1 day ago
ਬੈਂਗਲੁਰੂ : 70 ਕਰੋੜ ਦੀ ਤੁਰਕੀ ਦੀ ਕਰੰਸੀ ਬਰਾਮਦ, 4 ਗ੍ਰਿਫ਼ਤਾਰ
. . .  1 day ago
ਸਰਕਾਰ ਵੱਲੋਂ ਬੈਂਕਾਂ ਤੇ ਡਾਕਖ਼ਾਨਿਆਂ ਨੂੰ ਆਰ.ਬੀ.ਆਈ ਤੋਂ 500-1000 ਦੇ ਪੁਰਾਣੇ ਨੋਟ ਬਦਲਣ ਦੀ ਇਜਾਜ਼ਤ
. . .  1 day ago
ਆਸ਼ੀਸ਼ ਖੇਤਾਨ ਕੇਜਰੀਵਾਲ ਦੇ ਸਲਾਹਕਾਰ ਨਿਯੁਕਤ
. . .  1 day ago
ਸਲੰਡਰ ਫਟਣ ਕਾਰਨ ਤਿੰਨ ਮੌਤਾਂ
. . .  1 day ago
ਮੋਦੀ ਨਾਲ ਯੋਗਾ ਕਰਨ ਮਗਰੋਂ ਲੋਕਾਂ ਨੇ ਭਾਰਤ ਦੀ ਪੇਸ਼ ਕੀਤੀ ਇਕ ਹੋਰ ਤਸਵੀਰ, ਲੁੱਟੇ ਮੈਟ, ਸਨੈਕਸ,ਪਾਣੀ ਪਿੱਛੇ ਲੜਾਈ, 60 ਬੱਚੇ ਵੀ ਬਿਮਾਰ
. . .  1 day ago
ਯੋਗਾ ਸਟੇਜ 'ਤੇ ਮੌਜੂਦ ਹੋਣ ਦੇ ਬਾਵਜੂਦ ਕਿਰਨ ਖੇਰ ਵਲੋਂ ਯੋਗਾ ਨਾ ਕਰਨਾ ਬਣਿਆ ਚਰਚਾ ਦਾ ਵਿਸ਼ਾ
. . .  1 day ago
ਜ਼ਹਿਰੀਲੀ ਦਵਾਈ ਪੀ ਕੇ ਕਿਸਾਨ ਨੇ ਕੀਤੀ ਆਤਮ ਹੱਤਿਆ
. . .  1 day ago
ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਅਸਫਲ ਹੋਈ ਦਿੱਲੀ ਸਰਕਾਰ ਤੇ ਐਮ.ਸੀ.ਡੀ. - ਹਾਈਕੋਰਟ
. . .  1 minute ago
ਰਾਮਨਾਥ ਕੋਵਿੰਦ ਦਾ ਸਮਰਥਨ ਕਰੇਗੀ ਜੇ.ਡੀ.ਯੂ
. . .  1 day ago
ਫਾਈਨਲ ਤੋਂ ਪਹਿਲਾ ਕੋਹਲੀ ਨੇ ਕੁੰਬਲੇ ਨਾਲ ਕੀਤਾ ਝਗੜਾ - ਮੀਡੀਆ ਰਿਪੋਰਟਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਗੁਰਦਾਸਪੁਰ / ਬਟਾਲਾ / ਪਠਾਨਕੋਟ

ਕਿਸਾਨਾਂ ਲਈ ਵੱਡੇ ਘਾਟੇ ਵਾਲਾ ਸੌਦਾ ਰਿਹਾ ਮੂੰਗੀ ਦੀ ਕਾਸ਼ਤ

ਵਰਸੋਲਾ, 18 ਜੂਨ (ਵਰਿੰਦਰ ਸਹੋਤਾ)- ਖੇਤੀਬਾੜੀ ਵਿਭਾਗ ਵੱਲੋਂ ਵੱਡੇ ਉਪਰਾਲੇ ਕਰਕੇ ਪੰਜਾਬ ਅੰਦਰ ਇਸ ਵਾਰ 6.5 ਹਜ਼ਾਰ ਹੈਕਟੇਅਰ ਰਕਬੇ ਵਿਚ ਮੂੰਗੀ ਦੀ ਬਿਜਾਈ ਕਰਵਾਈ ਗਈ ਸੀ | ਇਸ ਦੇ ਲਈ ਸਬੰਧਤ ਕਿਸਾਨਾਂ ਨੰੂ ਲੋੜੀਂਦਾ ਬੀਜ ਵੀ ਸਬਸਿਡੀ 'ਤੇ ਮੁਹੱਈਆ ਕਰਵਾਇਆ ਗਿਆ ਸੀ ਅਤੇ ਬਕਾਇਦਾ ਤੌਰ 'ਤੇ ਬਲਾਕ ਪੱਧਰ 'ਤੇ ਟੀਚੇ ਵੀ ਮਿਥੇ ਗਏ ਸਨ, ਜਿਨ੍ਹਾਂ ਨੂੰ ਸਬੰਧਤ ਬਲਾਕਾਂ ਦੇ ਖੇਤੀਬਾੜੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਉਤਸ਼ਾਹਿਤ ਕਰਕੇ ਪੂਰਾ ਕਰਵਾਇਆ ਸੀ ਪਰ ਹੁਣ ਜਦੋਂ ਇਸ ਦਾ ਫ਼ਾਇਦਾ ਲੈਣ ਦਾ ਸਮਾਂ ਆਇਆ ਹੈ ਤਾਂ ਮੂੰਗੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦਾ ਮੁੱਖ ਕਾਰਨ ਇਹ ਹੈ ਕਿ ਮੂੰਗੀ ਨੂੰ ਬਹੁਤੀਆਂ ਥਾਵਾਂ 'ਤੇ ਉੱਕਾ ਹੀ ਫਲੀਆਂ ਨਹੀਂ ਪਈਆਂ ਅਤੇ ਜਿਹੜੀਆਂ ਥਾਵਾਂ 'ਤੇ ਫਲੀਆਂ ਪਈਆਂ ਹਨ, ਉਹ ਵੀ ਸਿਰਫ਼ 30 ਕੁ ਫ਼ੀਸਦੀ ਹੀ ਹਨ | ਇੱਥੇ ਹੀ ਬੱਸ ਨਹੀਂ ਜਦੋਂ ਕਿਸਾਨ ਇਹ ਥੋੜੇ੍ਹ ਜਿਹੇ ਝਾੜ ਵਾਲੀ ਮੂੰਗੀ ਮੰਡੀ 'ਚ ਵੇਚਣ ਲਈ ਲੈ ਕੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਪ੍ਰਤੀ ਕੁਇੰਟਲ ਸਿਰਫ਼ 3200 ਰੁਪਏ ਭਾਅ ਹੀ ਮਿਲ ਰਿਹਾ ਹੈ ਜੋ ਕਿ ਬਹੁਤ ਘੱਟ ਹੈ | ਮੂੰਗੀ ਦੀ ਫ਼ਸਲ ਨੂੰ ਫਲੀਆਂ ਨਾ ਲੱਗਣ ਜਾਂ ਬਹੁਤ ਹੀ ਘੱਟ ਲੱਗਣ ਬਾਰੇ ਖੇਤੀ ਵਿਗਿਆਨੀਆਂ ਨੇ ਇਸ ਦੇ ਲਈ ਸਿੱਧੇ ਤੌਰ 'ਤੇ ਵਧੇ ਹੋਏ ਤਾਪਮਾਨ ਅਤੇ ਸਮੇਂ ਸਿਰ ਲੋੜੀਂਦੀ ਮਾਤਰਾ 'ਚ ਮੂੰਗੀ ਨੂੰ ਪਾਣੀ ਨਾ ਮਿਲਣਾ ਮੁੱਖ ਕਾਰਨ ਦੱਸੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਵੱਧ ਤਾਪਮਾਨ ਹੋਣ ਕਾਰਨ ਫ਼ਸਲ ਨੂੰ ਤੁਰੰਤ ਭਰਵੇਂ ਪਾਣੀ ਦੀ ਜ਼ਰੂਰਤ ਸੀ | ਪਰ ਫ਼ਸਲ ਨੂੰ ਪਾਣੀ ਦੇਣ ਵਾਲੇ ਦਿਨ ਕਣਕ ਦੇ ਨਾੜ ਨੂੰ ਸਾੜਨ ਵਾਲੇ ਦਿਨ ਸਨ | ਜਿਸ ਕਾਰਨ ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਨਹੀਂ ਮਿਲ ਸਕੀ ਅਤੇ ਮੂੰਗੀ ਨੂੰ ਵੀ ਲੋੜੀਂਦੀ ਮਾਤਰਾ 'ਚ ਪਾਣੀ ਨਹੀਂ ਮਿਲ ਸਕਿਆ | ਇਸ ਦੇ ਇਲਾਵਾ ਮੂੰਗੀ ਨੰੂ ਲੋੜੀਂਦਾ 12 ਘੰਟੇ ਦਾ ਹਨੇਰਾ ਵੀ ਨਹੀਂ ਮਿਲ ਸਕਿਆ |
ਇਹ ਵੀ ਜਾਣਕਾਰੀ ਮਿਲੀ ਹੈ ਕਿ ਬਦਲੇ ਮੌਸਮ ਦੇ ਹਿਸਾਬ ਨਾਲ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਅਤੇ ਕਣਕ ਲਈ ਤਾਂ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ | ਪਰ ਦਾਲਾਂ ਸਬੰਧੀ ਖੋਜਾਂ ਕਰਨ ਲਈ ਕੋਈ ਬਜਟ ਹੀ ਨਹੀਂ ਰੱਖਿਆ ਹੋਇਆ, ਜਿਸ ਕਾਰਨ ਦਾਲਾਂ ਦੀਆਂ ਫ਼ਸਲਾਂ ਉਤਸ਼ਾਹਿਤ ਕਰਨ ਦਾ ਕਾਰਜ ਇਕ ਤਰ੍ਹਾਂ ਨਾਲ ਠੱਪ ਹੀ ਜਾਪ ਰਿਹਾ ਹੈ | ਇਸ ਸਬੰਧੀ ਜਦੋਂ ਮੂੰਗੀ ਦੀ ਕਾਸ਼ਤ ਕਰਨ ਵਾਲੇ ਸਰਹੱਦੀ ਪਿੰਡ ਦਾਖਲਾ ਦੇ ਕਿਸਾਨ ਗੁਰਮੁਖ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਰੀਬ 10 ਕਨਾਲ ਮੂੰਗੀ ਨੂੰ ਉੱਕਾ ਹੀ ਫਲੀਆਂ ਨਹੀਂ ਸਨ ਲੱਗੀਆਂ, ਜਿਸ ਕਾਰਨ ਉਨ੍ਹਾਂ ਨੇ ਮੂੰਗੀ ਖੇਤ 'ਚ ਹੀ ਵਾਹ ਦਿੱਤੀ ਹੈ | ਇਸੇ ਪਿੰਡ ਦੇ ਕਿਸਾਨ ਲਖਵਿੰਦਰ ਸਿੰਘ ਨੇ ਮੂੰਗੀ ਦੀ ਫ਼ਸਲ ਦਿਖਾਉਂਦੇ ਹੋਏ ਦੱਸਿਆ ਕਿ ਉਸ ਦੀ ਮੂੰਗੀ ਨੂੰ ਵੀ ਉੱਕਾ ਹੀ ਫਲੀਆਂ ਨਹੀਂ ਪਈਆਂ | ਪਿੰਡ ਸਤਕੋਹਾ ਦੇ ਕਿਸਾਨ ਰਘੁਬੀਰ ਸਿੰਘ ਨੇ ਦੱਸਿਆ ਕਿ ਉਸ ਨੇ 5 ਏਕੜ 'ਚ ਮੂੰਗੀ ਦੀ ਕਾਸ਼ਤ ਕੀਤੀ ਹੋਈ ਹੈ, ਜਿਸ ਨੂੰ ਸਿਰਫ਼ 30 ਕੁ ਫ਼ੀਸਦੀ ਫਲੀਆਂ ਹੀ ਪਈਆਂ ਹਨ | ਇਸੇ ਪਿੰਡ ਦੇ ਕਿਸਾਨ ਗੁਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਝਾੜ ਤਾਂ ਬਹੁਤ ਘੱਟ ਨਿਕਲਿਆਂ ਅਤੇ ਮੰਡੀ 'ਚ ਮੂੰਗੀ ਦਾ ਭਾਅ ਵੀ ਬਿਲਕੁਲ ਹੀ ਘੱਟ ਲੱਗ ਰਿਹਾ ਹੈ | ਇਸ ਤਰ੍ਹਾਂ ਖੇਤੀਬਾੜੀ ਅਧਿਕਾਰੀਆਂ ਵੱਲੋਂ ਵੱਡੇ ਉਪਰਾਲੇ ਕਰਕੇ ਪੰਜਾਬ 'ਚ ਕਰਵਾਈ ਗਈ ਮੂੰਗੀ ਦੀ ਕਾਸ਼ਤ ਕਿਸਾਨਾਂ ਲਈ ਵੱਡੇ ਘਾਟੇ ਵਾਲਾ ਸੌਦਾ ਹੀ ਸਾਬਤ ਹੋਈ ਹੈ | ਜਿਸ ਕਾਰਨ ਮੂੰਗੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਆਪਣੇ ਆਪ ਨੰੂ ਠੱਗਿਆ ਮਹਿਸੂਸ ਕਰ ਰਹੇ ਹਨ |

ਛੋਟਾ ਹਾਥੀ ਰੇਹੜੀ ਨਾਲ ਟਕਰਾਇਆ, ਬੱਚੇ ਦੀ ਮੌਤ, ਦਰਜਨ ਤੋਂ ਵੱਧ ਜ਼ਖ਼ਮੀ

ਦੀਨਾਨਗਰ, 18 ਜੂਨ (ਸੰਧੂ/ ਸ਼ਰਮ/ ਸੋਢੀ)-ਦੀਨਾਨਗਰ ਨਜ਼ਦੀਕ ਘਰੋਟਾ ਮੋੜ ਨੇੜੇ ਜੀ.ਟੀ ਰੋਡ 'ਤੇ ਸੜਕ ਹਾਦਸੇ 'ਚ ਇਕ ਬੱਚੇ ਦੀ ਮੌਤ ਅਤੇ ਕੁਝ ਹੋਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 4.30 ਵਜੇ ਦੇ ਨੇੜੇ ਇਕ ਲੱਕੜਾਂ ...

ਪੂਰੀ ਖ਼ਬਰ »

ਪਰਸ ਖੋਹ ਕੇ ਫ਼ਰਾਰ ਹੋਣ ਵਾਲਾ ਲੁਟੇਰਾ ਕਾਬੂ

ਦੀਨਾਨਗਰ, 18 (ਸ਼ਰਮਾ/ਸੰਧੂ)- ਬੀਤੇ ਦਿਨ ਇਕ ਮਹਿਲਾ ਕੋਲੋਂ ਪਰਸ ਖੋਹ ਕੇ ਫ਼ਰਾਰ ਹੋਣ ਵਾਲੇ ਇਕ ਲੁਟੇਰੇ ਨੂੰ ਦੀਨਾਨਗਰ ਪੁਲਿਸ ਵੱਲੋਂ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਦੋਸ਼ੀ ਦੀ ਪਹਿਚਾਣ ਥਾਣਾ ਕਾਨਵਾਂ ਦੇ ਪਿੰਡ ਖੰਨੀ ਖੂਹੀ ਦੇ ਵਿਲੀਅਮ ਮਸੀਹ ਪੁੱਤਰ ...

ਪੂਰੀ ਖ਼ਬਰ »

ਕਾਦੀਆਂ ਦੇ ਵਪਾਰੀਆਂ ਵੱਲੋਂ 2 ਦਿਨ ਦੁਕਾਨਾਂ ਬੰਦ ਕਰਨ ਦਾ ਐਲਾਨ

ਕਾਦੀਆਂ, 18 ਜੂਨ (ਮਕਬੂਲ ਅਹਿਮਦ)-ਕਾਦੀਆਂ 'ਚ ਦੁਕਾਨਦਾਰ ਯੂਨੀਅਨ ਵੱਲੋਂ 23 ਜੂਨ ਤੋਂ ਲੈ ਕੇ 25 ਜੂਨ ਤੱਕ ਰੈਡੀਮੇਡ ਅਤੇ ਕਰਿਆਨੇ ਦੀਆਂ ਦੁਕਾਨਾਂ ਨੰੂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧ 'ਚ ਮਿਲੀ ਜਾਣਕਾਰੀ ਮੁਤਾਬਿਕ ਈਦ-ਉਲ-ਫ਼ਿਤਰ ਜੋ ਕਿ ਮੁਸਲਮਾਨਾਂ ਦਾ ...

ਪੂਰੀ ਖ਼ਬਰ »

ਦਫ਼ਤਰੀ ਪੁਲਿਸ ਮੁਲਾਜ਼ਮਾਂ ਦੀ ਤੇਰ੍ਹਵੀਂ ਤਨਖ਼ਾਹ ਬੰਦ ਕਰਨ ਦੀ ਨਿੰਦਾ

ਗੁਰਦਾਸਪੁਰ, 18 ਜੂਨ (ਕੇ.ਪੀ.ਸਿੰਘ)- ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਨੇ ਪੁਲਿਸ ਵਿਭਾਗ ਦੇ ਦਫ਼ਤਰੀ ਕਰਮਚਾਰੀਆਂ ਤੋਂ 20 ਜੁਲਾਈ 1981 ਤੋਂ ਮਿਲਦੀ ਗਜ਼ਟਿਡ ਅਤੇ ਹਫ਼ਤਾਵਾਰੀ ਛੁੱਟੀਆਂ 'ਚ ਕਰਨ ਦੇ ਇਵਜ਼ 'ਚ ਮਿਲਦੀ ਤੇਰ੍ਹਵੀਂ ਤਨਖ਼ਾਹ ਬੰਦ ਕਰਨ ਦੀ ਸਖ਼ਤ ...

ਪੂਰੀ ਖ਼ਬਰ »

ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਵਿਅਕਤੀ ਦੀ ਮੌਤ

ਪਠਾਨਕੋਟ, 18 ਜੂਨ (ਆਰ. ਸਿੰਘ)- ਮਾਲ ਗੱਡੀ ਦੀ ਲਪੇਟ ਵਿਚ ਆ ਕੇ ਇਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਨਹੀਂ ਹੋ ਸਕੀ | ਉਕਤ ਹਾਦਸਾ ਜਲੰਧਰ-ਪਠਾਨਕੋਟ ਰੇਲ ਸੈਕਸ਼ਨ 'ਤੇ ਕੰਦਰੋੜੀ ਰੇਲਵੇ ਸਟੇਸ਼ਨ ਦੇ ਕੋਲ ਵਾਪਰਿਆ ਹੈ | ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਕੰਦਰੋੜੀ ...

ਪੂਰੀ ਖ਼ਬਰ »

ਹਿੰਦੂ ਸੁਰੱਖਿਆ ਸਮਿਤੀ ਦੀ ਮੀਟਿੰਗ

ਦੀਨਾਨਗਰ, 18 ਜੂਨ (ਸੰਧੂ/ਸ਼ਰਮਾ)- ਹਿੰਦੂ ਸੁਰੱਖਿਆ ਸਮਿਤੀ ਦੀ ਮੀਟਿੰਗ ਸੂਬਾ ਮੀਤ ਪ੍ਰਧਾਨ ਡਾ: ਹਰੀਦੇਵ ਅਗਨੀਹੋਤਰੀ ਦੀ ਪ੍ਰਧਾਨਗੀ ਹੇਠ ਦੀਨਾਨਗਰ ਵਿਖੇ ਹੋਈ | ਇਸ ਮੌਕੇ ਡਾ: ਹਰੀਦੇਵ ਅਗਨੀਹੋਤਰੀ ਨੇ ਕਿਹਾ ਕਿ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ...

ਪੂਰੀ ਖ਼ਬਰ »

ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਗੁਰਦਾਸਪੁਰ, 18 ਜੂਨ (ਆਰਿਫ਼)- ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਕੁਮਾਰ ਵੱਲੋਂ ਫ਼ੌਜਦਾਰੀ ਜ਼ਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ ਜਿਸ ਤਹਿਤ ਜ਼ਿਲ੍ਹੇ ਅੰਦਰ ਪਿੰਡਾਂ/ਕਸਬਿਆਂ 'ਚ ਬਾਹਰ ...

ਪੂਰੀ ਖ਼ਬਰ »

ਸਿੱਧਵਾਂ ਫੋਕਲ ਪੁਆਇੰਟ ਦੀ ਹਾਲਤ ਖਸਤਾ

ਪੁਰਾਣਾ ਸ਼ਾਲਾ, 18 ਜੂਨ (ਅਸ਼ੋਕ ਸ਼ਰਮਾ)- ਗੁਰਦਾਸਪੁਰ-ਕਾਹਨੰੂਵਾਨ ਮੁੱਖ ਮਾਰਗ 'ਤੇ ਪੈਂਦੇ ਪਿੰਡ ਸਿਧਵਾਂ ਵਿਖੇ ਬਣੇ ਫੋਕਲ ਪੁਆਇੰਟ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ | ਪਿੰਡ ਵਾਸੀਆਂ ਨੇ ਇਸ ਜਗ੍ਹਾ 'ਤੇ ਪੰਜਾਬ ਸਰਕਾਰ ਪਾਸੋਂ ਸੈਰਗਾਹ ਬਣਾਉਣ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

ਯੋਗ ਦਿਵਸ ਮਨਾਉਣ ਸਬੰਧੀ ਤਿਆਰੀਆਂ ਮੁਕੰਮਲ

ਬਟਾਲਾ, 18 ਜੂਨ (ਕਾਹਲੋਂ)- ਪਤੰਜਲੀ ਯੋਗ ਸੰਮਤੀ ਬਟਾਲਾ ਵੱਲੋਂ ਤੀਸਰਾ ਵਿਸ਼ਵ ਯੋਗ ਦਿਵਸ ਮਨਾਉਣ ਸਬੰਧੀ ਵਿਸ਼ੇਸ਼ ਮੀਟਿੰਗ ਪ੍ਰਧਾਨ ਯਸ਼ਪਾਲ ਅਤੇ ਹਰਬੰਸ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਉਨ੍ਹਾਂ ਦੱਸਿਆ ਕਿ ਬਟਾਲਾ ਵਿਖੇ 21 ਜੂਨ ਨੂੰ ਵੀਰ ਹਕੀਕਤ ...

ਪੂਰੀ ਖ਼ਬਰ »

ਰਜਬਾਹਿਆਂ ਦੇ ਮਾੜੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ ਪਹਿਲੇ ਦਿਨ ਹੀ ਪਾਣੀ ਛੱਡਣ 'ਤੇ ਪਿਆ ਪਾੜ

ਕਿਲ੍ਹਾ ਲਾਲ ਸਿੰਘ, 18 ਜੂਨ (ਬਲਬੀਰ ਸਿੰਘ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੰਚਾਈ ਵਿਭਾਗ ਵੱਲੋਂ ਨਰੇਗਾ ਮਜ਼ਦੂਰਾਂ ਕੋਲੋਂ ਰਜਬਾਹਿਆਂ ਦੀ ਸਫ਼ਾਈ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਇਹ ਸਭ ਕੁਝ ਉਸ ਵਕਤ ਗ਼ਲਤ ਸਾਬਤ ਹੋਇਆ ਜਦ ਪੁਲ ਕੁੰਜਰ ...

ਪੂਰੀ ਖ਼ਬਰ »

ਮੈਡਮ ਜਤਿੰਦਰ ਕੌਰ ਵੱਲੋਂ ਕਲਾਨੌਰ 'ਚ ਨਾਈਟ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ

ਕਲਾਨੌਰ, 18 ਜੂਨ (ਪੁਰੇਵਾਲ)-ਸਥਾਨਕ ਕਸਬੇ ਦੀ ਫਰੈਂਡਜ਼ ਯੂਥ ਕਲੱਬ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ 'ਚ ਪਲੇਠਾ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਪਹੁੰਚੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ...

ਪੂਰੀ ਖ਼ਬਰ »

ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਧਾਰਮਿਕ ਬਿਰਤੀ ਧਾਰਨ ਕਰਨੀ ਚਾਹੀਦੀ : ਡੋਮਨਿਕ

ਧਾਰੀਵਾਲ, 18 ਜੂਨ (ਸਵਰਨ ਸਿੰਘ)- ਡਾਇਓਸਿਸ ਆਫ਼ ਜਲੰਧਰ ਦੇ ਬਿਸ਼ਪ ਡਾ: ਫਰੈਂਕੋ ਮੁਲੱਕਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੈਰਿਸ਼ ਪ੍ਰੀਸ਼ਟ ਫਾਦਰ ਜੋਸਫ ਮੈਥਿਊ ਦੀ ਅਗਵਾਈ 'ਚ ਸੰਤਨੀ ਤਰੇਜਾ ਚਰਚ ਵੱਲੋਂ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਕੈਥੋਲਿਕ ਬੱਚਿਆਂ ਦੀ ...

ਪੂਰੀ ਖ਼ਬਰ »

3 ਡਾਕਟਰਾਂ ਦੇ ਸਿਰ 'ਤੇ ਚੱਲ ਰਿਹਾ ਹੈ ਫਤਹਿਗੜ੍ਹ ਚੂੜੀਆਂ ਦਾ ਸਰਕਾਰੀ ਹਸਪਤਾਲ

ਫਤਹਿਗੜ੍ਹ ਚੂੜੀਆਂ, 18 ਜੂਨ (ਬਾਠ, ਫੁੱਲ)- ਸਥਾਨਕ ਸਰਕਾਰੀ ਹਸਪਤਾਲ ਨੂੰ ਜ਼ਿਲ੍ਹੇ ਗੁਰਦਾਸਪੁਰ ਦੇ ਅਹਿਮ ਹਸਪਤਾਲਾਂ 'ਚ ਗਿਣਿਆ ਜਾਂਦਾ ਹੈ ਅਤੇ ਇਸ ਹਸਪਤਾਲ 'ਚ ਦੂਰ-ਦਰਾਡੇ ਪਿੰਡਾਂ 'ਚ ਰੋਜ਼ਾਨਾ ਵੱਡੀ ਗਿਣਤੀ 'ਚ ਮਰੀਜ਼ ਚੈੱਕਅਪ ਕਰਵਾਉਣ ਅਤੇ ਇਲਾਜ ਲਈ ਦਾਖ਼ਲ ਹੋਣ ...

ਪੂਰੀ ਖ਼ਬਰ »

ਕੈਪਟਨ ਨੇ ਬੱਸ ਕਿਰਾਇਆ ਵਧਾ ਕੇ ਗਰੀਬਾਂ 'ਤੇ ਪਾਇਆ ਵੱਡਾ ਬੋਝ-ਮਹੰਤ ਗੁਰਦਿਆਲ ਸਿੰਘ

ਬਟਾਲਾ, 18 ਜੂਨ (ਹਰਦੇਵ ਸਿੰਘ ਸੰਧੂ)-ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ ਗ਼ਰੀਬਾਂ ਦੀਆਂ ਵੋਟਾਂ ਬਟੋਰਨ ਵਾਸਤੇ ਵੱਡੇ-ਵੱਡੇ ਸਬਜ਼ਬਾਗ ਦਿਖਾਉਂਦੇ ਸਨ ਕਿ ਬੁਢਾਪਾ ਪੈਨਸ਼ਨ ਵਧਾਵਾਂਗੇ, ਗ਼ਰੀਬ ਲੜਕੀਆਂ ਦੇ ...

ਪੂਰੀ ਖ਼ਬਰ »

ਬਿਜਲੀ ਦੀਆਂ ਢਿੱਲੀਆਂ ਤਾਰਾਂ ਠੀਕ ਕਰਨ ਦੀ ਮੰਗ

ਅੱਚਲ ਸਾਹਿਬ, 18 ਜੂਨ (ਗੁਰਚਰਨ ਸਿੰਘ)-ਉਪ ਮੰਡਲ ਪੰਜਗਰਾਈਆਂ ਅਧੀਨ ਆਉਂਦੇ ਪਿੰਡ ਮੰਨਣ ਦੇ ਲੋਕਾਂ ਜੋਗਿੰਦਰ ਸਿੰਘ, ਰਜਿੰਦਰ ਸਿੰਘ ਰਾਜਾ, ਧਰਮ ਸਿੰਘ, ਕਰਮ ਸਿੰਘ, ਬਲਦੇਵ ਸਿੰਘ, ਰੇਸ਼ਮ ਸਿੰਘ ਨੇ ਦੱਸਿਆ ਕਿ ਸਾਡੇ ਟਰਾਂਸਫ਼ਾਰਮਰ ਦਾ ਬਹੁਤ ਬੁਰਾ ਹਾਲ ਹੈ, ਡੰਡੇ ਲਾ ਕੇ ...

ਪੂਰੀ ਖ਼ਬਰ »

ਟੈਕਸ ਭਰਨ ਦੇ ਬਾਵਜੂਦ ਵੀ ਸ਼ਹਿਰ ਵਾਸੀ ਮੁੱਢਲੀਆਂ ਸਹੂਤਲਾਂ ਤੋਂ ਵਾਂਝੇ

ਗੁਰਦਾਸਪੁਰ, 18 ਜੂਨ (ਬਲਦੇਵ ਬੰਦੇਸ਼ਾ)- ਸਥਾਨਿਕ ਸ਼ਹਿਰ ਦੀਆਂ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਕਾਰਨ ਸ਼ਹਿਰ ਵਾਸੀਆਂ ਅਤੇ ਹੋਰ ਨਾਗਰਿਕਾਂ ਨੰੂ ਭਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਪਾਸੇ ਕਿਸੇ ਨੇ ਕੋਈ ਧਿਆਨ ਨਹੀਂ ...

ਪੂਰੀ ਖ਼ਬਰ »

ਕਾਦੀਆਂ ਪੁਲਿਸ ਵੱਲੋਂ ਰਣਜੀਤ ਕੌਰ ਬਸਰਾਵਾਂ ਦੇ ਕਾਤਲ ਗਿ੍ਫ਼ਤਾਰ

ਕਾਦੀਆਂ, 18 ਜੂਨ (ਮਕਬੂਲ ਅਹਿਮਦ)- ਕਾਦੀਆਂ ਪੁਲਿਸ ਨੇ ਰਣਜੀਤ ਕੌਰ ਪਤਨੀ ਭਗਵਾਨ ਸਿੰਘ ਵਾਸੀ ਬਸਰਾਵਾਂ ਦੇ ਕਾਤਲਾਂ ਨੰੂ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਰਣਜੀਤ ਕੌਰ, ਜਿਸ ਦਾ ਪਿਛਲੀ ਦਿਨੀਂ ਪਿੰਡ ਬਸਰਾਵਾਂ 'ਚ ਕਤਲ ਹੋ ਗਿਆ ਸੀ ਅਤੇ ਇਸ ਸਬੰਧ 'ਚ ਧਾਰਾ 302 ...

ਪੂਰੀ ਖ਼ਬਰ »

ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਵੱਲੋਂ ਸਨਮਾਨ ਸਮਾਗਮ

ਦੀਨਾਨਗਰ, 18 ਜੂਨ (ਜਸਬੀਰ ਸਿੰਘ ਸੰਧੂ/ਯਸ਼ਪਾਲ ਸ਼ਰਮਾ)- ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਵੱਲੋਂ ਜਰਨਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਪ੍ਰਧਾਨਗੀ 'ਚ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਮੱੁਖ ...

ਪੂਰੀ ਖ਼ਬਰ »

ਸਬ ਡਵੀਜ਼ਨ ਪੁਰਾਣਾ ਸ਼ਾਲਾ 'ਚ ਸਰਕਾਰੀ ਗੱਡੀ ਨਾ ਹੋਣ ਕਰਕੇ ਖਪਤਕਾਰ ਪ੍ਰੇਸ਼ਾਨ

ਪੁਰਾਣਾ ਸ਼ਾਲਾ, 18 ਜੂਨ (ਅਸ਼ੋਕ ਸ਼ਰਮਾ)-ਸਥਾਨਿਕ ਪਾਵਰਕਾਮ ਦੀ ਸਬ ਡਵੀਜ਼ਨ ਪੁਰਾਣਾ ਸ਼ਾਲਾ 'ਚ ਢੋਆ-ਢੁਆਈ ਲਈ ਸਰਕਾਰੀ ਗੱਡੀ ਨਾ ਹੋਣ ਕਾਰਨ ਖਪਤਕਾਰਾਂ ਨੰੂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵੱਖ-ਵੱਖ ਫੀਡਰਾਂ ਅੰਦਰ ਵੱਸਦੇ ਉੱਘੇ ਕਿਸਾਨ ਦੀਵਾਨ ਸਿੰਘ, ...

ਪੂਰੀ ਖ਼ਬਰ »

ਮਾਮਲਾ ਵਛੜੇ ਦੇ ਮਿਲੇ ਸਿਰ ਦਾ ਅਹਿਮਦੀਆ ਜਮਾਤ ਨੇ ਹਿੰਦੂ ਭਾਈਚਾਰੇ ਨਾਲ ਹਮਦਰਦੀ ਪ੍ਰਗਟ ਕੀਤੀ

ਕਾਦੀਆਂ, 18 ਜੂਨ (ਮਕਬੂਲ ਅਹਿਮਦ)- ਅਹਿਮਦੀਆ ਮੁਸਲਿਮ ਜਮਾਤ ਨੇ ਕੱਲ੍ਹ ਰਜ਼ਾਦਾ ਰੋਡ ਸ਼ਮਸ਼ਾਨਘਾਟ ਨੇੜੇ ਇਕ ਵਛੜੇ ਦਾ ਸਿਰ ਕੱਟ ਕੇ ਸੱੁਟਣ ਦੀ ਘਟਨਾ ਦੀ ਨਿੰਦਾ ਕੀਤੀ ਹੈ | ਜਮਾਤੇ ਅਹਿਮਦੀਆ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਕਿਹਾ ਹੈ ਕਿ ਹਿੰਦੂ ਭਾਈਚਾਰੇ ਦੇ ...

ਪੂਰੀ ਖ਼ਬਰ »

ਬਾਦਲਾਂ ਦੀਆਂ ਬੱਸਾਂ ਦੇ ਸਟਾਫ਼ ਦੀ ਅਜੇ ਵੀ ਗੁੰਡਾਗਰਦੀ ਬਰਕਰਾਰ

ਪੁਰਾਣਾ ਸ਼ਾਲਾ, 18 ਜੂਨ (ਗੁਰਵਿੰਦਰ ਸਿੰਘ ਗੁਰਾਇਆ)- ਕਸਬਾ ਪੁਰਾਣਾ ਸ਼ਾਲਾ ਦੇ ਚੌਕ 'ਚ ਬਾਦਲ ਕੰਪਨੀ ਦੀ ਮੁਕੇਰੀਆਂ-ਗੁਰਦਾਸਪੁਰ ਮੁੱਖ ਮਾਰਗ 'ਤੇ ਚੱਲਣ ਵਾਲੀ ਇਕ ਬੱਸ ਦੇ ਚਾਲਕ ਵੱਲੋਂ ਚੌਕ 'ਚ ਬੱਸ ਖੜ੍ਹੀ ਕਰਕੇ ਗੁੰਡਾਗਰਦੀ ਦਾ ਨਾਚ ਸ਼ੁਰੂ ਕਰ ਦਿੱਤਾ ਗਿਆ | ਜਿਸ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਵੱਲੋਂ ਬਲਾਕ ਪੱਧਰੀ ਯੂਥ ਪਾਰਲੀਮੈਂਟ

ਵਰਸੋਲਾ, 18 ਜੂਨ (ਵਰਿੰਦਰ ਸਹੋਤਾ)-ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੇ ਨਿਰਦੇਸ਼ਾਂ 'ਤੇ ਬਲਾਕ ਪੱਧਰੀ ਯੂਥ ਪਾਰਲੀਮੈਂਟ ਕਰਵਾਈ ਗਈ | ਗੁਰਦਾਸਪੁਰ ਦੀ ਬਲਾਕ ਇੰਚਾਰਜ ਮਨਪ੍ਰੀਤ ਕੌਰ ਦੀ ਅਗਵਾਈ ਅਤੇ ਮਹਿਲਾ ਮੰਡਲ ਚੌੜ ...

ਪੂਰੀ ਖ਼ਬਰ »

ਸਟੱਡੀ ਵੀਜ਼ਾ 'ਤੇ ਜਾਣ ਵਾਲੇ ਵਿਦਿਆਰਥੀਆਂ ਲਈ ਟੀਮ ਗਲੋਬਲ ਬਣੀ ਉੱਜਵਲ ਸੰਸਥਾ

ਗੁਰਦਾਸਪੁਰ, 17 ਜੂਨ (ਆਰਿਫ਼)-ਵਿਦੇਸ਼ਾਂ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਆਈਲੈਟਸ ਅਤੇ ਪੀ. ਟੀ. ਈ. ਦੀ ਤਿਆਰੀ ਕਰਵਾਉਣ ਲਈ ਸਥਾਨਿਕ ਬਟਾਲਾ ਰੋਡ 'ਤੇ ਟੀਮ ਗਲੋਬਲ ਸਕੂਲ ਆਫ਼ ਇੰਗਲਿਸ਼ ਖੋਲਿ੍ਹਆ ਗਿਆ ਹੈ | ਜਿੱਥੋਂ ਵਿਦਿਆਰਥੀ ਬਾਰ੍ਹਵੀਂ 'ਚੋਂ ...

ਪੂਰੀ ਖ਼ਬਰ »

ਟਰੱਕ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ

ਦੀਨਾਨਗਰ, 18 ਜੂਨ (ਸੰਧੂ/ ਸ਼ਰਮਾ)- ਦੀਨਾਨਗਰ ਚੌਾਤਾ ਰੋੜ 'ਤੇ ਪਿੰਡ ਝੜੋਲੀ ਨੂੰ ਜਾਣ ਵਾਲੀ ਸੜਕ ਦੇ ਮੋੜ 'ਤੇ ਸਾਹਮਣੇ ਤੋਂ ਆ ਰਹੇ ਟਰੱਕ ਦੀ ਲਪੇਟ 'ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿ੍ਤਕ ਦੀ ਪਹਿਚਾਣ ਗੁਰਦੀਪ ਕੁਮਾਰ (24) ਪੱਤਰ ...

ਪੂਰੀ ਖ਼ਬਰ »

ਹਜ਼ਰਤ ਪੀਰ ਬੁੱਧੂ ਸ਼ਾਹ ਦੀ ਦਰਗਾਹ 'ਤੇ ਕੁਸ਼ਤੀ ਮੁਕਾਬਲੇ ਕਰਵਾਏ

ਬਟਾਲਾ, 18 ਜੂਨ (ਕੁਲਦੀਪ ਸਿੰਘ ਬੁੱਟਰ)- ਸਥਾਨਕ ਹਜ਼ਰਤ ਪੀਰ ਬੁੱਧੂ ਸ਼ਾਹ ਦੀ ਦਰਗਾਹ 'ਤੇ ਮੁੱਖ ਪ੍ਰਬੰਧਕ ਬਾਬਾ ਮੇਸੀ ਸ਼ਾਹ ਦੀ ਅਗਵਾਈ 'ਚ ਕਰਵਾਏ ਜਾ ਰਹੇ 5 ਰੋਜ਼ਾ ਸਾਲਾਨਾ ਜੋੜ ਮੇਲੇ ਦੇ ਤੀਜੇ ਦਿਨ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ | ਇਸ ਮੇਲੇ ਦੌਰਾਨ ਦਰਗਾਹ 'ਤੇ ...

ਪੂਰੀ ਖ਼ਬਰ »

ਲੋਕ ਸਭਾ ਉਮੀਦਵਾਰ ਵਜੋਂ ਨੌਜਵਾਨਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ ਸਵਰਨ ਸਲਾਰੀਆ

ਗੁਰਦਾਸਪੁਰ, 18 ਜੂਨ (ਆਰਿਫ਼)- ਸ੍ਰੀ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਆਗਾਮੀ ਜ਼ਿਮਨੀ ਲੋਕ ਸਭਾ ਚੋਣਾਂ 'ਚ ਭਾਜਪਾ ਦੇ ਵੱਖ-ਵੱਖ ਆਗੂਆਂ ਵੱਲੋਂ ਉਮੀਦਵਾਰ ਵਜੋਂ ਆਪਣੇ-ਆਪਣੇ ਦਾਅਵੇ ਪੇਸ਼ ਕੀਤੇ ਜਾ ਰਹੇ ਹਨ | ਪਰ ਜੇਕਰ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ...

ਪੂਰੀ ਖ਼ਬਰ »

ਮਾ. ਕਰਤਾਰ ਸਿੰਘ ਸਰਪੰਚ ਖਾਨੋਵਾਲ ਨਹੀਂ ਰਹੇ

ਵਡਾਲਾ ਬਾਂਗਰ, 18 ਜੂਨ (ਭੁੰਬਲੀ)- ਇਸ ਇਲਾਕੇ ਦੇ ਪ੍ਰਸਿੱਧ ਪਿੰਡ ਖਾਨੋਵਾਨ ਦੇ ਮੌਜੂਦਾ ਅਕਾਲੀ ਸਰਪੰਚ ਮਾ. ਕਰਤਾਰ ਸਿੰਘ ਖਾਨੋਵਾਲ ਨਹੀਂ ਰਹੇ | ਉਨ੍ਹਾਂ ਦਾ ਇਕ ਸੰਖੇਪ ਜਿਹੀ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ...

ਪੂਰੀ ਖ਼ਬਰ »

'ਔਸੀ ਹੱਬ' ਧਾਰੀਵਾਲ 'ਚ ਆਈਲੈਟਸ ਦੇ ਨਵੇਂ ਬੈਚ ਦਾ ਦਾਖ਼ਲਾ ਸ਼ੁਰੂ-ਹਰਮਨਜੀਤ ਸਿੰਘ

ਬਟਾਲਾ, 18 ਜੂਨ (ਕਾਹਲੋਂ)- ਵਿਦਿਆਰਥੀਆਂ ਨੂੰ ਬਾਹਰਲੇ ਦੇਸ਼ਾਂ ਵਿਚ ਜਾਣ ਲਈ ਆਈਲੈਟਸ ਦੀ ਤਿਆਰੀ ਸਬੰਧੀ ਕਸਬਾ ਧਾਰੀਵਾਲ ਵਿਖੇ 'ਔਸੀ ਹੱਬ' ਨਾਂਅ ਦੀ ਸੰਸਥਾ ਦੀ ਆਰੰਭਤਾ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਹਰਮਨਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮਾਹੌਲ ਖ਼ਰਾਬ ਕਰਨ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਨੰੂਨੀ ਕਾਰਵਾਈ ਦੀ ਮੰਗ

ਕਾਦੀਆਂ, 18 ਜੂਨ (ਮਕਬੂਲ ਅਹਿਮਦ)- ਕਾਦੀਆਂ ਦਾ ਮਾਹੌਲ ਵਿਗਾੜਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਸ਼ਹਿਰ ਵਾਸੀਆਂ ਵੱਲੋਂ ਉਠਾਈ ਜਾਣੀ ਸ਼ੁਰੂ ਹੋ ਗਈ ਹੈ | ਕੱਲ੍ਹ ਸਵੇਰੇ ਸਥਾਨਕ ਸ਼ਮਸ਼ਾਨਘਾਟ ਰੋਡ ਦੀ ਸੜਕ ਵਿਚਕਾਰ ਇਕ ਵਛੜੇ ਦਾ ਕੱਟਿਆ ਸਿਰ ...

ਪੂਰੀ ਖ਼ਬਰ »

ਸਾਈਨ ਬੋਰਡਾਂ ਨੰੂ ਸੁਰੱਖਿਅਤ ਰੱਖਣ ਲਈ ਨਿਰਮਾਣ ਵਿਭਾਗ ਵੱਲੋਂ ਪੱਥਰ ਲਗਾਉਣ ਦਾ ਕੰਮ ਜਾਰੀ

ਪੁਰਾਣਾ ਸ਼ਾਲਾ, 18 ਜੂਨ (ਅਸ਼ੋਕ ਸ਼ਰਮਾ)- ਪੰਜਾਬ ਸਰਕਾਰ ਵੱਲੋਂ ਰਾਤ ਸਮੇਂ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਕੂਲਾਂ, ਕਾਲਜਾਂ ਅਤੇ ਮੁੱਖ ਸੜਕਾਂ 'ਤੇ ਲਗਾਏ ਗਏ ਸਾਈਨ ਬੋਰਡਾਂ ਨੰੂ ਬਚਾਉਣ ਲਈ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਦੇ ਠੇਕੇਦਾਰਾਂ ਵੱਲੋਂ ਆਧੁਨਿਕ ...

ਪੂਰੀ ਖ਼ਬਰ »

ਬਾਬਾ ਗੁਰਪ੍ਰੀਤ ਸਿੰਘ ਬੇਦੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ

ਡੇਰਾ ਬਾਬਾ ਨਾਨਕ, 18 ਜੂਨ (ਵਿਜੇ ਕੁਮਾਰ ਸ਼ਰਮਾ, ਹੀਰਾ ਸਿੰਘ ਮਾਂਗਟ)- ਬਾਬਾ ਅਵਤਾਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਦੇ ਵੱਡੇ ਭਰਾ ਤੇ ਸੱਚਖੰਡ ਵਾਸੀ ਬਾਬਾ ਅਨੂਪ ਸਿੰਘ ਬੇਦੀ ਦੇ ਵੱਡੇ ਸਪੱੁਤਰ ਬਾਬਾ ਗੁਰਪ੍ਰੀਤ ਸਿੰਘ ਬੇਦੀ, ਜੋ ਬੀਤੇ ਦਿਨੀਂ ਸਦੀਵੀ ...

ਪੂਰੀ ਖ਼ਬਰ »

ਲੰਗਾਹ ਅਤੇ ਕਾਹਲੋਂ ਨੇ ਬਾਬਾ ਅਵਤਾਰ ਸਿੰਘ ਬੇਦੀ ਨਾਲ ਦੱੁਖ ਸਾਂਝਾ ਕੀਤਾ

ਡੇਰਾ ਬਾਬਾ ਨਾਨਕ, 18 ਜੂਨ (ਵਿਜੇ ਕੁਮਾਰ ਸ਼ਰਮਾ)- ਬਾਬਾ ਗੁਰਪ੍ਰੀਤ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲੇ ਜੋ ਬੀਤੇ ਦਿਨੀਂ ਸਦੀਵੀ ਵਿਛੋੜੇ ਦੇ ਗਏ ਸਨ, ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਸਾਬਕਾ ਕੈਬਨਿਟ ਮੰਤਰੀ ਜਥੇ. ਸੱੁਚਾ ਸਿੰਘ ਲੰਗਾਹ ਅਤੇ ਸਾਬਕਾ ...

ਪੂਰੀ ਖ਼ਬਰ »

ਨੀਲਧਾਰੀ ਸੰਪਰਦਾਇ ਵੱਲੋਂ ਗੁਰਬਾਣੀ ਦਰਬਾਰ

ਨੌਸ਼ਹਿਰਾ ਮੱਝਾ ਸਿੰਘ, 18 ਜੂਨ (ਤਰਸੇਮ ਸਿੰਘ ਤਰਾਨਾ) -ਨੀਲਧਾਰੀ ਸੰਪਰਦਾਇ ਨੌਸ਼ਹਿਰਾ ਮੱਝਾ ਸਿੰਘ ਦੇ ਮੁਖੀ ਸੰਤ ਹਰਿ ਜੀ ਨਮਿਤ ਸਾਲਾਨਾ ਗੁਰਬਾਣੀ-ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਦੇ ਆਰੰਭ ਵਿਚ ਗੁਰਦੁਆਰਾ ਭੋਰਾ ਸਾਹਿਬ ਵਿਖੇ ਰੱਖੇ ਗਏ ਸ੍ਰੀ ਸਹਿਜ ਪਾਠ ਦਾ ...

ਪੂਰੀ ਖ਼ਬਰ »

ਪੀਰ ਬਾਬਾ ਹਾਜੀ ਹੁਸੈਨ ਦੀ ਦਰਗਾਹ ਕੋਟ ਮੀਆਂ ਦਾ ਸਾਲਾਨਾ ਮੇਲਾ ਸਮਾਪਤ

ਵਡਾਲਾ ਬਾਂਗਰ, 18 ਜੂਨ (ਭੁੰਬਲੀ)- ਪਿੰਡ ਕੋਟ ਮੀਆਂ ਸਾਹਿਬ ਵਿਖੇ ਗਰਾਮ ਪੰਚਾਇਤ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਪੀਰ ਬਾਬਾ ਹਾਜੀ ਹੁਸੈਨ ਦੀ ਦਰਗਾਹ 'ਤੇ ਸਾਲਾਨਾ ਮੇਲਾ ਧੂਮ-ਧਾਮ ਨਾਲ ਸੰਪੰਨ ਹੋ ਗਿਆ | ਇਸ ਮੌਕੇ ਕਰਵਾਏ ਗਏ ਵਾਲੀਬਾਲ ...

ਪੂਰੀ ਖ਼ਬਰ »

ਸਰਕਾਰ ਦੀ ਅਣਦੇਖੀ ਕਰਕੇ ਸੰਸਾਰ ਪ੍ਰਸਿੱਧ ਵੂਲਨ ਮਿੱਲ ਆਖ਼ਰੀ ਸਾਹਾਂ 'ਤੇ

ਧਾਰੀਵਾਲ, 18 ਜੂਨ (ਸਵਰਨ ਸਿੰਘ)- ਭਾਰਤ ਅੰਦਰ ਅੰਗਰੇਜ਼ ਸਰਕਾਰ ਨੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਵਿਚ ਸਥਾਪਿਤ 'ਦੀ ਨਿਊ ਇਜਰਟਨ ਵੂਲਨ ਮਿੱਲਜ਼' ਜੋ ਕਿ ਸਾਲ 1880 'ਚ ਬਿ੍ਟਿਸ਼ ਇੰਡੀਆ ਕਾਰਪੋਰੇਸ਼ਨ ਦੁਆਰਾ ਸਥਾਪਿਤ ਕੀਤੀ ਗਈ ਸੀ | ਅੰਗਰੇਜ਼ਾਂ ...

ਪੂਰੀ ਖ਼ਬਰ »

ਕੈਪਟਨ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਲਈ ਯਤਨਸ਼ੀਲ-ਗ਼ਰੀਬ

ਡੇਰਾ ਬਾਬਾ ਨਾਨਕ, 18 ਜੂਨ (ਵਿਜੇ ਕੁਮਾਰ ਸ਼ਰਮਾ)- ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 10 ਸਾਲ ਨਾ ਕੇਵਲ ਕਿਸਾਨਾਂ ਦੀ ਲੱੁਟ ਕੀਤੀ, ਸਗੋਂ ਕਾਂਗਰਸੀ ਵਰਕਰਾਂ 'ਤੇ ਝੂਠੇ ਪਰਚੇ ਵੀ ਦਰਜ ਕਰਵਾਏ, ਜਦ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੂੰ ਸੱਤਾ 'ਚ ਆਏ ...

ਪੂਰੀ ਖ਼ਬਰ »

ਡੇਰਿਆਂ ਨੂੰ ਜਾਣ ਵਾਲੇ ਕੱਚੇ ਰਸਤੇ ਪੱਕੇ ਹੋਣਗੇ-ਲਾਡੀ

ਸ੍ਰੀ ਹਰਗੋਬਿੰਦਪੁਰ, 18 ਜੂਨ (ਕੰਵਲਜੀਤ ਸਿੰਘ ਚੀਮਾ)-ਹਲਕਾ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਵੱਲੋਂ ਪਿੰਡ ਚੀਮਾ ਖੁੱਡੀ ਵਿਚ ਸਾਬਕਾ ਸਰਪੰਚ ਜੁਗਰਾਜ ਸਿੰਘ ਜੁੱਗੇ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਨਾਲ ਭਰਵੀਂ ਮੀਟਿੰਗ ਕੀਤੀ | ਸ: ਲਾਡੀ ਨੇ ਪਿੰਡ ਵਾਸੀਆਂ ਵੱਲੋਂ ...

ਪੂਰੀ ਖ਼ਬਰ »

ਪਾਹੜਾ ਨੇ ਪੰਜਾਬ ਉਸਾਰੀ ਵੈੱਲਫੇਅਰ ਬੋਰਡ ਵੱਲੋਂ ਉਸਾਰੀ ਮਜ਼ਦੂਰਾਂ ਨੂੰ ਸਾਈਕਲ ਵੰਡੇ

ਵਰਸੋਲਾ, 18 ਜੂਨ (ਵਰਿੰਦਰ ਸਹੋਤਾ) - ਹਲਕਾ ਗੁਰਦਾਸਪੁਰ ਦੇ ਵਿਧਾਇਕ ਸ. ਬਰਿੰਦਰਮੀਤ ਸਿੰਘ ਪਾਹੜਾ ਨੇ ਪੰਜਾਬ ਉਸਾਰੀ ਵੈੱਲਫੇਅਰ ਬੋਰਡ ਵੱਲੋਂ ਪਿੰਡ ਵਰਿ੍ਹਆ ਵਿਖੇ ਮਜ਼ਦੂਰਾਂ ਨੂੰ ਸਾਈਕਲ ਵੰਡੇ | ਇਸ ਮੌਕੇ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਇਸ ਬੋਰਡ ਵੱਲੋਂ ...

ਪੂਰੀ ਖ਼ਬਰ »

ਸਮੱਸਿਆਵਾਂ ਨੂੰ ਲੈ ਕੇ ਸਾਂਸੀ ਸਮਾਜ ਦੀ ਮੀਟਿੰਗ

ਧਾਰੀਵਾਲ, 18 ਜੂਨ (ਸਵਰਨ ਸਿੰਘ)- ਇਥੋਂ ਨਜ਼ਦੀਕ ਪਿੰਡ ਆਲੋਵਾਲ ਵਿਖੇ ਸਾਂਸੀ ਸਮਾਜ ਦੀ ਇਕ ਮੀਟਿੰਗ ਹੋਈ, ਜਿਸ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ.ਸੀ. ਵਿੰਗ ਕਨਵੀਨਰ ਗੁਰਕੀਰਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਇੰਪਲਾਈਜ਼ ਫੈਡਰੇਸ਼ਨ ਦੇ ਆਗੂਆਂ ਵੱਲੋਂ ਵਧੀਕ ਨਿਗਰਾਨ ਇੰਜੀਨੀਅਰ ਨਾਲ ਮੀਟਿੰਗ

ਗੁਰਦਾਸਪੁਰ, 18 ਜੂਨ (ਆਰਿਫ਼)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਪੀ. ਐਾਡ ਐਮ. ਮੰਡਲ ਗੁਰਦਾਸਪੁਰ ਅਧੀਨ ਪੈਂਦੇ 66 ਕੇ.ਵੀ. ਸਬ ਸਟੇਸ਼ਨ ਤੇ ਬਿਜਲੀ ਮੁਲਾਜ਼ਮਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਵਧੀਕ ਨਿਗਰਾਨ ਇੰਜੀਨੀਅਰ ਪੀ. ਅਤੇ ਐਮ ਮੰਡਲ ...

ਪੂਰੀ ਖ਼ਬਰ »

ਫ਼ਿਰਨੀ ਨੂੰ ਪੱਕਾ ਕਰਨ ਤੋਂ ਪਹਿਲਾਂ ਨਿਸ਼ਾਨਦੇਹੀ ਕਰਵਾਉਣ ਦੀ ਮੰਗ

ਵਰਸੋਲਾ, 18 ਜੂਨ (ਵਰਿੰਦਰ ਸਹੋਤਾ)-ਪਿੰਡ ਮਿਆਣੀ ਝਮੇਲਾ ਦੀ ਇਕ ਔਰਤ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਲਿਖਤੀ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਪਿੰਡ ਵਿਖੇ ਸਥਿਤ ਇਕ ਫ਼ਿਰਨੀ ਨੂੰ ਪੱਕਾ ਕਰਵਾਉਣ ਤੋਂ ਪਹਿਲਾਂ ਉਸ ਦੀ ਨਿਸ਼ਾਨਦੇਹੀ ਕਰਵਾਈ ਜਾਵੇ | ਇਸ ਪੱਤਰ ਦੇ ...

ਪੂਰੀ ਖ਼ਬਰ »

ਇਲੈਕਟ੍ਰੋਨਿਕ ਸ਼ੋਅਰੂਮ 'ਚ ਚੋਰੀ

ਨਰੋਟ ਜੈਮਲ ਸਿੰਘ, 18 ਜੂਨ (ਗੁਰਮੀਤ ਸਿੰਘ) - ਸਰਹੱਦੀ ਇਲਾਕਾ ਨਰੋਟ ਜੈਮਲ ਸਿੰਘ ਦੇ ਅੱਡਾ ਫ਼ਤਿਹਪੁਰ ਵਿਖੇ ਤਲੂਰ ਰੋਡ 'ਤੇ ਡੋਗਰਾ ਇੰਟਰਪ੍ਰਾਈਜ਼ਜ਼ ਨਾਮੀ ਇਲੈਕਟ੍ਰੋਨਿਕਸ ਸ਼ੋਅਰੂਮ 'ਚ ਬੀਤੀ ਰਾਤ ਚੋਰੀ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਰੇਲਗੱਡੀ ਦਾ ਪਠਾਨਕੋਟ ਠਹਿਰਾਓ ਨਾ ਹੋਣ ਕਾਰਨ ਲੋਕਾਂ 'ਚ ਭਾਰੀ ਰੋਸ

ਪਠਾਨਕੋਟ, 18 ਜੂਨ (ਆਰ. ਸਿੰਘ)- ਪ੍ਰਸਿੱਧ ਤੀਰਥ ਸਥਾਨ ਤਿਰੂਪਤੀ ਬਾਲਾਜੀ ਦੇ ਲਈ ਰੇਲਵੇ ਵਿਭਾਗ ਵੱਲੋਂ 30 ਜੂਨ ਤੋਂ ਜੰਮੂ ਤਵੀ ਤੋਂ ਤਿਰੂਪਤੀ ਲਈ ਜੋ ਨਵੀਂ ਰੇਲਗੱਡੀ ਹਮਸਫ਼ਰ ਚਲਾਈ ਜਾ ਰਹੀ ਹੈ, ਉਸ ਦਾ ਪਠਾਨਕੋਟ ਸਟੇਸ਼ਨ 'ਤੇ ਨਾ ਰੁਕਣ ਕਾਰਨ ਲੋਕਾਂ ਵਿਚ ਭਾਰੀ ...

ਪੂਰੀ ਖ਼ਬਰ »

ਆਲ ਇੰਡੀਆ ਕਿਸਾਨ ਸਭਾ 20 ਤੇ 23 ਨੰੂ ਦੇਵੇਗੀ ਧਰਨਾ

ਪਠਾਨਕੋਟ, 18 ਜੂਨ (ਚੌਹਾਨ)- ਆਲ ਇੰਡੀਆ ਕਿਸਾਨ ਸਭਾ ਦੀ ਮੀਟਿੰਗ ਕਾਮਰੇਡ ਕਿਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਸ਼ਾਮਿਲ ਹੋਏ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਨੰੂ ਮਨਵਾਉਣ ਲਈ ਤਹਿਸੀਲ ਅਤੇ ...

ਪੂਰੀ ਖ਼ਬਰ »

ਬਿਮਾਰੀਆਂ ਨੰੂ ਸੱਦਾ ਦੇ ਰਿਹਾ ਸਰਨਾ ਪਿੰਡ ਦਾ ਛੱਪੜ ਤੇ ਕੂੜੇ ਦੇ ਢੇਰ

ਸਰਨਾ, 18 ਜੂਨ (ਬਲਵੀਰ ਰਾਜ)- ਸਰਕਾਰ ਵੱਲੋਂ ਵੱਖ-ਵੱਖ ਪਿੰਡਾਂ ਨੰੂ ਸਾਫ਼ ਸੁਥਰਾ ਰੱਖਣ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ | ਸਰਨਾ ਪਿੰਡ ਜੋ ਕਿ ਹੁਣ ਪਿੰਡ ਨਹੀਂ ਸਗੋਂ ਸ਼ਹਿਰੀ ਖੇਤਰ ਵਿਚ ਸ਼ਾਮਿਲ ਹੋ ਚੁੱਕਾ ਹੈ ਅਤੇ ਨਗਰ ਨਿਗਮ ਪਠਾਨਕੋਟ ਦਾ ਹਿੱਸਾ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਪਤੀ ਪਤਨੀ ਦੀ ਮੌਤ, ਬੱਚੀ ਜ਼ਖ਼ਮੀ

ਪਠਾਨਕੋਟ, 18 ਜੂਨ (ਚੌਹਾਨ)- ਡਮਟਾਲ ਹਾਈਵੇ ਪਠਾਨਕੋਟ-ਜਲੰਧਰ ਰੋਡ 'ਤੇ ਹਿੱਲ ਟਾਪ ਮੰਦਿਰ ਕੋਲ ਸਕੂਟੀ ਹਾਦਸਾਗ੍ਰਸਤ ਹੋ ਜਾਣ ਕਾਰਨ ਸਕੂਟੀ ਸਵਾਰ ਪਤੀ-ਪਤਨੀ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਦੀਪ ਸ਼ਰਮਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਗੁਰਮਤਿ ਸਮਾਗਮ

ਪਠਾਨਕੋਟ, 18 ਜੂਨ (ਆਰ. ਸਿੰਘ)- ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਦੂਰ ਰੱਖਣ ਤੇ ਗੁਰਮਤਿ ਵਿਚਾਰਾਂ ਦਾ ਧਾਰਨੀ ਬਣਾਉਣ ਲਈ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਨਗਰ ਪਠਾਨਕੋਟ ਵਿਖੇ ਸੰਸਥਾ ...

ਪੂਰੀ ਖ਼ਬਰ »

ਇੰਪਲਾਈਜ਼ ਫੈਡਰੇਸ਼ਨ ਦੇ ਆਗੂਆਂ ਵੱਲੋਂ ਵਧੀਕ ਨਿਗਰਾਨ ਇੰਜੀਨੀਅਰ ਨਾਲ ਮੀਟਿੰਗ

ਗੁਰਦਾਸਪੁਰ, 18 ਜੂਨ (ਆਰਿਫ਼)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਪੀ. ਐਾਡ ਐਮ. ਮੰਡਲ ਗੁਰਦਾਸਪੁਰ ਅਧੀਨ ਪੈਂਦੇ 66 ਕੇ.ਵੀ. ਸਬ ਸਟੇਸ਼ਨ ਤੇ ਬਿਜਲੀ ਮੁਲਾਜ਼ਮਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਵਧੀਕ ਨਿਗਰਾਨ ਇੰਜੀਨੀਅਰ ਪੀ. ਅਤੇ ਐਮ ਮੰਡਲ ...

ਪੂਰੀ ਖ਼ਬਰ »

ਗਰੋਥ ਸੈਂਟਰ ਦੇ ਪਾਰਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ

ਪਠਾਨਕੋਟ, 18 ਜੂਨ (ਆਸ਼ੀਸ਼ ਸ਼ਰਮਾ)-ਪਠਾਨਕੋਟ ਦੇ ਇੰਡਸਟਰੀਅਲ ਗਰੋਥ ਸੈਂਟਰ ਰਾਣੀਪੁਰ ਵਿਖੇ ਬਣੇ ਪਾਰਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੋ ਗਈ ਹੈ | ਤਕਰੀਬਨ ਤਿੰਨ-ਚਾਰ ਸਾਲ ਪਹਿਲਾਂ ਇੱਥੇ ਰਹਿੰਦੇ ਲੋਕਾਂ ਦੀ ਸਹੂਲਤ ਅਤੇ ਰਿਹਾਇਸ਼ੀ ਲੋਕਾਂ ਦੇ ਘਰਾਂ ਦੀ ਸੁੰਦਰਤਾ ...

ਪੂਰੀ ਖ਼ਬਰ »

ਪੀਰ ਬਾਬਾ ਹਾਜੀ ਹੁਸੈਨ ਦੀ ਦਰਗਾਹ ਕੋਟ ਮੀਆਂ ਦਾ ਸਾਲਾਨਾ ਮੇਲਾ ਸਮਾਪਤ

ਵਡਾਲਾ ਬਾਂਗਰ, 18 ਜੂਨ (ਭੁੰਬਲੀ)- ਪਿੰਡ ਕੋਟ ਮੀਆਂ ਸਾਹਿਬ ਵਿਖੇ ਗਰਾਮ ਪੰਚਾਇਤ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਪੀਰ ਬਾਬਾ ਹਾਜੀ ਹੁਸੈਨ ਦੀ ਦਰਗਾਹ 'ਤੇ ਸਾਲਾਨਾ ਮੇਲਾ ਧੂਮ-ਧਾਮ ਨਾਲ ਸੰਪੰਨ ਹੋ ਗਿਆ | ਇਸ ਮੌਕੇ ਕਰਵਾਏ ਗਏ ਵਾਲੀਬਾਲ ...

ਪੂਰੀ ਖ਼ਬਰ »

ਸਰਕਾਰ ਦੀ ਅਣਦੇਖੀ ਕਰਕੇ ਸੰਸਾਰ ਪ੍ਰਸਿੱਧ ਵੂਲਨ ਮਿੱਲ ਆਖ਼ਰੀ ਸਾਹਾਂ 'ਤੇ

ਧਾਰੀਵਾਲ, 18 ਜੂਨ (ਸਵਰਨ ਸਿੰਘ)- ਭਾਰਤ ਅੰਦਰ ਅੰਗਰੇਜ਼ ਸਰਕਾਰ ਨੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਵਿਚ ਸਥਾਪਿਤ 'ਦੀ ਨਿਊ ਇਜਰਟਨ ਵੂਲਨ ਮਿੱਲਜ਼' ਜੋ ਕਿ ਸਾਲ 1880 'ਚ ਬਿ੍ਟਿਸ਼ ਇੰਡੀਆ ਕਾਰਪੋਰੇਸ਼ਨ ਦੁਆਰਾ ਸਥਾਪਿਤ ਕੀਤੀ ਗਈ ਸੀ | ਅੰਗਰੇਜ਼ਾਂ ...

ਪੂਰੀ ਖ਼ਬਰ »

ਕੈਪਟਨ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਲਈ ਯਤਨਸ਼ੀਲ-ਗ਼ਰੀਬ

ਡੇਰਾ ਬਾਬਾ ਨਾਨਕ, 18 ਜੂਨ (ਵਿਜੇ ਕੁਮਾਰ ਸ਼ਰਮਾ)- ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 10 ਸਾਲ ਨਾ ਕੇਵਲ ਕਿਸਾਨਾਂ ਦੀ ਲੱੁਟ ਕੀਤੀ, ਸਗੋਂ ਕਾਂਗਰਸੀ ਵਰਕਰਾਂ 'ਤੇ ਝੂਠੇ ਪਰਚੇ ਵੀ ਦਰਜ ਕਰਵਾਏ, ਜਦ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੂੰ ਸੱਤਾ 'ਚ ਆਏ ...

ਪੂਰੀ ਖ਼ਬਰ »

ਜ਼ਰੂਰਤਮੰਦਾਂ ਮਰੀਜ਼ਾਂ ਦੀ ਡਾਇਲਸਿਸ ਲਈ ਸਹਾਇਤਾ ਰਾਸ਼ੀ ਭੇਟ

ਪਠਾਨਕੋਟ, 18 ਜੂਨ (ਆਰ. ਸਿੰਘ)- ਇੰਨਰਵੀਲ੍ਹ ਕਲੱਬ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਐਸ.ਐਮ.ਓ. ਡਾ: ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ, ਜਿਸ 'ਚ ਕਲੱਬ ਪ੍ਰਧਾਨ ਕਿ੍ਸ਼ਮਾ ਅਗਰਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋ ਕੇ ਡਾ: ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਸਮੇਤ 1 ਕਾਬੂ

ਪਠਾਨਕੋਟ, 18 ਜੂਨ (ਆਰ. ਸਿੰਘ)-ਪੁਲਿਸ ਵੱਲੋਂ ਚੱਕੀ ਪੁਲ ਦੇ ਨਜ਼ਦੀਕ ਲਗਾਏ ਗਏ ਇਕ ਨਾਕੇ ਦੌਰਾਨ ਇਕ ਵਿਅਕਤੀ ਕੋਲੋਂ 300 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਭਾਰਤ ਭੂਸ਼ਨ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਹਿਚਾਣ ਰਾਕੇਸ਼ ਕੁਮਾਰ ...

ਪੂਰੀ ਖ਼ਬਰ »

ਟਰੈਫ਼ਿਕ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ

ਪਠਾਨਕੋਟ, 18 ਜੂਨ (ਚੌਹਾਨ)- ਲਾਈਟਾਂ ਵਾਲੇ ਚੌਕ ਸਥਿਤ ਲੇਬਰ ਸ਼ੈੱਡ ਵਿਖੇ ਟਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਸੈੱਲ ਦੇ ਇੰਚਾਰਜ ਏ.ਐਸ.ਆਈ. ਦੇਵ ਰਾਜ ਵੱਲੋਂ ਲੇਬਰ ਸ਼ੈੱਡ ਵਿਖੇ ਮਜ਼ਦੂਰਾਂ ਨੰੂ ਟਰੈਫ਼ਿਕ ਨਿਯਮਾਂ ...

ਪੂਰੀ ਖ਼ਬਰ »

ਵਣ ਵਿਭਾਗ ਦੇ ਰੁੱਖਾਂ 'ਤੇ ਲਗਾਏ ਜਾ ਰਹੇ ਨੇ ਫਲੈਕਸ ਬੋਰਡ-ਵਿਭਾਗ ਖਾਮੋਸ਼

ਪਠਾਨਕੋਟ, 18 ਜੂਨ (ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਪਠਾਨਕੋਟ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਰੁੱਖਾਂ 'ਤੇ ਫਲੈਕਸ ਬੋਰਡ ਲਗਾਉਣ ਦਾ ਕੰਮ ਜ਼ੋਰਾਂ 'ਤੇ ਹੈ | ਕਈ ਸਕੂਲ, ਕਾਲਜ, ਪੈਲੇਸ ਵਾਲੇ ਅਤੇ ਰੈਸਟੋਂਰੈਂਟਾਂ ਵਾਲੇ ਆਪਣਾ ਨਾਂਅ ਪ੍ਰਸਿੱਧ ਕਰਨ ਲਈ ਕਈ ਤਰ੍ਹਾਂ ...

ਪੂਰੀ ਖ਼ਬਰ »

ਮਾਸਟਰ ਕਾਡਰ ਯੂਨੀਅਨ ਨੇ ਰੈਸਨੇਲਾਈਜੇਸ਼ਨ ਦਾ ਕੀਤਾ ਵਿਰੋਧ

ਪਠਾਨਕੋਟ, 18 ਜੂਨ (ਚੌਹਾਨ)-ਮਾਸਟਰ ਕਾਡਰ ਯੂਨੀਅਨ ਦੀ ਮੀਟਿੰਗ ਸ਼ੀਤਲਾ ਮਾਤਾ ਮੰਦਿਰ ਵਿਖੇ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਮੂਹ ਬੁਲਾਰਿਆਂ ਨੇ ਇੱਕਜੁੱਟ ਹੋ ਕੇ ਰੈਸ਼ਨੇਲਾਈਜੇਸ਼ਨ ਦਾ ਵਿਰੋਧ ਕੀਤਾ | ਇਸ ਮੌਕੇ ਰਮਨ ਕੁਮਾਰ ਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX