ਤਾਜਾ ਖ਼ਬਰਾਂ


ਆਸਾਮ 'ਚ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ
. . .  about 1 hour ago
ਗੁਹਾਟੀ, 22 ਜੂਨ - ਆਸਾਮ 'ਚ ਅੱਜ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪਾਈਪਾਂ ਰਾਹੀਂ ਸ਼ਹਿਰ ਦਾ ਪਾਣੀ ਬਾਹਰ ਕੱਢਿਆ...
ਹਾਕੀ ਵਿਸ਼ਵ ਲੀਗ : ਮਲੇਸ਼ੀਆ ਨੇ ਭਾਰਤ ਨੂੰ 3-2 ਨਾਲ ਹਰਾਇਆ
. . .  about 2 hours ago
ਲੰਡਨ, 22 ਜੂਨ - ਇੱਥੇ ਹੋ ਰਹੀ ਹਾਕੀ ਵਿਸ਼ਵ ਲੀਗ ਦੇ ਦੂਸਰੇ ਕੁਆਰਟਰ ਫਾਈਨਲ 'ਚ ਮਲੇਸ਼ੀਆ ਨੇ ਭਾਰਤ...
ਹਾਕੀ ਵਿਸ਼ਵ ਲੀਗ : ਕੁਆਟਰ ਫਾਈਨਲ 'ਚ ਮਲੇਸ਼ੀਆ 3-2 ਨਾਲ ਅੱਗੇ
. . .  about 2 hours ago
ਲੁਟੇਰਿਆਂ ਵਿਗਿਆਨੀ ਤੋ ਖੋਈ ਕਰੇਟਾ ਗੱਡੀ
. . .  about 2 hours ago
ਕਰਨਾਲ, 22 ਜੂਨ (ਗੁਰਮੀਤ ਸਿੰਘ ਸੱਗੂ)-ਸੈਕਟਰ 12 ਸਥਿਤ ਮਿੰਨੀ ਸਕੱਤਰੇਤ ਦੇ ਸਾਹਮਣੇ ਸੁਪਰ ਮਾਲ ਦੀ ਪਾਰਕਿੰਗ ਤੋ ਇਕ ਵਿਗਿਆਨੀ ਤੋ ਤਿਨ ਲੁਟੇਰੇ ਦਿਨ ਦਿਹਾੜੇ ਇਕ ਕਰੇਟਾ ਕਾਰ ਖੋਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਲੁਟੇਰਿਆਂ ਵੱਲੋਂ ਵਿਗਿਆਨੀ...
ਪਾਕਿਸਤਾਨ ਵੱਲੋਂ 4 ਭਾਰਤੀ ਕੈਦੀ ਰਿਹਾਅ
. . .  about 2 hours ago
ਅਟਾਰੀ, 22 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਰਕਾਰ ਵੱਲੋਂ ਇਸਲਾਮਾਬਾਦ ਹਾਈ ਕੋਰਟ ਦੇ ਹੁਕਮਾਂ 'ਤੇ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਬੰਦ 4 ਭਾਰਤੀ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ...
ਹਾਕੀ ਵਿਸ਼ਵ ਲੀਗ : ਭਾਰਤ-ਮਲੇਸ਼ੀਆ ਦੇ ਚੱਲ ਰਹੇ ਕੁਆਟਰ ਫਾਈਨਲ 'ਚ ਦੋਵੇਂ ਟੀਮਾਂ 2-2 ਨਾਲ ਬਰਾਬਰ
. . .  about 3 hours ago
ਅਫ਼ਗ਼ਾਨਿਸਤਾਨ ਤੇ ਆਇਰਲੈਂਡ ਆਈ.ਸੀ.ਸੀ.ਦੇ ਬਣੇ ਮੈਂਬਰ
. . .  about 3 hours ago
ਨਵੀਂ ਦਿੱਲੀ, 22 ਜੂਨ - ਆਈ.ਸੀ.ਸੀ.ਕੌਂਸਲ ਦੀ ਹੋਈ ਬੈਠਕ 'ਚ ਆਇਰਲੈਂਡ ਤੇ ਅਫ਼ਗ਼ਾਨਿਸਤਾਨ ਨੂੰ ਸਰਬਸੰਮਤੀ ਨਾਲ ਆਈ.ਸੀ.ਸੀ...
ਏ.ਡੀ.ਜੀ.ਪੀ. ਚੌਧਰੀ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
. . .  about 3 hours ago
ਤਾਰਾਗੜ੍ਹ, 22 ਜੂਨ (ਸੋਨੂੰ ਮਹਾਜਨ)-ਸੁਰੱਖਿਆ ਏਜੰਸੀਆਂ ਵੱਲੋਂ ਬਮਿਆਲ ਸੈਕਟਰ ਰਾਹੀਂ ਕੁੱਝ ਅੱਤਵਾਦੀਆਂ ਦੇ ਪੰਜਾਬ ਅੰਦਰ ਦਾਖ਼ਲ ਹੋਣ ਦੇ ਅਲਰਟ ਕਾਰਨ ਅੱਜ ਸਹਾਇਕ ਡੀ.ਜੀ.ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਪੁਲਿਸ ਅਧਿਕਾਰੀਆਂ ਨਾਲ...
ਕੁਲਭੂਸ਼ਣ ਨੇ ਫਾਂਸੀ ਦੀ ਸਜਾ ਵਿਰੁੱਧ ਰਹਿਮ ਦੀ ਅਪੀਲ ਕੀਤੀ- ਪਾਕਿਸਤਾਨ
. . .  about 3 hours ago
ਪਾਕਿਸਤਾਨ ਨੇ ਕੁਲਭੂਸ਼ਣ ਯਾਦਵ ਦੇ ਕਬੂਲਨਾਮੇ ਦਾ ਦੂਸਰਾ ਵੀਡੀਉ ਕੀਤਾ ਜਾਰੀ
. . .  about 4 hours ago
ਸੀ.ਬੀ.ਐੱਸ.ਈ. +2 ਆਨਲਾਈਨ ਰੀ ਚੈਕਿੰਗ ਅਰਜ਼ੀਆਂ ਲਈ ਮਿਤੀ 27 ਜੂਨ ਤੱਕ ਵਧਾਈ
. . .  about 4 hours ago
ਪਾਕਿਸਤਾਨੀ ਹਮਲੇ 'ਚ 2 ਭਾਰਤੀ ਜਵਾਨ ਸ਼ਹੀਦ
. . .  about 4 hours ago
ਰਾਸ਼ਟਰਪਤੀ ਚੋਣਾ ਸੰਬੰਧੀ ਨਿਤਿਸ਼ ਨਾਲ ਕਰਾਂਗਾ ਗੱਲਬਾਤ- ਲਾਲੂ
. . .  about 5 hours ago
ਰਾਸ਼ਟਰਪਤੀ ਚੋਣ : 27 ਜੂਨ ਨੂੰ ਕਾਗ਼ਜ਼ ਦਾਖਲ ਕਰੇਗੀ ਮੀਰਾ ਕੁਮਾਰ
. . .  about 5 hours ago
ਸ਼੍ਰੋਮਣੀ ਕਮੇਟੀ ਵਿਧਾਨ ਸਭਾ 'ਚ ਹੋਈ ਦਸਤਾਰ ਬੇਅਦਬੀ ਦਾ ਮੁੱਦਾ ਵਿਚਾਰੇਗੀ- ਬਡੂੰਗਰ
. . .  about 6 hours ago
ਮੀਰਾ ਕੁਮਾਰ ਹੋਵੇਗੀ ਵਿਰੋਧੀ ਧਿਰ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ
. . .  about 6 hours ago
ਆਸਟ੍ਰੇਲੀਆ ਓਪਨ: ਮਲੇਸ਼ੀਆ ਦੀ ਸੋਨੀਆ ਚੀਹ ਨੂੰ ਹਰਾ ਕੇ ਸਾਇਨਾ ਨੇਹਵਾਲ ਕੁਆਰਟਰ ਫਾਈਨਲ
. . .  about 6 hours ago
26 ਜੂਨ ਤੋਂ ਬਾਅਦ ਉੱਤਰ ਭਾਰਤ 'ਚ ਭਾਰੀ ਮੀਂਹ ਦੀ ਸੰਭਾਵਨਾ
. . .  about 6 hours ago
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਵਿਰੋਧੀ ਧਿਰ ਦੀ ਬੈਠਕ 'ਚ ਪਹੁੰਚੇ
. . .  about 7 hours ago
ਘੁਸਪੈਠ ਦੀ ਕੋਸ਼ਿਸ਼ ਨਾਕਾਮ, 2 ਅੱਤਵਾਦੀ ਢੇਰ
. . .  about 7 hours ago
ਪਾਕਿ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ
. . .  about 7 hours ago
ਸਾਬਕਾ ਮੁੱਖ ਮੰਤਰੀ ਜ਼ਖਮੀ ਹੋਏ ਆਪ ਵਿਧਾਇਕਾ ਨੂੰ ਹਸਪਤਾਲ 'ਚ ਗਏ ਮਿਲਣ
. . .  1 minute ago
ਇਸਲਾਮਿਕ ਸਟੇਟ ਨੇ ਇਤਿਹਾਸਕ ਮਸਜਿਦ ਨੂੰ ਉਡਾਇਆ
. . .  about 8 hours ago
ਅਫ਼ਗ਼ਾਨਿਸਤਾਨ 'ਚ ਆਤਮਘਾਤੀ ਹਮਲਾ, 24 ਮੌਤਾਂ
. . .  about 9 hours ago
ਵਿਸ਼ਵ ਹਾਕੀ ਲੀਗ ਸੈਮੀਫਾਈਨਲ 'ਚ ਅੱਜ ਭਾਰਤ ਤੇ ਮਲੇਸ਼ੀਆ ਦਾ ਹੋਵੇਗਾ ਮੁਕਾਬਲਾ
. . .  about 9 hours ago
ਪਾਕਿਸਤਾਨ ਹੀ ਚਲੇ ਜਾਣ ਉਨ੍ਹਾਂ ਲਈ ਜਸ਼ਨ ਮਨਾਉਣ ਵਾਲੇ - ਘੱਟ ਗਿਣਤੀ ਕਮਿਸ਼ਨਰ
. . .  about 10 hours ago
ਮੋਗਾ ਵਿਖੇ ਡਾਕਟਰ 'ਤੇ ਹਮਲਾ, ਕਾਰ ਖੋਹੀ, ਹਾਲਤ ਗੰਭੀਰ
. . .  about 10 hours ago
ਆਪ ਵਿਧਾਇਕਾ ਵੀ ਹੋਈ ਜ਼ਖਮੀ, ਹਸਪਤਾਲ ਲਿਜਾਇਆ ਗਿਆ
. . .  about 10 hours ago
ਸਪੀਕਰ ਨੇ ਅਕਾਲੀ ਦਲ ਤੇ ਭਾਜਪਾ ਮੈਂਬਰਾਂ ਨੂੰ ਵੀ ਸਦਨ ਤੋਂ ਬਾਹਰ ਨਿਕਲਣ ਦਾ ਦਿੱਤਾ ਹੁਕਮ
. . .  about 11 hours ago
ਵਿਧਾਨ ਸਭਾ ਹੰਗਾਮਾ : ਕਾਂਗਰਸ ਸਿੱਖ ਮਰਿਆਦਾ ਦਾ ਸਨਮਾਨ ਨਹੀਂ ਕਰਦੀ - ਸੁਖਬੀਰ ਬਾਦਲ
. . .  about 11 hours ago
ਵਿਧਾਨ ਸਭਾ 'ਚ ਹੰਗਾਮੇ ਦੌਰਾਨ ਆਪ ਵਿਧਾਇਕ ਦੀ ਉਤਰੀ ਦਸਤਾਰ
. . .  about 11 hours ago
ਪੰਜਾਬ ਵਿਧਾਨ ਸਭਾ ਵਿਚੋਂ ਸਾਰੇ ਆਪ ਵਿਧਾਇਕਾਂ ਨੂੰ ਜ਼ਬਰਦਸਤੀ ਕੱਢਿਆ ਬਾਹਰ
. . .  about 11 hours ago
ਅਟਲ ਬਿਹਾਰੀ ਵਾਜਪਾਈ ਨੂੰ ਮਿਲੇ ਰਾਮਨਾਥ ਕੋਵਿੰਦ
. . .  about 12 hours ago
ਕਸ਼ਮੀਰ 'ਚ ਬੀਤੇ 24 ਘੰਟਿਆਂ 'ਚ ਚਾਰ ਅਪਰੇਸ਼ਨ, ਪੰਜ ਅੱਤਵਾਦੀ ਹਲਾਕ
. . .  about 13 hours ago
ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਬੰਧੀ ਸੋਨੀਆ ਗਾਂਧੀ ਨੇ ਬੁਲਾਈ ਬੈਠਕ
. . .  about 13 hours ago
ਵਿਰਾਟ ਕੋਹਲੀ ਖੁਦ ਹੀ ਕੋਚ ਚੁਣ ਲੈਣ, ਬਾਕੀਆਂ ਦੀ ਕੀ ਲੋੜ - ਸੁਨੀਲ ਗਾਵਸਕਰ
. . .  about 14 hours ago
ਵਿਰੋਧੀ ਧਿਰ ਖੜਾ ਕਰੇਗਾ ਆਪਣਾ ਰਾਸ਼ਟਰਪਤੀ ਉਮੀਦਵਾਰ - ਸੀਤਾਰਾਮ ਯੇਚੁਰੀ
. . .  about 14 hours ago
ਅਰਸ਼ਦ ਵਾਰਸੀ ਦੇ ਘਰ ਚੱਲਿਆ ਬੁਲਡੋਜ਼ਰ
. . .  about 15 hours ago
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  about 15 hours ago
ਜ਼ਮੀਨੀ ਵਿਵਾਦ 'ਚ ਚਲੀ ਗੋਲੀ 'ਚ 6 ਜ਼ਖ਼ਮੀ
. . .  about 1 hour ago
ਹਿੰਦੂ ਅੱਤਵਾਦੀ ਨਹੀ ਹੋ ਸਕਦਾ - ਅਨਿਲ ਵਿਜ
. . .  1 day ago
ਯੋਗ ਸਿਰਫ਼ ਭਾਰਤ ਲਈ ਨਹੀ, ਪੂਰੀ ਦੁਨੀਆ ਲਈ ਹੈ - ਸੁਸ਼ਮਾ ਸਵਰਾਜ
. . .  1 day ago
ਰਾਸ਼ਟਰਪਤੀ ਚੋਣ 'ਤੇ ਵਿਰੋਧੀ ਧਿਰ ਦੀ ਮੀਟਿੰਗ 'ਚ ਸ਼ਾਮਲ ਨਹੀ ਹੋਵੇਗਾ ਜੇ.ਡੀ.ਯੂ - ਕੇ.ਸੀ.ਤਿਆਗੀ
. . .  1 day ago
ਤੇਜੱਸਵੀ ਯਾਦਵ ਨੂੰ ਬਰਖ਼ਾਸਤ ਕੀਤਾ ਜਾਵੇ - ਸੁਸ਼ੀਲ ਮੋਦੀ
. . .  1 day ago
ਨਵੇਂ ਕੋਚ ਦਾ ਕਾਰਜਕਾਲ 2019 ਦੇ ਵਿਸ਼ਵ ਕੱਪ ਤੱਕ ਹੋਵੇਗਾ - ਸੀ.ਕੇ ਖੰਨਾ
. . .  1 day ago
ਰਾਸ਼ਟਰਪਤੀ ਚੋਣ ਨੂੰ ਲੈ ਕੇ ਵਿਰੋਧੀ ਧਿਰ ਦੀ ਮੀਟਿੰਗ 'ਚ ਹਿੱਸਾ ਨਹੀ ਲਏਗੀ ਮਮਤਾ ਬੈਨਰਜੀ
. . .  1 day ago
ਦਿੱਲੀ ਤੇ ਐਨ.ਸੀ.ਆਰ 'ਚ 6-7 ਅੱਤਵਾਦੀਆਂ ਦੇ ਵੜਨ ਦੀ ਖ਼ਬਰ
. . .  1 day ago
ਝਾਰਖੰਡ : ਪੁਲਿਸ ਵੱਲੋਂ 2 ਆਈ.ਈ.ਡੀਜ਼ ਡੰਪ ਤੇ ਹਥਿਆਰ ਬਰਾਮਦ
. . .  1 day ago
ਟੀਮ ਇੰਡੀਆ ਨੂੰ ਸ੍ਰੀਲੰਕਾ ਦੌਰੇ ਤੋਂ ਪਹਿਲਾ ਮਿਲ ਜਾਵੇਗਾ ਨਵਾਂ ਕੋਚ
. . .  1 day ago
ਨਵੀਂ ਦਿੱਲੀ : ਆਮਦਨ ਕਰ ਵਿਭਾਗ ਦੇ ਦਫ਼ਤਰ ਤੋਂ ਬਾਹਰ ਆਈ ਮੀਸਾ ਭਾਰਤੀ
. . .  1 day ago
ਬੈਂਗਲੁਰੂ : 70 ਕਰੋੜ ਦੀ ਤੁਰਕੀ ਦੀ ਕਰੰਸੀ ਬਰਾਮਦ, 4 ਗ੍ਰਿਫ਼ਤਾਰ
. . .  1 day ago
ਸਰਕਾਰ ਵੱਲੋਂ ਬੈਂਕਾਂ ਤੇ ਡਾਕਖ਼ਾਨਿਆਂ ਨੂੰ ਆਰ.ਬੀ.ਆਈ ਤੋਂ 500-1000 ਦੇ ਪੁਰਾਣੇ ਨੋਟ ਬਦਲਣ ਦੀ ਇਜਾਜ਼ਤ
. . .  1 day ago
ਆਸ਼ੀਸ਼ ਖੇਤਾਨ ਕੇਜਰੀਵਾਲ ਦੇ ਸਲਾਹਕਾਰ ਨਿਯੁਕਤ
. . .  1 day ago
ਸਲੰਡਰ ਫਟਣ ਕਾਰਨ ਤਿੰਨ ਮੌਤਾਂ
. . .  1 day ago
ਮੋਦੀ ਨਾਲ ਯੋਗਾ ਕਰਨ ਮਗਰੋਂ ਲੋਕਾਂ ਨੇ ਭਾਰਤ ਦੀ ਪੇਸ਼ ਕੀਤੀ ਇਕ ਹੋਰ ਤਸਵੀਰ, ਲੁੱਟੇ ਮੈਟ, ਸਨੈਕਸ,ਪਾਣੀ ਪਿੱਛੇ ਲੜਾਈ, 60 ਬੱਚੇ ਵੀ ਬਿਮਾਰ
. . .  1 day ago
ਯੋਗਾ ਸਟੇਜ 'ਤੇ ਮੌਜੂਦ ਹੋਣ ਦੇ ਬਾਵਜੂਦ ਕਿਰਨ ਖੇਰ ਵਲੋਂ ਯੋਗਾ ਨਾ ਕਰਨਾ ਬਣਿਆ ਚਰਚਾ ਦਾ ਵਿਸ਼ਾ
. . .  1 day ago
ਜ਼ਹਿਰੀਲੀ ਦਵਾਈ ਪੀ ਕੇ ਕਿਸਾਨ ਨੇ ਕੀਤੀ ਆਤਮ ਹੱਤਿਆ
. . .  1 day ago
ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਅਸਫਲ ਹੋਈ ਦਿੱਲੀ ਸਰਕਾਰ ਤੇ ਐਮ.ਸੀ.ਡੀ. - ਹਾਈਕੋਰਟ
. . .  1 day ago
ਰਾਮਨਾਥ ਕੋਵਿੰਦ ਦਾ ਸਮਰਥਨ ਕਰੇਗੀ ਜੇ.ਡੀ.ਯੂ
. . .  1 day ago
ਫਾਈਨਲ ਤੋਂ ਪਹਿਲਾ ਕੋਹਲੀ ਨੇ ਕੁੰਬਲੇ ਨਾਲ ਕੀਤਾ ਝਗੜਾ - ਮੀਡੀਆ ਰਿਪੋਰਟਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਤਰਨਤਾਰਨ

ਸੀਮਿੰਟ ਦੀਆਂ ਬੋਰੀਆਂ 'ਤੇ ਜਾਅਲੀ ਮਾਅਰਕੇ ਲਗਾ ਕੇ ਵੇਚਣ ਜਾ ਰਹੇ ਤਿੰਨ ਕਾਬੂ

ਤਰਨ ਤਾਰਨ, 18 ਜੂਨ (ਹਰਿੰਦਰ ਸਿੰਘ)- ਸੀਮਿੰਟ ਦੀਆਂ ਬੋਰੀਆਂ ਉੱਪਰ ਵੱਖ-ਵੱਖ ਕੰਪਨੀਆਂ ਦੇ ਜਾਅਲੀ ਮਾਅਰਕੇ ਲਗਾ ਕੇ ਉਨ੍ਹਾਂ ਨੂੰ ਵੇਚਣ ਜਾ ਰਹੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧ ਵਿਚ ਪੁਲਿਸ ਨੇ ਇਕ ਟਰੱਕ ਤੇ ਉਸ ਵਿਚ ਲੱਦੀਆਂ ਵੱਖ-ਵੱਖ ਕੰਪਨੀਆਂ ਦੇ ਮਾਅਰਕੇ ਲੱਗੇ ਸਾਢੇ ਤਿੰਨ ਸੌ ਸੀਮਿੰਟ ਦੀਆਂ ਬੋਰੀਆਂ ਬਰਾਮਦ ਕਰ ਲਈਆਂ ਹਨ | ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਉਕਤ ਤਿੰਨਾਂ ਵਿਅਕਤੀਆਂ ਦੇ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਡੀ.ਐੱਸ.ਪੀ. ਗੋਇੰਦਵਾਲ ਸਾਹਿਬ ਸੱਤਪਾਲ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੇ ਏ.ਐੱਸ.ਆਈ. ਬਲਵਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਕੁਝ ਵਿਅਕਤੀ ਇਕ ਟਰੱਕ ਉੱਪਰ ਸੀਮਿੰਟ ਦੀਆਂ ਬੋਰੀਆਂ 'ਤੇ ਵੱਖ-ਵੱਖ ਕੰਪਨੀਆਂ ਦੇ ਜਾਅਲੀ ਮਾਅਰਕੇ ਲਗਾ ਕੇ ਦੁਕਾਨਦਾਰਾਂ ਨੂੰ ਵੇਚਣ ਆ ਰਹੇ ਹਨ, ਜਿਸ 'ਤੇ ਏ.ਐੱਸ.ਆਈ. ਬਲਵਿੰਦਰ ਸਿੰਘ ਤੇ ਪੁਲਿਸ ਪਾਰਟੀ ਨੇ ਪੁਲ ਡਰੇਨ ਕੰਗ ਵਿਖੇ ਨਾਕਾਬੰਦੀ ਕਰਕੇ ਉਥੋਂ ਦੀ ਲੰਘ ਰਹੇ ਇਕ ਟਰੱਕ ਨੰਬਰ ਪੀ.ਬੀ. 12 ਜੇ. 4635 ਨੂੰ ਰੋਕ ਕੇ ਟਰੱਕ ਸਵਾਰ ਤਿੰਨ ਆਦਮੀਆਂ ਕੋਲੋਂ ਟਰੱਕ ਦੇ ਕਾਗਜ਼ਾਤ ਪੁੱਛੇ ਤਾਂ ਉਹ ਟਰੱਕ ਦੇ ਕਾਗਜ਼ਾਤ ਪੇਸ਼ ਨਹੀਂ ਕਰ ਸਕੇ | ਪੁਲਿਸ ਪਾਰਟੀ ਨੇ ਟਰੱਕ ਵਿਚ ਲੱਦੀਆਂ ਵੱਖ-ਵੱਖ ਕੰਪਨੀਆਂ ਦੇ ਮਾਅਰਕੇ ਲੱਗੀਆਂ ਸੀਮਿੰਟ ਦੀਆਂ ਬੋਰੀਆਂ ਸਬੰਧੀ ਉਕਤ ਵਿਅਕਤੀਆਂ ਤੋਂ ਪੁੱਛਿਆ ਤਾਂ ਉਹ ਸੀਮਿੰਟ ਦੀ ਮਾਲਕੀ ਬਾਰੇ ਵੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ | ਪੁਲਿਸ ਪਾਰਟੀ ਨੇ ਤਿੰਨਾਂ ਵਿਅਕਤੀਆਂ ਨੂੰ ਥਾਣਾ ਸਦਰ ਵਿਖੇ ਲਿਆ ਕੇ ਪੁੱਛਗਿੱਛ ਕੀਤੀ ਤਾਂ ਟਰੱਕ ਦੇ ਡਰਾਈਵਰ ਹਰਬੰਸਦਾਸ ਨੇ ਦੱਸਿਆ ਕਿ ਇਹ ਸੀਮਿੰਟ ਜਿੰਦਲ ਸੀਮਿੰਟ ਕਾਰਪੋਰੇਸ਼ਨ ਸਿਖਾਂਵਾਲਾ ਕੋਟਕਪੁਰਾ ਜ਼ਿਲ੍ਹਾ ਫ਼ਰੀਦਕੋਟ ਤੋਂ ਲੈ ਕੇ ਆਏ ਸੀ ਤੇ ਇਹ ਸੀਮਿੰਟ ਨਿਸ਼ਾਨ ਸਿੰਘ ਵਾਸੀ ਐਮਾ ਮਲ੍ਹੀਆ ਨੂੰ ਦੇਣਾ ਸੀ | ਬਰਾਮਦ ਕੀਤੇ ਗਏ ਸੀਮਿੰਟ ਉੱਤਮ ਟੈੱਕ ਦੀਆਂ 100 ਬੋਰੀਆਂ, ਅੰਬੂਜਾ ਸੀਮਿੰਟ ਦੀਆਂ 150 ਬੋਰੀਆਂ ਤੇ ਪਾਕਿਸਤਾਨੀ ਸੀਮਿੰਟ ਦੀਆਂ 100 ਬੋਰੀਆਂ ਸਮੇਤ ਟਰੱਕ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਡੀ.ਐੱਸ.ਪੀ. ਨੇ ਇਹ ਵੀ ਦੱਸਿਆ ਕਿ ਡਰਾਈਵਰ ਤੋਂ ਇਲਾਵਾ ਟਰੱਕ ਵਿਚ ਸਵਾਰ ਜਗਰੂਪ ਸਿੰਘ ਪੁੱਤਰ ਜਰਨੈਲ ਸਿੰਘ ਤੇ ਰਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀਆਨ ਨੌਸ਼ਹਿਰਾ ਪੰਨੂੰਆਂ ਨੂੰ ਵੀ ਗਿ੍ਫ਼ਤਾਰ ਕਰਕੇ ਉਨ੍ਹਾਂ ਿਖ਼ਲਾਫ਼ ਕੇਸ ਦਰਜ ਕਰਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ |

ਖ਼ੇਤਾਂ 'ਚ ਰਹਿੰਦੇ ਕਿਸਾਨ ਪਰਿਵਾਰਾਂ ਵੱਲੋਂ ਟਰਾਂਸਫ਼ਾਰਮਰ ਘਰ ਨੇੜੇ ਲਗਾਉਣ ਦੀ ਮੰਗ

ਖਡੂਰ ਸਾਹਿਬ, 18 ਜੂਨ (ਅਮਰਪਾਲ ਸਿੰਘ)- ਪਿੰਡ ਘਸੀਟਪੁਰ ਦੇ ਬਾਹਰ ਖੇਤਾਂ ਵਿਚ ਬਣੇ ਘਰਾਂ ਵਿਚ ਰਹਿ ਰਹੇ ਕਿਸਾਨਾਂ ਕੁਲਦੀਪ ਸਿੰਘ, ਮਲਕੀਤ ਸਿੰਘ, ਲਖਬੀਰ ਸਿੰਘ, ਪਰਮਜੀਤ ਸਿੰਘ ਚਾਰ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਨੂੰ ਬਿਜਲੀ ਸਪਲਾਈ ਸ਼ੇਖਚੱਕ ਤੋਂ ਆ ...

ਪੂਰੀ ਖ਼ਬਰ »

ਟਰੱਕ ਡਰਾਈਵਰ ਦੀ ਪਤਨੀ ਨੂੰ ਅਗ਼ਵਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਹਰੀਕੇ ਪੱਤਣ, 18 ਜੂਨ (ਸੰਜੀਵ ਕੁੰਦਰਾ)- ਪਿੰਡ ਜੌਣੇਕੇ ਦੇ ਟਰੱਕ ਡਰਾਈਵਰ ਦੀ ਪਤਨੀ ਨੂੰ ਅਗ਼ਵਾ ਕਰਨ ਦੇ ਦੋਸ਼ ਹੇਠ ਹਰੀਕੇ ਪੁਲਿਸ ਨੇ ਇਕ ਵਿਅਕਤੀ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਜੌਣੇਕੇ ਨਿਵਾਸੀ ਦਲਜੀਤ ਸਿੰਘ ਪੁੱਤਰ ਜਸਵੰਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ...

ਪੂਰੀ ਖ਼ਬਰ »

ਦਵਾਈ ਲੈਣ ਗਈਆਂ ਲੜਕੀਆਂ ਦੀ ਸਕੂਟਰੀ ਚੋਰੀ

ਤਰਨ ਤਾਰਨ, 18 ਜੂਨ (ਹਰਿੰਦਰ ਸਿੰਘ)- ਸਕੂਟਰੀ 'ਤੇ ਆ ਰਹੀਆਂ ਦੋ ਲੜਕੀਆਂ ਦੇ ਡਿੱਗਣ ਤੋਂ ਬਾਅਦ ਲੱਗੀਆਂ ਸੱਟਾਂ ਦੀ ਦਵਾਈ ਲੈਣ ਗਈਆਂ ਦੋ ਲੜਕੀਆਂ ਦੀ ਦੁਕਾਨ ਦੇ ਬਾਹਰੋਂ ਸਕੂਟਰੀ ਚੋਰੀ ਹੋ ਗਈ | ਇਸ ਸਬੰਧ ਵਿਚ ਪੁਲਿਸ ਨੇ ਅਣਪਛਾਤੇ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰਕੇ ...

ਪੂਰੀ ਖ਼ਬਰ »

ਗੋਇੰਦਵਾਲ ਸਾਹਿਬ ਦੇ ਦੁਕਾਨਦਾਰਾਂ ਨੇ ਚੋਰੀਆਂ ਦੀਆਂ ਵਾਰਦਾਤਾਂ ਖਿਲਾਫ਼ ਲਗਾਇਆ ਧਰਨਾ

ਗੋਇੰਦਵਾਲ ਸਾਹਿਬ, 18 ਜੂਨ (ਵਰਿੰਦਰ ਸਿੰਘ ਰੰਧਾਵਾ)- ਬੀਤੀ ਰਾਤ ਕਸਬਾ ਗੋਇੰਦਵਾਲ ਸਾਹਿਬ ਵਿਖੇ ਅਣਪਛਾਤੇ ਚੋਰਾਂ ਵੱਲੋਂ ਦਲੇਰਾਨਾ ਕਾਰਵਾਈ ਕਰਦਿਆਂ ਹੋਇਆਂ ਮੁੱਖ ਬਾਜ਼ਾਰ 'ਚ ਤਿੰਨ ਮੋਬਾਈਲ ਦੀਆਂ ਦੁਕਾਨਾਂ ਦੇ ਤਾਲੇ੍ਹ ਤੋੜ੍ਹ ਕੇ ਕੀਮਤੀ ਸਾਮਾਨ ਚੋਰੀ ਕਰ ਲੈਣ ...

ਪੂਰੀ ਖ਼ਬਰ »

ਦੁਕਾਨਾਂ 'ਚ ਚੋਰੀ ਸਬੰਧੀ ਮਾਮਲੇ ਦਰਜ

ਗੋਇੰਦਵਾਲ ਸਾਹਿਬ, 18 ਜੂਨ (ਵਰਿੰਦਰ ਸਿੰਘ ਰੰਧਾਵਾ)- ਪੁਲਿਸ ਥਾਣਾ ਗੋਇੰਦਵਾਲ ਸਾਹਿਬ ਵੱਲੋਂ ਸਥਾਨਕ ਕਸਬੇ ਦੇ ਮੁੱਖ ਬਾਜ਼ਾਰ ਵਿਚ ਦੁਕਾਨਾਂ ਦੀਆਂ ਹੋਈਆ ਚੋਰੀਆ ਦੇ ਸਬੰਧ ਮਾਮਲੇ ਦਰਜ ਕੀਤੇ ਹਨ | ਥਾਣਾ ਮੁਖੀ ਸੁਖਇੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਤਿੰਨ ...

ਪੂਰੀ ਖ਼ਬਰ »

ਜਥੇ: ਮੁਖਤਾਰ ਸਿੰਘ ਦਰਾਜਕੇ ਦਾ ਦਿਹਾਂਤ

ਭਿੱਖੀਵਿੰਡ, 18 ਜੂਨ (ਰਾਮ ਧਵਨ)- ਅਕਾਲੀ ਆਗੂ ਤੇ ਸਾਬਕਾ ਸਰਪੰਚ ਗੁਰਸਾਹਿਬ ਸਿੰਘ ਦਰਾਜਕੇ ਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਦਿਲਬਾਗ ਸਿੰਘ ਦਰਾਜਕੇ ਦੇ ਪਿਤਾ ਟਕਸਾਲੀ ਅਕਾਲੀ ਆਗੂ ਜਥੇ: ਮੁਖਤਾਰ ਸਿੰਘ ਦਰਾਜਕੇ ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ...

ਪੂਰੀ ਖ਼ਬਰ »

ਵਿਧਾਇਕ ਡਾ: ਧਰਮਬੀਰ ਦੀ ਅਗਵਾਈ ਸਦਕਾ ਪਿੰਡਾਂ ਦਾ ਵਿਕਾਸ ਹੋਣਾ ਯਕੀਨੀ-ਰਾਣਾ, ਪੰਮਾ

ਝਬਾਲ, 18 ਜੂਨ (ਸਰਬਜੀਤ ਸਿੰਘ)- ਅਕਾਲੀ ਦਲ ਦੀ ਰਹਿ ਚੁੱਕੀ ਸਰਕਾਰ ਵੱਲੋਂ ਅਕਾਲੀ ਦਲ ਦਾ ਗੜ੍ਹ ਹੋਣ ਦੇ ਬਾਵਜੂਦ ਤਰਨ ਤਾਰਨ ਹਲਕੇ ਨੂੰ ਵਿਕਾਸ 'ਚ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕਰਨ ਕਰਕੇ ਇਹ ਹਲਕਾ ਵਿਕਾਸ 'ਚ ਪਿੱਛੇ ਰਹਿ ਚੁੱਕਾ ਸੀ ਤੇ ਹਲਕਾ ਵਾਸੀਆਂ ਨੂੰ ਸਹੂਲਤਾਂ ...

ਪੂਰੀ ਖ਼ਬਰ »

ਪੰਜਾਬ 'ਚ ਕਾਂਗਰਸ ਸਰਕਾਰ ਬਣਨ ਨਾਲ ਲੋਕ ਪੂਰੀ ਤਰ੍ਹਾਂ ਖ਼ੁਸ਼-ਮੋਨੂੰ ਚੀਮਾ, ਹੈਪੀ ਝਬਾਲ

ਝਬਾਲ, 18 ਜੂਨ (ਸਰਬਜੀਤ ਸਿੰਘ)- ਪਿਛਲੇ ਦਸ ਸਾਲਾਂ ਤੋਂ ਅਕਾਲੀ-ਭਾਜਪਾ ਗੱਠਜੋੜ ਦੀਆਂ ਧੱਕੇਸ਼ਾਹੀਆਂ ਤੇ ਗ਼ਲਤ ਨੀਤੀਆਂ ਤੋਂ ਤੰਗ ਆਏ ਪੰਜਾਬ ਵਾਸੀ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਨ ਨਾਲ ਪੂਰੀ ਤਰ੍ਹਾਂ ਖ਼ੁਸ਼ੀ ਹਨ | ਇਨ੍ਹਾਂ ...

ਪੂਰੀ ਖ਼ਬਰ »

ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਮੀਟਿੰਗ

ਤਰਨ ਤਾਰਨ, 18 ਜੂਨ (ਹਰਿੰਦਰ ਸਿੰਘ)- ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਬੁੰਗਾ ਰਾਮਗੜ੍ਹੀਆ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਸਾਂਝੀਆਂ ਮੰਗਾਂ 'ਤੇ ਵਿਚਾਰ ਕਰਦਿਆਂ ਪੰਜਾਬ ...

ਪੂਰੀ ਖ਼ਬਰ »

ਹੈਰੋਇਨ, ਨਸ਼ੀਲੇ ਪਦਾਰਥਾਂ ਤੇ ਸ਼ਰਾਬ ਸਮੇਤ 5 ਕਾਬੂ

ਤਰਨ ਤਾਰਨ, 18 ਜੂਨ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਦੇ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਸਫ਼ਲਤਾ ਹਾਸਲ ਕਰਦਿਆਂ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਨਸ਼ੀਲੀਆਂ ਗੋਲੀਆਂ, ਨਸ਼ੀਲੇ ਟੀਕੇ, ਨਸ਼ੀਲੇ ਕੈਪਸੁਲ, ਹੈਰੋਇਨ ਤੇ ...

ਪੂਰੀ ਖ਼ਬਰ »

ਲੱਖਾਂ ਰੁਪਏ ਦੀ ਗ੍ਰਾਂਟ ਆਉਣ ਦੇ ਬਾਵਜੂਦ ਵੀ ਨਹੀਂ ਬਦਲੀ ਪਿੰਡ ਮੀਆਂਪੁਰ ਦੀ ਤਸਵੀਰ

ਝਬਾਲ, 18 ਜੂਨ (ਸੁਖਦੇਵ ਸਿੰਘ)- ਪਿੰਡ ਮੀਆਂਪੁਰ ਦੇ ਸਰਬਪੱਖੀ ਵਿਕਾਸ ਲਈ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਵੇਲੇ ਆਈ ਲੱਖਾਂ ਰੁਪਏ ਦੀ ਗ੍ਰਾਂਟ ਦੇ ਬਾਵਜੂਦ ਵੀ ਵਿਕਾਸ ਤੋਂ ਵਾਂਝਾ ਇਹ ਪਿੰਡ ਆਪਣੀ ਖ਼ਸਤਾ ਹਾਲਤ ਦੇਖ ਝੂਰ ਰਿਹਾ ਹੈ | ਗਲੀਆਂ ਵਿਚ ਖੜ੍ਹੇ ਪਾਣੀ ਨੂੰ ਦੇਖ ...

ਪੂਰੀ ਖ਼ਬਰ »

ਵਿਧਾਇਕ ਗਿੱਲ ਨੇ ਰੈਸਟ ਹਾਊਸ 'ਚ ਸੁਣਨੀਆਂ ਸ਼ੁਰੂ ਕੀਤੀਆਂ ਲੋਕਾਂ ਦੀਆਂ ਮੁਸ਼ਕਲਾਂ

ਪੱਟੀ, 18 ਜੂਨ (ਅਵਤਾਰ ਸਿੰਘ)- ਪਿਛਲੇ ਲੰਬੇ ਸਮੇਂ ਤੋਂ ਖੰਡਰ ਦਾ ਰੂਪ ਧਾਰਨ ਚੁੱਕੀ ਰੈਸਟ ਹਾਊਸ ਦੀ ਇਮਾਰਤ ਦੀ ਮੁਰੰਮਤ ਕਰਵਾ ਕੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਹਲਕੇ ਦੇ ਵਾਸੀਆਂ ਦੀਆਂ ਦੁੱਖ-ਤਕਲੀਫ਼ਾਂ ਰੈਸਟ ਹਾਊਸ 'ਚ ਬੈਠ ਕੇ ਸੁਣਨੀਆਂ ਸ਼ੁਰੂ ਕਰ ...

ਪੂਰੀ ਖ਼ਬਰ »

ਮੰਡ ਨੂੰ ਬਚਾਉਣ ਲਈ ਜਲ ਬੱਸ ਬੰਦ ਕੀਤੀ-ਵਿਧਾਇਕ ਸਿੱਕੀ

ਫਤਿਆਬਾਦ, 18 ਜੂਨ (ਹਰਵਿੰਦਰ ਸਿੰਘ ਧੂੰਦਾ)- ਹਰੀਕੇ ਹੈੱਡ 'ਤੇ ਪਹੁੰਚ ਕੇ ਪਾਣੀ ਵਾਲੀ ਬੱਸ ਦਾ ਜਾਇਜ਼ਾ ਲੈ ਕੇ ਉਸ ਨੂੰ ਪੱਕੇ ਤੌਰ 'ਤੇ ਬੰਦ ਕਰਵਾਉਣਾ ਸ਼ਲਾਘਾਯੋਗ ਕਦਮ ਹੈ, ਕਿਉਂਕਿ ਬੱਸ ਚਲਾਉਣ ਲਈ ਹਰੀਕੇ ਝੀਲ ਵਿਚ ਪਾਣੀ ਇਕੱਠਾ ਕਰਨਾ ਪੈਂਦਾ ਹੈ ਤੇ ਜਦੋਂ ਪਾਣੀ ...

ਪੂਰੀ ਖ਼ਬਰ »

ਹਰ ਪੰਚਾਇਤ ਲਗਾਵੇ ਇਕ-ਇਕ ਹਜ਼ਾਰ ਬੂਟਾ-ਯੋਧਬੀਰ ਸਿੰਘ

ਤਰਨ ਤਾਰਨ, 18 ਜੂਨ (ਹਰਿੰਦਰ ਸਿੰਘ)- ਪੰਚਾਇਤ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਵੱਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹੇ ਦੀਆਂ ਪੰਚਾਇਤਾਂ ਦੀ ਇਕ ਵਿਸ਼ਾਲ ਮੀਟਿੰਗ ਕੀਤੀ ਜਾ ਰਹੀ ਹੈ, ਤਾਂ ਜੋ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ...

ਪੂਰੀ ਖ਼ਬਰ »

ਵਿਧਾਇਕ ਸਿੱਕੀ ਨੂੰ ਮੰਤਰੀ ਬਣਾਇਆ ਜਾਵੇ-ਬਲਜੀਤ ਸਿੰਘ

ਤਰਨ ਤਾਰਨ, 18 ਜੂਨ (ਲਾਲੀ ਕੈਰੋਂ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਦੂਜੀ ਵਾਰੀ ਵਿਧਾਇਕ ਬਣਾਉਣ ਵਾਲੇ ਹਲਕੇ ਦੇ ਲੋਕ ਮੰਤਰੀ ਦੇ ਅਹੁਦੇ 'ਤੇ ਦੇਖਣ ਦੀ ਕਾਮਨਾ ਕਰ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਕੁੱਲ੍ਹਾ ਰੋਡ ਦੇ ਬੰਦ ਪਏ ਸੀਵਰੇਜ਼ ਦੀ ਸਫ਼ਾਈ ਦਾ ਕੰਮ ਸ਼ੁਰੂ

ਪੱਟੀ, 18 ਜੂਨ (ਅਵਤਾਰ ਸਿੰਘ ਖਹਿਰਾ)- ਸ਼ਹਿਰ ਪੱਟੀ ਦੀ ਵਾਰਡ ਨੰ: 16 ਕੁੱਲ੍ਹਾ ਰੋਡ 'ਤੇ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ਼ ਪਾਈਪਾਂ ਦੀ ਸਫ਼ਾਈ ਨਾ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ੍ਹ ਰਿਹਾ ਸੀ, ਪਰ ਅੱਜ ਇਸ ਵਾਰਡ ਦੇ ਨਿਵਾਸੀਆਂ ਨੂੰ ਉਸ ਵਕਤ ਰਾਹਤ ...

ਪੂਰੀ ਖ਼ਬਰ »

ਫੈੱਡਰੇਸ਼ਨ ਪ੍ਰਧਾਨ ਸੰਘਾ ਦੇ ਘਰ ਪੁੱਤਰ ਦੀ ਦਾਤ

ਤਰਨ ਤਾਰਨ, 18 ਜੂਨ (ਹਰਿੰਦਰ ਸਿੰਘ)- ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਕਸ਼ਮੀਰ ਸਿੰਘ ਸੰਘਾ ਦੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ | ਉਨ੍ਹਾਂ ਨੂੰ ਇਹ ਦਾਤ ਵਿਆਹ ਤੋਂ 6 ਸਾਲ ਬਾਅਦ ਪ੍ਰਾਪਤ ਹੋਈ ਹੈ | ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ...

ਪੂਰੀ ਖ਼ਬਰ »

ਵਿਧਾਇਕ ਅਗਨੀਹੋਤਰੀ ਵੱਲੋਂ ਹਲਕੇ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ-ਸੁਖਰਾਜ ਸਿੰਘ

ਝਬਾਲ, 18 ਜੂਨ (ਸਰਬਜੀਤ ਸਿੰਘ)- ਤਰਨ ਤਾਰਨ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਸਦਕਾ ਹਲਕਾ ਵਾਸੀ ਪੂਰੀ ਤਰ੍ਹਾਂ ਖ਼ੁਸ਼ ਹਨ, ਕਿਉਂਕਿ ਡਾ: ਧਰਮਬੀਰ ਦੀ ਅਗਵਾਈ 'ਚ ਜਿਥੇ ਹਲਕੇ ਦੇ ਵਿਕਾਸ ...

ਪੂਰੀ ਖ਼ਬਰ »

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਸਮਾਗਮ

ਤਰਨ ਤਾਰਨ, 18 ਜੂਨ (ਹਰਿੰਦਰ ਸਿੰਘ)- ਦਿਵਯ ਜਯੋਤੀ ਜਾਗਰਿਤੀ ਸੰਸਥਾਨ ਵੱਲੋਂ ਸ਼ਿਵ ਕਥਾ ਦੇ ਅਖ਼ੀਰਲੇ ਦਿਨ ਸਾਧਵੀ ਸੁਮੇਧਾ ਭਾਰਤੀ ਨੇ ਸ਼ਿਵ ਕਥਾ ਕੀਤੀ, ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਨੇ ਜੋਤੀ ਜਗਾ ਕੇ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਡਾ: ਧਰਮਬੀਰ ਦੀ ਅਗਵਾਈ 'ਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ-ਜਗਤਪੁਰਾ, ਢੰਡ

ਝਬਾਲ, 18 ਜੂਨ (ਸਰਬਜੀਤ ਸਿੰਘ)- ਤਰਨ ਤਾਰਨ ਹਲਕੇ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਚੁਣੇ ਗਏ ਡਾ: ਧਰਮਬੀਰ ਅਗਨੀਹੋਤਰੀ ਦੀ ਅਗਵਾਈ ਹੇਠ ਹਲਕੇ ਦੇ ਵਿਕਾਸ 'ਚ ਆਉਣ ਵਾਲੀ ਤੇਜ਼ੀ ਸਦਕਾ ਹਲਕੇ 'ਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ | ਇਹ ਵਿਚਾਰ ਬਲਾਕ ਪ੍ਰਧਾਨ ਗੁਰਪਾਲ ...

ਪੂਰੀ ਖ਼ਬਰ »

ਨਸ਼ਿਆਂ ਨੂੰ ਖ਼ਤਮ ਕਰਨ ਲਈ ਸਾਂਝੇ ਯਤਨਾਂ ਦੀ ਲੋੜ-ਰਮਨ, ਹਰੀਸ਼

ਝਬਾਲ, 18 ਜੂਨ (ਸਰਬਜੀਤ ਸਿੰਘ)- ਤਰਨ ਤਾਰਨ ਹਲਕੇ ਦੇ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਦੇ ਨਜ਼ਦੀਕੀ ਸਾਥੀ ਡੀਲਰ ਰਮਨ ਕੁਮਾਰ ਤੇ ਡਾ: ਹਰੀਸ਼ ਨੇ ਗੱਲਬਾਤ ਦੌਰਾਨ ਆਖਿਆ ਕਿ ਨਸ਼ਿਆਂ ਦੇ ਧੰਦੇ ਨੂੰ ਖ਼ਤਮ ਕਰਨ ਲਈ ਸਮੂਹ ਸਮਾਜ ਸੇਵੀ ਤੇ ਪੰਚਾਇਤਾਂ ਨੂੰ ਅੱਗੇ ਹੋ ਕੇ ...

ਪੂਰੀ ਖ਼ਬਰ »

ਕੂੜੇ ਕਰਕਟ ਤੇ ਗੰਦਗੀ ਤੋਂ ਪੱਟੀ ਵਾਸੀਆਂ ਨੂੰ ਨਿਜ਼ਾਤ ਦਿਵਾਉਣ ਲਈ ਸਿੱਧੂ ਨੂੰ ਦਿੱਤਾ ਮੰਗ-ਪੱਤਰ

ਪੱਟੀ, 18 ਜੂਨ (ਅਵਤਾਰ ਸਿੰਘ ਖਹਿਰਾ)- ਪੱਟੀ ਸ਼ਹਿਰ ਵਿਚ ਸਫ਼ਾਈ ਕਰਮਚਾਰੀਆਂ ਦੀ ਘਾਟ ਕਾਰਨ ਕੂੜੇ ਤੇ ਗੰਦਗੀ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜ਼ਾਤ ਦਿਵਾਉਣ ਦੇ ਮੰਤਵ ਨਾਲ ਭਗਤ ਊਧਮ ਕਰਤਾਰ ਸੁਭਾਸ਼ ਆਜ਼ਾਦ ਯੂਥ ਵੈੱਲਫੇਅਰ ਐਸੋਸੀਏਸ਼ਨ ਵੱਲੋਂ ...

ਪੂਰੀ ਖ਼ਬਰ »

ਪੰਜਾਬ ਯੂਥ ਸਪੋਰਟਸ ਕਲੱਬ ਦਾ ਜਰਨਲ ਸਕੱਤਰ ਬਣਨ 'ਤੇ ਸੁਖਰਾਜ ਸਿੰਘ ਗੰਡੀਵਿੰਡ ਦਾ ਸਨਮਾਨ

ਝਬਾਲ, 18 ਜੂਨ (ਸਰਬਜੀਤ ਸਿੰਘ)- ਪੰਜਾਬ ਯੂਥ ਸਪੋਰਟਸ ਕਲੱਬ ਦੇ ਜਰਨਲ ਸਕੱਤਰ ਬਣੇ ਨੌਜਵਾਨ ਕਾਂਗਰਸੀ ਆਗੂ ਸੁਖਰਾਜ ਸਿੰਘ ਕਾਲਾ ਗੰਡੀਵਿੰਡ ਦੀ ਨਿਯੁਕਤੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਪ੍ਰਧਾਨ ਗੁਰਵਿੰਦਰ ਸਿੰਘ ਝਬਾਲ ਨੇ ਸੁਖਰਾਜ ਸਿੰਘ ਗੰਡੀਵਿੰਡ ਨੂੰ ਸਨਮਾਨਿਤ ...

ਪੂਰੀ ਖ਼ਬਰ »

ਵਿਧਾਇਕ ਭੁੱਲਰ ਵੱਲੋਂ ਸਹਿਕਾਰੀ ਸਭਾ ਦੇ ਦਫ਼ਤਰ ਦਾ ਉਦਘਾਟਨ

ਸੁਰ ਸਿੰਘ, 18 ਜੂਨ (ਧਰਮਜੀਤ ਸਿੰਘ)- ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਵੱਲੋਂ ਆਸਾਨ ਕਿਰਾਏ 'ਤੇ ਉਪਲੱਬਧ ਕਰਵਾਏ ਜਾਂਦੇ ਖ਼ੇਤੀ ਸੰਦਾਂ ਤੇ ਹੋਰ ਲਾਭਕਾਰੀ ਯੋਜਨਾਵਾਂ ਦਾ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ | ਉਕਤ ਪ੍ਰਗਟਾਵਾ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ...

ਪੂਰੀ ਖ਼ਬਰ »

ਜਥੇ: ਹੀਰਾ ਸਿੰਘ ਗਗੜੇਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ

ਖਡੂਰ ਸਾਹਿਬ, 18 ਜੂਨ (ਪ੍ਰਤਾਪ ਸਿੰਘ ਵੈਰੋਵਾਲ)- ਪਿੰਡ ਗਗੜੇਵਾਲ ਦੇ ਜਥੇਦਾਰ ਹੀਰਾ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਕਾਲਾ ਸਿੰਘ (85) ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ | ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪਿੰਡ ਅਤੇ ਇਲਾਕੇ ...

ਪੂਰੀ ਖ਼ਬਰ »

ਹਰ ਪੰਚਾਇਤ ਲਗਾਵੇ ਇਕ-ਇਕ ਹਜ਼ਾਰ ਬੂਟਾ-ਯੋਧਬੀਰ ਸਿੰਘ

ਤਰਨ ਤਾਰਨ, 18 ਜੂਨ (ਹਰਿੰਦਰ ਸਿੰਘ)- ਪੰਚਾਇਤ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਵੱਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹੇ ਦੀਆਂ ਪੰਚਾਇਤਾਂ ਦੀ ਇਕ ਵਿਸ਼ਾਲ ਮੀਟਿੰਗ ਕੀਤੀ ਜਾ ਰਹੀ ਹੈ, ਤਾਂ ਜੋ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ...

ਪੂਰੀ ਖ਼ਬਰ »

ਨਸ਼ਿਆਂ ਨੂੰ ਖ਼ਤਮ ਕਰਨ ਲਈ ਸਾਂਝੇ ਯਤਨਾਂ ਦੀ ਲੋੜ-ਰਮਨ, ਹਰੀਸ਼

ਝਬਾਲ, 18 ਜੂਨ (ਸਰਬਜੀਤ ਸਿੰਘ)- ਤਰਨ ਤਾਰਨ ਹਲਕੇ ਦੇ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਦੇ ਨਜ਼ਦੀਕੀ ਸਾਥੀ ਡੀਲਰ ਰਮਨ ਕੁਮਾਰ ਤੇ ਡਾ: ਹਰੀਸ਼ ਨੇ ਗੱਲਬਾਤ ਦੌਰਾਨ ਆਖਿਆ ਕਿ ਨਸ਼ਿਆਂ ਦੇ ਧੰਦੇ ਨੂੰ ਖ਼ਤਮ ਕਰਨ ਲਈ ਸਮੂਹ ਸਮਾਜ ਸੇਵੀ ਤੇ ਪੰਚਾਇਤਾਂ ਨੂੰ ਅੱਗੇ ਹੋ ਕੇ ...

ਪੂਰੀ ਖ਼ਬਰ »

ਡਾ: ਧਰਮਬੀਰ ਦੀ ਅਗਵਾਈ 'ਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ-ਜਗਤਪੁਰਾ, ਢੰਡ

ਝਬਾਲ, 18 ਜੂਨ (ਸਰਬਜੀਤ ਸਿੰਘ)- ਤਰਨ ਤਾਰਨ ਹਲਕੇ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਚੁਣੇ ਗਏ ਡਾ: ਧਰਮਬੀਰ ਅਗਨੀਹੋਤਰੀ ਦੀ ਅਗਵਾਈ ਹੇਠ ਹਲਕੇ ਦੇ ਵਿਕਾਸ 'ਚ ਆਉਣ ਵਾਲੀ ਤੇਜ਼ੀ ਸਦਕਾ ਹਲਕੇ 'ਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ | ਇਹ ਵਿਚਾਰ ਬਲਾਕ ਪ੍ਰਧਾਨ ਗੁਰਪਾਲ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ :

ਤਰਨ ਤਾਰਨ- ਪਿੰਡ ਰਟੌਲ ਵਿਚ ਕਰੀਬ 60 ਵਰ੍ਹੇ ਪਹਿਲਾਂ ਮਾਤਾ ਸੁਰਜੀਤ ਕੌਰ ਦੀ ਕੁਖੋਂ ਤੇ ਪਿਤਾ ਸ: ਦਲੀਪ ਸਿੰਘ ਦੇ ਘਰ ਪੈਦਾ ਹੋਏ ਕੁਲਵੰਤ ਸਿੰਘ ਰਟੌਲ ਕਹਿਣੀ ਤੇ ਕਰਨੀ ਦੇ ਸੂਰਮੇ ਸਨ | ਇਲਾਕੇ ਭਰ 'ਚ ਇਕ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਰਟੌਲ ਨੇ ਆਪਣੀ ਮੁਢਲੀ ਪੜ੍ਹਾਈ ...

ਪੂਰੀ ਖ਼ਬਰ »

ਮਨੁੱਖੀ ਅਧਿਕਾਰ ਮੋਰਚਾ ਦੇ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ

ਭਿੱਖੀਵਿੰਡ, 18 ਜੂਨ (ਰਾਮ ਧਵਨ)- ਮਨੁੱਖੀ ਅਧਿਕਾਰ ਮੋਰਚਾ ਦੇ ਕੌਮੀ ਪ੍ਰਧਾਨ ਨਰਿੰਦਰ ਧਵਨ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਭਿੱਖੀਵਿੰਡ ਵਿਖੇ ਹੋਈ, ਜਿਸ ਦੌਰਾਨ ਨਵੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ਵਿਚ ਡਾ: ਸੁਖਵਿੰਦਰ ਸਿੰਘ ਨੂੰ ਚੇਅਰਮੈਨ ...

ਪੂਰੀ ਖ਼ਬਰ »

ਮਾਤਾ ਸੰਤੋਖ ਕੌਰ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ

ਚੋਹਲਾ ਸਾਹਿਬ 18 ਜੂਨ (ਬਲਵਿੰਦਰ ਸਿੰਘ, ਬਲਬੀਰ ਪਰਵਾਨਾ)ਚੋਹਲਾ ਸਾਹਿਬ ਤੋਂ ਪੱਤਰਕਾਰ ਤੇ ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਸੰਧੂ ਦੇ ਮਾਤਾ ਸੰਤੋਖ ਕੌਰ ਅਚਾਨਕ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿੱਤ ਰੱਖੇ ਸ੍ਰੀ ਅਖੰਡ ...

ਪੂਰੀ ਖ਼ਬਰ »

ਸਾਬਕਾ ਸਰਪੰਚ ਚਰਨ ਸਿੰਘ ਉਧੋਕੇ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ

ਖਾਲੜਾ, 18 ਜੂਨ (ਜੱਜਪਾਲ ਸਿੰਘ)- ਸਾਬਕਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਭਿੱਖੀਵਿੰਡ ਸੁਖਬੀਰ ਸਿੰਘ ਉਧੋਕੇ, ਆੜ੍ਹਤੀ ਜਰਨੈਲ ਸਿੰਘ, ਚੇਅਰਮੈਨ ਗੁਰਸੇਵਕ ਸਿੰਘ ਦੇ ਪਿਤਾ ਸਾਬਕਾ ਸਰਪੰਚ ਚਰਨ ਸਿੰਘ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ...

ਪੂਰੀ ਖ਼ਬਰ »

ਪੀਰ ਬਾਬਾ ਸਖੀ ਸੁਲਤਾਨ ਦੀ ਯਾਦ 'ਚ ਜੋੜ ਮੇਲਾ

ਪੱਟੀ, 18 ਜੂਨ (ਅਵਤਾਰ ਸਿੰਘ ਖਹਿਰਾ)- ਪੀਰ ਬਾਬਾ ਸਖੀ ਸੁਲਤਾਨ ਦਾ ਸਾਲਾਨਾ ਦੋ ਰੋਜਾ ਜੋੜ ਮੇਲਾ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਕਾਲਜ ਰੋਡ ਪੱਟੀ ਸਥਿਤ ਦਰਗਾਹ ਵਿਖੇ ਮਨਾਇਆ ਗਿਆ ਹੈ | ਦਰਗਾਹ ਦੇ ਸੇਵਾਦਾਰ ਬਾਬਾ ਜਨਕ ਰਾਜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ...

ਪੂਰੀ ਖ਼ਬਰ »

ਸਰੀਰ ਨੂੰ ਨਿਰੋਆ ਰੱਖਣ 'ਚ ਯੋਗ ਅਭਿਆਸ ਲਾਹੇਵੰਦ-ਵਿਧਾਇਕ ਅਗਨੀਹੋਤਰੀ

ਤਰਨ ਤਾਰਨ, 18 ਜੂਨ (ਲਾਲੀ ਕੈਰੋਂ)- ਰੁਝੇਵਿਆਂ ਭਰੀ ਜਿੰਦਗੀ 'ਚ ਸਾਡੇ ਸਰੀਰ ਨੂੰ ਨਿਰੋਆ ਰੱਖਣ 'ਚ ਯੋਗਾ ਅਭਿਆਸ ਹਰ ਪੱਖੋਂ ਲਾਹੇਵੰਦ ਸਿੱਧ ਹੁੰਦਾ ਹੈ ਤੇ ਯੋਗ ਅਭਿਆਸ ਤੋਂ ਵਾਂਝੇ ਲੋਕਾਂ ਨੂੰ ਵੀ ਇਸ ਰਾਹ 'ਤੇ ਤੋਰਨ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਸਾਡੇ ਸਮਾਜ ...

ਪੂਰੀ ਖ਼ਬਰ »

ਪੰਜਾਬ ਵਾਸੀਆਂ ਦਾ ਕਾਂਗਰਸ ਸਰਕਾਰ ਤੋਂ ਮੋਹ ਭੰਗ ਹੋਇਆ-ਚੀਮਾ

ਪੱਟੀ, 18 ਜੂਨ (ਅਵਤਾਰ ਸਿੰਘ ਖਹਿਰਾ)- ਪੰਜਾਬ ਦੇ ਵਾਸੀ ਜੋ ਮੰਦਹਾਲੀ ਦਾ ਸ਼ਿਕਾਰ ਹੋਏ ਪਏ ਹਨ ਤੇ ਕਾਂਗਰਸ ਸਰਕਾਰ ਤੋਂ ਇਨ੍ਹਾਂ ਨੂੰ ਵੱਡੀਆਂ ਆਸਾਂ ਸਨ, ਪਰ ਅਫ਼ਸੋਸ ਜਿਥੇ ਪੰਜਾਬ ਦੀ ਕਾਂਗਰਸ ਸਰਕਾਰ ਸਬਸਿਡੀਆਂ ਬੰਦ ਕਰਕੇ ਲੋਕਾਂ ਦਾ ਕਚੂੰਮਰ ਕੱਢ ਰਹੀ ਹੈ, ਉਥੇ ਹੀ 3 ...

ਪੂਰੀ ਖ਼ਬਰ »

ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ (ਸੇਵਾ-ਮੁਕਤ) ਮੁਲਾਜ਼ਮਾਂ ਦੀ ਚੋਣ

ਪੱਟੀ, 18 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ)- ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ (ਸੇਵਾ ਮੁਕਤ) ਮੁਲਾਜ਼ਮਾਂ ਵੱਲੋਂ ਸ਼ਹੀਦ ਭਾਈ ਪ੍ਰਤਾਪ ਸਿੰਘ ਗੁਰਦਆਰਾ ਪੱਟੀ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਸਰਕਲ ਦੀਆਂ ਹਦਾਇਤਾਂ ਮੁਤਾਬਿਕ ਹਰਜਿੰਦਰ ਸਿੰਘ ਚੌਹਾਨ ਦੀ ...

ਪੂਰੀ ਖ਼ਬਰ »

ਸੋਮਾ ਕੰਪਨੀ ਵੱਲੋਂ ਕਿਸਾਨ ਦੀ ਪਤਨੀ ਨੂੰ ਮੁਆਵਜ਼ੇ ਦਾ ਚੈੱਕ

ਪੱਟੀ, 18 ਜੂਨ (ਅਵਤਾਰ ਸਿੰਘ ਖਹਿਰਾ)- ਕਿਸਾਨ ਜਥੇਬੰਦੀ ਦੀ ਮੀਟਿੰਗ ਪਿੰਡ ਮਰਗਿੰਦਪੁਰਾ ਦੇ ਗੁਰਦੁਆਰਾ ਬਾਬੇ ਸ਼ਹੀਦਾਂ ਜੀ ਵਿਖੇ ਮੇਹਰ ਸਿੰਘ ਤਲਵੰਡੀ ਜੋਧ ਪ੍ਰਧਾਨ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸਭਰਾ ...

ਪੂਰੀ ਖ਼ਬਰ »

ਬਾਬਾ ਸਖੀ ਸੁਲਤਾਨ ਦੀ ਯਾਦ 'ਚ ਜੋੜ ਮੇਲਾ ਮਨਾਇਆ

ਨਵਾਂ ਪਿੰਡ, 18 ਜੂਨ (ਜਸਪਾਲ ਸਿੰਘ)-ਗਵਾਂਢੀ ਪਿੰਡ ਡੱਡੂਆਣਾ, ਰਸੂਲਪੁਰ ਕਲ੍ਹਾਂ 'ਚ ਬਾਬਾ ਸਖੀ ਸੁਲਤਾਨ ਦੀ ਯਾਦ 'ਚ ਸਲਾਨਾ ਜੋੜ ਮੇਲਾ ਮਨਾਇਆ ਗਿਆ | ਮੇਲੇ ਦੀ ਆਰੰਭਤਾ ਪ੍ਰਬਧੰਕਾਂ ਅਤੇ ਪੀਰ ਦੇ ਮਰੀਦਾਂ ਵੱਲੋਂ ਮਜ਼ਾਰ 'ਤੇ ਚਾਦਰ ਚੜ੍ਹਾਉਣ ਨਾਲ ਹੋਈ | ਇਸ ਮੌਕੇ ਲੱਗੇ ...

ਪੂਰੀ ਖ਼ਬਰ »

ਨਰਸਿੰਗ ਐਸੋਸੀਏਸ਼ਨ ਦੀ ਮੀਟਿੰਗ

ਅੰਮਿ੍ਤਸਰ, 18 ਜੂਨ (ਵਰਪਾਲ)-ਨਰਸਿੰਗ ਐਸੋਸੀਏਸ਼ਨ ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ ਸ੍ਰੀਮਤੀ ਰਾਜ ਬੇਦੀ ਆਨੰਦ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਹੋਈ | ਇਸ ਦੌਰਾਨ ਸ੍ਰੀਮਤੀ ਆਨੰਦ ਨੇ ਕਿਹਾ ਕਿ ਸਰਕਾਰੀ ਸਕੂਲ਼ ਆਫ ਨਰਸਿੰਗ ਤੋਂ ਕਾਲਜ ਆਫ ...

ਪੂਰੀ ਖ਼ਬਰ »

ਨਾਟਕਕਾਰ ਔਲਖ ਦੀ ਮੌਤ 'ਤੇ ਦੁੱਖ ਪ੍ਰਗਟ

ਰਾਮ ਤੀਰਥ, 18 ਜੂਨ (ਔਲਖ)-ਰੰਗਮੰਚ ਦੇ ਖੇਤਰ ਵਿਚ ਵੱਡਾ ਮੁਕਾਮ ਹਾਸਲ ਕਰਨ ਵਾਲੇ ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ ਵੱਲੋਂ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਣ 'ਤੇ ਕਹਾਣੀਕਾਰ ਦੀਪ ਦਵਿੰਦਰ ਸਿੰਘ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਜਨਰਲ ਸਕੱਤਰ ਪਿੰ੍ਰ: ਗੁਰਬਾਜ ...

ਪੂਰੀ ਖ਼ਬਰ »

ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ

ਵੇਰਕਾ, 18 ਜੂਨ (ਪਰਮਜੀਤ ਸਿੰਘ ਬੱਗਾ)-ਮੰਦਰ ਭਗਤ ਕਬੀਰ ਧਰਮਸ਼ਾਲਾ ਅਬਾਦੀ ਪ੍ਰੀਤ ਨਗਰ ਵੇਰਕਾ ਅਬਾਦੀ ਪ੍ਰੀਤ ਨਗਰ ਵੇਰਕਾ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਭਗਤ ਕਬੀਰ ਸਾਹਿਬ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਪੈਦਲ ਸ਼ੋਭਾ ...

ਪੂਰੀ ਖ਼ਬਰ »

ਵਧੀਆ ਸੇਵਾਵਾਂ ਨਿਭਾਉਣ ਵਜੋਂ ਨਵਦੀਪ ਚੀਮਾਂ ਸਨਮਾਨਿਤ

ਬਾਬਾ ਬਕਾਲਾ ਸਾਹਿਬ, 18 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)¸ਸਥਾਨਕ ਸਿਵਲ ਹਸਪਤਾਲ ਵਿਖੇ ਐਸ. ਐਮ. ਆਈ. ਵਜੋਂ ਸੇਵਾਵਾਂ ਨਿਭਾਅ ਰਹੇ ਨਵਦੀਪ ਸਿੰਘ ਚੀਮਾਂ ਨੂੰ ਐਨ. ਵੀ. ਬੀ. ਡੀ. ਸੀ. ਪੀ. ਅਧੀਨ ਕੀਤੇ ਸ਼ਲਾਘਾਯੋਗ ਕੰਮਾਂ ਲਈ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਹ ...

ਪੂਰੀ ਖ਼ਬਰ »

ਪਰਿਵਾਰਕ ਝਗੜੇ ਵਾਲੀ ਜ਼ਮੀਨ ਧੱਕੇ ਨਾਲ ਵਹਾਉਣ ਦੇ ਲਗਾਏ ਦੋਸ਼

ਹਰਸਾ ਛੀਨਾ, 18 ਜੂਨ (ਕੜਿਆਲ)-ਪੁਲਿਸ ਥਾਣਾ ਅਜਨਾਲਾ ਅਧੀਨ ਪੈਂਦੇ ਪਿੰਡ ਭਲਾ ਪਿੰਡ ਵਿਖੇ ਚੱਲ ਰਹੇ ਪਰਿਵਾਰਕ ਝਗੜੇ ਵਾਲੀ ਜ਼ਮੀਨ ਨੂੰ ਧੱਕੇ ਨਾਲ ਇਕ ਧਿਰ ਨੂੰ ਵਹਾਉਣ ਦੇ ਅਜਨਾਲਾ ਪੁਲਿਸ 'ਤੇ ਦੋਸ਼ ਲਗਾਏ ਗਏ ਹਨ | ਇਸ ਸਬੰਧੀ ਭਲਾ ਪਿੰਡ ਵਿਖੇ ਕਿਸਾਨ ਆਗੂ ਰਜਿੰਦਰ ...

ਪੂਰੀ ਖ਼ਬਰ »

'550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ' ਪ੍ਰਚਾਰ ਲਹਿਰ ਸਬੰਧੀ ਪਹਿਲਾ ਅਰਦਾਸ ਸਮਾਗਮ 24 ਨੂੰ

ਅੰਮਿ੍ਤਸਰ, 18 ਜੂਨ (ਜੱਸ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 2017 'ਚ ਆ ਰਹੇ 550 ਸਾਲਾ ਅਵਤਾਰ ਪੁਰਬ ਨੂੰ ਸਮਰਪਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ '550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ' ਲਹਿਰ ਦੇ ਸਬੰਧ ਵਿੱਚ ਬੀਬੀ ...

ਪੂਰੀ ਖ਼ਬਰ »

ਸਮਰ ਕੈਂਪ ਸਮਾਪਤ-ਡੀ. ਈ. ਓ. ਨੇ ਲਗਾਏ ਬੂਟੇ

ਟਾਹਲੀ ਸਾਹਿਬ, 18 ਜੂਨ (ਪਲਵਿੰਦਰ ਸਿੰਘ ਸਰਹਾਲਾ):- ਸਰਕਾਰੀ ਸੀਨੀਅਰ ਸਕੈਡਰੀ ਸਕੂਲ ਟਾਹਲੀ ਸਾਹਿਬ ਵਿਖੇ ਡੀ ਈ ਉ ਕਮਲਜੀਤ ਸਿੰਘ ਦੀ ਅਗਵਾਈ ਹੇਠ ਪਿ੍ੰਸੀਪਲ ਕਵਲਜੀਤ ਸਿੰਘ ਧੰਜੂ, ਕੈਪਟਨ ਮਨਜੀਤ ਸਿੰਘ ਅਤੇ ਮੈਡਮ ਬਲਵਿੰਦਰਜੀਤ ਕੌਰ ਦੇ ਵਿਸ਼ੇਸ ਯਤਨਾਂ ਨਾਲ ...

ਪੂਰੀ ਖ਼ਬਰ »

ਐਸ. ਐਮ. ਆਈ. ਸੁਖਦੇਵ ਸਿੰਘ ਵਧੀਆ ਸੇਵਾਵਾਂ ਲਈ ਸਨਮਾਨਿਤ

ਲੋਪੋਕੇ, 18 ਜੂਨ (ਗੁਰਵਿੰਦਰ ਸਿੰਘ ਕਲਸੀ)-ਸਿਵਲ ਸਰਜਨ ਦਫਤਰ ਅੰਮਿ੍ਤਸਰ ਵੱਲੋਂ ਦਿਹਾਤੀ ਖੇਤਰ ਵਿਚ ਸਰਕਾਰੀ ਹਸਪਤਾਲਾਂ 'ਚ ਲੋਕਾਂ ਨੂੰ ਦਿੱੱਤੀਆਂ ਜਾ ਰਹੀਆਂ ਚੰਗੀਆਂ ਸਿਹਤ ਸੇਵਾਵਾਂ ਨਿਭਾਉਣ ਵਾਲੇ ਮੁਲਾਜਮਾਂ ਨੂੰ ਸਨਮਾਨਤ ਕੀਤਾ ਗਿਆ ਜਿਸ ਵਿਚ ਕਮਿਊਨਟੀ ...

ਪੂਰੀ ਖ਼ਬਰ »

ਜੀ. ਐਸ. ਟੀ. ਕਾਨੂੰਨ ਬਿੱਲ ਸਬੰਧੀ ਦਿੱਤੀ ਸਨਅਤਕਾਰਾਂ ਨੂੰ ਜਾਣਕਾਰੀ

ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਮਨਿਸਟਰੀ ਆਫ਼ ਮਾਈਕਰੋ, ਸਮਾਲ ਐਾਡ ਮੀਡੀਅਮ ਐਾਟਰਪ੍ਰਾਈਜਿਜ਼ ਦੀ ਡਿਵੈਲਪਮੇਂਟ ਇੰਸਟੀਚਿਊਟ ਲੁਧਿਆਣਾ ਵੱਲੋਂ ਸਨਅਤਕਾਰਾਂ ਨੂੰ ਜੀ. ਐਸ. ਟੀ. ਬਿੱਲ ਸਬੰਧੀ ਜਾਣਕਾਰੀ ਦੇਣ ਲਈ ਅੱਜ ਸਥਾਨਕ ਫ਼ੋਕਲ ਪੁਆਇੰਟ ਵਿਖੇ ਸੈਮੀਨਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਭਗਤ ਕਬੀਰ ਦੇ ਜਨਮ ਦਿਵਸ ਸਬੰਧੀ ਸਮਾਗਮ ਕਰਵਾਇਆ

ਮਜੀਠਾ, 18 ਜੂਨ (ਮਨਿੰਦਰ ਸਿੰਘ ਸੋਖੀ)-ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸ਼੍ਰੋਮਣੀ ਭਗਤ ਭਗਤ ਕਬੀਰ ਦੇ ਜਨਮ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਬਾਬਾ ਕਾਹਨ ਸਿੰਘ ਵਿਖੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ...

ਪੂਰੀ ਖ਼ਬਰ »

ਪੰਚਾਇਤੀ ਕਿ੍ਕਟ ਟੂਰਨਾਮੈਂਟ 'ਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੀ ਟੀਮ ਜੇਤੂ

ਚਵਿੰਡਾ ਦੇਵੀ, 18 ਜੂਨ (ਢੱਡੇ)-ਨਜ਼ਦੀਕੀ ਪੈਂਦੇ ਪਿੰਡ ਫੱਤੂਭੀਲਾ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ 12ਵਾਂ ਪੰਚਾਇਤੀ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ 24 ਦੇ ਕਰੀਬ ਟੀਮਾਂ ਨੇ ਭਾਗ ਲਿਆ | ਜਿਸ 'ਚ ਫ਼ਾਇਨਲ ਮੁਕਾਬਲਾ ਮੇਜ਼ਬਾਨ ...

ਪੂਰੀ ਖ਼ਬਰ »

ਪੀਰ ਬਾਬਾ ਬੁੱਧੂ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਮੇਲਾ ਕਰਵਾਇਆ

ਮਜੀਠਾ, 18 ਜੂਨ (ਮਨਿੰਦਰ ਸਿੰਘ ਸੋਖੀ)-ਦਰਗਾਰ ਪੀਰ ਬਾਬਾ ਬੁੱਧੂ ਸ਼ਾਹ, ਬਾਬਾ ਗੋਦਰ ਸ਼ਾਹ, ਡੇਰਾ ਬਾਬਾ ਕਰਮ ਸ਼ਾਹ ਪਿੰਡ ਜੇਠੂਨੰਗਲ ਵਿਖੇ ਮੁੱਖ ਸੇਵਾਦਾਰ ਬਾਬਾ ਨਿਸ਼ਾਨ ਸ਼ਾਹ ਦੀ ਅਗਵਾਈ ਹੇਠ ਅਤੇ ਥਾਣੇਦਾਰ ਜਸਵੰਤ ਸਿੰਘ ਦੀ ਪ੍ਰੇਰਨਾ ਸਦਕਾ ਸੰਗਤਾ ਦੇ ਸਹਿਯੋਗ ...

ਪੂਰੀ ਖ਼ਬਰ »

ਪਿੰਡ ਕੰਗ ਵਾਸੀਆਂ ਵੱਲੋਂ ਵਿਧਾਇਕ ਸਿੱਕੀ ਨੂੰ ਮੰਤਰੀ ਬਣਾਉਣ ਦੀ ਮੰਗ

ਖਡੂਰ ਸਾਹਿਬ, 18 ਜੂਨ (ਪ੍ਰਤਾਪ ਸਿੰਘ ਵੈਰੋਵਾਲ)- ਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਜ਼ੋਨ ਇੰਚਾਰਜ਼ ਹਰਪ੍ਰੀਤ ਸਿੰਘ ਹੈਪੀ ਝੰਡੇਰ ਤੇ ਜਰਮਨਜੀਤ ਸਿੰਘ ਕੰਗ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪਿੰਡ ਕੰਗ ਤੋਂ ਪਹੁੰਚੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX