ਤਾਜਾ ਖ਼ਬਰਾਂ


ਆਸਾਮ 'ਚ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ
. . .  about 1 hour ago
ਗੁਹਾਟੀ, 22 ਜੂਨ - ਆਸਾਮ 'ਚ ਅੱਜ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪਾਈਪਾਂ ਰਾਹੀਂ ਸ਼ਹਿਰ ਦਾ ਪਾਣੀ ਬਾਹਰ ਕੱਢਿਆ...
ਹਾਕੀ ਵਿਸ਼ਵ ਲੀਗ : ਮਲੇਸ਼ੀਆ ਨੇ ਭਾਰਤ ਨੂੰ 3-2 ਨਾਲ ਹਰਾਇਆ
. . .  about 2 hours ago
ਲੰਡਨ, 22 ਜੂਨ - ਇੱਥੇ ਹੋ ਰਹੀ ਹਾਕੀ ਵਿਸ਼ਵ ਲੀਗ ਦੇ ਦੂਸਰੇ ਕੁਆਰਟਰ ਫਾਈਨਲ 'ਚ ਮਲੇਸ਼ੀਆ ਨੇ ਭਾਰਤ...
ਹਾਕੀ ਵਿਸ਼ਵ ਲੀਗ : ਕੁਆਟਰ ਫਾਈਨਲ 'ਚ ਮਲੇਸ਼ੀਆ 3-2 ਨਾਲ ਅੱਗੇ
. . .  about 2 hours ago
ਲੁਟੇਰਿਆਂ ਵਿਗਿਆਨੀ ਤੋ ਖੋਈ ਕਰੇਟਾ ਗੱਡੀ
. . .  about 2 hours ago
ਕਰਨਾਲ, 22 ਜੂਨ (ਗੁਰਮੀਤ ਸਿੰਘ ਸੱਗੂ)-ਸੈਕਟਰ 12 ਸਥਿਤ ਮਿੰਨੀ ਸਕੱਤਰੇਤ ਦੇ ਸਾਹਮਣੇ ਸੁਪਰ ਮਾਲ ਦੀ ਪਾਰਕਿੰਗ ਤੋ ਇਕ ਵਿਗਿਆਨੀ ਤੋ ਤਿਨ ਲੁਟੇਰੇ ਦਿਨ ਦਿਹਾੜੇ ਇਕ ਕਰੇਟਾ ਕਾਰ ਖੋਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਲੁਟੇਰਿਆਂ ਵੱਲੋਂ ਵਿਗਿਆਨੀ...
ਪਾਕਿਸਤਾਨ ਵੱਲੋਂ 4 ਭਾਰਤੀ ਕੈਦੀ ਰਿਹਾਅ
. . .  about 2 hours ago
ਅਟਾਰੀ, 22 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਰਕਾਰ ਵੱਲੋਂ ਇਸਲਾਮਾਬਾਦ ਹਾਈ ਕੋਰਟ ਦੇ ਹੁਕਮਾਂ 'ਤੇ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਬੰਦ 4 ਭਾਰਤੀ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ...
ਹਾਕੀ ਵਿਸ਼ਵ ਲੀਗ : ਭਾਰਤ-ਮਲੇਸ਼ੀਆ ਦੇ ਚੱਲ ਰਹੇ ਕੁਆਟਰ ਫਾਈਨਲ 'ਚ ਦੋਵੇਂ ਟੀਮਾਂ 2-2 ਨਾਲ ਬਰਾਬਰ
. . .  about 3 hours ago
ਅਫ਼ਗ਼ਾਨਿਸਤਾਨ ਤੇ ਆਇਰਲੈਂਡ ਆਈ.ਸੀ.ਸੀ.ਦੇ ਬਣੇ ਮੈਂਬਰ
. . .  about 3 hours ago
ਨਵੀਂ ਦਿੱਲੀ, 22 ਜੂਨ - ਆਈ.ਸੀ.ਸੀ.ਕੌਂਸਲ ਦੀ ਹੋਈ ਬੈਠਕ 'ਚ ਆਇਰਲੈਂਡ ਤੇ ਅਫ਼ਗ਼ਾਨਿਸਤਾਨ ਨੂੰ ਸਰਬਸੰਮਤੀ ਨਾਲ ਆਈ.ਸੀ.ਸੀ...
ਏ.ਡੀ.ਜੀ.ਪੀ. ਚੌਧਰੀ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
. . .  about 3 hours ago
ਤਾਰਾਗੜ੍ਹ, 22 ਜੂਨ (ਸੋਨੂੰ ਮਹਾਜਨ)-ਸੁਰੱਖਿਆ ਏਜੰਸੀਆਂ ਵੱਲੋਂ ਬਮਿਆਲ ਸੈਕਟਰ ਰਾਹੀਂ ਕੁੱਝ ਅੱਤਵਾਦੀਆਂ ਦੇ ਪੰਜਾਬ ਅੰਦਰ ਦਾਖ਼ਲ ਹੋਣ ਦੇ ਅਲਰਟ ਕਾਰਨ ਅੱਜ ਸਹਾਇਕ ਡੀ.ਜੀ.ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਪੁਲਿਸ ਅਧਿਕਾਰੀਆਂ ਨਾਲ...
ਕੁਲਭੂਸ਼ਣ ਨੇ ਫਾਂਸੀ ਦੀ ਸਜਾ ਵਿਰੁੱਧ ਰਹਿਮ ਦੀ ਅਪੀਲ ਕੀਤੀ- ਪਾਕਿਸਤਾਨ
. . .  about 3 hours ago
ਪਾਕਿਸਤਾਨ ਨੇ ਕੁਲਭੂਸ਼ਣ ਯਾਦਵ ਦੇ ਕਬੂਲਨਾਮੇ ਦਾ ਦੂਸਰਾ ਵੀਡੀਉ ਕੀਤਾ ਜਾਰੀ
. . .  about 4 hours ago
ਸੀ.ਬੀ.ਐੱਸ.ਈ. +2 ਆਨਲਾਈਨ ਰੀ ਚੈਕਿੰਗ ਅਰਜ਼ੀਆਂ ਲਈ ਮਿਤੀ 27 ਜੂਨ ਤੱਕ ਵਧਾਈ
. . .  about 4 hours ago
ਪਾਕਿਸਤਾਨੀ ਹਮਲੇ 'ਚ 2 ਭਾਰਤੀ ਜਵਾਨ ਸ਼ਹੀਦ
. . .  about 4 hours ago
ਰਾਸ਼ਟਰਪਤੀ ਚੋਣਾ ਸੰਬੰਧੀ ਨਿਤਿਸ਼ ਨਾਲ ਕਰਾਂਗਾ ਗੱਲਬਾਤ- ਲਾਲੂ
. . .  about 5 hours ago
ਰਾਸ਼ਟਰਪਤੀ ਚੋਣ : 27 ਜੂਨ ਨੂੰ ਕਾਗ਼ਜ਼ ਦਾਖਲ ਕਰੇਗੀ ਮੀਰਾ ਕੁਮਾਰ
. . .  about 5 hours ago
ਸ਼੍ਰੋਮਣੀ ਕਮੇਟੀ ਵਿਧਾਨ ਸਭਾ 'ਚ ਹੋਈ ਦਸਤਾਰ ਬੇਅਦਬੀ ਦਾ ਮੁੱਦਾ ਵਿਚਾਰੇਗੀ- ਬਡੂੰਗਰ
. . .  about 6 hours ago
ਮੀਰਾ ਕੁਮਾਰ ਹੋਵੇਗੀ ਵਿਰੋਧੀ ਧਿਰ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ
. . .  about 6 hours ago
ਆਸਟ੍ਰੇਲੀਆ ਓਪਨ: ਮਲੇਸ਼ੀਆ ਦੀ ਸੋਨੀਆ ਚੀਹ ਨੂੰ ਹਰਾ ਕੇ ਸਾਇਨਾ ਨੇਹਵਾਲ ਕੁਆਰਟਰ ਫਾਈਨਲ
. . .  about 6 hours ago
26 ਜੂਨ ਤੋਂ ਬਾਅਦ ਉੱਤਰ ਭਾਰਤ 'ਚ ਭਾਰੀ ਮੀਂਹ ਦੀ ਸੰਭਾਵਨਾ
. . .  about 6 hours ago
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਵਿਰੋਧੀ ਧਿਰ ਦੀ ਬੈਠਕ 'ਚ ਪਹੁੰਚੇ
. . .  about 7 hours ago
ਘੁਸਪੈਠ ਦੀ ਕੋਸ਼ਿਸ਼ ਨਾਕਾਮ, 2 ਅੱਤਵਾਦੀ ਢੇਰ
. . .  about 7 hours ago
ਪਾਕਿ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ
. . .  about 7 hours ago
ਸਾਬਕਾ ਮੁੱਖ ਮੰਤਰੀ ਜ਼ਖਮੀ ਹੋਏ ਆਪ ਵਿਧਾਇਕਾ ਨੂੰ ਹਸਪਤਾਲ 'ਚ ਗਏ ਮਿਲਣ
. . .  about 8 hours ago
ਇਸਲਾਮਿਕ ਸਟੇਟ ਨੇ ਇਤਿਹਾਸਕ ਮਸਜਿਦ ਨੂੰ ਉਡਾਇਆ
. . .  about 8 hours ago
ਅਫ਼ਗ਼ਾਨਿਸਤਾਨ 'ਚ ਆਤਮਘਾਤੀ ਹਮਲਾ, 24 ਮੌਤਾਂ
. . .  about 9 hours ago
ਵਿਸ਼ਵ ਹਾਕੀ ਲੀਗ ਸੈਮੀਫਾਈਨਲ 'ਚ ਅੱਜ ਭਾਰਤ ਤੇ ਮਲੇਸ਼ੀਆ ਦਾ ਹੋਵੇਗਾ ਮੁਕਾਬਲਾ
. . .  about 10 hours ago
ਪਾਕਿਸਤਾਨ ਹੀ ਚਲੇ ਜਾਣ ਉਨ੍ਹਾਂ ਲਈ ਜਸ਼ਨ ਮਨਾਉਣ ਵਾਲੇ - ਘੱਟ ਗਿਣਤੀ ਕਮਿਸ਼ਨਰ
. . .  about 10 hours ago
ਮੋਗਾ ਵਿਖੇ ਡਾਕਟਰ 'ਤੇ ਹਮਲਾ, ਕਾਰ ਖੋਹੀ, ਹਾਲਤ ਗੰਭੀਰ
. . .  about 10 hours ago
ਆਪ ਵਿਧਾਇਕਾ ਵੀ ਹੋਈ ਜ਼ਖਮੀ, ਹਸਪਤਾਲ ਲਿਜਾਇਆ ਗਿਆ
. . .  about 11 hours ago
ਸਪੀਕਰ ਨੇ ਅਕਾਲੀ ਦਲ ਤੇ ਭਾਜਪਾ ਮੈਂਬਰਾਂ ਨੂੰ ਵੀ ਸਦਨ ਤੋਂ ਬਾਹਰ ਨਿਕਲਣ ਦਾ ਦਿੱਤਾ ਹੁਕਮ
. . .  about 11 hours ago
ਵਿਧਾਨ ਸਭਾ ਹੰਗਾਮਾ : ਕਾਂਗਰਸ ਸਿੱਖ ਮਰਿਆਦਾ ਦਾ ਸਨਮਾਨ ਨਹੀਂ ਕਰਦੀ - ਸੁਖਬੀਰ ਬਾਦਲ
. . .  about 11 hours ago
ਵਿਧਾਨ ਸਭਾ 'ਚ ਹੰਗਾਮੇ ਦੌਰਾਨ ਆਪ ਵਿਧਾਇਕ ਦੀ ਉਤਰੀ ਦਸਤਾਰ
. . .  about 11 hours ago
ਪੰਜਾਬ ਵਿਧਾਨ ਸਭਾ ਵਿਚੋਂ ਸਾਰੇ ਆਪ ਵਿਧਾਇਕਾਂ ਨੂੰ ਜ਼ਬਰਦਸਤੀ ਕੱਢਿਆ ਬਾਹਰ
. . .  about 11 hours ago
ਅਟਲ ਬਿਹਾਰੀ ਵਾਜਪਾਈ ਨੂੰ ਮਿਲੇ ਰਾਮਨਾਥ ਕੋਵਿੰਦ
. . .  about 12 hours ago
ਕਸ਼ਮੀਰ 'ਚ ਬੀਤੇ 24 ਘੰਟਿਆਂ 'ਚ ਚਾਰ ਅਪਰੇਸ਼ਨ, ਪੰਜ ਅੱਤਵਾਦੀ ਹਲਾਕ
. . .  about 13 hours ago
ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਬੰਧੀ ਸੋਨੀਆ ਗਾਂਧੀ ਨੇ ਬੁਲਾਈ ਬੈਠਕ
. . .  about 13 hours ago
ਵਿਰਾਟ ਕੋਹਲੀ ਖੁਦ ਹੀ ਕੋਚ ਚੁਣ ਲੈਣ, ਬਾਕੀਆਂ ਦੀ ਕੀ ਲੋੜ - ਸੁਨੀਲ ਗਾਵਸਕਰ
. . .  1 minute ago
ਵਿਰੋਧੀ ਧਿਰ ਖੜਾ ਕਰੇਗਾ ਆਪਣਾ ਰਾਸ਼ਟਰਪਤੀ ਉਮੀਦਵਾਰ - ਸੀਤਾਰਾਮ ਯੇਚੁਰੀ
. . .  about 14 hours ago
ਅਰਸ਼ਦ ਵਾਰਸੀ ਦੇ ਘਰ ਚੱਲਿਆ ਬੁਲਡੋਜ਼ਰ
. . .  about 15 hours ago
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  about 15 hours ago
ਜ਼ਮੀਨੀ ਵਿਵਾਦ 'ਚ ਚਲੀ ਗੋਲੀ 'ਚ 6 ਜ਼ਖ਼ਮੀ
. . .  about 1 hour ago
ਹਿੰਦੂ ਅੱਤਵਾਦੀ ਨਹੀ ਹੋ ਸਕਦਾ - ਅਨਿਲ ਵਿਜ
. . .  1 day ago
ਯੋਗ ਸਿਰਫ਼ ਭਾਰਤ ਲਈ ਨਹੀ, ਪੂਰੀ ਦੁਨੀਆ ਲਈ ਹੈ - ਸੁਸ਼ਮਾ ਸਵਰਾਜ
. . .  1 day ago
ਰਾਸ਼ਟਰਪਤੀ ਚੋਣ 'ਤੇ ਵਿਰੋਧੀ ਧਿਰ ਦੀ ਮੀਟਿੰਗ 'ਚ ਸ਼ਾਮਲ ਨਹੀ ਹੋਵੇਗਾ ਜੇ.ਡੀ.ਯੂ - ਕੇ.ਸੀ.ਤਿਆਗੀ
. . .  1 day ago
ਤੇਜੱਸਵੀ ਯਾਦਵ ਨੂੰ ਬਰਖ਼ਾਸਤ ਕੀਤਾ ਜਾਵੇ - ਸੁਸ਼ੀਲ ਮੋਦੀ
. . .  1 day ago
ਨਵੇਂ ਕੋਚ ਦਾ ਕਾਰਜਕਾਲ 2019 ਦੇ ਵਿਸ਼ਵ ਕੱਪ ਤੱਕ ਹੋਵੇਗਾ - ਸੀ.ਕੇ ਖੰਨਾ
. . .  1 day ago
ਰਾਸ਼ਟਰਪਤੀ ਚੋਣ ਨੂੰ ਲੈ ਕੇ ਵਿਰੋਧੀ ਧਿਰ ਦੀ ਮੀਟਿੰਗ 'ਚ ਹਿੱਸਾ ਨਹੀ ਲਏਗੀ ਮਮਤਾ ਬੈਨਰਜੀ
. . .  1 day ago
ਦਿੱਲੀ ਤੇ ਐਨ.ਸੀ.ਆਰ 'ਚ 6-7 ਅੱਤਵਾਦੀਆਂ ਦੇ ਵੜਨ ਦੀ ਖ਼ਬਰ
. . .  1 day ago
ਝਾਰਖੰਡ : ਪੁਲਿਸ ਵੱਲੋਂ 2 ਆਈ.ਈ.ਡੀਜ਼ ਡੰਪ ਤੇ ਹਥਿਆਰ ਬਰਾਮਦ
. . .  1 day ago
ਟੀਮ ਇੰਡੀਆ ਨੂੰ ਸ੍ਰੀਲੰਕਾ ਦੌਰੇ ਤੋਂ ਪਹਿਲਾ ਮਿਲ ਜਾਵੇਗਾ ਨਵਾਂ ਕੋਚ
. . .  1 day ago
ਨਵੀਂ ਦਿੱਲੀ : ਆਮਦਨ ਕਰ ਵਿਭਾਗ ਦੇ ਦਫ਼ਤਰ ਤੋਂ ਬਾਹਰ ਆਈ ਮੀਸਾ ਭਾਰਤੀ
. . .  1 day ago
ਬੈਂਗਲੁਰੂ : 70 ਕਰੋੜ ਦੀ ਤੁਰਕੀ ਦੀ ਕਰੰਸੀ ਬਰਾਮਦ, 4 ਗ੍ਰਿਫ਼ਤਾਰ
. . .  1 day ago
ਸਰਕਾਰ ਵੱਲੋਂ ਬੈਂਕਾਂ ਤੇ ਡਾਕਖ਼ਾਨਿਆਂ ਨੂੰ ਆਰ.ਬੀ.ਆਈ ਤੋਂ 500-1000 ਦੇ ਪੁਰਾਣੇ ਨੋਟ ਬਦਲਣ ਦੀ ਇਜਾਜ਼ਤ
. . .  1 day ago
ਆਸ਼ੀਸ਼ ਖੇਤਾਨ ਕੇਜਰੀਵਾਲ ਦੇ ਸਲਾਹਕਾਰ ਨਿਯੁਕਤ
. . .  1 day ago
ਸਲੰਡਰ ਫਟਣ ਕਾਰਨ ਤਿੰਨ ਮੌਤਾਂ
. . .  1 day ago
ਮੋਦੀ ਨਾਲ ਯੋਗਾ ਕਰਨ ਮਗਰੋਂ ਲੋਕਾਂ ਨੇ ਭਾਰਤ ਦੀ ਪੇਸ਼ ਕੀਤੀ ਇਕ ਹੋਰ ਤਸਵੀਰ, ਲੁੱਟੇ ਮੈਟ, ਸਨੈਕਸ,ਪਾਣੀ ਪਿੱਛੇ ਲੜਾਈ, 60 ਬੱਚੇ ਵੀ ਬਿਮਾਰ
. . .  1 day ago
ਯੋਗਾ ਸਟੇਜ 'ਤੇ ਮੌਜੂਦ ਹੋਣ ਦੇ ਬਾਵਜੂਦ ਕਿਰਨ ਖੇਰ ਵਲੋਂ ਯੋਗਾ ਨਾ ਕਰਨਾ ਬਣਿਆ ਚਰਚਾ ਦਾ ਵਿਸ਼ਾ
. . .  1 day ago
ਜ਼ਹਿਰੀਲੀ ਦਵਾਈ ਪੀ ਕੇ ਕਿਸਾਨ ਨੇ ਕੀਤੀ ਆਤਮ ਹੱਤਿਆ
. . .  1 day ago
ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਅਸਫਲ ਹੋਈ ਦਿੱਲੀ ਸਰਕਾਰ ਤੇ ਐਮ.ਸੀ.ਡੀ. - ਹਾਈਕੋਰਟ
. . .  1 minute ago
ਰਾਮਨਾਥ ਕੋਵਿੰਦ ਦਾ ਸਮਰਥਨ ਕਰੇਗੀ ਜੇ.ਡੀ.ਯੂ
. . .  1 day ago
ਫਾਈਨਲ ਤੋਂ ਪਹਿਲਾ ਕੋਹਲੀ ਨੇ ਕੁੰਬਲੇ ਨਾਲ ਕੀਤਾ ਝਗੜਾ - ਮੀਡੀਆ ਰਿਪੋਰਟਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਲੁਧਿਆਣਾ

ਮੁਰੱਬਾਬੰਦੀ ਵਿਭਾਗ ਦਾ ਸ਼ਾਮਲਾਤ ਜ਼ਮੀਨ ਨੂੰ ਵੰਡਣ ਦਾ ਫ਼ੈਸਲਾ ਅਦਾਲਤ ਵੱਲੋਂ ਗ਼ਲਤ ਕਰਾਰ

ਇਯਾਲੀ/ਥਰੀਕੇ, 18 ਜੂਨ (ਮਨਪ੍ਰੀਤ ਸਿੰਘ ਔਲਖ)- ਲੰਮੇ ਸਮੇਂ ਤੋਂ ਅਦਾਲਤਾਂ ਵਿਚ ਲੰਬਿਤ ਚੱਲਦੇ ਆ ਰਹੇ ਪਿੰਡ ਝੱਮਟ ਦੀ 18 ਏਕੜ ਪੰਚਾਇਤੀ ਦੇਹ ਦੀ ਮਾਲਕੀ ਸਬੰਧੀ ਆਖਿਰ ਫੈਸਲਾ ਗ੍ਰਾਮ ਪੰਚਾਇਤ ਦੇ ਹੱਕ ਵਿਚ ਹੋ ਗਿਆ ਹੈ ਅਤੇ ਅਦਾਲਤ ਵੱਲੋਂ 1994 ਵਿਚ ਮੁਰੱਬਾਬੰਦੀ ਵਿਭਾਗ ਵੱਲੋਂ ਪੰਚਾਇਤੀ ਦੇਹ ਨੂੰ ਖੇਵਟਦਾਰਾਂ ਵਿਚ ਵੰਡਣ ਦੇ ਕੀਤੇ ਫ਼ੈਸਲੇ ਨੂੰ ਗਲਤ ਕਰਾਰ ਦਿੰਦੇ ਹੋਏ ਉਕਤ ਜ਼ਮੀਨ ਦਾ ਮਾਲਕ ਗ੍ਰਾਮ ਪੰਚਾਇਤ ਨੂੰ ਬਣਾ ਦਿੱਤਾ ਗਿਆ ਹੈ, ਜਿਸ ਨਾਲ 1995 ਦੇ ਵਿਚ ਖੇਵਟਦਾਰਾਂ ਵਿਚ ਵੰਡ ਕੇ ਵੇਚੀ ਗਈ ਇਸ ਜ਼ਮੀਨ ਦੇ ਸੌ ਦੇ ਕਰੀਬ ਖ੍ਰੀਦਦਾਰ ਪ੍ਰਭਾਵਿਤ ਹੋਣਗੇ | ਬਾ-ਅਦਾਲਤ ਵਿਨੋਦ ਕੁਮਾਰ ਗਾਗਟ, ਡਵੀਜ਼ਨਲ ਡਿਪਟੀ ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤ ਪਟਿਆਲਾ (ਬਾ-ਅਖਤਿਆਰ ਕੁਲੈਕਟਰ) (ਕੈਂਪ ਲੁਧਿਆਣਾ) ਦੀ ਅਦਾਲਤ ਵੱਲੋਂ ਦਿੱਤੇ ਗਏ ਇਸ ਫ਼ੈਸਲੇ ਦੇ ਹੁਕਮਾਂ ਦੀ ਕਾਪੀ ਦਿੰਦੇ ਹੋਏ ਕਾਂਗਰਸੀ ਆਗੂ ਤੇ ਕੇਸ ਵਿਚ ਪਾਰਟੀ ਬਣੇ ਗੁਰਮੁੱਖ ਸਿੰਘ ਝੱਮਟ ਅਤੇ ਅਮਰ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਪੰਚਾਇਤੀ ਜ਼ਮੀਨ ਦੀ ਮਾਲਕੀ ਸਬੰਧੀ ਸਿਵਲ ਰਿੱਟ ਪਟੀਸ਼ਨ ਨੰਬਰ 11853 ਆਫ਼ 2006 ਹਾਈਕੋਰਟ ਵਿਚ ਦਾਇਰ ਕੀਤੀ ਗਈ ਸੀ ਜਿਸ ਨੂੰ ਮਨਜ਼ੂਰ ਕਰਦੇ ਹੋਏ ਅਦਾਲਤ ਵੱਲੋਂ 25/3/2014 ਨੂੰ ਕੇਸ ਕੁਲੈਕਟਰ ਨੂੰ ਰਿਮਾਂਡ ਕਰਕੇ ਕਾਨੂੰਨ ਅਨੁਸਾਰ ਫ਼ੈਸਲਾ ਦੇਣ ਦਾ ਆਦੇਸ਼ ਦਿੱਤਾ ਗਿਆ, ਜਿਸ ਦੌਰਾਨ (ਬਾ - ਅਖਤਿਆਰ ਕੁਲੈਕਟਰ) ਦੀ ਅਦਾਲਤ ਵੱਲੋਂ ਪਟੀਸ਼ਨ ਜੇਰ੍ਹ ਧਾਰਾ -11 ਆਫ ਦੀ ਪੰਜਾਬ ਵਿਲੇਜ਼ ਕਾਮਨ ਲੈਂਡਜ (ਰੈਗੂਲੇਸ਼ਨ) ਐਕਟ 1961 ਦੇ ਤਹਿਤ ਜ਼ਮੀਨ ਨਾਲ ਸਬੰਧਤ ਸਮੁੱਚੀਆਂ ਧਿਰਾਂ ਦੀ ਸੁਣਵਾਈ ਕਰਨ ਉਪਰੰਤ ਸਭ ਪੱਖਾਂ ਨੂੰ ਵਿਚਾਰਦੇ ਹੋਏੇ 1994 ਵਿਚ ਮੁਰੱਬਾਬੰਦੀ ਵਿਭਾਗ ਵੱਲੋਂ ਪੰਚਾਇਤੀ ਸ਼ਮਾਲਾਤ ਦੇਹ ਨੂੰ ਖੇਵਟਦਾਰਾਂ ਵਿਚ ਵੰਡ ਣ ਦੇ ਫ਼ੈਸਲੇ ਨੂੰ ਗ਼ਲਤ ਕਰਾਰ ਦਿੰਦੇ ਹੋਏ ਸਮੁੱਚੀ ਜ਼ਮੀਨ ਦੀ ਮਾਲਕ ਗ੍ਰਾਮ ਪੰਚਾਇਤ ਝੱਮਟ ਨੂੰ ਬਣਾਉਣ ਦਾ ਆਦੇਸ਼ ਦਿੱਤਾ | ਹੁਕਮਾਂ ਵਿਚ ਕਿਹਾ ਕਿ ਦਰਜ਼ ਇੰਤਕਾਲ ਦੀ ਕੋਈ ਕਾਨੂੰਨੀ ਅਹਿਮੀਅਤ ਨਹੀਂ ਹੈ ਅਤੇ ਉਕਤ ਜ਼ਮੀਨ ਦੀ ਮਾਲਕ ਗ੍ਰਾਮ ਪੰਚਾਇਤ ਹੀ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਪੰਚਾਇਤੀ ਜ਼ਮੀਨ ਦੇ ਕੇਸ ਵਿੱਚ ਮਰਹੂਮ ਸਾਬਕਾ ਸਰਪੰਚ ਭੁਪਿੰਦਰ ਸਿੰਘ ਝੱਮਟ ਵੱਲੋਂ ਵੀ ਕਾਫ਼ੀ ਭੱਜ ਦੌੜ ਕੀਤੀ ਗਈ ਸੀ ਅਤੇ ਗ੍ਰਾਮ ਪੰਚਾਇਤ ਵੱਲੋਂ ਇਸ ਕੇਸ ਦੀ ਪੈਰਵੀ ਕਰਨ ਦਾ ਅਧਿਕਾਰ ਮੈਂਬਰ ਪੰਚਾਇਤ ਜਗਤ ਸਿੰਘ ਨੂੰ ਦਿੱਤਾ ਗਿਆ ਸੀ |

ਰੇਲ ਗੱਡੀਆਂ ਵਿਚ ਮੁਸਾਫਿਰਾਂ ਨੂੰ ਲੁੱਟਣ ਵਾਲੇ ਚਾਰ ਕਾਬੂ, ਹਥਿਆਰ ਬਰਾਮਦ

ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਪੁਲਿਸ ਨੇ ਰੇਲ ਗੱਡੀਆਂ ਵਿਚ ਮੁਸਾਫਿਰਾਂ ਨੂੰ ਲੁੱਟਣ ਵਾਲੇ ਇਕ ਖਤਰਨਾਕ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਹਥਿਆਰ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸ਼ੱਕੀ ਹਾਲਾਤ ਵਿਚ ਬੱਚਾ ਅਗਵਾ

ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਬੰਦਾ ਬਹਾਦਰ ਨਗਰ ਤੋਂ 11 ਸਾਲ ਦੇ ਬੱਚੇ ਦੇ ਸ਼ੱਕੀ ਹਾਲਾਤ ਵਿਚ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿਚ ਮੁਹੰਮਦ ਸਜੀਮ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ...

ਪੂਰੀ ਖ਼ਬਰ »

ਸਟੇਸ਼ਨ ਨਾ ਦੇਣ 'ਤੇ ਨਵੇਂ ਤਰੱਕੀ ਕੀਤੇ ਫਜ਼ਿਕਸ ਲੈਕਚਰਾਰਾਂ ਵੱਲੋਂ ਸੰਘਰਸ਼ ਦਾ ਐਲਾਨ

ਲੁਧਿਆਣਾ, 18 ਜੂਨ (ਪਰਮੇਸ਼ਰ ਸਿੰਘ)- ਨਵੇਂ ਤਰੱਕੀ ਕੀਤੇ ਫਜ਼ਿਕਸ ਲੈਕਚਰਾਰਾਂ ਨੇ ਸੰਘਰਸ਼ ਮੋਰਚਾ ਬਣਾ ਕੇ ਸਰਕਾਰ ਦੀ ਟਾਲ਼ ਮਟੋਲ਼ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ | ਜਵਾਹਰ ਨਗਰ ਲੁਧਿਆਣਾ ਵਿਖੇ ਹਰਜੀਤ ਸਿੰਘ ਬਸੋਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਦੀ ਬੈਠਕ ਢੰਡਾਰੀ ਕਲਾਂ ਵਿਖੇ ਹੋਈ

ਢੰਡਾਰੀ ਕਲਾਂ, 18 ਜੂਨ (ਪਰਮਜੀਤ ਸਿੰਘ ਮਠਾੜੂ)- ਲੋਕ ਇਨਸਾਫ਼ ਪਾਰਟੀ ਦੀ ਇਕ ਅਹਿਮ ਬੈਠਕ ਢੰਡਾਰੀ ਕਲਾਂ ਵਾਰਡ ਨੰ: 75 ਵਿਚ ਹੋਈ | ਬੈਠਕ ਦੀ ਅਗਵਾਈ ਇਲਾਕੇ ਦੇ 'ਲਿਪ' ਨਾਲ ਸਬੰਧਤ ਅਤੇ ਨਗਰ ਨਿਗਮ ਚੋਣਾਂ ਲਈ ਪ੍ਰਮੁੱਖ ਦਾਅਵੇਦਾਰ ਸ਼ੇਰ ਸਿੰਘ ਗਰਚਾ ਨੇ ਕੀਤੀ | ਮੀਟਿੰਗ ...

ਪੂਰੀ ਖ਼ਬਰ »

ਕੌ ਾਸਲਰ ਸਰਬਜੀਤ ਗਰਚਾ ਦੇ ਸਮਰਥਨ ਵਿਚ ਆਏ ਸਮੂਹ ਇਲਾਕਾ ਨਿਵਾਸੀ

ਢੰਡਾਰੀ ਕਲਾਂ, 18 ਜੂਨ (ਪਰਮਜੀਤ ਸਿੰਘ ਮਠਾੜੂ)- ਜਿੰਨਾ ਵਿਕਾਸ ਵਾਰਡ ਨੰ: 75 ਵਿਚ ਪਿਛਲੇ ਪੰਜ ਸਾਲ 'ਚ ਹੋਇਆ ਹੈ ਉਨਾ ਪਿਛਲੇ ਸਮੇਂ ਵਿਚ ਕਦੀ ਨਹੀਂ ਹੋਇਆ | ਵਾਰਡ ਨੰ: 75 ਦੇ ਮੌਜੂਦਾ ਕੌਾਸਲਰ ਸਰਬਜੀਤ ਸਿੰਘ ਗਰਚਾ ਨੇ ਇਲਾਕਾ ਨਿਵਾਸੀਆਂ ਦੇ ਇਕ ਵੱਡੇ ਇਕੱਠ ਨੂੰ ਸੰਬੋਧਨ ...

ਪੂਰੀ ਖ਼ਬਰ »

ਬਿਰਧ ਆਸ਼ਰਮ ਵਿਖੇ ਹੈਲਪਿੰਗ ਆਰਮੀ ਨੇ ਬਜ਼ੁਰਗਾਂ ਨਾਲ ਪਿਤਾ ਦਿਵਸ ਮਨਾਇਆ

ਲੁਧਿਆਣਾ, 18 ਜੂਨ (ਪੁਨੀਤ ਬਾਵਾ)- ਹੈਲਪਿੰਗ ਆਰਮੀ ਵੱਲੋਂ ਅੱਜ ਰੈਡ ਕਰਾਸ ਸੁਸਾਇਟੀ ਦੇ ਬਿਰਧ ਆਸ਼ਰਮ ਸਰਾਭਾ ਨਗਰ ਵਿਖੇ ਬਜ਼ੁਰਗਾਂ ਦੇ ਨਾਲ ਪਿਤਾ ਦਿਵਸ ਮਨਾਇਆ ਗਿਆ ਜਿਸ ਕਰਕੇ ਬਜ਼ੁਰਗਾਂ ਦੇ ਚਿਹਰਿਆਂ 'ਤੇ ਖੁਸ਼ੀ ਦੇਖਦਿਆਂ ਹੀ ਬਣਦੀ ਸੀ | ਆਰਮੀ ਦੇ ਆਗੂ ਤੇ ਬਿੱਗ ...

ਪੂਰੀ ਖ਼ਬਰ »

6 ਜਾਇਦਾਦ ਦੇ ਮਾਮਲੇ ਵਿਚ ਠੱਗੀ ਕਰਨ ਦੇ ਦੋਸ਼ ਤਹਿਤ 4 ਿਖ਼ਲਾਫ਼ ਕੇਸ ਦਰਜ

ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਿਵੀਜਨ ਨੰਬਰ 4 ਦੀ ਪੁਲਿਸ ਨੇ ਕੁਲਵੰਤ ਕੌਰ ਵਾਸੀ ਚੰਦਰ ਨਗਰ ਦੀ ਸ਼ਿਕਾਇਤ 'ਤੇ ਅਜੀਤ ਸਿੰਘ, ਸੁਰਿੰਦਰ ਕੌਰ, ਕੁਲਦੀਪ ਸਿੰਘ ਅਤੇ ਜਤਿੰਦਰ ਕੌਰ, ਕੁਲਦੀਪ ਸਿੰਘ ਅਤੇ ਜਤਿੰਦਰ ਸਿੰਘ ਿਖ਼ਲਾਫ਼ ਧਾਰਾ 420/448/511/506 ਅਧੀਨ ਕੇਸ ...

ਪੂਰੀ ਖ਼ਬਰ »

ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫ਼ੀਸਰਜ਼ ਐਸੋਸੀਏਸ਼ਨ ਦੀ ਸੂਬਾ ਪੱਧਰੀ ਕਾਨਫ਼ਰੰਸ

ਲੁਧਿਆਣਾ, 18 ਜੂਨ (ਸਲੇਮਪੁਰੀ)- ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਐਸੋਸੀਏਸ਼ਨ ਦੀ ਇਕ ਕਾਨਫਰੰਸ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਹੋਈ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਆਏ ਬੈਂਕ ਅਧਿਕਾਰੀਆਂ ਨੇ ਹਿੱਸਾ ਲਿਆ | ਇਸ ਮੌਕੇ ਮੀਟਿੰਗ ਵਿਚ ਮੁੱਖ ...

ਪੂਰੀ ਖ਼ਬਰ »

ਫਾਰਮਾਸਿਸਟ ਐਸੋਸੀਏਸ਼ਨ ਦੀ ਚੋਣ 'ਚ ਸਿੰਗਲਾ ਬਣੇ ਪ੍ਰਧਾਨ

ਲੁਧਿਆਣਾ, 18 ਜੂਨ (ਸਲੇਮਪੁਰੀ)- ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ ਫਾਰਮਾਸਿਸਟਾਂ ਵੱਲੋਂ ਜ਼ਿਲ੍ਹਾ ਇਕਾਈ ਦੀ ਚੋਣ ਕੀਤੀ ਗਈ ਜਿਸ ਵਿਚ ਸਰਬਸੰਮਤੀ ਨਾਲ ਕਲਭੂਸ਼ਨ ਸਿੰਗਲਾ ਸਿਵਲ ਹਸਪਤਾਲ ਲੁਧਿਆਣਾ ਨੰੂ ਜ਼ਿਲ੍ਹਾ ਇਕਾਈ ਦਾ ਪ੍ਰਧਾਨ ਚੁਣਿਆ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਤੇ ਸ਼ਰਾਬ ਸਮੇਤ 6 ਕਾਬੂ

ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ ਸ਼ਰਾਬ, ਹੈਰੋਇਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਗਰੇਵਾਲ ਦਾ ਕਾਲਜ ਦਾ ਮੈਂਬਰ ਬਣਨ 'ਤੇ ਭਰਵਾਂ ਸਵਾਗਤ

ਫੁੱਲਾਂਵਾਲ, 18 ਜੂਨ (ਕੁਲਦੀਪ ਸਿੰਘ ਗੁਰੂ)- ਪੱਖੋਵਾਲ ਰੋਡ ਸਥਿਤ ਪਿੰਡ ਲਲਤੋਂ ਕਲਾਂ ਦੇ ਉਘੇ ਸਮਾਜ ਸੇਵਕ ਤਰਲੋਚਨ ਸਿੰਘ ਗਰੇਵਾਲ ਨੰੂ ਨਾਮਵਰ ਮੈਡੀਕਲ ਕਾਲਜ ਅਤੇ ਨਾਇਨਜ਼ ਸੇਵਾ ਕੇਂਦਰ ਹਸਪਤਾਲ ਦੇ ਟਰੱਸਟੀਜ਼ ਵੱਲੋਂ ਮੀਟਿੰਗ ਦੌਰਾਨ ਮਾਤਾ ਗੁੱਜਰੀ ਮੈਮੋਰੀਅਲ ...

ਪੂਰੀ ਖ਼ਬਰ »

ਪੰਜਾਬ ਖੱਤਰੀ ਸਭਾ ਵੱਲੋਂ ਲੁਧਿਆਣਾ ਵਿਚ ਸੂਬਾ ਪੱਧਰੀ ਇਜਲਾਸ

ਲੁਧਿਆਣਾ, 18 ਜੂਨ (ਸਲੇਮਪੁਰੀ)- ਖੱਤਰੀ ਸਮਾਜ ਨੇ ਦੇਸ਼ ਦੇ ਵਿਕਾਸ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ | ਇਹ ਵਿਚਾਰ ਅੱਜ ਪੰਜਾਬ ਖੱਤਰੀ ਸਭਾ ਦੇ ਸੰਸਥਾਪਕ ਚੌਧਰੀ ਸ਼ਿਵਲਾਲ ਬਾਗੜੀਆ ਨੇ ਲੁਧਿਆਣਾ ਸਥਿਤ ਲਾਇਨਜ਼ ਕਲੱਬ ਵਿਚ ਪੰਜਾਬ ਖੱਤਰੀ ਸਭਾ ਵੱਲੋਂ ਕਰਵਾਏ ਗਏ ਸੂਬਾ ...

ਪੂਰੀ ਖ਼ਬਰ »

ਪਾਲਾ ਢੰਡਾਰੀ ਨੇ ਡੀ.ਡੀ.ਸੀ. ਦੇ ਚੇਅਰਮੈਨ ਨਾਲ ਕੀਤੀ ਮੁਲਾਕਾਤ

ਢੰਡਾਰੀ ਕਲਾਂ, 18 ਜੂਨ (ਪਰਮਜੀਤ ਸਿੰਘ ਮਠਾੜੂ)- ਇਲਾਕੇ ਦੇ ਸਿਰਕੱਢ ਨੇਤਾ ਅਤੇ ਐਸ. ਸੀ. ਭਾਈਚਾਰੇ ਦੇ ਮੁਖੀ ਗੁਰਕਿ੍ਪਾਲ ਸਿੰਘ ਪਾਲਾ ਢੰਡਾਰੀ ਨੇ ਢੰਡਾਰੀ ਡਿਵੈਲਪਮੈਂਟ ਕਲੱਬ ਦੇ ਚੇਅਰਮੈਨ ਸੁਰਿੰਦਰ ਸਿੰਘ ਰਿਐਤ ਨਾਲ ਮੁਲਾਕਾਤ ਕੀਤੀ | ਪਾਲਾ ਢੰਡਾਰੀ ਨੇ ਆਉਣ ...

ਪੂਰੀ ਖ਼ਬਰ »

ਦਾਖਾ 'ਤੇ ਬਾਵਾ ਨੇ ਕੀਤੀ ਬਿਜਲੀ ਬੋਰਡ ਦੇ ਚੇਅਰਮੈਨ ਨਾਲ ਮੁਲਾਕਾਤ

ਲੁਧਿਆਣਾ, 18 ਜੂਨ (ਬੀ.ਐਸ.ਬਰਾੜ)- ਪੰਜਾਬ ਬਿਜਲੀ ਬੋਰਡ ਦੇ ਚੇਅਰਮੈਨ ਵੇਨੂੰ ਪ੍ਰਸ਼ਾਦ ਨਾਲ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕਿ੍ਸ਼ਨ ਕੁਮਾਰ ਬਾਵਾ ਨੇ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਅਤੇ ਬਿਜਲੀ ਦੀ ਸਪਲਾਈ ਸਬੰਧੀ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦੀ ਸਰਕਾਰ ਹੀ ਫੜਦੀ ਆ ਰਹੀ ਹੈ ਕਿਸਾਨਾਂ ਦੀ ਬਾਂਹ-ਗੋਗੀ

ਲੁਧਿਆਣਾ, 18 ਜੂਨ (ਬੀ.ਐਸ.ਬਰਾੜ)- ਪੰਜਾਬ ਵਿਚ ਕਿਸਾਨਾਂ ਵੱਲੋਂ ਕਰਜ਼ੇ ਦੀ ਤੰਗੀ ਕਾਰਨ ਕੀਤੀਆਂ ਜਾ ਰਹੀਆਂ ਆਤਮਹੱਤਿਆ ਨੂੰ ਲੈ ਕੇ ਕਾਂਗਰਸ ਪਾਰਟੀ ਪਿਛਲੇ ਲੰਮੇ ਸਮੇਂ ਤੋਂ ਕਾਫ਼ੀ ਗੰਭੀਰ ਹਨ ਅਤੇ ਕਿਸਾਨਾਂ ਦੇ ਕਰਜ਼ ਲਈ ਪਿਛਲੇ ਦਸ ਵਰਿਆਂ ਤੋਂ ਅਕਾਲੀ-ਭਾਜਪਾ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਦੇ ਆਲੇ ਦੁਆਲੇ ਅਧਿਕਾਰੀਆਂ ਨੇ ਕੀਤੇ ਸੁਰੱਖਿਆ ਪ੍ਰਬੰਧ, ਚੌਕਸੀ ਵਧਾਈ

ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਕੇਂਦਰੀ ਜੇਲ੍ਹ ਵਿਚ ਅਧਿਕਾਰੀਆਂ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ ਜਿਸ ਤਹਿਤ ਅਧਿਕਾਰੀਆਂ ਵੱਲੋਂ ਜੇਲ੍ਹ ਦੀ ਬਾਹਰਲੀ ਦੀਵਾਰ ਦੇ ਆਲੇ ਦੁਆਲੇ ਵੀ 24 ਘੰਟੇ ਮੁਲਾਜ਼ਮ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਹਨ | ...

ਪੂਰੀ ਖ਼ਬਰ »

ਲੱਕੜ ਬਾਜ਼ਾਰ ਦੇ ਦੁਕਾਨਦਾਰਾਂ ਨੇ ਲਗਾਇਆ ਲੰਗਰ

ਲੁਧਿਆਣਾ, 18 ਜੂਨ (ਜੁਗਿੰਦਰ ਸਿੰਘ ਅਰੋੜਾ)- ਲੱਕੜ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ | ਨੌਜਵਾਨ ਵਪਾਰੀ ਆਗੂ ਗੁਰਮੁੱਖ ਸਿੰਘ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਸੀਟੂ ਦੀ ਅਗਵਾਈ ਹੇਠ ਲਾਲ ਝੰਡਾ ਮਜ਼ਦੂਰ ਯੂਨੀਅਨ ਵੱਲੋਂ ਰੈਲੀ

ਲੁਧਿਆਣਾ, 18 ਜੂਨ (ਪਰਮੇਸ਼ਰ ਸਿੰਘ)- ਸੀਟੂ ਦੀ ਅਗਵਾਈ ਹੇਠ ਲਾਲ ਝੰਡਾ ਮਜ਼ਦੂਰ ਯੂਨੀਅਨ ਨੇ ਹੀਰੋ ਸਾਈਕਲ ਸਾਹਮਣੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਪਾਲ ਸਿੰਘ ਤੇ ਸੁਰਿੰਦਰ ਪਾਲ ਯਾਦਵ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਕੀਤੀ ਗਈ | ਰੈਲੀ ਦੌਰਾਨ ਸੀਟੂ ਆਗੂਆਂ ਨੇ ਹਨੂਮਾਨ ...

ਪੂਰੀ ਖ਼ਬਰ »

ਹੁਣ ਲੋਕ ਆਨ ਲਾਈਨ ਪ੍ਰਣਾਲੀ ਰਾਹੀਂ ਨਵਾਂ ਗੈਸ ਕੁਨੈਕਸ਼ਨ ਵੀ ਲਿਆ ਜਾ ਸਕਦੈ

ਲੁਧਿਆਣਾ, 18 ਜੂਨ (ਜੁਗਿੰਦਰ ਸਿੰਘ ਅਰੋੜਾ)- ਤੇਜ਼ੀ ਨਾਲ ਹੋਈ ਤਰੱਕੀ ਦੇ ਜ਼ਮਾਨੇ ਵਿਚ ਹੁਣ ਲੋਕ ਆਨ ਲਾਈਨ ਪ੍ਰਣਾਲੀ ਰਾਹੀਂ ਵੀ ਰਸੋਈ ਗੈਸ ਦਾ ਕੂਨੈਕਸ਼ਨ ਲੈ ਸਕਦੇ ਹਨ, ਜਦੋਂ ਕਿ ਰਸੋਈ ਦੀ ਬੁਕਿੰਗ ਲਈ ਤਾਂ ਖਪਤਕਾਰਾਂ ਵੱਲੋਂ ਕਾਫ਼ੀ ਦੇਰ ਤੋਂ ਆਨ ਲਾਈਨ ਪ੍ਰਣਾਲੀ ਦੀ ...

ਪੂਰੀ ਖ਼ਬਰ »

ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸੱਭਿਆਚਾਰਕ ਸਮਾਗਮ 'ਚ ਕਲਾਕਾਰਾਂ ਨੇ ਰੰਗ ਬੰਨਿ੍ਹਆ

ਲੁਧਿਆਣਾ, 18 ਜੂਨ (ਪੁਨੀਤ ਬਾਵਾ)- ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਅੱਜ ਪਿਤਾ ਦਿਵਸ ਨੂੰ ਸਮਰਪਿਤ ਇਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਇੰਸਟੀਚਿਊਟ ਦੇ ਵਿਦਿਆਰਥੀਆਂ ਤੋਂ ਇਲਾਵਾ ਗਾਇਕ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨੇ ਖ਼ੂਬ ਰੰਗ ...

ਪੂਰੀ ਖ਼ਬਰ »

ਲੁਟੇਰਿਆਂ ਦਾ ਕਹਿਰ ਵੱਖ-ਵੱਖ ਥਾਵਾਂ 'ਤੇ 5 ਵਾਰਦਾਤਾਂ ਨੂੰ ਦਿੱਤਾ ਅੰਜਾਮ

ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਸ਼ਹਿਰ ਵਿਚ ਪਿਛਲੇ 24 ਘੰਟਿਆਂ ਦੌਰਾਨ ਲੁਟੇਰਿਆਂ ਦਾ ਕਹਿਰ ਰਿਹਾ ਅਤੇ ਲੁਟੇਰਿਆਂ ਵੱਲੋਂ ਵੱਖ-ਵੱਖ ਥਾਵਾਂ ਤੋਂ ਲੁੱਟ ਦੀਆਂ 5 ਵਾਰਦਾਤਾਂ ਨੂੰ ਅੰਜਾਮ ਦਿੱਤਾ | ਅੱਧਾ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰਿਆਂ ...

ਪੂਰੀ ਖ਼ਬਰ »

'ਧਰਮ ਤੇ ਵਿਗਿਆਨ' ਵਿਸ਼ੇ 'ਤੇ ਸੈਮੀਨਾਰ ਸ਼ੁਰੂ

ਲੁਧਿਆਣਾ, 18 ਜੂਨ (ਸਲੇਮਪੁਰੀ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲੁਧਿਆਣਾ ਵੱਲੋਂ 'ਧਰਮ ਅਤੇ ਵਿਗਿਆਨ' ਵਿਸ਼ੇ 'ਤੇ ਸੈਮੀਨਾਰ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਸਿੱਧ ਰੰਗ ਕਰਮੀ ਪ੍ਰੋ. ਅਜਮੇਰ ਔਲਖ ਅਤੇ ਇਨਕਲਾਬੀ ਕਵੀ ਇਕਬਾਲ ਰਾਮੂਵਾਲੀਆ ਦੀ ਮੌਤ 'ਤੇ ਸ਼ੋਕ ...

ਪੂਰੀ ਖ਼ਬਰ »

ਕੁਦਰਤ ਤੋਂ ਬਾਅਦ ਔਰਤ ਸਮਾਜ ਸਿਰਜਣ ਲਈ ਵੱਡੀ ਕਲਾਕਾਰ ਹੈ - ਗੁਰਪ੍ਰੀਤ ਕੌਰ

ਲੁਧਿਆਣਾ, 18 ਜੂਨ (ਸਲੇਮਪੁਰੀ)- ਕਲਾ ਮਨੁੱਖ ਦੇ ਅੰਦਰ ਹੀ ਪੈਦਾ ਹੁੰਦੀ ਹੈ ਭਾਵੇਂ ਗਾਉਣ ਦੀ ਹੋਵੇ ਭਾਵੇਂ ਹਸਾਉਣ ਦੀ, ਲਿਖਣ ਦੀ ਜਾਂ ਉਗਲਾਂ ਵਿਚ ਬੁਰਸ਼ ਫੜ੍ਹ ਕੇ ਕੈਨਵਸ ਉਪਰ ਮੂਰਤਾਂ ਬਣਾਉਣ ਦੀ | ਇਹ ਵਿਚਾਰ ਗੁਰਪ੍ਰੀਤ ਕੌਰ ਸੀ. ਜੇ. ਐਮ-ਕਮ-ਸਕੱਤਰ ਮੁਫ਼ਤ ਕਾਨੰੂਨੀ ...

ਪੂਰੀ ਖ਼ਬਰ »

ਭੂ-ਮਾਫੀਆ ਵਲੋਂ ਬਜ਼ੁਰਗ ਦੀ ਕਬਜ਼ਾਈ ਜਾ ਰਹੀ ਜ਼ਮੀਨ ਦੇ ਮਾਮਲੇ ਸਬੰਧੀ ਪੁਲਿਸ ਪ੍ਰਸ਼ਾਸਨ ਆਇਆ ਹਰਕਤ 'ਚ

ਭਾਮੀਆਂ ਕਲਾਂ 18 ਜੂਨ (ਰਜਿੰਦਰ ਸਿੰਘ ਮਹਿਮੀ)- ਟਰੱਸਟ ਦੇ ਨਾਂਅ ਤੋਂ ਅਪਾਹਿਜ਼ 86 ਸਾਲਾ ਬਜ਼ੁਰਗ ਰਾਮਨਾਥ ਦੀ 10 ਕਿਲੇ ਜ਼ਮੀਨ 'ਤੇ ਭੂ-ਮਾਫੀਆ ਵਲੋਂ ਨਾਜਾਇਜ਼ ਤਰੀਕੇ ਨਾਲ ਕੀਤੇ ਜਾ ਰਹੇ ਕਬਜ਼ੇ ਸਬੰਧੀ ਬੀਤੇ ਦਿਨੀ 'ਅਜੀਤ' ਵਿਚ ਛਪੀ ਖਬਰ ਤੋਂ ਬਾਅਦ ਪੁਲਿਸ ਪ੍ਰਸ਼ਾਸਨ ...

ਪੂਰੀ ਖ਼ਬਰ »

ਮਨਦੀਪ ਕੌਰ ਭੰਮਰਾ ਦੀ ਪੁਸਤਕ 'ਸ਼ਿਵਚਰਨ ਜੱਗੀ ਕੁੱਸਾ ਦੇ ਨਾਵਲਾਂ ਵਿਚ ਯਥਾਰਥ' ਲੋਕ ਅਰਪਣ

ਲੁਧਿਆਣਾ, 18 ਜੂਨ (ਸਲੇਮਪੁਰੀ)- ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਚ ਵਿਸ਼ਵਕਰਮਾ ਫਾਊਾਡੇਸ਼ਨ ਇੰਟਰਨੈਸ਼ਨਲ ਵੱਲੋਂ ਉੱਘੇ ਲੇਖਕ ਚਿੰਤਕ ਅਤੇ ਸ਼ਾਇਰ ਡਾ. ਆਤਮ ਹਮਰਾਹੀ ਦੀ ਯਾਦ ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ ਸੰਬੋਧਨ ...

ਪੂਰੀ ਖ਼ਬਰ »

ਮੰਗਾਂ ਨੰੂ ਲੈ ਕੇ ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਵਿਧਾਇਕਾਂ ਨੰੂ ਮੰਗ-ਪੱਤਰ

ਲੁਧਿਆਣਾ, 18 ਜੂਨ (ਸਲੇਮਪੁਰੀ)- ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ਼ ਅਤੇ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਲਏ ਗਏ ਫੈਸਲੇ ਮੁਤਾਬਿਕ ਅੱਜ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਜਿਲ੍ਹਾ ਨਾਲ ਸਬੰਧਤ ਵਿਧਾਇਕਾਂ ਨੰੂ ਮੰਗ ਪੱਤਰ ਦੇਣ ਦਾ ...

ਪੂਰੀ ਖ਼ਬਰ »

ਦਿਨ ਦਿਹਾੜੇ ਦੁਕਾਨ ਦੇ ਤਾਲੇ ਤੋੜ ਕੇ ਹਜ਼ਾਰਾਂ ਦੀ ਨਕਦੀ ਤੇ ਮੋਬਾਈਲ ਚੋਰੀ

ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਬਸਤੀ ਜੋਧੇਵਾਲ ਵਿਚ ਚੋਰ ਦਿਨ ਦਿਹਾੜੇ ਇਕ ਦੁਕਾਨ ਦੇ ਤਾਲੇ ਤੋੜ ਕੇ ਹਜ਼ਾਰਾਂ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਅੱਜ ਦੁਪਹਿਰ ਉਸ ਵਕਤ ਵਾਪਰੀ ਜਦੋਂ ਮੋਬਾਇਲ ਦਾ ...

ਪੂਰੀ ਖ਼ਬਰ »

2761 ਪ੍ਰੀਖਿਆਰਥੀਆਂ ਨੇ ਦਿੱਤੀ ਸਿਵਲ ਸਰਵਿਸਿਜ਼ ਦੀ ਪ੍ਰੀਖਿਆ

ਲੁਧਿਆਣਾ, 18 ਜੂਨ (ਬੀ.ਐਸ. ਬਰਾੜ)- ਦੇਸ਼ ਭਰ ਵਿਚ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਅਧੀਨ ਯੂਨੀਅਨ ਪਬਲਿਕ ਸਰਵਿਸ ਕਮਿਸ਼ਨਰ ਯੂ. ਪੀ. ਐਸ. ਸੀ ਵੱਲੋਂ ਇਸ ਵਾਰ ਪੰਜਾਬ ਦੇ ਪ੍ਰੀਖਿਆਰਥੀਆਂ ਲਈ ਲੁਧਿਆਣਾ ਵਿਚ ਲਗਭਗ 19 ਪੀ੍ਰਖਿਆ ਕੇਂਦਰ ਬਣਾਏ ਗਏ | ਅੱਜ ਹੋਈ ਪ੍ਰੀਖਿਆ ਸਬੰਧੀ ...

ਪੂਰੀ ਖ਼ਬਰ »

'ਸਮਾਰਟ ਸਿਟੀ', ਆਧੁਨਿਕ ਜਨਤਕ ਪਖਾਨੇ ਤੇ ਸੋਲਰ ਲਾਈਟਾਂ ਲਗਾਉਣ ਦੇ ਪ੍ਰੋਜੈਕਟ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ

ਲੁਧਿਆਣਾ, 18 ਜੂਨ (ਅਮਰੀਕ ਸਿੰਘ ਬੱਤਰਾ)- ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਸਮਾਰਟ ਸਿਟੀ ਯੋਜਨਾ ਤਹਿਤ ਲੁਧਿਆਣਾ 'ਚ 25 ਜੂਨ ਨੂੰ ਦੋ ਪ੍ਰੋਜੈਕਟ ਸਰਕਾਰੀ ਇਮਾਰਤਾਂ ਤੇ ਰੂਫਟੋਪ ਸੋਲਰ ਲਾਈਟਸ ਅਤੇ ਆਧੁਨਿਕ ਜਨਤਕ ਪਖਾਨੇ ਦੀ ਸ਼ੁਰੂਆਤ ਹੋਣ ਦੀ ਸੰਭਾਵਨਾ ਹੈ | ਸਮਾਰਟ ...

ਪੂਰੀ ਖ਼ਬਰ »

ਸੈਕਟਰ 32-ਏ ਦੀਆਂ ਸੜਕਾਂ ਦੀ ਮੀਂਹ ਦੌਰਾਨ ਕਰ ਦਿੱਤੀ ਮੁਰੰਮਤ

ਲੁਧਿਆਣਾ, 18 ਜੂਨ (ਅਮਰੀਕ ਸਿੰਘ ਬੱਤਰਾ)- ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਵੱਲੋਂ ਵਿਕਸਤ ਕੀਤੀਆਂ ਕਾਲੋਨੀਆਂ ਵਿਚ ਕਰਾਏ ਜਾਂਦੇ ਵਿਕਾਸ ਕਾਰਜਾਂ ਲਈ ਕਥਿਤ ਤੌਰ 'ਤੇ ਘੱਟ ਸਮੱਗਰੀ ਵਰਤੇ ਜਾਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ ਜਿਸ ਕਾਰਨ ...

ਪੂਰੀ ਖ਼ਬਰ »

ਮੁੱਖ ਮੰਤਰੀ ਵਜ਼ੀਫਾ ਯੋਜਨਾ ਤਹਿਤ ਹੁਸ਼ਿਆਰ ਵਿਦਿਆਰਥੀਆ ਨੂੰ ਮੁਫ਼ਤ ਤਕਨੀਕੀ ਸਿੱਖਿਆ ਮਿਲੇਗੀ-ਅਗਰਵਾਲ

ਲੁਧਿਆਣਾ, 18 ਜੂਨ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਵਜ਼ੀਫਾ ਯੋਜਨਾ ਤਹਿਤ ਹੁਸ਼ਿਆਰ ਤੇ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਤੇ ਸਸਤੀ ਤਕਨੀਕੀ ਸਿੱਖਿਆ ਦੇਣ ਦੇ ਨਾਲ-ਨਾਲ 60 ਤੋਂ ...

ਪੂਰੀ ਖ਼ਬਰ »

ਟੇਡੀ ਰੋਡ ਦਾ ਨਾਂਅ ਬਦਲ ਕੇ ਸ਼ਹੀਦ ਬਾਬਾ ਜੀਵਨ ਸਿੰਘ ਮਾਰਗ ਰੱਖਿਆ

ਡਾਬਾ/ਲੁਹਾਰਾ, 18 ਜੂਨ (ਕੁਲਵੰਤ ਸਿੰਘ ਸੱਪਲ)- ਸ਼ਿਮਲਾਪੁਰੀ ਸਥਿਤ ਟੇਢੀ ਰੋਡ ਦਾ ਨਾਂਅ ਬਦਲ ਕੇ ਸ਼ਹੀਦ ਬਾਬਾ ਜੀਵਨ ਸਿੰਘ ਮਾਰਗ ਰੱਖਿਆ ਗਿਆ | ਰੰਗਰੇਟਾ ਕੌਮ ਦੇ ਅਣਥੱਕ ਸੇਵਾਦਾਰ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਜੀ ਰੰਗਰੇਟਾ ਭਲਾਈ ਟਰੱਸਟ ਦੇ ਚੇਅਰਮੈਨ ਡਾ. ...

ਪੂਰੀ ਖ਼ਬਰ »

ਸ਼ੱਕੀ ਹਾਲਾਤ ਵਿਚ ਕਾਰ ਨੂੰ ਲੱਗੀ ਅੱਗ

ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਾਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਲੁਹਾਰਾ ਸੜਕ 'ਤੇ ਬੀਤੀ ਰਾਤ ਘਰ ਦੇ ਬਾਹਰ ਖੜੀ ਇਕ ਕਾਰ ਨੂੰ ਸ਼ੱਕੀ ਹਾਲਾਤ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਅੱਜ ਤੜਕੇ ਉਸ ਵਕਤ ਵਾਪਰੀ ਜਦੋਂ ਗਲੀ ਨੰਬਰ 3, ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਝੂਠੀ ਜਾਣਕਾਰੀ ਫੈਲਾਉਣ ਵਾਲੀ ਲੜਕੀ ਖਿਲਾਫ਼ ਕੇਸ ਦਰਜ

ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਕੁੰਦਨ ਮੰਦਿਰ ਸਕੂਲ ਵਿਚ ਯੂ. ਕੇ. ਜੀ. ਦੀ ਲੜਕੀ ਨਾਲ ਮਾਲੀ ਵੱਲੋਂ ਕੀਤੀ ਕਥਿਤ ਤੌਰ 'ਤੇ ਛੇੜਖਾਨੀ ਦੇ ਮਾਮਲੇ ਵਿਚ ਸੋਸ਼ਲ ਮੀਡੀਆ 'ਤੇ ਝੂਠੀ ਜਾਣਕਾਰੀ ਫੈਲਾਉਣ ਵਾਲੀ ਲੜਕੀ ਿਖ਼ਲਾਫ਼ ਪੁਲਿਸ ਨੇ ਸੰਗੀਨ ਧਾਰਾਵਾਂ ...

ਪੂਰੀ ਖ਼ਬਰ »

ਬਾਜੜਾ ਕਾਲੋਨੀ ਦਾ ਸਰਪੰਚ ਆਹੁਦੇ ਤੋਂ ਬਰਖ਼ਾਸਤ

ਭਾਮੀਆਂ ਕਲਾਂ, 18 ਜੂਨ (ਰਜਿੰਦਰ ਸਿੰਘ ਮਹਿਮੀ)-ਰਾਹੋਂ ਰੋਡ ਸਥਿਤ ਬਾਜੜਾ ਕੈਲਾਸ਼ ਨਗਰ ਰੋਡ 'ਤੇ ਪੈਂਦੀ ਬਾਜੜਾ ਕਲੋਨੀ ਦੇ ਸਰਪੰਚ ਨੂੰ ਚੱਲ ਰਹੇ ਧੋਖਾਧੜੀ ਦੇ ਮਾਮਲੇ ਸਬੰਧੀ ਸਿਵਲ ਅਦਾਲਤ ਵਿੱਚ ਚੱਲ ਰਹੇ ਕੇਸ ਦੇ ਕਾਰਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਸਕੂਲ ਖਾਸੀ ਕਲਾਂ 'ਚ ਬੂਟੇ ਲਗਾਏ

ਭਾਮੀਆਂ ਕਲਾਂ, 18 ਜੂਨ (ਰਜਿੰਦਰ ਸਿੰਘ ਮਹਿਮੀ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਖਾਸੀ ਕਲਾਂ ਵਿਖੇ ਸਕੂਲ ਪਿ੍ੰਸੀਪਲ ਮੈਡਮ ਪੂਨਮ ਕੇ ਸਿੱਧੂ ਅਗਵਾਈ ਵਿਚ ਸਮੂਹ ਸਟਾਫ਼ ਅਤੇ ਆਪਣੇ ਵਿਦਿਆਰਥੀ ਸਾਥੀਆਂ ਦੇ ਨਾਲ ਸਕੂਲ ਦੇ ਅੰਦਰ ਅਤੇ ਬਾਹਰ ਲਗਾ ...

ਪੂਰੀ ਖ਼ਬਰ »

ਨਗਰ ਨਿਗਮ ਪ੍ਰਸ਼ਾਸਨ ਦੀਆਂ ਮੁਸ਼ਕਿਲਾਂ ਵਧੀਆਂ-ਸਰਕਾਰ ਵੱਲੋਂ ਵੈਟ ਹਿੱਸੇ ਦੀ ਕਿਸ਼ਤ ਵਿਚ ਕਟੌਤੀ ਕੀਤੀ

ਲੁਧਿਆਣਾ, 18 ਜੂਨ (ਅਮਰੀਕ ਸਿੰਘ ਬੱਤਰਾ)- ਮੌਜੂਦਾ ਸਮੇਂ ਵਿੱਤੀ ਸੰਕਟ ਵਿਚ ਗੁਜ਼ਰ ਰਹੇ ਨਗਰ ਨਿਗਮ ਪ੍ਰਸ਼ਾਸਨ ਨੂੰ ਆਉਂਦੇ ਮਹੀਨਿਆਂ ਵਿਚ ਹੋਰ ਵੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਰਾਜ ਸਰਕਾਰ ਨੇ ਨਗਰ ਨਿਗਮ ਜਨਰਲ ਹਾਊਸ ਵਿਚ ਪਾਸ ਕੀਤੇ ...

ਪੂਰੀ ਖ਼ਬਰ »

ਅਕਾਲੀ ਦਲ ਦੀ ਮੀਟਿੰਗ 'ਚ ਨਿਗਮ ਚੋਣਾਂ ਵਿਚ ਇਤਿਹਾਸਕ ਜਿੱਤ ਲਈ ਯਤਨ ਆਰੰਭਣ ਦਾ ਫ਼ੈਸਲਾ

ਲੁਧਿਆਣਾ, 18 ਜੂਨ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਦੀ ਇਕ ਅਹਿਮ ਮੀਟਿੰਗ ਬੀ.ਆਰ.ਐਸ. ਨਗਰ ਵਿਖੇ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ, ਗੁਰਦੀਪ ਸਿੰਘ ਲੀਲ ਪੁੱਜੇ | ਉਨ੍ਹਾਂ ਆਪਣੇ ਸੰਬੋਧਨ ਵਿਚ ਨਗਰ ਨਿਗਮ ਚੋਣਾਂ ਵਿਚ ...

ਪੂਰੀ ਖ਼ਬਰ »

ਨਿਗਰਾਨੀ ਰੱਖੇ ਖੁਰਾਕ ਸਪਲਾਈ ਵਿਭਾਗ-ਬੰਟੀ

ਲੁਧਿਆਣਾ, (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਕਿਧਰੇ ਵੀ ਕੋਈ ਨਿਯਮਾਂ ਦੀ ਉਲੰਘਣਾ ਨਾ ਕਰ ਸਕੇ | ਰਸੋਈ ਗੈਸ ਉਪਰ ਪੂਰੀ ਨਿਗਰਾਨੀ ਰੱਖੇ | ਇਕ ਗੱਲਬਾਤ ਦੌਰਾਨ ਸ਼ਹਿਰ ਦੇ ਨੌਜਵਾਨ ਵਪਾਰੀ ਆਗੂ ...

ਪੂਰੀ ਖ਼ਬਰ »

ਨਹੀਂ ਰੁਕ ਰਿਹਾ ਘਰੇਲੂ ਰਸੋਈ ਗੈਸ ਦਾ ਦੁਰਉਪਯੋਗ

ਲੁਧਿਆਣਾ, 18 ਜੂਨ (ਜੁਗਿੰਦਰ ਸਿੰਘ ਅਰੋੜਾ)- ਸ਼ਹਿਰ ਦੇ ਅਨੇਕਾਂ ਹੀ ਇਲਾਕਿਆਂ ਵਿਚ ਘਰੇਲੂ ਰਸੋਈ ਗੈਸ ਦਾ ਦੁਰਉਪਯੋਗ ਹੋਣਾ ਹੈਰਾਨੀਜਨਕ ਹੈ ਉਥੇ ਇਹ ਗੱਲ ਅਨੇਕਾਂ ਹੀ ਸਵਾਲ ਵੀ ਪੈਦਾ ਕਰਦੀ ਹੈ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਚੱਲ ਰਹੇ ਢਾਬੇ, ਫਾਸਟ ਫੂਡ ਅਤੇ ...

ਪੂਰੀ ਖ਼ਬਰ »

35 ਖੁਰਾਕ ਸਨਅਤਾਂ ਦੇ ਸਨਅਤਕਾਰਾਂ ਨੇ ਖੁਰਾਕ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਲਈ

ਲੁਧਿਆਣਾ, 18 ਜੂਨ (ਪੁਨੀਤ ਬਾਵਾ)-ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ (ਸੀ.ਆਈ.ਆਈ.) ਵੱਲੋਂ ਪੂਰੇ ਭਾਰਤ ਵਿਚ ਖੁਰਾਕ ਸਨਅਤਾਂ ਨਾਲ ਸਬੰਧਤ ਸਨਅਤਕਾਰਾਂ ਨੂੰ ਸੁਰੱਖਿਆ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਦੇਣ ਦੀ ਮੁਹਿੰਮ ਵਿੱਢੀ ਗਈ ਹੈ | ਜਿਸ ਦੇ ਤਹਿਤ ਅੱਜ ਪੰਜਾਬ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਮਾਗਮ

ਲੁਧਿਆਣਾ, 18 ਜੂਨ (ਪਰਮੇਸ਼ਰ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਜੀਵਨ ਜਾਚ ਬਾਰੇ ਵਿਸਥਾਰ ਨਾਲ਼ ਜਾਣਕਾਰੀ ਦੇਣ ਅਤੇ ਗੁਰਮਤਿ ਵਿਚਾਰਧਾਰਾ ਨਾਲ਼ ਜੁੜਨ ਦੇ ਚਾਹਵਾਨਾਂ ਲਈ ਸ਼ੁਰੂ ਕੀਤੀ ...

ਪੂਰੀ ਖ਼ਬਰ »

ਖੇਤੀ ਵਿਭਾਗ ਵੱਲੋਂ ਕਿਸਾਨਾਂ ਨੂੰ ਮੱਕੀ ਅਤੇ ਮੂੰਗੀ ਦੀਆਂ ਫ਼ਸਲਾਂ ਦੇ ਬੀਜਾਂ ਉਪਰ ਸਬਸਿਡੀ ਦਾ ਪ੍ਰਬੰਧ

ਹੰਬੜਾਂ, 18 ਜੂਨ (ਸਲੇਮਪੁਰੀ)- ਖੇਤੀਬਾੜੀ ਵਿਕਾਸ ਅਫ਼ਸਰ ਡਾ: ਬਖਸ਼ੀਸ਼ ਸਿੰਘ ਵਿਰਕ ਅਤੇ ਡਾ: ਕਿਰਪਾਲ ਸਿੰਘ ਬਲਾਕ ਸਿੱਧਵਾਂ ਬੇਟ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਬਦਲਵੀਂ ਖੇਤੀ ਨੰੂ ਉਤਸ਼ਾਹਿਤ ਕਰਨ ਲਈ ਪਾਣੀ ਬਚਾਉਣ ਲਈ ਖੇਤੀ ...

ਪੂਰੀ ਖ਼ਬਰ »

ਚਾਈਲਡ ਰਾਈਟ ਕਮਿਸ਼ਨ ਵੱਲੋਂ ਪਿ੍ੰਸੀਪਲ ਅਤੇ ਪੁਲਿਸ ਅਧਿਕਾਰੀ ਨੇ ਲਈ ਜਾਣਕਾਰੀ

ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੁੰਦਨ ਵਿਦਿਆ ਮੰਦਿਰ ਵਿਚ ਬੀਤੇ ਦਿਨ ਯੂ. ਕੇ. ਜੀ. 'ਚ ਪੜ੍ਹਦੀ ਬੱਚੀ ਨਾਲ ਮਾਲੀ ਵੱਲੋਂ ਕੀਤੀ ਛੇੜਖਾਨੀ ਦੇ ਮਾਮਲੇ ਨੂੰ ਲੈ ਕੇ ਚਾਈਲਡ ਰਾਈਟ ਕਮਿਸ਼ਨ ਵੱਲੋਂ ਪਿ੍ੰਸੀਪਲ ਅਤੇ ਪੁਲਿਸ ਅਧਿਕਾਰੀ ਪਾਸੋਂ ਜਾਣਕਾਰੀ ...

ਪੂਰੀ ਖ਼ਬਰ »

ਬੇਅਦਬੀ ਕਾਂਡ 'ਚ ਸਿੱਖ ਸੰਗਤ ਨੂੰ ਵਿਹਲਾ ਕਹਿਣ ਵਾਲੇ ਅਕਾਲੀ ਕੀ ਹੁਣ ਖੁਦ ਵਿਹਲੇ ਹੋ ਗਏ : ਹੈਪੀ ਮੂੰਡੀਆਂ

ਭਾਮੀਆਂ ਕਲਾਂ, 18 ਜੂਨ (ਰਜਿੰਦਰ ਸਿੰਘ ਮਹਿਮੀ)- ਜਮਾਲਪੁਰ ਵਿਖੇ ਇਕ ਵਿਸ਼ੇਸ਼ ਮਿਲਣੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਥ ਕਾਂਗਰਸ ਦੇ ਆਗੂ ਅਤੇ ਉਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਮੂੰਡੀਆਂ ਕਿਹਾ ਕਿ ਪੰਜਾਬ ਵਿਚ ਅਕਾਲੀ ਭਾਜਪਾ ਗੱਠਜੋੜ ਦੀ ...

ਪੂਰੀ ਖ਼ਬਰ »

ਸਿਹਤਮੰਦ ਸਮਾਜ ਦੀ ਸਥਾਪਨਾ ਜ਼ਰੂਰੀ-ਭੋਲਾ ਸਿੰਘ, ਸੁਖਬੀਰ

ਲੁਧਿਆਣਾ, 18 ਜੂਨ (ਜੁਗਿੰਦਰ ਸਿੰਘ ਅਰੋੜਾ)-ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਮਾਜ ਵਿੱਚ ਫੈਲੇ ਹੋਏ ਨਸ਼ੇ, ਭਰੂਣ ਹੱਤਿਆ ਅਤੇ ਦਹੇਜ ਪ੍ਰਥਾ ਜਿਹੀਆਂ ਸਮਾਜਿਕ ਬੁਰਾਈਆਂ ਦਾ ਖਾਤਮਾ ਕਰੀਏ ਤਾਂ ਜੋ ਇੱਕ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ | ਇੱਕ ...

ਪੂਰੀ ਖ਼ਬਰ »

ਅਧਿਆਪਕ ਯੂਨੀਅਨ ਵੱਲੋਂ ਰੈਸ਼ਨੇਲਾਈਜੇਸ਼ਨ ਦੇ ਚੱਲ ਰਹੇ ਕੰਮ ਦਾ ਵਿਰੋਧ

ਲੁਧਿਆਣਾ, 18 ਜੂਨ (ਪਰਮੇਸ਼ਰ ਸਿੰਘ)- ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਿੱਖਿਆ ਵਿਭਾਗ ਵੱਲੋਂ ਦੋ ਦਿਨ ਪਹਿਲਾਂ ਸ਼ੁਰੂ ਕੀਤੇ ਗਏ ਅਧਿਆਪਕਾਂ ਦੇ ਰੈਸ਼ਨੇਲਾਈਜ਼ੇਸ਼ਨ ਦੇ ਕੰਮ ਦਾ ਵਿਰੋਧ ਕਰਦਿਆਂ ਇਸ ਵਿਚ ਜਰੂਰੀ ਸੋਧਾਂ ਕਰਨ ਦੀ ਮੰਗ ਕੀਤੀ ਹੈ | ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਨਿੱਜੀ ਕੰਪਨੀ ਵੱਲੋਂ ਲੋੜੀਂਦੇ ਮੁਲਾਜ਼ਮ ਮੁਹੱਈਆ ਨਾ ਕਰਾਏ ਜਾਣ ਕਾਰਨ ਵਾਰਡਬੰਦੀ ਲਈ ਸਰਵੇ ਦਾ ਕੰਮ ਲਟਕਿਆ

ਲੁਧਿਆਣਾ, 18 ਜੂਨ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਦੀਆਂ ਨੇੜ ਭਵਿੱਖ 'ਚ ਹੋਣ ਵਾਲੀਆਂ ਚੋਣਾਂ ਲਈ ਵਾਰਡਬੰਦੀ ਨਵੇਂ ਸਿਰੇ ਤੋਂ ਕਰਨ ਲਈ ਸਰਵੇ ਕਰਨ ਦਾ ਕੰਮ 15 ਜੂਨ ਤੱਕ ਮੁਕੰਮਲ ਕਰਨ ਦਾ ਟੀਚਾ ਪ੍ਰਸ਼ਾਸਨ ਵੱਲੋਂ ਰੱਖਿਆ ਗਿਆ ਸੀ ਪਰ ਹੁਣ ਤੱਕ 25 ਤੋਂ 35 ਫੀਸਦੀ ਇਲਾਕਿਆਂ ...

ਪੂਰੀ ਖ਼ਬਰ »

ਨਗਰ ਨਿਗਮ ਕਰਮਚਾਰੀ ਯੂਨੀਅਨ ਦਾ ਵਫ਼ਦ ਸੁਨੀਲ ਜਾਖੜ ਨੂੰ ਮਿਲਿਆ

ਲੁਧਿਆਣਾ, 18 ਜੂਨ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਕਰਮਚਾਰੀ ਯੂਨੀਅਨ ਪੰਜਾਬ ਅਤੇ ਵਾਲਮੀਕਿ ਸਮਾਜ ਬਚਾਓ ਅੰਦੋਲਨ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿਚੋਂ ਨਿਕਲਦੇ ਕੂੜੇ ਦੀ ਸਾਂਭ ਸੰਭਾਲ ਦਾ ਕੰਮ ਕਰ ਰਹੀ ਨਿੱਜੀ ਕੰਪਨੀ ਨੂੰ ਘਰ ਘਰ ਤੋਂ ਕੂੜਾ ਇਕੱਤਰ ਕਰਨ ਤੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX