ਤਾਜਾ ਖ਼ਬਰਾਂ


ਦੂਸਰੀ ਵਾਰ ਆਪ ਵਿਧਾਇਕ ਖਿਲਾਫ ਛੇੜਛਾੜ ਦਾ ਮਾਮਲਾ ਦਰਜ
. . .  1 minute ago
ਨਵੀਂ ਦਿੱਲੀ, 21 ਜੁਲਾਈ - ਦਿੱਲੀ 'ਚ ਦੇਵਲੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ਖਿਲਾਫ ਦਿੱਲੀ ਪੁਲਿਸ ਨੇ ਸੰਗਮ ਵਿਹਾਰ ਥਾਣੇ 'ਚ ਮਹਿਲਾ ਨਾਲ ਛੇੜਛਾੜ, ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਤੇ ਧਮਕੀ ਦੇਣ ਦਾ ਮਾਮਲਾ ਦਰਜ...
ਪੋਸਟਰ 'ਚ ਹਿਟਲਰ ਨਾਲ ਕੀਤੀ ਗਈ ਕਿਰਨ ਬੇਦੀ ਦੀ ਤੁਲਨਾ
. . .  29 minutes ago
ਪੁਡੂਚੇਰੀ, 21 ਜੁਲਾਈ - ਪੁਡੂਚੇਰੀ ਦੀ ਉੱਪ ਰਾਜਪਾਲ ਕਿਰਨ ਬੇਦੀ ਤੇ ਸੂਬਾ ਸਰਕਾਰ ਵਿਚਕਾਰ ਵਿਵਾਦ ਜਾਰੀ ਹੈ। ਕਿਰਨ ਬੇਦੀ ਨੇ ਅੱਜ ਸਵੇਰੇ ਅਖਬਾਰ ਦੇ ਕੁਝ ਹਿੱਸਿਆਂ ਨੂੰ ਟਵੀਟ ਕੀਤਾ। ਜਿਸ 'ਚ ਪੋਸਟਰ ਛਪੇ ਹੋਏ ਹਨ। ਪੋਸਟਰ ਵਿਚ ਕਿਰਨ ਬੇਦੀ ਦੀ ਤੁਲਨਾ...
ਚੀਨ ਭਾਰਤ ਦਰਮਿਆਨ ਸਰਹੱਦੀ ਅੜਿੱਕੇ 'ਤੇ ਗਹਿਰੀ ਨਜ਼ਰ - ਅਮਰੀਕਾ
. . .  about 1 hour ago
ਵਾਸ਼ਿੰਗਟਨ, 21 ਜੁਲਾਈ - ਅਮਰੀਕਾ ਨੇ ਕਿਹਾ ਹੈ ਕਿ ਉਹ ਚੀਨ ਭਾਰਤ ਦਰਮਿਆਨ ਸਰਹੱਦੀ ਅੜਿੱਕੇ 'ਤੇ ਗੰਭੀਰਤਾ ਨਾਲ ਨਜ਼ਰ ਬਣਾ ਕੇ ਰੱਖ ਰਿਹਾ ਹੈ। ਟਰੰਪ ਸਰਕਾਰ ਨੇ ਦੋਵਾਂ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਤਣਾਅ ਨੂੰ ਘੱਟ ਕਰਕੇ ਗੱਲਬਾਤ ਨਾਲ ਮਸਲੇ ਹੱਲ...
ਗਰੀਸ 'ਚ ਆਇਆ ਤਕੜਾ ਭੁਚਾਲ, ਕਈ ਜ਼ਖਮੀ
. . .  about 1 hour ago
ਏਥਨਜ਼, 21 ਜੁਲਾਈ - ਗਰੀਸ ਦੇ ਕੋਸ ਟਾਪੂ 'ਤੇ ਸ਼ਕਤੀਸ਼ਾਲੀ ਭੁਚਾਲ ਆਉਣ ਕਾਰਨ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ, ਕਈ ਘਰ ਨੁਕਸਾਨੇ ਗਏ ਹਨ। ਇਸ ਭੁਚਾਲ ਦੀ ਤੀਬਰਤਾ 6.5 ਮਾਪੀ...
ਜੰਮੂ ਪਠਾਨਕੋਟ ਹਾਈਵੇ 'ਤੇ ਹਾਦਸਾ, ਇਕ ਮੌਤ-22 ਜ਼ਖਮੀ
. . .  about 1 hour ago
ਜੰਮੂ, 21 ਜੁਲਾਈ - ਜੰਮੂ ਪਠਾਨਕੋਟ ਹਾਈਵੇ 'ਤੇ ਭਿਆਨਕ ਸੜਕ ਹਾਦਸੇ ਵਿਚ 22 ਲੋਕ ਜ਼ਖਮੀ ਹੋ ਗਏ ਹਨ ਤੇ ਇਕ ਮੌਤ ਹੋ ਗਈ...
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਭਾਰਤ ਨੇ ਅਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  about 9 hours ago
ਮਹਿਲਾ ਵਰਲਡ ਕੱਪ ਸੈਮੀਫਾਈਨਲ : ਅਸਟ੍ਰੇਲੀਆ ਨੂੰ ਹਰਾ ਕੇ ਭਾਰਤ ਫਾਈਨਲ 'ਚ
. . .  about 9 hours ago
ਮਹਿਲਾ ਵਰਲਡ ਕੱਪ ਸੈਮੀਫਾਈਨਲ : ਅਸਟ੍ਰੇਲੀਆ ਦੀ 9ਵੀਂ ਖਿਡਾਰਨ ਵੀ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 30.2 ਓਵਰਾਂ ਬਾਅਦ ਅਸਟ੍ਰੇਲੀਆ 154/7
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 30 ਓਵਰਾਂ ਬਾਅਦ ਅਸਟ੍ਰੇਲੀਆ 154/7
. . .  1 day ago
ਮਹਿਲਾ ਵਿਸ਼ਵ ਕੱਪ ਫਾਈਨਲ : ਅਸਟ੍ਰੇਲੀਆ ਦੀ 7ਵੀਂ ਖਿਡਾਰਨ ਵੀ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਅਸਟ੍ਰੇਲੀਆ ਦੀ ਛੇਵੀਂ ਖਿਡਾਰਨ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 28 ਓਵਰਾਂ ਬਾਅਦ ਅਸਟ੍ਰੇਲੀਆ 147/5
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਅਸਟ੍ਰੇਲੀਆ ਦੀ ਪੰਜਵੀਂ ਖਿਡਾਰਨ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 26 ਓਵਰਾਂ ਬਾਅਦ ਅਸਟ੍ਰੇਲੀਆ 140/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਅਸਟ੍ਰੇਲੀਆ ਨੂੰ ਚੌਥਾ ਝਟਕਾ, ਵਿਲਾਨੀ 75 ਦੌੜਾਂ ਬਣਾ ਕੇ ਆਊਟ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 23 ਓਵਰਾਂ ਬਾਅਦ ਅਸਟ੍ਰੇਲੀਆ 126/3
. . .  1 day ago
ਮੇਰੇ ਕੋਲ ਮੋਸੂਲ 'ਚ ਫਸੇ ਭਾਰਤੀਆਂ ਦੀ ਕੋਈ ਜਾਣਕਾਰੀ ਨਹੀਂ-ਇਰਾਕੀ ਰਾਜਦੂਤ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 18ਵੇਂ ਓਵਰ 'ਚ 3 ਖਿਡਾਰੀਆਂ ਪਿੱਛੇ ਅਸਟ੍ਰੇਲੀਆ ਦੀਆਂ 100 ਦੌੜਾਂ ਪੂਰੀਆਂ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 17 ਓਵਰਾਂ ਬਾਅਦ ਅਸਟ੍ਰੇਲੀਆ 78/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 16 ਓਵਰਾਂ ਬਾਅਦ ਅਸਟ੍ਰੇਲੀਆ 72/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 14 ਓਵਰਾਂ ਬਾਅਦ ਅਸਟ੍ਰੇਲੀਆ 66/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 12 ਓਵਰਾਂ ਬਾਅਦ ਅਸਟ੍ਰੇਲੀਆ 46/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 11 ਓਵਰਾਂ ਬਾਅਦ ਅਸਟ੍ਰੇਲੀਆ 41/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 8 ਓਵਰਾਂ ਬਾਅਦ ਅਸਟ੍ਰੇਲੀਆ25/3
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 21 ਦੌੜਾਂ 'ਤੇ ਅਸਟ੍ਰੇਲੀਆ ਨੂੰ ਤੀਸਰਾ ਝਟਕਾ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 9 ਦੌੜਾਂ 'ਤੇ ਅਸਟ੍ਰੇਲੀਆ ਨੂੰ ਦੂਸਰਾ ਝਟਕਾ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 2 ਓਵਰਾਂ ਬਾਅਦ ਅਸਟ੍ਰੇਲੀਆ 6/1
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਦੂਸਰੇ ਓਵਰ 'ਚ ਅਸਟ੍ਰੇਲੀਆ ਨੂੰ ਪਹਿਲਾ ਝਟਕਾ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਅਸਟ੍ਰੇਲੀਆ ਦੀ ਬੱਲੇਬਾਜ਼ੀ ਸ਼ੁਰੂ
. . .  1 day ago
ਹਰਮਨਪ੍ਰੀਤ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਅਸਟ੍ਰੇਲੀਆ ਨੂੰ ਦਿੱਤਾ 282 ਦੌੜਾਂ ਦਾ ਟੀਚਾ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 40 ਓਵਰਾਂ ਬਾਅਦ ਭਾਰਤ 249 /4
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਹਰਮਨਪ੍ਰੀਤ ਕੌਰ ਦੀਆਂ 150 ਦੌੜਾਂ ਪੂਰੀਆਂ
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : 39 ਓਵਰਾਂ ਬਾਅਦ ਭਾਰਤ 243 /4
. . .  1 day ago
ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਭਾਰਤ ਦੀ ਚੌਥੀ ਖਿਡਾਰਨ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਰੂਪਨਗਰ

ਕ੍ਰਿਕਟ ਸ਼ੌਕੀਨਾਂ ਦੇ ਸਿਰ ਚੜ੍ਹ ਬੋਲਿਆ ਭਾਰਤ-ਪਾਕਿ ਮੈਚ ਦਾ ਜਾਦੂ

Ðਰੂਪਨਗਰ, 18 ਜੂਨ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਅੱਜ ਇੰਗਲੈਂਡ 'ਚ ਹੋਏ ਭਾਰਤ ਦੇ ਪਾਕਿਸਤਾਨ ਦਰਮਿਆਨ ਚੈਂਪੀਅਨ ਟਰਾਫ਼ੀ ਦੇ ਫਾਈਨਲ ਮੁਕਾਬਲੇ ਦਾ ਜਾਦੂ ਕ੍ਰਿਕਟ ਸ਼ੌਕੀਨਾਂ ਦੇ ਸਿਰ ਚੜ੍ਹ ਬੋਲਿਆ | ਕਿ੍ਕਟ ਪ੍ਰੇਮੀਆਂ ਨੇ ਅੱਜ ਸੜਕਾਂ 'ਚ ਟੈਂਟ ਲਾ ਕੇ ਸਕਰੀਨਾਂ ਲਾਈਆਂ ਹੋਈਆਂ ਸਨ ਤੇ ਦੁਕਾਨਾਂ 'ਤੇ ਚੌਕਾਂ 'ਚ ਵੀ ਇਹੋ ਨਜ਼ਾਰਾ ਸੀ | ਇਨ੍ਹਾਂ ਸਕਰੀਨਾਂ ਕੋਲੋਂ ਲੰਘਣ ਵਾਲਾ ਹਰ ਵਿਅਕਤੀ ਭਾਵੇਂ ਉਹ ਬੱਚਾ, ਜਵਾਨ, ਬੁੱਢਾ ਸੀ ਔਰਤ ਸੀ ਜਾਂ ਮਰਦ ਸਭ ਨੇ ਕੁੱਝ ਸਮਾਂ ਮੈਚ ਜ਼ਰੂਰ ਦੇਖਿਆ | ਸ਼ਹੀਦ ਭਗਤ ਸਿੰਘ ਚੌਕ (ਬੇਲਾ ਚੌਕ) ਰੂਪਨਗਰ ਸ਼ਹਿਰ ਦਾ ਕੇਂਦਰ ਬਿੰਦੂ ਹੈ ਤੇ ਇੱਥੇ ਲੋਕ ਬੇਲਾ-ਬਹਿਰਾਮਪੁਰ ਨੂੰ ਬੱਸਾਂ ਵੀ ਲੈਂਦੇ ਹਨ | ਇੱਥੇ ਲੱਗੀ ਸਕਰੀਨ 'ਤੇ ਕੁੱਝ ਵਿਅਕਤੀ ਮੈਚ ਦੇਖਣ 'ਚ ਇੰਨੇ ਮਸਤ ਹੋ ਗਏ ਕਿ ਉਨ੍ਹਾਂ ਦੀ ਬੱਸ ਵੀ ਛੁੱਟ ਗਈ | ਇਸੇ ਤਰ੍ਹਾਂ ਦਸਮੇਸ਼ ਨਗਰ ਦੇ ਕਿਡਜੀ ਸਕੂਲ ਨੇੜੇ ਸ਼ੌਕੀਨਾਂ ਨੇ ਟੈਂਟ ਲਾ ਕੇ ਮੈਚ ਦੇਖਣ ਲਈ ਸਕਰੀਨ ਲਾਈ ਹੋਈ ਸੀ ਜਦਕਿ ਸਨ ਸਿਟੀ 'ਚ ਵੀ ਸ਼ੌਕੀਨਾਂ ਨੇ ਸਕਰੀਨ 'ਤੇ ਕ੍ਰਿਕਟ ਮੈਚ ਦੇਖਿਆ | ਮੈਚ ਦੇਖ ਦਾ ਅੱਜ ਇੰਨਾ ਜਨੂਨ ਸੀ ਕਿ ਐਤਵਾਰ ਦੀ ਛੁੱਟੀ ਹੋਣ ਕਰਕੇ ਜਿੱਥੇ ਕਿ੍ਕਟ ਸਮੇਤ ਹੋਰ ਖੇਡ ਮੈਦਾਨ ਭਰੇ ਹੁੰਦੇ ਸਨ ਉਹ ਅੱਜ ਸੁੰਨੇ ਪਏ ਸਨ, ਬਾਜ਼ਾਰਾਂ 'ਚ ਰੌਣਕ ਨਹੀਂ ਸੀ ਪਰ ਲੋਕ ਸਕਰੀਨਾਂ ਅਤੇ ਘਰ ਟੈਲੀਵਿਜ਼ਨ 'ਤੇ ਮੈਚ ਦੇਖਣ 'ਚ ਮਸਰੂਫ਼ ਸਨ |

ਸੂਬੇ ਅੰਦਰ ਪ੍ਰਸ਼ਾਸਨਿਕ ਢਾਂਚੇ ਦੀਆਂ ਢਿੱਲੀਆਂ ਚੂਲਾਂ ਜਲਦੀ ਕੱਸੀਆਂ ਜਾਣਗੀਆਂ-ਰਾਣਾ ਕੰਵਰਪਾਲ ਸਿੰਘ

ਨੰਗਲ, 18 ਜੂਨ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਨ ਸ਼ਿਆਂ ਖਿਲਾਫ ਵਿੱਢੀ ਜੰਗ ਜਾਰੀ ਹੈ ਜਿਸ ਦੇ ਸਾਰਥਕ ਨਤੀਜੇ ਆ ਰਹੇ ਹਨ ਤੇ ਅੱਜ ਨਸ਼ੇ ਦੇ ਕਾਰੋਬਾਰੀਆਂ ਦੀ ਜਿੱਥੇ ਸਪਲਾਈ ਲਾਇਨ ਟੁੱਟ ਚੁੱਕੀ ਹੈ ਉੱਥੇ ਹੀ ਹੁਣ ਤੱਕ ਲਗਭਗ 70-80 ਫ਼ੀਸਦੀ ...

ਪੂਰੀ ਖ਼ਬਰ »

ਡਿਪੂ ਹੋਲਡਰਾਂ ਵੱਲੋਂ ਮਿੱਟੀ ਦੇ ਤੇਲ ਦਾ ਕੋਟਾ ਤੇ ਕਮਿਸ਼ਨ ਜਾਰੀ ਕਰਨ ਦੀ ਮੰਗ

ਬੇਲਾ, 18 ਜੂਨ (ਮਨਜੀਤ ਸਿੰਘ ਸੈਣੀ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਡਿਪੂ ਹੋਲਡਰਾਂ ਦੀ ਇਕੱਤਰਤਾ ਕਸਬਾ ਬੇਲਾ ਵਿਖੇ ਹੋਈ ¢ ਮੀਟਿੰਗ ਦੌਰਾਨ ਡਿਪੂ ਹੋਲਡਰਾਂ ਨੇ ਪਿਛਲੇ ਕਾਫ਼ੀ ਸਮੇਂ ਤੋਂ ਮਿੱਟੀ ਦੇ ਤੇਲ ਦਾ ਬੰਦ ਕੋਟਾ ਜਾਰੀ ਕਰਨ ਦੀ ਮੰਗ ਕੀਤੀ | ਇਸ ਮੌਕੇ ਡਿਪੂ ...

ਪੂਰੀ ਖ਼ਬਰ »

ਅਣਪਛਾਤੇ ਨੌਜਵਾਨ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ, 18 ਜੂਨ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਮੁਹੱਲਾ ਨਵੀਂ ਆਬਾਦੀ ਤੋਂ 108 ਗੱਡੀ ਵੱਲੋਂ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਏ ਅਣਪਛਾਤੇ ਨੌਜਵਾਨ ਦੀ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਮੌਤ ਹੋ ਗਈ | ਚੌਾਕੀ ...

ਪੂਰੀ ਖ਼ਬਰ »

2 ਵਿਅਕਤੀਆਂ ਤੋਂ 6 ਪੇਟੀਆਂ ਸ਼ਰਾਬ ਬਰਾਮਦ

ਨੂਰਪੁਰ ਬੇਦੀ, 18 ਜੂਨ (ਰਾਜੇਸ਼ ਚੌਧਰੀ)-ਸਥਾਨਕ ਪੁਲਿਸ ਨੇ ਕਾਰ ਸਵਾਰ 2 ਵਿਅਕਤੀਆਂ ਤੋਂ 6 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਸ਼ਾਮੀਂ ਕਰੀਬ ਸਾਢੇ 5 ਕੁ ਵਜੇ ਨੂਰਪੁਰ ਬੇਦੀ-ਬੁੰਗਾ ਸਾਹਿਬ ਮਾਰਗ 'ਤੇ ਪਿੰਡ ਕੰੂਭੇਵਾਲ ਲਾਗੇ ਏ. ਐੱਸ. ਆਈ. ਸਤਪਾਲ ਦੀ ...

ਪੂਰੀ ਖ਼ਬਰ »

ਪੰਚਾਇਤੀ ਰਾਜ ਪੈਨਸ਼ਨਰਾਂ ਦਾ ਧਰਨਾ 22 ਨੂੰ

ਰੂਪਨਗਰ,18 ਜੂਨ (ਸੱਤੀ)-ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਦੇ ਹੱਕ 'ਚ ਸੰਘਰਸ਼ ਕਰ ਰਹੇ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਵੱਲੋਂ 22 ਜੂਨ ਨੂੰ ਡਾਇਰੈਕਟਰ ਪੰਚਾਇਤੀ ਰਾਜ ਦੇ ਮੁਹਾਲੀ ਦਫ਼ਤਰ ਮੂਹਰੇ ਧਰਨਾ ਲਾਇਆ ਜਾ ਰਿਹਾ ਹੈ | ਇਸ ਦੀ ਜਾਣਕਾਰੀ ਜਥੇਬੰਦੀ ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਡਾ: ਚੀਮਾ ਵੱਲੋਂ ਢੀਂਡਸਾ ਨਾਲ ਦੁੱਖ ਦਾ ਪ੍ਰਗਟਾਵਾ

ਨੂਰਪੁਰ ਬੇਦੀ, 18 ਜੂਨ (ਹਰਦੀਪ ਸਿੰਘ ਢੀਂਡਸਾ)-ਸਾਬਕਾ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਅੱਜ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢੀਂਡਸਾ ਦੇ ਗ੍ਰਹਿ ਪਿੰਡ ਬਿੱਲਪੁਰ ਵਿਖੇ ਜਾ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ | ਡਾ: ਚੀਮਾ ਨੇ ਸ: ਢੀਂਡਸਾ ਦੇ ਜੀਜਾ ...

ਪੂਰੀ ਖ਼ਬਰ »

ਆਦਰਸ਼ ਐਜੂਕੇਸ਼ਨਲ ਐਾਡ ਚੈਰੀਟੇਬਲ ਟਰੱਸਟ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 18 ਜੂਨ (ਜਗਮੋਹਣ ਸਿੰਘ ਨਾਰੰਗ)-ਸਥਾਨਕ ਆਦਰਸ਼ ਭਵਨ ਵਿਚ ਹੋਈ ਆਦਰਸ਼ ਐਜੂਕੇਸ਼ਨਲ ਐਾਡ ਚੈਰੀਟੇਬਲ ਟਰਸਟ ਦੀ ਮੀਟਿੰਗ 'ਚ, ਕੱਲ੍ਹ 20 ਜੂਨ ਨੂੰ , ਆਦਰਸ਼ ਭਵਨ ਵਿਚ, ਯੂਥ ਵੈਲਫੇਅਰ ਕਲੱਬ ਰੱਤੋਂ ਦੇ ਸਹਿਯੋਗ ਨਾਲ ਲੱਗ ਰਹੇ ਖ਼ੂਨਦਾਨ ਕੈਂਪ 'ਚ ਵੱਧ ...

ਪੂਰੀ ਖ਼ਬਰ »

ਪੀੜਤ ਕਿਸਾਨ ਨੂੰ 20 ਹਜ਼ਾਰ ਦੇ ਮੁਆਵਜ਼ੇ ਦਾ ਚੈੱਕ ਦਿੱਤਾ

ਨੂਰਪੁਰ ਬੇਦੀ, 18 ਜੂਨ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਬਿੱਲਪੁਰ ਦੇ ਕਿਸਾਨ ਜਗਤਾਰ ਸਿੰਘ ਪੁੱਤਰ ਬਾਬੂ ਸਿੰਘ ਜਿਸ ਦੀ ਬੀਤੇ ਦਿਨੀਂ ਕਰੰਟ ਲੱਗਣ ਨਾਲ ਗਾਂ ਦੀ ਮੌਤ ਹੋ ਗਈ ਸੀ ਨੂੰ ਅੱਜ ਮਿਲਕ ਪਲਾਂਟ ਮੁਹਾਲੀ ਦੇ ਚੇਅਰਮੈਨ ਜਥੇਦਾਰ ਮੋਹਨ ...

ਪੂਰੀ ਖ਼ਬਰ »

ਵਾਰਡ ਨੰਬਰ 2 'ਚ ਮਾਸਟਰ ਲਾਈਟ ਦਾ ਉਦਘਾਟਨ

ਨੰਗਲ, 18 ਜੂਨ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਾਸਲ ਨੰਗਲ ਵੱਲੋਂ ਸ਼ਹਿਰ ਦੇ ਵਾਰਡ ਨੰਬਰ 2 ਮੁਹੱਲਾ ਪੁਰਾਣਾ ਗੁਰਦੁਆਰਾ ਵਿਖੇ ਲਗਾਈ ਗਈ ਮਾਸਟ ਲਾਈਟ ਦਾ ਉਦਘਾਟਨ ਇਕ ਛੋਟੀ ਕੰਨਿਆ ਤੋਂ ਕਰਵਾਇਆ ਗਿਆ | ਇਸ ਮੌਕੇ ਕੌਾਸਲਰ ਸੰਜੇ ਸਾਹਨੀ ਨੇ ਕਿਹਾ ਕਿ ਸਮੁੱਚੇ ਵਾਰਡ ਦਾ ...

ਪੂਰੀ ਖ਼ਬਰ »

ਭੰਡਾਰਾ ਤੇ ਜਾਗਰਣ ਕਰਵਾਇਆ

ਪੁਰਖਾਲੀ, 18 ਜੂਨ (ਬੰਟੀ)-ਨਗਰ ਖੇੜਾ ਰਾਮਪੁਰ ਵਿਖੇ ਨਗਰ ਦੀਆਂ ਸੰਗਤਾਂ ਵੱਲੋਂ ਸਾਲਾਨਾ ਭੰਡਾਰਾ ਕਰਵਾਇਆ ਗਿਆ ਅਤੇ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ | ਸਵੇਰ ਸਮੇਂ ਨਗਰ ਖੇੜੇ 'ਤੇ ਹਵਨ ਕਰਵਾਇਆ ਗਿਆ | ਇਸ ਉਪਰੰਤ ਬਾਬਾ ਜੀ ਦਾ ਭੰਡਾਰਾ ਵਰਤਾਇਆ ਗਿਆ | ਰਾਤ ਸਮੇਂ ...

ਪੂਰੀ ਖ਼ਬਰ »

ਵਿਦਿਆਰਥਣ ਹਰਪ੍ਰੀਤ ਨੇ ਪੀ. ਐੱਸ. ਟੀ. ਐੱਸ. ਈ. ਦੀ ਪ੍ਰੀਖਿਆ ਕੀਤੀ ਪਾਸ

ਨੂਰਪੁਰ ਬੇਦੀ, 18 ਜੂਨ (ਹਰਦੀਪ ਸਿੰਘ ਢੀਂਡਸਾ)-ਸਰਕਾਰੀ ਹਾਈ ਸਕੂਲ ਮਾਣਕੂ ਮਾਜਰਾ ਦੀ ਵਿਦਿਆਰਥਣ ਹਰਪ੍ਰੀਤ ਸਪੁੱਤਰੀ ਬਲਵਿੰਦਰ ਸਿੰਘ ਨਿਵਾਸੀ ਮਾਣਕੂ ਮਾਜਰਾ ਨੇੇੇ ਸਰਕਾਰ ਵਲੋਂ ਲਈ ਗਈ ਵਜ਼ੀਫ਼ਾ ਪ੍ਰੀਖਿਆ ਪੀ. ਐੱਸ. ਟੀ. ਐੱਸ. ਈ. ਪਾਸ ਕਰਕੇ ਜਿੱਥੇ ਵਜ਼ੀਫ਼ਾ ...

ਪੂਰੀ ਖ਼ਬਰ »

ਨਗਰ ਕੌ ਾਸਲ ਮੋਰਿੰਡਾ ਦੀ ਮੀਟਿੰਗ ਅੱਜ

ਮੋਰਿੰਡਾ, 18 ਜੂਨ (ਪਿ੍ਤਪਾਲ ਸਿੰਘ)-ਨਗਰ ਕੌਾਸਲ ਮੋਰਿੰਡਾ ਦੀ ਮੀਟਿੰਗ 19 ਜੂਨ ਨੂੰ ਸਵੇਰੇ 10 ਵਜੇ ਹੋਵੇਗੀ | ਇਸ ਸਬੰਧੀ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮੌਕੇ ਵਾਟਰ ਸਪਲਾਈ ਤੇ ਸੀਵਰੇਜ ਦੇ ਬਿਜਲੀ ਦੇ ਬਿੱਲ ਭਰਨ, ਵਾਰਡ ਨੰਬਰ 6 ਨਗਰ ਖੇੜਾ ਨੇੜੇ ...

ਪੂਰੀ ਖ਼ਬਰ »

ਏਅਰਟੈੱਲ ਦਾ ਨੈੱਟਵਰਕ ਨਾ ਆਉਣ 'ਤੇ ਖ਼ਪਤਕਾਰਾਂ ਨੇ ਰੋਸ ਜਤਾਇਆ

ਨੂਰਪੁਰ ਬੇਦੀ, 18 ਜੂਨ (ਰਾਜੇਸ਼ ਚੌਧਰੀ)-ਬੀਤੇ ਲੰਬੇ ਸਮੇਂ ਤੋਂ ਏਅਰਟੈੱਲ ਕੰਪਨੀ ਦਾ ਨੈੱਟਵਰਕ ਨਾ ਆਉਣ ਕਾਰਨ ਪਿੰਡ ਬੜਵਾ ਦੇ ਮੋਬਾਈਲ ਖਪਤਕਾਰਾਂ ਨੇ ਕੰਪਨੀ ਿਖ਼ਲਾਫ਼ ਰੋਸ ਜਤਾਇਆ ਹੈ | ਅੱਜ ਇਕੱਠੇ ਹੋਏ ਪਿੰਡ ਵਾਸੀਆਂ 'ਚ ਸ਼ਾਮਿਲ ਚਮਨ ਲਾਲ ਭੋਲਾ, ਡਾ: ਰਵੀ ਕੁਮਾਰ, ...

ਪੂਰੀ ਖ਼ਬਰ »

ਸਟਾਫ਼ ਵੱਲੋਂ ਸੇਵਾ-ਮੁਕਤ ਆਈ. ਟੀ. ਓ. ਪਰਮਿੰਦਰ ਸਿੰਘ ਨੂੰ ਵਿਦਾਇਗੀ

ਮੋਰਿੰਡਾ, 18 ਜੂਨ (ਪਿ੍ਤਪਾਲ ਸਿੰਘ)-ਮੁਹਾਲੀ ਆਬਕਾਰੀ ਕਰ ਵਿਭਾਗ ਤੋਂ ਆਈ. ਟੀ. ਓ. ਵਜੋਂ ਸੇਵਾ-ਮੁਕਤ ਹੋਏ ਪਰਮਿੰਦਰ ਸਿੰਘ ਨੂੰ ਸਟਾਫ਼ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਮੋਰਿੰਡਾ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ...

ਪੂਰੀ ਖ਼ਬਰ »

ਸ਼ਿਵ ਮੰਦਿਰ ਸਰਥਲੀ ਵਿਖੇ ਜਾਗਰਣ ਕਰਵਾਇਆ

ਨੂਰਪੁਰ ਬੇਦੀ, 18 ਜੂਨ (ਰਾਜੇਸ਼ ਚੌਧਰੀ)-ਸ਼ਿਵ ਮੰਦਿਰ ਸਰਥਲੀ ਵਿਖੇ ਪ੍ਰਬੰਧਕ ਮਹੰਤ ਮੋਹਣ ਗਿਰੀ ਦੀ ਅਗਵਾਈ ਹੇਠ ਜਾਗਰਣ ਕਰਵਾਇਆ ਗਿਆ | ਜਿਸ 'ਚ ਨਰਗ ਸੁਧਾਰ ਟਰੱਸਟ ਰੂਪਨਗਰ ਦੇ ਸਾਬਕਾ ਚੇਅਰਮੈਨ ਡਾ: ਆਰ. ਐੱਸ. ਪਰਮਾਰ, ਪੰਚਾਇਤੀ ਰਾਜ ਸੈੱਲ ਦੇ ਚੇਅਰਮੈਨ ਜ਼ੈਲਦਾਰ ...

ਪੂਰੀ ਖ਼ਬਰ »

ਪਿੰਡ ਦੇ ਵਸਨੀਕਾਂ ਨੇ ਸਰਪੰਚ 'ਤੇ ਲਗਾਏ ਪੰਚਾਇਤੀ ਫੰਡ ਦੀ ਦੁਰਵਰਤੋਂ ਦੇ ਦੋਸ਼

ਸੁਖਸਾਲ, 18 ਜੂਨ (ਧਰਮ ਪਾਲ)-ਨੇੜਲੇ ਪਿੰਡ ਪਲਾਸੀ ਦੇ ਵਸਨੀਕ ਪਰਮਿੰਦਰ ਸਿੰਘ ਪੁੱਤਰ ਜੀਤ ਰਾਮ ਨੇ ਕਿਸ਼ਨ ਚੰਦ ਪੰਚ, ਕਰਮ ਚੰਦ, ਬਲਦੇਵ ਕ੍ਰਿਸ਼ਨ, ਸ਼ਾਮ ਕੁਮਾਰ, ਜੀਤ ਰਾਮ, ਭਗਤ ਰਾਮ, ਹਰਬੰਸ ਸਿੰਘ, ਪਰਮਿੰਦਰ ਸਿੰਘ ਆਦਿ ਪਿੰਡ ਵਾਸੀਆਂ ਨਾਲ ਪ੍ਰੈਸ ਕਾਨਫਰੰਸ ਦੌਰਾਨ ...

ਪੂਰੀ ਖ਼ਬਰ »

ਸਪੀਕਰ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਨੰਗਲ, 18 ਜੂਨ (ਪ੍ਰੀਤਮ ਸਿੰਘ ਬਰਾਰੀ)-ਸਤਲੁਜ ਸਦਨ ਨੰਗਲ ਵਿਖੇ ਅੱਜ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦੇ ਕੇ ਤੁਰੰਤ ਨਿਪਟਾਰੇ ਵੀ ਕਰਵਾਏ ਗਏ | ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਦੇ 352ਵੇਂ ਸਥਾਪਨਾ ਦਿਵਸ ਦੀ ਰਾਣਾ ਕੇ.ਪੀ. ਵੱਲੋਂ ਪੰਜਾਬੀਆਂ ਨੂੰ ਮੁਬਾਰਕਬਾਦ

ਸ੍ਰੀ ਅਨੰਦਪੁਰ ਸਾਹਿਬ, 18 ਜੂਨ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਸਮੁੱਚੀ ਲੁਕਾਈ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ 352ਵੇਂ ਸਥਾਪਨਾ ਦਿਵਸ ਦੀ ਲੱਖ-ਲੱਖ ਵਧਾਈ ਦਿੱਤੀ ਹੈ | ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ...

ਪੂਰੀ ਖ਼ਬਰ »

ਵਿੱਦਿਅਕ ਮੁਕਾਬਲੇ ਕਰਵਾਏ

ਰੂਪਨਗਰ, 18 ਜੂਨ (ਸਤਨਾਮ ਸਿੰਘ ਸੱਤੀ)-ਰਣਜੀਤ ਐਵੇਨਿਊ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਯਾਦਗਾਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ | ਇਕ ਸਮਾਗਮ ਦੌਰਾਨ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ ਤੇ ਕਾਲੋਨੀ 'ਚ ਬਿਨਾਂ ਸਰਕਾਰੀ ਮਦਦ ਤੋਂ ਲਗਾਏ ਗਏ 10 ਸੀ.ਸੀ.ਟੀ.ਵੀ. ...

ਪੂਰੀ ਖ਼ਬਰ »

ਬਾਹਤੀ ਮਹਾਂ ਸਭਾ ਦੀ ਮੀਟਿੰਗ

ਸੁਖਸਾਲ, 18 ਜੂਨ (ਧਰਮ ਪਾਲ)-ਬਾਹਤੀ ਮਹਾਂ ਸਭਾ ਜ਼ਿਲ੍ਹਾ ਰੂਪਨਗਰ ਦੀ ਮਹੀਨਾਵਾਰ ਮੀਟਿੰਗ ਪਿੰਡ ਭੱਟੋਂ ਵਿਖੇ ਸਾਬਕਾ ਸਰਪੰਚ ਰਾਮ ਸਰੂਪ ਦੇ ਘਰ ਜ਼ਿਲ੍ਹਾ ਪ੍ਰਧਾਨ ਚੌਧਰੀ ਭਗਤ ਰਾਮ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਉਪਰੰਤ ਜ਼ਿਲ੍ਹਾ ਪ੍ਰਧਾਨ ਚੌਧਰੀ ਭਗਤ ਰਾਮ ਨੇ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ 'ਚ ਮਿਲਣਗੀਆਂ ਸਸਤੇ ਰੇਟਾਂ 'ਤੇ ਕੰਨ ਦੀਆਂ ਮਸ਼ੀਨਾਂ

ਲੁਧਿਆਣਾ, 18 ਜੂਨ (ਸਲੇਮਪੁਰੀ)-ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ਦੀ ਉਤਮ ਕੁਆਲਿਟੀ ਦੀ ਮਸ਼ੀਨ ਮਾਰਕੀਟ ਤੋਂ ਬਹੁਤ ਹੀ ਘੱਟ ਕੀਮਤ ਕੇਵਲ 3200, 5500 ਅਤੇ 8000/- ਰੁਪਏ ਵਿਚ ਇਕ ਸਾਲ ਦੀ ਗਰੰਟੀ ਨਾਲ ਉਪਲੱਬਧ ਕਰਵਾਈ ਜਾ ਰਹੀ ਹੈ | ਇਹ ਮਸ਼ੀਨਾਂ 20-21 ਜੂਨ ਨੰੂ ...

ਪੂਰੀ ਖ਼ਬਰ »

ਵਿਧਾਨ ਸਭਾ 'ਚ ਗਿੱਲ ਨੂੰ ਸ਼ਰਧਾਂਜਲੀ ਦੇਣ ਸਬੰਧੀ ਅਕਾਲੀ ਦਲ ਦਾ ਵਿਰੋਧ ਨਿੰਦਣਯੋਗ-ਮਿੱਤਲ

ਸ੍ਰੀ ਅਨੰਦਪੁਰ ਸਾਹਿਬ, 18 ਜੂਨ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਹੈ ਕਿ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕੇ.ਪੀ.ਐਸ.ਗਿੱਲ ਨੂੰ ਵਿਧਾਨ ਸਭਾ 'ਚ ਸ਼ਰਧਾਂਜਲੀ ਦੇਣ ਸਬੰਧੀ ...

ਪੂਰੀ ਖ਼ਬਰ »

ਵਿਧਾਨ ਸਭਾ 'ਚ ਗਿੱਲ ਨੂੰ ਸ਼ਰਧਾਂਜਲੀ ਦੇਣ ਸਬੰਧੀ ਅਕਾਲੀ ਦਲ ਦਾ ਵਿਰੋਧ ਨਿੰਦਣਯੋਗ-ਮਿੱਤਲ

ਸ੍ਰੀ ਅਨੰਦਪੁਰ ਸਾਹਿਬ, 18 ਜੂਨ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਹੈ ਕਿ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕੇ.ਪੀ.ਐਸ.ਗਿੱਲ ਨੂੰ ਵਿਧਾਨ ਸਭਾ 'ਚ ਸ਼ਰਧਾਂਜਲੀ ਦੇਣ ਸਬੰਧੀ ...

ਪੂਰੀ ਖ਼ਬਰ »

ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨਾਂ ਦੀ ਮੀਟਿੰਗ

ਨੂਰਪੁਰ ਬੇਦੀ, 18 ਜੂਨ (ਵਿੰਦਰਪਾਲ ਝਾਂਡੀਆਂ)-ਜ਼ਿਲ੍ਹੇ 'ਚ ਵੱਖ-ਵੱਖ ਕਸਬਿਆਂ ਤੇ ਪਿੰਡਾਂ 'ਚ ਕੰਮ ਕਰਦੇ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨਾਂ ਦੀ ਮੀਟਿੰਗ ਹੋਈ | ਜਿਸ 'ਚ ਆਪਣੀ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਦੱਸਿਆ ਕਿ ਹਿਮਾਚਲ ...

ਪੂਰੀ ਖ਼ਬਰ »

ਪਿੰਡ ਦਬੇਟਾ 'ਚ ਧਾਰਮਿਕ ਸਮਾਗਮ

ਨੰਗਲ, 18 ਜੂਨ (ਗੁਰਪ੍ਰੀਤ ਗਰੇਵਾਲ)-ਪਿੰਡ ਦਬੇਟਾ ਦੇ ਸਮਰਪਿਤ ਸਮਾਜ ਸੇਵਕਾਂ ਰਾਣਾ ਰਾਜੇਸ਼ ਅਧਿਆਪਕ ਰਾਣਾ ਜਰਨੈਲ ਸਿੰਘ, ਰਾਣਾ ਉਂਕਾਰ ਸਿੰਘ ਦੇ ਵਿਸ਼ੇਸ਼ ਯਤਨਾਂ ਨਾਲ ਸਰਬੱਤ ਦੇ ਭਲੇ ਲਈ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਉੱਚੇਚੇ ਤੌਰ 'ਤੇ ਪਹੁੰਚੇ ...

ਪੂਰੀ ਖ਼ਬਰ »

ਪਿੰਡ ਕਾਲੇਮਾਜਰਾ ਵਿਖੇ ਗੁਰਮਤਿ ਸਿਖਲਾਈ ਕੈਂਪ

ਸ੍ਰੀ ਚਮਕੌਰ ਸਾਹਿਬ, 18 ਜੂਨ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਕਾਲੇਮਾਜਰਾ ਵਿਖੇ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਵੱਲੋਂ ਦਸ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ | ਇਸ ਸਬੰਧੀ ਸਰਪੰਚ ਬੱਗਾ ਸਿੰਘ ਨੇ ਦੱਸਿਆ ਕਿ ਬੀਬੀ ਰਾਜਿੰਦਰ ਕੌਰ ਦੀ ...

ਪੂਰੀ ਖ਼ਬਰ »

ਗੁ: ਬਰੋਟਾ ਸਾਹਿਬ (ਭਗਵਾਲਾ) ਵਿਖੇ ਪ੍ਰਕਾਸ਼ ਪੁਰਬ ਮਨਾਇਆ

ਕੀਰਤਪੁਰ ਸਾਹਿਬ, 18 ਜੂਨ (ਵਿਜੈਪਾਲ ਸਿੰਘ ਢਿੱਲੋਂ)-ਨਜ਼ਦੀਕੀ ਪਿੰਡ ਭਗਵਾਲਾ ਦੇ ਇਤਿਹਾਸਕ ਗੁਰਦੁਆਰਾ ਬਰੋਟਾ ਸਾਹਿਬ ਵਿਖੇ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤ ਵੱਲੋਂ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਦੇ ...

ਪੂਰੀ ਖ਼ਬਰ »

ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਬਜਰੂੜ ਦੇ ਲੋਕ ਪਾਣੀ ਲਈ ਤਰਸੇ

ਨੂਰਪੁਰ ਬੇਦੀ, 18 ਜੂਨ (ਰਾਜੇਸ਼ ਚੌਧਰੀ)-ਪਿੰਡ ਬਜਰੂੜ ਦੇ ਲੋਕ ਪਿਛਲੇ ਕਈ ਦਿਨਾਂ ਤੋਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਇਸ ਭਰ ਗਰਮੀ ਦੇ ਮੌਸਮ 'ਚ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ ਜਿਸ ਦੇ ਚੱਲਦਿਆਂ ਲੋਕਾਂ ਨੇ ਵਿਭਾਗ ਦੇ ਅਧਿਕਾਰੀਆਂ ...

ਪੂਰੀ ਖ਼ਬਰ »

ਪਾਤਸ਼ਾਹੀ ਛੇਵੀਂ ਦੁਰਗਾਪੁਰ ਵਿਖੇ ਗੁਰਮਤਿ ਸਿਖਲਾਈ ਕੈਂਪ ਸਮਾਪਤ

ਨਵਾਂਸ਼ਹਿਰ, 18 ਜੂਨ (ਹਰਮਿੰਦਰ ਸਿੰਘ ਪਿੰਟੂ)-ਅੱਜ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਦੁਰਗਾਪੁਰ ਵਿਖੇ ਜਥੇਦਾਰ ਸੁਖਦੇਵ ਸਿੰਘ ਭੌਰ ਤੇ ਰਤਨ ਸਿੰਘ ਮੈਨੇਜਰ ਗੁਰਦੁਆਰਾ ਚਰਨ ਕੰਵਲ ਬੰਗਾ ਦੀ ਅਗਵਾਈ 'ਚ ਚੱਲੇ ਤਿੰਨ ਦਿਨਾ ਗੁਰਮਤਿ ਚੇਤਨਾ ਕੈਂਪ ਦੀ ...

ਪੂਰੀ ਖ਼ਬਰ »

ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ ਵਾਰਡ ਨੰਬਰ 6 ਦੇ ਨਿਵਾਸੀ

ਨੰਗਲ, 18 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਵਾਰਡ ਨੰਬਰ 6 ਦੇ ਨਿਵਾਸੀ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ ਪਰ ਇਨ੍ਹਾਂ ਸਮੱਸਿਆਵਾਂ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ | ਅਵਾਰਾ ਪਸ਼ੂਆਂ ਦੀ ਭਰਮਾਰ ਬਹੁਤ ਹੀ ਗੰਭੀਰ ਸਮੱਸਿਆ ਹੈ | ਅਵਾਰਾ ਪਸ਼ੂਆਂ ਕਾਰਨ ਨਾ ਸਿਰਫ਼ ...

ਪੂਰੀ ਖ਼ਬਰ »

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 18 ਜੂਨ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੀ ਮੀਟਿੰਗ ਪੰਜ ਪਿਆਰਾ ਪਾਰਕ ਵਿਖੇ ਪਰਮਜੀਤ ਸਿੰਘ ਘੱਟੀਵਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਜਥੇਬੰਦੀ ਦੇ ਕੌਮੀ ਮੀਤ ਪ੍ਰਧਾਨ ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਇਲਾਕੇ 'ਚ 2 ਏ. ਟੀ. ਐਮ. ਪਰ ਦੋਵਾਂ ਦੀਆਂ ਸੇਵਾਵਾਂ ਨਿਕੰਮੀਆਂ

ਪੁਰਖਾਲੀ, 18 ਜੂਨ (ਬੰਟੀ)-ਕਹਿਣ ਨੂੰ ਤਾਂ ਭਾਵੇਂ ਇਲਾਕੇ 'ਚ 2 ਏ. ਟੀ. ਐਮ. ਲੱਗੇ ਹੋਏ ਹਨ ਪਰ ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਦੋਵੇਂ ਏ. ਟੀ. ਐਮ. ਦਾ ਡੱਕਾ ਭਰ ਫ਼ਾਇਦਾ ਨਹੀਂ | ਇਹ ਏ. ਟੀ. ਐਮ. ਆਪਣੀਆਂ ਨਿਕੰਮੀਆਂ ਸੇਵਾਵਾਂ ਕਰਕੇ ਬੱਸ ਨਾਂਅ ਦੇ ਹੀ ਏ. ਟੀ. ਐਮ. ਰਹਿ ਗਏ ਹਨ | ਇਸ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ 'ਚ ਵੱਡੇ ਪੱਧਰ 'ਤੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ

ਨੂਰਪੁਰ ਬੇਦੀ, 18 ਜੂਨ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਜ਼ਿਲ੍ਹੇ ਦੇ 17 ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ 'ਚ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀਆਂ ਵੱਡੇ ਪੱਧਰ 'ਤੇ ਅਸਾਮੀਆਂ ਖਾਲੀ ਹੋਣ ਕਾਰਨ ਇਹ ਸਕੂਲ ਬੰਦ ਹੋਣ ਦੀ ਕਾਗਾਰ 'ਤੇ ਹਨ | ਜ਼ਿਲ੍ਹੇ 'ਚ ਕੁੱਲ 298 ...

ਪੂਰੀ ਖ਼ਬਰ »

ਪਾਤਸ਼ਾਹੀ ਛੇਵੀਂ ਦੁਰਗਾਪੁਰ ਵਿਖੇ ਗੁਰਮਤਿ ਸਿਖਲਾਈ ਕੈਂਪ ਸਮਾਪਤ

ਨਵਾਂਸ਼ਹਿਰ, 18 ਜੂਨ (ਹਰਮਿੰਦਰ ਸਿੰਘ ਪਿੰਟੂ)-ਅੱਜ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਦੁਰਗਾਪੁਰ ਵਿਖੇ ਜਥੇਦਾਰ ਸੁਖਦੇਵ ਸਿੰਘ ਭੌਰ ਤੇ ਰਤਨ ਸਿੰਘ ਮੈਨੇਜਰ ਗੁਰਦੁਆਰਾ ਚਰਨ ਕੰਵਲ ਬੰਗਾ ਦੀ ਅਗਵਾਈ 'ਚ ਚੱਲੇ ਤਿੰਨ ਦਿਨਾ ਗੁਰਮਤਿ ਚੇਤਨਾ ਕੈਂਪ ਦੀ ...

ਪੂਰੀ ਖ਼ਬਰ »

ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ ਵਾਰਡ ਨੰਬਰ 6 ਦੇ ਨਿਵਾਸੀ

ਨੰਗਲ, 18 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਵਾਰਡ ਨੰਬਰ 6 ਦੇ ਨਿਵਾਸੀ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ ਪਰ ਇਨ੍ਹਾਂ ਸਮੱਸਿਆਵਾਂ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ | ਅਵਾਰਾ ਪਸ਼ੂਆਂ ਦੀ ਭਰਮਾਰ ਬਹੁਤ ਹੀ ਗੰਭੀਰ ਸਮੱਸਿਆ ਹੈ | ਅਵਾਰਾ ਪਸ਼ੂਆਂ ਕਾਰਨ ਨਾ ਸਿਰਫ਼ ...

ਪੂਰੀ ਖ਼ਬਰ »

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 18 ਜੂਨ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੀ ਮੀਟਿੰਗ ਪੰਜ ਪਿਆਰਾ ਪਾਰਕ ਵਿਖੇ ਪਰਮਜੀਤ ਸਿੰਘ ਘੱਟੀਵਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਜਥੇਬੰਦੀ ਦੇ ਕੌਮੀ ਮੀਤ ਪ੍ਰਧਾਨ ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਇਲਾਕੇ 'ਚ 2 ਏ. ਟੀ. ਐਮ. ਪਰ ਦੋਵਾਂ ਦੀਆਂ ਸੇਵਾਵਾਂ ਨਿਕੰਮੀਆਂ

ਪੁਰਖਾਲੀ, 18 ਜੂਨ (ਬੰਟੀ)-ਕਹਿਣ ਨੂੰ ਤਾਂ ਭਾਵੇਂ ਇਲਾਕੇ 'ਚ 2 ਏ. ਟੀ. ਐਮ. ਲੱਗੇ ਹੋਏ ਹਨ ਪਰ ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਦੋਵੇਂ ਏ. ਟੀ. ਐਮ. ਦਾ ਡੱਕਾ ਭਰ ਫ਼ਾਇਦਾ ਨਹੀਂ | ਇਹ ਏ. ਟੀ. ਐਮ. ਆਪਣੀਆਂ ਨਿਕੰਮੀਆਂ ਸੇਵਾਵਾਂ ਕਰਕੇ ਬੱਸ ਨਾਂਅ ਦੇ ਹੀ ਏ. ਟੀ. ਐਮ. ਰਹਿ ਗਏ ਹਨ | ਇਸ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ 'ਚ ਵੱਡੇ ਪੱਧਰ 'ਤੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ

ਨੂਰਪੁਰ ਬੇਦੀ, 18 ਜੂਨ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਜ਼ਿਲ੍ਹੇ ਦੇ 17 ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ 'ਚ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀਆਂ ਵੱਡੇ ਪੱਧਰ 'ਤੇ ਅਸਾਮੀਆਂ ਖਾਲੀ ਹੋਣ ਕਾਰਨ ਇਹ ਸਕੂਲ ਬੰਦ ਹੋਣ ਦੀ ਕਾਗਾਰ 'ਤੇ ਹਨ | ਜ਼ਿਲ੍ਹੇ 'ਚ ਕੁੱਲ 298 ...

ਪੂਰੀ ਖ਼ਬਰ »

ਲੜਕੀ ਤੋਂ ਮੋਬਾਈਲ ਝਪਟਣ ਵਾਲੇ ਦੋਵੇਂ ਝਪਟਮਾਰ ਕਾਬੂ

ਨਵਾਂਸ਼ਹਿਰ, 18 ਜੂਨ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਪੁਲਿਸ ਨੇ ਇੰਸਪੈਕਟਰ ਰਾਜ ਕੁਮਾਰ ਐੱਸ.ਐੱਚ.ਓ. ਥਾਣਾ ਸਿਟੀ ਦੀ ਅਗਵਾਈ 'ਚ ਏ.ਐੱਸ.ਆਈ. ਜਸਵਿੰਦਰ ਕੌਰ ਦੀ ਪੁਲਿਸ ਪਾਰਟੀ ਨੇ ਕੁਲਾਮ ਰੋਡ ਤੋਂ ਇਕ ਪੈਦਲ ਜਾ ਰਹੀ ਲੜਕੀ ਤੋਂ ਉਸ ਦਾ ਮੋਬਾਈਲ ਖੋਹਣ ਤੋਂ ਤੁਰੰਤ ...

ਪੂਰੀ ਖ਼ਬਰ »

ਬੀ. ਐਸ. ਸੀ ਕੈਮਿਸਟਰੀ ਆਨਰਜ਼ ਦਾ ਨਤੀਜਾ ਸ਼ਾਨਦਾਰ

ਸ੍ਰੀ ਅਨੰਦਪੁਰ ਸਾਹਿਬ, 18 ਜੂਨ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ, ਨੈਕ ਵੱਲੋਂ ਏ ਗ੍ਰੇਡ ਪ੍ਰਮਾਣਿਤ, ਯੂ.ਜੀ.ਸੀ ਵੱਲੋਂ ਕਾਲਜ ਚ ਪੋਟੈਂਸ਼ੀਅਲ ਫ਼ਾਰ ਐਕਸੀਲੈਂਸ ਦਾ ਸਟੇਟਸ ਪ੍ਰਾਪਤ ਅਤੇ ਪੰਜਾਬੀ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ ਕਰਵਾਇਆ

ਸ੍ਰੀ ਅਨੰਦਪੁਰ ਸਾਹਿਬ, 18 ਜੂਨ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਐਸ.ਜੀ.ਐਸ.ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬ੍ਰਦਰਜ਼ ਕਲੱਬ ਵੱਲੋਂ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਜਿਸ 'ਚ ਇਲਾਕੇ ਦੀਆਂ ਵੱਡੀ ਗਿਣਤੀ ਟੀਮਾਂ ਨੇ ਸ਼ਮੂਲੀਅਤ ...

ਪੂਰੀ ਖ਼ਬਰ »

ਵਿਧਾਇਕ ਸੰਦੋਆ ਵੱਲੋਂ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ

ਨੂਰਪੁਰਬੇਦੀ, 18 ਜੂਨ (ਵਿੰਦਰਪਾਲ ਝਾਂਡੀਆਂ)-ਇਸ ਬਲਾਕ ਦੇ ਪਿੰਡ ਕਰੂਰਾ ਟੱਪਰੀਆ ਵਿਖੇ ਸਤਿ ਕਰਤਾਰ ਯੂਥ ਕਲੱਬ ਵੱਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਿਵਾਸੀਆਂ ਦੇ ਸਹਿਯੋਗ ਨਾਲ ਆਰੰਭ ਕੀਤੇ ਗਏ ਕ੍ਰਿਕਟ ਟੂਰਨਾਮੈਂਟ ਦੇ ਤੀਜੇ ਦਿਨ ਦਾ ਉਦਘਾਟਨ ਹਲਕਾ ਰੂਪਨਗਰ ਤੋਂ ...

ਪੂਰੀ ਖ਼ਬਰ »

ਭੈਣੀ ਵਿਖੇ ਕਿ੍ਕਟ ਟੂਰਨਾਮੈਂਟ ਕਰਵਾਇਆ

ਬੇਲਾ, 18 ਜੂਨ (ਮਨਜੀਤ ਸਿੰਘ ਸੈਣੀ)-ਨਜ਼ਦੀਕੀ ਪਿੰਡ ਭੈਣੀ ਵਿਖੇ ਪੀਰ ਬਾਬਾ ਕਲੱਬ ਭੈਣੀ ਵੱਲੋਂ ਦੂਜਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ ¢ ਟੂਰਨਾਮੈਂਟ ਦੌਰਾਨ ਪੈਂਤੀ ਦੇ ਕਰੀਬ ਟੀਮਾਂ ਨੇ ਹਿੱਸਾ ਲਿਆ ¢ ਫਾਈਨਲ ਮੈਚ ਮੇਜ਼ਬਾਨ ਟੀਮ ਤੇ ਟੱਪਰੀਆਾ ਦੇ ਵਿਚਕਾਰ ਖੇਡਿਆ ...

ਪੂਰੀ ਖ਼ਬਰ »

ਪੰਜਾਬ ਕਲਾ ਮੰਚ ਵੱਲੋਂ ਕਰਵਾਏ ਸਮਾਗਮ ਦੌਰਾਨ 21 ਬੱਚਿਆਂ ਦਾ ਕੀਤਾ ਸਨਮਾਨ

ਸ੍ਰੀ ਚਮਕੌਰ ਸਾਹਿਬ , 18 ਜੂਨ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਕਲਾ ਮੰਚ ਵੱਲੋਂ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਦੀ ਚਲਾਈ ਮੁਹਿੰਮ ਤਹਿਤ ਬੀਤੀ ਰਾਤ ਪਿੰਡ ਸੱਲ੍ਹੋਮਾਜਰਾ ਦੇ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ | ਜਿਥੇ ਪਿੰਡ ਸੱਲੋਮਾਜਰਾ ਦੇ 21 ...

ਪੂਰੀ ਖ਼ਬਰ »

ਪੰਜਾਬ ਸਟੇਟ ਕਰਮਚਾਰੀ ਰੂਪਨਗਰ ਦੀ ਮੀਟਿੰਗ

ਰੂਪਨਗਰ, 18 ਜੂਨ (ਸਤਨਾਮ ਸਿੰਘ ਸੱਤੀ)-ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੀ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ | ਇਸ ਮੀਟਿੰਗ ਵਿਚ ਰੂਪਨਗਰ ਜ਼ਿਲੇ੍ਹ ਦੇ ਸਾਰੇ ਸੁਵਿਧਾ ਕਾਮਿਆਂ ਨੇ ਸ਼ਮੂਲੀਅਤ ਕੀਤੀ ਅਤੇ ਪੰਜਾਬ ਗੌਰਮਿੰਟ ਠੇਕਾ ਮੁਲਾਜ਼ਮ ...

ਪੂਰੀ ਖ਼ਬਰ »

ਪਿੰਡ ਓਇੰਦ ਵਿਖੇ ਮੁੱਖ ਮੰਤਰੀ ਜਨਤਕ ਸੇਵਾਵਾਂ ਕੈਂਪ 21 ਨੂੰ

ਮੋਰਿੰਡਾ, 18 ਜੂਨ (ਕੰਗ)-ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ਅਨੁਸਾਰ ਤੇ ਲੋਕਾਂ ਨੂੰ ਘਰ-ਘਰ ਸਹੂਲਤਾਂ ਪਹੁੰਚਾਉਣ ਲਈ 21 ਜੂਨ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਓਇੰਦ ਵਿਖੇ ਮੁੱਖ ਮੰਤਰੀ ਜਨਤਕ ਸੇਵਾਵਾਂ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਕਤਲੌਰ ਵਿਖੇ 7 ਦਿਨਾ ਗੁਰਮਤਿ ਗਿਆਨ ਸਿਖਲਾਈ ਕੈਂਪ ਸ਼ੁਰੂ

ਸ੍ਰੀ ਚਮਕੌਰ ਸਾਹਿਬ, 18 ਜੂਨ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਪੰਜਾਬ ਵੱਲੋਂ ਪਿੰਡ ਕਤਲੌਰ ਦੇ ਗੁ: ਅਜੀਤਗੜ੍ਹ ਸਾਹਿਬ ਵਿਖੇ ਗੁ: ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 7 ਦਿਨਾਂ ਗੁਰਮਤਿ ਗਿਆਨ ਸਿਖਲਾਈ ਕੈਂਪ ਦੀ ਅਰੰਭਤਾ ...

ਪੂਰੀ ਖ਼ਬਰ »

ਪੰਜ ਪਿਆਰੇ ਸਾਹਿਬਾਨ ਤੇ ਹੈੱਡ ਗ੍ਰੰਥੀ ਫੂਲਾ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ

ਸੰਤੋਖਗੜ੍ਹ, 18 ਜੂਨ (ਮਲਕੀਅਤ ਸਿੰਘ)-ਅੱਜ ਮਾਸਟਰ ਜਗੀਰ ਸਿੰਘ (ਸਾਬਕਾ ਐਸ. ਜੀ. ਪੀ. ਸੀ. ਮੈਂਬਰ ਹਿਮਾਚਲ ਪ੍ਰਦੇਸ਼) ਸੰਤੋਖਗੜ੍ਹ, ਊਨਾ ਦੇ ਗ੍ਰਹਿ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਆਏ ਹੋਏ ਪੰਜ ਪਿਆਰੇ ਸਾਹਿਬਾਨ ਅਤੇ ਹੈੱਡ ਗ੍ਰੰਥੀ ...

ਪੂਰੀ ਖ਼ਬਰ »

ਯੋਗਾ ਦਿਵਸ ਨਿਰੰਤਰ 3 ਦਿਨ ਮਨਾਇਆ ਜਾਵੇਗਾ

ਨੰਗਲ, 18 ਜੂਨ (ਗੁਰਪ੍ਰੀਤ ਗਰੇਵਾਲ)-ਉੱਘੇ ਯੋਗਾ ਗੁਰੂ ਸਵਾਮੀ ਪ੍ਰੇਮਪ੍ਰਕਾਸ਼ ਨਿਸ਼ਕਾਤ ਅਤੇ ਡਾ: ਨਿਸ਼ਚਲ ਸ਼ਰਮਾ ਨੇ ਦੱਸਿਆ ਕਿ ਮਿਤੀ 19, 20, 21 ਜੂਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਅਤੇ ਅਮੋਲ ਕਾਲੀਆ ਪਾਰਕ 'ਚ ਸਵੇਰੇ 5.30 ਵਜੇ ਤੋਂ 7.30 ਵਜੇ ਤੱਕ ਯੋਗ ...

ਪੂਰੀ ਖ਼ਬਰ »

ਤੰਗ ਗਲੀਆਂ, ਗੰਦਗੀ ਤੇ ਹੋਰ ਅਨੇਕਾਂ ਹੀ ਸਮੱਸਿਆ ਨਾਲ ਘਿਰਿਆ ਵਾਰਡ ਨੰਬਰ 5

ਮੋਰਿੰਡਾ, 18 ਜੂਨ (ਪਿ੍ਤਪਾਲ ਸਿੰਘ)-ਤੰਗ ਗਲੀਆਂ, ਗੰਦਗੀ ਤੇ ਹੋਰ ਅਨੇਕਾਂ ਹੀ ਸਮੱਸਿਆ ਨਾਲ ਘਿਰਿਆ ਵਾਰਡ ਨੰਬਰ 5 ਦੇ ਵਸਨੀਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਵਾਰਡ ਦਾ ਦੌਰਾ ਕਰਨ 'ਤੇ ਵਾਰਡ ਨਿਵਾਸੀ ਸਮਾਜ ਸੇਵੀਂ ਪਿ੍ੰਸੀਪਲ ਗੁਰਦੇਵ ਸਿੰਘ, ਐਡਵੋਕੇਟ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX