ਤਾਜਾ ਖ਼ਬਰਾਂ


ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  18 minutes ago
ਕੋਲਕਾਤਾ, 21 ਨਵੰਬਰ - ਕੋਲਕਾਤਾ ਰੇਲਵੇ ਸਟੇਸ਼ਨ ਤੋਂ ਐੱਸ.ਟੀ.ਐੱਫ ਨੇ ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਤੋਂ ਅਲ ਕਾਇਦਾ ਦੇ ਦਸਤਾਵੇਜ਼ ਬਰਾਮਦ ਹੋਏ...
ਲੁਧਿਆਣਾ : ਟਰੇਨ ਹੇਠਾਂ ਆਉਣ ਨਾਲ 3 ਮੌਤਾਂ
. . .  31 minutes ago
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਡਾਬਾ ਨੇੜੇ ਰੇਲਵੇ ਲਾਈਨ 'ਤੇ ਟਰੇਨ ਹੇਠਾਂ ਆਉਣ ਨਾਲ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਿਸ ਸਮੇਂ ਇਹ...
ਸਾਬਕਾ ਫ਼ੌਜੀ ਤੋਂ ਏ.ਕੇ-47 ਬਰਾਮਦ
. . .  38 minutes ago
ਬਟਾਲਾ, 21 ਨਵੰਬਰ (ਕਾਹਲੋਂ) – ਬੀਤੇ ਕੱਲ੍ਹ ਬਟਾਲਾ ਪੁਲਿਸ ਨੇ ਇਕ ਸਾਬਕਾ ਫ਼ੌਜੀ ਨੂੰ ਕਾਬੂ ਕਰ ਉਸ ਕੋਲੋਂ ਇਕ ਏ.ਕੇ.-41 ਸਮੇਤ ਮੈਗਜ਼ੀਨ,23 ਜ਼ਿੰਦਾ ਰੌਂਦ ਅਤੇ ਇਕ ਹੋਰ ਵਿਅਕਤੀ ਕੋਲੋਂ ਇਕ 22 ਬੋਰ...
ਪੰਜਾਬੀ ਸਮਝਣਾ ਤੇ ਬੋਲਣਾ ਸਿਖ ਗਈ ਹਾਂ - ਸ਼ਿਲਪਾ ਸ਼ੈਟੀ
. . .  about 1 hour ago
ਚੰਡੀਗੜ੍ਹ, 21 ਨਵੰਬਰ (ਅਜਾਇਬ ਸਿੰਘ ਔਜਲਾ) - ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਬੱਚੇ ਦੀ ਦੇਖਭਾਲ 'ਚ...
ਚੰਡੀਗੜ੍ਹ ਸਮੂਹਿਕ ਜਬਰ ਜਨਾਹ ਮਾਮਲਾ - ਪੁਲਿਸ ਕਰੇਗੀ ਇੱਕ ਲੱਖ ਇਨਾਮ ਦੀ ਘੋਸ਼ਣਾ
. . .  about 1 hour ago
ਚੰਡੀਗੜ੍ਹ, 21 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਚੰਡੀਗੜ੍ਹ ਸਮੂਹਿਕ ਜਬਰ ਜਨਾਹ ਮਾਮਲੇ 'ਚ ਚੰਡੀਗੜ੍ਹ ਪੁਲਿਸ ਇੱਕ ਲੱਖ ਰੁਪਏ ਇਨਾਮ ਦੀ ਘੋਸ਼ਣਾ...
ਸਕੂਲੋਂ ਵਿਰਵੇ ਬੱਚਿਆਂ ਦਾ ਘਰੋਂ ਘਰੀਂ ਸਰਵੇਖਣ 23 ਨਵੰਬਰ ਤੋਂ
. . .  about 1 hour ago
ਹੀਰੋਂ ਖੁਰਦ (ਮਾਨਸਾ) 21 ਨਵੰਬਰ (ਗੁਰਵਿੰਦਰ ਸਿੰਘ ਚਹਿਲ)-ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਵਿਸ਼ੇਸ਼ ਪੱਤਰ ਜਾਰੀ ਕਰਦਿਆਂ 6-14 ਸਾਲ ਵਰਗ ਦੇ ਸਕੂਲਾਂ ਤੋਂ ਵਿਰਵੇ ਬੱਚਿਆਂ...
ਪ੍ਰਦੂਮਨ ਹੱਤਿਆਕਾਂਡ : ਪਿੰਟੋ ਪਰਿਵਾਰ ਨੂੰ ਮਿਲੀ ਅਗਾਊਂ ਜ਼ਮਾਨਤ
. . .  about 1 hour ago
ਗੁਰੂਗ੍ਰਾਮ, 21 ਨਵੰਬਰ - ਪ੍ਰਦੂਮਨ ਹੱਤਿਆ ਮਾਮਲੇ 'ਚ ਪਿੰਟੋ ਪਰਿਵਾਰ ਨੂੰ ਅਦਾਲਤ ਨੇ ਅਗਾਊਂ ਜ਼ਮਾਨਤ ਦੇ ਦਿੱਤੀ...
ਕੁਪਵਾੜਾ ਮੁੱਠਭੇੜ : ਇੱਕ ਜਵਾਨ ਸ਼ਹੀਦ, 2 ਜ਼ਖਮੀ
. . .  about 1 hour ago
ਸ੍ਰੀਨਗਰ, 21 ਨਵੰਬਰ - ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਭਾਰਤੀ ਫੌਜ਼ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ, ਜਦਕਿ 2 ਜ਼ਖਮੀ ਹੋਏ...
ਸਿੱਧੂ ਪਰਿਵਾਰ ਦੇ ਖੜੇ ਕੀਤੇ ਹਨ ਆਲੀਸ਼ਾਨ ਮਹਿਲ - ਮੰਨਾਂ
. . .  about 1 hour ago
ਤ੍ਰਿਪੁਰਾ 'ਚ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
. . .  about 1 hour ago
ਨਜੀਬ ਅਹਿਮਦ ਲਾਪਤਾ ਮਾਮਲਾ : ਸੀ.ਬੀ.ਆਈ ਨੂੰ ਨਹੀ ਮਿਲੀ 9 ਵਿਦਿਆਰਥੀਆਂ ਦੇ ਲਾਈ ਡਿਟੈਕਟਰ ਟੈਸਟ ਦੀ ਇਜਾਜ਼ਤ
. . .  about 1 hour ago
ਇਮਾਰਤਾਂ ਦੀ ਉਸਾਰੀ ਤੇ ਸੁਰੱਖਿਆ ਸਬੰਧੀ ਬਣੇਗਾ ਨਵਾਂ ਕਾਨੂੰਨ- ਕੈਪਟਨ
. . .  about 2 hours ago
ਪ੍ਰਦੂਮਨ ਹੱਤਿਆਕਾਂਡ : ਅਸ਼ੋਕ ਦੀ ਰਿਹਾਈ 'ਤੇ ਪਿਤਾ ਨੇ ਜਤਾਈ ਖ਼ੁਸ਼ੀ
. . .  about 2 hours ago
ਜਥੇਦਾਰ ਸੁਖਦੇਵ ਸਿੰਘ ਭੌਰ ਵਲੋਂ ਸਮੂਹ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ ਸਿਅਾਸੀ ਗਲਬੇ 'ਚੋਂ ਬਾਹਰ ਨਿਕਲਣ ਦਾ ਸੱਦਾ
. . .  about 2 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਮ੍ਰਿਤਕਾਂ ਦੀ ਗਿਣਤੀ 13 ਹੋਈ
. . .  about 3 hours ago
ਮੁੱਖ ਮੰਤਰੀ ਵਲੋਂ ਮਾਰੇ ਗਏ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜੇ ਦਾ ਐਲਾਨ
. . .  about 2 hours ago
ਮੁੱਖ ਮੰਤਰੀ ਵੱਲੋਂ ਪਲਾਸਟਿਕ ਕਰਖ਼ਾਨੇ ਦੇ ਹਾਦਸੇ ਵਾਲੀ ਥਾਂ ਦਾ ਦੌਰਾ
. . .  about 3 hours ago
ਟਰੱਕ ਅਤੇ ਬੱਸ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਤੇ 20 ਜ਼ਖਮੀ
. . .  about 3 hours ago
ਕੈਪਟਨ ਲੁਧਿਆਣਾ ਲਈ ਹੋਏ ਰਵਾਨਾ
. . .  about 3 hours ago
ਪ੍ਰਦੂਮਨ ਹਤਿਆਕਾਂਡ : ਬੱਸ ਕੰਡਕਟਰ ਅਸ਼ੋਕ ਨੂੰ ਜ਼ਮਾਨਤ
. . .  about 3 hours ago
7 ਸਾਲਾ ਬੱਚੀ ਦੀ ਜਬਰ ਜਨਾਹ ਕਰਕੇ ਹੱਤਿਆ ਕਰਨ ਵਾਲਾ ਸਕਾ ਮਾਮਾ ਪੁਲਿਸ ਅੜਿੱਕੇ
. . .  about 4 hours ago
ਸਜਾ ਸੁਣਾਏ ਜਾਣ 'ਤੇ ਮੁਜ਼ਰਮ ਨੇ ਅਦਾਲਤੀ ਛੱਤ ਤੋਂ ਲਗਾਈ ਛਲਾਂਗ, ਲੱਤ ਟੁੱਟੀ
. . .  about 4 hours ago
ਦਿੱਲੀ 'ਚ ਪੰਜਾਬ ਤੇ ਦਿੱਲੀ ਪੁਲਿਸ ਦੀ ਗੈਂਗਸਟਰਾਂ ਨਾਲ ਮੁੱਠਭੇੜ, ਪੰਜ ਕਾਬੂ
. . .  about 5 hours ago
ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ
. . .  about 5 hours ago
ਹਸਪਤਾਲ ਨੇ 15 ਦਿਨ ਦੇ ਇਲਾਜ ਲਈ ਦਿੱਤਾ 18 ਲੱਖ ਦਾ ਬਿਲ, ਬੱਚੀ ਫਿਰ ਵੀ ਨਹੀਂ ਬਚੀ
. . .  about 5 hours ago
ਦੋ ਨੌਜਵਾਨ ਪੰਜ ਕਿਲੋ ਅਫੀਮ ਸਮੇਤ ਕਾਬੂ
. . .  about 5 hours ago
ਆਲਮੀ ਅਦਾਲਤ 'ਚ ਕਰੀਬੀ ਦੋਸਤ ਭਾਰਤ ਦੀ ਜਿੱਤ 'ਤੇ ਖੁਸ਼ੀ - ਬਰਤਾਨੀਆ
. . .  about 6 hours ago
ਵਿਪਿਨ ਕੁਮਾਰ ਹੱਤਿਆਕਾਂਡ : ਸਾਰਜ ਸਿੰਘ ਦਾ ਚਚੇਰਾ ਭਰਾ ਗ੍ਰਿਫ਼ਤਾਰ
. . .  about 6 hours ago
ਲੁਧਿਆਣਾ : ਇਕ ਦੁਕਾਨ ਨੂੰ ਲੱਗੀ ਭਿਆਨਕ ਅੱਗ
. . .  about 6 hours ago
ਐਕਟੀਵਾ ਸਵਾਰ ਔਰਤ ਨੂੰ ਕੈਂਟਰ ਨੇ ਦਰੜਿਆ, ਕਿੱਲੋਮੀਟਰ ਤੱਕ ਗਿਆ ਘੜੀਸਦਾ
. . .  about 6 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਫ਼ੈਕਟਰੀ ਦਾ ਮਲਬਾ ਕੀਤਾ ਜਾ ਰਿਹੈ ਇਕਠਾ, ਹੋਰ ਲਾਸ਼ਾਂ ਮਿਲਣ ਦਾ ਖ਼ਦਸ਼ਾ
. . .  about 6 hours ago
ਪਲਾਸਟਿਕ ਫ਼ੈਕਟਰੀ ਹਾਦਸਾ : ਟੈਕਸੀ ਯੂਨੀਅਨ ਦੇ ਪ੍ਰਧਾਨ ਦਾ ਕੀਤਾ ਗਿਆ ਅੰਤਿਮ ਸਸਕਾਰ
. . .  about 6 hours ago
ਭਾਰਤ ਬਣ ਸਕਦੈ ਰੋਬੋਟਿਕ ਸਰਜਰੀ ਦਾ ਦੂਸਰਾ ਵੱਡਾ ਬਾਜ਼ਾਰ
. . .  about 7 hours ago
ਤਿੰਨ ਲਾਪਤਾ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
. . .  about 7 hours ago
ਕਿਸਾਨ ਵੱਲੋਂ ਖੁਦਕੁਸ਼ੀ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਖੰਨਾ / ਸਮਰਾਲਾ / ਜਗਰਾਓਂ

ਦੁਬਈ 'ਚ ਟਰਾਲਾ ਪਲਟਣ ਕਾਰਨ ਪਿੰਡ ਤਲਵੰਡੀ ਕਲਾਂ ਦੇ ਵਿਅਕਤੀ ਦੀ ਮੌਤ

ਸਵੱਦੀ ਕਲਾਂ, 18 ਜੂਨ (ਗੁਰਪ੍ਰੀਤ ਸਿੰਘ ਤਲਵੰਡੀ)- ਪਿੰਡ ਤਲਵੰਡੀ ਕਲਾਂ ਦੇ ਇਕ ਵਿਅਕਤੀ ਦੀ ਦੁਬਈ ਵਿਚ ਟਰਾਲਾ ਪਲਟ ਜਾਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਜ਼ਾਦੀ ਘੁਲਾਟੀਏ ਸਵ: ਜੋਗਿੰਦਰ ਸਿੰਘ ਧਨੋਆ ਦਾ ਸਪੁੱਤਰ ਮੋਹਣ ਸਿੰਘ ਧਨੋਆ (61) ਪਿਛਲੇ 35-40 ਸਾਲਾਂ ਤੋਂ ਵੱਖ-ਵੱਖ ਦੇਸ਼ਾਂ ਵਿਚ ਟਰਾਲਾ ਚਲਾ ਕੇ ਆਪਣੇ ਪਰਿਵਾਰ ਦਾ ਨਿਰਬਾਹ ਕਰ ਰਿਹਾ ਸੀ | ਬੀਤੇ ਕਰੀਬ 18 ਸਾਲ ਤੋਂ ਉਹ ਦੁਬਈ ਦੇ ਜਬਲਅਲੀ ਸ਼ਹਿਰ ਵਿਚ ਡਬਲਿਊ ਏ.ਡੀ.ਈ.ਕੇ.ਡੀ.ਏ.ਐੱਮ ਨਾਮੀਂ ਕੰਪਨੀ ਵਿਚ ਟਰਾਲਾ ਚਲਾ ਰਿਹਾ ਸੀ | ਬੀਤੀ 6 ਜੂਨ ਨੂੰ ਆਪਣਾ ਟਰਾਲਾ ਬੈਕ ਕਰਦਿਆਂ ਉਸਦਾ ਟਰਾਲਾ ਪਾਣੀ ਨਾਲ ਭਰੇ ਇਕ ਡੂੰਘੇ ਖੂਹ ਵਿਚ ਪਲਟ ਗਿਆ | ਪਾਣੀ ਵਿਚ ਡੁੱਬਣ ਨਾਲ ਮੋਹਣ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਉਸਦੀ ਮਿ੍ਤਕ ਦੇਹ ਨੂੰ ਭਾਰਤ ਲਿਆਉਣ ਲਈ ਪਰਿਵਾਰ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਅੱਜ ਮਿ੍ਤਕ ਮੋਹਣ ਸਿੰਘ ਦੀ ਮਿ੍ਤਕ ਦੇਹ ਭਾਰਤ ਪੁੱਜਣ 'ਤੇ ਉਸਦਾ ਅੰਤਿਮ ਸੰਸਕਾਰ ਪਿੰਡ ਤਲਵੰਡੀ ਕਲਾਂ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ | ਉਸਦੀ ਮਿ੍ਤਕ ਦੇਹ ਨੂੰ ਅਗਨੀ ਉਸਦੇ ਭਰਾ ਸਿਕੰਦਰ ਸਿੰਘ ਨੇ ਦਿਖਾਈ | ਮਿ੍ਤਕ ਮੋਹਣ ਸਿੰਘ ਦੇ 3 ਬੱਚਿਆਂ 'ਚੋਂ ਇਕ ਲੜਕੀ ਤੇ ਇਕ ਲੜਕਾ ਕੈਨੇਡਾ ਰਹਿ ਰਹੇ ਹਨ, ਜਦਕਿ ਇਕ ਲੜਕੀ ਭਾਰਤ ਵਿਚ ਹੀ ਰਹਿ ਰਹੀ ਹੈ |

ਨਗਰ ਕੌਾਸਲ ਦੇ ਨੂਰਾ ਮਾਹੀ ਬੱਸ ਸਟੈਂਡ ਅੰਦਰ ਪ੍ਰਬੰਧਾਂ ਦੀ ਵੱਡੀ ਘਾਟ

ਰਾਏਕੋਟ, 18 ਜੂਨ (ਬਲਵਿੰਦਰ ਸਿੰਘ ਲਿੱਤਰ)- ਨਗਰ ਕੌਾਸਲ ਰਾਏਕੋਟ ਦੇ ਕਮਾਊ ਪੁੱਤ ਮੰਨੇ ਜਾਂਦੇ ਨੂਰਾ ਮਾਹੀ ਬੱਸ ਸਟੈਂਡ ਦੀ ਖਸਤਾ ਹਾਲਤ ਕਾਰਨ ਬਹੁਤੇ ਮੁਸਾਫ਼ਿਰ ਬੱਸ ਸਟੈਂਡ ਤੋਂ ਬਾਹਰ ਖੜ੍ਹਨ ਨੂੰ ਹੀ ਤਰਜੀਹ ਦਿੰਦੇ ਹਨ, ਜਿਸ ਕਰਕੇ ਬੱਸ ਸਟੈਂਡ ਅੰਦਰ ਬਣੀਆਂ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਥਾ ਰਵਾਨਾਂ

ਸਵੱਦੀ ਕਲਾਂ, 18 ਜੂਨ (ਗੁਰਪ੍ਰੀਤ ਸਿੰਘ ਤਲਵੰਡੀ)-ਸਹਿਕਾਰੀ ਸਭਾ ਪੁੜੈਣ ਦੇ ਸਕੱਤਰ ਸਿਕੰਦਰ ਸਿੰਘ ਤੇ ਡਾ: ਭਵਨ ਕੌਰ ਮੈਂਬਰ ਬਲਾਕ ਸੰਮਤੀ ਦੇ ਪਰਿਵਾਰ ਵਲੋਂ ਜਥੇ. ਜਸਵੰਤ ਸਿੰਘ ਪੁੜੈਣ ਮੈਂਬਰ ਸ਼੍ਰੋਮਣੀ ਕਮੇਟੀ ਦੀ ਦੇਖ ਰੇਖ ਹੇਠ ਪਿੰਡ ਪੁੜੈਣ ਤੋਂ ਸੰਗਤਾਂ ਦਾ ...

ਪੂਰੀ ਖ਼ਬਰ »

ਮਨੁੱਖ ਸਮਾਜਿਕ ਰਿਸ਼ਤਿਆਂ ਤੋਂ ਦੂਰ ਹੋ ਰਿਹੈ- ਸੁਆਮੀ ਲੋਪੋ ਵਾਲੇ

ਜਗਰਾਉਂ, 18 ਜੂਨ (ਹਰਵਿੰਦਰ ਸਿੰਘ ਖ਼ਾਲਸਾ)- ਸਥਾਨਕ ਲੋਪੋ ਆਸ਼ਰਮ ਵਿਖੇ ਮਹੀਨਾਵਾਰ ਹੋਣ ਵਾਲੇ ਸਮਾਗਮ 'ਚ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਨੂਰੀ ਦੀਵਾਨ ਸਜਾਏ ਗਏ | ਸੰਗਤਾਂ ਨੂੰ ਸੰਬੋਧਨ ਕਰਦਿਆਂ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਕਿਹਾ ਕਿ ਇਸ ...

ਪੂਰੀ ਖ਼ਬਰ »

ਵਾਤਾਵਰਨ ਸ਼ੁੱਧਤਾ ਲਈ ਦਰੱਖਤ ਲਗਾਉਣੇ ਖ਼ੂਨ ਦਾਨ ਨਾਲੋਂ ਵੱਡਾ ਪੁੰਨ- ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ

ਸਵੱਦੀ ਕਲਾਂ/ਲੋਹਟਬੱਦੀ, 18 ਜੂਨ (ਗੁਰਪ੍ਰੀਤ ਸਿੰਘ ਤਲਵੰਡੀ, ਕੁਲਵਿੰਦਰ ਸਿੰਘ ਡਾਂਗੋਂ)- ਅੱਜ ਹਰ ਪਾਸੇ ਦਰੱਖਤਾਂ ਦੀ ਅਣਹੋਂਦ ਕਾਰਨ ਸਾਡਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਵਾਤਾਵਰਨ ਦੇ ਦੂਸ਼ਿਤ ਹੋਣ 'ਤੇ ਬਨਸਪਤੀ ਲਈ ਲੋੜੀਂਦੀ ਸ਼ੁੱਧ ਹਵਾ ਦੀ ...

ਪੂਰੀ ਖ਼ਬਰ »

ਅਮਨਪ੍ਰੀਤ ਕੌਰ ਖੁਦਕੁਸ਼ੀ ਮਾਮਲਾ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ ਵੀ ਆਏ ਮੁਨਸ਼ੀ ਨਿਰਭੈ ਸਿੰਘ ਦੀ ਹਮਾਇਤ 'ਤੇ

ਇਯਾਲੀ/ਥਰੀਕੇ, 18 ਜੂਨ (ਮਨਪ੍ਰੀਤ ਸਿੰਘ ਔਲਖ)- ਕੁੱਝ ਦਿਨ ਪਹਿਲਾ ਜੋਧਾਂ ਥਾਣੇ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰਨ ਵਾਲੀ ਕਾਂਸਟੇਬਲ ਅਮਨਪ੍ਰੀਤ ਕੌਰ ਦੀ ਮੌਤ ਦੇ ਕਥਿਤ ਦੋਸ਼ੀ ਮੰਨੇ ਜਾਂਦੇ ਮੁਨਸ਼ੀ ਨਿਰਭੈ ਸਿੰਘ ਦੇ ਹੱਕ ਵਿਚ ਉਸ ਦੇ ਨਗਰ ਨਿਵਾਸੀਆਂ ਵੱਲੋਂ ਕੀਤੇ ...

ਪੂਰੀ ਖ਼ਬਰ »

ਸਵ. ਜਰਨੈਲ ਕੌਰ ਨੂੰ ਸ਼ਰਧਾਂਜਲੀਆਂ ਭੇਟ

ਸਿੱਧਵਾਂ ਬੇਟ, 18 ਜੂਨ (ਜਸਵੰਤ ਸਿੰਘ ਸਲੇਮਪੁਰੀ)- ਬੇਟ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਸਿੰਘ ਟੂਸਾ ਤੇ ਕੁਲਜਿੰਦਰ ਸਿੰਘ ਟੂਸਾ ਦੀ ਮਾਤਾ ਜਰਨੈਲ ਕੌਰ (83) ਪਤਨੀ ਸਵ: ਬੇਅੰਤ ਸਿੰਘ ਧਾਲੀਵਾਲ ਜੋ 9 ਜੂਨ ਨੂੰ ਇਕ ਸੰਖੇਪ ਬਿਮਾਰੀ ਦੌਰਾਨ ਅਕਾਲ ਚਲਾਨਾ ਕਰ ਗਏ ...

ਪੂਰੀ ਖ਼ਬਰ »

ਬਾਬਾ ਸੁਰਜੀਤ ਸਿੰਘ ਸੁਖਮਨੀ ਵਾਲਿਆਂ ਦੀ ਬਰਸੀ ਨਮਿਤ ਸਮਾਗਮ ਸਮਾਪਤ

ਜਗਰਾਉਂ, 18 ਜੂਨ (ਹਰਵਿੰਦਰ ਸਿੰਘ ਖ਼ਾਲਸਾ)- ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਬਾਬਾ ਸੁਰਜੀਤ ਸਿੰਘ ਸੁਖਮਨੀ ਵਾਲਿਆਂ ਦੀ 12ਵੀਂ ਬਰਸੀ ਨੂੰ ਸਮਰਪਿਤ ਮੁੱਖ ਅਸਥਾਨ ਨਾਨਕਸਰ ਕਲੇਰਾਂ (ਜਗਰਾਉਂ) ਦੀ ਸੁਖਮਨੀ ਸਾਹਿਬ ਅਸਥਾਨ ਵਿਖੇ ਬਾਬਾ ਬਲਵੰਤ ਸਿੰਘ ਸੁਖਮਨੀ ਵਾਲਿਆਂ ...

ਪੂਰੀ ਖ਼ਬਰ »

ਭੈਣੀ ਗੁਜਰਾਂ ਵਾਲੀ ਸੜਕ ਤੋਂ ਰੇਤੇ ਦੇ ਓਵਰਲੋਡ ਵਾਹਨ ਲੰਘਣ ਕਾਰਨ ਲੋਕਾਂ 'ਚ ਰੋਸ

ਸਿੱਧਵਾਂ ਬੇਟ, 18 ਜੂਨ (ਜਸਵੰਤ ਸਿੰਘ ਸਲੇਮਪੁਰੀ)- ਕਈ ਸਾਲ ਬਾਅਦ ਬਣੀ ਤੇ ਸਥਾਨਕ ਕਸਬੇ ਤੋਂ ਪਿੰਡ ਅੱਕੂਵਾਲ ਨੂੰ ਵਾਇਆ ਭੈਣੀ ਗੁੱਜਰਾਂ, ਗੱਗ ਕਲਾਂ ਵਾਲੀ ਸੜਕ ਤੋਂ ਰੋਜ਼ਾਨਾ ਓਵਰਲੋਡ ਵਾਹਨ ਲੰਘਣ ਕਾਰਨ ਉਕਤ ਪਿੰਡਾਂ ਦੇ ਲੋਕਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲ ...

ਪੂਰੀ ਖ਼ਬਰ »

ਸ੍ਰੀ ਅਮਰਨਾਥ ਸੇਵਾ ਦਲ ਦੀ ਮੀਟਿੰਗ ਹੋਈ

ਮਾਛੀਵਾੜਾ ਸਾਹਿਬ, 18 ਜੂਨ (ਸੁਖਵੰਤ ਸਿੰਘ ਗਿੱਲ)-ਸ੍ਰੀ ਅਮਰਨਾਥ ਬਰਫ਼ਾਨੀ ਸੇਵਾ ਦਲ ਮਾਛੀਵਾੜਾ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਹੋਈ | ਜਿਸ ਵਿਚ ਸ਼੍ਰੀ ਅਮਰਨਾਥ ਗੁਫ਼ਾ 'ਚ ਸ਼ਰਧਾਲੂਆਂ ਲਈ ਲਗਾਏ ਜਾਣ ਵਾਲੇ ਲੰਗਰ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਜਨਮ ਤੇ ਮੌਤ ਸ਼ਾਖਾ ਦਫ਼ਤਰ ਸਿਵਲ ਸਰਜਨ 'ਚ ਨਹੀਂ ਹੋ ਰਹੀ 'ਸੇਵਾ ਅਧਿਕਾਰ ਐਕਟ' ਦੀ ਪਾਲਣਾ

ਲੋਹਟਬੱਦੀ, 18 ਜੂਨ (ਕੁਲਵਿੰਦਰ ਸਿੰਘ ਡਾਂਗੋਂ)- ਸਿਵਲ ਸਰਜਨ ਦਫ਼ਤਰ ਲੁਧਿਆਣਾ ਸਥਿਤ ਜਨਮ ਤੇ ਮੌਤ ਸ਼ਾਖਾ ਜੋ ਕਿ ਜ਼ਿਲ੍ਹੇ ਅੰਦਰ ਸੇਵਾ ਕੇਂਦਰਾਂ 'ਚ ਪ੍ਰਾਪਤ ਅਰਜੀਆਂ ਦੇ ਅਧਾਰ 'ਤੇ ਜਨਮ/ਮੌਤ ਸਰਟੀਫਿਕੇਟ ਜਦਕਿ ਇੰਦਰਾਜ ਦਰਜ ਨਾ ਹੋਣ 'ਤੇ ਅਸ਼ੁੱਲਭਤਾ ਸਰਟੀਫਿਕੇਟ ...

ਪੂਰੀ ਖ਼ਬਰ »

ਗੁਲਜ਼ਾਰ ਗਰੁੱਪ ਵੱਲੋਂ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਵੱਲੋਂ ਮੈਟੀਟੋਰੀਅਸ ਸਟੂਡੈਂਟਸ ਐਵਾਰਡ ਬੈਨਰ ਹੇਠ ਬਾਰ੍ਹਵੀਂ ਕਲਾਸ ਵਿਚ ਵਿਦਿਆ ਦੇ ਚਾਨਣ ਮੁਨਾਰੇ ਬਣ ਕੇ ਮੈਰਿਟ ਹਾਸਿਲ ਕਰਨ ਵਾਲੇ 2128 ਵਿਦਿਆਰਥੀਆਂ ਨੂੰ ਨਕਦ ਇਨਾਮ, ਟਰਾਫ਼ੀਆਂ ...

ਪੂਰੀ ਖ਼ਬਰ »

ਮਾਂ ਆਪਣੇ ਪੇਟ 'ਚ ਤੇ ਬਾਪ ਆਪਣੇ ਜ਼ਿਹਨ 'ਚ ਬੱਚਿਆਂ ਨੂੰ ਰੱਖਦਾ ਹੈ- ਐੱਸ.ਐੱਸ.ਪੀ.

ਜਗਰਾਉਂ, 18 ਜੂਨ (ਅਜੀਤ ਸਿੰਘ ਅਖਾੜਾ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੱੁਖ ਦਫ਼ਤਰ 'ਚ ਐੱਸ.ਐੱਸ.ਪੀ. ਸੁਰਜੀਤ ਸਿੰਘ ਵੱਲੋਂ ਮੁਲਾਜ਼ਮਾਂ ਨਾਲ 'ਪਿਤਾ ਦਿਵਸ' ਮਨਾਇਆ ਗਿਆ | ਇਸ ਮੌਕੇ ਹਾਜ਼ਰ ਸਟਾਫ਼ ਮੈਂਬਰਾਂ ਵੱਲੋਂ ਐੱਸ.ਐੱਸ.ਪੀ. ਸੁਰਜੀਤ ਸਿੰਘ ਨੂੰ ਬੱੁਕਾ ...

ਪੂਰੀ ਖ਼ਬਰ »

ਪੰਜਾਬੀ ਸੰਗੀਤ ਨੂੰ ਦੁਨੀਆ ਭਰ 'ਚ ਪਿਆਰ ਮਿਲਣਾ ਪੰਜਾਬੀਅਤ ਲਈ ਮਾਣ ਵਾਲੀ ਗੱਲ- ਗਾਇਕਾ ਸੁਨੰਦਾ

ਜਗਰਾਉਂ, 18 ਜੂਨ (ਅਜੀਤ ਸਿੰਘ ਅਖਾੜਾ)- ਮੌਜੂਦਾ ਸਮੇਂ 'ਚ ਪੰਜਾਬੀ ਸੰਗੀਤ ਪਾਲੀਵੱੁਡ ਤੋਂ ਲੈ ਕੇ ਬਾਲੀਵੱੁਡ ਅਤੇ ਫਿਰ ਹਾਲੀਵੱੁਡ ਤੱਕ ਆਪਣੀ ਪੈੜ ਛੱਡਣ 'ਚ ਸਫ਼ਲ ਰਿਹਾ ਅਤੇ ਜੋ ਕਿ ਸਮੱੁਚੇ ਪੰਜਾਬੀ ਭਾਈਚਾਰੇ ਲਈ ਇਕ ਮਾਣ ਵਾਲੀ ਗੱਲ ਹੈ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਮਹਿਲਾ ਪੁਲਿਸ ਸਿਪਾਹੀ ਅਮਨਪ੍ਰੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ

ਜੋਧਾਂ, 18 ਜੂਨ (ਗੁਰਵਿੰਦਰ ਸਿੰਘ ਹੈਪੀ)- ਪੁਲਿਸ ਥਾਣਾ ਜੋਧਾਂ ਅੰਦਰ ਅਣਹੋਣੀ ਮੌਤ ਦਾ ਸ਼ਿਕਾਰ ਹੋਈ ਮਹਿਲਾ ਸਿਪਾਹੀ ਅਮਨਪ੍ਰੀਤ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਪਿੰਡ ਖੰਡੂਰ ਸਥਿਤ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਹੋਈ | ਇਸ ਤੋਂ ਪਹਿਲਾਂ ਭਾਈ ...

ਪੂਰੀ ਖ਼ਬਰ »

ਦਿਲ ਦੀਆਂ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ

ਸਾਹਨੇਵਾਲ 18 ਜੂਨ (ਹਰਜੀਤ ਸਿੰਘ ਢਿੱਲੋਂ)- ਦਿਲ ਦੇ ਰੋਗਾਂ ਦੇ ਮਾਹਿਰ ਡਾ. ਜਸਮੀਤ ਕੌਰ ਹੀਰਾ ਐੱਮ. ਡੀ. ਅਮਰੀਕਾ ਵਲੋਂ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਨੰਦਪੁਰ ਵਿਖੇ ਅੱਜ ਰਚਾਏ ਗਏ ਇਕ ਸੰਖੇਪ ਸਮਾਗਮ ਵਿਚ ਲੋਕਾਂ ਨੂੰ ਦਿਲ ...

ਪੂਰੀ ਖ਼ਬਰ »

ਕਿਸਾਨਾਂ ਦੇ ਕਰਜ਼ਾ ਮੁਆਫੀ ਲਈ ਮਨਪ੍ਰੀਤ ਬਾਦਲ ਨੂੰ ਮਿਲੇ ਚੇਅ. ਗਿੱਲ ਬੇਰਕਲਾਂ

ਮਲੌਦ, 18 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ 'ਚੋਂ ਬਾਹਰ ਕੱਢਣ ਲਈ ਕਿਸਾਨਾਂ ਦੇ ਕਰਜ਼ੇ ਮੁਆਫੀ ਲਈ ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਹਲਕਾ ਪਾਇਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ ਬੇਰਕਲਾਂ ...

ਪੂਰੀ ਖ਼ਬਰ »

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਗੁਰਮਤਿ ਸਮਾਗਮ ਕਰਵਾਇਆ

ਬੀਜਾ 18 ਜੂਨ (ਰਣਧੀਰ ਸਿੰਘ ਧੀਰਾ)- ਸ੍ਰੀ ਗੁਰੂਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਅੱਜ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਢਾਡੀ ਕੁੰਡਾ ਸਿੰਘ ਜੋਸ਼, ਸੱਜਣ ਸਿੰਘ ...

ਪੂਰੀ ਖ਼ਬਰ »

ਭਾਜਪਾ ਦੀ ਮੀਟਿੰਗ ਹੋਈ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ/ਦਵਿੰਦਰ ਸਿੰਘ ਗੋਗੀ)-ਅੱਜ ਖੰਨਾ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਦੀ ਮੀਟਿੰਗ ਹੋਈ ਜਿਸ ਵਿਚ ਪੰਡਿਤ ਦੀਨ ਦਿਆਲ ਉਪਾਧਿਆਏ ਕਾਰਜ ਵਿਸਥਾਰ ਪ੍ਰੋਗਰਾਮ ਦੇ ਵਿਸਤਾਰਕਾਂ ...

ਪੂਰੀ ਖ਼ਬਰ »

ਵਿਦਾਇਗੀ ਪਾਰਟੀ ਦਿੱਤੀ

ਸਮਰਾਲਾ 18 ਜੂਨ (ਨਵਰੂਪ ਸਿੰਘ ਧਾਲੀਵਾਲ, ਸਰਵਣ ਸਿੰਘ ਭੰਗਲਾਂ)- ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਐਾਡ ਟੈਕਨੌਲੋਜੀ, ਕਟਾਂਣੀ ਕਲਾਂ ਦੇ ਐੱਮ.ਬੀ.ਏ., ਬੀ.ਬੀ.ਏ. ਤੇ ਬੀ. ਕਾਮ. ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ ਲਈ ...

ਪੂਰੀ ਖ਼ਬਰ »

ਸਾਇਆਂ ਕਲਾਂ ਵਿਖੇ '84 ਦੇ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਮਾਗਮ

ਡੇਹਲੋਂ/ਆਲਮਗੀਰ,18 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਸਾਇਆਂ ਕਲਾਂ ਵਿਖੇ 84 ਦੇ ਸਿੰਘਾਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਵਿਖੇ ਕਰਵਾਇਆ ਗਿਆ ਜਿਸ ਦੌਰਾਨ ਗੁਰਬਾਣੀ ਕੰਠ ਮੁਕਾਬਲੇ, ਲੈਕਚਰ ਅਤੇ ਇਤਿਹਾਸ ਮੁਕਾਬਲੇ ਕਰਵਾਏ ...

ਪੂਰੀ ਖ਼ਬਰ »

ਪੁਲਿਸ ਵੱਲੋਂ ਵੱਖ-ਵੱਖ ਅਪਰਾਧਿਕ ਮਾਮਲਿਆਂ 'ਚ 7 ਗਿ੍ਫ਼ਤਾਰ

ਖੰਨਾ/ਦੋਰਾਹਾ, 18 ਜੂਨ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ/ਦਵਿੰਦਰ ਸਿੰਘ ਗੋਗੀ/ਜੋਗਿੰਦਰ ਸਿੰਘ ਓਬਰਾਏ, ਜਸਵੀਰ ਝੱਜ)- ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਇਕ ਪ੍ਰੈੱਸ ਕਾਨਫਰੰਸ ਰਾਹੀਂ ਤਿੰਨ ਵੱਖ-ਵੱਖ ਅਪਰਾਧਿਕ ਮਾਮਲਿਆਂ ਨੂੰ ...

ਪੂਰੀ ਖ਼ਬਰ »

ਮਲੇਰੀਆ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ

ਪਾਇਲ, 18 ਜੂਨ (ਰਜਿੰਦਰ ਸਿੰਘ/ਗੁਰਦੀਪ ਸਿੰਘ ਨਿਜ਼ਾਮਪੁਰ)- ਸਿਵਲ ਸਰਜਨ ਲੁਧਿਆਣਾ ਡਾ: ਰਾਜੀਵ ਭੱਲਾ ਹੁਕਮਾਂ ਤਹਿਤ ਤੇ ਅੱੈਸ. ਐੱਮ. ਓ. ਪਾਇਲ ਡਾ: ਮਨਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸੀ. ਐੱਚ. ਸੀ. ਪਾਇਲ ਵਿਖੇ ਮਲੇਰੀਆ ਵਿਰੋਧੀ ਜਾਗਰੁਕਤਾ ਕੈਂਪ ਲਗਾਇਆ ਗਿਆ | ਇਸ ਸਮੇਂ ...

ਪੂਰੀ ਖ਼ਬਰ »

ਦੀਪੀ ਮਾਾਗਟ ਵੱਲੋਂ ਵਿਧਾਇਕ ਕੋਟਲੀ ਨਾਲ ਮੀਟਿੰਗ

ਮਲੌਦ, 18 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਕਾਾਗਰਸ ਪਾਰਟੀ ਦੇ ਮਹਿਲਾ ਵਿੰਗ ਹਲਕਾ ਪਾਇਲ ਪ੍ਰਧਾਨ ਸਤਿੰਦਰਦੀਪ ਕੌਰ ਦੀਪੀ ਮਾਾਗਟ ਨੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੂੰ ਮਿਲ ਕੇ ਮੀਟਿੰਗ ਕਰਦਿਆਾ ਪਾਰਟੀ ਦੇ ਇਸਤਰੀ ਵਿੰਗ ਦੀਆਾ ਗਤੀਵਿਧੀਆ 'ਤੇ ਵਿਚਾਰ-ਚਰਚਾ ...

ਪੂਰੀ ਖ਼ਬਰ »

ਸਿੱਖ ਬਾਣੀ ਨੂੰ ਸਮਝੇ ਤੇ ਜੀਵਨ 'ਤੇ ਲਾਗੂ ਕਰੇ- ਭਾਈ ਗੌਰੀ

ਜਗਰਾਉਂ, 18 ਜੂਨ (ਹਰਵਿੰਦਰ ਸਿੰਘ ਖ਼ਾਲਸਾ)- ਦੇਸ਼-ਵਿਦੇਸ਼ ਅੰਦਰ ਸੰਗਤ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਪ੍ਰਸਿੱਧ ਪ੍ਰਚਾਰਕ ਭਾਈ ਸੁਰਿੰਦਰ ਸਿੰਘ ਗੌਰੀ ਡੁਬਈ ਵਾਲਿਆਂ ਵੱਲੋਂ ਵਿੱਢੀ ਮੁਹਿੰਮ ਤਹਿਤ ਗੁਰਦੁਆਰਾ ਸਿੰਘ ਸਭਾ ਚੈਂਬੂਰ ਮੁੰਬਈ ਵਿਖੇ ਸੰਗਤਾਂ ਨੂੰ ...

ਪੂਰੀ ਖ਼ਬਰ »

ਅਦਾਲਤ ਵੱਲੋਂ ਮੁਰੱਬਾਬੰਦੀ ਵਿਭਾਗ ਦਾ ਸ਼ਾਮਲਾਟ ਜ਼ਮੀਨ ਨੂੰ ਵੰਡਣ ਦਾ ਫੈਸਲਾ ਗ਼ਲਤ ਕਰਾਰ

ਇਯਾਲੀ/ਥਰੀਕੇ, 18 ਜੂਨ (ਮਨਪ੍ਰੀਤ ਸਿੰਘ ਔਲਖ)- ਲੰਮੇ ਸਮੇ ਤੋਂ ਮਾਣਯੋਗ ਅਦਾਲਤਾਂ 'ਚ ਲੰਬਿਤ ਚੱਲਦੇ ਆ ਰਹੇ ਪਿੰਡ ਝੱਮਟ ਦੀ 18 ਏਕੜ ਪੰਚਾਇਤੀ ਦੇਹ ਦੀ ਮਾਲਕੀ ਸਬੰਧੀ ਆਖਿਰ ਫੈਸਲਾ ਗ੍ਰਾਮ ਪੰਚਾਇਤ ਦੇ ਹੱਕ ਵਿਚ ਹੋ ਗਿਆ ਹੈ ਤੇ ਅਦਾਲਤ ਵੱਲੋਂ 1994 ਵਿਚ ਮੁਰੱਬਾਬੰਦੀ ...

ਪੂਰੀ ਖ਼ਬਰ »

20 ਤੇ 21 ਜੂਨ ਨੂੰ ਖੰਨਾ ਵਿਖੇ ਮਿਲੇਗੀ ਕੰਨ ਦੀ ਮਸ਼ੀਨ

ਖੰਨਾ/ਸਮਰਾਲਾ, 18 ਜੂਨ (ਅ. ਬ.)-ਈਕੋ ਸਾਊਾਡ ਇੰਟਰਨੈਸ਼ਨਲ ਵੱਲੋਂ ਘੱਟ ਸੁਣਾਈ ਦੇਣ ਵਾਲਿਆਂ ਲਈ ਮੁਫ਼ਤ ਹਿਅਰਿੰਗ ਚੈੱਕਅਪ ਕੈਂਪ 20 ਅਤੇ 21 ਜੂਨ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਜੀ. ਟੀ. ਰੋਡ ਖੰਨਾ ਵਿਖੇ ਸਵੇਰੇ 10.30 ਤੋਂ 3.30 ਵਜੇ ਤੱਕ ਲਗਾਇਆ ਜਾ ਰਿਹਾ ਹੈ | ਜਿਹੜੇ ...

ਪੂਰੀ ਖ਼ਬਰ »

ਐਾਟੀ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ

ਮਲੌਦ, 18 ਜੂਨ (ਸਹਾਰਨ ਮਾਜਰਾ)- ਪਿੰਡ ਸੇਖਾ ਵਿਖ ਐੱਸ. ਅੱੈਮ. ਓ. ਮਲੌਦ ਡਾਕਟਰ ਹਿਤੇਂਦਰ ਕੌਰ ਦੀਆਂ ਹਦਾਇਤਾਂ ਅਨੁਸਾਰ ਐਾਟੀ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਪਿੰਡ ਵਾਸੀਆਂ ਨੂੰ ਮਲੇਰੀਆ ਬੁਖਾਰ ਦੇ ਸਬੰਧ ਵਿਚ ਵਿਸਥਾਰਤ ਜਾਣਕਾਰੀ ਦਿੱਤੀ ਗਈ | ...

ਪੂਰੀ ਖ਼ਬਰ »

ਜਾਦੂਗਰ ਸਮਰਾਟ ਦੇ ਮੈਜਿਕ ਸ਼ੋਅ ਦਾ ਅਗਾਜ

ਸਾਹਨੇਵਾਲ 18 ਜੂਨ (ਅਮਰਜੀਤ ਸਿੰਘ ਮੰਗਲੀ)-ਸ੍ਰੀ ਬਾਲਾ ਜੀ ਇੰਟਰਨੈਸ਼ਨਲ ਮੈਜਿਕ ਕੰਪਨੀ ਵੱਲੋਂ ਸਥਾਨਿਕ ਆਰਤੀ ਮੈਰਿਜ ਪੈਲਸ ਸਾਹਨੇਵਾਲ ਵਿਖੇ 15 ਦਿਨ ਚੱਲਣ ਵਾਲੇ ਮੈਜਿਕ ਸ਼ੋਅ ਦਾ ਉਦਘਾਟਨ ਅੱਜ ਕਸਬਾ ਸਾਹਨੇਵਾਲ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਰਦੀਪ ਸਿੰਘ ...

ਪੂਰੀ ਖ਼ਬਰ »

ਬਿ੍ਟਿਸ਼ ਵਰਲਡ ਸਕੂਲ 'ਚ ਸਮਰ ਕੈਂਪ ਲਗਾਇਆ

ਮਲੌਦ, 18 ਜੂਨ (ਸਹਾਰਨ ਮਾਜਰਾ)- ਬਿ੍ਟਸ਼ ਵਰਲਡ ਸਕੂਲ ਆਫ਼ ਸਪੋਰਟਸ ਰਾਮਗੜ੍ਹ ਸਰਦਾਰਾਂ-ਕੁੱਪ ਕਲਾਂ ਰੋਡ ਮਲੌਦ ਵਿਖੇ ਐੱਮ. ਡੀ. ਗੁਰਪ੍ਰੀਤ ਸਿੰਘ ਚਹਿਲ ਦੀ ਅਗਵਾਈ ਹੇਠ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕੂਲੀ ਬੱਚਿਆਂ ਦਾ ਦੋ ਰੋਜ਼ਾ ਸਮਰ ਕੈਂਪ ਲਗਾਇਆ ਗਿਆ ਜਿਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX