ਤਾਜਾ ਖ਼ਬਰਾਂ


ਸਰਪੰਚ ਵੱਲੋਂ ਸੀ.ਆਰ.ਪੀ.ਐਫ਼ ਦੇ ਜਵਾਨ ਦਾ ਕਤਲ
. . .  7 minutes ago
ਗੁਰਦਾਸਪੁਰ, 25 ਅਪ੍ਰੈਲ (ਸੁਖਵੀਰ ਸਿੰਘ ਸੈਣੀ/ਆਲਮਬੀਰ ਸਿੰਘ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਛੋੜੀਆਂ ਬਾਂਗਰ ਵਿਖੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਪਿੰਡ ਦੇ ਮੌਜੂਦਾ ਸਰਪੰਚ...
ਕਰਨਾਟਕ ਚੋਣਾਂ : ਭਾਰੀ ਮਾਤਰਾ 'ਚ ਨਗਦੀ, ਨਾਜਾਇਜ਼ ਸ਼ਰਾਬ ਅਤੇ ਸੋਨਾ ਬਰਾਮਦ
. . .  23 minutes ago
ਬੈਂਗਲੁਰੂ, 25 ਅਪ੍ਰੈਲ - ਕਰਨਾਟਕ ਚੋਣਾਂ ਨੂੰ ਲੈ ਕੇ ਪੁਲਿਸ ਤੇ ਆਮਦਨ ਕਰ ਵਿਭਾਗ ਨੇ ਵੱਖ ਵੱਖ ਥਾਵਾਂ ਤੋਂ 42.78 ਕਰੋੜ ਦੀ ਨਗਦੀ ਅਤੇ 3.59 ਕਰੋੜ ਦਾ ਸੋਨਾ ਬਰਾਮਦ ਕੀਤਾ...
ਸਿਧਾਰਮਈਆ ਨੇ ਜੇਕਰ 5 ਸਾਲ ਕੰਮ ਕੀਤਾ ਤਾਂ ਘਬਰਾਹਟ ਕਿਉ? - ਸੰਬਿਤ ਪਾਤਰਾ
. . .  47 minutes ago
ਬੈਂਗਲੁਰੂ, 25 ਅਪ੍ਰੈਲ - ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਦਾ ਕਹਿਣਾ ਹੈ ਕਿ ਜੇਕਰ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ 5 ਸਾਲ ਕੰਮ ਕੀਤਾ ਹੈ ਤਾਂ ਉਨ੍ਹਾਂ ਨੂੰ ਘਬਰਾਹਟ...
1 ਮਈ ਤੋਂ ਲਾਗੂ ਹੋਣਗੀਆਂ ਦਿੱਲੀ ਮੈਟਰੋ ਪਾਰਕਿੰਗ ਦੀਆਂ ਵਧੀਆਂ ਦਰਾਂ
. . .  54 minutes ago
ਨਵੀਂ ਦਿੱਲੀ, 25 ਅਪ੍ਰੈਲ - ਦਿੱਲੀ ਮੈਟਰੋ ਨੇ ਅੱਜ ਪਾਰਕਿੰਗ ਦੀਆਂ ਦਰਾਂ ਵਿਚ ਵਾਧਾ ਕਰ ਦਿੱਤਾ ਹੈ। ਵਧੀਆ ਸਦਰਾਂ 1 ਮਈ ਤੋਂ ਲਾਗੂ...
ਦਿੱਲੀ ਮੈਟਰੋ ਨੇ ਵਧਾਈ ਪਾਰਕਿੰਗ ਫ਼ੀਸ
. . .  about 1 hour ago
ਅੱਤਵਾਦੀ ਹਮਲੇ 'ਚ ਪੀ.ਡੀ.ਪੀ ਆਗੂ ਦੀ ਮੌਤ
. . .  about 1 hour ago
ਸ੍ਰੀਨਗਰ, 25 ਅਪ੍ਰੈਲ - ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਪੀ.ਡੀ.ਪੀ ਆਗੂ ਗ਼ੁਲਾਮ ਨਭੀ ਪਟੇਲ ਉੱਪਰ ਹਮਲਾ ਕਰ ਦਿੱਤਾ। ਜ਼ਖਮੀ ਹਾਲਤ 'ਚ ਗ਼ੁਲਾਮ ਨਭੀ ਪਟੇਲ...
ਮਹੇਸ਼ ਭੱਟ ਦੇ ਕਤਲ ਦੀ ਸਾਜ਼ਿਸ਼ ਕਰਨ ਵਾਲੇ ਗੈਂਗਸਟਰਾਂ ਨੂੰ 5 ਸਾਲ ਦੀ ਸਜ਼ਾ
. . .  about 1 hour ago
ਮੁੰਬਈ, 25 ਅਪ੍ਰੈਲ - ਨਿਰਮਾਤਾ-ਨਿਰਦੇਸ਼ ਮਹੇਸ਼ ਭੱਟ ਦੇ ਕਤਲ ਦੀ ਸਾਜ਼ਿਸ਼ ਕਰਨ ਵਾਲੇ ਰਵੀ ਪੁਜਾਰੀ ਗਿਰੋ ਦੇ 4 ਮੈਂਬਰਾਂ ਨੂੰ ਮੁੰਬਈ ਦੀ ਵਿਸ਼ੇਸ਼ ਮਕੋਕਾ ਅਦਾਲਤ...
ਗੌਤਮ ਗੰਭੀਰ ਨੇ ਛੱਡੀ ਦਿੱਲੀ ਦੀ ਕਪਤਾਨੀ
. . .  about 1 hour ago
ਨਵੀਂ ਦਿੱਲੀ, 25 ਅਪ੍ਰੈਲ - ਆਈ.ਪੀ.ਐੱਲ 2018 'ਚ ਦਿੱਲੀ ਡੇਅਰਡੇਵਿਲਸ ਦੇ ਖ਼ਰਾਬ ਪ੍ਰਦਰਸ਼ਨ ਦੇ ਚੱਲਦਿਆਂ ਗੌਤਮ ਗੰਭੀਰ ਨੇ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ...
ਬੀ.ਆਰ.ਡੀ ਮੈਡੀਕਲ ਕਾਲਜ ਮਾਮਲੇ 'ਚ ਡਾ. ਕਫੀਲ ਖਾਨ ਨੂੰ ਮਿਲੀ ਜ਼ਮਾਨਤ
. . .  about 1 hour ago
ਲਖਨਊ, 25 ਅਪ੍ਰੈਲ - ਗੋਰਖਪੁਰ ਦੇ ਬੀ.ਆਰ.ਡੀ ਕਾਲਜ 'ਚ ਆਕਸੀਜਨ ਦੀ ਕਮੀ ਕਾਰਨ ਬੱਚਿਆ ਦੀ ਮੌਤ ਦੇ ਮਾਮਲੇ 'ਚ ਇਲਾਹਾਬਾਦ ਹਾਈਕੋਰਟ ਨੇ ਡਾ. ਕਫੀਲ ਖਾਨ ਦੀ...
ਕੇਂਦਰ ਸਰਕਾਰ ਨੇ ਚੋਣ ਕਮਿਸ਼ਨ 'ਚ ਕਿਸੇ ਵੀ ਬਦਲਾਅ ਤੋਂ ਕੀਤਾ ਇਨਕਾਰ
. . .  about 2 hours ago
ਨਵੀਂ ਦਿੱਲੀ, 25 ਅਪ੍ਰੈਲ - ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕਰ ਉਸ ਜਨਹਿਤ ਪਟੀਸ਼ਨ ਦਾ ਵਿਰੋਧ ਕੀਤਾ ਹੈ, ਜਿਸ ਵਿਚ ਚੋਣ ਕਮਿਸ਼ਨ 'ਚ ਕੁੱਝ ਬਦਲਾਅ...
ਸੁਸ਼ਮਾ ਸਵਰਾਜ ਨੇ ਮੰਗੋਲੀਆ ਦੇ ਪ੍ਰਧਾਨ ਮੰਤਰੀ ਅਤੇ ਹੋਰਨਾਂ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  about 2 hours ago
ਅਦਾਲਤ ਨੇ ਆਸਾਰਾਮ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  about 3 hours ago
ਜੋਧਪੁਰ, 25 ਅਪ੍ਰੈਲ - ਨਾਬਾਲਗ ਨਾਲ ਜਬਰ ਜਨਾਹ ਮਾਮਲੇ ਵਿਚ ਜੋਧਪੁਰ ਦੀ ਅਦਾਲਤ ਨੇ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਦਕਿ ਮਾਮਲੇ ਦੇ ਬਾਕੀ ਦੋਸ਼ੀਆਂ ਨੂੰ...
ਜਬਰ ਜਨਾਹ ਮਾਮਲੇ 'ਚ ਆਸਾਰਾਮ ਨੂੰ ਉਮਰ ਕੈਦ
. . .  about 3 hours ago
ਚੀਫ਼ ਜਸਟਿਸ ਦੇ ਸਮਰਥਨ ਵਿਚ ਵਕੀਲਾਂ ਨੇ ਚਲਾਇਆ ਦਸਤਖ਼ਤ ਅਭਿਆਨ
. . .  about 3 hours ago
ਨਵੀਂ ਦਿੱਲੀ, 25 ਅਪ੍ਰੈਲ - ਭਾਰਤ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੇ ਸਮਰਥਨ ਵਿਚ ਅੱਜ ਬੰਬਈ ਹਾਈ ਕੋਰਟ ਦੇ ਬਾਹਰ ਵਕੀਲਾਂ ਦੇ ਇਕ ਸਮੂਹ...
ਜਾਪਾਨ ਅਤੇ ਦੱਖਣ ਕੋਰਿਆ ਨੂੰ ਕੱਚਾ ਲੋਹਾ ਭੇਜਣ ਦੀ ਮਨਜ਼ੂਰੀ
. . .  about 3 hours ago
ਨਵੀਂ ਦਿੱਲੀ, 25 ਅਪ੍ਰੈਲ- ਕੇਂਦਰੀ ਮੰਤਰੀ ਮੰਡਲ ਦੀ ਹੋਈ ਬੈਠਕ ਦੌਰਾਨ 2018-10 ਲਈ ਕੱਚੇ ਜੂਟ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਮਨਜ਼ੂਰੀ...
ਭਾਰਤ ਨੇ ਵਿਸ਼ਵ ਬੈਂਕ ਦੇ ਨਾਲ 125 ਮਿਲੀਅਨ ਡਾਲਰ ਦੇ ਕਰਜ਼ ਸਮਝੌਤੇ ਤੇ ਕੀਤੇ ਹਸਤਾਖ਼ਰ
. . .  about 4 hours ago
ਭਾਰਤ ਅਤੇ ਮੰਗੋਲੀਆ ਵਿਚਕਾਰ ਵੱਖ-ਵੱਖ ਮੁੱਦਿਆਂ ਤੇ ਵਿਚਾਰਾਂ
. . .  about 4 hours ago
ਐਸ.ਜੀ.ਪੀ.ਸੀ ਵੱਲੋਂ 2 ਮੋਬਾਈਲ ਮੈਡੀਕਲ ਵੈਨਸ ਰਵਾਨਾ
. . .  about 5 hours ago
ਆਸਾਰਾਮ ਨੂੰ ਮਿਲੇ ਸਖ਼ਤ ਤੋਂ ਸਖ਼ਤ ਸਜ਼ਾ - ਪੀੜਤ ਦਾ ਪਿਤਾ
. . .  about 5 hours ago
ਪਟਿਆਲਾ : ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਿੱਲੀ ਲਈ ਰਵਾਨਾ
. . .  about 5 hours ago
ਸ਼ਿਮਲਾ ਜਬਰ ਜਨਾਹ ਮਾਮਲਾ- ਦੋਸ਼ੀ ਨੂੰ ਭੇਜਿਆ ਗਿਆ ਨਿਆਇਕ ਹਿਰਾਸਤ 'ਚ
. . .  about 5 hours ago
ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 6 hours ago
ਕਠੂਆ ਜਬਰ ਜਨਾਹ ਮਾਮਲਾ : ਨਾਬਾਲਗ ਦੋਸ਼ੀ ਅਦਾਲਤ ਵਿਚ ਪੇਸ਼
. . .  about 6 hours ago
ਆਸਾਰਾਮ ਸਮੇਤ ਸਾਰੇ ਮੁਲਜ਼ਮ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ
. . .  about 6 hours ago
ਜਬਰ ਜਨਾਹ ਮਾਮਲੇ 'ਚ ਜੋਧਪੁਰ ਦੀ ਅਦਾਲਤ ਵੱਲੋਂ ਆਸਾਰਾਮ ਦੋਸ਼ੀ ਕਰਾਰ
. . .  about 7 hours ago
ਭਾਰਤ ਅਤੇ ਮੰਗੋਲੀਆ ਵਿਚਕਾਰ ਕਈ ਸਮਝੌਤਿਆਂ ਤੇ ਹਸਤਾਖ਼ਰ
. . .  about 7 hours ago
ਪਾਕਿਸਤਾਨ ਦੀ ਪ੍ਰਸਿੱਧ ਨਾਟਕਕਾਰ ਮਦੀਹਾ ਗਹੌਰ ਦਾ ਦੇਹਾਂਤ
. . .  about 7 hours ago
ਫਗਵਾੜਾ ਦੇ ਬਾਜ਼ਾਰ ਅੱਜ ਵੀ ਬੰਦ
. . .  about 7 hours ago
ਆਸਾਰਾਮ ਜਬਰ ਜਨਾਹ ਮਾਮਲੇ ਦੀ ਸੁਣਵਾਈ ਸ਼ੁਰੂ
. . .  about 8 hours ago
ਭਤੀਜੇ ਵੱਲੋਂ ਤਾਏ ਦਾ ਕਤਲ
. . .  about 8 hours ago
ਸੁਸ਼ਮਾ ਸਵਰਾਜ ਨੇ ਮੰਗੋਲੀਆ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  about 8 hours ago
ਜੇਲ੍ਹ ਮੰਤਰੀ ਵੱਲੋਂ ਪਟਿਆਲਾ ਜੇਲ੍ਹ ਦੀ ਅਚਾਨਕ ਚੈਕਿੰਗ
. . .  about 9 hours ago
ਲੋਕ ਕਲਿਆਣ ਮਾਰਗ ਦਿੱਲੀ ਵਿਖੇ ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ 11 ਵਜੇ
. . .  about 9 hours ago
ਜਬਰ ਜਨਾਹ ਮਾਮਲੇ 'ਚ ਆਸਾਰਾਮ 'ਤੇ ਫੈਸਲਾ ਅੱਜ
. . .  about 9 hours ago
ਪਟਿਆਲਾ 'ਚ ਮਠਿਆਈਆਂ ਦੀ ਦੁਕਾਨ ਨੂੰ ਲੱਗੀ ਅੱਗ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਲੋਕ ਮੰਚ

ਕਿੰਝ ਖਤਮ ਹੁੰਦੀ ਹੈ ਮਾਂ-ਬੋਲੀ!

ਹਰ ਇਨਸਾਨ ਦੇ ਜ਼ਿਹਨ 'ਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਕਿੰਝ ਖ਼ਤਮ ਹੁੰਦੀ ਹੈ ਮਾਂ-ਬੋਲੀ। ਅਸੀ ਕਹਿ ਦਿੰਨੇ ਆਂ ਸਾਡੇ ਆਲੇ-ਦੁਆਲੇ ਸਭ ਪੰਜਾਬੀ ਬੋਲਦੇ ਨੇ, ਫਿਰ ਕਿਵੇਂ ਖਤਮ ਹੋ ਜਾਊ ਪੰਜਾਬੀ? ਅੱਜ ਪੂਰੇ ਸੰਸਾਰ 'ਚ ਤਕਰੀਬਨ 13 ਕਰੋੜ ਲੋਕ ਪੰਜਾਬੀ ਬੋਲ ਰਹੇ ਹਨ, ਜੋ ਕਿ ਸੰਸਾਰ ਦੀਆਂ ਪਹਿਲੀਆਂ 10 ਵੱਡੀਆਂ ਭਾਸ਼ਾਵਾਂ 'ਚ ਸ਼ਾਮਲ ਹੈ। ਜਦ ਐਨੇ ਵੱਡੇ ਪੱਧਰ 'ਤੇ ਪੰਜਾਬੀ ਬੋਲੀ ਜਾ ਰਹੀ ਹੈ ਤਾਂ ਫਿਰ ਕਿਵੇਂ ਭਵਿੱਖ 'ਚ ਅਲੋਪ ਹੋ ਜਾਵੇਗੀ? ਇਹ ਵਿਚਾਰ ਅਕਸਰ ਮੈਨੂੰ ਵੀ ਬੇਚੈਨ ਕਰਦੇ ਰਹਿੰਦੇ ਹਨ। ਪਰ ਦੁਨੀਆ ਭਰ 'ਚ ਅਲੋਪ ਹੋਈਆਂ ਬੋਲੀਆਂ ਨੂੰ ਥੋੜ੍ਹਾ-ਬਹੁਤ ਘੋਖਣ ਤੋਂ ਬਾਅਦ ਪਤਾ ਲਗਦਾ ਹੈ ਕਿ ਕੋਈ ਵੀ ਬੋਲੀ ਇਕਦਮ ਖ਼ਤਮ ਨਹੀਂ ਹੁੰਦੀ। ਹਕੀਕਤ 'ਚ ਕਿਸੇ ਬੋਲੀ ਦੇ ਸ਼ਬਦ ਜਦ ਇਕ-ਇਕ ਕਰਕੇ ਖ਼ਤਮ ਹੋਣ ਲੱਗਦੇ ਹਨ ਤਾਂ ਹੀ ਬੋਲੀ ਖਾਤਮੇ ਵੱਲ ਵੱਧਦੀ ਹੈ, ਜੋ ਕਿ ਸਾਡੀ ਬੋਲੀ ਨਾਲ ਵੀ ਹੋ ਰਿਹਾ ਹੈ। ਬਹੁਤ ਸਾਰੇ ਅਜਿਹੇ ਸ਼ਬਦ ਜਿਵੇਂ ਕਿ ਛਾਹ ਵੇਲਾ, ਡੰਗੋਰੀ, ਉਭੜਵਾਹੇ, ਛਪਾਕੀ, ਬੱਠਲ, ਜੋਤਾ, ਤੰਗਲੀ, ਮੁੰਨੀ, ਪੋਰ, ਲਾਰੂਆ, ਸੰਲਗ, ਹਲਟ, ਕੈਦਾ, ਮੜੰਗਾ ਆਦਿ ਕਈ ਅਜਿਹੇ ਸ਼ਬਦ ਹਨ, ਜਿਨ੍ਹਾਂ ਦੀ ਵਰਤੋਂ ਨਾਮਾਤਰ ਹੀ ਰਹਿ ਗਈ ਹੈ।
ਰੋਜ਼ਾਨਾ ਜ਼ਿੰਦਗੀ 'ਚ ਕੁਝ ਅੰਗਰੇਜ਼ੀ ਦੇ ਸ਼ਬਦ ਜਿਵੇਂ ਕਿ ਥੈਂਕਿਊ, ਸੌਰੀ, ਵੈਲਕਮ, ਫੇਸ, ਲਾਈਕ, ਲਾਈਫ, ਪਰਸੈਨਲਟੀ ਆਦਿ ਸਾਡੀ ਪੰਜਾਬੀ 'ਚ ਅਨਜਾਣਪੁਣੇ ਰਲਦੇ ਜਾ ਰਹੇ ਹਨ, ਜਿਨ੍ਹਾਂ ਦੀ ਗੰਭੀਰਤਾ ਸਾਨੂੰ ਪਤਾ ਨਹੀਂ ਲੱਗ ਰਹੀ। ਅਸਲ 'ਚ ਇਹ ਸ਼ਬਦ ਬਦਲ ਦੇ ਰੂਪ 'ਚ ਮੂਲ ਸ਼ਬਦਾਂ ਨੂੰ ਸਮਾਪਤ ਕਰ ਰਹੇ ਹਨ। ਅੰਗਰੇਜ਼ੀ ਬੋਲਣ ਦਾ ਦਿਖਾਵਾ ਸਾਨੂੰ ਇਸ ਪ੍ਰਵਿਰਤੀ ਵੱਲ ਵਧਾ ਰਿਹਾ ਹੈ। ਅੱਜ ਮੇਰੇ ਸਮੇਤ ਹਰ ਕੋਈ ਇਹ ਕੋਸ਼ਿਸ਼ ਕਰਦਾ ਹੈ ਕਿ ਰੋਜ਼ਾਨਾ ਦੀ ਬੋਲਚਾਲ 'ਚ ਅੰਗਰੇਜ਼ੀ ਦੇ ਸ਼ਬਦ ਵਰਤੇ ਜਾਣ ਤਾਂ ਜੋ ਲੋਕਾਂ 'ਤੇ ਇਹ ਅਸਰ ਪਵੇ ਕਿ ਅਸੀਂ ਬੜੇ ਗਿਆਨਵਾਨ ਅਤੇ ਸੂਝਵਾਨ ਹਾਂ। ਦਰਅਸਲ ਇਹ ਸਾਡੀ ਮਾਨਸਿਕਤਾ ਹੀ ਹੈ, ਜਿਸ ਨਾਲ ਸਾਨੂੰ ਲੱਗਦਾ ਹੈ ਕਿ ਅੰਗਰੇਜ਼ੀ ਬੋਲਣ ਵਾਲਾ ਇਨਸਾਨ ਹੀ ਜ਼ਿਆਦਾ ਸਿਆਣਾ ਤੇ ਗਿਆਨਵਾਨ ਹੈ। ਠੇਠ ਪੰਜਾਬੀ ਬੋਲਣ ਵਾਲੇ ਨੂੰ ਅਸੀਂ ਸੂਝਵਾਨ ਨਹੀਂ ਮੰਨਦੇ। ਸਾਡੇ ਸਾਰਿਆਂ ਦਾ ਜ਼ੋਰ ਅੰਗਰੇਜ਼ੀ ਸਿੱਖਣ 'ਤੇ ਹੈ। ਏ ਬੀ ਸੀ ਡੀ ਸਿੱਖਦੇ, ਪੋਤੇ ਗੁਰਮੁੱਖ ਦੇ! ਬਹੁਤ ਸਾਰੇ ਵਿਦਵਾਨ ਪੰਜਾਬੀ ਦੇ ਹੱਕ 'ਚ ਦੁਹਾਈਆਂ ਪਾਉਂਦੇ ਹਨ ਪਰ ਕੋਈ ਵਿਦਵਾਨ ਦੱਸ ਸਕਦਾ ਹੈ ਪਿਛਲੇ 40-50 ਸਾਲਾਂ 'ਚ ਪੰਜਾਬੀ ਦੇ ਕਿੰਨੇ ਨਵੇਂ ਸ਼ਬਦ ਈਜਾਦ ਹੋਏ ਹਨ। ਜੇ ਹੋਏ ਹਨ ਤਾਂ ਉਨ੍ਹਾਂ ਦਾ ਕਿੰਨਾ ਕੁ ਪ੍ਰਚਾਰ ਹੋਇਆ ਹੈ। ਮੈਨੂੰ ਨਹੀਂ ਲੱਗਦਾ ਕੋਈ ਨਵਾਂ ਸ਼ਬਦ ਆਇਆ ਹੋਵੇਗਾ ਜਦਕਿ ਅਲੋਪ ਹਜ਼ਾਰਾਂ ਸ਼ਬਦ ਹੋ ਗਏ ਹਨ।
ਬਦਲਾਅ ਕੁਦਰਤ ਦਾ ਇਕ ਨਿਯਮ ਹੈ। ਬਦਲਾਅ ਪ੍ਰਵਾਨ ਕਰਨਾ ਥੋੜ੍ਹਾ ਮੁਸ਼ਕਿਲ ਹੈ ਪਰ ਇਹ ਇਕ ਅਟੱਲ ਸਚਾਈ ਹੈ। ਸੋ ਜਿਸ ਤਰ੍ਹਾਂ ਹਰ ਸਾਡੇ ਰਹਿਣ-ਸਹਿਣ, ਖਾਣ-ਪੀਣ ਅਤੇ ਪਹਿਰਾਵੇ 'ਚ ਬਦਲਾਅ ਆ ਰਹੇ ਹਨ, ਉਸੇ ਤਰ੍ਹਾਂ ਸਾਡੀ ਪੰਜਾਬੀ ਬੋਲੀ 'ਚ ਵੀ ਕਾਫੀ ਬਦਲਾਅ ਆ ਰਿਹਾ ਹੈ। ਇਹ ਰੋਕਣਾ ਬਹੁਤ ਔਖਾ ਹੈ। ਪਰ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਇਸ ਦੀ ਵਿਲੱਖਣਤਾ ਬਚਾ ਕੇ ਰੱਖ ਸਕਦੇ ਹਾਂ। ਕਿਉਂਕਿ ਸਾਡੀ ਪੰਜਾਬੀ ਬੋਲੀ ਦੀ ਇਕ ਵੱਖਰੀ ਹੋਂਦ ਹੈ। ਪੰਜਾਬੀ 'ਚ ਕੁਝ ਅਜਿਹੇ ਸ਼ਬਦ ਹਨ, ਜਿਨ੍ਹਾਂ ਦਾ ਕਿਸੇ ਹੋਰ ਭਾਸ਼ਾ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਸਿਰਫ ਪੰਜਾਬੀ ਹੀ ਸਮਝ ਸਕਦੇ ਹਨ ਕਿਹੜੀ ਕਲਾ ਕਿਹੜੀ ਭਾਵਨਾ ਦਾ ਨਾਂਅ ਹੈ। ਇਸੇ ਤਰ੍ਹਾਂ ਕਈ ਸ਼ਬਦ ਅਜਿਹੇ ਹਨ, ਜਿਨ੍ਹਾਂ ਨੂੰ ਹੋਰ ਭਾਸ਼ਾ 'ਚ ਸਮਝਿਆ ਨਹੀਂ ਜਾ ਸਕਦਾ। ਸੋ, ਇਸ ਲਈ ਆਪਾਂ ਸਾਰੇ ਪੰਜਾਬੀ ਕੋਸ਼ਿਸ਼ ਕਰੀਏ ਕਿ ਕੁਝ ਠੇਠ ਸ਼ਬਦਾਂ ਦੀ ਵਰਤੋਂ ਕਰਕੇ ਸਾਡੀ ਮਾਂ-ਬੋਲੀ ਦੀ ਉਮਰ ਵਧਾਈ ਜਾ ਸਕੇ।

-ਮੋਬਾ: 98140-00868

ਅੱਖਾਂ ਸਾਹਮਣੇ ਮਾਰੂਥਲ ਬਣ ਰਹੀ ਪੰਜਾਂ ਪਾਣੀਆਂ ਦੀ ਧਰਤੀ

'ਪੰਜ ਆਬ' ਭਾਵ ਪੰਜ ਦਰਿਆਵਾਂ ਦੀ ਧਰਤੀ 'ਪੰਜਾਬ' ਜਿਹੜੀ ਕਿਸੇ ਸਮੇਂ ਹਰੀ ਭਰੀ ਤੇ ਕਿਚਨਾਰ ਹਰਿਆਲੀ ਨਾਲ ਲਬਰੇਜ਼ ਸੀ, ਹੁਣ ਪਲ-ਪਲ ਕਰਕੇ ਬੰਜਰ ਹੋਣ ਵੱਲ ਵਧ ਰਹੀ ਪ੍ਰਤੀਤ ਹੁੰਦੀ ਹੈ। ਵੱਖ-ਵੱਖ ਏਜੰਸੀਆਂ ਤੇ ਵਿਭਾਗ ਚੇਤਾਵਨੀਆਂ ਦੇ ਕੇ ਥੱਕ ਗਏ ਜਾਪਦੇ ਨੇ, ਪਰ ਸਰਕਾਰ ਤੇ ...

ਪੂਰੀ ਖ਼ਬਰ »

ਛਬੀਲ ਜਾਂ ਲੰਗਰ ਦਾ ਪ੍ਰਬੰਧ ਕਰਦਿਆਂ ਸਫ਼ਾਈ ਵਿਵਸਥਾ ਵੀ ਜ਼ਰੂਰੀ

ਗਰਮੀ ਦਾ ਮੌਸਮ ਸ਼ੁਰੂ ਹੁੰਦਿਆ ਹੀ ਜਨਤਕ ਥਾਵਾਂ 'ਤੇ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰਾਹਗੀਰਾਂ ਨੂੰ ਰਾਹਤ ਪਹੁੰਚਾਉਣ ਲਈ ਠੰਢੇ-ਮਿੱਠੇ ਜਲ ਦੀਆ ਛਬੀਲਾਂ ਲਗਾਈਆਂ ਜਾਂਦੀਆਂ ਹਨ। ਗਰਮੀ ਵਿਚ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਹਸਪਤਾਲਾਂ ਦੇ ਨਜ਼ਦੀਕ ...

ਪੂਰੀ ਖ਼ਬਰ »

ਆਓ ਪਰਵਾਸੀ ਮਜ਼ਦੂਰਾਂ ਤੋਂ ਕੁਝ ਸਬਕ ਸਿੱਖੀਏ

ਹਾੜ੍ਹੀ ਅਤੇ ਸਾਉਣੀ ਦੇ ਮੌਸਮ ਵਿਚ ਯੂ.ਪੀ. ਅਤੇ ਬਿਹਾਰ ਤੋਂ ਪੰਜਾਬ ਨੂੰ ਆਉਣ ਵਾਲੀਆਂ ਰੇਲ ਗੱਡੀਆਂ 'ਚ ਆਮ ਨਾਲੋਂ ਜ਼ਿਆਦਾ ਭੀੜ ਵਧ ਜਾਂਦੀ ਹੈ। ਇਹ ਹੁੰਦੇ ਹਨ ਉਥੋਂ ਦੇ ਵਸਨੀਕ ਪੰਜਾਬ 'ਚ ਮਜ਼ਦੂਰੀ ਦੀ ਭਾਲ 'ਚ ਆਉਂਦੇ ਹਨ। 2-4 ਕੱਪੜਿਆਂ ਦੀ ਪੋਟਲੀ ਬੰਨ੍ਹ ਕੇ ਅਤੇ ਕੇਵਲ ...

ਪੂਰੀ ਖ਼ਬਰ »

ਐਂਬੂਲੈਂਸ ਨੂੰ ਰਸਤਾ ਦੇਣਾ ਸਾਡੀ ਨੈਤਿਕ ਜ਼ਿੰਮੇਵਾਰੀ

ਐਂਬੂਲੈਂਸ ਇਕ ਅਜਿਹਾ ਵਾਹਨ ਹੈ, ਜਿਸ ਵਿਚ ਮੌਤ ਨਾਲ ਲੜ ਰਹੇ ਮਰੀਜ਼ ਨੂੰ ਜ਼ਿੰਦਗੀ ਪ੍ਰਦਾਨ ਕਰਨ ਲਈ ਰੱਬ ਰੂਪੀ ਡਾਕਟਰ ਕੋਲ ਲਿਜਾਇਆ ਜਾਂਦਾ ਹੈ। ਸੜਕ ਉੱਪਰ ਸਫ਼ਰ ਕਰਦਿਆਂ ਤੇਜ਼ ਰਫ਼ਤਾਰ ਨਾਲ ਹੂਟਰ ਵਜਾਉਂਦੀ ਜਾਂਦੀ ਐਂਬੂਲੈਂਸ ਅਸੀਂ ਆਮ ਹੀ ਦੇਖਦੇ ਹਾਂ। ਐਂਬੂਲੈਂਸ ਦੇ ...

ਪੂਰੀ ਖ਼ਬਰ »

ਪੰਜਾਬੀ ਸੱਭਿਆਚਾਰ ਦੀ ਵਰਤਮਾਨ ਤਸਵੀਰ

ਸੱਭਿਆਚਾਰ ਕਿਸੇ ਮਨੁੱਖੀ ਸਮਾਜ ਦੀ ਜੀਵਨ ਵਿਧੀ ਹੁੰਦਾ ਹੈ। ਮਨੁੱਖ ਦਾ ਖਾਣ-ਪੀਣ, ਪਹਿਰਾਵਾ, ਸ਼ਖ਼ਸੀਅਤ ਦਾ ਵਿਕਾਸ ਉਹ ਸਮਾਜ ਹੀ ਨਿਰਧਾਰਤ ਕਰਦਾ ਹੈ, ਜਿਸ ਵਿਚ ਉਸ ਦਾ ਜਨਮ ਹੁੰਦਾ ਹੈ। ਸੱਭਿਆਚਾਰ ਆਪਣੇ-ਆਪ ਵਿਚ ਵਿਸ਼ਾਲ ਸੰਕਲਪ ਹੈ। ਇਸ ਵਿਚ ਗਿਆਨ, ਵਿਗਿਆਨ, ਭੂਤ, ...

ਪੂਰੀ ਖ਼ਬਰ »

ਸਰਮਾਏ ਦੇ ਤਤਕਾਲੀਨ ਮੀਡੀਆ 'ਤੇ ਪ੍ਰਭਾਵ

ਆਧੁਨਿਕ ਯੁੱਗ 'ਚ ਸਾਰੇ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ ਸਰਮਾਏਦਾਰੀ ਸ਼ਕਤੀਆਂ ਦੇ ਹੱਥ 'ਚ ਹੈ। ਸਰਮਾਇਆ ਕਿਵੇਂ ਹਰ ਇਕ ਸ਼ੈਅ 'ਤੇ ਆਪਣਾ ਪ੍ਰਭਾਵ ਮਜ਼ਬੂਤ ਕਰਦਾ ਜਾਂਦਾ ਹੈ, ਇਹ ਅੱਜ ਖੌਫਨਾਕ ਢੰਗ ਦੇ ਨਾਲ ਦੁਨੀਆ ਦੇ ਹਰ ਹਿੱਸੇ 'ਚ ਪੇਸ਼ ਕਰਕੇ ਦਿਖਾ ਰਿਹਾ ਹੈ। ਰਾਜਿਆਂ ...

ਪੂਰੀ ਖ਼ਬਰ »

ਨਸ਼ਾ ਅਤੇ ਉਸ ਦੀ ਰੋਕਥਾਮ ਲਈ ਉਪਰਾਲੇ

ਅੱਜ ਇਹ ਪੰਜਾਬ (ਨੌਜਵਾਨ ਵਰਗ) ਨਸ਼ੇ ਦੀ ਦਲਦਲ ਵਿਚ ਖੁੱਭ ਕੇ ਤਬਾਹ ਹੋ ਗਿਆ ਹੈ। ਇਸ ਨੂੰ ਇਸ ਨਸ਼ੇ ਦੀ ਦਲਦਲ ਵਿਚੋਂ ਕੱਢਣ ਅਤੇ ਨਸ਼ਾ-ਮੁਕਤ ਕਰਨ ਲਈ ਵੱਡੇ ਪੱਧਰ ਉੱਤੇ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ। ਨਸ਼ੇ ਨੇ ਕਈ ਨੌਜਵਾਨਾਂ ਦੀਆਂ ਜਾਨਾਂ ਖ਼ਤਮ ਕਰ ਦਿੱਤੀਆਂ ਹਨ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX