ਤਾਜਾ ਖ਼ਬਰਾਂ


ਸਰਪੰਚ ਵੱਲੋਂ ਸੀ.ਆਰ.ਪੀ.ਐਫ਼ ਦੇ ਜਵਾਨ ਦਾ ਕਤਲ
. . .  5 minutes ago
ਗੁਰਦਾਸਪੁਰ, 25 ਅਪ੍ਰੈਲ (ਸੁਖਵੀਰ ਸਿੰਘ ਸੈਣੀ/ਆਲਮਬੀਰ ਸਿੰਘ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਛੋੜੀਆਂ ਬਾਂਗਰ ਵਿਖੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਪਿੰਡ ਦੇ ਮੌਜੂਦਾ ਸਰਪੰਚ...
ਕਰਨਾਟਕ ਚੋਣਾਂ : ਭਾਰੀ ਮਾਤਰਾ 'ਚ ਨਗਦੀ, ਨਾਜਾਇਜ਼ ਸ਼ਰਾਬ ਅਤੇ ਸੋਨਾ ਬਰਾਮਦ
. . .  21 minutes ago
ਬੈਂਗਲੁਰੂ, 25 ਅਪ੍ਰੈਲ - ਕਰਨਾਟਕ ਚੋਣਾਂ ਨੂੰ ਲੈ ਕੇ ਪੁਲਿਸ ਤੇ ਆਮਦਨ ਕਰ ਵਿਭਾਗ ਨੇ ਵੱਖ ਵੱਖ ਥਾਵਾਂ ਤੋਂ 42.78 ਕਰੋੜ ਦੀ ਨਗਦੀ ਅਤੇ 3.59 ਕਰੋੜ ਦਾ ਸੋਨਾ ਬਰਾਮਦ ਕੀਤਾ...
ਸਿਧਾਰਮਈਆ ਨੇ ਜੇਕਰ 5 ਸਾਲ ਕੰਮ ਕੀਤਾ ਤਾਂ ਘਬਰਾਹਟ ਕਿਉ? - ਸੰਬਿਤ ਪਾਤਰਾ
. . .  45 minutes ago
ਬੈਂਗਲੁਰੂ, 25 ਅਪ੍ਰੈਲ - ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਦਾ ਕਹਿਣਾ ਹੈ ਕਿ ਜੇਕਰ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ 5 ਸਾਲ ਕੰਮ ਕੀਤਾ ਹੈ ਤਾਂ ਉਨ੍ਹਾਂ ਨੂੰ ਘਬਰਾਹਟ...
1 ਮਈ ਤੋਂ ਲਾਗੂ ਹੋਣਗੀਆਂ ਦਿੱਲੀ ਮੈਟਰੋ ਪਾਰਕਿੰਗ ਦੀਆਂ ਵਧੀਆਂ ਦਰਾਂ
. . .  52 minutes ago
ਨਵੀਂ ਦਿੱਲੀ, 25 ਅਪ੍ਰੈਲ - ਦਿੱਲੀ ਮੈਟਰੋ ਨੇ ਅੱਜ ਪਾਰਕਿੰਗ ਦੀਆਂ ਦਰਾਂ ਵਿਚ ਵਾਧਾ ਕਰ ਦਿੱਤਾ ਹੈ। ਵਧੀਆ ਸਦਰਾਂ 1 ਮਈ ਤੋਂ ਲਾਗੂ...
ਦਿੱਲੀ ਮੈਟਰੋ ਨੇ ਵਧਾਈ ਪਾਰਕਿੰਗ ਫ਼ੀਸ
. . .  about 1 hour ago
ਅੱਤਵਾਦੀ ਹਮਲੇ 'ਚ ਪੀ.ਡੀ.ਪੀ ਆਗੂ ਦੀ ਮੌਤ
. . .  about 1 hour ago
ਸ੍ਰੀਨਗਰ, 25 ਅਪ੍ਰੈਲ - ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਪੀ.ਡੀ.ਪੀ ਆਗੂ ਗ਼ੁਲਾਮ ਨਭੀ ਪਟੇਲ ਉੱਪਰ ਹਮਲਾ ਕਰ ਦਿੱਤਾ। ਜ਼ਖਮੀ ਹਾਲਤ 'ਚ ਗ਼ੁਲਾਮ ਨਭੀ ਪਟੇਲ...
ਮਹੇਸ਼ ਭੱਟ ਦੇ ਕਤਲ ਦੀ ਸਾਜ਼ਿਸ਼ ਕਰਨ ਵਾਲੇ ਗੈਂਗਸਟਰਾਂ ਨੂੰ 5 ਸਾਲ ਦੀ ਸਜ਼ਾ
. . .  about 1 hour ago
ਮੁੰਬਈ, 25 ਅਪ੍ਰੈਲ - ਨਿਰਮਾਤਾ-ਨਿਰਦੇਸ਼ ਮਹੇਸ਼ ਭੱਟ ਦੇ ਕਤਲ ਦੀ ਸਾਜ਼ਿਸ਼ ਕਰਨ ਵਾਲੇ ਰਵੀ ਪੁਜਾਰੀ ਗਿਰੋ ਦੇ 4 ਮੈਂਬਰਾਂ ਨੂੰ ਮੁੰਬਈ ਦੀ ਵਿਸ਼ੇਸ਼ ਮਕੋਕਾ ਅਦਾਲਤ...
ਗੌਤਮ ਗੰਭੀਰ ਨੇ ਛੱਡੀ ਦਿੱਲੀ ਦੀ ਕਪਤਾਨੀ
. . .  about 1 hour ago
ਨਵੀਂ ਦਿੱਲੀ, 25 ਅਪ੍ਰੈਲ - ਆਈ.ਪੀ.ਐੱਲ 2018 'ਚ ਦਿੱਲੀ ਡੇਅਰਡੇਵਿਲਸ ਦੇ ਖ਼ਰਾਬ ਪ੍ਰਦਰਸ਼ਨ ਦੇ ਚੱਲਦਿਆਂ ਗੌਤਮ ਗੰਭੀਰ ਨੇ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ...
ਬੀ.ਆਰ.ਡੀ ਮੈਡੀਕਲ ਕਾਲਜ ਮਾਮਲੇ 'ਚ ਡਾ. ਕਫੀਲ ਖਾਨ ਨੂੰ ਮਿਲੀ ਜ਼ਮਾਨਤ
. . .  about 1 hour ago
ਲਖਨਊ, 25 ਅਪ੍ਰੈਲ - ਗੋਰਖਪੁਰ ਦੇ ਬੀ.ਆਰ.ਡੀ ਕਾਲਜ 'ਚ ਆਕਸੀਜਨ ਦੀ ਕਮੀ ਕਾਰਨ ਬੱਚਿਆ ਦੀ ਮੌਤ ਦੇ ਮਾਮਲੇ 'ਚ ਇਲਾਹਾਬਾਦ ਹਾਈਕੋਰਟ ਨੇ ਡਾ. ਕਫੀਲ ਖਾਨ ਦੀ...
ਕੇਂਦਰ ਸਰਕਾਰ ਨੇ ਚੋਣ ਕਮਿਸ਼ਨ 'ਚ ਕਿਸੇ ਵੀ ਬਦਲਾਅ ਤੋਂ ਕੀਤਾ ਇਨਕਾਰ
. . .  about 2 hours ago
ਨਵੀਂ ਦਿੱਲੀ, 25 ਅਪ੍ਰੈਲ - ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕਰ ਉਸ ਜਨਹਿਤ ਪਟੀਸ਼ਨ ਦਾ ਵਿਰੋਧ ਕੀਤਾ ਹੈ, ਜਿਸ ਵਿਚ ਚੋਣ ਕਮਿਸ਼ਨ 'ਚ ਕੁੱਝ ਬਦਲਾਅ...
ਸੁਸ਼ਮਾ ਸਵਰਾਜ ਨੇ ਮੰਗੋਲੀਆ ਦੇ ਪ੍ਰਧਾਨ ਮੰਤਰੀ ਅਤੇ ਹੋਰਨਾਂ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  about 2 hours ago
ਅਦਾਲਤ ਨੇ ਆਸਾਰਾਮ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  about 3 hours ago
ਜੋਧਪੁਰ, 25 ਅਪ੍ਰੈਲ - ਨਾਬਾਲਗ ਨਾਲ ਜਬਰ ਜਨਾਹ ਮਾਮਲੇ ਵਿਚ ਜੋਧਪੁਰ ਦੀ ਅਦਾਲਤ ਨੇ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਦਕਿ ਮਾਮਲੇ ਦੇ ਬਾਕੀ ਦੋਸ਼ੀਆਂ ਨੂੰ...
ਜਬਰ ਜਨਾਹ ਮਾਮਲੇ 'ਚ ਆਸਾਰਾਮ ਨੂੰ ਉਮਰ ਕੈਦ
. . .  about 3 hours ago
ਚੀਫ਼ ਜਸਟਿਸ ਦੇ ਸਮਰਥਨ ਵਿਚ ਵਕੀਲਾਂ ਨੇ ਚਲਾਇਆ ਦਸਤਖ਼ਤ ਅਭਿਆਨ
. . .  about 3 hours ago
ਨਵੀਂ ਦਿੱਲੀ, 25 ਅਪ੍ਰੈਲ - ਭਾਰਤ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੇ ਸਮਰਥਨ ਵਿਚ ਅੱਜ ਬੰਬਈ ਹਾਈ ਕੋਰਟ ਦੇ ਬਾਹਰ ਵਕੀਲਾਂ ਦੇ ਇਕ ਸਮੂਹ...
ਜਾਪਾਨ ਅਤੇ ਦੱਖਣ ਕੋਰਿਆ ਨੂੰ ਕੱਚਾ ਲੋਹਾ ਭੇਜਣ ਦੀ ਮਨਜ਼ੂਰੀ
. . .  about 3 hours ago
ਨਵੀਂ ਦਿੱਲੀ, 25 ਅਪ੍ਰੈਲ- ਕੇਂਦਰੀ ਮੰਤਰੀ ਮੰਡਲ ਦੀ ਹੋਈ ਬੈਠਕ ਦੌਰਾਨ 2018-10 ਲਈ ਕੱਚੇ ਜੂਟ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਮਨਜ਼ੂਰੀ...
ਭਾਰਤ ਨੇ ਵਿਸ਼ਵ ਬੈਂਕ ਦੇ ਨਾਲ 125 ਮਿਲੀਅਨ ਡਾਲਰ ਦੇ ਕਰਜ਼ ਸਮਝੌਤੇ ਤੇ ਕੀਤੇ ਹਸਤਾਖ਼ਰ
. . .  about 4 hours ago
ਭਾਰਤ ਅਤੇ ਮੰਗੋਲੀਆ ਵਿਚਕਾਰ ਵੱਖ-ਵੱਖ ਮੁੱਦਿਆਂ ਤੇ ਵਿਚਾਰਾਂ
. . .  about 4 hours ago
ਐਸ.ਜੀ.ਪੀ.ਸੀ ਵੱਲੋਂ 2 ਮੋਬਾਈਲ ਮੈਡੀਕਲ ਵੈਨਸ ਰਵਾਨਾ
. . .  about 5 hours ago
ਆਸਾਰਾਮ ਨੂੰ ਮਿਲੇ ਸਖ਼ਤ ਤੋਂ ਸਖ਼ਤ ਸਜ਼ਾ - ਪੀੜਤ ਦਾ ਪਿਤਾ
. . .  about 5 hours ago
ਪਟਿਆਲਾ : ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਿੱਲੀ ਲਈ ਰਵਾਨਾ
. . .  about 5 hours ago
ਸ਼ਿਮਲਾ ਜਬਰ ਜਨਾਹ ਮਾਮਲਾ- ਦੋਸ਼ੀ ਨੂੰ ਭੇਜਿਆ ਗਿਆ ਨਿਆਇਕ ਹਿਰਾਸਤ 'ਚ
. . .  about 5 hours ago
ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 6 hours ago
ਕਠੂਆ ਜਬਰ ਜਨਾਹ ਮਾਮਲਾ : ਨਾਬਾਲਗ ਦੋਸ਼ੀ ਅਦਾਲਤ ਵਿਚ ਪੇਸ਼
. . .  about 6 hours ago
ਆਸਾਰਾਮ ਸਮੇਤ ਸਾਰੇ ਮੁਲਜ਼ਮ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ
. . .  about 6 hours ago
ਜਬਰ ਜਨਾਹ ਮਾਮਲੇ 'ਚ ਜੋਧਪੁਰ ਦੀ ਅਦਾਲਤ ਵੱਲੋਂ ਆਸਾਰਾਮ ਦੋਸ਼ੀ ਕਰਾਰ
. . .  about 7 hours ago
ਭਾਰਤ ਅਤੇ ਮੰਗੋਲੀਆ ਵਿਚਕਾਰ ਕਈ ਸਮਝੌਤਿਆਂ ਤੇ ਹਸਤਾਖ਼ਰ
. . .  about 7 hours ago
ਪਾਕਿਸਤਾਨ ਦੀ ਪ੍ਰਸਿੱਧ ਨਾਟਕਕਾਰ ਮਦੀਹਾ ਗਹੌਰ ਦਾ ਦੇਹਾਂਤ
. . .  about 7 hours ago
ਫਗਵਾੜਾ ਦੇ ਬਾਜ਼ਾਰ ਅੱਜ ਵੀ ਬੰਦ
. . .  about 7 hours ago
ਆਸਾਰਾਮ ਜਬਰ ਜਨਾਹ ਮਾਮਲੇ ਦੀ ਸੁਣਵਾਈ ਸ਼ੁਰੂ
. . .  1 minute ago
ਭਤੀਜੇ ਵੱਲੋਂ ਤਾਏ ਦਾ ਕਤਲ
. . .  about 8 hours ago
ਸੁਸ਼ਮਾ ਸਵਰਾਜ ਨੇ ਮੰਗੋਲੀਆ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  about 8 hours ago
ਜੇਲ੍ਹ ਮੰਤਰੀ ਵੱਲੋਂ ਪਟਿਆਲਾ ਜੇਲ੍ਹ ਦੀ ਅਚਾਨਕ ਚੈਕਿੰਗ
. . .  about 8 hours ago
ਲੋਕ ਕਲਿਆਣ ਮਾਰਗ ਦਿੱਲੀ ਵਿਖੇ ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ 11 ਵਜੇ
. . .  about 9 hours ago
ਜਬਰ ਜਨਾਹ ਮਾਮਲੇ 'ਚ ਆਸਾਰਾਮ 'ਤੇ ਫੈਸਲਾ ਅੱਜ
. . .  about 9 hours ago
ਪਟਿਆਲਾ 'ਚ ਮਠਿਆਈਆਂ ਦੀ ਦੁਕਾਨ ਨੂੰ ਲੱਗੀ ਅੱਗ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਖੇਡ ਸੰਸਾਰ

ਕਿਦੰਬੀ ਸ੍ਰੀਕਾਂਤ ਨੇ ਜਿੱਤਿਆ ਇੰਡੋਨੇਸ਼ੀਆ ਓਪਨ

ਗਰੈਂਡ ਪਿ੍ਕਸ ਗੋਲਡ, ਸੁਪਰ ਸੀਰੀਜ਼ ਅਤੇ ਸੁਪਰ ਸੀਰੀਜ਼ ਪ੍ਰੀਮੀਅਰ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ

ਜਕਾਰਤਾ, 18 ਜੂਨ (ਏਜੰਸੀ)- ਭਾਰਤੀ ਬੈਡਮਿੰਟਨ ਖਿਡਾਰੀ ਕਿਦੰਬੀ ਸ੍ਰੀਕਾਂਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਜਾਪਾਨ ਦੇ ਕਾਜੂਮਾਕਾ ਸਾਕਾਈ ਨੂੰ ਹਰਾ ਕੇ 10 ਲੱਖ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲਾ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਟੂਰਨਾਮੈਂਟ ਜਿੱਤ ਲਿਆ ਹੈ। ਕਿਦੰਬੀ ਸ੍ਰੀਕਾਂਤ ਨੇ ਮਰਦਾਂ ਦੇ ਸਿੰਗਲ ਵਰਗ ਦੇ ਫਾਈਨਲ 'ਚ ਜਾਪਾਨ ਦੇ ਕਾਜੂਮਾਕਾ ਸਾਕਾਈ ਨੂੰ 21-11, 21-19 ਨਾਲ ਹਰਾ ਕੇ ਕੈਰੀਅਰ ਦਾ ਤੀਜਾ ਸੁਪਰ ਸੀਰੀਜ਼ ਖ਼ਿਤਾਬ ਆਪਣੇ ਨਾਂਅ ਕੀਤਾ। ਸ੍ਰੀਕਾਂਤ ਨੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਕੋਰੀਆ ਦੇ ਸੋਨ ਵਾਨ ਹੋ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ। ਵਿਸ਼ਵ 'ਚ 22ਵਾਂ ਦਰਜਾ ਪ੍ਰਾਪਤ ਸ੍ਰੀਕਾਂਤ ਨੇ ਫਾਈਨਲ ਜਾਪਾਨ ਦੇ ਕਾਜੂਮਾਕਾ ਸਾਕਾਈ ਨੂੰ ਹਰਾਉਣ ਲਈ ਸਿਰਫ਼ 34 ਮਿੰਟਾਂ ਦਾ ਸਮਾਂ ਲਾਇਆ। ਕਾਜੂਮਾਕਾ ਸਾਕਾਈ ਭਾਰਤ ਦੇ ਐੱਚ. ਐੱਸ. ਪ੍ਰਣੌਏ ਨੂੰ ਹਰਾ ਕੇ ਫਾਈਨਲ 'ਚ ਪਹੁੰਚਿਆ ਸੀ। ਸ੍ਰੀਕਾਂਤ ਦੀ ਆਪਣੇ ਕੈਰੀਅਰ 'ਚ 213 (ਸਿੰਗਲ) ਮੈਚਾਂ ਵਿਚੋਂ ਇਹ 138ਵੀਂ ਜਿੱਤ ਹੈ। ਸ੍ਰੀਕਾਂਤ ਇਸ ਜਿੱਤ ਦੇ ਨਾਲ ਹੀ ਸਾਰੇ ਤਿੰਨ ਖ਼ਿਤਾਬ, ਗਰੈਂਡ ਪ੍ਰਿਕਸ ਗੋਲਡ, ਸੁਪਰ ਸੀਰੀਜ਼ ਅਤੇ ਸੁਪਰ ਸੀਰੀਜ਼ ਪ੍ਰੀਮੀਅਰ, ਜਿੱਤਣ ਵਾਲੇ ਪਹਿਲੇ ਭਾਰਤੀ ਬੈਡਮਿੰਟਨ ਖਿਡਾਰੀ ਬਣ ਗਏ ਹਨ। ਟੂਰਨਾਮੈਂਟ 'ਚ ਔਰਤਾਂ ਦੇ ਸਿੰਗਲ ਵਰਗ ਦਾ ਖ਼ਿਤਾਬ ਜਾਪਾਨ ਦੀ ਸਯਾਕਾ ਸੋਟੋ ਨੇ ਦੱਖਣੀ ਕੋਰੀਆ ਦੀ ਜੀ ਹਿਯੂਨ ਨੂੰ ਹਰਾ ਕੇ ਜਿੱਤਿਆ। ਔਰਤਾਂ ਦੇ ਡਬਲਜ਼ ਵਰਗ ਦਾ ਖ਼ਿਤਾਬ ਚੀਨ ਦੀਆਂ ਖਿਡਾਰਨਾਂ ਜੀਆ ਯਿਫਿਨ ਅਤੇ ਚੇਨ ਕਿੰਗਚੇਨ ਨੇ ਦੱਖਣੀ ਕੋਰੀਆਂ ਦੀਆਂ ਖਿਡਾਰਨਾਂ ਲੀ-ਸੋ-ਹੀ ਅਤੇ ਚਾਂਗ ਯੇ-ਨਾ ਨੂੰ ਹਰਾ ਕੇ ਆਪਣੇ ਨਾਂਅ ਕੀਤਾ।
ਬੀ. ਏ. ਆਈ. ਦੇਵੇਗੀ 5 ਲੱਖ ਰੁਪਏ
ਨਵੀਂ ਦਿੱਲੀ, (ਏਜੰਸੀ)- ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਟੂਰਨਾਮੈਂਟ ਜਿੱਤਣ 'ਤੇ ਬੈਡਮਿੰਟਨ ਐਸੋਸੀਏਸ਼ਨ ਆਫ਼ ਇੰਡੀਆ ਨੇ ਬੈਡਮਿੰਟਨ ਖਿਡਾਰੀ ਕਿਦੰਬੀ ਸ੍ਰੀਕਾਂਤ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਬੀ. ਏ. ਆਈ. ਦੇ ਪ੍ਰਧਾਨ ਹਿਮਾਂਤਾ ਬਿਸਵਾ ਸਰਮਾ ਨੇ ਪੁਰਸਕਾਰ ਦਾ ਐਲਾਨ ਕਰਦਿਆਂ ਕਿਹਾ ਕਿ ਸ੍ਰੀਕਾਂਤ ਦੀ ਜਿੱਤ ਦੇਸ਼ ਲਈ ਜਸ਼ਨ ਮਨਾਉਣ ਦਾ ਸਮਾਂ ਹੈ। ਸ੍ਰੀਕਾਂਤ ਨੇ ਦੇਸ਼ ਦਾ ਮਾਣ ਵਧਾਇਆ ਹੈ। ਸਾਨੂੰ ਵਿਸ਼ਵਾਸ ਹੈ ਉਹ ਅੱਗੇ ਵੀ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣਗੇ। ਅਸੀਂ ਸ੍ਰੀਕਾਂਤ ਦੀ ਪ੍ਰਾਪਤੀ ਤੋਂ ਖੁਸ਼ ਹਾਂ ਅਤੇ ਅਸੀਂ ਬੀ.ਏ.ਆਈ. ਵੱਲੋਂ 5 ਲੱਖ ਰੁਪਏ ਦਾ ਇਨਾਮ ਦੇਵਾਂਗੇ।
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
ਨਵੀਂ ਦਿੱਲੀ, (ਏਜੰਸੀ)- ਭਾਰਤ ਦੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਟੂਰਨਾਮੈਂਟ ਜਿੱਤਣ 'ਤੇ ਬੈਡਮਿੰਟਨ ਖਿਡਾਰੀ ਕਿਦੰਬੀ ਸ੍ਰੀਕਾਂਤ ਨੂੰ ਵਧਾਈ ਦਿੱਤੀ ਹੈ। ਰਾਸ਼ਟਰਪਤੀ ਨੇ ਆਪਣੇ ਟਵੀਟ 'ਚ ਲਿਖਿਆ, 'ਕਿਦੰਬੀ ਸ੍ਰੀਕਾਂਤ ਤੁਹਾਨੂੰ ਇੰਡੋਨੇਸ਼ੀਅਨ ਓਪਨ ਸੁਪਰ ਸੀਰੀਜ਼ ਟੂਰਨਾਮੈਂਟ ਜਿੱਤਣ 'ਤੇ ਦਿਲੋਂ ਵਧਾਈ ਹੋਏ।' ਜਦਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵੀਟ 'ਚ ਲਿਖਿਆ, 'ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਟੂਰਨਾਮੈਂਟ ਜਿੱਤਣ 'ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ।'

ਸੁਲਤਾਨਪੁਰ ਲੋਧੀ ਵਿਖੇ ਤਿੰਨ ਰੋਜ਼ਾ ਕੌਮੀ ਕਿਸ਼ਤੀ ਚੈਂਪੀਅਨਸ਼ਿਪ ਸਮਾਪਤ

ਸੁਲਤਾਨਪੁਰ ਲੋਧੀ, 18 ਜੂਨ (ਨਰੇਸ਼ ਹੈਪੀ, ਜਗਮੋਹਨ ਸਿੰਘ ਥਿੰਦ)- ਇੰਡੀਅਨ ਕੈਕਿੰਗ ਐਂਡ ਕਨੋਇੰਗ ਐਸੋਸੀਏਸ਼ਨ ਚੰਡੀਗੜ੍ਹ ਦੇ ਸਹਿਯੋਗ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪਵਿੱਤਰ ਕਾਲੀ ਵੇਈਂ ਵਿਖੇ ਕਰਵਾਈ ਗਈ ਤਿੰਨ ਰੋਜ਼ਾ ਕਿਸ਼ਤੀ ਚੈਂਪੀਅਨਸ਼ਿਪ ਦੇ ...

ਪੂਰੀ ਖ਼ਬਰ »

2018 'ਚ ਨਹੀਂ 2020 'ਚ ਹੋਵੇਗੀ ਵਿਸ਼ਵ ਟੀ-20 ਚੈਂਪੀਅਨਸ਼ਿਪ

ਲੰਡਨ, 18 ਜੂਨ (ਏਜੰਸੀ)- 7ਵੀਂ ਵਿਸ਼ਵ ਟੀ-20 ਚੈਂਪੀਅਨਸ਼ਿਪ ਰੱਦ ਕਰਨ ਦੀ ਤਿਆਰੀ ਲਗਭਗ ਪੂਰੀ ਹੋ ਗਈ ਹੈ ਅਤੇ ਇਸ ਨੂੰ 2020 'ਚ ਕਰਵਾਇਆ ਜਾ ਸਕਦਾ ਹੈ ਕਿਉਂਕਿ ਸਾਲ 2018 'ਚ ਬਹੁਤੇ ਉੱਚ ਮੈਂਬਰ ਦੇਸ਼ ਦੋਪੱਖੀ ਸਮਝੌਤਿਆਂ 'ਚ ਰੁੱਝੇ ਹਨ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX