ਤਾਜਾ ਖ਼ਬਰਾਂ


ਆਸਾਰਾਮ ਜਬਰ ਜਨਾਹ ਮਾਮਲੇ ਦੀ ਸੁਣਵਾਈ ਸ਼ੁਰੂ
. . .  16 minutes ago
ਭਤੀਜੇ ਵੱਲੋਂ ਤਾਏ ਦਾ ਕਤਲ
. . .  29 minutes ago
ਮਹਿਲ ਕਲਾਂ, 25 ਅਪ੍ਰੈਲ (ਤਰਸੇਮ ਸਿੰਘ ਚੰਨਣਵਾਲ) - ਬੀਤੀ ਰਾਤ ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਸੱਦੋਵਾਲ ਵਿਖੇ ਭਤੀਜੇ ਵੱਲੋਂ ਆਪਣੇ ਤਾਏ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ...
ਸੁਸ਼ਮਾ ਸਵਰਾਜ ਨੇ ਮੰਗੋਲੀਆ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  47 minutes ago
ਜੇਲ੍ਹ ਮੰਤਰੀ ਵੱਲੋਂ ਪਟਿਆਲਾ ਜੇਲ੍ਹ ਦੀ ਅਚਾਨਕ ਚੈਕਿੰਗ
. . .  about 1 hour ago
ਪਟਿਆਲਾ, 25 ਅਪ੍ਰੈਲ - ਨਵਨਿਯੁਕਤ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਸਵੇਰੇ 7.30 ਵਜੇ ਕੇਂਦਰੀ ਜੇਲ੍ਹ ਪਟਿਆਲਾ ਦੀ ਅਚਾਨਕ ਚੈਕਿੰਗ ਕੀਤੀ ਗਈ। ਖ਼ਬਰ ਲਿਖੇ ਜਾਣ...
ਲੋਕ ਕਲਿਆਣ ਮਾਰਗ ਦਿੱਲੀ ਵਿਖੇ ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ 11 ਵਜੇ
. . .  about 1 hour ago
ਜਬਰ ਜਨਾਹ ਮਾਮਲੇ 'ਚ ਆਸਾਰਾਮ 'ਤੇ ਫੈਸਲਾ ਅੱਜ
. . .  about 1 hour ago
ਜੋਧਪੁਰ, 25 ਅਪ੍ਰੈਲ - ਜਬਰ ਜਨਾਹ ਮਾਮਲੇ ਵਿਚ ਆਸਾਰਾਮ 'ਤੇ ਫੈਸਲਾ ਅੱਜ ਆਵੇਗਾ। ਜਿਸ ਨੂੰ ਲੈ ਕੇ ਜੋਧਪੁਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਜੇਲ੍ਹ ਵਿਚ...
ਪਟਿਆਲਾ 'ਚ ਮਠਿਆਈਆਂ ਦੀ ਦੁਕਾਨ ਨੂੰ ਲੱਗੀ ਅੱਗ
. . .  about 1 hour ago
ਪਟਿਆਲਾ, 25 ਅਪ੍ਰੈਲ - ਪਟਿਆਲਾ ਵਿਖੇ ਅੱਜ ਸਵੇਰੇ 4.30 ਕੁ ਵਜੇ ਕੋਹਲੀ ਸਵੀਟ ਸ਼ਾਪ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆ ਹੀ ਅੱਗ ਬੁਝਾਊ ਦਸਤੇ ਦੀ ਟੀਮ ਨੇ ਮੌਕੇ...
ਤਰਨਤਾਰਨ ਪੁਲਿਸ ਵੱਲੋਂ 5 ਕਰੋੜ ਦੀ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫਤਾਰ
. . .  about 2 hours ago
ਤਰਨਤਾਰਨ, 25 ਅਪ੍ਰੈਲ - ਬੀਤੀ ਰਾਤ ਤਰਨਤਾਰਨ ਪੁਲਿਸ ਦੇ ਸੀ.ਆਈ.ਏ ਸਟਾਫ਼ ਨੇ ਸਰਹੱਦੀ ਪਿੰਡ ਭੁਸੇ ਡਰੇਨ ਪੁਲ ਨੇੜਿਓ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਨੂੰ ਇੱਕ ਕਿੱਲੋ ਹੈਰੋਇਨ...
ਅੱਜ ਦਾ ਵਿਚਾਰ
. . .  about 2 hours ago
ਆਈ ਪੀ ਐੱਲ 2018 : ਹੈਦਰਾਬਾਦ ਨੇ ਮੁੰਬਈ ਨੂੰ 31 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2018 : ਮੁੰਬਈ ਇੰਡੀਅਨਜ਼ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਮੁੰਬਈ ਇੰਡੀਅਨਜ਼ ਨੂੰ ਮਿਲਿਆ 119 ਦੌੜਾਂ ਦਾ ਟੀਚਾ
. . .  1 day ago
ਫ਼ਤਿਹਗੜ੍ਹ ਸਾਹਿਬ ਦੇ ਪਿੰਡ ਭਮਾਰਸੀ ਜ਼ੇਰ ਦੇ ਨੌਜਵਾਨ ਦੀ ਰੋਮ ਵਿਖੇ ਮੌਤ
. . .  1 day ago
ਫ਼ਤਿਹਗੜ੍ਹ ਸਾਹਿਬ, 24 ਅਪ੍ਰੈਲ (ਅਰੁਣ ਅਹੂਜਾ)- ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਬਲਾਕ ਸਰਹਿੰਦ ਦੇ ਪਿੰਡ ਭਮਾਰਸੀ ਜ਼ੇਰ ਦੇ ਇਕ ਨੌਜਵਾਨ ਦੀ ਇਟਲੀ ਦੇ ਰੋਮ ਵਿਖੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮੌਤ ਦੇ ਕਾਰਨਾਂ ਦੀ ...
ਬਾਰ੍ਹਵੀਂ ਜਮਾਤ 'ਚ ਫ਼ੇਲ੍ਹ ਹੋਣ 'ਤੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ
. . .  1 day ago
ਸਰਹਾਲੀ ਕਲਾਂ ,24 ਅਪ੍ਰੈਲ [ਅਜੇ ਸਿੰਘ ਹੁੰਦਲ]- ਕੱਲ੍ਹ ਆਏ ਬਾਰ੍ਹਵੀਂ ਜਮਾਤ ਦੇ ਨਤੀਜੇ 'ਚੋਂ ਅਸਫਲ ਹੋਣ 'ਤੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰ ਲਈ ।
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਪੰਜਵਾਂ ਝਟਕਾ , ਕਪਤਾਨ ਵਿਲਿਅਮਸਨ 29 ਦੌੜਾਂ ਬਣਾ ਕੇ ਆਊਟ
. . .  1 day ago
ਅੱਵਲ ਆਉਣ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਲਜੀਤ ਸਿੰਘ ਭੁੱਟਾ ਦਾ ਭਾਰਤ ਸਰਕਾਰ ਵੱਲੋਂ ਸਨਮਾਨ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਚੌਥਾ ਝਟਕਾ , ਸ਼ਾਕਿਬ ਅਲ ਹਸਨ 2 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਤੀਜਾ ਝਟਕਾ , ਮਨੀਸ਼ ਪਾਂਡੇ 16 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਲਗਾਤਾਰ 2 ਝਟਕੇ
. . .  1 day ago
ਲੜਕੇ ਦੀ ਹੱਤਿਆ ਕਰਨ ਵਾਲੇ ਨੂੰ ਇਕ ਵਿਅਕਤੀ ਨੂੰ ਉਮਰ ਕੈਦ
. . .  1 day ago
ਗੈਂਗਸਟਰ ਗਿਰੋਹ ਨੂੰ ਕਾਬੂ ਕਰਨ ਵਾਲੇ ਸਰਬਜੀਤ ਨੂੰ ਬੈੱਸਟ ਐੱਸ.ਐੱਚ.ਓ. ਐਵਾਰਡ
. . .  1 day ago
ਨਿਰਮਾਤਾ-ਨਿਰਦੇਸ਼ਕ ਤੇ ਕੋਰੀਓਗ੍ਰਾਫ਼ਰ ਫਰਹਾ ਖ਼ਾਨ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਆਈ ਪੀ ਐੱਲ 2018 : ਮੁੰਬਈ ਇੰਡੀਅਨਜ਼ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਸੀ.ਬੀ.ਐੱਸ.ਈ ਨੇ ਕੱਲ੍ਹ ਹੋਣ ਵਾਲੀ ਅਰਥ ਸ਼ਾਸਤਰ ਦੀ ਪ੍ਰੀਖਿਆ ਲਈ ਦਿਸ਼ਾ ਨਿਰਦੇਸ਼ ਕੀਤੇ ਜਾਰੀ
. . .  1 day ago
ਤਰਾਲ 'ਚ ਇੱਕ ਹੋਰ ਅੱਤਵਾਦੀ ਢੇਰ
. . .  1 day ago
ਡੀ.ਆਰ.ਆਈ ਵੱਲੋਂ 13 ਕੁਇੰਟਲ 94 ਕਿੱਲੋ ਗਾਂਜਾ ਬਰਾਮਦ
. . .  1 day ago
ਦਿੱਲੀ ਪੁਲਿਸ ਨੇ ਇੱਕ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਭਾਰਤ ਇਸ ਸਾਲ ਵੀ ਸਾਰਕ ਸੰਮੇਲਨ 'ਚ ਨਹੀ ਲਵੇਗਾ ਹਿੱਸਾ
. . .  1 day ago
ਸਥਾਨਕ ਚੋਣਾਂ 'ਚ ਹਿੱਸਾ ਲਵੇਗੀ ਕਮਲ ਹਸਨ ਦੀ ਪਾਰਟੀ
. . .  1 day ago
ਭਾਜਪਾ ਵਰਕਰਾਂ ਵੱਲੋਂ ਮਮਤਾ ਬੈਨਰਜੀ ਤੇ ਟੀ.ਐੱਮ.ਸੀ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਸੁਸ਼ਮਾ ਸਵਰਾਜ ਪਹੁੰਚੀ ਮੰਗੋਲੀਆ
. . .  1 day ago
ਦਿੱਲੀ ਦੇ ਮੈਟਰੋ ਵਿਹਾਰ 'ਚ ਕੈਸ਼ ਵੈਨ ਲੁੱਟਣ ਦੀ ਅਸਫਲ ਕੋਸ਼ਿਸ਼
. . .  1 day ago
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  1 day ago
ਜਨਮ ਦਿਨ ਮਨਾਉਣ ਲਈ ਸਚਿਨ ਤੇਂਦੁਲਕਰ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਪ੍ਰਸੰਸਕ
. . .  1 day ago
ਦਲਿਤਾਂ ਦਾ ਸਿਆਸੀ ਇਸਤੇਮਾਲ ਕਰ ਰਹੀ ਹੈ ਭਾਜਪਾ - ਮਾਇਆਵਤੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਦਿੱਲੀ

ਦਿੱਲੀ ਦੀ ਸਿਆਸਤ

ਮਹਿਲਾ ਮੁਲਾਜ਼ਮ ਦੇ ਕਥਿਤ ਦੋਸ਼ਾਂ ਦੇ ਘੇਰੇ 'ਚ ਆਏ 7 ਆਗੂਆਂ ਨੂੰ ਪਾਰਟੀ 'ਚੋਂ ਬਾਹਰ ਕੱਢ ਕੇ ਜੀ. ਕੇ. ਨੇ ਦਿੱਤਾ ਸਖ਼ਤ ਸੁਨੇਹਾ

ਨਵੀਂ ਦਿੱਲੀ-ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ 7 ਆਗੂਆਂ ਨੂੰ ਪਾਰਟੀ 'ਚੋਂ 6 ਸਾਲ ਲਈ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ | ਜੀ. ਕੇ. ਦੇ ਇਸ ਫੈਸਲੇ ਨੂੰ ਕਈ ਹੋਰਨਾ ਆਗੂਆਂ ਲਈ ਵੀ ਸਖ਼ਤ ਸੁਨੇਹਾ ਮੰਨਿਆ ਜਾ ਰਿਹਾ ਹੈ ਕਿਉਂਕਿ ਪਾਰਟੀ 'ਚੋਂ ਬਾਹਰ ਕੱਢੇ ਗਏ 7 ਆਗੂਆਂ 'ਚ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਤੇ 2 ਸਾਬਕਾ ਦਿੱਲੀ ਕਮੇਟੀ ਮੈਂਬਰਾਂ ਦੇ ਨਾਂਅ ਵੀ ਸ਼ਾਮਿਲ ਹਨ ਅਤੇ ਇਨ੍ਹਾਂ 'ਚ 1 ਮੈਂਬਰ ਨੂੰ ਤਾਂ ਜੀ. ਕੇ. ਦੇ ਬਹੁਤ ਹੀ ਨੇੜੇ ਵੀ ਮੰਨਿਆ ਜਾਂਦਾ ਸੀ | ਹਾਲਾਂਕਿ ਬਾਹਰ ਕੱਢੇ ਗਏ 7 ਆਗੂਆਂ 'ਚੋਂ 6 ਆਗੂਆਂ 'ਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਦਿੱਲੀ ਗੁਰਦੁਆਰਾ ਚੋਣਾਂ ਦੌਰਾਨ ਪਾਰਟੀ ਦੇ ਅਧਿਕਾਰਿਕ ਉਮੀਦਵਾਰ ਦੇ ਿਖ਼ਲਾਫ਼ ਕੰਮ ਕੀਤਾ ਸੀ ਜਦ ਕਿ ਇਕ ਆਗੂ ਨੂੰ ਇਸ ਕਾਰਨ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ ਕਿਉਂਕਿ ਦਿੱਲੀ ਕਮੇਟੀ ਦੀ ਇਕ ਮਹਿਲਾ ਮੁਲਾਜ਼ਮ ਦੀ ਵਾਇਰਲ ਹੋਈ ਆਡੀਓ ਟੇਪ 'ਚ ਸਬੰਧਿਤ ਆਗੂ 'ਤੇ ਜਿਨਸੀ ਸ਼ੌਸ਼ਣ ਦਾ ਕਥਿਤ ਦੋਸ਼ ਲਗਾਉਣ ਸਮੇਤ ਉਸ ਆਗੂ ਦੇ ਹਵਾਲੇ ਨਾਲ ਹੋਰ ਕਈ ਤਰ੍ਹਾਂ ਦੇ ਹੈਰਾਨੀਜਨਕ ਦਾਅਵੇ ਕੀਤੇ ਗਏ ਸਨ | ਮਹਿਲਾ ਮੁਲਾਜ਼ਮ ਦੀ ਆਡੀਓ ਟੇਪ 'ਚ ਲਗਾਏ ਦੋਸ਼ਾਂ ਦੀ ਜਾਂਚ ਲਈ ਦਿੱਲੀ ਕਮੇਟੀ ਵੱਲੋਂ 3 ਮੈਂਬਰੀ ਪੜਤਾਲੀਆ ਕਮੇਟੀ ਗਠਤ ਕੀਤੀ ਗਈ | ਕਮੇਟੀ ਨੇ ਉਕਤ ਮਾਮਲੇ ਦੀ ਪੜਤਾਲ ਉਪਰੰਤ ਕੀ ਰਿਪੋਰਟ ਦਿੱਤੀ ਸੀ, ਉਸ ਜਾਂਚ ਰਿਪੋਰਟ ਬਾਰੇ ਫਿਲਹਾਲ ਜਨਤਕ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਜਿਸ ਤਰੀਕੇ ਨਾਲ ਜੀ. ਕੇ. ਵੱਲੋਂ ਸਖ਼ਤ ਫੈਸਲਾ ਲੈਂਦੇ ਹੋਏ ਸਬੰਧਿਤ ਆਗੂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਉਸ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਪੜਤਾਲੀਆ ਕਮੇਟੀ ਦੀ ਰਿਪੋਰਟ ਉਸ ਆਗੂ ਦੇ ਿਖ਼ਲਾਫ਼ ਹੀ ਗਈ ਹੋਵੇਗੀ | ਇਸ ਮਾਮਲੇ ਦਾ ਇਕ ਪੱਖ ਇਹ ਵੀ ਹੈ ਕਿ ਜਦ ਵਿਰੋਧੀ ਧਿਰ ਵਜੋ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਮਸਲੇ ਨੂੰ ਚੁੱਕਿਆ ਸੀ ਤਦ ਦਿੱਲੀ ਕਮੇਟੀ ਵੱਲੋਂ ਫੌਰਨ ਬਿਆਨ ਜਾਰੀ ਕਰਕੇ ਸਰਨਾ ਦੇ ਦੋਸ਼ਾਂ ਨੂੰ ਨਕਾਰਣ ਦੇ ਨਾਲ ਹੀ ਸਰਨਾ 'ਤੇ ਅਪਰਾਧਿਕ ਮਾਣਹਾਨੀ ਦਾ ਮਾਮਲਾ ਦਰਜ ਕਰਵਾਉਣ ਦੀ ਗੱਲ ਆਖੀ ਗਈ ਸੀ ਪਰ ਹੁਣ ਜਦ ਪਾਰਟੀ ਨੇ ਉਸ ਆਗੂ ਨੂੰ ਬਾਹਰ ਕੱਢ ਦਿੱਤਾ ਹੈ ਤਾਂ ਵਿਰੋਧੀ ਧਿਰ ਨੂੰ ਵੀ ਦਿੱਲੀ ਕਮੇਟੀ ਪ੍ਰਬੰਧਕਾਂ 'ਤੇ ਮੁੜ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ ਤੇ ਨਾਲ ਹੀ ਵਿਰੋਧੀ ਧਿਰ ਇਹ ਵੀ ਆਖ ਸਕਦੀ ਹੈ ਕਿ ਉਨ੍ਹਾਂ ਦੇ ਦਬਾਅ ਕਾਰਨ ਹੀ ਦੋਸ਼ੀ ਆਗੂ ਨੂੰ ਬਾਹਰ ਕੱਢਿਆ ਗਿਆ ਹੈ | ਸਿੱਖ ਹਲਕਿਆਂ ਮੁਤਾਬਿਕ ਜੇਕਰ ਜੀ. ਕੇ. ਨੇ ਸਚਮੁੱਚ ਸਖ਼ਤੀ ਵਰਤਣੀ ਸ਼ੁਰੂ ਕੀਤੀ ਹੈ ਤਾਂ ਇਸ ਸਖ਼ਤੀ ਨੂੰ ਸਿਰਫ ਮੌਜੂਦਾ ਮਾਮਲੇ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਬਲਕਿ ਜੇਕਰ ਅਜਿਹੇ ਪਿਛਲੇ ਕੋਈ ਮਾਮਲੇ ਚੱਲ ਰਹੇ ਹਨ ਤਾਂ ਉਨ੍ਹਾਂ ਪ੍ਰਤੀ ਵੀ ਇਸੇ ਤਰ੍ਹਾਂ ਦਾ ਹੀ ਸਖ਼ਤ ਸਟੈਂਡ ਲਿਆ ਜਾਣਾ ਚਾਹੀਦਾ ਹੈ |
ਪੰਜਾਬੀ ਸੂਬਾ ਮੋਰਚੇ ਦੀ ਦਿੱਲੀ 'ਚ ਅਗਵਾਈ ਕਰਨ ਵਾਲੇ ਜਥੇ: ਰਛਪਾਲ ਸਿੰਘ ਦਾ ਸਨਮਾਨ
ਦਿੱਲੀ ਦੇ ਸਭ ਤੋਂ ਬਜ਼ੁਰਗ ਅਕਾਲੀ ਸਿਆਸਤਦਾਨ ਤੇ ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਪ੍ਰਧਾਨ ਜਥੇਦਾਰ ਰਛਪਾਲ ਸਿੰਘ ਨੂੰ 1960 ਦੇ ਪੰਜਾਬੀ ਸੂਬਾ ਮੋਰਚਾ 'ਚ ਅਹਿਮ ਯੋਗਦਾਨ ਦੇਣ ਲਈ ਦਿੱਲੀ ਕਮੇਟੀ ਵੱਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ | ਪੰਜਾਬੀ ਸੂਬੇ ਦਾ ਮੋਰਚਾ, ਜੋ ਕਿ ਪੰਜਾਬੀਆਂ ਤੇ ਸਿੱਖਾਂ ਲਈ ਬਹੁਤ ਹੀ ਅਹਿਮੀਅਤ ਰੱਖਦਾ ਹੈ ਤੇ ਦਿੱਲੀ ਦੀ ਸਿੱਖ ਸਿਆਸਤ 'ਚ ਅਹਿਮ ਸਥਾਨ ਰੱਖਣ ਵਾਲੇ ਜਥੇ: ਰਛਪਾਲ ਸਿੰਘ ਨੇ ਉਸ ਵੇਲੇ ਦਿੱਲੀ 'ਚ ਪੰਜਾਬੀ ਸੂਬਾ ਮੋਰਚੇ ਦੀ ਅਗਵਾਈ ਕੀਤੀ | ਹਾਲਾਂਕਿ ਇਸ ਮੋਰਚੇ ਨੂੰ 5-6 ਦਹਾਕੇ ਬੀਤ ਚੁੱਕੇ ਹਨ ਪਰ ਸ਼ਾਇਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬੀ ਸੂਬੇ ਦੇ ਮੋਰਚੇ ਦੌਰਾਨ ਦਿੱਤੇ ਗਏ ਯੋਗਦਾਨ ਲਈ ਜਥੇ: ਰਛਪਾਲ ਸਿੰਘ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ | ਜਥੇ: ਰਛਪਾਲ ਸਿੰਘ ਲੰਮੇ ਸਮੇਂ ਤੱਕ ਲੰਮੇ ਸਮੇਂ ਤੱਕ ਉਹ ਦਿੱਲੀ ਦੀ ਸਿੱਖ ਸਿਆਸਤ 'ਚ ਇਕ ਮਜ਼ਬੂਤ ਥੰਮ੍ਹ ਵਜੋ ਵਿਚਰਦੇ ਹੋਏ ਕੌਮ ਦੀਆਂ ਸੇਵਾਵਾਂ ਪ੍ਰਤੀ ਆਪਣਾ ਯੋਗਦਾਨ ਦਿੰਦੇ ਰਹੇ ਹਨ ਤੇ ਇਸ ਪੱਖੋ ਉਨ੍ਹਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਫੈਸਲਾ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਤੇ ਉਨ੍ਹਾ ਦੀ ਟੀਮ ਦਾ ਚੰਗਾ ਕਦਮ ਆਖਿਆ ਜਾ ਸਕਦਾ ਹੈ | ਪੰਜਾਬੀ ਸੂਬਾ ਮੋਰਚੇ ਦੌਰਾਨ ਜਥੇ: ਰਛਪਾਲ ਸਿੰਘ ਨੂੰ ਨਾ ਸਿਰਫ 19 ਮਹੀਨਿਆਂ ਦੀ ਜੇਲ੍ਹ ਵੀ ਕੱਟਣੀ ਪਈ ਬਲਕਿ ਇਸ ਦੇ ਨਾਲ ਹੀ 200 ਤੋਂ ਵੱਧ ਮਾਮਲਿਆਂ ਦਾ ਸਾਹਮਣਾ ਵੀ ਕਰਨਾ ਪਿਆ ਸੀ |
ਕੀ ਦਿੱਲੀ ਦੇ ਸਿੱਖ ਆਗੂ ਸਿਰਫ ਆਪਣੇ ਮਤਲਬ ਦੇ ਮੁੱਦਿਆਂ 'ਤੇ ਹੀ ਬੋਲਦੇ ਹਨ?
ਦਿੱਲੀ ਦੇ ਸਿਆਸੀ ਹਲਕਿਆਂ 'ਚ ਇਹ ਚਰਚਾ ਬਹੁਤ ਹੀ ਗੰਭੀਰਤਾ ਨਾਲ ਛਿੜੀ ਹੋਈ ਹੈ ਕਿ ਸਿੱਖ ਆਗੂਆਂ ਨੂੰ ਸਚਮੁੱਚ ਹੀ ਕੌਮੀ ਮੁੱਦਿਆਂ ਦਾ ਫਿਕਰ ਹੈ ਜਾਂ ਇਹ ਲੋਕ ਸਿਰਫ ਆਪਣੇ ਮਤਲਬ ਦੇ ਮੁੱਦਿਆਂ 'ਤੇ ਆਧਾਰਿਤ ਸਿਆਸਤ ਕਰਦੇ ਹਨ? ਹਲਕਿਆਂ ਮੁਤਾਬਿਕ ਬੀਤੇ ਦਿਨੀਂ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਵੱਲੋਂ ਕੌਮੀ ਘੱਟਗਿਣਤੀ ਕਮਿਸ਼ਨ 'ਚ ਸਿੱਖ ਮੈਂਬਰ ਦੀ ਨਿਯੁਕਤੀ ਨਾ ਕੀਤੇ ਜਾਣ ਦੇ ਮਾਮਲੇ 'ਚ ਕੇਂਦਰ ਦੀ ਮੋਦੀ ਸਰਕਾਰ ਨੂੰ ਸਿੱਖੀ ਵਿਰੋਧੀ ਕਰਾਰ ਦੇਣ ਦੇ ਨਾਲ ਹੀ ਇਸ ਮਾਮਲੇ 'ਚ ਬਾਦਲ ਦਲ ਦੀ ਚੁੱਪੀ 'ਤੇ ਵੀ ਸਵਾਲ ਖੜ੍ਹਾ ਕਰ ਦਿੱਤਾ ਗਿਆ | ਹੁਣ ਦੂਜੇ ਮਾਮਲੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕੇ. ਪੀ. ਐਸ. ਗਿੱਲ ਦੇ ਸ਼ਰਧਾਂਜਲੀ ਸਮਾਗਮ 'ਚ ਸ਼ਾਮਿਲ ਹੋਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਸ਼੍ਰੋਮਣੀ ਅਕਾਲੀ ਦਲ ਸਮੇਤ ਜ਼ਿਆਦਾਤਰ ਸਿੱਖਾਂ ਵੱਲੋਂ ਰੱਜ ਕੇ ਆਲੋਚਨਾ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਸ ਮਾਮਲੇ 'ਚ ਕੈਪਟਨ ਦੇ ਿਖ਼ਲਾਫ਼ ਸਰਨਾ ਦੀ ਚੁੱਪੀ 'ਤੇ ਸਵਾਲ ਖੜ੍ਹਾ ਕੀਤਾ ਜਾ ਰਿਹਾ ਹੈ | ਹਲਕਿਆਂ ਮੁਤਾਬਿਕ ਜਦ ਦੋਵੇਂ ਮਾਮਲੇ ਸਿੱਖ ਕੌਮ ਨਾਲ ਸਬੰਧਿਤ ਹਨ ਤਾਂ ਇਕ ਮਾਮਲੇ 'ਚ ਬਾਦਲ ਧੜਾ ਤੇ ਦੂਜੇ ਮਾਮਲੇ 'ਚ ਸਰਨਾ ਧੜੇ ਨੇ ਚੁੱਪੀ ਕਿਉਂ ਵੱਟੀ ਹੋਈ ਹੈ?

ਕੁਮਾਰ ਵਿਸ਼ਵਾਸ ਨੇ 'ਆਪ' ਨੇਤਾਵਾਂ ਨੂੰ ਕਿਹਾ, ਆਪਣਾ ਇਤਰਾਜ਼ ਆਪਣੇ ਕੋਲ ਰੱਖਣ

ਨਵੀਂ ਦਿੱਲੀ, 18 ਜੂਨ (ਸੁਮਨਦੀਪ ਕੌਰ)-ਬੀਤੇ ਦਿਨ ਕੁਮਾਰ ਵਿਸ਼ਵਾਸ ਨੇ ਦਿੱਲੀ 'ਚ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਕ ਮੀਟਿੰਗ ਕੀਤੀ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਦੇ ਆਗੂਆਂ 'ਤੇ ਆਪਣਾ ਰੋਸ ਅਸਿੱਧੇ ਤੌਰ ਜ਼ਾਹਿਰ ਕੀਤਾ | ਕੁਮਾਰ ਵਿਸ਼ਵਾਸ ਨੇ ...

ਪੂਰੀ ਖ਼ਬਰ »

ਪਾਇਲਟ ਰਿਹਰਸਲ ਅੱਜ

ਕਰਨਾਲ, 18 ਜੂਨ (ਗੁਰਮੀਤ ਸਿੰਘ ਸੱਗੂ)-ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਇਸ ਵਾਰ ਕੌਮਾਂਤਰੀ ਯੋਗ ਦਿਵਸ ਮੌਕੇ 21 ਜੂਨ ਨੂੰ ਸਵੇਰੇ 7 ਵਜੇ ਤੋਂ 8 ਵਜੇ ਤੱਕ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਇੰਦਰੀ ਦਾਣਾ ਕੰਡੀ 'ਚ ਮਨਾਇਆ ਜਾਵੇਗਾ | ਇਸ ਪ੍ਰੋਗਰਾਮ ਨੂੰ ...

ਪੂਰੀ ਖ਼ਬਰ »

ਛਬੀਲ ਲਗਾਈ

ਸਰਸਵਤੀ ਨਗਰ, 18 ਜੂਨ (ਅਜੀਤ ਬਿਊਰੋ)-ਮਿਸਤਰੀ ਮੁਹੱਲੇ ਦੇ ਲੋਕਾਂ ਨੇ ਸਰਸਵਤੀ ਧਾਮ ਰੋਡ 'ਤੇ ਛਬੀਲ ਲਗਾਈ | ਵੱਧਦੀ ਗਰਮੀ 'ਚ ਸ਼ਹਿਰ ਵਾਸੀਆਂ ਨੇ ਪ੍ਰੋਗਰਾਮ ਦਾ ਆਯੋਜਨ ਕੀਤਾ | ਮਿਸਤਰੀ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਜੂਨ ਮਹੀਨੇ 'ਚ ਹਰ ਸਾਲ ਉਹ ਛਬੀਲ ਲਗਾਉਂਦੇ ਹਨ | ...

ਪੂਰੀ ਖ਼ਬਰ »

ਸਮਾਜ ਤੋਂ ਬੁਰਾਈਆਂ ਨੂੰ ਖਤਮ ਕਰਨ ਦਾ ਮਜ਼ਬੂਤ ਜ਼ਰੀਆ ਫ਼ਿਲਮਾਂ-ਭਾਰਤੀ

ਸਰਸਵਤੀ ਨਗਰ, 18 ਜੂਨ (ਅਜੀਤ ਬਿਊਰੋ)-ਰੇਲਵੇ ਸਟੇਸ਼ਨ ਮੁਸਫ਼ਤਾਬਾਦ ਨੇੜੇ ਪਿੰਡ ਉਂਚਾ ਚੰਦਨਾ 'ਚ ਭਾਰਤੀ ਇਨਫੋਟੇਨਮੈਂਟ ਦੇ ਬੈਨਰ ਹੇਠ ਬਣਨ ਵਾਲੀ ਦੇਸ਼ ਭਗਤੀ ਭਰਪੂਰ ਬਾਲੀਵੁੱਡ ਦੀ ਹਿੰਦੀ ਫ਼ਿਲਮ 'ਹਮ ਸਭ ਭਾਰਤੀ ਹੈ' ਦੀ ਸ਼ੂਟਿੰਗ ਦਾ ਇਕ ਸ਼ਡਿਊਲ ਪੂਰਾ ਹੋਇਆ | ਇਸ ...

ਪੂਰੀ ਖ਼ਬਰ »

ਸਾਹਿਤਕ ਜਥੇਬੰਦੀਆਂ ਵੱਲੋਂ ਪ੍ਰੋਫੈਸਰ ਔਲਖ ਦੀ ਯਾਦ 'ਚ ਸੋਗ ਸਭਾ ਦਾ ਆਯੋਜਨ

ਅੰਬਾਲਾ ਸ਼ਹਿਰ, 18 ਜੂਨ (ਭੂਪਿੰਦਰ ਸਿੰਘ)-ਨਾਟਕਾਂ ਦੇ ਸਿੱਧੇ-ਸਾਦੇ ਕਿਰਦਾਰਾਂ ਤੇ ਮਲਵਈ ਜ਼ੁਬਾਨ ਰਾਹੀਂ ਕੌਮਾਂਤਰੀ ਪੱਧਰ 'ਤੇ ਆਪਣੀ ਵਿਲੱਖਣ ਪਛਾਣ ਬਣਾ ਕੇ ਸ਼ੋਹਰਤ ਖੱਟਣ ਵਾਲੇ ਨਾਟਕਕਾਰ ਪ੍ਰੋ: ਅਜਮੇਰ ਔਲਖ ਦੇ ਅਕਾਲ ਚਲਾਣੇ 'ਤੇ ਅੰਬਾਲਾ ਦੇ ਸਾਹਿਤਕਾਰਾਂ ਨੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਭਿਵਾਨੀ, 18 ਜੂਨ (ਅਜੀਤ ਬਿਊਰੋ)-ਮੀਰੀ ਪੀਰੀ ਦੇ ਮਾਲਕ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ 365ਵਾਂ ਪ੍ਰਕਾਸ਼ ਪੁਰਬ ਪੁਰਾਣੀ ਦੇਵਸਰ ਚੰੁਗੀ ਸ੍ਰੀ ਗੁਰੂ ਸਭਾ 'ਚ ਮਨਾਇਆ ਗਿਆ | ਜਿਸ 'ਚ ਸਵੇਰੇ ਪਾਠ ਕੀਤਾ, ਇਸ ਤੋਂ ਬਾਅਦ ਕੀਰਤਨ ਦਰਬਾਰ ਲਗਾਇਆ ਗਿਆ | ...

ਪੂਰੀ ਖ਼ਬਰ »

ਪੈਮਾਇਸ਼ ਕੈਂਪ ਅੱਜ ਤੋਂ

ਕਰਨਾਲ, 18 ਜੂਨ (ਗੁਰਮੀਤ ਸਿੰਘ ਸੱਗੂ)-ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ 19 ਜੂਨ ਤੋਂ 23 ਜੂਨ ਤੱਕ ਜ਼ਿਲ੍ਹਾ ਕਰਨਾਲ 'ਚ ਅਪਾਹਜ਼ਾਂ ਨੂੰ ਬਨਾਵਟੀ ਅੰਗ ਤੇ ਉਪਕਰਣ ਜਿਵੇਂ ਸੁਣਨ ਵਾਲੇ ਯੰਤਰ, ਤਿਪਹੀਆ ਸਾਈਕਲ, ਵਾਕਰ ਤੇ ਬੈਸ਼ਾਖੀ ਆਦਿ ਮੁਹੱਈਆ ਕਰਵਾਉਣ ...

ਪੂਰੀ ਖ਼ਬਰ »

ਪਾਰਟੀ ਨੂੰ ਮਜ਼ਬੂਤ ਬਣਾਉਣ 'ਚ ਨੌਜਵਾਨਾਂ ਦਾ ਹੁੰਦਾ ਹੈ ਅਹਿਮ ਯੋਗਦਾਨ-ਵਰਿੰਦਰ ਚੌਹਾਨ

ਨੀਲੋਖੇੜੀ, 18 ਜੂਨ (ਆਹੂਜਾ)-ਪੰਜਾਬੀ ਧਰਮਸ਼ਾਲਾ 'ਚ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦਾ ਆਯੋਜਨ ਯੁਵਾ ਮੋਰਚਾ ਦੇ ਪ੍ਰਧਾਨ ਤੇ ਸਿੱਧਪੁਰ ਦੇ ਸਰਪੰਚ ਅਮਰਦੀਪ ਨੇ ਕੀਤੀ | ਪ੍ਰੋਗਰਾਮ ਦੀ ਪ੍ਰਧਾਨਗੀ ਵਿਧਾਇਕ ਭਗਵਾਨ ਦਾਸ ...

ਪੂਰੀ ਖ਼ਬਰ »

10 ਰੋਜ਼ਾ ਸੰਸਕਿ੍ਤ ਸਿਖ਼ਲਾਈ ਕੈਂਪ ਦਾ ਆਯੋਜਨ

ਕੁਰੂਕਸ਼ੇਤਰ, 18 ਜੂਨ (ਜਸਬੀਰ ਸਿੰਘ ਦੁੱਗਲ)-ਸੰਸਕ੍ਰਿਤ ਭਾਰਤੀ ਹਰਿਆਣਾ ਵੱਲੋਂ ਗੀਤਾ ਨਿਕੇਤਨ ਸਕੂਲ 'ਚ 10 ਰੋਜ਼ਾ ਰਿਹਾਇਸ਼ੀ ਸੰਸਕ੍ਰਿਤ ਸਿਖ਼ਲਾਈ ਕੈਂਪ ਦੀ ਸਮਾਪਤੀ ਹੋਈ | ਵਿਦਿਆ ਭਾਰਤੀ ਸੰਸਕ੍ਰਿਤੀ ਸਿੱਖਿਆ ਸੰਸਥਾਨ ਦੇ ਸ਼ੋਧ ਨਿਦੇਸ਼ਕ ਡਾ: ਹਿੰਮਤ ਸਿੰਘ ...

ਪੂਰੀ ਖ਼ਬਰ »

ਮਹਿਲਾ ਪੁਰਸਕਾਰ ਲਈ ਯੋਗ ਮਹਿਲਾ ਕਰਮੀਆਂ ਤੋਂ ਮੰਗੇ ਬਿਨੈ

ਅੰਬਾਲਾ, 18 ਜੂਨ (ਚਰਨਜੀਤ ਸਿੰਘ ਟੱਕਰ)-ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਹਿਲਾ ਪੁਰਸਕਾਰ ਲਈ ਯੋਗ ਮਹਿਲਾ ਕਰਮੀਆਂ ਤੋਂ ਬਿਨੈ ਮੰਗੇ ਗਏ ਹਨ | ਜ਼ਿਲ੍ਹਾ ਬਾਲ ਕਲਿਆਣ ਪ੍ਰੀਸ਼ਦ ਦੀ ਸਕੱਤਰ ਮਿਲਨ ਪੰਡਿਤ ਨੇ ਦੱਸਿਆ ਕਿ ਇਹ ਆਵੇਦਨ 15 ਸਤੰਬਰ ਤੱਕ ਬਾਲ ਭਵਨ ਸਥਿਤ ...

ਪੂਰੀ ਖ਼ਬਰ »

ਇਲੈਕਟ੍ਰੀਸ਼ੀਅਨ ਵੈਲਫ਼ੇਅਰ ਵੱਲੋਂ ਸੰਗਠਨ ਦਫ਼ਤਰ ਦਾ ਉਦਘਾਟਨ

ਕਰਨਾਲ, 18 ਜੂਨ (ਗੁਰਮੀਤ ਸਿੰਘ ਸੱਗੂ)-ਇਲੈਕਟਰੀਸ਼ੀਅਨ ਵੈਲਫ਼ੇਅਰ ਕਮੇਟੀ ਵੱਲੋਂ ਰੇਲਵੇ ਰੋਡ, ਖ਼ਾਲਸਾ ਕਾਲਜ ਦੇ ਸਾਹਮਣੇ ਸੰਗਠਨ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਸੰਗਠਨ ਦੇ ਕਨਵੀਨਰ ਭਾਰਤ ਭੂਸ਼ਨ ਸ਼ਰਮਾ ਨੇ ਰਿਬਨ ਕੱਟ ਕੇ ਦਫ਼ਤਰ ਦਾ ਸ਼ੁਭ ਅਰੰਭ ਕੀਤਾ | ...

ਪੂਰੀ ਖ਼ਬਰ »

ਕੋਹੜ ਦੇ ਮਰੀਜ਼ਾਂ ਨੂੰ ਵੰਡਿਆ ਰਾਸ਼ਨ

ਕੁਰੂਕਸ਼ੇਤਰ, 18 ਜੂਨ (ਜਸਬੀਰ ਸਿੰਘ ਦੁੱਗਲ)-ਅਗਰਵਾਲ ਵੈਸ਼ ਸੰਮੇਲਨ ਦੇ ਜ਼ਿਲ੍ਹਾ ਪ੍ਰਧਾਨ ਅੰਕਿਤ ਗੁਪਤਾ ਐਡਵੋਕੇਟ ਨੇ ਕਿਹਾ ਕਿ ਕੋਹੜ ਦੀ ਬੀਮਾਰੀ ਦਾ ਇਲਾਜ ਸੰਭਵ ਹੈ | ਕੋਹੜ ਦੇ ਮਰੀਜ਼ਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਨਹੀਂ ਵੇਖਣਾ ਚਾਹੀਦਾ | ਸਰਕਾਰੀ ਹਸਪਤਾਲਾਂ ...

ਪੂਰੀ ਖ਼ਬਰ »

ਪਾਇਲਟ ਰਿਹਰਸਲ ਅੱਜ

ਕਰਨਾਲ, 18 ਜੂਨ (ਗੁਰਮੀਤ ਸਿੰਘ ਸੱਗੂ)-ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਇਸ ਵਾਰ ਕੌਮਾਂਤਰੀ ਯੋਗ ਦਿਵਸ ਮੌਕੇ 21 ਜੂਨ ਨੂੰ ਸਵੇਰੇ 7 ਵਜੇ ਤੋਂ 8 ਵਜੇ ਤੱਕ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਇੰਦਰੀ ਦਾਣਾ ਕੰਡੀ 'ਚ ਮਨਾਇਆ ਜਾਵੇਗਾ | ਇਸ ਪ੍ਰੋਗਰਾਮ ਨੂੰ ...

ਪੂਰੀ ਖ਼ਬਰ »

ਅਲੰਕਰਨ ਵਰਕਸ਼ਾਪ ਦੇ ਦੂਜੇ ਦਿਨ ਲੋਕ ਚਿੰਨ੍ਹ 'ਤੇ ਦਿੱਤੀ ਸਿਖ਼ਲਾਈ

ਕੁਰੂਕਸ਼ੇਤਰ, 18 ਜੂਨ (ਜਸਬੀਰ ਸਿੰਘ ਦੁੱਗਲ)-ਲੋਕ ਕਲਾ ਦਾ ਵਿਕਾਸ ਲੋਕ ਵਿਗਿਆਨ ਰਾਹੀਂ ਹੁੰਦਾ ਹੈ | ਹਰਿਆਣਵੀ ਲੋਕ ਕਲਾ ਵਿਗਿਆਨ ਦੀ ਕਸੌਟੀ 'ਤੇ ਖਰੀ ਉਤਰਦੀ ਹੈ | ਇਹ ਵਿਚਾਰ ਹਰਿਆਣਾ ਦੇ ਲੋਕ ਸਾਹਿਤ ਤੇ ਸੰਸਕਿ੍ਤੀ ਮਾਹਿਰ ਡਾ: ਰਣਬੀਰ ਫੌਗਾਟ ਨੇ ਲੋਕ ਕਲਾ ਪ੍ਰੀਸ਼ਦ ...

ਪੂਰੀ ਖ਼ਬਰ »

ਸੂਰਜਮੁਖੀ ਖ਼ਰੀਦ ਦਾ ਕੋਟਾ ਦੁੱਗਣਾ ਹੋਣ ਦੀ ਖ਼ਬਰ ਨਾਲ ਕਿਸਾਨਾਂ ਦੇ ਮੁਰਝਾਏ ਚਿਹਰਿਆਂ 'ਤੇ ਆਈ ਰੌਣਕ

ਅੰਬਾਲਾ ਸ਼ਹਿਰ, 18 ਜੂਨ (ਭੂਪਿੰਦਰ ਸਿੰਘ)-ਮੰਦਸੋਰ ਗੋਲੀ ਕਾਂਡ ਤੋਂ ਬਾਅਦ ਸੂਬੇ 'ਚ ਭੜਕੇ ਕਿਸਾਨ ਅੰਦੋਲਨ ਦੇ ਸੇਕ ਨੂੰ ਠੰਢਾ ਕਰਨ ਤੇ ਕਿਸਾਨਾਂ ਦੇ ਜਖ਼ਮਾਂ 'ਤੇ ਮਰਹਮ ਲਾਉਣ ਦੇ ਇਰਾਦੇ ਨਾਲ ਸਰਕਾਰ ਨੇ ਸੂਰਜਮੁਖੀ ਖ਼ਰੀਦ ਦਾ ਕੋਟਾ ਵਧਾਉਣ ਦਾ ਫੈਸਲਾ ਕੀਤਾ ਹੈ | ਇਸ ...

ਪੂਰੀ ਖ਼ਬਰ »

ਡੀ. ਸੀ. ਵੱਲੋਂ ਹਦਾਇਤਾਂ ਜਾਰੀ

ਅੰਬਾਲਾ, 18 ਜੂਨ (ਚਰਨਜੀਤ ਸਿੰਘ ਟੱਕਰ)-ਜ਼ਿਲ੍ਹਾ ਮੈਜਿਸਟ੍ਰੇਟ ਪ੍ਰਭਜੋਤ ਸਿੰਘ ਨੇ ਜ਼ਿਲ੍ਹੇ 'ਚ ਚੇਨ ਸਨੇਚਿੰਗ ਤੇ ਪਰਸ ਖੋਹਣ ਆਦਿ ਦੀਆਂ ਘਟਨਾਵਾਂ 'ਤੇ ਰੋਕ ਲਗਾਉਣ ਲਈ ਧਾਰਾ 144 ਤਹਿਤ ਹੁਕਮ ਜਾਰੀ ਕਰਕੇ ਪੈਟਰੋਲ ਪੰਪ ਮਾਲਕਾਂ ਨੂੰ ਹੁਕਮ ਦਿੱਤੇ ਕਿ ਉਹ ਬਿਨਾਂ ...

ਪੂਰੀ ਖ਼ਬਰ »

ਓਾਕਾਰ 'ਚ ਰਮਨ ਕਰਨਾ ਮੁਕਤੀ ਹਾਸਲ ਕਰਨਾ ਹੈ-ਸਵਾਮੀ ਸ਼ਕਤੀਦੇਵ

ਕੁਰੂਕਸ਼ੇਤਰ, 18 ਜੂਨ (ਜਸਬੀਰ ਸਿੰਘ ਦੁੱਗਲ)-ਜੈ ਓਾਕਾਰ ਕੌਮਾਂਤਰੀ ਸੇਵਾ ਆਸ਼ਰਮ ਸੰਘ ਵੱਲੋਂ ਜੈ ਓਾਕਾਰ ਆਸ਼ਰਮ ਸ੍ਰੀ ਬ੍ਰਹਮਾ ਮੰਦਿਰ 'ਚ ਸੰਘ ਸੰਸਥਾਪਕ ਸ੍ਰੀ ਸ੍ਰੀ 1008 ਸਦਗੁਰਦੇਵ ਸਵਾਮੀ ਸ੍ਰੀ ਸ਼ਕਤੀਦੇਵ ਕੁਰੜੀ ਵਾਲੇ ਤੇ ਸ੍ਰੀ ਸ੍ਰੀ 1008 ਸਦਗੁਰਦੇਵ ਸਵਾਮੀ ...

ਪੂਰੀ ਖ਼ਬਰ »

ਇਕੋ ਤਰੀਕੇ ਨਾਲ ਹਫ਼ਤੇ 'ਚ ਲੁੱਟ-ਖੋਹ ਦੀਆਂ 4 ਵਾਰਦਾਤਾਂ

ਅੰਬਾਲਾ ਸ਼ਹਿਰ, 18 ਜੂਨ (ਭੂਪਿੰਦਰ ਸਿੰਘ)-ਬਾਈਕ ਸਵਾਰ ਬਦਮਾਸ਼ਾਂ ਵੱਲੋਂ ਇਕ ਹਫ਼ਤੇ ਦੇ ਅੰਦਰ ਲੁੱਟ-ਖੋਹ ਤੇ ਲੁੱਟਣ ਦੀ ਕੋਸ਼ਿਸ਼ ਕਰਨ ਦੀਆਂ 4 ਵਾਰਦਾਤਾਂ ਨੇ ਜਿਥੇ ਇਕ ਪਾਸੇ ਆਮ ਲੋਕਾਂ ਦੇ ਮਨਾਂ 'ਚ ਦਹਿਸ਼ਤ ਤੇ ਖੌਫ ਪੈਦਾ ਕਰ ਦਿੱਤਾ ਹੈ, ਉਥੇ ਹੀ ਪੁਲਿਸ ਦੀ ...

ਪੂਰੀ ਖ਼ਬਰ »

21 ਜੂਨ ਨੂੰ ਹਠਯੋਗ ਕਰਨਗੇ ਕਿਸਾਨ-ਭਾਕਿਯੂ

ਕਰਨਾਲ, 18 ਜੂਨ (ਗੁਰਮੀਤ ਸਿੰਘ ਸੱਗੂ)-ਸਰਕਾਰ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾ ਰਹੀ ਹੈ, ਦੂਜੇ ਪਾਸੇ ਸੂਬੇ ਭਰ ਦੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠਾਂ ਸਾਰੇ ਜ਼ਿਲ੍ਹਾ ਮੁੱਖ ਦਫ਼ਤਰਾਂ 'ਤੇ 21 ਜੂਨ ਨੂੰ ਹਠਯੋਗ ਕਰਨਗੇ | ਕਿਸਾਨਾਂ ਦੇ ਅੰਦੋਲਨ ਨੂੰ ...

ਪੂਰੀ ਖ਼ਬਰ »

ਰੇਲਵੇ ਰੋਡ 'ਤੇ ਦਰੱਖ਼ਤਾਂ ਦੀ ਕਟਾਈ 'ਤੇ ਰੋਕ ਲਗਾਉਣ ਲਈ ਸੀ. ਐਮ. ਤੇ ਡੀ. ਸੀ. ਨੂੰ ਲਿਖਿਆ ਪੱਤਰ

ਕੁਰੂਕਸ਼ੇਤਰ, 18 ਜੂਨ (ਜਸਬੀਰ ਸਿੰਘ ਦੁੱਗਲ)-ਧਰਮ ਨਗਰੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਹਰੇ-ਭਰੇ ਦਰਖ਼ਤਾਂ ਦੀ ਕਟਾਈ ਦੀ ਮੰਗ ਇਕ ਵਾਰ ਫਿਰ ਤੋਂ ਗ੍ਰੀਨ ਅਰਥ ਸੰਗਠਨ ਨੇ ਚੁੱਕੀ ਹੈ | ਸੰਗਠਨ ਨੇ ਹਰਿਆਣਾ ਦੇ ਮੱੁਖ ...

ਪੂਰੀ ਖ਼ਬਰ »

ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਦਿਖਾਏ ਰਸਾਇਣ ਤੇ ਭੌਤਿਕ ਵਿਗਿਆਨ ਸਬੰਧੀ ਪ੍ਰਯੋਗ

ਕੁਰੂਕਸ਼ੇਤਰ, 18 ਜੂਨ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਪੈਨੋਰਮਾ ਤੇ ਵਿਗਿਆਨ ਕੇਂਦਰ 'ਚ ਵਿਗਿਆਨ ਸਰਕਸ ਪ੍ਰੋਗਰਾਮ 2 ਗੇੜਾਂ 'ਚ ਕੀਤਾ | ਪ੍ਰੋਗਰਾਮ ਕੌਮੀ ਵਿਗਿਆਨ ਮਿਉਜਿਅਮ ਪ੍ਰੀਸ਼ਦ ਤੇ ਆਸਟ੍ਰੇਲੀਆ ਕੌਮੀ ਯੂਨੀਵਰਸਿਟੀ ਤੇ ਆਸਟ੍ਰੇਲੀਆ ਦੇ ਉੱਚ ਕਮਿਸ਼ਨ ...

ਪੂਰੀ ਖ਼ਬਰ »

ਵਿਨੋਦ ਕੁਮਾਰ, ਸੁਰੇਂਦਰ ਮਥਾਨਾ, ਕਰਨੈਲ ਦੌਲਤਪੁਰ ਬਣੇ ਮੀਤ ਪ੍ਰਧਾਨ

ਕੁਰੂਕਸ਼ੇਤਰ, 18 ਜੂਨ (ਜਸਬੀਰ ਸਿੰਘ ਦੁੱਗਲ)-ਭਾਜਪਾ ਐਸ. ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰਾਮਪਾਲ ਪਾਲੀ ਨੇ ਸੈੱਲ ਦੇ ਪਿੱਪਲੀ ਮੰਡਲ ਦਾ ਗਠਨ ਕੀਤਾ ਹੈ | ਉਨ੍ਹਾਂ ਨਾਲ ਪਿੱਪਨੀ ਮੰਡਲ ਪ੍ਰਧਾਨ ਬਰਖਾ ਰਾਮ ਸੈਣੀ ਤੇ ਐਸ. ਸੀ. ਮੋਰਚਾ ਪਿੱਪਲੀ ਦੇ ਮੰਡਲ ਪ੍ਰਧਾਨ ...

ਪੂਰੀ ਖ਼ਬਰ »

ਸਾਨੂੰ ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ-ਭਰਮੀ

ਗੂਹਲਾ ਚੀਕਾ, 18 ਜੂਨ (ਓ. ਪੀ. ਸੈਣੀ)-ਸਾਨੂੰ ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ | ਲੋੜਵੰਦ ਲੋਕਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ | ਇਹ ਸ਼ਬਦ ਇਥੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਮੇਨ ਚੌਕ ਚੀਕਾ ਵਿਖੇ ਗੁਰਦੁਆਰਾ ...

ਪੂਰੀ ਖ਼ਬਰ »

20 ਥਾਵਾਂ 'ਤੇ ਦਿੱਤੀ ਜਾ ਰਹੀ ਯੋਗ ਸਿਖ਼ਲਾਈ

ਯਮੁਨਾਨਗਰ/ਜਗਾਧਰੀ, 18 ਜੂਨ (ਜੀ. ਐਸ. ਨਿਮਰ/ਜਗਜੀਤ ਸਿੰਘ)-ਯੋਗ ਦੇ ਲਾਭ ਤੇ ਮਹੱਤਵ ਬਾਰੇ ਜਾਗਰੂਕਤਾ ਲਈ ਸੂਰਿਆ ਫਾਉਂਡੇਸ਼ਨ ਤੇ ਇੰਟਰਨੈਸ਼ਨਲ ਨੈਚਰੋਪੈਥੀ ਆਰਗੇਨਾਈਜੇਸ਼ਨ ਵੱਲੋਂ ਅਤੇ ਸਵਾਮੀ ਵਿਵੇਕਾਨੰਦ ਯੋਗ ਸੇਵਾ ਸੰਸਥਾਨ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬਣੇ ਯਸ਼ਬੀਰ ਮੱਟੂ

ਸ਼ਾਹਾਬਾਦ ਮਾਰਕੰਡਾ, 18 ਜੂਨ (ਜਤਿੰਦਰ ਸਿੰਘ)-ਹਰਿਆਣਾ ਸੂਬਾ ਬਿਜਲੀ ਬੋਰਡ ਕਰਮਚਾਰੀ ਯੂਨੀਅਨ ਸਬ-ਡਵੀਜਨ ਯੂਨਿਟ-2 ਦੇ ਚੋਣ ਸ਼ਾਤੀਪੂਰਣ ਢੰਗ ਨਾਲ ਸੰਪਨ ਹੋ ਗਏ | ਯੂਨਿਟ 'ਚ ਸਰਬਸੰਮਤੀ ਤੋਂ ਯਸ਼ਬੀਰ ਮੱਟੂ ਨੂੰ ਪ੍ਰਧਾਨ, ਪ੍ਰਵੀਨ ਮੱਕੜ ਨੂੰ ਸਕੱਤਰ, ਸੁਲਤਾਨ ਨੂੰ ...

ਪੂਰੀ ਖ਼ਬਰ »

ਦੇਸੀ ਪਿਸਤੌਲ ਸਮੇਤ ਕਾਬੂ

ਕਾਲਾਂਵਾਲੀ, 18 ਜੂਨ (ਭੁਪਿੰਦਰ ਪੰਨੀਵਾਲੀਆ)-ਸੀ. ਆਈ. ਏ. ਪੁਲਿਸ ਨੇ ਔਢਾਂ ਖੇਤਰ 'ਚੋਂ ਇਕ ਵਿਅਕਤੀ ਨੂੰ ਇਕ ਦੇਸੀ ਪਿਸਤੌਲ ਸਮੇਤ ਗਿ੍ਫ਼ਤਾਰ ਕੀਤਾ ਹੈ | ਏ. ਐਸ. ਆਈ. ਜੈ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੀਤੀ ਰਾਤ ਔਢਾਂ ਖੇਤਰ 'ਚੋਂ ਦੀਪਾ ਵਾਸੀ ਔਢਾਂ ਨੂੰ 315 ਬੋਰ ਦੇ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਸਿਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)-ਆਂਗਾਂਵਾੜੀ ਵਰਕਰਜ਼ ਤੇ ਹੈਲਪਰਜ਼ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਨੇ ਬਾਬਾ ਭੂਮਣ ਸ਼ਾਹ ਚੌਕ 'ਤੇ ਸਰਕਾਰੀ ਆਦੇਸ਼ਾਂ ਦੀਆਂ ਕਾਪੀਆਂ ਫੂਕ ਕੇ ਸਰਕਾਰ ਿਖ਼ਲਾਫ਼ ਜ਼ੋਰਦਾਰ ...

ਪੂਰੀ ਖ਼ਬਰ »

ਠੇਕੇ 'ਤੇ ਔਰਤਾਂ ਨੇ ਕੀਤਾ ਹਮਲਾ

ਕਰਨਾਲ, 18 ਜੂਨ (ਗੁਰਮੀਤ ਸਿੰਘ ਸੱਗੂ)-ਸ਼ਕਤੀ ਪੁਰਮ ਪਾਰਟ 2 ਨੇੜੇ ਪਿੰਡ ਕੈਲਾਸ਼ ਦੇ ਰਸਤੇ 'ਤੇ ਬਣਾਏ ਜਾ ਰਹੇ ਸ਼ਰਾਬ ਦੇ ਠੇਕੇ ਦਾ ਔਰਤਾਂ ਵੱਲੋਂ ਵਿਰੋਧ ਕੀਤਾ ਗਿਆ | ਇਸ ਦੌਰਾਨ ਮੌਕੇ 'ਤੇ ਮੌਜੂਦ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨਾਲ ਔਰਤਾਂ ਦੀ ਝੜਪ ਵੀ ਹੋਈ | ਔਰਤਾਂ ...

ਪੂਰੀ ਖ਼ਬਰ »

ਕਿਸਾਨਾਂ ਦਾ ਮਿੰਨੀ ਸਕੱਤਰੇਤ 'ਚ ਧਰਨਾ ਜਾਰੀ

ਸਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)-ਕਰਜ਼ਾ ਮੁਆਫੀ ਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਮਿੰਨੀ ਸਕੱਤਰੇਤ 'ਚ ਧਰਨਾ ਜਾਰੀ ਰਿਹਾ | ਧਰਨੇ 'ਤੇ ਬੈਠੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਭੱਠਾ ਮਜ਼ਦੂਰ ਦੀ ਮੌਤ

ਸਿਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)-ਪਿੰਡ ਮਾਧੋਸਿੰਘਾਣਾ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਭੱਠਾ ਮਜ਼ਦੂਰ ਦੀ ਮੌਤ ਹੋ ਗਈ | ਮਿ੍ਤਕ ਦੀ ਦੇਹ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਾਪ ਦਿੱਤੀ | ਪੁਲੀਸ ਨੇ ਅਣਪਛਾਤੇ ਵਾਹਨ ਡਰਾਈਵਰ ਿਖ਼ਲਾਫ਼ ਕੇਸ ਦਰਜ ਕਰਕੇ ਉਸ ...

ਪੂਰੀ ਖ਼ਬਰ »

ਤਕਨੀਕੀ ਸਿੱਖਿਆ ਸੰਸਥਾਵਾਂ ਦੇ ਸਿਖਿਆਰਥੀਆਂ ਨੰੂ ਸਰਕਾਰ ਵੱਲੋਂ ਸਹੂਲਤਾਂ ਜਾਰੀ

ਮੋਰਿੰਡਾ, 18 ਜੂਨ (ਕੰਗ) ਪੰਜਾਬ ਭਰ ਦੇ ਸਰਕਾਰੀ ਬਹੁਤਕਨੀਕੀ ਕਾਲਜਾਂ ਵਿੱਚ ਨਿੱਜੀ ਕਾਲਜਾਂ ਦੇ ਮੁਕਾਬਲੇ 'ਚ ਜੋ ਕੈਪਟਨ ਸਰਕਾਰ ਨੇ ਫ਼ੀਸਾਂ ਵਿੱਚ ਛੋਟ ਦਿੱਤੀ ਹੈ ਉਸਦਾ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਤਕਨੀਕੀ ਅਤੇ ਉਦਯੋਗਿਕ ਮੰਤਰੀ ਚਰਨਜੀਤ ਸਿੰਘ ਚੰਨੀ ...

ਪੂਰੀ ਖ਼ਬਰ »

ਕੀਤੇ ਵਾਅਦਿਆਂ ਬਾਰੇ ਬੁੱਤਾ ਸਾਰਨ ਦਾ ਯਤਨ ਹੋਵੇਗਾ ਬਜਟ

ਮੇਜਰ ਸਿੰਘ ਜਲੰਧਰ, 18 ਜੂਨ-ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਪਲੇਠੇ ਬਜਟ ਵਿਚ ਕਾਂਗਰਸ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਬਾਰੇ ਬੁੱਤਾ ਸਾਰਨ ਦਾ ਹੀ ਯਤਨ ਕੀਤਾ ਜਾਵੇਗਾ | ਆਰਥਿਕ ਮਾਹਰਾਂ ਮੁਤਾਬਿਕ ਪੰਜਾਬ ਸਰਕਾਰ ਦਾ ਹੱਥ ਇਸ ਵੇਲੇ ...

ਪੂਰੀ ਖ਼ਬਰ »

ਪੰਜਾਬੀ ਫ਼ਿਲਮ 'ਸੁਪਰ ਸਿੰਘ' 'ਚ ਸਿੱਖ ਧਰਮ ਬਾਰੇ ਇਤਰਾਜ਼ ਸਾਹਮਣੇ ਆਉਣ 'ਤੇ ਚਾਰ ਮੈਂਬਰੀ ਜਾਂਚ ਕਮੇਟੀ ਬਣਾਈ-ਬਡੂੰਗਰ

ਅੰਮਿ੍ਤਸਰ, 18 ਜੂਨ (ਜੱਸ)-2 ਦਿਨ ਪਹਿਲਾਂ ਸਿਨੇਮਾ ਘਰਾਂ 'ਚ ਲੱਗੀ ਦਿਲਜੀਤ ਦੁਸਾਂਝ ਦੀ ਪੰਜਾਬੀ ਫ਼ਿਲਮ 'ਸੁਪਰ ਸਿੰਘ' ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਮਨਘੜ੍ਹਤ ਦਿ੍ਸ਼ ਦਿਖਾਏ ਜਾਣ ਦਾ ਮਾਮਲਾ ਸਾਹਮਣੇ ਆਉਣ ਦਾ ਸਖ਼ਤ ਨੋਟਿਸ ...

ਪੂਰੀ ਖ਼ਬਰ »

ਕੈਪਟਨ ਦੀ ਅਗਵਾਈ ਸਦਕਾ ਪੰਜਾਬੀ ਸੂਬਾ ਖੁਸ਼ਹਾਲ ਹੋ ਰਿਹੈ-ਡਾ: ਅਗਨੀਹੋਤਰੀ

ਝਬਾਲ, 18 ਜੂਨ (ਸਰਬਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਤਰੱਕੀ ਲਈ ਕੀਤੇ ਗਏ ਸ਼ਲਾਘਾਯੋਗ ਯਤਨਾ ਸਦਕਾ ਇਹ ਪੰਜਾਬੀ ਸੂਬਾ ਹੁਣ ਦਿਨੋ-ਦਿਨ ਖੁਸ਼ਹਾਲ ਹੁੰਦਾ ਜਾ ਰਿਹਾ ਹੈ | ਇਹ ਵਿਚਾਰ ਤਰਨ ਤਾਰਨ ਹਲਕੇ ਦੇ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮਾਮਲਾ ਐਸ. ਟੀ. ਐਫ. ਵੱਲੋਂ ਕਈ ਹੋਰ ਪੁਲਿਸ ਅਧਿਕਾਰੀਆਂ ਕੋਲੋਂ ਪੁੱਛਗਿੱਛ

ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)-ਨਸ਼ੀਲੇ ਪਦਾਰਥਾਂ ਦੀ ਬਰਾਮਦਗੀ 'ਚ ਗਿ੍ਫ਼ਤਾਰ ਕੀਤੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾਮਲੇ ਨੂੰ ਲੈ ਕੇ ਅੱਜ ਐਸ. ਟੀ. ਐਫ. ਅਧਿਕਾਰੀਆਂ ਵੱਲੋਂ ਮੋਗਾ ਦੇ ਐਸ. ਐਸ. ਪੀ. ਸ. ਰਾਜਜੀਤ ਸਿੰਘ ਪਾਸੋਂ ਪੁੱਛ ਪੜਤਾਲ ਕੀਤੀ ਗਈ ਹੈ | ...

ਪੂਰੀ ਖ਼ਬਰ »

'ਸ਼ੇਰ-ਏ-ਪੰਜਾਬ ਦੀ ਬਰਸੀ' ਮਨਾਉਣ ਪਾਕਿ ਨਹੀਂ ਜਾ ਸਕਣਗੇ ਸ਼ਰਧਾਲੂ

ਅੰਮਿ੍ਤਸਰ, 18 ਜੂਨ (ਜਸਵੰਤ ਸਿੰਘ ਜੱਸ)-ਭਾਰਤ-ਪਾਕਿਸਤਾਨ ਦਰਮਿਆਨ ਇਨੀਂ ਦਿਨੀਂ ਚੱਲ ਰਹੇ ਤਣਾਅਪੂਰਨ ਹਾਲਾਤ ਦਾ ਅਸਰ ਭਾਰਤ ਤੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਤੀਰਥ ਯਾਤਰੀਆਂ ਦੇ ਜੱਥਿਆਂ 'ਤੇ ਵੀ ਪੈ ਰਿਹਾ ਹੈ | ਇਕ ਮਹੀਨਾ ਪਹਿਲਾਂ ...

ਪੂਰੀ ਖ਼ਬਰ »

ਰਾਸ਼ਟਰਪਤੀ ਭਵਨ 'ਚ ਮਿਲਿਆ ਡੇਂਗੂ ਦਾ ਲਾਰਵਾ ਐਨ.ਡੀ.ਐਮ.ਸੀ. ਨੇ ਭੇਜਿਆ ਨੋਟਿਸ

ਨਵੀਂ ਦਿੱਲੀ, 18 ਜੂਨ (ਏਜੰਸੀ)-ਨਵੀਂ ਦਿੱਲੀ ਨਗਰ ਨਿਗਮ (ਐਨ.ਡੀ.ਐਮ.ਸੀ.) ਨੇ ਰਾਸ਼ਟਰਪਤੀ ਭਵਨ ਦੇ ਵਿਸ਼ਾਲ ਅਹਾਤੇ 'ਚ ਕਈ ਜਗ੍ਹਾ ਜਮ੍ਹਾਂ ਹੋਏ ਪਾਣੀ 'ਚ ਮੱਛਰਾਂ ਦੇ ਪੈਦਾ ਹੋਣ ਨੂੰ ਲੈ ਕੇ ਰਾਸ਼ਟਰਪਤੀ ਭਵਨ ਨੂੰ ਨੋਟਿਸ ਭੇਜਿਆ ਹੈ | ਐਨ.ਡੀ.ਐਮ.ਸੀ. ਨੇ ਆਪਣੀ ਨਿਗਰਾਨੀ ...

ਪੂਰੀ ਖ਼ਬਰ »

ਅਮਰੀਕਾ ਦੇ ਉਪ ਰਾਸ਼ਟਰਪਤੀ ਪੈਂਸ ਨੇ ਸਿੱਖਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ

ਵਾਸ਼ਿੰਗਟਨ, 18 ਜੂਨ (ਪੀ. ਟੀ. ਆਈ.)-ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਅਮਰੀਕਾ ਵਿਚ ਸਿੱਖਾਂ ਵਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਹੈ ਅਤੇ ਉਨ੍ਹਾਂ ਨੂੰ ਫ਼ੌਜ ਅਤੇ ਸਥਾਨਕ, ਸੂਬਾ ਅਤੇ ਕੌਮੀ ਪੱਧਰ ਵਿਖੇ ਸਰਕਾਰੀ ਦਫ਼ਤਰਾਂ ਵਿਚ ਸੇਵਾ ਜਾਰੀ ਰੱਖਣ ਲਈ ...

ਪੂਰੀ ਖ਼ਬਰ »

ਅਰਧ ਸੈਨਿਕ ਬਲਾਂ ਦੇ ਅਪਾਹਜ ਹੋਏ ਜਵਾਨਾਂ ਲਈ ਮੁਆਵਜ਼ਾ ਰਕਮ 20 ਲੱਖ ਕੀਤੀ

ਨਵੀਂ ਦਿੱਲੀ, 18 ਜੂਨ (ਏਜੰਸੀ)-ਅਰਧ ਸੈਨਿਕ ਬਲਾਂ ਦੇ ਮੁਕਾਬਲਿਆਂ ਦੌਰਾਨ 100 ਫੀਸਦ ਤੱਕ ਅਪਾਹਿਜ ਹੋਣ ਵਾਲੇ ਜਵਾਨਾਂ ਲਈ ਐਕਸ-ਗ੍ਰੇਸ਼ੀਆ ਮੁਆਵਜ਼ਾ ਰਕਮ 9 ਲੱਖ ਤੋਂ ਵਧਾਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ | ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ...

ਪੂਰੀ ਖ਼ਬਰ »

ਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਸੋਨੇ ਦਾ ਤਗਮਾ ਜਿੱਤਣ ਵਾਲੀ ਦਿ੍ਸ਼ਟੀ ਦਾ ਸਨਮਾਨ

ਹੁਸ਼ਿਆਰਪੁਰ, 18 ਜੂਨ (ਹਰਪ੍ਰੀਤ ਕੌਰ)-ਕਲਕੱਤਾ ਵਿਖੇ ਹੋਈ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਸੋਨੇ ਦਾ ਤਗਮਾ ਜਿੱਤਣ ਵਾਲੀ ਹੁਸ਼ਿਆਰਪੁਰ ਦੀ ਦਿ੍ਸ਼ਟੀ ਨੂੰ ਭਾਰਤੀ ਜਨਤਾ ਯੁਵਾ ਮੋਰਚੇ ਵਲੋਂ ਜ਼ਿਲ੍ਹਾ ਪ੍ਰਧਾਨ ਰੋਹਿਤ ਸੂਦ ਹਨੀ ਦੀ ਅਗਵਾਈ ਹੇਠ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਨਹਿਰੂ ਯੂਥ ਕੇਂਦਰ ਵੱਲੋਂ ਬਲਾਕ ਪੱਧਰੀ ਯੋਗ ਜਾਣਕਾਰੀ ਕੈਂਪ

ਗੜ੍ਹਦੀਵਾਲਾ, 18 ਜੂਨ (ਚੱਗਰ)-ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਤੇ ਯੂਥ ਕਲੱਬਾਂ ਬਲਾਕ ਭੂੰਗਾ ਤੇ ਦਸੂਹਾ ਦੇ ਸਹਿਯੋਗ ਨਾਲ ਗੜ੍ਹਦੀਵਾਲਾ ਅਤੇ ਪਿੰਡ ਠੱਕਰ ਵਿਖੇ ਬਲਾਕ ਪੱਧਰੀ ਯੋਗ ਜਾਣਕਾਰੀ ਕੈਂਪ ਲਗਾਏ ਗਏ, ਜਿਸ 'ਚ ਬਲਾਕ ਭੂੰਗਾ ਦੀਆਂ 38 ਕਲੱਬਾਂ ਦੇ 87 ਨੌਜਵਾਨਾਂ ...

ਪੂਰੀ ਖ਼ਬਰ »

ਗੜ੍ਹਦੀਵਾਲਾ ਵਿਖੇ ਵਿਸ਼ੇਸ਼ ਰਾਤਰੀ ਦੀਵਾਨ ਸਜਾਇਆ

ਗੜ੍ਹਦੀਵਾਲਾ, 18 ਜੂਨ (ਗੋਂਦਪੁਰ/ਚੱਗਰ)-ਗੁਰੂ ਮਾਨਿਓ ਗ੍ਰੰਥ ਚੇਤਨਾ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਗੁਰਦੁਆਰਾ ਪਰਮੇਸ਼ਰ ਦੁਆਰ ਸ਼ੇਖੂਪੁਰ ਪਟਿਆਲਾ ਦੇ ਸਮੂਹ ਸੇਵਾਦਾਰਾਂ ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਗੜ੍ਹਦੀਵਾਲਾ ਵਿਖੇ ਵਿਸ਼ੇਸ਼ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ 'ਚ 15 ਟੀਮਾਂ ਵੱਲੋਂ ਦੂਜੇ ਗੇੜ 'ਚ ਪ੍ਰਵੇਸ਼

ਗੜ੍ਹਸ਼ੰਕਰ, 18 ਜੂਨ (ਧਾਲੀਵਾਲ)-ਪਿੰਡ ਇਬਰਾਹੀਮਪੁਰ ਵਿਖੇ ਦੜੂਕਾ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ 'ਚ ਹਿੱਸਾ ਲੈ ਰਹੀਆਂ 30 ਟੀਮਾਂ ਵਿਚ ਜੇਤੂ ਰਹੀਆਂ 15 ਟੀਮਾਂ ਨੇ ਦੂਜੇ ਗੇੜ 'ਚ ਪ੍ਰਵੇਸ਼ ਕੀਤਾ ਹੈ | ਟੂਰਨਾਮੈਂਟ ਦੇ ਦੂਜੇ ਗੇੜ ਦਾ ਆਰੰਭ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਅੱਘੜ ਸਿੰਘ ਸ਼ਹੀਦ ਟੂਟੋਮਜਾਰਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ

ਮਾਹਿਲਪੁਰ, 18 ਜੂਨ (ਦੀਪਕ ਅਗਨੀਹੋਤਰੀ)-ਪਿੰਡ ਟੂਟੋਮਜਾਰਾ ਦੇ ਗੁਰਦੁਆਰਾ ਬਾਬਾ ਅੱਘੜ ਸਿੰਘ ਸ਼ਹੀਦ ਵਿਖੇ ਜਥੇਦਾਰ ਬਾਬਾ ਨਿਹਾਲ ਸਿੰਘ ਤਰਨਾ ਦਲ ਹਰੀਆਂ ਵੇਲਾਂ ਜ਼ਿੰਦਾ ਸ਼ਹੀਦ ਦੀ ਅਗਵਾਈ ਹੇਠ ਸਿੰਘਾਂ ਸ਼ਹੀਦਾਂ ਦੀ ਯਾਦ 'ਚ ਸ਼ਹੀਦੀ ਦਿਹਾੜਾ ਬਾਬਾ ਨਾਗਰ ਸਿੰਘ ...

ਪੂਰੀ ਖ਼ਬਰ »

ਹੁਸ਼ਿਆਰਪੁਰ ਆਟੋਮੋਬਾਈਲ ਵੱਲੋਂ ਖਿਡਾਰੀ ਪੁਨੀਤ ਭੱਟੀ ਨੂੰ ਸਮਾਨ ਭੇਟ

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਆਟੋਮੋਬਾਈਲ ਦੇ ਸੀ.ਈ.ਓ. ਗੁਰਪ੍ਰੀਤ ਸਿੰਘ ਅਤੇ ਯੂਥ ਫਾਰ ਚੇਂਜ ਕਲੱਬ ਦੇ ਮੈਂਬਰਾਂ ਨੇ ਹੁਸ਼ਿਆਰਪੁਰ ਕ੍ਰਿਕਟ ਦੇ ਨਾਮੀ ਖਿਡਾਰੀ ਪੁਨੀਤ ਭੱਟੀ ਜਿਸ ਦੀ ਚੋਣ ਏਸ਼ੀਅਨ ਪ੍ਰੀਮੀਅਰ ਲੀਗ 2017 ਨੇਪਾਲ ਲਈ ਹੋਈ ਹੈ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਨੇ ਵਿਧਵਾਵਾਂ ਨੂੰ ਵੰਡੀ ਪੈਨਸ਼ਨ

ਹੁਸ਼ਿਆਰਪੁੁਰ, 18 ਜੂਨ (ਬਲਜਿੰਦਰਪਾਲ ਸਿੰਘ)-ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ: ਐਸ.ਪੀ. ਸਿੰਘ ਓਬਰਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਆਗਿਆਪਾਲ ਸਿੰਘ ਸਾਹਨੀ ਵੱਲੋਂ ਵਿਧਵਾਵਾਂ ਅਤੇ ਲੋੜਵੰਦ ਔਰਤਾਂ ਨੂੰ ਮਹੀਨਾਵਾਰ ਪੈਨਸ਼ਨ ...

ਪੂਰੀ ਖ਼ਬਰ »

ਜੋੜ ਮੇਲੇ ਦਾ ਪੋਸਟਰ ਜਾਰੀ

ਟਾਂਡਾ ਉੜਮੁੜ, 18 ਜੂਨ (ਭਗਵਾਨ ਸਿੰਘ ਸੈਣੀ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਪੁਰਬ ਦੇ ਪਵਿੱਤਰ ਦਿਹਾੜੇ 'ਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਾਸਲਾਨਾ ਜੋੜ ਮੇਲਾ ਇਤਿਹਾਸਕ ...

ਪੂਰੀ ਖ਼ਬਰ »

ਆਗਾਜ਼ ਕਾਵਿ ਸੰਗ੍ਰਹਿ ਦੀ ਘੁੰਡ ਚੁਕਾਈ

ਦਸੂਹਾ, 18 ਜੂਨ (ਭੁੱਲਰ)-ਡਾ: ਕੁਲਦੀਪ ਸਿੰਘ ਦੀ ਪਲੇਠੀ ਕਾਵਿ ਸੰਗ੍ਰਹਿ ਪੁਸਤਕ ਦੀ ਵੀਰ ਜੀ ਢਾਬਾ ਵਿਖੇ ਕਰਵਾਏ ਸਮਾਗਮ ਦੌਰਾਨ ਘੁੰਡ ਚੁਕਾਈ ਕੀਤੀ ਗਈ | ਇਸ ਮੌਕੇ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦੇ ਅਹੁਦੇਦਾਰਾਂ, ਪੰਜਾਬ ਦੇ ਉੱਘੇ ਕਵੀਆ ਅਤੇ ਸ਼ਖਸ਼ੀਅਤਾ ਵੀ ...

ਪੂਰੀ ਖ਼ਬਰ »

ਮਿਸ਼ਨਰੀ ਕਾਲਜ ਵੱਲੋਂ ਚੱਗਰਾਂ ਵਿਖੇ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ

ਚੱਬੇਵਾਲ, 18 ਜੂਨ (ਸਖ਼ੀਆ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਜ਼ੋਨ ਹੁਸ਼ਿਆਰਪੁਰ ਵੱਲੋਂ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸਾਹਿਬ ਮਾਈ ਮਾਲਾਂ ਪਿੰਡ ਚੱਗਰਾਂ ਵਿਖੇ ਪੰਜਵਾਂ ਸਾਲਾਨਾ ਗੁਰਮਤਿ ਸਿਖਲਾਈ ਕੈਂਪ ਲਾਇਆ ਗਿਆ ...

ਪੂਰੀ ਖ਼ਬਰ »

ਸੱਤ ਦਿਨਾ ਗੁਰਮਤਿ ਸਿਖਲਾਈ ਕੈਂਪ ਸਮਾਪਤ

ਮਾਹਿਲਪੁਰ, 18 ਜੂਨ (ਦੀਪਕ ਅਗਨੀਹੋਤਰੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਮਾਹਿਲਪੁਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਇਲਾਕਾ ਮਾਹਿਲਪੁਰ ਵੱਲੋਂ ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਮਾਹਿਲਪੁਰੀ ਦੀ ਅਗਵਾਈ ਹੇਠ 7 ਦਿਨਾਂ ਗੁਰਮਤਿ ...

ਪੂਰੀ ਖ਼ਬਰ »

ਗੀਤਕਾਰ ਓਹੜਪੁਰੀ ਸਮੇਤ ਹੋਰਾਂ ਨੂੰ ਦਿੱਤੇ ਜਾਣਗੇ ਵਿਸ਼ੇਸ਼ ਪੁਰਸਕਾਰ-ਢਿੱਲੋਂ

ਅੱਡਾ ਸਰਾਂ, 18 ਜੂਨ (ਹਰਜਿੰਦਰ ਸਿੰਘ ਮਸੀਤੀ)-ਪਿੰਡ ਨੈਣੋਵਾਲ ਵੈਦ ਵਿਖੇ ਪੀਰ ਬਾਬਾ ਕੱਲੂ ਸ਼ਾਹ ਦੀ ਦਰਗਾਹ 'ਤੇ ਕਰਵਾਏ ਜਾਂਦੇ ਸਾਲਾਨਾ ਸੱਭਿਆਚਾਰਕ ਮੇਲੇ ਦੌਰਾਨ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਪੁਰਸਕਾਰ ਦਿੱਤੇ ਜਾਣਗੇ | ਪੀਰ ਬਾਬਾ ਕੱਲੂ ਸ਼ਾਹ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਨੂੰ ਮੂੰਹ ਚਿੜਾ ਰਹੇ ਹਨ ਸ਼ਹਿਰ 'ਚ ਲੱਗੇ 'ਗੰਦਗੀ ਦੇ ਢੇਰ'

ਗੜ੍ਹਸ਼ੰਕਰ, 18 ਜੂਨ (ਧਾਲੀਵਾਲ)-ਇਕ ਪਾਸੇ ਜਿੱਥੇ ਦੇਸ਼ ਭਰ ਵਿਚ ਸਵੱਛ ਭਾਰਤ ਮੁਹਿੰਮ ਦਾ ਪ੍ਰਚਾਰ ਜਾਰੀ ਹੈ ਉੱਥੇ ਸਥਾਨਕ ਸ਼ਹਿਰ 'ਚ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਸਵੱਛ ਭਾਰਤ' ਮੁਹਿੰਮ ਠੁੱਸ ਨਜ਼ਰ ਆ ਰਹੀ ਹੈ | ਸ਼ਹਿਰ ਦੇ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਝਪਟਮਾਰੀ ਦੇ ਤਿੰਨ ਮਾਮਲੇ ਦਰਜ

ਚੰਡੀਗੜ੍ਹ, 18 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਵਿੱਚ ਔਰਤਾਂ ਨਾਲ ਝਪਟਮਾਰੀ ਦੇ ਤਿੰਨ ਮਾਮਲੇ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਦਰਜ ਕੀਤੇ ਗਏ ਹਨ | ਦੋ ਮਾਮਲਿਆਂ ਵਿੱਚ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਔਰਤਾਂ ਦੀ ਚੇਨ ਝਪਟ ਲਈ ਜਦਕਿ ਇੱਕ ਮਾਮਲੇ ਵਿੱਚ ...

ਪੂਰੀ ਖ਼ਬਰ »

ਆਯੁਸ਼ ਮੰਤਰਾਲੇ ਦੇ ਸਹਿਯੋਗ ਨਾਲ 'ਦੀ ਯੋਗਸ਼ਾਲਾ ਐਕਸਪੋ-2017' ਦੀ ਸਮਾਪਤੀ

ਨਵੀਂ ਦਿੱਲੀ, 18 ਜੂਨ (ਸੁਮਨਦੀਪ ਕੌਰ)-ਤੀਸਰੇ ਕੌਮਾਂਤਰੀ ਯੋਗ ਦਿਵਸ ਦੇ ਮੱਦੇਨਜ਼ਰ ਨਮੋ ਗੰਗੇ ਟ੍ਰਸਟ ਵੱਲੋਂ ਆਯੁਸ਼ ਮੰਤਰਾਲੇ ਦੇ ਸਹਿਯੋਗ 3 ਦਿਨਾਂ 'ਦੀ ਯੋਗਸ਼ਾਲਾ ਐਕਸਪੋ-2017' ਦਾ ਪ੍ਰਬੰਧ ਕੀਤਾ, ਜਿਸ 'ਚ ਐਤਵਾਰ ਨੂੰ ਇਸ ਦੌਰਾਨ ਲਗਾਈ ਗਈ ਯੋਗ ਤੇ ਸਿਹਤ ਕਲਿਆਣ ...

ਪੂਰੀ ਖ਼ਬਰ »

ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਵੱਲੋਂ ਆਂਗਣਵਾੜੀ ਕੇਂਦਰਾਂ ਦਾ ਦੌਰਾ

ਨਵੀਂ ਦਿੱਲੀ, 18 ਜੂਨ (ਸੁਮਨਦੀਪ ਕੌਰ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉੇੱਪ ਮੁੱਖ ਮੰਤਰੀ ਮਨੀਸ ਸਿਸੋਦੀਆ ਨੇ ਦਿੱਲੀ ਦੇ ਆਂਗਣਵਾੜੀ ਕੇਂਦਰਾਂ ਦਾ ਦੌਰਾ ਕੀਤਾ | ਇਸ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਤੇ ਉੱਪ ਮੰਤਰੀ ਸਿਸੋਦੀਆ ਨੇ ਸ਼ੱਕਰਪੁਰ ਸਕੂਲ ...

ਪੂਰੀ ਖ਼ਬਰ »

ਮਾਊਾਟ ਐਵਰੇਸਟ ਜੇਤੂ ਆਸ਼ਾ ਝਾਂਝੜੀਆ ਦਾ ਸਿਰਸਾ 'ਚ ਜ਼ੋਰਦਾਰ ਸਵਾਗਤ

ਸਿਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)-ਮਾਊਾਟ ਐਵਰੇਸਟ ਜੇਤੂ ਆਸ਼ਾ ਝਾਂਝੜੀਆ ਸਿਰਸਾ ਪੁੱਜੀ ਜਿਥੇ ਉਨ੍ਹਾਂ ਦੀ ਸ਼ਹੀਦ ਭਗਤ ਸਿੰਘ ਸਟੇਡੀਅਮ ਨੇੜੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ | ਸ੍ਰੀਮਤੀ ਝਾਂਝੜੀਆ ਖੁਲ੍ਹੀ ਜੀਪ 'ਚ ਸਵਾਰ ਹੋ ...

ਪੂਰੀ ਖ਼ਬਰ »

ਹਰਿ ਕੀ ਪੌੜੀ ਹੀ ਬਣੇਗਾ ਗੁਰਦੁਆਰਾ-ਜਥੇ: ਦਾਦੂਵਾਲ

ਹਰਿਦੁਆਰ, 18 ਜੂਨ (ਗੋਪਾਲ ਰਾਵਤ, ਰਾਜ ਕੁਮਾਰ)-ਇਥੇ ਸਰੱਬਤ ਖ਼ਾਲਸਾ ਵੱਲੋਂ ਥਾਪੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਲਈ ਹਰਿ ਕੀ ਪੌੜੀ ਦੇ ਇਤਿਹਾਸਿਕ ਸਥਾਨ ਤੋਂ ਇਲਾਵਾ ਕੋਈ ਹੋਰ ਸਥਾਨ ਨਹੀਂ ...

ਪੂਰੀ ਖ਼ਬਰ »

ਕੋਟਾ ਬਚਾਓ ਸੰਘਰਸ਼ ਸੰਮਤੀ ਵੱਲੋਂ ਅੰਬੇਡਕਰ ਚੌਕ 'ਚ ਧਰਨਾ

ਸਿਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)-ਕੋਟਾ ਖ਼ਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੇ ਵਿਰੁੱਧ ਅੱਜ ਕੋਟਾ ਬਚਾਓ ਸੰਘਰਸ਼ ਸੰਮਤੀ ਦੇ ਬੈਨਰ ਹੇਠ ਦਲਿਤ ਤੇ ਪਿਛੜਾ ਵਰਗ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕਰਕੇ ਅੰਬੇਡਕਰ ਚੌਕ 'ਚ ਧਰਨਾ ਦਿੱਤਾ | ਅੰਬੇਡਕਰ ਚੌਕ 'ਚ ਧਰਨੇ ...

ਪੂਰੀ ਖ਼ਬਰ »

ਢੱਠਿਆਂ ਦੀ ਫੇਟ ਵੱਜਣ ਨਾਲ ਬਜ਼ੁਰਗ ਜ਼ਖ਼ਮੀ

ਕਾਲਾਂਵਾਲੀ, 18 ਜੂਨ (ਭੁਪਿੰਦਰ ਪੰਨੀਵਾਲੀਆ)-ਦੋ ਢੱਠਿਆਂ ਦੇ ਭੇੜ 'ਚ ਆਉਣ ਨਾਲ ਇਕ ਬਜ਼ੁਰਗ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਉਸ ਨੂੰ ਜ਼ਖ਼ਮੀ ਹਾਲਤ 'ਚ ਮੰਡੀ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਉਸ ਦੀ ਹਾਲਤ 'ਚ ਸੁਧਾਰ ਹੈ | ਇਥੋਂ ਦੇ ਕਲਗੀਧਰ ਗੁਰਦੁਆਰਾ ...

ਪੂਰੀ ਖ਼ਬਰ »

ਦੇਸ਼ ਧ੍ਰੋਹ ਦੀਆਂ ਗੱਲਾਂ ਕਰਕੇ ਆਪਸੀ ਮਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਇਨੈਲੋ-ਕਰਨੈਲ ਸਿੰਘ

ਕੁਰੂਕਸ਼ੇਤਰ, 18 ਜੂਨ (ਜਸਬੀਰ ਸਿੰਘ ਦੁੱਗਲ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਕਰਨੈਨ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ 'ਚ ਜਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗਦਾ ਜਾ ਰਿਹਾ ਹੈ, ਜੋਕਿ ਚਿੰਤਾ ਦਾ ਵਿਸ਼ਾ ਹੈ | ਜੇਕਰ ਐਸ. ਵਾਈ. ਐਲ. ...

ਪੂਰੀ ਖ਼ਬਰ »

ਪੇਂਡੂ ਅਮੀਰ ਤੇ ਸ਼ਹਿਰੀ ਗ਼ਰੀਬ ਲੋਕ ਸ਼ਹਿਰੀ ਅਮੀਰਾਂ ਨਾਲੋਂ ਸ਼ੂਗਰ ਦੇ ਸ਼ਿਕਾਰ ਵੱਧ

ਚੰਡੀਗੜ੍ਹ, 18 ਜੂਨ (ਮਨਜੋਤ ਸਿੰਘ ਜੋਤ)- ਆਮ ਤੌਰ 'ਤੇ ਖਾਣ ਪੀਣ ਦੇ ਸ਼ੌਕੀਨ ਅਮੀਰਾਂ ਦੀ ਸਮਝੀ ਜਾਣ ਵਾਲੀ ਬਿਮਾਰੀ ਸ਼ੂਗਰ ਨੂੰ ਲੈ ਕੇ ਹੁਣ ਹਾਲਾਤ ਬਦਲਣੇ ਸ਼ੁਰੂ ਹੋ ਗਏ ਹਨ | ਪਿਛਲੇ ਕੁਝ ਸਾਲਾਂ ਤੋਂ ਲੋਕਾਂ ਵਿੱਚ ਇਸ ਬਿਮਾਰੀ ਨੂੰ ਲੈ ਕੇ ਕਾਫੀ ਜਾਗਰੂਕਤਾ ਵਧੀ ਹੈ | ...

ਪੂਰੀ ਖ਼ਬਰ »

ਬਜ਼ੁਰਗਾਂ ਅਤੇ ਅੰਗਹੀਣਾਂ ਦੀ ਸੁਵਿਧਾ ਲਈ ਪੁਲਿਸ ਸਟੇਸ਼ਨਾਂ 'ਚ ਬਣਨਗੇ ਰੈਂਪ

ਚੰਡੀਗੜ੍ਹ, 18 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਵਿੱਚ ਰਹਿੰਦੇ ਅੰਗਹੀਣ ਲੋਕਾਂ ਦੀ ਸਹਾਇਤਾ ਲਈ ਸ਼ਹਿਰ ਦੇ ਪੁਲਿਸ ਸਟੇਸ਼ਨਾਂ ਵਿੱਚ ਰੈਂਪ ਬਣਾਏ ਜਾ ਰਹੇ ਹਨ | ਇਸ ਤੋਂ ਪਹਿਲਾਂ ਕੁਝ ਪੁਲਿਸ ਸਟੇਸ਼ਨਾਂ ਵਿੱਚ ਪਹਿਲਾਂ ਵੀ ਰੈਂਪ ਬਣੇ ਹੋਏ ਹਨ ਪਰ ਜ਼ਿਆਦਾਤਰ ...

ਪੂਰੀ ਖ਼ਬਰ »

ਪਸ਼ੂ ਮੰਡੀਆਂ ਦੀ ਨਿਲਾਮੀ ਨੂੰ ਅੰਤਿਮ ਸਰੂਪ ਦੇਣ 'ਤੇ ਰੋਕ

ਚੰਡੀਗੜ੍ਹ, 18 ਜੂਨ (ਸੁਰਜੀਤ ਸਿੰਘ ਸੱਤੀ)- ਪੰਜਾਬ ਦੀ ਸਾਰੀਆਂ 19 ਪਸ਼ੂ ਮੰਡੀਆਂ ਦੀ ਭਲਕੇ ਸੋਮਵਾਰ ਨੂੰ ਹੋਣ ਜਾ ਰਹੀ ਨਿਲਾਮੀ ਨੂੰ ਅੰਤਮ ਸਰੂਪ ਦੇਣ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ | ਇੱਕ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਨਿਯਮਾਂ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਨਾਜਾਇਜ਼ ਸ਼ਰਾਬ ਬਰਾਮਦ

ਐੱਸ. ਏ. ਐੱਸ. ਨਗਰ, 18 ਜੂਨ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਨਜਾਇਜ਼ ਸ਼ਰਾਬ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਥਾਣਾ ਫੇਜ਼-1 ਦੀ ਪੁਲਿਸ ਨੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਨਸ਼ਿਆਂ ਿਖ਼ਲਾਫ਼ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਵਿਅਕਤੀ ਦੀ ਮੌਤ

ਖਰੜ, 18 ਜੂਨ (ਜੰਡਪੁਰੀ)-ਅੱਜ ਸਵੇਰੇ ਖਰੜ-ਮੁਹਾਲੀ ਰੇਲਵੇ ਟਰੈਕ ਉੱਤੇ ਥੰਡਰ ਜੋਨ ਨਜ਼ਦੀਕ ਇੱਕ ਮਾਲ ਗੱਡੀ ਦੀ ਲਪੇਟ ਵਿੱਚ ਆ ਜਾਣ ਕਾਰਨ ਫੂਲ ਸਿੰਘ (45) ਪਿੰਡ ਝੰਜੇੜੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ | ਰੇਲਵੇ ਪੁਲਿਸ ਚੌਾਕੀ ਖਰੜ ਦੇ ਇੰਚਾਰਜ ਜਗਦੇਵ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਜਾਅਲੀ ਬੈਂਕ ਖਾਤਾ ਖੋਲ੍ਹਣ 'ਤੇ ਬੈਂਕ ਮੈਨੇਜਰ ਸਮੇਤ 4 ਿਖ਼ਲਾਫ਼ ਮਾਮਲਾ ਦਰਜ

ਚੰਡੀਗੜ੍ਹ, 18 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਅਦਾਲਤ ਦੇ ਨਿਰਦੇਸ਼ਾਂ 'ਤੇ ਚੰਡੀਗੜ੍ਹ ਪੁਲਿਸ ਨੇ ਸੈਕਟਰ 44 'ਚ ਪੈਂਦੇ ਇੱਕ ਬੈਂਕ ਦੇ ਬ੍ਰਾਂਚ ਮੈਨੇਜਰ ਸਮੇਤ ਚਾਰ ਲੋਕਾਂ ਿਖ਼ਲਾਫ਼ ਧੋਖਾ-ਧੜੀ ਦਾ ਮਾਮਲਾ ਦਰਜ ਕੀਤਾ ਹੈ | ਇਹ ਮਾਮਲਾ ਇੱਕ ਅਧਿਆਪਕਾ ਦਾ ਜਾਅਲੀ ਬੈਂਕ ...

ਪੂਰੀ ਖ਼ਬਰ »

ਵਿਸ਼ਵ ਸ਼ਾਂਤੀ ਮਿਸ਼ਨ ਨੂੰ ਲੈ ਕੇ ਸੁਲਤਾਨੀ ਵੱਲੋਂ ਸ੍ਰੀ ਸ੍ਰੀ ਰਵੀ ਸ਼ੰਕਰ ਨਾਲ ਮੁਲਾਕਾਤ

ਜਲੰਧਰ, 18 ਜੂਨ (ਜਸਪਾਲ ਸਿੰਘ)- ਵਿਸ਼ਵ ਸੂਫੀ ਸੰਤ ਸਮਾਜ (ਮਿਸ਼ਨ) ਰੂਹਾਨੀਅਤ ਵੱਲੋਂ ਮੁੱਖ ਪ੍ਰਚਾਰਕ (ਜਨਰਲ ਸਕੱਤਰ ਕੌਮਾਂਤਰੀ) ਮੁਹੰਮਦ ਸਲੀਮ ਸੁਲਤਾਨੀ ਵੱਲੋਂ ਆਰਟ ਆਫ਼ ਲੀਵਿੰਗ ਦੇ ਸੰਸਥਾਪਕ ਸ੍ਰੀ ਸ੍ਰੀ ਰਵੀ ਸ਼ੰਕਰ ਨਾਲ ਉਨ੍ਹਾਂ ਦੇ ਮੁੱਖ ਦਫ਼ਤਰ (ਬੈਂਗਲੁਰੂ) ...

ਪੂਰੀ ਖ਼ਬਰ »

ਕੈਨੇਡੀਅਨ ਰੱਖਿਆ ਮੰਤਰੀ ਸੱਜਣ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਨੂੰ ਲਿਖਿਆ ਧੰਨਵਾਦੀ ਪੱਤਰ

ਅੰਮਿ੍ਤਸਰ, 18 ਜੂਨ (ਸਟਾਫ਼ ਰਿਪੋਰਟਰ)-ਕੈਨੇਡਾ ਸਰਕਾਰ ਦੇ ਸਾਬਤ ਸੂਰਤ ਗੁਰਸਿੱਖ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੇ ਆਪਣੀ ਪੰਜਾਬ ਫ਼ੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਮਾਣ-ਸਨਮਾਨ ਲਈ ...

ਪੂਰੀ ਖ਼ਬਰ »

ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫ਼ਤਰ ਯੂਨੀਅਨ ਦੀ ਸੂਬਾ ਪੱਧਰੀ ਕਨਵੈੱਨਸ਼ਨ 23 ਨੂੰ

ਕਪੂਰਥਲਾ, 18 ਜੂਨ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫ਼ਤਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਨਾਮ ਸਿੰਘ ਵਿਰਕ ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਕਪੂਰਥਲਾ ਵਿਚ ਹੋਈ | ਜਿਸ ਵਿਚ ਯੂਨੀਅਨ ਦੇ 65ਵੇਂ ਸਥਾਪਨਾ ਦਿਵਸ ...

ਪੂਰੀ ਖ਼ਬਰ »

ਤਿੰਨ ਨਿਗਮਾਂ ਵਿਚ ਸਮਾਰਟ ਸਿਟੀ ਬਣਾਉਣ ਦਾ ਇੰਤਜ਼ਾਰ ਲੰਬਾ ਹੋਣ ਲੱਗਾ

ਜਲੰਧਰ, 18 ਜੂਨ (ਸ਼ਿਵ ਸ਼ਰਮਾ)-ਜੁਲਾਈ, ਅਗਸਤ 'ਚ ਸੰਭਾਵਿਤ ਸਮਝੀਆਂ ਜਾਂਦੀਆਂ ਨਗਰ ਨਿਗਮ ਚੋਣਾਂ 'ਚ ਤਿੰਨੇ ਸ਼ਹਿਰਾਂ ਵਿਚ ਸਮਾਰਟ ਸਿਟੀ ਦੇ ਪ੍ਰਾਜੈਕਟ ਲਟਕਣ ਦਾ ਮਾਮਲਾ ਮੁੱਦਾ ਬਣ ਸਕਦਾ ਹੈ ਕਿਉਂਕਿ ਅਜੇ ਤੱਕ ਜਲੰਧਰ, ਲੁਧਿਆਣਾ ਅਤੇ ਅੰਮਿ੍ਤਸਰ ਵਿਚ ਸਮਾਰਟ ਸਿਟੀ ...

ਪੂਰੀ ਖ਼ਬਰ »

ਈ.ਡੀ.ਵੀ ਕਰ ਸਕਦੈ ਇੰਸਪੈਕਟਰ ਇੰਦਰਜੀਤ ਮਾਮਲੇ ਦੀ ਜਾਂਚ

ਜਲੰਧਰ, 18 ਜੂਨ (ਸ਼ਿਵ ਸ਼ਰਮਾ)-ਡਰੱਗ ਤਸਕਰੀ ਮਾਮਲੇ 'ਚ ਐ ੱਸ. ਟੀ. ਐਫ. ਵੱਲੋਂ ਕਾਬੂ ਕੀਤੇ ਗਏ ਇੰਸਪੈਕਟਰ ਇੰਦਰਜੀਤ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੀ ਆਪਣੇ ਤੌਰ ਜਾਂਚ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ | ਵਿਭਾਗ ਦੇ ਕਿਸੇ ਅਧਿਕਾਰੀ ਨੇ ...

ਪੂਰੀ ਖ਼ਬਰ »

ਛੁੱਟੀ ਕਾਰਨ ਬਿਜਲੀ ਨਿਗਮ ਨੂੰ ਮਿਲੀ ਵਕਤੀ ਰਾਹਤ-ਮੰਗ 8800 ਮੈਗਾਵਾਟ 'ਤੇ ਪਰਤੀ

ਪਟਿਆਲਾ, 18 ਜੂਨ (ਜਸਪਾਲ ਸਿੰਘ ਢਿੱਲੋਂ)-ਪੰਜਾਬ ਅੰਦਰ ਝੋਨੇ ਦੀ ਲੁਆਈ ਦਾ ਕੰਮ ਪੂਰੇ ਸਿਖਰ 'ਤੇ ਹੈ ਜਿਸ ਕਰਕੇ ਬਿਜਲੀ ਦੀ ਖਪਤ ਨਿਰੰਤਰ ਵਧ ਰਹੀ ਹੈ | ਇਕ ਅੰਕੜੇ ਮੁਤਾਬਿਕ ਪਿਛਲੇ ਦਿਨੀਂ ਬਿਜਲੀ ਦੀ ਮੰਗ ਦਾ ਅੰਕੜਾ ਜੋ 10,000 ਮੈਗਾਵਾਟ ਨੂੰ ਪਾਰ ਕਰ ਗਈ ਸੀ ਪਰ ਅੱਜ ਐਤਵਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਮਨਾਇਆ

ਊਨਾ, 18 ਜੂਨ (ਹਰਪਾਲ ਸਿੰਘ ਕੋਟਲਾ)-ਸ਼ਹੀਦਾਂ ਦੇ ਸਿਰਤਾਜ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਸਰਬਜੋਤ ਸਿੰਘ ਬੇਦੀ ਤੇ ਪਿੰਡ ਅਰਨਿਆਲਾ ਦੀ ਸੰਗਤ ਦੁਆਰਾ ਐਤਵਾਰ ਨੂੰ ਸਾਲਾਨਾ ਧਾਰਮਿਕ ਪ੍ਰੋਗਰਾਮ ਦਾ ...

ਪੂਰੀ ਖ਼ਬਰ »

ਸਿਹਤ ਕਰਮੀਆਂ ਦੀ ਹੜਤਾਲ ਕਾਰਨ ਹਸਪਤਾਲ ਨਹੀਂ ਆ ਰਹੇ ਲੋਕ

ਕਠੂਆ, 18 ਜੂਨ (ਗੁਰਮੀਤ ਸਿੰਘ)- ਸਿਹਤ ਕਰਮੀਆਂ ਦੀ ਹੜਤਾਲ ਦੇ ਚੱਲਦਿਆਂ ਹਸਪਤਾਲ ਵਿਚ ਓ.ਪੀ.ਡੀ. ਬੰਦ ਹੈ | ਇਸ ਦੇ ਚੱਲਦਿਆਂ ਮਰੀਜ਼ ਵੀ ਹਸਪਤਾਲ ਆਉਣੇ ਬੰਦ ਹੋ ਗਏ ਹਨ | ਕੱਲ੍ਹ ਹਸਪਤਾਲ 'ਚ ਕਾਫ਼ੀ ਖ਼ਰਾਬ ਸਥਿਤੀ ਦੇਖਣ ਨੂੰ ਮਿਲੀ | ਓ.ਪੀ.ਡੀ. ਬੰਦ ਹੋਣ ਕਰਕੇ ਮਰੀਜ਼ਾਂ ਦੀ ...

ਪੂਰੀ ਖ਼ਬਰ »

ਮੈਡੀਕਲ ਕੈਂਪ ਲਗਾਇਆ

ਊਨਾ, 18 ਜੂਨ (ਹਰਪਾਲ ਸਿੰਘ ਕੋਟਲਾ)-ਪਿੰਡ ਅੰਬੋਟਾ 'ਚ ਗੁਰਦੁਆਰਾ ਸਿੰਘ ਸਭਾ 'ਚ ਐਤਵਾਰ ਨੂੰ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਤੇ ਰਾਗੀ ਜਥਾ ਭਾਈ ਸੁਰਜੀਤ ਸਿੰਘ ਨੇ ...

ਪੂਰੀ ਖ਼ਬਰ »

ਮੋਦੀ ਸਰਕਾਰ ਭਗਵਾ ਅੱਤਵਾਦ ਫੈਲਾ ਕੇ ਘੱਟ ਗਿਣਤੀਆਂ ਅੰਦਰ ਦਹਿਸ਼ਤ ਪੈਦਾ ਕਰ ਰਹੀ ਹੈ-ਇੰਟਰਨੈਸ਼ਨਲ ਸਿੱਖ ਫੈਡਰੇਸ਼ਨ

ਸ੍ਰੀਨਗਰ, 18 ਜੂਨ (ਮਨਜੀਤ ਸਿੰਘ)-ਮੋਦੀ ਸਰਕਾਰ ਭਗਵਾ ਅੱਤਵਾਦ ਫੈਲਾ ਕੇ ਭਾਰਤ ਦੇਸ਼ ਅੰਦਰ ਘੱਟ ਗਿਣਤੀਆਂ 'ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਰਹੀ ਹੈ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਵੱਡਾ ਖਤਰਾ ਹੈ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਰਾਸ਼ਟਰ ਨੂੰ ਤੋੜਨ ਵਾਲੇ ...

ਪੂਰੀ ਖ਼ਬਰ »

ਪੀ. ਡੀ. ਪੀ. ਨੇਤਾ ਨੇ ਸੁਣੀਆਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ

ਕਠੂਆ, 18 ਜੂਨ (ਗੁਰਮੀਤ ਸਿੰਘ)- ਪੀ. ਡੀ. ਪੀ. ਦੇ ਜ਼ਿਲ੍ਹਾ ਪ੍ਰਧਾਨ ਸ: ਸੁਰੇਂਦਰ ਸਿੰਘ ਨੇ ਬਿਲਾਵਰ ਵਿਧਾਨ ਸਭਾ ਦਾ ਇਕ ਦਿਨਾਂ ਦੌਰਾ ਕੀਤਾ | ਇਸ ਦੌਰਾਨ ਉਹ ਜਨ ਸਮੱਸਿਆਵਾਂ ਦੇ ਰੂਬਰੂ ਹੋਏ | ਕਈ ਲੋਕਾਂ ਦੇ ਵਫਦ ਵੀ ਉਨ੍ਹਾਂ ਨਾਲ ਮਿਲੇ | ਇਥੇ ਲੋਹਾਈ ਮਲ੍ਹਾਰ ਦੇ ਲੋਕਾਂ ...

ਪੂਰੀ ਖ਼ਬਰ »

ਆਗਾਜ਼ ਕਾਵਿ ਸੰਗ੍ਰਹਿ ਦੀ ਘੁੰਡ ਚੁਕਾਈ

ਦਸੂਹਾ, 18 ਜੂਨ (ਭੁੱਲਰ)-ਡਾ: ਕੁਲਦੀਪ ਸਿੰਘ ਦੀ ਪਲੇਠੀ ਕਾਵਿ ਸੰਗ੍ਰਹਿ ਪੁਸਤਕ ਦੀ ਵੀਰ ਜੀ ਢਾਬਾ ਵਿਖੇ ਕਰਵਾਏ ਸਮਾਗਮ ਦੌਰਾਨ ਘੁੰਡ ਚੁਕਾਈ ਕੀਤੀ ਗਈ | ਇਸ ਮੌਕੇ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦੇ ਅਹੁਦੇਦਾਰਾਂ, ਪੰਜਾਬ ਦੇ ਉੱਘੇ ਕਵੀਆ ਅਤੇ ਸ਼ਖਸ਼ੀਅਤਾ ਵੀ ...

ਪੂਰੀ ਖ਼ਬਰ »

ਜੋੜ ਮੇਲੇ ਦਾ ਪੋਸਟਰ ਜਾਰੀ

ਟਾਂਡਾ ਉੜਮੁੜ, 18 ਜੂਨ (ਭਗਵਾਨ ਸਿੰਘ ਸੈਣੀ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਪੁਰਬ ਦੇ ਪਵਿੱਤਰ ਦਿਹਾੜੇ 'ਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਾਸਲਾਨਾ ਜੋੜ ਮੇਲਾ ਇਤਿਹਾਸਕ ...

ਪੂਰੀ ਖ਼ਬਰ »

ਗੀਤਕਾਰ ਓਹੜਪੁਰੀ ਸਮੇਤ ਹੋਰਾਂ ਨੂੰ ਦਿੱਤੇ ਜਾਣਗੇ ਵਿਸ਼ੇਸ਼ ਪੁਰਸਕਾਰ-ਢਿੱਲੋਂ

ਅੱਡਾ ਸਰਾਂ, 18 ਜੂਨ (ਹਰਜਿੰਦਰ ਸਿੰਘ ਮਸੀਤੀ)-ਪਿੰਡ ਨੈਣੋਵਾਲ ਵੈਦ ਵਿਖੇ ਪੀਰ ਬਾਬਾ ਕੱਲੂ ਸ਼ਾਹ ਦੀ ਦਰਗਾਹ 'ਤੇ ਕਰਵਾਏ ਜਾਂਦੇ ਸਾਲਾਨਾ ਸੱਭਿਆਚਾਰਕ ਮੇਲੇ ਦੌਰਾਨ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਪੁਰਸਕਾਰ ਦਿੱਤੇ ਜਾਣਗੇ | ਪੀਰ ਬਾਬਾ ਕੱਲੂ ਸ਼ਾਹ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਨੂੰ ਮੂੰਹ ਚਿੜਾ ਰਹੇ ਹਨ ਸ਼ਹਿਰ 'ਚ ਲੱਗੇ 'ਗੰਦਗੀ ਦੇ ਢੇਰ'

ਗੜ੍ਹਸ਼ੰਕਰ, 18 ਜੂਨ (ਧਾਲੀਵਾਲ)-ਇਕ ਪਾਸੇ ਜਿੱਥੇ ਦੇਸ਼ ਭਰ ਵਿਚ ਸਵੱਛ ਭਾਰਤ ਮੁਹਿੰਮ ਦਾ ਪ੍ਰਚਾਰ ਜਾਰੀ ਹੈ ਉੱਥੇ ਸਥਾਨਕ ਸ਼ਹਿਰ 'ਚ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਸਵੱਛ ਭਾਰਤ' ਮੁਹਿੰਮ ਠੁੱਸ ਨਜ਼ਰ ਆ ਰਹੀ ਹੈ | ਸ਼ਹਿਰ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX