ਤਾਜਾ ਖ਼ਬਰਾਂ


ਆਸਾਰਾਮ ਜਬਰ ਜਨਾਹ ਮਾਮਲੇ ਦੀ ਸੁਣਵਾਈ ਸ਼ੁਰੂ
. . .  13 minutes ago
ਭਤੀਜੇ ਵੱਲੋਂ ਤਾਏ ਦਾ ਕਤਲ
. . .  26 minutes ago
ਮਹਿਲ ਕਲਾਂ, 25 ਅਪ੍ਰੈਲ (ਤਰਸੇਮ ਸਿੰਘ ਚੰਨਣਵਾਲ) - ਬੀਤੀ ਰਾਤ ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਸੱਦੋਵਾਲ ਵਿਖੇ ਭਤੀਜੇ ਵੱਲੋਂ ਆਪਣੇ ਤਾਏ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ...
ਸੁਸ਼ਮਾ ਸਵਰਾਜ ਨੇ ਮੰਗੋਲੀਆ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  44 minutes ago
ਜੇਲ੍ਹ ਮੰਤਰੀ ਵੱਲੋਂ ਪਟਿਆਲਾ ਜੇਲ੍ਹ ਦੀ ਅਚਾਨਕ ਚੈਕਿੰਗ
. . .  about 1 hour ago
ਪਟਿਆਲਾ, 25 ਅਪ੍ਰੈਲ - ਨਵਨਿਯੁਕਤ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਸਵੇਰੇ 7.30 ਵਜੇ ਕੇਂਦਰੀ ਜੇਲ੍ਹ ਪਟਿਆਲਾ ਦੀ ਅਚਾਨਕ ਚੈਕਿੰਗ ਕੀਤੀ ਗਈ। ਖ਼ਬਰ ਲਿਖੇ ਜਾਣ...
ਲੋਕ ਕਲਿਆਣ ਮਾਰਗ ਦਿੱਲੀ ਵਿਖੇ ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ 11 ਵਜੇ
. . .  about 1 hour ago
ਜਬਰ ਜਨਾਹ ਮਾਮਲੇ 'ਚ ਆਸਾਰਾਮ 'ਤੇ ਫੈਸਲਾ ਅੱਜ
. . .  about 1 hour ago
ਜੋਧਪੁਰ, 25 ਅਪ੍ਰੈਲ - ਜਬਰ ਜਨਾਹ ਮਾਮਲੇ ਵਿਚ ਆਸਾਰਾਮ 'ਤੇ ਫੈਸਲਾ ਅੱਜ ਆਵੇਗਾ। ਜਿਸ ਨੂੰ ਲੈ ਕੇ ਜੋਧਪੁਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਜੇਲ੍ਹ ਵਿਚ...
ਪਟਿਆਲਾ 'ਚ ਮਠਿਆਈਆਂ ਦੀ ਦੁਕਾਨ ਨੂੰ ਲੱਗੀ ਅੱਗ
. . .  about 1 hour ago
ਪਟਿਆਲਾ, 25 ਅਪ੍ਰੈਲ - ਪਟਿਆਲਾ ਵਿਖੇ ਅੱਜ ਸਵੇਰੇ 4.30 ਕੁ ਵਜੇ ਕੋਹਲੀ ਸਵੀਟ ਸ਼ਾਪ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆ ਹੀ ਅੱਗ ਬੁਝਾਊ ਦਸਤੇ ਦੀ ਟੀਮ ਨੇ ਮੌਕੇ...
ਤਰਨਤਾਰਨ ਪੁਲਿਸ ਵੱਲੋਂ 5 ਕਰੋੜ ਦੀ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫਤਾਰ
. . .  1 minute ago
ਤਰਨਤਾਰਨ, 25 ਅਪ੍ਰੈਲ - ਬੀਤੀ ਰਾਤ ਤਰਨਤਾਰਨ ਪੁਲਿਸ ਦੇ ਸੀ.ਆਈ.ਏ ਸਟਾਫ਼ ਨੇ ਸਰਹੱਦੀ ਪਿੰਡ ਭੁਸੇ ਡਰੇਨ ਪੁਲ ਨੇੜਿਓ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਨੂੰ ਇੱਕ ਕਿੱਲੋ ਹੈਰੋਇਨ...
ਅੱਜ ਦਾ ਵਿਚਾਰ
. . .  about 2 hours ago
ਆਈ ਪੀ ਐੱਲ 2018 : ਹੈਦਰਾਬਾਦ ਨੇ ਮੁੰਬਈ ਨੂੰ 31 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2018 : ਮੁੰਬਈ ਇੰਡੀਅਨਜ਼ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਮੁੰਬਈ ਇੰਡੀਅਨਜ਼ ਨੂੰ ਮਿਲਿਆ 119 ਦੌੜਾਂ ਦਾ ਟੀਚਾ
. . .  1 day ago
ਫ਼ਤਿਹਗੜ੍ਹ ਸਾਹਿਬ ਦੇ ਪਿੰਡ ਭਮਾਰਸੀ ਜ਼ੇਰ ਦੇ ਨੌਜਵਾਨ ਦੀ ਰੋਮ ਵਿਖੇ ਮੌਤ
. . .  1 day ago
ਫ਼ਤਿਹਗੜ੍ਹ ਸਾਹਿਬ, 24 ਅਪ੍ਰੈਲ (ਅਰੁਣ ਅਹੂਜਾ)- ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਬਲਾਕ ਸਰਹਿੰਦ ਦੇ ਪਿੰਡ ਭਮਾਰਸੀ ਜ਼ੇਰ ਦੇ ਇਕ ਨੌਜਵਾਨ ਦੀ ਇਟਲੀ ਦੇ ਰੋਮ ਵਿਖੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮੌਤ ਦੇ ਕਾਰਨਾਂ ਦੀ ...
ਬਾਰ੍ਹਵੀਂ ਜਮਾਤ 'ਚ ਫ਼ੇਲ੍ਹ ਹੋਣ 'ਤੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ
. . .  1 day ago
ਸਰਹਾਲੀ ਕਲਾਂ ,24 ਅਪ੍ਰੈਲ [ਅਜੇ ਸਿੰਘ ਹੁੰਦਲ]- ਕੱਲ੍ਹ ਆਏ ਬਾਰ੍ਹਵੀਂ ਜਮਾਤ ਦੇ ਨਤੀਜੇ 'ਚੋਂ ਅਸਫਲ ਹੋਣ 'ਤੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰ ਲਈ ।
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਪੰਜਵਾਂ ਝਟਕਾ , ਕਪਤਾਨ ਵਿਲਿਅਮਸਨ 29 ਦੌੜਾਂ ਬਣਾ ਕੇ ਆਊਟ
. . .  1 day ago
ਅੱਵਲ ਆਉਣ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਲਜੀਤ ਸਿੰਘ ਭੁੱਟਾ ਦਾ ਭਾਰਤ ਸਰਕਾਰ ਵੱਲੋਂ ਸਨਮਾਨ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਚੌਥਾ ਝਟਕਾ , ਸ਼ਾਕਿਬ ਅਲ ਹਸਨ 2 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਤੀਜਾ ਝਟਕਾ , ਮਨੀਸ਼ ਪਾਂਡੇ 16 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਲਗਾਤਾਰ 2 ਝਟਕੇ
. . .  1 day ago
ਲੜਕੇ ਦੀ ਹੱਤਿਆ ਕਰਨ ਵਾਲੇ ਨੂੰ ਇਕ ਵਿਅਕਤੀ ਨੂੰ ਉਮਰ ਕੈਦ
. . .  1 day ago
ਗੈਂਗਸਟਰ ਗਿਰੋਹ ਨੂੰ ਕਾਬੂ ਕਰਨ ਵਾਲੇ ਸਰਬਜੀਤ ਨੂੰ ਬੈੱਸਟ ਐੱਸ.ਐੱਚ.ਓ. ਐਵਾਰਡ
. . .  1 day ago
ਨਿਰਮਾਤਾ-ਨਿਰਦੇਸ਼ਕ ਤੇ ਕੋਰੀਓਗ੍ਰਾਫ਼ਰ ਫਰਹਾ ਖ਼ਾਨ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਆਈ ਪੀ ਐੱਲ 2018 : ਮੁੰਬਈ ਇੰਡੀਅਨਜ਼ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਸੀ.ਬੀ.ਐੱਸ.ਈ ਨੇ ਕੱਲ੍ਹ ਹੋਣ ਵਾਲੀ ਅਰਥ ਸ਼ਾਸਤਰ ਦੀ ਪ੍ਰੀਖਿਆ ਲਈ ਦਿਸ਼ਾ ਨਿਰਦੇਸ਼ ਕੀਤੇ ਜਾਰੀ
. . .  1 day ago
ਤਰਾਲ 'ਚ ਇੱਕ ਹੋਰ ਅੱਤਵਾਦੀ ਢੇਰ
. . .  1 day ago
ਡੀ.ਆਰ.ਆਈ ਵੱਲੋਂ 13 ਕੁਇੰਟਲ 94 ਕਿੱਲੋ ਗਾਂਜਾ ਬਰਾਮਦ
. . .  1 day ago
ਦਿੱਲੀ ਪੁਲਿਸ ਨੇ ਇੱਕ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਭਾਰਤ ਇਸ ਸਾਲ ਵੀ ਸਾਰਕ ਸੰਮੇਲਨ 'ਚ ਨਹੀ ਲਵੇਗਾ ਹਿੱਸਾ
. . .  1 day ago
ਸਥਾਨਕ ਚੋਣਾਂ 'ਚ ਹਿੱਸਾ ਲਵੇਗੀ ਕਮਲ ਹਸਨ ਦੀ ਪਾਰਟੀ
. . .  1 day ago
ਭਾਜਪਾ ਵਰਕਰਾਂ ਵੱਲੋਂ ਮਮਤਾ ਬੈਨਰਜੀ ਤੇ ਟੀ.ਐੱਮ.ਸੀ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਸੁਸ਼ਮਾ ਸਵਰਾਜ ਪਹੁੰਚੀ ਮੰਗੋਲੀਆ
. . .  1 day ago
ਦਿੱਲੀ ਦੇ ਮੈਟਰੋ ਵਿਹਾਰ 'ਚ ਕੈਸ਼ ਵੈਨ ਲੁੱਟਣ ਦੀ ਅਸਫਲ ਕੋਸ਼ਿਸ਼
. . .  1 day ago
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  1 day ago
ਜਨਮ ਦਿਨ ਮਨਾਉਣ ਲਈ ਸਚਿਨ ਤੇਂਦੁਲਕਰ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਪ੍ਰਸੰਸਕ
. . .  1 day ago
ਦਲਿਤਾਂ ਦਾ ਸਿਆਸੀ ਇਸਤੇਮਾਲ ਕਰ ਰਹੀ ਹੈ ਭਾਜਪਾ - ਮਾਇਆਵਤੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਹਰਿਆਣਾ ਹਿਮਾਚਲ

ਗੋਲੀ ਮਾਰ ਕੇ ਕੱਪੜਾ ਵਪਾਰੀ ਤੋਂ 70 ਹਜ਼ਾਰ ਨਕਦੀ ਤੇ ਸਵਾ ਲੱਖ ਦੇ ਚੈੱਕ ਲੁੱਟੇ

ਸ਼ਾਹਾਬਾਦ ਮਾਰਕੰਡਾ, 18 ਜੂਨ (ਜਤਿੰਦਰ ਸਿੰਘ)-ਜੀ. ਟੀ. ਰੋਡ 'ਤੇ ਪਿੰਡ ਕਨੀਪਲਾ ਨੇੜੇ ਕਾਰ ਸਵਾਰ 4-5 ਬਦਮਾਸ਼ਾਂ ਨੇ ਕੱਪੜਾ ਵਪਾਰੀ ਨੂੰ ਗੋਲੀ ਮਾਰ ਕੇ ਉਸ ਤੋਂ 70 ਹਜ਼ਾਰ ਰੁਪਏ ਨਕਦੀ ਤੇ ਕੁੱਝ ਚੈੱਕ ਲੁੱਟ ਲਏ | ਇਹ ਵਾਰਦਾਤ ਸਨਿਚਰਵਾਰ ਰਾਤ ਕਰੀਬ 10 ਵਜੇ ਪਿੱਪਲੀ ਤੇ ਸ਼ਾਹਾਬਾਦ ਵਿਚਾਲੇ ਕਨੀਪਲਾ ਪਿੰਡ ਨੋੜੇ ਹੋਈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਸਤੂਰੀ ਲਾਲ ਛਾਬੜਾ ਨੇ ਕਿਹਾ ਕਿ ਉਹ ਅੰਬਾਲਾ ਦੇ ਸੈਕਟਰ-7 ਅਗਰਸੇਨ ਚੌਕ 'ਤੇ ਛਾਬੜਾ ਟੇ੍ਰਡਿੰਗ ਕੰਪਨੀ ਦੇ ਨਾਂਅ ਨਾਲ ਕੱਪੜੇ ਦਾ ਵਪਾਰ ਕਰਦੇ ਹਨ | ਸ਼ਿਕਾਇਤਕਰਤਾ ਨੇ ਕਿਹਾ ਕਿ ਸਨਿਚਰਵਾਰ ਨੂੰ ਉਸ ਦੇ ਨਾਲ ਉਸ ਦਾ ਪੁੱਤਰ ਇਸ਼ਾਨ ਛਾਬੜਾ ਤੇ ਸੇਲਜ਼ ਮੈਨ ਡਿੰਪਲ ਕੁਲੈਕਸ਼ਨ ਕਰਨ ਲਈ ਕਰਨਾਲ ਗਏ ਹੋਏ ਸਨ | ਸਨਿਚਰਵਾਰ ਰਾਤ ਨੂੰ ਕਰੀਬ 9:15 ਵਜੇ ਉਹ ਆਪਣੀ ਸਵਿਫ਼ਟ ਡਿਜਾਇਰ ਕਾਰ ਤੋਂ ਕਰਨਾਲ ਤੋਂ ਅੰਬਾਲਾ ਲਈ ਰਵਾਨਾ ਹੋਏ ਤੇ ਉਸ ਸਮੇਂ ਗੱਡੀ ਇਸ਼ਾਨ ਛਾਬੜਾ ਚਲਾ ਰਿਹਾ ਸੀ | ਜਦ ਉਹ ਪਿੱਪਲੀ ਨੂੰ ਪਾਰ ਕਰਕੇ ਪਿੰਡ ਕਨੀਪਲਾ ਨੇੜੇ ਐਸ. ਆਰ. ਐਸ. ਹੋਟਲ ਕੋਲ ਪੁੱਜੇ, ਤਾਂ ਪੁਲ 'ਤੇ ਹੀ ਇਕ ਗੱਡੀ ਗਲਤ ਸਾਈਡ ਤੋਂ ਆਈ ਤੇ ਉਸ ਗੱਡੀ ਨੇ ਉਨ੍ਹਾਂ ਦੀ ਕਾਰ ਦੀ ਚਾਲਕ ਵਾਲੇ ਪਾਸੇ ਅਗਲੇ ਵਾਲੇ ਟਾਇਰ ਨੂੰ ਟੱਕਰ ਮਾਰ ਦਿੱਤੀ | ਸ਼ਿਕਾਇਤਕਰਤਾ ਨੇ ਕਿਹਾ ਕਿ ਟੱਕਰ ਲੱਗਣ ਤੋਂ ਬਾਅਦ ਜਦ ਉਸ ਦਾ ਪੁੱਤਰ ਇਸ਼ਾਨ ਛਾਬੜਾ ਕਾਰ ਤੋਂ ਹੇਠਾਂ ਉਤਰਿਆ, ਤਾਂ ਦੂਜੀ ਕਾਰ 'ਚੋਂ ਮੂੰਹ 'ਤੇ ਕੱਪੜੇ ਬੰਨ੍ਹੇ ਹੋਏ 4-5 ਵਿਅਕਤੀ ਹੇਠਾਂ ਉਤਰੇ, ਜਿਨ੍ਹਾਂ ਕੋਲ ਰਿਵਾਲਵਰ ਸਨ | ਉਨ੍ਹਾਂ 'ਚੋਂ ਇਕ ਵਿਅਕਤੀ ਨੇ ਉਸ ਦੇ ਪੁੱਤਰ ਇਸ਼ਾਨ ਛਾਬੜਾ ਦੇ ਪੈਰ 'ਤੇ ਫਾਇਰ ਕਰ ਦਿੱਤਾ, ਜੋ ਗੋਲੀ ਇਸ਼ਾਨ ਦੇ ਪੈਰ ਨੂੰ ਆਰ-ਪਾਰ ਕਰਦੇ ਹੋਏ ਉਸ ਦੇ ਬੂਟ 'ਚ ਘੁਸ ਗਈ | ਸ਼ਿਕਾਇਤਕਰਤਾ ਨੇ ਕਿਹਾ ਕਿ ਇਸ਼ਾਨ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਲੁਟੇਰਿਆਂ ਨੇ ਉਸ 'ਤੇ ਅਤੇ ਸੇਲਜ਼ ਮੈਨ 'ਤੇ ਰਿਵਾਲਵਰ ਤਾਣ ਦਿੱਤੀ ਅਤੇ ਡਰੇ ਹੋਣ ਕਾਰਨ ਉਹ ਦੋਵੇਂ ਹੱਥ ਉਪਰ ਕਰਕੇ ਸਾਈਡ 'ਚ ਖੜ੍ਹੇ ਹੋ ਗਏ | ਸ਼ਿਕਾਇਤਕਰਤਾ ਨੇ ਕਿਹਾ ਕਿ ਉਨ੍ਹਾਂ 'ਚੋਂ ਇਕ ਵਿਅਕਤੀ ਉਨ੍ਹਾਂ ਦੀ ਕਾਰ 'ਚ ਵੜਿਆ ਅਤੇ ਪਿਛਲੀ ਸੀਟ 'ਤੇ ਨਕਦੀ ਨਾਲ ਭਰਿਆ ਬੈਗ ਚੁੱਕ ਕੇ ਆਪਣੀ ਕਾਰ 'ਚ ਜਾ ਕੇ ਬੈਠ ਗਿਆ | ਇਸ ਤੋਂ ਬਾਅਦ ਲੁਟੇਰੇ ਉਥੋਂ ਫਰਾਰ ਹੋ ਗਏ | ਬੈਗ 'ਚ 70 ਹਜ਼ਾਰ ਰੁਪਏ ਨਕਦ ਤੇ ਸਵਾ ਲੱਖ ਰੁਪਏ ਦੇ ਚੈੱਕ ਸਨ | ਸ਼ਿਕਾਇਤਕਰਤਾ ਨੇ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਉਹ ਕਾਰ 'ਚ ਸਵਾਰ ਹੋ ਕੇ ਇਕ ਕਿਲੋਮੀਟਰ ਦੀ ਦੂਰੀ 'ਤੇ ਪੁਲਿਸ ਬੂਥ 'ਚ ਗਏ, ਪਰ ਉਥੇ ਮੌਜੂਦ ਪੁਲਿਸ ਕਰਮਚਾਰੀ ਕੋਲ ਕੋਈ ਵਾਹਨ ਨਹੀਂ ਸੀ, ਸਗੋਂ ਉਸ ਕਰਮਚਾਰੀ ਨੇ ਪਿੱਪਲੀ ਥਾਣਾ ਇੰਚਾਰਜ਼ ਨੂੰ ਸੂਚਨਾ ਵੀ ਉਨ੍ਹਾਂ ਦੇ ਫੋਨ ਤੋਂ ਹੀ ਦਿੱਤੀ | ਜਿਸ 'ਤੇ ਕਰੀਬ 15 ਮਿੰਟ ਬਾਅਦ ਥਾਣਾ ਇੰਚਾਰਜ਼ ਉਥੇ ਪੁੱਜੇ ਤੇ ਘਟਨਾ ਦੀ ਜਾਣਕਾਰੀ ਲੈਣ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ |

ਆਂਗਨਵਾੜੀ ਵਰਕਰਜ਼ ਤੇ ਹੈਲਪਰ ਯੂਨੀਅਨ ਨੇ ਕੀਤਾ ਮੁਜ਼ਾਹਰਾ

ਕਰਨਾਲ, 18 ਜੂਨ (ਗੁਰਮੀਤ ਸਿੰਘ ਸੱਗੂ)-ਆਂਗਣਵਾੜੀ ਵਰਕਰਜ਼ ਤੇ ਹੈਲਪਰ ਯੂਨੀਅਨ ਦੀ ਕੇਂਦਰੀ ਕਮੇਟੀ ਦੇ ਐਲਾਨੇ ਗਏ ਪ੍ਰੋਗਰਾਮ ਅਨੁਸਾਰ ਮਹਿਲਾ ਤੇ ਬਾਲ ਵਿਕਾਸ ਪਰਿਯੋਜਨਾ ਡਾਇਰੈਕਟਰ ਵੱਲੋਂ ਮੰਤਰੀ ਕਵਿਤਾ ਜੇਨ ਦੇ ਆਦੇਸ਼ਾਂ 'ਤੇ ਆਂਗਨਵਾੜੀ ਵਰਕਰਾਂ ਅਤੇ ...

ਪੂਰੀ ਖ਼ਬਰ »

ਮੈਰਾਥਨ ਦੀ ਸ਼ੁਰੂਆਤ ਕੱਲ੍ਹ ਕਰਨਗੇ ਡੀ. ਸੀ.

ਜਗਾਧਰੀ, 18 ਜੂਨ (ਜਗਜੀਤ ਸਿੰਘ)-ਜ਼ਿਲ੍ਹਾ ਪੱਧਰੀ ਯੋਗ ਦਿਵਸ ਪ੍ਰੋਗਰਾਮ 21 ਜੂਨ ਨੂੰ ਸਵੇਰੇ 7-8 ਵਜੇ ਤੱਕ ਤੇਜਲੀ ਖੇਡ ਕੰਪਲੈਕਸ 'ਚ ਹੋਵੇਗਾ | ਕੌਮਾਂਤਰੀ ਯੋਗ ਦਿਵਸ ਪ੍ਰੋਗਰਾਮਾਂ ਦੀ ਲੜੀ 'ਚ 20 ਜੂਨ ਨੂੰ ਸਵੇਰੇ 7-8 ਵਜੇ ਤੱਕ ਯੋਗ ਮੈਰਾਥਨ ਕੀਤੀ ਜਾਵੇਗੀ, ਜਿਸ ਦੀ ...

ਪੂਰੀ ਖ਼ਬਰ »

ਖੁੱਲ੍ਹਾ ਦਰਬਾਰ ਅੱਜ

ਨਰਾਇਣਗੜ੍ਹ, 18 ਜੂਨ (ਪੀ.ਸਿੰਘ)-ਆਰਾਮ ਘਰ 'ਚ 19 ਜੂਨ ਨੂੰ ਖੁੱਲ੍ਹਾ ਦਰਬਾਰ ਲਗਾਇਆ ਜਾ ਰਿਹਾ ਹੈ ਜਿਸ 'ਚ ਭੂ-ਵਿਗਿਆਨ ਮੰਤਰੀ ਨਾਇਬ ਸੈਣੀ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ | ਇਹ ਜਾਣਕਾਰੀ ਦਿੰਦਿਆਂ ਮੰਤਰੀ ਦੇ ਰਾਜਨੀਤਕ ਸਕੱਤਰ ਸੋਹਨ ਸਿੰਘ ਨੇ ਦੱਸਿਆ ਕਿ ਇਸ ਮੌਕੇ ...

ਪੂਰੀ ਖ਼ਬਰ »

8 ਕਰੋੜ ਦੀ ਲਾਗਤ ਨਾਲ ਬਣੇਗੀ ਟਾਂਗਰੀ ਨਦੀ 'ਤੇ ਬੰਨ੍ਹ ਵਾਲੀ ਸੜਕ-ਅਨਿਲ ਵਿੱਜ

ਅੰਬਾਲਾ, 18 ਜੂਨ (ਚਰਣਜੀਤ ਸਿੰਘ ਟੱਕਰ)-ਅੰਬਾਲਾ ਕੈਂਟ ਵਿਧਾਨ ਸਭਾ ਖੇਤਰ 'ਚ ਸਿਹਤ, ਖੇਡ ਤੇ ਯੁਵਾ ਪ੍ਰੋਗਰਾਮ ਮੰਤਰੀ ਅਨਿਲ ਵਿੱਜ ਦੇ ਵਿਸ਼ੇਸ਼ ਯਤਨਾਂ ਸਦਕਾ ਵਿਕਾਸ ਕੰਮਾਂ ਦੀ ਝੜੀ ਲੱਗੀ ਹੋਈ ਹੈ | ਇਸੇ ਝੜੀ 'ਚ ਸਿਹਤ ਮੰਤਰੀ ਅਨਿਲ ਵਿੱਜ ਨੇ ਅੰਬਾਲਾ ਕੈਂਟ ਟਾਂਗਰੀ ...

ਪੂਰੀ ਖ਼ਬਰ »

ਕਿਸਾਨ ਸਭਾ ਦਾ ਸਕੱਤਰੇਤ ਵਿਖੇ ਧਰਨਾ ਜਾਰੀ

ਕੈਥਲ, 18 ਜੂਨ (ਅਜੀਤ ਬਿਊਰੋ)-ਅਖਿਲ ਭਾਰਤੀ ਕਿਸਾਨ ਸਭਾ ਜ਼ਿਲ੍ਹਾ ਕਮੇਟੀ ਕੈਥਲ ਦੇ ਬੈਨਰ ਹੇਠਾਂ ਮੰਦਸੌਰ ਮੱਧ ਪ੍ਰਦੇਸ਼ ਦੇ ਕਿਸਾਨਾਂ ਦੀ ਹੱਤਿਆ ਦੇ ਵਿਰੋਧ 'ਚ, ਐਮ. ਪੀ. ਦੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ 'ਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ...

ਪੂਰੀ ਖ਼ਬਰ »

ਪਿੰਡ ਕਾਕਰੋਲਾ ਤੇ ਝੰਝਰੋਲਾ ਵਾਸੀਆਂ ਨੇ ਮੰਤਰੀ ਰਾਵ ਨਰਬੀਰ ਸਿੰਘ ਦਾ ਕੀਤਾ ਧੰਨਵਾਦ

ਗੁਰੂਗ੍ਰਾਮ, 18 ਜੂਨ (ਅਜੀਤ ਬਿਊਰੋ)-ਪਿੰਡ ਕਾਕਰੋਲਾ ਤੇ ਝੰਝਰੋਲਾ ਖੇੜਾ ਦੇ ਲੋਕ ਸਰਕਾਰ ਤੋਂ ਦਿੱਤੀਆਂ ਗਈਆਂ ਸੌਗਾਤਾਂ ਲਈ ਲੋਕ ਨਿਰਮਾਣ ਮੰਤਰੀ ਰਾਵ ਨਰਬੀਰ ਸਿੰਘ ਦੇ ਗੁਰੂਗ੍ਰਾਮ ਸਥਿਤ ਰਿਹਾਇਸ਼ 'ਤੇ ਉਨ੍ਹਾਂ ਦਾ ਧੰਨਵਾਦ ਕਰਨ ਪੁੱਜੇ | ਕਾਕਰੋਲਾ ਵਾਸੀ ਜ਼ਿਲ੍ਹੇ ...

ਪੂਰੀ ਖ਼ਬਰ »

ਜੇ. ਸੀ. ਆਈ. ਕੈਥਲ ਸੈਂਟਰਲ ਨੇ ਫਾਦਰ ਡੇਅ ਮਨਾਇਆ

ਕੈਥਲ, 18 ਜੂਨ (ਅਜੀਤ ਬਿਊਰੋ)-ਜੇ. ਸੀ. ਆਈ. ਕੈਥਲ ਸੈਂਟਰਲ ਵੱਲੋਂ ਪ੍ਰਧਾਨ ਜੇ. ਸੀ. ਪੰਕਜ ਗੁਪਤਾ ਦੀ ਪ੍ਰਧਾਨਗੀ 'ਚ ਫਾਦਰ ਡੇਅ 'ਤੇ ਪ੍ਰੋਗਰਾਮ ਕੀਤਾ | ਇਸ 'ਚ ਜੂਨੀਅਨ ਵਿੰਗ ਦੇ ਬੱਚਿਆਂ ਨੇ ਜੇ. ਜੇ. ਵਿੰਗ ਚੇਅਰਪਰਸਨ ਅਨਨਿਆਂ ਮਿੱਤਲ ਨਾਲ ਮਿਲ ਕੇ ਫਾਦਰਜ਼ ਡੇਅ ਮਨਾਉਣ ਦੇ ...

ਪੂਰੀ ਖ਼ਬਰ »

ਯੋਗ ਰਿਹਰਸਲ ਰੋਡਵੇਜ਼ ਵਰਕਸ਼ਾਪ 'ਚ ਅੱਜ

ਝੱਜਰ, 18 ਜੂਨ (ਅਜੀਤ ਬਿਊਰੋ)-ਜ਼ਿਲ੍ਹਾ ਮੁੱਖ ਦਫ਼ਤਰ 'ਤੇ ਕੌਮਾਂਤਰੀ ਯੋਗ ਦਿਵਸ ਨੂੰ ਧਿਆਨ 'ਚ ਰੱਖ਼ਦਿਆਂ 19 ਜੂਨ ਨੂੰ ਹੋਣ ਵਾਲੀ ਫਾਈਨਲ ਰਿਹਰਸਲ ਹੁਣ ਰੋਹਤਕ ਰੋਡ ਸਥਿਤ ਰੋਡਵੇਜ਼ ਡੀਪੂ ਵਰਕਸ਼ਾਪ ਕੰਪਲੈਕਸ 'ਚ ਹੋਵੇਗੀ | ਬੁਲਾਰੇ ਨੇ ਦੱਸਿਆ ਕਿ 21 ਜੂਲ ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਰਾਈਫ਼ਲ/ ਪਿਸਟਲ ਮੁਕਾਬਲੇ ਦੁਪਿੰਦਰਜੀਤ ਤੇ ਯੁਵਦੀਪ ਸ਼ਾਂਤ ਨੇ ਜਿੱਤੇ ਸੋਨ ਤੇ ਚਾਂਦੀ ਤਮਗੇ

ਡੱਬਵਾਲੀ, 18 ਜੂਨ (ਪੱਤਰ ਪ੍ਰੇਰਕ)-ਸਥਾਨਕ ਦੀ ਟੂ-ਪੁਆਇੰਟ ਰਾਈਫ਼ਲ ਅਕੈਡਮੀ ਦੇ ਨਿਸ਼ਾਨੇਬਾਜ਼ ਅਚੂਕ ਨਿਸ਼ਾਨੇ ਵੱਲ ਵਧਣ ਲੱਗੇ ਹਨ | ਜ਼ਿਲ੍ਹਾ ਪੱਧਰੀ 10 ਮੀਟਰ ਰਾਇਫਲ ਤੇ ਪਿਸਟਲ ਮੁਕਾਬਲੇ 'ਚ ਅਕੈਡਮੀ ਦੇ ਦੋ ਨਿਸ਼ਾਨੇਬਾਜ਼ਾਂ ਦੁਪਿੰਦਰਜੀਤ ਤੇ ਯੁਵਦੀਪ ਸ਼ਾਂਤ ਨੇ ...

ਪੂਰੀ ਖ਼ਬਰ »

200 'ਚੋਂ 140 ਕਰੋੜ ਦੀਆਂ ਵਿਕਾਸ ਪਰਿਯੋਜਨਾਵਾਂ ਸਿਰੇ ਚੜ੍ਹੀਆਂ-ਬੇਦੀ

ਸ਼ਾਹਾਬਾਦ ਮਾਰਕੰਡਾ, 18 ਜੂਨ (ਜਤਿੰਦਰ ਸਿੰਘ)-ਸ਼ਾਹਾਬਾਦ ਸ਼ੂਗਰ ਮਿਲ ਕੰਪਲੈਕਸ 'ਚ 24 ਜੂਨ ਨੂੰ ਹੋਣ ਵਾਲੀ ਮੁੱਖ ਮੰਤਰੀ ਮਨੋਹਰ ਲਾਲ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਸੂਬਾ ਮੰਤਰੀ ਕ੍ਰਿਸ਼ਨ ਬੇਦੀ ਨੇ ਕਮਰਕੱਸ ਲਈ ਹੈ | ਇਸੇ ਲੜੀ 'ਚ ਐਤਵਾਰ ਨੂੰ ਸ਼ਿਵ ਮੰਦਿਰ ...

ਪੂਰੀ ਖ਼ਬਰ »

ਉਸਾਰੀ ਅਧੀਨ ਪਾਈਵ ਪੋਂਡ ਸਿਸਟਮ ਦਾ ਕੀਤਾ ਨਿਰੀਖਣ

ਅਸੰਧ, 18 ਜੂਨ (ਅਜੀਤ ਬਿਊਰੋ)-ਸੀ. ਪੀ. ਐਸ. ਬਖ਼ਸ਼ੀਸ਼ ਸਿੰਘ ਵਿਰਕ ਦੇ ਪੁੱਤਰ ਤੇ ਕਿਸਾਨ ਸੈੱਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਵਿਰਕ ਤੇ ਨਗਰ ਪਾਲਿਕਾ ਪ੍ਰਧਾਨ ਦੀਪਕ ਛਾਬੜਾ ਨੇ ਉਸਾਰੀ ਅਧੀਨ 5 ਪੌਾਡ ਤਲਾਬ ਪਰਿਯੋਜਨਾ ਦਾ ਦੌਰਾ ਕੀਤਾ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਭਾਜਪਾ ਨੇ ਸਾਰੇ ਵਰਗਾਂ ਦਾ ਕੀਤਾ ਵਿਕਾਸ-ਗੁੱਜਰ

ਪਲਵਲ, 18 ਜੂਨ (ਅਜੀਤ ਬਿਊਰੋ)-ਨੇਤਾਜੀ ਸੁਭਾਸ਼ ਚੰਦਰ ਬੋਸ ਸਟੇਡੀਅਮ ਪਲਵਲ 'ਚ ਸਬਕਾ ਸਾਥ ਸਬਕਾ ਵਿਕਾਸ ਸੰਮੇਲਨ ਕਰਵਾਇਆ | ਮੁੱਖ ਮਹਿਮਾਨ ਕੇਂਦਰੀ ਸਮਾਜਿਕ ਨਿਆ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਨੇ ਸਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦਾ ਸ਼ੁਭ ...

ਪੂਰੀ ਖ਼ਬਰ »

ਹੋਸਟਲ ਮੈਸ ਵਰਕਰ ਯੂਨੀਅਨ ਦੇ ਪ੍ਰਧਾਨ ਬਣੇ ਰਾਮ ਪ੍ਰਕਾਸ

ਕੁਰੂਕਸ਼ੇਤਰ, 18 ਜੂਨ (ਸਟਾਫ਼ ਰਿਪੋਰਟਰ)-ਕੁਰੂਕਸ਼ੇਤਰ ਯੂਨੀਵਰਸਿਟੀ ਹੋਸਟਲ ਮੈਸ ਵਰਕਰ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਹੋਈ | ਪ੍ਰਧਾਨਗੀ ਯੂਨੀਅਨ ਦੇ ਕਾਨੂੰਨੀ ਸਲਾਹਕਾਰ ਬਲਬੀਰ ਸਿੰਘ ਸੈਣੀ ਨੇ ਕੀਤੀ | ਸਭਾ 'ਚ ਮੈਸ ਕਲਿਆਣ ਸੰਘ ਦੇ ਪ੍ਰਧਾਨ ਸਤਵੀਰ ਸਿੰਘ, ਜਨਰਲ ...

ਪੂਰੀ ਖ਼ਬਰ »

ਖ਼ਾਲਸਾ ਪੰਥ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਹੋ ਰਿਹਾ ਯਤਨ-ਕਰਨੈਲ ਸਿੰਘ ਪੀਰ ਮੁਹੰੰਮਦ

ਕੁਰੂਕਸ਼ੇਤਰ, 18 ਜੂਨ (ਜਸਬੀਰ ਸਿੰਘ ਦੁੱਗਲ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਖ਼ਾਲਸਾ ਪੰਥ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖਾਂ ਦੇ ਜਜ਼ਬਾਤ ...

ਪੂਰੀ ਖ਼ਬਰ »

ਜਿਸ ਸਰਕਾਰ ਦੇ ਮੰਤਰੀ-ਵਿਧਾਇਕ ਹੀ ਸੁਰੱਖਿਅਤ ਨਹੀਂ, ਉਹ ਲੋਕਾਂ ਦੀ ਕੀ ਹਿਫ਼ਾਜ਼ਤ ਕਰੇਗੀ-ਸ਼ੈਲਜਾ

ਅੰਬਾਲਾ ਸ਼ਹਿਰ, 18 ਜੂਨ (ਭੂਪਿੰਦਰ ਸਿੰਘ)-ਸਾਬਕਾ ਕੇਂਦਰੀ ਮੰਤਰੀ ਤੇ ਮੌਜੂਦਾ ਰਾਜ ਸਭਾ ਮੈਂਬਰ ਕੁਮਾਰੀ ਸ਼ੈਲਜਾ ਨੇ ਸੂਬੇ ਦੀ ਮਨੋਹਰ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਜਿਹੜੀ ਸਰਕਾਰ ਦੇ ਰਾਜ 'ਚ ਉਸ ਦੇ ਆਪਣੇ ਮੰਤਰੀ ਤੇ ਵਿਧਾਇਕ ਹੀ ਸੁਰੱਖਿਅਤ ਨਹੀਂ ਉਹ ...

ਪੂਰੀ ਖ਼ਬਰ »

ਬੈਠਕ ਦੌਰਾਨ ਚੱਲੇ ਲੱਤਾਂ-ਮੁੱਕੇ

ਕਰਨਾਲ, 18 ਜੂਨ (ਗੁਰਮੀਤ ਸਿੰਘ ਸੱਗੂ)-ਸਦਰ ਬਜ਼ਾਰ ਸਥਿਤ ਰਵਿਦਾਸ ਮੰਦਰ ਵਿਖੇ ਰਵਿਦਾਸ ਸਭਾ ਦੇ ਮੌਜੂਦਾ ਪ੍ਰਧਾਨ ਤੇ ਸਾਬਕਾ ਪ੍ਰਧਾਨ ਗੁੱਟ ਹਿਸਾਬ ਨੂੰ ਲੈ ਕੇ ਆਹਮੋ-ਸਾਹਮਣੇ ਆ ਗਏ ਤੇ ਦੋਵਾਂ ਖੇਮਿਆਂ ਦਰਮਿਆਨ ਜੰਮ ਕੇ ਲੱਤਾਂ ਤੇ ਮੁੱਕੇ ਚੱਲੇ | ਹੈਰਾਨੀ ਦੀ ਗੱਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX