ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018 : ਮੈਕਸੀਕੋ ਨੇ ਕੋਰੀਆ ਨੂੰ 2-1 ਨਾਲ ਹਰਾਇਆ
. . .  1 day ago
ਮਾਸਕੋ, 23 ਜੂਨ - ਫੀਫਾ ਵਿਸ਼ਵ ਕੱਪ ਦੇ ਇੱਕ ਮੁਕਾਬਲੇ ਵਿਚ ਮੈਕਸੀਕੋ ਨੇ ਦੱਖਣੀ ਕੋਰੀਆ ਨੂੰ 2-1ਨਾਲ ਹਰਾ...
ਫੀਫਾ ਵਿਸ਼ਵ ਕੱਪ 2018 : ਮੈਕਸੀਕੋ ਨੇ ਦੱਖਣੀ ਕੋਰੀਆ ਸਿਰ ਕੀਤਾ ਦੂਸਰਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਮੈਕਸੀਕੋ ਦੱਖਣੀ ਕੋਰੀਆ ਤੋਂ 1-0 ਨਾਲ ਅੱਗੇ
. . .  1 day ago
ਫੀਫਾ ਵਿਸ਼ਵ ਕੱਪ 2018 : ਮੈਕਸੀਕੋ ਦੱਖਣੀ ਕੋਰੀਆ ਤੋਂ 1-0 ਨਾਲ ਅੱਗੇ
. . .  1 day ago
ਐਕਸਾਈਜ਼ ਵਿਭਾਗ ਵੱਲੋਂ 542 ਪੇਟੀਆਂ ਸ਼ਰਾਬ ਬਰਾਮਦ
. . .  1 day ago
ਬਾਘਾਪੁਰਾਣਾ, 23 ਜੂਨ (ਬਲਰਾਜ ਸਿੰਗਲਾ) - ਬਾਘਾਪੁਰਾਣਾ ਇਲਾਕੇ 'ਚ ਐਕਸਾਈਜ਼ ਵਿਭਾਗ ਮੋਗਾ ਦੇ ਇੰਚਾਰਜ ਦਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸ਼ਰਾਬ ਦੀਆਂ 542 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ...
ਫੀਫਾ ਵਿਸ਼ਵ ਕੱਪ 2018 : ਬੈਲਜੀਅਮ ਨੇ ਟਿਊਨੀਸ਼ੀਆ ਨੂੰ 5-2 ਨਾਲ ਹਰਾਇਆ
. . .  1 day ago
ਚੈਂਪੀਅਨਸ ਟਰਾਫੀ ਹਾਕੀ 2018 : ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ
. . .  1 day ago
ਨੀਦਰਲੈਂਡ, 23 ਜੂਨ - ਨੀਦਰਲੈਂਡ 'ਚ ਚਲ ਰਹੇ ਚੈਂਪੀਅਨਸ ਟਰਾਫੀ ਹਾਕੀ 2018 'ਚ ਭਾਰਤ ਨੇ ਸ਼ੁਰੂਆਤੀ ਮੈਚ 'ਚ ਪਾਕਿਸਤਾਨ ਨੂੰ 4-0 ਨਾਲ ਹਰਾਇਆ...
ਨਸ਼ੇ ਦੇ ਦੈਤ ਨੇ ਨਿਗਲ਼ਿਆ ਵਿਧਵਾ ਮਾਂ ਦਾ ਇਕਲੌਤਾ ਪੁੱਤਰ
. . .  1 day ago
ਭਿੱਖੀਵਿੰਡ, 23 ਜੂਨ (ਬੋਬੀ)- ਪੁਲਿਸ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਘੂਰਕਵਿੰਡ ਵਿਖੇ ਅੱਜ ਫੇਰ ਨਸ਼ੇ ਦੇ ਦੈਤ ਨੇ ਇਕ ਵਿਧਵਾ ਮਾਂ ਦਾ ਸਹਾਰਾ ਨਿਗਲ ਲਿਆ। ਜਾਣਕਾਰੀ ਅਨੁਸਾਰ, ਗੁਰਲਾਲ ਸਿੰਘ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਕਾਰਣ...
ਸ਼੍ਰੋਮਣੀ ਕਮੇਟੀ ਦੇ ਲਾਪਤਾ ਨਸ਼ੇੜੀ ਮੁਲਾਜ਼ਮ ਦੀ ਮਿਲੀ ਲਾਸ਼
. . .  1 day ago
ਮਾਹਿਲਪੁਰ 23 ਜੂਨ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)- ਗੁਰਦੁਆਰਾ ਸ਼ਹੀਦਾਂ ਲੱਧੇਵਾਲ ਵਿਖੇ ਨੌਕਰੀ ਕਰਦੇ ਅਤੇ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਡਰਾਈਵਰ ਦੀ ਅੱਜ ਫਗਵਾੜਾ ਰੋਡ 'ਤੇ ਪਿੰਡ ਪਥਰਾਲਾ ਦੇ ਕੋਲਡ ਸਟੋਰ ਦੇ ਨਜ਼ਦੀਕ ਝਾੜੀਆਂ...
ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਵੈਦ ਦੇ ਇਕਲੌਤੇ ਪੁੱਤਰ ਦੀ ਨਹਿਰ 'ਚੋਂ ਮਿਲੀ ਲਾਸ਼
. . .  1 day ago
ਗੁਰਦਾਸਪੁਰ, 23 ਜੂਨ (ਆਰਿਫ਼)- ਦੋ ਦਿਨਾਂ ਤੋਂ ਲਾਪਤਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਵੈਦ ਦੇ ਇਕਲੌਤੇ ਪੁੱਤਰ ਦੀ ਤਲਾਸ਼ ਅੱਜ ਉਦੋਂ ਖ਼ਤਮ ਹੋਈ ਜਦੋਂ ਉਸ ਦਾ ਮ੍ਰਿਤਕ ਸਰੀਰ ਬੱਬੇਹਾਲੀ ਨੇੜੇ ਪੈਂਦੀ ਅੱਪਰਬਾਰੀ ਦੁਆਬ ਨਹਿਰ...
ਗੋਦਾਵਰੀ ਦਰਿਆ 'ਚੋਂ ਮਿਲੀਆਂ ਚਾਰ ਲਾਸ਼ਾਂ
. . .  1 day ago
ਅਮਰਾਵਤੀ, 23 ਜੂਨ- ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਗੋਦਾਵਰੀ ਦਰਿਆ 'ਚੋਂ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਹੈ। ਮ੍ਰਿਤਕਾਂ 'ਚ ਦੋ ਮਰਦ, ਇੱਕ ਔਰਤ ਅਤੇ...
ਭਾਰਤ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
. . .  1 day ago
ਨਵੀਂ ਦਿੱਲੀ, 23 ਜੂਨ- ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੂੰ ਗੁਰਦੁਆਰਾ ਸਾਹਿਬ 'ਚ ਜਾਣ ਤੋਂ ਰੋਕਣ 'ਤੇ ਭਾਰਤ ਨੇ ਸਖ਼ਤ ਵਿਰੋਧ ਜਤਾਉਂਦਿਆਂ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਸੱਯਦ ਹੈਦਰ ਸ਼ਾਹ ਨੂੰ ਤਲਬ ਕੀਤਾ ਹੈ। ਪਾਕਿਸਤਾਨ ਨੇ...
ਬੀ. ਵੀ. ਆਰ. ਸੁਬਰਾਮਣੀਅਮ ਨੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ
. . .  1 day ago
ਸ੍ਰੀਨਗਰ, 23 ਜੂਨ- ਬੀ. ਵੀ. ਆਰ. ਸੁਬਰਾਮਣੀਅਮ ਨੇ ਅੱਜ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ। ਦੱਸ ਦਈਏ ਕਿ ਸੁਬਰਾਮਣੀਅਮ 1987 ਬੈਚ ਦੇ ਆਈ. ਏ. ਐਸ. ਅਧਿਕਾਰੀ ਹਨ। ਉਨ੍ਹਾਂ ਨੂੰ ਨਕਸਲੀਆਂ ਨੂੰ ਫੜਨ ਤੋਂ ਲੈ ਕੇ ਨਕਸਲੀ ਵਿਚਾਰਧਾਰਾ ਨੂੰ...
ਪ੍ਰਧਾਨ ਮੰਤਰੀ ਮੋਦੀ ਨੇ ਮੱਧ ਪ੍ਰਦੇਸ਼ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
. . .  1 day ago
ਇੰਦੌਰ, 23 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੱਧ ਪ੍ਰਦੇਸ਼ ਦੇ ਇੱਕ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਪਹਿਲਾਂ ਉਨ੍ਹਾਂ ਨੇ ਰਾਜਗੜ੍ਹ 'ਚ ਮੋਹਨਪੁਰਾ ਸਿੰਚਾਈ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇੰਦੌਰ 'ਚ 'ਮੱਧ ਪ੍ਰਦੇਸ਼ ਸ਼ਹਿਰੀ ਵਿਕਾਸ ਮਹੋਤਸਵ'...
ਮਹਾਰਾਸ਼ਟਰ 'ਚ ਚਾਰ ਲੋਕਾਂ ਨੇ ਕੀੜੇਮਾਰ ਦਵਾਈ ਨਿਗਲ ਕੇ ਕੀਤੀ ਖ਼ੁਦਕੁਸ਼ੀ
. . .  1 day ago
ਮੁੰਬਈ, 23 ਜੂਨ- ਮਹਾਰਾਸ਼ਟਰ 'ਚ ਅੱਜ ਚਾਰ ਵਿਅਕਤੀਆਂ ਵਲੋਂ ਕੀੜੇਮਾਰ ਦਵਾਈ ਖਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਹਾਲਾਂਕਿ ਇਨ੍ਹਾਂ ਵਿਅਕਤੀਆਂ ਵਲੋਂ ਖ਼ੁਦਕੁਸ਼ੀ ਕਿਉਂ ਕੀਤੀ ਗਈ, ਇਸ ਗੱਲ ਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ...
ਬੱਸ ਅਤੇ ਜੀਪ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 6 ਲੋਕਾਂ ਦੀ ਮੌਤ
. . .  1 day ago
ਹਾਫਿਜ਼ ਸਈਦ ਦਾ ਪੁੱਤਰ ਅਤੇ ਜਵਾਈ ਪਾਕਿਸਤਾਨ 'ਚ ਲੜਨਗੇ ਚੋਣ
. . .  1 day ago
ਤੇਲ ਦੇ ਬੈਰਲ ਲੈ ਕੇ ਜਾ ਰਹੇ ਫੌਜ ਦੇ ਵਾਹਨ 'ਚ ਧਮਾਕਾ
. . .  1 day ago
ਆਤਮ ਸਮਰਪਣ ਕਰਨ ਵਾਲੇ ਸੈਂਕੜੇ ਨਕਸਲੀਆਂ ਨੇ ਦਿੱਤੀ ਪ੍ਰੀਖਿਆ
. . .  1 day ago
ਚਿੜਾਉਣ ਤੋਂ ਨਾਰਾਜ਼ ਮਹਿਲਾ ਨੇ ਰਿਸ਼ਤੇਦਾਰਾਂ ਦੇ ਖਾਣੇ 'ਚ ਮਿਲਾਇਆ ਕੀਟਨਾਸ਼ਕ, 5 ਮੌਤਾਂ
. . .  1 day ago
ਦਿੱਲੀ ਦੇ ਹਵਾਈ ਅੱਡੇ ਤੋਂ ਏਅਰ ਇੰਡੀਆ ਦੀਆਂ ਕਈ ਉਡਾਣਾਂ 'ਚ ਹੋਈ ਦੇਰੀ
. . .  1 day ago
ਨਿਰਮਾਣ ਅਧੀਨ ਇਮਾਰਤ ਦੀ ਡਿੱਗੀ ਦੀਵਾਰ, 6 ਲੋਕ ਜ਼ਖਮੀ
. . .  1 day ago
ਮੋਦੀ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਕਿਹਾ- ਭਰਮ ਫੈਲਾਉਣ ਵਾਲੇ ਜ਼ਮੀਨੀ ਹਕੀਕਤ ਤੋਂ ਦੂਰ
. . .  1 day ago
ਬੰਗਲਾਦੇਸ਼ 'ਚ ਵਾਪਰੇ ਸੜਕ ਹਾਦਸੇ 'ਚ 16 ਲੋਕਾਂ ਦੀ ਮੌਤ, 40 ਜ਼ਖਮੀ
. . .  1 day ago
ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ - ਹਰਜੀਤ ਸਿੰਘ ਐਸ.ਐਸ.ਪੀ
. . .  1 day ago
ਈਥੋਪੀਆ 'ਚ ਨਵੇਂ ਪ੍ਰਧਾਨ ਮੰਤਰੀ ਦੀ ਰੈਲੀ ਦੌਰਾਨ ਧਮਾਕਾ
. . .  1 day ago
ਬੈਲਜੀਅਮ ਤੋਂ ਭਾਰਤ ਰਵਾਨਾ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
. . .  1 day ago
ਤੇਜ਼ ਰਫ਼ਤਾਰ ਮਹਿੰਦਰਾ ਪਿਕਅੱਪ ਨੇ ਦੋ ਰਿਕਸ਼ਿਆਂ ਨੂੰ ਮਾਰੀ ਟੱਕਰ
. . .  1 day ago
ਦੋ ਸੀਟਾਂ ਤੋਂ ਚੋਣ ਲੜੇਗੀ ਨਵਾਜ਼ ਸ਼ਰੀਫ਼ ਦੀ ਬੇਟੀ ਮਰਿਅਮ ਨਵਾਜ਼
. . .  1 day ago
ਸ੍ਰੀਨਗਰ 'ਚ ਇੰਟਰਨੈੱਟ ਸੇਵਾਵਾਂ ਬਹਾਲ
. . .  1 day ago
ਰਾਜਗੜ੍ਹ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਪੁਲਿਸ ਹਿਰਾਸਤ 'ਚੋਂ ਖ਼ਤਰਨਾਕ ਚੋਰ ਗਿਰੋਹ ਦਾ ਮੈਂਬਰ ਫ਼ਰਾਰ
. . .  1 day ago
ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰਾ ਪੰਜਾ ਸਾਹਿਬ 'ਚ ਜਾਣ ਤੋਂ ਰੋਕਿਆ ਗਿਆ
. . .  1 day ago
ਜੰਮੂ ਪਹੁੰਚੇ ਅਮਿਤ ਸ਼ਾਹ
. . .  1 day ago
ਰਾਜਪਾਲ ਵਿਰੁੱਧ ਪ੍ਰਦਰਸ਼ਨ ਕਰਨ 'ਤੇ ਐਮ. ਕੇ. ਸਟਾਲਿਨ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਿਵਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਜਲੰਧਰ

ਟਿਕਟ ਵੈਂਡਿੰਗ ਮਸ਼ੀਨਾਂ ਤਾਂ ਆਈਆਂ ਪਰ ਲੱਗਣ ਦਾ ਪਤਾ ਨਹੀਂ

ਜਲੰਧਰ, 18 ਜੂਨ (ਮਦਨ ਭਾਰਦਵਾਜ)-ਜਲੰਧਰ ਰੇਲਵੇ ਸਟੇਸ਼ਨ 'ਤੇ ਟਿਕਟ ਵੈਂਡਿੰਗ ਮਸ਼ੀਨਾਂ ਤਾਂ ਆ ਗਈਆਂ ਪਰ ਇਨ੍ਹਾਂ ਦੇ ਕਦੋਂ ਲੱਗਣ ਤੇ ਚਾਲੂ ਹੋਣ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ ਹੈ | ਰੇਲਵੇ ਸੂਤਰਾਂ ਦੇ ਅਨੁਸਾਰ ਉਕਤ ਤਿੰਨ ਮਸ਼ੀਨਾਂ ਦਿੱਲੀ ਟਰਾਂਸਪੋਰਟ ਤੋਂ ਚੀਫ਼ ਬੁਕਿੰਗ ਸੁਪਰਵਾਈਜ਼ਰ (ਸੀ ਬੀ ਐਸ) ਕੋਲ ਆ ਗਈਆਂ ਹਨ ਤੇ ਪ੍ਰਤੀ ਮਸ਼ੀਨ ਦੀ ਕੀਮਤ ਇਕ ਲੱਖ ਰੁਪਏ ਦੱਸੀ ਜਾਂਦੀ ਹੈ | ਇਨ੍ਹਾਂ ਮਸ਼ੀਨਾਂ ਦਾ ਰੇਲਵੇ ਅਧਿਕਾਰੀਆਂ ਨੂੰ ਪਤਾ ਤੱਕ ਨਹੀਂ ਕਿ ਕਿਥੇ ਲਾਉਣੀਆਂ ਹਨ ਅਤੇ ਇਨ੍ਹਾਂ ਨੂੰ ਕਦੋਂ ਚਾਲੂ ਕਰਨਾ ਹੈ | ਉਕਤ ਮਸ਼ੀਨਾਂ ਦੀ ਸਹੂਲਤ ਇਸ ਸਮੇਂ ਲੁਧਿਆਣਾ ਤੇ ਅੰਮਿ੍ਤਸਰ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਮੁਹੱਈਆ ਕਰਾਈ ਜਾ ਰਹੀ ਹੈ | ਰੇਲਵੇ ਸੂਤਰਾਂ ਦੇ ਅਨੁਸਾਰ ਉਕਤ ਮਸ਼ੀਨਾਂ 'ਤੇ ਕੇਵਲ ਸ਼ਹਿਰ ਦਾ ਨਾਮ ਕਿੰਨੇ ਯਾਤਰੀ ਦੱਸਿਆ ਜਾਣਾ ਹੈ ਤੇ ਉਸ ਦੇ ਬਾਅਦ ਮਸ਼ੀਨ 'ਤੇ ਲੱਗੀ ਸਕਰੀਨ 'ਤੇ ਗੱਡੀ ਦਾ ਨਾਮ ਤੇ ਕਿਰਾਇਆ ਆ ਜਾਵੇਗਾ | ਜਿਸ ਦੇ ਬਾਅਦ ਯਾਤਰੀ ਵੱਲੋਂ ਨਕਦ ਰਕਮ ਜਾਂ ਸਵਾਈਪ ਮਸ਼ੀਨ ਦੀ ਤਰ੍ਹਾਂ ਕਾਰਡ ਪਾ ਕੇ ਕਿਰਾਇਆ ਭੁਗਤਾਨ ਕਰਨਾ ਹੋਵੇਗਾ | ਜਲੰਧਰ 'ਚ ਆਈਆਂ 3 ਮਸ਼ੀਨਾਂ ਇਸ ਸਮੇਂ ਲਾਵਾਰਸ ਹਾਲਤ ਵਿਚ ਸੀ ਬੀ ਐਸ ਦੇ ਕਮਰੇ ਵਿਚ ਪਈਆਂ ਹਨ |

ਗਹਿਣੇ, ਲੈਪਟਾਪ ਸਮੇਤ ਦੋਸ਼ੀ ਕਾਬੂ

ਜਲੰਧਰ, 18 ਜੂਨ (ਹੇਮੰਤ)-ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਗਹਿਣੇ, ਲੈਪਟਾਪ ਸਮੇਤ ਚੋਰੀ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਨਰੇਸ਼ ਜੋਸ਼ੀ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀਪਕ ਕੁਮਾਰ ਪੁੱਤਰ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਭੁਲੱਥ, 18 ਜੂਨ (ਤੱਖਰ)- ਭੁਲੱਥ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ | ਦੇਸ ਰਾਜ ਪੱੁਤਰ ਬਾਬੂ ਰਾਮ ਵਾਸੀ ਪਿੰਡ ਬੂਲੋਵਾਲ ਥਾਣਾ ਕਰਤਾਰਪੁਰ ਜਲੰਧਰ ਨੇ ਆਪਣੇ ਭਤੀਜੇ ਸੰਦੀਪ ...

ਪੂਰੀ ਖ਼ਬਰ »

ਅਮਰ ਬਾਗ਼ ਦੀ ਗਲੀ 'ਚ ਨਾਜਾਇਜ਼ ਕਬਜ਼ੇ ਦੀ ਸ਼ਿਕਾਇਤ ਮਿਲੀ

ਜਲੰਧਰ, 18 ਜੂਨ (ਵਿਸ਼ੇਸ਼ ਪ੍ਰਤੀਨਿਧ)-ਬੀ ਐਸ ਐਫ ਚੌਕ ਤੋਂ ਅਮਰ ਬਾਗ਼ ਸ਼ਮਸ਼ਾਨ ਘਾਟ ਦੇ ਨਾਲ ਲਗਦੀ ਗਲੀ ਵਿਚ ਨਜਾਇਜ਼ ਕਬਜ਼ਾ ਹੋਣ ਦੀ ਸ਼ਿਕਾਇਤ ਨਿਗਮ ਕਮਿਸ਼ਨਰ ਨੂੰ ਮੁਹੱਲਾ ਨਿਵਾਸੀਆਂ ਵੱਲੋਂ ਕੀਤੀ ਗਈ ਹੈ | ਉਕਤ ਮੁਹੱਲਾ ਦੇ ਜਗਜੀਤ ਸਿੰਘ, ਪ੍ਰਣਵ ਕੁਮਾਰ, ਨਵਜੋਤ ...

ਪੂਰੀ ਖ਼ਬਰ »

ਚਚੇਰੇ ਭਰਾ ਨੂੰ ਛਡਾਉਣ ਗਈ ਮਹਿਲਾ ਪੁਲਿਸ ਕਾਂਸਟੇਬਲ 'ਤੇ ਹਮਲਾ

ਜੰਡਿਆਲਾ ਮੰਜਕੀ, 18 ਜੂਨ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਵੱਲੋਂ ਲਗਭਗ ਅੱਧੀ ਦਰਜਨ ਵਿਅਕਤੀਆਂ 'ਤੇ ਕੁੱਟਮਾਰ ਕਰਨ ਤੇ ਅਪਸ਼ਬਦ ਕਹਿਣ ਦੇ ਦੋਸ਼ ਲਗਾਏ ਗਏ ਹਨ | ਪੁਲਿਸ ਥਾਣਾ ਬਿਲਗਾ ਵਿੱਚ ਬਤੌਰ ਸਿਪਾਹੀ ਤੈਨਾਤ ਤੇ ਸਥਾਨਕ ਮੁੱਢਲਾ ...

ਪੂਰੀ ਖ਼ਬਰ »

ਗਾਂਜੇ ਸਮੇਤ ਇਕ ਕਾਬੂ

ਕਰਤਾਰਪੁਰ, 18 ਜੂਨ (ਜਸਵੰਤ ਵਰਮਾ, ਧੀਰਪੁਰ)- ਕਰਤਾਰਪੁਰ ਪੁਲਿਸ ਵੱਲੋਂ ਨਸ਼ਿਆ ਿਖ਼ਲਾਫ਼ ਚਲਾਈ ਮੁੰਹਿਮ ਨੰੂ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦ ਗਸ਼ਤ ਦੌਰਾਨ ਇਕ ਵਿਅਕਤੀ ਨੰੂ 500 ਗ੍ਰਾਂਮ ਗਾਂਜੇ ਸਮੇਤ ਕਾਬੂ ਕੀਤਾ | ਇਸ ਸਬੰਧ ਵਿਚ ਕਰਤਾਰਪੁਰ ਥਾਣਾ ਮੁਖੀ ਬਿਕਰਮ ...

ਪੂਰੀ ਖ਼ਬਰ »

ਚਰਸ ਸਮੇਤ ਕਾਬੂ

ਮਕਸੂਦਾਂ, 18 ਜੂਨ (ਲਖਵਿੰਦਰ ਪਾਠਕ)-ਥਾਣਾ 8 ਦੀ ਪੁਲਿਸ ਵੱਲੋਂ 100 ਗ੍ਰਾਮ ਚਰਸ ਸਮੇਤ ਇਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ | ਦੋਸ਼ੀ ਦੀ ਪਛਾਣ ਤਰੁਣ ਪੁੱਤਰ ਸੁਰੇਸ਼ ਚੱਡਾ ਵਾਸੀ ਬਲਦੇਵ ਨਗਰ, ਧਾਨਕੀਆ ਮੁਹੱਲਾ ਦੇ ਤੌਰ 'ਤੇ ਹੋਈ ਹੈ | ਜਾਣਕਾਰੀ ਦਿੰਦੇ ਹੋਏ ਥਾਣਾ 8 ਦੇ ...

ਪੂਰੀ ਖ਼ਬਰ »

ਅਣਪਛਾਤੀ ਲਾਸ਼ ਦੀ ਹੋਈ ਸ਼ਨਾਖਤ

ਜਮਸ਼ੇਰ ਖਾਸ, 18 ਜੂਨ (ਕਪੂਰ)- ਥਾਣਾ ਸਦਰ ਜਲੰਧਰ ਦੀ ਪਲਿਸ ਚੌਕੀ ਅਧੀਨ ਆਉਂਦੇ ਖੇਤਰ ਪਿੰਡ ਕਾਦੀਆਂ ਵਾਲੀ ਦੇ ਖੇਤਾਂ ਵਿਚ ਬੀਤੇ ਸ਼ਨਿਚਰਵਾਰ ਨੰੂ ਸ਼ਾਮ ਵੇਲੇ ਮੱਕੀ ਦੀ ਫ਼ਸਲ ਦੀ ਕਟਾਈ ਕਰਨ ਮੌਕੇ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਸੀ | ਜਿਸ ਦੀ ਸ਼ਨਾਖਤ ਕਰ ਲਈ ਗਈ ਹੈ ...

ਪੂਰੀ ਖ਼ਬਰ »

ਜੀ. ਜੀ. ਐੱਸ. ਐਵੀਨਿਊ ਵਿਚ ਸੜਕ ਦਾ ਨਿਰਮਾਣ ਸ਼ੁਰੂ

ਜਲੰਧਰ, 18 ਜੂਨ (ਸ਼ਿਵ)- ਜੀ. ਜੀ. ਐੱਸ. ਐਵਿਨਿਊ 4-6 ਮਰਲਾ ਬਲਾਕ ਵਿਚ ਇੰਪਰੂਵਮੈਂਟ ਟਰੱਸਟ ਨੇ 30 ਲੱਖ ਦੀ ਲਾਗਤ ਨਾਲ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ | ਰਾਜਨ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਕਈ ਸਾਲਾਂ ਤੋਂ ਸੜਕਾਂ ਦਾ ਨਿਰਮਾਣ ਨਾ ਹੋਣ ...

ਪੂਰੀ ਖ਼ਬਰ »

ਸੰਗਰਾਂਦ ਦਾ ਦਿਹਾੜਾ ਮਨਾਇਆ

ਜਲੰਧਰ, 18 ਜੂਨ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਵਿਖੇ ਸੰਗਰਾਂਦ ਦਾ ਸ਼ੁੱਭ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮਲਜੀਤ ਸਿੰਘ ਭਾਟੀਆ ਅਤੇ ਨਰਿੰਦਰ ਸਿੰਘ ਚੀਮਾ ਨੂੰ ...

ਪੂਰੀ ਖ਼ਬਰ »

ਔਰਤਾਂ ਨੂੰ 50 ਫ਼ੀਸਦੀ ਹਿੱਸਾ ਦੇਣ ਦੀ ਕੌ ਾਸਲਰ ਵਿਪਨ ਵੱਲੋਂ ਸ਼ਲਾਘਾ

ਜਲੰਧਰ, 18 ਜੂਨ (ਸ਼ਿਵ)- ਕੌਾਸਲਰ ਵਿਪਨ ਕੁਮਾਰ ਨੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦੀਆਂ ਸੰਸਥਾਵਾਂ ਵਿਚ 50 ਫ਼ੀਸਦੀ ਰਾਖਵਾਂ ਕਰਨ ਲਾਗੂ ਕਰਨ ਦੇ ਮਾਮਲੇ ਵਿਚ ਕੀਤੀ ਗਈ ਮੀਟਿੰਗ ਵਿਚ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

'ਮੇਰਾ ਜਲੰਧਰ' ਐਪ ਰਾਹੀਂ 400 ਲੋਕਾਂ ਨੇ ਕੀਤੀ ਨਿਗਮ ਨੂੰ ਬਿੱਲਾਂ ਦੀ ਅਦਾਇਗੀ

ਜਲੰਧਰ, 18 ਜੂਨ (ਸ਼ਿਵ)-ਨਗਰ ਨਿਗਮ ਜਲੰਧਰ ਨੇ ਲੋਕਾਂ ਦੇ ਜਾਇਦਾਦ ਟੈਕਸ ਤੇ ਪਾਣੀ ਸੀਵਰੇਜ ਬਿੱਲਾਂ ਦੇ ਬਿੱਲਾਂ ਦੀ ਅਦਾਇਗੀ ਦੀ ਸਹੂਲਤ ਘਰ ਬੈਠੇ ਦੇਣ ਲਈ 'ਮੇਰਾ ਜਲੰਧਰ' ਐਪ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਹੁਣ ਤੱਕ 400 ਦੇ ਕਰੀਬ ਲੋਕ ਨਿਗਮ ਵੱਲੋਂ ਸ਼ੁਰੂ ਕੀਤੇ ਗਏ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਸ਼ਰਨ ਦਾਸ ਗਾਖਲ 'ਚ ਜੋੜ ਮੇਲਾ ਸਮਾਪਤ

ਮਕਸੂਦਾਂ, 18 ਜੂਨ (ਵੇਹਗਲ)-ਗੁਰਦੁਆਰਾ ਬਾਬਾ ਸ਼ਰਨ ਦਾਸ ਗਾਖਲ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਗਾਖਲ ਦੀ ਪ੍ਰਧਾਨਗੀ ਹੇਠ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਜਲੰਧਰ, 18 ਜੂਨ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ, ਰਸਤਾ ਮਹੱਲਾ ਫਗਵਾੜਾ ਗੇਟ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਜਿਸ ਵਿਚ ਗੁਰਦੁਆਰਾ ਸਾਹਿਬ ਦੀਆਂ ਬੀਬੀਆਂ ਦੇ ਜੱਥੇ ਵੱਲੋਂ ਸ੍ਰੀ ਸੁਖਮਨੀ ...

ਪੂਰੀ ਖ਼ਬਰ »

ਤੱਲ੍ਹਣ ਦੇ ਸ਼ਹੀਦੀ ਜੋੜ ਮੇਲੇ 'ਚ ਭਾਰੀ ਰੌਣਕਾਂ

ਜਲੰਧਰ, 18 ਜੂਨ (ਜਸਪਾਲ ਸਿੰਘ)-ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਵਿਖੇ 66ਵਾਂ ਸ਼ਹੀਦੀ ਜੋੜ ਮੇਲਾ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਗੁਰਦੁਆਰਾ ਸਾਹਿਬ ਦੇ ਰਸੀਵਰ-ਕਮ-ਤਹਿਸੀਲਦਾਰ ਸ੍ਰੀ ਕਰਨਦੀਪ ਸਿੰਘ ਭੁੱਲਰ ਦੀ ਦੇਖ-ਰੇਖ ਹੇਠ ...

ਪੂਰੀ ਖ਼ਬਰ »

ਕੱਪੜੇ ਦੇ ਸ਼ੋਅ ਰੂਮ 'ਚ ਚੋਰੀ

ਬੇਗੋਵਾਲ, 18 ਜੂਨ (ਸੁਖਜਿੰਦਰ ਸਿੰਘ)- ਬੀਤੀ ਰਾਤ ਸਥਾਨਕ ਕਸਬੇ ਦੇ ਟਾਂਡਾ ਰੋਡ ਸਥਿਤ ਇਕ ਕੱਪੜੇ ਦੇ ਸ਼ੋਅ ਰੂਮ ਵਿਚ ਚੋਰੀ ਕਰਨ ਵਾਲੇ ਤਿੰਨ ਨੌਜਵਾਨਾਂ ਿਖ਼ਲਾਫ਼ ਬੇਗੋਵਾਲ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਦੁਕਾਨ ਦੇ ਮਾਲਕ ...

ਪੂਰੀ ਖ਼ਬਰ »

ਵਿਰਾਟ ਦੀ ਸੈਨਾ ਹੋਈ ਓਵਲ 'ਚ ਢੇਰ ਤੇ ਮਿੱਠਾਪੁਰੀਏ ਮਨਪ੍ਰੀਤ ਸਿੰਘ ਕੋਰੀਅਨ ਦੀ ਯੋਧੇ ਬਣੇ ਲੰਡਨ 'ਚ ਸ਼ੇਰ ...

ਜਲੰਧਰ, 18 ਜੂਨ (ਜਤਿੰਦਰ ਸਾਬੀ)- ਇਕ ਪਾਸੇ ਸਾਰੇ ਵਿਸ਼ਵ ਦੀਆਂ ਨਜ਼ਰਾਂ ਓਵਲ ( ਇੰਗਲੈਂਡ ) ਵਿਖੇ ਖੇਡੇ ਜਾ ਰਹੇ ਭਾਰਤ ਤੇ ਪਾਕਿਸਤਾਨ ਦੇ ਚੈਂਪੀਅਨਜ਼ ਟਰਾਫੀ ਦੇ ਮਹਾਂਮੁਕਾਬਲੇ 'ਤੇ ਟਿਕੀਆਂ ਸਨ ਤੇ ਹਾਕੀ ਦੇ ਮੈਚ ਵੱਲ ਸਿਰਫ ਹਾਕੀ ਖੇਡ ਪ੍ਰੇਮੀਆਂ ਦੀਆਂ ਹੀ ਨਜ਼ਰਾਂ ...

ਪੂਰੀ ਖ਼ਬਰ »

ਬਾਹਮਣੀ ਗੋਤ ਜਠੇਰਿਆਂ ਦਾ ਮੇਲਾ 22 ਨੂੰ

ਜਲੰਧਰ, 18 ਜੂਨ (ਹਰਵਿੰਦਰ ਸਿੰਘ ਫੁੱਲ)-ਕਰਤਾਰਪੁਰ-ਕਿਸ਼ਨਗੜ੍ਹ ਰੋਡ 'ਤੇ ਪੈਂਦੇ ਪਿੰਡ ਫਰੀਦਪੁਰ ਵਿਖੇ ਬਾਹਮਣੀ ਗੋਤ ਜਠੇਰਿਆਂ ਦਾ ਮੇਲਾ 22 ਜੂਨ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਕੈਪਟਨ ਕਰਮ ਸਿੰਘ ਨੇ ਦੱਸਿਆ ਕਿ 10 ਵਜੇ ਝੰਡੇ ਦੀ ...

ਪੂਰੀ ਖ਼ਬਰ »

ਉਦਯੋਗਪਤੀ ਨਾਲ ਹੋਈ ਕੁੱਟਮਾਰ ਸਬੰਧੀ ਮਾਮਲਾ ਸੁਲਝਿਆ

ਜਲੰਧਰ, 18 ਜੂਨ (ਹੇਮੰਤ)-ਬੀਤੇ ਦਿਨੀਂ ਸਥਾਨਕ ਜਵਾਹਰ ਨਗਰ ਵਿਖੇ ਇਕ ਹੋਟਲ 'ਚ ਜਨਮ ਦਿਨ ਦੇ ਸਬੰਧ 'ਚ ਰੱਖੀ ਗਈ ਪਾਰਟੀ ਦੌਰਾਨ ਉਦਯੋਗਪਤੀ ਵਿਕਰਾਂਤ ਗੋਤਮ ਨਾਲ ਹੋਈ ਕੁੱਟਮਾਰ ਸਬੰਧੀ ਮਾਮਲਾ ਆਪਸੀ ਸੁਲਾਹ ਨਾਲ ਸੁਲਝਾ ਲਿਆ ਗਿਆ ਹੈ | ਜਦ ਕਿ ਸਬੰਧਤ ਥਾਣਾ ਨੰ: 4 ਦੇ ...

ਪੂਰੀ ਖ਼ਬਰ »

ਫਾਰਮਾਸਿਸਟ ਮੀਨਾਕਸ਼ੀ ਬਣੀ ਪ੍ਰਧਾਨ

ਜਲੰਧਰ, 18 ਜੂਨ (ਹੇਮੰਤ ਸ਼ਰਮਾ)-ਸਿਵਲ ਹਸਪਤਾਲ 'ਚ ਪੰਜਾਬ ਸਟੇਟ ਐਸੋਸੀਏਸ਼ਨ ਦੀ ਚੋਣ ਹੋਈ | ਫਾਰਮਾਸਿਸਟ ਦੀ ਚੋਣ ਉਪਰੰਤ ਮੀਨਾਕਸ਼ੀ ਧੀਰ ਨੂੰ ਪ੍ਰਧਾਨ, ਚਰਨਜੀਤ ਕੁਮਾਰ ਸਕੱਤਰ, ਭਗਵੰਤ ਕੌਰ ਵਿੱਤ ਸਕੱਤਰ, ਮੰਜੂ ਬਾਲਾ ਅਡੀਟਰ, ਜਗਤਾਰ ਸਿੰਘ ਸਲਾਹਕਾਰ, ਮਨਜੀਤ ਸਿੰਘ ...

ਪੂਰੀ ਖ਼ਬਰ »

ਨਾ ਕੋਈ ਪਾਰਕ ਨਾ ਕੋਈ ਕੂੜੇਦਾਨ ਉਪਰੋਂ ਘੱਟ ਕਪੈਸਟੀ ਦੇ ਸੀਵਰੇਜ ਨੇ ਕੀਤਾ ਲੋਕਾਂ ਦਾ ਬੁਰਾ ਹਾਲ

ਮਕਸੂਦਾਂ, 18 ਜੂਨ (ਲਖਵਿੰਦਰ ਪਾਠਕ)-10 ਦੇ ਕਰੀਬ ਮੁਹੱਲੇ ਤੇ 17000 ਤੋਂ ਵੱਧ ਦੀ ਆਬਾਦੀ ਵਾਲੇ ਵਾਰਡ 'ਚ ਸੜਕਾਂ ਤੋਂ ਇਲਾਵਾ ਕੋਈ ਹੋਰ ਬੁਨਿਆਦੀ ਸੁਵਿਧਾ ਲੋਕਾਂ ਨੂੰ ਸਹੀ ਢੰਗ ਦੀ ਮੁਹੱਈਆ ਨਹੀਂ ਹੋ ਪਾ ਰਹੀ | ਫਿਰ ਭਾਵੇਂ ਉਹ ਵਾਰਟ ਸਪਲਾਈ ਹੋਵੇ, ਕੂੜੇਦਾਨ ਹੋਵੇ, ਸਟਰੀਟ ...

ਪੂਰੀ ਖ਼ਬਰ »

ਆਤਮਾ ਸਿੰਘ ਚਿੱਟੀ ਅਤੇ ਆਸੀ ਈਸ਼ਪੁਰੀ ਦੀਆਂ ਕਿਤਾਬਾਂ ਲੋਕ ਅਰਪਣ

ਜਲੰਧਰ, 18 ਜੂਨ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਲਿਖਾਰੀ ਸਭਾ ਦੀ ਇਕ ਵਿਸ਼ੇਸ਼ ਬੈਠਕ ਸਿਮਰਨ ਕੰਪਲੈਕਸ ਬਸਤੀ ਸ਼ੇਖ ਵਿਖੇ ਹੋਈ, ਜਿਸ ਵਿਚ ਪ੍ਰਸਿੱਧ ਧਾਰਮਿਕ ਵਿਆਖਿਆਕਾਰ ਤੇ ਲੇਖਕ ਸ: ਤੀਰਥ ਸਿੰਘ ਢਿੱਲੋਂ (ਦੂਰਦਰਸ਼ਨ ਵਾਲੇ) ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ...

ਪੂਰੀ ਖ਼ਬਰ »

ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਵਿਖੇ ਚੱਲ ਰਿਹਾ ਸਮਰ ਕੈਂਪ ਸਮਾਪਤ

ਮਲਸੀਆਂ, 18 ਜੂਨ (ਸੁਖਦੀਪ ਸਿੰਘ)-ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਕੂਲ ਦੇ ਮੁੱਖ ਪ੍ਰਬੰਧਕ ਰਾਮ ਮੂਰਤੀ ਅਤੇ ਜਨਰਲ ਮੈਨੇਜਰ ਸਚਿਨ ਸਾਹਨੀ ਦੀ ਅਗਵਾਈ 'ਤੇ ਪਿ੍ੰਸੀਪਲ ਵੰਦਨਾ ਧਵਨ ਦੀ ਦੇਖ-ਰੇਖ ਹੇਠ ਚੱਲ ਰਿਹਾ ਸਮਰ ਕੈਂਪ ਐਤਵਾਰ ਨੂੰ ਸਮਾਪਤ ਹੋ ਗਿਆ | ...

ਪੂਰੀ ਖ਼ਬਰ »

ਬਿਆਸ ਪਿੰਡ ਵਿਖੇ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਕਿਸ਼ਨਗੜ੍ਹ, 18 ਜੂਨ (ਲਖਵਿੰਦਰ ਸਿੰਘ ਲੱਕੀ, ਸੰਦੀਪ ਵਿਰਦੀ)-ਥਾਣਾ ਭੋਗਪੁਰ ਦੇ ਅਧੀਨ ਪੈਂਦੀ ਪ੍ਰਮੁੱਖ ਚੌਕੀ ਦੇ ਬਿਆਸ ਪਿੰਡ ਵਿਖੇ ਕੋਠੀ ਦੀਆਂ ਕੰਧਾਂ ਟੱਪ ਕੇ ਗਰਿੱਲਾਂ ਪੁੱਟ ਕੇ ਅਤੇ ਕਮਰਿਆਂ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਤੇ ਨਕਦੀ ਆਦਿ ਚੋਰੀ ਹੋ ਜਾਣ ਦਾ ...

ਪੂਰੀ ਖ਼ਬਰ »

ਸਾਲਾਨਾ ਜੋੜ ਮੇਲਾ ਮਨਾਇਆ

ਮਹਿਤਪੁਰ, 18 ਜੂਨ (ਪਰਮਜੀਤ ਸਿੰਘ ਮਾਨ)-ਪਿੰਡ ਖੁਰਮਪੁਰ ਵਿਰਕ ਮਾਰਕਿਟ ਵਿਖੇ ਬਾਬਾ ਮੁਨੱਬਰ ਸ਼ਾਹ ਜੀ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਗੱਦੀ ਨਸ਼ੀਨ ਮੁੱਖ ਸੇਵਾਦਾਰ ਬਾਬਾ ਪਿਆਰੇ ਸ਼ਾਹ ਜੀ ਵੱਲੋਂ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਜੀ ਦੇ ਜੋਤੀ ਜੋਤਿ ਸਮਾਉਣ ਦਿਵਸ 'ਤੇ ਲੰਗਰ ਤੇ ਛਬੀਲ ਲਗਾਈ

ਕਰਤਾਰਪੁਰ, 18 ਜੂਨ (ਜਸਵੰਤ ਵਰਮਾ, ਧੀਰਪੁਰ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤਿ ਸਮਾਉਣ ਦਿਵਸ ਅੱਜ ਸੰਗਤਾਂ ਨੇ ਬੜੀ ਸ਼ਰਧਾ ਨਾਲ ਮਨਾਇਆ | ਇਸ ਮੌਕੇ ਮਹਾਰਾਜ ਦੀ ਬਾਣੀ ਦਾ ਕੀਰਤਨ ਹੋਇਆ ਅਤੇ ਅਰਦਾਸ ਤੋਂ ਬਾਅਦ ਠੰਢੇ-ਮਿੱਠੇ ਜਲ ਦੀ ਛਬੀਲ ਅਤੇ ਕੜੀ-ਚਾਵਲ ...

ਪੂਰੀ ਖ਼ਬਰ »

ਡਾ: ਸਹਿਗਲ ਨੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਦਾ ਅਹੁਦਾ ਸੰਭਾਲਿਆ

ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ)-ਡਾ. ਵਿਕਰਮ ਸਮਰਾਟ ਸਹਿਗਲ ਨੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਕਮ ਡਰੱਗ ਇੰਸਪੈਕਟਰ ਜਲੰਧਰ ਦਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਐੱਨ. ਐੱਮ. ਐੱਮ ਇੰਪਲਾਇਜ਼ ਐਸੋਸੀਏਸ਼ਨ ਤੇ ਪੰਜਾਬ ਆਯੁਰਵੈਦਿਕ ਮੈਡੀਕਲ ਅਫ਼ਸਰ ...

ਪੂਰੀ ਖ਼ਬਰ »

ਸੰਗਰਾਂਦ ਦਾ ਦਿਹਾੜਾ ਮਨਾਇਆ

ਜਲੰਧਰ, 18 ਜੂਨ (ਹਰਵਿੰਦਰ ਸਿੰਘ ਫੁੱਲ)-ਹਾੜ ਮਹੀਨੇ ਦੀ ਸੰਗਰਾਂਦ ਦੇ ਸ਼ੁੱਭ ਦਿਹਾੜੇ ਦੇ ਮੌਕੇ 'ਤੇ ਭਾਈ ਸਾਹਿਬ ਚਤਰ ਸਿੰਘ ਮਾਡਲ ਟਾਊਨ, ਜਲੰਧਰ ਅਤੇ ਉਨ੍ਹਾਂ ਦੇ ਜਥੇ ਨੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ, ਉਪਰੰਤ ਅਰਬਨ ਅਸਟੇਟ ਫੇਜ਼-2 ਅਤੇ ਨਾਲ ...

ਪੂਰੀ ਖ਼ਬਰ »

ਵਿਧਾਇਕ ਬਾਵਾ ਹੈਨਰੀ ਨੇ ਕੀਤਾ ਬਾਕਸਿੰਗ ਕੋਚਿੰਗ ਕੈਂਪ ਦਾ ਦੌਰਾ

ਜਲੰਧਰ, 18 ਜੂਨ (ਜਤਿੰਦਰ ਸਾਬੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਚਲ ਰਹੇ ਮੁਫ਼ਤ ਬਾਕਸਿੰਗ ਕੋਚਿੰਗ ਕੈਂਪ ਦਾ ਦੌਰਾ ਵਿਧਾਇਕ ਬਾਵਾ ਹੈਨਰੀ ਵੱਲੋਂ ਕੀਤਾ ਗਿਆ | ਇਸ ਮੌਕੇ 'ਤੇ ਉਨ੍ਹਾਂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਤੇ ਕੈਂਪ ਦੀ ਜਾਰੀ ਜਾਣਕਾਰੀ ਲਈ | ਇਸ ...

ਪੂਰੀ ਖ਼ਬਰ »

ਸੀ.ਕੇ ਨਾਇਡੂ ਕ੍ਰਿਕਟ ਟਰਾਫੀ ਲਈ ਜਲੰਧਰ ਦੀ ਟੀਮ ਦਾ ਐਲਾਨ

ਜਲੰਧਰ, 18 ਜੂਨ (ਜਤਿੰਦਰ ਸਾਬੀ)- ਸੀ.ਕੇ ਨਾਇਡੂ ਕ੍ਰਿਕਟ ਟਰਾਫੀ ਅੰਡਰ 23 ਸਾਲ ਵਰਗ ਵਿੱਚ ਹਿੱਸਾ ਲੈਣ ਵਾਲੀ ਜ਼ਿਲ੍ਹਾ ਜਲੰਧਰ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ | ਕੋਚ ਹਰਜਿੰਦਰ ਸਿੰਘ ਹੈਰੀ, ਸਮੀਰ ਮਹਿਰਾ ਤੇ ਰਣਦੀਪ ਜੋਸ਼ੀ ਨੇ ਐਲਾਨ ਕਰਦਿਆਂ ਦੱਸਿਆ ਕਿ ਟੀਮ ...

ਪੂਰੀ ਖ਼ਬਰ »

ਜੀ. ਐੱਸ. ਟੀ. 'ਤੇ ਕਰਵਾਇਆ ਸੈਮੀਨਾਰ

ਜਲੰਧਰ, 18 ਜੂਨ (ਸ਼ਿਵ)- ਕਰ ਮਾਮਲਿਆਂ ਦੇ ਮਾਹਿਰ ਵਿਨਮਰ ਗੁਪਤਾ ਨੇ ਉਨ੍ਹਾਂ ਕਾਰੋਬਾਰੀਆਂ ਦੀ ਚਿੰਤਾ ਨੂੰ ਦੂਰ ਕਰਦਿਆਂ ਕਿਹਾ ਹੈ ਜਿਨ੍ਹਾਂ ਕਾਰੋਬਾਰੀਆਂ ਦੀ ਅਜੇ ਤੱਕ ਜ਼ਿਆਦਾ ਭਾਰ ਹੋਣ ਕਰਕੇ ਜੀ. ਐੱਸ. ਟੀ. ਵੈੱਬਸਾਈਟ 'ਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ...

ਪੂਰੀ ਖ਼ਬਰ »

ਕੰਗ ਸਾਹਬੂ 'ਚ ਦਸਤਾਰ ਸਿਖਲਾਈ ਕੈਂਪ ਲਗਾਇਆ

ਲਾਂਬੜਾ, 18 ਜੂਨ (ਕੁਲਜੀਤ ਸਿੰਘ ਸੰਧੂ)-ਇਥੋਂ ਦੇ ਨਜ਼ਦੀਕੀ ਪਿੰਡ ਕੰਗ ਸਾਹਬੂ 'ਚ ਸਮਾਜ ਸੇਵੀ ਸੰਸਥਾ ਸਿੱਖ ਰਿਲੀਫ ਯੂ. ਕੇ. ਵੱਲੋਂ 7 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਸ: ਬਲਵੀਰ ਸਿੰਘ ਬੈਂਸ ਦੀ ਯੋਗ ਅਗਵਾਈ 'ਚ ਲਗਾਏ ਗਏ 7 ਰੋਜ਼ਾ ਦਸਤਾਰ ਸਿਖਲਾਈ ਕੈਂਪ 'ਚ ...

ਪੂਰੀ ਖ਼ਬਰ »

ਪੀ.ਡਬਲਿਊ.ਡੀ. ਵਰਕਰਜ਼ ਯੂਨੀਅਨ ਦੀ ਮੀਟਿੰਗ

ਜਲੰਧਰ, 18 ਜੂਨ (ਜਸਪਾਲ ਸਿੰਘ)-ਪੰਜਾਬ ਪੀ.ਡਬਲਿਊ.ਡੀ. ਵਰਕਰਜ਼ ਯੂਨੀਅਨ (ਇੰਟਕ) ਦੀ ਜ਼ਰੂਰੀ ਮੀਟਿੰਗ ਮੇਜਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਦਫ਼ਤਰ ਨਵੀਂ ਬਾਰਾਦਰੀ ਜਲੰਧਰ ਵਿਖੇ ਹੋਈ, ਜਿਸ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਠੇਕੇਦਾਰੀ ਸਿਸਟਮ ...

ਪੂਰੀ ਖ਼ਬਰ »

ਪੰਜਾਬੀ ਰਾਈਟਰਜ਼ ਫੋਰਮ ਜਮਸ਼ੇਰ ਵੱਲੋਂ ਨਾਟਕਕਾਰ ਔਲਖ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਜਮਸ਼ੇਰ ਖ਼ਾਸ, 18 ਜੂਨ (ਕਪੂਰ)- ਪੰਜਾਬੀ ਰਾਈਟਰਜ਼ ਫੋਰਮ ਜਮਸ਼ੇਰ ਖ਼ਾਸ ਦੀ ਸਾਹਿਤਕ ਸਭਾ ਦੀ ਮੀਟਿੰਗ ਫੋਰਮ ਦੇ ਪ੍ਰਧਾਨ ਪ੍ਰੋ: ਜਸਬੀਰ ਸਿੰਘ ਸੰਧੂ ਰਾਸ਼ਟਰਪਤੀ ਐਵਾਰਡੀ ਦੀ ਪ੍ਰਧਾਨਗੀ ਹੇਠ ਹੋਈ | ਸਭਾ 'ਚ ਪਹੁੰਚੇ ਸਾਰੇ ਕਲਮਕਾਰਾਂ, ਗਾਇਕਾਂ, ਗੀਤਕਾਰਾਂ, ਪਤਵੰਤਿਆਂ ...

ਪੂਰੀ ਖ਼ਬਰ »

ਪੰਜਾਬ ਖੇਡ ਵਿਭਾਗ ਦੀ ਖੇਡ ਗਰੇਡੇਸ਼ਨ ਨੀਤੀ ਖਿਡਾਰੀਆਂ ਲਈ ਜੀਅ ਦਾ ਜੰਜਾਲ ਬਣੀ

ਜਲੰਧਰ, 18 ਜੂਨ (ਜਤਿੰਦਰ ਸਾਬੀ)- ਅੰਤਰ ਰਾਸ਼ਟਰੀ, ਰਾਸ਼ਟਰੀ ਤੇ ਰਾਜ ਪੱਧਰੀ ਮੁਕਾਬਲਿਆਂ 'ਚੋਂ ਤਗਮੇਂ ਜੇਤੂ ਖਿਡਾਰੀਆਂ ਲਈ ਸਰਕਾਰੀ ਨੌਕਰੀਆਂ, ਵਿੱਦਿਅਕ ਸੰਸਥਾਵਾਂ ਵਿੱਚ ਦਾਖਲੇ ਸਮੇੇਂ ਮਿਲਦੇ ਤਿੰਨ ਪ੍ਰਤੀਸ਼ਤ ਕੋਟੇ ਲਈ ਪੰਜਾਬ ਖੇਡ ਵਿਭਾਗ ਵੱਲੋਂ ਬਣਾਈ ਖੇਡ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਜਲੰਧਰ, 18 ਜੂਨ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਹਰਿਕਿ੍ਸ਼ਨ ਨਿਵਾਸ (ਮਲਕੋ ਤਰਾੜ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਦੀਵਾਨ ਸਜਾਏ ਗਏ | ਜਿਸ ...

ਪੂਰੀ ਖ਼ਬਰ »

ਬਾਕਸਿੰਗ ਕੋਚਿੰਗ ਕੈਂਪ ਸਮਾਪਤ

ਜਲੰਧਰ, 18 ਜੂਨ (ਜਤਿੰਦਰ ਸਾਬੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਲਗਾਏ ਗਏ ਮੁਫ਼ਤ ਸਮਰ ਬਾਕਸਿੰਗ ਕੋਚਿੰਗ ਕੈਂਪ ਦੇ ਵਿੱਚ ਜਲੰਧਰ ਤੇ ਇਸ ਦੇ ਆਸ ਪਾਸ ਦੇ ਜ਼ਿਲਿ੍ਹਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਤੇ ਕੋਚ ਵਰਿੰਦਰ ਥਾਪਰ ਤੇ ਸੌਰਵ ਵੱਲੋਂ ਖਿਡਾਰੀਆਂ ...

ਪੂਰੀ ਖ਼ਬਰ »

ਹਰਜੀ ਪਾਰਕ ਵਿਚ ਪਿਤਾ ਦਿਵਸ ਮਨਾਇਆ

ਜਲੰਧਰ, 18 ਜੂਨ (ਹਰਵਿੰਦਰ ਸਿੰਘ ਫੁੱਲ)-ਅੱਜ ਹਰਜੀ ਪਾਰਕ ਜੇ. ਪੀ. ਨਗਰ ਵਿਚ ਜਿਹੜੇ ਬਜ਼ੁਰਗ ਸੈਰ ਕਰਨ ਆਉਂਦੇ ਸੀ, ਉਨ੍ਹਾਂ ਦੇ ਨਾਲ ਪਾਰਕ ਵਿਚ ਕੇਕ ਕੱਟ ਕੇ ਪਿਤਾ ਦਿਵਸ ਮਨਾਇਆ ਗਿਆ ਅਤੇ ਬਜ਼ੁਰਗਾਂ ਤੋਂ ਆਸ਼ੀਰਵਾਦ ਲਿਆ ਗਿਆ | ਇਸ ਦੌਰਾਨ ਪ੍ਰੋਗਰਾਮ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਲੜਕੀ ਤੋਂ ਪਰਸ ਖੋਹ ਕੇ ਝਪਟਮਾਰ ਫ਼ਰਾਰ

ਜਲੰਧਰ, 18 ਜੂਨ (ਹੇਮੰਤ)-ਸਥਾਨਕ ਨਾਮਦੇਵ ਚੌਕ ਦੇ ਨਜ਼ਦੀਕ ਐਕਟਿਵਾ ਸਵਾਰ ਲੜਕੀ ਤੋਂ ਪਰਸ ਖੋਹ ਕੇ ਦੋ ਮੋਟਰਸਾਈਕਲ ਸਵਾਰ ਝਪਟਮਾਰ ਫ਼ਰਾਰ ਹੋ ਗਏ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਮੁਹੱਲਾ ਨਿਊ ਸੁਰਾਜ ਗੰਜ ਨਿਵਾਸੀ ਭਰਾ ਵਿੰਨੀ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਇਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਇਕ ਜ਼ਖ਼ਮੀ

ਖਲਵਾੜਾ, 18 ਜੂਨ (ਮਨਦੀਪ ਸਿੰਘ ਸੰਧੂ)- ਪਿੰਡ ਅਕਾਲਗੜ੍ਹ ਦੇ ਇਕ ਨੌਜਵਾਨ ਦੀ ਅੱਤੋਵਾਲ (ਜ਼ਿਲ੍ਹਾ ਹੁਸ਼ਿਆਰਪੁਰ) ਨੇੜੇ ਹੋਏ ਸੜਕ ਹਾਦਸੇ 'ਚ ਮੌਤ ਹੋ ਗਈ, ਜਦਕਿ ਇਕ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਰੋਹਿਤ ਪੁੱਤਰ ਪਰਗਟ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX