ਤਾਜਾ ਖ਼ਬਰਾਂ


ਰਾਸ਼ਟਰਪਤੀ ਪੁਲਿਸ ਮੈਡਲ ਨਾਲ ਪੰਜਾਬ ਦੇ 15 ਪੁਲਿਸ ਅਧਿਕਾਰੀ ਹੋਣਗੇ ਸਨਮਾਨਿਤ
. . .  18 minutes ago
ਜਲੰਧਰ, 14 ਅਗਸਤ - ਆਜ਼ਾਦੀ ਦਿਵਸ 2018 ਵਿਚ ਇਸ ਵਾਰ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨ ਲਈ ਦੇਸ਼ ਭਰ ਵਿਚ ਪੁਲਿਸ ਅਧਿਕਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਉੱਥੇ ਹੀ ਇਸ ਸੂਚੀ ਵਿਚ ਪੰਜਾਬ ਦੇ 15 ਪੁਲਿਸ ਅਧਿਕਾਰੀਆਂ...
ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਦੇਹਾਂਤ
. . .  9 minutes ago
ਰਾਏਪੁਰ, 14 ਅਗਸਤ- ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਅੱਜ ਦੇਹਾਂਤ ਹੋ ਗਿਆ। ਉਹ 90 ਸਾਲਾਂ ਦੇ ਸਨ। ਬਿਮਾਰੀ ਦੇ ਚੱਲਦਿਆਂ ਅੱਜ ਉਨ੍ਹਾਂ ਨੂੰ ਰਾਏਪੁਰ ਦੇ ਇੱਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦੇਹਾਂਤ...
ਅਮਨਦੀਪ ਸਿੰਘ ਨੇ ਆਈ.ਏ.ਐਸ. ਦੀ ਪ੍ਰੀਖਿਆ ਪੂਰੀ ਕਰ ਕੇ ਪਟਿਆਲਾ ਦਾ ਨਾਮ ਕੀਤਾ ਰੌਸ਼ਨ
. . .  45 minutes ago
ਪਟਿਆਲਾ, 14 ਅਗਸਤ- ਪਟਿਆਲਾ ਦੇ ਸਿੱਖ ਨੌਜਵਾਨ ਅਮਨਦੀਪ ਸਿੰਘ ਨੇ ਆਈ.ਏ.ਐਸ. ਦੀ ਪ੍ਰੀਖਿਆ ਪੂਰੀ ਕਰ ਕੇ ਪਟਿਆਲਾ ਦਾ ਨਾਮ ਕੀਤਾ ਰੌਸ਼ਨ ਕਰਨ ਤੇ ਐਸ.ਜੀ.ਪੀ.ਸੀ. ਵੱਲੋਂ ਇਸ ਸਿੱਖ ਨੌਜਵਾਨ ਨੂੰ ਇਹ ਉਪਲਬਧੀ ਹਾਸਿਲ ਕਰਨ ਦੀ ਖ਼ੁਸ਼ੀ 'ਚ ਇਕ ਲੱਖ...
ਪਟਿਆਲਾ : ਡੇਅਰੀ ਵਿਕਾਸ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਨਕਲੀ ਦੁੱਧ ਅਤੇ ਇਸ ਤੋਂ ਬਣੀਆਂ ਚੀਜ਼ਾਂ ਬਰਾਮਦ
. . .  about 2 hours ago
ਪਟਿਆਲਾ, 14 ਅਗਸਤ- ਤੰਦਰੁਸਤ ਪੰਜਾਬ ਦੀ ਮੁਹਿੰਮ ਤਹਿਤ ਡਿਪਟੀ ਡਾਇਰੈਕਟਰ ਕਮ ਨੋਡਲ ਅਫ਼ਸਰ ਡੇਅਰੀ ਵਿਕਾਸ ਵਿਭਾਗ ਅਸ਼ੋਕ ਰੌਣੀ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਕ੍ਰਿਸ਼ਨ ਸਿੰਘ ਦੀ ਅਗਵਾਈ ਵਿਚ ਨਕਲੀ ਦੁੱਧ ਅਤੇ ਇਸ ਤੋਂ ਬਣੀਆਂ ਵਸਤਾਂ ਦੀ ਚੈਕਿੰਗ ...
ਪੰਚਾਇਤੀ ਚੋਣਾਂ 'ਚ ਨੌਜਵਾਨਾਂ ਨੂੰ ਦਿੱਤੇ ਜਾਣਗੇ ਵੱਧ ਮੌਕੇ - ਸੁਨੀਲ ਜਾਖੜ
. . .  about 2 hours ago
ਚੰਡੀਗੜ੍ਹ, 14 ਅਗਸਤ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਭਵਨ ਵਿਖੇ ਕੈਬਿਨੇਟ ਮੰਤਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਅਕਤੂਬਰ 'ਚ ਹੋਣ ਜਾ ਰਹੀਆਂ ਹਨ। ਕਾਂਗਰਸ ਪਾਰਟੀ ਚੋਣ ਨਿਸ਼ਾਨ...
ਨਹੀਂ ਰਹੇ ਏਸ਼ੀਅਨ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੇ ਐਥਲੀਟ ਹਾਕਮ ਸਿੰਘ ਭੱਠਲ
. . .  about 2 hours ago
ਸੰਗਰੂਰ, 14 ਅਗਸਤ -ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੇ ਅਤੇ ਧਿਆਨ ਚੰਦ ਪੁਰਸਕਾਰ ਨਾਲ ਸਨਮਾਨਿਤ ਐਥਲੀਟ ਹਾਕਮ ਸਿੰਘ ਭੱਠਲ ਦਾ ਪੰਜਾਬ 'ਚ ਸੰਗਰੂਰ ਦੇ ਇਕ ਹਸਪਤਾਲ 'ਚ ਦੇਹਾਂਤ ਹੋ ਗਿਆ ...
ਕਾਕਾ ਰਣਦੀਪ ਸਿੰਘ ਨਾਭਾ ਨੇ ਮਹਾਰਾਣੀ ਪ੍ਰਨੀਤ ਕੌਰ ਦੇ ਹਲਕੇ ਤੋਂ ਚੋਣ ਲੜਨ ਦੀ ਪੇਸ਼ ਕੀਤੀ ਦਾਅਵੇਦਾਰੀ
. . .  about 2 hours ago
ਨਾਭਾ, 14 ਅਗਸਤ(ਅਮਨਦੀਪ ਸਿੰਘ ਲਵਲੀ) - ਕਾਕਾ ਰਣਦੀਪ ਸਿੰਘ ਨਾਭਾ ਵਿਧਾਇਕ ਅਮਲੋਹ ਨੇ ਹਲਕਾ ਨਾਭਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਦੁਹਰਾਈ ਅਤੇ ਆਪਣੇ ਆਪ ਨੂੰ ਲੋਕ ਸਭਾ ਪਟਿਆਲਾ ਤੋਂ ਚੋਣ ਲੜਨ ਲਈ ਦਾਅਵੇਦਾਰ ਦੱਸਿਆ। ਦੱਸਣਯੋਗ....
ਕੇਂਦਰੀ ਵਿਦਿਆਲਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨ ਪਹੁੰਚੇ ਵਿਜੈ ਸਾਂਪਲਾ
. . .  about 2 hours ago
ਐਸ.ਏ. ਐਸ ਨਗਰ, 14 ਅਗਸਤ- ਅੱਜ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਵੱਲੋਂ ਐਸ.ਏ. ਐਸ ਨਗਰ ਦੇ ਸੈਕਟਰ 80 'ਚ ਸਥਿਤ ਕੇਂਦਰੀ ਵਿਦਿਆਲਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨ ਲਈ ਪਹੁੰਚੇ ਇਸ ਮੌਕੇ ਪਸ਼ੂ...
ਦਿੱਲੀ 'ਚ ਕਾਰ ਦੀ ਭੰਨਤੋੜ ਕਰਨ ਦੇ ਮਾਮਲੇ 'ਚ 9 ਕਾਂਵੜੀਏ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 14 ਅਗਸਤ - ਦਿੱਲੀ ਪੁਲਿਸ ਨੇ ਮੋਤੀ ਨਗਰ ਇਲਾਕੇ 'ਚ 7 ਅਗਸਤ ਨੂੰ ਕਾਂਵੜੀਏ ਵੱਲੋਂ ਇਕ ਕਾਰ ਦੀ ਭੰਨ ਤੋੜ ਕੀਤੇ ਜਾਣ ਦੇ ਮਾਮਲੇ 'ਚ 9 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ 'ਚ ਹੁਣ ਤਕ 11 ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ...
ਫ਼ਾਜ਼ਿਲਕਾ 'ਚ ਕੌਮਾਂਤਰੀ ਸਰਹੱਦ 'ਤੇ ਜਵਾਨਾਂ ਵੱਲੋਂ ਮਿਠਾਈਆਂ ਦਾ ਆਦਾਨ ਪ੍ਰਦਾਨ
. . .  about 3 hours ago
ਫ਼ਾਜ਼ਿਲਕਾ, 14 ਅਗਸਤ (ਪ੍ਰਦੀਪ ਕੁਮਾਰ)- ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਪਾਕ ਰੇਂਜਰਾਂ ਵੱਲੋਂ ਭਾਰਤ ਦੀ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ਤੇ ਮਿਠਾਈਆਂ ਭੇਟ ਕੀਤੀਆਂ ਗਈਆਂ ਇਸ ਮੌਕੇ ਤੇ ਭਾਰਤੀ...
ਭਾਈ ਰਾਜੋਆਣਾ ਨੂੰ ਭਾਰੀ ਪੁਲਿਸ ਬਲ ਹੇਠ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ
. . .  about 3 hours ago
ਪਟਿਆਲਾ, 14 ਅਗਸਤ - ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿਚ ਪਟਿਆਲਾ ਜੇਲ੍ਹ 'ਚ ਸਜਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ ਅੱਜ ਭਾਰੀ ਪੁਲਿਸ ਬਲ ਹੇਠਾਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ...
ਭਾਰਤ ਵੱਲੋਂ ਕੀਤੀ ਗੋਲੀਬਾਰੀ 'ਚ ਦੋ ਪਾਕਿਸਤਾਨੀ ਫ਼ੌਜੀ ਢੇਰ
. . .  about 3 hours ago
ਸ੍ਰੀਨਗਰ, 14 ਅਗਸਤ - ਜੰਮੂ-ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਘੁਸਪੈਠੀਏ ਦੀ ਮਦਦ ਕਰਨ ਲਈ ਪਾਕਿਸਤਾਨ ਫ਼ੌਜ ਵੱਲੋਂ ਵਾਰ-ਵਾਰ ਕੀਤੀ ਜਾ ਰਹੀ ਗੋਲੀਬਾਰੀ ਅਤੇ ਬਿਨਾਂ ਉਕਸਾਵੇ ਦੇ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦੇ ਜਵਾਬ 'ਚ ਭਾਰਤੀ ਫ਼ੌਜ ਵੱਲੋਂ ਕੀਤੀ....
ਪੁਣੇ ਦੀ ਕਾਸਮਾਸ ਬੈਂਕ ਦਾ ਸਰਵਰ ਹੈਕ ਕਰਕੇ ਹੈਕਰ ਨੇ ਚੋਰੀ ਕੀਤੇ 94 ਕਰੋੜ ਰੁਪਏ
. . .  about 4 hours ago
ਪੁਣੇ, 14 ਅਗਸਤ- ਮਹਾਰਾਸ਼ਟਰ ਦੇ ਪੁਣੇ ਦੀ ਕਾਸਮਾਸ ਬੈਂਕ ਦਾ ਸਰਵਰ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਕਰ ਨੇ ਬੈਂਕ ਦਾ ਸਰਵਰ ਹੈਕ ਕਰਕੇ ਲੋਕਾਂ ਦੇ ਖਾਤਿਆਂ 'ਚੋਂ ਕਰੀਬ 94 ਕਰੋੜ 42 ਲੱਖ ਰੁਪਏ ਚੋਰੀ ਕਰਕੇ ਹਾਂਗਕਾਂਗ ਦੀ ਇੱਕ ਬੈਂਕ 'ਚ ਟਰਾਂਸਫਰ...
ਕੇਰਲਾ : ਈ.ਪੀ. ਜੈਰਾਜਨ ਨੇ ਮੰਤਰੀ ਦੇ ਰੂਪ 'ਚ ਚੁੱਕੀ ਸਹੁੰ
. . .  about 4 hours ago
ਤਿਰੂਵਨੰਤਪੁਰਮ, 14 ਅਗਸਤ - ਕੇਰਲਾ 'ਚ ਸੀ.ਪੀ.ਐਮ. ਨੇਤਾ ਈ.ਪੀ. ਜੈਰਾਜਨ ਨੇ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ। ਉਹ ਮੁੱਖ ਮੰਤਰੀ ਪਿਨਰਾਈ ਵਿਜੈਆਨ ਦੇ ਮੰਤਰੀ-ਮੰਡਲ 'ਚ ਉਦਯੋਗ ਮੰਤਰਾਲੇ ਦਾ ਕਾਰਜਭਾਰ ਸੰਭਾਲਣਗੇ...
ਡਾਲਰ ਦੇ ਮੁਕਾਬਲੇ ਰੁਪਏ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ
. . .  about 4 hours ago
ਨਵੀਂ ਦਿੱਲੀ, 14 ਅਗਸਤ- ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਭਾਰੀ ਗਿਰਾਵਟ ਨਾਲ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਅੱਜ 70.07 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 2018 'ਚ ਰੁਪਏ ਦੀ...
ਪਾਕਿਸਤਾਨ ਦੇ ਸੁਤੰਤਰਤਾ ਦਿਵਸ ਮੌਕੇ ਅਟਾਰੀ-ਵਾਹਗਾ ਸਰਹੱਦ 'ਤੇ ਜਵਾਨਾਂ ਵਲੋਂ ਮਠਿਆਈਆਂ ਦਾ ਅਦਾਨ-ਪ੍ਰਦਾਨ
. . .  about 5 hours ago
ਜਾਪਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 5 hours ago
ਖਾਲਿਦ 'ਤੇ ਗੋਲੀ ਚਲਾਉਣ ਵਾਲਾ ਸੀ.ਸੀ.ਟੀ.ਵੀ. 'ਚ ਕੈਦ
. . .  about 6 hours ago
ਭਾਰਤੀਆਂ ਸਮੇਤ 100 ਤੋਂ ਵੱਧ ਵਿਦੇਸ਼ੀ ਅਮਰੀਕਾ 'ਚ ਗ੍ਰਿਫ਼ਤਾਰ
. . .  about 6 hours ago
ਭਗਵੰਤ ਮਾਨ ਦਾ ਵਿਰੋਧ ਕਰਨ ਵਾਲੇ 5 ਆਪ ਵਲੰਟੀਅਰਾਂ 'ਤੇ ਪਰਚਾ ਦਰਜ
. . .  about 7 hours ago
ਹਿਮਾਚਲ 'ਚ ਭਾਰੀ ਮੀਂਹ ਦੇ ਚਲਦਿਆਂ ਬਿਆਸ ਦਰਿਆ ਦਾ ਜਲ ਪੱਧਰ ਵਧਿਆ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਜਲੰਧਰ : ਬਿਸ਼ਪ ਫਰੈਂਕੋ ਨੂੰ ਪੁਲਿਸ ਦੁਆਰਾ ਪੁੱਛ ਗਿੱਛ ਸਮੇਂ ਮੀਡੀਆ 'ਤੇ ਹਮਲਾ ,ਕੈਮਰੇ ਤੋੜੇ
. . .  1 day ago
ਸੁਤੰਤਰਤਾ ਦਿਵਸ ਤੋਂ ਪਹਿਲਾਂ ਜੰਮੂ 'ਚ ਵਧਾਈ ਗਈ ਸੁਰੱਖਿਆ
. . .  1 day ago
ਰਾਜਨੀਤੀ ਸਾਜ਼ਿਸ਼ਾਂ ਤਹਿਤ ਦਿੱਲੀ ਸਰਕਾਰ ਨੂੰ ਕੀਤਾ ਜਾ ਰਿਹੈ ਪਰੇਸ਼ਾਨ - ਰਾਘਵ ਚੱਢਾ
. . .  1 day ago
ਹਿਮਾਚਲ ਪ੍ਰਦੇਸ਼ : ਭਾਰੀ ਮੀਂਹ ਕਾਰਨ 18 ਲੋਕਾਂ ਦੀ ਮੌਤ
. . .  1 day ago
ਬਹੁਚਰਚਿਤ ਲੌਂਗੋਵਾਲ ਫਾਇਨੈਂਸਰ ਕਤਲ ਕੇਸ 'ਚੋਂ ਪੰਜ ਬਰੀ
. . .  1 day ago
ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸੋਮਨਾਥ ਚੈਟਰਜੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਪਾਕਿਸਤਾਨ ਨੇ ਰਿਹਾਅ ਕੀਤੇ ਭਾਰਤੀ ਕੈਦੀ
. . .  1 day ago
ਭਾਰਤ ਪਰਤੇ ਗਜਾਨੰਦ, 36 ਸਾਲਾਂ ਤੋਂ ਸਨ ਪਾਕਿਸਤਾਨੀ ਜੇਲ੍ਹ 'ਚ ਕੈਦ
. . .  1 day ago
ਸਤਲੁਜ ਦਰਿਆ 'ਚ ਵਧੇ ਪਾਣੀ ਕਾਰਨ ਸਥਿਤੀ ਹੜ੍ਹਾਂ ਵਾਲੀ, ਪ੍ਰਸ਼ਾਸਨ ਨੇ ਜਾਰੀ ਕੀਤਾ ਰੈੱਡ ਅਲਰਟ
. . .  1 day ago
ਇੰਡੀਅਨ ਫਿਲਮ ਫੈਸਟੀਵਲ ਆਫ਼ ਮੈਲਬੌਰਨ 'ਚ ਰਾਣੀ ਮੁਖਰਜੀ ਨੂੰ ਮਿਲਿਆ ਸਰਬੋਤਮ ਅਦਾਕਾਰਾ ਦਾ ਐਵਾਰਡ
. . .  1 day ago
ਸਸਕਾਰ ਸਮੇਂ ਵਿਧਾਇਕ ਪੰਡੋਰੀ ਦੇ ਪਿੰਡ ਪੁੱਜੇ ਭਗਵੰਤ ਮਾਨ ਦਾ ਆਪ ਆਗੂਆਂ ਵੱਲੋਂ ਵਿਰੋਧ
. . .  1 day ago
ਵੱਖ-ਵੱਖ ਸੜਕ ਹਾਦਸਿਆਂ 'ਚ 4 ਅਧਿਆਪਕਾਂ ਸਮੇਤ 7 ਲੋਕਾਂ ਦੀ ਮੌਤ
. . .  1 day ago
ਮੇਰਾ ਪਾਕਿਸਤਾਨ ਜਾਣਾ ਭਾਰਤ ਸਰਕਾਰ ਦੀ ਆਗਿਆ 'ਤੇ ਨਿਰਭਰ ਕਰਦਾ ਹੈ- ਸਿੱਧੂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਸਾਉਣ ਸੰਮਤ 549
ਿਵਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ
  •     Confirm Target Language  

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਪਾਦਰੀ ਦੀ ਹੱਤਿਆ ਦੇ ਵਿਰੋਧ 'ਚ ਮਸੀਹੀ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ

ਬਲਾਚੌਰ, 17 ਜੁਲਾਈ (ਦੀਦਾਰ ਸਿੰਘ ਬਲਾਚੌਰੀਆ) ਬੀਤੇ ਦਿਨੀਂ ਲੁਧਿਆਣਾ ਵਿਖੇ ਚਰਚ ਅੱਗੇ ਪਾਦਰੀ ਸੁਲਤਾਨ ਮਸੀਹ ਦੀ ਮੋਟਰ ਸਾਈਕਲ ਸਵਾਰ ਕਾਤਲਾਂ ਵੱਲੋਂ ਕੀਤੀ ਹੱਤਿਆ ਦੇ ਵਿਰੋਧ ਵਿਚ ਅੱਜ ਸਥਾਨਕ ਮਸੀਹੀ ਭਾਈਚਾਰੇ ਵੱਲੋਂ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸਥਾਨਕ ਚਰਚ ਦੇ ਮੁਖੀ ਹਰਮਨਜੀਤ ਸਿੰਘ ਨੇ ਆਖਿਆ ਪੰਜਾਬ ਵਿਚ ਘੱਟ ਗਿਣਤੀ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਮਸੀਹੀ ਭਾਈਚਾਰੇ ਵਿਚ ਭਾਰੀ ਰੋਸ ਹੈ | ਉਨ੍ਹਾਂ ਸੁਲਤਾਨ ਮਸੀਹ ਦੇ ਕਾਤਲਾਂ ਨੂੰ ਬਿਨਾਂ ਦੇਰੀ ਗਿ੍ਫ਼ਤਾਰ ਕਰਕੇ ਕਾਨੰੂਨ ਮੁਤਾਬਿਕ ਬਣਦੀ ਸਖ਼ਤ ਸਜ਼ਾ ਦੇਣ, ਪਰਿਵਾਰ ਨੂੰ 25 ਲੱਖ ਰੁਪਏ ਦੀ ਮਦਦ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਸਰਕਾਰ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸੁਹਿਰਦ ਹੋਵੇ | ਇਸ ਮੌਕੇ ਹਰਵਿੰਦਰ ਸਿੰਘ, ਲਖਵਿੰਦਰ ਸਿੰਘ ਦੋਨੋਂ ਪਾਦਰੀ, ਪਰਵਿੰਦਰ ਲਾਲੀ, ਵਿਜੇ ਮੇਨਕਾ, ਪੰਮਾ ਭਾਟੀਆ, ਨਰਿੰਦਰ, ਰਵੀ, ਮਦਨ, ਚਰਨਜੀਤ, ਸੰਦੀਪ, ਦੇਵ ਰਾਜ, ਮਹਿੰਦਰ, ਨੀਲਮ, ਕਸ਼ਮੀਰ ਕੌਰ, ਰਛਪਾਲ ਕੌਰ, ਧਰਮਿੰਦਰ ਅਤੇ ਇਲਾਕੇ ਭਰ ਦਾ ਮਸੀਹੀ ਭਾਈਚਾਰਾ ਹਾਜ਼ਰ ਸੀ | ਉਨ੍ਹਾਂ ਬਲਾਚੌਰ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਾਪਿਆ |

3 ਨੌਜਵਾਨਾਂ ਵੱਲੋਂ ਦਸਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ

ਕਾਠਗੜ੍ਹ, 17 ਜੁਲਾਈ (ਰਵਿੰਦਰ ਕਸਾਣਾ ਸੂਰਾਪੁਰੀ) ਥਾਣਾ ਕਾਠਗੜ੍ਹ ਅਧੀਨ ਪੈਂਦੇ ਇੱਕ ਪਿੰਡ ਦੀ 14 ਸਾਲਾ ਲੜਕੀ ਜੋ ਨੇੜਲੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਦਸਵੀਂ ਜਮਾਤ ਦੀ ਵਿਦਿਆਰਥਣ ਹੈ, ਨਾਲ 3 ਨੌਜਵਾਨਾਂ ਵੱਲੋਂ ਜਬਰ ਜਨਾਹ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ...

ਪੂਰੀ ਖ਼ਬਰ »

ਪਿੰਡ ਨੂਰਪੁਰ 'ਚ ਮੇਲਾ 23 ਨੂੰ

ਬੰਗਾ, 17 ਜੁਲਾਈ (ਨੂਰਪੁਰ)- ਪਿੰਡ ਨੂਰਪੁਰ ਵਿਖੇ ਗੁਰਦੁਆਰਾ ਭਾਈ ਲਾਂਦੜੀਆ ਦੇ ਧਾਰਮਿਕ ਅਸਥਾਨ 'ਤੇ ਜੋੜ ਮੇਲਾ 23 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪ੍ਰੀਤਮ ਸਿੰਘ ਨੇ ਦੱਸਿਆ ਕਿ ਭੋਗ ਉਪਰੰਤ ਕੀਰਤਨੀ ਜਥੇ ਸੰਗਤਾਂ ਨੂੰ ...

ਪੂਰੀ ਖ਼ਬਰ »

ਤਿੰਨ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਾਰਨ ਅਧਿਆਪਕ ਵਰਗ ਦੁਖੀ

ਬਲਾਚੌਰ, 17 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਅਧਿਆਪਕ ਵਰਗ ਨੂੰ ਤਨਖ਼ਾਹ ਜਾਰੀ ਨਾ ਕੀਤੇ ਜਾਣ ਕਾਰਨ ਅਧਿਆਪਕ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਹਾਹਾਕਾਰ ਮਚੀ ਹੋਈ ਹੈ | ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਾ: ...

ਪੂਰੀ ਖ਼ਬਰ »

ਐਸ.ਬੀ.ਆਈ. ਬੰਗਾ ਨੇ ਆਪਣੇ ਬਣਾਏ ਨਿਯਮਾਂ ਤੋਂ ਉਲਟ ਖਾਤੇ 'ਚੋਂ ਕੱਟੇ ਪੈਸੇ

ਬੰਗਾ, 17 ਜੁਲਾਈ (ਵਿ.ਪ੍ਰ.)- ਸਰਕਾਰੀ ਮਿਡਲ ਸਕੂਲ ਕਲੇਰਾਂ ਦੇ ਇੰਚਾਰਜ ਅਧਿਆਪਕ ਪਰਮਜੀਤ ਸਿੰਘ ਨੇ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਬੰਗਾ ਦੀ ਕਾਰਗੁਜ਼ਾਰੀ 'ਤੇ ਰੋਸ ਜਿਤਾਉਂਦਿਆਂ ਦੱਸਿਆ ਕਿ ਉਕਤ ਬੈਂਕ ਵੱਲੋਂ ਉਨ੍ਹਾਂ ਦੇ ਸਕੂਲ ਦੇ ਖਾਤੇ 'ਚੋਂ ਆਪਣੇ ਭੇਜੇ ਮੋਬਾਈਲ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ ਦੇ ਐਨ.ਪੀ.ਏ. ਖਾਤਾ ਧਾਰਕ ਓ.ਟੀ.ਐੱਸ. ਸਕੀਮ ਦਾ ਲਾਭ ਉਠਾਉਣ-ਹਰਪ੍ਰੀਤ ਸਿੰਘ

ਬਲਾਚੌਰ, 17 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਪਿੱਛਲੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਐਨ.ਪੀ.ਏ. (ਡਿਫਾਲਟਰ) ਖਾਤਾਧਾਰਕਾਂ ਲਈ ਪੰਜਾਬ ਨੈਸ਼ਨਲ ਬੈਂਕ ਵੱਲੋਂ ਓ.ਟੀ.ਐੱਸ (ਇੱਕ ਵਾਰ ਸਮਝੌਤਾ) ਸਕੀਮ ਤਹਿਤ ਕਰਜ਼ਾ ਮੁਕਤ ਕਰਨ ਲਈ ਸਕੀਮ ਚਲਾਈ ਜਾ ਰਹੀ ਹੈ | ਇਹ ਜਾਣਕਾਰੀ ...

ਪੂਰੀ ਖ਼ਬਰ »

ਨਕਾਬਪੋਸ਼ ਲੁਟੇਰਿਆਂ ਨੇ ਨੌਜਵਾਨ ਤੋਂ ਮੋਬਾਈਲ ਤੇ ਨਕਦੀ ਖੋਹੀ

ਉਸਮਾਨਪੁਰ, 17 ਜੁਲਾਈ (ਮਝੂਰ) ਸਨਿਚਰਵਾਰ ਦੇਰ ਰਾਤ 11:30 ਵਜੇ ਦੇ ਕਰੀਬ ਰਾਹੋਂ ਸਥਿਤ ਧਾਗਾ ਫ਼ੈਕਟਰੀ ਤੋਂ ਰਾਤ ਦੀ ਸ਼ਿਫ਼ਟ 'ਚ ਕੰਮ ਕਰ ਕੇ ਘਰ ਨੂੰ ਵਾਪਸ ਪਰਤ ਰਹੇ ਇੱਕ ਨੌਜਵਾਨ ਨੂੰ ਪਿੰਡ ਸਵਾਜਪੁਰ ਦੇ ਲਾਗੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ...

ਪੂਰੀ ਖ਼ਬਰ »

ਹੰੁਮਸ ਭਰੇ ਮੌਸਮ ਦਾ ਮੌਸਮੀ ਫਲ ਫੁੱਟਾਂ ਦੀ ਵਿਕਰੀ ਜ਼ੋਰਾਂ 'ਤੇ

ਬਲਾਚੌਰ, 17 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਹਰ ਮੌਸਮ ਦੇ ਫਲ਼ ਦਾ ਆਪਣਾ ਹੀ ਸਵਾਦ ਹੰਦਾ ਹੈ | ਕਦੇ ਬੇਰ, ਅੰਬ, ਖ਼ਰਬੂਜ਼ੇ, ਕਦੇ ਜ਼ਾਮਨ ਅਤੇ ਹੁਣ ਸਾਉਣ ਮਹੀਨੇ ਖ਼ਾਸ ਕਰ ਹੁੰਮਸ ਭਰੇ ਮੌਸਮ ਵਿਚ ਫੁੱਟ ਦੀ ਵਿੱਕਰੀ ਜ਼ੋਰਾਂ 'ਤੇ ਹੋ ਰਹੀ ਹੈ | ਸੜਕਾਂ ਕਿਨਾਰੇ ਫੁੱਟ ...

ਪੂਰੀ ਖ਼ਬਰ »

ਸੜਕ ਵਿਚ ਖੜ੍ਹਦਾ ਪਾਣੀ ਬਣਿਆ ਲੋਕਾਂ ਦੀ ਜਾਨ ਦਾ ਖ਼ੌਅ

ਬਲਾਚੌਰ, 17 ਜੁਲਾਈ (ਵਰਿੰਦਰਪਾਲ ਸਿੰਘ ਹੁੰਦਲ)- ਬਲਾਚੌਰ ਦੀ ਦਾਣਾ ਮੰਡੀ ਅਤੇ ਟੈਲੀਫ਼ੋਨ ਐਕਸਚੇਂਜ ਗਹੂੰਣ ਰੋਡ ਨੂੰ ਜੋੜਨ ਵਾਲੀ ਸੜਕ ਪਿਛਲੇ 8 ਸਾਲਾਂ ਤੋਂ ਸੜਕ ਵਿਚ ਖੜ੍ਹਦੇ ਪਾਣੀ ਕਾਰਨ ਲੋਕਾਂ ਲਈ ਜਾਨ ਦਾ ਖ਼ੌਅ ਟੇਢੀ ਖੀਰ ਬਣੀ ਹੋਈ ਹੈ | ਇਸ ਰਸਤੇ ਹੀ ਦਾਣਾ ਮੰਡੀ, ...

ਪੂਰੀ ਖ਼ਬਰ »

ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਬੰਗਾ ਦੇ ਬਾਰਾਂ ਵਰ੍ਹੇ ਪੂਰੇ ਹੋਣ 'ਤੇ ਸਮਾਗਮ

ਬੰਗਾ, 17 ਜੁਲਾਈ (ਲਧਾਣਾ)- ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਸਥਾਨਕ ਪੱਟੀ ਮਸੰਦਾਂ ਵਿਖੇ ਚੱਲ ਰਹੇ ਗੁਰੂ ਅਰਜਨ ਦੇਵ ਜੀ ਮਿਸ਼ਨ ਹਸਪਤਾਲ ਦੁਆਰਾ ਮਾਨਵਤਾ ਦੀ ਸੇਵਾ ਕਰਦਿਆਂ ਬਾਰਾਂ ਵਰ੍ਹੇ ਪੂਰੇ ਹੋਣ 'ਤੇ ਹਸਪਤਾਲ ਦੇ ਸਮੂਹ ਟਰੱਸਟ ਵੱਲੋਂ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਮੁਕੰਦਪੁਰ ਕਾਲਜ ਦੀ ਵਿਦਿਆਰਥਣ ਨੇ ਯੂਨੀਵਰਸਿਟੀ ਵਿਚੋਂ ਪੁਜ਼ੀਸ਼ਨ ਹਾਸਿਲ ਕੀਤੀ

ਮੁਕੰਦਪੁਰ, 17 ਜੁਲਾਈ (ਹਰਪਾਲ ਸਿੰਘ ਰਹਿਪਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵੱਲੋਂ ਮਈ 2017 'ਚ ਲਈ ਗਈ ਐਮ.ਸੀ.ਏ. (ਤਿੰਨ ਸਾਲਾ) ਸਮੈਸਟਰ ਛੇਵਾਂ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿੱਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੀ ...

ਪੂਰੀ ਖ਼ਬਰ »

ਲਾਇਨ ਕਲੱਬ ਬੰਗਾ ਨੇ ਵਾਤਾਵਰਨ ਸੰਭਾਲ ਤਹਿਤ 80 ਬੂਟੇ ਲਗਾਏ

ਬੰਗਾ, 17 ਜੁਲਾਈ (ਲਾਲੀ ਬੰਗਾ)- ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀ ਸੰਸਥਾ ਲਾਇਨ ਕਲੱਬ ਬੰਗਾ ਮਹਿਕ ਵੱਲੋਂ ਵਾਤਾਵਰਨ 'ਚ ਆ ਰਹੇ ਵਿਗਾੜਾਂ ਨੂੰ ਰੋਕਣ ਤਹਿਤ ਕਲੱਬ ਪ੍ਰਧਾਨ ਅਸ਼ਵਨੀ ਬਜਾਜ ਦੀ ਅਗਵਾਈ ਹੇਠ ਜਾਰੀ ਉਪਰਾਲਿਆਂ ਤਹਿਤ ਝਿੱਕਾ ਰੋਡ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਸੂਰਾਪੁਰ ਵਿਖੇ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ

ਪੱਲੀ ਝਿੱਕੀ, 17 ਜੁਲਾਈ (ਕੁਲਦੀਪ ਸਿੰਘ ਪਾਬਲਾ)- ਡਾ. ਰਸ਼ਪਾਲ ਸਿੰਘ ਜਸਵਾਲ ਐਸ.ਐਮ.ਓ. ਪੀ.ਐਚ.ਸੀ. ਸੁੱਜੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਸੂਰਾਪੁਰ ਦੇ ਪ੍ਰਾਇਮਰੀ ਸਕੂਲ ਵਿਖੇ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਵਿੱਚ ਬੱਚਿਆਂ ਨੂੰ ...

ਪੂਰੀ ਖ਼ਬਰ »

ਭੰਗਲ ਖੁਰਦ ਸਕੂਲ 'ਚ ਡਿਜੀਟਲ ਬੈਂਕਿੰਗ ਸਬੰਧੀ ਜਾਗਰੂਕਤਾ ਕੈਂਪ

ਮੱਲਪੁਰ ਅੜਕਾਂ, 17 ਜੁਲਾਈ (ਮਨਜੀਤ ਸਿੰਘ ਜੱਬੋਵਾਲ)- ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਵਿਖੇ ਚਰਨਜੀਤ ਚੋਪੜਾ ਕੌਾਸਲਰ ਵਿੱਤੀ ਸਾਖ਼ਰਤਾ ਸੈਲ (ਪੰਜਾਬ ਨੈਸ਼ਨਲ ਬੈਂਕ) ਵੱਲੋਂ ਅੱਜ ਡਿਜੀਟਲ ਬੈਂਕਿੰਗ ਸਬੰਧੀ ਜਾਗਰੂਕਤਾ ਕੈਂਪ ਲਗਾਇਆ | ਉਨ੍ਹਾਂ ਬੱਚਿਆਂ ਨੂੰ ...

ਪੂਰੀ ਖ਼ਬਰ »

ਮਨਰੇਗਾ ਸਕੀਮ ਤਹਿਤ ਬੂਟੇ ਲਗਾਉਣ ਦੀ ਸ਼ੁਰੂਆਤ

ਔੜ/ਝਿੰਗੜਾਂ, 17 ਜੁਲਾਈ (ਕੁਲਦੀਪ ਸਿੰਘ ਝਿੰਗੜ)- ਪਿੰਡ ਰਾਏਪੁਰ ਡੱਬਾ ਵਿਖੇ ਮਨਰੇਗਾ ਸਕੀਮ ਤਹਿਤ 1300 ਦੇ ਕਰੀਬ ਬੂਟੇ ਲਗਾਉਣ ਦੀ ਸ਼ੁਰੂਆਤ ਸਰਪੰਚ ਸਰਬਜੀਤ ਕੌਰ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਕਰਵਾਈ ਗਈ | ਇਨ੍ਹਾਂ ਬੂਟਿਆਂ ਨਾਲ ਜਿੱਥੇ ਪਿੰਡ ਦੀ ਸ਼ਾਨ ਵਧੇਗੀ, ...

ਪੂਰੀ ਖ਼ਬਰ »

ਗੁ: ਬਾਬਾ ਬਿਹਾਰੀ ਵਾਲਾ ਨੌਰਾ ਵਿਖੇ ਧਾਰਮਿਕ ਸਮਾਗਮ ਅੱਜ

ਪੱਲੀ ਝਿੱਕੀ, 17 ਜੁਲਾਈ (ਕੁਲਦੀਪ ਸਿੰਘ ਪਾਬਲਾ)- ਪਿੰਡ ਨੌਰਾ ਦੇ ਗੁਰਦੁਆਰਾ ਬਾਬਾ ਬਿਹਾਰੀ ਵਾਲਾ ਪਿੰਡ ਨੌਰਾ ਵਿਖੇ ਸਾਲਾਨਾ 10ਵਾਂ ਧਾਰਮਿਕ ਸਮਾਗਮ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਨਗਰ ਵਾਸੀਆਂ ਅਤੇ ਐਨ.ਆਰ.ਆਈ. ...

ਪੂਰੀ ਖ਼ਬਰ »

ਗਰਾਮ ਪੰਚਾਇਤ ਖ਼ੁਰਦ ਨੂੰ ਧਰਮਸ਼ਾਲਾ ਲਈ ਮਿਲੇ ਦੋ ਲੱਖ ਰੁਪਏ

ਔੜ, 17 ਜੁਲਾਈ (ਗੁਰਨਾਮ ਸਿੰਘ ਗਿਰਨ)- ਅੱਜ ਜਰਨੈਲ ਸਿੰਘ ਸਰਪੰਚ ਗਰਾਮ ਪੰਚਾਇਤ ਖ਼ੁਰਦ ਵੱਲੋਂ ਦੋ ਲੱਖ ਰੁਪਏ ਦੀ ਮਿਲੀ ਗਰਾਂਟ ਨਾਲ ਦਲਿਤ ਭਾਈਚਾਰੇ ਦੀ ਧਰਮਸ਼ਾਲਾ 'ਚ ਨਵਾਂ ਬਰਾਂਡਾ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਉਨ੍ਹਾਂ ਪਿੰਡ ਵਾਸੀਆਂ ਅਤੇ ਪੰਚਾਇਤ ...

ਪੂਰੀ ਖ਼ਬਰ »

ਕਾਬੜ ਮੰਡਲੀ ਗੰਗਾ ਜਲ ਲੈਣ ਲਈ ਹਰਿਦੁਆਰ ਰਵਾਨਾ

ਪੋਜੇਵਾਲ ਸਰਾਂ/ਚੰਦਿਆਣੀ, 17 ਜੁਲਾਈ (ਰਮਨ ਭਾਟੀਆ)- ਸਾਉਣ ਦੇ ਪਵਿੱਤਰ ਮਹੀਨੇ ਕਾਬੜਾਂ 'ਚ ਗੰਗਾ ਜਲ ਲੈ ਕੇ ਆਉਣ ਲਈ ਪਿੰਡ ਚੰਦਿਆਣੀ ਦੇ ਸ਼ਿਵ ਭਗਤਾਂ ਦੀ ਛੇਵੀਂ ਕਾਬੜ੍ਹ ਡਾਕ ਯਾਤਰਾ ਸ਼ਿਵ ਮੰਦਰ ਚੰਦਿਆਣੀ ਖ਼ੁਰਦ ਤੋਂ 80 ਸ਼ਿਵ ਭਗਤਾਂ ਦੇ ਜਥੇ ਦੇ ਰੂਪ ਵਿਚ ਹਰਿਦੁਆਰ ...

ਪੂਰੀ ਖ਼ਬਰ »

ਸੌਰਿਆ ਇੰਟਰਨੈਸ਼ਨਲ ਸਕੂਲ ਵਿਚ ਟਾਟਾ ਮੋਟਰਜ਼ ਵੱਲੋਂ ਸੈਮੀਨਾਰ

ਬਲਾਚੌਰ, 17 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਸੌਰਿਆ ਇੰਟਰਨੈਸ਼ਨਲ ਸਕੂਲ, ਬਲਾਚੌਰ ਵਿਖੇ ਟਾਟਾ ਮੋਟਰਜ਼ ਚੰਡੀਗੜ੍ਹ ਦੀ ਸੀ.ਐੱਸ.ਆਰ. ਗਤੀਵਿਧੀ ਟੀਮ ਵੱਲੋਂ ਵਾਹਨ ਚਾਲਕਾਂ ਨਾਲ ਕੀਮਤੀ ਨੁਕਤੇ ਸਾਂਝੇ ਕਰਨ ਲਈ ਸੈਮੀਨਾਰ ਲਾਇਆ ਗਿਆ ਅਤੇ ਸਕੂਲੀ ਬੱਸਾਂ ਸਬੰਧੀ ...

ਪੂਰੀ ਖ਼ਬਰ »

ਸੇਵਾ ਸੁਸਾਇਟੀ ਨੇ ਕਰਵਾਇਆ ਮਿਆਰੀ ਗਾਇਕੀ ਪ੍ਰੋਗਰਾਮ 'ਰੰਗਲਾ ਪੰਜਾਬ ਮੇਲਾ'

ਭੱਦੀ, 17 ਜੁਲਾਈ (ਨਰੇਸ਼ ਧੌਲ)- ਸੇਵਾ ਸੁਸਾਇਟੀ ਵੱਲੋਂ ਆਪਣੀਆਂ ਸਹਿਯੋਗੀ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਰਿਧਮ ਈਵੈਂਟ ਤਹਿਤ 'ਰੰਗਲਾ ਪੰਜਾਬ ਸੱਭਿਆਚਾਰਕ ਮੇਲਾ' ਇੰਡੀਅਨ ਐਸੋਸੀਏਸ਼ਨ ਸ਼ਾਰਜਾਹ ਦੁਬਈ ਵਿਖੇ ਕਰਵਾਇਆ ਗਿਆ | ਸੇਵਾ ਸੁਸਾਇਟੀ ਦੇ ਮੀਡੀਆ ...

ਪੂਰੀ ਖ਼ਬਰ »

ਸੋਢੀਆਂ 'ਚ ਆਟਾ-ਦਾਲ ਵਾਲੇ ਨੀਲੇ ਕਾਰਡਾਂ ਦੀ ਪੜਤਾਲ ਕੀਤੀ

ਸਾਹਲੋਂ, 17 ਜੁਲਾਈ (ਜਰਨੈਲ ਸਿੰਘ ਨਿੱਘ੍ਹਾ)- ਸਰਕਾਰੀ ਹੁਕਮਾਂ ਅਨੁਸਾਰ ਸਕੱਤਰ ਕੁਲਦੀਪ ਰਾਮ ਦੀ ਅਗਵਾਈ 'ਚ ਇੱਕ ਵਿਸ਼ੇਸ਼ ਟੀਮ ਨੇ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਸੋਢੀਆਂ ਵਿਖੇ ਆਟਾ-ਦਾਲ ਵਾਲੇ ਨੀਲੇ ਕਾਰਡਾਂ ਦੀ ਪੜਤਾਲ ਕੀਤੀ | ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਿਮਰਨ ਜੀਵਨ ਦੀ ਨੁਹਾਰ ਬਦਲ ਦਿੰਦਾ ਹੈ-ਸੰਤ ਸੁਰਿੰਦਰ ਦਾਸ

ਸੜੋਆ, 17 ਜੁਲਾਈ (ਪੱਤਰ ਪ੍ਰੇਰਕ)- ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਦਿ ਧਰਮ ਸਤਿਸੰਗ ਕਰਵਾਇਆ ਗਿਆ | ਇਸ ਮੌਕੇ ਸੰਤ ਸੁਰਿੰਦਰ ਦਾਸ ਮੁੱਖ ਸੇਵਾਦਾਰ ਨੇ ਕਿਹਾ ਕਿ ਸਿਮਰਨ ਵਿਚ ਵੱਡੀ ਸ਼ਕਤੀ ਹੈ | ਸਿਮਰਨ ...

ਪੂਰੀ ਖ਼ਬਰ »

ਜਗਤਪੁਰ ਖੇਡ ਸਟੇਡੀਅਮ ਦੀ ਮੁਰੰਮਤ ਸ਼ੁਰੂ

ਮੁਕੰਦਪੁਰ, 17 ਜੁਲਾਈ (ਅਮਰੀਕ ਸਿੰਘ ਢੀਂਡਸਾ)- ਸ. ਨਿਰੰਜਨ ਸਿੰਘ ਯਾਦਗਾਰੀ ਖੇਡ ਸਟੇਡੀਅਮ ਜਗਤਪੁਰ ਜਿਸ ਦੇ ਇਕ ਪਾਸੇ ਦੀਆਂ ਪੌੜੀਆਂ ਦੀ ਹਾਲਤ ਕਾਫੀ ਖਸਤਾ ਸੀ, ਦੀ ਮੁਰੰਮਤ ਦਾ ਕੰਮ ਮੈਂਬਰ ਪਾਰਲੀਮੈਂਟ ਸ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਭੇਜੀ 4 ਲੱਖ ਦੀ ਗ੍ਰਾਂਟ ...

ਪੂਰੀ ਖ਼ਬਰ »

ਨਵਾਂਸ਼ਹਿਰ ਤੇ ਮੰਗੂਪੁਰ ਵਿਕਾਸ ਸਕੀਮਾਂ ਲਈ ਕਾਂਗਰਸ ਪ੍ਰਧਾਨ ਜਾਖੜ ਨੂੰ ਮਿਲੇ

ਨਵਾਂਸ਼ਹਿਰ, 17 ਜੁਲਾਈ (ਦੀਦਾਰ ਸਿੰਘ ਸ਼ੇਤਰਾ)- ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਅਤੇ ਚੌ: ਦਰਸ਼ਨ ਲਾਲ ਮੰਗੂਪੁਰ ਜ਼ਿਲ੍ਹੇ ਦੀਆਂ ਵਿਕਾਸ ਸਕੀਮਾਂ ਵਿਚ ਤੇਜ਼ੀ ਲਿਆਉਣ ਲਈ ਅੱਜ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਮਿਲ ਕੇ ਪਾਰਟੀ ਵੱਲੋਂ ਲੋਕਾਂ ਨਾਲ ...

ਪੂਰੀ ਖ਼ਬਰ »

ਗੁਰਵਿੰਦਰ ਕੌਰ ਭੁੱਲਰ ਵੱਲੋਂ ਆਪਣੇ ਸਕੂਲ ਨੂੰ ਮਾਇਕ ਸਹਾਇਤਾ ਭੇਟ

ਮੁਕੰਦਪੁਰ, 17 ਜੁਲਾਈ (ਅਮਰੀਕ ਸਿੰਘ ਢੀਂਡਸਾ)- ਸਕੂਲ ਇੱਕ ਮੰਦਿਰ ਹੁੰਦਾ ਹੈ ਜਿੱਥੋਂ ਸਿੱਖਿਆ ਗ੍ਰਹਿਣ ਕਰਕੇ ਇਨਸਾਨ ਦੁਨੀਆਂ ਦੇ ਕਿਸੇ ਵੀ ਖੇਤਰ ਵਿੱਚ ਜਾ ਵਸਣ ਦੇ ਕਾਬਲ ਹੋਣ ਦੇ ਰਾਹ ਤੁਰਦਾ ਹੈ ਤੇ ਅਜਿਹੇ ਵਿਦਿਅਰਥੀ ਵੀ ਹਨ ਜੋ ਸੱਤ ਸਮੁੰਦਰ ਪਾਰ ਵਸਣ ਉਪਰੰਤ ਵੀ ...

ਪੂਰੀ ਖ਼ਬਰ »

ਜੂਨੀਅਰ ਸਹਾਇਕ ਹਰਸੁਖਜੀਤ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ

ਬਲਾਚੌਰ, 17 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਸਹਾਇਕ ਰਜਿਸਟਰਾਰ (ਏ.ਆਰ.) ਸਹਿਕਾਰੀ ਸਭਾਵਾਂ ਦਫ਼ਤਰ ਬਲਾਚੌਰ ਦੇ ਜੂਨੀਅਰ ਸਹਾਇਕ ਹਰਸੁਖਜੀਤ ਸਿੰਘ ਦੀ ਬਦਲੀ ਜ਼ਿਲ੍ਹਾ ਹੈੱਡਕੁਆਟਰ (ਡੀ.ਆਰ. ਦਫ਼ਤਰ) ਨਵਾਂਸ਼ਹਿਰ ਦੀ ਹੋਣ 'ਤੇ ਏ.ਆਰ. ਦਫ਼ਤਰ ਬਲਾਚੌਰ ਤੇ ਸਭਾਵਾਂ ਦੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਅੱਜ

ਬੰਗਾ, 17 ਜੁਲਾਈ (ਲਾਲੀ ਬੰਗਾ)- ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ ਅਜਾਦ ਚੌਕ ਬੰਗਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਸਬਸਿਡੀ ਲਈ ਬੀਜ ਤੇ ਦਵਾਈਆਂ ਦੇ ਬਿੱਲ 31 ਤੱਕ ਜਮ੍ਹਾਂ ਕਰਵਾਏ ਜਾ ਸਕਣਗੇ

ਨਵਾਂਸ਼ਹਿਰ, 17 ਜੁਲਾਈ (ਦੀਦਾਰ ਸਿੰਘ ਸ਼ੇਤਰਾ)- ਪੰਜਾਬ ਸਰਕਾਰ ਵੱਲੋਂ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਬੀਜ ਅਤੇ ਦਵਾਈਆਂ ਤੇ ਖੇਤੀਬਾੜੀ ਵਿਭਾਗ ਰਾਹੀਂ ਸਬਸਿਡੀ ਦਿੱਤੀ ਜਾ ਰਹੀ ਹੈ | ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ: ਬਲਵਿੰਦਰ ਸਿੰਘ ਛੀਨਾ ਨੇ ...

ਪੂਰੀ ਖ਼ਬਰ »

ਪੀ. ਡਬਲਯੂ. ਡੀ. ਵਰਕਰ ਯੂਨੀਅਨ ਦੀ ਮੀਟਿੰਗ

ਜਲੰਧਰ, 17 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੀ. ਡਬਲਯੂ. ਡੀ. ਵਰਕਰਜ਼ ਯੂਨੀਅਨ (ਇੰਟਕ) ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੰਗ੍ਰਾਮ ਸਿੰਘ ਅਤੇ ਜਨਰਲ ਸਕੱਤਰ ਪੰਜਾਬ ਮੇਜਰ ਸਿੰਘ ਸੈਣੀ ਦੀ ਸਾਂਝੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਨਵੀਂ ਬਾਰਾਦਰੀ ਜਲੰਧਰ ...

ਪੂਰੀ ਖ਼ਬਰ »

ਕੰਢੀ ਸੰਘਰਸ਼ ਕਮੇਟੀ ਨੇ ਮੀਟਿੰਗ ਤੋਂ ਬਾਅਦ ਜਾਗੋ ਕੱਢੀ

ਰੈਲਮਾਜਰਾ, 17 ਜੁਲਾਈ (ਰਕੇਸ਼ ਰੋਮੀ)- ਕੰਢੀ ਸੰਘਰਸ਼ ਕਮੇਟੀ (ਇਸਤਰੀ ਵਿੰਗ) ਟੌਾਸਾ ਦੀ ਜ਼ਰੂਰੀ ਮੀਟਿੰਗ ਬੀਬੀ ਸੀਤਾ ਦੇਵੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਬੀਬੀ ਸੰਤੋ ਦੇਵੀ ਟੋਰੋਵਾਲ ਦੇ ਸਦੀਵੀ ਵਿਛੋੜੇ 'ਤੇ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ...

ਪੂਰੀ ਖ਼ਬਰ »

ਸਿਵਲ ਸਰਜਨ ਵੱਲੋਂ ਜ਼ਿਲ੍ਹਾ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਦਾ ਨਿਰੀਖਣ

ਨਵਾਂਸ਼ਹਿਰ, 17 ਜੁਲਾਈ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਸਮੇਤ ਜ਼ਿਲ੍ਹਾ ਸਿਹਤ ਅਧਿਕਾਰੀ ਹਫ਼ਤੇ ਵਿਚ 3 ਦਿਨ ਅਤੇ ਰਾਤ ਨੂੰ ਜ਼ਿਲੇ੍ਹ ਵਿਚ ਦਿੱਤੀਆਂ ਜਾ ਰਹੀਆਂ ਐਮਰਜੈਂਸੀ ਸਿਹਤ ਸੇਵਾਵਾਂ ਸਬੰਧੀ ਵੱਖ ਵੱਖ ਸਿਹਤ ਸੰਸਥਾਵਾਂ ਦਾ ਨਰੀਖਣ ਕਰਨਗੇ ਤਾਂ ਜੋ ਯਕੀਨੀ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਨੀਵੇਂ ਇਲਾਕਿਆਂ ਵਿਚ ਭਰਿਆ ਪਾਣੀ

ਨਵਾਂਸ਼ਹਿਰ, 17 ਜੁਲਾਈ (ਦੀਦਾਰ ਸਿੰਘ ਸ਼ੇਤਰਾ) - ਅੱਤ ਦੀ ਪੈ ਰਹੀ ਗਰਮੀ ਅਤੇ ਹੁੰਮਸ ਭਰੇ ਮਾਹੌਲ ਤੋਂ ਅੱਜ ਦੇਰ ਸ਼ਾਮ ਕਰੀਬ ਸਾਢੇ ਪੰਜ ਵਜੇ ਪਏ ਭਾਰੀ ਮੀਂਹ ਕਾਰਨ ਨਵਾਂਸ਼ਹਿਰ ਵਾਸੀਆਂ ਨੂੰ ਜਿੱਥੇ ਰਾਹਤ ਪ੍ਰਾਪਤ ਹੋਈ ਉੱਥੇ ਸ਼ਹਿਰ ਦੇ ਨੀਵੇਂ ਇਲਾਕੇ ਪਾਣੀ ਨਾਲ ਭਰ ...

ਪੂਰੀ ਖ਼ਬਰ »

ਬਿ੍ਗੇ: ਰਾਜ ਕੁਮਾਰ 'ਆਪ' ਪੰਜਾਬ ਦੇ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਨਿਯੁਕਤ

ਕਾਠਗੜ੍ਹ, 17 ਜੁਲਾਈ (ਰਵਿੰਦਰ ਕਸਾਣਾ ਸੂਰਾਪੁਰੀ) ਆਮ ਆਦਮੀ ਪਾਰਟੀ ਪੰਜਾਬ ਵੱਲੋਂ ਨਵੇਂ ਢਾਂਚੇ ਦਾ ਐਲਾਨ ਕਰਦਿਆਂ ਬਲਾਚੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਿ੍ਗੇਡੀਅਰ ਰਾਜ ਕੁਮਾਰ ਨੂੰ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ | ...

ਪੂਰੀ ਖ਼ਬਰ »

ਬਿਜਲੀ ਘਰ 'ਚ ਸਥਾਪਿਤ ਕੀਤਾ ਜਾਵੇਗਾ 20 ਮੈਗਾਵਾਟ ਅੰਪਾਇਰ ਸਮਰੱਥਾ ਵਾਲਾ ਟਰਾਂਸਫ਼ਾਰਮਰ-ਐੱਸ.ਡੀ.ਓ.

ਬਲਾਚੌਰ 17 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਸਹਾਇਕ ਕਾਰਜਕਾਰੀ ਇੰਜੀਨੀਅਰ ਉੱਪ ਮੰਡਲ ਬਲਾਚੌਰ ਨੰਬਰ ਇੱਕ ਅਤੇ ਦੋ ਇੰਜੀਨੀਅਰ ਬਲਵੰਤ ਕਿਸ਼ੋਰ ਅਤੇ ਇੰਜੀ: ਗੁਰਜਿੰਦਰ ਸਿੰਘ ਨੇ ਦੱਸਿਆ ਕਿ ਬਲਾਚੌਰ 66 ਕੇ.ਵੀ. ਉੱਪ ਸਟੇਸ਼ਨ ਵਿਖੇ ਚੱਲ ਰਹੇ 12.5 ਮੈਗਾਵਾਟ ਅੰਪਾਇਰ ...

ਪੂਰੀ ਖ਼ਬਰ »

ਨਹਿਰੀ ਵਿਭਾਗ ਵੱਲੋਂ ਘਟੀਆ ਇੱਟਾਂ ਤੇ ਸੀਮਿੰਟ ਨਾਲ ਬਣਾਈਆਂ ਜਾ ਰਹੀਆਂ ਹੌਦੀਆਂ

ਮਜਾਰੀ/ ਸਾਹਿਬਾ, 17 ਜੁਲਾਈ (ਨਿਰਮਲਜੀਤ ਸਿੰਘ ਚਾਹਲ) - ਕੰਢੀ ਦੇ ਇਲਾਕੇ ਵਿਚ ਪਾਈਪਾਂ ਰਾਹੀਂ ਵਿਛਾਈ ਜਾ ਰਹੀ ਨਹਿਰ ਦੇ ਕਿਸਾਨਾਂ ਦੇ ਖੇਤਾਂ ਵਿਚ ਰੱਖੇ ਮੋਘਿਆਂ 'ਤੇ ਨਹਿਰੀ ਵਿਭਾਗ ਦੀ ਮਿਲੀ ਭੁਗਤ ਨਾਲ ਠੇਕੇਦਾਰ ਵੱਲੋਂ ਦੋਮ ਇੱਟਾਂ ਅਤੇ ਘਟੀਆ ਸੀਮਿੰਟ ਨਾਲ ...

ਪੂਰੀ ਖ਼ਬਰ »

ਪਵਨ ਕੁਮਾਰ ਚੇਚੀ ਨੂੰ ਅੰਤਿਮ ਵਿਦਾਇਗੀ

ਪੋਜੇਵਾਲ ਸਰਾਂ/ਚੰਦਿਆਣੀ, 17 ਜੁਲਾਈ (ਰਮਨ ਭਾਟੀਆ)- ਠੇਕੇਦਾਰ ਚਮਨ ਲਾਲ ਚੇਚੀ (ਜਲੰਧਰ) ਦੇ ਛੋਟੇ ਭਰਾਂ ਅਤੇ ਕਾਂਗਰਸ ਮੀਡੀਆ ਸੈੱਲ ਜਲੰਧਰ ਦੇ ਪ੍ਰਧਾਨ ਵਿਜੇ ਕੁਮਾਰ ਚੇਚੀ ਦੇ ਚਾਚਾ ਪਵਨ ਕੁਮਾਰ ਚੇਚੀ (50) ਦੀ ਦਿਲ ਦੀ ਦੌਰਾ ਪੈਣ ਕਾਰਨ ਬੀਤੇ ਦਿਨ ਮੌਤ ਹੋ ਗਈ | ਉਨ੍ਹਾਂ ...

ਪੂਰੀ ਖ਼ਬਰ »

ਪਵਨ ਕੁਮਾਰ ਚੇਚੀ ਨੂੰ ਅੰਤਿਮ ਵਿਦਾਇਗੀ

ਪੋਜੇਵਾਲ ਸਰਾਂ/ਚੰਦਿਆਣੀ, 17 ਜੁਲਾਈ (ਰਮਨ ਭਾਟੀਆ)- ਠੇਕੇਦਾਰ ਚਮਨ ਲਾਲ ਚੇਚੀ (ਜਲੰਧਰ) ਦੇ ਛੋਟੇ ਭਰਾਂ ਅਤੇ ਕਾਂਗਰਸ ਮੀਡੀਆ ਸੈੱਲ ਜਲੰਧਰ ਦੇ ਪ੍ਰਧਾਨ ਵਿਜੇ ਕੁਮਾਰ ਚੇਚੀ ਦੇ ਚਾਚਾ ਪਵਨ ਕੁਮਾਰ ਚੇਚੀ (50) ਦੀ ਦਿਲ ਦੀ ਦੌਰਾ ਪੈਣ ਕਾਰਨ ਬੀਤੇ ਦਿਨ ਮੌਤ ਹੋ ਗਈ | ਉਨ੍ਹਾਂ ...

ਪੂਰੀ ਖ਼ਬਰ »

ਫੇਸਬੁੱਕ ਚਲਾਉਣ ਵਾਲੇ ਖ਼ਬਰਦਾਰ ! ਕਿਸੇ ਵੇਲੇ ਵੀ ਹੋ ਸਕਦੀ ਹੈ ਕਾਰਵਾਈ

ਨਵਾਂਸ਼ਹਿਰ, 17 ਜੁਲਾਈ (ਗੁਰਬਖਸ਼ ਸਿੰਘ ਮਹੇ)- ਫੇਸਬੁੱਕ 'ਤੇ ਸਟੇਟਸ ਅਤੇ ਵੀਡੀਓ ਪਾਉਣ ਵਾਲੇ ਹੁਣ ਖ਼ਬਰਦਾਰ ਰਹਿਣ ਕਿਉਂਕਿ ਪੁਲਿਸ ਨੇ ਇਹੋ ਜਿਹੇ ਮਾਮਲਿਆਂ 'ਤੇ ਬਾਜ਼ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਜਾਂਚ ਹਰਿੰਦਰਪਾਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX