ਤਾਜਾ ਖ਼ਬਰਾਂ


ਆਈ.ਪੀ.ਐੱਲ-208 ਫਾਈਨਲ : ਚੇਨਈ ਨੇ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਮੁੰਬਈ, 27 ਮਈ - ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਆਈ.ਪੀ.ਐੱਲ-2018 ਦੇ ਫਾਈਨਲ ਵਿਚ ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ...
ਆਈ.ਪੀ.ਐਲ 2018 ਫਾਈਨਲ : ਹੈਦਰਾਬਾਦ ਨੂੰ ਹਰਾ ਕੇ ਚੇਨਈ ਸੁਪਰ ਕਿੰਗਜ਼ ਦੀ ਟੀਮ ਬਣੀ ਆਈ.ਪੀ.ਐੱਲ-2018 ਦੀ ਚੈਂਪੀਅਨ
. . .  1 day ago
ਆਈ.ਪੀ.ਐਲ 2018 ਫਾਈਨਲ : ਚੇਨਈ ਸੁਪਰ ਕਿੰਗਜ਼ ਦੇ ਸ਼ੇਨ ਵਾਟਸਨ ਦੀਆਂ 100 ਦੌੜਾਂ ਪੂਰੀਆਂ
. . .  1 day ago
ਆਈ.ਪੀ.ਐਲ 2018 ਫਾਈਨਲ : 16 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 154/2
. . .  1 day ago
ਆਈ.ਪੀ.ਐਲ 2018 ਫਾਈਨਲ : 15 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 146/2
. . .  1 day ago
ਆਈ.ਪੀ.ਐਲ 2018 ਫਾਈਨਲ : ਚੇਨਈ ਸੁਪਰ ਕਿੰਗਜ਼ ਨੂੰ ਦੂਸਰਾ ਝਟਕਾ, ਸੁਰੇਸ਼ ਰੈਨਾ ਆਊਟ
. . .  1 day ago
ਆਈ.ਪੀ.ਐਲ 2018 ਫਾਈਨਲ : 13 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 131/1
. . .  1 day ago
ਆਈ.ਪੀ.ਐਲ 2018 ਫਾਈਨਲ : 12 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 104/1
. . .  1 day ago
ਆਈ.ਪੀ.ਐਲ 2018 ਫਾਈਨਲ : 11 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 95/1
. . .  1 day ago
ਆਈ.ਪੀ.ਐਲ 2018 ਫਾਈਨਲ : ਚੇਨਈ ਸੁਪਰ ਕਿੰਗਜ਼ ਦੇ ਵਾਟਸਨ ਨੇ ਸਿਕਸ ਮਾਰ ਕੇ ਕੀਤੀਆਂ 50 ਦੌੜਾਂ ਪੂਰੀਆਂ
. . .  1 day ago
ਆਈ.ਪੀ.ਐਲ 2018 ਫਾਈਨਲ : 10 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 80/1
. . .  1 day ago
ਆਈ.ਪੀ.ਐਲ 2018 ਫਾਈਨਲ : 9 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 72/1
. . .  1 day ago
ਆਈ.ਪੀ.ਐਲ 2018 ਫਾਈਨਲ : 8 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 56/1
. . .  1 day ago
ਆਈ.ਪੀ.ਐਲ 2018 ਫਾਈਨਲ : 7 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 51/1
. . .  1 day ago
ਆਈ.ਪੀ.ਐਲ 2018 ਫਾਈਨਲ : 6 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 35/1
. . .  1 day ago
ਆਈ.ਪੀ.ਐਲ 2018 ਫਾਈਨਲ : 5 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 20/1
. . .  1 day ago
ਆਈ.ਪੀ.ਐਲ 2018 ਫਾਈਨਲ : 4 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 16/1
. . .  1 day ago
ਆਈ.ਪੀ.ਐਲ 2018 ਫਾਈਨਲ : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ, ਡੂਪਲੈਸਿਸ 10 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 ਫਾਈਨਲ : 3 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 10/0
. . .  1 day ago
ਆਈ.ਪੀ.ਐਲ 2018 ਫਾਈਨਲ : 2 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 5/0
. . .  1 day ago
ਆਈ.ਪੀ.ਐਲ 2018 ਫਾਈਨਲ : ਪਹਿਲੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 0/0
. . .  1 day ago
ਆਈ.ਪੀ.ਐਲ 2018 ਫਾਈਨਲ : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 179 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ 2018 ਫਾਈਨਲ : 19 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 168/5
. . .  1 day ago
ਆਈ.ਪੀ.ਐਲ 2018 ਫਾਈਨਲ : 18 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 160/5
. . .  1 day ago
ਆਈ.ਪੀ.ਐਲ 2018 ਫਾਈਨਲ : 17 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 144/5
. . .  1 day ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ 5ਵਾਂ ਝਟਕਾ, ਦੀਪਕ ਹੁੱਡਾ 3 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 ਫਾਈਨਲ : 16 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 135/4
. . .  1 day ago
ਡੀ.ਸੀ ਵੱਲੋਂ ਚੋਣ ਡਿਊਟੀ ਸਬੰਧੀ ਲਾਪਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ
. . .  1 day ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਚੌਥਾ ਝਟਕਾ, ਸ਼ਾਕਿਬ ਅਲ ਹਸਨ 23 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 ਫਾਈਨਲ : 15 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 126/3
. . .  1 day ago
ਆਈ.ਪੀ.ਐਲ 2018 ਫਾਈਨਲ : 14 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 117/3
. . .  1 day ago
ਆਈ.ਪੀ.ਐਲ 2018 ਫਾਈਨਲ : 13 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 108/3
. . .  1 day ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਸਰਾ ਝਟਕਾ, ਕਪਤਾਨ ਵਿਲੀਅਮਸਨ 47 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 ਫਾਈਨਲ : 12 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 101/2
. . .  1 day ago
ਆਈ.ਪੀ.ਐਲ 2018 ਫਾਈਨਲ : 11 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 90/2
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਸਾਉਣ ਸੰਮਤ 549
ਿਵਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ
  •     Confirm Target Language  

ਖੇਡ ਸੰਸਾਰ

ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਅਮਿਤ ਨੇ ਜਿੱਤਿਆ ਚਾਂਦੀ ਦਾ ਤਗਮਾ

ਲੰਡਨ, 17 ਜੁਲਾਈ (ਏਜੰਸੀ)- ਭਾਰਤੀ ਪੈਰਾ ਅਥਲੀਟ ਅਮਿਤ ਸਰੋਹਾ ਨੇ ਅੱਜ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਮਰਦ ਵਰਗ ਦੀ ਐਫ਼-51 ਕਲੱਬ ਥ੍ਰੋਅ ਦੇ ਮੁਕਾਬਲੇ 'ਚ ਚਾਂਦੀ ਤਗਮਾ ਜਿੱਤਿਆ ਹੈ | 32 ਸਾਲ ਦੇ ਅਮਿਤ ਦੀ ਸਰਬੋਤਮ ਥ੍ਰੋਅ 30.25 ਮੀਟਰ ਰਹੀ, ਇਸ ਦੇ ਨਾਲ ਹੀ ਅਮਿਤ ਨੇ ਇਕ ਨਵਾਂ ਏਸ਼ੀਆਈ ਰਿਕਾਰਡ ਕਾਇਮ ਕਰ ਲਿਆ | ਇਸ ਮੁਕਾਬਲੇ 'ਚ ਸਰਬੀਆ ਦੇ ਜੇਲਜਕੋ ਦੀਮੀਤਿ੍ਜੇਵਿਕ ਨੇ 31.99 ਮੀਟਰ ਥ੍ਰੋਅ ਨਾਲ ਸੋਨ ਤਗਮਾ ਹਾਸਲ ਕੀਤਾ | ਇਕ ਹੋਰ ਭਾਰਤੀ ਪੈਰਾ ਅਥਲੀਟ ਧਰਮਬੀਰ ਨੇ ਇਸ ਮੁਕਾਬਲੇ 'ਚ 22.34 ਮੀਟਰ ਥ੍ਰੋਅ ਨਾਲ 10 ਸਥਾਨ ਪ੍ਰਾਪਤ ਕੀਤਾ | ਤਗਮਾ ਹਾਸਲ ਕਰਨ ਬਾਅਦ ਅਮਿਤ ਨੇ ਕਿਹਾ ਕਿ ਮੈਂ ਰੀਓ ਪੈਰਾ ਉਲੰਪਿਕ 'ਚ ਕਾਫ਼ੀ ਨਜ਼ਦੀਕ ਆ ਕੇ ਤਗਮੇ ਤੋਂ ਖੁੰਝ ਗਿਆ ਸੀ ਪਰ ਹੁਣ ਮੈਨੂੰ ਖੁਸ਼ੀ ਹੈ ਕਿ, ਜੋ ਮੈਂ ਉੱਥੇ ਪ੍ਰਾਪਤ ਨਹੀਂ ਕੀਤਾ ਉਹ ਇੱਥੇ ਪਾ ਲਿਆ ਹੈ | ਇਸ ਦੇ ਨਾਲ ਹੀ ਚੈਂਪੀਅਨਸ਼ਿਪ ਵਿਚ ਭਾਰਤ ਦੇ 2 ਤਗਮੇ ਹੋ ਗਏ ਹਨ, ਇਸ ਤੋਂ ਪਹਿਲਾਂ ਸੁੰਦਰ ਸਿੰਘ ਗੁੱਜਰ ਨੇ ਨੇਜਾਬਾਜ਼ੀ 'ਚ ਸੋਨ ਤਗਮਾ ਜਿੱਤਿਆ ਸੀ |

ਮਹਿਲਾ ਹਾਕੀ ਵਿਸ਼ਵ ਲੀਗ (ਸੈਮੀਫ਼ਾਈਨਲਸ)

ਅਰਜਨਟੀਨਾ ਤੋਂ ਹਾਰਿਆ ਭਾਰਤ

ਜੌਹਾਨਸਬਰਗ, 17 ਜੁਲਾਈ (ਏਜੰਸੀ)- ਭਾਰਤੀ ਮਹਿਲਾ ਹਾਕੀ ਟੀਮ ਨੂੰ ਵਿਸ਼ਵ ਹਾਕੀ ਲੀਗ ਸੈਮੀਫ਼ਾਈਨਲਸ ਦੇ ਆਖ਼ਰੀ ਗਰੁੱਪ ਮੈਚ ਵਿਚ ਅਰਜਨਟੀਨਾ ਦੀ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ | ਅਰਜਟੀਨਾ ਨੇ ਭਾਰਤ ਨੂੰ 0-3 ਨਾਲ ਮਾਤ ਦਿੱਤੀ, ਹਾਲਾਂਕਿ ਭਾਰਤੀ ਟੀਮ ਨੇ ਆਪਣੇ ...

ਪੂਰੀ ਖ਼ਬਰ »

ਵਿੰਬਲਡਨ ਜਿੱਤਣ ਤੋਂ ਬਾਅਦ ਵਿਸ਼ਵ ਦਰਜਾਬੰਦੀ 'ਚ ਫ਼ੈਡਰਰ ਤੀਜੇ ਸਥਾਨ 'ਤੇ

ਨਵੀਂ ਦਿੱਲੀ, 17 ਜੁਲਾਈ (ਏਜੰਸੀ)- ਆਪਣੇ ਕੈਰੀਅਰ ਦਾ 19ਵਾਂ ਗਰੈਂਡ ਸਲੈਮ ਜਿੱਤਣ ਦੇ ਨਾਲ ਹੀ ਸਵਿਟਜ਼ਰਲੈਂਡ ਦੇ ਪ੍ਰਸਿੱਧ ਟੈਨਿਸ ਖਿਡਾਰੀ ਰੋਜਰ ਫ਼ੈਡਰਰ ਨੇ ਪੇਸ਼ੇਵਰ ਟੈਨਿਸ ਸੰਘ (ਏ.ਟੀ.ਪੀ.) ਦਰਜਾਬੰਦੀ 'ਚ ਤੀਜਾ ਸਥਾਨ ਹਾਸਲ ਕਰ ਲਿਆ ਹੈ | ਤਾਜ਼ਾ ਦਰਜਾਬੰਦੀ 'ਚ ...

ਪੂਰੀ ਖ਼ਬਰ »

ਸਾਈ ਕੋਚਾਂ ਦਾ ਹੋਵੇਗਾ ਮੁਲਾਂਕਣ, ਸਫ਼ਲ ਨਾ ਹੋਣ 'ਤੇ ਦੇਣਾ ਪਵੇਗਾ ਅਸਤੀਫ਼ਾ

ਨਵੀਂ ਦਿੱਲੀ, 17 ਜੁਲਾਈ (ਏਜੰਸੀ)- ਭਾਰਤ ਦੇ ਖੇਡ ਮੰਤਰਾਲੇ ਨੇ ਅੱਜ ਕਿਹਾ ਹੈ ਕਿ ਐਸ.ਏ.ਆਈ. (ਸਾਈ) ਦੇ ਕਰੀਬ 1000 ਕੋਚ, ਜਿਨ੍ਹਾਂ ਦੀ ਉਮਰ 40 ਸਾਲ ਤੋਂ ਵੱਧ ਹੈ, ਉਨ੍ਹਾਂ ਦੀ ਸਰੀਰਕ ਕੁਸ਼ਲਤਾ ਅਤੇ ਡਾਕਟਰੀ ਜਾਂਚ ਕਰਵਾਈ ਜਾਵੇਗੀ | ਖੇਡ ਮੰਤਰਾਲੇ ਦੇ ਇਕ ਅਧਿਕਾਰੀ ਨੇ ...

ਪੂਰੀ ਖ਼ਬਰ »

ਖੇਡ ਸੰਸਾਰ

...

ਪੂਰੀ ਖ਼ਬਰ »

ਤਨਖ਼ਾਹ ਵਿਵਾਦ ਕਾਰਨ ਤਿਕੋਣੀ ਲੜੀ 'ਚ ਆਸਟ੍ਰੇਲੀਆ-ਏ ਟੀਮ ਦੀ ਜਗ੍ਹਾ ਅਫ਼ਗਾਨਿਸਤਾਨ ਨੇ ਲਈ

ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਆਸਟ੍ਰੇਲੀਆ ਦੀ ਕ੍ਰਿਕਟ ਕਮੇਟੀ ਦੇ ਨਾਲ ਤਨਖ਼ਾਹ ਵਿਵਾਦ ਕਾਰਨ ਆਸਟ੍ਰੇਲੀਆ-ਏ ਦੀ ਟੀਮ ਨੇ ਦੱਖਣੀ ਅਫ਼ਰੀਕਾ 'ਚ ਖੇਡੀ ਜਾਣ ਵਾਲੀ ਤਿਕੋਣੀ ਲੜੀ 'ਚੋਂ ਆਪਣਾ ਨਾਂਅ ਵਾਪਸ ਲੈ ਲਿਆ ਸੀ | ਹਾਲਾਂਕਿ ਹੁਣ 3 ਦੇਸ਼ਾਂ ਦੇ ਇਸ ਟੂਰਨਾਮੈਂਟ 'ਚ ...

ਪੂਰੀ ਖ਼ਬਰ »

ਮੁਰਲੀ ਦੇ ਸੱਟ ਕਾਰਨ ਸ੍ਰੀਲੰਕਾ ਦੌਰੇ ਲਈ ਧਵਨ ਨੂੰ ਮਿਲਿਆ ਮੌਕਾ

ਨਵੀਂ ਦਿੱਲੀ, 17 ਜੁਲਾਈ (ਏਜੰਸੀ)- ਭਾਰਤੀ ਦੇ 26 ਜੁਲਾਈ ਤੋਂ 6 ਸਤੰਬਰ ਤੱਕ ਦੇ ਸ੍ਰੀਲੰਕਾ ਦੌਰੇ 'ਤੇ 3 ਟੈਸਟ, 5 ਇਕ ਦਿਨਾ ਅਤੇ 1 ਟੀ-20 ਮੈਚ ਖੇਡੇ ਜਾਣਗੇ | ਇਸ ਦੌਰੇ ਤੋਂ ਪਹਿਲਾਂ ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਜਾ ਚੁਕਾ ਹੈ, ਜਿਸ 'ਚ ਲੋਕੇਸ਼ ਤੋਂ ਇਲਾਵਾ ...

ਪੂਰੀ ਖ਼ਬਰ »

ਪਾਕਿਸਤਾਨੀ ਕਿ੍ਕਟਰ ਨੂੰ ਬੈਂਟਲੇ ਕਾਰ ਨਾਲ ਤਸਵੀਰ ਸਾਂਝੀ ਕਰਨੀ ਮਹਿੰਗੀ ਪਈ

ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਪਾਕਿਸਤਾਨ ਕ੍ਰਿਕਟ ਟੀਮ ਦੀ ਇਕਰਾਰਨਾਮਾ ਸੂਚੀ ਤੋਂ ਬਾਹਰ ਕੀਤੇ ਗਏ ਬੱਲੇਬਾਜ਼ ਉਮਰ ਅਕਮਲ ਨੂੰ ਉਸ ਸਮੇਂ ਕਾਫ਼ੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਸ ਦੇ ਪ੍ਰਸੰਸਕਾਂ ਨੇ ਉਸ ਦੀ ਬੈਂਟਲੇ ਕਾਰਨਾਲ ਤਸਵੀਰ ਸਾਂਝੀ ਕਰਨ ਉੱਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX