ਤਾਜਾ ਖ਼ਬਰਾਂ


ਅਸੀਂ ਗ਼ਰੀਬੀ ਨਾਲ ਲੜ ਰਹੇ ਤੇ ਸਾਡਾ ਗਵਾਂਢੀ ਪਾਕਿਸਤਾਨ ਸਾਡੇ ਨਾਲ -ਸੁਸ਼ਮਾ
. . .  1 day ago
ਨਿਊਯਾਰਕ ,23 ਸਤੰਬਰ -ਸੰਯੁਕਤ ਰਾਸ਼ਟਰ 'ਚ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ 'ਤੇ ਇਕ ਵਾਰ ਫਿਰ ਸ਼ਬਦੀ ਹਮਲਾ ਕੀਤਾ ਹੈ ।ਉਨ੍ਹਾਂ ਕਿਹਾ ਕਿ ਬੇਗੁਨਾਹਾਂ ਦਾ ਖ਼ੂਨ ਬਹਾਉਣ ਵਾਲਾ...
ਗੁਰੂ ਗ੍ਰਾਮ : ਰਿਆਨ ਸਕੂਲ 'ਚ ਜਾਂਚ ਦੇ ਲਈ ਗਈ ਫਾਰੈਂਸਕ ਟੀਮ ਵਾਪਸ ਆਈ
. . .  1 day ago
ਸ਼ਿਮਲਾ 'ਚ ਭਾਰੀ ਮੀਂਹ, ਸੂਬੇ ਦੇ ਹੋਰ ਹਿੱਸਿਆਂ 'ਚ ਵੀ ਬਾਰਿਸ਼ ਦੀ ਸੰਭਾਵਨਾ
. . .  1 day ago
ਸ਼ਿਮਲਾ, 23 ਸਤੰਬਰ- ਹਿਮਾਚਲ ਦੇ ਸ਼ਿਮਲਾ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਉੱਧਰ ਮੌਸਮ ਵਿਭਾਗ ਨੇ ਸੂਬੇ ਦੇ ਹੋਰ ਹਿੱਸਿਆਂ 'ਚ ਵੀ ਬਾਰਿਸ਼ ਦਾ...
ਪੰਜ ਰੋਜਾ ਬਾਬਾ ਫ਼ਰੀਦ ਵਿਰਾਸਤੀ ਮੇਲਾ ਸਮਾਪਤ, ਨਵਜੋਤ ਸਿੱਧੂ ਅਤੇ ਪਰਮਜੀਤ ਸਿੰਘ ਸਨਮਾਨਿਤ
. . .  1 day ago
ਫ਼ਰੀਦਕੋਟ, 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) ਪੰਜ ਰੋਜਾ ਬਾਬਾ ਫ਼ਰੀਦ ਵਿਰਾਸਤੀ ਮੇਲੇ ਦੇ ਆਖ਼ਰੀ ਦਿਨ ਵਿਸ਼ਾਲ ਨਗਰ ਕੀਰਤਨ ਤੋਂ ਬਾਅਦ ਸਜਾਏ ਧਾਰਮਿਕ ਸਮਾਗਮ ਦੌਰਾਨ ਬਾਬਾ ਫ਼ਰੀਦ ਸੰਸਥਾਵਾਂ ਵੱਲੋਂ ਕੈਬਨਿਟ ਮੰਤਰੀ ਸਥਾਨਕ...
ਨਿੱਜੀ ਸਕੂਲਾਂ ਦਾ ਕੰਮਕਾਜ ਦੇਖਣ ਲਈ ਕਮੇਟੀ ਦਾ ਗਠਨ ਕਰਨ ਸੂਬੇ- ਕੁਸ਼ਵਾਹਾ
. . .  1 day ago
ਪਟਨਾ, 23 ਸਤੰਬਰ- ਬਿਹਾਰ ਵਿਖੇ ਇੱਕ ਸਮਾਗਮ 'ਚ ਭਾਗ ਲੈਣ ਆਏ ਮਨੁੱਖੀ ਵਸੀਲੇ ਵਿਕਾਸ ਮੰਤਰੀ ਉਪਿੰਦਰ ਕੁਸ਼ਵਾਹਾ ਨੇ ਕਿਹਾ ਕਿ ਹਰੇਕ ਸੂਬਾ ਨਿੱਜੀ ਸਕੂਲਾਂ ਦਾ ਕੰਮਕਾਜ ਦੇਖਣ ਲਈ ਕਮੇਟੀ ਦਾ ਗਠਨ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ...
25 ਨੂੰ ਵਪਾਰੀਆਂ ਵੱਲੋਂ ਕਸ਼ਮੀਰ ਬੰਦ ਦਾ ਐਲਾਨ
. . .  1 day ago
ਸ੍ਰੀਨਗਰ, 23 ਸਤੰਬਰ- ਐਨ ਆਈ.ਏ.ਵੱਲੋਂ ਕਸ਼ਮੀਰ ਇਕਨਾਮਿਕ ਅਲਾਇੰਸ ਦੇ ਚੇਅਰਮੈਨ ਮੁਹੰਮਦ ਯਾਸੀਨ ਖਾਨ ਨੂੰ ਸੰਮਨ ਭੇਜਣ 'ਤੇ 25 ਤਰੀਕ ਨੂੰ ਕਸ਼ਮੀਰ ਬੰਦ ਦਾ ਐਲਾਨ ਕੀਤਾ ਹੈ। ਐਨ.ਆਈ.ਏ...
ਨਹਾਉਣ ਗਏ ਤਿੰਨ ਨਬਾਲਗ ਨਹਿਰ 'ਚ ਡੁੱਬੇ
. . .  1 day ago
ਦਰਭੰਗਾ, 23 ਸਤੰਬਰ- ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਇੱਕ ਪਿੰਡ 'ਚ ਨਹਿਰ 'ਚ ਨਹਾਉਣ ਗਏ ਤਿੰਨ ਨਬਾਲਗ ਡੁੱਬ ਗਏ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਗ੍ਰਾਂਟ ਦੇਣ ਦਾ...
ਕਵਿਤਾ ਖੰਨਾ ਦੇ ਘਰ ਪਹੁੰਚੇ ਜਾਖੜ
. . .  1 day ago
ਪਠਾਨਕੋਟ, 23 ਸਤੰਬਰ- ਗੁਰਦਾਸਪੁਰ ਉਪ ਚੋਣ ਲਈ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੇ ਘਰ ਉਨ੍ਹਾਂ ਨੂੰ ਮਿਲਣ ਪਹੁੰਚੇ। ਇੱਥੇ ਇਕ ਰੈਲੀ 'ਚ ਵੀ ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਦੇ ਉਹ ਪ੍ਰਸੰਸਕ ਸਨ ਜੇ ਭਾਜਪਾ...
ਬੀ.ਐੱਸ.ਐਫ.ਨੇ 3.6 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
. . .  1 day ago
ਪੱਤਰਕਾਰ ਤੇ ਉਨ੍ਹਾਂ ਦੀ ਮਾਂ ਦੀ ਹੱਤਿਆ ਦੇ ਮਾਮਲੇ 'ਚ ਐੱਸ.ਆਈ.ਟੀ. ਗਠਿਤ
. . .  1 day ago
ਮੈਕਸੀਕੋ 'ਚ ਫਿਰ ਆਇਆ 5.8 ਤੀਬਰਤਾ ਦਾ ਭੁਚਾਲ
. . .  1 day ago
ਖੰਨਾ ਦੇ ਸਿਵਲ ਹਸਪਤਾਲ 'ਚੋਂ ਬੱਚਾ ਚੋਰੀ
. . .  1 day ago
ਉਤਰੀ ਕੋਰੀਆ 'ਚ ਸ਼ੱਕੀ ਧਮਾਕੇ ਕਾਰਨ ਭੁਚਾਲ ਦੇ ਝਟਕੇ
. . .  1 day ago
ਪ੍ਰਦੂਮਨ ਹੱਤਿਆਕਾਂਡ : ਤਿੰਨ ਦੋਸ਼ੀਆਂ ਨੂੰ ਇਕ ਦਿਨ ਦੀ ਸੀ.ਬੀ.ਆਈ. ਹਿਰਾਸਤ 'ਚ ਭੇਜਿਆ
. . .  1 day ago
ਸੀਨੀਅਰ ਪੱਤਰਕਾਰ ਤੇ ਉਨ੍ਹਾਂ ਦੀ ਮਾਤਾ ਦਾ ਬੇਰਹਿਮੀ ਨਾਲ ਕਤਲ
. . .  1 day ago
25 ਬੋਰੀਆਂ ਚੂਰਾ ਪੋਸਤ ਤੇ ਡੇਢ ਲੱਖ ਦੀ ਨਕਦੀ ਸਮੇਤ ਤਿੰਨ ਕਾਬੂ
. . .  1 day ago
ਹਨੀਪ੍ਰੀਤ ਬਾਰੇ ਡੇਰਾ ਮੁਖੀ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ - ਡੀਜੀਪੀ
. . .  1 day ago
ਚੀਨ ਨੇ ਉਤਰ ਕੋਰੀਆ ਨੂੰ ਤੇਲ ਦੀ ਸਪਲਾਈ 'ਚ ਕੀਤੀ ਕਮੀ
. . .  1 day ago
ਚੱਲਦੀ ਕਾਰ 'ਚ ਲੜਕੀ ਨਾਲ ਸਮੂਹਿਕ ਜਬਰ ਜਨਾਹ
. . .  1 day ago
ਨਕਸਲ ਔਰਤ ਗ੍ਰਿਫਤਾਰ, ਸਿਰ 'ਤੇ ਸੀ ਪੰਜ ਲੱਖ ਦਾ ਇਨਾਮ
. . .  1 day ago
ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਈਰਾਨ ਨੇ ਕੀਤਾ ਮਿਸਾਈਲ ਪ੍ਰੀਖਣ
. . .  1 day ago
ਗੋਨਿਆਣਾ ਵਿਖੇ ਪਟਰੋਲ ਪੰਪ ਦੇ ਸਕਿਊਰਟੀ ਗਾਰਡ ਦੀ ਰਾਇਫਲ ਵਿਚੋ ਗੋਲੀ ਚੱਲਣ ਨਾਲ ਮੌਤ
. . .  1 day ago
ਨੌਜਵਾਨ ਦਾ ਭੇਦਭਰੀ ਹਾਲਤ 'ਚ ਕਤਲ
. . .  1 day ago
ਅਸੀਂ ਵੋਟ ਬੈਂਕ ਲਈ ਕੰਮ ਨਹੀਂ ਕਰਦੇ - ਮੋਦੀ
. . .  1 day ago
ਸਕੂਲੀ ਬੱਚਿਆਂ ਵਾਂਗ ਲੜ ਰਹੇ ਹਨ ਟਰੰਪ ਤੇ ਕਿਮ ਜੋਂਗ - ਰੂਸ
. . .  1 day ago
ਪਾਕਿ ਗੋਲੀਬਾਰੀ 'ਚ ਦੋ ਜਵਾਨਾਂ ਸਮੇਤ 7 ਜ਼ਖਮੀ
. . .  1 day ago
ਵਾਰਾਨਸੀ 'ਚ ਪ੍ਰਧਾਨ ਮੰਤਰੀ ਨੇ ਟਾਇਲਟ ਦੀ ਰੱਖੀ ਨੀਂਹ
. . .  1 day ago
ਤਿੰਨ ਮੈਂਬਰੀ ਸੀ.ਬੀ.ਆਈ. ਟੀਮ ਰਿਆਨ ਸਕੂਲ ਪਹੁੰਚੀ
. . .  1 day ago
ਅਮਰੀਕੀ ਰੱਖਿਆ ਮੰਤਰੀ ਭਾਰਤ ਆਉਣਗੇ
. . .  1 day ago
ਜੰਮੂ ਕਸ਼ਮੀਰ 'ਚ ਭੁਚਾਲ ਦੇ ਝਟਕੇ
. . .  1 day ago
ਕਰਜ਼ੇ ਦੇ ਸਤਾਏ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਲੋੜ ਪੈਣ ਉੱਤੇ ਵਿਪਾਸਨਾ ਨੂੰ ਬੁਲਾਇਆ ਜਾ ਸਕਦਾ ਹੈ ਪੰਚਕੂਲਾ:ਡੀਸੀਪੀ
. . .  2 days ago
ਮਹਿਲਾ ਨੇ ਆਪਣੇ ਪਿਤਾ ਅਤੇ ਦੋਸਤ ਨਾਲ਼ ਮਿਲ ਕੇ ਕੀਤੀ ਪਤੀ ਦੀ ਹੱਤਿਆ
. . .  2 days ago
25 ਅਗਸਤ ਨੂੰ ਪੰਚਕੂਲਾ ਵਿੱਚ ਹੋਏ ਦੰਗਿਆਂ ਦਾ ਮਾਮਲਾ-ਦਿਲਾਵਰ ਇੰਸਾ ਨੂੰ ਅਦਾਲਤ ਨੇ ਭੇਜਿਆ ਨਿਆਇਕ
. . .  2 days ago
ਖੂਹ ਵਿਚ ਡਿੱਗਣ ਨਾਲ ਕਿਸਾਨ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਜਗਰਾਓਂ

ਸਾਬਕਾ ਫੌਜੀ ਦੇ ਅੰਨ੍ਹ੍ਹੇ ਕਤਲ ਤੋਂ ਪੁਲਿਸ ਨੇ ਅੱਠ ਸਾਲ ਬਾਅਦ ਪਰਦਾ ਚੁੱਕਿਆ

ਜਗਰਾਉਂ, 12 ਸਤੰਬਰ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)-ਇਕ ਸਾਬਕਾ ਫੌਜੀ ਦੇ ਅੰਨ੍ਹੇ ਕਤਲ ਦੇ ਮਾਮਲੇ ਤੋਂ ਪੁਲਿਸ ਨੇ 8 ਸਾਲ ਬਾਅਦ ਪਰਦਾ ਚੁੱਕ ਕੇ ਅਹਿਮ ਪ੍ਰਾਪਤ ਕੀਤੀ ਹੈ | ਜਾਣਕਾਰੀ ਅਨੁਸਾਰ 21 ਸਤੰਬਰ, 2008 ਨੂੰ ਪਿੰਡ ਸਿੱਧਵਾਂ ਕਲਾਂ ਦੇ ਗੇਟ ਨੇੜੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਹਸਪਤਾਲ 'ਚ ਦਮ ਤੋੜਨ ਵਾਲੇ ਜਸਕੇਵਲ ਸਿੰਘ ਦੀ ਹੋਈ ਮੌਤ, ਜਿਸ ਨੂੰ ਲੋਕ ਹੁਣ ਤੱਕ ਸੜਕ ਹਾਦਸਾ ਸਮਝਦੇ ਰਹੇ ਅਤੇ ਪੁਲਿਸ ਵੱਲੋਂ ਵੀ ਇਸ ਮਾਮਲੇ 'ਚ ਉਸ ਸਮੇਂ 174 ਦੀ ਕਾਰਵਾਈ ਕਰਦਿਆਂ ਭਾਵੇਂ ਇਸ ਕੇਸ ਦੀ ਫਾਈਲ ਵੀ ਬੰਦ ਕਰ ਦਿੱਤੀ ਸੀ, ਪਰ ਹੁਣ ਜਸਕੇਵਲ ਦੀ ਮੌਤ ਦਾ ਅਸਲੀ ਸੱਚ ਸਾਹਮਣੇ ਲਿਆ ਕੇ ਪੁਲਿਸ ਨੇ ਇਸ ਕਤਲ ਦੇ ਦੋ ਦੋਸ਼ੀਆਂ ਿਖ਼ਲਾਫ਼ ਧਾਰਾ 302,34 ਆਈ.ਪੀ.ਸੀ. ਤਹਿਤ ਥਾਣਾ ਸਿੱਧਵਾਂ ਬੇਟ 'ਚ ਕੇਸ ਦਰਜ ਕਰ ਲਿਆ | ਅੱਜ ਇਥੇ ਲੁਧਿਆਣਾ ਰੇਂਜ ਦੇ ਡੀ.ਆਈ.ਜੀ. ਗੁਰਸ਼ਰਨ ਸਿੰਘ ਅਤੇ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਸੁਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਾਬਕਾ ਫੌਜੀ ਜਸਕੇਵਲ ਸਿੰਘ ਦੇ ਕਤਲ ਦੇ ਮਾਮਲੇ ਦੇ ਦੋਸ਼ੀਆਂ ਰਣਧੀਰ ਸਿੰਘ ਧੀਰਾ ਪੁੱਤਰ ਅਮਰਜੀਤ ਸਿੰਘ ਵਾਸੀ ਸਿੱਧਵਾਂ ਖੁਰਦ ਅਤੇ ਸਤਨਾਮ ਸਿੰਘ ਉਰਫ਼ ਗੁੱਗੂ ਪੁੱਤਰ ਬਸੰਤ ਸਿੰਘ ਵਾਸੀ ਸਿੱਧਵਾਂ ਕਲਾਂ ਨੂੰ ਗਿ੍ਫਤਾਰ ਕਰ ਲਿਆ | ਪੁਲਿਸ ਅਧਿਕਾਰੀ ਅਨੁਸਾਰ ਜਸਕੇਵਲ ਸਿੰਘ ਦਾ ਕਤਲ ਰਣਧੀਰ ਸਿੰਘ ਧੀਰਾ ਵੱਲੋਂ ਇਸ ਰੰਜਿਸ਼ 'ਚ ਕਰ ਦਿੱਤਾ ਗਿਆ ਸੀ, ਕਿਉਂਕਿ ਮਿ੍ਤਕ ਉਸ ਦੇ ਭਰਾ ਵਿਰੁੱਧ ਦਰਜ ਇਕ ਮਾਮਲੇ 'ਚ ਰਾਜ਼ੀਨਾਮੇ 'ਚ ਅੜਿੱਕਾ ਬਣ ਰਿਹਾ ਸੀ | ਪੁਲਿਸ ਅਨੁਸਾਰ ਉਸ ਸਮੇਂ ਰਣਧੀਰ ਸਿੰਘ ਧੀਰਾ ਸ਼ੇਰਪੁਰ ਚੌਾਕ ਜਗਰਾਉਂ ਨੇੜੇ ਸ਼ਰਾਬ ਦਾ ਅਹਾਤਾ ਚਲਾਉਂਦਾ ਸੀ ਤੇ ਸਤਨਾਮ ਸਿੰਘ ਉਰਫ਼ ਗੁੱਗੂ ਉਸ ਕੋਲ ਕੰਮ ਕਰਦਾ ਸੀ | ਇਸ ਦੌਰਾਨ ਜਦੋਂ ਉਕਤ ਦੋਵੇਂ 21 ਸਤੰਬਰ 2008 ਦੀ ਰਾਤ ਨੂੰ ਅਹਾਤਾ ਬੰਦ ਕਰਕੇ ਜਾ ਰਹੇ ਸੀ ਤਾਂ ਅਚਾਨਕ ਉਨ੍ਹਾਂ ਨੂੰ ਸਿੱਧਵਾਂ ਕਲਾਂ ਦੇ ਗੇਟ ਨੇੜੇ ਸ਼ਰਾਬੀ ਹਾਲਤ 'ਚ ਖੜਾ ਜਸਕੇਵਲ ਸਿੰਘ ਮਿਲ ਗਿਆ | ਜਿਸ ਨੂੰ ਦੋਵਾਂ ਨੇ ਮਿਲੀਭੁਗਤ ਕਰਕੇ ਸਿਰ 'ਚ ਇੱਟਾਂ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਤੇ ਹਸਪਤਾਲ 'ਚ ਪੁੱਜ ਕੇ ਜਸਕੇਵਲ ਸਿੰਘ ਦੀ ਮੌਤ ਹੋ ਗਏ | ਧੁੰਦ ਦੇ ਦਿਨ ਹੋਣ ਕਰਕੇ ਲੋਕਾਂ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਨੂੰ ਸੜਕ ਹਾਦਸਾ ਸਮਝ ਲਿਆ ਗਿਆ, ਪ੍ਰੰਤੂ ਹੁਣ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਕਿ ਜਸਕੇਵਲ ਸਿੰਘ ਦਾ ਉਸ ਸਮੇਂ ਕਤਲ ਹੋਇਆ ਸੀ | ਜਦੋਂ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਇਸ ਦਾ ਸੱਚ ਸਾਹਮਣੇ ਆ ਗਿਆ | ਪੁਲਿਸ ਅਧਿਕਾਰੀਆਂ ਅਨੁਸਾਰ ਜਸਕੇਵਲ ਸਿੰਘ ਵਾਸੀ ਸਿੱਧਵਾਂ ਖੁਰਦ ਦੇ ਕਤਲ ਦੇ ਮਾਮਲੇ 'ਚ ਦੋਸ਼ੀਆਂ ਪਾਸੋਂ ਪੁਲਿਸ ਹੋਰ ਪੁੱਛਗਿਛ ਕਰ ਰਹੀ ਹੈ | ਇਸ ਮੌਕੇ ਐਸ.ਪੀ. ਪਿ੍ਥੀਪਾਲ ਸਿੰਘ, ਡੀ.ਐਸ.ਪੀ. ਕੰਵਰਪਾਲ ਸਿੰਘ, ਡੀ.ਐਸ.ਪੀ. ਸਰਬਜੀਤ ਸਿੰਘ, ਡੀ.ਐਸ.ਪੀ. ਸਤਨਾਮ ਸਿੰਘ, ਐਸ.ਐਚ.ਓ. ਇੰਦਰਜੀਤ ਸਿੰਘ ਤੇ ਸੀ.ਆਈ. ਏ. ਇੰਚਾਰਜ ਚਮਕੌਰ ਸਿੰਘ ਹਾਜ਼ਰ ਸਨ |

ਪੁਲਿਸ ਵਲੋਂ ਕੀਤੇ ਤਸ਼ੱਦਦ ਦੀ ਹਲਕਾ ਵਿਧਾਇਕ ਕੋਲ ਇਨਸਾਫ਼ ਲਈ ਕੀਤੀ ਫ਼ਰਿਆਦ

ਸਿੱਧਵਾਂ ਬੇਟ, 12 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਗਿੱਦੜਵਿੰਡੀ ਵਿਖੇ ਚੌਾਕੀ ਦੀ ਪੁੁਲਿਸ ਦੀ ਦਲਿਤ ਬਸਤੀ 'ਚ ਰਹਿੰਦੇ ਇਕ ਪਰਿਵਾਰ ਨਾਲ ਹੋਈ ਝੜਪ ਦਾ ਮਾਮਲਾ ਉਸ ਸਮੇਂ ਰਾਜਨੀਤਿਕ ਰੂਪ ਧਾਰਨ ਕਰ ਗਿਆ ਜਦੋਂ ਪੁਲਿਸ ਦੀ ਕੁੱਟ ਦਾ ਸ਼ਿਕਾਰ ਹੋਏ ਲੋਕਾਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨਾਨੀ-ਦੋਹਤੇ ਦੀ ਮੌਤ

ਪੱਖੋਵਾਲ/ਸਰਾਭਾ, 12 ਸਤੰਬਰ (ਕਿਰਨਜੀਤ ਕੌਰ ਗਰੇਵਾਲ)-ਅੱਜ ਸ਼ਾਮ ਸਥਾਨਕ ਲੀਲ ਚੌਕ ਨਜ਼ਦੀਕ ਟਰੱਕ ਤੇ ਮੋਟਰ ਸਾਈਕਲ ਦੀ ਟੱਕਰ 'ਚ ਨਾਨੀ ਅਤੇ ਦੋਹਤੇ ਦੀ ਮੌਕੇ 'ਤੇ ਮੌਤ ਹੋਣ ਦੀ ਦੁੱਖਦਾਈ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਫੱਲੇਵਾਲ ਨਾਲ ਸਬੰਧਤ ਗੁਰਦੇਵ ਸਿੰਘ ਉਰਫ਼ ...

ਪੂਰੀ ਖ਼ਬਰ »

ਦਾਖਾ ਪੁਲਿਸ ਨੂੰ ਡੇਢ ਪਾ ਭੁੱਕੀ ਮਿਲੀ, ਤਸਕਰ ਫ਼ਰਾਰ

ਮੁੱਲਾਂਪੁਰ-ਦਾਖਾ, 12 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਜ਼ਿਲ੍ਹੇ ਦੇ ਮਾਡਲ ਥਾਣਾ ਦਾਖਾ ਪੁਲਿਸ ਵਲੋਂ 400 ਗ੍ਰਾਮ ਭੁੱਕੀ ਛੱਡ ਕੇ ਦੌੜ ਗਏ ਅਣਪਛਾਤੇ ਵਿਅਕਤੀ ਿਖ਼ਲਾਫ ਦਾਖਾ ਪੁਲਿਸ ਦੇ ਥਾਣੇਦਾਰ ਮੇਜਰ ਸਿੰਘ ਵਲੋਂ ਐੱਨ.ਡੀ.ਪੀ.ਐੱਸ ਐਕਟ ਤਹਿਤ ...

ਪੂਰੀ ਖ਼ਬਰ »

ਸੋਸ਼ਲ ਮੀਡੀਏ 'ਤੇ ਇਤਰਾਜ਼ਯੋਗ ਤਸਵੀਰਾਂ ਪਾਉਣ ਦਾ ਡਰਾਵਾ ਦੇ ਕੇ 4 ਲੱਖ ਮੰਗਣ ਵਾਲੇ ਕਾਬੂ

ਜਗਰਾਉਂ, 12 ਸਤੰਬਰ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)-ਸਥਾਨਕ ਸ਼ਹਿਰ ਦੇ ਇਕ ਪਰਿਵਾਰ ਨੂੰ ਇਤਰਾਜ਼ਯੋਗ ਤਸਵੀਰਾਂ ਸ਼ੋਸ਼ਲ ਮੀਡੀਏ 'ਤੇ ਪਾਉਣ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਰਾਹੀਂ 4 ਲੱਖ ਰੁਪਏ ਦੀ ਮੰਗ ਕਰ ਰਹੇ ਚਾਰ ਦੋਸ਼ੀਆਂ ਦਾ ਪੁਲਿਸ ਨੇ ਪਰਦਾਫਾਸ ਕਰਦਿਆਂ, ...

ਪੂਰੀ ਖ਼ਬਰ »

ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਵੱਲੋਂ ਮੰਗਾਂ ਲਈ ਸੰਘਰਸ਼ ਦਾ ਐਲਾਨ

ਜਗਰਾਉਂ, 12 ਸਤੰਬਰ (ਗੁਰਦੀਪ ਸਿੰਘ ਮਲਕ)-ਐੱਸ.ਐੱਸ.ਏ/ਰਮਸਾ ਅਧਿਆਪਕ ਆਗੂਆਂ ਦੀ ਮੀਟਿੰਗ ਦੌਰਾਨ ਐੱਸ.ਐੱਸ.ਏ/ਰਮਸਾ ਅਧਿਆਪਕਾਂ, ਹੈੱਡ ਮਾਸਟਰਾਂ, ਲੈਬ ਅਟਾੈਡਟਾਂ ਦੀਆਂ ਨੌਕਰੀਆਂ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਵਾਉਣ ਲਈ ਅਗਲੇ ਸੰਘਰਸ਼ 'ਤੇ ਵਿਚਾਰ ਵਟਾਂਦਰਾ ਕੀਤਾ ...

ਪੂਰੀ ਖ਼ਬਰ »

ਰਾਏਕੋਟ ਇਲਾਕੇ 'ਚ ਵਿਕਦੀ ਚੰਡੀਗੜ੍ਹ ਮਾਰਕੇ ਦੀ ਨਾਜਾਇਜ਼ ਸ਼ਰਾਬ ਸੂਬਾ ਸਰਕਾਰ ਦੇ ਰੈਵੀਨਿਊ 'ਤੇ ਵੱਡਾ ਨੁਕਸਾਨ ਕਰੇਗੀ

ਰਾਏਕੋਟ, 12 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਇਲਾਕੇ 'ਚ ਚੰਡੀਗੜ੍ਹ ਮਾਰਕੇ ਦੀ ਸ਼ਰਾਬ ਵਿਕਣਾ ਆਮ ਬਣ ਚੁੱਕਾ ਹੈ, ਜਿਸ ਕਰਕੇ ਸਬ ਡਿਵੀਜਨ ਰਾਏਕੋਟ ਦੇ ਪੁਲਿਸ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ | ਜਿਸ ਤਹਿਤ ਪੁਲਿਸ ਥਾਣਾ ਸਦਰ ਰਾਏਕੋਟ ਅਧੀਨ ...

ਪੂਰੀ ਖ਼ਬਰ »

ਬੇਟ ਇਲਾਕੇ ਦੀਆਂ ਸੜਕਾਂ 'ਤੇ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਰਾਹੀਗਰ ਡਾਢੇ ਪ੍ਰੇਸ਼ਾਨ

ਸਿੱਧਵਾਂ ਬੇਟ, 12 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਭਾਵੇਂ ਪੰਜਾਬ ਦੀ ਕੋਈ ਵੀ ਸੜਕ ਹੋਵੇ ਤੁਹਾਨੂੰ ਉਸ ਉੱਤੇ ਕੋਈ ਨਾ ਕੋਈ ਅਵਾਰਾ ਪਸ਼ੂ ਘੁੰਮਦਾ ਜ਼ਰੂਰ ਵਿਖਾਈ ਦੇਵੇਗਾ | ਪਰ ਬੇਟ ਇਲਾਕੇ ਦੀਆਂ ਸੜਕਾਂ 'ਤੇ ਅਵਾਰਾ ਪਸ਼ੂਆਂ ਦੀ ਦਿਨ-ਬ-ਦਿਨ ਵਧ ਰਹੀ ਭਰਮਾਰ ਕਾਰਨ ...

ਪੂਰੀ ਖ਼ਬਰ »

ਓਵਰਟੇਕ ਕਰਦੀ ਤੇਜ਼ ਰਫ਼ਤਾਰ ਬੱਸ ਨੇ ਟਰੈਕਟਰ ਨੂੰ ਮਾਰੀ ਟੱਕਰ, ਟਰੈਕਟਰ ਹੋਇਆ ਦੁਫਾੜ

ਸਮਰਾਲਾ, 12 ਸਤੰਬਰ ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)-ਦੇਰ ਰਾਤ ਥਾਣਾ ਸਮਰਾਲਾ ਅੱਗੇ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੀ ਇੱਕ ਤੇਜ਼ ਰਫ਼ਤਾਰ ਮਰਸਡੀਜ਼ ਬੱਸ ਜਿਸ ਦਾ ਨੰਬਰ. ਪੀ.ਬੀ.03.ਏ.ਪੀ.7516 ਨੇ ਓਵਰਟੇਕ ਕਰਨ ਵੇਲੇ ਇਕ ਟਰੈਕਟਰ ਨੂੰ ਜ਼ੋਰਦਾਰ ਟੱਕਰ ਮਾਰੀ ...

ਪੂਰੀ ਖ਼ਬਰ »

ਮਾਂ ਨੇ ਨੂੰ ਹ-ਪੁੱਤ 'ਤੇ ਲਗਾਏ ਕੁੱਟਮਾਰ ਕਰਨ ਦੇ ਦੋਸ਼

ਖੰਨਾ, 12 ਸਤੰਬਰ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ)-ਖੰਨਾ ਦੇ ਵਾਰਡ ਨੰਬਰ 1ਦੇ ਪਿੰਡ ਰਹੌਣ ਦੀ ਵਸਨੀਕ ਮਹਿੰਦਰ ਕੌਰ ਨੇ ਆਪਣੇ ਪੁੱਤਰ ਤੇ ਨੂੰ ਹ ਉੱਪਰ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ | ਸਿਵਲ ਹਸਪਤਾਲ 'ਚ ਦਾਖ਼ਲ ਮਹਿੰਦਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ...

ਪੂਰੀ ਖ਼ਬਰ »

ਐਸ.ਜੀ.ਜੀ. ਗਰਲਜ਼ ਕਾਲਜ ਰਾਏਕੋਟ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਪੁਜ਼ੀਸ਼ਨਾਂ ਹਾਸਿਲ ਕੀਤੀਆਂ

ਰਾਏਕੋਟ, 12 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਦੀ ਐਮ.ਏ (ਰਾਜਨੀਤੀ ਸ਼ਾਸਤਰ) ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚੋਂ 4 ਵਿਦਿਆਰਥਣਾਂ ਨੇ ਪੁਜੀਸ਼ਨਾਂ ਹਾਸਿਲ ...

ਪੂਰੀ ਖ਼ਬਰ »

ਨੂਰਪੁਰਾ-ਬਰ੍ਹਮੀ ਲਿੰਕ ਸੜਕ 'ਤੇ ਕੱਸੀ ਦਾ ਘੋਨਾ ਪੁਲ ਦੇ ਰਿਹੈ ਹਾਦਸਿਆਂ ਨੂੰ ਸੱਦਾ

ਰਾਏਕੋਟ, 12 ਸਤੰਬਰ (ਬਲਵਿੰਦਰ ਸਿੰਘ ਲਿੱਤਰ))-ਪਿੰਡ ਨੂਰਪੁਰਾ-ਬਰ੍ਹਮੀ ਨੂੰ ਜੋੜਦੀ ਲਿੰਕ ਸੜਕ ਵਿਚਕਾਰ ਲੰਘਦੀ ਨਹਿਰੀ ਵਿਭਾਗ ਦੀ ਕੱਸੀ (ਰਜਵਾਹਾ) ਦਾ ਘੋਨਾ ਪੁਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਦੱਸਣਯੋਗ ਹੈ ਕਿ ਪਿੰਡ ਨੂਰਪੁਰਾ-ਬਰ੍ਹਮੀ ਲਿੰਕ ਸੜਕ 'ਤੇ ਨਹਿਰੀ ...

ਪੂਰੀ ਖ਼ਬਰ »

ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਿਰੁੱਧ ਲੇਖ 'ਚ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਲੇਖਕ ਤੇ ਸੰਪਾਦਕ ਵਿਰੁੱਧ ਪੁਲਿਸ ਨੂੰ ਸ਼ਿਕਾਇਤ

ਜਗਰਾਉਂ, 12 ਸਤੰਬਰ (ਜੋਗਿੰਦਰ ਸਿੰਘ)-ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਿਰੁੱਧ ਅਖ਼ਬਾਰਾਂ 'ਚ ਛਪੇ ਇਕ ਲੇਖ ਦੇ ਮਾਮਲੇ ਨੂੰ ਲੈ ਕੇ ਅੱਜ ਇਥੇ ਸਿੱਖ ਆਗੂਆਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦੇ ਕੇ ਲੇਖਕ ਤੇ ਅਖ਼ਬਾਰ ਦੇ ਸੰਪਾਦਕ ਵਿਰੁੱਧ ਮਾਮਲਾ ...

ਪੂਰੀ ਖ਼ਬਰ »

ਯੂਨੀਵਰਸਲ ਇੰਸਟੀਚਿਊਟ ਰਾਏਕੋਟ ਨੇ ਵਿਦਿਆਰਥੀਆਂ ਨੂੰ ਨੈਨੀ ਕੋਰਸ ਦੇ ਸਰਟੀਫਿਕੇਟ ਵੰਡੇ

ਰਾਏਕੋਟ, 12 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਯੂਨੀਵਰਸਲ ਇੰਸਟੀਚਿਊਟ ਬੜਿੰਗ ਕੰਪਲੈਕਸ਼ ਰਾਏਕੋਟ ਵਿਖੇ ਮੈਨੇਜਿੰਗ ਡਾਇਰੈਕਟਰ ਮੈਡਮ ਅਮਰਦੀਪ ਕੌਰ ਗਰੇਵਾਲ ਵੱਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ | ਇਸ ਸਰਟੀਫਿਕੇਟ ਵੰਡ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਨੇ ਚਕਰ ਵਿਖੇ ਆਰ.ਓ. ਸਿਸਟਮ ਲਗਾਇਆ

ਹਠੂਰ, 12 ਸਤੰਬਰ (ਜਸਵਿੰਦਰ ਸਿੰਘ ਛਿੰਦ)-ਪਿੰਡ ਚਕਰ ਵਿਖੇ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਵਲੋਂ ਨਗਰ ਵਾਸੀਆਂ ਦੇ ਪੀਣ ਲਈ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਹਿੱਤ ਆਰ.ਓ ਸਿਸਟਮ ਲਾਇਆ | ਜਿਸ ਦਾ ਉਦਘਾਟਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ...

ਪੂਰੀ ਖ਼ਬਰ »

ਪਿੰਡ ਅੱਚਰਵਾਲ ਵਿਖੇ ਕਾ: ਅਮਰ ਸਿੰਘ ਦੀ 25ਵੀਂ ਬਰਸੀ ਮਨਾਈ

ਰਾਏਕੋਟ, 12 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਅੱਚਰਵਾਲ ਵਿਖੇ ਕੂਕਾ ਲਹਿਰ, ਗ਼ਦਰੀ ਪਾਰਟੀ ਦੇ ਮਹਾਨ ਸੂਰਬੀਰ ਯੋਧਿਆਂ ਤੇ ਨਕਸਲਵਾੜੀ ਲਹਿਰ ਦੇ ਆਗੂ ਸ਼ਹੀਦ ਸਰਪੰਚ ਕਾਮਰੇਡ ਅਮਰ ਸਿੰਘ ਅੱਚਰਵਾਲ ਦੀ 25ਵੀਂ ਬਰਸੀ ਸ਼ਹੀਦੀ ਯਾਦਗਾਰੀ ਹਾਲ ਵਿਖੇ ਸ਼ਹੀਦੀ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਸਮਰਾਲਾ ਦੀ ਮੀਟਿੰਗ

ਸਮਰਾਲਾ, 12 ਸਤੰਬਰ (ਨਵਰੂਪ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਬੰਟੀ)-ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਸਮਰਾਲਾ ਦੀ ਮਾਸਿਕ ਇਕੱਤਰਤਾ ਪ੍ਰਧਾਨ ਜੰਗ ਸਿੰਘ ਭੰਗਲਾਂ ਦੀ ਪ੍ਰਧਾਨਗੀ ਹੇਠ ਸੱਦੀ ਗਈ | ਮੀਟਿੰਗ 'ਚ ਸ਼ਵਿੰਦਰ ਸਿੰਘ ਨੇ ਫ਼ਰੰਟ ਦੀ ਮਹੀਨਾਵਾਰ ਕਾਰਵਾਈ ਦਾ ...

ਪੂਰੀ ਖ਼ਬਰ »

ਮਾਨਪੁਰ ਹੈੱਡ ਪੁਲ਼ (ਦੀਪ ਨਗਰ / ਗੁਰਥਲ਼ੀ) ਦੀ ਆਖ਼ਰ ਸੁਣੀ ਗਈ

ਦੋਰਾਹਾ, 12 ਸਤੰਬਰ (ਜਸਵੀਰ ਝੱਜ)- ਦੋਰਾਹਾ ਦੀ ਦੱਖਣੀ ਬਾਈ ਪਾਸ ਦੀ ਸਰਹਿੰਦ ਨਹਿਰ ਦੇ ਕੰਢੇ ਮਾਨਪੁਰ ਹੈੱਡ ਪੁਲ਼ ਜੋ ਕਿ ਦੀਪ ਨਗਰ ਅਤੇ ਗੁਰਥਲ਼ੀ (ਗੁੜûੜੀ) ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ | ਇਸ ਲਗਭਗ ਡੇਢ ਸਦੀ ਪੁਰਾਣੇ ਪੁਲ਼ ਤੋਂ ਲੁਧਿਆਣਾ ਲਈ ਭਾਰੇ ਵਾਹਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX