ਤਾਜਾ ਖ਼ਬਰਾਂ


ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ
. . .  20 minutes ago
ਮੁੰਬਈ, 20 ਫਰਵਰੀ- ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇੱਥੇ ਇੰਡੀਆ-ਕੈਨੇਡਾ ਵਾਰਤਾ 2018 ਤਹਿਤ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੈਨੇਡਾ 'ਚ ਭਾਰਤ ਦੇ ਹਾਈ ਕਮਿਸ਼ਨਰ ਵਿਕਾਸ ਸਵਰੂਪ ਤੋਂ ਇਲਾਵਾ...
ਟਰੂਡੋ ਨੇ ਮੁੰਬਈ ਵਿਖੇ ਪ੍ਰਸਿੱਧ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਕੀਤੀ ਮੁਲਾਕਾਤ
. . .  49 minutes ago
ਮੁੰਬਈ, 20 ਫਰਵਰੀ(ਸਤਪਾਲ ਜੌਹਲ)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਥੇ ਪ੍ਰਸਿੱਧ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਟਰੂਡੋ ਨੇ ਇਸ ਮੌਕੇ ਟਾਟਾ ਸੰਨਜ਼ ਦੇ ਚੇਅਰਮੈਨ ਨਟਰਾਜਨ ਚੰਦਰਸੇਕਰਨ, ਇੰਨਫੋਇਸਸ ਦੇ ਮੁੱਖ...
ਪੀ.ਐਨ.ਬੀ.ਤੇ ਗੀਤਾਂਜਲੀ ਦੇ 30 ਕਰਮਚਾਰੀ ਸੀਬੀਆਈ ਦੇ ਮੁੰਬਈ ਦਫ਼ਤਰ ਪਹੁੰਚੇ
. . .  about 1 hour ago
ਟਰੂਡੋ ਅੱਜ ਦੁਪਹਿਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਕਰਨਗੇ ਮੁਲਾਕਾਤ
. . .  about 1 hour ago
ਮੁੰਬਈ, 20 ਫਰਵਰੀ (ਸਤਪਾਲ ਜੌਹਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਦੁਪਹਿਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨਾਲ...
ਲਿਪ ਤੇ ਆਪ ਵਰਕਰ ਅੱਜ ਕਰਨਗੇ ਲੁਧਿਆਣਾ 'ਚ ਪ੍ਰਦਰਸ਼ਨ
. . .  about 2 hours ago
ਲੁਧਿਆਣਾ, 20 ਫਰਵਰੀ (ਪਰਮਿੰਦਰ ਸਿੰਘ ਅਹੂਜਾ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਸ. ਸਮਰਜੀਤ ਸਿੰਘ ਬੈਂਸ ਨਾਲ ਕਾਂਗਰਸੀ ਵਰਕਰਾਂ ਵੱਲੋਂ ਕੀਤੀ ਕੁੱਟਮਾਰ 'ਚ ਪੁਲਿਸ ਕਾਰਵਾਈ ਤੋਂ ਅਸੰਤੁਸ਼ਟ ਲੋਕ ਇਨਸਾਫ਼ ਤੇ ਆਮ ਆਦਮੀ ਪਾਰਟੀ ਦੇ ਵਰਕਰ ਅੱਜ ਲੁਧਿਆਣਾ...
ਸੀਰੀਆ 'ਚ ਫ਼ੌਜੀ ਗੋਲਾਬਾਰੀ 'ਚ 94 ਨਾਗਰਿਕਾਂ ਦੀ ਮੌਤ
. . .  about 2 hours ago
ਕਮਲ ਹਸਨ ਦੀ ਪਾਰਟੀ ਲਾਂਚਿੰਗ ਸਮਾਰੋਹ 'ਚ ਪਹੁੰਚਣਗੇ ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 20 ਫਰਵਰੀ- ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਮਲ ਹਸਨ ਵੱਲੋਂ ਕੀਤੀ ਜਾ ਰਹੀ ਨਵੀਂ ਪਾਰਟੀ ਦੀ ਸ਼ੁਰੂਆਤ ਸਮਾਰੋਹ...
ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਛੁਪਣਗਾਹ ਤੋਂ ਹਥਿਆਰ ਕੀਤੇ ਬਰਾਮਦ
. . .  about 3 hours ago
ਸ੍ਰੀਨਗਰ, 20 ਫਰਵਰੀ- ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਟਿਕਾਣੇ ਤੋਂ ਵੱਡੀ ਮਾਤਰਾ 'ਚ ਹਥਿਆਰ ਬਰਾਮਦ...
ਜੂਨੀਅਰ ਟਰੰਪ ਭਾਰਤ ਪੁੱਜੇ
. . .  about 4 hours ago
ਸਰਹੱਦ 'ਤੇ ਬੀ ਐੱਸ ਐੱਫ ਵੱਲੋਂ ਪਾਕਿ ਤਸਕਰ ਢੇਰ
. . .  about 4 hours ago
ਮਟਰ ਪ੍ਰੋਸੈਸਿੰਗ ਫ਼ੈਕਟਰੀ 'ਚ ਅਮੋਨੀਆ ਗੈਸ ਦਾ ਸਿਲੰਡਰ ਫਟਣ ਕਾਰਨ 4 ਦੀ ਮੌਤ, 11 ਜ਼ਖ਼ਮੀ
. . .  about 4 hours ago
ਟਰੂਡੋ ਅੱਜ ਫ਼ਿਲਮੀ ਸਿਤਾਰਿਆਂ ਨਾਲ ਕਰਨਗੇ ਮੁਲਾਕਾਤ
. . .  about 4 hours ago
ਅੱਜ ਦਾ ਵਿਚਾਰ
. . .  1 minute ago
ਪਟਨਾ ਨਜ਼ਦੀਕ ਬੱਸ ਹਾਦਸੇ 'ਚ 7 ਦੀ ਮੌਤ , 25 ਜ਼ਖ਼ਮੀ
. . .  1 day ago
ਅਸੀਂ ਅਖੰਡ ਭਾਰਤ ਦਾ ਸਮਰਥਨ ਕਰਦੇ ਹਾਂ- ਟਰੂਡੋ
. . .  1 day ago
ਮਨੀਗ੍ਰਾਮ ਦੇ ਮਾਲਕ ਨੂੰ ਜ਼ਖ਼ਮੀ ਕਰਕੇ ਲੁੱਟੇ 5 ਲੱਖ
. . .  1 day ago
ਸਾਂਝੇ ਮੁਹਿੰਮ ਦੌਰਾਨ 12 ਨਕਸਲੀ ਗ੍ਰਿਫ਼ਤਾਰ
. . .  1 day ago
ਛੱਤੀਸਗੜ੍ਹ ਵਿਧਾਨ ਸਭਾ 'ਚੋਂ 30 ਵਿਧਾਇਕ ਮੁਅੱਤਲ
. . .  1 day ago
ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ 'ਚ 3 ਨਾਗਰਿਕ ਜ਼ਖ਼ਮੀ
. . .  1 day ago
ਪਾਕਿਸਤਾਨ ਵੱਲੋਂ ਉੜੀ ਸੈਕਟਰ 'ਚ ਗੋਲੀਬਾਰੀ
. . .  1 day ago
21 ਨੂੰ ਹੋਵੇਗੀ ਕੈਪਟਨ-ਟਰੂਡੋ ਮੁਲਾਕਾਤ
. . .  1 day ago
ਸੁਰੇਸ਼ ਕੁਮਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਮੁੜ ਬਣੇ ਸਕੱਤਰ
. . .  1 day ago
ਮੋਬਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  1 day ago
ਬੈਂਕ ਘੁਟਾਲੇ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ
. . .  1 day ago
ਝੁੱਗੀ ਨੂੰ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ
. . .  1 day ago
ਸਿੱਧੂ ਤੇ ਜਾਖੜ ਨੇ ਫ਼ਰੀਦਕੋਟ ਵਿਖੇ 216 ਕਰੋੜ ਦੇ ਸੀਵਰੇਜ ਪ੍ਰੋਜੈਕਟ ਕਰਵਾਏ ਸ਼ੁਰੂ
. . .  1 day ago
ਕੈਪਟਨ-ਟਰੂਡੋ ਮੁਲਾਕਾਤ 'ਤੇ ਸਸਪੈਂਸ ਅਜੇ ਵੀ ਜਾਰੀ
. . .  1 day ago
ਜਸਟਿਸ ਲੋਯਾ ਮਾਮਲੇ ਦੀ ਅਗਲੀ ਸੁਣਵਾਈ 5 ਮਾਰਚ ਨੂੰ
. . .  1 day ago
ਬੈਂਕ ਦਾ ਸਟਾਕ ਰੂਮ ਤੋੜ ਕੇ 5 ਲੱਖ 61 ਦੀ ਲੁੱਟ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਹਮਸਫ਼ਰ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ
. . .  1 day ago
ਪ੍ਰਤਾਪ ਬਾਜਵਾ ਵੱਲੋਂ ਮੈਡੀਕਲ ਕਾਲਜ ਸਰਹੱਦੀ ਸ਼ਹਿਰ 'ਚ ਸ਼ਿਫ਼ਟ ਕਰਨ ਲਈ ਮੁੱਖ ਮੰਤਰੀ ਨੂੰ ਪੱਤਰ
. . .  1 day ago
ਸੀ.ਬੀ.ਆਈ ਵੱਲੋਂ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਦੇ ਤਿੰਨ ਡਾਇਰੈਕਟਰਾਂ ਖ਼ਿਲਾਫ਼ ਮਾਮਲਾ ਦਰਜ
. . .  1 day ago
ਈ.ਡੀ ਵੱਲੋਂ ਵਿਕਰਮ ਕੋਠਾਰੀ ਖ਼ਿਲਾਫ਼ ਮਾਮਲਾ ਦਰਜ
. . .  1 day ago
ਜਸਟਿਨ ਟਰੂਡੋ ਪਹੁੰਚੇ ਆਈ.ਆਈ.ਐੱਮ ਅਹਿਮਦਾਬਾਦ
. . .  1 day ago
ਪੀ.ਐਨ.ਬੀ ਮਹਾਂਘੋਟਾਲੇ ਦੀ ਐੱਸ.ਆਈ.ਟੀ ਜਾਂਚ ਲਈ ਸੁਪਰੀਮ ਕੋਰਟ 'ਚ ਪਟੀਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ
  •     Confirm Target Language  

ਖੰਨਾ / ਸਮਰਾਲਾ

ਦੋਰਾਹਾ ਸ਼ਹਿਰ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਡੀ.ਸੀ. ਨੇ ਕੀਤਾ ਅਚਨਚੇਤ ਦੌਰਾ

ਦੋਰਾਹਾ, 13 ਸਤੰਬਰ (ਜਸਵੀਰ ਝੱਜ)-ਦੋਰਾਹਾ ਸ਼ਹਿਰ ਦੀ ਪਾਣੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਰੋਲ਼-ਘਚੋਲ਼ਾ ਜਾਰੀ ਹੈ | ਅਕਾਲੀ ਸਰਕਾਰ ਵੇਲ਼ੇ ਕਈ ਸਾਲ ਤੱਕ ਟਰੀਟਮੈਂਟ ਪਲਾਂਟ ਦੇ ਨਾਂਅ 'ਤੇ ਸਿਆਸਤ ਚੱਲਦੀ ਰਹੀ ਜੋ ਹੁਣ ਤੱਕ ਵੀ ਜਾਰੀ ਹੈ | ਪਿਛਲੇ ਦਿਨਾਂ ਤੋਂ ਮੀਡੀਆ ਦੀਆਂ ਖ਼ਬਰਾਂ ਦੇ ਅਸਰ ਕਾਰਨ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੋਰਾਹਾ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਉਨ੍ਹਾਂ ਮੌਕੇ 'ਤੇ ਹਾਜ਼ਰ ਗਲਾਡਾ ਅਤੇ ਸੀਵਰੇਜ ਬੋਰਡ ਅਧਿਕਾਰੀਆਂ ਨੂੰ ਕਿਹਾ ਕਿ ਇਸ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ | ਬੰਦ ਪਈਆਂ ਜਾਂ ਪੁਰਾਣੀਆਂ ਪਾਈਪਾਂ (ਲਾਈਨਾਂ) ਨੂੰ ਬਦਲਿਆ ਜਾਵੇ | ਜਿਸ ਦੇ ਜਵਾਬ 'ਚ ਗਲਾਡਾ ਤੇ ਸੀਵਰੇਜ ਬੋਰਡ ਅਧਿਕਾਰੀਆਂ ਨੇ ਕਿਹਾ ਕਿ ਟਰੀਟਮੈਂਟ ਪਲਾਂਟ ਹੋਰ ਪਾਣੀ ਸਾਂਭਣ ਦੇ ਯੋਗ ਨਹੀਂ ਕਿਉਂਕਿ ਉਸ ਦੀ ਸਮਰੱਥਾ ਇੰਨੀ ਹੀ ਹੈ | ਨੇੜਲੇ ਪਿੰਡਾਂ ਦੇ ਕਿਸਾਨ ਪਲਾਂਟ ਦਾ ਪਾਣੀ ਆਪਣੇ ਖੇਤਾਂ 'ਚ ਪਾਉਣ ਲਈ ਰਾਜ਼ੀ ਨਹੀਂ ਹਨ | ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ, ਨਗਰ ਕੌਾਸਲ ਦੇ ਪ੍ਰਧਾਨ ਬੰਤ ਸਿੰਘ ਦੋਬੁਰਜੀ ਅਤੇ ਐਡਵੋ. ਸੁਰਿੰਦਰਪਾਲ ਸੂਦ ਨੇ ਸਾਂਝੇ ਤੌਰ 'ਤੇ ਕਿਹਾ ਕਿ ਅਕਾਲੀ ਸਰਕਾਰ ਵੇਲ਼ੇ ਆਗੂਆਂ ਨੇ ਗ਼ਲਤ ਫ਼ੈਸਲਾ ਲੈ ਕੇ ਟਰੀਟਮੈਂਟ ਪਲਾਂਟ ਲਈ ਜਗ੍ਹਾ ਹੀ ਗ਼ਲਤ ਚੁਣੀ | ਇਸ ਪਾਸੇ ਨੂੰ ਪਾਣੀ ਦਾ ਵਹਾਅ ਚੜ੍ਹ ਕੇ ਆਉਂਦਾ ਹੈ | ਅਕਾਲੀ ਸਰਕਾਰ ਦੇ ਆਗੂਆਂ ਨੇ ਟਰੀਟਮੈਂਟ ਪਲਾਂਟ ਲਈ ਗ਼ਲਤ ਜਗ੍ਹਾ ਚੁਣ ਪੰਦਰਾਂ ਕਰੋੜ ਰੁਪਏ ਖੂਹ-ਖਾਤੇ ਪਾ ਦਿੱਤੇ | ਜਗ੍ਹਾ ਵੀ ਖ਼ਰਾਬ ਕੀਤੀ, ਪੈਸੇ ਦਾ ਵੀ ਨਾਸ ਕੀਤਾ, ਕੰਮ ਵੀ ਕਿਸੇ ਨਹੀਂ ਆਇਆ | ਇਹ ਥਾਂ ਇੰਡਸਟਰੀ ਏਰੀਏ 'ਚ ਹੈ, ਜਦੋਂ ਕਿ ਟਰੀਟਮੈਂਟ ਪਲਾਂਟ ਖੇਤੀਬਾੜੀ ਏਰੀਏ ਨੇੜੇ ਲੱਗਣਾ ਚਾਹੀਦਾ ਸੀ | ਅਕਾਲੀ ਸਰਕਾਰ ਦੀ ਕੀਤੀ ਗ਼ਲਤੀ ਦਾ ਖ਼ਮਿਆਜ਼ਾ ਸ਼ਹਿਰ ਵਾਸੀ ਭੁਗਤ ਰਹੇ ਹਨ | ਇਸ ਸਮੇਂ ਐੱਸ.ਡੀ.ਐੱਮ. ਪਰਮਜੀਤ ਸਿੰਘ, ਕੌਾਸਲਰ ਰਾਜਬੀਰ ਸਿੰਘ ਰੂਬਲ, ਕੌਾਸਲਰ ਮਨਦੀਪ ਸਿੰਘ ਮਾਂਗਟ, ਕੌਾਸਲਰ ਸੁਦਰਸ਼ਨ ਕੁਮਾਰ ਪੱਪੂ, ਸਰਪੰਚ ਗੁਰਮੀਤ ਸਿੰਘ ਅੜੈਚਾਂ, ਨਗਰ ਕੌਾਸਲ ਅਤੇ ਗਲਾਡਾ ਅਧਿਕਾਰੀ, ਸੀਵਰੇਜ ਬੋਰਡ ਅਧਿਕਾਰੀ ਆਦਿ ਹਾਜ਼ਰ ਹੋਏ |

ਡੇਹਲੋਂ ਪੁਲਿਸ ਵਲੋਂ 200 ਕੁਇੰਟਲ ਸਰਕਾਰੀ ਕਣਕ ਸਮੇਤ ਕਥਿਤ ਦੋਸ਼ੀ ਕਾਬੂ

ਡੇਹਲੋਂ/ਆਲਮਗੀਰ, 13 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਾ ਨੰੂ ਸਸਤੇ ਭਾਅ ਦਿੱਤੀ ਜਾ ਰਹੀ ਕਣਕ ਨੂੰ ਸਬੰਧਿਤ ਡੀਪੂ ਹੋਲਡਰਾਾ ਵੱਲੋਂ ਮਹਿੰਗੇ ਭਾਅ ਵੇਚਕੇ ਜਿੱਥੇ ਗ਼ਰੀਬ ਵਰਗ ਦੇ ਲੋਕਾਾ ਨਾਲ ਠੱਗੀ ਮਾਰੀ ਜਾ ਰਹੀ ਹੈ ਉੱਥੇ ...

ਪੂਰੀ ਖ਼ਬਰ »

ਛੱਪੜ 'ਚੋਂ 65 ਸਾਲਾ ਵਿਅਕਤੀ ਦੀ ਲਾਸ਼ ਮਿਲੀ

ਸਿੱਧਵਾਂ ਬੇਟ, 13 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਪੁਲਿਸ ਨੇ ਅੱਜ ਨਜ਼ਦੀਕੀ ਪਿੰਡ ਬੁਜਰਗ ਦੇ ਛੱਪੜ ਵਿਚੋਂ ਇਕ 65 ਸਾਲਾ ਵਿਅਕਤੀ ਦੀ ਲਾਸ਼ ਨੂੰ ਬਰਾਮਦ ਕਰਕੇ ਆਪਣੇ ਕਬਜ਼ੇ ਵਿਚ ਲਿਆ, ਜਿਸ ਦੀ ਪਹਿਚਾਣ ਕਲੀ ਰਾਮ ਪੁੱਤਰ ਸੁਖਦੇਵ ਦਾਸ ਵਾਸੀ ਕੱਚਾ ਮਲਕ ਰੋਡ ਜਗਰਾਉਂ ...

ਪੂਰੀ ਖ਼ਬਰ »

ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਉਣ 'ਤੇ 3 ਿਖ਼ਲਾਫ਼ ਮਾਮਲਾ ਦਰਜ

ਜਗਰਾਉਂ, 13 ਸਤੰਬਰ (ਅਜੀਤ ਸਿੰਘ ਅਖਾੜਾ)-ਪਿੰਡ ਕੋਠੇ ਸ਼ੇਰਜੰਗ ਵਿਖੇ ਇਕ ਵਿਅਕਤੀ ਵੱਲੋਂ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਉਣ 'ਤੇ ਤਿੰਨ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰਿੰਦਰ ਕੌਰ ਪਤਨੀ ਜਸਪ੍ਰੀਤ ਸਿੰਘ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਵਿਅਕਤੀ ਤੇ ਔਰਤ ਕਾਬੂ

ਜਗਰਾਉਂ, 13 ਸਤੰਬਰ (ਅਜੀਤ ਸਿੰਘ ਅਖਾੜਾ)-ਜਗਰਾਉਂ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਇਕ ਵਿਅਕਤੀ ਤੇ ਇਕ ਔਰਤ ਨੂੰ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਚੌਾਕੀ ਕਾਉਂਕੇ ਕਲਾਂ ...

ਪੂਰੀ ਖ਼ਬਰ »

ਦਾਜ ਮੰਗਣ ਦੇ ਦੋਸ਼ 'ਚ 2 ਿਖ਼ਲਾਫ਼ ਮਾਮਲਾ ਦਰਜ

ਜਗਰਾਉਂ, 13 ਸਤੰਬਰ (ਅਜੀਤ ਸਿੰਘ ਅਖਾੜਾ)-ਜਗਰਾਉਂ ਪੁਲਿਸ ਮਹਿਲਾ ਵਿੰਗ ਵੱਲੋਂ ਦਾਜ ਮੰਗਣ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਅਕਾਸ਼ਦੀਪ ਕੌਰ ਪੱੁਤਰੀ ਸੁਰਜੀਤ ਸਿੰਘ ਵਾਸੀ ਨੇੜੇ ਕੌਾਸਲ ਰਾਏਕੋਟ ਨੇ ਪੁਲਿਸ ਕੋਲ ਦਰਜ ...

ਪੂਰੀ ਖ਼ਬਰ »

ਸਕੂਲਾਂ ਵਲੋਂ ਬੱਚਿਆਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਪ੍ਰਬੰਧ ਅਦਾਲਤ ਦੀਆਂ ਹਦਾਇਤਾਂ ਮੁਤਾਬਿਕ ਕੀਤੇ ਜਾਣ

ਖੰਨਾ, 13 ਸਤੰਬਰ (ਹਰਜਿੰਦਰ ਸਿੰਘ ਲਾਲ)-ਸਤੀਸ਼ ਸ਼ਰਮਾ ਪ੍ਰਧਾਨ ਪ੍ਰਾਈਵੇਟ ਸਕੂਲ/ਕਾਲਜ ਪੇਰੈਂਟਸ ਐਸੋਸੀਏਸ਼ਨ ਖੰਨਾ ਦੀ ਪ੍ਰਧਾਨਗੀ ਹੇਠ ਸੁਭਾਸ਼ ਬਾਜ਼ਾਰ ਖੰਨਾ ਵਿਖੇ ਵੱਖ ਵੱਖ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨਾਲ ਕੀਤੀ ਮੀਟਿੰਗ 'ਚ ਬੀਤੇ ਦਿਨੀਂ ਰਿਆਨ ...

ਪੂਰੀ ਖ਼ਬਰ »

ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਕੇ ਵਿਅਕਤੀ ਦੀ ਮੌਤ

ਖੰਨਾ, 13 ਸਤੰਬਰ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ)-ਖੰਨਾ 'ਚ ਕਬਾੜ ਦਾ ਕੰਮ ਕਰਦੇ ਇਕ 22 ਸਾਲਾ ਵਿਅਕਤੀ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਕਬਾੜ ਦਾ ਸਾਮਾਨ ਖ਼ਰੀਦਣ ਲਈ ਫੇਰੀ ਦਾ ਕੰਮ ਕਰਦੇ ਨੌਜਵਾਨ ਬਾਦਲ ਪੁੱਤਰ ...

ਪੂਰੀ ਖ਼ਬਰ »

ਟਰੈਕਟਰ ਨਾਲ ਘੜੀਸਣ ਮਗਰੋਂ ਕੀਤੀ ਕੁੱਟਮਾਰ, ਮਾਮਲਾ ਦਰਜ਼

ਸਮਰਾਲਾ, 13 ਸਤੰਬਰ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)-ਥਾਣਾ ਸਮਰਾਲਾ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੂੰ ਬਿਆਨ ਦਰਜ਼ ਕਰਵਾਉਂਦੇ ਹੋਏ ਸ਼ਿਕਾਇਤਕਰਤਾ ਕੁਲਵੰਤ ਸਿੰਘ ਪੁੱਤਰ ਹਰਚੰਦ ਸਿੰਘ ਪਿੰਡ ਰੁਪਾਲੋਂ ਨੇ ਦੱਸਿਆ ਕਿ ਉਹ ਬਰਮਾਲੀਪੁਰ ਵਿਖੇ ...

ਪੂਰੀ ਖ਼ਬਰ »

ਜ਼ਿਲ੍ਹਾ ਸੈਸ਼ਨ ਜੱਜ ਗੁਰਵੀਰ ਸਿੰਘ ਵਲੋਂ ਪਾਇਲ ਵਿਖੇ ਨਵੇਂ ਜੁਡੀਸ਼ੀਅਲ ਕੰਪਲੈਕਸ ਲਈ ਤਿੰਨ ਥਾਵਾਂ ਦਾ ਨਿਰੀਖਣ

ਪਾਇਲ , 13 ਸਤੰਬਰ (ਰਜਿੰਦਰ ਸਿੰਘ, ਗੁਰਦੀਪ ਸਿੰਘ ਨਿਜ਼ਾਮਪੁਰ)-ਸਬ-ਡਵੀਜ਼ਨ ਪਾਇਲ ਵਿਖੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੀਆਂ 2 ਕੋਰਟਾਂ ਨੂੰ ਨਵੇਂ ਜੁਡੀਸ਼ੀਅਲ ਕੰਪਲੈਕਸ 'ਚ ਤਬਦੀਲ ਕਰਨ ਲਈ ਨਵੇਂ ਕੰਪਲੈਕਸ ਸਬੰਧੀ ਅੱਜ ਜ਼ਿਲ੍ਹਾ ਸੈਸ਼ਨ ਜੱਜ ਗੁਰਵੀਰ ਸਿੰਘ ਵੱਲੋਂ ...

ਪੂਰੀ ਖ਼ਬਰ »

ਖੰਨਾ ਮੰਡੀ ਦੇ ਆੜ੍ਹਤੀਆਂ ਵਲੋਂ ਝੋਨੇ ਦੇ ਸੀਜ਼ਨ ਸਬੰਧੀ ਮੀਟਿੰਗ

ਖੰਨਾ, 13 ਸਤੰਬਰ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਸੰਜੇ ਘਈ ਦੀ ਪ੍ਰਧਾਨਗੀ ਵਿਚ ਹੋਈ | ਆਉਣ ਵਾਲੇ ਝੋਨੇ ਦੇ ਸੀਜ਼ਨ ਵਿਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵਿਚਾਰ ...

ਪੂਰੀ ਖ਼ਬਰ »

ਸਮਾਜ ਵਿਰੋਧੀ ਅਨਸਰਾਾ ਨੂੰ ਨੱਥ ਪਾਉਣ ਲਈ ਆਮ ਲੋਕਾਾ ਦਾ ਸਹਿਯੋਗ ਜ਼ਰੂਰੀ-ਐਸ.ਐਚ.ਓ. ਮਲੌਦ

ਮਲੌਦ, 13 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਥਾਣਾ ਮਲੌਦ ਦੇ ਮੁਖੀ ਹਰਦੀਪ ਸਿੰਘ ਚੀਮਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਾ ਕਿਹਾ ਕਿ ਸਮਾਜ ਵਿਰੋਧੀ ਅਨਸਰਾਾ ਨੂੰ ਨੱਥ ਪਾਉਣ ਲਈ ਲੋਕਾਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤਦ ਹੀ ਪੁਲਿਸ ਹਰ ਵਿਅਕਤੀ ਦੀ ਜ਼ਿੰਦਗੀ ਵਿਚ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲਿਆਂ 'ਚ ਐਸ. ਡੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ

ਖੰਨਾ, 13 ਸਤੰਬਰ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ)-ਜ਼ਿਲ੍ਹਾ ਪੱਧਰੀ ਬਾਕਸਿੰਗ ਖੇਡ ਮੁਕਾਬਲਿਆਂ 'ਚ ਐਸ. ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਨਾ ਨੇ ਅੰਡਰ 14 ਗਰੁੱਪ 'ਚ ਦੂਜਾ ਤੇ ਅੰਡਰ 19 'ਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ | ਅੰਡਰ 14 ਦੇ 30 ਤੇ 32 ਕਿੱਲੋ ਭਾਰ ਵਰਗ ...

ਪੂਰੀ ਖ਼ਬਰ »

ਐਸ. ਸੀ. ਬੀ. ਸੀ. ਮੁਲਾਜ਼ਮ ਤੇ ਲੋਕ ਏਕਤਾ ਫ਼ਰੰਟ ਨੇ ਵਿਧਾਇਕ ਲੱਖਾ ਨੂੰ ਦਿੱਤਾ ਮੰਗ-ਪੱਤਰ

ਪਾਇਲ, 13 ਸਤੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਐਸ. ਸੀ. ਬੀ. ਸੀ. ਮੁਲਾਜ਼ਮ ਤੇ ਲੋਕ ਏਕਤਾ ਫ਼ਰੰਟ ਪੰਜਾਬ ਦਾ ਇੱਕ ਵਫ਼ਦ ਬਲਵਿੰਦਰ ਸਿੰਘ ਲਤਾਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ 'ਚ ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਆਪਣੀਆਂ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਦੇ 16 ਬੱਚੇ ਪੰਜਾਬ ਪੱਧਰ ਲਈ ਚੁਣੇ

ਦੋਰਾਹਾ, 13 ਸਤੰਬਰ (ਜਸਵੀਰ ਝੱਜ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਦੇ 16 ਵਿਦਿਆਰਥੀ, ਤਲਵਾਰਬਾਜ਼ੀ, ਤੀਰ-ਅੰਦਾਜ਼ੀ ਤੇ ਫੁੱਟਬਾਲ 'ਚੋਂ ਪੰਜਾਬ ਪੱਧਰ ਲਈ ਚੁਣੇ ਗਏ ਹਨ | ਸਕੂਲ ਪਿੰ੍ਰਸੀਪਲ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਸਕੂਲ ਦੇ ...

ਪੂਰੀ ਖ਼ਬਰ »

ਹੇਡੋਂ ਬੇਟ ਦੇ ਦੰਗਲ ਮੇਲੇ 'ਚ ਝੰਡੀ ਦੀ ਕੁਸ਼ਤੀ ਗੌਰਵ ਮਾਛੀਵਾੜਾ ਨੇ ਜਿੱਤੀ

ਮਾਛੀਵਾੜਾ ਸਾਹਿਬ, 13 ਸਤੰਬਰ (ਸੁਖਵੰਤ ਸਿੰਘ ਗਿੱਲ) -ਹੇਂਡੋ ਬੇਟ ਦੇ ਵਿਸ਼ਾਲ ਦੰਗਲ ਮੇਲਾ ਗਰਾਮ ਪੰਚਾਇਤ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਗੁੱਗਾ ਜਾਹਰ ਪੀਰ ਦੀ ਯਾਦ 'ਚ ਕਰਵਾਇਆ ਗਿਆ | ਇਸ ਦੰਗਲ ਮੇਲੇ 'ਚ 400 ਤੋਂ ਵੱਧ ਪਹਿਲਵਾਨਾਂ ਨੇ ਹਜ਼ਾਰਾਂ ਦੀ ...

ਪੂਰੀ ਖ਼ਬਰ »

ਜੀ. ਟੀ. ਬੀ. ਮਾਰਕੀਟ 'ਚ ਮੋਟਰਸਾਈਕਲ 'ਤੇ ਬੈਠੇ ਨੌਜਵਾਨ 'ਤੇ ਹਮਲਾ

ਖੰਨਾ, 13 ਸਤੰਬਰ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ/ਦਵਿੰਦਰ ਸਿੰਘ ਗੋਗੀ)-ਅੱਜ ਖੰਨਾ ਦੀ ਜੀ .ਟੀ. ਬੀ. ਮਾਰਕੀਟ 'ਚ ਆਪਣੇ ਬੁਲਟ ਮੋਟਰਸਾਈਕਲ' ਤੇ ਬੈਠੇ ਇੱਕ ਨੌਜਵਾਨ'ਤੇ ਤਿੰਨ ਅਣਪਛਾਤੇ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਜਿਸ ਕਾਰਨ ਉਹ ...

ਪੂਰੀ ਖ਼ਬਰ »

ਜਥੇਦਾਰ ਤਲਵੰਡੀ ਵਲੋਂ ਸਰਪੰਚ ਬਹਾਦਰ ਸਿੰਘ ਬੜੈਚ ਦਾ ਸਨਮਾਨ

ਗੁਰੂਸਰ ਸੁਧਾਰ, 13 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਭਾਵੇਂ ਕਿ ਸੂਬੇ ਅੰਦਰ ਸੱਤਾ ਬਦਲੀ ਹੋ ਕੇ ਕਾਂਗਰਸ ਪਾਰਟੀ ਦਾ ਰਾਜ ਆ ਗਿਆ ਹੈ ਪ੍ਰੰਤੂ ਸੂਬੇ ਜਾਂ ਹਲਕਾ ਰਾਏਕੋਟ ਅੰਦਰ ਚੁਣੀਆਂ ਹੋਈਆਂ ਗਰਾਮ ਪੰਚਾਇਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਖਲੋ ਕੇ ...

ਪੂਰੀ ਖ਼ਬਰ »

ਵੱਖ-ਵੱਖ ਦਿਨਾਂ ਦੌਰਾਨ ਵੱਖ ਫੀਡਰਾਂ ਦੀ ਬਿਜਲੀ ਬੰਦ ਰਹੇਗੀ

ਜਗਰਾਉਂ, 13 ਸਤੰਬਰ (ਅਜੀਤ ਸਿੰਘ ਅਖਾੜਾ)-ਸਥਾਨਕ 220 ਕੇ.ਵੀ ਗਰਿੱਡ ਸਬ ਸਟੇਸ਼ਨ ਤੋਂ ਚੱਲਦੇ ਜਗਰਾਉਂ ਸ਼ਹਿਰ ਦੇ 11 ਕੇਵੀ ਫੀਡਰਾਂ ਦੀ ਬਿਜਲੀ ਸਪਲਾਈ ਵੱਖ-ਵੱਖ ਦਿਨ ਦੌਰਾਨ ਬੰਦ ਰਹੇਗੀ | ਜਾਣਕਾਰੀ ਦਿੰਦੇ ਹੋਏ ਐਕਸੀਅਨ ਜਗਰਾਉਂ ਇੰਜ: ਧਰਮਪਾਲ ਨੇ ਦੱਸਿਆ ਕਿ ਫੀਡਰਾਂ ਦੀ ...

ਪੂਰੀ ਖ਼ਬਰ »

ਸਵਾਮੀ ਰੂਪ ਚੰਦ ਜੈਨ ਸਕੂਲ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ

ਜਗਰਾਉਂ, 13 ਸਤੰਬਰ (ਜੋਗਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਫੁੱਟਬਾਲ ਮੈਚਾਂ ਦੇ ਜ਼ੋਨਲ ਪੱਧਰ 'ਤੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਦੇ ਮੁਕਾਬਲਿਆਂ 'ਚੋਂ ਸਵਾਮੀ ਰੂਪ ਚੰਦ ਜੈਨ ਨੇ ਅੰਡਰ-19 ਲੜਕਿਆਂ ਦੀ ਟੀਮ ਨੇ ਦੂਜਾ ਸਥਾਨ ਲੈ ਕੇ ਸ਼ਾਨਦਾਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ

ਜਗਰਾਉਂ, 13 ਸਤੰਬਰ (ਗੁਰਦੀਪ ਸਿੰਘ ਮਲਕ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਮਾਰਕੀਟ ਦਫ਼ਤਰ 'ਚ ਵੱਖ-ਵੱਖ ਬਲਾਕ ਪ੍ਰਧਾਨਾਂ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਹਾਂਸ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਅਸਾਮੀਆਂ ਵੱਡੀ ਗਿਣਤੀ 'ਚ ਖ਼ਾਲੀ ਕਾਰਨ ਬੱਚਿਆਂ ਦੀ ਪੜ੍ਹਾਈ 'ਚ ਹੋ ਰਿਹਾ ਵੱਡਾ ਨੁਕਸਾਨ

ਰਾਏਕੋਟ, 13 ਸਤੰਬਰ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ 'ਚ ਵੱਖ-ਵੱਖ ਵਰਗਾਂ ਦੀਆਂ ਤਰੱਕੀਆਂ ਸਬੰਧੀ ਕੋਈ ਠੋਸ ਨਿਯਮ ਨਾ ਬਣਾਉਣ ਕਰਕੇ ਅਨੇਕਾਂ ਕਰਮਚਾਰੀਆਂ ਦੀਆਂ ਬਦਲੀਆਂ ''ਊਠ ਦੇ ਬੁੱਲ੍ਹ'' ਵਾਂਗ ਲਟਕਦੀਆਂ ਰਹਿੰਦੀਆਂ ਹਨ, ...

ਪੂਰੀ ਖ਼ਬਰ »

ਸੈਂਟਰ ਪੱਧਰੀ ਪ੍ਰਾਇਮਰੀ ਖੇਡਾਂ 'ਚ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਖਿਡਾਰੀਆਂ ਦੀ ਝੰਡੀ

ਰਾਏਕੋਟ, 13 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਕਰਕੇ ਹਮੇਸ਼ਾ ਇਲਾਕੇ ਦੀਆਾ ਮੋਹਰੀ ਸੰਸਥਾਵਾਂ 'ਚ ਗਿਣਿਆਂ ਜਾਂਦਾ ਹੈ | ਬੱਸੀਆਂ ਸੈਂਟਰ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਇਸ ਵਾਰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰ ਦੀਆਂ ਖੇਡਾਂ 'ਚ ਪਬਲਿਕ ਸਕੂਲ ਭਰੋਵਾਲ ਕਲਾਂ ਦੀ ਬੱਲੇ-ਬੱਲੇ

ਭੰੂਦੜੀ, 13 ਸਤੰਬਰ (ਕੁਲਦੀਪ ਸਿੰਘ ਮਾਨ)-ਪੁਲਿਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਕਲਾਂ (ਲੁਧਿਆਣਾ) ਨੇ ਜ਼ਿਲ੍ਹਾ ਪੱਧਰ ਦੀਆ ਖੇਡਾਂ 'ਚ ਮੱਲ੍ਹਾਂ ਮਾਰੀਆਂ | ਅੰਡਰ 14 ਦੀਆਂ ਟੀਮਾਂ ਨੇ ਜ਼ਿਲ੍ਹਾ ਪੱਧਰ ਦੀਆਂ ਖੇਡਾਂ 'ਚ ਤੀਸਰਾ ਸਥਾਨ ਪ੍ਰਾਪਤ ਕੀਤਾ | ਤਨਵੀਰ ...

ਪੂਰੀ ਖ਼ਬਰ »

ਬਜਾਜ ਕਾਲਜ ਚੌਾਕੀਮਾਨ ਦੇ ਅਮਨਜੋਤ ਸਿੰਘ ਨੇ ਕਵਿਤਾ ਲਿਖਣ ਮੁਕਾਬਲੇ 'ਚ ਜਿੱਤਿਆ ਇਨਾਮ

ਚੌਾਕੀਮਾਨ, 13 ਸਤੰਬਰ (ਤੇਜਿੰਦਰ ਸਿੰਘ ਚੱਢਾ)-ਵਰਲਡ ਸੁਸਾਇਡ ਪ੍ਰੀਵੈਨਸ਼ਨ-ਡੇ 10 ਸਤੰਬਰ ਨੂੰ ਦੁਨੀਆ ਭਰ 'ਚ ਮਨਾਇਆ ਜਾਂਦਾ ਹੈ ਤੇ ਇਸ ਦਿਨ ਨੂੰ ਹਰ ਸਾਲ ਡਬਲਿਊ.ਐਚ.ਓ.ਤੇ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੁਸਾਇਡ ਪ੍ਰੀਵੈਨਸ਼ਨ ਵੱਲੋਂ ਅੰਤਰ-ਰਾਸ਼ਟਰੀ ਪੱਧਰ 'ਤੇ ...

ਪੂਰੀ ਖ਼ਬਰ »

ਵਿਧਾਇਕ ਫੂਲਕਾ ਦੇ ਅਸਤੀਫ਼ੇ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾ ਗੁੰਮਰਾਹਕੁਨ-ਐਡਵੋਕੇਟ ਦਗੰਬਰ ਸਿੰਘ

ਜਗਰਾਉਂ, 13 ਸਤੰਬਰ (ਜੋਗਿੰਦਰ ਸਿੰਘ)-ਸਿੱਖ ਮੁੱਦਿਆਂ 'ਤੇ ਪਹਿਰੇਦਾਰੀ ਦੇ ਨਾਲ-ਨਾਲ ਇਸ ਪਾਸੇ ਅੜਿੱਕੇ ਬਣਦੀ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਤੱਕ ਦਾ ਵੀ ਤਿਆਗ ਕਰ ਦੇਣ ਤੋਂ ਬਾਅਦ ਦਾਖੇ ਹਲਕੇ 'ਚ ਵਿਰੋਧੀ ਧਿਰਾਂ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ ਕਿ ਹਰਵਿੰਦਰ ...

ਪੂਰੀ ਖ਼ਬਰ »

ਸਰਕਾਰ ਵਲੋਂ ਗਊ ਸੈੱਸ ਦੇ ਨਾਂਅ 'ਤੇ ਲੋਕਾਂ ਦੀ ਲੁੱਟ ਕਰਨ ਦੇ ਬਾਵਜੂਦ ਅਵਾਰਾ ਗਊਆਂ ਦੀ ਸੜਕਾਂ 'ਤੇ ਭਰਮਾਰ

ਇਯਾਲੀ/ਥਰੀਕੇ, 13 ਸਤੰਬਰ (ਮਨਪ੍ਰੀਤ ਸਿੰਘ ਔਲਖ)-ਪੰਜਾਬ ਦੀਆਂ ਸੜਕਾਂ 'ਤੇ ਰਾਹਗੀਰਾਂ ਦੀ 'ਹੋਣੀ' ਬਣ ਕੇ ਘੁੰਮ ਰਹੀਆਂ ਅਵਾਰਾ ਗਊਆਂ ਦੇ ਝੁੰਡ ਜਿੱਥੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉੱਥੇ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਉਜਾੜਾ ਕਰ ਰਹੇ ...

ਪੂਰੀ ਖ਼ਬਰ »

ਟੀ. ਐਸ. ਯੂ. ਦੀ ਮੀਟਿੰਗ 'ਚ ਕਰਮਚਾਰੀ 'ਤੇ ਹਮਲਾ ਕਰਨ ਵਾਲਿਆਂ ਿਖ਼ਲਾਫ਼ ਕਾਰਵਾਈ ਦੀ ਮੰਗ

ਖੰਨਾ, 13 ਸਤੰਬਰ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਖੰਨਾ ਦੀ ਕਾਰਜਕਾਰਨੀ ਦੀ ਮੀਟਿੰਗ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਬੀਤੀ 9 ਸਤੰਬਰ ਨੂੰ ਅੱਤੇਵਾਲੀ ਗਰਿੱਡ ਵਿਖੇ ਸਾਥੀ ਮਹਿੰਦਰਪਾਲ ਸਿੰਘ ਪ੍ਰਧਾਨ ਸਰਹਿੰਦ ਮੰਡਲ ...

ਪੂਰੀ ਖ਼ਬਰ »

ਢੱਕੀ ਸਾਹਿਬ 'ਚ ਵਣ ਮਹਾਂਉਤਸਵ ਮਨਾਇਆ, ਪੰਜ ਪਿਆਰਿਆਂ ਨੇ ਲਗਾਏ ਬੂਟੇ

ਮਲੌਦ, 13 ਸਤੰਬਰ, (ਦਿਲਬਾਗ ਸਿੰਘ ਚਾਪੜਾ)- ਗੁਰਦੁਆਰਾ ਤਪੋਬਨ ਢੱਕੀ ਸਾਹਿਬ ਮਕਸੂਦੜਾ ਵਿਖੇ ਸੰਤ ਦਰਸ਼ਨ ਸਿੰਘ ਖਾਲਸਾ ਦੀ ਦੇਖ ਰੇਖ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੁਆਰਾ ਮਨੁੱਖਤਾ ਦੇ ਭਲੇ ਲਈ ਅਤੇ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ 24ਵਾਂ ...

ਪੂਰੀ ਖ਼ਬਰ »

ਸਵਾ ਲੱਖ ਕਿਸਾਨਾਂ ਦੇ ਦਸਤਖਤਾਂ ਵਾਲਾ ਨੋਟਿਸ ਭੇਜਾਂਗੇ ਸਰਕਾਰ ਨੂੰ -ਈਸੜੂ

ਸਮਰਾਲਾ, 13 ਸਤੰਬਰ (ਨਵਰੂਪ ਸਿੰਘ ਧਾਲੀਵਾਲ, ਸਰਵਣ ਸਿੰਘ ਭੰਗਲਾਂ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਮੀਟਿੰਗ ਨਰਿੰਦਰਜੀਤ ਸਿੰਘ ਈਸੜੂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਹੋਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਰਜਿੰਦਰ ਸਿੰਘ ਕੋਟ ਪਨੈਚ ਜਨਰਲ ਸਕੱਤਰ ਪੰਜਾਬ ਹਾਜ਼ਰ ...

ਪੂਰੀ ਖ਼ਬਰ »

ਪਿੰਡ ਘੁਲਾਲ ਦਾ ਚੌਥਾ ਕੁਸ਼ਤੀ ਦੰਗਲ ਭਲਕੇ

ਸਮਰਾਲਾ, 13 ਸਤੰਬਰ (ਨਵਰੂਪ ਸਿੰਘ ਧਾਲੀਵਾਲ, ਸਰਵਣ ਸਿੰਘ ਭੰਗਲਾਂ)-ਬਾਬਾ ਭਾਈ ਦਰਬਾਰੀ ਜੀ ਦੇ ਜੋੜ ਮੇਲੇ ਦੇ ਸਬੰਧ ਵਿੱਚ ਸਮੂਹ ਗਰਾਮ ਪੰਚਾਇਤ,ਨਗਰ ਨਿਵਾਸੀ ਪਿੰਡ ਘੁਲਾਲ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਚੌਥਾ ਕੁਸ਼ਤੀ ਦੰਗਲ ਭਲਕੇ ਕਰਵਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਉਦਯੋਗ ਵਿਭਾਗ ਵਲੋਂ 3 ਬਲਾਕ ਪੱਧਰ ਪ੍ਰਸਾਰ ਅਫ਼ਸਰਾਂ ਸਮੇਤ 6 ਅਫ਼ਸਰਾਂ ਨੂੰ ਤਰੱਕੀਆਂ

ਮਲੌਦ, 13 ਸਤੰਬਰ (ਸਹਾਰਨ ਮਾਜਰਾ)-ਪੰਜਾਬ ਸਰਕਾਰ ਦੇ ਉਦਯੋਗ ਤੇ ਕਾਮਰਸ ਵਿਭਾਗ ਚੰਡੀਗੜ੍ਹ ਵਲੋਂ ਹਾਲ ਹੀ 'ਚ ਜਾਰੀ ਕੀਤੇ ਤਾਜ਼ਾ ਹੁਕਮਾਂ ਅਨੁਸਾਰ ਤਿੰਨ ਬਲਾਕ ਪੱਧਰ ਪ੍ਰਸਾਰ ਅਫ਼ਸਰ (ਉਦਯੋਗ) ਨੂੰ ਤਰੱਕੀ ਦੇ ਕੇ ਫੰਕਸ਼ਨਲ ਮੈਨੇਜਰ ਬਣਾਇਆ ਗਿਆ ਹੈ | ਬਲਾਕ ਪੱਧਰ ...

ਪੂਰੀ ਖ਼ਬਰ »

ਕਿਸਾਨਾਾ ਦੇ ਪਟਿਆਲਾ ਧਰਨੇ ਸਬੰਧੀ ਬੀ.ਕੇ.ਯੂ ਵਲੋਂ ਨਿਜ਼ਾਮਪੁਰ ਤੇ ਕੂਹਲੀ ਕਲਾਾ 'ਚ ਮੀਟਿੰਗਾਾ

ਮਲੌਦ, 13 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਾ) ਵੱਲੋਂ ਪਿੰਡ ਨਿਜ਼ਾਮਪੁਰ ਤੇ ਕੂਹਲੀ ਕਲਾਾ ਵਿਖੇ ਰੱਖੀ ਗਈ ਮੀਟਿੰਗ ਨੂੰ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਹਰਦੇਵ ਸਿੰਘ ਨੇ ਸੰਬੋਧਨ ਕਰਦਿਆਾ ਕਿਹਾ ਕਿ ...

ਪੂਰੀ ਖ਼ਬਰ »

ਭਗਤ ਭਾਈ ਮਦਨ ਸਿੰਘ ਦੀ ਬਰਸੀ ਮੌਕੇ ਗੁਰਮਤਿ ਸਮਾਗਮ ਕਰਵਇਆ

ਸਾਹਨੇਵਾਲ, 13 ਸਤੰਬਰ (ਹਰਜੀਤ ਸਿੰਘ ਢਿੱਲੋਂ)-ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਨੰਦਪੁਰ ਵਿਖੇ ਪਰਿਵਾਰ ਵਲੋਂ ਸੰਗਤ ਦੇ ਸਹਿਯੋਗ ਨਾਲ ਮਨਾਈ ਗਈ ਭਗਤ ਭਾਈ ਮਦਨ ਸਿੰਘ ਕਨੇਚ ਵਾਲਿਆਾ ਦੀ ਤੀਸਰੀ ਬਰਸੀ ਮੌਕੇ ਕਰਵਾਏ ਗਏ ਗੁਰਮਤਿ ਸਮਾਗਮ 'ਚ ਅੰਮਿ੍ਤ ...

ਪੂਰੀ ਖ਼ਬਰ »

22 ਦੇ ਧਰਨੇ ਸਬੰਧੀ ਕਿਸਾਨ ਆਗੂਆਾ ਵਲੋਂ ਮਾਜਰੀ ਤੇ ਅਸਗਰੀਪੁਰ 'ਚ ਮੀਟਿੰਗਾਂ

ਬੀਜਾ, 13 ਸਤੰਬਰ (ਰਣਧੀਰ ਸਿੰਘ ਧੀਰਾ)-ਸੱਤ ਕਿਸਾਨ ਜਥੇਬੰਦੀਆਾ ਵੱਲੋਂ 22 ਸਤੰਬਰ ਨੂੰ 5 ਦਿਨ ਰਾਤ ਮੋਤੀ ਮਹਿਲ ਪਟਿਆਲਾ ਵਿਖੇ ਦਿੱਤੇ ਜਾਣ ਵਾਲੇ ਧਰਨੇ ਦੀ ਤਿਆਰੀ ਲਈ ਅੱਜ ਬੀ.ਕੇ.ਯੂ. ਏਕਤਾ ਉਗਰਾਹਾਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਆਪਣੇ ...

ਪੂਰੀ ਖ਼ਬਰ »

ਜਗਪਾਲ ਸਿੰਘ ਜੱਗਾ ਸਰਬਸੰਮਤੀ ਨਾਲ ਬਣੇ ਸਹਿਕਾਰੀ ਸਭਾ ਮਾਣਕੀ ਦੇ ਪ੍ਰਧਾਨ

ਸਮਰਾਲਾ, 13 ਸਤੰਬਰ ( ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)-ਪਿੰਡ ਮਾਣਕੀ ਵਿਖੇ ਬਹੁਮੰਤਵੀ ਸਹਿਕਾਰੀ ਸਭਾ ਦੀ ਇੱਕ ਅਹਿਮ ਮੀਟਿੰਗ ਪਿੰਡ ਦੇ ਸਰਪੰਚ ਬਹਾਦਰ ਸਿੰਘ ਮਾਣਕੀ ਦੀ ਅਗਵਾਈ ਅਤੇ ਸੈਕਟਰੀ ਗੁਰਦੇਵ ਸਿੰਘ ਘੁਲਾਲ ਦੀ ਮੌਜੂਦਗੀ ਵਿੱਚ ਸੱਦੀ ਗਈ | ਇਸ ...

ਪੂਰੀ ਖ਼ਬਰ »

ਸਰਕਾਰੀ ਸਕੂਲ ਜੰਡਿਆਲੀ ਦੀ ਲਾਇਬਰੇਰੀ ਲਈ ਕਿਤਾਬਾਂ ਭੇਟ

ਕੁਹਾੜਾ, 13 ਸਤੰਬਰ (ਤੇਲੂ ਰਾਮ ਕੁਹਾੜਾ)-ਮਾਸਟਰ ਨਰਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਸ੍ਰੀ ਸੁਖ ਰਾਮ ਸਟੇਟ ਅਵਾਰਡੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਭਾਮੀਆਾ ਵਲੋਂ, ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਦੀ ਲਾਇਬਰੇਰੀ ਵਾਸਤੇ ਆਪਣੀਆਾ ਲਿਖੀਆਾ ਬਾਲ ਪੁਸਤਕਾਾ ...

ਪੂਰੀ ਖ਼ਬਰ »

ਸਰਕਾਰੀ ਸ਼ਹਿ 'ਤੇ ਕਿਸੇ ਵੀ ਚੋਣ 'ਚ ਧੱਕਾ ਬਰਦਾਸ਼ਤ ਨਹੀਂ ਕਰਾਂਗੇ: ਜਥੇ.ਉਮੈਦਪੁਰੀ

ਮਾਛੀਵਾੜਾ ਸਾਹਿਬ, 13 ਸਤੰਬਰ (ਸੁਖਵੰਤ ਸਿੰਘ ਗਿੱਲ)-ਪਿਛਲੇ ਦਿਨੀਂ ਸਹਿਕਾਰੀ ਖੇਤੀਬਾੜੀ ਸਭਾ ਸਿਕੰਦਰ ਪੁਰ ਦੀ ਚੋਣ ਸਮੇਂ ਅਕਾਲੀ-ਕਾਂਗਰਸੀਆਂ 'ਚ ਹੋਈ ਹੱਥੋਪਾਈ 'ਤੇ ਹਲਕਾ ਸੇਵਾਦਾਰ 'ਤੇ ਐਸ.ਐਸ ਬੋਰਡ ਦੇ ਸਾਬਕਾ ਚੇਅਰਮੈਨ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ...

ਪੂਰੀ ਖ਼ਬਰ »

ਪੱਤਰਕਾਰ ਗ਼ੌਰੀ ਲੰਕੇਸ਼ ਦੀ ਹੱਤਿਆ ਸੱਚ ਨੂੰ ਦਬਾਉਣ ਦੀ ਕੋਝੀ ਚਾਲ -ਕਾ. ਜਗਦੀਸ਼ ਰਾਏ

ਮਾਛੀਵਾੜਾ ਸਾਹਿਬ, 13 ਸਤੰਬਰ (ਸੁਖਵੰਤ ਸਿੰਘ ਗਿੱਲ)- ਕਰਨਾਟਕਾ ਦੀ ਪ੍ਰਸਿੱਧ ਪੱਤਰਕਾਰ ਗ਼ੌਰੀ ਲੰਕੇਸ਼ ਦੀ ਹੱਤਿਆ ਉਸ ਵੱਲੋਂ ਫ਼ਿਰਕਾਪ੍ਰਸਤੀ ਤਾਕਤਾਂ ਿਖ਼ਲਾਫ਼ ਆਵਾਜ਼ ਬੁਲੰਦ ਕਰਨ 'ਤੇ ਸੱਚ ਨੂੰ ਦਬਾਉਣ ਦੀ ਕੋਝੀ ਚਾਲ ਹੈ ਜਿਸ ਨਾਲ ਮੋਦੀ ਸਰਕਾਰ ਦਾ ਘਿਨੌਣਾ ...

ਪੂਰੀ ਖ਼ਬਰ »

ਰਾਕੇਸ਼ ਕੁਮਾਰ ਬਣੇ ਆਈ.ਟੀ.ਆਈ. ਉਟਾਲਾਂ ਦੇ ਨਵੇਂ ਤਕਨੀਕੀ ਸੁਪਰਡੈਂਟ

ਸਮਰਾਲਾ, 13 ਸਤੰਬਰ ( ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ) ਉਦਯੋਗਿਕ ਸਿਖਲਾਈ ਸੰਸਥਾ ਉਟਾਲਾਂ ਵਿਖੇ ਨਵੇਂ ਸੁਪਰਡੈਂਟ ਤਕਨੀਕੀ ਰਾਕੇਸ਼ ਕੁਮਾਰ ਨੇ ਅਹੁਦਾ ਸੰਭਾਲਦਿਆਂ ਕਿਹਾ ਕਿ ਉਹ ਸੌਾਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ...

ਪੂਰੀ ਖ਼ਬਰ »

ਭਾਈ ਹਰ ਪਰਗਟ ਸਿੰਘ ਵਲੋਂ ਗੁਰਮਤਿ ਵਿਦਿਆਲਿਆ ਕੇਂਦਰ ਘੁੰਗਰਾਲੀ ਰਾਜਪੂਤਾਾ ਦਾ ਦੌਰਾ

ਬੀਜਾ, 13 ਸਤੰਬਰ (ਰਣਧੀਰ ਸਿੰਘ ਧੀਰਾ)-ਸਿੱਖੀ ਨੂੰ ਸਮਰਪਿਤ ਗੁਰੂ ਅੰਗਦ ਦੇਵ ਜੀ ਗੁਰਮਤਿ ਵਿਦਿਆਲਿਆ ਕੇਂਦਰ ਘੁੰਗਰਾਲੀ ਰਾਜਪੂਤਾਾ ਵਿਖੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਤੋਂ ਭਾਈ ਹਰ ਪਰਗਟ ਸਿੰਘ ਉਚੇਚੇ ਤੌਰ 'ਤੇ ਪੁੱਜੇ¢ ਜਿਨ੍ਹਾਂ ਨੇ ਕੇਂਦਰ 'ਚ ਚੱਲ ਰਹੇ ...

ਪੂਰੀ ਖ਼ਬਰ »

ਕਾਕਾ ਜਗਜੀਤ ਸਿੰਘ ਹਾਦਸੇ ਦੌਰਾਨ ਸਵਰਗਵਾਸ

ਮਲੌਦ, 13 ਸਤੰਬਰ (ਸਹਾਰਨ ਮਾਜਰਾ)- ਅਖ਼ਬਾਰ ਦੇ ਹਾਕਰ ਰਹੇ ਹਰਪਾਲ ਸਿੰਘ ਜੀਰਖ ਦਾ ਨੌਜਵਾਨ ਸਪੁੱਤਰ ਕਾਕਾ ਜਗਜੀਤ ਸਿੰਘ (19) ਪਿਛਲੇ ਦਿਨੀਂ ਸ੍ਰੀਨਗਰ ਵਿਖੇ ਭੱਠੇ 'ਤੇ ਕੰਮ ਕਰਦਿਆਂ ਅਚਾਨਕ ਹੀ ਸੜਕ ਹਾਦਸੇ ਦੌਰਾਨ ਸਵਰਗਵਾਸ ਹੋ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਯਾਦਗਾਰੀ ਕਿ੍ਕਟ ਟੂਰਨਾਮੈਂਟ ਕਰਵਾਇਆ

ਹਠੂਰ, 13 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਲੱਖਾ ਵਿਖੇ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦੌਰਾਨ ਹੋਏ ਮੁਕਾਬਲਿਆਂ ਵਿਚੋਂ ਲੋਹਟਬੱਧੀ ਦੀ ਟੀਮ ਪਹਿਲੇ, ਜਗਰਾਉਂ ਦੀ ਟੀਮ ਦੂਜੇ ਤੇ ਕਾਲੇਕੇ ਦੀ ਟੀਮ ਤੀਜੇ ...

ਪੂਰੀ ਖ਼ਬਰ »

ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਸਮਾਪਤ

ਸਵੱਦੀ ਕਲਾਂ, 13 ਸਤੰਬਰ (ਗੁਰਪ੍ਰੀਤ ਸਿੰਘ ਤਲਵੰਡੀ)-ਮਨੁੱਖਾ ਪ੍ਰਾਣੀ ਨੂੰ ਗ੍ਰਹਿਸਤੀ ਜੀਵਨ 'ਚ ਰਹਿੰਦੇ ਹੋਏ ਆਪਣੇ ਪਰਿਵਾਰਕ ਧੰਦਿਆਂ 'ਚੋਂ ਸਮਾਂ ਕੱਢ ਕੇ ਗੁਰਬਾਣੀ ਪੜ੍ਹਨ, ਪੁੰਨ-ਦਾਨ ਭਜਨ, ਸੇਵਾ ਆਦਿ ਕਰਨੀ ਚਾਹੀਦੀ ਹੈ | ਆਪਣੇ ਪਰਿਵਾਰ ਨੂੰ ਤਾਂ ਸਭ ਪਾਲਦੇ ਹਨ, ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਵਿਖੇ ਤਿੰਨ ਰੋਜ਼ਾ ਸਮਾਗਮ ਕੱਲ੍ਹ ਤੋਂ

ਜਗਰਾਉਂ, 13 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਹੇਠ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਨੰਦ ਸਿੰਘ ਨਾਨਕਸਰ ਤੇ ਸੰਤ ਬਾਬਾ ...

ਪੂਰੀ ਖ਼ਬਰ »

ਸਹਿਕਾਰੀ ਸਭਾ ਸਵੱਦੀ ਕਲਾਂ ਦੇ ਪ੍ਰਧਾਨ ਤੇ ਸਕੱਤਰ ਦਰਮਿਆਨ ਮਾਮਲਾ ਉਲਝਿਆ

ਸਵੱਦੀ ਕਲਾਂ, 13 ਸਤੰਬਰ (ਗੁਰਪ੍ਰੀਤ ਸਿੰਘ ਤਲਵੰਡੀ)-ਸਹਿਕਾਰੀ ਸਭਾ ਸਵੱਦੀ ਕਲਾਂ ਦੇ ਮੌਜੂਦਾ ਪ੍ਰਧਾਨ ਕੁਲਵੰਤ ਸਿੰਘ ਤੇ ਸਕੱਤਰ ਕਰਮਜੀਤ ਸਿੰਘ ਹੀਰੋ ਦਰਮਿਆਨ ਚਿਰਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਵੇਲੇ ਹੋਰ ਭੱਖ ਪਿਆ, ਜਦ ਪਿੰਡ ਵਾਸੀਆਂ ਨੇ ਸਭਾ ਅੰਦਰ ਹੀ ...

ਪੂਰੀ ਖ਼ਬਰ »

ਅਕਾਲੀਆਂ ਦੁਆਰਾ ਖ਼ਾਲੀ ਖਜ਼ਾਨੇ ਨੂੰ ਭਰਨ ਤੇ ਵਿਕਾਸ 'ਚ ਵਾਧੇ ਲਈ ਸਰਕਾਰ ਸਮੱਰਥ-ਭੈਣੀ

ਮੁੱਲਾਂਪੁਰ-ਦਾਖਾ, 13 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਉਨ੍ਹਾਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਦਾ ਤਹੱਈਆ ਕੀਤਾ ਹੋਇਆ, ਜੋ ਲੋੜਵੰਦਾਂ ਤੱਕ ਨਹੀਂ ਪਹੁੰਚ ਰਹੀਆਂ, ਕਾਂਗਰਸ ਸਰਕਾਰ ਇਹ ਯਕੀਨੀ ਬਣਾ ...

ਪੂਰੀ ਖ਼ਬਰ »

ਠਾਠ ਨਾਨਕਸਰ ਆਸ਼ਰਮ ਪੁੜੈਣ 'ਚ ਸਾਲਾਨਾ ਸੰਤ ਸਮਾਗਮ ਦੌਰਾਨ ਪੁੱਜੇ ਵੱਖ-ਵੱਖ ਸੰਤ ਮਹਾਂਪੁਰਸ਼

ਸਵੱਦੀ ਕਲਾਂ, 13 ਸਤੰਬਰ (ਗੁਰਪ੍ਰੀਤ ਸਿੰਘ ਤਲਵੰਡ)-ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਤੇ ਬਾਬਾ ਮੀਹਾਂ ਸਿੰਘ ਸਿਆੜ੍ਹ ਵਾਲਿਆਂ ਦੀ ਨਿੱਘੀ ਯਾਦ 'ਚ ਸਾਲਾਨਾ ਸੰਤ ਸਮਾਗਮ ਅਤੇ ਧਾਰਮਿਕ ਦੀਵਾਨ ਠਾਠ ਨਾਨਕਸਰ ਆਸ਼ਰਮ ਪੁੜੈਣ 'ਚ ਨਿਰਵਿਘਨ ਜ਼ਾਰੀ ਹਨ | ਇਨ੍ਹਾਂ ...

ਪੂਰੀ ਖ਼ਬਰ »

ਓਰੀਐਾਟਲ ਇੰਸ਼ੋਰੈਂਸ ਕੰਪਨੀ ਦਾ 71ਵਾਂ ਸਥਾਪਨਾ ਦਿਵਸ ਮਨਾਇਆ

ਜਗਰਾਉਂ, 13 ਸਤੰਬਰ (ਜੋਗਿੰਦਰ ਸਿੰਘਰੀਐਾਟਲ ਇੰਸ਼ੋਰੈਂਸ ਕੰਪਨੀ ਜਗਰਾਉਂ ਦਾ 71ਵਾਂ ਸਥਾਪਨਾ ਦਿਵਸ ਇਕ ਸਮਾਗਮ ਕਰਕੇ ਬ੍ਰਾਂਚ ਮੈਨੇਜ਼ਰ ਪ੍ਰਭਜੋਤ ਕੌਰ ਦੀ ਅਗਵਾਈ 'ਚ ਮਨਾਇਆ ਗਿਆ | ਸਮਾਗਮ ਦੀ ਜਾਣਕਾਰੀ ਦਿੰਦੇ ਹੋਏ ਏਜੰਸੀ ਮੈਨੇਜ਼ਰ ਰਜਨੀਸ਼ ਸਿੰਗਲਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜਥੇ: ਜਗਦੇਵ ਸਿੰਘ ਤਲਵੰਡੀ ਦੇ ਬਰਸੀ ਸਮਾਗਮ ਸਬੰਧੀ ਯੂਥ ਅਕਾਲੀ ਦਲ ਹੋਇਆ ਸਰਗਰਮ

ਰਾਏਕੋਟ, 13 ਸਤੰਬਰ (ਬਲਵਿੰਦਰ ਸਿੰਘ ਲਿੱਤਰ)- ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਲੋਹਪੁਰਸ਼ ਜਥੇ: ਜਗਦੇਵ ਸਿੰਘ ਤਲਵੰਡੀ ਦੀ ਤੀਜੀ ਬਰਸੀ 22 ਸਤੰਬਰ ਨੂੰ ਮਨਾਈ ਜਾ ਰਹੀ ਹੈ | ਇਸ ਮੌਕੇ ਨਗਰ ਕੌਾਸਲ ਰਾਏਕੋਟ ਦੇ ...

ਪੂਰੀ ਖ਼ਬਰ »

ਹਿਊਮਨ ਹੈਲਪ ਸੁਸਾਇਟੀ ਵਲੋਂ ਅੱਖਾਂ ਦਾ ਜਾਂਚ ਕੈਂਪ ਲਗਾਇਆ

ਲੁਧਿਆਣਾ, 13 ਸਤੰਬਰ (ਕਵਿਤਾ ਖੁੱਲਰ)-ਹਲਕਾ ਪੂਰਬੀ ਅਧੀਨ ਪੈਂਦੇ ਵਾਰਡ 8 ਦੇ ਗੁਰੂ ਗੋਬਿੰਦ ਸਿੰਘ ਨਗਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਹਿਊਮਨ ਹੈਲਪ ਸੁਸਾਇਟੀ ਅਤੇ ਸੰਕਰਾ ਹਸਪਤਾਲ ਵਲੋਂ ਸਾਂਝੇ ਤੌਰ 'ਤੇ ਅੱਖਾਂ ਦੀ ਜਾਾਚ ਤੇ ਮੋਤੀਆਬਿੰਦ ਦੇ ਆਪ੍ਰੇਸ਼ਨ ਲਈ ...

ਪੂਰੀ ਖ਼ਬਰ »

ਜਥੇ. ਅਖਤਿਆਰ ਸਿੰਘ ਰੂਮੀ ਵਿਦੇਸ਼ ਰਵਾਨਾ

ਜਗਰਾਉਂ, 13 ਸਤੰਬਰ (ਜੋਗਿੰਦਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਮੈਂਬਰ ਜਥੇਦਾਰ ਅਖਤਿਆਰ ਸਿੰਘ ਰੂਮੀ ਅੱਜ ਕੈਨੇਡਾ ਲਈ ਰਵਾਨਾ ਹੋਏ | ਗੁਰਦੁਆਰਾ ਸਾਹਿਬ ਵਿਖੇ ਅਰਦਾਸ ਉਪਰੰਤ ਉਨ੍ਹਾਂ ਨੂੰ ਯੰਗ ਸਪੋਰਟਸ ਕਲੱਬ ਅਤੇ ਸੁਸਾਇਟੀ ਮੈਂਬਰਾਂ ਵੱਲੋਂ ਰਵਾਨਾ ...

ਪੂਰੀ ਖ਼ਬਰ »

ਡਾ. ਸਿਬੀਆ ਨੇ ਬਰਤਾਨੀਆ ਦੀ ਲੋਕ ਸਭਾ 'ਚ ਬਿਮਾਰੀਆਂ ਦੇ ਇਲਾਜ ਸਬੰਧੀ ਪਰਚਾ ਪੜਿ੍ਹਆ

ਲੁਧਿਆਣਾ, 13 ਸਤੰਬਰ (ਸਲੇਮਪੁਰੀ)-ਮੈਡੀਸਨ ਦੇ ਮਾਹਿਰ ਡਾ. ਐੱਸ.ਐੱਸ. ਸਿਬੀਆ ਮੈਡੀਕਲ ਸੈਂਟਰ ਲੁਧਿਆਣਾ ਨੇ ਬਰਤਾਨੀਆ ਦੀ ਲੋਕ ਸਭਾ 'ਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਆਪਣੇ ਤਜਰਬਿਆਂ ਦੇ ਆਧਾਰਿਤ ਕੁੰਜੀਵਤ ਪਰਚਾ ਪੜ੍ਹ ਕੇ ਜਿੱਥੇ ਭਾਰਤੀ ਡਾਕਟਰਾਂ ਦੇੇ ਮਾਣ 'ਚ ...

ਪੂਰੀ ਖ਼ਬਰ »

ਐਕੂਪੰਕਚਰ ਇਲਾਜ ਪ੍ਰਣਾਲੀ ਨੂੰ ਦੇਸ਼ 'ਚ ਮਾਨਤਾ ਦੇਣ ਲਈ ਭਾਰਤ ਸਰਕਾਰ ਨੇ 4 ਅਕਤੂਬਰ ਨੂੰ ਬੁਲਾਈ ਮੀਟਿੰਗ

ਲੁਧਿਆਣਾ, 13 ਸਤੰਬਰ (ਸਲੇਮਪੁਰੀ)-ਦੇਸ਼ 'ਚ ਇਸ ਵੇਲੇ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕਰਨ ਲਈ ਐਲੋਪੈਥੀ, ਹੋਮਿਓਪੈਥੀ ਤੇ ਆਯੁਰਵੈਦਿਕ/ਯੂਨਾਨੀ ਇਲਾਜ ਪ੍ਰਣਾਲੀਆਂ ਨੂੰ ਸਰਕਾਰ ਵਲੋਂ ਮਾਨਤਾ ਦਿੱਤੀ ਗਈ ਹੈ ਜਦ ਕਿ ਐਕੂਪੰਕਚਰ ਇਲਾਜ ਪ੍ਰਣਾਲੀ ਨਾਲ ਜੁੜੇ ਮਾਹਿਰਾਂ ਦਾ ...

ਪੂਰੀ ਖ਼ਬਰ »

ਐਚ. ਵੀ. ਐਮ. ਕਾਨਵੈਂਟ ਸਕੂਲ ਦੇ ਵਿਦਿਆਰਥੀ ਇੰਦਰਪਾਲ ਨੇ ਜਿੱਤੇ 2 ਇਨਾਮ

ਲੁਧਿਆਣਾ, 13 ਸਤੰਬਰ (ਪਰਮੇਸ਼ਰ ਸਿੰਘ)-ਕੌਮਾਂਤਰੀ 'ਖੁਦਕਸ਼ੀ ਰੋਕੋ ਦਿਹਾੜੇ' ਸਬੰਧੀ ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਲੇਖ, ਕਵਿਤਾ, ਕਹਾਣੀ ਤੇ ਨਾਹਰੇ ਲਿਖਣ ਦੇ ਮੁਕਾਬਲੇ 'ਚ ਐਚ. ਵੀ. ਐਮ. ਕਾਨਵੈਂਟ ਸੀਨੀ: ਸੈਕੰ: ਸਕੂਲ ਕਰਮਸਰ ਕਲੋਨੀ ਦੇ ਵਿਦਿਆਰਥੀ ...

ਪੂਰੀ ਖ਼ਬਰ »

ਪਤਨੀ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਵਾਲਾ ਪਤੀ ਗਿ੍ਫ਼ਤਾਰ

ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪਤਨੀ ਨੂੰ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਲਈ ਪਤੀ ਨੂੰ ਪੁਲਿਸ ਨੇ ਗਿ੍ਫਤਾਰ ਕੀਤਾ ਹੈ, ਜਦਕਿ ਉਸ ਦੇ ਭਰਾ ਦੀ ਪੁਲਿਸ ਭਾਲ ਕਰ ਰਹੀ ਹੈ | ਏ. ਡੀ. ਸੀ. ਪੀ. ਰਤਨ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ 10 ਸਾਲ ਕੈਦ

ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨਾਬਾਲਗ ਨਾਲ ਜਬਰ ਜਨਾਹ ਕਰਨ ਵਾਲੇ ਇਕ ਨੌਜਵਾਨ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ 13 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਪੁਲਿਸ ਨੇ ਨੰਦੀ (22) ਵਾਸੀ ਫੌਜੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX