ਤਾਜਾ ਖ਼ਬਰਾਂ


ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਅਮਿਤ ਸ਼ਾਹ ਨੇ ਕੀਤਾ ਡੋਕਲਾਮ ਦਾ ਜ਼ਿਕਰ
. . .  1 day ago
ਨਵੀਂ ਦਿੱਲੀ, 25 ਸਤੰਬਰ - ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੇ ਉਦਘਾਟਨੀ ਭਾਸ਼ਣ 'ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਡੋਕਲਾਮ ਘਟਨਾ ਦਾ ਜ਼ਿਕਰ...
ਭਾਰਤ ਨੇ ਸੰਯੁਕਤ ਰਾਸ਼ਟਰ 'ਚ ਪਾਕਿ ਦਾ ਝੂਠ ਕੀਤਾ ਬੇਪਰਦਾ
. . .  1 day ago
ਨਿਊਯਾਰਕ, 25 ਸਤੰਬਰ- ਭਾਰਤ ਨੇ ਪਾਕਿਸਤਾਨ ਦਾ ਝੂਠ ਸੰਯੁਕਤ ਰਾਸ਼ਟਰ 'ਚ ਬੇਪਰਦਾ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਜਿਸ ਜ਼ਖ਼ਮੀ ਲੜਕੀ ਨੂੰ ਕਸ਼ਮੀਰੀ ਦੱਸਿਆ ਸੀ ਉਹ ਲੜਕੀ ਅਸਲ 'ਚ ਫ਼ਲਸਤੀਨੀ ਹੈ। ਭਾਰਤ ਨੇ...
ਅੱਜ ਦੁਪਹਿਰ ਮੇਰੇ ਦਫ਼ਤਰ ਆਈ ਸੀ ਹਨੀਪ੍ਰੀਤ- ਵਕੀਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਦਿੱਲੀ ਹਾਈ ਕੋਰਟ 'ਚ ਹਨੀਪ੍ਰੀਤ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਫਾਈਲ ਕਰਨ ਵਾਲੇ ਵਕੀਲ ਪ੍ਰਦੀਪ ਆਰਿਆ ਨੇ ਖ਼ੁਲਾਸਾ ਕੀਤਾ ਹੈ ਕਿ ਅੱਜ ਦੁਪਹਿਰ ਹਨੀਪ੍ਰੀਤ ਉਨ੍ਹਾਂ ਦੇ ਲਾਜਪਤ ਨਗਰ...
ਸਟੋਵ ਫਟਣ ਕਾਰਨ 4 ਬੱਚਿਆਂ ਦੀ ਮੌਤ
. . .  1 day ago
ਬੈਂਗਲੁਰੂ, 25 ਸਤੰਬਰ- ਕਰਨਾਟਕ ਦੇ ਚਿਨਚੌਲੀ 'ਚ ਇੱਕ ਦੁਕਾਨ 'ਤੇ ਸਟੋਵ ਫਟਣ ਕਾਰਨ 3-4 ਸਾਲ ਦੀ ਉਮਰ ਦੇ 4 ਬੱਚਿਆਂ...
ਦੋ ਤੋਂ ਵੱਧ ਬੱਚਿਆਂ ਵਾਲ਼ੇ ਸਿਖਾਂਦਰੂ ਜੱਜ ਬਰਖ਼ਾਸਤ
. . .  1 day ago
ਭੋਪਾਲ, 25 ਸਤੰਬਰ - ਮੱਧ ਪ੍ਰਦੇਸ਼ ਹਾਈਕੋਰਟ ਨੇ ਇਕ ਇਤਿਹਾਸਿਕ ਫ਼ੈਸਲੇ ਤਹਿਤ ਦੋ ਅਜਿਹੇ ਸਿਖਲਾਈ ਅਧੀਨ ਜੱਜਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ ਜਿਨ੍ਹਾਂ ਦੇ ਦੋ ਤੋਂ ਵੱਧ ਬੱਚੇ ਹਨ । ਗਵਾਲੀਅਰ ਤੇ ਜੱਬਲਪੁਰ ਵਿਖੇ ਤਾਇਨਾਤ ਮਨੋਜ ਕੁਮਾਰ ਅਤੇ...
ਉੱਤਰੀ ਕੋਰੀਆ ਨੇ ਅਮਰੀਕੀ ਬੰਬਰਾਂ ਨੂੰ ਸ਼ੂਟ ਕਰਨ ਦੀ ਦਿੱਤੀ ਧਮਕੀ
. . .  1 day ago
ਨਵੀਂ ਦਿੱਲੀ, 25 ਸਤੰਬਰ- ਉੱਤਰੀ ਕੋਰੀਆ ਨੇ ਧਮਕੀ ਦਿੱਤੀ ਕਿ ਅਮਰੀਕੀ ਬੰਬਰਾਂ ਨੂੰ ਸ਼ੂਟ ਕੀਤਾ ਜਾਵੇਗਾ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਟਰੰਪ ਨੇ ਆਪਣੇ ਦੇਸ਼ 'ਤੇ ਜੰਗ ਦਾ...
ਫਿਰ ਕੀਤੀ ਜਾ ਸਕਦੀ ਹੈ ਸਰਜੀਕਲ ਸਟ੍ਰਾਈਕ - ਫ਼ੌਜ ਮੁਖੀ
. . .  1 day ago
ਨਵੀਂ ਦਿੱਲੀ, 25 ਸਤੰਬਰ- ਫ਼ੌਜ ਮੁਖੀ ਬਿਪਨ ਰਾਵਤ ਨੇ ਦਿੱਲੀ ਵਿਖੇ ਇੱਕ ਪ੍ਰੋਗਰਾਮ 'ਚ ਬੋਲਦਿਆਂ ਕਿਹਾ ਕਿ ਸਰਜੀਕਲ ਸਟ੍ਰਾਈਕ ਸਖ਼ਤ ਸੁਨੇਹਾ ਦੇਣ ਲਈ ਕੀਤੀ ਗਈ ਸੀ ਤੇ ਜੇ ਲੋੜ ਪਈ ਤਾਂ ਫਿਰ ਸਰਜੀਕਲ ਸਟ੍ਰਾਈਕ ਕੀਤੀ ਜਾ ਸਕਦੀ ਹੈ। ਸ੍ਰੀ ਰਾਵਤ ਨੇ...
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਹਨੀਪ੍ਰੀਤ ਵੱਲੋਂ ਦਿੱਲੀ ਹਾਈ ਕੋਰਟ 'ਚ ਅਗਾਊਂ ਜ਼ਮਾਨਤ ਲਈ ਅਰਜ਼ੀ
. . .  1 day ago
ਪ੍ਰਧਾਨ ਮੰਤਰੀ ਵੱਲੋਂ 'ਸੁਭਾਗੇ ਯੋਜਨਾ' ਦੀ ਸ਼ੁਰੂਆਤ
. . .  1 day ago
ਕਾਰ ਨਹਿਰ ਚ ਡਿੱਗੀ, ਇਕ ਦੀ ਮੌਤ
. . .  1 day ago
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ 3 ਦੋਸ਼ੀਆਂ ਨੂੰ 7-7 ਸਾਲ ਕੈਦ
. . .  1 day ago
ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਸੀਨੀਅਰ ਭਾਜਪਾ ਆਗੂ ਪਹੁੰਚੇ
. . .  1 day ago
ਆਪ ਨੇ ਲੁਧਿਆਣਾ ਸ਼ਹਿਰੀ ਦੇ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਚੋਣਾ ਦਾ ਇੰਤਜ਼ਾਰ ਨਾ ਕਰੋ, ਜਨਤਾ ਦੇ ਵਿਚ ਰਹੋ- ਪ੍ਰਧਾਨ ਮੰਤਰੀ
. . .  1 day ago
ਮਾਣਹਾਨੀ ਦੇ ਮਾਮਲੇ 'ਚ ਆਪ ਨੇਤਾ ਰਾਘਵ ਚੱਢਾ ਦੀ ਪਟੀਸ਼ਨ ਖ਼ਾਰਜ
. . .  1 day ago
ਦਸੂਹਾ 'ਚ ਚਿੱਟੇ ਦਿਨ ਚੱਲੀ ਗੋਲੀ, ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ
. . .  1 day ago
ਸਾਬਕਾ ਜਸਟਿਸ ਏ ਅਰੂਮੂਘਸਵਾਮੀ ਜੈਲਲਿਤਾ ਦੀ ਮੌਤ ਦੀ ਕਰਨਗੇ ਜਾਂਚ
. . .  1 day ago
ਸੀ.ਬੀ.ਆਈ.ਕੋਰਟ ਦੇ ਫ਼ੈਸਲੇ ਖ਼ਿਲਾਫ਼ ਡੇਰਾ ਮੁਖੀ ਵੱਲੋਂ ਹਾਈ ਕੋਰਟ 'ਚ ਕੀਤੀ ਅਪੀਲ
. . .  1 day ago
ਖਹਿਰਾ ਨੇ ਜਾਖੜ ਵੱਲੋਂ ਦਿੱਤੀ ਜਨਤਕ ਬਹਿਸ ਦੀ ਚੁਨੌਤੀ ਨੂੰ ਕੀਤਾ ਸਵੀਕਾਰ
. . .  1 day ago
ਹਨੀਪ੍ਰੀਤ ਬਾਰੇ ਦੱਸਣ ਵਾਲੇ ਨੂੰ 5 ਲੱਖ ਰੁਪਏ ਇਨਾਮ - ਗੋਰਾ
. . .  1 day ago
ਰਾਹੁਲ ਗਾਂਧੀ ਖਾਟ ਪੰਚਾਇਤ 'ਚ ਹੋਏ ਸ਼ਾਮਲ
. . .  1 day ago
ਜਪਾਨ 'ਚ ਚੋਣਾਂ ਦਾ ਐਲਾਨ ਅਗਲੇ ਮਹੀਨੇ - ਪ੍ਰਧਾਨ ਮੰਤਰੀ ਆਬੇ
. . .  1 day ago
ਬੀ.ਐੱਚ.ਯੂ ਘਟਨਾ 'ਤੇ ਪ੍ਰਧਾਨ ਮੰਤਰੀ ਦੀ ਯੋਗੀ ਆਦਿਤਆਨਾਥ ਨਾਲ ਹੋਈ ਹੈ ਗੱਲ - ਗਡਕਰੀ
. . .  1 day ago
ਡੇਰਾ ਸੱਚਾ ਸੌਦਾ ਪ੍ਰਮੁੱਖ ਦੇ ਸਾਬਕਾ ਡਰਾਈਵਰ ਦੀ ਪਟੀਸ਼ਨ ਖ਼ਾਰਜ
. . .  1 day ago
ਡੇਰਾ ਸੱਚਾ ਸੌਦਾ ਪ੍ਰਮੁੱਖ ਖ਼ਿਲਾਫ਼ ਕਤਲ ਮਾਮਲੇ ਦੀ ਸੁਣਵਾਈ ਸ਼ੁਰੂ
. . .  1 day ago
'ਪੀਪਲੀ ਲਾਈਵ' ਦਾ ਸਹਿ-ਨਿਰਦੇਸ਼ਕ ਮਹਿਮੂਦ ਫਾਰੂਖੀ ਜਬਰ ਜਨਾਹ ਮਾਮਲੇ 'ਚ ਬਰੀ
. . .  1 day ago
ਮੁਕੁਲ ਰਾਏ 6 ਸਾਲ ਲਈ ਟੀ.ਐੱਮ.ਸੀ ਤੋਂ ਮੁਅੱਤਲ
. . .  1 day ago
ਦੁਨੀਆ ਦੀ ਸਭ ਤੋਂ ਮੋਟੀ ਔਰਤ ਦੀ ਹੋਈ ਮੌਤ
. . .  1 day ago
ਪਦਮ ਭੂਸ਼ਣ ਲਈ ਨਾਮਜ਼ਦ ਹੋਣ ਦੀ ਖ਼ੁਸ਼ੀ - ਪੀ.ਵੀ ਸਿੰਧੂ
. . .  1 day ago
ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਬੀ.ਐੱਚ.ਯੂ ਦੇ ਬਾਹਰ ਕੀਤਾ ਪ੍ਰਦਰਸ਼ਨ
. . .  1 day ago
ਕੈਪਟਨ ਅਮਰਿੰਦਰ ਸਿੰਘ ਪਠਾਨਕੋਟ ਵਿਖੇ ਦੁਸਹਿਰਾ ਉਤਸਵ 'ਚ ਹੋਣਗੇ ਸ਼ਾਮਲ
. . .  1 day ago
ਰਾਹੁਲ ਗਾਂਧੀ ਵੱਲੋਂ ਦੁਆਰਕਾ 'ਚ ਕੀਤਾ ਗਿਆ ਰੋਡ ਸ਼ੋਅ
. . .  1 day ago
ਬਨਿਹਾਲ ਹਮਲੇ 'ਚ ਸ਼ਾਮਲ ਤੀਸਰਾ ਅੱਤਵਾਦੀ ਗ੍ਰਿਫ਼ਤਾਰ
. . .  1 day ago
ਆਪ ਦੇ ਮਾਝਾ ਜ਼ੋਨ ਦੇ ਪ੍ਰਧਾਨ ਵੱਲੋਂ ਅਸਤੀਫ਼ਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ
  •     Confirm Target Language  

ਬਰਨਾਲਾ

ਰਾਜੇਸ਼ ਐਗਰੋ ਦੇ ਇਕ ਹੋਰ ਗੋਦਾਮ 'ਚੋਂ 3630 ਲੀਟਰ ਮਿਆਦ ਲੰਘੀ ਕੀਟਨਾਸ਼ਕ ਦਵਾਈ ਬਰਾਮਦ

ਬਰਨਾਲਾ, 13 ਸਤੰਬਰ (ਰਾਜ ਪਨੇਸਰ)-ਇਕ ਮਹੀਨਾ ਪਹਿਲਾਂ ਮਾਨਸਾ ਪੁਲਿਸ ਵਲੋਂ ਵੱਡੀ ਮਾਤਰਾ ਵਿਚ ਫੜੀਆਂ ਗਈਆਂ ਕੀਟਨਾਸ਼ਕ ਦਵਾਈਆਂ ਦਾ ਮਾਮਲਾ ਬਰਨਾਲਾ ਦੇ ਵਪਾਰੀਆਂ ਨਾਲ ਜੁੜੇ ਹੋਣ ਤੋਂ ਬਾਅਦ ਭਾਵੇਂ ਕਿ ਮਾਨਸਾ ਤੇ ਬਰਨਾਲਾ ਪੁਲਿਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਸਾਂਝੇ ਤੌਰ 'ਤੇ ਛਾਪੇਮਾਰੀ ਕਰ ਕੇ ਬਰਨਾਲਾ ਦੀਆਂ ਤਿੰਨ ਫਰਮਾਂ ਰਾਜੇਸ਼ ਐਗਰੋ, ਅਰਜਨ ਸੀਡ ਫਾਰਮ ਤੇ ਰਾਜੇਸ਼ ਫਰਟੀਲਾਈਜ਼ਰ ਦੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਸੀ ਅਤੇ ਫਰਮਾਂ ਦੇ ਮਾਨਸਾ ਰੋਡ ਹੰਡਿਆਇਆ ਸਥਿਤ ਗੋਦਾਮ ਤੋਂ ਭਾਰੀ ਮਾਤਰਾ ਵਿਚ ਨਕਲੀ ਅਤੇ ਮਿਆਦ ਲੰਘੀਆਂ ਦਵਾਈਆਂ ਬਰਾਮਦ ਕੀਤੀਆਂ ਸਨ ਪਰ ਲੇਕਿਨ ਅੱਜ ਫਿਰ ਥਾਣਾ ਜੋਗਾ ਦੇ ਐਸ.ਐਚ.ਓ. ਅਜੈ ਕੁਮਾਰ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਅਤੇ ਖੇਤੀਬਾੜੀ ਅਫ਼ਸਰ ਸਰਬਜੀਤ ਸਿੰਘ ਵਲੋਂ ਸਥਾਨਕ ਬੱਸ ਸਟੈਂਡ ਦੇ ਨਜ਼ਦੀਕ 16 ਏਕੜ ਦੇ ਸਾਹਮਣੇ ਰਾਜੇਸ਼ ਐਗਰੋ ਦੇ ਇੱਕ ਹੋਰ ਗੋਦਾਮ ਵਿਚੋਂ ਮਿਆਦ ਲੰਘੀ 3630 ਲੀਟਰ ਕਲੋਰੋਫਾਸ਼ ਕੀਟਨਾਸ਼ਕ ਦਵਾਈ ਬਰਾਮਦ ਕੀਤੀ ਗਈ ਹੈ | ਜਿਸ ਦੀ ਕੀਮਤ ਕਰੀਬ 11 ਲੱਖ ਰੁਪਏ ਬਣਦੀ ਹੈ | ਪੁਲਿਸ ਅਤੇ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਗਈ ਛਾਪਮੇਾਰੀ ਸ਼ਾਮੀਂ 7:30 ਵਜੇ ਤੋਂ ਲੈ ਕੇ 11:30 ਵਜੇ ਤੱਕ ਚੱਲਦੀ ਰਹੀ ਅਤੇ ਇਹ ਵੀ ਕਸ਼ਮਕਸ਼ ਰਹੀ ਇਸ ਮਾਲ ਨੂੰ ਜੋਗਾ ਪੁਲਿਸ ਜਾਂ ਬਰਨਾਲਾ ਪੁਲਿਸ ਵਿਚੋਂ ਕੌਣ ਆਪਣੀ ਕਸਟਡੀ ਵਿਚ ਲਵੇਗੀ | ਅੰਤ ਸੀ.ਆਈ.ਏ. ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਬਰਨਾਲਾ ਪੁਲਿਸ ਨੇ ਮਾਲ ਨੂੰ ਕਬਜ਼ੇ ਵਿਚ ਲੈ ਲਿਆ ਹੈ | ਜਿਕਰਯੋਗ ਹੈ ਕਿ ਪਹਿਲਾਂ ਇਸ ਫਰਮ ਉਪਰ 13 ਅਗਸਤ ਨੂੰ ਥਾਣਾ ਸਦਰ ਵਿਖੇ ਮਾਮਲਾ ਦਰਜ਼ ਕੀਤਾ ਗਿਆ ਸੀ ਪਰ ਅੱਜ ਬਰਾਮਦ ਹੋਇਆ ਮਾਲ ਥਾਣਾ ਸਿਟੀ ਦੀ ਹੱਦ ਅੰਦਰ ਪੈਂਦਾ ਹੈ | ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ•ਾਂ ਦੱਸਿਆ ਕਿ ਇਸ ਮਾਲ ਦੀ ਬਰਾਮਦਗੀ ਨੂੰ ਥਾਣਾ ਸਦਰ ਵਿਖੇ ਦਰਜ਼ ਹੋਏ ਪਰਚੇ ਦੀ ਲਗਾਤਾਰਤਾ ਵਿਚ ਜੋੜ ਕੇ ਕਾਰਵਾਈ ਕੀਤੀ ਜਾਵੇਗੀ, ਕੋਈ ਨਵਾਂ ਮੁਕੱਦਮਾ ਦਰਜ਼ ਨਹੀਂ ਕੀਤਾ ਜਾਵੇਗਾ |

ਧਰਮਪੁਰਾ ਵਿਖੇ ਪੰਜਵੀਂ ਵਾਰ ਕਬਜ਼ਾ ਵਾਰੰਟ ਰੱਦ ਪੰਚਾਇਤ ਤੇ ਪਿੰਡ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ

ਸ਼ਹਿਣਾ, 13 ਸਤੰਬਰ (ਸੁਰੇਸ਼ ਗੋਗੀ)-ਬਲਾਕ ਸ਼ਹਿਣਾ ਅਧੀਨ ਪੈਂਦੇ ਪਿੰਡ ਧਰਮਪੁਰਾ ਮੌੜ ਵਿਖੇ ਪੰਚਾਇਤੀ ਸ਼ਾਮਲਾਟ ਥਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਹਟਾਉਣ ਲਈ ਮੌਜੂਦਾ ਪੰਚਾਇਤ ਵੱਲੋਂ ਲਿਆ ਗਿਆ ਪੰਜਵੀਂ ਵਾਰ ਕਬਜ਼ਾ ਵਾਰੰਟ ਰੱਦ ਹੋਣ ਪਿੱਛੋਂ ਪੰਚਾਇਤ ਅਤੇ ...

ਪੂਰੀ ਖ਼ਬਰ »

ਨਿੰਮਵਾਲਾ ਮੌੜ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕਾਈ ਚੁਣੀ

ਸ਼ਹਿਣਾ, 13 ਸਤੰਬਰ (ਸੁਰੇਸ਼ ਗੋਗੀ)-ਪਿੰਡ ਨਿੰਮਵਾਲਾ ਮੌੜ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕਾਈ ਦੀ ਚੋਣ ਬਲਾਕ ਪ੍ਰਧਾਨ ਜਸਵੀਰ ਸਿੰਘ ਸੀਰਾ ਅਤੇ ਸਰਪੰਚ ਸਿਕੰਦਰ ਸਿੰਘ ਮਾਨ ਜ਼ਿਲ੍ਹਾ ਮੀਤ ਪ੍ਰਧਾਨ ਦੀ ਅਗਵਾਈ ਵਿਚ ਸਰਬਸੰਮਤੀ ਨਾਲ ਹੋਈ | ਇਸ ਸਮੇਂ ...

ਪੂਰੀ ਖ਼ਬਰ »

ਡੇਰਾ ਕਤਲ ਕਾਂਡ 'ਚ ਨਾਮਜ਼ਦ ਦੋਸ਼ੀ ਨੂੰ ਮਿਲੀ ਅਰੈਸਟ ਸਟੇਅ

ਤਪਾ ਮੰਡੀ, 13 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਮਾਨਯੋਗ ਹਾਈਕੋਰਟ ਨੇ ਡੇਰਾ ਅੰਦਰਲਾ ਕਤਲ ਕਾਂਡ 'ਚ ਨਾਮਜ਼ਦ ਦੋਸ਼ੀ ਮਹੰਤ ਰਾਮੇਸ਼ਵਰ ਦਾਸ ਨੂੰ ਅਰੈਸਟ ਸਟੇਅ ਦੇ ਦਿੱਤੀ ਹੈ | ਪੁਲਿਸ ਸਟੇਸ਼ਨ ਤਪਾ 'ਚ ਹਾਈਕੋਰਟ ਦੇ ਐਡਵੋਕੇਟ ਮਨਦੀਪ ਸਿੰਘ ਸੋਢੀ, ਐਡਵੋਕੇਟ ਰਮਨ ...

ਪੂਰੀ ਖ਼ਬਰ »

ਖਿਡਾਰੀ ਮੁਕਾਬਲੇ ਦੀ ਭਾਵਨਾ ਨਾਲ ਅੱਗੇ ਵਧਣ-ਬਰਾੜ ਸਟੇਡੀਅਮ ਤੇ ਸਪੋਰਟਸ ਕਲੱਬਾਂ ਦੀ ਬਿਹਤਰੀ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ

ਧਨੌਲਾ, 13 ਸਤੰਬਰ (ਜਤਿੰਦਰ ਸਿੰਘ ਧਨੌਲਾ)-ਯੂਥ ਸਪੋਰਟਸ ਕਲੱਬ ਧਨੌਲਾ ਵਧਾਈ ਦਾ ਪਾਤਰ ਹੈ | ਜਿਸ ਨੇ ਸਥਾਨਕ ਸਟੇਡੀਅਮ ਪੱਕਾ ਬਾਗ਼ ਵਿਖੇ ਫੱੁਟਬਾਲ ਲੀਗ ਮੈਚ ਸ਼ੁਰੂ ਕਰਵਾ ਕੇ ਤਕਰੀਬਨ ਇਕ ਮਹੀਨਾ ਖਿਡਾਰੀਆਂ ਨੂੰ ਮੁਕਾਬਲੇ ਦੀ ਭਾਵਨਾ ਨਾਲ ਅੱਗੇ ਵਧਣ ਦਾ ਅਵਸਰ ...

ਪੂਰੀ ਖ਼ਬਰ »

ਡਾ: ਕੇ.ਜੀ. ਗੋਇਲ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦਾ ਚਾਰਜ ਸੰਭਾਲਿਆ

ਸੰਗਰੂਰ, 13 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪ੍ਰਸਿੱਧ ਪਸ਼ੂ ਵਿਗਿਆਨੀ ਡਾ. ਕੇ.ਜੀ. ਗੋਇਲ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਸੰਗਰੂਰ ਵਜੋਂ ਚਾਰਜ ਸੰਭਾਲ ਲਿਆ ਹੈ | ਡਾ. ਗੋਇਲ ਇਸ ਵੇਲੇ ਸੀਨੀਅਰ ਵੈਟਰਨਰੀ ਅਫ਼ਸਰ ਸੰਗਰੂਰ ਵਜੋਂ ਸੇਵਾ ਕਰ ਰਹੇ ਸਨ | ...

ਪੂਰੀ ਖ਼ਬਰ »

ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਲਾਭਪਾਤਰੀਆਂ ਦੀ ਮੁੜ ਪੜਤਾਲ ਦੀ ਪ੍ਰਕਿਰਿਆ ਜਾਰੀ

ਸੰਗਰੂਰ, 13 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਜ਼ਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਸ. ਮਨਜੀਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਅਤੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਲਾਭਪਾਤਰੀਆਂ ਦੀ ਮੁੜ ਪੜਤਾਲ ਦੀ ਪ੍ਰਕਿਰਿਆ ...

ਪੂਰੀ ਖ਼ਬਰ »

ਇੰਜੀਨੀਅਰਾਂ ਵਲੋਂ '50ਵਾਂ ਇੰਜੀਨੀਅਰ ਦਿਵਸ' ਸਮਾਗਮ ਭਲਕੇ

ਚੰਡੀਗੜ੍ਹ, 13 ਸਤੰਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਸਰਕਾਰੀ ਸੇਵਾਵਾਂ ਦੇ ਰਹੇ 1 ਹਜ਼ਾਰ ਤੋਂ ਜ਼ਿਆਦਾ ਇੰਜੀਨੀਅਰਾਂ ਵੱਲੋਂ '50ਵਾਂ ਇੰਜੀਨੀਅਰ ਦਿਵਸ' 15 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਖੇ ਮਨਾਇਆ ...

ਪੂਰੀ ਖ਼ਬਰ »

ਆਿਖ਼ਰਕਾਰ ਨਾਮਦੇਵ ਮਾਰਗ ਦੀ ਖਸਤਾ ਹਾਲਤ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਲਿਆ ਜਾਇਜ਼ਾ

ਤਪਾ ਮੰਡੀ, 13 ਸਤੰਬਰ (ਪ੍ਰਵੀਨ ਗਰਗ)-ਨਾਮਦੇਵ ਮਾਰਗ ਦੀ ਖਸਤਾ ਹਾਲਤ ਸਬੰਧੀ ਲਗਾਤਾਰ ਲੱਗੀਆਂ ਖ਼ਬਰਾਂ ਤੋਂ ਬਾਅਦ ਆਿਖ਼ਰਕਾਰ ਪ੍ਰਸ਼ਾਸਨਿਕ ਅਧਿਕਾਰੀ ਹਰਕਤ ਵਿਚ ਆਏ | ਇਸ ਮਾਰਗ ਦਾ ਜਾਇਜ਼ਾ ਲੈਣ ਪਹੁੰਚੇ ਏ.ਡੀ.ਸੀ. ਵਿਕਾਸ ਪ੍ਰਵੀਨ ਗੋਇਲ, ਐਕਸੀਅਨ ਪੀ.ਡਬਲਯੂ. ਡੀ. ...

ਪੂਰੀ ਖ਼ਬਰ »

ਧਰਮ ਪ੍ਰਚਾਰ ਤੇ ਪ੍ਰਸਾਰ ਮੁਹਿੰਮ ਤਹਿਤ ਮਹਿਲ ਖ਼ੁਰਦ 'ਚ ਧਾਰਮਿਕ ਦੀਵਾਨ ਸਜਾਏ

ਮਹਿਲ ਕਲਾਂ, 13 ਸਤੰਬਰ (ਅਵਤਾਰ ਸਿੰਘ ਅਣਖੀ)-ਗੁਰਦੁਆਰਾ ਬਾਬਾ ਦਸੌਧਾ ਸਿੰਘ ਪਿੰਡ ਮਹਿਲ ਖ਼ੁਰਦ ਵਿਖੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵੱਲੋਂ ਅਰੰਭ ਕੀਤੀ ਧਰਮ ਪ੍ਰਚਾਰ ਤੇ ਪ੍ਰਸਾਰ ਮੁਹਿੰਮ ਤਹਿਤ ਧਾਰਮਿਕ ਦੀਵਾਨ ਸਜਾਏ ਗਏ | ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਚੀਮਾ ਵਿਖੇ ਸੈਂਟਰ ਪੱਧਰੀ ਖੇਡ ਮੁਕਾਬਲੇ ਕਰਵਾਏ

ਸ਼ਹਿਣਾ, 13 ਸਤੰਬਰ (ਸੁਰੇਸ਼ ਗੋਗੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਚੀਮਾ ਵਿਖੇ ਸੈਂਟਰ ਪੱਧਰੀ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਸੈਂਟਰ ਹੈੱਡ ਟੀਚਰ ਚਾਨਣ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ | ...

ਪੂਰੀ ਖ਼ਬਰ »

ਮੋਤੀ ਮਹਿਲ ਪਟਿਆਲਾ ਦਾ ਪੰਜ ਰੋਜ਼ਾ ਘਿਰਾਉ ਫ਼ੈਸਲਾਕੁਨ ਸਾਬਤ ਹੋਵੇਗਾ-ਧਨੇਰ

ਮਹਿਲ ਕਲਾਂ, 13 ਸਤੰਬਰ (ਅਵਤਾਰ ਸਿੰਘ ਅਣਖੀ)-ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ 'ਕਿਸਾਨ ਕਰਜ਼ਾ ਮੁਕਤੀ' ਸੰਘਰਸ਼ ਦੀ ਅਗਲੀ ਕੜੀ ਵਜੋਂ 22 ਸਤੰਬਰ ਤੋਂ ਮੁੱਖ ਮੰਤਰੀ ਦੇ ਮੋਤੀ ਮਹਿਲ ਪਟਿਆਲਾ ਦਾ ਕੀਤਾ ਜਾ ਰਿਹਾ ਪੰਜ ਰੋਜ਼ਾ ਘਿਰਾਓ ਕਿਸਾਨਾਂ ...

ਪੂਰੀ ਖ਼ਬਰ »

ਆਰੀਆ ਭੱਟਾ ਸਕੂਲ ਵਿਖੇ ਬੱਚਿਆਂ ਦੀਆਂ ਵਾਧੂ ਸਰਗਰਮੀਆਂ ਕਰਵਾਈਆਂ

ਬਰਨਾਲਾ, 13 ਸਤੰਬਰ (ਅਸ਼ੋਕ ਭਾਰਤੀ)-ਆਰੀਆ ਭੱਟਾ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਨੰਨ੍ਹੇ ਮੰੁਨੇ ਬੱਚਿਆਂ ਦੀਆਂ ਵਾਧੂ ਸਰਗਰਮੀਆਂ ਕਰਵਾਈਆਂ ਗਈਆਂ | ਜਿਸ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸਕੂਲ ਪਿ੍ੰਸੀਪਲ ਸ਼ਸ਼ੀਕਾਂਤ ਮਿਸਰਾ, ਕੁਆਰਡੀਨੇਟਰ ...

ਪੂਰੀ ਖ਼ਬਰ »

ਪਤਨੀ ਨਾਲ ਦੁਰਵਿਵਹਾਰ ਕਰਨ 'ਤੇ ਪਤੀ ਤੇ ਸਹੁਰੇ 'ਤੇ ਮਾਮਲਾ ਦਰਜ

ਬਰਨਾਲਾ, 13 ਸਤੰਬਰ (ਰਾਜ ਪਨੇਸਰ)-ਥਾਣਾ ਸਿਟੀ ਵੱਲੋਂ ਪਤਨੀ ਨਾਲ ਦੁਰਵਿਵਹਾਰ ਕਰਨ ਵਾਲੇ ਪਤੀ ਤੇ ਸਹੁਰੇ 'ਤੇ ਮਾਮਲਾ ਦਰਜ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੀ ਇੰਸਪੈਕਟਰ ਮੈਡਮ ਰਾਜਪਾਲ ਕੌਰ ਨੇ ਦੱਸਿਆ ਕਿ ਹਰਦੀਪ ਕੌਰ ਨੇ ਲਿਖਤ ਸ਼ਿਕਾਇਤ ਦਰਜ ...

ਪੂਰੀ ਖ਼ਬਰ »

ਡੀ.ਸੀ. ਦਫ਼ਤਰ ਮੁਲਾਜ਼ਮ ਸਰਕਾਰ ਿਖ਼ਲਾਫ਼ ਗੁਰਦਾਸਪੁਰ ਵਿਖੇ 4 ਅਕਤੂਬਰ ਤੋਂ ਸ਼ੁਰੂ ਕਰਨਗੇ ਪੋਲ-ਖੋਲ ਮੁਹਿੰਮ

ਬਰਨਾਲਾ, 13 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਡੀ.ਸੀ. ਦਫ਼ਤਰ ਯੂਨੀਅਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਸ਼ਾਦ ਨੇ ਪੰਜਾਬ ਰਾਜ ਡੀ.ਸੀ. ਦਫ਼ਤਰ ਕਰਮਚਾਰੀ ਐਸੋਈਸ਼ਨ ਦੀ ਸੂਬਾ ਪੱਧਰੀ ਮੀਟਿੰਗ ਵਿਚ ਪ੍ਰਧਾਨ ਸ੍ਰੀ ਗੁਰਨਾਮ ਸਿੰਘ ਵਿਰਕ ਵੱਲੋਂ ਫ਼ੈਸਲਾ ਲਿਆ ...

ਪੂਰੀ ਖ਼ਬਰ »

ਅਗਵਾ ਕਰ ਕੇ ਜਬਰ ਜਨਾਹ ਕਰਨ ਦੇ ਦੋਸ਼ 'ਚੋਂ ਨਾਮਜ਼ਦ ਬਰੀ

ਬਰਨਾਲਾ, 13 ਸਤੰਬਰ (ਧਰਮਪਾਲ ਸਿੰਘ)-ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸ੍ਰੀ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਅਗਵਾ ਕਰ ਕੇ ਜਬਰ ਜਨਾਹ ਕਰਨ ਦੇ ਮਾਮਲੇ ਦਾ ਫ਼ੈਸਲਾ ਸੁਣਾਉਂਦਿਆਂ ਕੇਸ ਵਿਚ ਨਾਮਜ਼ਦ ਸੁਖਵਿੰਦਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਛੰਨਾ ਗੁਲਾਬ ਸਿੰਘ ...

ਪੂਰੀ ਖ਼ਬਰ »

ਮਦਰ ਟੀਚਰ ਸਕੂਲ ਦੇ ਵਿਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ

ਬਰਨਾਲਾ, 13 ਸਤੰਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਦੇ ਹੋਣਹਾਰ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕ੍ਰਿਕਟ ਅਤੇ ਬਾਸਕਟ ਬਾਲ ਦੇ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਜਾਣਕਾਰੀ ਸਕੂਲ ਦੇ ਪਿ੍ੰਸੀਪਲ ਅਜੈ ਜਸਵਾਲ ਨੇ ਦਿੱਤੀ ਤੇ ਦੱਸਿਆ ਕਿ ...

ਪੂਰੀ ਖ਼ਬਰ »

ਧਨੌਲਾ ਖ਼ੁਰਦ ਵਿਖੇ ਬੱਸਾਂ ਖੜ੍ਹਨ ਲਈ ਵਿਦਿਆਰਥੀਆਂ ਦੇ ਮਾਪਿਆਂ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

ਹੰਡਿਆਇਆ, 13 ਸਤੰਬਰ (ਗੁਰਜੀਤ ਸਿੰਘ ਖੱੁਡੀ)-ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਬਰਨਾਲਾ ਵਿਖੇ ਸਕੂਲ-ਕਾਲਜ ਜਾਂਦੇ ਬੱਸਾਂ ਖੜ੍ਹਾਉਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ-ਪੱਤਰ ਦਿੱਤਾ | ਇਸ ਸਬੰਧੀ ਪਿੰਡ ਦੇ ਸਰਪੰਚ ਸੇਵਾ ਸਿੰਘ, ਡਾ: ਭੀਮ ਰਾਓ ਅੰਬੇਦਕਰ ਯੁਵਕ ...

ਪੂਰੀ ਖ਼ਬਰ »

ਸਰਵਹਿੱਤਕਾਰੀ ਦੇ ਸੰਸਕਾਰ ਕੇਂਦਰਾਂ ਦੀ ਸੰਮਤੀ ਦੀ ਮੀਟਿੰਗ

ਬਰਨਾਲਾ, 13 ਸਤੰਬਰ (ਅਸ਼ੋਕ ਭਾਰਤੀ)-ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਬਰਨਾਲਾ ਵਿਖੇ ਸੰਸਥਾ ਨਾਲ ਜੁੜੇ ਸੰਸਕਾਰ ਕੇਂਦਰਾਂ ਦੀ ਸੰਮਤੀ ਦੀ ਮੀਟਿੰਗ ਹੋਈ | ਜਿਸ ਵਿਚ 24 ਸੰਸਕਾਰ ਕੇਂਦਰਾਂ ਦੇ ਮੈਂਬਰਾਂ ਨੇ ਭਾਗ ਲਿਆ | ਇਹ ਸੰਸਕਾਰ ਕੇਂਦਰ ਵੱਖ-ਵੱਖ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸ ਯੂਨੀਅਨ (ਭੰਗਲ) ਵਲੋਂ ਗਰਿੱਡ ਠੁੱਲੀਵਾਲ ਵਿਖੇ ਵਿਚਾਰਾਂ ਕੀਤੀਆਂ

ਮਹਿਲ ਕਲਾਂ, 13 ਸਤੰਬਰ (ਤਰਸੇਮ ਸਿੰਘ ਚੰਨਣਵਾਲ)-ਟੈਕਨੀਕਲ ਸਰਵਿਸ ਯੂਨੀਅਨ (ਭੰਗਲ) ਵੱਲੋਂ 66 ਕੇ ਵੀ ਗਰਿੱਡ ਠੁੱਲੀਵਾਲ ਵਿਖੇ ਸਥਾਨਕ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਬਰਨਾਲਾ ਸਰਕਲ ਦੇ ਬਿਜਲੀ ਕਾਮਿਆਂ ਵੱਲੋਂ ਵਿਸ਼ੇਸ਼ ਕਨਵੈੱਨਸ਼ਨ ਸਾਥੀ ...

ਪੂਰੀ ਖ਼ਬਰ »

ਘਰ ਅੰਦਰ ਦਾਖ਼ਲ ਹੋ ਕੇ ਕੱੁਟਮਾਰ ਕਰਨ ਦੇ ਦੋਸ਼ 'ਚ ਇਕ ਔਰਤ ਸਮੇਤ ਤਿੰਨ 'ਤੇ ਪਰਚਾ ਦਰਜ

ਬਰਨਾਲਾ, 13 ਸਤੰਬਰ (ਧਰਮਪਾਲ ਸਿੰਘ)-ਸਦਰ ਪੁਲਿਸ ਨੇ ਘਰ ਅੰਦਰ ਦਾਖ਼ਲ ਹੋ ਕੇ ਕੱੁਟ ਮਾਰ ਕਰਨ ਦੇ ਦੋਸ਼ 'ਚ ਇਕ ਔਰਤ ਸਮੇਤ ਤਿੰਨ ਜਾਣਿਆਂ ਿਖ਼ਲਾਫ਼ ਆਈ.ਪੀ.ਸੀ. ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਇਸ ਕੇਸ ਦੀ ਤਫ਼ਤੀਸ਼ ਕਰ ਰਹੇ ਏ.ਐਸ.ਆਈ. ਗੁਰਚਰਨ ਸਿੰਘ ...

ਪੂਰੀ ਖ਼ਬਰ »

ਲੌ ਾਗ ਮਾਰਚ ਦਾ ਪੱਖੋ ਕੈਂਚੀਆਂ ਵਿਖੇ ਢੋਲ ਵਜਾ ਕੇ ਕੀਤਾ ਸਵਾਗਤ

ਸ਼ਹਿਣਾ, 13 ਸਤੰਬਰ (ਸੁਰੇਸ਼ ਗੋਗੀ)-ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ 'ਸਾਡਾ ਆਦੇਸ਼ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼' ਦੇ ਬੈਨਰ ਹੇਠ ਭਾਰਤ ਬਚਾਓ, ਭਾਰਤ ਬਦਲੋ ਦੇ ਨਾਅਰੇ ਨਾਲ 15 ਜੁਲਾਈ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਇਆ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਲੋਹਗੜ੍ਹ ਦੁਆਰਾ ਮਨਰੇਗਾ ਸਕੀਮ ਤਹਿਤ ਕਰਵਾਏ ਕੰਮਾਂ ਦਾ ਸਮਾਜਿਕ ਲੇਖਾ-ਜੋਖਾ

ਮਹਿਲ ਕਲਾਂ, 13 ਸਤੰਬਰ (ਤਰਸੇਮ ਸਿੰਘ ਚੰਨਣਵਾਲ)-ਪੰਜਾਬ ਸਰਕਾਰ ਦੇ ਪੰਚਾਇਤੀ ਰਾਜ ਅਤੇ ਪੇਂਡੂ ਵਿਕਾਸ ਦੀਆਂ ਹਦਾਇਤਾਂ ਅਨੁਸਾਰ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਲੋਹਗੜ੍ਹ ਵਿਖੇ ਮਨਰੇਗਾ ਸਕੀਮ ਅਧੀਨ ਹੋਏ ਵਿਕਾਸ ਕਾਰਜਾਂ ਦਾ ਸਮਾਜਿਕ ਲੇਖਾ ਜੋਖਾ (ਸੋਸ਼ਲ ...

ਪੂਰੀ ਖ਼ਬਰ »

ਖ਼ਰੀਦ ਏਜੰਸੀਆਂ ਵਲੋਂ ਅਦਾਇਗੀ ਸਮੇਂ ਆੜ੍ਹਤ, ਮਜ਼ਦੂਰੀ ਅਤੇ ਲੋਡਿੰਗ ਦੀ ਪੇਮੈਂਟ ਨਾਲੋ-ਨਾਲ ਕੀਤੀ ਜਾਵੇਗੀ-ਦੱਧਾਹੂਰ

ਬਰਨਾਲਾ, 13 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਆੜ੍ਹਤੀਆ ਐਸੋਸੀਏਸ਼ਨ ਬਰਨਾਲਾ ਦੀ ਮੀਟਿੰਗ ਬਰਨਾਲਾ ਕਲੱਬ ਵਿਖੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ ਦੱਧਾਹੂਰ ਦੀ ਪ੍ਰਧਾਨਗੀ ਹੇਠ ਹੋਈ | ਸ੍ਰੀ ਦੱਧਾਹੂਰ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ...

ਪੂਰੀ ਖ਼ਬਰ »

ਸਵ: ਸਾਧੂ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ

ਬਰਨਾਲਾ, 13 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹੀਦ ਬਾਬਾ ਬੀਰ ਸਿੰਘ ਧੀਰ ਸਿੰਘ ਫਾਊਾਡੇਸ਼ਨ ਦੇ ਚੇਅਰਮੈਨ ਸ: ਅਮਰ ਸਿੰਘ ਕਰਮਗੜ੍ਹ ਅਤੇ ਨਗਰ ਕੌਾਸਲਰ ਸ: ਧਰਮ ਸਿੰਘ ਫ਼ੌਜੀ ਦੇ ਪਿਤਾ ਸ: ਸਾਧੂ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਕਰਮਗੜ੍ਹ ...

ਪੂਰੀ ਖ਼ਬਰ »

ਗੁਰਮਤਿ ਸਮਾਗਮਾਂ ਦਾ ਪੋਸਟਰ ਜਾਰੀ

ਰੂੜੇਕੇ ਕਲਾਂ, 13 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸਮੂਹ ਇਲਾਕਾ ਅਤੇ ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਦੁਆਰਾ ਗੁਰੂ ਕਾ ਬਾਗ ਧੌਲਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਦੋ ਰੋਜਾ ਗੁਰਮਤਿ ਸਮਾਗਮਾਂ ਦਾ ਪੋਸਟਰ ਜਾਰੀ ਕਰਦਿਆਂ ਜਥੇਦਾਰ ਮੱਖਣ ...

ਪੂਰੀ ਖ਼ਬਰ »

ਫਲਦਾਰ ਬੂਟਿਆਂ ਦਾ ਬਾਗ ਲਗਾਇਆ

ਰੂੜੇਕੇ ਕਲਾਂ, 13 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸਮੂਹ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਅਗਵਾਈ ਵਿਚ ਡੇਰਾ ਬਾਬਾ ਗਿਰਧਾਰੀ ਰਾਮ ਭੈਣੀ ਫੱਤਾ ਵਿਖੇ ਫਲਦਾਰ ਬੂਟਿਆਂ ਦਾ 18 ਕਨਾਲ ਜ਼ਮੀਨ ਵਿਚ ਬਾਗ ਲਾਇਆ ਗਿਆ | ਬੂਟੇ ...

ਪੂਰੀ ਖ਼ਬਰ »

ਸੂਬਾ ਪੱਧਰੀ ਸਾਫਟਬਾਲ ਮੁਕਾਬਲਿਆਂ ਲਈ ਸਟੈਨਫੋਰਡ ਦੇ ਵਿਦਿਆਰਥੀਆਂ ਦੀ ਚੋਣ

ਮਹਿਲ ਕਲਾਂ, 13 ਸਤੰਬਰ (ਤਰਸੇਮ ਸਿੰਘ ਚੰਨਣਵਾਲ)-ਉੱਘੀ ਵਿੱਦਿਅਕ ਸੰਸਥਾ ਸਟੈਨਫੋਰਡ ਇੰਟਰ ਨੈਸ਼ਨਲ ਸਕੂਲ ਚੰਨਣਵਾਲ ਦੇ ਵਿਦਿਆਰਥੀਆਂ ਵੱਲੋਂ ਸਾਫਟਬਾਲ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚੋਂ ਪਹਿਲੀ ਅਤੇ ਦੂਸਰੀ ਪੁਜ਼ੀਸ਼ਨ ਹਾਸਲ ਕਰਕੇ ਸੂਬਾ ਪੱਧਰੀ ਸਾਫਟਬਾਲ ...

ਪੂਰੀ ਖ਼ਬਰ »

ਪੇਂਟਿੰਗ ਤੇ ਲੇਖ ਮੁਕਾਬਲਿਆਂ 'ਚ ਜੇਤੂ ਵਿਦਿਆਰਥੀ ਸਨਮਾਨਿਤ

ਮਹਿਲ ਕਲਾਂ, 13 ਸਤੰਬਰ (ਤਰਸੇਮ ਸਿੰਘ ਚੰਨਣਵਾਲ)-ਉੱਘੀ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਮਗੜ੍ਹ ਵਿਖੇ ਸੰਸਥਾ ਦੇ ਮੁਖੀ ਰਣਜੀਤ ਸਿੰਘ ਅਤੇ ਪਿ੍ੰਸੀਪਲ ਹਰਵਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਵਿਦਿਆਰਥੀਆਂ ਵਿਚਕਾਰ ਪੇਂਟਿੰਗ ਅਤੇ ...

ਪੂਰੀ ਖ਼ਬਰ »

ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਮੀਟਿੰਗ

ਜਲੰਧਰ, 13 ਸਤੰਬਰ (ਜਸਪਾਲ ਸਿੰਘ)-ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਵੱਲੋਂ ਆਲ ਇੰਡੀਆ ਪੱਧਰ ਦੀ 5 ਅਕਤੂਬਰ ਤੋਂ 8 ਅਕਤੂਬਰ ਤਕ ਜੀ. ਪੀ. ਐੱਫ. ਧਰਮਸ਼ਾਲਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਵਿਖੇ ਹੋ ਰਹੀ ਕਾਨਫਰੰਸ ਨੂੰ ਸਫ਼ਲ ਬਣਾਉਣ, ਰੂਪ ਰੇਖਾ ਤਿਆਰ ਕਰਨ ਤੇ ਹਰ ...

ਪੂਰੀ ਖ਼ਬਰ »

ਭੁੱਕੀ ਤਸਕਰੀ ਦੇ ਦੋਸ਼ਾਂ 'ਚ ਦੋ ਵਿਅਕਤੀਆਂ ਨੰੂ ਦਸ-ਦਸ ਸਾਲ ਦੀ ਕੈਦ

ਸੰਗਰੂਰ, 13 ਸਤੰਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਸੁਮਿਤ ਘਈ ਦੀ ਅਦਾਲਤ ਨੇ ਭੱੁਕੀ ਤਸਕਰੀ ਦੇ ਦੋਸ਼ਾਂ ਵਿੱਚ ਦੋ ਵਿਅਕਤੀਆਂ ਨੰੂ ਦਸ-ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਸਦਰ ਸੰਗਰੂਰ ਵਿਖੇ 12 ਅਪ੍ਰੈਲ 2014 ਦਰਜ ਮਾਮਲੇ ਮੁਤਾਬਿਕ ਪੁਲਿਸ ਪਾਰਟੀ ...

ਪੂਰੀ ਖ਼ਬਰ »

ਸੱਤਾ ਦੇ ਕਈ ਕੇਂਦਰ ਹੋਣ ਕਾਰਨ ਨਗਰ ਕੌਾਸਲ ਸੁਨਾਮ ਲੋਕਾਂ 'ਚ ਬਣ ਰਹੀ ਹੈ ਤਮਾਸ਼ਾ

ਸੁਨਾਮ ਊਧਮ ਸਿੰਘ ਵਾਲਾ, 13 ਸਤੰਬਰ (ਧਾਲੀਵਾਲ, ਭੁੱਲਰ) - ਸਰਕਾਰ ਬਦਲਣ ਤੋਂ ਬਾਅਦ ਸਥਾਨਕ ਨਗਰ ਕੌਾਸਲ ਵਿਚ ਜ਼ਿੰਮੇਵਾਰ ਆਗੂਆਂ ਦਾ ਸ਼ਹਿਰਵਾਸੀਆਂ ਨੂੰ ਸਹੂਲਤਾਂ ਦੇਣ ਨਾਲੋਂ ਵੱਧ ਧਿਆਨ ਇਸ ਸਮੇਂ ਕੁਰਸੀ ਬਚਾਉਣ ਅਤੇ ਕੁਰਸੀ ਹਥਿਆਉਣ ਵੱਲ ਲੱਗਾ ਹੋਇਆ ਹੈ | ਬਾਵਜੂਦ ...

ਪੂਰੀ ਖ਼ਬਰ »

ਲੌ ਾਗੋਵਾਲ ਦੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਦਿੱਤਾ

ਲੌਾਗੋਵਾਲ, 13 ਸਤੰਬਰ (ਵਿਨੋਦ)- ਲੌਾਗੋਵਾਲ ਦੀਆਂ ਕੁੱਝ ਅਹਿਮ ਮੰਗਾਂ ਸਬੰਧੀ ਸਥਾਨਕ ਕਾਂਗਰਸੀ ਆਗੂਆਂ ਨੇ ਹਲਕਾ ਸੁਨਾਮ ਤੋਂ ਕਾਂਗਰਸ ਪਾਰਟੀ ਦੀ ਮੁੱਖ ਸੇਵਾਦਾਰ ਬੀਬਾ ਦਾਮਨ ਥਿੰਦ ਬਾਜਵਾ ਨੂੰ ਮੰਗ ਪੱਤਰ ਦਿੱਤਾ ਹੈ | ਇਸ ਮੰਗ ਪੱਤਰ ਵਿੱਚ ਸੁਨਾਮ ਮਾਰਗ 'ਤੇ ਖਸਤਾ ...

ਪੂਰੀ ਖ਼ਬਰ »

ਖੇੜੀ ਕਲਾਾ ਵਿਖੇ ਧਾਰਮਿਕ ਸਮਾਗਮ ਕਰਵਾਏ

ਸ਼ੇਰਪੁਰ, 13 ਸਤੰਬਰ (ਦਰਸ਼ਨ ਸਿੰਘ ਖੇੜੀ)-ਪਿੰਡ ਖੇੜੀ ਕਲਾਂ ਵਿਖੇ ਗੁਰਦੁਆਰਾ ਭਗਤ ਰਵਿਦਾਸ ਜੀ ਦੇ ਅਸਥਾਨ 'ਤੇ ਸੰਗਤਾਾ ਵੱਲੋਂ ਗੁਰਦੁਆਰਾ ਸਾਹਿਬ ਲਈ ਬਣਾਈ ਨਵੀਂ ਪਾਲਕੀ ਵਾਲੀ ਗੱਡੀ ਪ੍ਰਬੰਧਕਾਾ ਨੂੰ ਭੇਟ ਕੀਤੀ ¢ ਇਸ ਮੌਕੇ ਬਾਬਾ ਭਰਭੂਰ ਸਿੰਘ ਸੇਖਾ ਅਤੇ ਬਾਬਾ ...

ਪੂਰੀ ਖ਼ਬਰ »

ਨਸ਼ਾ ਮੁਕਤ ਹੋਏ ਨੌਜਵਾਨ ਨੰੂ ਉਸ ਦੇ ਘਰ ਵਿਦਾ ਕੀਤਾ

ਸੰਗਰੂਰ, 13 ਸਤੰਬਰ (ਧੀਰਜ਼ ਪਸ਼ੌਰੀਆ) - ਸਥਾਨਕ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿਖੇ ਦਾਖਲ ਨਸ਼ਈ ਮਰੀਜ਼ ਨੂੰ ਨਸ਼ਾ ਮੁਕਤ ਕਰਨ ਉਪਰੰਤ ਘਰ ਵਾਪਸ ਭੇਜਣ ਲਈ ਸਮਾਗਮ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਮਨਿਸਟਰੀ ਆਫ਼ ਸੋਸ਼ਲ ਜਸਟਿਸ ਭਾਰਤ ਸਰਕਾਰ ਤੋਂ ...

ਪੂਰੀ ਖ਼ਬਰ »

ਵਾਤਾਵਰਨ ਸਬੰਧੀ ਸੈਮੀਨਾਰ ਕਰਵਾਇਆ

ਲਹਿਰਾਗਾਗਾ, 13 ਸਤੰਬਰ (ਅਸ਼ੋਕ ਗਰਗ) - ਸ਼ਿਵਮ ਕਾਲਜ ਆਫ਼ ਐਜੂਕੇਸ਼ਨ ਖੋਖਰ ਕਲਾਂ ਵਿਖੇ ਵਾਤਾਵਰਨ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਪੰਜਾਬ ਦੇ ਬੁਲਾਰੇ ਸੁਖਦੇਵ ਸਿੰਘ ਭੁਪਾਲ, ਗੁਰਮੇਲ ਸਿੰਘ ਖਾਈ 'ਤੇ ...

ਪੂਰੀ ਖ਼ਬਰ »

ਨੋਟਬੰਦੀ ਤੇ ਜੀ.ਐੱਸ.ਟੀ ਲਾਗੂ ਕਰਨ ਨਾਲ ਛੋਟੇ ਕਾਰੋਬਾਰੀ ਹੋਏ ਤਬਾਹ-ਰਾਣਾ

ਲਹਿਰਾਗਾਗਾ, 13 ਸਤੰਬਰ (ਸੂਰਜ ਭਾਨ ਗੋਇਲ) - ਸਥਾਨਕ ਜੀ.ਪੀ.ਐੱਫ ਧਰਮਸਾਲਾ ਵਿੱਚ ਸੀ.ਪੀ.ਆਈ (ਐੈਮ.ਐਲ.) ਲਿਬਰੇਸ਼ਨ ਲਹਿਰਾਗਾਗਾ ਏਰੀਆ ਕਮੇਟੀ ਦਾ ਡੈਲੀਗੇਟ ਇਜਲਾਸ ਹੋਇਆ ਜੋ ਕਿ ਬੀਰਬਲ ਸਿੰਘ, ਮਹਿੰਦਰ ਸਿੰਘ, ਬਿੱਟੂ ਸਿੰਘ ਖੋਖਰ, ਘਮੰਡ ਸਿੰਘ ਉਗਰਾਹਾਂ, ਚੂਹੜ ਸਿੰਘ ...

ਪੂਰੀ ਖ਼ਬਰ »

ਰੋਹਿੰਗਿਆ ਮੁਸਲਮਾਨਾਂ ਉੱਪਰ ਅਣਮਨੁੱਖੀ ਜ਼ੁਲਮਾਂ ਿਖ਼ਲਾਫ਼ ਲੋਕ ਇਨਸਾਫ਼ ਪਾਰਟੀ ਵੱਲੋਂ ਦਸਤਖ਼ਤੀ ਮੁਹਿੰਮ ਸ਼ੁਰੂ

ਮਲੇਰਕੋਟਲਾ, 13 ਸਤੰਬਰ (ਕੁਠਾਲਾ) - ਮਿਆਂਮਾਰ (ਬਰਮਾ) ਵਿਚ ਸਥਾਨਕ ਸੁਰੱਖਿਆ ਬਲਾਂ ਤੇ ਬੋਧੀ ਅੱਤਵਾਦੀਆਂ ਵੱਲੋਂ ਰੋਹਿੰਗਿਆ ਮੁਸਲਮਾਨਾਂ ਉੱਪਰ ਢਾਹੇ ਜਾ ਰਹੇ ਗੈਰ ਮਾਨਵੀ ਜ਼ੁਲਮਾਂ ਅਤੇ ਕੀਤੇ ਜਾ ਰਹੇ ਕਤਲੇਆਮ ਿਖ਼ਲਾਫ਼ ਲੋਕ ਇਨਸਾਫ਼ ਪਾਰਟੀ ਨੇ ਦਸਤਖ਼ਤੀ ...

ਪੂਰੀ ਖ਼ਬਰ »

ਸ਼ੈਲਰ ਐਸੋਸੀਏਸ਼ਨ ਸੁਨਾਮ ਦੀ ਹੋਈ ਚੋਣ 'ਚ ਮਦਨ ਗੋਪਾਲ ਪੋਪਲੀ ਪ੍ਰਧਾਨ ਤੇ ਰਜਨੀਸ਼ ਕਾਂਸਲ ਬਣੇ ਚੇਅਰਮੈਨ

ਸੁਨਾਮ ਊਧਮ ਸਿੰਘ ਵਾਲਾ, 13 ਸਤੰਬਰ (ਰੁਪਿੰਦਰ ਸਿੰਘ ਸੱਗੂ) -ਸ਼ੈਲਰ ਐਸੋਸੀਏਸ਼ਨ ਸੁਨਾਮ ਦਾ ਇੱਕ ਇਜਲਾਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਜਨੀਸ਼ ਕਾਂਸਲ ਦੀ ਅਗਵਾਈ ਵਿੱਚ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ੈਲਰ ਮਾਲਕਾਂ ਨੇ ਭਾਗ ਲਿਆ | ਇਸ ਮੌਕੇ ...

ਪੂਰੀ ਖ਼ਬਰ »

ਕਾਂਗਰਸੀ ਆਗੂ ਮੁਨੀਸ਼ ਸੋਨੀ ਬਣੇ ਇੰਡਸਟਰੀ ਚੈਂਬਰ ਸੁਨਾਮ ਦੇ ਪ੍ਰਧਾਨ

ਸੁਨਾਮ ਊਧਮ ਸਿੰਘ ਵਾਲਾ, 13 ਸਤੰਬਰ (ਰੁਪਿੰਦਰ ਸਿੰਘ ਸੱਗੂ) - ਸੰਗਰੂਰ ਇੰਡਸਟਰੀ ਚੈਂਬਰ ਇਕਾਈ ਸੁਨਾਮ ਦੀ ਹੋਈ ਸਾਲਾਨਾ ਚੋਣ ਵਿੱਚ ਸ਼ਹਿਰ ਦੇ ਉੱਘੇ ਕਾਂਗਰਸੀ ਅਤੇ ਕਾਂਗਰਸ ਵਪਾਰ ਸੈੱਲ ਦੇ ਸੂਬਾ ਪ੍ਰਧਾਨ ਸ੍ਰੀ ਮੁਨੀਸ਼ ਸੋਨੀ ਨੂੰ ਇੰਡਸਟਰੀ ਚੈਂਬਰ ਸੁਨਾਮ ਦਾ ਸਰਬ ...

ਪੂਰੀ ਖ਼ਬਰ »

ਡੇਰਾ ਵਿਵਾਦ ਸਮੇਂ ਅਮਨ ਕਾਨੰੂਨ ਦੀ ਸਥਿਤੀ ਨੰੂ ਬਹਾਲ ਰੱਖਣ ਵਾਲੇ ਪੁਲਿਸ ਅਫ਼ਸਰ ਦਾ ਸਨਮਾਨ

ਸੰਗਰੂਰ, 13 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸ੍ਰੀ ਵਿਜੈਇੰਦਰ ਸਿੰਗਲਾ ਟੀਮ ਵੱਲੋਂ ਸ੍ਰੀ ਦੀਪਇੰਦਰਪਾਲ ਸਿੰਘ ਜੇਜੀ ਐਸ.ਐਚ.ਓ. ਸੰਗਰੂਰ ਦਾ ਸਨਮਾਨ ਕੀਤਾ ਗਿਆ | ਸ੍ਰੀ ਨੱਥੂ ਲਾਲ ਢੀਂਗਰਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਦੱਸਿਆ ਕਿ ਸਿੰਗਲਾ ਟੀਮ ...

ਪੂਰੀ ਖ਼ਬਰ »

ਚਹਿਲ ਨੇ ਸੇਵਾ ਮੁਕਤੀ 'ਤੇ ਸਕੂਲ ਨੂੰ ਦਾਨ ਕੀਤੇ 21 ਹਜ਼ਾਰ

ਮਹਿਲਾਂ ਚੌਕ, 13 ਸਤੰਬਰ (ਬੜਿੰਗ) -ਸਰਕਾਰੀ ਹਾਈ ਸਕੂਲ ਖੇੜੀ ਵਿੱਚ ਨਿਰਭੈ ਸਿੰਘ ਚਹਿਲ ਡੀ.ਪੀ.ਈ. ਨੂੰ ਉਨ੍ਹਾਂ ਦੀ ਸੇਵਾ ਮੁਕਤੀ ਉਪਰੰਤ ਸਕੂਲ ਸਟਾਫ਼ ਅਤੇ ਗ੍ਰਾਮ ਪੰਚਾਇਤ ਖੇੜੀ ਵੱਲੋਂ ਸਕੂਲ ਮੁਖੀ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਸ਼ਾਨਦਾਰ ਵਿਦਾਇਗੀ ਪਾਰਟੀ ...

ਪੂਰੀ ਖ਼ਬਰ »

ਪਿਛਲੀ ਸਰਕਾਰ ਸਮੇਂ ਸ਼ੁਰੂ ਸੜਕੀ ਵਿਕਾਸ ਕਾਰਜ ਬਣੇ ਸਰਾਪ

ਧੂਰੀ, 13 ਸਤੰਬਰ (ਸੁਖਵੰਤ ਸਿੰਘ ਭੁੱਲਰ) - ਸੂਬੇ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਚੋਣਾਂ ਨੇੜੇ ਹਲਕੇ 'ਚ ਸ਼ੁਰੂ ਕਰਵਾਏ ਸੜਕੀ ਵਿਕਾਸ ਕਾਰਜ ਲੋਕਾਂ ਲਈ ਸਰਾਪ ਸਾਬਤ ਹੋਣ ਲੱਗੇ ਹਨ ਜਿਸ ਵਿਚ ਬੱਬਨਪੁਰ ਤੋਂ ਜੌੜੇਪੁਲ ਦੀ ਨਹਿਰੀ ਪਟੜੀ ਦਾ ਸ਼ੁਰੂ ਕਾਰਜ ਜੋ ...

ਪੂਰੀ ਖ਼ਬਰ »

ਤੇਜ਼ੀ ਕਮਾਲਪੁਰ ਦੀ ਦਾਦੀ ਪ੍ਰਕਾਸ਼ ਕੌਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਦਿੜ੍ਹਬਾ ਮੰਡੀ, 13 ਸਤੰਬਰ (ਹਰਬੰਸ ਸਿੰਘ ਛਾਜਲੀ) - ਜਾਟ ਮਹਾਂ ਸਭਾ ਦੇ ਜਨਰਲ ਸਕੱਤਰ ਅਤੇ ਐਮ.ਐਲ.ਏ. ਸੁਰਜੀਤ ਸਿੰਘ ਧੀਮਾਨ ਦੇ ਨਿੱਜੀ ਸਕੱਤਰ ਤੇਜੀ ਕਮਾਲਪੁਰ ਦੀ ਦਾਦੀ ਪ੍ਰਕਾਸ਼ ਕੌਰ ਦੇ ਅਕਾਲ ਚਲਾਣੇ 'ਤੇ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਪਿੰਡ ...

ਪੂਰੀ ਖ਼ਬਰ »

ਰਾਮ ਲੀਲ੍ਹਾ ਲਈ ਦਮਨ ਬਾਜਵਾ ਨੇ ਲਹਿਰਾਇਆ ਝੰਡਾ

ਸੰਗਰੂਰ 13 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਸੁੰਦਰ ਬਸਤੀ ਵਿਖੇ ਸ਼੍ਰੀ ਰਾਮ ਲੀਲ੍ਹਾ ਨੌਜਵਾਨ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਰਾਮ ਲੀਲ੍ਹਾ ਕਰਨ ਲਈ ਇੱਕ ਧਾਰਮਿਕ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਯੂਥ ...

ਪੂਰੀ ਖ਼ਬਰ »

ਸਰਕਾਰੀ ਰਣਬੀਰ ਕਾਲਜ ਦੇ 60 'ਫਰਲੋ' ਵਿਦਿਆਰਥੀ ਘਰ ਤੋਰੇ

ਸੰਗਰੂਰ, 13 ਸਤੰਬਰ (ਦਮਨਜੀਤ ਸਿੰਘ)-ਸਥਾਨਕ ਸਰਕਾਰੀ ਰਣਬੀਰ ਕਾਲਜ ਦੇ ਉੱਪ ਪਿ੍ੰਸੀਪਲ ਸ੍ਰੀ ਸੁਖਵੀਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਕਾਲਜ ਦੇ ਮਹੌਲ ਵਿਚ ਤਬਦੀਲੀ ਆਈ ਹੈ | 'ਬਾਹਰੀ ਲੋਕਾਂ' ਦੇ ਇਸ ਕਾਲਜ ਵਿਚ ਦਾਖਲ ਹੋਣ ਉੱਤੇ ਸਖ਼ਤੀ ਹੋਣ ਕਾਰਨ ...

ਪੂਰੀ ਖ਼ਬਰ »

ਮਨੀ ਘੁਮਾਣ ਪਾਲ ਭਲਵਾਨ ਸਟੂਡੈਂਟ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਬਣੇ

ਭਵਾਨੀਗੜ੍ਹ, 13 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਗੁਰੂ ਤੇਗ਼ ਬਹਾਦਰ ਕਾਲਜ ਵਿਚ ਪਾਲ ਭਲਵਾਨ ਸਟੂਡੈਂਟ ਆਰਗੇਨਾਈਜ਼ੇਸ਼ਨ ਦੀ ਚੋਣ ਹੋਈ, ਜਿਸ ਵਿਚ ਮਨੀ ਘੁਮਾਣ ਨੂੰ ਪ੍ਰਧਾਨ, ਦੀਪ ਢੀਂਡਸਾ, ਗੁਰੀ ਧਾਲੀਵਾਲ ਨੂੰ ਮੀਤ ਪ੍ਰਧਾਨ, ਖ਼ੁਸ਼ਪ੍ਰੀਤ ਘੁਮਾਣ ਨੂੰ ...

ਪੂਰੀ ਖ਼ਬਰ »

ਸਿਮਰਨਜੀਤ ਕੌਰ ਨੇ 2 ਗੋਲਡ ਸਮੇਤ 7 ਮੈਡਲ ਜਿੱਤੇ

ਸੁਨਾਮ ਊਧਮ ਸਿੰਘ ਵਾਲਾ, 13 ਸਤੰਬਰ (ਧਾਲੀਵਾਲ, ਭੁੱਲਰ) - ਸਥਾਨਕ ਡੀ.ਏ.ਵੀ. ਸਕੂਲ ਦੀ 8ਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਪੁੱਤਰੀ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੋ ਵੱਖ-ਵੱਖ ਸੂਬਾਈ ਅਤੇ ਕੌਮੀ ਸਕੂਲ ਤੈਰਾਕ ਮੁਕਾਬਲਿਆਂ ਵਿੱਚੋਂ ਦੋ ਗੋਲਡ ਸਮੇਤ ਸੱਤ ...

ਪੂਰੀ ਖ਼ਬਰ »

ਆਈਲਟਸ ਕਰ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਹਫ਼ਤੇ ਉਪਰੰਤ ਰਿਪੋਰਟ ਕਾਰਡ ਰਾਹੀਂ ਕਰਵਾਇਆ ਜਾ ਰਿਹੈ ਜਾਣੂ-ਸੁਖਵਿੰਦਰ ਸਿੰਘ

ਸੰਗਰੂਰ, 13 ਸਤੰਬਰ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ: ਸੁਖਵਿੰਦਰ ਸਿੰਘ ਨੇ ਕਿਹਾ ਕਿ ਅਕੈਡਮੀ ਦੇ ਵਿਦਿਆਰਥੀਆਂ ਦਾ ਆਈਲਟਸ ਵਿਚ ਪਿਛਲੇ ਸਮੇਂ ਦੌਰਾਨ ਨਤੀਜਾ ਸੌ ਫ਼ੀਸਦੀ ਰਿਹਾ ਹੈ ਅਤੇ ਇਸ ਦਾ ਸਿਹਰਾ ਵਿਦਿਆਰਥੀਆਂ ਦੀ ਅਤੇ ਸਟਾਫ਼ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX