ਤਾਜਾ ਖ਼ਬਰਾਂ


ਹਰਿਆਣਾ ਦੇ 11 ਜ਼ਿਲ੍ਹਿਆਂ 'ਚ ਤਿੰਨ ਦਿਨਾਂ ਤੱਕ ਇੰਟਰਨੈੱਟ ਸੇਵਾਵਾਂ ਬੰਦ
. . .  31 minutes ago
ਚੰਡੀਗੜ੍ਹ, 24 ਨਵੰਬਰ (ਬਰਾੜ) - ਜੀਂਦ 'ਚ ਹੋਏ ਟਕਰਾਅ ਨੂੰ ਦੇਖਦਿਆਂ ਹਰਿਆਣਾ ਸਰਕਾਰ ਨੇ 11 ਜ਼ਿਲ੍ਹਿਆਂ 'ਚ ਅਗਲੇ ਤਿੰਨ ਦਿਨ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤਿਆਂ...
ਲੰਡਨ ਦੇ ਆਕਸਫੋਰਡ ਸਰਕਸ ਸਟੇਸ਼ਨ 'ਤੇ ਹਾਦਸਾ
. . .  52 minutes ago
ਲੰਡਨ, 24 ਨਵੰਬਰ- ਸੂਤਰਾਂ ਮੁਤਾਬਿਕ ਲੰਡਨ ਦੇ ਔਕਸਫੋਰਡ ਸਰਕਸ ਸਟੇਸ਼ਨ 'ਤੇ ਹਾਦਸਾ ਹੋਣ ਦੀ ਖ਼ਬਰ...
ਬ੍ਰਿਟਿਸ਼ ਹਾਈ ਕਮਿਸ਼ਨ ਦੀ ਟੀਮ ਨੇ ਜੌਹਲ ਤੇ ਜਿੰਮੀ ਨਾਲ ਕੀਤੀ ਮੁਲਾਕਾਤ
. . .  about 1 hour ago
ਲੁਧਿਆਣਾ, 24 ਨਵੰਬਰ- ਬ੍ਰਿਟਿਸ਼ ਹਾਈ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਨੇ ਹਿੰਦੂ ਨੇਤਾਵਾਂ ਦੀ ਹੱਤਿਆ ਦੇ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਜਗਤਾਰ ਸਿੰਘ ਜੌਹਲ ਤੇ ਤਲਜੀਤ ਸਿੰਘ ਜਿੰਮੀ...
ਸੁਰੱਖਿਆ ਕੰਪਨੀ ਦਾ ਗਾਰਡ 1 ਕਰੋੜ ਲੈ ਕੇ ਫ਼ਰਾਰ
. . .  about 2 hours ago
ਗੁਰੂਗ੍ਰਾਮ, 24 ਨਵੰਬਰ- ਗੁਰੂਗ੍ਰਾਮ ਦੇ ਇੱਕ ਮਾਲ ਦੇ ਏ.ਟੀ.ਐਮ. 'ਚ ਪੈਸੇ ਪਾਉਣ ਗਿਆ ਇੱਕ ਸੁਰੱਖਿਆ ਕੰਪਨੀ ਦਾ ਗਾਰਡ ਇੱਕ ਕਰੋੜ ਦੀ ਰਾਸੀ ਲੈ ਕੇ ਫ਼ਰਾਰ ਹੋ ਗਿਆ ਹੈ। ਪੁਲਿਸ ਨੇ ਮਾਮਲਾ ਦਰਜ...
ਹੰਦਵਾੜਾ 'ਚ ਲਸ਼ਕਰ ਦੇ ਦੋ ਅੱਤਵਾਦੀ ਗ੍ਰਿਫ਼ਤਾਰ
. . .  about 2 hours ago
ਕੁਪਵਾੜਾ, 24 ਨਵੰਬਰ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਤੋਂ ਸੁਰੱਖਿਆ ਬਲਾਂ ਨੇ ਲਸ਼ਕਰ-ਏ- ਤੋਇਬਾ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਰਾਈਫ਼ਲ ਤੇ 2...
ਮੁੰਬਈ ਦੇ ਜ਼ੈਵਰੀ ਬਾਜ਼ਾਰ 'ਚ ਲੱਗੀ ਅੱਗ
. . .  about 2 hours ago
ਮੁੰਬਈ, 24 ਨਵੰਬਰ - ਇੱਥੋਂ ਦੇ ਜ਼ੈਵਰੀ ਬਾਜ਼ਾਰ 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਬੁਝਾਊ ਦਸਤੇ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ...
ਮਿਸਰ ਅੱਤਵਾਦੀ ਹਮਲਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 200
. . .  about 3 hours ago
ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ. ਵਾਲੀਆ ਨੇ ਦਿੱਤਾ ਅਸਤੀਫ਼ਾ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ)-ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਧਾਨਗੀ ਦਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਅੱਜ ਉਦੋਂ ਸਮਾਪਤ ਹੋ ਗਿਆ ਜਦੋਂ ਕੌਂਸਲ ਦੇ ਅਕਾਲੀ ਭਾਜਪਾ ਗੱਠਜੋੜ ਨਾਲ ਸਬੰਧਿਤ...
ਨੋਟਬੰਦੀ ਨੇ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਕਮੀ - ਡੀ.ਜੀ.ਪੀ
. . .  about 4 hours ago
ਮਿਸਰ ਅੱਤਵਾਦੀ ਹਮਲਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 85
. . .  about 4 hours ago
ਪਾਕਿ ਹਾਫ਼ਿਜ਼ ਸਈਅਦ ਨੂੰ ਤੁਰੰਤ ਗ੍ਰਿਫ਼ਤਾਰ ਕਰੇ - ਅਮਰੀਕਾ
. . .  about 5 hours ago
ਗਲੋਬਲ ਰੇਟਿੰਗ ਏਜੰਸੀ ਨੇ ਨਹੀ ਬਦਲੀ ਭਾਰਤ ਦੀ ਰੇਟਿੰਗ
. . .  about 5 hours ago
ਜਗਤਾਰ ਸਿੰਘ ਜੌਹਲ ਤੇ ਤਲਜੀਤ ਸਿੰਘ ਜਿੰਮੀ ਦੇ ਰਿਮਾਂਡ 'ਚ 4-4 ਦਿਨ ਵਾਧਾ
. . .  about 5 hours ago
ਮਿਸਰ 'ਚ ਅੱਤਵਾਦੀ ਹਮਲਾ, 54 ਮੌਤਾਂ
. . .  about 5 hours ago
ਬੈਂਕ ਧੋਖਾਧੜੀ ਮਾਮਲਾ : ਅਦਾਲਤ ਨੇ ਈ.ਡੀ ਤੋਂ ਮੰਗਿਆ ਜਵਾਬ
. . .  about 6 hours ago
ਜੰਮੂ ਪੁਲਿਸ ਵੱਲੋਂ 75 ਕਰੋੜ ਦੀ ਹੈਰੋਇਨ ਬਰਾਮਦ, 4 ਗ੍ਰਿਫ਼ਤਾਰ
. . .  about 6 hours ago
ਪੀ.ਵੀ ਸਿੰਧੂ ਪਹੁੰਚੀ ਹਾਂਗਕਾਂਗ ਓਪਨ ਦੇ ਸੈਮੀਫਾਈਨਲ 'ਚ
. . .  about 6 hours ago
ਭਾਰਤ ਸ੍ਰੀਲੰਕਾ ਨਾਗਪੁਰ ਦੂਸਰਾ ਟੈੱਸਟ : ਭਾਰਤ ਸ੍ਰੀਲੰਕਾ ਤੋਂ 194 ਦੌੜਾਂ ਪਿੱਛੇ
. . .  about 6 hours ago
ਭਾਰਤ ਸ੍ਰੀਲੰਕਾ ਨਾਗਪੁਰ ਟੈਸਟ ਦਾ ਪਹਿਲਾ ਦਿਨ : ਦਿਨ ਦੀ ਖੇਡ ਖ਼ਤਮ ਹੋਣ 'ਤੇ ਭਾਰਤ 11/1
. . .  about 7 hours ago
ਏ.ਸੀ.ਬੀ ਪ੍ਰਮੁੱਖ ਮੁਕੇਸ਼ ਮੀਣਾ ਦਾ ਤਬਾਦਲਾ ਹੋਇਆ ਮਿਜ਼ੋਰਮ
. . .  about 7 hours ago
ਭਾਰਤ ਨੂੰ ਪਹਿਲਾ ਝਟਕਾ : ਕੇ.ਐੱਲ ਰਾਹੁਲ 7 ਦੌੜਾਂ 'ਤੇ ਆਊਟ
. . .  about 7 hours ago
ਕਿਰਾਏ 'ਚ ਵਾਧੇ ਮਗਰੋਂ ਦਿੱਲੀ ਮੈਟਰੋ 'ਚ ਹਰ ਰੋਜ਼ ਤਿੰਨ ਲੱਖ ਯਾਤਰੀ ਘਟੇ
. . .  about 7 hours ago
ਭਾਰਤ ਸ੍ਰੀਲੰਕਾ ਨਾਗਪੁਰ ਦੂਸਰਾ ਟੈੱਸਟ : ਸ੍ਰੀਲੰਕਾ 205 'ਤੇ ਹੋਈ ਆਲ ਆਊਟ
. . .  about 7 hours ago
ਇੰਦਰਜੀਤ ਸਿੰਘ ਗੋਲਾ ਦੇ ਰਿਮਾਂਡ ਵਿਚ ਦੋ ਦਿਨ ਦਾ ਵਾਧਾ
. . .  about 8 hours ago
ਪੈਰਾ ਐਥਲੀਟ ਆਸਕਰ ਪਿਸਟੋਰੀਅਸ ਨੂੰ 13 ਸਾਲ 5 ਮਹੀਨੇ ਦੀ ਸਜ਼ਾ ਸੁਣਾਈ ਗਈ
. . .  about 8 hours ago
ਸਾਂਝੇ ਅਪਰੇਸ਼ਨ 'ਚ 12 ਨਕਸਲੀ ਗ੍ਰਿਫਤਾਰ
. . .  about 9 hours ago
ਭਾਰਤ ਸ੍ਰੀਲੰਕਾ ਨਾਗਪੁਰ ਟੈਸਟ : ਚਾਹ ਦੇ ਸਮੇਂ ਤੱਕ ਸ੍ਰੀਲੰਕਾ 151/4 'ਤੇ
. . .  about 9 hours ago
ਦੋ ਵਿਅਕਤੀਆਂ ਕੋਲੋਂ 10 ਕਿਲੋ ਅਫੀਮ ਬਰਾਮਦ
. . .  about 9 hours ago
ਵਾਰਤਾਕਾਰ ਦਿਨੇਸ਼ਵਰ ਸ਼ਰਮਾ ਅੱਜ ਤੋਂ ਚਾਰ ਦਿਨਾਂ ਜੰਮੂ ਕਸ਼ਮੀਰ ਦੌਰੇ 'ਤੇ
. . .  about 9 hours ago
ਗੁਜਰਾਤ ਚੋਣਾਂ : ਭਾਜਪਾ ਨੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਕੀਤੀ ਜਾਰੀ
. . .  about 10 hours ago
ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ਵ ਦਾ ਸਭ ਤੋਂ ਵੱਧ ਦਰਸ਼ਨ ਕੀਤੇ ਜਾਣ ਦਾ ਅਵਾਰਡ ਭੇਂਟ ਕੀਤਾ ਗਿਆ
. . .  about 10 hours ago
ਪਦਮਾਵਤੀ ਵਿਵਾਦ : ਲਟਕਦੀ ਹੋਈ ਮਿਲੀ ਲਾਸ਼
. . .  about 11 hours ago
ਪਕੋਕਾ ਬਾਰੇ ਸਰਕਾਰ ਸਥਿਤੀ ਸਪਸ਼ਟ ਕਰੇ - ਮਜੀਠੀਆ
. . .  about 10 hours ago
ਭਾਰਤ ਸ੍ਰੀਲੰਕਾ ਨਾਗਪੁਰ ਟੈਸਟ ਦਾ ਪਹਿਲਾ ਦਿਨ : ਲੰਚ ਤੱਕ ਸ੍ਰੀਲੰਕਾ ਨੇ 2 ਵਿਕਟਾਂ ਗੁਆ ਕੇ ਬਣਾਈਆਂ 47 ਦੌੜਾਂ
. . .  1 minute ago
ਦਿੱਲੀ ਦੇ ਤੈਮੂਰ ਨਗਰ 'ਚ ਡਿੱਗੀ ਇਮਾਰਤ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ
  •     Confirm Target Language  

ਖੇਡ ਸੰਸਾਰ

ਕੋਰੀਆ ਓਪਨ : ਪੀ.ਵੀ. ਸਿੰਧੂ, ਸਮੀਰ ਤੇ ਕਸ਼ਯਪ ਅਗਲੇ ਦੌਰ 'ਚ

ਸਿਓਲ, 13 ਸਤੰਬਰ (ਏਜੰਸੀ)- ਭਾਰਤ ਦੀ ਉਚ ਕੋਟੀ ਦੀ ਮਹਿਲਾ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਤੋਂ ਇਲਾਵਾ ਸਮੀਰ ਵਰਮਾ ਤੇ ਪਾਰੂਪੱਲੀ ਕਸ਼ਯਪ ਕੋਰੀਆ ਓਪਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ | ਸਿੰਧੂ ਨੇ ਇਸ ਟੂਰਨਾਮੈਂਟ ਦੀ ਪਹਿਲੀ ਰੁਕਾਵਟ ਆਸਾਨੀ ਨਾਲ ਪਾਰ ਕਰਦੇ ਹੋਏ ਦੂਜੇ ਦੌਰ 'ਚ ਪ੍ਰਵੇਸ਼ ਕੀਤਾ | ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਸਿੰਧੂ ਨੇ ਅੱਜ ਮਹਿਲਾ ਸਿੰਗਲ ਵਰਗ ਦੇ ਪਹਿਲੇ ਦੌਰ 'ਚ ਚੇਊਾਗ ਨਗਾਨ ਯੀ ਨੂੰ ਮਾਤ ਦਿੱਤੀ | ਇਸ ਤਰਾਂ ਸਿੰਧੂ ਨੇ ਹਾਂਗਕਾਂਗ ਦੀ ਚੇਊਾਗ ਨੂੰ ਸਿੱਧੇ ਸੈੱਟ 'ਚ 21-13, 21-8 ਦੇ ਫ਼ਰਕ ਨਾਲ 33 ਮਿੰਟਾਂ 'ਚ ਹਰਾ ਦਿੱਤਾ | ਇਸ ਦੇ ਨਾਲ ਹੀ ਹੁਣ ਦੂਜੇ ਦੌਰ 'ਚ ਉਸ ਦਾ ਮੁਕਾਬਲਾ ਥਾਈਲੈਂਡ ਦੀ ਨਿਤਚਾਓਨ ਜਿੰਦਾਪੋਲ ਨਾਲ ਹੋਵੇਗਾ | ਉਧਰ ਪੁਰਸ਼ ਸਿੰਗਲ ਮੁਕਾਬਲੇ ਦੇ ਪਹਿਲੇ ਦੌਰ 'ਚ ਕਸ਼ਯਪ ਨੇ ਚੀਨੀ ਤਾਈਪੇ ਦੇ ਸੁ ਜੇਨ ਹਾਓ ਨੂੰ ਸਿੱਧੇ ਸੈੱਟ 'ਚ 21-13, 21-16 ਨਾਲ 35 ਮਿੰਟਾਂ 'ਚ ਹਰਾਇਆ | ਹੁਣ ਅਗਲੇ ਦੌਰ 'ਚ ਉਸ ਦਾ ਸਾਹਮਣਾ ਵਿਸ਼ਵ ਪੱਧਰ 'ਤੇ ਉਚ ਰੈਂਕ ਪ੍ਰਾਪਤ ਕੋਰੀਆਈ ਖਿਡਾਰੀ ਸੋਨ ਵਾਨ ਨਾਲ ਹੋਵੇਗਾ | ਇਸ ਤੋਂ ਪਹਿਲਾਂ ਕਸ਼ਯਪ ਨੇ ਕੁਆਲੀਫਾਈ ਰਾਊਾਡ 'ਚ ਖੇਡੇ ਗਏ ਦੋ ਮੈਚਾਂ ਵਿਚ ਜਿੱਤ ਹਾਸਲ ਕਰਦੇ ਹੋਏ ਮੁੱਖ ਦੌਰ 'ਚ ਪ੍ਰਵੇਸ਼ ਕੀਤਾ ਸੀ | ਆਪਣੇ ਪਹਿਲੇ ਰਾਊਾਡ 'ਚ ਸਮੀਰ ਵਰਮਾ ਨੇ ਥਾਈਲੈਂਡ ਦੇ ਤਨੋਨਗਸਾਕ ਨੂੰ 21-13, 21-23, 21-9 ਦੇ ਫ਼ਕਰ ਨਾਲ 55 ਮਿੰਟਾਂ 'ਚ ਹਾਰ ਦਾ ਮੂੰਹ ਦਿਖਾਇਆ | ਹੁਣ ਸਮੀਰ ਅਗਲੇ ਦੌਰ 'ਚ ਚੀਨ ਦੇ ਵਾਂਗ ਵਿੰਗ ਕੀ ਵਿਨਸੈਂਟ ਨਾਲ ਭਿੜੇਗਾ | ਜਦਕਿ ਹੋਰ ਮੈਚ ਵਿਚ ਸੌਰਵ ਵਰਮਾ ਨੂੰ ਜਾਪਾਨ ਦੇ ਕੈਂਟਾ ਨਿਸ਼ੀਮੋਟੋ ਨੇ ਇਕ ਘੰਟਾ ਤਿੰਨ ਮਿੰਟਾਂ 'ਚ 21-18, 13-21, 19-21 ਨਾਲ ਹਰਾ ਦਿੱਤਾ | ਮਿਕਸ ਡਬਲਜ਼ ਵਰਗ ਵਿਚ ਸਾਤਵਿਕ ਤੇ ਅਸ਼ਵਨੀ ਦੀ ਜੋੜੀ ਨੂੰ ਹਾਂਗਕਾਂਗ ਜੋੜੀ ਤਾਂਗ ਚੁਨ ਤੇ ਸੀ ਯਿੰਗ ਨੇ 18-21, 19-21 ਨਾਲ ਹਰਾ ਦਿੱਤਾ | ਭਾਰਤੀ ਖਿਡਾਰੀ ਬੀ. ਸਾਈ ਪ੍ਰਣੀਤ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੋਰੀਆ ਓਪਨ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ |
ਪ੍ਰਾਣਯ ਹੋਏ ਬਾਹਰ, ਭਾਰਤੀ ਜੋੜੀਆਂ ਨੇ ਵੀ ਕੀਤਾ ਨਿਰਾਸ਼
ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਐੱਚ. ਐੱਸ. ਪ੍ਰਾਣਯ ਲਈ ਕੋਰੀਆ ਓਪਨ ਦੀ ਸ਼ੁਰੂਆਤ ਸਹੀ ਨਹੀਂ ਰਹੀ ਤੇ ਉਸ ਨੂੰ ਪਹਿਲੇ ਦੌਰ 'ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ | ਪ੍ਰਾਣਯ ਨੂੰ ਪੁਰਸ਼ ਸਿੰਗਲ ਵਰਗ 'ਚ ਹਾਂਗਕਾਂਗ ਦੇ ਖਿਡਾਰੀ ਲਾਂਗ ਐਾਗਸ ਨੇ 21-17, 21-23, 21-14 ਨਾਲ ਹਰਾ ਦਿੱਤਾ | ਦੂਜੇ ਪਾਸੇ ਮਿਕਸ ਡਬਲਜ਼ ਵਿਚ ਭਾਰਤੀ ਜੋੜੀ ਮਨੂੰ ਅੱਤਰੀ ਤੇ ਬੀ. ਸੁਮਿਥ ਰੈਡੀ ਨੂੰ ਪਹਿਲੇ ਦੌਰ 'ਚ ਕੋਰੀਆਈ ਜੋੜੀ ਚੁੰਗ ਯੂ ਸੋਇਕ ਤੇ ਕਿਮ ਡੁਕ ਯੋਂਗ ਨੇ ਸਿੱਧੇ ਸੈੱਟ 'ਚ 11-21, 10-21 ਨਾਲ ਹਰਾ ਦਿੱਤਾ | ਇਸ ਤੋਂ ਇਲਾਵਾ ਮਿਕਸ ਡਬਲਜ਼ ਵਿਚ ਹੀ ਭਾਰਤੀ ਜੋੜੀਆਂ ਸਾਤਵਿਕ-ਅਸ਼ਵਨੀ ਤੇ ਪ੍ਰਣਵ-ਸਿੱਕੀ ਨੂੰ ਵੀ ਹਾਰ ਦੇਖਣੀ ਪਈ | ਇਸ ਦੇ ਨਾਲ ਹੀ ਮਿਕਸ ਡਬਲਜ਼ ਵਿਚ ਭਾਰਤੀ ਚੁਣੌਤੀ ਖ਼ਤਮ ਹੋ ਗਈ |

ਕੁਸ਼ਤੀ ਦੇ ਨਵੇਂ ਨਿਯਮਾਂ ਨਾਲ ਖੇਡਣਗੇ ਭਾਰਤੀ ਪਹਿਲਵਾਨ

ਲਖਨਊ, 13 ਸਤੰਬਰ (ਏਜੰਸੀ)- ਯੂਨਾਈਟਡ ਵਰਲਡ ਰੈਸਿਲੰਗ ਦੇ ਨਿਰਦੇਸ਼ਾਂ ਤਹਿਤ ਅਗਲੇ ਸਾਲ ਦੀ ਪਹਿਲੀ ਜਨਵਰੀ ਤੋਂ ਨਵੇਂ ਨਿਯਮਾਂ ਦੇ ਨਾਲ ਦੁਨੀਆ ਭਰ 'ਚ ਕੁਸ਼ਤੀ ਖੇਡੀ ਜਾਇਆ ਕਰੇਗੀ | ਜਦਕਿ ਭਾਰਤੀ ਕੁਸ਼ਤੀ ਸੰਘ ਨੇ ਇੱਥੇ 40 ਦਿਨ ਪਹਿਲਾਂ ਹੀ ਰਾਸ਼ਟਰੀ ਪੱਧਰ 'ਤੇ ਇਨ੍ਹਾਂ ...

ਪੂਰੀ ਖ਼ਬਰ »

ਵੈਸਟਇੰਡੀਜ਼ ਨਵੰਬਰ 'ਚ ਪਾਕਿ ਨਾਲ ਖੇਡੇਗਾ ਟੀ-20 ਲੜੀ

ਕਰਾਚੀ, 13 ਸਤੰਬਰ (ਏਜੰਸੀ)- ਪਾਕਿਸਤਾਨ ਇਸ ਸਾਲ ਦੇ ਨਵੰਬਰ ਮਹੀਨੇ 'ਚ 3 ਟੀ-20 ਮੈਚਾਂ ਦੀ ਲੜੀ ਲਈ ਵੈਸਇੰਡੀਜ਼ ਦੀ ਮੇਜ਼ਬਾਨੀ ਲਾਹੌਰ 'ਚ ਕਰੇਗਾ | ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਨਜਮ ਸੇਠੀ ਨੇ ਕਿਹਾ ਕਿ ਇਸ ਦੌਰੇ ਲਈ ਵੈਸਟ ਇੰਡੀਜ਼ ਕ੍ਰਿਕਟ ਬੋਰਡ ਦੇ ...

ਪੂਰੀ ਖ਼ਬਰ »

ਕਮਲਜੀਤ ਸਿੰਘ ਬਣੇ ਭਾਰਤੀ ਸਕੂਲ ਕਿ੍ਕਟ ਟੀਮ ਦੇ ਕੋਚ

ਪਟਿਆਲਾ, 13 ਸਤੰਬਰ (ਚਹਿਲ)- ਲੰਮੇ ਅਰਸੇ ਤੋਂ ਪੰਜਾਬ ਦੇ ਸਕੂਲਾਂ ਦੀ ਕਿ੍ਕਟ ਨਾਲ ਬਤੌਰ ਕੋਚ ਜੁੜੇ ਹੋਏ ਮੁੱਖ ਅਧਿਆਪਕ ਕਮਲਜੀਤ ਸਿੰਘ ਭੜੀ ਪਨੈਚਾਂ ਨੂੰ ਭਾਰਤੀ ਸਕੂਲਾਂ ਦੀ ਕਿ੍ਕਟ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ | ਸਰਕਾਰੀ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ...

ਪੂਰੀ ਖ਼ਬਰ »

ਵਿਸ਼ਵ ਕੱਪ ਲਈ ਟੀਮ ਨੂੰ ਧੋਨੀ ਦੀ ਲੋੜ-ਸ਼ਾਸਤਰੀ

ਨਵੀਂ ਦਿੱਲੀ, 13 ਸਤੰਬਰ (ਏਜੰਸੀ)-ਹਾਲ ਹੀ 'ਚ ਭਾਰਤੀ ਕਿ੍ਕਟ ਬੋਰਡ ਦੀ ਚੋਣ ਕਮੇਟੀ ਦੇ ਮੁਖੀ ਐੱਮ. ਐੱਸ. ਕੇ. ਪ੍ਰਸਾਦ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਨੂੰ ਲੈ ਕੇ ਸਵਾਲ ਉਠਾਏ ਸਨ | ਪਰ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦੇ ਵਿਚਾਰ ...

ਪੂਰੀ ਖ਼ਬਰ »

ਇੰਗਲੈਂਡ ਦੀ ਸਾਬਕਾ ਮਹਿਲਾ ਕ੍ਰਿਕਟਰ ਦਾ ਦਿਹਾਂਤ

ਲੰਡਨ, 13 ਸਤੰਬਰ (ਏਜੰਸੀ)-ਇੰਗਲੈਂਡ ਦੀ ਸਾਬਕਾ ਮਹਿਲਾ ਕ੍ਰਿਕਟਰ ਜੇਨ ਬਿ੍ਟਿਨ (58) ਦਾ ਅੱਜ ਦਿਹਾਂਤ ਹੋ ਗਿਆ | ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ | ਉਹ 1993 'ਚ ਵਿਸ਼ਵ ਕੱਪ ਜਿੱਤਣ ਵਾਲੀ ਮਹਿਲਾ ਟੀਮ ਦੀ ਮੈਂਬਰ ਸਨ | 'ਕ੍ਰਿਕਇਨਫ਼ੋ' ਅਨੁਸਾਰ ਉਹ 1979 ਤੋਂ 1998 ਤੱਕ ਮਹਿਲਾ ...

ਪੂਰੀ ਖ਼ਬਰ »

ਫੀਫਾ ਅੰਡਰ-17 ਵਿਸ਼ਵ ਕੱਪ: ਸਰਕਾਰ ਵਿਦਿਆਰਥੀਆਂ ਨੂੰ ਮੁਫ਼ਤ ਦੇਵੇਗੀ ਰੋਜ਼ਾਨਾ 5 ਹਜ਼ਾਰ ਪਾਸ

ਕੋਲਕਾਤਾ, 13 ਸਤੰਬਰ (ਏਜੰਸੀ)- ਪੱਛਮੀ ਬੰਗਾਲ ਦੀ ਸਰਕਾਰ ਅਗਲੇ ਮਹੀਨੇ 'ਚ ਸ਼ਹਿਰ ਦੇ ਸਾਲਟ ਲੇਕ ਸਟੇਡੀਅਮ 'ਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਮੈਚਾਂ ਨੂੰ ਦੇਖਣ ਲਈ ਸਕੂਲ ਤੇ ਕਾਲਜ ਵਿਦਿਆਰਥੀਆਂ ਲਈ ਵੱਡੇ ਪੱਧਰ 'ਤੇ ਇੰਤਜ਼ਾਮ ਕਰ ਰਹੀ ਹੈ | ਪੱਛਮੀ ਬੰਗਾਲ ਦੇ ...

ਪੂਰੀ ਖ਼ਬਰ »

ਟੀ-20: ਵਰਡਲ ਇਲੈਵਨ ਨੇ ਪਾਕਿ ਨੂੰ ਹਰਾ ਕੇ ਲੜੀ ਕੀਤੀ

ਲਾਹੌਰ, 13 ਸਤੰਬਰ (ਏਜੰਸੀ)-ਇੱਥੇ ਪਾਕਿਸਤਾਨ ਤੇ ਵਰਲਡ ਇਲੈਵਨ ਵਿਚਕਾਰ ਚੱਲ ਰਹੀ ਟੀ-20 ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿਚ ਅੱਜ ਵਰਡਲ ਇਲੈਵਨ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਲੜੀ ਨੂੰ 1-1 ਨਾਲ ਬਰਾਬਰ ਕਰ ਦਿੱਤਾ | ਵਰਡਲ ਇਲੈਵਨ ਦੇ ਹਾਸ਼ਿਮ ਅਮਲਾ ਨੇ ਨਾਬਾਦ ...

ਪੂਰੀ ਖ਼ਬਰ »

ਸ੍ਰੀਲੰਕਾ ਸ਼ਤਰੰਜ ਟੂਰਨਾਮੈਂਟ: ਮੁੰਬਈ ਦੇ ਰਿਸ਼ਭ ਨੇ ਕਾਂਸੀ ਦੇ ਦੋ ਤਗਮੇ ਜਿੱਤੇ

ਮੁੰਬਈ, 13 ਸਤੰਬਰ (ਏਜੰਸੀ)- ਮੁੰਬਈ ਦੇ ਰਿਸ਼ਭ ਸ਼ਾਹ ਨੇ ਸ੍ਰੀਲੰਕਾ 'ਚ ਸਮਾਪਤ ਹੋਈ ਦੂਜੀ ਪੱਛਮੀ ਏਸ਼ੀਆ ਨੌਜਵਾਨ ਸ਼ਤਰੰਜ ਚੈਂਪੀਅਨਸ਼ਿਪ ਦੇ ਅੰਡਰ-14 ਰੈਪਿਡ ਤੇ ਬਲਿਟਜ਼ ਰੂਪਾਂ 'ਚ ਦੋ ਕਾਂਸੇ ਦੇ ਤਗਮੇ ਆਪਣੇ ਨਾਂਅ ਕੀਤੇ | ਰਿਸ਼ਭ ਨੇ ਸ਼ੁਰੂਆਤੀ ਦੌਰ 'ਚ ਸ੍ਰੀਲੰਕਾ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਜਲੰਧਰ ਨੇ ਮਹਿਲਾ ਚੈੱਸ ਚੈਂਪੀਅਨਸ਼ਿਪ ਜਿੱਤੀ

ਜਲੰਧਰ, 13 ਸਤੰਬਰ (ਜਤਿੰਦਰ ਸਾਬੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ 'ਏ' ਡਵੀਜ਼ਨ ਦੀ ਕਰਵਾਈ ਗਈ ਲੜਕੀਆਂ ਦੀ ਚੈੱਸ ਚੈਂਪੀਅਨਸ਼ਿਪ 'ਚ ਡੀ. ਏ. ਵੀ. ਕਾਲਜ ਜਲੰਧਰ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ | ਯੂਨੀਵਰਸਿਟੀ ਦੇ ਜਮਨੇਜ਼ੀਅਮ ਵਿਚ ਖੇਡੇ ਗਏ ...

ਪੂਰੀ ਖ਼ਬਰ »

ਕੌਮੀ ਜੂਨੀਅਰ ਕਿ੍ਕਟ ਟੂਰਨਾਮੈਂਟ ਲਈ ਪੰਜਾਬ ਟੀਮ ਦਾ ਐਲਾਨ

ਪਟਿਆਲਾ, 13 ਸਤੰਬਰ (ਚਹਿਲ)-ਬੜੌਦਾ ਵਿਖੇ ਭਲਕੇ 14 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਵਾਈ ਜੇ. ਵਾਈ. ਲੇਲੇ ਕੌਮੀ ਅੰਡਰ-19 ਕਿ੍ਕਟ ਟੂਰਨਾਮੈਂਟ ਲਈ ਪੰਜਾਬ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ | ਬੀਤੇ ਕੱਲ੍ਹ ਰਵਾਨਾ ਹੋਈ ਇਸ ਟੀਮ ਦੀ ਕਪਤਾਨੀ ਅਭਿਸ਼ੇਕ ਸ਼ਰਮਾ ਨੂੰ ਸੌਾਪੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX