ਤਾਜਾ ਖ਼ਬਰਾਂ


ਹਰਿਆਣਾ ਦੇ 11 ਜ਼ਿਲ੍ਹਿਆਂ 'ਚ ਤਿੰਨ ਦਿਨਾਂ ਤੱਕ ਇੰਟਰਨੈੱਟ ਸੇਵਾਵਾਂ ਬੰਦ
. . .  34 minutes ago
ਚੰਡੀਗੜ੍ਹ, 24 ਨਵੰਬਰ (ਬਰਾੜ) - ਜੀਂਦ 'ਚ ਹੋਏ ਟਕਰਾਅ ਨੂੰ ਦੇਖਦਿਆਂ ਹਰਿਆਣਾ ਸਰਕਾਰ ਨੇ 11 ਜ਼ਿਲ੍ਹਿਆਂ 'ਚ ਅਗਲੇ ਤਿੰਨ ਦਿਨ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤਿਆਂ...
ਲੰਡਨ ਦੇ ਆਕਸਫੋਰਡ ਸਰਕਸ ਸਟੇਸ਼ਨ 'ਤੇ ਹਾਦਸਾ
. . .  55 minutes ago
ਲੰਡਨ, 24 ਨਵੰਬਰ- ਸੂਤਰਾਂ ਮੁਤਾਬਿਕ ਲੰਡਨ ਦੇ ਔਕਸਫੋਰਡ ਸਰਕਸ ਸਟੇਸ਼ਨ 'ਤੇ ਹਾਦਸਾ ਹੋਣ ਦੀ ਖ਼ਬਰ...
ਬ੍ਰਿਟਿਸ਼ ਹਾਈ ਕਮਿਸ਼ਨ ਦੀ ਟੀਮ ਨੇ ਜੌਹਲ ਤੇ ਜਿੰਮੀ ਨਾਲ ਕੀਤੀ ਮੁਲਾਕਾਤ
. . .  about 1 hour ago
ਲੁਧਿਆਣਾ, 24 ਨਵੰਬਰ- ਬ੍ਰਿਟਿਸ਼ ਹਾਈ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਨੇ ਹਿੰਦੂ ਨੇਤਾਵਾਂ ਦੀ ਹੱਤਿਆ ਦੇ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਜਗਤਾਰ ਸਿੰਘ ਜੌਹਲ ਤੇ ਤਲਜੀਤ ਸਿੰਘ ਜਿੰਮੀ...
ਸੁਰੱਖਿਆ ਕੰਪਨੀ ਦਾ ਗਾਰਡ 1 ਕਰੋੜ ਲੈ ਕੇ ਫ਼ਰਾਰ
. . .  about 2 hours ago
ਗੁਰੂਗ੍ਰਾਮ, 24 ਨਵੰਬਰ- ਗੁਰੂਗ੍ਰਾਮ ਦੇ ਇੱਕ ਮਾਲ ਦੇ ਏ.ਟੀ.ਐਮ. 'ਚ ਪੈਸੇ ਪਾਉਣ ਗਿਆ ਇੱਕ ਸੁਰੱਖਿਆ ਕੰਪਨੀ ਦਾ ਗਾਰਡ ਇੱਕ ਕਰੋੜ ਦੀ ਰਾਸੀ ਲੈ ਕੇ ਫ਼ਰਾਰ ਹੋ ਗਿਆ ਹੈ। ਪੁਲਿਸ ਨੇ ਮਾਮਲਾ ਦਰਜ...
ਹੰਦਵਾੜਾ 'ਚ ਲਸ਼ਕਰ ਦੇ ਦੋ ਅੱਤਵਾਦੀ ਗ੍ਰਿਫ਼ਤਾਰ
. . .  about 2 hours ago
ਕੁਪਵਾੜਾ, 24 ਨਵੰਬਰ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਤੋਂ ਸੁਰੱਖਿਆ ਬਲਾਂ ਨੇ ਲਸ਼ਕਰ-ਏ- ਤੋਇਬਾ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਰਾਈਫ਼ਲ ਤੇ 2...
ਮੁੰਬਈ ਦੇ ਜ਼ੈਵਰੀ ਬਾਜ਼ਾਰ 'ਚ ਲੱਗੀ ਅੱਗ
. . .  about 2 hours ago
ਮੁੰਬਈ, 24 ਨਵੰਬਰ - ਇੱਥੋਂ ਦੇ ਜ਼ੈਵਰੀ ਬਾਜ਼ਾਰ 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਬੁਝਾਊ ਦਸਤੇ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ...
ਮਿਸਰ ਅੱਤਵਾਦੀ ਹਮਲਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 200
. . .  about 3 hours ago
ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ. ਵਾਲੀਆ ਨੇ ਦਿੱਤਾ ਅਸਤੀਫ਼ਾ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ)-ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਧਾਨਗੀ ਦਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਅੱਜ ਉਦੋਂ ਸਮਾਪਤ ਹੋ ਗਿਆ ਜਦੋਂ ਕੌਂਸਲ ਦੇ ਅਕਾਲੀ ਭਾਜਪਾ ਗੱਠਜੋੜ ਨਾਲ ਸਬੰਧਿਤ...
ਨੋਟਬੰਦੀ ਨੇ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਕਮੀ - ਡੀ.ਜੀ.ਪੀ
. . .  about 4 hours ago
ਮਿਸਰ ਅੱਤਵਾਦੀ ਹਮਲਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 85
. . .  about 4 hours ago
ਪਾਕਿ ਹਾਫ਼ਿਜ਼ ਸਈਅਦ ਨੂੰ ਤੁਰੰਤ ਗ੍ਰਿਫ਼ਤਾਰ ਕਰੇ - ਅਮਰੀਕਾ
. . .  about 5 hours ago
ਗਲੋਬਲ ਰੇਟਿੰਗ ਏਜੰਸੀ ਨੇ ਨਹੀ ਬਦਲੀ ਭਾਰਤ ਦੀ ਰੇਟਿੰਗ
. . .  about 5 hours ago
ਜਗਤਾਰ ਸਿੰਘ ਜੌਹਲ ਤੇ ਤਲਜੀਤ ਸਿੰਘ ਜਿੰਮੀ ਦੇ ਰਿਮਾਂਡ 'ਚ 4-4 ਦਿਨ ਵਾਧਾ
. . .  about 5 hours ago
ਮਿਸਰ 'ਚ ਅੱਤਵਾਦੀ ਹਮਲਾ, 54 ਮੌਤਾਂ
. . .  about 5 hours ago
ਬੈਂਕ ਧੋਖਾਧੜੀ ਮਾਮਲਾ : ਅਦਾਲਤ ਨੇ ਈ.ਡੀ ਤੋਂ ਮੰਗਿਆ ਜਵਾਬ
. . .  about 6 hours ago
ਜੰਮੂ ਪੁਲਿਸ ਵੱਲੋਂ 75 ਕਰੋੜ ਦੀ ਹੈਰੋਇਨ ਬਰਾਮਦ, 4 ਗ੍ਰਿਫ਼ਤਾਰ
. . .  about 6 hours ago
ਪੀ.ਵੀ ਸਿੰਧੂ ਪਹੁੰਚੀ ਹਾਂਗਕਾਂਗ ਓਪਨ ਦੇ ਸੈਮੀਫਾਈਨਲ 'ਚ
. . .  about 6 hours ago
ਭਾਰਤ ਸ੍ਰੀਲੰਕਾ ਨਾਗਪੁਰ ਦੂਸਰਾ ਟੈੱਸਟ : ਭਾਰਤ ਸ੍ਰੀਲੰਕਾ ਤੋਂ 194 ਦੌੜਾਂ ਪਿੱਛੇ
. . .  about 6 hours ago
ਭਾਰਤ ਸ੍ਰੀਲੰਕਾ ਨਾਗਪੁਰ ਟੈਸਟ ਦਾ ਪਹਿਲਾ ਦਿਨ : ਦਿਨ ਦੀ ਖੇਡ ਖ਼ਤਮ ਹੋਣ 'ਤੇ ਭਾਰਤ 11/1
. . .  about 7 hours ago
ਏ.ਸੀ.ਬੀ ਪ੍ਰਮੁੱਖ ਮੁਕੇਸ਼ ਮੀਣਾ ਦਾ ਤਬਾਦਲਾ ਹੋਇਆ ਮਿਜ਼ੋਰਮ
. . .  about 7 hours ago
ਭਾਰਤ ਨੂੰ ਪਹਿਲਾ ਝਟਕਾ : ਕੇ.ਐੱਲ ਰਾਹੁਲ 7 ਦੌੜਾਂ 'ਤੇ ਆਊਟ
. . .  about 7 hours ago
ਕਿਰਾਏ 'ਚ ਵਾਧੇ ਮਗਰੋਂ ਦਿੱਲੀ ਮੈਟਰੋ 'ਚ ਹਰ ਰੋਜ਼ ਤਿੰਨ ਲੱਖ ਯਾਤਰੀ ਘਟੇ
. . .  about 7 hours ago
ਭਾਰਤ ਸ੍ਰੀਲੰਕਾ ਨਾਗਪੁਰ ਦੂਸਰਾ ਟੈੱਸਟ : ਸ੍ਰੀਲੰਕਾ 205 'ਤੇ ਹੋਈ ਆਲ ਆਊਟ
. . .  about 7 hours ago
ਇੰਦਰਜੀਤ ਸਿੰਘ ਗੋਲਾ ਦੇ ਰਿਮਾਂਡ ਵਿਚ ਦੋ ਦਿਨ ਦਾ ਵਾਧਾ
. . .  about 8 hours ago
ਪੈਰਾ ਐਥਲੀਟ ਆਸਕਰ ਪਿਸਟੋਰੀਅਸ ਨੂੰ 13 ਸਾਲ 5 ਮਹੀਨੇ ਦੀ ਸਜ਼ਾ ਸੁਣਾਈ ਗਈ
. . .  about 8 hours ago
ਸਾਂਝੇ ਅਪਰੇਸ਼ਨ 'ਚ 12 ਨਕਸਲੀ ਗ੍ਰਿਫਤਾਰ
. . .  about 9 hours ago
ਭਾਰਤ ਸ੍ਰੀਲੰਕਾ ਨਾਗਪੁਰ ਟੈਸਟ : ਚਾਹ ਦੇ ਸਮੇਂ ਤੱਕ ਸ੍ਰੀਲੰਕਾ 151/4 'ਤੇ
. . .  about 9 hours ago
ਦੋ ਵਿਅਕਤੀਆਂ ਕੋਲੋਂ 10 ਕਿਲੋ ਅਫੀਮ ਬਰਾਮਦ
. . .  about 9 hours ago
ਵਾਰਤਾਕਾਰ ਦਿਨੇਸ਼ਵਰ ਸ਼ਰਮਾ ਅੱਜ ਤੋਂ ਚਾਰ ਦਿਨਾਂ ਜੰਮੂ ਕਸ਼ਮੀਰ ਦੌਰੇ 'ਤੇ
. . .  about 9 hours ago
ਗੁਜਰਾਤ ਚੋਣਾਂ : ਭਾਜਪਾ ਨੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਕੀਤੀ ਜਾਰੀ
. . .  about 10 hours ago
ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ਵ ਦਾ ਸਭ ਤੋਂ ਵੱਧ ਦਰਸ਼ਨ ਕੀਤੇ ਜਾਣ ਦਾ ਅਵਾਰਡ ਭੇਂਟ ਕੀਤਾ ਗਿਆ
. . .  about 10 hours ago
ਪਦਮਾਵਤੀ ਵਿਵਾਦ : ਲਟਕਦੀ ਹੋਈ ਮਿਲੀ ਲਾਸ਼
. . .  about 11 hours ago
ਪਕੋਕਾ ਬਾਰੇ ਸਰਕਾਰ ਸਥਿਤੀ ਸਪਸ਼ਟ ਕਰੇ - ਮਜੀਠੀਆ
. . .  about 10 hours ago
ਭਾਰਤ ਸ੍ਰੀਲੰਕਾ ਨਾਗਪੁਰ ਟੈਸਟ ਦਾ ਪਹਿਲਾ ਦਿਨ : ਲੰਚ ਤੱਕ ਸ੍ਰੀਲੰਕਾ ਨੇ 2 ਵਿਕਟਾਂ ਗੁਆ ਕੇ ਬਣਾਈਆਂ 47 ਦੌੜਾਂ
. . .  about 12 hours ago
ਦਿੱਲੀ ਦੇ ਤੈਮੂਰ ਨਗਰ 'ਚ ਡਿੱਗੀ ਇਮਾਰਤ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਕੈਪਟਨ, ਭਾਰਤੀ ਹਾਈ ਕਮਿਸ਼ਨਰ, ਫੀਲਡ ਮਾਰਸ਼ਲ ਵਲੋਂ ਸ਼ਰਧਾਂਜਲੀਆਂ

ਲੰਡਨ, 13 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸਾਰਾਗੜ੍ਹੀ ਦੀ ਲੜਾਈ ਸਿੱਖ ਇਤਿਹਾਸ ਅਤੇ ਬਿ੍ਟਿਸ਼ ਇੰਡੀਆ ਫ਼ੌਜ ਦੀ ਅਜਿਹੀ ਲੜਾਈ ਹੈ ਜਿਸ ਨੂੰ ਅੱਜ 120 ਸਾਲਾਂ ਬਾਅਦ ਵੀ ਸਿੱਖਾਂ ਦੇ ਮਾਣ ਮੱਤੇ ਇਤਿਹਾਸ ਵਜੋਂ ਜਾਣਿਆ ਜਾਂਦਾ ਹੈ | 120ਵੀਂ ਵਰ੍ਹੇਗੰਢ ਮੌਕੇ ਕੱਲ੍ਹ ਲੰਡਨ ਵਿਚ ਹੋਏ ਆਖਰੀ ਸਮਾਗਮ ਮੌਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਭਾਰਤ ਦੇ ਹਾਈਕਮਿਸ਼ਨਰ ਵਾਈ ਕੇ ਸਿਨਹਾ ਅਤੇ ਫੀਲਡ ਮਾਰਸ਼ਲ ਸਰ ਜੌਹਨ ਚੈਪਲ ਜੀ. ਸੀ. ਬੀ. ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਰਾਣਾ ਨੇ ਜੀ ਆਇਆਂ ਕਿਹਾ ਅਤੇ ਮੇਜਰ ਬੀ. ਐਸ. ਕੋਹਲੀ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕਿਤਾਬ ਸਾਰਾਗੜ੍ਹੀ ਅਤੇ ਸਮਾਨਾ ਕਿਲੇ੍ਹ ਦੀ ਰੱਖਿਆ ਸਬੰਧੀ ਜਾਣਕਾਰੀ ਦਿੱਤੀ | ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਸਾਰਾਗੜ੍ਹੀ ਦੀ ਲੜਾਈ ਅਤੇ ਇਸ ਨਾਲ ਸਬੰਧਤ ਘਟਨਾ ਕ੍ਰਮ ਨੂੰ ਇਕ ਵਿਸ਼ੇਸ਼ ਪ੍ਰਾਜੈਕਟ ਰਾਹੀਂ ਪੇਸ਼ ਕੀਤਾ | ਸਮਾਗਮ ਦੇ ਅੰਤ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਬਾਕੀ ਕਿਤਾਬਾਂ ਵਾਂਗ ਇਹ ਕਿਤਾਬ ਵੀ ਪੰਜਾਬੀ ਭਾਸ਼ਾ ਵਿਚ ਵੀ ਉਪਲੱਬਧ ਹੋਵੇਗੀ | ਇਸ ਮੌਕੇ ਸਮਾਗਮਾਂ ਨੂੰ ਕਾਮਯਾਬ ਬਣਾਉਣ ਲਈ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਹਰਮਿੰਦਰ ਸਿੰਘ ਗਿੱਲ, ਗੁਰਪਾਲ ਸਿੰਘ ਉੱਪਲ ਅਤੇ ਹੋਰਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਵਰਲਡ ਕੈਂਸਰ ਕੇਅਰ ਵਲੋਂ ਪੰਜਾਬ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਸਨਮਾਨ ਕੀਤਾ ਗਿਆ, ਇਹ ਸਨਮਾਨ ਜਸਵੰਤ ਸਿੰਘ ਗਰੇਵਾਲ ਨੇ ਪ੍ਰਾਪਤ ਕੀਤਾ | ਇਸ ਮੌਕੇ ਬੋਲੇ ਸੋ ਨਿਹਾਲ ਅਤੇ ਜੰਗਾਂ ਦੌਰਾਨ ਲਗਾਏ ਜਾਣ ਵਾਲੇ ਖਾਲਸਾਈ ਨਾਅਰਿਆਂ ਅਤੇ ਦੋਹਰਿਆਂ ਨਾਲ ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉੱਥੇ ਹੀ ਬਿ੍ਟਿਸ਼ ਆਰਮੀ ਬੈਂਡ ਨਾਲ ਸ਼ਰਧਾਂਜ਼ਲੀ ਭੇਟ ਕੀਤੀ ਗਈ |

ਫ਼ਿਲਮ ਇੰਡਸਟਰੀ ਵਿਚ ਕਾਮਯਾਬ ਹੋਣ ਲਈ ਸਖ਼ਤ ਮਿਹਨਤ ਜ਼ਰੂਰੀ-ਰੀਮਾ ਦਾਸ

ਟੋਰਾਂਟੋ, 13 ਸਤੰਬਰ (ਸਤਪਾਲ ਸਿੰਘ ਜੌਹਲ)-ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਮੇਲੇ (ਟਿਫ) ਵਿਚ ਮੁੰਬਈ ਤੋਂ 'ਵਿਲੇਜ ਰੌਕਸਟਾਰਜ਼' ਫ਼ਿਲਮ ਦੀ ਨਿਰਦੇਸ਼ਕਾ ਰੀਮਾ ਦਾਸ ਨੇ ਦੱਸਿਆ ਕਿ ਫ਼ਿਲਮ ਇੰਡਸਟਰੀ ਵਿਚ ਕਾਮਯਾਬ ਹੋਣ ਲਈ ਸਖ਼ਤ ਮਿਹਨਤ ਕਰਨਾ ਜ਼ਰੂਰੀ ਹੈ | ਉਨ੍ਹਾਂ ...

ਪੂਰੀ ਖ਼ਬਰ »

ਪੰਜਾਬੀ ਨੌਜਵਾਨ ਦੀ ਹੱਤਿਆ ਦੇ ਮਾਮਲੇ 'ਚ 2 ਗਿ੍ਫ਼ਤਾਰ

ਮਿਲਾਨ (ਇਟਲੀ), 13 ਸਤੰਬਰ (ਇੰਦਰਜੀਤ ਸਿੰਘ ਲੁੁੁੁਗਾਣਾ)- ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਸ਼ਹਿਰ ਪਲੋਸਕੋ 'ਚ 22 ਸਾਲਾ ਪੰਜਾਬ ਨੌਜਵਾਨ ਅਮਨਦੀਪ ਸਿੰਘ, ਜੋ ਕਿ ਕਪੂਰਥਲਾ ਜ਼ਿਲ੍ਹੇ ਦੇ ਸੁਭਾਨਪੁਰ ਨੇੜਲੇ ਪਿੰਡ ਦਾ ਵਸਨੀਕ ਸੀ, ਦੀ ਉਸ ਦੇ ਘਰ ਵਿਚ ਹੀ ਗੋਲੀ ਮਾਰ ਕੇ ...

ਪੂਰੀ ਖ਼ਬਰ »

ਖਾਲਸਾ ਏਡ ਵਲੋਂ ਰੋਹਿੰਗਿਆ 'ਚ ਪੀੜਤਾਂ ਦੀ ਮਦਦ ਲਈ ਯਤਨ

ਲੰਡਨ, 13 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਮਿਆਂਮਾਰ ਦੇ ਰੋਹਿੰਗਿਆ ਮੁਸਲਮਾਨਾਂ ਦਾ ਮਸਲਾ ਹੁਣ ਹੋਰ ਵੀ ਗੰਭੀਰ ਬਣਦਾ ਜਾ ਰਿਹਾ ਹੈ | ਇਸ ਭਾਈਚਾਰੇ ਦੇ ਲੋਕਾਂ ਨੇ ਗੁਆਂਢੀ ਮੁਲਕਾਂ ਬੰਗਲਾਦੇਸ਼, ਭਾਰਤ ਤੇ ਥਾਈਲੈਂਡ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ | ਬੀਤੇ 2 ...

ਪੂਰੀ ਖ਼ਬਰ »

ਟੈਨਿਸ ਖਿਡਾਰੀ ਵਿਜੈ ਅੰਮਿ੍ਤਰਾਜ ਦੇ ਜੀਵਨ 'ਤੇ ਬਣੇਗੀ ਫ਼ਿਲਮ

ਜਲੰਧਰ, 13 ਸਤੰਬਰ (ਅਜੀਤ ਬਿਊਰੋ)- ਸਿਨੈਸਟਾਨ ਫ਼ਿਲਮ ਕੰਪਨੀ ਦੇ ਚੇਅਰਮੈਨ ਰੋਹਿਤ ਖੱਟਰ ਨੇ ਦੱਸਿਆ ਕਿ ਜਲਦ ਹੀ ਭਾਰਤ ਦੇ ਸਾਬਕਾ ਟੈਨਿਸ ਖਿਡਾਰੀ ਵਿਜੈ ਅੰਮਿ੍ਤਰਾਜ ਦੇ ਜੀਵਨ 'ਤੇ ਆਧਾਰਿਤ ਫ਼ਿਲਮ ਬਣਨ ਜਾ ਰਹੀ ਹੈ | ਇਸ ਫ਼ਿਲਮ 'ਚ ਉਨ੍ਹਾਂ ਦੇ ਜੀਵਨ ਬਾਰੇ ਦੱਸਿਆ ...

ਪੂਰੀ ਖ਼ਬਰ »

ਇਰਮਾ ਤੂਫਾਨ ਤੋਂ ਪ੍ਰਭਾਵਿਤ ਸਿੰਟ ਮਾਰਟਨ ਤੋਂ 170 ਭਾਰਤੀਆਂ ਨੂੰ ਬਾਹਰ ਕੱਢਿਆ

ਨਵੀਂ ਦਿੱਲੀ, 13 ਸਤੰਬਰ (ਏਜੰਸੀ)- ਇਰਮਾ ਪ੍ਰਭਾਵਿਤ ਕੈਰੀਬਿਆਈ ਟਾਪੂ ਸਿੰਟ ਮਾਰਟਿਨ ਤੋਂ ਘੱਟੋਂ ਘੱਟ 170 ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਨੂੰ ਭਾਰਤੀ ਸਰਕਾਰ ਵਲੋਂ ਮੁਹੱਈਆਂ ਕਰਵਾਏ ਗਏ ਵਿਸ਼ੇਸ਼ ਜਾਹਾਜ਼ਾਂ ਰਾਂਹੀ ਕੈਰੀਬਿਆਈ ਟਾਪੂ ...

ਪੂਰੀ ਖ਼ਬਰ »

ਆਸਟ੍ਰੇਲੀਆ ਨੂੰ ਫਲੂ ਨੇ ਘੇਰਿਆ

ਸਿਡਨੀ, 13 ਸਤੰਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਵਿਚ ਇਸ ਸਾਲ ਫਲੂ (ਰੇਸ਼ਾ ਜ਼ੁਕਾਮ) ਨੇ ਭਿਆਨਕ ਰੂਪ ਧਾਰ ਲਿਆ ਹੈ | ਇਕ ਰਿਪੋਰਟ ਮੁਤਾਬਿਕ ਹੁਣ ਤੱਕ ਇਸ ਸਾਲ 70 ਹਜ਼ਾਰ ਕੇਸ ਫਲੂ ਦੇ ਸਾਹਮਣੇ ਆਏ ਹਨ ਅਤੇ ਇਸ ਸਾਲ ਕਈਆਂ ਦੀ ਮੌਤ ਹੋ ਚੁੱਕੀ ਹੈ | ਇਹ ਫਲੂ ਏਨਾ ਘਾਤਕ ਹੈ ...

ਪੂਰੀ ਖ਼ਬਰ »

ਸਿਆਟਲ ਵਿਚ ਡਾ: ਜੰਮੂ ਵਲੋਂ ਮੋਟਾਪੇ ਕਾਰਨ ਬਿਮਾਰੀਆਂ ਤੇ ਇਲਾਜ ਸਬੰਧੀ ਸੈਮੀਨਾਰ

ਸਿਆਟਲ, 13 ਸਤੰਬਰ (ਗੁਰਚਰਨ ਸਿੰਘ ਢਿੱਲੋਂ)-ਜੰਮੂ ਹਸਪਤਾਲ ਜਲੰਧਰ ਦੇ ਡਾਇਰੈਕਟਰ ਤੇ ਚੀਫ ਸਰਜਨ ਗੁਰਵਿੰਦਰ ਸਿੰਘ ਜੰਮੂ ਨੇ ਸਿਆਟਲ ਵਿਚ ਸੈਮੀਨਾਰ ਰਾਹੀਂ ਮੋਟਾਪੇ ਕਾਰਨ ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਚਾਨਣਾ ਪਾਇਆ | ਡਾ: ਜੰਮੂ ਨੇ ਦੱਸਿਆ ਕਿ ਮੋਟਾਪੇ ...

ਪੂਰੀ ਖ਼ਬਰ »

ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਸਮਾਜ ਵਿਰੋਧੀ ਅਨਸਰਾਂ ਵਲੋਂ ਹੱਤਿਆ ਦੀ ਸਖ਼ਤ ਨਿਖੇਧੀ

ਐਡੀਲੇਡ, 13 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਸਪਾਇਸ ਹੈਵਨ ਰੈਸਟੋਰੈਂਟ ਵਿਖੇ ਇੰਡੀਅਨ ਆਸਟ੍ਰੇਲੀਆ ਮੀਡੀਆ ਆਫ ਸਾਊਥ ਆਸਟ੍ਰੇਲੀਆ (ਮੀਡੀਆ ਕਲੱਬ) ਦੀ ਮੀਟਿੰਗ ਹੋਈ, ਜਿਸ ਵਿਚ ਇਥੋਂ ਦੇ ਵੱਖ-ਵੱਖ ਪੰਜਾਬੀ ਤੇ ਅੰਗਰੇਜ਼ੀ ਅਖ਼ਬਾਰਾਂ ਦੇ ਪੱਤਰਕਾਰ ਤੇ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ਰਿਲੀਜ਼ ਹੋਣ 'ਤੇ ਰਸ਼ਪਾਲ ਸਿੰਘ (ਪਾਲੀ) ਸੰਘਾ ਵੱਲੋਂ ਸ਼ੁਭਕਾਮਨਾਵਾਂ

ਲੰਡਨ, 13 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਰਾਗੜੀ ਦੇ ਮਹਾਨ ਯੋਧਿਆਂ ਨੂੰ 120ਵੀਂ ਬਰਸੀ 'ਤੇ ਸ਼ਰਧਾਂਜ਼ਲੀ ਭੇਟ ਕਰਦਿਆਂ ਲੰਡਨ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰਾਗੜੀ ਦੇ 21 ਬਹਾਦਰ ਯੋਧਿਆਂ ਦੀ ਦਾਸਤਾਨ ਨੂੰ ਵਿਸਥਾਰ ਪੂਰਵਕ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਬ) ਐਨ. ਆਰ. ਆਈ. ਵਿੰਗ ਇਟਲੀ ਦੇ ਸਮਰਥਕਾਂ ਵਲੋਂ ਇਕ ਵਿਸ਼ੇਸ਼ ਮੀਟਿੰਗ

ਕਾਂਗਰਸ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਜੀਰੋ ਸਾਬਿਤ ਹੋਈ- ਈਸ਼ਰਹੇਲ, ਲਹਿਰਾ ਮਿਲਾਨ, (ਇਟਲੀ) 12 ਸਤੰਬਰ (ਇੰਦਰਜੀਤ ਸਿੰਘ ਲੁਗਾਣਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਐਨ. ਆਰ. ਆਈ. ਵਿੰਗ ਇਟਲੀ ਦੇ ਸਮਰਥਕਾਂ ਵਲੋਂ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ | ...

ਪੂਰੀ ਖ਼ਬਰ »

ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦਾ ਸਿੰਘ ਸਭਾ ਸਾਊਥਾਲ ਵਿਖੇ ਸਨਮਾਨ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਅਸੈਂਬਲੀ ਦੇ ਵਿਧਾਇਕ ਸ: ਗੁਰਪ੍ਰਤਾਪ ਸਿੰਘ ਵਡਾਲਾ ਦਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਪ੍ਰਧਾਨ ਸ: ਗੁਰਮੇਲ ਸਿੰਘ ਮੱਲ੍ਹੀ, ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਕੁਲਵੰਤ ...

ਪੂਰੀ ਖ਼ਬਰ »

ਪਿਕਾਸਾ ਵਲੋਂ ਆਸਟ੍ਰੇਲੀਅਨ ਪੰਜਾਬੀ ਫੈਸਟੀਵਲ 'ਚ ਪੱਤਰਕਾਰ ਸੰਮੇਲਨ

ਬਿ੍ਸਬੇਨ, 13 ਸਤੰਬਰ (ਮਹਿੰਦਰਪਾਲ ਸਿੰਘ ਕਾਹਲੋਂ)-ਨਵ-ਗਠਿਤ ਸੰਸਥਾ ਪੰਜਾਬੀ ਕਲਚਰਲ ਐਾਡ ਸਪੋਰਟਸ ਕੌਾਸਲ ਆਫ ਆਸਟ੍ਰੇਲੀਆ (ਪਿਕਾਸਾ) ਵਲੋਂ ਆਯੋਜਿਤ ਕੀਤਾ ਜਾ ਰਿਹਾ ਪਹਿਲਾ ਆਸਟ੍ਰੇਲੀਅਨ ਪੰਜਾਬੀ ਫੈਸਟੀਵਲ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ...

ਪੂਰੀ ਖ਼ਬਰ »

ਕੈਪਟਨ ਦੀ ਕਿਤਾਬ 'ਸਾਰਾਗੜ੍ਹੀ ਅਤੇ ਸਾਮਾਨਾ ਕਿਲ੍ਹੇ ਦੀ ਰੱਖਿਆ' ਜਾਰੀ ਹੋਣ 'ਤੇ ਰਸ਼ਪਾਲ ਸਿੰਘ ਵਲੋਂ ਸ਼ੁਭਕਾਮਨਾਵਾਂ

ਲੰਡਨ, 13 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਰਾਗੜ੍ਹੀ ਦੇ ਮਹਾਨ ਯੋਧਿਆਂ ਨੂੰ 120ਵੀਂ ਬਰਸੀ ਤੇ ਹਾਰਦਿਕ ਸ਼ਰਧਾਂਜਲੀ ਭੇਟ ਕਰਦਿਆਂ ਲੰਡਨ 'ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰਾਗੜ੍ਹੀ ਦੇ 21 ਬਹਾਦਰ ਯੋਧਿਆਂ ਦੀ ਦਾਸਤਾਨ ਨੂੰ ਵਿਸਥਾਰ ...

ਪੂਰੀ ਖ਼ਬਰ »

ਅਰਪਨ ਲਿਖਾਰੀ ਸਭਾ ਵਲੋਂ ਕੇਸਰ ਸਿੰਘ ਨੀਰ ਦੀਆਂ ਪੁਸਤਕਾਂ ਰਿਲੀਜ਼

ਕੈਲਗਰੀ, 13 ਸਤੰਬਰ (ਜਸਜੀਤ ਸਿੰਘ ਧਾਮੀ)-ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਸਤਪਾਲ ਕੌਰ ਬੱਲ, ਡਾ. ਨਿਰਮਲ ਜਸਵਾਲ ਰਾਣਾ ਅਤੇ ਹਰਨੇਕ ਬੱਧਨੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ 'ਚ ਹੋਈ | ਮੀਟਿੰਗ ਦੀ ਸ਼ੁਰੂਆਤ ਜਨਰਲ ਸਕੱਤਰ ਨੇ ਆਏ ਹੋਏ ਸਹਿਤ ਪ੍ਰੇਮੀਆਂ ਨੂੰ ਜੀ ...

ਪੂਰੀ ਖ਼ਬਰ »

ਬਰੈਂਪਟਨ ਐਕਸ਼ਨ ਕਮੇਟੀ ਵਲੋਂ ਤਨਖਾਹਾਂ ਵਧਾਉਣ ਦੀ ਮੰਗ

ਟੋਰਾਂਟੋਂ, 13 ਸਤੰਬਰ (ਹਰਜੀਤ ਸਿੰਘ ਬਾਜਵਾ)- ਬਰੈਂਪਟਨ ਐਕਸ਼ਨ ਕਮੇਟੀ ਦੇ ਮੈਬਰਾਂ ਪ੍ਰਮਿੰਦਰ ਚੌਹਾਨ, ਨਾਹਰ ਔਜਲਾ, ਨਵੀ ਔਜਲਾ, ਮਿਸ. ਡੀਨਾ, ਕੁਲਵੰਤ ਕੌਰ, ਧਰਮਪਾਲ ਸ਼ੇਰ ਗਿੱਲ ਵਲੋਂ ਮਿਸੀਸਾਗਾ ਦੀ ਐਲਡਰਾਡੋ ਪਾਰਕ 'ਚ ਇਕ ਖੁੱਲ੍ਹਾ ਪਿਕਨਿਕ ਸਮਾਗਮ ਕਰਵਾਇਆ ਗਿਆ, ...

ਪੂਰੀ ਖ਼ਬਰ »

ਗੁਰਦਵਾਰਾ ਸਿੰਘ ਸਭਾ ਫਲੇਰੋ ਵਿਖੇ ਬਾਬਾ ਬੁੱਢਾ ਜੀ ਦੀ ਬਰਸੀ ਸਬੰਧੀ ਸਮਾਗਮ

ਬਰੇਸ਼ੀਆ (ਇਟਲੀ), 13 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)- ਬਰੇਸ਼ੀਆ ਦੇ ਗੁਰਦਵਾਰਾ ਸਿੰਘ ਸਭਾ, ਫਲੇਰੋ ਵਿਖੇ ਸਮੂਹ ਸੰਗਤਾਂ ਵਲੋਂ ਬਾਬਾ ਬੁੱਢਾ ਜੀ ਦੀ ਬਰਸੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ...

ਪੂਰੀ ਖ਼ਬਰ »

ਸਿਆਟਲ ਵਿਖੇ ਅੰਤਰਰਾਸ਼ਟਰੀ ਪਹਿਲਵਾਨ ਗੁਰਪਾਲ ਸਿੰਘ ਸਨਮਾਨਿਤ

ਸਿਆਟਲ, 13 ਸਤੰਬਰ (ਗੁਰਚਰਨ ਸਿੰਘ ਢਿੱਲੋਂ)-ਪੰਜਾਬੀ ਭਾਈਚਾਰੇ ਦੇ ਨੌਜਵਾਨਾਂ ਨੇ ਮਿਲ ਕੇ ਭਾਰਤ ਤੋਂ ਨਾਰਥ-ਅਮਰੀਕਾ ਫੇਰੀ ਦੌਰਾਨ ਸਿਆਟਲ ਪਹੁੰਚੇ ਪੰਜਾਬ ਕੇਸਰੀ ਤੇ ਅੰਤਰਰਾਸ਼ਟਰੀ ਪਹਿਲਵਾਨ ਗੁਰਪਾਲ ਸਿੰਘ ਦਾ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ | ਗੁਰਪਾਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX