ਤਾਜਾ ਖ਼ਬਰਾਂ


ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਅਮਿਤ ਸ਼ਾਹ ਨੇ ਕੀਤਾ ਡੋਕਲਾਮ ਦਾ ਜ਼ਿਕਰ
. . .  1 day ago
ਨਵੀਂ ਦਿੱਲੀ, 25 ਸਤੰਬਰ - ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੇ ਉਦਘਾਟਨੀ ਭਾਸ਼ਣ 'ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਡੋਕਲਾਮ ਘਟਨਾ ਦਾ ਜ਼ਿਕਰ...
ਭਾਰਤ ਨੇ ਸੰਯੁਕਤ ਰਾਸ਼ਟਰ 'ਚ ਪਾਕਿ ਦਾ ਝੂਠ ਕੀਤਾ ਬੇਪਰਦਾ
. . .  1 day ago
ਨਿਊਯਾਰਕ, 25 ਸਤੰਬਰ- ਭਾਰਤ ਨੇ ਪਾਕਿਸਤਾਨ ਦਾ ਝੂਠ ਸੰਯੁਕਤ ਰਾਸ਼ਟਰ 'ਚ ਬੇਪਰਦਾ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਜਿਸ ਜ਼ਖ਼ਮੀ ਲੜਕੀ ਨੂੰ ਕਸ਼ਮੀਰੀ ਦੱਸਿਆ ਸੀ ਉਹ ਲੜਕੀ ਅਸਲ 'ਚ ਫ਼ਲਸਤੀਨੀ ਹੈ। ਭਾਰਤ ਨੇ...
ਅੱਜ ਦੁਪਹਿਰ ਮੇਰੇ ਦਫ਼ਤਰ ਆਈ ਸੀ ਹਨੀਪ੍ਰੀਤ- ਵਕੀਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਦਿੱਲੀ ਹਾਈ ਕੋਰਟ 'ਚ ਹਨੀਪ੍ਰੀਤ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਫਾਈਲ ਕਰਨ ਵਾਲੇ ਵਕੀਲ ਪ੍ਰਦੀਪ ਆਰਿਆ ਨੇ ਖ਼ੁਲਾਸਾ ਕੀਤਾ ਹੈ ਕਿ ਅੱਜ ਦੁਪਹਿਰ ਹਨੀਪ੍ਰੀਤ ਉਨ੍ਹਾਂ ਦੇ ਲਾਜਪਤ ਨਗਰ...
ਸਟੋਵ ਫਟਣ ਕਾਰਨ 4 ਬੱਚਿਆਂ ਦੀ ਮੌਤ
. . .  1 day ago
ਬੈਂਗਲੁਰੂ, 25 ਸਤੰਬਰ- ਕਰਨਾਟਕ ਦੇ ਚਿਨਚੌਲੀ 'ਚ ਇੱਕ ਦੁਕਾਨ 'ਤੇ ਸਟੋਵ ਫਟਣ ਕਾਰਨ 3-4 ਸਾਲ ਦੀ ਉਮਰ ਦੇ 4 ਬੱਚਿਆਂ...
ਦੋ ਤੋਂ ਵੱਧ ਬੱਚਿਆਂ ਵਾਲ਼ੇ ਸਿਖਾਂਦਰੂ ਜੱਜ ਬਰਖ਼ਾਸਤ
. . .  1 day ago
ਭੋਪਾਲ, 25 ਸਤੰਬਰ - ਮੱਧ ਪ੍ਰਦੇਸ਼ ਹਾਈਕੋਰਟ ਨੇ ਇਕ ਇਤਿਹਾਸਿਕ ਫ਼ੈਸਲੇ ਤਹਿਤ ਦੋ ਅਜਿਹੇ ਸਿਖਲਾਈ ਅਧੀਨ ਜੱਜਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ ਜਿਨ੍ਹਾਂ ਦੇ ਦੋ ਤੋਂ ਵੱਧ ਬੱਚੇ ਹਨ । ਗਵਾਲੀਅਰ ਤੇ ਜੱਬਲਪੁਰ ਵਿਖੇ ਤਾਇਨਾਤ ਮਨੋਜ ਕੁਮਾਰ ਅਤੇ...
ਉੱਤਰੀ ਕੋਰੀਆ ਨੇ ਅਮਰੀਕੀ ਬੰਬਰਾਂ ਨੂੰ ਸ਼ੂਟ ਕਰਨ ਦੀ ਦਿੱਤੀ ਧਮਕੀ
. . .  1 day ago
ਨਵੀਂ ਦਿੱਲੀ, 25 ਸਤੰਬਰ- ਉੱਤਰੀ ਕੋਰੀਆ ਨੇ ਧਮਕੀ ਦਿੱਤੀ ਕਿ ਅਮਰੀਕੀ ਬੰਬਰਾਂ ਨੂੰ ਸ਼ੂਟ ਕੀਤਾ ਜਾਵੇਗਾ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਟਰੰਪ ਨੇ ਆਪਣੇ ਦੇਸ਼ 'ਤੇ ਜੰਗ ਦਾ...
ਫਿਰ ਕੀਤੀ ਜਾ ਸਕਦੀ ਹੈ ਸਰਜੀਕਲ ਸਟ੍ਰਾਈਕ - ਫ਼ੌਜ ਮੁਖੀ
. . .  1 day ago
ਨਵੀਂ ਦਿੱਲੀ, 25 ਸਤੰਬਰ- ਫ਼ੌਜ ਮੁਖੀ ਬਿਪਨ ਰਾਵਤ ਨੇ ਦਿੱਲੀ ਵਿਖੇ ਇੱਕ ਪ੍ਰੋਗਰਾਮ 'ਚ ਬੋਲਦਿਆਂ ਕਿਹਾ ਕਿ ਸਰਜੀਕਲ ਸਟ੍ਰਾਈਕ ਸਖ਼ਤ ਸੁਨੇਹਾ ਦੇਣ ਲਈ ਕੀਤੀ ਗਈ ਸੀ ਤੇ ਜੇ ਲੋੜ ਪਈ ਤਾਂ ਫਿਰ ਸਰਜੀਕਲ ਸਟ੍ਰਾਈਕ ਕੀਤੀ ਜਾ ਸਕਦੀ ਹੈ। ਸ੍ਰੀ ਰਾਵਤ ਨੇ...
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਹਨੀਪ੍ਰੀਤ ਵੱਲੋਂ ਦਿੱਲੀ ਹਾਈ ਕੋਰਟ 'ਚ ਅਗਾਊਂ ਜ਼ਮਾਨਤ ਲਈ ਅਰਜ਼ੀ
. . .  1 day ago
ਪ੍ਰਧਾਨ ਮੰਤਰੀ ਵੱਲੋਂ 'ਸੁਭਾਗੇ ਯੋਜਨਾ' ਦੀ ਸ਼ੁਰੂਆਤ
. . .  1 day ago
ਕਾਰ ਨਹਿਰ ਚ ਡਿੱਗੀ, ਇਕ ਦੀ ਮੌਤ
. . .  1 day ago
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ 3 ਦੋਸ਼ੀਆਂ ਨੂੰ 7-7 ਸਾਲ ਕੈਦ
. . .  1 day ago
ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਸੀਨੀਅਰ ਭਾਜਪਾ ਆਗੂ ਪਹੁੰਚੇ
. . .  1 day ago
ਆਪ ਨੇ ਲੁਧਿਆਣਾ ਸ਼ਹਿਰੀ ਦੇ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਚੋਣਾ ਦਾ ਇੰਤਜ਼ਾਰ ਨਾ ਕਰੋ, ਜਨਤਾ ਦੇ ਵਿਚ ਰਹੋ- ਪ੍ਰਧਾਨ ਮੰਤਰੀ
. . .  1 day ago
ਮਾਣਹਾਨੀ ਦੇ ਮਾਮਲੇ 'ਚ ਆਪ ਨੇਤਾ ਰਾਘਵ ਚੱਢਾ ਦੀ ਪਟੀਸ਼ਨ ਖ਼ਾਰਜ
. . .  1 day ago
ਦਸੂਹਾ 'ਚ ਚਿੱਟੇ ਦਿਨ ਚੱਲੀ ਗੋਲੀ, ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ
. . .  1 day ago
ਸਾਬਕਾ ਜਸਟਿਸ ਏ ਅਰੂਮੂਘਸਵਾਮੀ ਜੈਲਲਿਤਾ ਦੀ ਮੌਤ ਦੀ ਕਰਨਗੇ ਜਾਂਚ
. . .  1 day ago
ਸੀ.ਬੀ.ਆਈ.ਕੋਰਟ ਦੇ ਫ਼ੈਸਲੇ ਖ਼ਿਲਾਫ਼ ਡੇਰਾ ਮੁਖੀ ਵੱਲੋਂ ਹਾਈ ਕੋਰਟ 'ਚ ਕੀਤੀ ਅਪੀਲ
. . .  1 day ago
ਖਹਿਰਾ ਨੇ ਜਾਖੜ ਵੱਲੋਂ ਦਿੱਤੀ ਜਨਤਕ ਬਹਿਸ ਦੀ ਚੁਨੌਤੀ ਨੂੰ ਕੀਤਾ ਸਵੀਕਾਰ
. . .  1 day ago
ਹਨੀਪ੍ਰੀਤ ਬਾਰੇ ਦੱਸਣ ਵਾਲੇ ਨੂੰ 5 ਲੱਖ ਰੁਪਏ ਇਨਾਮ - ਗੋਰਾ
. . .  1 day ago
ਰਾਹੁਲ ਗਾਂਧੀ ਖਾਟ ਪੰਚਾਇਤ 'ਚ ਹੋਏ ਸ਼ਾਮਲ
. . .  1 day ago
ਜਪਾਨ 'ਚ ਚੋਣਾਂ ਦਾ ਐਲਾਨ ਅਗਲੇ ਮਹੀਨੇ - ਪ੍ਰਧਾਨ ਮੰਤਰੀ ਆਬੇ
. . .  1 day ago
ਬੀ.ਐੱਚ.ਯੂ ਘਟਨਾ 'ਤੇ ਪ੍ਰਧਾਨ ਮੰਤਰੀ ਦੀ ਯੋਗੀ ਆਦਿਤਆਨਾਥ ਨਾਲ ਹੋਈ ਹੈ ਗੱਲ - ਗਡਕਰੀ
. . .  1 day ago
ਡੇਰਾ ਸੱਚਾ ਸੌਦਾ ਪ੍ਰਮੁੱਖ ਦੇ ਸਾਬਕਾ ਡਰਾਈਵਰ ਦੀ ਪਟੀਸ਼ਨ ਖ਼ਾਰਜ
. . .  1 day ago
ਡੇਰਾ ਸੱਚਾ ਸੌਦਾ ਪ੍ਰਮੁੱਖ ਖ਼ਿਲਾਫ਼ ਕਤਲ ਮਾਮਲੇ ਦੀ ਸੁਣਵਾਈ ਸ਼ੁਰੂ
. . .  1 day ago
'ਪੀਪਲੀ ਲਾਈਵ' ਦਾ ਸਹਿ-ਨਿਰਦੇਸ਼ਕ ਮਹਿਮੂਦ ਫਾਰੂਖੀ ਜਬਰ ਜਨਾਹ ਮਾਮਲੇ 'ਚ ਬਰੀ
. . .  1 day ago
ਮੁਕੁਲ ਰਾਏ 6 ਸਾਲ ਲਈ ਟੀ.ਐੱਮ.ਸੀ ਤੋਂ ਮੁਅੱਤਲ
. . .  1 day ago
ਦੁਨੀਆ ਦੀ ਸਭ ਤੋਂ ਮੋਟੀ ਔਰਤ ਦੀ ਹੋਈ ਮੌਤ
. . .  1 day ago
ਪਦਮ ਭੂਸ਼ਣ ਲਈ ਨਾਮਜ਼ਦ ਹੋਣ ਦੀ ਖ਼ੁਸ਼ੀ - ਪੀ.ਵੀ ਸਿੰਧੂ
. . .  1 day ago
ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਬੀ.ਐੱਚ.ਯੂ ਦੇ ਬਾਹਰ ਕੀਤਾ ਪ੍ਰਦਰਸ਼ਨ
. . .  1 day ago
ਕੈਪਟਨ ਅਮਰਿੰਦਰ ਸਿੰਘ ਪਠਾਨਕੋਟ ਵਿਖੇ ਦੁਸਹਿਰਾ ਉਤਸਵ 'ਚ ਹੋਣਗੇ ਸ਼ਾਮਲ
. . .  1 day ago
ਰਾਹੁਲ ਗਾਂਧੀ ਵੱਲੋਂ ਦੁਆਰਕਾ 'ਚ ਕੀਤਾ ਗਿਆ ਰੋਡ ਸ਼ੋਅ
. . .  1 day ago
ਬਨਿਹਾਲ ਹਮਲੇ 'ਚ ਸ਼ਾਮਲ ਤੀਸਰਾ ਅੱਤਵਾਦੀ ਗ੍ਰਿਫ਼ਤਾਰ
. . .  1 day ago
ਆਪ ਦੇ ਮਾਝਾ ਜ਼ੋਨ ਦੇ ਪ੍ਰਧਾਨ ਵੱਲੋਂ ਅਸਤੀਫ਼ਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਭਾਦੋਂ ਸੰਮਤ 549
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ
  •     Confirm Target Language  

ਹਰਿਆਣਾ ਹਿਮਾਚਲ

ਡੇਰਾ ਖੇਤਰ ਅਤੇ ਨਾਲ ਲਗਦੇ ਪਿੰਡਾਂ 'ਚੋਂ ਪੂਰੀ ਤਰ੍ਹਾਂ ਹਟਾਇਆ ਕਰਫਿਊ

ਸਿਰਸਾ, 13 ਸਤੰਬਰ (ਭੁਪਿੰਦਰ ਪੰਨੀਵਾਲੀਆ)-ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਡੇਰਾ ਅਤੇ ਇਸ ਦੇ ਆਲੇ-ਦੁਆਲੇ ਲਾਇਆ ਗਿਆ ਕਰਫਿਊ ਅੱਜ 21 ਦਿਨਾਂ ਬਾਅਦ ਹਟਾ ਲਿਆ ਗਿਆ ਹੈ ਜਿਸ ਕਾਰਨ ਡੇਰੇ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ | ਕਰਫਿਊ ਹਟਾਏ ਜਾਣ ਮਗਰੋਂ ਕੋਈ ਅਮਨ ਸ਼ਾਂਤੀ ਬਣੀ ਰਹੀ | ਪੰਚਕੂਲਾ ਤੇ ਸਿਰਸਾ 'ਚ ਸਾੜ ਫੂਕ ਕਰਨ ਵਾਲਿਆਂ 'ਤੇ ਪੁਲਿਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ | ਡੇਰਾ ਮੁਖੀ ਦੇ ਖਾਸ ਬੰਦਿਆਂ 'ਚ ਸ਼ਾਮਿਲ ਡਾ. ਅਦਿੱਤਿਆ ਇੰਸਾਂ, ਡਾ. ਪਵਨ ਇੰਸਾ, ਮਹਿੰਦਰ, ਜਸਵੀਰ ਆਦਿ ਨੂੰ ਫੜਨ ਲਈ ਪੰਚਕੂਲਾ ਦੀ ਇਕ ਟੀਮ ਸਿਰਸਾ ਪੁੱਜ ਗਈ ਹੈ | ਕੁਝ ਡੇਰਾ ਪ੍ਰੇਮੀਆਂ ਨੇ ਪੁਰਾਣੇ ਡੇਰੇ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਹੈ | ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ 24 ਅਗਸਤ ਦੀ ਸ਼ਾਮ ਨੂੰ ਡੇਰਾ ਤੇ ਇਸ ਦੇ ਨਾਲ ਲਗਦੇ ਪਿੰਡ ਨੇਜੀਆਖੇੜਾ, ਬੇਗੂ ਤੇ ਬਾਜੇਕਾਂ ਤੋਂ ਅੱਜ ਸਵੇਰੇ 6 ਵਜੇ ਕਰਫਿਊ ਪੂਰੀ ਤਰ੍ਹਾਂ ਹਟਾ ਲਿਆ ਗਿਆ ਹੈ | ਲੰਮੇ ਸਮੇਂ ਮਗਰੋਂ ਕਰਫਿਊ ਹਟਾਏ ਜਾਣ 'ਤੇ ਕਿਸਾਨਾਂ ਤੇ ਵਿਦਿਆਰਥੀਆਂ ਨੇ ਸੁੱਖ ਦਾ ਸਾਹ ਲਿਆ ਹੈ | ਕਰਫਿਊ ਹਟਣ ਮਗਰੋਂ ਜਿੱਥੇ ਕਿਸਾਨਾਂ ਨੇ ਆਪਣੀ ਫ਼ਸਲ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ ਉਥੇ ਹੀ ਡੇਰਾ ਮੁਖੀ ਨੂੰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਸਾੜ ਫੂਕ ਕਰਨ ਵਾਲਿਆਂ 'ਤੇ ਪੁਲਿਸ ਨੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ | ਸਿਰਸਾ ਪੁਲੀਸ ਵੱਲੋਂ ਜਿਥੇ ਡੇਰੇ ਦੀ ਮਹਿੰਗੀ ਗੱਡੀ ਸਾੜਣ ਦੇ ਦੋਸ਼ 'ਚ ਰਾਜਸਥਾਨ ਤੋਂ ਇਕ ਨੌਜਵਾਨ ਨੂੰ ਫੜ ਕੇ ਲਿਆਂਦਾ ਗਿਆ ਹੈ ਉਥੇ ਹੀ ਸਰਚ ਅਪਰੇਸ਼ਨ ਤੋਂ ਪਹਿਲਾਂ ਡੇਰੇ ਦੇ ਕੰਪਿਊਟਰਾਂ ਨਾਲ ਛੇੜਛਾੜ ਕਰਨ ਤੇ ਕੰਪਿਊਟਰਾਂ ਦੀਆਂ ਡਿਕਸਾਂ ਤੇ ਹੋਰ ਪੁਰਜੇ ਕੱਢਣ ਦੇ ਦੋਸ਼ 'ਚ ਪੁਲਿਸ ਨੇ ਡੇਰੇ ਦੇ ਕੰਪਿਊਟਰ ਵਿਭਾਗ ਦੇ ਇਕ ਮੁਖੀ ਨੂੰ ਹਿਰਾਸਤ 'ਚ ਲਿਆ ਹੈ | ਇਸੇ ਦੌਰਾਨ ਪੰਚਕੂਲਾ 'ਚ ਸਾੜ ਫੂਕ ਕਰਨ ਦੇ ਲਈ ਲੋਕਾਂ ਨੂੰ ਹੱਲਾਸ਼ੇਰੀ ਦੇਣ 'ਤੇ ਹੋਰ ਕਈ ਗੈਰ ਕਾਨੂੰਨੀ ਕਾਰਜ ਕਰਨ ਦੇ ਦੋਸ਼ਾਂ 'ਚ ਘਿਰੇ ਬਾਬੇ ਦੇ ਖਾਸ ਬੰਦੇ ਡਾ. ਅਦਿੱਤਿਆ ਇੰਸਾਂ, ਡਾ. ਪਵਨ ਇੰਸਾਂ, ਮਹਿੰਦਰ ਤੇ ਜਸਵੀਰ ਆਦਿ ਨੂੰ ਫੜਨ ਲਈ ਪੰਚਕੂਲਾ ਪੁਲਿਸ ਦੀ ਇਕ ਟੀਮ ਨੇ ਸਿਰਸਾ ਡੇਰਾ ਲਾ ਲਿਆ ਹੈ | ਇਹ ਟੀਮ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ 'ਚ ਇਥੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ | ਸੂਤਰਾਂ ਨੇ ਦੱਸਿਆ ਹੈ ਕਿ ਸਾੜ ਫੂਕ ਕਰਨ ਦੇ ਮਾਮਲੇ 'ਚ ਪੁਲਿਸ ਦੇ ਹੱਥ ਕਈ ਅਹਿਮ ਸੁਰਾਗ ਹੱਥ ਲੱਗੇ ਹਨ, ਜਿਸ ਤੋਂ ਪੁਲਿਸ ਛੇਤੀ ਹੀ ਉਨ੍ਹਾਂ ਬੰਦਿਆਂ ਤੱਕ ਪਹੁੰਚ ਜਾਵੇਗੀ, ਜਿਨ੍ਹਾਂ ਨੇ ਸਿਰਸਾ, ਪੰਚਕੂਲਾ ਤੇ ਹੋਰ ਥਾਵਾਂ 'ਤੇ ਅੱਗ ਲਾਈ ਸਨ ਜਾਂ ਲੋਕਾਂ ਨੂੰ ਉਕਸਾਇਆ ਸੀ | ਦੂਜੇ ਪਾਸੇ ਕਰਫਿਊ ਹਟਾਏ ਜਾਣ ਮਗਰੋਂ ਕੁਝ ਡੇਰਾ ਪ੍ਰੇਮੀਆਂ ਨੇ ਪੁਰਾਣੇ ਡੇਰੇ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਹੈ | ਪੁਲਿਸ ਦੀ ਡੇਰੇ ਆਉਣ-ਜਾਣ ਵਾਲਿਆਂ 'ਤੇ ਨਜ਼ਰ ਬਣੀ ਹੋਈ ਹੈ | ਦੱਸਿਆ ਗਿਆ ਹੈ ਕਿ ਸਿਰਸਾ ਪੁਲਿਸ ਨੇ ਸ਼ਹਿਰ 'ਚ ਕਈ ਥਾਵਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਦੇ ਅਧਾਰ 'ਤੇ ਸਾੜ ਫੂਕ ਕਰਨ ਵਾਲਿਆਂ ਦੀ ਪਛਾਣ ਕਰ ਰਹੀ ਹੈ ਅਤੇ ਛੇਤੀ ਹੀ ਸਾੜ ਫੂਕ ਕਰਨ ਵਾਲਿਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਪੱਥਰ ਦਿਲ ਕਲਯੁਗੀ ਮਾਂ ਦੀ ਕਰਤੂਤ-ਸੜਕ ਕਿਨਾਰੇ ਸੁੱਟਿਆ ਨਵ ਜਨਮਿਆ ਮਾਸੂਮ

ਅੰਬਾਲਾ ਸ਼ਹਿਰ, 13 ਸਤੰਬਰ (ਭੁਪਿੰਦਰ ਸਿੰਘ)-ਅੱਜ ਸਵੇਰੇ ਜ਼ਿਲ੍ਹਾ ਅਦਾਲਤ ਦੇ ਨੇੜੇ ਸੜਕ ਕਿਨਾਰੇ ਇਕ ਨਵ ਜੰਮਿਆ ਲਾਵਾਰਿਸ ਬੱਚਾ ਮਿਲਿਆ ਜਿਸ ਨੂੰ ਪੁਲਿਸ ਕਰਮਚਾਰੀਆਂ ਨੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰ ਸਪੈਸ਼ਲ ਨਿੱਕੂ ਵਾਰਡ 'ਚ ਉਸ ਦੀ ਦੇਖਭਾਲ ...

ਪੂਰੀ ਖ਼ਬਰ »

ਸੜਕ ਹਾਦਸਿਆਂ 'ਚ ਇਕ ਦੀ ਮੌਤ, ਇਕ ਜ਼ਖ਼ਮੀ

ਫਤਿਹਾਬਾਦ, 13 ਸਤੰਬਰ (ਹਰਬੰਸ ਮੰਡੇਰ)-ਪਿੰਡ ਢਾਂਡ ਨੇੜੇ ਇਕ ਨਿੱਜੀ ਬੱਸ ਦੀ ਲਪੇਟ ਵਿਚ ਆਉਣ ਕਾਰਨ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਾਪ ਦਿੱਤੀ | ਇਕ ਹੋਰ ਦੁਰਘਟਨਾ ਖਾਨ ...

ਪੂਰੀ ਖ਼ਬਰ »

ਭਾਕਿਯੂ ਨੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਭੇਜੀ ਸ਼ਿਕਾਇਤ

ਕੁਰੂਕਸ਼ੇਤਰ/ਸ਼ਾਹਾਬਾਦ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਭਾਰਤੀ ਕਿਸਾਨ ਯੂਨੀਅਨ ਨੇ ਸੂਰਜਮੁਖੀ ਖ਼ਰੀਦ 'ਚ ਕਿਸਾਨਾਂ ਨਾਲ ਹੋਈ ਧੋਖਾਧੜੀ ਅਤੇ ਪੈਸੇ ਦੇ ਗਬਨ ਬਾਰੇ ਹਾਲ੍ਹਾ ਅਧਿਕਾਰੀਆਂ ਨੂੰ ਤੱਥਾਂ ਨਾਲ ਸ਼ਿਕਾਇਤ ਭੇਜੀ ਹੈ | ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ...

ਪੂਰੀ ਖ਼ਬਰ »

ਗੁਰੂਗ੍ਰਾਮ 'ਚ ਸਕੂਲ 'ਚ ਬੱਚੇ ਦੀ ਹੱਤਿਆ ਤੋਂ ਬਾਅਦ ਜਾਗਿਆ ਪ੍ਰਸ਼ਾਸਨ

ਕੁਰੂਕਸ਼ੇਤਰ/ਸ਼ਾਹਾਬਾਦ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ ਇਕ ਬੱਚੇ ਦੀ ਹੱਤਿਆ ਤੋਂ ਬਾਅਦ ਸ਼ਾਹਾਬਾਦ ਪ੍ਰਸ਼ਾਸਨ ਵੀ ਜਾਗ ਗਿਆ ਹੈ | ਐਸ.ਡੀ.ਐਮ. ਸਤਬੀਰ ਸਿੰਘ ਕੁੰਡੂ ਨੇ ਸਿੱਖਿਆ ਸੰਸਥਾਨਾਂ ਦੇ ਸੰਚਾਲਕਾਂ ਨੂੰ ਸਖ਼ਤ ...

ਪੂਰੀ ਖ਼ਬਰ »

ਈ-ਟਰੇਡਿੰਗ ਦੇ ਵਿਰੋਧ 'ਚ ਆੜ੍ਹਤੀਆਂ ਨੇ ਕੀਤਾ ਵਿਰੋਧ ਵਿਖ਼ਾਵਾ- ਸਰਕਾਰ ਵਿਰੋਧੀ ਲਗਾਏ ਨਾਅਰੇ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਟੇਟ ਅਨਾਜ਼ ਮੰਡੀ ਐਸੋਸੀਏਸ਼ਨ ਦੇ ਬੈਨਰ ਹੇਠ ਈ-ਟਰੇਡਿੰਗ ਦੇ ਵਿਰੋਧ 'ਚ ਥਾਨੇਸਰ ਅਨਾਜ਼ ਮੰਡੀ 'ਚ ਆੜ੍ਹਤੀਆਂ ਨੇ ਆਪਣੇਪਣੇ ਸੰਸਥਾਨ ਬੰਦ ਕਰਕੇ ਧਰਨਾ ਦਿੱਤਾ | ਨਵੀਂ ਅਨਾਜ਼ ਮੰਡੀ 'ਚ ਇਕ ਪਾਸੇ ਕਿਸਾਨ ...

ਪੂਰੀ ਖ਼ਬਰ »

ਵਪਾਰੀ ਨੂੰ ਬਲੈਕਮੇਲ ਕਰਨ ਵਾਲੀ ਔਰਤ ਦਾ ਸਾਥੀ ਗਿ੍ਫ਼ਤਾਰ

ਟੋਹਾਣਾ, 13 ਸਤੰਬਰ (ਗੁਰਦੀਪ ਭੱਟੀ)-ਪੁਲਿਸ ਨੇ ਇਕ ਵਿਅਕਤੀ ਅਨਿਲ ਕੁਮਾਰ ਨੂੰ ਗਿ੍ਫ਼ਤਾਰ ਕੀਤਾ ਜੋ ਆਪਣੀ ਸਾਥੀ ਔਰਤ ਦੀ ਮਦਦ ਨਾਲ ਸੰਪੰਨ ਘਰਾਂ ਦੇ ਵਿਅਕਤੀਆਂ ਨੂੰ ਬਲੈਕਮੇਲ ਕਰਕੇ ਪੈਸੇ ਵਸੂਲਦੇ ਸਨ | ਏ.ਐਸ.ਆਈ. ਸਾਧੂ ਨੇ ਦੱਸਿਆ ਕਿ ਮੁਲਜ਼ਮ ਦਾ 2 ਰੋਜ਼ਾ ਪੁਲਿਸ ...

ਪੂਰੀ ਖ਼ਬਰ »

ਮੁਕੇਸ਼ ਦੇਵੀ ਬਣੀ ਪਿੰਡ ਨੈਹਲਾ ਦੀ ਕਾਰਜਕਾਰੀ ਸਰਪੰਚ

ਟੋਹਾਣਾ, 13 ਸਤੰਬਰ (ਗੁਰਦੀਪ ਭੱਟੀ)-ਪਿੰਡ ਨੈਹਲਾ ਦੀ ਬਰਖ਼ਾਸਤ ਹੋਈ ਸਰਪੰਚ ਤੋਂ ਬਾਅਦ ਮੁਕੇਸ਼ ਦੇਵੀ ਨੂੰ ਕਾਰਜਕਾਰੀ ਸਰਪੰਚ ਚੁਣ ਲਿਆ ਗਿਆ ਹੈ | ਪਿੰਡ ਨੈਹਲਾ ਦੇ 19 ਮੈਂਬਰਾਂ 'ਚੋਂ 14 ਮੈਂਬਰਾਂ ਨੇ ਮੁਕੇਸ਼ ਦੇਵੀ ਦੇ ਹੱਕ 'ਚ ਪਏ ਤੇ ਸੰਤੋਸ਼ ਦੇਵੀ ਨੂੰ ਕੇਵਲ 5 ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਮਿਲੀ ਰੇਲਵੇ ਦੇ ਮੁਲਾਜ਼ਮ ਦੀ ਲਾਸ਼

ਅੰਬਾਲਾ ਸ਼ਹਿਰ, 13 ਸਤੰਬਰ (ਭੁਪਿੰਦਰ ਸਿੰਘ)-ਕੈਂਟ ਦੀ ਰੇਲਵੇ ਕਲੋਨੀ ਦੇ ਸਰਕਾਰੀ ਰਕੁਆਟਰ ,ਚ ਅੱਜ ਸ਼ੱਕੀ ਹਾਲਤ 'ਚ ਇੱਕ ਰੇਲ ਮੁਲਾਜ਼ਮ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ¢ ਸੂਚਨਾ ਮਿਲਣ ਦੇ ਬਾਅਦ ਪੁਲਿਸ ਮੌਕੇ ਉੱਤੇ ਪਹੁਚੀ ਅਤੇ ਘਟਨਾ ਵਾਲੀ ਜਗ੍ਹਾ ਦਾ ...

ਪੂਰੀ ਖ਼ਬਰ »

ਐਸ.ਸੀ.ਏ ਦੀ ਰਿਜਰਵੇਸ਼ਨ ਬਹਾਲੀ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ

ਕਰਨਾਲ, 13 ਸਤੰਬਰ (ਗੁਰਮੀਤ ਸਿੰਘ ਸੱਗੂ)-ਬਾਲਮੀਕ ਸਮਾਜ ਵੱਲੋ ਐਸ.ਸੀ.ਏ ਦੀ ਰਿਜਰਵੇਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਰੇਤ ਵਿਖੇ 2 ਦਿਨਾਂ ਧਰਨੇ ਦੀ ਸ਼ੁਰੂਆਤ ਕੀਤੀ ਗਈ | ਜਿਲਾ ਪ੍ਰੀਸ਼ਦ ਮੈਂਬਰ ਬਲਵਾਨ ਨਰੂਖੇੜੀ ਅਤੇ ਜੋਗਿੰਦਰ ਬਾਲਮੀਕ ਨੇ ਅੱਜ ਦੇ ...

ਪੂਰੀ ਖ਼ਬਰ »

ਨਵੀਂ ਪੈਨਸ਼ਨ ਸਕੀਮ ਨੂੰ ਲੈ ਕੇ ਸਿਖ਼ਲਾਈ ਕੈਂਪ 18, 19 ਨੂੰ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਨਵੀਂ ਪੈਨਸ਼ਨ ਪ੍ਰਣਾਲੀ ਨੂੰ ਲੈ ਕੇ ਅਦਾਨ ਅਤੇ ਪ੍ਰਦਾਨ ਅਧਿਕਾਰੀਆਂ ਦਾ ਸਿਖ਼ਲਾਈ ਕੈਂਪ 18 ਅਤੇ 19 ਸਤੰਬਰ ਨੂੰ ਲਗਾਇਆ ਜਾਵੇਗਾ | ਜ਼ਿਲ੍ਹਾ ਖਜਾਨਾ ਅਧਿਕਾਰੀ ਰਾਜੀਵ ...

ਪੂਰੀ ਖ਼ਬਰ »

ਹਜ਼ਰਤ ਸ਼ੇਖ ਜਲਾਲੂਦੀਨ ਥਾਨੇਸਰੀ ਦਾ ਉਰਸ ਮੁਬਾਰਕ ਕੱਲ੍ਹ

ਥਾਨੇਸਰ, 13 ਸਤੰਬਰ (ਅਜੀਤ ਬਿਊਰੋ)-ਹਜਰਤ ਸ਼ੇਖ ਜਲਾਲੂਦੀਨ ਥਾਨੇਸਰੀ ਦੇ 449ਵੇਂ ਉਰਸ ਮੁਬਾਰਕ ਦੀਆਂ ਤਿਆਰੀਆਂ ਨੂੰ ਲੈ ਕੇ ਬਾਬਾ ਫ਼ਰੀਦ ਸਰਵ ਧਰਮ ਸਦਭਾਵਨਾ ਚੈਰੀਟੇਬਲ ਸੁਸਾਇਟੀ ਦੀ ਬੈਠਕ ਹੋਈ | ਪ੍ਰਧਾਨ ਮਨਜੂਰ ਸਿੰਘ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ 15 ਤੋਂ 17 ਸਤੰਬਰ ...

ਪੂਰੀ ਖ਼ਬਰ »

ਸੁਖਵਿੰਦਰ ਸਿੰਘ ਬਣੇ ਸਰਬ ਸੰਮਤੀ ਨਾਲ ਪ੍ਰਧਾਨ

ਕਰਨਾਲ, 13 ਸਤੰਬਰ (ਗੁਰਮੀਤ ਸਿੰਘ ਸੱਗੂ)-ਆਲ ਹਰਿਆਣਾ ਰੋਵਵੇਜ਼ ਵਰਕਰ ਯੂਨੀਅਨ ਦੀ ਬੱਸ ਸਟੈਂਡ 'ਤੇ ਹੋਈ ਬੈਠਕ ਦੌਰਾਨ ਸੁਖਵਿੰਦਰ ਸਿੰਘ ਨੂੰ ਸਰਬ ਸੰਮਤੀ ਨਾਲ ਕਰਨਾਲ ਡਿਪੂ ਦਾ ਪ੍ਰਧਾਨ ਚੁਣਿਆਂ ਗਿਆ | ਇਸ ਮੌਕੇ ਮੌਜੂਦ ਕਰਮਚਾਰੀਆਂ ਨੇ ਨਵਨਿਯੁਕਤ ਪ੍ਰਧਾਨ ਦਾ ਹਾਰ ...

ਪੂਰੀ ਖ਼ਬਰ »

ਸਕੂਲ 'ਚ ਚਲਾਈ ਸਫ਼ਾਈ ਮੁਹਿੰਮ

ਫਤਿਹਾਬਾਦ, 13 ਸਤੰਬਰ (ਹਰਬੰਸ ਮੰਡੇਰ)-ਜਵਾਹਰ ਨਵੋਦਿਆ ਸਕੂਲ ਖਾਰਾ ਖੇੜੀ ਵਿਚ ਮਨਾਏ ਜਾ ਰਹੇ ਸਵੱਛਤਾ ਪੰਦਰਵਾੜੇੇ ਤਹਿਤ ਸਰਕਾਰੀ ਸਕੂਲ ਖਾਰਾ ਖੇੜੀ 'ਚ ਸਵੱਛਤਾ ਜਾਗਰੁਕਤਾ ਕੈਂਪ ਲਗਾਇਆ ਗਿਆ | ਕੈਂਪ 'ਚ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਸਕੂਲ ਅਤੇ ਸਕੂਲ ਦਾ ...

ਪੂਰੀ ਖ਼ਬਰ »

ਮੈਕ 'ਚ ਰਾਮਲੀਲਾ ਨਾਟਕ ਦੀ ਪੇਸ਼ਕਾਰੀ ਕੱਲ੍ਹ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਮਲਟੀ ਆਰਟ ਕਲਚਰਲ ਸੈਂਟਰ ਵਿਖੇ ਹੋ ਰਹੀ ਹਫ਼ਤਾਵਾਰੀ ਸ਼ਾਮ 'ਚ 15 ਸਤੰਬਰ ਨੂੰ 'ਨਾਟਕ-ਰਾਮਲੀਲਾ' ਦੀ ਪੇਸ਼ਕਾਰੀ ਕੀਤੀ ਜਾਵੇਗੀ | ਮੈਕ ਦੇ ਮੁੱਖ ਸਲਾਹਕਾਰ ਮਹੇਸ਼ ਜੋਸ਼ੀ ਨੇ ਦੱਸਿਆ ਕਿ ਰਾਮਲੀਲਾ ਨਾਟਕ ਦਾ ਮੰਚਨ ਸੂਬੇ ...

ਪੂਰੀ ਖ਼ਬਰ »

ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਲਈ ਨਵੀਂਆਂ ਤਕਨੀਕਾਂ ਵਿਸ਼ੇ 'ਤੇ ਹੋਇਆ ਪ੍ਰੋਗਰਾਮ

ਨੀਲੋਖੇੜੀ, 13 ਸਤੰਬਰ (ਆਹੂਜਾ)-ਹਰਿਆਣਾ ਗ੍ਰਾਮੀਣ ਵਿਕਾਸ ਸੰਸਥਾਨ 'ਚ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਲਈ ਨਵੀਂਆਂ ਤਕਨੀਕਾਂ ਵਿਸ਼ੇ 'ਤੇ 2 ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ | ਮੁੱਖ ਮਹਿਮਾਨ ਦੇ ਤੌਰ 'ਤੇ ਸੰਸਥਾਨ ਦੇ ਨਿਰਦੇਸ਼ਕ ਪ੍ਰੋ. ਅਤਰ ਸਿੰਘ ਸ਼ਿਓਰਾਨ ਪੁੱਜੇ | ...

ਪੂਰੀ ਖ਼ਬਰ »

ਭਗਵਾਨ ਵਿਸ਼ਵਕਰਮਾ ਦੀ ਜੈਅੰਤੀ 17 ਨੂੰ ਮਨਾਈ ਜਾਵੇਗੀ

aਕੈਥਲ, 13 ਸਤੰਬਰ (ਅਜੀਤ ਬਿਊਰੋ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੇਸ਼ ਦੀ ਏਕਤਾ ਅਤੇ ਇਕਜੁੱਟਤਾ 'ਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਮਹਾਪੁਰਸ਼ਾਂ ਦੀਆਂ ਜੈਅੰਤੀਆਂ ਸੂਬਾਈ ਪੱਧਰ 'ਤੇ ਮਨਾਉਣ ਦਾ ਅਹਿਮ ਫੈਸਲਾ ਲਿਆ, ਜਿਸ ਦੀ ਪੂਰੇ ਸੂਬੇ 'ਚ ਸ਼ਲਾਘਾ ਹੋ ...

ਪੂਰੀ ਖ਼ਬਰ »

ਪਿੰਡਾਂ 'ਚ ਹੋਏ ਨਾਜਾਇਜ਼ ਕਬਜ਼ਿਆਂ 'ਤੇ ਛੇਤੀ ਚੱਲੇਗਾ ਪੀਲਾ ਪੰਜਾ-ਮੋਰ

ਬਾਬੈਨ, 13 ਸਤੰਬਰ (ਦੀਪਕ ਦੇਵਗਨ)-ਬਲਾਕ ਵਿਕਾਸ ਪੰਚਾਇਤ ਦਫ਼ਤਰ 'ਚ ਪਿੰਡ ਸਕੱਤਰਾਂ ਦੀ ਬੈਠਕ ਕਰਵਾਈ ਗਈ ਜਿਸ 'ਚ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਅੰਗਰੇਜ ਸਿੰਘ ਮੋਰ ਨੇ ਪਿੰਡ ਸਕੱਤਰਾਂ ਅਤੇ ਅਧਿਕਾਰੀਆਂ ਦੀ ਬੈਠਕ ਲਈ | ਉਨ੍ਹਾਂ ਨੇ ਪਿੰਡ ਸਕੱਤਰਾਂ ਅਤੇ ...

ਪੂਰੀ ਖ਼ਬਰ »

ਜੀ.ਐਸ.ਟੀ. ਵਿਸ਼ੇ 'ਤੇ ਹੋਇਆ ਵਿਸ਼ੇਸ਼ ਵਿਆਿਖ਼ਆਨ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਸੇਠ ਨਵਰੰਗ ਲੋਹੀਆ ਜੈਰਾਮ ਗਰਲਜ਼ ਕਾਲਜ ਲੋਹਾਰ ਮਾਜਰਾ 'ਚ ਕਾਮਰਸ ਵਿਭਾਗ ਨੇ ਜੀ.ਐਸ.ਟੀ. ਸਿਸਟਮ ਵਿਸ਼ੇ 'ਤੇ ਵਿਸ਼ੇਸ਼ ਵਿਆਿਖ਼ਆਨ ਕਰਵਾਇਆ | ਜੈਰਾਮ ਸੰਸਥਾਵਾਂ ਦੇ ਮੀਡੀਆ ਪ੍ਰਭਾਰੀ ਰਾਜੇਸ਼ ਸਿੰਗਲਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅੰਜਨਥਲੀ ਦੀਆਂ ਵਿਦਿਆਰਥਣਾਂ ਨੇ ਜਿੱਤੇ 4 ਮੈਡਲ

ਨੀਲੋਖੇੜੀ, 13 ਸਤੰਬਰ (ਆਹੂਜਾ)-ਮਹਾਰਿਸ਼ੀ ਦਇਆਨੰਦ ਆਰੀਆ ਗਰਲਜ਼ ਕਾਲਜ ਅੰਜਨਥਲੀ ਦੀ ਵਿਦਿਆਥਣਾਂ ਨੇ ਸੂਬਾ ਪੱਧਰੀ ਵੇਟ ਲਿਫ਼ਟਿੰਗ ਮੁਕਾਬਲੇ 'ਚ ਚਾਰ ਮੈਡਲ ਜਿੱਤੇ | ਮੁਕਾਬਲਾ ਮੇਵਾਤ ਦੇ ਨੂੰਹ 'ਚ ਕਰਵਾਇਆ ਗਿਆ | ਜੇਤੂਆਂ ਦਾ ਸਕੂਲ 'ਚ ਪੱੁਜਣ 'ਤੇ ਪਿੰ੍ਰਸੀਪਲ ...

ਪੂਰੀ ਖ਼ਬਰ »

ਐਸ. ਡੀ. ਐਮ. ਨੇ ਬਾਲ ਕੁੰਜ ਛਛਰੌਲੀ ਦਾ ਕੀਤਾ ਅਚਾਨਕ ਨਿਰੀਖਣ

ਜਗਾਧਰੀ, 13 ਸਤੰਬਰ (ਜਗਜੀਤ ਸਿੰਘ)-ਬਿਲਾਸਪੁਰ ਦੇ ਐਸ.ਡੀ.ਐਮ. ਨਵੀਨ ਆਹੂਜਾ ਨੇ ਬਾਲ ਕੁੰਜ ਛਛਰੌਲੀ ਦਾ ਅਚਾਨਕ ਨਿਰੀਖਣ ਕੀਤਾ ਅਤੇ ਨਿਰੀਖਣ ਦੌਰਾਨ ਉਨ੍ਹਾਂ ਬਾਲਕੁੰਜ 'ਚ ਰੱਖੇ ਹੈਲਥ ਰਜਿਸਟਰ ਦੀ ਚੈਕਿੰਗ, ਲਾਇਬ੍ਰੇਰੀ, ਖਾਣ ਦਾ ਸਾਮਾਨ ਅਤੇ ਬਾਲਕੁੰਜ 'ਚ ਬਣੇ ...

ਪੂਰੀ ਖ਼ਬਰ »

ਰੋਡਵੇਜ਼ ਮੰਤਰੀ ਦੀ ਸਿਫ਼ਾਰਸ਼ 'ਤੇ ਭੂਨਾ 'ਚ ਬੱਸ ਸਹੂਲਤਾਂ ਵਧੀਆਂ

ਟੋਹਾਣਾ, 13 ਸਤੰਬਰ (ਗੁਰਦੀਪ ਭੱਟੀ)-ਹਰਿਆਣਾ ਰੋਡਵੇਜ਼ ਮੰਤਰੀ ਕ੍ਰਿਸਨ ਲਾਲ ਪੰਵਾਰ ਵੱਲੋਂ ਬੀਤੇ ਦਿਨ ਜਨਤਾ ਦੀ ਸਹੂਲਤ ਲਈ ਬੱਸ ਸੇਵਾ 'ਚ ਵਾਧਾ ਕਰਨ ਤੇ ਨਵੇਂ ਟਾਈਮ ਨਾਲ ਬਸਾਂ ਚਲਾਉਣ ਦੇ ਆਦੇਸ਼ਾਂ 'ਤੇ ਹੋਏ ਅਮਲ ਨਾਲ ਫਤਿਹਾਬਾਦ ਤੋਂ ਸ਼ਾਮ ਨੂੰ 7 ਵਜੇ ਭੂਨਾ ਲਈ ...

ਪੂਰੀ ਖ਼ਬਰ »

ਫ਼ਲੈਗਸ਼ਿਪ ਪ੍ਰੋਗਰਾਮ ਦੀ ਸਮੀਖਿਆ ਲਈ ਬੈਠਕ ਅੱਜ

ਕੈਥਲ, 13 ਸਤੰਬਰ (ਅਜੀਤ ਬਿਊਰੋ)-ਜ਼ਿਲ੍ਹੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਫ਼ਲੈਗਸ਼ਿਪ ਪ੍ਰੋਗਰਾਮ ਬੇਟੀ ਬਚਾਓ-ਬੇਟੀ ਪੜ੍ਹਾਓ ਅਤੇ ਸਵੱਛ ਭਾਰਤ ਮੁਹਿੰਮ ਦੀ ਸਮੀਖਿਆ ਲਈ 14 ਸਤੰਬਰ ਨੂੰ ਸਵੇਰੇ 11 ਵਜੇ ਮਿੰਨੀ ...

ਪੂਰੀ ਖ਼ਬਰ »

ਨਵੀਂ ਈ-ਖ਼ਰੀਦ ਨੀਤੀ ਦੇ ਵਿਰੋਧ 'ਚ ਆੜ੍ਹਤੀਆਂ ਨੇ ਦਿੱਤਾ ਧਰਨਾ

ਟੋਹਾਣਾ, 13 ਸਤੰਬਰ (ਗੁਰਦੀਪ ਭੱਟੀ)-ਹਰਿਆਣਾ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਬਜਰੰਗ ਦਾਸ ਗਰਗ ਦੇ ਸੱਦੇ ਦੇ ਉਪ ਮੰਡਲ ਦੀਆਂ 3 ਅਨਾਜ਼ ਮੰਡੀਆਂ ਟੋਹਾਣਾ, ਧਾਰਸੂਲ ਤੇ ਜਾਖਲ 'ਚ ਪੂਰੀ ਤਰ੍ਹਾਂ ਕਾਰੋਬਾਰ ਠੱਪ ਰਿਹਾ | ਫ਼ਸਲਾਂ ਦੀ ਖ਼ਰੀਦ ਨਾ ਹੋਣ ਤੇ ਮੰਡੀ ਮਜ਼ਦੂਰ ਧਰਨੇ 'ਚ ...

ਪੂਰੀ ਖ਼ਬਰ »

ਪ੍ਰਦੂਮਨ ਦੀ ਆਤਮਾ ਦੀ ਸ਼ਾਂਤੀ ਲਈ ਕੱਢਿਆ ਕੈਂਡਲ ਮਾਰਚ

ਨਰਾਇਣਗੜ੍ਹ, 13 ਸਤੰਬਰ (ਪੀ. ਸਿੰਘ)-ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੂਮਨ ਠਾਕੁਰ ਦੀ ਹੱਤਿਆ ਦੇ ਰੋਸ ਵਜੋਂ ਅਤੇ ਉਸ ਦੀ ਆਤਮਾਂ ਦੀ ਸ਼ਾਂਤੀ ਲਈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਨਰਾਇਣਗੜ੍ਹ ਦੇ ਗੀਤਾ ਸਕੂਲ ਤੋਂ ਇਕ ...

ਪੂਰੀ ਖ਼ਬਰ »

ਸ੍ਰੀਮਦ ਭਾਗਵਤ ਕਥਾ ਸੁਣਨ ਨਾਲ ਮਿਲਦੀ ਹੈ ਮੁਕਤੀ-ਆਚਾਰੀਆ ਮਿਸ਼ਰ

ਥਾਨੇਸਰ, 13 ਸਤੰਬਰ (ਅਜੀਤ ਬਿਊਰੋ)-ਸ੍ਰੀਮਦ ਭਾਗਵਤ ਕਥਾ ਸੁਨਣ ਨਾਲ ਮੁਕਤੀ ਮਿਲਦੀ ਹੈ | ਇਹ ਕਥਾ ਕਲਿਆਣਕਾਰੀ ਹੋਣ ਦੇ ਨਾਲ-ਨਾਲ ਗਿਆਨ ਦਾ ਸਾਗਰ ਵੀ ਹੈ | ਇਸ ਲਈ ਸਾਰਿਆਂ ਨੂੰ ਆਪਣੀ ਜ਼ਿੰਦਗੀ 'ਚ ਵਧ ਤੋਂ ਵਧ ਭਾਗਵਤ ਕਥਾ ਸੁਣਨੀ ਚਾਹੀਦੀ ਹੈ | ਇਹ ਵਿਚਾਰ ਕਥਾ ਵਿਆਸ ...

ਪੂਰੀ ਖ਼ਬਰ »

ਅਸ਼ੋਕ ਵਾਟਿਕਾ 'ਚ ਹੋਇਆ ਹਨੂੰਮਾਨ-ਸੀਤਾ ਸੰਵਾਦ

ਥਾਨੇਸਰ, 13 ਸਤੰਬਰ (ਅਜੀਤ ਬਿਊਰੋ)-ਸ੍ਰੀ ਲਕਸ਼ਮੀ ਰਾਮਲੀਲਾ ਡਰਾਮਾਟਿਕ ਕਲੱਬ ਵੱਲੋਂ ਸਲਾਰਪੁਰ ਰੋਡ 'ਤੇ ਕਰਵਾਈ ਜਾ ਰਹੀ ਰਾਮਲੀਲਾ 'ਚ ਬੀਤੀ ਰਾਤ ਸੀਤਾ ਦੀ ਖੋਜ 'ਚ ਵਾਨਰਾਂ ਦਾ ਰਵਾਨਾ ਹੋਣਾ, ਹਨੁਮਾਨ ਦਾ ਲੰਕਾ 'ਚ ਦਾਖ਼ਲ ਹੋਣਾ ਅਤੇ ਅਸ਼ੋਕ ਵਾਟੀਕਾ 'ਚ ਹਨੁਮਾਨ-ਸੀਤਾ ...

ਪੂਰੀ ਖ਼ਬਰ »

ਹਰਿਆਣਾ ਗੋਲਡਨ ਜੁਬਲੀ ਵਰ੍ਹੇ ਦੇ ਸਬੰਧ 'ਚ ਜ਼ਿਲ੍ਹਾ ਪੱਧਰੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਸਿਰਸਾ, 13 ਸਤੰਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਖੈਰਪੁਰ ਸਥਿਤ ਸਰਕਾਰੀ ਸਕੂਲ 'ਚ ਹਰਿਆਣਾ ਗੋਲਡਨ ਜੁਬਲੀ ਵਰ੍ਹੇ ਦੇ ਸਬੰਧ 'ਚ ਸੱਭਿਆਚਾਰਕ ਪ੍ਰੋਗਰਾਮ ਕੀਤਾ ਜਿਸ 'ਚ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ 28 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ...

ਪੂਰੀ ਖ਼ਬਰ »

ਦੁਸਹਿਰਾ ਕਮੇਟੀ ਦੀ ਨਵੀਂ ਕਾਰਜਕਾਰਨੀ ਦਾ ਗਠਨ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਦੁਸਹਿਰਾ ਕਮੇਟੀ ਦੀ ਬੈਠਕ ਪੰਜਾਬੀ ਧਰਮਸ਼ਾਲਾ 'ਚ ਹੋਈ | ਬੈਠਕ 'ਚ 30 ਸਤੰਬਰ ਨੂੰ ਦੁਸਹਿਰਾ ਉਤਸਵ ਮਨਾਉਣ ਦਾ ਫੈਸਲਾ ਲਿਆ ਗਿਆ | ਬੈਠਕ 'ਚ ਸਰਬਸੰਮਤੀ ਨਾਲ ਸਾਬਕਾ ਮੰਤਰੀ ਅਸ਼ੋਕ ਅਰੋੜਾ ਨੂੰ ਸੰਰਖਿਅਕ ...

ਪੂਰੀ ਖ਼ਬਰ »

ਈ-ਪੇਮੈਂਟ ਪ੍ਰਣਾਲੀ ਦੇ ਵਿਰੋਧ ਵਿਚ ਆੜ੍ਹਤੀਆਂ ਨੇ ਕੀਤਾ ਧਰਨਾ ਪ੍ਰਦਰਸ਼ਨ

ਏਲਨਾਬਾਦ, 13 ਸਤੰਬਰ (ਜਗਤਾਰ ਸਮਾਲਸਰ)-ਈ-ਪੇਮੈਂਟ ਪ੍ਰਣਾਲੀ ਦੇ ਵਿਰੋਧ ਵਜੋਂ ਅੱਜ ਰਾਣੀਆ ਅਤੇ ਏਲਨਾਬਾਦ ਵਿਚ ਆੜ੍ਹਤੀਆਂ ਨੇ ਆਪਣੀਆਂ ਦੁਕਾਨਾਂ ਕੁਝ ਸਮੇਂ ਲਈ ਬੰਦ ਰੱਖ ਕੇ ਸਰਕਾਰ ਿਖ਼ਲਾਫ਼ ਰੋਸ ਪ੍ਰਗਟਾਇਆ | ਰਾਣੀਆ ਵਿਖੇ ਆੜ੍ਹਤੀਆਂ ਨੇ ਮਾਰਕੀਟ ਕਮੇਟੀ ਸਾਹਮਣੇ ...

ਪੂਰੀ ਖ਼ਬਰ »

ਆੜ੍ਹਤੀਆਂ ਨੇ ਧਰਨਾ ਦੇ ਕੇ ਕੀਤਾ ਫ਼ਸਲਾਂ ਦੀ ਆਨਲਾਈਨ ਅਦਾਇਗੀ ਦਾ ਵਿਰੋਧ

ਕਾਲਾਂਵਾਲੀ, 13 ਸਤੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਟੇਟ ਦਾਣਾ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਸੱਦੇ 'ਤੇ ਮੰਡੀ ਦੇ ਆੜ੍ਹਤੀਆਂ ਨੇ ਅੱਜ ਫ਼ਸਲਾਂ ਦੀ ਬੋਲੀ ਬੰਦ ਕਰਕੇ ਮਾਰਕੀਟ ਕਮੇਟੀ ਦੇ ਸਾਹਮਣੇ ਧਰਨਾ ਦਿੱਤਾ | ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ...

ਪੂਰੀ ਖ਼ਬਰ »

ਨਿਗਰਾਨ ਕਮੇਟੀ ਨੇ ਬਿਜਲੀ ਘਰ 'ਚ ਕੀਤੀ ਜਾਂਚ

ਫਤਿਹਾਬਾਦ, 13 ਸਤੰਬਰ (ਹਰਬੰਸ ਮੰਡੇਰ)-ਪਿੰਡ ਬੜੋਪਲ ਦੇ ਬਿਜਲੀ ਘਰ 'ਚ ਡਿਊਟੀ 'ਤੇ ਨਾ ਰਹਿਣਾ, ਸਹੀ ਢੰਗ ਨਾਲ ਕੰਮ ਨਾ ਕਰਨਾ ਅਤੇ ਬਿਜਲੀ ਸਪਲਾਈ ਸਮਾਂ ਸਾਰਨੀ ਮੁਤਾਬਿਕ ਨਾ ਦੇਣ ਦੀ ਸ਼ਿਕਾਇਤ 'ਤੇ ਨਿਗਰਾਨੀ ਕਮੇਟੀ ਮੈਂਬਰਾਂ ਨੇ ਮੌਕੇ 'ਤੇ ਜਾ ਕੇ ਜਾਂਚ ਕੀਤੀ | ਭਾਜਪਾ ...

ਪੂਰੀ ਖ਼ਬਰ »

ਨਿਗਰਾਨ ਕਮੇਟੀ ਨੇ ਬਿਜਲੀ ਘਰ 'ਚ ਕੀਤੀ ਜਾਂਚ

ਫਤਿਹਾਬਾਦ, 13 ਸਤੰਬਰ (ਹਰਬੰਸ ਮੰਡੇਰ)-ਪਿੰਡ ਬੜੋਪਲ ਦੇ ਬਿਜਲੀ ਘਰ 'ਚ ਡਿਊਟੀ 'ਤੇ ਨਾ ਰਹਿਣਾ, ਸਹੀ ਢੰਗ ਨਾਲ ਕੰਮ ਨਾ ਕਰਨਾ ਅਤੇ ਬਿਜਲੀ ਸਪਲਾਈ ਸਮਾਂ ਸਾਰਨੀ ਮੁਤਾਬਿਕ ਨਾ ਦੇਣ ਦੀ ਸ਼ਿਕਾਇਤ 'ਤੇ ਨਿਗਰਾਨੀ ਕਮੇਟੀ ਮੈਂਬਰਾਂ ਨੇ ਮੌਕੇ 'ਤੇ ਜਾ ਕੇ ਜਾਂਚ ਕੀਤੀ | ਭਾਜਪਾ ...

ਪੂਰੀ ਖ਼ਬਰ »

ਦੰਦਾਂ ਦਾ ਜਾਂਚ ਕੈਂਪ ਲਗਾਇਆ

ਫਤਿਹਾਬਾਦ, 13 ਸਤੰਬਰ (ਮੰਡੇਰ)-ਆਰਿਆ ਭੱਟ ਪਬਲਿਕ ਸਕੂਲ ਵਿਚ ਇਕ ਰੋਜਾ ਦੰਦਾਂ ਦਾ ਜਾਂਚ ਕੈਂਪ ਲਾਇਆ ਗਿਆ | ਕੈਂਪ 'ਚ ਡਾ.ਗਗਨ ਮਹਿਤਾ ਵੱਲੋ ਦੰਦਾਂ ਦੀ ਜਾਂਚ ਕੀਤੀ ਗਈ | ਇਸ ਮੌਕੇ 'ਤੇ ਉਨ੍ਹਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਜਿੱਥੇ ਅਸੀਂ ਅਪਣੀ ...

ਪੂਰੀ ਖ਼ਬਰ »

ਸੜਕ ਦੇ ਬਾਹਰ ਨਿਕਲੇ ਸਰੀਏ ਬਣ ਸਕਦੇ ਹਨ ਵੱਡੇ ਹਾਦਸੇ ਦਾ ਕਾਰਨ

ਕਾਲਾਂਵਾਲੀ, 13 ਸਤੰਬਰ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਕਾਲਾਂਵਾਲੀ-ਦੇਸੂ ਮਲਕਾਨਾ ਰੋਡ ਦੀ ਹਾਲਤ ਜ਼ਿਆਦਾ ਖਸਤਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖੇਤਰ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਉਕਤ ਸੜਕ ਦੀ ਛੇਤੀ ...

ਪੂਰੀ ਖ਼ਬਰ »

ਬੀ.ਐਸ.ਐਨ.ਐਲ. ਵਲੋਂ ਖੁੱਲ੍ਹਾ ਦਰਬਾਰ ਅੱਜ

ਰਤੀਆ, 13 ਸਤੰਬਰ (ਮੰਡੇਰ)-ਭਾਰਤ ਸੰਚਾਰ ਨਿਗਮ ਲਿਮਟਿਡ ਆਪਣੇ ਖਪਤਕਾਰਾਂ ਨੁੰ ਟੈਲੀਫੋਨ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਇਹ ਖੁੱਲਾ ਦਰਬਾਰ ਲਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਉਪਮੰਡਲ ਅਧਿਕਾਰੀ ਆਤਮਾ ਰਾਮ ਨੇ ਦੱਸਿਆ ਕਿ 14 ਸਤੰਬਰ ਨੂੰ 11 ਵਜੇ ...

ਪੂਰੀ ਖ਼ਬਰ »

ਕਿਸਾਨ ਅਤੇ ਭਾਜਪਾ ਆਗੂ ਰੈਲੀ ਲਈ ਹੋਏ ਰਵਾਨਾ

ਸ਼ਾਹਾਬਾਦ ਮਾਰਕੰਡਾ, 13 ਸਤੰਬਰ (ਅਜੀਤ ਬਿਊਰੋ)-ਕੁਰੂਕਸ਼ੇਤਰ 'ਚ ਹੋਣ ਵਾਲੀ ਕਿਸਾਨ ਜਮਾਵੜਾ ਰੈਲੀ ਲਈ ਪਿੰਡ ਝਰੌਲੀ ਅਤੇ ਮਦੂਦਾਂ ਤੋਂ ਵੱਡੀ ਗਿਣਤੀ 'ਚ ਕਿਸਾਨ ਅਤੇ ਭਾਜਪਾ ਆਗੂ ਸੂਬਾ ਮੰਤਰੀ ਕ੍ਰਿਸ਼ਨ ਬੇਦੀ ਦੀ ਅਗਵਾਈ 'ਚ ਰਵਾਨਾ ਹੋਏ | ਇਸ ਮੌਕੇ 'ਤੇ ਸਿਮਰਨ ਕੰਬੋਜ ...

ਪੂਰੀ ਖ਼ਬਰ »

ਆੜ੍ਹਤੀ ਸੜਕਾਂ 'ਤੇ ਉਤਰੇ, ਦਾਣਾ ਮੰਡੀਆਂ 'ਚ ਕੰਮਕਾਜ ਰਿਹਾ ਠੱਪ

ਕਰਨਾਲ, 13 ਸਤੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਟੇਟ ਦਾਣਾ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਸੱਦੇ ਤੇ ਅੱਜ ਜਿਲਾ ਭਰ ਦੇ ਆੜਤੀਆਂ ਨੇ ਸੜਕਾਂ 'ਤੇ ਉਤਰ ਕੇ ਮੁਜ਼ਾਹਰਾ ਕੀਤਾ ਅਤੇ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਜਿਸ ਕਾਰਨ ਦਾਣਾ ਮੰਡੀਆਂ ਵਿਚ ਕੰਮਕਾਜ ਪੂਰੀ ...

ਪੂਰੀ ਖ਼ਬਰ »

ਟਰਾਂਸਪੋਰਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ 5 ਦਿਨਾ ਹੜਤਾਲ

ਕਰਨਾਲ, 13 ਸਤੰਬਰ (ਗੁਰਮੀਤ ਸਿੰਘ ਸੱਗੂ)-ਉਤਰੀ ਹਰਿਆਣਾ ਦੇ ਟਰਾਂਸਪੋਰਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 5 ਦਿਨਾਂ ਹੜਤਾਲ ਸ਼ੁਰੂ ਕਰਦੇ ਹੋਏ ਸੈਕਟਰ 4 ਸਥਿਤ ਟਰਾਂਸਪੋਰਟ ਨਗਰ ਵਿਖੇ ਬੈਠਕ ਕਰਕੇ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ | ਜਿਸ ਤੋਂ ਬਾਅਦ ...

ਪੂਰੀ ਖ਼ਬਰ »

ਕਿਸਾਨਾਂ ਨੂੰ ਹੁਣ ਇਕ ਸਾਲ ਲਈ ਈ-ਟਰੇਡਿੰਗ ਤੋਂ ਛੋਟ ਮਿਲੇਗੀ -ਖੇਤੀ ਮੰਤਰੀ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਹਰਿਆਣਾ ਸੂਬੇ ਦੇ ਕਿਸਾਨਾਂ ਨੂੰ ਈ-ਟਰੇਡਿੰਗ ਦੇ ਜ਼ਰੀਏ ਫ਼ਸਲ ਵੇਚਣ ਲਈ ਇਕ ਸਾਲ ਦੀ ਛੋਟ ਸਰਕਾਰ ਵੱਲੋਂ ਦਿੱਤੀ ਜਾਵੇਗੀ | ਇਸ ਮਤੇ ਨੂੰ ਮੁੱਖ ਮੰਤਰੀ ਮਨੋਹਰ ਲਾਲ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰ 'ਤੇ ਹਿੱਸਾ ਲੈਣ ਵਾਲੀਆਂ ਖਿਡਾਰਨਾਂ ਨੂੰ ਸਨਮਾਨਿਆ

ਰਤੀਆ, 13 ਸਤੰਬਰ (ਬੇਅੰਤ ਮੰਡੇਰ)-ਜ਼ਿਲ੍ਹਾ ਪੱਧਰ ਦੀਆਂ ਖੇਡਾਂ 'ਚ ਸ.ਸ.ਸ.ਗੰਢੂ ਕਲਾਂ ਦੀਆਂ ਅੰਡਰ 17 ਸਾਲ ਲੜਕੀਆਂ ਨੇ ਨੈਸ਼ਨਲ ਸਟਾਈਲ ਕਬੱਡੀ 'ਚ ਜੋਨ ਵੱਲੋਂ ਖੇਡਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਟੀਮ ਦੀ ਅਗਵਾਈ ਟੀਮ ਕਪਤਾਨ ਮਨਵੀਰ ਕੌਰ ਨੇ ਕੀਤੀ ਜੋ ਕਿ ...

ਪੂਰੀ ਖ਼ਬਰ »

ਖੱਟਰ ਸਰਕਾਰ ਤੋਂ ਸੂਬੇ ਦਾ ਹਰ ਵਰਗ ਦੁਖੀ-ਅਭੈ ਸਿੰਘ ਚੌਟਾਲਾ

ਸਿਰਸਾ, 13 ਸਤੰਬਰ (ਭੁਪਿੰਦਰ ਪੰਨੀਵਾਲੀਆ)-ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ ਏਲਨਾਬਾਦ ਹਲਕੇ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕਿਹਾ ਹੈ ਕਿ ਜੇਕਰ ਅਗਲੀ ਸਰਕਾਰ ਇਨੈਲੋ ਦੀ ਬਣੀ ਤਾਂ ਹਰ ਘਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ | ਉਨ੍ਹਾਂ ...

ਪੂਰੀ ਖ਼ਬਰ »

ਔਰਤਾਂ ਦੀ ਭਲਾਈ ਲਈ ਸਵੈ-ਸੇਵੀ ਸੰਸਥਾਵਾਂ ਖੋਲ੍ਹ ਸਕਦੀਆਂ ਹਨ ਸ਼ੈਲਟਰ ਹੋਮ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਸਵਾਧਾਰਾ ਸਕੀਮ ਤਹਿਤ ਕੁਰੂਕਸ਼ੇਤਰ ਜ਼ਿਲ੍ਹੇ 'ਚ ਉਨ੍ਹਾਂ ਔਰਤਾਂ ਲਈ ਸ਼ੈਲਟਰ ਹੋਮ ਦੀ ਸਥਾਪਨਾ ਕੀਤੀ ਜਾਣੀ ਹੈ ਜੋ ਬਿਨਾਂ ਕਿਸੇ ਸਮਾਜਿਕ ਅਤੇ ਆਰਥਿਕ ਸਹਾਰੇ ਦੇ ਸਖ਼ਤ ਹਾਲਾਤ 'ਚ ...

ਪੂਰੀ ਖ਼ਬਰ »

ਈ-ਟ੍ਰੇਡਿੰਗ ਦੇ ਫੈਸਲੇ ਦੇ ਵਿਰੋਧ 'ਚ ਦਾਣਾ ਮੰਡੀ ਆੜ੍ਹਤੀ ਐਸੋਸੀਏਸ਼ਨ ਨੇ ਕੀਤੀ ਹੜਤਾਲ

ਪਿਹੋਵਾ, 13 ਸਤੰਬਰ (ਅਜੀਤ ਬਿਊਰੋ)-ਆੜ੍ਹਤੀ ਐਸੋਸੀਏਸ਼ਨ ਨੇ ਸਰਕਾਰ ਦੇ ਈ- ਟ੍ਰੇਡਿੰਗ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਦਾਣਾ ਮੰਡੀ ਵਿਚ ਹੜ੍ਹਤਾਲ ਕੀਤੀ | ਇਸ ਦੌਰਾਨ ਦੁਕਾਨਾਂ ਬੰਦ ਕਰ ਕੇ ਸਾਰੇ ਆੜ੍ਹਤੀਆਂ ਨੇ ਸ਼ੈਡ ਦੇ ਥੱਲ੍ਹੇ ਸਰਕਾਰ ਦੇ ਿਖ਼ਲਾਫ਼ ਨਾਅਰੇਬਾਜ਼ੀ ...

ਪੂਰੀ ਖ਼ਬਰ »

ਕੇ.ਯੂ. ਨੇ ਐਲਾਨੇ ਪ੍ਰੀਖਿਆ ਨਤੀਜੇ

ਥਾਨੇਸਰ, 13 ਸਤੰਬਰ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਨੇ ਕਈ ਪ੍ਰੀਿਖ਼ਆਵਾਂ ਦੇ ਨਤੀਜੇ ਐਲਾਨ ਕੀਤੇ ਹਨ | ਪ੍ਰੀਖਿਆ ਕੰਟਰੋਲਰ ਡਾ. ਓ.ਪੀ. ਆਹੂਜਾ ਨੇ ਦੱਸਿਆ ਕਿ ਅਪ੍ਰੈਲ-ਮਈ 2017 'ਚ ਹੋਈ ਬੀ.ਏ. ਅਤੇ ਬੀ.ਐਸ.ਸੀ. ਚੌਥਾ ਸੈਮੇਸਟਰ, ਵਿਸ਼ਾਰਦ ਪਹਿਲਾ ਅਤੇ ਦੂਜਾ ਸਾਲ, ...

ਪੂਰੀ ਖ਼ਬਰ »

ਸਰਕਾਰ ਦਾ ਸੁਫ਼ਨਾ ਕਿ ਕਿਸਾਨ ਦੀ ਆਮਦਨ ਹੋਵੇ ਇਕ ਲੱਖ ਪ੍ਰਤੀ ਏਕੜ-ਧਨਖੜ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਸੂਬੇ ਦੇ ਇਕ-ਇਕ ਕਿਸਾਨ ਦੀ ਆਮਦਨ ਪ੍ਰਤੀ ਏਕੜ ਇਕ ਲੱਖ ਰੁਪਏ ਤੱਕ ਪਹੰੁਚਾਉਣਾ ਸੂਬਾ ਸਰਕਾਰ ਦਾ ਸੁਫ਼ਨਾ ਹੈ | ਇਸ ਨੂੰ ਸੱਚ ਕਰਨ ਲਈ ਦੁੱਧ ਦੀ ਪੈਦਾਵਾਰ ਵਧਾ ...

ਪੂਰੀ ਖ਼ਬਰ »

ਨੌਕਰੀ ਮਿਲਣ ਤੱਕ ਭੁੱਖ ਹੜਤਾਲ 'ਤੇ ਰਹਿਣਗੇ ਜੇ.ਬੀ.ਟੀ. ਟੀਚਰ

ਕਰਨਾਲ, 13 ਸਤੰਬਰ (ਗੁਰਮੀਤ ਸਿੰਘ ਸੱਗੂ)-ਨੌਕਰੀ ਬਹਾਲੀ ਦੀ ਮੰਗ ਨੂੰ ਲੈ ਕੇ ਤੀਜੀ ਵਾਰ ਧਰਨੇ ਦੀ ਸ਼ੁਰੂਆਤ ਕਰਨ ਵਾਲੇ ਜੇ.ਬੀ.ਟੀ.ਟੀਚਰਾਂ ਨੇ ਕਲ 14 ਸਤੰਬਰ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਹ ਭੁਖ ...

ਪੂਰੀ ਖ਼ਬਰ »

ਜਦੋਂ ਟਵੀਟ ਕਰਨ 'ਤੇ ਅਧਿਕਾਰੀ ਆਏ ਹਰਕਤ 'ਚ...

ਟੋਹਾਣਾ, 13 ਸਤੰਬਰ (ਗੁਰਦੀਪ ਭੱਟੀ)-ਪਿੰਡ ਨਾਢੋੜੀ ਦੇ 33 ਕੇ.ਵੀ. ਬਿਜਲੀ ਘਰ ਦੀ ਹਸੰਗਾ ਵਾਲੀ ਬਿਜਲੀ ਲਾਈਨ 'ਚ ਵਾਰ-ਵਾਰ ਆ ਰਹੀ ਦਿੱਕਤ 'ਤੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਕੀਤੇ ਗਏ ਟਵੀਟ 'ਤੇ ਬਿਜਲੀ ਨਿਗਮ ਦੇ ਅਧਿਕਾਰੀ ਹਰਕਤ 'ਚ ਆ ਗਏ | ਨਿਗਮ ਅਧਿਕਾਰੀ ਬਿਜਲੀ ਲਾਈਨ ...

ਪੂਰੀ ਖ਼ਬਰ »

ਸੰਗੀਤ ਜ਼ਿੰਦਗੀ ਦਾ ਅਟੁੱਟ ਅੰਗ ਹੈ-ਡਾ. ਘੋਸ਼

ਥਾਨੇਸਰ, 13 ਸਤੰਬਰ (ਅਜੀਤ ਬਿਊਰੋ)-ਸੇਠ ਨਵਰੰਗ ਰਾਏ ਲੋਹੀਆ ਜੈਰਾਮ ਗਰਲਜ਼ ਕਾਲਜ ਲੋਹਾਰ ਮਾਜਰਾ 'ਚ ਸੰਗੀਤ ਵਿਭਾਗ ਵੱਲੋਂ ਵਿਆਿਖ਼ਆਨ ਕਰਵਾਇਆ ਗਿਆ | ਜੈਰਾਮ ਸੰਸਥਾਵਾਂ ਦੇ ਮੀਡੀਆ ਪ੍ਰਭਾਰੀ ਰਾਜੇਸ਼ ਸਿੰਗਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ 'ਚ ਮੁੱਖ ਬੁਲਾਰੇ ਦੇ ਤੌਰ ...

ਪੂਰੀ ਖ਼ਬਰ »

ਸਮਾਜ ਹਿੱਤ 'ਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਔਰਤਾਂ ਤੋਂ ਮੰਗੇ ਬਿਨੈ ਪੱਤਰ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਨਿਰਦੇਸ਼ਕ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਹਰਿਆਣਾ ਪੰਚਕੂਲਾ ਦੇ ਹੁਕਮਾਂ ਮੁਤਾਬਿਕ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਕੁਰੂਕਸ਼ੇਤਰ ਨੇ ਸਮਾਜ ਸੇਵੀ ਔਰਤਾਂ ਤੋਂ ਬਿਨੈ ਪੱਤਰ ਮੰਗੇ ਹਨ | ਮਹਿਲਾ ਅਤੇ ਬਾਲ ਵਿਕਾਸ ...

ਪੂਰੀ ਖ਼ਬਰ »

ਬਜ਼ੁਰਗ ਅਤੇ ਲਾਡਲੀ ਭੱਤਾ ਯੋਜਨਾਵਾਂ ਦੇ ਨਿਯਮਾਂ 'ਚ ਹੋਵੇਗੀ ਸੋਧ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਹਰਿਆਣਾ ਦੇ ਪ੍ਰਧਾਨ ਸਕੱਤਰ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਭਵਿੱਖ 'ਚ ਬਜ਼ੁਰਗ ਅਵੱਸਥਾ ਸਨਮਾਨ ਭੱਤਾ ਅਤੇ ਲਾਡਲੀ ਸਾਮਾਜਿਕ ਸੁਰੱਖਿਆ ਭੱਤਾ ਯੋਜਨਾਵਾਂ ਤਹਿਤ ਨਵੀਂ ...

ਪੂਰੀ ਖ਼ਬਰ »

ਚੌਧਰੀ ਦੇਵੀ ਲਾਲ ਦੀ ਜੈਅੰਤੀ ਮੌਕੇ ਪੁੱਜਣ ਲਈ ਦਿੱਤਾ ਸੱਦਾ

ਨਰਾਇਣਗੜ੍ਹ, 13 ਸਤੰਬਰ (ਪੀ. ਸਿੰਘ)-ਇਨੈਲੋ ਦੇ ਸੂਬਾ ਕਾਰਜਕਾਰਨੀ ਮੈਂਬਰ ਜਗਮਾਲ ਸਿੰਘ ਰੋਲੋਂ ਨੇ ਹਲਕੇ ਦੇ ਕਈਾ ਪਿੰਡਾਂ ਦਾ ਦੌਰਾ ਕਰ ਕੇ ਚੌਧਰੀ ਦੇਵੀ ਲਾਲ ਦੀ ਜੈਅੰਤੀ ਮੌਕੇ 'ਤੇ 25 ਸਤੰਬਰ ਨੂੰ ਹੋਣ ਵਾਲੇ ਸਮਾਗਮ ਵਿਚ ਪਹੁੰਚਣ ਦਾ ਸੱਦਾ ਦਿੱਤਾ | ਲੋਕਾਂ ਨੂੰ ...

ਪੂਰੀ ਖ਼ਬਰ »

ਇਨੈਲੋ ਸੂਬਾਈ ਪ੍ਰਧਾਨ ਨੇ ਭਿਵਾਨੀ ਰੈਲੀ ਦਾ ਦਿੱਤਾ ਸੱਦਾ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਇਨੈਲੋ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ ਨੇ ਥਾਨੇਸਰ ਹਲਕੇ ਦੇ ਤਕਰੀਬਨ ਇਕ ਦਰਜਨ ਤੋਂ ਵਧ ਪਿੰਡਾਂ 'ਚ ਲੋਕ ਸਭਾਵਾਂ 'ਚ ਸੰਬੋਧਨ ਕਰਦੇ ਲੋਕਾਂ ਨੂੰ ਚੌ. ਦੇਵੀ ਲਾਲ ਦੀ ਜੈਅੰਤੀ ਮੌਕੇ 25 ਸਤੰਬਰ ਨੂੰ ਭਿਵਾਨੀ 'ਚ ਹੋਣ ਵਾਲੀ ...

ਪੂਰੀ ਖ਼ਬਰ »

ਵਣ ਜੀਵਨ ਹਫ਼ਤੇ ਮੌਕੇ ਪੇਂਟਿੰਗ ਅਤੇ ਈਕੋ-ਕੁਇਜ਼ ਮੁਕਾਬਲੇ ਕਰਵਾਏ ਜਾਣਗੇ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕੁਰੂਕਸ਼ੇਤਰ 'ਚ ਪਹਿਲੀ ਅਕਤੂਬਰ ਤੋਂ 7 ਅਕਤੂਬਰ 2017 ਤੱਕ ਵਣ ਜੀਵਨ ਹਫ਼ਤਾ ਮਨਾਇਆ ਜਾਵੇਗਾ | ਇਸ ਮੌਕੇ 'ਤੇ ਸਕੂਲੀ ਬੱਚਿਆਂ ਦੀ ਪੇਂਟਿੰਗ ਅਤੇ ਈਕੋ-ਕੁਇਜ ਮੁਕਾਬਲੇ 15 ਸਤੰਬਰ 2017 ਨੂੰ ਪੈਨੋਰਮਾ ਵਿਗਿਆਨ ਕੇਂਦਰ ...

ਪੂਰੀ ਖ਼ਬਰ »

ਹਰਿਆਣਾ ਵੀਰ ਅਤੇ ਸ਼ਹੀਦੀ ਦਿਵਸ 23 ਨੂੰ

ਕੁਰੂਕਸ਼ੇਤਰ, 13 ਸਤੰਬਰ (ਦੁੱਗਲ)-ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਦੱਸਿਆ ਕਿ ਬੀਤੇ ਸਾਲ ਦੀ ਤਰ੍ਹਾਂ 23 ਸਤੰਬਰ ਨੂੰ ਹਰਿਆਣਾ ਵੀਰ ਅਤੇ ਸ਼ਹੀਦੀ ਦਿਵਸ ਦੇ ਤੌਰ 'ਤੇ ਮਨਾਇਆ ਜਾਵੇਗਾ | ਇਸ ਦਿਨ ਹਰ ਜ਼ਿਲ੍ਹੇ 'ਚ ਜਨਸਭਾਵਾਂ, ਸਮਾਰੋਹ ਅਤੇ ਗੋਸ਼ਟੀਆਂ ਆਦਿ ਕਰਕੇ ...

ਪੂਰੀ ਖ਼ਬਰ »

ਸ੍ਰੀਮਦ ਭਾਗਵਤ ਕਥਾ 'ਚ ਸੁਣਾਇਆ ਸ੍ਰੀ ਕ੍ਰਿਸ਼ਨ-ਸੁਦਾਮਾ ਮਿੱਤਰਤਾ ਪ੍ਰਸੰਗ

ਕੁਰੂਕਸ਼ੇਤਰ, 13 ਸਤੰਬਰ (ਸਟਾਫ ਰਿਪੋਰਟਰ)-ਪਿੰਡ ਅਮੀਨ ਦੀ ਗੋਣ ਵਾਲੀ ਗੱਡੂ ਪੱਟੀ ਚੌਪਾਲ 'ਚ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਹਵਨ ਅਤੇ ਭੰਡਾਰੇ ਨਾਲ ਸੰਪਨ ਹੋਈ | ਕਥਾ ਵਾਚਕ ਪੰਡਿਤ ਪਵਨ ਭਾਰਦੁਆਜ ਨੇ ਸ੍ਰੀ ਕ੍ਰਿਸ਼ਨ-ਸੁਦਾਮਾ ਮਿੱਤਰਤਾ ਪ੍ਰਸੰਗ ਸੁਣਾਇਆ | ...

ਪੂਰੀ ਖ਼ਬਰ »

ਹਾਦਸੇ 'ਚ ਵਿਦਿਆਰਥਣ ਦੀ ਮੌਤ

ਟੋਹਾਣਾ, 13 ਸਤੰਬਰ (ਗੁਰਦੀਪ ਭੱਟੀ)-ਇੰਜੀਨੀਅਰਿੰਗ ਕਾਲਜ ਦੀ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਵਿਦਿਆਰਥਣ ਨਵਦੀਪ ਕੌਰ ਸ਼ਾਮ ਨੂੰ ਕਾਲਜ ਦੀ ਬੱਸ ਤੋਂ ਘਰ ਵਾਪਸੀ ਆਉਂਦੇ ਸਮੇਂ ਸੂਬੇ ਦੇ ਸੀਮਾਵਰਤੀ ਪਿੰਡ ਸਿਧਾਨੀ ਦੇ ਨਜ਼ਦੀਕ ਬਸ 'ਚੋਂ ...

ਪੂਰੀ ਖ਼ਬਰ »

ਪੰਚਾਇਤਾਂ ਦੇ ਸਹਿਯੋਗ ਨਾਲ ਖਾਲੀ ਪਈਆਂ ਥਾਵਾਂ 'ਤੇ ਬੂਟੇ ਲਾਏ ਜਾਣਗੇ-ਡੀ. ਸੀ.

ਕੈਥਲ, 13 ਸਤੰਬਰ (ਅਜੀਤ ਬਿਊਰੋ)-ਜ਼ਿਲ੍ਹੇ 'ਚ ਬਾਰਿਸ਼ ਦੇ ਮੌਸਮ ਤੋਂ ਬਾਅਦ ਬੂਟੇ ਲਾਉਣ ਲਈ ਵਿਸ਼ੇਸ਼ ਜੋਰ ਦਿੱਤਾ ਜਾਵੇਗਾ ਅਤੇ ਪੇਂਡੂ ਖੇਤਰਾਂ 'ਚ ਵਧ ਤੋਂ ਵਧ ਬੂਟੇ ਲਾ ਕੇ ਵਾਤਾਵਰਨ ਨੂੰ ਸਾਫ਼ ਅਤੇ ਹਰਾ-ਭਰਿਆ ਬਣਾਇਆ ਜਾਵੇਗਾ | ਇਸ ਕੰਮ 'ਚ ਪਿੰਡ ਪੰਚਾਇਤਾਂ ਦੇ ...

ਪੂਰੀ ਖ਼ਬਰ »

ਸਫ਼ਾਈ ਪੰਦਰਵਾੜੇ ਦਾ ਸਮਾਪਨ ਹੋਇਆ

ਅੰਬਾਲਾ, 13 ਸਤੰਬਰ (ਚਰਨਜੀਤ ਸਿੰਘ ਟੱਕਰ)-ਦੇਵ ਸਮਾਜ ਕਾਲਜ 'ਚ ਐਨ.ਐਸ.ਐਸ. ਵਿਭਾਗ ਵੱਲੋਂ ਚਲਾਏ ਜਾ ਰਹੇ ਸਫ਼ਾਈ ਪੰਦਰਵਾੜੇ ਦਾ ਸਮਾਪਨ ਹੋਇਆ | ਇਨ੍ਹਾਂ 7 ਦਿਨਾਂ 'ਚ ਐਨ.ਐਸ.ਐਸ. ਦੀਆਂ ਵਿਦਿਆਰਥਣਾਂ ਨੇ ਕਾਲਜ ਕੰਪਲੈਕਸ ਲਾਇਬ੍ਰੇਰੀ, ਕੰਟੀਨ ਅਤੇ ਕਾਲਜ ਦੇ ਆਲੇ-ਦੁਆਲੇ ਦੀ ...

ਪੂਰੀ ਖ਼ਬਰ »

ਕ੍ਰਿਕਟ ਟਰਾਇਲ 'ਚ ਸੰਜੇ ਦੀ ਹੋਈ ਚੋਣ

ਨਰਵਾਨਾ, 13 ਸਤੰਬਰ (ਅਜੀਤ ਬਿਊਰੋ)-ਰਨ ਕ੍ਰਿਕਟ ਅਕਾਦਮੀ ਨੇ ਜ਼ਿਲ੍ਹਾ ਜੀਂਦ ਵੱਲੋਂ ਕ੍ਰਿਕਟ ਟਰਾਇਲ ਕਰਵਾਇਆ ਗਿਆ | ਕ੍ਰਿਕਟ ਟਰਾਇਲ ਦੇ ਮੁੱਖ ਕੋਚ ਰਣਧੀਰ ਸਿੰਘ, ਕੋਚ ਹਿਮਾਂਸ਼ੁ ਵਸ਼ਿਸ਼ਠ ਅਤੇ ਰਮੇਸ਼ ਨੇ ਕ੍ਰਿਕਟ ਖਿਡਾਰੀਆਂ ਦੀ ਟਰਾਇਲ ਲਈ | ਇਸ ਟਰਾਇਲ 'ਚ ਜੀੰਦ ...

ਪੂਰੀ ਖ਼ਬਰ »

ਭਾਕਿਯੂ ਵੱਲੋਂ ਭਗਵਾਨਪੁਰ ਦੇ ਗ੍ਰਾਮੀਣ ਬੈਂਕ ਦਾ ਘੇਰਾਓ ਅੱਜ

ਬਾਬੈਨ, 13 ਸਤੰਬਰ (ਦੇਵਗਨ)-ਬੈਂਕ ਦਾ ਕਰਜ ਨਾ ਚੁਕਾਉਣ 'ਤੇ ਕਿਸਾਨਾਂ ਦੀ ਗਿ੍ਫ਼ਤਾਰੀ ਦੇ ਵਿਰੋਧ 'ਚ ਪਿੰਡ ਭਗਵਾਨਪੁਰ 'ਚ ਭਾਰਤੀ ਕਿਸਾਨ ਯੂਨੀਅਨ ਦੇ ਸਾਬਕਾ ਸੂਬਾਈ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਦੀ ਅਗਵਾਈ 'ਚ 14 ਸਤੰਬਰ ਨੂੰ ਗ੍ਰਾਮੀਣ ਬੈਂਕ ਦਾ ਘੇਰਾਓ ਕਰਨਗੇ | ਇਹ ...

ਪੂਰੀ ਖ਼ਬਰ »

ਕਿਸਾਨ ਵਲੋਂ 2 ਬੈਂਕਾਂ ਦੇ ਮੈਨੇਜਰਾਂ, ਟਰੈਕਟਰ ਏਜੰਸੀ ਮਾਲਕ ਅਤੇ 3 ਹੋਰਨਾਂ 'ਤੇ ਧੋਖਾਧੜੀ ਤੇ ਜਬਰਨ ਵਸੂਲੀ ਦਾ ਦੋਸ਼

ਏਲਨਾਬਾਦ, 13 ਸਤੰਬਰ (ਜਗਤਾਰ ਸਮਾਲਸਰ)-ਨੇੜਲੇ ਪਿੰਡ ਕਾਂਗਦਾਨਾ ਵਾਸੀ ਕਿਸਾਨ ਸੂਬੇ ਸਿੰਘ ਪੁੱਤਰ ਸ਼ਿਓਦਾਨ ਸਿੰਘ ਨੇ ਆਪਣੇ ਵਕੀਲ ਵਰਿੰਦਰ ਸਿੰਘ ਭਾਦੂ ਰਾਹੀਂ ਜ਼ਿਲ੍ਹਾ ਅਦਾਲਤ ਵਿਚ ਆਰਤੀ ਸਿੰਘ ਵਧੀਕ ਮੁੱਖ ਨਿਆਂਇਕ ਦੰਡ ਅਧਿਕਾਰੀ ਦੀ ਅਦਾਲਤ ਵਿਚ ਪੇਸ਼ ਹੋ ਕੇ 2 ...

ਪੂਰੀ ਖ਼ਬਰ »

ਹਰ ਖੇਤਰ 'ਚ ਪਰਿਵਾਰ, ਦੇਸ਼ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ ਲੜਕੀਆਂ-ਪ੍ਰੋ: ਚਾਵਲਾ

ਜਲੰਧਰ, 13 ਸਤੰਬਰ (ਸ਼ਿਵ)-ਸਾਬਕਾ ਕੈਬਨਿਟ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਮੌਜੂਦਾ ਸਮੇਂ ਵਿਚ ਲੜਕੀਆਂ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਕਿਹਾ ਹੈ ਕਿ ਮੌਜੂਦਾ ਯੁੱਗ ਵਿਚ ਲੜਕੀਆਂ ਹਰ ਖੇਤਰ 'ਚ ਅੱਗੇ ਹੋ ਕੇ ਦੇਸ਼ ਤੇ ਪਰਿਵਾਰ ਦਾ ਨਾਂਅ ਰੌਸ਼ਨ ਕਰ ਰਹੀਆਂ ...

ਪੂਰੀ ਖ਼ਬਰ »

ਪੈਸਿਆਂ ਦੇ ਲੈਣ-ਦੇਣ ਦੇ ਝਗੜੇ 'ਚ 2 ਜ਼ਖ਼ਮੀ

ਫਗਵਾੜਾ, 13 ਸਤੰਬਰ (ਹਰੀਪਾਲ ਸਿੰਘ)- ਸਥਾਨਕ ਹੁਸ਼ਿਆਰਪੁਰ ਰੋਡ 'ਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਵਿਚ ਦੋ ਧਿਰਾਂ ਦੇ ਦੋ ਵਿਅਕਤੀ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਸਥਾਨਕ ਸਿਵਲ ਵਿਚ ਦਾਖਲ ਕਰਵਾਇਆ ਗਿਆ ਹੈ | ਸਿਵਲ ਹਸਪਤਾਲ ਵਿਚ ਦਾਖਲ ਇਕ ਧਿਰ ਦੇ ਰਾਜ ...

ਪੂਰੀ ਖ਼ਬਰ »

ਭੋਜਨ ਨਾੜੀ 'ਚ ਫਸੇ ਡੈਂਚਰ ਨੂੰ ਕੱਢਣ ਦੇ ਮੁਸ਼ਕਿਲ ਆਪ੍ਰੇਸ਼ਨ 'ਚ ਮਿਲੀ ਸਫ਼ਲਤਾ

ਜਲੰਧਰ, 13 ਸਤੰਬਰ (ਐੱਮ. ਐੱਸ. ਲੋਹੀਆ)-ਭੋਜਨ ਨਾਲੀ 'ਚ ਫਸੇ ਡੈਂਚਰ ਨੂੰ ਕੱਢਣ ਦੇ ਮੁਸ਼ਕਿਲ ਅਪ੍ਰੇਸ਼ਨ ਨੂੰ ਸਫ਼ਲਤਾ ਨਾਲ ਕਰਕੇ ਡਾ. ਕੇ. ਜੇ. ਸਿੰਘ ਨੇ ਇਕ 35 ਸਾਲ ਦੀ ਮਹਿਲਾ ਮਰੀਜ਼ ਦੀ ਜਾਨ ਬਚਾਈ ਹੈ | ਡਾ. ਕੇ. ਜੇ. ਸਿੰਘ ਨੇ ਜਾਣਕਾਰੀ ਦਿੱਤੀ ਕਿ ਅੰਮਿ੍ਤਸਰ ਦੀ ਰਹਿਣ ...

ਪੂਰੀ ਖ਼ਬਰ »

ਡਿਪਸ ਸਕੂਲ ਅਰਬਨ ਅਸਟੇਟ ਵਿਖੇ ਟਰਈਅਰ ਹੰਟ ਗਤੀਵਿਧੀ

ਜਲੰਧਰ 13 ਸਤੰਬਰ (ਰਣਜੀਤ ਸਿੰਘ ਸੋਢੀ)- ਡਿਪਸ ਸਕੂਲ ਅਰਬਨ ਅਸਟੇਟ ਫ਼ੇਜ਼-1 ਵਿਚ ਬੱਚਿਆਂ ਦੇ ਦਿਮਾਗ਼ੀ ਵਿਕਾਸ ਅਤੇ ਇਕਜੁੱਟ ਹੋ ਕੇ ਕੰਮ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਟਰਈਅਰ ਹੰਟ ਗਤੀਵਿਧੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਵੱਧ ...

ਪੂਰੀ ਖ਼ਬਰ »

ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਮੀਟਿੰਗ

ਜਲੰਧਰ, 13 ਸਤੰਬਰ (ਜਸਪਾਲ ਸਿੰਘ)-ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਵੱਲੋਂ ਆਲ ਇੰਡੀਆ ਪੱਧਰ ਦੀ 5 ਅਕਤੂਬਰ ਤੋਂ 8 ਅਕਤੂਬਰ ਤਕ ਜੀ. ਪੀ. ਐੱਫ. ਧਰਮਸ਼ਾਲਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਵਿਖੇ ਹੋ ਰਹੀ ਕਾਨਫਰੰਸ ਨੂੰ ਸਫ਼ਲ ਬਣਾਉਣ, ਰੂਪ ਰੇਖਾ ਤਿਆਰ ਕਰਨ ਤੇ ਹਰ ...

ਪੂਰੀ ਖ਼ਬਰ »

ਸੇਂਟ ਸੋਲਜਰ ਗਰੁੱਪ ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਪਿ੍ੰਸੀਪਲਾਂ ਨੂੰ ਜਾਰੀ ਕੀਤੇ ਨਵੇਂ ਆਦੇਸ਼

ਜਲੰਧਰ, 13 ਸਤੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਆਪਣੇ ਸਾਰੇ ਸਕੂਲਾਂ 'ਚ ਵਿਦਿਆਰਥੀਆਂ ਤੇ ਸੁਰੱਖਿਆ ਪ੍ਰਬੰਧਾਂ ਦੀ ਚੈਕਿੰਗ, ਸਖ਼ਤੀ ਨਾਲ ਉਨ੍ਹਾਂ ਨੂੰ ਲਾਗੂ ਕਰਨ ਤੇ ਸਪੈਸ਼ਲ ਸਕੂਲ ਸੇਫਟੀ ਕਮੇਟੀ ਬਣਾਉਣ ਲਈ ਪਿ੍ੰਸੀਪਲਾਂ ...

ਪੂਰੀ ਖ਼ਬਰ »

ਕਿਸਾਨਾਂ ਨੂੰ ਫ਼ਸਲ ਦੀ ਸਿੱਧੀ ਅਦਾਇਗੀ ਤੋਂ ਨਾਰਾਜ਼ ਆੜ੍ਹਤੀਆਂ ਕੀਤੀ ਹੜਤਾਲ

ਸਿਰਸਾ, 13 ਸਤੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਰਕਾਰ ਵਲੋਂ ਦਾਣਾ ਮੰਡੀਆਂ 'ਚ ਈ-ਨੈਮ ਪ੍ਰਣਾਲੀ ਲਾਗੂ ਕੀਤੇ ਜਾਣ ਦੇ ਵਿਰੋਧ 'ਚ ਅੱਜ ਆੜ੍ਹੀਆਂ ਨੇ ਹੜਤਾਲ ਕੀਤੀ ਅਤੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ | ਹੜਤਾਲੀ ਅੜ੍ਹਤੀਆਂ ਦੀ ਅਗਵਾਈ ਆੜ੍ਹਤੀ ...

ਪੂਰੀ ਖ਼ਬਰ »

ਜਨਮ ਤੋਂ ਕੱਟੇ ਬੁੱਲ੍ਹ ਤੇ ਤਾਲੂ (ਖੰਡੂਏ) ਦੇ ਇਲਾਜ ਦਾ ਮੁਫ਼ਤ ਕੈਂਪ 15 ਤੋਂ

ਜਲੰਧਰ, 13 ਸਤੰਬਰ (ਐੱਮ. ਐੱਸ. ਲੋਹੀਆ)-ਖੰਡੂਆ ਇਕ ਜਮਾਂਦਰੂ ਬਿਮਾਰੀ ਹੈ ਤੇ ਲਗਭਗ 800 ਨਵੇਂ ਜੰਮੇ ਬੱਚਿਆਂ 'ਚੋਂ ਇਕ ਬੱਚਾ ਕੱਟੇ ਹੋਏ ਬੁੱਲ ਤੇ ਕੱਟੇ ਹੋਏ ਤਾਲੂ ਨਾਲ ਪੈਦਾ ਹੁੰਦਾ ਹੈ | ਕੁਦਰਤ ਵਲੋਂ ਸੁੰਦਰ ਚਿਹਰੇ ਤੋਂ ਵਾਂਝੇ ਰਹੇ ਇਨ੍ਹਾਂ ਬੱਚਿਆਂ ਪ੍ਰਤੀ ਅਕਸਰ ...

ਪੂਰੀ ਖ਼ਬਰ »

ਨਰਮੇ ਦੀ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਰੋਸ ਵਿਖਾਵਾ

ਸਿਰਸਾ, 13 ਸਤੰਬਰ (ਭੁਪਿੰਦਰ ਪੰਨੀਵਾਲੀਆ)-ਚਿੱਟੀ ਮੱਖੀ ਤੇ ਸੋਕੇ ਤੇ ਡੋਬੇ ਨਾਲ ਨੁਕਸਾਨੀ ਗਈ ਨਰਮੇ-ਕਪਾਹ ਦੀ ਫ਼ਸਲ ਦਾ ਮੁਆਵਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਅੱਜ ਮਿੰਨੀ ਸਕੱਤਰੇਤ 'ਚ ਨਾਅਰੇਬਾਜੀ ਕੀਤੀ ਅਤੇ ਮੁੱਖ ਮੰਤਰੀ ਦੇ ਨਾਂ ਵਧੀਕ ਡਿਪਟੀ ...

ਪੂਰੀ ਖ਼ਬਰ »

ਈ-ਟਰੇਡਿੰਗ ਪ੍ਰਣਾਲੀ ਖਿਲਾਫ਼ ਆੜ੍ਹਤੀਆਂ ਨੇ ਧਰਨਾ ਦਿੱਤਾ

ਡੱਬਵਾਲੀ, 13 ਸਤੰਬਰ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਸਰਕਾਰ ਵਲੋਂ ਦਾਣਾ ਮੰਡੀਆਂ ਦੇ ਕਾਰੋਬਾਰ ਵਿਚ ਈ-ਟਰੇਡਿੰਗ ਪ੍ਰਣਾਲੀ ਲਾਗੂ ਕਰਨ ਖਿਲਾਫ਼ ਸੂਬਾ ਪੱਧਰੀ ਸੱਦੇ 'ਤੇ ਇੱਥੇ ਕਰੀਬ 150 ਆੜ੍ਹਤੀਆਂ ਨੇ ਕਾਰੋਬਾਰ ਬੰਦ ਰੱਖ ਕੇ ਮਾਰਕੀਟ ਕਮੇਟੀ ਦਫ਼ਤਰ ਮੂਹਰੇ ਧਰਨਾ ...

ਪੂਰੀ ਖ਼ਬਰ »

ਗਾਇਕ ਦੇਸ ਰਾਜ ਦੀ ਯਾਦ 'ਚ ਸਮਾਗਮ 16 ਨੂੰ

ਜਲੰਧਰ, 13 ਸਤੰਬਰ (ਹਰਵਿੰਦਰ ਸਿੰਘ ਫੁੱਲ)-ਮਸ਼ਹੂਰ ਗਾਇਕ ਸਵ. ਦੇਸ ਰਾਜ ਦੀ ਯਾਦ 'ਚ ਇਕ ਸਮਾਗਮ ਸ਼ਹਿਰ ਦੇ ਕੇ.ਐਲ.ਸਹਿਗਲ ਮੈਮੋਰੀਅਲ ਹਾਲ ਵਿਖੇ ਸ਼ਾਮ 7 ਵਜੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਕੀਮਤੀ ਭਗਤ ਤੇ ਤੌਸ਼ੀਨ ਦੇਸ ਰਾਜ ਨੇ ਦੱਸਿਆ ਕਿ ਪਹਿਲਾਂ ਇਹ ...

ਪੂਰੀ ਖ਼ਬਰ »

ਈ.ਈ.ਪੀ.ਸੀ. ਨੇ ਸੈਮੀਨਾਰ ਕਰਵਾਇਆ

ਜਲੰਧਰ, 13 ਸਤੰਬਰ (ਹਰਵਿੰਦਰ ਸਿੰਘ ਫੁੱਲ)-ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਤੇ ਇੰਜੀਨੀਅਰਿੰਗ ਐਕਸਪੋਰਟ ਪਰੋਮੋਸ਼ਨ ਕਾਊਸਲ ਆਫ ਇੰਡੀਆ ਦੇ ਸਾਂਝੇ ਉੱਦਮ ਨਾਲ ਈ.ਈ.ਪੀ.ਸੀ ਦੀ ਸਥਾਨਕ ਸ਼ਾਖਾ ਵਿਖੇ ਵਿਦੇਸ਼ਾਂ ਨਾਲ ਵਪਾਰ ਕਰਨ ਲਈ ਆ ਰਹੀਆਂ ਔਾਕੜਾ ਪ੍ਰਤੀ ...

ਪੂਰੀ ਖ਼ਬਰ »

ਛਿੰਝ ਮੇਲਾ 15 ਨੂੰ

ਮਹਿਤਪੁਰ, 13 ਸਤੰਬਰ (ਪਰਮਜੀਤ ਸਿੰਘ ਮਾਨ)-ਮਹਿਤਪੁਰ ਦਾ ਸਾਲਾਨਾ ਛਿੰਝ ਮੇਲਾ ਖ਼ਾਲਸਾ ਦੰਗਲ ਕਮੇਟੀ ਵਲੋਂ ਨਗਰ, ਇਲਾਕੇ ਦੀਆਂ ਸੰਗਤਾਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 15 ਸਤੰਬਰ ਨੂੰ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ, ਹਰਿਆਣਾ ਤੇ ਦਿੱਲੀ ...

ਪੂਰੀ ਖ਼ਬਰ »

ਫੋਲੜੀਵਾਲ 'ਚ ਮਦਰ ਟੈਰੇਸਾ ਦੀ ਯਾਦ 'ਚ ਸਮਾਗਮ

ਜਲੰਧਰ, 13 ਸਤੰਬਰ (ਜਸਪਾਲ ਸਿੰਘ)-ਪਿੰਡ ਫੋਲੜੀਵਾਲ ਵਿਖੇ ਸੰਤ ਮਦਰ ਟੈਰੇਸਾ ਦੀ ਯਾਦ 'ਚ ਸਾਲਾਨਾ ਸਮਾਗਮ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ 'ਚ ਮਦਰ ਟੈਰੇਸਾ ਵਲੋਂ ਮਾਨਵਤਾ ਦੀ ਸੇਵਾ 'ਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਗਿਆ | ਇਸ ਮੌਕੇ ਬਿਸ਼ਪ ਫਰੈਂਕੋ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX