ਤਾਜਾ ਖ਼ਬਰਾਂ


ਡੇਰਾ ਪ੍ਰੇਮੀਆਂ ਦੇ ਮੁਕੰਮਲ ਬਾਈਕਾਟ ਸਬੰਧੀ ਸਮਾਗਮ ਅੱਜ
. . .  11 minutes ago
ਟਰੰਪ ਦੀ ਚੇਤਾਵਨੀ - ਖਸ਼ੋਗੀ ਦੀ ਹੱਤਿਆ 'ਤੇ ਜਲਦ ਵੱਡਾ ਫੈਸਲਾ, ਮੁਸ਼ਕਿਲ 'ਚ ਸਾਊਦੀ ਅਰਬ
. . .  15 minutes ago
ਵਾਸ਼ਿੰਗਟਨ, 18 ਨਵੰਬਰ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਅਗਲੇ ਹਫ਼ਤੇ ਦੀ ਸ਼ੁਰੂਆਤ ਤੱਕ ਕੋਈ ਵੱਡਾ ਫ਼ੈਸਲਾ ਲੈ ਸਕਦਾ ਹੈ। ਟਰੰਪ ਦਾ ਇਹ ਬਿਆਨ ਸੀ.ਆਈ.ਏ. ਦੀ ਉਸ ਰਿਪੋਰਟ...
ਦਿੱਲੀ 'ਚ ਬਜ਼ੁਰਗ ਮਹਿਲਾ ਦਾ ਗਲਾ ਵੱਢ ਕੇ ਹੱਤਿਆ
. . .  29 minutes ago
ਨਵੀਂ ਦਿੱਲੀ, 18 ਨਵੰਬਰ - ਦਿੱਲੀ 'ਚ ਸਰਿਤਾ ਵਿਹਾਰ ਇਲਾਕੇ 'ਚ ਇਕ 73 ਸਾਲ ਦੀ ਬਜ਼ੁਰਗ ਮਹਿਲਾ ਸਵਿੱਤਰੀ ਪਾਂਡੇ ਦਾ ਗਲਾ ਵੱਢ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਮਹਿਲਾ ਦੀ ਉਸ ਦੇ ਘਰ 'ਚ ਦਾਖਲ ਹੋ ਕੇ ਹੱਤਿਆ ਕਰ ਦਿੱਤੀ ਗਈ। ਘਟਨਾ...
ਸ਼ੋਪੀਆਂ ਤੋਂ ਨੌਜਵਾਨਾਂ ਦਾ ਅਗਵਾ ਹੋਣਾ ਜਾਰੀ
. . .  1 minute ago
ਸ੍ਰੀਨਗਰ, 18 ਨਵੰਬਰ - ਅੱਤਵਾਦੀਆਂ ਵਲੋਂ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਤੋਂ ਇਕ ਵਾਰ ਫਿਰ ਇਕ ਹੋਰ ਨੌਜਵਾਨ ਨੂੰ ਅੱਜ ਅਗਵਾ ਕਰ ਲਿਆ ਗਿਆ ਹੈ। ਵੀਰਵਾਰ ਤੋਂ ਸ਼ੋਪੀਆਂ ਤੋਂ ਸੱਤ ਨੌਜਵਾਨ ਅਗਵਾ ਕਰ ਲਏ ਗਏ ਸਨ। ਇਨ੍ਹਾਂ ਸੱਤਾਂ ਵਿਚੋਂ ਦੋ ਨੌਜਵਾਨਾਂ ਦੀਆਂ ਗੋਲੀਆਂ...
ਇਟਲੀ 'ਚ ਵਿਆਹ ਕਰਵਾ ਕੇ ਮੁੰਬਈ ਪਰਤੇ ਦੀਪਵੀਰ
. . .  about 1 hour ago
ਮੁੰਬਈ, 18 ਨਵੰਬਰ - ਬਾਲੀਵੁੱਡ ਦੀ ਸੁਪਰ ਸਟਾਰ ਜੋੜੀ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਬੀਤੇ ਦਿਨੀਂ ਇਟਲੀ ਦੇ ਲਾਮਬਾਰਡੀ 'ਚ ਆਪਣੇ ਆਪਣੇ ਰੀਤੀ ਰਿਵਾਜ਼ਾਂ 'ਚ ਵਿਆਹ ਕਰਵਾਇਆ। ਵਿਆਹ ਕਰਵਾਉਣ ਮਗਰੋਂ ਅੱਜ ਦੋਵੇਂ ਮੁੰਬਈ ਪਰਤ ਆਏ ਹਨ ਤੇ ਮੁੰਬਈ...
ਪੈਟਰੋਲ 20 ਪੈਸੇ ਤੇ ਡੀਜ਼ਲ 18 ਪੈਸੇ ਹੋਇਆ ਸਸਤਾ
. . .  about 2 hours ago
ਨਵੀਂ ਦਿੱਲੀ, 18 ਨਵੰਬਰ - ਅੱਜ ਦੇਸ਼ ਭਰ 'ਚ ਪੈਟਰੋਲ ਦੀ ਕੀਮਤ 'ਚ 20 ਪੈਸੇ ਤੇ ਡੀਜ਼ਲ ਦੀ ਕੀਮਤ 'ਚ 18 ਪੈਸੇ ਦੀ ਕਟੌਤੀ ਹੋਈ ਹੈ। ਦਿੱਲੀ ਵਿਚ ਪੈਟਰੋਲ 76.71 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਤੇ ਡੀਜ਼ਲ 71.56 ਰੁਪਏ ਪ੍ਰਤੀ ਲੀਟਰ...
ਰਾਸ਼ਟਰਪਤੀ ਵੀਅਤਨਾਮ ਤੇ ਆਸਟ੍ਰੇਲੀਆ ਦੇ ਦੌਰੇ ਲਈ ਰਵਾਨਾ
. . .  about 3 hours ago
ਨਵੀਂ ਦਿੱਲੀ, 18 ਨਵੰਬਰ - ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਆਪਣੀ ਪਤਨੀ ਤੇ ਭਾਰਤ ਦੀ ਪ੍ਰਥਮ ਮਹਿਲਾ ਸਵਿਤਾ ਕੋਵਿੰਦ ਸਮੇਤ ਅੱਜ ਵੀਅਤਨਾਮ ਤੇ ਆਸਟ੍ਰੇਲੀਆ ਦੇ ਦੌਰੇ 'ਤੇ ਰਵਾਨਾ ਹੋ ਗਏ। ਰਾਸ਼ਟਰਪਤੀ ਦਾ ਇਹ ਦੋ ਦੇਸ਼ਾਂ ਦਾ ਦੌਰਾ 6 ਦਿਨਾਂ ਦਾ...
ਸ਼ੋਪੀਆਂ 'ਚ ਮੁੱਠਭੇੜ 'ਚ ਮਾਰੇ ਗਏ ਦੋ ਅੱਤਵਾਦੀ
. . .  about 3 hours ago
ਨਵੀਂ ਦਿੱਲੀ, 18 ਨਵੰਬਰ - ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਅੱਜ ਐਤਵਾਰ ਸਵੇਰੇ ਦੋ ਅੱਤਵਾਦੀਆਂ ਨੂੰ ਮੁੱਠਭੇੜ 'ਚ ਮਾਰ ਸੁੱਟਿਆ। ਇਸ ਦੇ ਨਾਲ ਹੀ ਵੱਡੀ ਪੱਧਰ 'ਤੇ ਹਥਿਆਰ ਤੇ ਗੋਲਾ ਬਰੂਦ ਬਰਾਮਦ ਹੋਇਆ। ਇਹ ਮੁੱਠਭੇੜ ਸ਼ੋਪੀਆਂ 'ਚ ਹੋਈ। ਅੱਜ ਸਵੇਰੇ ਸੁਰੱਖਿਆ...
ਅਮਰੀਕਾ 'ਚ 16 ਸਾਲਾ ਲੜਕੇ ਨੇ 61 ਸਾਲਾ ਭਾਰਤੀ ਦਾ ਕੀਤਾ ਕਤਲ
. . .  about 3 hours ago
ਨਿਊਯਾਰਕ, 18 ਨਵੰਬਰ - ਅਮਰੀਕਾ ਦੇ ਨਿਊ ਜਰਸੀ ਸੂਬੇ 'ਚ 16 ਸਾਲਾ ਲੜਕੇ ਨੇ 61 ਸਾਲਾਂ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੁਨੀਲ ਏਡਲਾ ਦੀ ਉਨ੍ਹਾਂ ਦੇ ਘਰ ਬਾਹਰ ਵੀਰਵਾਰ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੁਨੀਲ ਏਡਲਾ ਇਸ ਮਹੀਨੇ...
ਅੱਜ ਦਾ ਵਿਚਾਰ
. . .  about 4 hours ago
ਮਹਿਲਾ 20 ਵਿਸ਼ਵ ਕ੍ਰਿਕਟ 'ਚ ਭਾਰਤ 48 ਦੌੜਾਂ ਨਾਲ ਜੇਤੂ
. . .  1 day ago
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ ਦਿੱਤਾ 168 ਦੌੜਾਂ ਦਾ ਟੀਚਾ
. . .  1 day ago
ਮਹਿਲਾ 20 ਸੈਮੀ ਫਾਈਨਲ 'ਚ ਭਾਰਤ ਦੀ ਵਧੀਆ ਸ਼ੁਰੂਆਤ , 118 'ਤੇ 3 ਆਊਟ
. . .  1 day ago
ਮਾਣਹਾਨੀ ਮਾਮਲੇ 'ਚ ਕੇਜਰੀਵਾਲ ਬਰੀ
. . .  1 day ago
ਨਵੀਂ ਦਿੱਲੀ, 17 ਨਵੰਬਰ - ਪਟਿਆਲਾ ਹਾਊਸ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਸੰਸਦ ਸੁਭਾਸ਼ ਚੰਦਰਾ ਵੱਲੋਂ 2016 'ਚ ਦਾਖਲ ਮਾਣਹਾਨੀ ਮਾਮਲੇ 'ਚ ਬਰੀ ਕਰ ਦਿੱਤਾ....
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਮੁਹੰਮਦ ਸੋਲਿਹ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 17 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲੇ 'ਚ ਮਾਲਦੀਵ ਦੇ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸੋਲਿਹ ਨਾਲ ਮੁਲਾਕਾਤ ਕੀਤੀ....
ਇਬਰਾਹੀਮ ਮੁਹੰਮਦ ਸੋਲਿਹ ਨੇ ਮਾਲਦੀਵ ਦੇ ਰਾਸ਼ਟਰਪਤੀ ਵਜੋਂ ਚੁੱਕਿਆ ਹਲਫ਼
. . .  1 day ago
ਪਿੰਡ ਨੰਗਲਾ 'ਚ ਪਾਣੀ ਦੀਆਂ ਪਾਈਪਾਂ ਨੂੰ ਲੱਗੀ ਭਿਆਨਕ ਅੱਗ
. . .  1 day ago
ਟਾਂਡਾ 'ਚ ਟੁੱਟਿਆ ਰੇਲਵੇ ਟਰੈਕ, ਟਲਿਆ ਵੱਡਾ ਹਾਦਸਾ
. . .  1 day ago
ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਸੁਖਬੀਰ ਬਾਦਲ ਵੱਲੋਂ 'ਸਿੱਟ' ਨੂੰ ਲਿਖਤੀ ਅਪੀਲ- ਆਈ.ਜੀ.
. . .  1 day ago
ਪੰਜਾਬ 'ਚ ਸੀ.ਬੀ.ਆਈ. ਨੂੰ ਜਾਂਚ ਤੋਂ ਰੋਕਣ ਦਾ ਕੋਈ ਵਿਚਾਰ ਨਹੀਂ - ਕੈਪਟਨ
. . .  1 day ago
ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 71
. . .  1 day ago
ਵਸੁੰਦਰਾ ਰਾਜੇ ਦੇ ਖ਼ਿਲਾਫ਼ ਚੋਣ ਲੜਨਗੇ ਮਾਨਵੇਂਦਰ ਸਿੰਘ
. . .  1 day ago
ਮੁਹੰਮਦ ਸੋਲਿਹ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਮਾਲੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਅਫ਼ਗ਼ਾਨਿਸਤਾਨ : ਪਿਛਲੇ 24 ਘੰਟਿਆਂ ਦੌਰਾਨ ਮਾਰੇ ਗਏ 70 ਅੱਤਵਾਦੀ
. . .  1 day ago
ਪਹਿਲਾਂ ਆਪਣੇ ਦਾਦਾ-ਦਾਦੀ ਦੇ ਬਾਰੇ 'ਚ ਜਾਣਨ ਪ੍ਰਧਾਨ ਮੰਤਰੀ ਮੋਦੀ- ਕਪਿਲ ਸਿੱਬਲ
. . .  1 day ago
ਸ਼ੋਪੀਆਂ ਜ਼ਿਲ੍ਹੇ 'ਚੋਂ ਤਿੰਨ ਨਾਗਰਿਕ ਅਗਵਾ
. . .  1 day ago
ਵਿਧਾਨ ਸਭਾ ਕੰਪਲੈਕਸ 'ਚ ਹੋਏ ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  1 day ago
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  1 day ago
ਕਾਂਗਰਸ ਨੇ ਸਪਰਧਾ ਚੌਧਰੀ ਨੂੰ ਪਾਰਟੀ 'ਚੋਂ ਕੱਢਿਆ
. . .  1 day ago
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਮਾਂ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ
. . .  1 day ago
ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਸੂਚੀ
. . .  1 day ago
1984 ਸਿੱਖ ਕਤਲੇਆਮ : ਵੱਧ ਸਕਦੀਆਂ ਹਨ ਸੱਜਣ ਕੁਮਾਰ ਦੀਆਂ ਮੁਸ਼ਕਲਾਂ - ਕੇ.ਟੀ. ਐਸ ਤੁਲਸੀ
. . .  1 day ago
ਦਿੱਲੀ 'ਚ ਇਕ ਰੇਸਤਰਾਂ 'ਚ ਲੱਗੀ ਭਿਆਨਕ ਅੱਗ
. . .  1 day ago
ਜੇਕਰ ਬਾਦਲ ਨੇ ਪੁਲਿਸ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤੇ ਹੁੰਦੇ ਤਾਂ ਨਹੀਂ ਚੱਲਣੀ ਸੀ ਦੁਬਾਰਾ ਗੋਲੀ - ਜਾਖੜ
. . .  1 day ago
ਸੀ.ਬੀ.ਆਈ. ਨੂੰ ਆਪਣੇ ਸੂਬਿਆਂ 'ਚ ਆਉਣ ਤੋਂ ਰੋਕਣ ਵਾਲਿਆਂ 'ਤੇ ਜੇਤਲੀ ਨੇ ਸਾਧਿਆ ਨਿਸ਼ਾਨਾ
. . .  about 1 hour ago
5 ਕਰੋੜ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  about 1 hour ago
ਮਾਲਦੀਵ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਕਿਸਾਨਾਂ ਵਲੋਂ ਹੁਸ਼ਿਆਰਪੁਰ ਤੇ ਦਸੂਆ ਮਾਰਗ ਬਲਾਕ
. . .  36 minutes ago
ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਹੋਇਆ ਦਿਹਾਂਤ
. . .  48 minutes ago
ਇਕ ਪਰਿਵਾਰ ਦੇ 4 ਜੀਆਂ ਦਾ ਕਤਲ
. . .  about 1 hour ago
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  about 1 hour ago
ਕੈਪਟਨ ਦੇ ਸਿਆਸੀ ਸਲਾਹਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
. . .  about 1 hour ago
ਕਰਨਾਟਕਾ 'ਚ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ
. . .  1 day ago
ਨੋਇਡਾ 'ਚ ਸਕੂਲੀ ਬੱਸ ਨਾਲ ਹਾਦਸਾ, 12 ਵਿਦਿਆਰਥੀ ਜ਼ਖਮੀ
. . .  1 day ago
ਕਰਾਚੀ 'ਚ ਜ਼ੋਰਦਾਰ ਬੰਬ ਧਮਾਕਾ
. . .  1 day ago
ਜੰਮੂ ਕਸ਼ਮੀਰ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ
. . .  1 day ago
ਅੱਜ ਮਾਲਦੀਵ ਦੇ ਦੌਰੇ 'ਤੇ ਜਾਣਗੇ ਮੋਦੀ
. . .  1 day ago
ਅੱਜ ਦਾ ਵਿਚਾਰ
. . .  1 day ago
ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਸ਼ਾਂਤੀ ਨਾਲ ਜਿਊਣਾ ਅਸਲ ਜਿਊਣਾ ਹੈ, ਨਾ ਕਿ ਜੰਗ ਨਾਲ। -ਜੋਸਫ਼

ਹਰਿਆਣਾ ਹਿਮਾਚਲ

ਨਾਲੇ 'ਚ ਡਿੱਗਣ ਕਾਰਨ ਨੌਜਵਾਨ ਦੀ ਮੌਤ

ਬਰਾੜਾ, 20 ਸਤੰਬਰ (ਅਜੀਤ ਬਿਊਰੋ)-ਮੇਨ ਬਾਜ਼ਾਰ 'ਚ ਬਣੇ ਨਾਲੇ ਤੋਂ ਸਵੇਰੇ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ, ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲੋਕਾਂ ਦੀ ਮਦਦ ਨਾਲ ਲਾਸ਼ ਬਾਹਰ ਕੱਢੀ | ਮਿ੍ਤਕ ਨੌਜਵਾਨ ਦੀ ਪਛਾਣ ਬਰਾੜਾ ਪਿੰਡ ਵਾਸੀ ਸ਼ਾਲੂ (22) ਪੁੱਤਰ ਸ਼ੀਸ਼ਪਾਲ ਵਜੋਂ ਹੋਈ | ਜਾਣਕਾਰੀ ਮੁਤਾਬਿਕ ਸ਼ਾਲੂ ਕੈਂਪਰ ਸਪਲਾਈ ਦਾ ਕੰਮ ਕਰਦਾ ਸੀ | ਦੱਸਿਆ ਜਾ ਰਿਹਾ ਹੈ ਕਿ ਸ਼ਾਲੂ ਸਵੇਰੇ 6 ਵਜੇ ਘਰ ਤੋਂ ਕੰਮ 'ਤੇ ਨਿਕਲਿਆ ਸੀ, ਆਪਣੇ ਸਾਥੀ ਡਰਾਈਵਰ ਮਨੋਜ ਦੇ ਨਾਲ ਗੱਡੀ 'ਚ ਕੈਂਪਰ ਲੋਡ ਕਰਕੇ ਬਾਜ਼ਾਰ ਦੀਆਂ ਦੁਕਾਨਾਂ 'ਚ ਸਪਲਾਈ ਕਰਨ ਲਈ ਨਿੱਕਲ ਗਿਆ | ਜਿਵੇਂ ਹੀ ਮੇਨ ਬਾਜ਼ਾਰ 'ਚ ਸੁਪਰ ਮੈਡੀਕੋਜ ਦੀ ਦੁਕਾਨ ਨੇੜੇ ਦੁਕਾਨਾਂ 'ਚ ਕੈਂਪਰ ਸਪਲਾਈ ਕਰਨ ਲਈ ਉਹ ਗੱਡੀ ਤੋਂ ਹੇਠਾਂ ਉਤਰਿਆ | ਉਸ ਦਾ ਸਾਥੀ ਮਨੋਜ ਉਸ ਨੂੰ ਛੱਡ ਕੇ ਸੜਕ ਦੇ ਮੋੜ ਤੋਂ ਅੱਗੇ ਗੱਡੀ ਲੈ ਕੇ ਚਲਿਆ ਗਿਆ | ਮਨੋਜ ਨੇ ਸੋਚਿਆ ਕਿ ਜਦ ਤੱਕ ਇਹ ਇਨ੍ਹਾਂ ਦੁਕਾਨਾਂ 'ਚ ਕੈਂਪਰ ਰੱਖੇਗਾ, ਤਦ ਤੱਕ ਉਹ ਗੱਡੀ ਅਗਲੀ ਦੁਕਾਨਾਂ ਨੇੜੇ ਲੈ ਕੇ ਚਲਿਆ ਜਾਵੇ | ਪਰ ਜਦ ਮਨੋਜ ਨੇ ਵੇਖਿਆ ਕਿ ਉਸ ਦਾ ਸਾਥੀ ਸ਼ਾਲੂ ਹੁਣ ਤੱਕ ਵਾਪਸ ਨਹੀਂ ਆਇਆ, ਤਾਂ ਉਹ ਅੱਗੇ ਦੀਆਂ ਦੁਕਾਨਾਂ 'ਚ ਕੈਂਪਰ ਸਪਲਾਈ ਕਰਨ ਤੋਂ ਬਾਅਦ ਵਾਪਸ ਆਇਆ | ਉਸ ਨੇ ਉਥੇ ਵੇਖਿਆ ਕਿ ਕਾਫ਼ੀ ਲੋਕ ਖੜੇ ਹਨ ਅਤੇ ਸ਼ਾਲੂ ਹੇਠਾਂ ਨਾਲੇ 'ਚ ਡਿੱਗਿਆ ਪਿਆ ਹੈ | ਜਦ ਉਸ ਨੂੰ ਬਾਹਰ ਕੱਢਿਆ, ਤਾਂ ਉਹ ਹੋਸ਼ 'ਚ ਨਹੀਂ ਸੀ | ਇਸ ਹਾਲਤ 'ਚ ਉਸ ਨੂੰ ਐਮ.ਐਮ. ਹਸਪਤਾਲ 'ਚ ਲਿਜਾਇਆ ਗਿਆ ਉਥੇ ਉਸ ਨੂੰ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ | ਸ਼ੱਕ ਹੈ ਕਿ ਸ਼ਾਲੂ ਦਾ ਅਚਾਨਕ ਪੈਰ ਫਿਸਲ ਗਿਆ ਹੋਵੇਗਾ ਅਤੇ ਉਹ ਨਾਲੇ 'ਚ ਜਾ ਡਿੱਗਾ, ਜਿਸ ਕਾਰਨ ਉਸ ਨੂੰ ਸੱਟ ਲੱਗ ਗਈ, ਜੋ ਉਸ ਦੀ ਮੌਤ ਦਾ ਕਾਰਨ ਬਣ ਗਈ | ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਾਪ ਦਿੱਤੀ |

ਮੋਟਰਸਾਈਕਲ ਚੋਰੀ ਦੇ 2 ਦੋਸ਼ੀ ਭੇਜੇ ਜੇਲ੍ਹ

ਇਸਮਾਈਲਾਬਾਦ, 20 ਸਤੰਬਰ (ਅਜੀਤ ਬਿਊਰੋ)-ਸਪਰਿੰਗਡੇਲ ਪਬਲਿਕ ਸਕੂਲ ਤੋਂ ਬੁਲੇਟ ਮੋਟਰ ਸਾਈਕਲ ਚੋਰੀ ਕਰਨ ਦੇ ਦੋਸ਼ੀ 2 ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰਕੇ ਕੋਰਟ 'ਚ ਪੇਸ਼ ਕੀਤਾ ਤਾਂ ਜੱਜ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ | ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ...

ਪੂਰੀ ਖ਼ਬਰ »

ਇਨੈਲੋ ਆਗੂ ਨੇ ਪਿੰਡਾਂ ਦਾ ਦੌਰਾ ਕਰਕੇ ਚੌ. ਦੇਵੀ ਲਾਲ ਜੈਅੰਤੀ ਮੌਕੇ ਪੁੱਜਣ ਦਾ ਦਿੱਤਾ ਸੱਦਾ

ਨਰਾਇਣਗੜ੍ਹ, 20 ਸਤੰਬਰ (ਪੀ. ਸਿੰਘ)-ਇਨੈਲੋ ਨੇਤਾ ਜਗਮਾਲ ਸਿੰਘ ਰੋਲੋਂ, ਸ਼ੀਸ਼ ਪਾਲ ਜੰਧੇੜੀ, ਰਾਜੇਸ਼ ਸੈਣੀ ਆਦਿ ਨੇ ਨਰਾਇਣਗੜ੍ਹ ਹਲਕੇ ਦੇ ਪਿੰਡ ਕੜਾਸਨ, ਸ਼ੇਰਪੁਰ, ਸ਼ਹਿਜਾਦਪੁਰ, ਮੱਘਰਪੁਰਾ ਆਦਿ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਨੂੰ 25 ਸਤੰਬਰ ਨੂੰ ਚੌਧਰੀ ਦੇਵੀ ...

ਪੂਰੀ ਖ਼ਬਰ »

ਆਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ 'ਚ ਕਾਰ ਹਾਦਸਾ ਗ੍ਰਸਤ, ਵਕੀਲ ਜ਼ਖ਼ਮੀ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਕੰਬੋਜ ਧਰਮਸ਼ਾਲਾ ਦੇ ਨੇੜੇ ਆਵਾਰਾ ਪਸ਼ੂ ਬਚਾਉਣ ਦੇ ਚੱਕਰ 'ਚ ਇਕ ਕਾਰ ਚਾਲਕ ਐਡਵੋਕੇਟ ਜ਼ਖ਼ਮੀ ਹੋ ਗਿਆ | ਇਹ ਹਾਦਸਾ ਅਰਜੁਨ ਚੌਕ ਤੋਂ ਸਲਾਰਪੁਰ ਰੋਡ ਜਾਣ ਵਾਲੇ ਰੋਡ 'ਤੇ ਦੇਰ ਰਾਤ ਵਾਪਰਿਆ | ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਆਮਦਨ ਟੈਕਸ ਮਹਿਕਮੇ ਵੱਲੋਂ 3 ਥਾਵਾਂ 'ਤੇ ਛਾਪਾਮਾਰੀ, ਦੁਕਾਨਦਾਰਾਂ ਅਤੇ ਡਾਕਟਰਾਂ 'ਚ ਮਚਿਆ ਹੜਕੰਪ

ਗੂਹਲਾ ਚੀਕਾ, 20 ਸਤੰਬਰ (ਓ.ਪੀ. ਸੈਣੀ)-ਆਮਦਨ ਟੈਕਸ ਵਿਭਾਗ ਵੱਲੋਂ 3 ਥਾਵਾਂ 'ਤੇ ਰੇਡ ਕਰਨ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਜਿਵੇਂ ਹੀ ਆਮਦਨ ਟੈਕਸ ਦੇ ਅਧਿਕਾਰੀਆਂ ਨੇ ਉਕਤ ਥਾਵਾਂ 'ਤੇ ਛਾਪਾ ਮਾਰਿਆ, ਤਾਂ ਦੂਜੇ ਦੁਕਾਨਦਾਰਾਂ ਅਤੇ ਡਾਕਟਰਾਂ 'ਚ ਭੱਜ ਨੱਠ ਪੈ ...

ਪੂਰੀ ਖ਼ਬਰ »

ਦਾਜ ਮੰਗਣ ਦੇ ਦੋਸ਼ 'ਚ 4 ਖਿਲਾਫ਼ ਮਾਮਲਾ ਦਰਜ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਇਕ ਵਿਆਹੁਤਾ ਨੇ ਆਪਣੇ ਪਤੀ ਸਮੇਤ ਸਹੁਰੇ ਪੱਖ ਦੇ 4 ਲੋਕਾਂ ਖਿਲਾਫ਼ ਦਾਜ ਮੰਗਣ ਅਤੇ ਦਾਜ ਦੇ ਨਾਂਅ 'ਤੇ ਤੰਗ ਕਰਨ ਦਾ ਦੋਸ਼ ਲਗਾਇਆ ਹੈ | ਪਿਹੋਵਾ ਵਾਸੀ ਵਿਆਹੁਤਾ ਦੀ ਸ਼ਿਕਾਇਤ 'ਤੇ ਸਥਾਨਕ ਥਾਣਾ ਪੁਲਿਸ ਨੇ ਮਾਮਲਾ ਦਰਜ ...

ਪੂਰੀ ਖ਼ਬਰ »

ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ 'ਚ 5 ਸਾਲ ਦੀ ਸਜ਼ਾ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਨਸ਼ੀਲਾ ਪਦਾਰਥ ਰੱਖਣ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਇਕ ਵਿਅਕਤੀ ਨੂੰ ਅਡੀਸ਼ਨਲ ਜ਼ਿਲ੍ਹਾ ਜੱਜ ਗੁਰਵਿੰਦਰ ਕੌਰ ਨੇ 5 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ | ਇਹੀ ਨਹੀਂ, ਜੁਰਮਾਨਾ ਨਾ ਭਰਨ ...

ਪੂਰੀ ਖ਼ਬਰ »

ਟਰੈਕਟਰ ਪਲਟਣ ਨਾਲ ਬੱਚੇ ਦੀ ਮੌਤ

ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਪਿੰਡ ਭੰਗੂ ਨੇੜੇ ਇਕ ਟਰੈਕਟਰ ਦੇ ਪਲਟਣ ਨਾਲ ਟਰੈਕਟਰ ਹੇਠ ਆ ਜਾਣ ਕਾਰਨ ਇਕ 14 ਸਾਲਾ ਬੱਚੇ ਦੀ ਮੌਤ ਹੋ ਗਈ | ਮਿ੍ਤਕ ਦੀ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਾਪ ਦਿੱਤੀ ਗਈ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਖੇਤਾਂ 'ਚ ਖੜੇ ਫਾਨੇ, ਪਰਾਲੀ ਸਾੜਨ 'ਤੇ ਧਾਰਾ 144 ਤਹਿਤ ਲਗਾਈ ਰੋਕ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਖੜੇ ਫਾਨੇ, ਪਰਾਲੀ ਅਤੇ ਨਾੜ ਸਾੜਨ 'ਤੇ ਧਾਰਾ 144 ਲਗਾ ਕੇ ਪੂਰੀ ਤਰ੍ਹਾਂ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਨੇ ਜਾਰੀ ਹੁਕਮਾਂ 'ਚ ...

ਪੂਰੀ ਖ਼ਬਰ »

ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ, ਸਾਥੀ ਗੰਭੀਰ ਜ਼ਖ਼ਮੀ

ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਅਜੈ ਵਿਹਾਰ ਨੇੜੇ ਅੱਜ ਸਵੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਿੰਮ ਜਾਂਦੇ 2 ਮੁੰਡਿਆਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਮੁੰਡੇ ਦੀ ਜ਼ਿਆਦਾ ਸੱਟਾਂ ਲੱਗਣ ਕਾਰਨ ਮੌਤ ਹੋ ਗਈ ਜਦੋਂਕਿ ਉਸ ਦਾ ...

ਪੂਰੀ ਖ਼ਬਰ »

ਟਰੈਕਟਰ ਅਤੇ ਕਾਰ ਵਿਚਕਾਰ ਟੱਕਰ, ਦੋਵੇਂ ਡਰਾਈਵਰਾਂ ਸਮੇਤ 5 ਵਿਅਕਤੀ ਜ਼ਖ਼ਮੀ

ਕਾਲਾਂਵਾਲੀ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)-ਕਸਬਾ ਔਢਾਂ ਦੀ ਨਵੀਂ ਅਨਾਜ ਮੰਡੀ ਦੇ ਸਾਹਮਣੇ ਨੈਸ਼ਨਲ ਹਾਈਵੇ 'ਤੇ ਕਾਰ ਅਤੇ ਟਰੈਕਟਰ ਦੀ ਟੱਕਰ 'ਚ ਦੋਵਾਂ ਡਰਾਈਵਰਾਂ ਸਮੇਤ 5 ਵਿਅਕਤੀ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਔਢਾਂ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ...

ਪੂਰੀ ਖ਼ਬਰ »

ਡੇਰੇ ਵੱਲ ਕਵਰੇਜ ਕਰਨ ਜਾਂਦੇ ਪੱਤਰਕਾਰਾਂ 'ਤੇ ਹਮਲੇ ਦਾ ਯਤਨ

ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)-ਡੇਰਾ ਮੁਖੀ ਨੂੰ 20 ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ ਮੀਡੀਆ 'ਚ ਚੱਲ ਰਹੀਆਂ ਖ਼ਬਰਾਂ ਤੋਂ ਖਫ਼ਾ ਹੋ ਕੇ ਅੱਜ ਕੁਝ ਵਿਅਕਤੀਆਂ ਨੇ ਉਸ ਸਮੇਂ ਕੁਝ ਪੱਤਰਕਾਰਾਂ 'ਤੇ ਹਮਲੇ ਦਾ ਯਤਨ ਕੀਤਾ ਜਦੋਂ ਪੱਤਰਕਾਰ ਡੇਰੇ ਨੇੜੇ ਕਿਸੇ ...

ਪੂਰੀ ਖ਼ਬਰ »

ਬੂਟਾ ਲਗਾ ਕੇ ਮਨਾਇਆ ਵਿਦਿਆਰਥਣ ਨੇ ਜਨਮ ਦਿਨ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਇਕ ਬੂਟਾ ਬੇਟੀ ਦੇ ਨਾਂਅ ਪ੍ਰੋਗਰਾਮ ਤਹਿਤ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਵਿਦਿਆਰਥਣ ਦਿਵਿਆ ਵਰਮਾ ਨੇ ਆਪਣੇ ਜਨਮ ਦਿਨ 'ਤੇ ਬੂਟਾ ਲਗਾ ਕੇ ਜਨਮ ਦਿਨ ਸਾਦਗੀ ਨਾਲ ਮਨਾਇਆ | ਡਾ. ਅਸ਼ੋਕ ਕੁਮਾਰ ਵਰਮਾ, ਮਾਤਾ ਸੁਸ਼ਮਾ ...

ਪੂਰੀ ਖ਼ਬਰ »

ਜਿਮਖਾਨਾ ਕਲੱਬ 'ਚ ਚਲਾਈ ਸਫ਼ਾਈ ਮੁਹਿੰਮ

ਬਹਾਦੁਰਗੜ੍ਹ, 20 ਸਤੰਬਰ (ਅਜੀਤ ਬਿਊਰੋ)-ਸਵੱਛ ਭਾਰਤ ਮਿਸ਼ਨ ਤਹਿਤ ਸੈਕਟਰ-9 ਸਥਿਤ ਜਿਮਖਾਨਾ ਕਲੱਬ 'ਚ ਸਫ਼ਾਈ ਪ੍ਰੋਗਰਾਮ ਦੇ ਨਾਲ ਬੂਟੇ ਲਗਾਉਂਦੇ ਹੋਏ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ | ਡਿਪਟੀ ਕਮਿਸ਼ਨਰ ਸੋਨਲ ਗੋਇਲ ਦੀ ਅਗਵਾਈ 'ਚ ਜ਼ਿਲ੍ਹੇ ਭਰ 'ਚ ਚੱਲ ...

ਪੂਰੀ ਖ਼ਬਰ »

ਸ੍ਰੀ ਦੇਵੀ ਕੂਪ ਭੱਦਰਕਾਲੀ ਮੰਦਿਰ 'ਚ ਨਰਾਤੇ ਮਹੋਤਸਵ ਅੱਜ ਤੋਂ

ਕੁਰੂਕਸ਼ੇਤਰ, 20 ਸਤੰਬਰ (ਦੁੱਗਲ)-ਹਰਿਆਣਾ ਦੇ ਇਕੋਇਕ ਸ਼ਕਤੀਪੀਠ ਸ੍ਰੀ ਦੇਵੀਕੂਪ ਭਦਰਕਾਲੀ ਮੰਦਿਰ 'ਚ ਮਹਾਸ਼ਕਤੀ ਦੇ ਮਹਾਪੁਰਬ ਨਰਾਤੇ ਮਹੋਤਸਵ ਦੀ ਸ਼ੁਰੂਆਤ 21 ਸਤੰਬਰ ਨੂੰ ਹੋਵੇਗੀ | ਮਹੋਤਸਵ ਦੀ ਤਿਆਰੀਆਂ ਨੂੰ ਆਖ਼ਰੀ ਰੂਪ ਦੇ ਦਿੱਤਾ ਗਿਆ ਹੈ ਅਤੇ ਸ਼ਕਤੀਪੀਠ ...

ਪੂਰੀ ਖ਼ਬਰ »

ਸ਼ਿਮਲਾ 'ਚ ਸਿੱਖ ਇਸਤਰੀ ਸਤਿਸੰਗ ਸਭਾ ਵਲੋਂ 82ਵਾਂ ਸਾਲਾਨਾ ਦੋ ਰੋਜ਼ਾ ਦੀਵਾਨ ਸਜਾਇਆ

ਸ਼ਿਮਲਾ, 20 ਸਤੰਬਰ (ਹਰਮਿੰਦਰ ਸਿੰਘ)-ਗੁਰਦੁਆਰਾ ਸਾਹਿਬ ਸ੍ਰੀ ਗੁਰੁ ਸਿੰਘ ਸਭਾ ਸ਼ਿਮਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਿੱਖ ਇਸਤਰੀ ਸਤਿਸੰਗ ਸਭਾ ਸ਼ਿਮਲਾ ਦੀਆਂ ਬੀਬੀਆਂ ਵਲੋਂ 82ਵਾਂ ਸਾਲਾਨਾ ਦੀਵਾਨ 18 ਤੋਂ 20 ਸਤੰਬਰ ...

ਪੂਰੀ ਖ਼ਬਰ »

ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਲਈ ਕਿਸਾਨ ਸਭਾ ਵੱਲੋਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਏਲਨਾਬਾਦ, 20 ਸਤੰਬਰ (ਜਗਤਾਰ ਸਮਾਲਸਰ)-ਵਿਧਾਨ ਸਭਾ ਹਲਕਾ ਏਲਨਾਬਾਦ ਦੀ ਸਬ-ਤਹਿਸੀਲ ਨਾਥੂਸਰੀ ਚੌਪਟਾ ਦੀ ਦਾਣਾ ਮੰਡੀ 'ਚ ਅੱਜ ਕਿਸਾਨ ਸਭਾ ਦੀ ਇੱਕ ਬੈਠਕ ਹੋਈ, ਜਿਸ 'ਚ ਪੂਰੇ ਇਲਾਕੇ ਦੇ ਸੈਂਕੜੇ ਕਿਸਾਨਾਂ ਨੇ ਹਿੱਸਾ ਲਿਆ | ਇਸ ਦੌਰਾਨ ਕਿਸਾਨਾਂ ਵੱਲੋਂ ਤਹਿਸੀਲਦਾਰ ...

ਪੂਰੀ ਖ਼ਬਰ »

ਐਨ.ਸੀ.ਸੀ. ਕੈਡੇਟਾਂ ਨੇ ਪੋਲੀਓ ਤੋਂ ਬਚਾਅ ਲਈ ਪਿਲਾਈਆਂ ਦਵਾਈ ਦੀਆਂ ਬੂੰਦਾਂ

ਯਮੁਨਾਨਗਰ, 20 ਸਤੰਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖ਼ਾਲਸਾ ਕਾਲਜ ਯਮੁਨਾਨਗਰ ਦੇ ਐਨ.ਸੀ.ਸੀ. ਕੈਡੇਟਾਂ ਨੇ ਅੱਜ ਰਵੀਦਾਸ ਮੰਦਿਰ 'ਚ ਪੋਲਿਓ ਤੋਂ ਬਚਾਅ ਲਈ ਬੱਚਿਆਂ ਨੂੰ ਦਵਾਈ ਦੀਆਂ ਬੂੰਦਾਂ ਪਿਲਾਈਆਂ | ਹਰਿਆਣਾ-14 ਬਟਾਲਿਅਨ ਐਨ.ਸੀ.ਸੀ. ਯਮੁਨਾਨਗਰ ਅਤੇ ...

ਪੂਰੀ ਖ਼ਬਰ »

ਇਨੈਲੋ ਦੇ ਸੂਬਾਈ ਪ੍ਰਧਾਨ ਵਰਕਰਾਂ ਨੂੰ ਅੱਜ ਸੰਬੋਧਨ ਕਰਨਗੇ

ਨੀਲੋਖੇੜੀ, 20 ਸਤੰਬਰ (ਆਹੂਜਾ)-ਇਨੈਲੋ ਦੇ ਹਲਕਾ ਪ੍ਰਧਾਨ ਇੰਦਰਜੀਤ ਸਿੰਘ ਗੋਰਾਇਆ ਨੇ ਦੱਸਿਆ ਕਿ 21 ਸਤੰਬਰ ਨੂੰ ਇਨੈਲੋ ਦੇ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ 25 ਸਤੰਬਰ ਨੂੰ ਤਾਊ ਦੇਵੀ ਲਾਲ ਦੇ 104ਵੇਂ ਜਨਮ ਦਿਵਸ 'ਤੇ ਭਿਵਾਨੀ 'ਚ ਹੋਣ ਵਾਲੀ ਰੈਲੀ ਦਾ ਜਾਇਜ਼ਾ ਲੈਣ ਲਈ ...

ਪੂਰੀ ਖ਼ਬਰ »

ਡੀ. ਸੀ. ਨੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਕੀਤਾ ਪ੍ਰੇਰਿਤ

ਫਤਿਹਾਬਾਦ, 20 ਸਤੰਬਰ (ਹਰਬੰਸ ਮੰਡੇਰ)-ਜਿਲ੍ਹੇ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਿਆ ਬਣਾਉਣ ਲਈ ਜ਼ਿਲ੍ਹੇ ਦੇ ਸਾਰੇ ਲੋਕ ਸਹਿਯੋਗ ਕਰਨ, ਸਵੱਛ ਭਾਰਤ ਮੁਹਿੰਮ ਤਹਿਤ ਵੱਖ-ਵੱਖ ਪ੍ਰੋਗਰਾਮਾਂ ਕਰਵਾਏ ਜਾ ਰਹੇ ਹਨ | ਇੰਨ੍ਹਾਂ ਪ੍ਰੋਗਰਾਮਾਂ 'ਚ ਜ਼ਿਲ੍ਹੇ ਦੇ ਲੋਕ ਵਧ ਤੋਂ ਵਧ ...

ਪੂਰੀ ਖ਼ਬਰ »

ਕੇ.ਯੂ. ਨੇ ਐਲਾਨੇ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜੇ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਕਈ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ | ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਡਾ. ਓ.ਪੀ. ਆਹੂਜਾ ਨੇ ਦੱਸਿਆ ਕਿ ਅਪ੍ਰੈਲ 2017 'ਚ ਹੋਈ ...

ਪੂਰੀ ਖ਼ਬਰ »

ਨਗਰਪਾਲਿਕਾ ਕਰਮਚਾਰੀ ਸੰਘ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਫਤਿਹਾਬਾਦ, 20 ਸਤੰਬਰ (ਹਰਬੰਸ ਮੰਡੇਰ)-ਨਗਰ ਪਾਲਿਕਾ ਕਰਮਚਾਰੀ ਸੰਘ ਦੇ ਬੈਨਰ ਹੇਠ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਮਿੰਨੀ ਸਕੱਤਰੇਤ 'ਚ ਧਰਨਾ ਦਿੱਤਾ | ਧਰਨੇ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਲੋਟ ਨੇ ਕੀਤੀ | ਧਰਨੇ ਤੋਂ ਬਾਅਦ ਕਰਮਚਾਰੀਆਂ ...

ਪੂਰੀ ਖ਼ਬਰ »

ਆਂਗਨਵਾੜੀ ਕੇਂਦਰਾਂ ਲਈ ਦਿੱਤੇ 10 ਪੱਖੇ

ਕੁਰੂਕਸ਼ੇਤਰ, 20 ਸਤੰਬਰ (ਦੁੱਗਲ)-ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਜ਼ਿਲ੍ਹੇ ਦੇ ਆਂਗਨਵਾੜੀ ਕੇਂਦਰਾਂ ਲਈ 10 ਪੱਖੇ ਵੰਡੇ ਹਨ | ਇਨ੍ਹਾਂ ਪੱਖਿਆਂ ਨੂੰ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਸਕੀਮੀ ਸਾਡੀ ਫੁਲਵਾੜੀ ਤਹਿਤ ਕੁਰਪਸ਼ਨ ਕੰਟਰੋਲ ਆਰਗੇਨਾਈਜੇਸ਼ਨ ਦੇ ...

ਪੂਰੀ ਖ਼ਬਰ »

44ਵਾਂ ਸਰਬ ਹਿੰਦ ਸੁਖਮਨੀ ਸਾਹਿਬ ਸੁਸਾਇਟੀਆਂ ਦੇ ਗੁਰਮਤਿ ਸਮਾਗਮ 'ਚ ਕਵੀ ਬਲਵਿੰਦਰ ਸੰਧਾ ਸਨਮਾਨਿਤ

ਕੈਥਲ, 20 ਸਤੰਬਰ (ਅਜੀਤ ਬਿਊਰੋ)-ਸਰਬ ਹਿੰਦ ਸੁਖਮਣੀ ਸਾਹਿਬ ਸੇਵਾ ਸੁਸਾਇਟੀਆਂ ਦਾ 44ਵਾਂ 3 ਰੋਜ਼ਾ ਸਾਲਾਨਾ ਸਮਾਗਮ ਅੰਮਿ੍ਤਸਰ 'ਚ ਸੰਪਨ ਹੋਇਆ | ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਬੀਬੀ ਕੌਲਾਂ ਜੀ ਅੰਮਿ੍ਤਸਰ ਦਾ 50 ਸਾਲਾ ਗੋਲਡਨ ਜੁਬਲੀ ਸਮਾਗਮ ਵੀ ...

ਪੂਰੀ ਖ਼ਬਰ »

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਪੰਜ ਪਿਆਰਿਆਂ ਦਾ ਕੀਤਾ ਨਿੱਘਾ ਸਵਾਗਤ

ਯਮੁਨਾਨਗਰ, 20 ਸਤੰਬਰ (ਗੁਰਦਿਆਲ ਸਿੰਘ ਨਿਮਰ)-ਗੁਰਦੁਆਰਾ ਝੀਂਵਰੇੜੀ ਵਿਖੇ ਚੱਲ ਰਹੇ ਅੰਮਿ੍ਤ ਸੰਚਾਰ ਸਮਾਗਮਾਂ 'ਚ ਹਾਜ਼ਰੀਆਂ ਭਰਨ ਅਤੇ ਅੰਮਿ੍ਤ ਸੰਚਾਰ ਕਰਵਾਉਣ ਆਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਦਾ ਯਮੁਨਾਨਗਰ ਦੇ ਪਿੰਡ ਮੰਡੇਬਰ ਵਿਖੇ ਖਾਲਸਾਈ ...

ਪੂਰੀ ਖ਼ਬਰ »

ਸ੍ਰੀ ਦੇਵੀ ਕੂਪ ਭੱਦਰਕਾਲੀ ਮੰਦਿਰ 'ਚ ਨਰਾਤੇ ਮਹੋਤਸਵ ਅੱਜ ਤੋਂ

ਕੁਰੂਕਸ਼ੇਤਰ, 20 ਸਤੰਬਰ (ਦੁੱਗਲ)-ਹਰਿਆਣਾ ਦੇ ਇਕੋਇਕ ਸ਼ਕਤੀਪੀਠ ਸ੍ਰੀ ਦੇਵੀਕੂਪ ਭਦਰਕਾਲੀ ਮੰਦਿਰ 'ਚ ਮਹਾਸ਼ਕਤੀ ਦੇ ਮਹਾਪੁਰਬ ਨਰਾਤੇ ਮਹੋਤਸਵ ਦੀ ਸ਼ੁਰੂਆਤ 21 ਸਤੰਬਰ ਨੂੰ ਹੋਵੇਗੀ | ਮਹੋਤਸਵ ਦੀ ਤਿਆਰੀਆਂ ਨੂੰ ਆਖ਼ਰੀ ਰੂਪ ਦੇ ਦਿੱਤਾ ਗਿਆ ਹੈ ਅਤੇ ਸ਼ਕਤੀਪੀਠ ...

ਪੂਰੀ ਖ਼ਬਰ »

ਪਰਜਾਤੰਤਰ 'ਚ ਵਿਸ਼ੇਸ਼ ਵਰਗ ਲੋਕਾਂ ਦੀ ਆਵਾਜ਼ ਦਬਾ ਰਿਹੈ-ਸਾਂਸਦ ਸੈਣੀ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਸਾਂਸਦ ਰਾਜ ਕੁਮਾਰ ਸੈਣੀ ਨੇ ਕਿਹਾ ਕਿ ਨਿਆਂ ਲਈ ਤਾਂ ਭਗਵਾਨ ਸ੍ਰੀਕ੍ਰਿਸ਼ਨ ਨੇ ਵੀ ਧਰਮ ਖੇਤਰ ਕੁਰੂਕਸ਼ੇਤਰ ਤੋਂ ਲੜਾਈ ਲੜੀ ਸੀ, ਪਰ ਅੱਜ ਉਹ ਵੀ ਧਰਮ ਖੇਤਰ ਤੋਂ ਸੂਬੇ ਦੇ ਲੋਕਾਂ ਨੂੰ ਨਿਆ ਦਿਲਵਾਉਣ ਦੀ ਲੜਾਈ ਲੜ ਰਹੇ ...

ਪੂਰੀ ਖ਼ਬਰ »

ਲੀਵਰ ਦਾ ਮੁਫਤ ਜਾਂਚ ਕੈਂਪ ਲਾਇਆ

ਪਿਹੋਵਾ, 20 ਸਤੰਬਰ (ਅਜੀਤ ਬਿਊਰੋ)-ਗੁਰਦੁਆਰਾ ਬਾਓਲੀ ਸਾਹਿਬ 'ਚ ਸੰਚਾਲਿਤ ਗੁਰੂ ਨਾਨਕ ਦੇਵ ਚੈਰੀਟੇਬਲ ਹਸਪਤਾਲ 'ਚ ਕੋਲੰਬਿਆ ਏਸ਼ੀਆ ਹਸਪਤਾਲ ਵੱਲੋਂ ਲਿਵਰ ਦਾ ਫ੍ਰੀ ਜਾਂਚ ਕੈਂਪ ਲਾਇਆ ਗਿਆ ਜਿਸ 'ਚ ਡਾ. ਅਨੁਰਾਗ ਜਿੰਦਲ ਨੇ 65 ਮਰੀਜ਼ਾਂ ਦੀ ਜਾਂਚ ਕੀਤੀ | ਕੈਂਪ 'ਚ ...

ਪੂਰੀ ਖ਼ਬਰ »

ਕਿਸਾਨ ਨੇਤਾ ਚੌ: ਘਾਸੀਰਾਮ ਨੈਨ ਦਾ ਦਿਹਾਂਤ

ਟੋਹਾਣਾ, 20 ਸਤੰਬਰ (ਗੁਰਦੀਪ ਭੱਟੀ)-ਕਿਸਾਨੀ ਮੁੱਦਿਆਂ ਨੂੰ ਲੈ ਕੇ ਪਿਛਲੇ 40 ਸਾਲਾਂ ਤੋਂ ਕਿਸਾਨਾਂ ਲਈ ਸੰਘਰਸ਼ ਕਰਨ ਵਾਲੇ ਭਾਕਿਯੂ ਦੇ ਸੂਬਾ ਪ੍ਰਧਾਨ ਚੌ: ਘਾਸੀਰਾਮ ਨੈਨ ਸੰਘਰਸ਼ ਦੌਰਾਨ 15 ਸਾਲ ਤੱਕ ਜੇਲ੍ਹਾਂ ਵਿੱਚ ਰਹੇ ਅਤੇ 81 ਸਾਲ ਦੀ ੳਮੁਰ 'ਚ ਉਹ ਕੈਂਸਰ ਰੋਗ ਨਾਲ ...

ਪੂਰੀ ਖ਼ਬਰ »

ਚਿੱਟੀ ਮੱਖੀ ਨਾਲ ਨੁਕਸਾਨੀ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਰੋਸ ਵਿਖਾਵਾ

ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)-ਚਿੱਟੀ ਮੱਖੀ ਨਾਲ ਨੁਕਸਾਨੀ ਨਰਮੇ ਕਪਾਹ ਦੀ ਫ਼ਸਲ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਅੱਜ ਨਾਥੂਸਰੀ ਚੌਪਟਾ ਵਿੱਖੇ ਰੋਸ ਵਿਖਾਵਾ ਕੀਤਾ ਅਤੇ ਮੁੱਖ ਮੰਤਰੀ ਦੇ ਨਾਂ ਤਹਿਸੀਲਦਾਰ ਨੂੰ ਮੰਗ ਪੱਤਰ ਸੌਾਪਿਆ | ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਹੈਂਡਵਾਸ਼ ਦੇ ਦੱਸੇ ਲਾਭ

ਕੁਰੂਕਸ਼ੇਤਰ/ ਸ਼ਾਹਾਬਾਦ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਸਤਲੁਜ ਸੀ.ਸੈ. ਸਕੂਲ ਵੱਲੋਂ ਸਵੱਛ ਭਾਰਤ ਮਿਸ਼ਨ ਦੀ ਤੀਜੀ ਵਰ੍ਹੇਗੰਢ ਦੇ ਸਬੰਧ 'ਚ ਸਫ਼ਾਈ ਹੀ ਸੇਵਾ ਪ੍ਰੋਗਰਾਮ ਦੇ ਸਬੰਧ 'ਚ ਹੈਂਡਵਾਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਪਿੰ੍ਰਸੀਪਲ ਡਾ. ...

ਪੂਰੀ ਖ਼ਬਰ »

ਤਿੰਨ ਦਿਨਾਂ ਦਾਤਾ ਬੰਦੀ ਛੋੜ ਦਿਵਸ ਗਵਾਲੀਅਰ ਜੋੜ ਮੇਲਾ ਸਫ਼ਲਤਾ ਪੂਰਵਕ ਸਮਾਪਤ

(ਗਵਾਲੀਅਰ ਤੋਂ ਵਿਸ਼ੇਸ਼ ਰਿਪੋਰਟ: ਰਤਨਜੀਤ ਸਿੰਘ ਸ਼ੈਰੀ) ਗਵਾਲੀਅਰ, 20 ਸਤੰਬਰ- 'ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ ਵਰਤਮਾਨ ਮਨੁੱਖ ਲਈ ਹੋਰ ਵੀ ਪ੍ਰਸੰਗਿਕ ਹੋ ਜਾਂਦਾ ਹੈ ਜਦੋਂ ਅੱਜ ਮਨੁੱਖ ਝੂਠੇ ਗਲਤਾਨਾਂ ਵਿਚ ਫਸ ਕੇ ਆਪਸ ਵਿਚ ਹੀ ਇਕ-ਦੂਜੇ ਪ੍ਰਤੀ ਵੈਰ ਦੀ ...

ਪੂਰੀ ਖ਼ਬਰ »

ਸ੍ਰੀ ਰਾਮ ਲੀਲ੍ਹਾ ਦਾ ਮੰਚਨ ਅੱਜ ਤੋਂ

ਗੂਹਲਾ ਚੀਕਾ, 20 ਸਤੰਬਰ (ਸੈਣੀ)-ਸ੍ਰੀ ਭਵਾਨੀ ਮੰਦਿਰ ਚੀਕਾ ਵਿਖੇ ਹਰ ਸਾਲ ਵਾਂਗ ਇਸ ਸਾਲ ਵੀ ਆਦਰਸ਼ ਨਾਟਕ ਕਲੱਬ ਵੱਲੋਂ ਸ੍ਰੀ ਰਾਮ ਲੀਲ੍ਹਾ ਧੂਮਧਾਮ ਨਾਲ ਆਯੋਜਿਤ ਕੀਤੀ ਜਾਵੇਗੀ | ਆਦਰਸ਼ ਨਾਟਕ ਕਲੱਬ ਦੇ ਪ੍ਰੈੱਸ ਸਕੱਤਰ ਕੁਲਦੀਪ ਮਾਜਰਾ ਨੇ ਦੱਸਿਆ ਕਿ 21 ਸਤੰਬਰ ਤੋਂ ...

ਪੂਰੀ ਖ਼ਬਰ »

ਕੌਮਾਂਤਰੀ ਗੀਤਾ ਉਤਸਵ ਮੌਕੇ 6 ਦਿਨ ਸੱਭਿਆਚਾਰਕ ਪ੍ਰੋਗਰਾਮ ਹੋਣਗੇ -ਡੀ. ਸੀ.

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਕਿਹਾ ਕਿ ਕੌਮਾਂਤਰੀ ਗੀਤਾ ਜੈਅੰਤੀ ਮਹੋਤਸਵ-2017 'ਚ ਮੁੱਖ ਪ੍ਰੋਗਰਾਮਾਂ ਲਈ ਇਕ ਦਿਨ ਦਾ ਵਾਧਾ ਕੀਤਾ ਗਿਆ ਹੈ ਤੇ ਹੁਣ 5 ਦਿਨ ਦੀ ਥਾਂ 6 ਦਿਨ ਲਈ ਮਹੋਤਸਵ ਦੇ ਮੁੱਖ ਪ੍ਰੋਗਰਾਮ ...

ਪੂਰੀ ਖ਼ਬਰ »

ਜੂਡੋ ਚੈਂਪੀਅਨਸ਼ਿਪ 'ਚ ਪਿੰਕੀ ਰਹੀ ਅੱਵਲ

ਨਰਵਾਨਾ, 20 ਸਤੰਬਰ (ਅਜੀਤ ਬਿਊਰੋ)-ਸੂਬਾਈ ਪੱਧਰੀ ਸਬ ਜੂਨੀਅਰ ਸਟੇਟ ਜੂਡੋ ਚੈਂਪੀਅਨਸ਼ਿਪ ਨਾਰਨੌਲ 'ਚ ਕਰਵਾਈ ਗਈ | ਮੁਕਾਬਲੇ 'ਚ ਤਕਰੀਬਨ 500 ਬੱਚਿਆਂ ਨੇ ਹਿੱਸਾ ਲਿਆ, ਜਿਸ 'ਚ ਐਸ.ਡੀ. ਗਰਲਜ਼ ਕਾਲਜ ਦੀ ਪਿੰਕੀ ਪੁੱਤਰੀ ਸੱਜਨ ਨੇ ਖੇਡਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ...

ਪੂਰੀ ਖ਼ਬਰ »

ਪ੍ਰਤਿਭਾ ਖੋਜ ਮੁਕਾਬਲੇ 'ਚ 100 ਦੇ ਕਰੀਬ ਵਿਦਿਆਰਥਣਾਂ ਨੇ ਲਿਆ ਹਿੱਸਾ

ਜਗਾਧਰੀ, 20 ਸਤੰਬਰ (ਜਗਜੀਤ ਸਿੰਘ)-ਵਿਅਕਤੀਗਤ ਵਿਕਾਸ ਅਤੇ ਨਿਖਾਰ ਦਾ ਮੌਕਾ ਮੁਹੱਈਆ ਕਰਵਾਉਣ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਕਲਿਆਣ ਅਤੇ ਸੱਭਿਆਚਾਰਕ ਵਿਭਾਗ ਵੱਲੋਂ ਪ੍ਰਤਿਭਾ ਖੋਜ਼ ਮੁਕਾਬਲਾ ਹਰ ਸਾਲ ਕਾਲਜਾਂ 'ਚ ਹੁੰਦਾ ਹੈ | ਇਸੇ ਪਰੰਪਰਾ ਨੂੰ ਕਾਇਮ ...

ਪੂਰੀ ਖ਼ਬਰ »

ਸਿਹਤ ਮੰਤਰੀ ਵੱਲੋਂ ਡਲਿਵਰੀ ਦੇ ਇਵਜ਼ 'ਚ ਵਧਾਈ ਲੈਣ 'ਤੇ ਰੋਕ ਲਗਾਉਣ ਦੇ ਹੁਕਮ ਜਾਰੀ

ਅੰਬਾਲਾ, 20 ਸਤੰਬਰ (ਚਰਨਜੀਤ ਸਿੰਘ ਟੱਕਰ)-ਸਿਹਤ ਮੰਤਰੀ ਅਨਿਲ ਵਿਜ ਨੇ ਸਰਕਾਰੀ ਹਸਪਤਾਲਾਂ 'ਚ ਡਲਿਵਰੀ ਤੋਂ ਬਾਅਦ ਸਟਾਫ਼ ਵੱਲੋਂ ਵਧਾਈ ਮੰਗਣ ਦੇ ਰਿਵਾਜ਼ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ 'ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਹਨ | ਸਿਵਲ ਸਰਜਨ ਡਾ. ਵਿਨੋਦ ਗੁਪਤਾ ਨੇ ...

ਪੂਰੀ ਖ਼ਬਰ »

ਗੰੁਜਨ ਅਤੇ ਸਾੲੀਂ ਕ੍ਰਿਸ਼ਨਾ ਨੇ ਜਿੱਤਿਆ ਕੌਮੀ ਪੁਰਸਕਾਰ

ਨਰਵਾਨਾ, 20 ਸਤੰਬਰ (ਅਜੀਤ ਬਿਊਰੋ)-ਸੰਗਮ ਕਲਾ ਗਰੁੱਪ ਨਰਵਾਨਾ ਦੇ ਕੋਆਰਡੀਨੇਟਰ ਸਤਪਾਲ ਗੁਪਤਾ ਨੇ ਦੱਸਿਆ ਕਿ ਅਖਿਲ ਭਾਰਤੀ ਗਾਇਨ ਮੁਕਾਬਲੇ 'ਚ ਨਰਵਾਨਾ ਦੇ 2 ਪ੍ਰਤੀਭਾਗੀਆਂ ਗੰੁਜਨ ਅਤੇ ਸਾੲੀਂ ਕ੍ਰਿਸ਼ਨਾ ਨੇ ਫ਼ਿਲਮੀ ਵਵਰਗ 'ਚ ਪਹਿਲਾ ਸਥਾਨ ਹਾਸਲ ਕਰਕੇ ਕੌਮੀ ...

ਪੂਰੀ ਖ਼ਬਰ »

ਝੋਨੇ ਦੇ ਬਚੇ ਹੋਏ ਨਾੜ ਨੂੰ ਨਾ ਸਾੜਨ ਬਾਰੇ ਚਲਾਈ ਜਾਗਰੂਕਤਾ ਮੁਹਿੰਮ

ਪਲਵਲ, 20 ਸਤੰਬਰ (ਅਜੀਤ ਬਿਊਰੋ)-ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਬਚੇ ਨਾੜ ਅਤੇ ਝੋਨੇ ਦੀ ਪਰਾਲੀ ਸਾੜਨ 'ਤੇ ਪੂਰੀ ਤਰ੍ਹਾਂ ਰੋਕ ਲਾਈ ਹੋਈ ਹੈ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਕਿਸਾਨਾਂ ਨੂੰ ਕਿਹਾ ਕਿ ਉਹ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਬਚੇ ਉਸ ਦੇ ...

ਪੂਰੀ ਖ਼ਬਰ »

ਪ੍ਰਤਿਭਾ ਖੋਜ ਮੁਕਾਬਲੇ 'ਚ 100 ਦੇ ਕਰੀਬ ਵਿਦਿਆਰਥਣਾਂ ਨੇ ਲਿਆ ਹਿੱਸਾ

ਜਗਾਧਰੀ, 20 ਸਤੰਬਰ (ਜਗਜੀਤ ਸਿੰਘ)-ਵਿਅਕਤੀਗਤ ਵਿਕਾਸ ਅਤੇ ਨਿਖਾਰ ਦਾ ਮੌਕਾ ਮੁਹੱਈਆ ਕਰਵਾਉਣ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਕਲਿਆਣ ਅਤੇ ਸੱਭਿਆਚਾਰਕ ਵਿਭਾਗ ਵੱਲੋਂ ਪ੍ਰਤਿਭਾ ਖੋਜ਼ ਮੁਕਾਬਲਾ ਹਰ ਸਾਲ ਕਾਲਜਾਂ 'ਚ ਹੁੰਦਾ ਹੈ | ਇਸੇ ਪਰੰਪਰਾ ਨੂੰ ਕਾਇਮ ...

ਪੂਰੀ ਖ਼ਬਰ »

ਬਾਰਨਾ ਥਾਨੇਸਰ ਉਪ ਮੰਡਲ ਦਾ ਬਣੇਗਾ ਸਭ ਤੋਂ ਪਹਿਲਾ ਆਦਰਸ਼ ਪਿੰਡ-ਸੁਮੇਧਾ ਕਟਾਰੀਆ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਕਿਹਾ ਕਿ ਪਿੰਡ ਬਾਰਨਾ ਨੂੰ ਥਾਨੇਸਰ ਉਪਮੰਡਲ ਦਾ ਸੱਭ ਤੋਂ ਪਹਿਲਾ ਆਦਰਸ਼ ਪਿੰਡ ਬਣਾਉਣ ਦਾ ਯਤਨ ਕੀਤਾ ਜਾਵੇਗਾ | ਇਸ ਪਿੰਡ ਨੂੰ ਵਿਕਸਤ ਕਰਨ ਦੇ ਨਾਲ-ਨਾਲ 8 ਏਕੜ 'ਚ ਬਣ ਰਹੀ ...

ਪੂਰੀ ਖ਼ਬਰ »

ਈ ਸੀ ਦੀ ਬੈਠਕ 'ਚ ਕਈ ਮਤੇ ਪਾਸ, 7 ਅਧਿਆਪਕਾਂ ਦੀ ਹੋਈ ਕਨਫ਼ਰਮੇਸ਼ਨ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਦੀ ਪ੍ਰਧਾਨਗੀ 'ਚ ਈ ਸੀ ਦੀ ਹੋਈ ਬੈਠਕ 'ਚ 20 ਮੁੱਦਿਆਂ 'ਤੇ ਚਰਚਾ ਕੀਤੀ ਗਈ ਅਤੇ ਫੈਸਲੇ ਲਏ ਗਏ | ਕਾਰਜਕਾਰਣੀ ਪ੍ਰੀਸ਼ਦ ਦੀ ਬੈਠਕ 'ਚ ਕੇ.ਯੂ. ਦੇ ...

ਪੂਰੀ ਖ਼ਬਰ »

ਅਧਿਕਾਰੀ ਆਪਸ 'ਚ ਤਾਲਮੇਲ ਕਰਕੇ ਸੂਬੇ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਆਮ ਲੋਕਾਂ ਨੂੰ ਲਾਭ ਦੇਣ -ਗੁਪਤਾ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਮੁੱਖ ਮੰਤਰੀ ਦੇ ਅਡੀਸ਼ਨਲ ਪ੍ਰਧਾਨ ਸਕੱਤਰ ਡਾ. ਰਾਕੇਸ਼ ਗੁਪਤਾ ਨੇ ਅਧਿਕਾਰੀਆਂ ਨੂੰ ਸਖ਼ਤ ਹੁਕਮ ਦਿੰਦਿਆਂ ਕਿਹਾ ਕਿ ਸੂਬੇ 'ਚ ਮੁੱਖ ਮੰਤਰੀ ਦਾ ਸੁਪਨਾ ਤਾਂ ਹੀ ਸੱਜ ਹੋਵੇਗਾ ਜਦ ਸਾਰੀਆਂ ਯੋਜਨਾਵਾਂ ਚੰਗੇ ਤਰੀਕੇ ...

ਪੂਰੀ ਖ਼ਬਰ »

ਈ-ਲਰਨਿੰਗ ਸਿਸਟਮ ਬੱਚਿਆਂ ਦੀ ਪੜ੍ਹਾਈ 'ਚ ਰੁਚੀ ਵਧਾਏਗਾ -ਐਸ.ਡੀ.ਐਮ.

ਸ਼ਾਹਾਬਾਦ ਮਾਰਕੰਡਾ, 20 ਸਤੰਬਰ (ਅਜੀਤ ਬਿਊਰੋ)-ਪਿੰਡ ਮੁਗਲ ਮਾਜਰਾ 'ਚ ਐਸ.ਡੀ.ਐਮ. ਸਤਬੀਰ ਕੁੰਡੂ ਅਤੇ ਬੀ.ਡੀ.ਪੀ.ਓ. ਸੰਦੀਪ ਭਾਰਦਵਾਜ ਨੇ ਸਰਕਾਰੀ ਸਕੂਲ ਦੇ ਈ-ਲਰਨਿੰਗ ਸਿਸਟਮ ਦਾ ਸ਼ੁਭ ਆਰੰਭ ਕੀਤਾ | ਉਨ੍ਹਾਂ ਦੱਸਿਆ ਕਿ ਪਹਿਲੀ ਜਮਾਤ ਤੋਂ 12ਵੀਂ ਜਮਾਤ ਤੱਕ ਦਾ ਸਿਲੈਬਸ ...

ਪੂਰੀ ਖ਼ਬਰ »

ਮੱਸਿਆ 'ਤੇ ਧਰਮ ਨਗਰੀ ਦੇ ਗੁਰਦੁਆਰਾ ਸਾਹਿਬ ਅਤੇ ਮੰਦਿਰਾਂ 'ਚ ਸ਼ਰਧਾਲੂਆਂ ਦੀ ਲੱਗੀ ਭੀੜ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਧਰਮ ਨਗਰੀ ਕੁਰੂਕਸ਼ੇਤਰ 'ਚ ਅੱਸੂ ਮਹੀਨੇ ਦੀ ਮੱਸਿਆ ਨੂੰ ਲੈ ਕੇ ਸ਼ਰਧਾਲੂਆਂ ਨੇ ਬ੍ਰਹਮਸਰੋਵਰ, ਜੋਤੀਸਰ ਤੀਰਥ ਅਤੇ ਸਨਿਹਿਤ ਸਰਵੋਰ 'ਤੇ ਪਿਤਰਾਂ ਦਾ ਤਰਪਣ ਕਰ ਕੇ ਦਾਨ-ਪੁੰਨ ਕੀਤਾ, ਇਸ ਦੇ ਨਾਲ ਸ਼ਰਾਧ ਸੰਪਨ ਹੋਏ | ...

ਪੂਰੀ ਖ਼ਬਰ »

ਪੰਜਾਬੀ ਓ.ਟੀ. ਨੂੰ ਬੀ.ਐੱਡ ਬਰਾਬਰ ਦਰਜਾ ਦੇਣ ਦੀ ਕੀਤੀ ਮੰਗ

ਅਸੰਧ, 20 ਸਤੰਬਰ (ਅਜੀਤ ਬਿਊਰੋ)-ਪੰਜਾਬੀ ਓ.ਟੀ. ਡਿਗਰੀ ਧਾਰਕ ਅਧਿਆਪਕਾਂ ਨੇ ਓ.ਟੀ. ਨੂੰ ਬੀ.ਐੱਡ. ਦੇ ਬਰਾਬਰ ਦਰਜਾ ਦੇਣ ਦੀ ਮੰਗ ਕੀਤੀ ਹੈ | ਅੱਜ ਸ਼ਹਿਰ ਦੇ ਵਾਰਡ 4 'ਚ ਪੰਜਾਬੀ ਓ.ਟੀ. ਡਿਗਰੀ ਧਾਰਕਾਂ ਦੀ ਬੈਠਕ ਹੋਈ | ਬਾਅਦ 'ਚ ਰਣਜੀਤ ਕੁਮਾਰ ਪਰਜਾਪਤੀ ਨੇ ਦੱਸਿਆ ਕਿ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX