ਤਾਜਾ ਖ਼ਬਰਾਂ


ਅੱਜ ਕੇਦਾਰਨਾਥ ਜਾਣਗੇ ਮੋਦੀ
. . .  21 minutes ago
ਨਵੀਂ ਦਿੱਲੀ, 20 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਤਰਾਖੰਡ 'ਚ ਕੇਦਾਰਨਾਥ ਮੰਦਰ...
ਚੰਬਾ 'ਚ ਡਿੱਗਿਆ ਪੁਲ , 6 ਜ਼ਖਮੀ
. . .  39 minutes ago
ਸ਼ਿਮਲਾ, 20 ਅਕਤੂਬਰ - ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਬੀਤੇ ਦਿਨ ਪੁਲ ਡਿਗ ਗਿਆ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ ਹਨ। ਪੁਲ ਡਿੱਗਣ ਕਾਰਨ ਸੜਕ 'ਤੇ ਵਾਹਨਾਂ ਦਾ ਲੰਬੀ ਕਤਾਰ ਲੱਗ ਗਈ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ...
ਬੰਦੀਛੋੜ ਦਿਵਸ ਅਤੇ ਦੀਵਾਲੀ ਦੇ ਸ਼ੁੱਭ ਅਵਸਰ 'ਤੇ ਅਦਾਰਾ 'ਅਜੀਤ' ਦੇ ਪਾਠਕਾਂ ਨੂੰ ਸ਼ੁੱਭਕਾਮਨਾਵਾਂ
. . .  about 1 hour ago
ਮਹਾਰਾਸ਼ਟਰ : ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ
. . .  2 days ago
ਮੁੰਬਈ, 18 ਅਕਤੂਬਰ- ਜਿਨ੍ਹਾਂ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਗਿਆ ਹੈ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਰਜ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਹਨ। ਮੁੱਖ ਮੰਤਰੀ ਫੜਨਵੀਸ ਨੇ ਕਰਜ ਮੁਆਫ਼ੀ ਦੇ ਸਰਟੀਫਿਕੇਟ ਦੇ ਕੇ...
20 ਨੂੰ ਕੇਦਾਰਨਾਥ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  2 days ago
ਨਵੀਂ ਦਿੱਲੀ, 18 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਅਕਤੂਬਰ ਨੂੰ...
ਹਿਮਾਚਲ ਵਿਧਾਨ ਸਭਾ ਲਈ ਕਾਂਗਰਸ ਨੇ 59 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ
. . .  2 days ago
ਨਵੀਂ ਦਿੱਲੀ, 18 ਅਕਤੂਬਰ- ਹਿਮਾਚਲ ਵਿਧਾਨ ਸਭਾ ਚੋਣਾ ਲਈ ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਅਰਕੀ ਤੋਂ ਜਦਕਿ ਰਾਜਿੰਦਰ...
ਪਟਾਕਾ ਮਾਰਕੀਟ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
. . .  2 days ago
ਪਟਿਆਲਾ 18 ਅਕਤੂਬਰ (ਆਤਿਸ਼ ਗੁਪਤਾ) -ਜ਼ਿਲ੍ਹਾ ਪਟਿਆਲਾ ਦੇ ਬਲਬੇੜਾ ਅਤੇ ਅਰਬਨ ਅਸਟੇਟ ਵਿਖੇ ਸਥਿਤ ਪਟਾਕਾ ਮਾਰਕੀਟ 'ਚ ਅਚਾਨਕ ਅੱਗ ਲੱਗ ਗਈ ਹੈ। ਇਸ...
ਉਡੀਸ਼ਾ : ਪਟਾਕਾ ਫ਼ੈਕਟਰੀ 'ਚ ਧਮਾਕਾ, 8 ਮੌਤਾਂ ਤੇ 20 ਜ਼ਖਮੀ
. . .  2 days ago
ਭੁਵਨੇਸ਼ਵਰ, 18ਅਕਤੂਬਰ - ਉਡੀਸ਼ਾ ਦੇ ਬਾਲਾਸੌਰ ਜ਼ਿਲ੍ਹੇ 'ਚ ਪੈਂਦੇ ਬਾਹਬਲਪੁਰ ਵਿਖੇ ਪਟਾਕੇ ਬਣਾਉਣ ਵਾਲੀ ਫ਼ੈਕਟਰੀ 'ਚ ਹੋਏ ਧਮਾਕੇ ਦੌਰਾਨ 8 ਲੋਕਾਂ ਦੀ ਮੌਤ...
ਭਾਈ ਦੂਜ 'ਤੇ ਮਹਿਲਾਵਾਂ ਲਈ ਡੀ.ਟੀ.ਸੀ ਬੱਸਾਂ 'ਚ ਸਫ਼ਰ ਮੁਫ਼ਤ
. . .  2 days ago
ਯੋਗੀ ਵੱਲੋਂ ਅਯੁੱਧਿਆ 'ਚ 24 ਘੰਟੇ ਬਿਜਲੀ ਦੇਣ ਦਾ ਐਲਾਨ
. . .  2 days ago
ਅੱਤਵਾਦੀਆਂ ਵੱਲੋਂ ਪੁਲਿਸ ਮੁਲਾਜ਼ਮ ਦੀ ਹੱਤਿਆ
. . .  2 days ago
ਕਸਟਮ ਵਿਭਾਗ ਵੱਲੋਂ ਇੱਕ ਕਿੱਲੋ ਸੋਨਾ ਬਰਾਮਦ
. . .  2 days ago
ਫ਼ੌਜ ਮੁਖੀ ਨੇ ਕਸ਼ਮੀਰ ਘਾਟੀ 'ਚ ਸੁਰੱਖਿਆ ਹਾਲਾਤਾਂ ਦੀ ਕੀਤੀ ਸਮੀਖਿਆ
. . .  2 days ago
ਕਰੰਟ ਲੱਗਣ ਨਾਲ ਨੌਜਵਾਨ ਕਿਸਾਨ ਦੀ ਮੌਤ
. . .  2 days ago
ਅਬੋਹਰ ਨਗਰ ਕੌਂਸਲ ਦੇ ਪ੍ਰਧਾਨ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ
. . .  2 days ago
ਪਾਕਿ ਗੋਲੀਬਾਰੀ 'ਚ 8 ਲੋਕ ਜ਼ਖਮੀ
. . .  2 days ago
ਫ਼ੌਜੀਆ ਨੂੰ ਸੈਟੇਲਾਈਟ ਕਾਲ ਲਈ ਦੇਣਾ ਹੋਵੇਗਾ ਸਿਰਫ਼ ਇੱਕ ਰੁਪਿਆ
. . .  2 days ago
ਕਾਂਗਰਸ ਤੇ ਭਾਜਪਾ ਵੱਲੋਂ ਹਿਮਾਚਲ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ
. . .  2 days ago
ਕਰਨਾਲ : ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ
. . .  2 days ago
ਪੰਜਾਬ ਪੁਲਿਸ ਵੱਲੋਂ ਮੁਤਾਬਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨਜ਼ਰਬੰਦ
. . .  2 days ago
ਹਰਿਆਣਵੀ ਗਾਇਕਾ ਨੂੰ ਮਾਰੀਆਂ ਗਈਆਂ ਸਨ 8 ਗੋਲੀਆਂ
. . .  2 days ago
ਰਾਹੁਲ ਨੇ ਆਰ.ਐਸ.ਐਸ. ਨੇਤਾ ਦੀ ਹੱਤਿਆ ਦੀ ਕੀਤੀ ਨਿਖੇਧੀ
. . .  2 days ago
ਮਮਤਾ ਬੈਨਰਜੀ ਨੇ ਕਰਾਇਆ ਸੀ ਅਪਮਾਨਿਤ ਮਹਿਸੂਸ - ਪ੍ਰਣਬ ਮੁਖਰਜੀ
. . .  2 days ago
ਨਾਜਾਇਜ਼ ਸ਼ਰਾਬ ਬਰਾਮਦ, ਮਾਂ-ਪੁੱਤ 'ਤੇ ਮਾਮਲਾ ਦਰਜ
. . .  2 days ago
ਟਰੱਕ ਤੇ ਇਨੋਵਾ ਵਿਚਾਲੇ ਟੱਕਰ - 6 ਮੌਤਾਂ, 6 ਜ਼ਖਮੀ
. . .  2 days ago
ਆਰ.ਐਸ.ਐਸ. ਆਗੂ ਕਤਲਕਾਂਡ : ਕਾਤਲਾਂ ਵਲੋਂ ਕਤਲ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ
. . .  2 days ago
ਹਥਿਆਰਬੰਦ ਲੁਟੇਰਿਆਂ ਨੇ ਬੈਂਕ ਦੇ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਸੱਤ ਲੱਖ ਤੋਂ ਵਧੇਰੇ ਰਕਮ ਲੁੱਟੀ
. . .  2 days ago
ਮਹਿਬੂਬਾ ਮੁਫਤੀ ਨੇ ਰਾਜਨਾਥ ਨਾਲ ਕੀਤੀ ਮੁਲਾਕਾਤ
. . .  2 days ago
ਯੁਵਰਾਜ ਤੇ ਪਰਿਵਾਰ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ
. . .  2 days ago
ਸੁਰੱਖਿਆ ਬਲਾਂ ਨੇ ਭੀੜ 'ਤੇ ਕੀਤੀ ਗੋਲੀਬਾਰੀ, ਚਾਰ ਜ਼ਖਮੀ
. . .  2 days ago
ਪਤੀ ਵਲੋਂ ਪਤਨੀ ਦਾ ਗੋਲੀਆਂ ਮਾਰ ਕੇ ਕਤਲ
. . .  2 days ago
ਸੁਰੱਖਿਆ ਕੌਂਸਲ ਦੀ ਮੈਂਬਰਸ਼ਿਪ ਲਈ ਭਾਰਤ ਨੂੰ ਵੀਟੋ ਦਾ ਹੱਕ ਛੱਡਣਾ ਹੋਵੇਗਾ - ਅਮਰੀਕਾ
. . .  2 days ago
ਪਾਕਿ 'ਚ ਅੱਤਵਾਦੀ ਹਮਲੇ 'ਚ ਸੱਤ ਪੁਲਿਸ ਮੁਲਾਜ਼ਮਾਂ ਦੀ ਮੌਤ, ਕਈ ਜ਼ਖਮੀ
. . .  2 days ago
ਜੰਮੂ ਕਸ਼ਮੀਰ 'ਚ ਅਧਿਆਪਕ ਦਾ ਕਤਲ
. . .  2 days ago
ਵਾਈਟ ਹਾਊਸ 'ਚ ਟਰੰਪ ਨੇ ਭਾਰਤੀਆਂ ਨਾਲ ਮਨਾਈ ਦੀਵਾਲੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ
  •     Confirm Target Language  

ਫ਼ਿਲਮ ਅੰਕ

ਕ੍ਰਿਤੀ ਸੇਨਨ

ਡਰਾਮਾ ਕਾਮਯਾਬ

'ਬਿੱਟੀ' ਖੁਸ਼ ਹੈ। ਕ੍ਰਿਤੀ ਸੇਨਨ 'ਬਰੇਲੀ ਕੀ ਬਰਫ਼ੀ' ਦੀ 'ਬਿੱਟੀ' ਖ਼ੁਸ਼ ਹੈ ਕਿ ਇਸ ਫ਼ਿਲਮ ਨੇ ਰਾਤੋ-ਰਾਤ ਉਸ ਨੂੰ ਲੋਕਪ੍ਰਿਅਤਾ ਦੇ ਪਰਬਤ ਦੀ ਸਿਖਰ 'ਤੇ ਪਹੁੰਚਾ ਦਿੱਤਾ ਹੈ। ਹੁਣ ਤੱਕ ਬਾਲੀਵੁੱਡ ਉਸ ਨੂੰ ਸਾਦਗੀ ਪਸੰਦ ਕੁੜੀ ਵਜੋਂ ਹੀ ਤੱਕਦਾ ਸੀ। 'ਹੀਰੋਪੰਤੀ' ਵਾਲੀ ਕ੍ਰਿਤੀ ਨੂੰ ਗ਼ਿਲਾ ਹੈ ਕਿ ਸਾਡੀ ਸਨਅਤ ਖਾਹਮਖਾਹ ਕਿਸੇ ਨੂੰ ਇਕ ਹੀ ਦਿਖ ਦੀ ਕੈਦੀ ਜਾਂ ਕੈਦਣ ਬਣਾ ਦਿੰਦੀ ਹੈ। 'ਰਾਬਤਾ' ਨਹੀਂ ਚਲੀ ਪਰ 'ਬਰੇਲੀ ਕੀ ਬਰਫੀ' ਤਾਂ ਮਿੱਠੀ ਨਿਕਲੀ ਹੈ। ਕ੍ਰਿਤੀ ਐਨੀ ਖੁਸ਼ ਹੈ ਕਿ ਅਮਿਤਾਬ ਬੱਚਨ ਨੇ ਉਸ ਦੀ ਪ੍ਰਸੰਸਾ ਕੀਤੀ ਹੈ। ਹੋਰ ਤੇ ਹੋਰ ਦੇਸ਼ ਦੀ ਸੂਚਨਾ ਪ੍ਰਸਾਰਨ ਮੰਤਰੀ ਸਮ੍ਰਿਤੀ ਇਰਾਨੀ ਦੇ ਟਵੀਟ ਨੇ ਕ੍ਰਿਤੀ ਦਾ ਕਿਲੋ ਖੂਨ ਵਧਾ ਦਿੱਤਾ ਹੈ। 'ਬਿੱਟੀ ਬਿੱਟੀ' ਸਾਰੇ ਪਾਸੇ ਹੋਈ ਤਾਂ ਕ੍ਰਿਤੀ ਨੂੰ ਅਗਾਂਹ ਵਧਣ ਦੇ ਮੌਕੇ ਦਿਖਾਈ ਦਿੱਤੇ ਹਨ। ਇਸ ਵਾਰ ਉਸ ਨੇ ਆਪਣੇ ਜਨਮ ਦਿਨ 'ਤੇ ਕਿਹਾ ਸੀ ਕਿ ਆਉਣ ਵਾਲਾ ਸਮਾਂ ਉਸ ਦਾ ਹੈ। ਬਿਨ 'ਗਾਡ ਫਾਦਰ' ਦੇ ਕ੍ਰਿਤੀ ਨੇ ਮੰਜ਼ਿਲ ਤੈਅ ਕੀਤੀ ਹੈ। ਕ੍ਰਿਤੀ ਪਹਿਲਾਂ ਇੰਜੀਨੀਅਰ ਸੀ ਤੇ ਉਸ ਨੇ ਔਰਤਾਂ ਨਾਲ ਧੱਕਾ ਹੁੰਦਾ ਕਿਤੇ ਨਹੀਂ ਦੇਖਿਆ। 'ਲਖਨਊ ਸੈਂਟਰਲ' ਤੋਂ ਜ਼ਿਆਦਾ ਵਧੀਆ 'ਸਿਮਰਨ' ਜਾ ਰਹੀ ਹੈ ਤੇ ਕ੍ਰਿਤੀ ਸੇਨਨ ਇਸ ਨੂੰ ਔਰਤਾਂ ਦਾ ਰਾਜ ਕਹਿ ਕੇ ਵਡਿਆ ਰਹੀ ਹੈ। ਦਰਅਸਲ ਇਹ ਸਮ੍ਰਿਤੀ ਇਰਾਨੀ ਤੇ ਅਮਿਤਾਭ ਬੱਚਨ ਤੋਂ ਮਿਲੀ ਸ਼ਾਬਾਸ਼ ਹੈ ਕਿ ਕ੍ਰਿਤੀ ਸੇਨਨ ਦਾ ਹੌਸਲਾ ਵਧ ਗਿਆ ਹੈ। ਆਯੂਸ਼ਮਨ ਖੁਰਾਨਾ ਦੀ ਤਾਰੀਫ਼ ਉਹ ਸੁਸ਼ਾਂਤ ਸਿੰਘ ਰਾਜਪੂਤ ਤੋਂ ਵੀ ਜ਼ਿਆਦਾ ਕਰ ਰਹੀ ਹੈ। 'ਸਵੀਟੀ ਤੇਰਾ ਡਰਾਮਾ' ਵਾਲੇ ਗਾਣੇ ਨੇ ਤਾਂ ਕ੍ਰਿਤੀ ਸੇਨਨ ਨੂੰ ਤਿੰਨ ਹੋਰ ਫ਼ਿਲਮਾਂ ਦਿਵਾ ਦਿੱਤੀਆਂ ਹਨ। ਹਾਂ 'ਬਿੱਟੀ' ਬਣ ਕੇ ਧੂੰਏਂ ਦਾ ਇਸਤੇਮਾਲ ਉਸ ਨੂੰ ਚੰਗਾ ਨਹੀਂ ਲੱਗਿਆ ਪਰ ਇਹ ਦ੍ਰਿਸ਼ ਦੀ ਮੰਗ ਸੀ। ਕ੍ਰਿਤੀ ਦੱਸਣਾ ਚਾਹੁੰਦੀ ਹੈ ਕਿ ਉਹ ਨਸ਼ਿਆਂ ਨੂੰ ਨਫ਼ਰਤ ਕਰਦੀ ਹੈ। 'ਟਵਿਸਟ ਕਮਰੀਆ' ਵਾਲੀ 'ਨਜ਼ਮ ਨਜ਼ਮ' ਕ੍ਰਿਤੀ ਸੇਨਨ ਦੇ ਗੀਤ 'ਸਵੀਟੀ ਤੇਰਾ ਡਰਾਮਾ' ਨੂੰ ਸਫ਼ਲਤਾ ਤੋਂ ਬਾਅਦ ਲੋਕ 'ਬਿੱਟੀ ਤੇਰਾ ਡਰਾਮਾ-ਕ੍ਰਿਤੀ ਤੇਰਾ ਡਰਾਮਾ' ਕਾਮਯਾਬ ਕਹਿ ਰਹੇ ਹਨ।

ਰਕੁਲਪ੍ਰੀਤ ਸਿੰਘ

ਸਿਤਾਰੇ ਚਮਕਣਗੇ

ਚਲੇ ਜਾਵੋ ਦੱਖਣ ਦੀ ਫ਼ਿਲਮੀ ਦੁਨੀਆ 'ਚ ਤਾਂ ਉਥੇ ਗੱਲਾਂ ਰਕੁਲਪ੍ਰੀਤ ਸਿੰਘ ਦੀਆਂ ਹੀ ਹੁੰਦੀਆਂ ਹਨ। ਰਕੁਲ ਨੇ ਰੋਮਾਨੀਆ ਵਿਚ ਪਿਛਲੇ ਦਿਨੀਂ ਆਪਣੀ ਨਵੀਂ ਫ਼ਿਲਮ 'ਸਪਾਈਡਰ' ਦੀ ਸ਼ੂਟਿੰਗ ਕੀਤੀ। ਇਹ ਫ਼ਿਲਮ ਪੰਜ ਭਾਸ਼ਾਵਾਂ 'ਚ ਬਣ ਰਹੀ ਹੈ। ਰਕੁਲ ਨੇ ਏ. ਮੁਰਗੂਦਾਸ ਨਾਲ ਮਿਲ ...

ਪੂਰੀ ਖ਼ਬਰ »

ਸ਼ਰੂਤੀ ਹਾਸਨ

ਰੱਬ ਕੋਲੋਂ ਡਰ ਬੰਦਿਆ

ਸਾਰਿਕਾ ਦੀ ਜਦ ਕਮਲ ਹਾਸਨ ਨਾਲ ਖੂਬ ਬਣਦੀ ਸੀ ਤਦ ਉਸ ਨੇ ਕਿਹਾ ਸੀ ਕਿ ਘਰ ਦਾ ਨਕਸ਼ਾ ਜੇ ਕੋਈ ਬਦਲੇਗੀ ਤਾਂ ਉਹ ਉਸ ਦੀ ਧੀ ਸ਼ਰੂਤੀ ਹਾਸਨ ਹੋਵੇਗੀ। ਬੇਸ਼ਰਤੇ ਜੇ ਅਸੀਂ ਦੋਵੇਂ ਜੀਅ ਇਕੱਠੇ ਰਹੀਏ ਪਰ ਅਫ਼ਸੋਸ ਸਾਰਿਕਾ-ਕਮਲ ਹਾਸਨ ਦੇ ਸਬੰਧ ਵਿਗੜ ਗਏ, ਟੁੱਟ ਗਏ ਤੇ ਸ਼ਰੂਤੀ ...

ਪੂਰੀ ਖ਼ਬਰ »

ਰਣਦੀਪ ਹੁੱਡਾ : ਧਰਮ ਨਿਰਪੱਖ ਦੇਸ਼ ਪ੍ਰੇਮੀ

ਸੰਜੀਦਾ, ਪ੍ਰਤਿਭਾਵਾਨ ਤੇ ਚੰਗੀ ਸੋਚ, ਇਹ ਗੱਲਾਂ ਰਣਦੀਪ ਹੁੱਡਾ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਾਲੀਆਂ ਹਨ। ਇਸ 'ਚ ਹੋਰ ਵਾਧਾ ਉਸ ਦੇ ਟਵਿੱਟਰ ਸੰਦੇਸ਼ ਤੇ ਵੀਡੀਓ ਨੇ ਕੀਤਾ ਹੈ, ਜਿਸ 'ਚ ਉਸ ਨੇ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ 'ਗੰਦਗੀ ਨਾ ਪਾਓ, ...

ਪੂਰੀ ਖ਼ਬਰ »

ਗੁਰਲੀਨ ਚੋਪੜਾ

'ਗੇਮ ਓਵਰ' ਵਿਚ ਆਈ ਨਾਂਹ-ਪੱਖੀ ਭੂਮਿਕਾ 'ਚ

ਹਿੰਦੀ ਤੇ ਪੰਜਾਬੀ ਦੇ ਨਾਲ-ਨਾਲ ਕਈ ਤਾਮਿਲ, ਤੇਲਗੂ, ਕੰਨੜ ਤੇ ਮਰਾਠੀ ਫ਼ਿਲਮਾਂ ਵਿਚ ਆਪਣੇ ਅਭਿਨੈ ਦੀ ਅਦਾਇਗੀ ਪੇਸ਼ ਕਰਨ ਵਾਲੀ ਗੁਰਲੀਨ ਚੋਪੜਾ ਹੁਣ ਜਲਦੀ ਹੀ ਹਿੰਦੀ ਫ਼ਿਲਮ 'ਗੇਮ ਓਵਰ' ਵਿਚ ਨਜ਼ਰ ਆਵੇਗੀ। ਨਵੇਂ ਨਿਰਦੇਸ਼ਕ ਪਰੇਸ਼ ਸਵਾਨੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ...

ਪੂਰੀ ਖ਼ਬਰ »

ਕਾਮਯਾਬੀ ਦੀ ਭਾਲ 'ਚ

ਸੋਨਾਕਸ਼ੀ ਸਿਨਹਾ

ਸ਼ਤਰੂ-ਪੂਨਮ ਦੀ ਲਾਡਲੀ ਬਿਟੀਆ ਸੋਨਾਕਸ਼ੀ ਸਿਨਹਾ ਨੇ ਫ਼ਿਲਮ ਜਗਤ ਵਿਚ ਆਪਣੀ ਯਾਤਰਾ ਦੇ ਸੱਤ ਸਾਲ ਪੂਰੇ ਕਰ ਲਏ ਹਨ ਪਰ ਤੁਸੀਂ ਪ੍ਰੇਸ਼ਾਨ ਤੇ ਹੈਰਾਨ ਹੋ ਜਾਵੋਗੇ ਕਿ ਸੱਤ ਸਾਲ ਪਰ ਸਤ ਸਫ਼ਲ ਫ਼ਿਲਮਾਂ ਉਹ ਨਹੀਂ ਦੇ ਸਕੀ। 'ਦਬੰਗ', 'ਸਨ ਆਫ਼ ਸਰਦਾਰ', 'ਦਬੰਗ-2', 'ਰਾਊਡੀ ਰਾਠੌਰ' ਉਸ ...

ਪੂਰੀ ਖ਼ਬਰ »

'ਇਮੇਜ਼ ਵਿਚ ਕੈਦ ਹੋਣ ਤੋਂ ਬਚ ਗਈ'

ਅੰਜਲੀ ਪਾਟਿਲ

'ਚੱਕਰਵਿਊ' ਵਿਚ ਨਕਸਲਵਾਦੀ ਬਣੀ ਅੰਜਲੀ ਪਾਟਿਲ ਨੇ 'ਫਾਈਂਡਿੰਗ ਫੈਨੀ', 'ਮਿਰਜ਼ਿਆ' ਆਦਿ ਫ਼ਿਲਮਾਂ ਕੀਤੀਆਂ ਅਤੇ ਹੁਣ ਉਹ 'ਸਮੀਰ' ਵਿਚ ਪ੍ਰੈੱਸ ਫੋਟੋਗ੍ਰਾਫਰ ਆਲੀਆ ਇਰਾਦੇ ਦੀ ਭੂਮਿਕਾ ਵਿਚ ਪੇਸ਼ ਹੋਈ ਹੈ। ਅਹਿਮਦਾਬਾਦ ਦੇ ਬੰਬ ਕਾਂਡ 'ਤੇ ਆਧਾਰਿਤ ਇਸ ਫ਼ਿਲਮ ਵਿਚ ਕੰਮ ਕਰਨ ...

ਪੂਰੀ ਖ਼ਬਰ »

28 ਸਤੰਬਰ ਨੂੰ ਜਨਮ ਦਿਨ 'ਤੇ ਵਿਸ਼ੇਸ਼

ਮੇਰੀ ਆਵਾਜ਼ ਹੀ ਪਹਿਚਾਣ ਹੈ ਲਤਾ ਮੰਗੇਸ਼ਕਰ

ਰੰਗਦਾਰ ਬਾਰਡਰ ਵਾਲੀ ਸਫੇਦ ਸਾੜ੍ਹੀ 'ਚ ਅਕਸਰ ਹੀ ਦਿਖਾਈ ਦਿੰਦੀ ਫ਼ਿਲਮ ਇਡੰਸਟਰੀ ਦੀ ਮੰਨੀ-ਪ੍ਰਮੰਨੀ ਗਾਇਕਾ 'ਲਤਾ ਮੰਗੇਸ਼ਕਰ' ਜਦ ਕਿਸੇ ਗੀਤ ਦੇ ਬੋਲਾਂ ਨੂੰ ਆਪਣੀ ਆਵਾਜ਼ ਰਾਹੀਂ ਸੁਰਾਂ 'ਚ ਢਾਲਦੀ ਹੈ ਤਾਂ ਸੰਗੀਤ ਪ੍ਰੇਮੀ ਮੰਤਰ-ਮੁਗਧ ਹੋ ਜਾਂਦੇ ਹਨ ਤੇ ਇਸ ਤਰ੍ਹਾਂ ...

ਪੂਰੀ ਖ਼ਬਰ »

ਫ਼ਿਲਮੀ ਖ਼ਬਰਾਂ

ਛੋਟੀ ਕਰੀਨਾ ਹੁਣ ਹੀਰੋਇਨ ਬਣੀ ਫਿਲਮ 'ਕਭੀ ਖੁਸ਼ੀ ਕਭੀ ਗ਼ਮ' ਵਿਚ ਕਰੀਨਾ ਕਪੂਰ ਦੇ ਬਚਪਨ ਦੀ ਭੂਮਿਕਾ ਨਿਭਾਉਣ ਵਾਲੀ ਮਾਲਵਿਕਾ ਰਾਜ ਹੁਣ ਬਤੌਰ ਹੀਰੋਇਨ ਪੇਸ਼ ਹੋ ਰਹੀ ਹੈ। ਨਿਰਦੇਸ਼ਕ ਟੋਨੀ ਡਿਸੂਜ਼ਾ ਨੇ ਆਪਣੀ ਫ਼ਿਲਮ 'ਕੈਪਟਨ ਨਵਾਬ' ਲਈ ਮਾਲਵਿਕਾ ਨੂੰ ਇਕਰਾਰਬੱਧ ਕੀਤਾ ...

ਪੂਰੀ ਖ਼ਬਰ »

'ਮੈਂ ਬੇਟੀ ਬਚਾਓ, ਬੇਟੀ ਪੜ੍ਹਾਓ' ਨੂੰ ਮੰੰਨਦਾ ਹਾਂ-ਸੰਜੇ ਦੱਤ

ਜੇਲ੍ਹ ਵਿਚ ਜ਼ਿੰਦਗੀ ਦੇ ਅਮੁੱਲ ਦਿਨ ਬਿਤਾਉਣ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਹੋਏ ਸੰਜੇ ਦੱਤ ਕਹਿਣ ਲੱਗੇ, 'ਜਦੋਂ ਸਜ਼ਾ ਕੱਟ ਕੇ ਬਾਹਰ ਆਇਆ ਤਾਂ ਸੋਚ ਰਿਹਾ ਸੀ ਕਿ ਕਿਸ ਫ਼ਿਲਮ ਤੋਂ ਆਪਣੀ ਸ਼ੁਰੂਆਤ ਕਰਾਂ। ਰਾਜ ਕੁਮਾਰ ਹੀਰਾਨੀ ਦੇ ਨਾਲ ਮੇਰਾ 'ਮੁੰਨਾ ਭਾਈ' ਲੜੀ ਦਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX