ਤਾਜਾ ਖ਼ਬਰਾਂ


ਸੀ.ਬੀ.ਐੱਸ.ਈ ਨੇ ਕੱਲ੍ਹ ਹੋਣ ਵਾਲੀ ਅਰਥ ਸ਼ਾਸਤਰ ਦੀ ਪ੍ਰੀਖਿਆ ਲਈ ਦਿਸ਼ਾ ਨਿਰਦੇਸ਼ ਕੀਤੇ ਜਾਰੀ
. . .  39 minutes ago
ਨਵੀਂ ਦਿੱਲੀ, 24 ਅਪ੍ਰੈਲ - ਸੀ.ਬੀ.ਐੱਸ.ਈ ਨੇ 25 ਅਪ੍ਰੈਲ ਨੂੰ ਹੋਣ ਵਾਲੀ 12ਵੀਂ ਦੀ ਅਰਥ ਸ਼ਾਸਤਰ ਦੀ ਪ੍ਰੀਖਿਆ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ...
ਤਰਾਲ 'ਚ ਇੱਕ ਹੋਰ ਅੱਤਵਾਦੀ ਢੇਰ
. . .  56 minutes ago
ਸ੍ਰੀਨਗਰ, 24 ਅਪ੍ਰੈਲ - ਜੰਮੂ-ਕਸ਼ਮੀਰ ਦੇ ਡੀ.ਜੀ.ਪੀ ਐੱਸ.ਪੀ ਵੈਦ ਦਾ ਕਹਿਣਾ ਹੈ ਕਿ ਪੁਲਵਾਮਾ ਦੇ ਤਰਾਲ 'ਚ ਮੁੱਠਭੇੜ ਦੌਰਾਨ ਇੱਕ ਹੋਰ ਅੱਤਵਾਦੀ ਢੇਰ ਹੋ ਗਿਆ ਹੈ ਤੇ ਹੁਣ ਤੱਕ...
ਡੀ.ਆਰ.ਆਈ ਵੱਲੋਂ 13 ਕੁਇੰਟਲ 94 ਕਿੱਲੋ ਗਾਂਜਾ ਬਰਾਮਦ
. . .  about 1 hour ago
ਹੈਦਰਾਬਾਦ, 24 ਅਪ੍ਰੈਲ - ਡੀ.ਆਰ.ਆਈ ਨੇ ਵਿਜੇਵਾੜਾ ਤੋਂ 13 ਕੁਇੰਟਲ 94 ਕਿੱਲੋ ਗਾਂਜਾ ਬਰਾਮਦ ਕੀਤਾ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 2,09,14,800 ਰੁਪਏ...
ਦਿੱਲੀ ਪੁਲਿਸ ਨੇ ਇੱਕ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 24 ਅਪ੍ਰੈਲ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇੱਕ ਵਿਅਕਤੀ ਨੂੰ ਇੱਕ...
ਭਾਰਤ ਇਸ ਸਾਲ ਵੀ ਸਾਰਕ ਸੰਮੇਲਨ 'ਚ ਨਹੀ ਲਵੇਗਾ ਹਿੱਸਾ
. . .  about 1 hour ago
ਨਵੀਂ ਦਿੱਲੀ, 24 ਅਪ੍ਰੈਲ - ਭਾਰਤ ਇਸ ਸਾਲ ਵੀ ਪਾਕਿਸਤਾਨ ਵਿਖੇ ਹੋਣ ਵਾਲੇ ਸਾਰਕ ਸੰਮੇਲਨ ਵਿਚ ਹਿੱਸਾ ਨਹੀ ਲਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦ ਤੇ ਗੱਲਬਾਤ ਇਕੱਠੇ...
ਸਥਾਨਕ ਚੋਣਾਂ 'ਚ ਹਿੱਸਾ ਲਵੇਗੀ ਕਮਲ ਹਸਨ ਦੀ ਪਾਰਟੀ
. . .  about 1 hour ago
ਚੇਨਈ, 24 ਅਪ੍ਰੈਲ - ਫ਼ਿਲਮੀ ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਸਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਤਾਮਿਲਨਾਡੂ 'ਚ ਆਉਣ ਵਾਲੀਆਂ ਸਥਾਨਕ ਚੋਣਾਂ 'ਚ ਹਿੱਸਾ...
ਭਾਜਪਾ ਵਰਕਰਾਂ ਵੱਲੋਂ ਮਮਤਾ ਬੈਨਰਜੀ ਤੇ ਟੀ.ਐੱਮ.ਸੀ ਖ਼ਿਲਾਫ਼ ਪ੍ਰਦਰਸ਼ਨ
. . .  about 1 hour ago
ਕੋਲਕਾਤਾ, 24 ਅਪ੍ਰੈਲ - ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਭਾਜਪਾ ਵਰਕਰਾਂ ਨੇ ਮਮਤਾ ਬੈਨਰਜੀ ਤੇ ਤ੍ਰਿਣਮੂਲ ਕਾਂਗਰਸ ਖ਼ਿਲਾਫ਼...
ਸੁਸ਼ਮਾ ਸਵਰਾਜ ਪਹੁੰਚੀ ਮੰਗੋਲੀਆ
. . .  about 1 hour ago
ਉਲਾਨਬਾਤਰ, 24 ਅਪ੍ਰੈਲ - ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮੰਗੋਲੀਆ ਪਹੁੰਚ ਗਏ ਹਨ। ਹਵਾਈ ਅੱਡੇ 'ਤੇ ਮੰਗੋਲੀਆ ਦੇ ਉਪ ਵਿਦੇਸ਼ ਮੰਤਰੀ ਵੱਲੋਂ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਕਿਸੇ ਵੀ...
ਦਿੱਲੀ ਦੇ ਮੈਟਰੋ ਵਿਹਾਰ 'ਚ ਕੈਸ਼ ਵੈਨ ਲੁੱਟਣ ਦੀ ਅਸਫਲ ਕੋਸ਼ਿਸ਼
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ - ਦਿੱਲੀ ਦੇ ਮੈਟਰੋ ਵਿਹਾਰ 'ਚ ਹਥਿਆਰਬੰਦ ਵਿਅਕਤੀਆਂ ਵੱਲੋਂ ਕੈਸ਼ ਵੈਨ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਕੈਸ਼ ਵੈਨ ਦੇ ਦੋ ਸਟਾਫ਼ ਮੈਂਬਰ...
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 24 ਅਪ੍ਰੈਲ - ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਪੈਂਦੇ ਤਰਾਲ ਵਿਖੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਮੁੱਠਭੇੜ 'ਚ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਫ਼ੌਜ ਦਾ ਸਰਚ ਆਪ੍ਰੇਸ਼ਨ ਜਾਰੀ...
ਜਨਮ ਦਿਨ ਮਨਾਉਣ ਲਈ ਸਚਿਨ ਤੇਂਦੁਲਕਰ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਪ੍ਰਸੰਸਕ
. . .  about 2 hours ago
ਮੁੰਬਈ, 24 ਅਪ੍ਰੈਲ - ਲਿਟਿਲ ਮਾਸਟਰ ਦੇ ਨਾਂਅ ਨਾਲ ਜਾਣੇ ਜਾਂਦੇ ਸਚਿਨ ਤੇਂਦੁਲਕਰ ਦਾ ਅੱਜ 45ਵਾਂ ਜਨਮ ਦਿਨ ਹੈ। ਉਨ੍ਹਾਂ ਦਾ ਜਨਮ ਦਿਨ ਮਨਾਉਣ ਲਈ ਪ੍ਰਸੰਸਕ ਮੁੰਬਈ ਵਿਖੇ ਉਨ੍ਹਾਂ...
ਦਲਿਤਾਂ ਦਾ ਸਿਆਸੀ ਇਸਤੇਮਾਲ ਕਰ ਰਹੀ ਹੈ ਭਾਜਪਾ - ਮਾਇਆਵਤੀ
. . .  about 2 hours ago
ਲਖਨਊ, 24 ਅਪ੍ਰੈਲ - ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਦਲਿਤ ਦੇ ਘਰ ਖਾਣਾ ਖਾਣ 'ਤੇ ਬੋਲਦਿਆਂ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਭਾਜਪਾ ਦਲਿਤਾਂ ਦੇ ਘਰ...
ਕਠੂਆ ਮਾਮਲਾ : ਨਾਬਾਲਗ ਦੋਸ਼ੀ ਦੀ ਜ਼ਮਾਨਤ ਖ਼ਾਰਜ
. . .  about 3 hours ago
ਕਠੂਆ,24 ਅਪ੍ਰੈਲ - ਕਠੂਆ ਵਿਖੇ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ 'ਚ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕਠੂਆ ਨੇ ਨਾਬਾਲਗ ਦੋਸ਼ੀ ਦੀ ਜ਼ਮਾਨਤ ਪਟੀਸ਼ਨ...
ਜਥੇ 'ਚੋਂ ਲਾਪਤਾ ਨੌਜਵਾਨ ਅਟਾਰੀ ਪਹੁੰਚਿਆ
. . .  about 3 hours ago
ਅੰਮ੍ਰਿਤਸਰ, 24 ਅਪ੍ਰੈਲ (ਸੁਰਿੰਦਰ ਕੋਛੜ)-ਵਿਸਾਖੀ ਮੌਕੇ ਜਥੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੇ ਦੌਰਾਨ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਤੋਂ ਸ਼ੱਕੀ ਹਾਲਤ 'ਚ ਲਾਪਤਾ ਹੋਏ ਅੰਮ੍ਰਿਤਸਰ ਦੇ ਪਿੰਡ ਨਿਰੰਜਨਪੁਰ ਦੇ ਨਿਵਾਸੀ ਅਮਰਜੀਤ ਸਿੰਘ (24 ਸਾਲ) ਨੂੰ...
ਗਡਚਿਰੌਲੀ ਮੁੱਠਭੇੜ : 37 ਨਕਸਲੀਆਂ ਦੀ ਹੋਈ ਮੌਤ
. . .  about 3 hours ago
ਗਡਚਿਰੌਲੀ, 24 ਅਪ੍ਰੈਲ - ਮਹਾਰਾਸ਼ਟਰ ਦੇ ਗਡਚਿਰੌਲੀ ਮੁੱਠਭੇੜ ਵਿਚ ਹੁਣ ਤੱਕ 37 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਮਹਾਰਾਸ਼ਟਰ ਪੁਲਿਸ ਦੇ ਸੀ-60 ਕਮਾਂਡੋਆਂ ਨੇ ਨਕਸਲੀਆਂ ਖਿਲਾਫ ਅਪਰੇਸ਼ਨ ਵਿੱਢਿਆ ਹੋਇਆ ਸੀ। ਇੰਦਰਵਤੀ ਦਰਿਆ 'ਚ ਚਲਾਏ...
ਟਰੱਕ ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ,ਪਤੀ ਪਤਨੀ ਨੂੰ ਗੰਭੀਰ ਸੱਟਾ,ਟਰੱਕ ਦੁਕਾਨਾਂ ਅੰਦਰ ਜਾ ਵੜਿਆ
. . .  about 4 hours ago
ਢਾਹਾਂ ਵਿਖੇ ਬਾਬਾ ਬੁਧ ਸਿੰਘ ਦੇ ਅੰਤਿਮ ਸਸਕਾਰ 'ਤੇ ਅਨੇਕਾ ਆਗੂ ਪੁੱਜੇ
. . .  about 4 hours ago
ਮੁੱਠਭੇੜ 'ਚ ਇਕ ਜਵਾਨ ਤੇ ਪੁਲਿਸ ਮੁਲਾਜ਼ਮ ਸ਼ਹੀਦ
. . .  1 minute ago
ਟਰੱਕ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰ ਗ੍ਰਿਫ਼ਤਾਰ
. . .  about 5 hours ago
ਕਾਂਗਰਸ ਦੇ ਦਾਮਨ 'ਤੇ ਹਨ ਮੁਸਲਮਾਨਾਂ ਦੇ ਖੂਨ ਦੇ ਧੱਬੇ - ਸਲਮਾਨ ਖੁਰਸ਼ੀਦ
. . .  about 5 hours ago
ਵਿਦਿਆਰਥੀ ਦੀ ਮੌਤ ਮਗਰੋਂ ਬਠਿੰਡਾ-ਮਾਨਸਾ ਰੋਡ ਜਾਮ
. . .  about 5 hours ago
ਨਾਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਆਪਸ ਵਿਚ ਭਿੜੇ
. . .  about 6 hours ago
ਸਰਕਾਰੀ ਸਕੂਲਾਂ ਵਿਚ ਚੀਨੀ ਭਾਸ਼ਾ ਪੜਾਈ ਜਾਵੇਗੀ
. . .  about 6 hours ago
ਮੰਤਰੀਆਂ ਦੀ ਵਿੱਦਿਅਕ ਯੋਗਤਾ ਦੇ ਸਵਾਲ 'ਤੇ ਭੜਕੇ ਕੈਪਟਨ
. . .  about 6 hours ago
ਗਡਚਿਰੌਲੀ ਮੁੱਠਭੇੜ : 33 ਨਕਸਲੀ ਢੇਰ
. . .  about 6 hours ago
ਯੂਨੀਅਨ ਬੈਂਕ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਲਈ ਐਂਬੂਲੈਂਸ ਭੇਟ
. . .  about 7 hours ago
ਈ.ਡੀ. ਵੱਲੋਂ ਬੈਂਕ ਧੋਖਾਧੜੀ ਮਾਮਲੇ 'ਚ 1122 ਕਰੋੜ ਰੁਪਏ ਦੀ ਜਾਇਦਾਦ ਕੁਰਕ
. . .  about 7 hours ago
ਝੋਨਾ ਲਾਉਣ ਦੀ ਤਰੀਕ 20 ਜੂਨ ਕੀਤੀ ਗਈ
. . .  about 7 hours ago
ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤ ਵਲੋਂ ਪੰਜ ਪਾਕਿ ਫੌਜੀ ਹਲਾਕ
. . .  about 7 hours ago
ਡੇਰਾਬੱਸੀ ਨੇੜੇ ਕੈਮੀਕਲਜ਼ ਫੈਕਟਰੀ 'ਚ ਲੱਗੀ ਭਿਆਨਕ ਅੱਗ
. . .  about 8 hours ago
ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ ਕਾਸਟਿੰਗ ਕਾਊਚ 'ਤੇ ਵਿਵਾਦਗ੍ਰਸਤ ਬਿਆਨ
. . .  about 9 hours ago
ਅੱਤਵਾਦ ਬੁਨਿਆਦੀ ਮਨੁੱਖੀ ਹੱਕਾਂ ਦਾ ਦੁਸ਼ਮਣ - ਸਵਰਾਜ
. . .  about 9 hours ago
ਮੁੱਠਭੇੜ ਵਿਚ ਇਕ ਜਵਾਨ ਜ਼ਖਮੀ
. . .  about 8 hours ago
ਟੋਰੰਟੋ ਹਮਲਾ : ਮੌਤਾਂ ਦੀ ਗਿਣਤੀ ਹੋਈ 10
. . .  about 10 hours ago
ਦੱਖਣੀ ਚੀਨ 'ਚ ਭਿਆਨਕ ਅਗਨੀਕਾਂਡ ਵਿਚ 18 ਮੌਤਾਂ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ
  •     Confirm Target Language  

ਖੇਡ ਸੰਸਾਰ

ਭਾਰਤ ਦੀ ਲਗਾਤਾਰ ਦੂਜੀ ਸ਼ਾਨਦਾਰ ਜਿੱਤ

• ਆਸਟ੍ਰੇਲੀਆ ਨੂੰ 50 ਦੌੜਾਂ ਨਾਲ ਹਰਾਇਆ • ਕੁਲਦੀਪ ਯਾਦਵ ਵਲੋਂ ਹੈਟਿ੍ਕ • ਕੋਹਲੀ ਬਣੇ ਮੈਨ ਆਫ਼ ਦ ਮੈਚ

ਕੋਲਕਾਤਾ, 21 ਸਤੰਬਰ (ਏਜੰਸੀ)-ਇਥੋਂ ਦੇ ਈਡਨ ਗਾਰਡਨਜ਼ ਸਟੇਡੀਅਮ ਵਿਖੇ ਖੇਡੇ ਗਏ ਦੂਜੇ ਇਕ ਦਿਨਾ ਕ੍ਰਿਕਟ ਮੈਚ ਦੌਰਾਨ ਕਪਤਾਨ ਵਿਰਾਟ ਕੋਹਲੀ ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਫਿਰ ਕੁਲਦੀਪ ਯਾਦਵ ਦੀ ਇਤਿਹਾਸਕ ਹੈਟਿ੍ਕ ਦੀ ਬਦੌਲਤ ਭਾਰਤ ਨੇ ਆਸਟ੍ਰੇਲੀਆ ਨੂੰ 50 ਦੌੜਾਂ ਨਾਲ ਹਰਾ ਦਿੱਤਾ | 5 ਮੈਚਾਂ ਦੀ ਲੜੀ 'ਚ ਭਾਰਤ ਨੇ 2-0 ਨਾਲ ਬੜ੍ਹਤ ਬਣਾ ਲਈ ਹੈ | ਵਿਰਾਟ ਕੋਹਲੀ ਨੂੰ ਮੈਨ ਆਫ਼ ਦ ਮੈਚ ਐਲਾਨਿਆ ਗਿਆ | ਭਾਰਤ ਨੇ 50 ਓਵਰਾਂ 'ਚ 10 ਵਿਕਟਾਂ ਗੁਆ ਕੇ 252 ਦੌੜਾਂ ਬਣਾਈਆਂ | ਭਾਰਤ ਵਲੋਂ ਦਿੱਤੇ 253 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟੇ੍ਰਲੀਆ ਦੀ ਟੀਮ 43.1 ਓਵਰਾਂ 'ਤੇ 10 ਵਿਕਟਾਂ ਗੁਆ ਕੇ 202 ਦੌੜਾਂ ਹੀ ਬਣਾ ਸਕੀ | ਭਾਰਤ ਵਲੋਂ ਗੇਂਦਬਾਜ਼ ਕੁਲਦੀਪ ਯਾਦਵ ਨੇ 3 ਵਿਕਟਾਂ ਲੈ ਕੇ ਹੈਟਿ੍ਕ ਬਣਾਈ | ਭੁਵਨੇਸ਼ਵਰ ਕੁਮਾਰ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਲਈਆਂ | ਹਾਰਦਿਕ ਪਾਂਡਿਆ ਅਤੇ ਯੁਜਵੇਂਦਰ ਚਾਹਲ ਨੇ 2-2 ਵਿਕਟਾਂ ਲਈਆਂ | ਆਸਟ੍ਰੇਲੀਆ ਦੇ ਖਿਡਾਰੀ ਹਿਲਟਨ ਕਾਰਟਰਾਈਟ (1), ਡੇਵਿਡ ਵਾਰਨਰ (1), ਸਟੀਵਨ ਸਮਿਥ (59), ਟਰੇਵਿਸ ਹੈਡ (39), ਗਲੇਨ ਮੈਕਸਵੈਲ (14), ਮਾਰਕਸ ਸਟੋਨਿਸ (ਅਜੇਤੂ 62), ਮੈਥਿਊ ਵੇਡ (2),  ਅਸ਼ਟਨ ਅਗਰ (0), ਪੈਟ ਕੁਮਿਨਜ਼ (0), ਨਾਥਨ ਕਲਟਰ ਨਾਈਲ (8) ਕੇਨ ਰਿਚਰਡਸਨ (0) 'ਤੇ ਆਊਟ ਹੋਏ | ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ  ਕਰਨ ਦਾ ਫ਼ੈਸਲਾ ਕੀਤਾ | 50 ਓਵਰਾਂ 'ਚ ਸਾਰੇ ਵਿਕਟ ਗੁਆ ਕੇ 252 ਦੌੜਾਂ ਬਣਾਈਆਂ | ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 92 ਦੌੜਾਂ ਬਣਾਈਆਂ | ਅਜਿੰਕਯ ਰੇਹਾਣੇ ਨੇ 55 ਦੌੜਾਂ ਬਣਾਈਆਂ | ਰੋਹਿਤ ਸ਼ਰਮਾ (7), ਮਨੀਸ਼ ਪਾਂਡੇ (3), ਕੇਦਾਰ ਜਾਧਵ (24),  ਮਹਿੰਦਰ ਸਿੰਘ ਧੋਨੀ (5), ਭੁਵਨੇਸ਼ਵਰ ਕੁਮਾਰ (20), ਕੁਲਦੀਪ ਯਾਦਵ (0), ਹਾਰਦਿਕ ਪਾਂਡਿਆ (20), ਯੁਜਵੇਂਦਰ ਚਹਲ (1) 'ਤੇ ਆਊਟ ਹੋਏ ਅਤੇ ਜਸਪ੍ਰੀਤ ਬੁਮਰਾਹ (10) ਅਜੇਤੂ ਰਹੇ | ਰਹਾਣੇ ਅਤੇ ਕੋਹਲੀ ਨੇ ਦੂਜੇ ਵਿਕਟ ਲਈ 102 ਦੌੜਾਂ ਦੀ ਸਾਂਝੇਦਾਰੀ ਕੀਤੀ | ਕੋਹਲੀ ਨੇ 22ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਆਪਣਾ 45ਵਾਂ ਅਰਧ ਸੈਂਕੜਾ ਪੂਰਾ ਕੀਤਾ | ਕੋਹਲੀ ਨੇ 107 ਗੇਂਦਾਂ ਖੇਡਦਿਆਂ 8 ਚੌਕੇ ਲਾਏ | ਰੇਹਾਣੇ ਨੇ ਅਗਲੇ ਓਵਰ ਦੀ ਪੰਜਵੀਂ ਗੇਂਦ 'ਤੇ ਇਕ ਦਿਨਾ ਕੈਰੀਅਰ ਦਾ 20ਵਾਂ ਅਰਧ ਸੈਂਕੜਾ ਪੂਰਾ ਕੀਤਾ | ਉਨ੍ਹਾਂ ਨੇ 64 ਗੇਂਦਾਂ ਦੀ ਪਾਰੀ 'ਚ 7 ਚੌਕੇ ਲਾਏ | ਕੋਹਲੀ ਆਪਣੇ 31ਵੇਂ ਇਕ ਦਿਨਾ ਸੈਂਕੜੇ ਵੱਲ ਵਧ ਰਹੇ ਸਨ | ਜਿਵੇਂ ਹੀ ਉਹ 90 ਦੇ ਸਕੋਰ 'ਤੇ ਪੁੱਜੇ ਉਨ੍ਹਾਂ ਦੀ ਖੇਡ 'ਚ ਹੜਬੜੀ ਦੇਖੀ ਗਈ ਅਤੇ 92 ਦੌੜਾਂ ਬਣਾ ਕੇ ਆਊਟ ਹੋ ਗਏ | ਆਸਟੇ੍ਰਲੀਆ ਵਲੋਂ ਪੈਟ ਕਮਿਨਸ ਨੇ 1, ਨਾਥਨ ਕਲਟਰ ਨਾਈਲ ਅਤੇ ਕੇਨ ਰਿਚਰਡਸਨ ਨੇ 3-3 ਅਤੇ ਐਸ਼ਟਨ ਅਗਰ ਨੇ 1 ਵਿਕਟਾਂ ਲਈਆਂ |
ਹੈਟਿ੍ਕ ਬਣਾਉਣ ਵਾਲਾ ਭਾਰਤੀ ਟੀਮ ਦਾ ਪਹਿਲਾ ਫਿਰਕੀ ਗੇਂਦਬਾਜ਼ ਬਣਿਆ ਚਾਈਨਾ ਮੈਨ
ਆਸਟ੍ਰੇਲੀਆ ਿਖ਼ਲਾਫ਼ ਖੇਡੇ ਗਏ ਇਕ ਦਿਨਾ ਮੈਚ 'ਚ ਭਾਰਤੀ ਟੀਮ ਦੇ ਚਾਈਨਾਮੈਨ ਗੇਂਦਬਾਜ਼ ਯਾਦਵ ਨੇ ਹੈਟਿ੍ਕ ਲੈ ਕੇ ਇਤਿਹਾਸ ਰਚ ਦਿੱਤਾ | ਕੁਲਦੀਪ ਯਾਦਵ ਇਕ ਦਿਨਾ ਕ੍ਰਿਕਟ 'ਚ ਹੈਟਿ੍ਕ ਲੈਣ ਵਾਲੇ ਪਹਿਲੇ ਫਿਰਕੀ ਗੇਂਦਬਾਜ਼ ਬਣ ਗਏ ਹਨ | ਭਾਰਤ ਲਈ ਕੁਲਦੀਪ ਯਾਦਵ ਤੋਂ ਪਹਿਲਾਂ ਇਕ ਦਿਨਾ ਕ੍ਰਿਕਟ 'ਚ ਕਿਸੇ ਵੀ ਫਿਰਕੀ ਗੇਂਦਬਾਜ਼ ਨੇ ਹੁਣ ਤਕ ਹੈਟਿ੍ਕ ਲੈਣ ਦਾ ਰਿਕਾਰਡ ਨਹੀਂ ਬਣਾਇਆ ਹੈ | ਹਾਲਾਂਕਿ ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਹਰਭਜਨ ਸਿੰਘ ਭਾਰਤੀ ਟੀਮ ਲਈ ਟੈਸਟ ਕ੍ਰਿਕਟ 'ਚ ਹੈਟਿ੍ਕ ਲੈਣ ਵਾਲੇ ਇਕਲੌਤੇ ਫਿਰਕੀ ਗੇਂਦਬਾਜ਼ ਹਨ | ਕੁਲਦੀਪ ਯਾਦਵ ਤੋਂ ਪਹਿਲਾਂ ਚੇਤਨ ਸ਼ਰਮਾ ਨੇ 1987 ਵਿਸ਼ਵ ਕੱਪ 'ਚ ਨਿਊਜ਼ੀਲੈਂਡ ਿਖ਼ਲਾਫ਼ ਨਾਗਪੁਰ 'ਚ ਪਹਿਲੀ ਇਕ ਦਿਨਾ ਹੈਟਿ੍ਕ ਲਈ ਸੀ | ਉਸ ਦੇ ਬਾਅਦ ਕਪਿਲ ਦੇਵ ਨੇ ਕੋਲਕਾਤਾ 'ਚ 1991 'ਚ ਸ੍ਰੀਲੰਕਾ ਿਖ਼ਲਾਫ਼ ਇਕ ਦਿਨਾ 'ਚ ਹੈਟਿ੍ਕ ਲੈਣ ਵਾਲੇ ਦੂਜੇ ਗੇਂਦਬਾਜ਼ ਬਣੇ ਸਨ | ਵੀਰਵਾਰ ਨੂੰ 26 ਸਾਲ ਬਾਅਦ ਕੁਲਦੀਪ ਯਾਦਵ ਨੇ ਕੋਲਕਾਤਾ 'ਚ ਹੀ ਹੈਟਿ੍ਕ ਲੈ ਕੇ ਇਸ ਸੂਚੀ 'ਚ ਆਪਣਾ ਨਾਂਅ ਦਰਜ ਕਰਵਾ ਲਿਆ |
ਕਿਵੇਂ ਰਚਿਆ ਇਤਿਹਾਸ
33ਵੇਂ ਓਵਰ 'ਚ ਪਹਿਲੀ ਗੇਂਦ ਕੁਲਦੀਪ ਨੇ ਵੇਡ ਨੂੰ ਕੀਤੀ | ਕੋਈ ਦੌੜ ਨਹੀਂ ਬਣੀ | ਦੂਜੀ ਗੇਂਦ ਲੈਗਬ੍ਰੇ ਕੀਤੀ | ਗੇਂਦ ਨੇ ਬੱਲੇ ਦਾ ਅੰਦਰੂਨੀ ਕਿਨਾਰਾ ਲੱਗਾ ਅਤੇ ਸਟੰਪ ਨਾਲ ਜਾ ਟਕਰਾਈ | ਤੀਜੀ ਗੇਂਦ ਕੁਲਦੀਪ ਨੇ ਅਗਰ ਨੂੰ ਆਊਟ ਕੀਤਾ | ਚੌਥੀ ਗੇਂਦ ਨਾਲ ਕਮਿੰਗ ਨੂੰ ਕੀਤੀ | ਗੇਂਦ ਬੱਲੇ ਦਾ ਕਿਨਾਰਾ ਲੈਂਦੇ ਹੋਏ ਧੋਨੀ ਦੇ ਹੱਥਾਂ 'ਚ ਚਲੇ ਗਈ |

ਸੈਂਕੜਾ ਨਾ ਬਣਾਉਣ ਦੇ ਬਾਅਦ ਵੀ ਵਿਰਾਟ ਦੇ ਨਾਂਅ ਦਰਜ ਹੋਇਆ ਖਾਸ ਰਿਕਾਰਡ

ਕੋਲਕਾਤਾ, 21 ਸਤੰਬਰ (ਏਜੰਸੀ)-ਵਿਰਾਟ ਕੋਹਲੀ ਕੋਲਕਾਤਾ 'ਚ 92 ਦੌੜਾਂ ਬਣਾ ਕੇ ਕੋਲਟਰ ਡੀ ਨਾਈਲ ਦੀ ਗੇਂਦ 'ਤੇ ਆਊਟ ਹੋ ਗਏ | ਜੇਕਰ ਵਿਰਾਟ ਅੱਜ ਸੈਕੜਾ ਲਾਉਣ 'ਚ ਕਾਮਯਾਬ ਹੋ ਜਾਂਦੇ ਤਾਂ ਰਿਕੀ ਪੌਾਟਿੰਗ ਨੂੰ ਇਕ ਦਿਨਾ 'ਚ ਸਭ ਤੋਂ ਜ਼ਿਆਦਾ ਸੈਕੜੇ ਮਾਰਨ ਦੇ ਮਾਮਲੇ 'ਚ ਪਿੱਛੇ ...

ਪੂਰੀ ਖ਼ਬਰ »

ਦੱਖਣੀ ਅਫ਼ਰੀਕਾ ਦੌਰੇ 'ਤੇ 4 ਦੀ ਜਗ੍ਹਾ 3 ਟੈਸਟ ਖੇਡੇਗਾ ਭਾਰਤ

ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਭਾਰਤੀ ਕ੍ਰਿਕਟ ਟੀਮ ਪੰਜ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੱਖਣ ਅਫ਼ਰੀਕੀ ਦੌਰੇ 'ਤੇ 3 ਟੈਸਟ, ਛੇ ਇਕ ਦਿਨਾ ਅੰਤਰਰਾਸ਼ਟਰੀ ਅਤੇ 3 ਟੀ20 ਅੰਤਰਰਾਸ਼ਟਰੀ ਮੈਚ ਖੇਡੇਗੀ | ਬੀ. ਸੀ. ਸੀ. ਆਈ. ਦੇ ਕਾਰਜਕਾਰੀ ਸਕੱਤਰ ਅਮਿਤਾਬ ਚੌਧਰੀ ਨੇ ਪ੍ਰੈੱਸ ...

ਪੂਰੀ ਖ਼ਬਰ »

ਅੰਡਰ-17 ਫੀਫਾ ਵਿਸ਼ਵ ਕੱਪ ਲਈ ਭਾਰਤ ਪੁੱਜੀ ਕੋਲੰਬੀਆਈ ਟੀਮ

ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਕੋਲੰਬੀਆ ਦੀ ਫੁੱਟਬਾਲ ਟੀਮ ਛੇ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਅੰਡਰ-17 ਫੀਫਾ ਵਿਸ਼ਵ ਕੱਪ ਲਈ ਭਾਰਤ ਪੁੱਜ ਗਈ, ਜੋ ਟੂਰਨਾਮੈਂਟ ਲਈ ਪਹੁੰਚਣ ਵਾਲੀ ਪਹਿਲੀ ਵਿਦੇਸ਼ੀ ਟੀਮ ਵੀ ਹੈ | ਕੋਲੰਬੀਆ ਦੀ ਟੀਮ ਬੁੱਧਵਾਰ ਦੇਰ ਰਾਤ ਦਿੱਲੀ ਦੇ ...

ਪੂਰੀ ਖ਼ਬਰ »

ਜਾਪਾਨ ਓਪਨ : ਸਿੰਧੂ ਤੇ ਸਾਇਨਾ ਹਾਰ ਕੇ ਟੂਰਨਾਮੈਂਟ ਤੋਂ ਬਾਹਰ

ਟੋਕੀਓ, 21 ਸਤੰਬਰ (ਏਜੰਸੀ)-ਪੀ. ਵੀ. ਸਿੰਧੂ ਨੂੰ ਵਿਸ਼ਵ ਚੈਂਪੀਅਨ ਨੋਜੋਮੀ ਓਕੂਹਾਰਾ ਤੋਂ ਸਿੱਧੇ ਸੈੱਟਾਂ 'ਚ ਮਿਲੀ ਹਾਰ ਨਾਲ 325,000 ਡਾਲਰ ਦੀ ਇਨਾਮੀ ਰਾਸ਼ੀ ਦੀ ਜਾਪਾਨ ਓਪਨ ਸੁਪਰ ਸੀਰੀਜ਼ ਤੋਂ ਬਾਹਰ ਹੋਣਾ ਪਿਆ ਜਦਕਿ ਕਿਦਾਂਬੀ ਸ੍ਰੀਕਾਂਤ ਅਤੇ ਐਚ. ਐਸ. ਪ੍ਰਣਯ ...

ਪੂਰੀ ਖ਼ਬਰ »

ਲਿਏਾਡਰ ਪੇਸ-ਪੂਰਵ ਰਾਜਾ ਸੇਂਟ ਪੀਟਰਸਬਰਗ ਓਪਨ ਦੇ ਕੁਆਰਟਰ ਫਾਈਨਲ 'ਚ

ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਏ. ਟੀ. ਪੀ. ਵਰਲਡ ਟੂਰ 'ਚ ਬਤੌਰ ਜੋੜੀ ਖੁਦ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ 'ਚ ਲੱਗੇ ਲਿਏਾਡਰ ਪੇਸ ਅਤੇ ਪੂਰਵ ਰਾਜਾ ਫੈਬੀਆ ਸੇਰੇਟਾਨੀ ਦੀ ਜੋੜੀ 'ਤੇ ਸਿੱਧੇ ਸੈਟਾਂ 'ਚ ਜਿੱਤ ਦਰਜ ਕਰ ਕੇ ਸੇਂਟ ਪੀਟਰਸਬਰਗ ਓਪਨ ਦੇ ਕੁਆਰਟਰ ਫਾਈਨਲ 'ਚ ...

ਪੂਰੀ ਖ਼ਬਰ »

ਗੁ: ਪਲਾਹ ਸਾਹਿਬ ਦਾ ਜੋੜ ਮੇਲਾ ਕਬੱਡੀ ਅਤੇ ਕੁਸ਼ਤੀ ਮੁਕਾਬਲੇ ਉਪਰੰਤ ਸਮਾਪਤ

ਕਬੱਡੀ ਮੁਕਾਬਲੇ 'ਚ ਲੜਕੀਆਂ 'ਚ ਮੋਗਾ ਤੇ ਪੁਰਸ਼ਾਂ 'ਚ ਸ਼੍ਰੋਮਣੀ ਕਮੇਟੀ ਦੀ ਟੀਮ ਜੇਤੂ

ਅੰਮਿ੍ਤਸਰ, 21 ਸਤੰਬਰ (ਹਰਮਿੰਦਰ ਸਿੰਘ)-ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਪਲਾਹ ਸਾਹਿਬ ਦਾ ਸਾਲਾਨਾ ਜੋੜ ਮੇਲਾ ਕੁਸ਼ਤੀ ਤੇ ਕਬੱਡੀ ਮੁਕਾਬਲਿਆਂ ਉਪਰੰਤ ਸਮਾਪਤ ਹੋਇਆ | ਕਬੱਡੀ ਮੁਕਾਬਲੇ ਦੇ ਸ਼ੁਰੂ 'ਚ ...

ਪੂਰੀ ਖ਼ਬਰ »

ਬੀ. ਸੀ. ਸੀ. ਆਈ. ਪੂਰੀ ਤਰ੍ਹਾਂ ਲਾਗੂ ਕਰੇ ਲੋਢਾ ਕਮੇਟੀ ਦੇ ਸੁਝਾਅ-ਸੁਪਰੀਮ ਕੋਰਟ

ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਸੁਪਰੀਮ ਕੋਰਟ ਨੇ ਬੀ. ਸੀ. ਸੀ. ਆਈ. ਦੇ 3 ਸੀਨੀਅਰ ਅਧਿਕਾਰੀਆਂ ਨੂੰ ਵੀਰਵਾਰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੇਕਰ ਸਾਡੇ ਫ਼ੈਸਲੇ ਅਨੁਸਾਰ ਇਸ ਕ੍ਰਿਕਟ ਸੰਸਥਾ ਦੇ ਸੰਵਿਧਾਨ ਦੇ ਮਸੌਦੇ ਬਾਰੇ ਸੁਝਾਅ ਨਹੀਂ ਦਿੱਤੇ ਤਾਂ ...

ਪੂਰੀ ਖ਼ਬਰ »

5ਵੀਆਂ ਏਸ਼ੀਅਨ ਇਨਡੋਰ ਖੇਡਾਂ 'ਚ ਬੌਬੀ ਛੀਨਾ ਨੇ ਜਿੱਤਿਆ ਸੋਨ ਤਗਮਾ

ਹਰਸ਼ਾ ਛੀਨਾ, 21 ਸਤੰਬਰ (ਕੜਿਆਲ)-ਤੁਰਕਮਨਿਸਤਾਨ ਦੇ ਸ਼ਹਿਰ ਅਸ਼ਗਾਬਾਤ ਵਿਖੇ ਬੀਤੀ ਰਾਤ ਸਮਾਪਤ ਹੋਈਆਂ 5ਵੀਆਂ ਏਸ਼ੀਅਨ ਇਨਡੋਰ ਅਤੇ ਮਾਰਸ਼ਲ ਆਰਟ ਖੇਡਾਂ 2017 'ਚ ਭਾਰਤ ਵਲੋਂ ਖੇਡਦਿਆਂ ਹਰਸ਼ਾ ਛੀਨਾ (ਉੱਚਾ ਕਿਲ੍ਹਾ) ਵਾਸੀ ਅਰਪਿੰਦਰ ਸਿੰਘ ਬੌਬੀ ਛੀਨਾ ਨੇ ਤੀਹਰੀ ਛਾਲ ...

ਪੂਰੀ ਖ਼ਬਰ »

26ਵਾਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ

ਈ. ਐਮ. ਈ., ਪੀ. ਐੱਸ. ਪੀ. ਸੀ. ਐਲ, ਆਰ. ਸੀ. ਐਫ. ਅਤੇ ਆਈ. ਟੀ. ਬੀ. ਪੀ. ਦੀਆਂ ਟੀਮਾਂ ਸੈਮੀਫਾਈਨਲ 'ਚ

ਫ਼ਰੀਦਕੋਟ, 21 ਸਤੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਰਜਿੰਦਰਾ ਕਾਲਜ ਦੇ ਐਸਟੋ੍ਰਟਰਫ ਹਾਕੀ ਗਰਾਊਾਡ ਵਿਚ ਕਰਵਾਏ ਜਾ ਰਹੇ 26ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਦੇ ਤੀਸਰੇ ਦਿਨ ਲੜਕਿਆਂ ਦੇ ਤਿੰਨ ਅਤੇ ਲੜਕੀਆਂ ਦੇ ਦੋ ਮੈਚ ਕਰਵਾਏ ਗਏ | ਪਹਿਲਾ ਮੈਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX