ਤਾਜਾ ਖ਼ਬਰਾਂ


ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਨਿਊਜ਼ੀਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਡੈਨਮਾਰਕ ਓਪਨ ਬੈਡਮਿੰਟਨ : ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਦੱਖਣੀ ਕੋਰੀਆ ਦੇ ਲੀ.ਹਿਊਨ ਇਲ ਨੂੰ ਹਰਾ ਕੇ ਜਿੱਤਿਆ ਖ਼ਿਤਾਬ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਲੈਥਮ ਨੇ ਠੋਕਿਆ ਸੈਂਕੜਾ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਨਿਊਜ਼ੀਲੈਂਡ ਨੂੰ 56 ਗੇਂਦਾਂ 'ਤੇ 65 ਦੌੜਾਂ ਦੀ ਲੋੜ
. . .  1 day ago
ਅਨੰਤਨਾਗ 'ਚ ਅੱਤਵਾਦੀਆਂ ਨੇ ਇੱਕ ਨਾਗਰਿਕ 'ਤੇ ਕੀਤੀ ਫਾਇਰਿੰਗ
. . .  1 day ago
ਰਾਹੁਲ ਗਾਂਧੀ ਨਾਲ ਕੱਲ੍ਹ ਮੁਲਾਕਾਤ ਕਰਨਗੇ ਹਾਰਦਿਕ ਪਟੇਲ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਕੱਲ੍ਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਹਾਲਾਂਕਿ ਪਟੇਲ ਨੇ ਸਾਫ਼ ਕੀਤਾ ਹੈ ਕਿ ਉਹ ਕੋਈ ਚੋਣ ਨਹੀਂ...
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : 31ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 150 ਦੌੜਾਂ ਪੂਰੀਆਂ
. . .  1 day ago
ਫੀਫਾ ਅੰਡਰ 17 ਫੁੱਟਬਾਲ ਵਰਲਡ ਕੱਪ : ਈਰਾਨ ਨੂੰ 3-1 ਨਾਲ ਹਰਾ ਕੇ ਸਪੇਨ ਪਹੁੰਚਿਆ ਸੈਮੀਫਾਈਨਲ 'ਚ
. . .  1 day ago
ਭਾਰਤ ਨਿਊਜ਼ੀਲੈਂਡ ਪਹਿਲਾ ਵਨਡੇ : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਆਊਟ
. . .  1 day ago
ਸੁਸ਼ਮਾ ਸਵਰਾਜ ਨੇ ਸ਼ੇਖ਼ ਹਸੀਨਾ ਨਾਲ ਕੀਤੀ ਮੁਲਾਕਾਤ
. . .  1 day ago
ਨਿਊਜ਼ੀਲੈਂਡ ਨੂੰ ਦੂਸਰਾ ਝਟਕਾ, ਕਪਤਾਨ ਵਿਲੀਅਮਸਨ 6 ਦੌੜਾਂ ਬਣਾ ਕੇ ਆਊਟ
. . .  1 day ago
ਏਸ਼ੀਆ ਕੱਪ ਹਾਕੀ 2017 ਫਾਈਨਲ : ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਭਾਰਤ ਬਣਿਆ ਚੈਂਪੀਅਨ
. . .  1 day ago
ਨਿਊਜ਼ੀਲੈਂਡ ਨੂੰ ਪਹਿਲਾ ਝਟਕਾ, ਮੁਨਰੋ 28 ਦੌੜਾਂ ਬਣਾ ਕੇ ਆਊਟ
. . .  1 day ago
ਵਡੋਦਰਾ 'ਚ ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਜਾਰੀ
. . .  1 day ago
ਏਸ਼ੀਆ ਹਾਕੀ ਕੱਪ ਫਾਈਨਲ : ਭਾਰਤ 2 ਮਲੇਸ਼ੀਆ 1
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਤੀਸਰੇ ਕੁਆਟਰ ਤੱਕ ਭਾਰਤ 2-0 ਨਾਲ ਅੱਗੇ
. . .  1 day ago
ਵਡੋਦਰਾ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਹਾਫ਼ ਟਾਈਮ ਤੱਕ ਭਾਰਤ ਮਲੇਸ਼ੀਆ ਤੋਂ 2-0 ਨਾਲ ਅੱਗੇ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਭਾਰਤ ਨੇ ਕੀਤਾ ਦੂਜਾ ਗੋਲ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਪਹਿਲੇ ਕੁਆਟਰ 'ਚ ਭਾਰਤ 1-0 ਨਾਲ ਅੱਗੇ
. . .  1 day ago
ਨਿਊਜ਼ੀਲੈਂਡ ਨੂੰ ਮਿਲਿਆ 281 ਦੌੜਾਂ ਦਾ ਟੀਚਾ
. . .  1 day ago
ਭਾਰਤ ਨੂੰ 7ਵਾਂ ਝਟਕਾ, ਕੋਹਲੀ 121ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਨੂੰ ਪੰਜਵਾਂ ਝਟਕਾ, ਧੋਨੀ 25 ਦੌੜਾਂ ਬਣਾ ਕੇ ਆਊਟ
. . .  1 day ago
ਜੰਮੂ-ਕਸ਼ਮੀਰ : ਨੈਸ਼ਨਲ ਕਾਨਫ਼ਰੰਸ ਆਗੂ ਦੇ ਘਰ 'ਤੇ ਗਰਨੇਡ ਹਮਲਾ
. . .  1 day ago
2 ਟਰੇਨਾਂ ਦੀ ਟੱਕਰ 'ਚ 4 ਜ਼ਖਮੀ
. . .  1 day ago
ਢਾਕਾ ਪਹੁੰਚੀ ਸੁਸ਼ਮਾ ਸਵਰਾਜ
. . .  1 day ago
ਕਰਾਚੀ ਵਿਚ 8 ਅੱਤਵਾਦੀ ਮੁੱਠਭੇੜ 'ਚ ਢੇਰ
. . .  1 day ago
ਰਾਣੀ ਮੁਖਰਜੀ ਦੇ ਪਿਤਾ ਦਾ ਹੋਇਆ ਦਿਹਾਂਤ
. . .  1 day ago
ਅੱਤਵਾਦੀਆਂ ਨੇ ਔਰਤਾਂ 'ਤੇ ਚਲਾਈਆਂ ਗੋਲੀਆਂ , ਇਕ ਦੀ ਮੌਤ
. . .  1 day ago
ਭਾਰਤ ਨਿਊਜ਼ੀਲੈਂਡ ਪਹਿਲਾ ਇਕ ਦਿਨਾਂ ਮੈਚ : ਭਾਰਤ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜੀ ਦਾ ਫੈਸਲਾ
. . .  1 day ago
ਮੋਦੀ ਨੇ ਗੁਜਰਾਤ 'ਚ ਰੋ ਰੋ ਫੇਰੀ ਸੇਵਾ ਦਾ ਕੀਤਾ ਉਦਘਾਟਨ
. . .  1 day ago
ਪੁਣੇ 'ਚ ਅਗਵਾ ਪਿਛੋਂ ਦੋ ਸਾਲਾਂ ਬੱਚੀ ਦਾ ਕਤਲ
. . .  1 day ago
ਪਾਕਿਸਤਾਨ ਨੇ ਭਾਰਤੀ ਚੌਕੀਆਂ 'ਤੇ ਕੀਤੀ ਗੋਲੀਬਾਰੀ
. . .  1 day ago
ਦਿੱਲੀ 'ਚ ਦੀਵਾਲੀ ਦੀ ਰਾਤ ਜਵੈਲਰੀ ਇਕਾਈਆਂ ਤੋਂ 12 ਕਰੋੜ ਲੁੱਟੇ
. . .  1 day ago
ਵਿਰਾਟ ਅੱਜ ਖੇਡਣਗੇ ਆਪਣਾ 200ਵਾਂ ਮੈਚ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਕਾਗਜ਼ੀ ਯੋਜਨਾਵਾਂ ਹਾਲਾਤ ਨਹੀਂ ਬਦਲਦੀਆਂ, ਹਾਲਾਤ ਕੁਝ ਕਰਨ ਨਾਲ ਹੀ ਬਦਲਦੇ ਹਨ। -ਅਗਿਆਤ
  •     Confirm Target Language  

ਫਾਜ਼ਿਲਕਾ / ਅਬੋਹਰ

ਐੱਸ.ਡੀ.ਐਮ. ਪੂਨਮ ਸਿੰਘ ਵਲੋਂ ਨਿੱਜੀ ਸਕੂਲਾਂ ਨਾਲ ਕੀਤੀ ਬੈਠਕ

ਅਬੋਹਰ, 25 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਅੱਜ ਮਿਸ ਪੂਨਮ ਸਿੰਘ ਐੱਸ.ਡੀ.ਐਮ. ਨੇ ਆਪਣੇ ਦਫ਼ਤਰ ਵਿਚ ਸਾਰੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨਾਲ ਸੇਫ਼ ਸਕੂਲ ਕਰਨ ਅਤੇ ਬੱਚਿਆਂ ਦੀ ਸੁਰੱਖਿਆ ਬਾਰੇ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਸਾਰੇ ਪ੍ਰਾਈਵੇਟ ਸਕੂਲ ਦੇ ਮੁਖੀਆਂ ਨੂੰ ਉਨ੍ਹਾਂ ਹਦਾਇਤਾਂ ਕੀਤੀਆਂ ਕਿ ਉਹ ਆਪਣੇ-ਆਪਣੇ ਸਕੂਲਾਂ ਵਿਚ ਕੰਮ ਕਰਦੇ ਨਾਲ-ਟੀਚਿੰਗ ਸਟਾਫ਼ ਜਿਵੇਂ ਕਿ ਸੇਵਾਦਾਰ, ਮਾਲੀ, ਸਵੀਪਰ, ਸਕਿਉਰਿਟੀ ਗਾਰਡ, ਡਰਾਈਵਰ ਅਤੇ ਚੌਕੀਦਾਰ ਦੀ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਤੌਰ 'ਤੇ ਕਰਵਾਈ ਜਾਵੇ | ਬੱਚਿਆਂ ਦੇ ਮਾਤਾ-ਪਿਤਾ ਨਾਲ ਆਪਸੀ ਤਾਲਮੇਲ ਕੀਤਾ ਜਾਵੇ ਤੇ ਬੱਚਿਆਂ ਦੇ ਆਉਣ-ਜਾਣ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ | ਸਕੂਲ ਵਿਚ ਖੇਡ ਦੇ ਮੈਦਾਨ, ਬਾਥਰੂਮਾਂ ਦੇ ਬਾਹਰ, ਮੇਨ ਐਾਟਰੀ ਗੇਟ, ਮੇਨ ਬਾਹਰੀ ਗੇਟ 'ਤੇ ਸੀ. ਸੀ. ਟੀ. ਵੀ. ਕੈਮਰੇ ਲਗਵਾਏ ਜਾਣ ਤੇ ਸਕੂਲ ਵਿਚ ਇੱਕ ਟੀਚਰ ਨੂੰ ਬਤੌਰ ਸਕਿਉਰਿਟੀ ਇੰਚਾਰਜ ਨਿਯੁਕਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਤਾ-ਪਿਤਾ ਦਾ ਮੁਕੰਮਲ ਪਤਾ ਲੈ ਕੇ ਡਾਟਾਬੇਸ ਤਿਆਰ ਕੀਤਾ ਜਾਵੇ | ਜਦੋਂ ਤੱਕ ਬੱਚੇ ਮਾਪਿਆਂ ਦੇ ਹੱਥ ਵਿਚ ਨਹੀਂ ਚਲੇ ਜਾਂਦੇ ਉ ੱਦੋਂ ਤੱਕ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਕੂਲ ਦੀ ਹੋਵੇਗੀ | ਬੱਚਿਆਂ ਨੂੰ ਲੈ ਕੇ ਆਉਣ ਅਤੇ ਲੈ ਜਾਣ ਵਾਲਿਆਂ ਦਾ ਸਕੂਲ ਵਿਚ ਵਿਜਿਟ ਰਜਿਸਟਰ ਲਗਾਇਆ ਜਾਵੇ | ਪ੍ਰਾਈਵੇਟ ਵਹੀਕਲਾਂ ਦਾ ਰਿਕਾਰਡ ਜੋ ਬੱਚਿਆਂ ਨੂੰ ਲੈ ਕੇ ਆਉਂਦੇ ਹਨ ਅਤੇ ਲੈ ਕੇ ਜਾਂਦੇ ਹਨ ਦਾ ਪੂਰਾ ਰਿਕਾਰਡ ਜਿਵੇਂ ਵਹੀਕਲ ਰਜਿਸਟਰੇਸ਼ਨ ਨੰਬਰ, ਡਰਾਈਵਰ ਦਾ ਪਤਾ ਸਕੂਲ ਦੇ ਰਿਕਾਰਡ ਵਿਚ ਰੱਖਿਆ ਜਾਵੇ | ਇਸ ਮੌਕੇ 'ਤੇ ਸ੍ਰੀਮਤੀ ਕੁਸਮ ਖੂੰਗਰ, ਗੋਲਡੀ ਚਲਾਨਾ, ਸੁਨੀਤ ਕਾਲੜਾ, ਸਰਬਜੀਤ ਪੋਪਲੀ, ਮਨਜੀਤ ਸਿੰਘ, ਕੌਰ ਸੀਰ ਸਿੰਘ ਸੰਧੂ ਤੇ ਹੋਰ ਵੀ ਹਾਜ਼ਰ ਸਨ |

ਪਿੰਡ ਖੁੜੰਜ ਵਿਖੇ ਜਾਗਰਣ ਕਮੇਟੀ ਵਲੋਂ ਮਾਂ ਭਗਵਤੀ ਦਾ ਜਾਗਰਣ ਕਰਵਾਇਆ

ਮੰਡੀ ਰੋੜਾਂਵਾਲੀ, 25 ਸਤੰਬਰ(ਮਨਜੀਤ ਸਿੰਘ ਬਰਾੜ)-ਇੱਥੋਂ ਨਾਲ ਲੱਗਦੇ ਪਿੰਡ ਖੁੜੰਜ ਵਿਖੇ ਜਾਗਰਨ ਕਮੇਟੀ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚੌਥਾ ਮਾਂ ਭਗਵਤੀ ਜਾਗਰਨ ਕਰਵਾਇਆ ਗਿਆ | ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਰਾਜ ਸਹਿਕਾਰੀ ...

ਪੂਰੀ ਖ਼ਬਰ »

ਥਾਣਾ ਸਿਟੀ ਪੁਲਸ ਨੇ 12 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕੀਤਾ 1 ਕਾਬੂ

ਜਲਾਲਾਬਾਦ, 25 ਸਤੰਬਰ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਥਾਣਾ ਸਿਟੀ ਜਲਾਲਾਬਾਦ ਨੇ ਇਕ ਵਿਅਕਤੀ ਨੂੰ 12 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗਿ੍ਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਸਿਟੀ ਦੇ ਮੁਲਾਜ਼ਮ ਹੈੱਡ ਕਾਂਸਟੇਬਲ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ ...

ਪੂਰੀ ਖ਼ਬਰ »

''ਰਾਜ ਭਾਸ਼ਾ ਹਿੰਦੀ ਮਹੱਤਵ'' 'ਤੇ ਗੋਸ਼ਟੀ ਅਤੇ ਲੇਖ ਮੁਕਾਬਲੇ ਕਰਵਾਏ ਗਏ

ਸ੍ਰੀਗੰਗਾਨਗਰ, 25 ਸਤੰਬਰ (ਦਵਿੰਦਰਜੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਜਨ ਬਸਤੀ ਵਿਖੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਖੇਤਰੀ ਪ੍ਰਚਾਰ ਦਫ਼ਤਰ ਵੱਲੋਂ ਹਿੰਦੀ ਪੰਦ੍ਹਰਵਾੜਾ ਦੇ ਤਹਿਤ ''ਰਾਜ ਭਾਸ਼ਾ ਹਿੰਦੀ ਕਾ ਮਹੱਤਵ'' 'ਤੇ ਗੋਸ਼ਟੀ ਤੇ ਲੇਖ ...

ਪੂਰੀ ਖ਼ਬਰ »

ਨਗਰ ਪੰਚਾਇਤ ਅਰਨੀਵਾਲਾ ਵਲੋਂ ਸਮੂਹ ਵਾਰਡਾਂ ਦੀ ਸਫ਼ਾਈ ਲਈ ਸਵੱਛਤਾ ਅਭਿਆਨ ਦੀ ਸ਼ੁਰੂਆਤ

ਮੰਡੀ ਅਰਨੀਵਾਲਾ, 25 ਸਤੰਬਰ (ਨਿਸ਼ਾਨ ਸਿੰਘ ਸੰਧੂ)-ਨਗਰ ਪੰਚਾਇਤ ਅਰਨੀਵਾਲਾ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਅਰਨੀਵਾਲਾ ਦੇ ਸਮੂਹ ਵਾਰਡਾਂ ਅਤੇ ਮੁੱਖ ਸਥਾਨਾਂ ਦੀ ਸਫਾਈ ਕਰਨ ਲਈ ਅੱਜ ਇਥੇ ਬੱਸ ਸਟੈਂਡ ਦੀ ਸਫਾਈ ਕਰਕੇ ਮੁਹਿੰਮ ਸ਼ੁਰੂ ਕੀਤੀ ਗਈ | ਇਸ ...

ਪੂਰੀ ਖ਼ਬਰ »

ਮਲੋਟ ਚੌਕ 'ਤੇ ਹੋਏ ਸੜਕ ਹਾਦਸੇ 'ਚ ਵਿਅਕਤੀ ਜ਼ਖ਼ਮੀ

ਫ਼ਾਜ਼ਿਲਕਾ, 25 ਸਤੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਮਲੋਟ ਚੌਕ 'ਤੇ ਹੋਏ ਇਕ ਸੜਕ ਹਾਦਸੇ ਵਿਚ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਮਲੋਟ ਚੌਕ 'ਤੇ ਇਕ ਬੱਸ ਸਵਾਰੀਆਂ ਨੂੰ ਉਤਾਰ ਰਹੀ ਸੀ | ਇਨੇ ਵਿਚ ਇਕ ਖਾਣ ਪੀਣ ਦਾ ...

ਪੂਰੀ ਖ਼ਬਰ »

ਅਬੋਹਰ ਤੋਂ ਹਾਰੇ ਜਾਖੜ ਨੂੰ ਗੁਰਦਾਸਪੁਰ ਜ਼ਿਮਨੀ ਚੋਣ 'ਚ ਵੀ ਜਿੱਤ ਨਹੀ ਹੋਵੇਗੀ ਨਸੀਬ : ਜਿਆਣੀ

ਫ਼ਾਜ਼ਿਲਕਾ, 25 ਸਤੰਬਰ(ਦਵਿੰਦਰ ਪਾਲ ਸਿੰਘ)-ਵਿਧਾਨ ਸਭਾ ਚੋਣਾਂ ਵਿਚ ਅਬੋਹਰ ਤੋਂ ਹਾਰੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਵਿਚ ਵੀ ਹਾਰ ਦਾ ਮੰੂਹ ਦੇਖਣਾ ਪਵੇਗਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸਿਹਤ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਵਲੋਂ ਪ੍ਰੀ-ਨਰਸਰੀ ਕਲਾਸਾਂ ਸਬੰਧੀ ਪੁਤਲਾ ਫ਼ੂਕ ਮੁਜ਼ਾਹਰਾ

ਅਬੋਹਰ, 25 ਸਤੰਬਰ (ਕੁਲਦੀਪ ਸਿੰਘ ਸੰਧੂ)-ਆਲ ਇੰਡੀਆ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਅਬੋਹਰ ਬਲਾਕ-1, ਬਲਾਕ-2 ਅਤੇ ਬਲਾਕ ਖੂਈਆਂ ਸਰਵਰ ਦੀਆਂ ਵਰਕਰਾਂ ਨੇ ਸਮੂਹਿਕ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਥਾਨਕ ਬੱਸ ਸਟੈਂਡ ਸਾਹਮਣੇ ਪੁਤਲਾ ਫ਼ੂਕਿਆ ਤੇ ...

ਪੂਰੀ ਖ਼ਬਰ »

ਅਬੋਹਰ ਵਿਕਾਸ ਮੰਚ ਦੇ ਵਲੰਟੀਅਰਾਂ ਨੇ ਨਹਿਰੂ ਸਟੇਡੀਅਮ ਨੂੰ ਕੀਤਾ ਰੰਗ-ਰੋਗਨ

ਅਬੋਹਰ, 25 ਸਤੰਬਰ (ਕੁਲਦੀਪ ਸਿੰਘ ਸੰਧੂ)-''ਅਬੋਹਰ ਵਿਕਾਸ ਮੰਚ'' ਦੇ ਬੈਨਰ ਥੱਲੇ ਕਈ ਸਮਾਜ ਸੇਵੀ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਸਥਾਨਕ ਨਹਿਰੂ ਸਟੇਡੀਅਮ ਨੂੰ ਰੰਗ-ਰੋਗਨ ਕਰਨ ਦਾ ਬੀੜਾ ਚੁੱਕਿਆ ਹੈ | ਬੀਤੇ ਕੱਲ੍ਹ ਸਮਾਜ ਸੇਵੀ ਸੰਸਥਾ ''ਗੋ ਗ੍ਰੀਨ'', ਨਵ ਮਿੱਤਰਾ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਵਲੋਂ ਪੰਜਾਬ ਸਰਕਾਰ ਤੇ ਮੇਨਕਾ ਗਾਂਧੀ ਦਾ ਪੁਤਲਾ ਫ਼ੂਕ ਰੋਸ ਪ੍ਰਦਰਸ਼ਨ

ਜਲਾਲਾਬਾਦ, 25ਸਤੰਬਰ(ਜਤਿੰਦਰ ਪਾਲ ਸਿੰਘ)-ਆਲ ਇੰਡੀਆ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਪੰਜਾਬ ਏਟਕ ਵਲੋਂ ਬਲਾਕ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਮੇਨਕਾ ਗਾਂਧੀ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਦੇ ...

ਪੂਰੀ ਖ਼ਬਰ »

ਰਾਮ ਲੀਲ੍ਹਾ ਦੀ 11ਵੀਂ ਨਾਈਟ 'ਚ ਸਰੂਪਨਖਾ 'ਤੇ ਪੇਸ਼ ਕੀਤਾ ਗਿਆ ਸੀਨ

ਜਲਾਲਾਬਾਦ, 25 ਸਤੰਬਰ (ਕਰਨ ਚੁਚਰਾ)-ਸ਼੍ਰੀ ਦੇਵੀ ਦੁਆਰਾ ਰਾਮ ਲੀਲ੍ਹਾ ਕਮੇਟੀ ਵਲੋਂ ਜਾਰੀ ਰਾਮ ਲੀਲ੍ਹਾ ਮੰਚਨ ਦੀ 11ਵੀਂ ਨਾਈਟ ਦਾ ਉਦਘਾਟਨ ਨਗਰ ਥਾਣਾ ਮੁਖੀ ਅਭੀਨਵ ਚੌਹਾਨ ਅਤੇ ਜਿਲਾ ਜਨਰਲ ਸਕੱਤਰ ਕਾਂਗਰਸ ਕਮੇਟੀ ਕੁਲਦੀਪ ਧਵਨ ਵਲੋਂ ਮਨਦੀਪ ਧਵਨ, ਗੌਰਵ ਅਰੋੜਾ, ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਥਾਣਾ ਸਦਰ ਪੁਲਸ ਵਲੋਂ 62 ਬੋਤਲਾਂ ਨਾਜਾਇਜ਼ ਸ਼ਰਾਬ, 1300 ਲੀਟਰ ਲਾਹਣ ਸਮੇਤ 4 ਕਾਬੂ

ਜਲਾਲਾਬਾਦ, 25 ਸਤੰਬਰ(ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਥਾਣਾ ਸਦਰ ਪੁਲਸ ਜਲਾਲਾਬਾਦ ਨੇ ਵੱਖ ਵੱਖ ਥਾਂਵਾਂ ਤੋਂ 62 ਬੋਤਲਾਂ ਨਾਜਾਇਜ਼ ਸ਼ਰਾਬ, ਲਗਭਗ 1300 ਲੀਟਰ ਲਾਹਣ ਅਤੇ ਭੱਠੀ ਦਾ ਸਾਮਾਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਸਦਰ ਦੇ ਮੁਖੀ ਓਮ ਪ੍ਰਕਾਸ਼ ...

ਪੂਰੀ ਖ਼ਬਰ »

ਕੌਮੀ ਪੱਧਰ ਦੇ ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਦਿੱਤਾ ਫ਼ਸਲੀ ਵਿਭਿੰਨਤਾ ਨੂੰ ਅਪਣਾਉਣ ਦਾ ਸੱਦਾ

ਹੈ | ਉਨ੍ਹਾਂ ਕਿਹਾ ਕਿ ਸਾਂਝੀ ਤੇ ਇਕੱਠੇ ਹੋ ਕੇ ਖੇਤੀ ਕੀਤੀ ਜਾਵੇ | ਇਹ ਲਾਹੇਵੰਦ ਰਹੇਗਾ | ਪੁਰਾਣਾ ਸਮਾਂ ਆ ਗਿਆ ਹੈ | ਜੇਕਰ ਇਕੱਠੇ ਚੱਲਾਂਗੇ ਤਾਂ ਫ਼ਾਇਦਾ ਮਿਲੇਗਾ | ਹੁਣ ਲੋੜ ਉਤਪਾਦਨ ਵਧਾਉਣ ਦੀ ਨਹੀਂ ਕੁਆਲਿਟੀ ਵਧਾਉਣ ਦੀ ਹੈ | ਆਲੂ, ਪਿਆਜ਼ ਤੇ ਲਸਣ ਵਿਚ ਵਧੀਆ ...

ਪੂਰੀ ਖ਼ਬਰ »

ਰੇਤਾ ਦੀ ਨਾਜਾਇਜ਼ ਨਿਕਾਸੀ ਕਰਦੇ 2 ਟਰੈਕਟਰ ਤੇ ਇਕ ਟਰਾਲੀ ਸਮੇਤ 8 ਵਿਅਕਤੀ ਕਾਬੂ

ਫ਼ਿਰੋਜ਼ਪੁਰ, 25 ਸਤੰਬਰ (ਜਸਵਿੰਦਰ ਸਿੰਘ ਸੰਧੂ)-ਥਾਣਾ ਫ਼ਿਰੋਜ਼ਪੁਰ ਦੀ ਪੁਲਿਸ ਵਲੋਂ ਰੇਤਾ ਦੀ ਕਾਲਾ ਬਾਜ਼ਾਰੀ 'ਚ ਲੱਗੇ ਵਿਅਕਤੀਆਂ ਨੂੰ ਨੱਥ ਪਾਉਂਦਿਆਂ ਦੋ ਟਰੈਕਟਰ ਤੇ ਇਕ ਟਰਾਲੀ ਸਮੇਤ 8 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਥਾਣਾ ਸਦਰ ...

ਪੂਰੀ ਖ਼ਬਰ »

ਸ. ਸ. ਸ. ਸਕੂਲ ਲੜਕੇ ਵਿਖੇ ਕੂਕਾ ਲਹਿਰ ਨੂੰ ਸਮਰਪਿਤ ਸਮਾਗਮ ਕਰਵਾਇਆ

ਜਲਾਲਾਬਾਦ, 25 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਅੱਜ ਸਵੇਰ ਦੀ ਸਭਾ ਵਿੱਚ ਜ਼ਿਲਾ ਸਿੱਖਿਆ ਅਫਸਰ ਸ਼੍ਰੀ ਓ.ਪੀ ਜੈਨ ਦੀ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਸਕੂਲ ਪਿ੍ੰਸੀਪਲ ਸੁਭਾਸ਼ ਸਿੰਘ ਦੀ ਯੋਗ ਅਗਵਾਈ ਹੇਠ ...

ਪੂਰੀ ਖ਼ਬਰ »

ਸੈਕੰਡਰੀ ਸਕੂਲ ਖਾਈ ਵਿਖੇ ਲਗਾਇਆ ਇਕ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ

ਫ਼ਿਰੋਜ਼ਸ਼ਾਹ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)-ਡਿਪਟੀ ਡਾਇਰੈਕਟਰ ਯੁਵ ਸੇਵਾਵਾਂ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀਮਤੀ ਸਤਿੰਦਰਜੀਤ ਕੌਰ ਦੀ ਯੋਗ ਅਗਵਾਈ ਹੇਠ ਇਕ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਪੋ੍ਰਗਰਾਮ ਅਫ਼ਸਰ ਦੀਪਕ ਸੇਤੀਆ ਲੈਕਚਰਾਰ ...

ਪੂਰੀ ਖ਼ਬਰ »

ਖ਼ੁਰਾਕ ਤੇ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਵਲੋਂ ਸਪਲਾਈ ਕੰਟਰੋਲਰ ਦਫ਼ਤਰ ਮੂਹਰੇ ਰੋਸ ਧਰਨਾ

ਫ਼ਾਜ਼ਿਲਕਾ, 25 ਸਤੰਬਰ (ਅਮਰਜੀਤ ਸ਼ਰਮਾ)-ਵਿਜੀਲੈਂਸ ਵਿਭਾਗ ਵੱਲੋਂ ਜਾਂਚ ਦੇ ਨਾਂਅ 'ਤੇ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਵਿਰੋਧ ਵਿਚ ਅੱਜ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਸਮੂਹ ਕਰਮਚਾਰੀਆਂ ਨੇ ਜ਼ਿਲ੍ਹਾ ...

ਪੂਰੀ ਖ਼ਬਰ »

ਪ੍ਰੀ-ਨਰਸਰੀ ਕਲਾਸਾਂ ਸਬੰਧੀ ਆਂਗਨਵਾੜੀ ਵਰਕਰ/ਹੈਲਪਰਾਂ ਵਲੋਂ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਦਾ ਪੁਤਲਾ ਫੂਕਿਆ

ਜਲਾਲਾਬਾਦ, 25 ਸਤੰਬਰ(ਕਰਨ ਚੁਚਰਾ)-ਆਲ ਇੰਡੀਆ ਆਂਗਨਵਾੜੀ ਵਰਕਰ/ਹੈਲਪਰ ਯੂਨੀਅਨ ਪੰਜਾਬ (ਏਟਕ) ਵਲੋਂ ਸ਼ਹੀਦ ਊਧਮ ਸਿੰਘ ਚੌਾਕ ਵਿੱਚ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲਾ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਪੰਜਾਬ ਅਤੇ ਮੇਨਕਾ ਗਾਂਧੀ ਕੇਂਦਰੀ ਮੰਤਰੀ ਸਮਾਜਿਕ ...

ਪੂਰੀ ਖ਼ਬਰ »

ਅਰਨੀਵਾਲਾ ਦੇ ਸਕੂਲੀ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ

ਮੰਡੀ ਅਰਨੀਵਾਲਾ, 25 ਸਤੰਬਰ(ਨਿਸ਼ਾਨ ਸਿੰਘ ਸੰਧੂ)-ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਵਿਚ ਸਕੂਲੀ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ | ਜਿਸ ਵਿਚ ਡਾ: ਅਮਿੱਤ ਕਟਾਰੀਆ ਅਤੇ ਸਟਾਫ ਨਰਸ ਗੁਰਪ੍ਰੀਤ ਕੌਰ ਨੇ 236 ...

ਪੂਰੀ ਖ਼ਬਰ »

ਮੱਲਾਂਵਾਲਾ ਦੇ ਕਾਮਲਵਾਲਾ ਚੌਕ 'ਚ ਦੋ ਗਰੱੁਪਾਂ ਦੀ ਲੜਾਈ 'ਚ ਫਾਇਰ ਤੇ ਇੱਟਾਂ ਰੋੜੇ ਚੱਲੇ

ਮੱਲਾਂਵਾਲਾ, 25 ਸਤੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਬੀਤੀ ਸ਼ਾਮ ਮੱਲਾਂਵਾਲਾ ਦੇ ਕਾਮਲਵਾਲਾ ਚੌਕ ਵਿਚ ਦੋ ਗਰੱੁਪਾਂ ਦੀ ਪੁਰਾਣੀ ਲੜਾਈ ਰੰਜਿਸ਼ ਦੇ ਕਾਰਨ ਇਕ-ਦੂਜੇ ਉੱਪਰ ਇੱਟਾਂ-ਰੋੜੇ ਚੱਲੇ ਅਤੇ ਫਾਇਰ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ | ਥਾਣਾ ਮੱਲਾਂਵਾਲਾ ...

ਪੂਰੀ ਖ਼ਬਰ »

ਕਿਸੇ ਪਿੰਡ ਮੌਕਾ ਵੇਖਣ ਜਾ ਰਹੇ ਪੰਚਾਇਤ ਅਫ਼ਸਰਾਂ ਨੇ ਬਚਾਈ 2 ਔਰਤਾਂ ਦੀ ਜਾਨ

ਅਬੋਹਰ, 25 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਜਾਣਕਾਰੀ ਅਨੁਸਾਰ ਪੁਸ਼ਪਾ ਤੇ ਸੰਤੋਸ਼ ਵਾਸੀ ਇੰਦਰਾ ਨਗਰੀ ਨਹਿਰ ਵਿਚ ਕੋਈ ਸਾਮਾਨ ਤਾਰਨ ਗਈਆਂ ਸਨ | ਜਦੋਂ ਸਾਮਾਨ ਤਾਰਨ ਲੱਗੀਆਂ ਤਾਂ ਪੈਰ ਤਿਲਕਣ ਕਾਰਨ ਇਹ ਨਹਿਰ 'ਚ ਰੁੜ੍ਹ ਗਈਆਂ | ਇਨ੍ਹਾਂ ਰੌਲਾ ਪਾਉਣ 'ਤੇ ਉੱਥੋਂ ...

ਪੂਰੀ ਖ਼ਬਰ »

ਪਿੰਡ ਘੱਲੂ ਵਿਖੇ ਔਰਤ ਵਲੋਂ ਖ਼ੁਦਕੁਸ਼ੀ

ਅਬੋਹਰ, 25 ਸਤੰਬਰ (ਕੁਲਦੀਪ ਸਿੰਘ ਸੰਧੂ)-ਉਪ ਮੰਡਲ ਦੇ ਪਿੰਡ ਘੱਲੂ ਦੀ ਇੱਕ ਔਰਤ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ | ਪ੍ਰਾਪਤ ਜਾਣਕਾਰੀ ਮੁਤਾਬਿਕ 35 ਸਾਲਾ ਔਰਤ ਕੁਲਵੰਤ ਕੌਰ ਪਤਨੀ ਸੁਖਵਿੰਦਰ ਸਿੰਘ ਨੇ ਅਣਦੱਸੇ ਕਾਰਨਾਂ ਦੇ ਚੱਲਦਿਆਂ ਕਿਸੇ ...

ਪੂਰੀ ਖ਼ਬਰ »

ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ ਚੰਦੜ੍ਹ ਬਣਿਆ ਨਰਕ

ਮੁੱਦਕੀ, 25 ਸਤੰਬਰ (ਭੁਪਿੰਦਰ ਸਿੰਘ)-ਪਿੰਡ ਚੰਦੜ੍ਹ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਚੰਦੜ੍ਹ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਦਕੀ ਦੇ ਨਜ਼ਦੀਕੀ ਪਿੰਡ 'ਚੰਦੜ੍ਹ' ਦੇ ਵਿਕਾਸ ਦਾ ਬੁਰਾ ਹਾਲ ਹੈ | ਪਿੰਡ ਦੇ ਗੰਦੇ ਪਾਣੀ ਦੀ ...

ਪੂਰੀ ਖ਼ਬਰ »

ਸੇਵਾ ਅਧਿਕਾਰ ਕਮਿਸ਼ਨਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ

ਫ਼ਿਰੋਜ਼ਪੁਰ, 25 ਸਤੰਬਰ (ਤਪਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਰਾਜ ਦੇ ਵਸਨੀਕਾਂ ਨੂੰ ਸਰਕਾਰੀ ਵਿਭਾਗਾਂ ਦੇ ਕੰਮਾਂ ਸਬੰਧੀ ਖੱਜਲ-ਖੁਆਰੀ ਤੋਂ ਬਚਾਉਣ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਕਰਕੇ ਮਿੱਥੇ ਸਮੇਂ ਵਿਚ ਸੇਵਾਵਾਂ ਮੁਹੱਈਆ ਕਰਵਾਉਣ ਲਈ ਸੇਵਾ ਦਾ ਅਧਿਕਾਰ ...

ਪੂਰੀ ਖ਼ਬਰ »

ਬੱਸ ਅਤੇ ਟਰੱਕ ਦੀ ਟੱਕਰ 'ਚ 5 ਜ਼ਖ਼ਮੀ

ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਅਬੋਹਰ ਰੋਡ 'ਤੇ ਇਕ ਸੜਕ ਹਾਦਸੇ ਵਿਚ ਮਹਿਲਾ ਸਮੇਤ 5 ਜਣੇ ਜ਼ਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਪਨਬਸ ਅਬੋਹਰ ਤੋਂ ਫ਼ਾਜਿਲਕਾ ਆ ਰਹੀ ਸੀ | ਜਦੋਂ ਉਹ ਪਿੰਡ ਬੇਗਾਂਵਾਲੀ ਅਤੇ ਹੀਰਾਂਵਾਲੀ ਦੇ ਵਿਚਾਲੇ ...

ਪੂਰੀ ਖ਼ਬਰ »

ਪਿੰਡ ਰੱਤਾ ਥੇੜ ਦੇ ਚਾਰ ਵਿਅਕਤੀਆਂ ਦੇ ਿਖ਼ਲਾਫ਼ ਮੁਕੱਦਮਾ ਦਰਜ

ਜਲਾਲਾਬਾਦ, 25 ਸਤੰਬਰ(ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਥਾਣਾ ਸਦਰ ਜਲਾਲਾਬਾਦ ਪੁਲਸ ਨੇ ਪਿੰਡ ਰੱਤਾ ਥੇੜ ਦੇ ਚਾਰ ਵਿਅਕਤੀਆਂ ਿਖ਼ਲਾਫ਼ ਮੁਕਦਮਾ ਦਰਜ਼ ਕੀਤਾ ਹੈ | ਚੌਾਕੀ ਥਾਣਾ ਲੱਧੂ ਵਾਲਾ ਦੇ ਇੰਚਾਰਜ਼ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਸੁਖਦੇਵ ...

ਪੂਰੀ ਖ਼ਬਰ »

ਸਿਟੀ ਪੁਲਿਸ ਵਲੋਂ ਚੌਗਿਰਦਾ ਸਾਫ਼ ਰੱਖਣ ਲਈ ਚੁੱਕੀ ਸਵੱਛਤਾ ਦੀ ਸਹੁੰ

ਫ਼ਾਜ਼ਿਲਕਾ, 25 ਸਤੰਬਰ(ਅਮਰਜੀਤ ਸ਼ਰਮਾ)-ਐਸ.ਐਸ.ਪੀ. ਡਾ. ਕੇਤਿਨ ਬਲੀਰਾਮ ਪਾਟਿਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਪੁਲਿਸ ਵੱਲੋਂ ਮਨਾਏ ਜਾ ਰਹੇ ਸਵੱਛ ਭਾਰਤ ਮੁਹਿੰਮ ਦੇ ਤਹਿਤ ਥਾਣਾ ਸਿਟੀ ਫ਼ਾਜ਼ਿਲਕਾ ਦੇ ਐੱਸ. ਐੱਚ. ਓ ਗੁਰਿੰਦਰ ਸਿੰਘ ਵੜੈਚ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੁੱਜੇ ਪੰਜ ਪਿਆਰਿਆਂ ਨੇ 31 ਪ੍ਰਾਣੀਆਂ ਨੂੰ ਛਕਾਇਆ ਅੰਮਿ੍ਤ

ਮੰਡੀ ਰੋੜਾਂਵਾਲੀ, 25 ਸਤੰਬਰ (ਮਨਜੀਤ ਸਿੰਘ ਬਰਾੜ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਪਿੰਡ ਹਲੀਮਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਅੰਮਿ੍ਤ ਸੰਚਾਰ ਸਮਾਗਮ ਕਰਵਾਇਆ ਗਿਆ | ਜਿਸ ਵਿਚ ਤਖਤ ਸ਼੍ਰੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵਲੋਂ ਵਿਜੀਲੈਂਸ ਦੇ ਹੱਥ ਖੋਲ੍ਹਣ ਨਾਲ ਰਿਸ਼ਵਤਖ਼ੋਰ ਅਫ਼ਸਰਾਂ ਨੂੰ ਛਿੜੀ ਕੰਬਣੀ

ਅਬੋਹਰ, 25 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਕਾਂਗਰਸ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਵਿਜੀਲੈਂਸ ਵਿਭਾਗ ਇੱਕ ਵਾਰ ਫਿਰ ਪੂਰਾ ਸਰਗਰਮ ਹੋ ਗਿਆ ਹੈ | ਸਤੰਬਰ ਮਹੀਨੇ ਵਿਚ ਲਗਪਗ 30-35 ਕਰਮਚਾਰੀ ਵਿਜੀਲੈਂਸ ਦੇ ਧੱਕੇ ...

ਪੂਰੀ ਖ਼ਬਰ »

ਆਖ਼ਰ ਕਦੋਂ ਤੱਕ ਪੰਜਾਬ ਦੇ ਬੱਚੇ ਭਿਖਾਰੀ ਬਣੇ ਰਹਿਣਗੇ?

ਸੀਤੋ ਗੁੰਨੋ, 25 ਸਤੰਬਰ (ਜਸਮੇਲ ਸਿੰਘ ਢਿੱਲੋਂ)-ਪੰਜਾਬ ਦੇ ਫਾਟਕਾਂ 'ਤੇ ਜਦੋਂ ਗੱਡੀਆਂ ਭਾਵ ਕਾਰਾਂ ਆਦਿ ਫਾਟਕ ਪਾਰ ਕਰਨ ਲਈ ਰੁਕਦੀਆਂ ਹਨ ਤਾਂ ਛੋਟੇ-ਛੋਟੇ ਬੱਚੇ ਭਿਖਾਰੀ ਦਾ ਰੂਪ ਧਾਰਨ ਕਰਕੇ ਕਾਰਾਂ ਆਦਿ ਦੇ ਡਰਾਈਵਰਾਂ ਤੋਂ ਪੈਸੇ ਮੰਗਦੇ ਆਮ ਵੇਖੇ ਜਾਂਦੇ ਹਨ | ਹਰ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਸਬੰਧੀ ਸਰਕਾਰ ਗਰੀਨ ਟਿ੍ਬਿਊਨਲ ਦੀਆਂ ਸਾਰੀਆਂ ਸ਼ਰਤਾਂ ਨੂੰ ਲਾਗੂ ਕਰੇ

ਫ਼ਾਜ਼ਿਲਕਾ, 25 ਸਤੰਬਰ(ਦਵਿੰਦਰ ਪਾਲ ਸਿੰਘ)-ਝੋਨੇ ਪਰਾਲੀ ਦੀ ਤੇ ਖੇਤੀਬਾੜੀ ਦੇ ਰਹਿੰਦ ਖੰੂਹਦ ਨੂੰ ਸਾੜਨ 'ਤੇ ਪਾਬੰਦੀ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਂਦੀਆ ਨੇ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਸੌਾਪਿਆ | ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਚੁੱਕੀ ਸਵੱਛਤਾ ਦੀ ਸਹੰੁ

ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)-ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਵੱਛਤਾ ਰੱਖਣ ਦੀ ਸਹੁੰ ਚੁੱਕੀ ਗਈ | ਇਸ ਮੌਕੇ ਡਾ. ਦਵਿੰਦਰ ਭੁੱਕਲ, ਡਾ. ਗੁਰਪ੍ਰੀਤ ਰਾਏ, ਡਾ. ਰਾਜੇਸ਼ ਸ਼ਰਮਾ ਐਸ. ਐਮ. ਓ., ...

ਪੂਰੀ ਖ਼ਬਰ »

ਬੀ ਐੱਡ, ਟੈਟ ਅਤੇ ਸਬਜੈਕਟ ਪਾਸ ਅਧਿਆਪਕ ਯੂਨੀਅਨ ਦੀ ਅਹਿਮ ਮੀਟਿੰਗ

ਜਲਾਲਾਬਾਦ, 25 ਸਤੰਬਰ (ਜਤਿੰਦਰ ਪਾਲ ਸਿੰਘ)-ਬੀ ਐਡ, ਟੈਟ ਪਾਸ ਅਤੇ ਸਬਜੈੱਕਟ ਪਾਸ ਅਧਿਆਪਕਾਂ ਦੀ ਯੂਨੀਅਨ ਦੀ ਜਿਲ੍ਹਾ ਫਿਰੋਜ਼ਪੁਰ ਅਤੇ ਜਿਲ੍ਹਾ ਫਾਜਿਲਕਾ ਇਕਾਈ ਦੀ ਮੀਟਿੰਗ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਪਰਵੀਨ ਕੌਰ ਘੁਬਾਇਆ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਕੇਂਦਰ ਦੀ ਮੋਦੀ ਸਰਕਾਰ ਨੇ ਹਰ ਵਰਗ ਨਾਲ ਧਰੋਹ ਕਮਾਇਆ : ਰੂਬੀ ਗਿੱਲ

ਫ਼ਾਜ਼ਿਲਕਾ, 25 ਸਤੰਬਰ(ਦਵਿੰਦਰ ਪਾਲ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਨੇ ਸਿਵਾਏ ਲਾਰਿਆਂ ਦੇ ਦੇਸ਼ ਵਾਸੀਆਂ ਨੂੰ ਕੁੱਝ ਨਹੀ ਦਿੱਤਾ | ਕਾਲੇ ਧੰਨ ਦੀ ਵਾਪਸੀ ਦਾ ਨਾਅਰਾ ਲਗਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਝਾਂਸਾ ਦੇ ਕੇ, ਗ਼ਰੀਬਾਂ ਦੇ ਬੈਂਕ ...

ਪੂਰੀ ਖ਼ਬਰ »

ਗਲੀ ਵਿਚਲੀ ਗੰਦਗੀ ਕਾਰਨ ਸਵੱਛ ਅਭਿਆਨ ਦੀਆਂ ਉੱਡ ਰਹੀਆਂ ਹਨ ਧੱਜੀਆਂ

ਮੰਡੀ ਅਰਨੀਵਾਲਾ, 25 ਸਤੰਬਰ (ਨਿਸ਼ਾਨ ਸਿੰਘ ਸੰਧੂ)-ਅਰਨੀਵਾਲਾ ਦੇ ਵਾਰਡ ਨੰਬਰ ਸੱਤ ਦੇ ਵਸਨੀਕ ਹਰਜਿੰਦਰ ਸਿੰਘ, ਜਸਵੀਰ ਸਿੰਘ, ਬਲਕਾਰ ਸਿੰਘ, ਦੇਸ ਰਾਜ, ਦਲਬੀਰ ਰਾਮ, ਕਰਨੈਲ ਰਾਮ ਅਤੇ ਹੋਰਾਂ ਨੇ ਉਹਨਾਂ ਦੀ ਗਲੀ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਗਲੀ ਵਿਚ ਹਮੇਸ਼ਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX