ਤਾਜਾ ਖ਼ਬਰਾਂ


ਨਿਰਭਇਆ ਕਾਂਡ ਨੂੰ ਅੱਜ ਹੋਏ ਪੰਜ ਸਾਲ
. . .  10 minutes ago
ਨਵੀਂ ਦਿੱਲੀ, 16 ਦਸੰਬਰ - ਦਿੱਲੀ 'ਚ ਨਿਰਭਇਆ ਕਾਂਡ ਨੂੰ ਅੱਜ ਪੰਜ ਸਾਲ ਹੋ ਗਏ ਹਨ। 16 ਦਸੰਬਰ 2012 ਦੀ ਰਾਤ ਪੰਜ ਦਰਿੰਦਿਆਂ ਵੱਲੋਂ 23 ਸਾਲਾਂ ਨਿਰਭਇਆ ਦੇ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ, ਜਿਸ ਵਿਚ ਕਰੂਰਤਾ ਦੀਆਂ ਸਾਰੀਆਂ ਹੱਦਾਂ ਪਾਰ ...
ਅੱਜ ਕਾਂਗਰਸ ਦਾ ਪ੍ਰਧਾਨਗੀ ਅਹੁਦਾ ਸੰਭਾਲਣਗੇ ਰਾਹੁਲ ਗਾਂਧੀ
. . .  30 minutes ago
ਨਵੀਂ ਦਿੱਲੀ, 16 ਦਸੰਬਰ - ਸੋਨੀਆ ਗਾਂਧੀ ਤੋਂ ਬਾਅਦ ਕਾਂਗਰਸ ਵਿਚ ਅੱਜ ਤੋਂ ਰਾਹੁਲ ਰਾਜ ਚੱਲੇਗਾ। ਰਾਹੁਲ ਗਾਂਧੀ ਅੱਜ ਕਾਂਗਰਸ ਦੀ ਕਮਾਨ ਸੰਭਾਲ ਲੈਣਗੇ। ਰਾਹੁਲ ਦੀ ਤਾਜਪੋਸ਼ੀ ਲਈ ਪਾਰਟੀ ਵਰਕਰਾਂ ਨੇ ਜੋਰਦਾਰ ਤਿਆਰੀ ਕੀਤੀ ਹੈ। 47 ਸਾਲਾਂ ਰਾਹੁਲ ਗਾਂਧੀ 132 ਸਾਲ...
ਇੰਡੋਨੇਸ਼ੀਆ 'ਚ 6.5 ਦੀ ਤੀਬਰਤਾ ਵਾਲਾ ਭੂਚਾਲ, ਕਈ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ
. . .  about 7 hours ago
ਨਵੀਂ ਦਿੱਲੀ, 16 ਦਸੰਬਰ- ਇੰਡੋਨੇਸ਼ੀਆ 'ਚ ਦੇਰ ਰਾਤ 6.5 ਤੀਬਰਤਾ ਵਾਲਾ ਭੁਚਾਲ ਆਇਆ ਹੈ। ਭੁਚਾਲ ਦੌਰਾਨ ਕਈ ਲੋਕਾਂ ਦੇ ਮਾਰੇ ਜਾਣ...
ਨਗਰ ਕੌਂਸਲ ਚੋਣਾ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਤੇ ਸਮਰਥਕਾਂ ਨੇ ਚਲਾਈ ਗੋਲੀ
. . .  1 day ago
ਛੇੜਹਟਾ, 15 ਦਸੰਬਰ (ਵਡਾਲੀ)- ਨਗਰ ਕੌਂਸਲ ਚੋਣਾ ਨੂੰ ਲੈ ਕੇ ਵਾਰਡ ਨੂੰ. 85 'ਚ ਕਾਂਗਰਸੀ ਉਮੀਦਵਾਰ ਅਜੇ ਕੁਮਾਰ ਪੱਪੂ ਤੇ ਉਸ ਦੇ ਸਮਰਥਕਾਂ ਨੇ ਆਜ਼ਾਦ ਉਮੀਦਵਾਰ ਲਖਵਿੰਦਰ ਸਿੰਘ ਬੱਬੂ ਦੇ ਦਫ਼ਤਰ ਦੇ ਬਾਹਰ ਗੋਲੀਆਂ ਚਲਾਈਆਂ...
ਮੁੰਬਈ : ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋਈ
. . .  1 day ago
ਮਾਂ ਤੇ ਭੈਣ ਦੇ ਕਤਲ ਤੋਂ ਬਾਅਦ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  1 day ago
ਚੇਨਈ, 15 ਦਸੰਬਰ- ਤਾਮਿਲਨਾਡੂ ਦੇ ਕੱਡਾਲੋਰ ਵਿਖੇ 21 ਸਾਲਾ ਨੌਜਵਾਨ ਨੇ ਪਿਤਾ ਦੀ ਬਿਮਾਰੀ ਤੋਂ ਦੁਖੀ ਹੋ ਕੇ ਮਾਂ ਤੇ ਭੈਣ ਦਾ ਕਤਲ ਕਰਨ ਤੋਂ ਬਾਅਦ...
ਤ੍ਰਿਣਮੂਲ ਕਾਂਗਰਸ ਐਫ.ਆਰ.ਡੀ.ਆਈ. ਬਿੱਲ ਦਾ ਕਰੇਗੀ ਵਿਰੋਧ
. . .  1 day ago
ਨਵੀਂ ਦਿੱਲੀ, 15 ਦਸੰਬਰ- ਤ੍ਰਿਣਮੂਲ ਕਾਂਗਰਸ ਨੇ ਐਫ.ਆਰ.ਡੀ.ਆਈ. ਬਿੱਲ ਨੂੰ ਡਰਾਮਾ ਦੱਸਦਿਆਂ ਇਸ ਦੇ ਵਿਰੋਧ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਕਿ ਇਸ ਦਾ ਸੰਸਦ ਼ਚ ਜ਼ਬਰਦਸਤ...
ਅੰਤਰਰਾਜੀ ਜਲ ਵਿਵਾਦਾਂ ਨੂੰ ਜਲਦੀ ਸੁਲਝਾਇਆ ਜਾਵੇਗਾ- ਗਡਕਰੀ
. . .  1 day ago
ਤਿੰਨ ਤਲਾਕ ਸੰਬੰਧੀ ਬਿੱਲ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੋਵੇ- ਕਾਂਗਰਸ
. . .  1 day ago
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਕਮੇਟੀ ਦਾ ਗਠਨ
. . .  1 day ago
ਸੋਨੀਆ ਰਾਜਨੀਤੀ ਵਿਚ ਸਰਗਰਮ ਰਹਿਣਗੇ- ਸੁਰਜੇਵਾਲਾ
. . .  1 day ago
ਮੱਧ ਪ੍ਰਦੇਸ਼ 'ਚ ਕਮਲਨਾਥ ਵੱਲ ਸੁਰੱਖਿਆ ਕਰਮੀ ਨੇ ਤਾਣੀ ਰਾਈਫ਼ਲ
. . .  1 day ago
ਨਿਰਭੈਆ ਕਾਂਡ : ਮੌਤ ਦੇ ਦੋ ਦੋਸ਼ੀਆਂ ਵੱਲੋਂ ਸੁਪਰੀਮ ਕੋਰਟ 'ਚ ਮੁੜ ਵਿਚਾਰ ਪਟੀਸ਼ਨ ਦਾਖਲ
. . .  1 day ago
ਪ੍ਰਧਾਨ ਮੰਤਰੀ ਕੱਲ੍ਹ ਮੇਘਾਲਿਆ ਵਿਖੇ ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
. . .  1 day ago
ਪਟਾਕਾ ਫ਼ੈਕਟਰੀ ਧਮਾਕਾ, 1 ਦੀ ਮੌਤ, 1 ਜ਼ਖ਼ਮੀ
. . .  1 day ago
ਸਿਧਾਂਤ ਤੇ ਨੈਤਿਕਤਾ ਦੀ ਪਾਲਣਾ ਕਰਨ ਵਿਦਿਆਰਥੀ- ਰਾਸ਼ਟਰਪਤੀ
. . .  1 day ago
ਇਮਰਾਨ ਖਾਨ ਦੀ ਸੰਸਦ ਮੈਂਬਰੀ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਪਾਕਿ ਸੁਪਰੀਮ ਕੋਰਟ ਵੱਲੋਂ ਖ਼ਾਰਜ
. . .  1 day ago
ਜਬਰੀ ਧਰਮ ਤਬਦੀਲ ਕਰਨ ਦੇ ਦੋਸ਼ ਹੇਠ ਪਾਦਰੀ ਗ੍ਰਿਫ਼ਤਾਰ
. . .  1 day ago
ਮੁੰਬਈ ਇਮਾਰਤ ਹਾਦਸਾ : ਮਲਬੇ ਹੇਠਾਂ ਦੱਬੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਕੱਢੀਆਂ ਬਾਹਰ
. . .  1 day ago
ਕੈਨੇਡਾ ਪੈਨਸ਼ਨ ਪਲੈਨ ਇਨਵੈਸਟਮੈਂਟ ਬੋਰਡ ਵੱਲੋਂ ਵਿੱਤ ਮੰਤਰੀ ਨਾਲ ਮੁਲਾਕਾਤ
. . .  1 day ago
ਪ੍ਰਿੰਸ ਹੈਨਰੀ ਤੇ ਮਾਰਕਲੇ 19 ਮਈ ਨੂੰ ਕਰਵਾਉਣਗੇ ਵਿਆਹ
. . .  1 day ago
ਸ਼ਿਮਲਾ ਜਬਰਜਨਾਹ : ਦੋਸ਼ੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 10 ਲੱਖ ਦਾ ਇਨਾਮ
. . .  1 day ago
ਬੀ.ਡਬਲਿਊ.ਐੱਫ. 2017 : ਪੀ.ਵੀ. ਸਿੰਧੂ ਨੇ ਜਪਾਨ ਦੇ ਅਕਾਨੇ ਯਾਮਾਗੂਚੀ ਨੂੰ 21-9, 21-13 ਨਾਲ ਹਰਾਇਆ
. . .  1 day ago
ਚੋਣ ਵਾਲੇ ਦਿਨ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ
. . .  1 day ago
ਆਈ.ਈ.ਡੀ.ਧਮਾਕੇ 'ਚ ਨਕਸਲੀ ਹਲਾਕ, 3 ਜਵਾਨ ਜ਼ਖ਼ਮੀ
. . .  1 day ago
ਹੇਮਰਾਜ ਦੀ ਪਤਨੀ ਵੱਲੋਂ ਤਲਵਾੜ ਜੋੜੇ ਦੀ ਰਿਹਾਈ ਨੂੰ ਚੁਨੌਤੀ
. . .  1 day ago
ਪਨਾਮਾ ਮਾਮਲੇ 'ਚ ਸਿਨਟੈਕਸ ਦੀ 48.87 ਕਰੋੜ ਦੀ ਜਾਇਦਾਦ ਜ਼ਬਤ
. . .  1 day ago
ਵੋਟਿੰਗ ਬੂਥਾਂ ਵਾਲੇ ਵਿੱਦਿਅਕ ਅਦਾਰੇ 16 ਨੂੰ ਰਹਿਣਗੇ ਬੰਦ
. . .  1 day ago
ਕਰਜ਼ਾ ਮੁਆਫ਼ੀ ਦੀ ਪਹਿਲੀ ਕਿਸ਼ਤ ਦਸੰਬਰ 'ਚ ਕੀਤੀ ਜਾਵੇਗੀ ਜਾਰੀ- ਮਨਪ੍ਰੀਤ
. . .  1 day ago
ਕੈਬਿਨਟ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਗਠਨ ਕਰਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਸ਼ਾ ਤਸਕਰੀ ਦੇ ਮਾਮਲਾ 'ਚ ਦੋ ਨੂੰ 15-15 ਸਾਲ ਕੈਦ
. . .  1 day ago
ਪ੍ਰਦੂਮਣ ਹੱਤਿਆ ਮਾਮਲੇ 'ਚ ਨਾਬਾਲਗ ਆਰੋਪੀ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਪਾਕਿਸਤਾਨ ਵੱਲੋਂ 43 ਭਾਰਤੀ ਮਛੇਰੇ ਗ੍ਰਿਫ਼ਤਾਰ
. . .  1 day ago
ਭਾਜਪਾ ਦਾ ਦਿੱਲੀ ਤੇ ਬਿਹਾਰ ਵਾਲਾ ਹਾਲ ਹੋਵੇਗਾ- ਕਾਂਗਰਸ
. . .  1 day ago
ਨਿਰਮਾਣ ਅਧੀਨ ਇਮਾਰਤ ਢਹਿਢੇਰੀ, 2 ਲਾਪਤਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਕਾਗਜ਼ੀ ਯੋਜਨਾਵਾਂ ਹਾਲਾਤ ਨਹੀਂ ਬਦਲਦੀਆਂ, ਹਾਲਾਤ ਕੁਝ ਕਰਨ ਨਾਲ ਹੀ ਬਦਲਦੇ ਹਨ। -ਅਗਿਆਤ
  •     Confirm Target Language  

ਹਰਿਆਣਾ ਹਿਮਾਚਲ

ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਫਾਰਚੂਨਰ ਵਿਚਕਾਰ ਟੱਕਰ, ਫਾਰਚੂਨਰ ਚਾਲਕ ਜ਼ਖ਼ਮੀ

ਕੁਰੂਕਸ਼ੇਤਰ, 25 ਸਤੰਬਰ (ਜਸਬੀਰ ਸਿੰਘ ਦੁੱਗਲ)-ਨੈਸ਼ਨਲ ਹਾਈਵੇ 'ਤੇ ਪਿੰਡ ਮਸਾਨਾ ਦੇ ਨੇੜੇ ਹਰਿਆਣਾ ਰੋਡਵੇਜ਼ ਦੇ ਬੱਸ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਫਾਰਚੂਨਰ ਨੂੰ ਟੱਕਰ ਮਾਰ ਦਿੱਤੀ | ਟੱਕਰ ਲੱਗਣ ਤੋਂ ਬਾਅਦ ਕਾਰ ਡਿਵਾਈਡਰ ਕਰਾਸ ਕਰਕੇ ਸੜਕ 'ਤੇ ਪਲਟ ਗਈ | ਸ਼ੁਕਰ ਇਹ ਰਿਹਾ ਕਿ ਹਾਦਸੇ ਦੌਰਾਨ ਦੂਜਾ ਹੋਰ ਕੋਈ ਵਾਹਨ ਨਹੀਂ ਆ ਰਿਹਾ ਸੀ | ਹਾਦਸੇ 'ਚ ਕਾਰ ਚਾਲਕ ਨੌਜਵਾਨ ਜ਼ਖ਼ਮੀ ਹੋ ਗਿਆ ਜਦਕਿ ਉਸ ਦਾ ਸਾਥੀ ਵਾਲ-ਵਾਲ ਬਚਿਆ | ਹਾਦਸੇ ਤੋਂ ਬਾਅਦ ਜੀ.ਟੀ. ਰੋਡ 'ਤੇ ਜਾਮ ਲੱਗ ਗਿਆ | ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਆਵਾਜਾਈ ਠੀਕ ਕਰਵਾਈ ਅਤੇ ਜ਼ਖ਼ਮੀ ਨੂੰ ਸ਼ਹਿਰ ਦੇ ਨਿਜੀ ਹਸਪਤਾਲ ਪਹੰੁਚਾਇਆ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਜਾਣਕਾਰੀ ਮੁਤਾਬਿਕ ਬਾਬੈਨ ਦੇ ਪਿੰਡ ਭਗਵਾਨਪੁਰ ਵਾਸੀ ਰਵਿੰਦਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ ਗੱਡੀ 'ਚ ਸਵਾਰ ਹੋ ਕੇ ਦੋਸਤ ਅੰਕੁਸ਼ ਨਾਲ ਸ਼ਾਹਾਬਾਦ ਤੋਂ ਕੁਰੂਕਸ਼ੇਤਰ ਵੱਲ ਆ ਰਿਹਾ ਸੀ | ਜਦ ਉਹ ਮਸਾਨਾ ਦੇ ਨੇੜੇ ਪੁੱਜੇ, ਤਾਂ ਪਿੱਛੇ ਤੋਂ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਦੇ ਚਾਲਕ ਨੇ ਓਵਰਟੇਕ ਕਰਦੇ ਹੋਏ ਗੱਡੀ ਨੂੰ ਲਪੇਟ 'ਚ ਲੈ ਲਿਆ, ਜਿਸ ਕਾਰਨ ਗੱਡੀ ਦੂਜੇ ਪਾਸੇ ਜਾ ਕੇ ਪਲਟ ਗਈ | ਹਾਦਸੇ ਦੀ ਸੂਚਨਾ ਮਿਲਣ 'ਤੇ ਥਾਣਾ ਸਦਰ ਪ੍ਰਭਾਰੀ ਸੁਰਿੰਦਰ ਸਿੰਘ, ਸਹਾਇਕ ਸਬ ਇੰਸਪੈਕਟਰ ਰਮੇਸ਼ ਕੁਮਾਰ ਅਤੇ ਆਵਾਜਾਈ ਪੁਲਿਸ ਕਰਮਚਾਰੀ ਮੌਕੇ 'ਤੇ ਪੁੱਜੇ | ਪੁਲਿਸ ਨੇ ਬੱਸ ਅਤੇ ਕਾਰ ਨੂੰ ਕਬਜ਼ੇ 'ਚ ਲੈ ਲਿਆ | ਜਾਂਚ ਅਧਿਕਾਰੀ ਰਮੇਸ਼ ਕੁਮਾਰ ਨੇ ਦੱਸਿਆ ਕਿ ਬੱਸ ਚਾਲਕ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਹੋਇਆ ਹੈ | ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ | ਹਾਦਸੇ 'ਚ ਗੱਡੀ ਚਲਾ ਰਿਹਾ ਰਵਿੰਦਰ ਗੰਭੀਰ ਜ਼ਖ਼ਮੀ ਹੋਇਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

-ਮਾਮਲਾ ਬਨਾਰਸ ਯੂਨੀਵਰਸਿਟੀ 'ਚ ਵਿਦਿਆਰਥਣਾਂ 'ਤੇ ਲਾਠੀਚਾਰਜ ਦਾ

ਜਨਸੰਘਰਸ਼ ਮੰਚ ਨੇ ਯੋਗੀ ਸਰਕਾਰ ਦਾ ਪੁਤਲਾ ਸਾੜਿਆ

ਕੁਰੂਕਸ਼ੇਤਰ, 25 ਸਤੰਬਰ (ਜਸਬੀਰ ਸਿੰਘ ਦੁੱਗਲ)-ਬਨਾਰਸ ਹਿੰਦੂ ਯੂਨੀਵਰਸਿਟੀ 'ਚ ਅਸੁਰੱਖਿਆ ਨੂੰ ਲੈ ਕੇ ਧਰਨੇ 'ਤੇ ਬੈਠੀਆਂ ਬੀ.ਐਚ.ਯੂ. ਦੀਆਂ ਵਿਦਿਆਰਥਣਾਂ 'ਤੇ ਲਾਠੀਚਾਰਜ ਕਰਨ ਦੇ ਵਿਰੋਧ ਵਿਚ ਜਨਸੰਘਰਸ਼ ਮੰਚ ਹਰਿਆਣਾ ਦੇ ਵਰਕਰਾਂ ਨੇ ਜ਼ੋਰਦਾਰ ਵਿਖ਼ਾਵਾ ਕੀਤਾ | ...

ਪੂਰੀ ਖ਼ਬਰ »

ਨਵੋਦਿਆ ਸਕੂਲ 'ਚ 6ਵੀਂ ਦੇ ਦਾਖ਼ਲੇ ਲਈ ਆਨਲਾਈਨ ਭਰੇ ਜਾਣਗੇ ਫ਼ਾਰਮ

ਟੋਹਾਣਾ, 25 ਸਤੰਬਰ (ਗੁਰਦੀਪ ਭੱਟੀ)-ਜਾਵਹਰ ਨਵੋਦਿਆ ਸਕੂਲ ਖ਼ਾਰਾਖ਼ੇੜੀ ਦੇ 6ਵੀਂ ਜਮਾਤ ਦੇ 2018-19 ਸਿੱਖਿਆ ਸੈਸ਼ਨ ਲਈ ਜ਼ਿਲ੍ਹਾ ਫਤਿਹਾਬਾਦ ਦੇ ਸਰਕਾਰੀ ਸਕੂਲਾਂ 'ਚੋਂ 5ਵੀਂ ਪਾਸ ਬੱਚੇ 25 ਨਵੰਬਰ ਤੱਕ ਆਨਲਾਈਨ ਫ਼ਾਰਮ ਭਰ ਸਕਦੇ ਹਨ ਜਿਸਦੀ ਫ਼ੀਸ 35 ਰੁਪਏ ਹੋਵੇਗੀ ਅਤੇ ...

ਪੂਰੀ ਖ਼ਬਰ »

ਰਾਵਨ ਦਾ ਪੁਤਲਾ ਸਾੜਣ 'ਤੇ ਰੋਕ ਲਾਉਣ ਲਈ ਬ੍ਰਾਹਮਣ ਸਮਾਜ ਨੇ ਸੌਾਪਿਆ ਮੰਗ-ਪੱਤਰ

ਪਿਹੋਵਾ, 25 ਸਤੰਬਰ (ਅਜੀਤ ਤਸਵੀਰ)-ਦਸ਼ਹਿਰੇ 'ਤੇ ਰਾਵਨ ਦਾ ਪੁਤਲਾ ਸਾੜਨ 'ਤੇ ਰੋਕ ਲਾਉਣ ਲਈ ਸਮਾਜ ਸੇਵੀਆਂ ਦੇ ਇੱਕ ਵਫ਼ਦ ਨੇ ਐਸ.ਡੀ.ਐਮ. ਪੂਜਾ ਚਾਵਰੀਆ ਨੂੰ ਡੀਸੀ ਦੇ ਨਾਮ ਮੰਗ ਪੱਤਰ ਸੌਾਪਿਆ | ਬ੍ਰਾਹਮਣ ਸਮਾਜ ਤੋਂ ਸੁਭਾਸ਼ ਪੋਲਸਤ, ਯੋਗੇਸ਼ ਲੱਕੀ, ਜੈਪਾਲ ਸ਼ਰਮਾ, ...

ਪੂਰੀ ਖ਼ਬਰ »

ਸ੍ਰੀ ਨਾਮਦੇਵ ਛੀਂਬਾ ਬਰਾਦਰੀ ਦੀ ਜ਼ਿਲ੍ਹਾ ਪੱਧਰੀ ਪੰਚਾਇਤ ਹੋਈ

ਟੋਹਾਣਾ, 25 ਸਤੰਬਰ (ਗੁਰਦੀਪ ਭੱਟੀ)-ਸ੍ਰੀ ਨਾਮਦੇਵ ਛੀਂਬਾ ਬਰਾਦਰੀ ਦੀ ਜ਼ਿਲ੍ਹਾ ਪੱਧਰੀ ਪੰਚਾਇਤ ਭੂਨਾ ਧਰਮਸ਼ਾਲਾ 'ਚ ਹੋਈ ਜਿਸ 'ਚ ਬਰਾਦਰੀ ਦੇ ਹੋਣਹਾਰ ਬੱਚਿਆਂ ਦੀ ਸਿੱਖਿਆ ਖੇਤਰ 'ਚ ਮਾਲੀ ਮਦਦ ਕਰਨ ਦਾ ਫੈਸਲਾ ਲਿਆ ਗਿਆ | ਪੰਚਾਇਤ ਦੀ ਪ੍ਰਧਾਨਗੀ ਹੁਸ਼ਿਆਰ ਸਿੰਘ ...

ਪੂਰੀ ਖ਼ਬਰ »

ਭਿਵਾਨੀ ਰੈਲੀ ਸੂਬੇ ਦੀ ਰਾਜਨੀਤੀ ਨੂੰ ਦੇਵੇਗੀ ਵੱਖਰੀ ਦਿਸ਼ਾ-ਰਾਮਕਰਨ

ਸ਼ਾਹਾਬਾਦ ਮਾਰਕੰਡਾ, 25 ਸਤੰਬਰ (ਅਜੀਤ ਬਿਊਰੋ)-ਇੰਡੀਅਨ ਨੈਸ਼ਨਲ ਲੋਕਦਲ ਦੀ ਚੌ. ਦੇਵੀ ਲਾਲ ਜੈਅੰਤੀ 'ਤੇ ਭਿਵਾਨੀ 'ਚ ਹੋਈ ਰੈਲੀ 'ਚ ਸੈਂਕੜੇ ਵਰਕਰਾਂ ਦੇ ਨਾਲ ਰਵਾਨਾ ਹੁੰੰਦਿਆਂ ਰਾਮਕਰਨ ਨੇ ਦੱਸਿਆ ਕਿ ਇਹ ਰੈਲੀ ਹਰਿਆਣਾ ਦੀ ਰਾਜਨੀਤੀ ਨੂੰ ਵੱਖਰੀ ਦਿਸ਼ਾ ਦੇਵੇਗੀ | ...

ਪੂਰੀ ਖ਼ਬਰ »

ਖੇਤੀਬਾੜੀ ਹਾਦਸਿਆਂ ਦੇ ਪੀੜਤ ਕਿਸਾਨਾਂ ਨੂੰ ਦਿੱਤੇ ਸਵਾ 10 ਲੱਖ ਦੇ ਚੈੱਕ

ਸਿਰਸਾ, 25 ਸਤੰਬਰ (ਭੁਪਿੰਦਰ ਪੰਨੀਵਾਲੀਆ)-ਖੇਤੀ ਦਾ ਕੰਮ ਕਰਦਿਆਂ ਹਾਦਸਿਆਂ ਦੇ ਸ਼ਿਕਾਰ ਹੋਈ ਡਿੰਗ ਮੰਡੀ ਦੇ 3 ਕਿਸਾਨਾਂ ਨੂੰ ਸਵਾ ਦਸ ਲੱਖ ਰੁਪਏ ਦੇ ਚੈੱਕ ਦਿੱਤੇ ਗਏ ਹਨ | ਇਹ ਚੈੱਕ ਅੱਜ ਹਰਿਆਣਾ ਦੇ ਸੈਰ-ਸਪਾਟਾ ਵਿਭਾਗ ਦੇ ਚੇਅਰਮੈਨ ਜਗਦੀਸ਼ ਚੋਪੜਾ ਨੇ ਡਿੰਗਮੰਡੀ ...

ਪੂਰੀ ਖ਼ਬਰ »

ਤਾਊ ਦੇਵੀ ਲਾਲ ਦੇ ਵਿਚਾਰਾਂ ਦੀ ਪ੍ਰਾਸੰਗਕਤਾ ਅੱਜ ਵੀ ਮੌਜੂਦ-ਪ੍ਰੋ. ਰਣਬੀਰ ਸਿੰਘ

ਸਿਰਸਾ, 25 ਸਤੰਬਰ (ਭੁਪਿੰਦਰ ਪੰਨੀਵਾਲੀਆ)-ਤਾਊ ਦੇਵੀ ਲਾਲ ਦੇ ਵਿਚਾਰਾਂ ਦੀ ਪ੍ਰਾਸਿੰਗਕਤਾ ਅੱਜ ਵੀ ਮੌਜੂਦ ਹੈ | ਖੇਤੀ ਤੇ ਪੇਂਡੂ ਲੋਕਾਂ ਦੇ ਵਿਕਾਸ ਲਈ ਕੀਤੇ ਗਏ ਉਨ੍ਹਾਂ ਦੇ ਕਾਰਜਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ | ਇਹ ਵਿਚਾਰ ਚੌਧਰੀ ਦੇਵੀ ਲਾਲ ...

ਪੂਰੀ ਖ਼ਬਰ »

ਇਨੈਲੋ ਦੀ ਸਨਮਾਨ ਰੈਲੀ ਨੇ ਪਾਰਟੀ ਵਰਕਰਾਂ 'ਚ ਜੋਸ਼ ਦਾ ਸੰਚਾਰ ਕੀਤਾ -ਗੁਦਰਾਣਾ

ਕਾਲਾਂਵਾਲੀ , 25 ਸਤੰਬਰ (ਪੰਨੀਵਾਲੀਆ)-ਇਨੈਲੋ ਵੱਲੋਂ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਦੀ ਜੈਅੰਤੀ 'ਤੇ ਭਿਵਾਨੀ 'ਚ ਕਰਵਾਈ ਗਈ ਸਨਮਾਨ ਰੈਲੀ 'ਚ ਜੁੜੀ ਭੀੜ ਤੋਂ ਸਾਬਿਤ ਹੋ ਗਿਆ ਹੈ ਕਿ ਆਉਣ ਵਾਲਾ ਸਮਾਂ ਇਨੈਲੋ ਦਾ ਹੈ | ਇਹ ਗੱਲ ਇਨੈਲੋ ਹਲਕਾ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਕੁਰੂਕਸ਼ੇਤਰ, 25 ਸਤੰਬਰ (ਜਸਬੀਰ ਸਿੰਘ ਦੁੱਗਲ)-ਛੱਤ ਦੇ ਉੱਪਰ ਤੋਂ ਲੰਘ ਰਹੀ ਹਾਈਟੇਂਸ਼ਨ ਤਾਰ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਹਾਦਸੇ ਵਾਲੀ ਥਾਂ ਦਾ ਨਿਰੀਖ਼ਣ ਕੀਤਾ | ਪੁਲਿਸ ਨੇ ਪੋਸਟ ਮਾਰਟਮ ਲਈ ਲਾਸ਼ ਨੂੰ ...

ਪੂਰੀ ਖ਼ਬਰ »

ਵਿਆਹੁਤਾ ਨੇ ਫ਼ਾਹਾ ਲੈ ਕੇ ਦਿੱਤੀ ਜਾਨ

ਟੋਹਾਣਾ, 25 ਸਤੰਬਰ (ਗੁਰਦੀਪ ਭੱਟੀ)-ਪਿੰਡ ਜਾਂਡਲੀ ਖ਼ੂਰਦ 'ਚ ਸਹੂਰੇ ਪਰਿਵਾਰ ਵੱਲੋਂ ਨੂੰ ਹ ਨੂੰ ਤੰਗ ਕਰਨ 'ਤੇ ਸੁਮਨ ਦੇਵੀ ਨੇ ਆਪਣੇ ਮਕਾਨ ਦੇ ਇਕ ਕਮਰੇ 'ਚ ਫ਼ਾਹਾ ਲਾ ਕੇ ਜਾਨ ਦੇ ਦਿੱਤੀ | ਭੂਨਾ ਪੁਲਿਸ ਨੇ ਮਿ੍ਤਕਾ ਦੇ ਭਰਾ ਸਰੂਪਾ ਸਿੰਘ ਵਾਸੀ ਨਰਵਾਨਾ ਦੀ ...

ਪੂਰੀ ਖ਼ਬਰ »

ਪ੍ਰੀਖਿਆਵਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੇ ਨੇੜੇ ਧਾਰਾ 144 ਲਾਗੂ

ਸਿਰਸਾ, 25 ਸਤੰਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਮੈਜਿਸਟਰੇਟ ਪ੍ਰਭਜੋਤ ਸਿੰਘ ਦੇ ਨਿਰਦੇਸ਼ ਅਨੁਸਾਰ 27 ਸਤੰਬਰ ਤੋਂ 16 ਅਕਤੂਬਰ ਤੱਕ ਹੋਣ ਵਾਲੀਆਂ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ ਸੀਨੀਅਰ ਅਤੇ ਸੀਨੀਅਰ ਸੈਕੰਡਰੀ (ਓਪਨ ਸਕੂਲ) ਪ੍ਰੀਖਿਆਵਾਂ ਨੂੰ ...

ਪੂਰੀ ਖ਼ਬਰ »

ਝੋਨੇ ਦਾ ਨਾੜ ਸਾੜਨ 'ਤੇ ਹੋਵੇਗੀ ਐਫ.ਆਈ.ਆਰ. ਦਰਜ-ਅੰਗਰੇਜ਼ ਮੋਰ

ਬਾਬੈਨ, 25 ਸਤੰਬਰ (ਦੀਪਕ ਦੇਵਗਨ)-ਫ਼ਸਲ ਕਟਾਈ ਤੋਂ ਬਾਅਦ ਆਮ ਤੌਰ 'ਤੇ ਕਿਸਾਨ ਆਪਣੇ ਖੇਤ ਦੇ ਫਾਨਿਆਂ 'ਚ ਅੱਗ ਲਾ ਦਿੰਦੇ ਹਨ, ਜੋ ਗ਼ੈਰ ਕਾਨੂੰਨੀ ਕੰਮ ਹੈ | ਜੇਕਰ ਕੋਈ ਕਿਸਾਨ ਅਜਿਹਾ ਕਰਦਾ ਪਾਇਆ ਗਿਆ, ਤਾਂ ਉਸ ਖਿਲਾਫ਼ ਐਫ.ਆਈ.ਆਰ. ਦਰਜ ਕਰਵਾਈ ਜਾਵੇਗੀ | ਜਿਸ ਤਹਿਤ ...

ਪੂਰੀ ਖ਼ਬਰ »

ਫਤਿਹਾਬਾਦ ਦੀ ਸੋਮਾ ਟਾਊਨਸ਼ਿਪ ਕਾਲੋਨੀ ਦਾ ਲਾ ਇਸੰਸ ਹੋਇਆ ਰੱਦ

ਟੋਹਾਣਾ, 25 ਸਤੰਬਰ (ਗੁਰਦੀਪ ਭੱਟੀ)-ਹਰਿਆਣਾ ਨਗਰ ਯੋਜਨਾਕਾਰ ਵਿਭਾਗ ਦੇ ਡਾਇਰੈਕਟਰ ਟੀ.ਐਲ. ਸੱਤਿਆ ਪ੍ਰਕਾਸ਼ ਨੇ ਫਤਿਹਾਬਾਦ ਸ਼ਹਿਰ ਪੈਂਦੇ ਸੋਮਾ ਨਿਊ ਟਾਊਨ ਲਿਮਟਿਡ ਸੈਕਟਰ-4 ਦਾ ਲਾਇਸੈਂਸ ਰੱਦ ਕਰ ਦੇਣ 'ਤੇ ਨਗਰ ਯੋਜਨਾਕਾਰ ਜ਼ਿਲ੍ਹਾ ਅਧਿਕਾਰੀ ਫਤਿਹਾਬਾਦ ਨੇ ...

ਪੂਰੀ ਖ਼ਬਰ »

ਜੈਸ੍ਰੀ ਸ਼ਾਰਦਾ ਰਾਮਲੀਲ੍ਹਾ 'ਚ ਦਿਖਾਇਆ ਭਰਤ ਮਿਲਾਪ

ਕੁਰੂਕਸ਼ੇਤਰ, 25 ਸਤੰਬਰ (ਸਟਾਫ ਰਿਪੋਰਟਰ)-ਨੇਤਾਜੀ ਸੁਭਾਸ਼ ਪਾਰਕ 'ਚ ਜੈਸ੍ਰੀ ਸ਼ਾਰਦਾ ਰਾਮਲੀਲ੍ਹਾ ਡ੍ਰਾਮਾਟਿਕ ਕਲੱਬ ਵੱਲੋਂ ਭਰਤ ਮਿਲਾਪ ਦਿਖਾਇਆ ਗਿਆ | ਸਮਾਜਸੇਵੀ ਵਰੁਣ ਦੱਤ, ਮਨਮੋਹਨ ਸ਼ਰਮਾ ਅਤੇ ਅਰੁਣ ਦੱਤ ਨੇ ਬਤੌਰ ਮੁੱਖ ਮਹਿਮਾਨ ਪਰਦੇ ਦੀ ਰਸਮ 'ਚ ਹਿੱਸਾ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਦੀ ਇੱਕ ਬੈਠਕ ਦੌਰਾਨ ਦਲਿਤ ਪੰਚਾਇਤ 'ਚ ਪੁੱਜਣ ਲਈ ਲੋਕਾਂ ਨੂੰ ਦਿੱਤਾ ਸੱਦਾ

ਨਰਾਇਣਗੜ੍ਹ, 25 ਸਤੰਬਰ (ਪੀ. ਸਿੰਘ)-ਕਾਂਗਰਸੀ ਵਰਕਰਾਂ ਦੀ ਇੱਕ ਬੈਠਕ ਸਾਬਕਾ ਸੂਚਨਾ ਕਮਿਸ਼ਨਰ ਹਰਿਆਣਾ ਅਤੇ ਪੰਜਾਬੀ ਮਹਾਸਭਾ ਦੇ ਕੌਮੀ ਪ੍ਰਧਾਨ ਅਸ਼ੋਕ ਮਹਿਤਾ ਦੇ ਘਰ ਵਿਖੇ ਹੋਈ | ਇਸ ਬੈਠਕ 'ਚ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਫੂਲ ਚੰਦ ...

ਪੂਰੀ ਖ਼ਬਰ »

ਪੈਟਰੋਲ ਦੇ ਵਧ ਰਹੇ ਰੇਟ ਖਿਲਾਫ਼ ਆਪ ਵੱਲੋਂ ਮੁਜ਼ਾਹਰਾ-ਕੇਂਦਰ ਸਰਕਾਰ ਦਾ ਸਾੜਿਆ ਪੁਤਲਾ

ਕਰਨਾਲ, 25 ਸਤੰਬਰ (ਗੁਰਮੀਤ ਸਿੰਘ ਸੱਗੂ)-ਆਪ ਨੇ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ਼ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਮੁਜ਼ਾਹਰਾ ਕੀਤਾ ਅਤੇ ਸਰਕਾਰ ਖਿਲਾਫ਼ ਨਾਅਰੇਬਾਜੀ ਕਰਕੇ ਆਪਣਾ ਰੋਸ਼ ਪ੍ਰਗਟ ਕੀਤਾ | ਇਸ ਤੋਂ ਪਹਿਲਾਂ ਆਪ ਵਰਕਰਾਂ ਵੱਲੋਂ ਮਾਨਵ ...

ਪੂਰੀ ਖ਼ਬਰ »

ਤਾਊ ਦੇਵੀ ਲਾਲ ਨੇ ਆਮ ਆਦਮੀ ਨੂੰ ਸੰਸਦ 'ਚ ਪਹੁੰਚਾਇਆ-ਸੈਣੀ

ਕੁਰੂਕਸ਼ੇਤਰ, 25 ਸਤੰਬਰ (ਅਜੀਤ ਬਿਊਰੋ)-ਇਨੈਲੋ ਬਲਾਕ ਬੁਲਾਰੇ ਸੁਰਿੰਦਰ ਸੈਣੀ ਨੇ ਕਿਹਾ ਕਿ ਉਪ ਪ੍ਰਧਾਨ ਮੰਤਰੀ ਸਵ. ਦੇਵੀ ਲਾਲ ਨੇ ਹਮੇਸ਼ਾ ਦੇਸ਼ ਅਤੇ ਸੂਬੇ ਦੇ ਹਿੱਤ ਲਈ ਕੰਮ ਕੀਤਾ | ਉਨ੍ਹਾਂ ਦੀ ਦੂਰਦਰਸ਼ਿਤਾ ਕਾਰਨ ਆਮ ਆਦਮੀ ਵੀ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ...

ਪੂਰੀ ਖ਼ਬਰ »

ਪੰਡਿਤ ਦੀਨਦਿਆਲ ਉਪਾਧਿਆਏ ਦੀ ਜਨਮ ਸ਼ਤਾਬਦੀ ਮੌਕੇ ਕਰਵਾਏ ਵੱਖ-ਵੱਖ ਮੁਕਾਬਲੇ

ਕਾਲਾਂਵਾਲੀ , 25 ਸਤੰਬਰ (ਭੁਪਿੰਦਰ ਪੰਨੀਵਾਲੀਆ)-ਪਿੰਡ ਨੂਹੀਆਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪੰਡਤ ਦੀਨਦਿਆਲ ਉਪਾਧਿਆਏ ਦੀ ਜਨਮ ਸ਼ਤਾਬਦੀ ਮਨਾਈ ਗਈ | ਕਾਰਜਕਾਰੀ ਪਿ੍ੰਸੀਪਲ ਰੋਹਤਾਸ਼ ਗੋਦਾਰਾ ਨੇ ਕਿਹਾ ਕਿ ਪੰਡਤ ਦੀਨਦਿਆਲ ਉਪਾਧਿਆਏ ਇੱਕ ਮਹਾਨ ...

ਪੂਰੀ ਖ਼ਬਰ »

ਪੰਡਿਤ ਦੀਨ ਉਪਾਧਿਆਏ ਦੀ ਜੈਅੰਤੀ ਦੇ ਸਬੰਧ 'ਚ ਚਲਾਈ ਸਫ਼ਾਈ ਮੁਹਿੰਮ

ਕਾਲਾਂਵਾਲੀ , 25 ਸਤੰਬਰ (ਭੁਪਿੰਦਰ ਪੰਨੀਵਾਲੀਆ)-ਸਵੱਛ ਭਾਰਤ ਮੁਹਿੰਮ ਅਤੇ ਪੰਡਤ ਦੀਨ ਉਪਾਧਿਆਏ ਦੀ ਜੈਅੰਤੀ ਦੇ ਸਬੰਧ 'ਚ ਭਾਜਪਾ ਓ.ਬੀ.ਸੀ. ਮੋਰਚਾ, ਭਾਜਪਾ ਮੰਡਲ ਕਾਲਾਂਵਾਲੀ ਅਤੇ ਨਗਰ ਪਾਲਿਕਾ ਕਾਲਾਂਵਾਲੀ ਵੱਲੋਂ ਸਾਂਝੇ ਤੌਰ 'ਤੇ ਬੱਸ ਸਟੈਂਡ ਉੱਤੇ ਸਫ਼ਾਈ ...

ਪੂਰੀ ਖ਼ਬਰ »

ਕਬੱਡੀ 'ਚ ਬੜੌਦਾ ਨੇ ਭੌਾਗਰਾ ਨੂੰ ਹਰਾਇਆ

ਉਚਾਨਾ, 25 ਸਤੰਬਰ (ਅਜੀਤ ਬਿਊਰੋ)-ਪਿੰਡ ਭੌਾਗਰਾ 'ਚ ਨਹਿਰੂ ਯੁਵਾ ਕਲੱਬ ਵੱਲੋਂ ਕਰਵਾਏ ਲੜਕੀਆਂ ਦੇ ਸਰਕਲ ਕਬੱਡੀ ਮੁਕਾਬਲੇ 'ਚ ਬੜੌਦਾ ਦੀ ਗੌਰਮਿੰਟ ਸੀ.ਸੈ. ਸਕੂਲ ਦੀਆਂ ਵਿਦਿਆਰਥਣਾਂ ਨੇ ਭੌਾਗਰਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ | ਪਿੰ੍ਰਸੀਪਲ ਇੰਦੂ ...

ਪੂਰੀ ਖ਼ਬਰ »

ਰਾਮਾਇਣ ਚੰਗੇ ਸੰਸਕਾਰ ਪੈਦਾ ਕਰਨ ਦਾ ਇਕ ਮਜ਼ਬੂਤ ਜ਼ਰੀਆ-ਸਰਬਜੀਤ ਸਿੰਘ

ਬਾਬੈਨ, 25 ਸਤੰਬਰ (ਦੀਪਕ ਦੇਵਗਨ)-ਅੱਜ ਦੇ ਆਧੁਨਿਕ ਸਮਾਜ ਨੂੰ ਰਾਮਲੀਲ੍ਹਾ ਰਾਹੀਂ ਨੌਜਵਾਨ ਪੀੜ੍ਹੀ ਨੂੰ ਭਗਵਾਨ ਸ੍ਰੀ ਰਾਮ ਦੀ ਅਲੌਕਿਕ ਲੀਲ੍ਹਾਵਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਅਤੇ ਇਸ ਨਾਲ ਬੁਰਾਈਆਂ ਨੂੰ ਛੱਡਣ ਦੇ ਚੰਗੇ ਗੁਣਾਂ ਨੂੰ ਹਾਸਲ ਕਰਨ ਦੀ ...

ਪੂਰੀ ਖ਼ਬਰ »

ਸੂਬਾ ਪੱਧਰੀ ਕ੍ਰਿਕਟ ਮੁਕਾਬਲੇ 'ਚ ਉਝਾਨਾ ਦਾ ਨਾਂਅ ਕੀਤਾ ਰੌਸ਼ਨ

ਨਰਵਾਨਾ, 25 ਸਤੰਬਰ (ਅਜੀਤ ਬਿਊਰੋ)-ਗੌਰਮਿੰਟ ਗਰਲਜ਼ ਹਾਈ ਸਕੂਲ ਉਝਾਨਾ ਦੀ ਅੰਡਰ-17 ਦੀ ਲੜਕੀਆਂ ਨੇ ਕ੍ਰਿਕਟ ਮੁਕਾਬਲੇ 'ਚ ਸੂਬਾ ਪੱਧਰ 'ਤੇ ਤੀਜਾ ਸਥਾਨ ਹਾਸਲ ਕੀਤਾ | ਇਹ ਹਰਿਆਣਾ ਸੂਬਾਈ ਕ੍ਰਿਕਟ ਮੁਕਾਬਲਾ ਬੀਤੇ ਦਿਨੀਂ ਝੱਜਰ ਦੇ ਬਹਾਦੁਰਗੜ੍ਹ 'ਚ ਹੋਇਆ ਸੀ | ...

ਪੂਰੀ ਖ਼ਬਰ »

ਨਵਰਾਤਿਆਂ 'ਚ ਪਵਿੱਤਰਤਾ ਨਾਲ ਘਰਾਂ 'ਚ ਰੌਸ਼ਨ ਕਰੋ ਜਵਾਲਾ ਜੋਤੀ-ਮਨਚੰਦਾ

ਕੁਰੂਕਸ਼ੇਤਰ, 25 ਸਤੰਬਰ (ਜਸਬੀਰ ਸਿੰਘ ਦੁੱਗਲ)-ਨਵਰਾਤੇ ਮਹੋਤਸਵ 'ਤੇ ਸ੍ਰੀਮਦ ਭਗਵਤੀ ਮਹਾਮਾਇਆ ਆਦਿ ਸ਼ਕਤੀ ਮੰਦਿਰ 'ਚ ਸੰਘ ਸੰਸਥਾਪਕ ਸਵਾਮੀ ਸ੍ਰੀ ਸ਼ਕਤੀਦੇਵ ਕੁਰੜੀ ਵਾਲੇ ਅਤੇ ਸਵਾਮੀ ਸ੍ਰੀ ਸੰਤੋਸ਼ ਓਾਕਾਰ ਕੁਰੜੀ ਵਾਲਿਆਂ ਦੀ ਅਗਵਾਈ 'ਚ ਰੋਜ਼ਾਨਾ ਕੰਨਿਆ ...

ਪੂਰੀ ਖ਼ਬਰ »

ਪੰਡਿਤ ਦੀਨਦਿਆਲ ਉਪਾਧਿਆਏ ਦੀ ਜਨਮ ਸ਼ਤਾਬਦੀ ਸਬੰਧੀ ਸਵਾਲ-ਜਵਾਬ ਮੁਕਾਬਲਾ ਕਰਵਾਇਆ

ਕੁਰੂਕਸ਼ੇਤਰ, 25 ਸਤੰਬਰ (ਜਸਬੀਰ ਸਿੰਘ ਦੁੱਗਲ)-ਸੇਠ ਨਵਰੰਗ ਰਾਏ ਲੋਹੀਆ ਜੈਰਾਮ ਗਰਲਜ਼ ਕਾਲਜ ਲੌਹਾਰ ਮਾਜਰਾ 'ਚ ਪੰਡਿਤ ਦੀਨਦਿਆਲ ਉਪਾਧਿਆਏ ਜਨਮ ਸ਼ਤਾਬਦੀ ਦੇ ਸਬੰਧ 'ਚ ਸਵਾਲ-ਜਵਾਬ ਮੁਕਾਬਲਾ ਕਰਵਾਇਆ ਗਿਆ | ਜੈਰਾਮ ਸੰਸਥਾਵਾਂ ਦੇ ਮੀਡੀਆ ਪ੍ਰਭਾਰੀ ਰਾਜੇਸ਼ ...

ਪੂਰੀ ਖ਼ਬਰ »

ਸ਼ਾਂਤੀ ਵਿਸ਼ੇ 'ਤੇ ਭਾਸ਼ਣ ਮੁਕਾਬਲਾ ਕਰਵਾਇਆ

ਅਸੰਧ, 25 ਸਤੰਬਰ (ਅਜੀਤ ਬਿਊਰੋ)-ਵਿਸ਼ਵ ਸ਼ਾਂਤੀ ਦਿਵਸ 'ਤੇ ਹੈਲਪਿੰਗ ਹੈਂਡ ਫਾਊਾਡੇਸ਼ਨ ਨੇ ਆਰੀਆ ਗੁਰੂਕੁਲ ਮੋਰਮਾਜਰਾ 'ਚ ਪ੍ਰੋਗਰਾਮ ਕਰਵਾਇਆ | ਇਸ ਮੌਕੇ 'ਤੇ ਆਰੀਆ ਗੁਰੂਕੁਲ ਸਕੂਲ ਅਤੇ ਕਾਲਜ ਦੀਆਂ ਵਿਦਿਆਰਥਣਾਂ ਵਿਚਾਲੇ ਸ਼ਾਂਤੀ ਵਿਸ਼ੇ 'ਤੇ ਭਾਸ਼ਣ ਮੁਕਾਬਲਾ ...

ਪੂਰੀ ਖ਼ਬਰ »

ਐਨ.ਐਸ.ਐਸ. ਬਿਨਾਂ ਸਵਾਰਥ ਸੇਵਾ ਕਰਨ ਦੀ ਪ੍ਰੇਰਨਾ ਦਿੰਦੀ ਹੈ -ਪ੍ਰੋ. ਰਵਿੰਦਰ

ਸਰਸਵਤੀ ਨਗਰ, 25 ਸਤੰਬਰ (ਅਜੀਤ ਬਿਊਰੋ)-ਐਸ.ਪੀ.ਐਸ. ਜਨਤਾ ਕਾਲਜ ਸਰਸਵਤੀ ਨਗਰ 'ਚ ਐਨ.ਐਸ.ਐਸ. ਦਿਵਸ ਮਨਾਇਆ ਗਿਆ ਜਿਸ 'ਚ 120 ਵਿਦਿਆਰਥੀਆਂ ਨੇ ਹਿੱਸਾ ਲਿਆ | ਸਵੇਰ ਦੇ ਸੈਸ਼ਨ 'ਚ ਐਨ.ਐਸ.ਐਸ. ਸਵੈ ਸੇਵਕਾਂ ਨੇ ਕਾਲਜ ਕੰਪਲੈਕਸ ਦੀ ਸਫ਼ਾਈ ਕੀਤੀ | ਸ਼ਾਮ ਦੇ ਸੈਸ਼ਨ 'ਚ ਐਨ.ਐਸ.ਐਸ. ...

ਪੂਰੀ ਖ਼ਬਰ »

6 ਰੋਜ਼ਾ ਰਾਜ ਪੱਧਰੀ ਯੂਥ ਰੈੱਡ ਕਰਾਸ ਕੈਂਪ ਲਗਾਇਆ

ਜਗਾਧਰੀ, 25 ਸਤੰਬਰ (ਜਗਜੀਤ ਸਿੰਘ)-ਹਿੰਦੂ ਗਰਲਜ਼ ਕਾਲਜ ਵਿਚ ਰੈਡ ਕਰਾਸ ਯੂਨਿਟ ਨੇ ਸਟੇਟ ਲੇਵਲ ਯੂਥ ਰੈੱਡ ਕਰਾਸ 6 ਰੋਜ਼ਾ ਕੈਂਪ 'ਚ ਹਿੱਸਾ ਲਿਆ | ਇਹ ਕੈਂਪ ਵਰਿੰਦਾਵਨ 'ਚ ਲਗਾਇਆ ਗਿਆ | ਕੈਂਪ 'ਚ ਕਾਲਜ ਦੀ ਬੀ.ਏ. ਤੀਜੇ ਸਾਲ ਦੀਆਂ ਵਿਦਿਆਰਥਣਾਂ ਸੋਨੀਆ, ਨਿਧੀ, ਨੇਹਾ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX