ਤਾਜਾ ਖ਼ਬਰਾਂ


ਸੁਰੱਖਿਆ ਬਲਾਂ ਨੇ 2-3 ਅੱਤਵਾਦੀ ਘੇਰੇ
. . .  3 minutes ago
ਸ੍ਰੀਨਗਰ, 18 ਦਸੰਬਰ- ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਵੱਲੋਂ 2-3 ਅੱਤਵਾਦੀਆਂ ਨੂੰ ਘੇਰਾ ਪਾਉਣ ਦਾ ਸਮਾਚਾਰ...
ਅਰੁਣ ਜੇਤਲੀ ਤੇ ਸਰੋਜ ਪਾਂਡੇ ਜਾਣਗੇ ਗੁਜਰਾਤ
. . .  10 minutes ago
ਨਵੀਂ ਦਿੱਲੀ, 18 ਦਸੰਬਰ-ਭਾਜਪਾ ਸੰਸਦੀ ਬੋਰਡ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਤਲੀ ਤੇ ਪਾਰਟੀ ਦੇ ਜਨਰਲ ਸਕੱਤਰ ਸਰੋਜ ਪਾਂਡੇ ਗੁਜਰਾਤ ਜਾ ਕੇ...
ਰੱਖਿਆ ਮੰਤਰੀ ਸੀਤਾਰਮਨ ਹਿਮਾਚਲ ਜਾ ਕੇ ਮੁੱਖ ਮੰਤਰੀ ਦੀ ਚੋਣ ਕਰਨਗੇ- ਨੱਢਾ
. . .  22 minutes ago
ਬਰਫ਼ੀਲੇ ਤੁਫ਼ਾਨ 'ਚ ਲਾਪਤਾ ਹੋਏ 2 ਜਵਾਨਾਂ ਦੇ ਮ੍ਰਿਤਕ ਸਰੀਰ ਮਿਲੇ
. . .  35 minutes ago
ਸ੍ਰੀਨਗਰ, 18 ਦਸੰਬਰ- 10 ਦਸੰਬਰ ਨੂੰ ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਵਿਖੇ ਬਰਫ਼ੀਲੇ ਤੁਫ਼ਾਨ 'ਚ ਲਾਪਤਾ ਹੋਏ 2 ਜਵਾਨਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਅਸਲੇ ਸਮੇਤ ਅੱਜ ਮਿਲੇ ਹਨ ਜਦਕਿ ਬਾਕੀਆਂ ਦੀ ਭਾਲ...
ਹਿਮਾਚਲ ਵਿਧਾਨ ਸਭਾ ਨਤੀਜੇ : ਹਿਮਾਚਲ 'ਚ ਭਾਜਪਾ ਨੂੰ ਮਿਲੀਆਂ 44 ਸੀਟਾਂ, ਕਾਂਗਰਸ ਨੂੰ 21 ਤੇ ਹੋਰਾਂ ਦੇ ਖਾਤੇ 'ਚ ਗਈਆਂ 3 ਸੀਟਾਂ
. . .  59 minutes ago
ਗੁਜਰਾਤ 'ਚ ਭਾਜਪਾ ਨੂੰ ਮਿਲੀਆਂ 99 ਸੀਟਾਂ, ਕਾਂਗਰਸ ਨੂੰ 80 ਤੇ 3 ਸੀਟਾਂ ਹੋਰਾਂ ਦੇ ਖਾਤੇ 'ਚ ਗਈਆਂ ਹਨ
. . .  about 1 hour ago
ਦੇਸ਼ ਦੇ ਵਿਕਾਸ ਲਈ ਸੂਬਿਆਂ ਦਾ ਵਿਕਾਸ ਜ਼ਰੂਰੀ, ਗੁਜਰਾਤ ਦੀ ਜ਼ਿੰਮੇਵਾਰੀ ਜ਼ਿਆਦਾ- ਮੋਦੀ
. . .  about 1 hour ago
ਇੱਕ ਵੀ ਗੁਜਰਾਤੀ ਸਾਡੇ ਤੋਂ ਵੱਖਰਾ ਨਹੀਂ ਹੋ ਸਕਦਾ ਹੈ- ਮੋਦੀ
. . .  about 1 hour ago
ਗੁਜਰਾਤ 'ਚ ਹਰਾਉਣ ਲਈ ਵਿਰੋਧੀਆਂ ਨੇ ਕਈ ਚਲਾਕੀਆਂ ਕੀਤੀਆਂ ਗਈਆਂ-ਮੋਦੀ
. . .  about 1 hour ago
ਮੇਰੇ ਗੁਜਰਾਤ ਛੱਡਣ ਦੇ ਬਾਅਦ ਉੱਥੋਂ ਦੇ ਵਰਕਰਾਂ ਨੇ ਸੂਬੇ ਨੂੰ ਸੰਭਾਲਿਆ- ਮੋਦੀ
. . .  about 1 hour ago
ਗੁਜਰਾਤ 'ਚ ਲਗਾਤਾਰ ਜਿੱਤ ਰਹੇ ਹਾਂ- ਮੋਦੀ
. . .  about 1 hour ago
ਹਿਮਾਚਲ ਦੇ ਨਤੀਜਿਆਂ ਨੇ ਦੱਸ ਦਿੱਤਾ ਕਿ ਗਲਤ ਕੰਮ ਕਰਨ ਵਾਲਿਆਂ ਨੂੰ ਲੋਕ ਪਸੰਦ ਨਹੀਂ ਕਰਦੇ- ਮੋਦੀ
. . .  about 1 hour ago
ਪਹਿਲੀਆਂ ਸਰਕਾਰਾਂ ਤੋਂ ਨੌਜਵਾਨਾਂ ਨੂੰ ਕੋਈ ਆਸ ਨਹੀਂ ਸੀ- ਮੋਦੀ
. . .  about 1 hour ago
ਬੁੱਧੀਜੀਵੀ ਗਲਤ ਅਨੁਮਾਨ ਲਗਾਉਣੇ ਬੰਦ ਕਰਨ, ਇਸ ਨਾਲ ਦੇਸ਼ ਦਾ ਹੁੰਦਾ ਹੈ ਨੁਕਸਾਨ -ਮੋਦੀ
. . .  about 1 hour ago
ਗੁਜਰਾਤ ਤੇ ਹਿਮਾਚਲ ਦੀ ਜਨਤਾ ਨੇ ਵਿਕਾਸ ਦੇ ਰਸਤੇ ਨੂੰ ਚੁਣਿਆ- ਮੋਦੀ
. . .  about 1 hour ago
ਪ੍ਰਧਾਨ ਮੰਤਰੀ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ ਪਹੁੰਚੇ
. . .  about 1 hour ago
ਭਾਜਪਾ ਸੰਸਦੀ ਕਮੇਟੀ ਦੀ ਮੀਟਿੰਗ 'ਚ ਹਿੱਸਾ ਲੈਣ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਿੱਲੀ ਦੇ ਪਾਰਟੀ ਦਫ਼ਤਰ ਪਹੁੰਚੇ
. . .  about 1 hour ago
ਪੰਜਾਬੀ ਨੌਜਵਾਨ ਜੇਸਨ ਸੰਘਾ ਆਸਟ੍ਰੇਲੀਆ ਦੀ ਅੰਡਰ-19 ਟੀਮ ਦਾ ਕਪਤਾਨ ਬਣਿਆ
. . .  about 1 hour ago
ਗੁਜਰਾਤ 'ਚ 99 ਸੀਟਾਂ ਨਾਲ ਭਾਜਪਾ ਨੂੰ ਬਹੁਮਤ
. . .  about 2 hours ago
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਭਾਜਪਾ ਨੂੰ ਦਿੱਤੀ ਜਿੱਤ ਦੀ ਵਧਾਈ
. . .  about 2 hours ago
ਵਿਜੇ ਮਾਲੀਆ ਨੂੰ ਵਾਪਸ ਲਿਆਉਣ ਲਈ ਕੀਤੀ ਜਾ ਰਹੀ ਹੈ ਹਰ ਕੋਸ਼ਿਸ਼- ਈ.ਡੀ.
. . .  about 2 hours ago
ਮੁੱਖ ਮੰਤਰੀ ਵਿਜੇ ਰੁਪਾਨੀ ਨੇ ਜਨਤਾ ਸਿਰ ਬੰਨਿਆਂ ਜਿੱਤ ਦਾ ਸਿਹਰਾ
. . .  about 2 hours ago
ਛਗਨ ਭੁਜਬਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 3 hours ago
ਹਿਮਾਚਲ : ਮੁੱਖ ਮੰਤਰੀ ਦੇ ਦਾਅਵੇਦਾਰ ਪ੍ਰੇਮ ਕੁਮਾਰ ਧੂਮਲ ਚੋਣ ਹਾਰੇ
. . .  about 3 hours ago
ਰਾਹੁਲ ਨੇ ਲੋਕਾਂ ਦੇ ਫ਼ਤਵੇ ਦਾ ਕੀਤਾ ਸਵਾਗਤ
. . .  about 3 hours ago
ਕਾਂਗਰਸ ਦੀ ਹੋਈ ਨੈਤਿਕ ਜਿੱਤ- ਗਹਿਲੋਤ
. . .  about 3 hours ago
ਹਿਮਾਚਲ ਦੀ ਜਨਤਾ ਨੇ ਮੋਦੀ ਜੀ ਨਾਲ ਰਿਸ਼ਤਾ ਕੀਤਾ ਤਾਜ਼ਾ- ਸ਼ਾਹ
. . .  about 3 hours ago
ਮੋਦੀ ਦੀ ਵਿਕਾਸ ਯਾਤਰਾ 'ਚ ਜਨਤਾ ਨੇ ਜਤਾਇਆ ਭਰੋਸਾ- ਸ਼ਾਹ
. . .  about 3 hours ago
ਗੁਜਰਾਤ : ਅਪਲੇਸ਼ ਠਾਕੁਰ ਤੇ ਜਗਨੇਸ਼ ਮੇਵਾਣੀ ਚੋਣ ਜਿੱਤੇ
. . .  about 4 hours ago
ਜੀ.ਐਸ.ਟੀ. ਦੀ ਜਿੱਤ, ਦੇਸ਼ ਦੀ ਜਿੱਤ-ਕਾਂਗਰਸ ਦੀ ਹਾਰ, ਅਧਰਮੀ ਦੀ ਹਾਰ - ਪ੍ਰਧਾਨ ਮੋਦੀ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀ ਜਿੱਤ 'ਤੇ ਕਿਹਾ
. . .  about 4 hours ago
ਦਿੱਲੀ : ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਮਿਲੀ ਜਿੱਤ ਤੋਂ ਬਾਅਦ ਅਮਿਤ ਸ਼ਾਹ ਦਾ ਭਾਜਪਾ ਹੈਡਕੁਆਰਟਰ 'ਚ ਸ਼ਾਨਦਾਰ ਸਵਾਗਤ
. . .  about 4 hours ago
ਗੁਜਰਾਤ : ਰਾਜਕੋਟ, ਸੂਰਤ ਤੇ ਅਹਿਮਦਾਬਾਦ 'ਚ ਈ.ਵੀ.ਐਮ. ਮਸ਼ੀਨਾਂ ਨਾਲ ਹੋਈ ਛੇੜਛਾੜ - ਹਾਰਦਿਕ ਪਟੇਲ
. . .  about 4 hours ago
ਹਿਮਾਚਲ ਪ੍ਰਦੇਸ਼ : ਅਰਕੀ ਤੋਂ ਕਾਂਗਰਸ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਵੱਡੀ ਜਿੱਤ
. . .  about 4 hours ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣਨਾ ਤੈਅ
. . .  about 5 hours ago
ਪਾਰਲੀਮੈਂਟ ਲਾਇਬਰੇਰੀ ਬਿਲਡਿੰਗ 'ਚ ਭਲਕੇ ਹੋਵੇਗੀ ਭਾਜਪਾ ਪਾਰਲੀਮੈਂਟਰੀ ਪਾਰਟੀ ਦੀ ਮੀਟਿੰਗ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਹਰਿਆਣਾ ਹਿਮਾਚਲ

ਕੇ. ਯੂ. 'ਚ ਚੱਲ ਰਹੇ ਕੌਮੀ ਪੱਧਰੀ ਰਤਨਾਵਲੀ ਮਹੋਤਸਵ ਦੇ ਦੂਜੇ ਦਿਨ ਸੱਭਿਆਚਾਰਕ ਪੇਸ਼ਕਾਰੀਆਂ 'ਚ ਦਿਖੀ ਹਰਿਆਣਾ ਦੀ ਮਿੱਟੀ ਦੀ ਮਹਿਕ

ਕੁਰੂਕਸ਼ੇਤਰ, 11 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕੌਮੀ ਰਤਨਾਵਲੀ ਮਹਾਂ-ਉਤਸਵ ਦੌਰਾਨ ਆਰ.ਕੇ. ਸਦਨ ਦੇ ਮੰਚ ਤੋਂ ਅੱਜ ਹਰਿਆਣਾ ਦੀ ਲੋਕ ਸੰਸਕ੍ਰਿਤੀ ਦੀ ਮਹਿਕ ਹਰਿਆਣਵੀ ਲੋਕ ਗੀਤਾਂ 'ਚ ਦਿਖਾਈ ਦਿੱਤੀ | ਸੂਬੇ ਭਰ ਦੇ ਕਾਲਜਾਂ ਤੋਂ ਆਏ ਪ੍ਰਤੀਭਾਗੀਆਂ ਨੇ ਹਰਿਆਣਵੀ ਲੋਕ ਗੀਤਾਂ ਨੂੰ ਅਜਿਹੇ ਅੰਦਾਜ 'ਚ ਪੇਸ਼ ਕੀਤਾ ਕਿ ਦਰਸ਼ਕ ਸੁਣਦੇ ਹੀ ਰਹਿ ਗਏ | ਇਸ ਮੁਕਾਬਲੇ 'ਚ ਸੂਬੇ ਭਰ ਤੋਂ 20 ਤੋਂ ਜਿਆਦਾ ਟੀਮਾਂ ਨੇ ਹਿੱਸਾ ਲਿਆ | ਇਸ ਮੌਕੇ ਜੱਜ ਮੰਡਲ ਨੂੰ ਸਖ਼ਤ ਮੁਕਾਬਲੇ ਤੋਂ ਬਾਅਦ ਆਪਣਾ ਫੈਸਲਾ ਸੁਣਾਉਣਾ ਪਿਆ | ਇਸ ਮੌਕੇ 'ਤੇ ਦਰਸ਼ਕਾਂ ਦਾ ਉਤਸ਼ਾਹ ਦੇਖਣ ਲਾਇਕ ਸੀ | ਮੰਚ ਦਾ ਸੰਚਾਲਨ ਰਤਨਾਵਲੀ ਟੀਮ ਦੇ ਮੈਂਬਰਾਂ ਨੇ ਕੀਤਾ |
ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਰਤਨਾਵਲੀ ਹਰਿਆਣਵੀ ਸੰਸਕ੍ਰਿਤੀ ਦੀ ਪਛਾਣ ਹੈ | ਇਹ ਇਸ ਸੂਬੇ ਦੀ ਸੰਸਕ੍ਰਿਤੀ ਦਾ ਇਕ ਅਜਿਹਾ ਆਇਨਾ ਹੈ, ਜਿਸ ਰਾਹੀਂ ਕਲਾਕਾਰ ਹਰਿਆਣਾ ਦੀ ਸਮਰਿੱਧ ਸੱਭਿਆਚਾਰਕ ਵਿਰਾਸਤ ਨੂੰ ਇਸ ਮੰਚ ਨਾਲ ਮੰਚਿਤ ਕਰਦੇ ਹਨ | ਉਹ ਮੰਗਲਵਾਰ ਨੂੰ ਦੇਰ ਸ਼ਾਮ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਆਡੀਟੋਰਿਅਮ ਹਾਲ 'ਚ ਹੋਏ ਰਤਨਾਵਲੀ ਹਮਾਂਉਤਸਵ ਦੇ ਸ਼ਾਮ ਦੇ ਸੈਸ਼ਨ 'ਚ ਹੋਏ ਹਰਿਆਣਵੀ ਰਿਚੂਅਲ ਪ੍ਰੋਗਰਾਮ 'ਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ | ਸੁਧਾ ਨੇ ਕਿਹਾ ਕਿ ਅੱਜ ਰਤਨਾਵਲੀ ਰਾਹੀਂ ਹਰਿਆਣਾ ਸੂਬੇ ਦੇ ਨਾਲ-ਨਾਲ ਪੂਰੀ ਦੁਨੀਆ 'ਚ ਕੁਰੂਕਸ਼ੇਤਰ ਦਾ ਪ੍ਰਚਾਰ ਹੋ ਰਿਹਾ ਹੈ | ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਰਹੇ ਸੁਭਾਸ਼ ਸੁਧਾ ਨੇ ਕਿਹਾ ਕਿ ਉਹ ਖ਼ੁਦ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਰਹੇ ਹਨ | ਉਹ ਅੱਜ ਜੋ ਵੀ ਹਨ, ਉਸ 'ਚ ਇਸ ਮੰਚ ਦਾ ਵਿਸ਼ੇਸ਼ ਯੋਗਦਾਨ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਅਤੇ ਕਾਲਜ ਪੱਧਰ 'ਤੇ ਮਿਲਣ ਵਾਲੇ ਮੌਕਿਆਂ ਦੀ ਵਰਤੋਂ ਕਰਨ | ਉਨ੍ਹਾਂ ਇਸ ਸਫ਼ਲ ਆਯੋਜਨ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਅਤੇ ਰਜਿਸਟਰਾਰ ਡਾ. ਪ੍ਰਵੀਣ ਕੁਮਾਰ ਸੈਣੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰਿਆਣਾ ਗੋਲਡਨ ਜੁਬਲੀ ਸਾਲ 'ਚ ਕੌਮੀ ਪੱਧਰ 'ਤੇ ਰਤਨਾਵਲੀ ਦਾ ਆਯੋਜਨ ਕਰ ਇਕ ਸ਼ਲਾਘਾਯੋਗ ਯਤਨ ਹੈ | ਇਸ ਮੌਕੇ 'ਤੇ ਯੁਵਾ ਸੱਭਿਆਚਾਰਕ ਪ੍ਰੋਗਰਾਮ ਵਿਭਾਗ ਦੇ ਨਿਰਦੇਸ਼ਕ ਡਾ. ਸੀ.ਡੀ.ਐਸ. ਕੌਸ਼ਲ ਨੇ ਮੁੱਖ ਮਹਿਮਾਨ ਸੁਭਾਸ਼ ਸੁਣਾ ਦਾ ਸਵਾਗਤ ਕੀਤਾ | ਇਸ ਮੌਕੇ 'ਤੇ ਰਜਿਸਟਰਾਰ ਡਾ. ਪ੍ਰਵੀਣ ਕੁਮਾਰ ਸੈਣੀ ਅਤੇ ਯੁਵਾ ਸੱਭਿਆਚਾਰਕ ਪ੍ਰੋਗਰਾਮ ਵਿਭਾਗ ਦੇ ਨਿਰਦੇਸ਼ਕ ਨੇ ਸ਼ੁਭ ਦਾ ਪ੍ਰਤੀਕ ਸ੍ਰੀਫ਼ਲ ਅਤੇ ਖੀਲ ਤੇ ਬਤਾਸ਼ਿਆਂ ਨਾਲ ਭਰਿਆ ਬੋਹੀਆ ਯਾਦਗਾਰ ਨਿਸ਼ਾਨੀ ਵਜੋਂ ਭੇਟ ਕੀਤਾ | ਇਸ ਮੌਕੇ 'ਤੇ ਵਿਦਿਆਰਥੀ ਕਲਿਆਣ ਡੀਨ ਪ੍ਰੋ. ਪਵਨ ਸ਼ਰਮਾ, ਕਲਚਰ ਕੌਾਸਿਲ ਦੇ ਪ੍ਰਧਾਨ ਰਣਪਾਲ ਸਿੰਘ, ਪ੍ਰੋਕਟਰ ਆਰ.ਕੇ. ਦੇਸਵਾਲ, ਡਿਪਟੀ ਪ੍ਰੋਕਟਰ ਪ੍ਰੋ. ਰਮੇਸ਼ ਭਾਰਦੁਆ, ਡਾ. ਵਿਵੇਕ ਚਾਵਲਾ, ਡਾ. ਅਨਿਲ ਗੁਪਤਾ, ਹਰਵਿੰਦਰ ਰਾਣਾ ਸਮੇਤ ਵੱਡੀ ਗਿਣਤੀ 'ਚ ਅਧਿਆਪਕ, ਵਿਦਿਆਰਥੀ ਅਤੇ ਯੁਵਾ ਕਲਾਕਾਰ ਮੌਜੂਦ ਰਹੇ |
* ਹਰਿਆਣਵੀ ਪਗੜੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਿਆ-
ਆਡੀਟੋਰੀਅਮ ਹਾਲ ਦੇ ਮੰਚ 'ਤੇ ਹੋਏ ਇਸ ਮੁਕਾਬਲੇ 'ਚ ਮੁੰਡਿਆਂ ਤੋਂ ਜ਼ਿਆਦਾ ਕੁੜੀਆਂ ਨੇ ਹਿੱਸਾ ਲੈ ਕੇ ਸਾਬਤ ਕੀਤਾ ਕਿ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਹਨ | ਮੁਕਾਬਲੇ 'ਚ 9 ਪ੍ਰਤੀਭਾਗੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 5 ਲੜਕੀਆਂ ਨੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ 'ਚ ਪਹਿਰਾਵੇ ਦਾ ਅੰਗ ਰਹੀ ਪਗੜੀ ਨੂੰ ਬੜੇ ਹੀ ਮਨਮੋਹਕ ਅੰਦਾਜ 'ਚ ਪੇਸ਼ ਕੀਤਾ | ਕੁਰੂਕਸ਼ੇਤਰ ਯੂਨੀਵਰਸਿਟੀ 'ਚ ਚੱਲ ਰਹੇ ਉਤਸਵ 'ਚ ਦੂਜੇ ਦਿਨ ਆਡੀਟੋਰੀਅਮ ਹਾਲ 'ਚ ਹਰਿਆਣਵੀ ਹਾਲ 'ਚ ਹਰਿਆਣਵੀ ਪਗੜੀ ਬੰਨ੍ਹਣ ਦਾ ਮੁਕਾਬਲਾ ਹੋਇਆ | ਪ੍ਰਤੀਭਾਗੀਆਂ ਸਮੇਤ ਦਰਸ਼ਕਾਂ 'ਚ ਵੀ ਕਾਫ਼ੀ ਉਤਸਾਹ ਵੇਖਣ ਨੂੰ ਮਿਲਿਆ | ਪਗੜੀ ਬੰਨ੍ਹਣ ਦੇ ਇਸ ਮੁਕਾਬਲੇ ਦਾ ਉਦੇਸ਼ ਲੋਕਾਂ ਦੇ ਮਨ 'ਚ ਹਰਿਆਣਵੀ ਸੱਭਿਆਚਾਰ ਅਤੇ ਹਰਿਆਣਵੀ ਪਹਿਰਾਵੇ ਸਬੰਧੀ ਲਗਾਓ ਅਤੇ ਸਨਮਾਨ ਦੀ ਭਾਵਨਾ 'ਚ ਵਾਧਾ ਕਰਨਾ ਹੈ | ਮੁਕਾਬਲੇ 'ਚ ਕੁਲ 9 ਕਾਲਜਾਂ ਨੇ ਹਿੱਸਾ ਲਿਆ | ਮੁਕਾਬਲੇ 'ਚ ਪਗੜੀ ਬੰਨ੍ਹਣ ਦਾ ਸਮਾਂ 4 ਮਿੰਟ ਦਿੱਤਾ ਗਿਆ ਸੀ | ਇਸ ਮੁਕਾਬਲੇ 'ਚ ਜੱਜ ਮੰਡਲ ਦੀ ਭੂਮਿਕਾ 'ਚ ਰਘੁਵਿੰਦਰ, ਸੁਮੇਰ ਹਰਿਆਣਵੀ ਮੌਜੂਦ ਰਹੇ |
ਓਪਨ ਏਅਰ ਥੀਏਟਰ 'ਚ ਹਰਿਆਣਵੀ ਰਾਗਨੀ ਮੁਕਾਾਬਲਾ ਕਰਵਾਇਆ ਗਿਆ ਜਿਸ 'ਚ ਸੂਬੇ ਭਰ ਦੀਆਂ ਟੀਮਾਂ ਨੇ ਹਿੱਸਾ ਲਿਆ | ਪੋ੍ਰਗਰਾਮ 'ਚ ਰਾਗਨੀ ਵਿਧਾ ਰਾਹੀਂ ਦਰਸ਼ਕ ਹਰਿਆਣਾ ਸੰਸਕ੍ਰਿਤੀ ਤੋਂ ਜਾਣੂ ਹੋਏ | ਹਰਿਆਣਵੀ ਰਾਗਨੀ ਮੁਕਾਬਲੇ 'ਚ ਪ੍ਰਤੀਭਾਗੀਆਂ ਦੇ ਨਾਲ-ਨਾਲ ਦਰਸ਼ਕਾਂ ਨੇ ਵੀ ਖੂਬ ਅਨੰਦ ਲਿਆ | ਜੱਜ ਮੰਡਲ 'ਚ ਸਤੀਸ਼ ਹਰਿਆਣਵੀ, ਮੰਜੂ ਦੇਵਯਾਨੀ ਅਤੇ ਰਾਮਪਾਲ ਬਲਾਰਾ ਸ਼ਾਮਿਲ ਸਨ |
ਹਰਿਆਣਵੀ ਆਰਕੇਸਟਰਾ ਮੁਕਾਬਲਾ ਕਰਵਾਇਆ ਗਿਆ ਜਿਸ 'ਚ ਕੁਲ 16 ਟੀਮਾਂ ਨੇ ਹਿੱਸਾ ਲਿਆ | ਕਲਾਕਾਰਾਂ ਵੱਲੋਂ ਦਿੱਤੀਆਂ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ | ਹਰਿਆਣਾ ਦੀ ਸੰਸਕ੍ਰਿਤੀ ਨੂੰ ਉਜਾਗਰ ਕਰਦੇ ਹਰਿਆਣਵੀ ਆਰਕੇਸਟਰਾ ਦੇ ਇਸ ਮੁਕਾਬਲੇ 'ਚ ਜੱਜ ਮੰਡਲ ਦੇ ਜੱਜ ਅਤੇ ਬਜ਼ੁਰਗ ਵੀ ਨੱਚਦੇ ਨਜ਼ਰ ਆਏ | ਵਿਧਾ 'ਚ ਜ ਹਰਿਆਣਾ ਦੇ ਪੁਰਾਣੇ ਵਧਾ ਯੰਤਰਾਂ ਬੈਂਜੋ, ਢੋਲਕ, ਤਾਸ਼ਾ, ਗਾੜ੍ਹਾ, ਢੇਰੂ, ਚਿਮਟਾ, ਹਰਿਆਣਵੀ ਤੁੰਬਾ, ਘੁੰਗਰੂ, ਮੰਜੀਰਾ, ਗਬਚੂ ਦਾ ਇਤੇਮਾਲ ਕੀਤਾ ਗਿਆ | ਨੌਜਵਾਨਾਂ ਵੱਲੋਂ ਜਿੱਥੇ ਪੱਛਮੀ ਸੰਸਕ੍ਰਿਤੀ ਅਤੇ ਪਰੰਪਰਾ ਨੂੰ ਪਸੰਦ ਕੀਤਾ ਜਾਂਦਾ ਹੈ, ਉਥੇ ਮੁਕਾਬਲੇ ਰਾਹੀਂ ਹਰਿਆਣਵੀ ਸੰਸਕਿ੍ਤੀ ਅਤੇ ਹਰਿਆਣਵੀ ਵਾਧ ਯੰਤਰਾਂ ਦੀ ਸ਼ਲਾਘਾ ਹੋਈ |
ਪੋਪ ਸਾਂਗ ਹਰਿਆਣਵੀ 'ਚ ਆਰੀਆ ਪੀ.ਜੀ. ਕਾਲਜ ਅਤੇ ਰਾਗਣੀ ਮੁਕਾਬਲੇ 'ਚ ਗੌਰਮਿੰਟ ਕਾਲਜ ਹਾਂਸੀ ਦੀ ਟੀਮ ਨੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਜਿੱਤ ਦਾ ਝੰਡਾ ਲਹਿਰਾਇਆ | ਹਰਿਆਣਵੀ ਰੀਤੀ-ਰਿਵਾਜ 'ਚ ਡੀ.ਐਨ. ਕਾਲਜ ਹਿਸਾਰ ਅਤੇ ਹਰਿਆਣਵੀ ਭਜਨ 'ਚ ਹਿੰਦੂ ਕੰਨਿਆ ਕਾਲਜ ਜੀਂਦ ਦੇ ਕਲਾਕਾਰਾਂ ਨੇ ਜਿੱਤ ਦਾ ਝੰਡਾ ਲਹਿਰਾਇਆ | ਯੁਵਾ ਸੱਭਿਆਚਾਰਕ ਪ੍ਰੋਗਰਾਮ ਵਿਭਾਗ ਦੇ ਨਿਰਦੇਸ਼ਕ ਡਾ. ਸੀ.ਡੀ.ਐਸ. ਕੌਸ਼ਲ ਨੇ ਦੱਸਿਆ ਕਿ ਹਰਿਆਣਵੀ ਭਜਨ ਮੁਕਾਬਲੇ 'ਚ ਹਿੰਦੂ ਕੰਨਿਆ ਕਾਲਜ ਜੀਂਦ ਪਹਿਲੇ, ਜੀ.ਐਨ. ਖਾਲਸਾ ਕਾਲਜ ਕਰਨਾਲ ਦੂਜੇ, ਯੂਨੀਵਰਸਿਟੀ ਕਾਲਜ ਆਫ ਐਜੂਕੇਸ਼ਨ ਤੀਜੇ, ਕੇ.ਐਮ. ਗੌਰਮਿੰਟ ਕਾਲਜ ਨਰਵਾਨਾ ਚੌਥੇ ਅਤੇ ਆਈ.ਜੀ. ਮਹਿਲਾ ਕਾਲਜ ਕੈਥਲ ਦੀ ਟੀਮ 5ਵੇਂ ਸਥਾਨ 'ਤੇ ਰਹੀ | ਹਰਿਆਣਾ ਭਾਸ਼ਨ ਮੁਕਾਬਲੇ 'ਚ ਸ਼ਾਹ ਸਤਨਾਮ ਜੀ ਕਾਲਜ ਸਿਰਸਾ ਨੇ ਪਹਿਲਾ, ਗੌਰਮਿੰਟ ਕਾਲਜ ਨਾਰਨੌਲ ਦੂਜੇ, ਆਰ.ਕੇ.ਐਸ.ਡੀ. ਕਾਲਜ ਕੈਥਲ ਤੀਜੇ, ਯੂ.ਟੀ.ਡੀ. ਚੌਥੇ ਅਤੇ ਗੌਰਮਿੰਟ ਕਾਲਜ ਫਾਰ ਵੂਮੈਨ ਦੀ ਟੀਮ 5ਵੇਂ ਸਥਾਨ 'ਤੇ ਰਹੀ | ਸੋਲੋ ਡਾਂਸ ਪੁਰਸ਼ 'ਚ ਆਰੀਆ ਕਾਲਜ ਪਾਣੀਪਤ ਪਹਿਲੇ, ਯੂ.ਟੀ.ਡੀ. ਦੂਜੇ ਅਤੇ ਗੌਰਮਿੰਟ ਕਾਲਜ ਪੰਚਕੂਲਾ ਦੀ ਟੀਮ ਤੀਜੇ ਸਥਾਨ 'ਤੇ ਰਹੀ | ਸੋਲੋ ਡਾਂਸ ਮਹਿਲਾ ਵਰਗ 'ਚ ਡੀ.ਏ.ਵੀ. ਕਾਲਜ ਫਾਰ ਵੂਮੈਨ ਯਮੁਨਾਨਗਰ ਦੀ ਟੀਮ ਪਹਿਲੇ, ਆਰੀਆ ਕਾਲਜ ਪਾਣੀਪਤ ਦੂਜੇ, ਯੂ.ਟੀ.ਡੀ. ਕੁਰੂਕਸ਼ੇਤਰ ਅਤੇ ਗੌਰਮਿੰਟ ਕਾਲਜ ਪੰਚਕੂਲਾ ਦੀ ਟੀਮ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੀ | ਗਜ਼ਲ ਹਰਿਆਣਵੀ ਮੁਕਾਬਲੇ 'ਚ ਜੀ.ਐਨ. ਖਾਲਸਾ ਕਾਲਜ ਪਹਿਲੇ, ਆਈ.ਜੀ. ਮਹਿਲਾ ਕਾਲਜ ਕੈਥਲ ਅਤੇ ਆਰੀਆ ਪੀ.ਜੀ. ਕਾਲਜ ਪਾਣੀਪਤ ਸਾਂਝੇ ਤੌਰ 'ਤੇ ਦੂਜੇ, ਯੂਨੀਵਰਸਿਟੀ ਕਾਲਜ ਆਫ ਐਜੂਕੇਸ਼ਨ ਤੀਜੇ, ਯੂ.ਟੀ.ਡੀ. ਕੁਰੂਕਸ਼ੇਤਰ ਚੌਥੇ ਅਤੇ ਐਸ.ਡੀ. ਕਾਲਜ ਪਾਣੀਪਤ ਦੀ ਟੀਮ 5ਵੇਂ ਸਥਾਨ 'ਤੇ ਰਹੀ |
ਰਤਨਾਵਲੀ ਦੇ ਤੀਜੇ ਦਿਨ ਸਿੱਖਿਆ ਮੰਤਰੀ ਪ੍ਰੋ. ਰਾਮਬਿਲਾਸ ਸ਼ਰਮਾ ਹੋਣਗੇ ਮੁੱਖ ਮਹਿਮਾਨ-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕੌਮੀ ਰਤਨਾਵਲੀ ਮਹਾਂ-ਉਤਸਮ ਦੇ ਤੀਜੇ ਦਿਨ ਹਰਿਆਣਾ ਦੇ ਸਿੱਖਿਆ ਮੰਤਰੀ ਪ੍ਰੋ. ਰਾਮਬਿਲਾਸ ਸ਼ਰਮਾ ਮੁੱਖ ਮਹਿਮਾਨ ਹੋਣਗੇ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਕਰਨਗੇ | ਸ਼ਾਮ ਦੇ ਸੈਸ਼ਨ ਪ੍ਰੋਗਰਾਮ 'ਚ ਲਾਡਵਾ ਦੇ ਵਿਧਾਇਕ ਡਾ. ਪਵਨ ਸੈਣੀ ਖ਼ਾਸ ਮਹਿਮਾਨ ਹੋਣਗੇ |
ਹਰਿਆਣਵੀ ਫ਼ਿਲਮਾਂ ਨੇ ਸਮਾਜਿਕ ਬੁਰਾਈਆਂ 'ਤੇ ਪਾਇਆ ਚਾਨਣਾ-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਕਰਵਾਏ ਜਾ ਰਹੇ ਕੌਮੀ ਪੱਧਰੀ ਰਤਨਾਵਲੀ ਮਹੋਤਸਵ ਦੇ ਦੂਜੇ ਦਿਨ ਸੀਨੇਟ ਹਾਲ 'ਚ ਹਰਿਆਣਵੀ ਲਘੁ ਫ਼ਿਲਮ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਸੂਬੇ ਭਰ ਤੋਂ ਕਈ ਟੀਮਾਂ ਨੇ ਹਿੱਸਾ ਲਿਆ | ਇਸ ਮੁਕਾਬਲੇ 'ਚ ਹਰਿਆਣਾ ਦੇ ਨੌਜਵਾਨ ਕਲਾਕਾਰਾਂ ਨੈ ਕੈਮਰੇ ਰਾਹੀਂ ਹਰਿਆਣਾ ਦੀ ਸਮਾਜਿਕ ਅਤੇ ਸੱਭਿਆਚਾਰਕ ਸਮੱਸਿਆਵਾਂ 'ਤੇ ਹਮਲਾ ਕੀਤਾ ਅਤੇ ਇਨ੍ਹਾਂ ਸਮੱਸਿਆਵਾਂ ਤੋਂ ਨਜਿੱਠਣ ਦੇ ਰਸਤੇ ਵੀ ਦੱਸੇ | ਮੁਕਾਬਲੇ 'ਚ ਦੀਪਕ ਕਮਲ ਸਹਾਰਣ, ਵੇਰਾਮ ਮਸਤ ਅਤੇ ਗੀਤੂ ਪੂਰੀ ਨੇ ਜੱਜ ਮੰਡਲ ਦੀ ਭੂਮਿਕਾ ਨਿਭਾਈ |
ਹਰਿਆਣਵੀ ਲਘੁ ਨਾਟਿਕਾ ਅਤੇ ਚੁਟਕਲਿਆਂ ਨੇ ਸਮਾਜਿਕ ਬੁਰਾੲਆਂ 'ਤੇ ਕੀਤੇ ਹਮਲੇ- ਕੌਮੀ ਪੱਧਰੀ ਰਤਨਾਵਲੀ ਮਹੋਤਸਵ ਦੌਰਾਨ ਹਰਿਆਣਵੀ ਲਘੁ ਨਾਟਿਕਾ ਅਤੇ ਚੁਟਕਲੇ ਮੁਕਾਬਲੇ 'ਚ ਨੌਜਵਾਨ ਕਲਾਕਾਰਾਂ ਨੇ ਹਾਸ, ਵਿਅੰਗ ਨਾਲ ਭਰੇ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ, ਸਗੋਂ ਹਰਿਆਣਾ ਦੀ ਮੌਜੂਦਾ ਸਮੱਸਿਆਵਾਂ 'ਤੇ ਵੀ ਚਾਨਣਾ ਪਾਇਆ | ਨਾਟਿਕਾਵਾਂ 'ਚ ਹਰਿਆਣਾ ਦੀ ਬੇਟੀਆਂ, ਕਿਸਾਨ, ਸ਼ਰਾਬੀ, ਬੁਢਾਪਾ, ਪਖੰਡੀ ਬਾਬਿਆਂ 'ਤੇ ਚਰਿੱਤਰ ਦੀ ਧਮਾਲ ਰਹੀ | ਸੂਬੇ ਭਰ ਤੋਂ ਆਈਆਂ 20 ਤੋਂ ਵੱਧ ਟੀਮਾਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ |

ਵਾਹਨ ਚੋਰੀ ਦਾ 50 ਹਜ਼ਾਰ ਇਨਾਮੀ ਦੋਸ਼ੀ ਗਿ੍ਫ਼ਤਾਰ

ਕੁਰੂਕਸ਼ੇਤਰ, 11 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਅਪਰਾਧ ਸ਼ਾਖਾ ਨੇ ਕਾਰ ਚੋਰੀ ਕਰਨ ਵਾਲੇ 50 ਹਜ਼ਾਰ ਦੇ ਇਨਾਮੀ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਮੁਖੀ ਅਭਿਸ਼ੇਕ ਗਰਗ ਨੇ ਦੱਸਿਆ ਕਿ ਸੈਕਟਰ-5 ਵਾਸੀ ਕ੍ਰਿਸ਼ਨ ਕੁਮਾਰ ਨੇ ਸ਼ਿਕਾਇਤ 'ਚ ਦੱਸਿਆ ਸੀ ...

ਪੂਰੀ ਖ਼ਬਰ »

ਗ੍ਰੀਸ ਵਿਖੇ ਮਲਕੀਤ ਦੇ ਅਗਵਾ ਮਾਮਲੇ 'ਚ 2 ਏਜੰਟਾਂ ਿਖ਼ਲਾਫ਼ ਮਾਮਲਾ ਦਰਜ

ਪਿਹੋਵਾ, 11 ਅਕਤੂਬਰ (ਅਜੀਤ ਬਿਊਰੋ)-ਕਈ ਦਿਨ ਪਹਿਲਾਂ ਗ੍ਰੀਸ 'ਚ ਪਿਹੋਵਾ ਦੇ ਨੌਜਵਾਨ ਮਲਕੀਤ ਨੂੰ ਅਗਵਾ ਕਰਨ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ 2 ਲੋਕਾਂ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਮਲਕੀਤ ਦੀ ਮਾਂ ਕਮਲਜੀਤ ਕੌਰ ਨੇ ...

ਪੂਰੀ ਖ਼ਬਰ »

ਕੁੜੀ ਦੀ ਉਮਰ ਘੱਟ ਹੋਣ 'ਤੇ ਰੁਕਵਾਇਆ ਵਿਆਹ

ਜੀਂਦ, 11 ਅਕਤੂਬਰ (ਅਜੀਤ ਬਿਊਰੋ)-ਥਾਣਾ ਪੁਲਿਸ ਨਰਵਾਨਾ ਨੇ ਇਕ ਕੁੜੀ ਦੀ 3 ਮਹੀਨੇ ਉਮਰ ਘੱਟ ਹੋਣ ਦੀ ਸੂਚਨਾ ਮਿਲਣ 'ਤੇ ਵਿਆਹ ਰੁਕਵਾ ਦਿੱਤਾ | ਸੂਚਨਾ ਮਿਲਣ 'ਤੇ ਟੀਮ ਸ਼ਹਿਰ ਥਾਣਾ ਪੁਲਿਸ ਨਰਵਾਨਾ ਵਿਆਹ ਵਾਲੀ ਥਾਂ ਆਜ਼ਾਦ ਨਗਰ ਪੁੱਜੀ ਅਤੇ ਦੁਲਹਾ-ਦੁਲਹਨ ਦੇ ਪਰਿਵਾਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ

ਅਸੰਧ, 11 ਅਕਤੂਬਰ (ਅਜੀਤ ਬਿਊਰੋ)-ਪਿੰਡ ਅਰੜਾਨਾ ਬੱਸ ਸਟਾਪ ਨੇੜੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪਿੰਡ ਅਰੜਾਨਾ ਵਾਸੀ ਸੁਭਾਸ਼ (25) ਮੋਟਰ ਸਾਈਕਲ 'ਤੇ ਸਵਾਰ ਹੋ ਕੇ ਅਸੰਧ ਤੋਂ ਪਿੰਡ ਵੱਲ ਜਾ ਰਿਹਾ ਸੀ | ਪਿੰਡ ਦੇ ਬੱਸ ਸਟਾਪ ਦੇ ਨੇੜੇ ...

ਪੂਰੀ ਖ਼ਬਰ »

ਮਿ੍ਤਕ ਦਾ ਦੋਸਤ ਹੀ ਨਿਕਲਿਆ ਹੱਤਿਆਰਾ

ਟੋਹਾਣਾ, 11 ਅਕਤੂਬਰ (ਗੁਰਦੀਪ ਭੱਟੀ)-ਫਤਿਹਾਬਾਦ ਬ੍ਰਾਂਚ ਨਹਿਰ 'ਚੋਂ ਮਿਲੀ ਲਾਸ਼ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਂਦੇ ਹੋਏ ਮਿ੍ਤਕ ਕਿਸਾਨ ਭਾਗਵਾਨ ਦਾਸ ਦੇ ਦੋਸਤ ਟੋਹਾਣਾ ਵਾਸੀ ਵਜ਼ੀਰ ਨੂੰ ਕਤਲ ਦੇ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ ਹੈ | ਦੋਸ਼ੀ ਮਿ੍ਤਕ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਦੁੱਖ ਨਿਵਾਰਣ ਸਮਿਤੀ ਦੀ ਬੈਠਕ ਕਲ੍ਹ

ਕੈਥਲ, 11 ਅਕਤੂਬਰ (ਅਜੀਤ ਬਿਊਰੋ)-ਹਰਿਆਣਾ ਦੇ ਮੈਡੀਕਲ, ਖੇਡ, ਮੈਡੀਕਲ ਸਿੱਖਿਆ, ਆਯੁਸ਼ ਅਤੇ ਕਿਰਤ ਮੰਤਰੀ ਅਨਿਲ ਵਿਜ ਦੀ ਪ੍ਰਧਾਨਗੀ 'ਚ 13 ਅਕਤੂਬਰ ਨੂੰ ਸਵੇਰੇ 10 ਵਜੇ ਹੋਣ ਵਾਲੀ ਜ਼ਿਲ੍ਹਾ ਦੁੱਖ ਨਿਵਾਰਣ ਸਮਿਤੀ ਦੀ ਬੈਠਕ ਹੁਣ ਇਸੇ ਦਿਨ ਸਵੇਰੇ 11:30 ਵਜੇ ਕੀਤੀ ਜਾਵੇਗੀ | ...

ਪੂਰੀ ਖ਼ਬਰ »

500 ਗ੍ਰਾਮ ਚਰਸ ਸਮੇਤ ਨਸ਼ਾ ਤਸਕਰ ਕਾਬੂ

ਕੈਥਲ, 11 ਅਕਤੂਬਰ (ਅਜੀਤ ਬਿਊਰੋ)-ਸੀ.ਆਈ.ਏ.-1 ਪੁਲਿਸ ਵੱਲੋਂ ਜ਼ਿਲ੍ਹਾ ਜੀਂਦ ਵਾਸੀ ਇਕ ਨਸ਼ਾ ਤਸਕਰ ਨੂੰ ਸ਼ਾਮ ਸਮੇਂ ਕਿਠਾਨਾ ਤੋਂ ਕਾਬੂ ਕਰਦੇ ਹੋਏ ਉਸ ਦੇ ਕਬਜ਼ੇ ਤੋਂ 500 ਗ੍ਰਾਮ ਚਰਸ ਬਰਾਮਦ ਕੀਤੀ ਗਈ | ਦੋਸ਼ੀ ਨੂੰ ਕੋਰਟ ਦੇ ਹੁਕਮਾਂ 'ਤੇ ਜੇਲ੍ਹ ਭੇਜ ਦਿੱਤਾ ਗਿਆ | ...

ਪੂਰੀ ਖ਼ਬਰ »

ਵਾਹਨ ਚੋਰੀ ਦਾ 50 ਹਜ਼ਾਰ ਇਨਾਮੀ ਦੋਸ਼ੀ ਗਿ੍ਫ਼ਤਾਰ

ਕੁਰੂਕਸ਼ੇਤਰ, 11 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਅਪਰਾਧ ਸ਼ਾਖਾ ਨੇ ਕਾਰ ਚੋਰੀ ਕਰਨ ਵਾਲੇ 50 ਹਜ਼ਾਰ ਦੇ ਇਨਾਮੀ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਮੁਖੀ ਅਭਿਸ਼ੇਕ ਗਰਗ ਨੇ ਦੱਸਿਆ ਕਿ ਸੈਕਟਰ-5 ਵਾਸੀ ਕ੍ਰਿਸ਼ਨ ਕੁਮਾਰ ਨੇ ਸ਼ਿਕਾਇਤ 'ਚ ਦੱਸਿਆ ਸੀ ...

ਪੂਰੀ ਖ਼ਬਰ »

ਗ੍ਰੀਸ ਵਿਖੇ ਮਲਕੀਤ ਦੇ ਅਗਵਾ ਮਾਮਲੇ 'ਚ 2 ਏਜੰਟਾਂ ਿਖ਼ਲਾਫ਼ ਮਾਮਲਾ ਦਰਜ

ਪਿਹੋਵਾ, 11 ਅਕਤੂਬਰ (ਅਜੀਤ ਬਿਊਰੋ)-ਕਈ ਦਿਨ ਪਹਿਲਾਂ ਗ੍ਰੀਸ 'ਚ ਪਿਹੋਵਾ ਦੇ ਨੌਜਵਾਨ ਮਲਕੀਤ ਨੂੰ ਅਗਵਾ ਕਰਨ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ 2 ਲੋਕਾਂ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਮਲਕੀਤ ਦੀ ਮਾਂ ਕਮਲਜੀਤ ਕੌਰ ਨੇ ...

ਪੂਰੀ ਖ਼ਬਰ »

ਬੱਚਿਆਂ ਨੂੰ ਦਿੱਤੀ ਕਾਨੂੰਨ ਦੀ ਜਾਣਕਾਰੀ

ਫਤਿਹਾਬਾਦ, 11 ਅਕਤੂਬਰ (ਹਰਬੰਸ ਮੰਡੇਰ)-ਫਤਿਹਾਬਾਦ ਅਪੈਕਸ ਸਕੂਲ ਵਿਚ ਜਾਗਰੂਕ ਕੈਂਪ ਲਗਾਇਆ ਗਿਆ | ਕੈਂਪ ਵਿਚ ਮਹਿਲਾ ਅਤੇ ਬਾਲ ਵਿਭਾਗ ਤੋਂ ਆਈ ਸਾਮਾਜਿਕ ਵਰਕਰ ਸਵੀਨ ਅਤੇ ਕਾਉਂਸਲਰ ਕੁਲਦੀਪ ਕੌਰ ਨੇ ਸਕੂਲ ਦੇ ਬੱਚਿਆਂ ਨੂੰ ਕਾਨੂਨੀ ਜਾਨਕਾਰੀ ਦਿੰਦੇ ਹੋਏ ਸਮਾਜ ...

ਪੂਰੀ ਖ਼ਬਰ »

ਵਿਕਾਸ ਦੇ ਕੰਮ ਨਾ ਹੋਣ 'ਤੇ ਨਗਰ ਪ੍ਰੀਸ਼ਦ ਮੈਂਬਰਾਂ ਨੇ ਦਿੱਤੀ ਅਸਤੀਫ਼ੇ ਦੀ ਧਮਕੀ

ਸਿਰਸਾ, 11 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਆਪਣੇ ਆਪਣੇ ਵਾਰਡ 'ਚ ਵਿਕਾਸ ਕਾਰਜ ਨਾ ਹੋਣ ਤੋਂ ਖਫ਼ਾ ਨਗਰ ਪ੍ਰੀਸ਼ਦ ਮੈਂਬਰਾਂ ਨੇ ਅੱਜ ਮਿੰਨੀ ਸਕੱਤਰੇਤ 'ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਵਿਕਾਸ ਕਾਰਜਾਂ 'ਚ ...

ਪੂਰੀ ਖ਼ਬਰ »

1200 ਪੇਟੀ ਸ਼ਰਾਬ ਸਮੇਤ ਕੈਂਟਰ ਚਾਲਕ ਕਾਬੂ

ਜੀਂਦ, 11 ਅਕਤੂਬਰ (ਅਜੀਤ ਬਿਊਰੋ)-ਕੈਂਟਰ ਅੰਦਰ ਭਾਰੀ ਮਾਤਰਾ 'ਚ ਸ਼ਰਾਬ ਭਰ ਕੇ ਕੈਥਲ ਤੋਂ ਧਨੌਰੀ ਲਿਜਾ ਰਹੇ ਚਾਲਕ ਨੂੰ ਗੜ੍ਹੀ ਥਾਣਾ ਪੁਲਿਸ ਨੇ ਕਾਬੂ ਕਰ ਲਿਆ | ਪੁੱਛਗਿੱਛ 'ਚ ਕੈਂਟਰ ਚਾਲਕ ਨੇ ਆਪਣਾ ਨਾਂਅ ਜਗਬੀਰ ਸਿੰਘ ਵਾਸੀ ਪਿੰਡ ਦਨੌਦਾ ਖੁਰਦ ਦੱਸਿਆ ਅਤੇ ਕਿਹਾ ...

ਪੂਰੀ ਖ਼ਬਰ »

ਹਰਿਆਣਾ ਦੀਆਂ 24 ਮਾਰਕੀਟ ਕਮੇਟੀਆਂ ਦੇ ਅਹੁਦੇਦਾਰਾਂ ਦੀ ਨਾਮੀਨੇਸ਼ਨ ਨੂੰ ਚੁਣੌਤੀ, ਨੋਟਿਸ ਜਾਰੀ

ਚੰਡੀਗੜ੍ਹ, 11 ਅਕਤੂਬਰ (ਸੁਰਜੀਤ ਸਿੰਘ ਸੱਤੀ)- ਹਰਿਆਣਾ ਦੀਆਂ ਮਾਰਕੀਟ ਕਮੇਟੀਆਂ ਵਿੱਚ ਕੁਝ ਮਹੀਨੇ ਪਹਿਲਾਂ ਲਗਾਏ ਗਏ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਨਾਮੀਨੇਸ਼ਨ ਨੰੂ ਇੱਕ ਪਟੀਸ਼ਨ ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ | ...

ਪੂਰੀ ਖ਼ਬਰ »

ਟਰੱਕ ਨੇ ਮੋਟਰਸਾਈਕਲ ਸਵਾਰ ਨਰਸ ਨੂੰ ਦਰੜਿਆ

ਡੱਬਵਾਲੀ, 11 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਸੰਗਰੀਆ ਸੜਕ 'ਤੇ ਸ਼ੇਰਗੜ-ਸਕਤਾਖੇੜਾ 'ਚ ਟਰੱਕ ਹੇਠਾਂ ਦਰੜੇ ਜਾਣ ਕਰਕੇ ਨਰਸ ਦੀ ਮੌਤ ਹੋ ਗਈ | ਮਿ੍ਤਕਾ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਕੰਮ ਕਰਦੀ ਸੀ | ਉਸਦੀ ਸ਼ਨਾਖ਼ਤ ਪਿੰਡ ਸ਼ੇਰਗੜ ਦੀ ਬਿਮਲਾ ਵਜੋਂ ਹੋਈ | ਘਟਨਾ ਸਮੇਂ ...

ਪੂਰੀ ਖ਼ਬਰ »

ਬਚੇਰ ਦੇ ਸਕੂਲ 'ਚ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਪਿੰਡ ਵਾਸੀਆਂ ਦਾ ਸੰਘਰਸ਼ ਲਗਾਤਾਰ ਜਾਰੀ

ਏਲਨਾਬਾਦ, 11 ਅਕਤੂਬਰ (ਜਗਤਾਰ ਸਮਾਲਸਰ)-ਨਜ਼ਦੀਕੀ ਪਿੰਡ ਬਚੇਰ ਦੇ ਸਰਕਾਰੀ ਸਕੂਲ 'ਚ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਸਕੂਲ ਦੇ ਬੱਚਿਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ | ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਪਿੰਡ ਵਾਸੀਆ ਨੂੰ ਵਾਰ-ਵਾਰ ਵਿਸ਼ਵਾਸ ...

ਪੂਰੀ ਖ਼ਬਰ »

ਬਚੇਰ ਦੇ ਸਕੂਲ 'ਚ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਪਿੰਡ ਵਾਸੀਆਂ ਦਾ ਸੰਘਰਸ਼ ਲਗਾਤਾਰ ਜਾਰੀ

ਏਲਨਾਬਾਦ, 11 ਅਕਤੂਬਰ (ਜਗਤਾਰ ਸਮਾਲਸਰ)-ਨਜ਼ਦੀਕੀ ਪਿੰਡ ਬਚੇਰ ਦੇ ਸਰਕਾਰੀ ਸਕੂਲ 'ਚ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਸਕੂਲ ਦੇ ਬੱਚਿਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ | ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਪਿੰਡ ਵਾਸੀਆ ਨੂੰ ਵਾਰ-ਵਾਰ ਵਿਸ਼ਵਾਸ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਕਿਸਾਨ ਦੀ ਮੌਤ

ਟੋਹਾਣਾ, 11 ਅਕਤੂਬਰ (ਗੁਰਦੀਪ ਭੱਟੀ)-ਪਿੰਡ ਢਾਬੀ ਕਲਾਂ ਦੇ ਕਿਸਾਨ 45 ਸਾਲਾ ਰਾਜਿੰਦਰ ਦੀ ਭੇਦਭਰੀ ਹਾਲਤ 'ਚ ਖੇਤ 'ਚ ਬਣੇ ਪਾਣੀ ਦੇ ਟੈਂਕ 'ਚ ਡੁੱਬ ਜਾਣ ਕਰਕੇ ਮੌਤ ਹੋ ਗਈ | ਪਰਿਵਾਰ ਮੁਤਾਬਿਕ ਮਿ੍ਤਕ ਊਠ ਨੂੰ ਪਾਣੀ ਪਿਆਉਣ ਲਈ ਟੈਂਕ 'ਤੇ ਲੈ ਕੇ ਗਿਆ ਸੀ | ਜਦੋਂ ਕਾਫ਼ੀ ਦੇਰ ...

ਪੂਰੀ ਖ਼ਬਰ »

ਬੇਟੀ ਬਚਾਓ ਬੇਟੀ ਪੜ੍ਹਾਓ ਰੈਲੀ ਕੱਢੀ

ਬਾਬੈਨ, 11 ਅਕਤੂਬਰ (ਡਾ. ਦੀਪਕ ਦੇਵਗਨ)-ਪਿੰਡ ਝੜੌਲਾ 'ਚ ਜਾਗਰੂਕਤਾ ਮੁਹਿੰਮ ਤਹਿਤ ਬੇਟੀ ਬਚਾਓ ਬੇਟੀ ਪੜ੍ਹਾਓ ਰੈਲੀ ਕੱਢੀ ਗਈ | ਆਂਗਣਵਾੜੀ ਵਰਕਰ ਸੰਤੋਸ਼ ਸੈਣੀ ਨੇ ਕੰਨਿਆ ਭਰੂਣ ਹੱਤਿਆ ਨੂੰ ਲੈ ਕੇ ਨੌਜਵਾਨਾਂ ਨੂੰ ਇਸ ਸਮਾਜਿਕ ਬੁਰਾਈ ਖਿਲਾਫ਼ ਕੰਮ ਕਰਨ ਦੀ ਸਹੰੁ ...

ਪੂਰੀ ਖ਼ਬਰ »

ਨਿਟ 'ਚ ਹੋਏ ਪੁਰਸ਼ ਅਤੇ ਮਹਿਲਾ ਖੇਡ ਮੁਕਾਬਲੇ

ਕੁਰੂਕਸ਼ੇਤਰ, 11 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕੌਮੀ ਪ੍ਰੌਦਯੋਗਿਕੀ ਸੰਸਥਾਨ (ਨਿਟ) 'ਚ ਇੰਟਰ ਟੈਕਨੋਲੋਜੀ ਯੂਨੀਵਰਸਿਟੀ ਖੇਡ ਸੰਘ ਦੇ ਨਿਰਦੇਸ਼ਨ 'ਚ 3 ਰੋਜ਼ਾ ਖੇਡ ਮੁਕਾਬਲਾ ਕਰਵਾਇਆ ਗਿਆ | 3 ਰੋਜ਼ਾ ਇਸ ਖੇਡ ਮੁਕਾਬਲੇ 'ਚ ਐਨ.ਆਈ.ਟੀ. ਹਮੀਰਪੁਰ, ਐਨ.ਆਈ.ਟੀ. ਜਲੰਧਰ, ...

ਪੂਰੀ ਖ਼ਬਰ »

ਨਿਟ 'ਚ ਹੋਏ ਪੁਰਸ਼ ਅਤੇ ਮਹਿਲਾ ਖੇਡ ਮੁਕਾਬਲੇ

ਕੁਰੂਕਸ਼ੇਤਰ, 11 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕੌਮੀ ਪ੍ਰੌਦਯੋਗਿਕੀ ਸੰਸਥਾਨ (ਨਿਟ) 'ਚ ਇੰਟਰ ਟੈਕਨੋਲੋਜੀ ਯੂਨੀਵਰਸਿਟੀ ਖੇਡ ਸੰਘ ਦੇ ਨਿਰਦੇਸ਼ਨ 'ਚ 3 ਰੋਜ਼ਾ ਖੇਡ ਮੁਕਾਬਲਾ ਕਰਵਾਇਆ ਗਿਆ | 3 ਰੋਜ਼ਾ ਇਸ ਖੇਡ ਮੁਕਾਬਲੇ 'ਚ ਐਨ.ਆਈ.ਟੀ. ਹਮੀਰਪੁਰ, ਐਨ.ਆਈ.ਟੀ. ਜਲੰਧਰ, ...

ਪੂਰੀ ਖ਼ਬਰ »

ਮਾਰਕਸਵਾਦੀ ਪਾਰਟੀ ਦੇ ਕਾਰਕੁੰਨ ਦੀ ਮੌਤ

ਟੋਹਾਣਾ, 11 ਅਕਤੂਬਰ (ਭੱਟੀ)-ਕੌਮਨਿਸਟ ਪਾਰਟੀ ਮਾਰਕਸਵਾਦੀ ਪਾਰਟੀ ਦਾ ਪੂਰਾਣਾ ਤੇ ਨਿਸ਼ਠਾਵਾਨ ਕਾਰਕੰੁਨ ਬਜ਼ੁਰਗ ਪਿੰਡ ਜਾਂਡਲੀ ਦਾ ਕਾਮਰੇਡ ਅਮੀਚੰਦ ਪੂਨੀਆ ਦਾ ਬੀਤੇ ਦਿਨ ਨਿਧਨ ਹੋ ਗਿਆ | ਕਾਮਰੇਡ ਅਮੀਚੰਦ ਗਰੀਬਾਂ, ਦਲਿਤਾਂ ਦਾ ਮਸੀਹਾ ਕਰ ਕੇ ਜਾਣਿਆ ਜਾਂਦਾ ਸੀ ...

ਪੂਰੀ ਖ਼ਬਰ »

ਡੀ. ਸੀ. ਨੇ ਗੌਰਵ ਪੱਟ ਉਸਾਰੀ ਕੰਮ ਸਬੰਧੀ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

ਕੈਥਲ, 11 ਅਕਤੂਬਰ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਸੁਨੀਤਾ ਵਰਮਾ ਨੇ ਕਿਹਾ ਕਿ ਜ਼ਿਲ੍ਹਾ ਕੈਥਲ ਦੇ 283 ਪਿੰਡਾਂ 'ਚ ਗੌਰਵ ਗਾਥਾਵਾਂ ਤੋਂ ਪੂਰਨ ਗੌਰਵ ਪੱਟ ਸਥਾਪਿਤ ਕੀਤੇ ਜਾਣੇ ਹਨ | ਇਨ੍ਹਾਂ ਗੌਰਵ ਪੱਟ 'ਤੇ ਪਿੰਡ ਦਾ ਇਤਿਹਾਸ, ਪਿੰਡ ਦਾ ਉੱਘਾ ਵਿਅਕਤੀ, ਪਿੰਡ ਦੇ ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਦੀ ਖੇਤੀਬਾੜੀ ਟੀਮ ਨੇ ਕੀਤਾ ਹਿਸਾਰ ਯੂਨੀਵਰਸਿਟੀ ਦਾ ਦੌਰਾ

ਟੋਹਾਣਾ, 11 ਅਕਤੂਬਰ (ਗੁਰਦੀਪ ਭੱਟੀ)-ਅਫ਼ਗਾਨਿਸਤਾਨ ਦੇ ਖ਼ੇਤੀਬਾੜੀ, ਸਿੰਚਾਈ ਤੇ ਪਸ਼ੂ-ਪਾਲਣ ਵਿਭਾਗਾਂ ਦੀ 15 ਮੈਂਬਰੀ ਟੀਮ ਨੇ ਹਰਿਆਣਾ ਖੇਤੀਬਾੜੀ 'ਵਰਸਿਟੀ ਹਿਸਾਰ ਦਾ ਜਾਇਜ਼ਾ ਲਿਆ | ਟੀਮ ਨਾਲ ਅਫ਼ਗਾਨਿਸਤਾਨ ਦੀਆਂ ਨਿੱਜੀ ਬੀਜ਼ ਕੰਪਨੀਆਂ ਦੇ ਅਹੁੱਦੇਦਾਰਾਂ ...

ਪੂਰੀ ਖ਼ਬਰ »

2 ਨੌਜਵਾਨ ਦੁਕਾਨ ਤੋਂ 1 ਲੱਖ 25 ਹਜ਼ਾਰ ਦੀ ਨਕਦੀ ਚੋਰੀ ਕਰਕੇ ਫ਼ਰਾਰ

ਲੁਧਿਆਣਾ, 11 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਕਾਲੀ ਸੜਕ 'ਤੇ ਅੱਜ ਦਿਨ-ਦਿਹਾੜੇ 2 ਨੌਜਵਾਨ ਇਕ ਟੈਲੀਕਾਮ ਤੋਂ 1 ਲੱਖ 25 ਹਜ਼ਾਰ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ | ਘਟਨਾ ਅੱਜ ਸਵੇਰੇ 10:40 ਵਜੇ ਦੇ ਕਰੀਬ ਉਸ ਵਕਤ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਨੌਜਵਾਨ ਵਲੋਂ ਖ਼ੁਦਕੁਸ਼ੀ

ਲੁਧਿਆਣਾ, 11 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬਾੜੇਵਾਲ 'ਚ ਬੀਤੀ ਰਾਤ ਇਕ ਨੌਜਵਾਨ ਨੇ ਸ਼ੱਕੀ ਹਾਲਤ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਗਗਨਦੀਪ ਸਿੰਘ (22) ਪੁੱਤਰ ਰੂੜ ਸਿੰਘ ਵਜੋਂ ...

ਪੂਰੀ ਖ਼ਬਰ »

ਰਿਸ਼ਵਤ ਲੈਂਦਾ ਕਾਂਸਟੇਬਲ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ, ਲਾਈਨ ਹਾਜ਼ਰ ਕੀਤਾ

ਲੁਧਿਆਣਾ, 11 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿੱਲ ਨਹਿਰ ਪੁਲ ਤੋਂ ਐਤਵਾਰ ਦੀ ਸ਼ਾਮ ਟਰੱਕ ਡਰਾਈਵਰਾਂ ਤੋਂ ਰਿਸ਼ਵਤ ਲੈਂਦੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਏ ਕਾਂਸਟੇਬਲ ਨੂੰ ਪੁਲਿਸ ਕਮਿਸ਼ਨਰ ਵਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਜਦਕਿ ਅਜਿਹੀ ਹੀ ...

ਪੂਰੀ ਖ਼ਬਰ »

ਰਿਸ਼ਵਤ ਲੈਂਦਾ ਕਾਂਸਟੇਬਲ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ, ਲਾਈਨ ਹਾਜ਼ਰ ਕੀਤਾ

ਲੁਧਿਆਣਾ, 11 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿੱਲ ਨਹਿਰ ਪੁਲ ਤੋਂ ਐਤਵਾਰ ਦੀ ਸ਼ਾਮ ਟਰੱਕ ਡਰਾਈਵਰਾਂ ਤੋਂ ਰਿਸ਼ਵਤ ਲੈਂਦੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਏ ਕਾਂਸਟੇਬਲ ਨੂੰ ਪੁਲਿਸ ਕਮਿਸ਼ਨਰ ਵਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਜਦਕਿ ਅਜਿਹੀ ਹੀ ...

ਪੂਰੀ ਖ਼ਬਰ »

ਕੌਮੀ ਸਫ਼ਾਈ ਕਰਮਚਾਰੀ ਆਯੋਗ ਦੇ ਮੈਂਬਰ ਸਦਾਨੰਦ ਪੁੱਜੇ ਕਰਨਾਲ

ਕਰਨਾਲ, 11 ਅਕਤੂਬਰ (ਗੁਰਮੀਤ ਸਿੰਘ ਸੱਗੂ)-ਕੌਮੀ ਸਫ਼ਾਈ ਕਰਮਚਾਰੀ ਆਯੋਗ ਦੇ ਮੈਂਬਰ ਸਦਾਨੰਦ ਮਹਾਰਾਜ ਅੱਜ ਕਰਨਾਲ ਪੁੱਜੇ ਜਿਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਦੀਆਂ ਸਮਸਿਆਂਵਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਪ੍ਰਗਟਾਇਆ | ਸਥਾਨਕ ਵਿਕਾਸ ਭਵਨ ਵਿਖੇ ...

ਪੂਰੀ ਖ਼ਬਰ »

ਕੌਮੀ ਸਫ਼ਾਈ ਕਰਮਚਾਰੀ ਆਯੋਗ ਦੇ ਮੈਂਬਰ ਸਦਾਨੰਦ ਪੁੱਜੇ ਕਰਨਾਲ

ਕਰਨਾਲ, 11 ਅਕਤੂਬਰ (ਗੁਰਮੀਤ ਸਿੰਘ ਸੱਗੂ)-ਕੌਮੀ ਸਫ਼ਾਈ ਕਰਮਚਾਰੀ ਆਯੋਗ ਦੇ ਮੈਂਬਰ ਸਦਾਨੰਦ ਮਹਾਰਾਜ ਅੱਜ ਕਰਨਾਲ ਪੁੱਜੇ ਜਿਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਦੀਆਂ ਸਮਸਿਆਂਵਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਪ੍ਰਗਟਾਇਆ | ਸਥਾਨਕ ਵਿਕਾਸ ਭਵਨ ਵਿਖੇ ...

ਪੂਰੀ ਖ਼ਬਰ »

ਸਵੈਸੇਵਕਾਂ ਅਤੇ ਕੈਡਿਟਸ ਨੇ ਕਾਲਜ 'ਚ ਚਲਾਈ ਸਫ਼ਾਈ ਮੁਹਿੰਮ

ਕਰਨਾਲ, 11 ਅਕਤੂਬਰ (ਗੁਰਮੀਤ ਸਿੰਘ ਸੱਗੂ)-ਸੈਕਟਰ 14 ਸਥਿਤ ਪੰਡਿਤ ਚਿਰੰਜੀ ਲਾਲ ਸ਼ਰਮਾ ਪੋਸਟ ਗ੍ਰੈਜੁਏਟ ਕਾਲਜ ਵਿਖੇ ਐਨ.ਐਸ.ਐਸ. ਸਵੈ ਸੇਵਕਾਂ ਅਤੇ ਐਨ.ਸੀ.ਸੀ. ਕੈਡੇਟਾਂ ਨੇ ਇਕ ਰੋਜਾ ਸਫ਼ਾਈ ਕੈਪ ਰਾਹੀ ਕਾਲੇਜ ਦੀ ਸਫ਼ਾਈ ਕੀਤੀ | ਇਸ ਦੌਰਾਨ ਪਿ੍ੰਸੀਪਲ ਡਾ. ਲੋਕੇਸ਼ ...

ਪੂਰੀ ਖ਼ਬਰ »

ਕੁਝ ਮੰਗਾਂ ਮੰਨਣ 'ਤੇ ਬਿਜਲੀ ਕਰਮਚਾਰੀਆਂ ਨੇ ਧਰਨਾ ਪ੍ਰਦਰਸ਼ਨ ਕੀਤਾ ਖ਼ਤਮ

ਕਰਨਾਲ, 11 ਅਕਤੂਬਰ (ਗੁਰਮੀਤ ਸਿੰਘ ਸੱਗੂ)-ਬਿਜਲੀ ਕਰਮਚਾਰੀਆਂ ਵੱਲੋਂ ਐਕਸੀਅਨ ਸ਼ਹਿਰੀ ਮੰਡਲ ਿਖ਼ਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 20 ਦਿਨ ਤਾੋ ਕੀਤਾ ਜਾ ਰਿਹਾ ਧਰਨਾ ਪ੍ਰਦਰਸ਼ਨ ਅੱਜ ਕੁਝ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਸਮਾਪਤ ਹੋ ਗਿਆ | ਕਰਮਚਾਰੀਆਂ ਦੀ ...

ਪੂਰੀ ਖ਼ਬਰ »

ਈ ਕੋਰਟ ਵੱਲੋਂ ਕਲਰਕ ਭਰਤੀ 'ਤੇ ਲੱਗੀ ਰੋਕ ਹਟਾਉਣ ਨਾਲ ਲੱਖਾਂ ਬੇਰੁਜ਼ਗਾਰਾਂ 'ਚ ਖੁਸ਼ੀ ਦਾ ਮਾਹੌਲ

ਅੰਬਾਲਾ ਸ਼ਹਿਰ, 11 ਅਕਤੂਬਰ (ਭੁਪਿੰਦਰ ਸਿੰਘ)-ਅੰਬਾਲਾ ਦੇ ਹਜ਼ਾਰਾਂ ਬੇਰੁਜਗਾਰ ਨੌਜਵਾਨਾਂ ਸਮੇਤ ਸੂਬੇ ਦੇ ਲਗਭਗ ਤਿੰਨ ਲੱਖ ਪਰਿਵਾਰਾਂ ਨੂੰ ਦੀਵਾਲੀ ਤੋਂ ਪਹਿਲਾਂ ਵੀ ਖੁਸ਼ੀਆਂ ਭਰੀ ਖੁਮਾਰੀ ਦਾ ਤੋਹਫ਼ਾ ਦਿੰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਲਰਕ ਭਰਤੀ ...

ਪੂਰੀ ਖ਼ਬਰ »

ਈ ਕੋਰਟ ਵੱਲੋਂ ਕਲਰਕ ਭਰਤੀ 'ਤੇ ਲੱਗੀ ਰੋਕ ਹਟਾਉਣ ਨਾਲ ਲੱਖਾਂ ਬੇਰੁਜ਼ਗਾਰਾਂ 'ਚ ਖੁਸ਼ੀ ਦਾ ਮਾਹੌਲ

ਅੰਬਾਲਾ ਸ਼ਹਿਰ, 11 ਅਕਤੂਬਰ (ਭੁਪਿੰਦਰ ਸਿੰਘ)-ਅੰਬਾਲਾ ਦੇ ਹਜ਼ਾਰਾਂ ਬੇਰੁਜਗਾਰ ਨੌਜਵਾਨਾਂ ਸਮੇਤ ਸੂਬੇ ਦੇ ਲਗਭਗ ਤਿੰਨ ਲੱਖ ਪਰਿਵਾਰਾਂ ਨੂੰ ਦੀਵਾਲੀ ਤੋਂ ਪਹਿਲਾਂ ਵੀ ਖੁਸ਼ੀਆਂ ਭਰੀ ਖੁਮਾਰੀ ਦਾ ਤੋਹਫ਼ਾ ਦਿੰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਲਰਕ ਭਰਤੀ ...

ਪੂਰੀ ਖ਼ਬਰ »

ਪੀਟਰ ਰੇਹੜਾ ਪਲਟਣ ਨਾਲ ਡਰਾਈਵਰ ਦੀ ਮੌਤ

ਕਾਲਾਂਵਾਲੀ, 11 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਪਿੰਡ ਜਗਮਾਲਵਾਲੀ ਦੇ ਕੋਲ ਇੱਕ ਪੀਟਰ ਰੇਹੜਾ ਬੇਕਾਬੂ ਹੋ ਕੇ ਪਲਟ ਗਿਆ, ਦੇ ਹੇਠਾਂ ਦੱਬਣ ਨਾਲ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ | ਸੂਚਨਾ ਮਿਲਣ 'ਤੇ ਕਾਲਾਂਵਾਲੀ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਿ੍ਤਕ ...

ਪੂਰੀ ਖ਼ਬਰ »

-ਕਾਗ਼ਜਾਂ 'ਚ ਹੋਇਆ ਸਿਰਸਾ ਕੈਟਲ ਫ਼੍ਰੀ- ਸੜਕਾਂ 'ਤੇ ਘੁੰਮ ਰਹੇ ਅਵਾਰਾ ਪਸ਼ੂ ਖੋਲ੍ਹ੍ਹ ਰਹੇ ਹਨ ਕੈਟਲ ਫ੍ਰੀ ਸਿਰਸਾ ਦੀ ਪੋਲ

ਸਿਰਸਾ, 11 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਸੜਕਾਂ 'ਤੇ ਘੁੰਮ ਰਹੇ ਆਵਾਰਾ ਪਸ਼ੂ ਸਿਰਸਾ ਕੈਟਲ ਫ੍ਰੀ ਹੋਣ ਦੀ ਪੋਲ ਖੋਲ੍ਹ ਰਹੇ ਹਨ | ਜ਼ਿਲ੍ਹਾ ਪ੍ਰਸ਼ਾਸਨ ਨੇ ਦਾਆਵਾ ਕੀਤਾ ਹੈ ਕਿ ਸਿਰਸਾ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ ਪਰ ਇਸ ਦਾਆਵੇ ਦੀ ਪੋਲ ...

ਪੂਰੀ ਖ਼ਬਰ »

ਸੈਣੀ ਵੱਲੋਂ ਡਾ. ਅੰਬੇਡਕਰ ਭਵਨ ਦੀ ਉਸਾਰੀ ਲਈ 5 ਲੱਖ ਦੇਣ ਦਾ ਐਲਾਨ

ਨਰਾਇਣਗੜ੍ਹ, 11 ਅਕਤੂਬਰ (ਪੀ.ਸਿੰਘ)-ਪਿੰਡ ਮੱਘਰਪੁਰਾ ਦੇ ਸ਼੍ਰੀ ਗੁਰੂ ਰਵਿਦਾਸ ਮੰਦਰ ਮੈਦਾਨ 'ਚ ਕਰਵਾਏ ਗਏ ਸਮਾਗਮ 'ਚ ਭੂ-ਵਿਗਿਆਨ ਮੰਤਰੀ ਨਾਇਬ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਉਨ੍ਹਾਂ ਨੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਭਵਨ ਦੇ ਨਿਰਮਾਣ ਲਈ ...

ਪੂਰੀ ਖ਼ਬਰ »

ਮਿੰਨੀ ਸਕਤਰੇਤ ਵਿਖੇ ਅਚਾਨਕ ਬਣੀ ਭੁਚਾਲ ਵਰਗੀ ਸਥਿਤੀ-ਲੋਕ ਹੋਏ ਹੈਰਾਨ ਪ੍ਰੇਸ਼ਾਨ

ਕਰਨਾਲ, 11 ਅਕਤੂਬਰ (ਗੁਰਮੀਤ ਸਿੰਘ ਸੱਗੂ)-ਸੈਕਟਰ 12 ਸਥਿਤ ਮਿੰਨੀ ਸਕਤਰੇਤ ਵਿਖੇ ਅਚਾਨਕ ਭੁਚਾਲ ਵਰਗੀ ਸਥਿਤੀ ਬਣ ਗਈ ਜਿਸ ਕਾਰਨ ਮੌਕੇ 'ਤੇ ਮੌਜੂਦ ਲੋਕ ਇਕ ਦਮ ਹੈਰਾਨ ਅਤੇ ਪ੍ਰੇਸ਼ਾਨ ਹੋ ਗਏ ਪਰ ਇਹ ਕੋਈ ਖ਼ਤਰਾ ਨਹੀਂ ਸੀ ਕਿਉਂਕਿ ਲੋਕਾਂ ਨੂੰ ਇਸ ਤਰ੍ਹਾਂ ਦੀ ਸਥਿਤੀ ...

ਪੂਰੀ ਖ਼ਬਰ »

ਗਿਆਨਦਾਨ ਅਤੇ ਅਭੈਦਾਨ ਸਭ ਤੋਂ ਵੱਡਾ ਦਾਨ-ਸਵਾਮੀ ਸੁਖਸਾਗਰ

ਕਰਨਾਲ, 11 ਅਕਤੂਬਰ (ਗੁਰਮੀਤ ਸਿੰਘ ਸੱਗੂ)-ਸੁਖਸੰਦੇਸ਼ ਪੀਠਾਧੀਸ਼ਵਰ ਸਵਾਮੀ ਸੁਖਸਾਗਰ ਨੇ ਕਿਹਾ ਕਿ ਗਿਆਨ ਦਾਨ ਅਤੇ ਅਭੈਦਾਨ ਸੱਭ ਤਾੋ ਵੱਡਾ ਦਾਨ ਹੈ | ਉਹ ਉਤੱਮ ਔਸ਼ਧਾਲੀਐ ਵਿਖੇ ਚੱਲ ਰਹੀ ਕਾਰਤਿਕ ਮਹੀਨੇ ਦੀ ਕਥਾ ਦੇ 7ਵੇਂਾ ਦਿਨ ਸ਼ਰਧਾਲੂਆਂ ਨੂੰ ਕਥਾ ਸ਼ਰਵਣ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX