ਤਾਜਾ ਖ਼ਬਰਾਂ


ਹਿਮਾਚਲ ਦੀ ਜਨਤਾ ਨੇ ਮੋਦੀ ਜੀ ਨਾਲ ਰਿਸ਼ਤਾ ਕੀਤਾ ਤਾਜ਼ਾ- ਸ਼ਾਹ
. . .  9 minutes ago
ਨਵੀਂ ਦਿੱਲੀ, 18 ਦਸੰਬਰ- ਹਿਮਾਚਲ ਵਿਧਾਨ ਸਭਾ 'ਚ ਹੋਈ ਜਿੱਤ ਬਾਰੇ ਬੋਲਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਹਿਮਾਚਲ ਦੇ ਲੋਕਾਂ ਨੇ ਮੋਦੀ ਜੀ ਨਾਲ ਆਪਣੇ ਰਿਸ਼ਤੇ ਨੂੰ ਤਾਜ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਵੀ ਭਾਜਪਾ ਦੇ...
ਮੋਦੀ ਦੀ ਵਿਕਾਸ ਯਾਤਰਾ 'ਚ ਜਨਤਾ ਨੇ ਜਤਾਇਆ ਭਰੋਸਾ- ਸ਼ਾਹ
. . .  15 minutes ago
ਨਵੀਂ ਦਿੱਲੀ, 18 ਦਸੰਬਰ- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੇ ਮੋਦੀ ਜੀ ਦੀ ਵਿਕਾਸ ਯਾਤਰਾ 'ਚ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਕਿਹਾ ਕਿ 1990 ਤੋਂ ਗੁਜਰਾਤ 'ਚ ਭਾਜਪਾ ਕਦੀ ਨਹੀਂ...
ਗੁਜਰਾਤ : ਅਪਲੇਸ਼ ਠਾਕੁਰ ਤੇ ਜਗਨੇਸ਼ ਮੇਵਾਣੀ ਚੋਣ ਜਿੱਤੇ
. . .  25 minutes ago
ਜੀ.ਐਸ.ਟੀ. ਦੀ ਜਿੱਤ, ਦੇਸ਼ ਦੀ ਜਿੱਤ-ਕਾਂਗਰਸ ਦੀ ਹਾਰ, ਅਧਰਮੀ ਦੀ ਹਾਰ - ਪ੍ਰਧਾਨ ਮੋਦੀ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀ ਜਿੱਤ 'ਤੇ ਕਿਹਾ
. . .  46 minutes ago
ਦਿੱਲੀ : ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਮਿਲੀ ਜਿੱਤ ਤੋਂ ਬਾਅਦ ਅਮਿਤ ਸ਼ਾਹ ਦਾ ਭਾਜਪਾ ਹੈਡਕੁਆਰਟਰ 'ਚ ਸ਼ਾਨਦਾਰ ਸਵਾਗਤ
. . .  56 minutes ago
ਗੁਜਰਾਤ : ਰਾਜਕੋਟ, ਸੂਰਤ ਤੇ ਅਹਿਮਦਾਬਾਦ 'ਚ ਈ.ਵੀ.ਐਮ. ਮਸ਼ੀਨਾਂ ਨਾਲ ਹੋਈ ਛੇੜਛਾੜ - ਹਾਰਦਿਕ ਪਟੇਲ
. . .  about 1 hour ago
ਹਿਮਾਚਲ ਪ੍ਰਦੇਸ਼ : ਅਰਕੀ ਤੋਂ ਕਾਂਗਰਸ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਵੱਡੀ ਜਿੱਤ
. . .  about 1 hour ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣਨਾ ਤੈਅ
. . .  about 1 hour ago
ਪਾਰਲੀਮੈਂਟ ਲਾਇਬਰੇਰੀ ਬਿਲਡਿੰਗ 'ਚ ਭਲਕੇ ਹੋਵੇਗੀ ਭਾਜਪਾ ਪਾਰਲੀਮੈਂਟਰੀ ਪਾਰਟੀ ਦੀ ਮੀਟਿੰਗ
. . .  about 1 hour ago
ਔਲਾਦ ਦੇ ਨਾ ਬਚਣ ਤੋਂ ਪ੍ਰੇਸ਼ਾਨ ਕਿਸਾਨ ਨੇ ਮੌਤ ਨੂੰ ਲਗਾਇਆ ਗਲ਼ੇ
. . .  about 1 hour ago
ਹਿਮਾਚਲ ਪ੍ਰਦੇਸ਼ : ਭਾਜਪਾ 43 ਸੀਟਾਂ ਤੇ ਕਾਂਗਰਸ 21 ਸੀਟਾਂ 'ਤੇ ਅੱਗੇ
. . .  about 1 hour ago
ਗੁਜਰਾਤ : ਭਾਜਪਾ ਨੇ 88 ਜਿੱਤੀਆਂ, 13 'ਤੇ ਅੱਗੇ - ਕਾਂਗਰਸ ਨੇ 62 ਸੀਟਾਂ ਜਿੱਤੀਆਂ ,17 'ਤੇ ਅੱਗੇ
. . .  about 2 hours ago
ਨਿਤੀਸ਼ ਕੁਮਾਰ ਨੇ ਪ੍ਰਕਾਸ਼ ਪੁਰਬ ਸਬੰਧੀ ਸੰਤ ਭੂਰੀ ਵਾਲਿਆਂ ਵੱਲੋਂ ਗੁ: ਬਾਲ ਲੀਲਾ ਸਾਹਿਬ ਪਟਨਾ ਵਿਖੇ ਲਗਾਏ ਗਏ ਵਿਸ਼ਾਲ ਲੰਗਰਾਂ ਦੀ ਕੀਤੀ ਸ਼ੁਰੂਆਤ
. . .  about 2 hours ago
ਹਿਮਾਚਲ ਪ੍ਰਦੇਸ਼ : ਧਰਮਸ਼ਾਲਾ ਤੋਂ ਭਾਜਪਾ ਦੇ ਕਿਸ਼ਨ ਕਪੂਰ ਜਿੱਤੇ
. . .  about 2 hours ago
ਹਿਮਾਚਲ ਪ੍ਰਦੇਸ਼ ਦੀ ਦੂਨ ਸੀਟ ਤੋਂ ਭਾਜਪਾ ਦੇ ਸਿੱਖ ਉਮੀਦਵਾਰ ਜੇਤੂ
. . .  about 2 hours ago
ਬੇਅਦਬੀ ਸੰਬੰਧੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਪਹੁੰਚੇ ਪਿੰਡ ਕਕਰਾਲਾ
. . .  about 2 hours ago
ਪਟਿਆਲਾ ਦੇ ਵਾਰਡ ਨੰਬਰ 37 ਦੇ ਬੂਥ ਨੰਬਰ 3 ਦੀ ਮੁੜ ਚੋਣ 19 ਨੂੰ
. . .  about 3 hours ago
ਹਿਮਾਚਲ ਪ੍ਰਦੇਸ਼ : ਪ੍ਰੇਮ ਕੁਮਾਰ ਧੂਮਲ ਪਿੱਛੇ
. . .  about 3 hours ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਨੂੰ ਰੁਝਾਨਾਂ 'ਚ ਮਿਲ ਰਹੀ ਜਿੱਤ 'ਤੇ ਸਮਰਥਕਾਂ ਵੱਲੋਂ ਦਿੱਲੀ 'ਚ ਜਸ਼ਨ
. . .  about 3 hours ago
ਹਿਮਾਚਲ ਪ੍ਰਦੇਸ਼ : ਧਰਮਪੁਰ 'ਚ ਭਾਜਪਾ ਦੇ ਮਹਿੰਦਰ ਸਿੰਘ ਨੂੰ 8915 ਵੋਟਾਂ ਦੀ ਬੜ੍ਹਤ
. . .  about 3 hours ago
ਗੁਜਰਾਤ : ਭਾਜਪਾ 108, ਕਾਂਗਰਸ 72 ਸੀਟਾਂ 'ਤੇ ਅੱਗੇ
. . .  about 3 hours ago
ਭਾਜਪਾ ਗੁਜਰਾਤ ਤੇ ਹਿਮਾਚਲ 'ਚ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਏਗੀ - ਰਾਜਨਾਥ
. . .  about 4 hours ago
ਹਿਮਾਚਲ ਪ੍ਰਦੇਸ਼ : ਪੰਜਵੇਂ ਰਾਊਂਡ ਤੱਕ ਊਨਾ ਦੀਆਂ ਪੰਜ ਵਿਧਾਨ ਸਭਾ ਸੀਟਾਂ 'ਚ ਭਾਜਪਾ ਤਿੰਨ ਤੇ ਕਾਂਗਰਸ ਦੋ 'ਤੇ ਅੱਗੇ
. . .  about 4 hours ago
ਹਿਮਾਚਲ ਪ੍ਰਦੇਸ਼ ਚੋਣ ਨਤੀਜੇ : ਠਿਯੋਗ ਤੋਂ ਸੀ.ਪੀ.ਆਈ. (ਐਮ), ਆਨੀ ਤੋਂ ਭਾਜਪਾ, ਕਸੂੰਪਟੀ ਤੋਂ ਕਾਂਗਰਸ, ਬਲਹ ਤੋਂ ਭਾਜਪਾ ਨੂੰ ਮਿਲੀ ਜਿੱਤ
. . .  about 4 hours ago
ਗੁਜਰਾਤ : ਭਾਜਪਾ 105 ਤੇ ਕਾਂਗਰਸ 74 ਸੀਟਾਂ 'ਤੇ ਅੱਗੇ
. . .  about 4 hours ago
ਹਿਮਾਚਲ ਪ੍ਰਦੇਸ਼ : ਭਾਜਪਾ 45, ਕਾਂਗਰਸ 19 'ਤੇ ਅੱਗੇ
. . .  about 5 hours ago
ਗੁਜਰਾਤ ਚੋਣਾਂ : ਮੁੱਖ ਮੰਤਰੀ ਵਿਜੇ ਰੁਪਾਨੀ ਨੇ ਜਿੱਤ ਹਾਸਲ ਕੀਤੀ
. . .  about 5 hours ago
ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
. . .  about 5 hours ago
ਗੁਜਰਾਤ : ਭਾਜਪਾ 101 ਤੇ ਕਾਂਗਰਸ 79 ਸੀਟਾਂ 'ਤੇ ਅੱਗੇ
. . .  about 5 hours ago
ਗੁਜਰਾਤ ਤੇ ਹਿਮਾਚਲ ਚੋਣਾਂ 'ਚ ਮਿਲ ਰਹੀ ਜਿੱਤ ਤੋਂ ਉਤਸ਼ਾਹੀ ਮੋਦੀ ਸੰਸਦ ਪੁੱਜਣ 'ਤੇ ਜੇਤੂ ਨਿਸ਼ਾਨ ਦਿਖਾਉਂਦੇ ਹੋਏ
. . .  about 5 hours ago
ਕਾਂਗਰਸੀ ਵਿਧਾਇਕ ਸੰਜੇ ਤਲਵਾੜ ਦੇ ਘਰ ਲੱਗੀ ਅੱਗ
. . .  about 5 hours ago
ਹਿਮਾਚਲ ਪ੍ਰਦੇਸ਼ : ਭਾਜਪਾ 42, ਕਾਂਗਰਸ 23 'ਤੇ ਅੱਗੇ
. . .  about 5 hours ago
ਗੁਜਰਾਤ : ਕਾਂਗਰਸ ਦੇ ਪੱਖ 'ਚ ਪਹਿਲਾ ਨਤੀਜਾ, ਇਮਰਾਨ ਨੇ ਜਿੱਤੀ ਜਮਾਲਪੁਰ ਖੜੀਆ ਸੀਟ
. . .  about 5 hours ago
ਪਾਕਿ ਸਿੱਖਾਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰਨ ਵਾਲਾ ਅਧਿਕਾਰੀ ਮੁਅੱਤਲ
. . .  about 5 hours ago
ਮੁੰਬਈ : ਭਿਆਨਕ ਅੱਗ ਲੱਗਣ ਕਾਰਨ 12 ਮੌਤਾਂ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਵੱਡੀ ਗੱਲ ਇਹ ਨਹੀਂ ਕਿ ਤੁਸੀਂ ਕਿੱਥੇ ਖੜ੍ਹੇ ਹੋ, ਅਸਲ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸ ਦਿਸ਼ਾ ਵੱਲ ਜਾ ਰਹੇ ਹੋ। -ਉਲੀਵਰ ਵੇਡੇਲ ਹੋਮਸ
  •     Confirm Target Language  

ਖੇਡ ਸੰਸਾਰ

ਘਾਨਾ ਦੀ ਭਾਰਤ 'ਤੇ 4-0 ਨਾਲ ਜਿੱਤ

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)- ਫ਼ੀਫ਼ਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਟੂਰਨਾਮੈਂਟ ਦੌਰਾਨ ਇੱਥੋਂ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਖੇਡੇ ਗਏ ਗਰੁੱਬ-ਏ ਦੇ ਮੈਚ ਦੌਰਾਨ ਕਪਤਾਨ ਐਰਿਕ ਅਹੀਆ ਦੇ 2, ਐਮਨੁਓਲ ਟੋਕੁ ਅਤੇ ਰਿਚਰਡ ਡੈਨਸੋ ਦੇ 1-1 ਗੋਲ ਸਦਕਾ ਘਾਨਾ ਨੇ ਭਾਰਤ 'ਤੇ 4-0 ਨਾਲ ਜਿੱਤ ਦਰਜ ਕੀਤੀ | ਭਾਰਤ ਵਲੋਂ ਕੋਈ ਵੀ ਖਿਡਾਰੀ ਗੋਲ ਕਰਨ 'ਚ ਸਫ਼ਲ ਨਾ ਹੋਇਆ | ਮੁਕਾਬਲੇ ਦੇ ਪਹਿਲੇ ਹਾਫ਼ 'ਚ ਹੀ ਘਾਨਾ ਨੇ ਬੜ੍ਹਤ ਬਣਾ ਲਈ, ਜਦ ਕਿ ਭਾਰਤ ਬਰਾਬਰੀ ਕਰਨ ਲਈ ਕਸ਼ਮਕਸ਼ ਕਰਦਾ ਰਿਹਾ | ਪਹਿਲੇ ਹਾਫ਼ ਦੇ 43ਵੇਂ ਮਿੰਟ 'ਤੇ ਘਾਨਾ ਦੇ ਐਰਿਕ ਅਹੀਆ ਨੇ ਗੋਲ ਕਰਦੇ ਹੋਏ ਆਪਣੀ ਟੀਮ ਦਾ ਖ਼ਾਤਾ ਖੋਲਿਆ | ਦੋਵਾਂ ਟੀਮਾਂ ਵਿਚਕਾਰ ਕਾਫ਼ੀ ਸੰਘਰਸ਼ ਦੇਖਣ ਨੂੰ ਮਿਲਿਆ ਤੇ ਦੋਵਾਂ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਤਰ੍ਹਾਂ ਹਾਫ਼ ਟਾਈਮ ਤੱਕ ਘਾਨਾ ਭਾਰਤ ਤੋਂ 1-0 ਨਾਲ ਅੱਗੇ ਰਿਹਾ | ਹਾਫ਼ ਟਾਈਮ ਬਾਅਦ ਭਾਰਤ ਨੇ ਬੜ੍ਹਤ ਬਣਾਉਣ ਲਈ ਬਹੁਤ ਸੰਘਰਸ਼ ਕੀਤਾ ਪਰ ਘਾਨਾ ਦੇ ਐਰਿਕ ਨੇ 1 ਹੋਰ ਗੋਲ ਕਰਦੇ ਹੋਏ ਬੜ੍ਹਤ 2-0 ਨਾਲ ਕੀਤੀ | ਜਿਸ ਬਾਅਦ ਖੇਡ ਭਾਰਤ ਹੱਥੋਂ ਨਿਕਲ ਗਈ ਅਤੇ ਕ੍ਰਮਵਾਰ 86ਵੇਂ ਅਤੇ 87ਵੇਂ ਮਿੰਟ 'ਤੇ ਰਿਚਰਡ ਡੈਨਸੋ ਤੇ ਐਮਨੁਓਲ ਟੋਕੁ ਦੇ ਗੋਲਾਂ ਸਦਕਾ ਘਾਨਾ ਨੇ ਭਾਰਤ 'ਤੇ ਜਿੱਤ ਦਰਜ ਕੀਤੀ |

ਕੋਲੰਬੀਆ ਨੇ ਅਮਰੀਕਾ ਨੂੰ 3-1 ਨਾਲ ਮਾਤ ਦਿੱਤੀ

ਨਵੀਂ ਮੁੰਬਈ, 12 ਅਕਤੂਬਰ (ਏਜੰਸੀ)- ਫ਼ੀਫ਼ਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਟੂਰਨਾਮੈਂਟ ਦੌਰਾਨ ਇੱਥੋਂ ਦੇ ਡਾ. ਪੀ. ਵਾਈ. ਪਟੇਲ ਸਟੇਡੀਅਮ 'ਚ ਖੇਡੇ ਗਏ ਗਰੁੱਬ-ਏ ਦੇ ਮੈਚ ਦੌਰਾਨ ਜੁਆਨ ਪੈਨਾਲੋਜ਼ਾ, ਡਿਏਬਰ ਕੈਸੀਡੋ ਅਤੇ ਜੁਆਨ ਵੀਡਲ ਦੇ ਗੋਲਾਂ ਸਦਕਾ ਕੋਲੰਬੀਆ ਨੇ ...

ਪੂਰੀ ਖ਼ਬਰ »

ਮਾਲੀ ਨੇ ਨਿਊਜ਼ੀਲੈਂਡ ਨੂੰ 3-1 ਨਾਲ ਹਰਾਇਆ

ਨਵੀਂ ਦਿੱਲੀ, 12 ਅਕਤੂਬਰ (ਏਜੰਸੀ)- ਫ਼ੀਫ਼ਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਟੂਰਨਾਮੈਂਟ ਦੌਰਾਨ ਇੱਥੋਂ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਖੇਡੇ ਗਏ ਗਰੁੱਬ-ਬੀ ਦੇ ਮੈਚ ਦੌਰਾਨ ਡਜੇਮੂਸਾ ਟਰਾਓਰ, ਸਲਾਮ ਜਿਡੋਉ ਅਤੇ ਲਸਾਨਾ ਨਡੀਆਏ ਦੇ ਗੋਲਾਂ ਸਦਕਾ ਮਾਲੀ ਨੇ ...

ਪੂਰੀ ਖ਼ਬਰ »

ਖੇਡ ਸੰਸਾਰ

...

ਪੂਰੀ ਖ਼ਬਰ »

ਖੁਸ਼ਪ੍ਰੀਤ ਕੌਰ ਨੇ ਤਾਇਕਵਾਂਡੋ 'ਚ ਸੋਨ ਤਗਮਾ ਜਿੱਤਿਆ

ਬੱਧਨੀ ਕਲਾਂ, 12 ਅਕਤੂਬਰ (ਸੰਜੀਵ ਕੋਛੜ)-ਬੀਤੇ ਦਿਨੀਂ ਤਾਇਕਵਾਂਡੋ ਚੈਂਪੀਅਨਸ਼ਿਪ ਸੀ. ਬੀ. ਐਸ. ਈ. (ਨਾਰਥ ਜ਼ੋਨ) ਦੇ ਤਾਇਕਵਾਂਡੋ ਮੁਕਾਬਲੇ ਰਾਜਪੁਰਾ ਵਿਖੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਕਈ ਸੂਬਿਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ | ਅੰਡਰ-14 ਵਰਗ 'ਚੋਂ ਗਰੀਨ ...

ਪੂਰੀ ਖ਼ਬਰ »

ਆਸਟ੍ਰੇਲੀਆਈ ਟੀਮ ਬੱਸ 'ਤੇ ਹਮਲੇ 'ਚ 2 ਗਿ੍ਫ਼ਤਾਰ

ਗੁਹਾਟੀ, 12 ਅਕਤੂਬਰ (ਏਜੰਸੀ)- ਬੀਤੇ ਦਿਨੀਂ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੀ ਬੱਸ 'ਤੇ ਹੋਈ ਪੱਥਰਬਾਜ਼ੀ ਦੇ ਮਾਮਲੇ 'ਚ ਗੁਹਾਟੀ ਪੁਲਿਸ ਨੇ ਅੱਜ 2 ਸ਼ੱਕੀਆਂ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ | ਪੁਲਿਸ ਕਮਿਸ਼ਨਰ ਹੀਰੇਨ ਨਾਥ ਨੇ ਕਿਹਾ ਕਿ ਗੋਰਚੁੱਕ ...

ਪੂਰੀ ਖ਼ਬਰ »

ਪੈਰਾਗੁਏ ਨੇ ਤੁਰਕੀ ਨੂੰ ਹਰਾਇਆ

ਨਵੀਂ ਮੁੰਬਈ, 12 ਅਕਤੂਬਰ (ਏਜੰਸੀ)- ਫ਼ੀਫ਼ਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਟੂਰਨਾਮੈਂਟ ਦੌਰਾਨ ਇੱਥੋਂ ਦੇ ਡਾ. ਪੀ. ਵਾਈ. ਪਟੇਲ ਸਟੇਡੀਅਮ 'ਚ ਖੇਡੇ ਗਏ ਗਰੁੱਬ-ਬੀ ਦੇ ਮੈਚ ਦੌਰਾਨ ਗੀਓਵਾਨੀ ਬੋਗਾਦੋ, ਫਰਨਾਂਡੋ ਕਾਰਦੋਜ਼ੋ ਅਤੇ ਐਾਟੋਨੀਓ ਗੇਲਆਨੋ ਦੇ ਗੋਲਾਂ ਸਦਕਾ ...

ਪੂਰੀ ਖ਼ਬਰ »

63ਵੀਆਂ ਪੰਜਾਬ ਸਕੂਲ ਖੇਡਾਂ ਸਮਾਪਤ

• ਲੜਕੀਆਂ 'ਚ ਤਰਨ ਤਾਰਨ ਤੇ ਲੜਕਿਆਂ 'ਚ ਪਟਿਆਲਾ ਚੈਪੀਂਅਨ • ਫੁੱਟਬਾਲ 'ਚ ਗੁਰਦਾਸਪੁਰ ਚੈਂਪੀਅਨ

ਬਠਿੰਡਾ, 12 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਅਤੇ ਸਪੋਰਟਸ ਸਕੂਲ ਘੁੱਦਾ ਵਿਖੇ ਚੱਲ ਰਹੀਆਂ 63ਵੀਆਂ ਪੰਜਾਬ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ | ਅੰਡਰ-17 ਵਰਗ ਦੀਆਂ ਖੇਡਾਂ ਦੇ ਲੜਕੀਆਂ ਦੇ ਵਰਗ ਵਿਚ ਸਪੋਰਟਸ ਵਿੰਗ ਤਰਨਤਾਰਨ ਨੇ ਸੂਬੇ ...

ਪੂਰੀ ਖ਼ਬਰ »

ਤੀਜਾ ਟੀ-20 ਮੈਚ ਅੱਜ

ਭਾਰਤ ਤੇ ਆਸਟ੍ਰੇਲੀਆ ਦੀਆਂ ਨਜ਼ਰਾਂ ਲੜੀ ਜਿੱਤਣ 'ਤੇ

ਹੈਦਰਾਬਾਦ, 12 ਅਕਤੂਬਰ (ਏਜੰਸੀ)- ਦੂਜੇ ਮੈਚ ਵਿਚ 8 ਵਿਕਟਾਂ ਨਾਲ ਜਿੱਤ ਦੇ ਨਾਲ ਬਰਾਬਰੀ ਕਰਦੇ ਹੋਏ ਆਸਟ੍ਰੇਲੀਆ ਨੇ ਤਿੰਨ ਟੀ-20 ਮੈਚਾਂ ਦੀ ਲੜੀ ਨੂੰ ਰੋਮਾਂਚਕ ਬਣਾ ਦਿੱਤਾ ਹੈ | ਲੜੀ 'ਚ ਸ਼ੁੱਕਰਵਾਰ ਨੂੰ ਖੇਡੇ ਜਾਣ ਵਾਲੇ ਤੀਜੇ ਤੇ ਆਖ਼ਰੀ ਮੈਚ ਵਿਚ ਭਾਰਤ ਤੇ ...

ਪੂਰੀ ਖ਼ਬਰ »

ਐਸ.ਜੇ.ਏ.ਐਮ. ਪੁਰਸਕਾਰ ਨਾਲ ਸਮਿ੍ਤੀ, ਵਿਦਿਤ ਅਤੇ ਕੇਦਾਰ ਹੋਣਗੇ ਸਨਮਾਨਿਤ

ਮੁੰਬਈ, 12 ਅਕਤੂਬਰ (ਏਜੰਸੀ)- ਭਾਰਤੀ ਬੱਲੇਬਾਜ਼ ਕੇਦਾਰ ਜਾਧਵ ਨੂੰ ਮੁੰਬਈ ਖੇਡ ਪੱਤਰਕਾਰ ਸੰਘ ਵਲੋਂ 23 ਅਕਤੂਬਰ ਨੂੰ ਦਿੱਤੇ ਜਾਣ ਵਾਲੇ ਪੁਰਸਕਾਰਾਂ 'ਚ ਸਾਲ ਦੇ ਸਰਬੋਤਮ ਕ੍ਰਿਕਟਰ ਦਾ ਪੁਰਸਕਾਰ ਦਿੱਤਾ ਜਾਵੇਗਾ | ਭਾਰਤੀ ਹਾਕੀ ਟੀਮ ਦੇ ਗੋਲਕੀਪਰ ਪੁਣੇ ਦੇ ਆਕਾਸ਼ ...

ਪੂਰੀ ਖ਼ਬਰ »

ਯੁਵਰਾਜ ਦੀ ਵਾਪਸੀ ਮੁਸ਼ਕਿਲ

ਯੋ-ਯੋ ਟੈਸਟ 'ਚੋਂ ਫ਼ੇਲ੍ਹ, ਅਸ਼ਵਿਨ ਤੇ ਪੁਜਾਰਾ ਪਾਸ

ਬੈਂਗਲੁਰੂ, 12 ਅਕਤੂਬਰ (ਏਜੰਸੀ)- ਸਿਕਸਰ ਕਿੰਗ ਯੁਵਰਾਜ ਸਿੰਘ ਲਈ ਭਾਰਤੀ ਟੀਮ 'ਚ ਵਾਪਸੀ ਕਰ ਪਾਉਣਾ ਹੋਰ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ | ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਹਾਲ ਹੀ 'ਚ ਹੋਏ ਫ਼ਿੱਟਨੈਸ ਟੈਸਟ ਵਿਚ ਯੁਵਰਾਜ ਸਿੰਘ ਫ਼ੇਲ੍ਹ ਰਹੇ, ਜਦ ...

ਪੂਰੀ ਖ਼ਬਰ »

ਭਾਰਤ (ਏ) ਨੇ ਨਿਊਜ਼ੀਲੈਂਡ (ਏ) ਨੂੰ 6 ਵਿਕਟਾਂ ਨਾਲ ਹਰਾਇਆ

ਕਰਣ ਨੇ ਝਟਕਾਈਆਂ 3 ਵਿਕਟਾਂ

ਵਿਸ਼ਾਖਾਪਟਨਮ, 12 ਅਕਤੂਬਰ (ਏਜੰਸੀ)- ਲੈੱਗ ਸਪਿਨਰ ਕਰਣ ਸ਼ਰਮਾ ਦੀ ਬਿਹਤਰੀਨ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ-ਏ ਟੀਮ ਨੂੰ ਹਰਾ ਕੇ ਭਾਰਤ-ਏ ਨੇ ਤੀਜੇ ਇਕ ਦਿਨਾ ਮੈਚ ਵਿਚ 6 ਵਿਕਟਾਂ ਨਾਲ ਜਿੱਤ ਦਰਜ ਕੀਤੀ | ਕਰਣ ਨੇ 22 ਦੌੜਾਂ ਦੇ ਕੇ 5 ਵਿਕਟਾਂ ਪ੍ਰਾਪਤ ਕੀਤੀਆਂ ਅਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX