ਤਾਜਾ ਖ਼ਬਰਾਂ


ਅੱਤਵਾਦੀਆਂ ਵੱਲੋਂ ਵਿਧਾਇਕ ਦੇ ਘਰ ਗ੍ਰਨੇਡ ਹਮਲਾ
. . .  1 day ago
ਸ੍ਰੀਨਗਰ, 20 ਅਕਤੂਬਰ- ਜੰਮੂ-ਕਸ਼ਮੀਰ ਦੇ ਤਰਲ ਵਿਖੇ ਅੱਤਵਾਦੀਆਂ ਨੇ ਐਮ.ਐਲ.ਏ.ਮੁਸ਼ਤਾਕ ਅਹਿਮਦ ਦੇ ਘਰ ਗ੍ਰਨੇਡ ਹਮਲਾ ਕੀਤਾ। ਇਸ ਹਮਲੇ 'ਚ ਕਿਸੇ ਜਾਨੀ ਨੁਕਸਾਨ ਜਾਂ ਜ਼ਖ਼ਮੀ...
ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਲੈ ਫਰਾਰ ਹੋਏ ਲੁਟੇਰੇ
. . .  1 day ago
ਬਟਾਲਾ, 20 ਅਕਤੂਬਰ (ਡਾ. ਕਾਹਲੋਂ)-ਬਟਾਲਾ ਨੇੜਲੇ ਇੰਡੀਅਨ ਆਇਲ ਉਦੋਵਾਲ ਦੇ ਇੱਕ ਪੈਟਰੋਲ ਪੰਪ ਤੋਂ ਲੁੱਟ ਹੋਣ ਦੀ ਖ਼ਬਰ ਹੈ। ਲੁਟੇਰਿਆਂ ਪੈਟਰੋਲ ਪੰਪ ਦੇ ਕਰਿੰਦੇ ਤੋਂ 55 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਸੂਚਨਾ ਮਿਲਣ 'ਤੇ...
ਆਲੋਚਕ ਨੂੰ ਚੁੱਪ ਨਾ ਕਰਾਓ, ਇਸ ਦੇ ਬੋਲਣ ਨਾਲ ਦੇਸ਼ ਚਮਕੇਗਾ- ਕਮਲ ਹਸਨ
. . .  1 day ago
ਚੇਨਈ, 20 ਅਕਤੂਬਰ- ਬਾਲੀਵੁੱਡ ਤੇ ਤਾਮਿਲ ਫ਼ਿਲਮਾਂ ਦੇ ਸਟਾਰ ਕਲਾਕਾਰ ਕਮਲ ਹਸਨ ਨੇ ਕਿਹਾ ਕਿ ਮਾਰਸ਼ਲ ਫ਼ਿਲਮ ਬਿਨਾਂ ਸੈਂਸਰ ਪਾਸ ਹੋ ਗਈ ਹੈ। ਇਸ ਫ਼ਿਲਮ ਦੇ ਵਿਵਾਦ ਮਾਮਲਾ ਬਾਰੇ ਬੋਲਦਿਆਂ ਕਮਲ ਨੇ ਕਿਹਾ ਕਿ ਆਲੋਚਕ ਨੂੰ ਚੁੱਪ ਨਾ ਕਰਵਾਓ...
ਨੇਤਾਵਾਂ ਤੇ ਅਫ਼ਸਰਾਂ ਨੂੰ ਬਚਾਏਗਾ ਰਾਜਸਥਾਨ ਸਰਕਾਰ ਦਾ ਨਵਾਂ ਬਿੱਲ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਸੋਮਵਾਰ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ 'ਚ ਰਾਜਸਥਾਨ ਸਰਕਾਰ ਇੱਕ ਅਜਿਹਾ ਬਿਲ ਲਿਆਉਣ ਜਾ ਰਹੀ ਜੋ ਨੇਤਾਵਾਂ ਤੇ ਅਫ਼ਸਰਾਂ ਨੂੰ ਬਚਾਏਗਾ। ਇਸ ਬਿੱਲ ਦੇ ਪਾਸ ਹੋਣ ਬਾਅਦ ਅਫ਼ਸਰਾਂ ਤੇ ਨੇਤਾਵਾਂ ਵਿਰੁੱਧ...
ਅਮਰੀਕਾ ਨੂੰ ਪੱਖਪਾਤੀ ਵਤੀਰਾ ਛੱਡ ਦੇਣਾ ਚਾਹੀਦਾ- ਚੀਨ
. . .  1 day ago
ਬੀਜਿੰਗ, 20 ਅਕਤੂਬਰ- ਚੀਨ ਨੇ ਕਿਹਾ ਕਿ ਅਮਰੀਕੀ ਵਿਦੇਸ਼ ਸਕੱਤਰ ਰੇਕਸ ਟਿਲਰਸਨ ਵੱਲੋਂ ਭਾਰਤ ਨਾਲ ਮਜ਼ਬੂਤ ਸੰਬੰਧ ਬਣਾਉਣ ਲਈ ਬੀਜਿੰਗ ਦੇ ਵਿਰੁੱਧ ਬਿਆਨ ਦੇਣਾ ਅਮਰੀਕਾ ਦਾ ਚੀਨ ਪ੍ਰਤੀ...
ਹਾਈ ਬੀ.ਪੀ.ਤੇ ਸ਼ੂਗਰ ਕਾਰਨ ਉਪ-ਰਾਸ਼ਟਰਪਤੀ ਏਮਜ਼ 'ਚ ਦਾਖਲ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਰੁਟੀਨ ਚੈੱਕਅਪ ਲਈ ਏਮਜ਼ ਗਏ ਸਨ ਪਰ ਹਾਈ ਸ਼ੂਗਰ ਤੇ ਹਾਈ ਬੀਪੀ ਕਾਰਨ ਉਨ੍ਹਾਂ ਨੂੰ ਅੱਜ ਰਾਤ ਲਈ ਦਾਖਲ ਕਰ ਲਿਆ ਗਿਆ ਹੈ। ਏਮਜ਼ ਦੇ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਸਵੇਰੇ...
ਸ਼ਰਦ ਯਾਦਵ ਤੇ ਅਲੀ ਅਨਵਰ ਨੂੰ ਰਾਜ ਸਭਾ ਵੱਲੋਂ ਨੋਟਿਸ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਰਾਜ ਸਭਾ ਸਕੱਤਰੇਤ ਨੇ ਹਾਊਸ 'ਚ ਜੇ.ਡੀ.ਯੂ. ਨੇਤਾ ਰਾਮ ਚੰਦਰ ਪ੍ਰਸ਼ਾਦ ਸਿੰਘ ਦੀ ਪਟੀਸ਼ਨ 'ਤੇ ਜਵਾਬ ਦੇਣ ਲਈ ਸ਼ਰਦ ਯਾਦਵ ਤੇ ਅਲੀ ਅਨਵਰ ਨੂੰ ਨੋਟਿਸ ਭੇਜਿਆ ਹੈ। ਨੋਟਿਸ 'ਚ ਉਨ੍ਹਾਂ ਨੂੰ ਹਾਊਸ ਦੇ ਚੇਅਰਮੈਨ...
ਅਫ਼ਗ਼ਾਨਿਸਤਾਨ ਜਨ ਸਿਹਤ ਮੰਤਰਾਲੇ ਅਨੁਸਾਰ ਮਸਜਿਦ ਹਮਲੇ 'ਚ 10 ਲੋਕ ਮਾਰੇ ਗਏ -ਟੋਲੋਨਿਊਜ਼
. . .  1 day ago
ਅਫ਼ਗ਼ਾਨਿਸਤਾਨ : ਮਸਜਿਦ 'ਚ ਆਤਮਘਾਤੀ ਹਮਲਾ, 30 ਲਾਸ਼ਾਂ ਮਿਲੀਆਂ
. . .  1 day ago
ਰੇਲਵੇ ਯਾਤਰਾ ਦੇ ਸਮੇਂ 'ਚ 10 ਮਿੰਟ ਤੋਂ 2 ਘੰਟਿਆ ਦੀ ਹੋਵੇਗੀ ਕਟੌਤੀ
. . .  1 day ago
ਪਿਛਲੇ ਸਾਲ ਨਾਲੋਂ ਪ੍ਰਦੂਸ਼ਣ ਦਾ ਪੱਧਰ ਘਟਿਆ
. . .  1 day ago
ਸ੍ਰੀਸੰਥ ਵੱਲੋਂ ਕਿਸੇ ਹੋਰ ਦੇਸ਼ ਲਈ ਖੇਡਣ ਦੇ ਸੰਕੇਤ
. . .  1 day ago
ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਜਾਵਾਂਗੇ - ਵਕੀਲ
. . .  1 day ago
ਅੱਤਵਾਦੀਆਂ ਵੱਲੋਂ ਵਿਧਾਇਕ ਦੇ ਘਰ ਗ੍ਰਨੇਡ ਹਮਲਾ
. . .  1 day ago
ਵੱਖਵਾਦੀਆਂ ਵੱਲੋਂ ਕਸ਼ਮੀਰ 'ਚ ਹੜਤਾਲ ਤੇ ਸਿਵਲ ਕਰਫ਼ਿਊ ਦਾ ਐਲਾਨ
. . .  1 day ago
ਕਰਜ਼ਾਈ ਕਿਸਾਨ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਮੁੱਖ ਮੰਤਰੀ ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਹੂਲਤਾਂ ਦਾ ਐਲਾਨ
. . .  1 day ago
ਪਸ਼ੂ ਤਸਕਰਾਂ ਦੇ ਹਮਲੇ 'ਚ ਜ਼ਖਮੀ ਹੋਏ ਜਵਾਨ ਦੀ ਹੋਈ ਮੌਤ
. . .  1 day ago
ਹੁਣ ਅਨਿਲ ਵਿਜ ਨੇ ਤਾਜਮਹੱਲ ਨੂੰ ਦੱਸਿਆ 'ਨਹਿਸ਼'
. . .  1 day ago
ਕਸ਼ਮੀਰ 'ਚ ਮਾਨਸਿਕ ਰੂਪ ਤੋਂ ਬੀਮਾਰ ਨੌਜਵਾਨ ਨੂੰ ਜਿੰਦਾ ਸਾੜਨ ਦੀ ਕੀਤੀ ਗਈ ਕੋਸ਼ਿਸ਼
. . .  1 day ago
ਹਰਸ਼ਿਤਾ ਦੇ ਕਤਲ ਪਿਛੇ ਜੀਜੇ ਨੇ ਦੱਸਿਆ ਆਪਣਾ ਹੱਥ
. . .  1 day ago
ਐਨ.ਆਰ.ਆਈ. ਦਾ ਗੋਲੀਆਂ ਮਾਰ ਕੇ ਕਤਲ
. . .  1 day ago
ਪੰਚਾਇਤ ਨੇ ਇਕ ਵਿਅਕਤੀ ਨੂੰ ਸ਼ਰੇਆਮ ਚਟਾਇਆ ਥੁੱਕ
. . .  1 day ago
ਦਹੀਂ ਲੈਣ ਗਏ ਪਤੀ ਪਤਨੀ, ਪਤਨੀ ਅਚਾਨਕ ਹੋਈ ਗ਼ਾਇਬ, ਸਵੇਰੇ ਮਿਲੀ ਲਾਸ਼
. . .  1 day ago
ਹਿਮਾਚਲ ਪ੍ਰਦੇਸ਼ : ਵੀਰਭੱਦਰ ਨੇ ਦਾਖਲ ਕੀਤੀ ਨਾਮਜ਼ਦਗੀ
. . .  1 day ago
ਗੁਜਰਾਤ 'ਚ ਪ੍ਰਧਾਨ ਮੰਤਰੀ ਚੋਣ ਤਰੀਕਾਂ ਦਾ ਕਰਨਗੇ ਐਲਾਨ - ਚਿਦੰਬਰਮ ਦਾ ਤੰਜ
. . .  1 day ago
ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਦੇਰ ਰਾਤ ਤੱਕ ਚੱਲੇ ਪਟਾਕੇ
. . .  1 day ago
ਕੌਮੀ ਜਾਂਚ ਏਜੰਸੀ ਕਰੇਗੀ ਆਰ.ਐਸ.ਐਸ. ਆਗੂ ਦੇ ਕਤਲ ਦੀ ਜਾਂਚ
. . .  1 day ago
ਦਿੱਲੀ 'ਚ ਦੀਵਾਲੀ 'ਤੇ ਸੁਪਰੀਮ ਕੋਰਟ ਦੀ ਪਾਬੰਦੀ ਦਾ ਨਹੀਂ ਦਿਖਿਆ ਅਸਰ, ਲੋਕਾਂ ਨੇ ਖੂਬ ਚਲਾਏ ਪਟਾਕੇ
. . .  1 day ago
'ਗਰੀਨ ਦੀਵਾਲੀ' ਦੇ ਯਤਨ ਬੇਅਸਰ ਲੋਕਾਂ ਦਿੱਲ ਖੋਲ ਕੇ ਕੀਤੀ ਆਤਿਸ਼ਬਾਜ਼ੀ
. . .  1 day ago
ਮੋਦੀ ਨੇ ਕੇਦਾਰਨਾਥ ਮੰਦਰ ਟੇਕਿਆ ਮੱਥਾ
. . .  1 day ago
ਸਰਹੱਦੀ ਸ਼ਹਿਰਾਂ ਤੇ ਕਸਬਿਆਂ 'ਚ ਨਹੀਂ ਵਿਖਾਈ ਦਿੱਤਾ 'ਜੀ.ਐਸ.ਟੀ.' ਦਾ ਅਸਰ
. . .  1 day ago
ਬੱਸ ਡੀਪੂ ਦੀ ਛੱਤ ਡਿੱਗਣ ਕਾਰਨ 8 ਮੌਤਾਂ
. . .  1 day ago
ਅੱਗ ਲੱਗਣ ਕਾਰਨ ਦੋ ਦਰਜਨ ਦੁਕਾਨਾਂ ਸੜੀਆਂ
. . .  1 day ago
ਗੋਨਿਆਣਾ ਮੰਡੀ ਵਿਖੇ ਦੀਵਾਲੀ ਵਾਲੇ ਦਿਨ ਟਰੱਕ ਚਾਲਕ ਦੀ ਹੱਤਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਅੱਸੂ ਸੰਮਤ 549
ਿਵਚਾਰ ਪ੍ਰਵਾਹ: ਵੱਡੀ ਗੱਲ ਇਹ ਨਹੀਂ ਕਿ ਤੁਸੀਂ ਕਿੱਥੇ ਖੜ੍ਹੇ ਹੋ, ਅਸਲ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸ ਦਿਸ਼ਾ ਵੱਲ ਜਾ ਰਹੇ ਹੋ। -ਉਲੀਵਰ ਵੇਡੇਲ ਹੋਮਸ
  •     Confirm Target Language  

ਜਲੰਧਰ

ਪਾਕਿਸਤਾਨੀ ਨਾਗਰਿਕ ਅਹਿਸਾਨ ਉਲ ਹੱਕ 5 ਦਿਨ ਦੇ ਰਿਮਾਂਡ 'ਤੇ

ਜਲੰਧਰ, 12 ਅਕਤੂਬਰ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਸਟਾਫ਼ ਵਲੋਂ ਗਿ੍ਫ਼ਤਾਰ ਕੀਤੇ ਗਏ ਪਾਕਿਸਤਾਨੀ ਨਾਗਰਿਕ ਅਹਿਸਾਨ ਉਲ ਹੱਕ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਉਸ ਦਾ 5 ਦਿਨ ਦਾ ਰਿਮਾਂਡ ਲਿਆ ਗਿਆ ਹੈ | ਅੱਜ ਰਿਮਾਂਡ 'ਤੇ ਲਏ ਅਹਿਸਾਨ ਕੋਲੋਂ ਜਿੱਥੇ ਏ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਦੀ ਟੀਮ ਜਾਂਚ ਕਰ ਰਹੀ ਹੈ, ਉੱਥ ਨਾਲ ਹੀ ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਵੀ ਉਸ ਤੋਂ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ | ਦਿਨ-ਰਾਤ ਕੀਤੀ ਜਾ ਰਹੀ ਤਫ਼ਤੀਸ਼ ਦੌਰਾਨ ਜਲਦ ਹੀ ਵੱਡੇ ਖੁਲਾਸੇ ਹੋਣ ਦੀ ਆਸ ਹੈ | ਪੁਲਿਸ ਵਲੋਂ ਅਹਿਸਾਨ ਦੀ ਪਤਨੀ ਬਲਵਿੰਦਰ ਕੌਰ ਕੋਲੋਂ ਅੱਜ ਵੀ ਕਈ ਘੰਟੇ ਪੁੱਛਗਿੱਛ ਕੀਤੀ ਗਈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਂਚ ਟੀਮ ਨੂੰ ਅਹਿਸਾਨ ਨੇ ਦੱਸਿਆ ਕਿ ਉਸ ਦੇ ਵਡੇਰੇ ਫਗਵਾੜਾ 'ਚ ਰਹਿੰਦੇ ਸਨ, ਜੋ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ ਸਨ | ਉਸ ਨੂੰ ਫੇਸਬੁੱਕ ਜ਼ਰੀਏ ਬਲਵਿੰਦਰ ਕੌਰ ਪੁੱਤਰੀ ਗੁਰਨਾਮ ਰਾਮ ਵਾਸੀ ਮੁਕੰਦਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਪਿਆਰ ਹੋ ਗਿਆ, ਜਿਸ ਦੀ ਖਿੱਚ ਉਸ ਨੂੰ ਭਾਰਤ ਲੈ ਆਈ | ਏਜੰਸੀਆਂ ਨੇ ਉਸ ਤੋਂ ਇਹ ਵੀ ਪੁੱਛਗਿੱਛ ਕੀਤੀ ਕਿ ਉਸ ਨੇ ਜਲੰਧਰ ਛਾਉਣੀ ਦੇ ਨਾਲ ਲੱਗਦੇ ਖੇਤਰ 'ਚ ਹੀ ਕੋਠੀ ਕਿਉਂ ਬਣਾਈ, ਜਦਕਿ ਬਲਵਿੰਦਰ ਕੌਰ ਮੁਕੰਦਪੁਰ ਦੀ ਰਹਿਣ ਵਾਲੀ ਸੀ ਅਤੇ ਉਸ ਦੇ ਵਡੇਰੇ ਫਗਵਾੜੇ ਦੇ ਰਹਿਣ ਵਾਲੇ ਸਨ | ਏਜੰਸੀਆਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਅਹਿਸਾਨ ਪਹਿਲਾਂ ਦੀਪ ਨਗਰ 'ਚ ਕਿਰਾਏ 'ਤੇ ਵੀ ਰਹਿੰਦਾ ਰਿਹਾ ਹੈ, ਜੋ ਉਨ੍ਹਾਂ ਨੂੰ ਅਹਿਸਾਨ 'ਤੇ ਸ਼ੱਕ ਕਰਨ ਲਈ ਮਜਬੂਰ ਕਰ ਰਿਹਾ ਹੈ | ਪਰ ਫਿਲਹਾਲ ਤੱਕ ਅਹਿਸਾਨ ਕਿਸੇ ਕਿਸਮ ਦੀ ਜਾਸੂਸੀ ਕਰਨ ਵਾਲੀ ਗੱਲ ਨਹੀਂ ਕਬੂਲ ਰਿਹਾ | ਵਰਨਣ ਯੋਗ ਹੈ ਕਿ ਬੀਤੇ ਦਿਨ ਕਮਿਸ਼ਨਰੇਟ ਪੁਲਿਸ ਨੇ ਆਸਟ੍ਰੀਆ 'ਚ ਰਹਿੰਦੇ ਪਾਕਿਸਤਾਨੀ ਮੂਲ ਦੇ ਵਿਅਕਤੀ ਅਹਿਸਾਨ ਉਲ ਹੱਕ (57) ਪੁੱਤਰ ਸ਼ਾਹ ਮੁਹੰਮਦ ਵਾਸੀ ਪਿੰਡ ਸਰਜਾ ਨੂੰ ਪਿੰਡ ਅਲੀਪੁਰ ਨੇੜੇ ਦੀਪ ਨਗਰ ਤੋਂ ਗਿ੍ਫ਼ਤਾਰ ਕਰ ਲਿਆ ਸੀ | ਅਹਿਸਾਨ ਉਲ ਹੱਕ ਨੇ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਦੱਸ ਕੇ ਪਿੰਡ ਸਲੇਮਪੁਰ ਮਸੰਦਾਂ ਦਾ ਪਤਾ ਦੇ ਕੇ ਆਧਾਰ ਕਾਰਡ ਤੇ ਪੈਨ ਕਾਰਡ ਬਣਾਇਆ ਹੋਇਆ ਸੀ, ਜਿਸ ਦੇ ਆਧਾਰ 'ਤੇ ਉਸ ਨੇ ਅਲੀਪੁਰ 'ਚ ਚਾਰ ਮਰਲੇ ਦੇ ਕਰੀਬ ਇਕ ਪਲਾਟ ਖਰੀਦਿਆ ਤੇ ਉਸ 'ਤੇ ਉਸਾਰੀ ਕਰਵਾਈ ਹੈ | ਉਸ ਨੇ ਸਾਲ 2012 'ਚ ਬਲਵਿੰਦਰ ਕੌਰ ਨਾਲ ਵਿਆਹ ਕਰਵਾਇਆ ਤੇ ਇਸ ਤੋਂ ਬਾਅਦ ਕਰੀਬ 3 ਵਾਰ ਉਸ ਨੂੰ ਪਾਕਿਸਤਾਨ ਲੈ ਗਿਆ ਸੀ |

1000 ਫ਼ਾਈਲਾਂ ਲਈ ਜਾਰੀ ਹੋਇਆ 11 ਕਰੋੜ ਦਾ ਵੈਟ ਰਿਫੰਡ

ਜਲੰਧਰ, 12 ਅਕਤੂਬਰ (ਸ਼ਿਵ ਸ਼ਰਮਾ)-ਇਸ ਵਾਰ ਦੀ ਦੀਵਾਲੀ ਕਈ ਸਨਅਤਕਾਰਾਂ, ਕਾਰੋਬਾਰੀਆਂ ਨੂੰ ਰਾਹਤ ਦੇ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਜਿੱਥੇ ਰਾਜ ਭਰ ਦੇ ਸਨਅਤਕਾਰਾਂ ਲਈ 100 ਕਰੋੜ ਰੁਪਏ ਵੈਟ ਰਿਫੰਡ ਦੀ ਰਕਮ ਜਾਰੀ ਕਰ ਦਿੱਤੀ ਹੈ ਜਦਕਿ ਜਲੰਧਰ ਦੇ ਆਬਕਾਰੀ ਤੇ ਕਰ ...

ਪੂਰੀ ਖ਼ਬਰ »

ਪੰਜਾਬੀ ਮੀਡੀਆ ਦੀ ਭਾਸ਼ਾ, ਵਿਚਾਰਧਾਰਾ ਤੇ ਬਣਤਰ ਵਿਸ਼ੇ 'ਤੇ ਸੈਮੀਨਾਰ ਕੱਲ੍ਹ

ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨਵਰਸਿਟੀ ਰਿਜਨਲ ਕੈਂਪਸ ਦੇ ਪੰਜਾਬੀ ਵਿਭਾਗ ਤੇ ਸਾਹਿਤ ਅਕਾਦਮੀ ਨਵੀਂ ਦਿੱਲੀ ਵਲੋਂ ਪੰਜਾਬੀ ਮੀਡੀਆ ਦੀ ਭਾਸ਼ਾ, ਵਿਚਾਰਧਾਰਾ ਤੇ ਬਣਤਰ ਵਿਸ਼ੇ 'ਤੇ ਇਕ ਦਿਨਾ ਸੈਮੀਨਾਰ ਰਿਜਨਲ ਕੈਂਪਸ ਵਿਖੇ 14 ਅਕਤੂਬਰ ਨੂੰ ...

ਪੂਰੀ ਖ਼ਬਰ »

ਮੋਬਾਈਲਾਂ ਦੀ ਦੁਕਾਨ 'ਚ ਚੋਰੀ

ਜਲੰਧਰ, 12 ਅਕਤੂਬਰ (ਐੱਮ. ਐੱਸ. ਲੋਹੀਆ)-ਲੈਦਰ ਕੰਪਲੈਕਸ ਨੇੜੇ ਡੀ. ਸੀ. ਮਾਰਕੀਟ 'ਚ ਚੱਲ ਰਹੀ ਗੌਤਮ ਇਲਕੈਟਰ੍ਰੋਨਿਕਸ ਨਾਂਅ ਦੀ ਦੁਕਾਨ 'ਚੋਂ ਸੰਨ੍ਹ ਮਾਰ ਕੇ 3 ਨੌਜਾਵਾਨਾਂ ਨੇ ਕਈ ਕੀਮਤੀ ਮੋਬਾਈਲ ਫੋਨ ਚੋਰੀ ਕਰ ਲਏ | ਦੁਕਾਨ ਮਾਲਕ ਅਮਿਤ ਕਪੂਰ ਪੁੱਤਰ ਮਹਿੰਦਰਪਾਲ ...

ਪੂਰੀ ਖ਼ਬਰ »

ਮਾਮਲਾ ਨਾਮੀ ਕੰਪਨੀਆਂ ਦੇ ਨਕਲੀ ਬੂਟ ਵੇਚੇ ਜਾਣ ਦਾ 3 ਵਿਅਕਤੀਆਂ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ

ਜਲੰਧਰ, 12 ਅਕਤੂਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨਵਜੀਤਪਾਲ ਕੌਰ ਦੀ ਅਦਾਲਤ ਨੇ ਬੀਤੇ ਦਿਨੀ ਰੈੱਡ ਕਰਾਸ ਮਾਰਕੀਟ 'ਚੋਂ ਨਾਮੀ ਕੰਪਨੀਆਂ ਦੇ ਨਕਲੀ ਬੂਟ ਵੇਚਣ ਦੇ ਮਾਮਲੇ ਚ ਗਿ੍ਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ਹਨੀ ਵਰਮਾ, ਪਵਨ ਕੁਮਾਰ ਤੇ ਕੁਲਬੀਰ ...

ਪੂਰੀ ਖ਼ਬਰ »

ਗ੍ਰੀਨ ਟਿ੍ਬਿਊਨਲ ਦੇ ਫ਼ੈਸਲੇ ਵਿਰੁੱਧ 'ਆਪ' ਵਲੋਂ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ 16 ਨੂੰ

ਚੰਡੀਗੜ੍ਹ, 12 ਅਕਤੂਬਰ (ਐੱਨ.ਐੱਸ. ਪਰਵਾਨਾ)- ਆਮ ਆਦਮੀ ਪਾਰਟੀ (ਆਪ) ਨੇ ਪਰਾਲੀ ਦੇ ਮੁੱਦੇ 'ਤੇ ਨੈਸ਼ਨਲ ਗ੍ਰੀਨ ਟਿ੍ਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਨੂੰ ਸਰਕਾਰ ਵੱਲੋਂ ਆਪਣੇ ਉੱਪਰ ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ 'ਤੇ ਕਾਨੂੰਨੀ ਡੰਡਾ ਚਲਾਉਣ ਦਾ ਸਖ਼ਤ ਵਿਰੋਧ ...

ਪੂਰੀ ਖ਼ਬਰ »

ਐਸ.ਡੀ.ਐਮ. ਵਲੋਂ ਡਿਸਪੈਂਸਰੀਆਂ ਦਾ ਨਿਰੀਖਣ

ਜਲੰਧਰ, 12 ਅਕਤੂਬਰ (ਚੰਦੀਪ ਭੱਲਾ)-ਸਵੱਛ ਭਾਰਤ ਮੁਹਿੰਮ ਦੇ ਤਹਿਤ ਤੇ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਜਾਂਚ ਦੇ ਦਿੱਤੇ ਨਿਰਦੇਸ਼ਾਂ ਤਹਿਤ ਅੱਜ ਐਸ.ਡੀ.ਐਮ ਜਲੰਧਰ-1 ਸ੍ਰੀ ਰਾਜੀਵ ਵਰਮਾ ਨੇ ਅੱਜ ਸਿਹਤ ਵਿਭਾਗ ਵਲੋਂ ਐਸ.ਐਮ.ਓ ਡਾ. ਹਰਪ੍ਰੀਤ ਕੌਰ ਨਾਲ ਕਾਜ਼ੀ ਮੰਡੀ ਤੇ ...

ਪੂਰੀ ਖ਼ਬਰ »

ਦਿਮਾਗੀ ਪ੍ਰੇਸ਼ਾਨੀ ਦੇ ਚੱਲਦੇ ਵਿਅਕਤੀ ਨੇ ਕੀਤੀ ਖੁਦਕੁਸ਼ੀ

ਜਲੰਧਰ, 12 ਅਕਤੂਬਰ (ਐੱਮ. ਐੱਸ. ਲੋਹੀਆ)-ਕੋਟ ਸਦੀਕ ਦੇ ਰਹਿਣ ਵਾਲੇ ਵਿਅਕਤੀ ਨੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ, ਮਿ੍ਤਕ ਦੀ ਪਹਿਚਾਣ ਬਿੰਦਰ (45) ਪੁੱਤਰ ਗੁਰਮੁੱਖ ਰਾਮ ਵਜੋਂ ਹੋਈ ਹੈ | ਬਿੰਦਰ ਦੇ ਭਰਾ ਬੂਟਾ ਰਾਮ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਨਵੀਂ ਦਾਣਾ ਮੰਡੀ ਦਾ ਦੌਰਾ

ਮਕਸੂਦਾਂ, 12 ਅਕਤੂਬਰ (ਵੇਹਗਲ)-ਹਾਲ 'ਚ ਅਹੁਦਾ ਸੰਭਾਲਣ 'ਤੇ ਐਸ. ਡੀ. ਐਮ. ਤੇ ਨਵੀਂ ਦਾਣਾ ਮੰਡੀ ਦੇ ਪ੍ਰਬੰਧਕ ਪਰਮਵੀਰ ਸਿੰਘ ਨੇ ਨਵੀਂ ਦਾਣਾ ਮੰਡੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਮੰਡੀਆਂ 'ਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ ਅਤੇ ਅੱਜ ਤੱਕ ਨਵੀਂ ਦਾਣਾ ਮੰਡੀ ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਦੇ ਚਲਦਿਆਂ 2 ਧਿਰਾਂ 'ਚ ਵਿਵਾਦ

ਮਕਸੂਦਾਂ, 12 ਅਕਤੂਬਰ (ਵੇਹਗਲ)-ਦੇਰ ਰਾਤ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਖੇਤਰ ਪਿੰਡ ਸਰਾਏ ਖਾਸ 'ਚ ਦੋ ਧਿਰਾਂ ਦੇ ਵਿਵਾਦ 'ਚ ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਦੋਸ਼ ਲਗਾਏ ਹਨ | ਇਕ ਧਿਰ ਪ੍ਰਦੀਪ ਕੁਮਾਰ ਪੁੱਤਰ ਲਖਵੀਰ ਚੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜ਼ਮੀਨੀ ...

ਪੂਰੀ ਖ਼ਬਰ »

ਇਨੋਸੈਂਟ ਹਾਰਟਸ ਲੋਹਾਰਾਂ 'ਚ ਪ੍ਰਸ਼ਨੋਤਰੀ ਮੁਕਾਬਲੇ

ਜਲੰਧਰ, 12 ਅਕਤੂਬਰ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲੁਹਾਰਾਂ ਵਿਚ ਅੰਤਰ-ਵਿਭਾਗੀ ਪ੍ਰਸ਼ਨੋਤਰੀ ਮੁਕਾਬਲੇ ਗਏ | ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਦਿਮਾਗ਼ੀ ਕਸਰਤ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ

ਚੁਗਿੱਟੀ/ਜੰਡੂਸਿੰਘਾ, 12 ਅਕਤੂਬਰ (ਨਰਿੰਦਰ ਲਾਗੂ)-ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਦੇ ਅਧੀਨ ਚੱਲ ਰਹੇ ਨੈਸ਼ਨਲ ਚਾਇਲਡ ਲੇਬਰ ਸਕੂਲ ਕੋਟ ਰਾਮਦਾਸ ਤੇ ਅਵਤਾਰ ਨਗਰ ਵਿਖੇ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਦੀਪਕ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਮਰੀਜ਼ ਦੇ ਇਲਾਜ ਲਈ ਸਾਢੇ 3 ਲੱਖ ਦੀ ਰਾਸ਼ੀ ਮਨਜ਼ੂਰ

ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਡਾ. ਅੰਬੇਡਕਰ ਫਾਊਾਡੇਸ਼ਨ (ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ) ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਵਲੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਇਕ ਮਰੀਜ਼ ਦੀ ਮਾਲੀ ਮਦਦ ਲਈ ਡਾ. ਅੰਬੇਡਕਰ ਫਾਊਾਡੇਸ਼ਨ ਵਲੋਂ ਮਨਜ਼ੂਰ ਕੀਤੀ ਗਈ ...

ਪੂਰੀ ਖ਼ਬਰ »

19ਵਾਂ ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਜੂਨੀਅਰ ਹਾਕੀ ਟੂਰਨਾਮੈਂਟ ਅੱਜ ਤੋਂ

ਜਲੰਧਰ, 12 ਅਕਤੂਬਰ (ਜਤਿੰਦਰ ਸਾਬੀ)- 1975 ਵਿਚ ਹਾਕੀ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਮਰਹੂਮ ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਦੀ ਯਾਦ ਵਿਚ ਕਰਵਾਏ ਜਾ ਰਹੇ 19ਵੇਂ ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਜੂਨੀਅਰ ਹਾਕੀ ਟੂਰਨਾਮੈਂਟ ਦੀਆਂ ...

ਪੂਰੀ ਖ਼ਬਰ »

ਪਿੰਡ ਨੰਦਨਪੁਰ ਨੂੰ ਲੋਕਾਂ ਨੇ ਨਰਕ ਭਾਰਤ ਦਾ ਦਿੱਤਾ ਦਰਜਾ

ਮਕਸੂਦਾਂ, 12 ਅਕਤੂਬਰ (ਵੇਹਗਲ)-ਮਕਸੂਦਾਂ ਖੇਤਰ ਦੇ ਨਾਲ ਲਗਦੇ ਪਿੰਡ ਨੰਦਨਪੁਰ ਦੇ ਵਾਸੀਆਂ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਸਵੱਛ ਭਾਰਤ ਮੁਹਿੰਮ ਦੇ ਤਿੰਨ ਵਰ੍ਹੇ ਬੀਤਣ ਦੇ ਬਾਅਦ ਵੀ ਪਿੰਡ ਨੰਦਨਪੁਰ 'ਚ ਥਾਂ-ਥਾਂ ਗੰਦਗੀ ...

ਪੂਰੀ ਖ਼ਬਰ »

'ਵੈੱਲਨੈਸ ਕਾਰਨੀਵਲ' ਪ੍ਰਤੀ ਲੋਕਾਂ ਨੇ ਦਿਖਾਇਆ ਭਾਰੀ ਉਤਸ਼ਾਹ

ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-'ਡਿਵਾਈਨ ਹੀਲਿੰਗ ਮੈਂਡੇਲਾ' ਸੰਸਥਾ ਵਲੋਂ ਖਾਂਬਰਾ ਵਿਖੇ ਕਰਵਾਏ ਗਏ 'ਵੈੱਲਨੈਸ ਕਾਰਨੀਵਲ' ਪ੍ਰਤੀ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ ਤੇ ਇਸ ਕਾਰਨੀਵਲ 'ਚ ਪਹੁੰਚ ਕੇ ਵੱਖ-ਵੱਖ ਤਰ੍ਹਾਂ ਦੀਆਂ ਵਸਤਾਂ ਦੀ ਖਰੀਦਦਾਰੀ ਕੀਤੀ | ਸ਼ਹਿਰ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ 204746 ਮੀਟਰਿਕ ਟਨ ਝੋਨੇ ਦੀ ਖਰੀਦ ਹੋਈ-ਡੀ.ਸੀ

ਜਲੰਧਰ, 12 ਅਕਤੂਬਰ (ਚੰਦੀਪ ਭੱਲਾ, ਫੁੱਲ)-ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ ਪਹੁੰਚੇ 216854 ਮੀਟਰਿਕ ਟਨ ਝੋਨੇ 'ਚੋਂ 204746 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੱੁਕੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਮਕਸੂਦਾਂ, 12 ਅਕਤੂਬਰ (ਵੇਹਗਲ)-ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸੂਰਤ ਨਗਰ, ਅਮਨਦੀਪ ਐਵੀਨਿਊ ਮਕਸੂਦਾਂ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸੋਦਰ ਦੀ ਚੌਕੀ ਉਪਰੰਤ ਹਜ਼ੂਰੀ ਰਾਗੀ ਭਾਈ ਵਰਿੰਦਰਜੀਤ ਸਿੰਘ ਤੋਂ ...

ਪੂਰੀ ਖ਼ਬਰ »

ਫਗਵਾੜਾ ਨੇੜੇ ਸ਼ਤਾਬਦੀ ਦੇ ਡਰਾਈਵਰ ਨੂੰ ਲੱਗੇ ਝਟਕੇ

ਜਲੰਧਰ, 12 ਅਕਤੂਬਰ (ਸ਼ਿਵ)-ਅੰਮਿ੍ਤਸਰ ਤੋਂ ਦਿੱਲੀ ਜਾਣ ਵਾਲੀ ਸ਼ਤਾਬਦੀ ਦੇ ਡਰਾਈਵਰ ਨੂੰ ਫਗਵਾੜਾ ਦੇ ਨੇੜੇ ਮੌਲੀ ਪਿੰਡ ਤੋਂ ਲੰਘਦਿਆਂ ਕਾਫ਼ੀ ਤੇਜ਼ੀ ਨਾਲ ਝਟਕਾ ਲੱਗਾ ਜਿਸ ਤੋਂ ਘਬਰਾ ਕੇ ਡਰਾਈਵਰ ਨੇ ਇਸ ਦੀ ਸੂਚਨਾ ਸਟੇਸ਼ਨ 'ਤੇ ਦੇ ਦਿੱਤੀ ਸੀ | ਦੱਸਿਆ ਜਾਂਦਾ ਹੈ ...

ਪੂਰੀ ਖ਼ਬਰ »

ਫਗਵਾੜਾ ਨੇੜੇ ਸ਼ਤਾਬਦੀ ਦੇ ਡਰਾਈਵਰ ਨੂੰ ਲੱਗੇ ਝਟਕੇ

ਜਲੰਧਰ, 12 ਅਕਤੂਬਰ (ਸ਼ਿਵ)-ਅੰਮਿ੍ਤਸਰ ਤੋਂ ਦਿੱਲੀ ਜਾਣ ਵਾਲੀ ਸ਼ਤਾਬਦੀ ਦੇ ਡਰਾਈਵਰ ਨੂੰ ਫਗਵਾੜਾ ਦੇ ਨੇੜੇ ਮੌਲੀ ਪਿੰਡ ਤੋਂ ਲੰਘਦਿਆਂ ਕਾਫ਼ੀ ਤੇਜ਼ੀ ਨਾਲ ਝਟਕਾ ਲੱਗਾ ਜਿਸ ਤੋਂ ਘਬਰਾ ਕੇ ਡਰਾਈਵਰ ਨੇ ਇਸ ਦੀ ਸੂਚਨਾ ਸਟੇਸ਼ਨ 'ਤੇ ਦੇ ਦਿੱਤੀ ਸੀ | ਦੱਸਿਆ ਜਾਂਦਾ ਹੈ ...

ਪੂਰੀ ਖ਼ਬਰ »

ਚਮੜੀ ਰੋਗਾਂ ਦੇ ਮਾਹਿਰਾਂ ਦੀ ਕਾਨਫਰੰਸ ਕੱਲ੍ਹ ਤੋਂ

ਜਲੰਧਰ, 12 ਅਕਤੂਬਰ (ਐੱਮ. ਐੱਸ. ਲੋਹੀਆ)-ਚਮੜੀ ਰੋਗਾਂ ਦੇ ਮਾਹਿਰਾਂ ਦੀ ਉੱਤਰੀ ਭਾਰਤ 'ਚ ਚੱਲ ਰਹੀ ਐਸੋਸੀਏਸ਼ਨ ਵਲੋਂ 43ਵੀਂ ਸਾਲਾਨਾ ਕਾਨਫਰੰਸ ਕਰਵਾਈ ਜਾ ਰਹੀ ਹੈ | ਇਸ ਸਾਲ ਇਹ ਕਾਨਫਰੰਸ ਜਲੰਧਰ ਤੇ ਫਗਵਾੜਾ ਦੇ ਚਮੜੀ ਰੋਗ ਮਾਹਿਰਾਂ ਵਲੋਂ ਜਲੰਧਰ ਦੇ ਹੋਟਲ ਰੀਜੈਂਟ ...

ਪੂਰੀ ਖ਼ਬਰ »

ਮੂੰਹ 'ਤੇ ਰੁਮਾਲ ਜਾਂ ਪਰਨਾ ਲਪੇਟ ਕੇ ਵਾਹਨ ਚਲਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ

ਜਲੰਧਰ, 12 ਅਕਤੂਬਰ (ਐੱਮ. ਐੱਸ. ਲੋਹੀਆ)-ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਰਜਿੰਦਰ ਸਿੰਘ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ, ਲੋਕ ਹਿੱਤ 'ਚ ਸ਼ਾਂਤੀ ਕਾਇਮ ਰੱਖਣ ਤੇ ਕੋਈ ਅਣਸੁਖਾਵੀਂ ਘਟਨਾ ਜਾਂ ਵਾਰਦਾਤ ਨੂੰ ਰੋਕਣ ਲਈ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹੱਦ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਿਸ਼ਨਪੁਰਾ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ

ਮਕਸੂਦਾਂ, 12 ਅਕਤੂਬਰ (ਲਖਵਿੰਦਰ ਪਾਠਕ)-ਵਾਰਡ ਨੰ. 7 ਦੇ ਅਧੀਨ ਆਉਂਦੇ ਕਿਸ਼ਨਪੁਰਾ ਮੁਹੱਲਾ ਵਾਸੀਆਂ ਵਲੋਂ ਲੰਬੇ ਸਮੇਂ ਤੋਂ ਹੋ ਰਹੀ ਗੰਦੇ ਪਾਣੀ ਦੀ ਸਪਲਾਈ ਤੋਂ ਦੁਖੀ ਹੋ ਕੇ ਅੱਜ ਨਿਗਮ ਿਖ਼ਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਿਸ਼ਨਪੁਰਾ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ

ਮਕਸੂਦਾਂ, 12 ਅਕਤੂਬਰ (ਲਖਵਿੰਦਰ ਪਾਠਕ)-ਵਾਰਡ ਨੰ. 7 ਦੇ ਅਧੀਨ ਆਉਂਦੇ ਕਿਸ਼ਨਪੁਰਾ ਮੁਹੱਲਾ ਵਾਸੀਆਂ ਵਲੋਂ ਲੰਬੇ ਸਮੇਂ ਤੋਂ ਹੋ ਰਹੀ ਗੰਦੇ ਪਾਣੀ ਦੀ ਸਪਲਾਈ ਤੋਂ ਦੁਖੀ ਹੋ ਕੇ ਅੱਜ ਨਿਗਮ ਿਖ਼ਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀ ...

ਪੂਰੀ ਖ਼ਬਰ »

ਸੂਬੇ ਭਰ 'ਚ ਅਧਿਆਪਕਾਂ ਨੇ ਕਾਲਾ ਦਿਵਸ ਮਨਾਇਆ

ਜਲੰਧਰ, 12 ਅਕਤੂਬਰ (ਰਣਜੀਤ ਸਿੰਘ ਸੋਢੀ)-ਸੀ.ਬੀ.ਐੱਸ.ਈ. ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਪੂਰੇ ਪੰਜਾਬ ਦੇ ਸੀ.ਬੀ.ਐੱਸ.ਈ ਸਕੂਲਾਂ ਵਲੋਂ ਅਧਿਆਪਕਾਂ ਦੀ ਨਿਯੁਕਤੀ ਤੇ ਕੰਮ ਕਰ ਰਹੇ ਅਧਿਆਪਕਾਂ ਲਈ ਸਰਕਾਰ ਵਲੋਂ ਬਣਾਏ ਗਏ ਨਿਯਮਾਂ ਤੇ ...

ਪੂਰੀ ਖ਼ਬਰ »

ਚੌਾਕੀ ਇੰਚਾਰਜ 'ਤੇ ਪ੍ਰੇਸ਼ਾਨ ਕਰਨ ਦੇ ਲਗਾਏ ਦੋਸ਼

ਜਲੰਧਰ, 12 ਅਕਤੂਬਰ (ਐੱਮ. ਐੱਸ. ਲੋਹੀਆ)-ਪਿੰਡ ਸ਼ੰਕਰ ਤਹਿਸੀਲ ਨਕੋਦਰ ਦੀ ਰਹਿਣ ਵਾਲੀ ਰਵਿੰਦਰ ਪਾਲ ਕੌਰ ਤੇ ਉਸ ਦੀ ਨੂੰ ਹ ਰਾਜਵਿੰਦਰ ਕੌਰ ਪਤਨੀ ਵਰਿੰਦਰ ਜੀਤ ਸਿੰਘ ਉਰਫ਼ ਜੱਗਾ ਨੇ ਅੱਜ ਪੱਤਰਕਾਰ ਸੰਮੇਲਨ ਕਰਕੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੇ ਪਿੰਡ ਦੀ ਚੌਾਕੀ ਦੇ ...

ਪੂਰੀ ਖ਼ਬਰ »

ਕਪੂਰਥਲਾ ਰੋਡ 'ਤੇ ਹੁਣ ਪਏਗੀ ਲੁੱਕ ਦੀ ਦੂਸਰੀ ਪਰਤ

ਜਲੰਧਰ, 12 ਅਕਤੂਬਰ (ਸ਼ਿਵ)-ਲੋਕ ਨਿਰਮਾਣ ਵਿਭਾਗ ਨੇ ਕਪੂਰਥਲਾ ਰੋਡ 'ਤੇ ਲੁੱਕ ਦੀ ਇਕ ਪਰਤ ਪਾਉਣ ਦਾ ਕੰਮ ਤਾਂ ਖ਼ਤਮ ਕਰ ਲਿਆ ਹੈ ਕਿਉਂਕਿ ਗੰਦਾ ਨਾਲਾ ਟੱਪ ਕੇ ਵਰਿਆਣਾ ਦੇ ਕੋਲ ਡਿਵਾਈਡਰਾਂ ਵਿਚ ਲੁੱਕ ਦੀ ਪਰਤ ਪਾਉਣ ਦਾ ਕੰਮ ਰਹਿ ਗਿਆ ਸੀ ਜਿਹੜਾ ਕਿ ਅੱਜ ਪੂਰਾ ਕਰ ...

ਪੂਰੀ ਖ਼ਬਰ »

ਗ਼ੈਰ ਕਾਨੂੰਨੀ ਮਾਈਨਿੰਗ ਸਬੰਧੀ ਪੰਜਾਬ ਸਰਕਾਰ ਦੇ ਪੋਰਟਲ 'ਤੇ ਦਰਜ ਕਰਵਾਈ ਜਾ ਸਕਦੀ ਹੈ ਸ਼ਿਕਾਇਤ-ਡੀ.ਸੀ

ਜਲੰਧਰ, 12 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਪੀ.ਬੀ-ਗਰਾਮ ਨਾਮ ਦਾ ਆਨਲਾਈਨ ਪੋਰਟਲ ਬਣਾਇਆ ਗਿਆ ਹੈ, ਜਿਸ 'ਤੇ ਗੈਰ ਕਾਨੂੰਨੀ ਮਾਈਨਿੰਗ ਸਬੰਧੀ ਕੋਈ ...

ਪੂਰੀ ਖ਼ਬਰ »

ਦੋਆਬਾ ਕਾਲਜ ਜਲੰਧਰ ਅਤੇ ਐਸ. ਐਨ. ਕਾਦੀਆਂ ਨੇ ਜਿੱਤੀ ਅੰਤਰ ਕਾਲਜ ਦੀ ਟਰਾਫ਼ੀ-ਜੀ. ਐਨ. ਡੀ. ਯੂ. 'ਚ ਮਰਦਾਂ ਦੀ ਅੰਤਰ ਕਾਲਜ ਕਰਾਸ ਕੰਟਰੀ ਸਮਾਪਤ

ਅੰਮਿ੍ਤਸਰ, 12 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਵਲੋਂ ਕਰਵਾਈ ਗਈ ਮਰਦਾਂ ਦੀ ਏ ਤੇ ਬੀ ਡਵੀਜ਼ਨ ਖੇਤਰ ਦੀ ਅੰਤਰ ਕਾਲਜ ਕਰਾਸ ਕੰਟਰੀ ਪ੍ਰਤੀਯੋਗਤਾ ਸਮਾਪਤ ਹੋ ਗਈ | ਜੀ.ਐਨ.ਡੀ.ਯੂ. ਦੇ ਅਥਲੈਟਿਕ ਕੋਚ ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਦੋਆਬਾ ਕਾਲਜ ਜਲੰਧਰ ਅਤੇ ਐਸ. ਐਨ. ਕਾਦੀਆਂ ਨੇ ਜਿੱਤੀ ਅੰਤਰ ਕਾਲਜ ਦੀ ਟਰਾਫ਼ੀ-ਜੀ. ਐਨ. ਡੀ. ਯੂ. 'ਚ ਮਰਦਾਂ ਦੀ ਅੰਤਰ ਕਾਲਜ ਕਰਾਸ ਕੰਟਰੀ ਸਮਾਪਤ

ਅੰਮਿ੍ਤਸਰ, 12 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਵਲੋਂ ਕਰਵਾਈ ਗਈ ਮਰਦਾਂ ਦੀ ਏ ਤੇ ਬੀ ਡਵੀਜ਼ਨ ਖੇਤਰ ਦੀ ਅੰਤਰ ਕਾਲਜ ਕਰਾਸ ਕੰਟਰੀ ਪ੍ਰਤੀਯੋਗਤਾ ਸਮਾਪਤ ਹੋ ਗਈ | ਜੀ.ਐਨ.ਡੀ.ਯੂ. ਦੇ ਅਥਲੈਟਿਕ ਕੋਚ ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਗਾਂਧੀ ਕੈਂਪ ਸਕੂਲ ਦੇ ਖਿਡਾਰੀਆਂ ਦਾ ਕੁਸ਼ਤੀ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 12 ਅਕਤੂਬਰ (ਜਤਿੰਦਰ ਸਾਬੀ)-ਜ਼ਿਲ੍ਹਾ ਪੱਧਰੀ ਸਕੂਲ ਕੁਸ਼ਤੀ ਮੁਕਾਬਲੇ ਜੋ ਵਰਿਆਣਾ ਵਿਖੇ ਕਰਵਾਏ ਗਏ | ਇਸ ਦੇ ਵਿਚ ਸਰਕਾਰੀ ਸੈਕੰਡਰੀ ਸਕੂਲ ਗਾਂਧੀ ਕੈਂਪ ਦੇ ਖਿਡਾਰੀਆਂ ਨੇ ਲੈਕਚਰਾਰ ਰੇਸ਼ਮ ਕੌਰ ਦੀ ਦੇਖ ਰੇਖ ਹੇਠ ਹਿੱਸਾ ਲਿਆ ਤੇ ਇਸ ਦੇ ਅੰਡਰ 19 ਸਾਲ ਦੇ 72 ...

ਪੂਰੀ ਖ਼ਬਰ »

ਵਿਰੋਧੀ ਹਾਲਾਤਾਂ ਦੇ ਬਾਵਜੂਦ ਬੁਲੰਦੀਆਂ ਛੋਹ ਕੇ ਆਈ.ਪੀ.ਐਸ. ਮਹਿਲਾ ਅਧਿਕਾਰੀ ਡੀ.ਸੁਧਰਵਿਜ਼ੀ ਨੇ ਕੀਤੀ ਮਿਸਾਲ ਕਾਇਮ

ਜਲੰਧਰ, 12 ਅਕਤੂਬਰ (ਚੰਦੀਪ ਭੱਲਾ)-ਜੇਕਰ ਕੋਈ ਮਹਿਲਾ ਆਪਣੇ ਮਿਥੇ ਟੀਚੇ ਦੀ ਪ੍ਰਾਪਤੀ ਲਈ ਪੱਕੇ ਇਰਾਦੇ ਨਾਲ ਯਤਨ ਕਰੇ ਤਾਂ ਵਿਰੋਧੀ ਹਾਲਾਤ ਵੀ ਰਾਹ ਨਹੀਂ ਰੋਕ ਸਕਦੇ | ਇਸ ਕਥਨ ਨੂੰ ਸੱਚ ਕੀਤਾ ਹੈ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਵਜੋਂ ਤਾਇਨਾਤ ਆਈ.ਪੀ.ਐਸ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 1 ਨੂੰ

ਜਲੰਧਰ, 12 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਦੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਸਿੰਘ ਸਭਾਵਾਂ, ਧਾਰਮਿਕ, ਸਮਾਜਿਕ, ਰਾਜਸੀ, ਵਪਾਰਕ ਜਥੇਬੰਦੀਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਐਲੀਮੈਂਟਰੀ ਤੇ ਸੈਕੰਡਰੀ ਸਕੂਲ ਖੋ ਖੋ ਤੇ ਕਬੱਡੀ ਮੁਕਾਬਲੇ ਸਮਾਪਤ

ਜਲੰਧਰ, 12 ਅਕਤੂਬਰ (ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਐਲੀਮੈਂਟਰੀ ਤੇ ਸੈਕੰਡਰੀ ਸਕੂਲ ਖੋ.ਖੋ ਖੇਡ ਮੁਕਾਬਲੇ ਜੋ ਸੀ.ਟੀ ਪਬਲਿਕ ਸਕੂਲ ਮਕਸੂਦਾਂ ਤੇ ਲਾਂਬੜਾ ਵਿਖੇ ਕਰਵਾਏ ਗਏ | ਇਸ ਦੇ ਅੰਡਰ 14 ਸਾਲ ਲੜਕੇ ਵਰਗ ਦੇ ਵਿਚੋਂ ਜ਼ੋਨ ਨੰਬਰ 8 ਅਖਾੜਾ ਤੇ ਭਟਨੂਰਾ ਨੇ ਪਹਿਲਾ, ...

ਪੂਰੀ ਖ਼ਬਰ »

ਪੁਲਿਸ ਨੇ 92 ਮਰਸਡੀਜ਼ ਕਾਰਾਂ ਦੀ ਜਾਣਕਾਰੀ ਲਈ

ਜਲੰਧਰ, 12 ਅਕਤੂਬਰ (ਸ਼ਿਵ)- 30 ਸਤੰਬਰ ਦੀ ਰਾਤ ਨੂੰ ਮਾਡਲ ਟਾਊਨ ਵਿਚ ਤੇਜ਼ ਰਫ਼ਤਾਰ ਨਾਲ ਲੰਘਦੀ ਮਰਸਡੀਜ਼ ਕਾਰ ਵਲੋਂ ਇਕ ਵਿਅਕਤੀ ਨੂੰ ਦਰੜ ਕੇ ਮਾਰਨ ਦੇ ਮਾਮਲੇ ਵਿਚ ਥਾਣਾ ਨੰਬਰ 6 ਦੀ ਪੁਲਿਸ ਨੇ 120 ਨੰਬਰ ਕਮਰੇ 'ਚ ਜਾ ਕੇ ਮਰਸਡੀਜ਼ ਕਾਰਾਂ ਦੀ ਜਾਣਕਾਰੀ ਹਾਸਲ ਕੀਤੀ ਹੈ ...

ਪੂਰੀ ਖ਼ਬਰ »

ਐਨ.ਆਈ.ਟੀ. ਜਲੰਧਰ ਵਿਖੇ ਅੰਤਰ ਵਰਸਿਟੀ ਬਾਸਕਟਬਾਲ ਮੁਕਾਬਲੇ ਸ਼ੁਰੂ

ਜਲੰਧਰ, 12 ਅਕਤੂਬਰ (ਜਤਿੰਦਰ ਸਾਬੀ)-ਐਨ.ਆਈ.ਟੀ ਜਲੰਧਰ ਵਿਖੇ ਅੰਤਰ ਟੈਕਨਾਲੋਜ਼ੀ ਯੂਨੀਵਰਸਿਟੀ ਬਾਸਕਟਬਾਲ ਮੁਕਾਬਲੇ ਸ਼ੁਰੂ ਹੋਏ | ਇਸ ਦਾ ਉਦਘਾਟਨ ਮੁੱਖ ਮਹਿਮਾਨ ਐਨ.ਆਈ.ਟੀ ਜਲੰਧਰ ਦੇ ਡਾਇਰੈਕਟਰ ਪ੍ਰੋ ਡਾ. ਲਲਿਤ ਕੁਮਾਰ ਅਵਸਥੀ ਨੇ ਕੀਤਾ | ਇਸ ਚੈੈਂਪੀਅਨਸ਼ਿਪ ਦੇ ...

ਪੂਰੀ ਖ਼ਬਰ »

ਐਲ. ਪੀ. ਯੂ. 'ਚ 'ਐੱਸ. ਸੀ. ਆਈ. ਡੇਅ-2017' ਮਨਾਇਆ

ਜਲੰਧਰ, 12 ਅਕਤੂਬਰ (ਰਣਜੀਤ ਸਿੰਘ ਸੋਢੀ)-ਰੀੜ੍ਹ ਦੀ ਹੱਡੀ ਦੀ ਸੱਟ ਤੋਂ ਪ੍ਰਭਾਵਿਤ ਲੋਕਾਂ ਨੂੰ ਪ੍ਰੋਤਸਾਹਿਤ ਕਰਨ ਤੇ ਬਿਹਤਰੀਨ ਜੀਵਨ ਗੁਜ਼ਾਰਨ ਲਈ ਜਲੰਧਰ ਪ੍ਰਸ਼ਾਸਨ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਸਪਾਈਨਲ ਕਾਰਡ ਇੰਜਰੀ (ਐੱਸ. ਸੀ. ਆਈ) ਐਸੋਸੀਏਸ਼ਨ ਨੇ ...

ਪੂਰੀ ਖ਼ਬਰ »

ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ ਹਰਗੋਬਿੰਦ ਨਗਰ 'ਚ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ

ਮਕਸੂਦਾਂ, 12 ਅਕਤੂਬਰ (ਲਖਵਿੰਦਰ ਪਾਠਕ)-ਬੀਤੇ 15 ਦਿਨਾਂ ਤੋਂ ਹਰਗੋਬਿੰਦਰ ਨਗਰ 'ਚ ਜਮੀਨ 'ਤੇ ਝੂਕੀਆਂ ਹਾਈ ਵੋਲਟੇਜ ਦੀਆਂ ਬਿਜਲੀ ਦੀਆਂ ਤਾਰਾਂ ਕਦੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ | ਤਾਰਾਂ ਐਨੀ ਥੱਲੇ ਆ ਚੁੱਕੀਆਂ ਹਨ ਕਿ ਗਲਤੀ ਨਾਲ ਕੋਈ ਵੀ ਬੱਚਾ ...

ਪੂਰੀ ਖ਼ਬਰ »

ਸੈਸ਼ਨ ਜੱਜ ਕਿਸ਼ੋਰ ਕੁਮਾਰ ਤੇ ਨਾਇਬ ਤਹਿਸੀਲਦਾਰ ਮਨੋਹਰ ਲਾਲ ਦੀ ਮਾਤਾ ਦਾ ਅੰਤਿਮ ਸੰਸਕਾਰ

ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ, ਨਾਇਬ ਤਹਿਸੀਲਦਾਰ ਜਲੰਧਰ-2 ਮਨੋਹਰ ਲਾਲ ਅਤੇ ਸ੍ਰੀਮਤੀ ਕਮਲਾ ਦੇਵੀ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਸਵਰਨ ਕੌਰ ਸੁਪਤਨੀ ਦਾਨਾ ਰਾਮ ਨੂੰ ਅੱਜ ਨਮ ...

ਪੂਰੀ ਖ਼ਬਰ »

ਸੈਸ਼ਨ ਜੱਜ ਕਿਸ਼ੋਰ ਕੁਮਾਰ ਤੇ ਨਾਇਬ ਤਹਿਸੀਲਦਾਰ ਮਨੋਹਰ ਲਾਲ ਦੀ ਮਾਤਾ ਦਾ ਅੰਤਿਮ ਸੰਸਕਾਰ

ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ, ਨਾਇਬ ਤਹਿਸੀਲਦਾਰ ਜਲੰਧਰ-2 ਮਨੋਹਰ ਲਾਲ ਅਤੇ ਸ੍ਰੀਮਤੀ ਕਮਲਾ ਦੇਵੀ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਸਵਰਨ ਕੌਰ ਸੁਪਤਨੀ ਦਾਨਾ ਰਾਮ ਨੂੰ ਅੱਜ ਨਮ ...

ਪੂਰੀ ਖ਼ਬਰ »

ਦਿਖਾਵਾ ਬਣ ਕੇ ਰਹਿ ਗਈ ਹੈ ਸਿਹਤ ਵਿਭਾਗ ਦੀ ਕਾਰਗੁਜ਼ਾਰੀ

ਜਲੰਧਰ ਛਾਉਣੀ, 12 ਅਕਤੂਬਰ (ਪਵਨ ਖਰਬੰਦਾ)-ਤਿਉਹਰਾਂ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਖਾਣ-ਪੀਣ ਦੀਆਂ ਖੁੱਲ੍ਹੀਆਂ ਪਈਆਂ ਪੁਰਾਣੀਆਂ ਤੇ ਨਵੀਆਂ ਦੁਕਾਨਾਂ ਦੇ ਕਈ ਦੁਕਾਨਦਾਰ ਜਿੱਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੋਏ ਉਨ੍ਹਾਂ ਨੂੰ ਮਿਲਾਵਟੀ ...

ਪੂਰੀ ਖ਼ਬਰ »

ਦਿਖਾਵਾ ਬਣ ਕੇ ਰਹਿ ਗਈ ਹੈ ਸਿਹਤ ਵਿਭਾਗ ਦੀ ਕਾਰਗੁਜ਼ਾਰੀ

ਜਲੰਧਰ ਛਾਉਣੀ, 12 ਅਕਤੂਬਰ (ਪਵਨ ਖਰਬੰਦਾ)-ਤਿਉਹਰਾਂ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਖਾਣ-ਪੀਣ ਦੀਆਂ ਖੁੱਲ੍ਹੀਆਂ ਪਈਆਂ ਪੁਰਾਣੀਆਂ ਤੇ ਨਵੀਆਂ ਦੁਕਾਨਾਂ ਦੇ ਕਈ ਦੁਕਾਨਦਾਰ ਜਿੱਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੋਏ ਉਨ੍ਹਾਂ ਨੂੰ ਮਿਲਾਵਟੀ ...

ਪੂਰੀ ਖ਼ਬਰ »

ਜਲੰਧਰ ਆਟੋ ਪਾਰਟਸ ਕਲੱਸਟਰ ਦੀ ਐੱਸ. ਪੀ. ਵੀ. ਰਜਿਸਟਰਡ ਹੋਈ

ਜਲੰਧਰ, 12 ਅਕਤੂਬਰ (ਸ਼ਿਵ)- ਜਲੰਧਰ ਆਟੋ ਪਾਰਟਸ ਦੇ ਸਨਅਤੀ ਯੂਨਿਟਾਂ ਦਾ ਹੋਰ ਵਿਕਾਸ ਕਰਨ ਲਈ ਜਲੰਧਰ ਆਟੋ ਪਾਰਟਸ ਕਲੱਸਟਰ ਦੀ ਐੱਸ. ਪੀ. ਵੀ. ਵਜੋਂ ਉਦਯੋਗ ਵਿਭਾਗ ਦੇ ਦਫ਼ਤਰ ਵਿਚ ਇਸ ਦੀ ਰਜਿਸਟ੍ਰੇਸ਼ਨ ਕਰ ਦਿੱਤੀ ਗਈ ਹੈ | ਐੱਸ. ਪੀ. ਵੀ. ਦੀ ਗਵਰਨਿੰਗ ਬਾਡੀ ਦੇ ...

ਪੂਰੀ ਖ਼ਬਰ »

ਅਦਾਲਤਾਂ 'ਚ ਭੇਜੇ ਜਾਣਗੇ ਨਾਜਾਇਜ਼ ਇਮਾਰਤਾਂ ਦੇ ਚਲਾਨ

ਜਲੰਧਰ, 12 ਅਕਤੂਬਰ (ਸ਼ਿਵ)-ਪਿਛਲੇ ਤਿੰਨ ਸਾਲਾਂ ਵਿਚ ਨਾਜਾਇਜ਼ ਇਮਾਰਤਾਂ ਦੇ ਕੀਤੇ ਗਏ ਚਲਾਨਾਂ ਬਾਰੇ ਬਿਲਡਿੰਗ ਵਿਭਾਗ ਦੀ ਟੀਮ ਵਲੋਂ ਜੁਆਇੰਟ ਕਮਿਸ਼ਨਰ ਸ਼ਿਖਾ ਭਗਤ ਨੂੰ ਰਿਪੋਰਟ ਦਿੱਤੇ ਜਾਣ ਦੀ ਸੰਭਾਵਨਾ ਹੈ ਪਰ ਨਾਲ ਹੀ ਨਿਗਮ ਪ੍ਰਸ਼ਾਸਨ ਨੇ ਸਪੱਸ਼ਟ ਕਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX