ਤਾਜਾ ਖ਼ਬਰਾਂ


ਹਰਿਆਣਵੀ ਗਾਇਕਾ ਮਮਤਾ ਸ਼ਰਮਾ ਦੀ ਖੇਤਾਂ 'ਚੋਂ ਮਿਲੀ ਲਾਸ਼
. . .  58 minutes ago
ਰੋਹਤਕ ,18 ਜਨਵਰੀ - ਰੋਹਤਕ ਜ਼ਿਲ੍ਹੇ ਦੇ ਇਕ ਖੇਤ 'ਚੋਂ ਹਰਿਆਣਵੀ ਪ੍ਰਸਿੱਧ ਗਾਇਕਾ ਮਮਤਾ ਸ਼ਰਮਾ ਦੀ ਲਾਸ਼ ਬਰਾਮਦ ਹੋਈ ਹੈ , ਜੋ ਪਿਛਲੇ 4 ਦਿਨਾਂ ਤੋਂ ਗੁੰਮ ਸੀ ।
ਮੋਬਾਈਲ ਫਟਣ ਨਾਲ ਨੌਜਵਾਨ ਦੀ ਲੱਤ ਝੁਲਸੀ
. . .  about 1 hour ago
ਜਲੰਧਰ , 18 ਜਨਵਰੀ - ਗੁਰੂ ਅਮਰਦਾਸ ਨਗਰ ਕਾਲੀਆ ਕਾਲੋਨੀ 'ਚ ਨੌਜਵਾਨ ਪਰਵੀਨ ਦੀ ਜੇਬ 'ਚ ਮੋਬਾਈਲ ਫੱਟ ਗਿਆ ਜਿਸ ਨਾਲ ਉਸ ਦੀ ਲੱਤ ਬੁਰੀ ਝੁਲਸ ਗਈ।
ਪੰਚਾਇਤ ਵਿਭਾਗ ਵੱਲੋਂ ਅਕਾਲੀ ਦਲ ਨਾਲ ਸਬੰਧਿਤ ਇਕ ਸਰਪੰਚ ਅਤੇ 6 ਪੰਚਾਂ ਨੂੰ ਕੀਤਾ ਮੁਅੱਤਲ
. . .  about 1 hour ago
ਭਵਾਨੀਗੜ੍ਹ 18 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡ ਬਾਲਦ ਕਲਾਂ ਦੇ ਸਰਪੰਚ ਬੂਟਾ ਸਿੰਘ ਨੂੰ ਅਤੇ ਪਿੰਡ ਕਾਕੜਾ ਦੇ 6 ਪੰਚ ਸੁਖਪ੍ਰੀਤ ਕੌਰ, ਜਸਵੀਰ ਕੌਰ,...
ਹਾਈ ਕਮਾਂਡ ਅਤੇ ਕੈਪਟਨ ਦਾ ਫੈਸਲਾ ਮਨਜ਼ੂਰ - ਰਾਣਾ ਗੁਰਜੀਤ ਸਿੰਘ
. . .  about 1 hour ago
ਚੰਡੀਗੜ੍ਹ ,18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈ ਕਮਾਂਡ ਵਲੋਂ ਮੇਰਾ ਅਸਤੀਫ਼ਾ ਪ੍ਰਵਾਨ ਕਰਨ ਦਾ ਜੋ ਫੈਸਲਾ ਲਿਆ ਗਿਆ ਹੈ ਉਹ ਮੈਨੂੰ ਮਨਜ਼ੂਰ ਹੈ । ਮੈਂ ਜਨਮ ਤੋਂ ਹੀ ਕਾਂਗਰਸੀ ਰਿਹਾ ਹਾਂ ਅਤੇ ਇੱਕ ਕਾਂਗਰਸੀ ਵਜੋਂ ਹੀ ਮਰਾਂਗਾ...
ਭਗਤ ਸਿੰਘ ਨੂੰ ਦਿੱਤਾ ਜਾਵੇ ਨਿਸ਼ਾਨ-ਏ-ਹੈਦਰ ਐਵਾਰਡ-ਪਾਕਿ ਸੰਗਠਨ
. . .  about 2 hours ago
ਲਾਹੌਰ, 18 ਜਨਵਰੀ- ਲਾਹੌਰ ਦੇ ਭਗਤ ਸਿੰਘ ਮੈਮੋਰੀਅਲ ਨਾਂਅ ਦੇ ਇੱਕ ਸੰਗਠਨ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਸਭ ਤੋਂ ਮਹਾਨ ਬਹਾਦਰੀ ਪੁਰਸਕਾਰ ਨਿਸ਼ਾਨ-ਏ-ਹੈਦਰ ਦਿੱਤਾ...
29 ਵਸਤਾਂ ਤੋਂ ਹਟਾਇਆ ਜੀ.ਐੱਸ.ਟੀ., 49 'ਤੇ ਘਟਾਇਆ
. . .  about 2 hours ago
ਨਵੀਂ ਦਿੱਲੀ, 18 ਜਨਵਰੀ- ਜੀ.ਐੱਸ.ਟੀ.ਕੌਂਸਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉੱਤਰਾਖੰਡ ਦੇ ਵਿੱਤ ਮੰਤਰੀ ਪ੍ਰਕਾਸ਼ ਪੰਤ ਨੇ ਕਿਹਾ ਕਿ 29 ਵਸਤਾਂ ਤੋਂ ਜੀ.ਐੱਸ.ਟੀ.ਹਟਾ ਦਿੱਤਾ ਗਿਆ ਹੈ ਜਦਕਿ 49 ਵਸਤਾਂ 'ਤੇ ਜੀ.ਐੱਸ...
ਕਾਰ ਪਲਟਣ ਕਾਰਨ ਮਾਂ-ਪੁੱਤ ਦੀ ਮੌਤ, ਭੈਣ-ਭਰਾ ਜ਼ਖ਼ਮੀ
. . .  about 2 hours ago
ਕਪੂਰਥਲਾ, 18 ਜਨਵਰੀ (ਹੈਪੀ)- ਇੱਥੋਂ ਨੇੜੇ ਸੁਲਤਾਨਪੁਰ ਲੋਧੀ- ਕਪੂਰਥਲਾ ਮਾਰਗ 'ਤੇ ਇਕ ਕਾਰ ਬੇਕਾਬੂ ਹੋ ਕੇ ਖੇਤਾਂ 'ਚ ਡਿਗ ਗਈ। ਇਸ ਹਾਦਸੇ 'ਚ ਕਾਰ ਚਾਲਕ ਮਹਾਂਵੀਰ ਸਿੰਘ ਦੀ ਪਤਨੀ ਤੇ ਇੱਕ ਬੇਟੇ ਦੀ ਮੌਤ ਹੋ ਗਈ ਜਦਕਿ ਇੱਕ...
ਰਿਸ਼ਵਤ ਲੈਂਦਾ ਪਟਵਾਰੀ ਚੌਕਸੀ ਵਿਭਾਗ ਨੇ ਦਬੋਚਿਆ
. . .  about 3 hours ago
ਸੰਗਰੂਰ,18 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਪੁਲਿਸ ਦੇ ਚੌਕਸੀ ਵਿਭਾਗ ਵੱਲੋਂ 3 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਪਟਵਾਰੀ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਚੌਕਸੀ ਵਿਭਾਗ ਦੇ ਇੰਸਪੈਕਟਰ ਹੇਮੰਤ ਕੁਮਾਰ ਨੇ...
17 ਸਾਲਾ ਕਰਨਬੀਰ ਸਿੰਘ ਨੂੰ ਮਿਲੇਗਾ ਰਾਸ਼ਟਰੀ ਬਹਾਦਰੀ ਅਵਾਰਡ
. . .  about 3 hours ago
ਗੈਂਗਸਟਰ ਹਰਸਿਮਰਨਦੀਪ ਸਿਮਾ ਦਾ 5 ਦਿਨਾਂ ਪੁਲਿਸ ਰਿਮਾਂਡ
. . .  about 3 hours ago
ਚੰਡੀਗੜ੍ਹ ਛੇੜਛਾੜ ਮਾਮਲੇ 'ਚ ਦੂਸਰੇ ਦੋਸ਼ੀ ਦੀ ਜ਼ਮਾਨਤ ਖ਼ਾਰਜ
. . .  about 4 hours ago
ਕਰਨੀ ਸੈਨਾ ਨੇ ਬਿਹਾਰ 'ਚ ਸਿਨੇਮਾ ਘਰ ਦੀ ਕੀਤੀ ਭੰਨਤੋੜ
. . .  about 4 hours ago
ਪਾਕਿਸਤਾਨ ਵੱਲੋਂ ਭਾਰਤੀ ਹਾਈ ਕਮਿਸ਼ਨ ਨੂੰ ਸੰਮਨ
. . .  about 4 hours ago
ਨੇਤਨਯਾਹੂ ਨੇ ਮੁੰਬਈ 'ਚ 26/11 ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ
. . .  about 5 hours ago
ਲੁਧਿਆਣਾ ਐਮ.ਸੀ. ਚੋਣਾਂ ਮਗਰੋਂ ਮੰਤਰੀ ਮੰਡਲ 'ਚ ਹੋਵੇਗਾ ਵਾਧਾ - ਕੈਪਟਨ
. . .  about 5 hours ago
ਸਰਵ ਭਾਰਤੀ ਸਿਵਲ ਸੇਵਾਵਾਂ ਕ੍ਰਿਕਟ ਟੂਰਨਾਮੈਂਟ ਵਿਜੇਵਾੜਾ ਵਿਖੇ 27 ਜਨਵਰੀ ਤੋਂ
. . .  about 5 hours ago
ਅਮਰੀਕੀ ਸਿੱਖ ਨਿਊਜਰਸੀ ਦਾ ਅਟਾਰਨੀ ਜਨਰਲ ਨਿਯੁਕਤ
. . .  1 minute ago
ਕਜ਼ਾਖ਼ਸਤਾਨ 'ਚ ਬੱਸ ਨੂੰ ਲੱਗੀ ਅੱਗ, 52 ਮੌਤਾਂ
. . .  about 6 hours ago
ਹਾਈਕੋਰਟ ਦੇ ਆਦੇਸ਼ਾਂ ਮਗਰੋਂ ਮੋਗਾ ਮੇਨ ਬਾਜ਼ਾਰ ਵਿਚੋਂ ਅਣਅਧਿਕਾਰਤ ਖੋਖਿਆਂ ਨੂੰ ਹਟਾਇਆ
. . .  about 6 hours ago
ਵਿਦਿਆਰਥਣ ਵੱਲੋਂ ਪਹਿਲੀ ਜਮਾਤ ਦੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, ਪ੍ਰਿੰਸੀਪਲ ਗ੍ਰਿਫ਼ਤਾਰ
. . .  about 7 hours ago
ਅੱਤਵਾਦ ਫੰਡਿੰਗ ਮਾਮਲਾ : ਦੋਸ਼ ਪੱਤਰ 'ਚ ਹਾਫਿਜ ਤੇ ਸਲਾਹੁਦੀਨ ਮੁੱਖ ਦੋਸ਼ੀ
. . .  about 7 hours ago
ਰਾਣਾ ਗੁਰਜੀਤ ਦਾ ਅਸਤੀਫ਼ਾ ਕੀਤਾ ਗਿਆ ਪ੍ਰਵਾਨ
. . .  about 7 hours ago
ਚੋਣ ਕਮਿਸ਼ਨ ਨੇ ਤਿੰਨ ਰਾਜਾਂ ਦੀਆਂ ਚੋਣ ਤਰੀਕਾਂ ਐਲਾਨੀਆਂ
. . .  about 8 hours ago
ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਦਾ ਕੀਤਾ ਗਿਆ ਅੰਤਿਮ ਸਸਕਾਰ
. . .  about 8 hours ago
ਸੁਪਰੀਮ ਕੋਰਟ ਨੇ ਪਦਮਾਵਤ 'ਤੇ ਲਗੀ ਪਾਬੰਦੀ ਹਟਾਈ
. . .  about 8 hours ago
ਵਿਰਾਟ ਕੋਹਲੀ 2017 ਦੇ ਬਣੇ ਸਰਬੋਤਮ ਆਈ.ਸੀ.ਸੀ. ਕ੍ਰਿਕਟਰ
. . .  about 9 hours ago
ਭਾਰਤ ਨੇ ਅਗਨੀ-5 ਮਿਸਾਈਲ ਦਾ ਕੀਤਾ ਪ੍ਰੀਖਣ
. . .  about 9 hours ago
ਭਵਾਨੀਗੜ੍ਹ ਵਿਖੇ ਖੜੀਆਂ ਸਵਾਰੀਆਂ 'ਤੇ ਬੱਸ ਚੜ੍ਹੀ
. . .  about 9 hours ago
ਜੇਤਲੀ ਨੇ ਬਜਟ ਤੋਂ ਪਹਿਲਾ ਸੂਬਿਆਂ ਦੇ ਵਿੱਤ ਮੰਤਰੀਆਂ ਨਾਲ ਕੀਤੀ ਮੀਟਿੰਗ
. . .  about 10 hours ago
ਅਮਰੀਕੀ ਇਮਦਾਦ ਤੋਂ ਬਗੈਰ ਅਫ਼ਗ਼ਾਨ ਫ਼ੌਜ 6 ਮਹੀਨਿਆਂ 'ਚ ਢੇਰੀ ਹੋ ਜਾਵੇਗੀ - ਗਨੀ
. . .  about 10 hours ago
ਭੋਜਨ ਖਾਣ ਤੋਂ ਬਾਅਦ 30 ਬੱਚੇ ਪਏ ਬਿਮਾਰ
. . .  about 10 hours ago
ਸ਼ੇਅਰ ਬਾਜਾਰ 'ਚ ਤੇਜ਼ੀ
. . .  about 11 hours ago
ਤਿੰਨ ਰਾਜਾਂ ਵਿਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਸੰਭਵ
. . .  about 11 hours ago
ਪਾਕਿ ਗੋਲੀਬਾਰੀ 'ਚ ਜਵਾਨ ਸ਼ਹੀਦ, ਇਕ ਜਵਾਨ ਸਮੇਤ ਤਿੰਨ ਸ਼ਹਿਰੀ ਜ਼ਖਮੀ
. . .  about 12 hours ago
25 ਕਰੋੜ ਦੀ ਹੈਰੋਇਨ ਸਮੇਤ ਇਕ ਕਾਬੂ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਕਰਤੱਵ ਦਾ ਪਾਲਣ ਕਰਨ ਵਾਲੇ ਵਿਅਕਤੀ ਕਦੇ ਵੀ ਨਿਰਾਸ਼ ਨਹੀਂ ਹੁੰਦੇ। -ਸਰਦਾਰ ਪਟੇਲ
  •     Confirm Target Language  

ਜੰਮੂ-ਕਸ਼ਮੀਰ

ਜੰਮੂ 'ਚ ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਜੰਮੂ, 20 ਅਕਤੂਬਰ (ਮਹਿੰਦਰਪਾਲ ਸਿੰਘ)-ਅੱਜ ਵਿਸ਼ਵਕਰਮਾ ਦਿਵਸ ਜੰਮੂ ਦੇ ਵੱਖ-ਵੱਖ ਇਲਾਕਿਆਂ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਜੰਮੂ ਸੂਬੇ ਵਿਚ ਇਸ ਸਬੰਧ ਵਿਚ ਸਰਕਾਰੀ ਛੁੱਟੀ ਰਹੀ | ਮਿਸਤਰੀਆਂ ਦਾ ਕੰਮ ਕਰਨ ਵਾਲੇ ਕਾਰੀਗਰਾਂ ਤੇ ਹੋਰ ਬਾਬਾ ਵਿਸ਼ਵਕਰਮਾ ਨੂੰ ਮੰਨਣ ਵਾਲੇ ਸ਼ਰਧਾਲੂਆਂ ਨੇ ਸਵੇਰ ਤੋਂ ਹੀ ਆਪਣੇ ਔਜਾਰਾਂ ਅਤੇ ਵਿਸ਼ਵਕਰਮਾ ਜੀ ਦੀ ਪੂਜਾ ਵਿਧੀ ਅਨੁਸਾਰ ਕੀਤੀ | ਜੰਮੂ ਦੇ ਲੋਹੇ ਦਾ ਸਾਮਾਨ ਵੇਚਣ ਵਾਲੇ ਅਤੇ ਮਿਸਤਰੀ ਦੇ ਸਾਮਾਨ ਦੇ ਬਾਜ਼ਾਰ ਪੂਰਨ ਤੌਰ 'ਤੇ ਬੰਦ ਰਹੇ | ਜੰਮੂ ਦੇ ਵਿਸ਼ਵਕਰਮਾ ਮੰਦਿਰਾਂ ਵਿਚ ਸਵੇਰ ਤੋਂ ਹੀ ਕਾਫੀ ਭੀੜ ਰਹੀ | ਸ਼ਰਧਾਲੂਆਂ ਨੇ ਸ਼ਰਧਾਪੂਰਵਕ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਅਰਚਨਾ ਕੀਤੀ, ਘਰ ਪਰਿਵਾਰ ਵਿਚ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ ਤੇ ਕਾਰੋਬਾਰ ਵਿਚ ਤਰੱਕੀ ਲਈ ਦੁਆ ਕੀਤੀ ਗਈ | ਬਾਬਾ ਵਿਸ਼ਵਕਰਮਾ ਦਾ ਜਨਮ ਦਿਨ ਮਨਾਉਂਦੇ ਹੋਏ ਲੋਕਾਂ ਨੇ ਇਕ-ਦੂਜੇ ਨੂੰ ਮੁਬਾਰਕਬਾਦ ਦਿੱਤੀ | ਯੂ. ਡੀ. ਪੀ. ਦੇ ਪ੍ਰਧਾਨ ਐਮ. ਪੀ. ਸਿੰਘ, ਆਵਾਮੀ ਇਤਹਾਦ ਪਾਰਟੀ ਜੰਮੂ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਬੱਬਲੂ, ਯੂ. ਡੀ. ਪੀ. ਯੂਥ ਵਿੰਗ ਦੇ ਚਰਨਜੀਤ ਸਿੰਘ ਚੰਨੀ, ਨਰੇਸ਼ ਕੁਮਾਰ, ਮਾਨ ਸਿੰਘ, ਦਵਿੰਦਰ ਸਿੰਘ ਕਾਕਾ ਅਤੇ ਤਰਸੇਮ ਬਡਗਾਲ ਨੇ ਸਮੂਹ ਜੰਮੂ-ਕਸ਼ਮੀਰ ਵਾਸੀਆਂ ਨੂੰ ਵਿਸ਼ਵਕਰਮਾ ਦਿਵਸ ਦੀ ਮੁਬਾਰਕਬਾਦ ਦਿੱਤੀ |

ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਮਨਾਈ ਆਸ਼ਰਮ ਦੇ ਬੱਚਿਆਂ ਨਾਲ ਦੀਵਾਲੀ

ਜੰਮੂ, 20 ਅਕਤੂਬਰ (ਮਹਿੰਦਰਪਾਲ ਸਿੰਘ)-ਜਿਥੇ ਪੂਰੇ ਭਾਰਤ ਵਿਚ ਦੀਵਾਲੀ ਦਾ ਤਿਉਹਾਰ ਲੋਕਾਂ ਨੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਮਨਾਇਆ, ਉਥੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਦੀਵਾਲੀ ਮੰਦਬੁੱਧੀ ਅਤੇ ਅਨਾਥ ਬੱਚਿਆਂ ਨਾਲ ਮਨਾਈ | ...

ਪੂਰੀ ਖ਼ਬਰ »

ਪੀ. ਡੀ. ਪੀ. ਨੇਤਾਵਾਂ ਦਿੱਤੀ ਮੁੱਖ ਮੰਤਰੀ ਨੂੰ ਦੀਵਾਲੀ ਦੀ ਮੁਬਾਰਕਬਾਦ

ਜੰਮੂ, 20 ਅਕਤੂਬਰ (ਮਹਿੰਦਰਪਾਲ ਸਿੰਘ)-ਸੂਬਾ ਜੰਮੂ-ਕਸ਼ਮੀਰ ਵਿਖੇ ਰੌਸ਼ਨੀ ਅਤੇ ਖੁਸ਼ੀ ਦਾ ਤਿਉਹਾਰ ਦੀਵਾਲੀ ਧੂਮਧਾਮ ਨਾਲ ਮਨਾਇਆ ਗਿਆ | ਆਪਸੀ ਭਾਈਚਾਰੇ ਅਤੇ ਸਾਂਝ ਦਾ ਪ੍ਰਤੀਕ ਦੀਵਾਲੀ ਦੇ ਤਿਉਹਾਰ ਮੌਕੇ ਪੀਪਲ ਡੈਮੋਕਰੇਟਿਕ ਪਾਰਟੀ (ਪੀ. ਡੀ. ਪੀ.) ਦੇ ਸੀਨੀਅਰ ਆਗੂ ...

ਪੂਰੀ ਖ਼ਬਰ »

ਜ਼ਿਲ੍ਹਾ ਊਨਾ ਵਿਚ 7 ਉਮੀਦਵਾਰਾਂ ਨੇ ਭਰਿਆ ਨਾਮਾਾਕਣ ਪੱਤਰ

ਊਨਾ,20 ਅਕਤੂਬਰ (ਹਰਪਾਲ ਸਿੰਘ ਕੋਟਲਾ) - ਹਿਮਾਚਲ 'ਚ 9 ਨਵੰਬਰ ਨੂੰ ਹੋਣ ਜਾ ਰਹੀਆਾ ਆਮ ਵਿਧਾਨ ਸਭਾ ਚੋਣਾਾ - 2017 ਲਈ ਅੱਜ ਊਨਾ ਜਿਲ੍ਹੇ ਵਿੱਚ 7 ਉਮੀਦਵਾਰਾਾ ਨੇ ਆਪਣਾ ਨਾਮਾਾਕਣ ਪੱਤਰ ਦਾਖਲ ਕੀਤਾ, ਜਿਨ੍ਹਾਾ ਵਿੱਚ 41 - ਚਿੰਤਪੁਰਣੀ ਵਿਧਾਨ ਸਭਾ ਖੇਤਰ ਤੋਂ ਪੰਜ , 42 - ਗਗਰੇਟ ...

ਪੂਰੀ ਖ਼ਬਰ »

ਵਿਸ਼ਕਰਮਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਊਨਾ, 20 ਅਕਤੂਬਰ (ਹਰਪਾਲ ਸਿੰਘ ਕੋਟਲਾ)-ਵਿਸ਼ਕਰਮਾ ਦਿਵਸ ਊਨਾ ਵਿੱਚ ਅੱਜ ਸ਼ਰਧਾ ਅਤੇ ਉਤਸਾਹ ਪੂਰਵਕ ਮਨਾਇਆ ਗਿਆ ¢ ਇਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਸੰਗਤਾਾ ਵਲੋਂ ਭਗਵਾਨ ਵਿਸ਼ਕਰਮਾ ਦੇ ਮੰਦਿਰਾਾ ਵਿੱਚ ਮੱਥਾ ਟੇਕਿਆ ਗਿਆ ਅਤੇ ਸ਼ਰਧਾ ਦੇ ਫੁਲ ਭੇਂਟ ਕੀਤੇ ਗਏ ...

ਪੂਰੀ ਖ਼ਬਰ »

ਬੰਦੀ ਛੋੜ ਦਿਵਸ ਸ਼ਰਧਾ ਪੂਰਵਕ ਮਨਾਇਆ

ਊਨਾ, 20 ਅਕਤੂਬਰ (ਹਰਪਾਲ ਸਿੰਘ ਕੋਟਲਾ)-ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ੍ਹ ਵਿੱਚੋਂ 52 ਪਹਾੜੀ ਰਾਜਿਆਾ ਨੂੰ ਛੁਡਾ ਕੇ ਲਿਆਉਣ ਦੇ ਸਬੰਧ ਵਿੱਚ ਬੰਦੀ ਛੋੜ ਦਿਵਸ ਊਨਾ ਵਿੱਚ ਸ਼ਰਧਾ ਪੂਰਵਕ ਮਨਾਇਆ ਗਿਆ ¢ ਇਸ ਮੌਕੇ ਉੱਤੇ ਸੰਗਤਾਾ ਦੇ ਵੱਲੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX